ਵਿਸ਼ਵਾਸ਼ਘਾਤ ep 280 | New Punjabi Short movie 2024 | Punjabi Natak | Sukhpal Video |

  Рет қаралды 98,791

Pendu Virsa

Pendu Virsa

Күн бұрын

Пікірлер: 296
@manjeetsinghsukhanand2473
@manjeetsinghsukhanand2473 21 сағат бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬੰਦਾ ਗਰੀਬੀ ਝੱਲ ਸਕਦਾ ਭੁੱਖ ਪਿਆਸ ਝੱਲ ਸਕਦਾ ਪਰ ਵਿਸ਼ਵਾਸਘਾਤ ਨਹੀਂ ਝੱਲ ਸਕਦਾ ਉਹ ਵੀ ਜਦ ਆਪਣੇ ਈ ਵਿਸ਼ਵਾਸਘਾਤ ਕਰਨ ਲੱਗ ਜਾਣ ਬੰਦੇ ਨੂੰ ਝੰਜੋੜ ਕੇ ਰੱਖ ਦਿੰਦੇ ਆ ਥੋੜਾ ਖਾਲੋ ਪਰ ਕਿਸੇ ਨਾਲ ਧੋਖਾ ਵਿਸ਼ਵਾਸਘਾਤ ਨਾਂ ਕਰੋ ਬਾਬੇ ਨਾਨਕ ਜੀ ਨੇ ਆਖਿਆ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤
@CharanjeetKaur-sr3uo
@CharanjeetKaur-sr3uo 21 сағат бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ ❤
@sonysingh6123
@sonysingh6123 20 сағат бұрын
😂 2:32
@HarbanssinghSidhu-lc1he
@HarbanssinghSidhu-lc1he 19 сағат бұрын
😊😊
@HarbanssinghSidhu-lc1he
@HarbanssinghSidhu-lc1he 19 сағат бұрын
😊😊
@Maninder_brar
@Maninder_brar 19 сағат бұрын
ਤੇਜੇ ਬਾਈ ਨੇ ਆਵਦੀ ਜ਼ਮੀਰ ਜਾਗਦੀ ਰੱਖੀ,,,,ਬਹੁਤ ਵਧੀਆ ਸ਼ੋਚ ਰੱਖੀ ਜੀਹਦਾ ਖਾਦਾ ਓਹਦੇ ਲਈ ਵਫ਼ਾਦਾਰੀ ਨਿਭਾਈ ❤❤❤❤
@SatpalSharma-y5q
@SatpalSharma-y5q 15 сағат бұрын
ਹੁਣ ਅਸਲ ਜਿੰਦਗੀ ਚ ਪ੍ਰਸ਼ਨ ਚਿੰਨ (?) ਇਹ ਹੈ ਕਿ ਅੱਜ ਦੀ ਇੱਕੀਵੀ ਸਦੀ ਵਿੱਚ ਵਿਸ਼ਵਾਸ ਕਿਸ ਤੇ ਕਰੀਏ ਤੇ ਆਪਣੇ ਸਕੇ ਵੀ ਧੋਖਾ ਦੇ ਦਿੰਦੇ ਹਨ ਅਤੇ ਇਹ ਕੌੜਾ ਸੱਚ ਹੈ❤ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) ਅਤੇ ਬਹੁਤ ਵਧੀਆ ਵੀਡੀਓ ਜੀ❤❤❤
@JagsirKumar-w6l
@JagsirKumar-w6l 19 сағат бұрын
ਜੱਸੇ ਵੀਰ ਮਜਬੂਰੀ ਇਨਸਾਨ ਤੋ ਬਹੁਤ ਕੁਝ ਕਰਾ ਦਿੰਦੀ ਏ ਪਰ ਧੋਖੇਬਾਜ ਇਨਸਾਨ ਤੋ ਹਮੇਸ਼ਾ ਬਚ ਕੇ ਰਹੋ ❤❤❤❤ ਜਗਸੀਰ ਅਰੋੜਾ ਸੀਮਾ ਅਰੋੜਾ ਕੋਟ ਈਸੇ ਖਾ
@SimranSingh-zx4wj
@SimranSingh-zx4wj 19 сағат бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤
@SherSingh-df4ui
@SherSingh-df4ui 14 сағат бұрын
❤❤❤❤ਸੇਰ ਸਿੰਘ ਤੂਰ ਮੂਣਕ ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਸੁਖਪਾਲ ਕੌਰ ਜੀ ਸਚਮੁੱਚ ਹੀ ਬਹੁਤ ਵਧੀਆ ਰੌਲ ਕਰਦੀ ਹੈ।❤❤ਸਾਰੀ ਟੀਮ ਜਿੰਦਾਬਾਦ ਰਹੋ।
@kavisherranjitsinghchohla3254
@kavisherranjitsinghchohla3254 13 сағат бұрын
ਲਾਲਚ ਬੁਰੀ ਬਲਾ, ਮਾਇਆ ਹੋਈ ਨਾਗਨੀ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ,, ਤਰਨ ਤਾਰਨ ਸਾਹਿਬ
@userPali
@userPali 21 сағат бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌🏻ਪਾਲੀ,ਪੈਰੀ ਮਾਨਸਾ
@darshansingh-o3v
@darshansingh-o3v 20 сағат бұрын
ਸਮਾਜ ਲਈ ਸੇਧ ਦੇਣ ਦਾ ਬਹੁਤ ਵੱਡਾ ਯੋਗਦਾਨ ਦਰਸ਼ਨ ਸਿੰਘ ਰਾਏਕੋਟ
@Japjeetsingh-gx5ne
@Japjeetsingh-gx5ne 21 сағат бұрын
ਸਭ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਹੁੰਦੇ ਨੇ ਸੀਰੀਅਲ ਤੁਹਾਡੇ 🎉
@SimranKaur-xp8xy
@SimranKaur-xp8xy 11 сағат бұрын
very nice god bless you team members 🙏🙏🙏👌🏻👌🏻👍👍❤❤💖💖⚘🌹🌹
@daljeetjeeti383
@daljeetjeeti383 22 сағат бұрын
ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਸਾਰੀਆ ਵੀਡੀਓ ਦੇਖਣ ਲਈ ਬਹੁਤ ਹਈ ਸੋਹਣੀਆ ਹੁੰਦੀਆ ਹਨ ਤੇ ਦੇਖਣ ਲਈ ਬਹੁਤ ਹਈ ਖੂਬਸੂਰਤ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 22 / 11 / 2024
@tarnveerkuthala8762
@tarnveerkuthala8762 21 сағат бұрын
ਬੱਬੂ ਕੁਠਾਲਾ ਬਹੁਤ ਵਧੀਆ ਵੀਡੀਓ ਇਹ ਗੱਲਾਂ ਸੱਚ ਹਨ ਕਿ ਕਿਸੇ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਕੇ ਉਸ ਨਾਲ ਵਿਸ਼ਵਾਸ ਘਾਤ ਕਰਨਾ ਬਹੁਤ ਵੱਡਾ ਪਾਪ ਹੁੰਦਾ ਹੈ❤❤❤❤❤
@sandeepkumarsonusharma1202
@sandeepkumarsonusharma1202 18 сағат бұрын
ਬਹੁਤ ਸੋਹਣੀ ਵੀਢੀਓ ਅਾ ਜੱਸੇ ਵੀਰੇ..❤❤❤❤❤❤
@SantoshSingh-xp8cl
@SantoshSingh-xp8cl 21 сағат бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@Maninder_brar
@Maninder_brar 22 сағат бұрын
ਸੁੱਖਪਾਲ ਜੀ ਵੀਡਿਓ ਬਿਨਾ ਦੇਖੇ ਲਾਈਕ ਤੇ ਕਮੇਂਟ ❤❤❤❤❤u r team is always best ❤❤❤❤❤maninder Kaur Brar
@ButasinghKingra
@ButasinghKingra 13 сағат бұрын
🎉 🤘😍🥰
@randhirsinghbrar1726
@randhirsinghbrar1726 18 сағат бұрын
ਜੱਸਾ ਸਿੰਘ ਜੀ ਬਹੁਤ ਵਧੀਆ ਵੀਡਿਓ ਬਣਾਈ ਹੈ। ਰਣਧੀਰ ਸਿੰਘ ਬਰਾੜ ਕੋਟਕਪੂਰਾ
@SukhwinderKaur-co7fs
@SukhwinderKaur-co7fs 22 сағат бұрын
ਬਹੁਤ ਵਧੀਆ ਵੀਡੀਓ ਹੈ 👍🏻👌🏻🙏🏻🙏🏻🙏🏻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ ❤️❤️❤️❤️🌻🌻🌻🌻🌻🌻🌻
@UkFarming-x8t
@UkFarming-x8t 16 сағат бұрын
ਬਹੁਤ ਵਧੀਆ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ
@harpreetsharma4125
@harpreetsharma4125 20 сағат бұрын
ਵਧੀਆ ਵੀਡੀਓ ਹੈ ਤੇਜੇ ਨੂੰ ਕਦੇ ਸਾਂਝੀ ਅਤੇ ਕਦੇ ਸਰਪੰਚ ਬਣਾ ਦਿੰਦੇ ਹੋ ਤੇਜਾ ਸਾਰੇ ਰੋਲ ਵਧੀਆ ਨਿਭਾਉਂਦਾ ਹੈ ਬਾਕੀ ਸਾਰੀ ਟੀਮ ਵਧੀਆ ਕੰਮ ਕਰ ਰਹੀ ਹੈ ❤❤❤❤❤❤
@Bindervirdi_123
@Bindervirdi_123 19 сағат бұрын
Bhut vadiaa vedio aj kl apne hi sap hunde ne vich rh ke mann ch pap rkhde ne te bahro edaa jatande ne jive bhut krde hon hun visvash da time nhi reha.
@KulwinderKaur-f3t
@KulwinderKaur-f3t 22 сағат бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌴🌹🥰❤️🌴🌹🥰❤️🌴🌹🥰❤️🌴🌹🥰❤️🌴🌹🥰
@Little.jatt1
@Little.jatt1 20 сағат бұрын
ਵਧੀਆ ਹੈ
@mandeepbrar7344
@mandeepbrar7344 22 сағат бұрын
ਬਹੁਤ ਵਧੀਆ ਵੱਡਿਓ ਹੁੰਦੀਆਂ ਹਨ ਮਨਜੀਤ ਨਿਆਮੀਵਾਲਾ
@MandeepDhillon-x1e
@MandeepDhillon-x1e 12 сағат бұрын
ਬਹੁਤ ਵਧੀਆ ਵੀਡੀਓ ਮਨਦੀਪ ਢਿੱਲੋਂ ਨੂਰਪੁਰ ਫਾਜ਼ਿਲਕਾ
@charnjeetkaur8688
@charnjeetkaur8688 11 сағат бұрын
Very nice ji
@GurwinderSinghGurwinderSin-c8e
@GurwinderSinghGurwinderSin-c8e 18 сағат бұрын
Very nice video God bless you and team bazz jasar Ludhiana ❤❤🎉🎉
@animegod777
@animegod777 22 сағат бұрын
ਵਧੀਆ ਵੀਡੀਓ ਬਾਈ ਜੀ ਪਿੰਡ ਠੀਕਰੀਵਾਲ ਪਾਲ ਸਿੰਘ
@bhajankaur8289
@bhajankaur8289 20 сағат бұрын
Schi gall h bai bnde nu vishvash gat nhi Krna chahida kyonki koi v bnda vishwasgat nhi shn kr skda🎉🎉🎉🎉🎉 tuc video Rahi bhut vdhia suneha dita🎉🎉🎉🎉 bhajan kaur jirkpur Chandigarh ❤❤❤❤❤
@M___10____KING514
@M___10____KING514 18 сағат бұрын
ਬਹੁਤ ਵਧੀਆ। ਤੁਸੀਂ ੲਿਹਨਾਂ ਨੂੰ ਸਜ਼ਾ ਦਿਵਾਉਣੀ ਸੀ। ❤ 🎉 ਪਿੰਡ ਸਦੋਹਾ ਰਮਨਦੀਪ ਕੌਰ
@chamkaursingh-zd6hm
@chamkaursingh-zd6hm 22 сағат бұрын
Bina dekhe comment..... Vadia hovegi hamesha di tran❤❤❤😊😊😊
@RajaSingh-ox2bi
@RajaSingh-ox2bi 17 сағат бұрын
ਬਹੁਤ ਵਧੀਆ
@jaspalkaur1552
@jaspalkaur1552 20 сағат бұрын
ਬਹੁਤ ਵਧੀਆ ਵੀਡੀਓ ਹੈ 👌, ਬਹੁਤ ਵਧੀਆ ਮੈਸਜ਼ ਦਿੱਤਾ 👌, ਜਸਪਾਲ ਕੌਰ ਸਿੱਧੂ 😊
@AmarjeetKaur-y2p
@AmarjeetKaur-y2p 21 сағат бұрын
ਬਹੁਤ ਵਧੀਆਵੀਡੀਓ ਅਮਰਜੀਤ ਕੌਰ ਨਾਭਾ🙏
@parmindersingh5165
@parmindersingh5165 22 сағат бұрын
ਜੱਸਾ ਸਿੰਘ ਜੀ, ਸੁਖਪਾਲ ਕੌਰ ਜੀ ਸਤਿ ਸ੍ਰੀ ਆਕਾਲ ਜੀ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਵਧੀਆ ਵੀਡੀਓ ਬਣਾਉਂਦੇ ਹੋ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।
@MeenaSharma-nx7qg
@MeenaSharma-nx7qg 16 сағат бұрын
Very nice video God bless you all tem by Meena sharma mande gobend ghar
@navjotkaurrajveerkaur7thb865
@navjotkaurrajveerkaur7thb865 17 сағат бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
@jashansandhu2966
@jashansandhu2966 16 сағат бұрын
ਬਹੁਤ ਵਧੀਆ ਵੀਡੀਓ ਤੇਜਾ ਦੋ ਹਜਾਰ ਰੁਪਏ ਪੀਛੇ ਬਈਮਾਨ ਹੋ ਗਿਆ
@manjitkaurfaridkot2888
@manjitkaurfaridkot2888 20 сағат бұрын
Waheguru ji mehar karn chaddikla bakhshn sareya nu ❤❤❤❤❤
@shinderpal-ts2bb
@shinderpal-ts2bb 17 сағат бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤❤❤❤🎉🎉🎉🎉😊😊😊😊❤❤🎉🎉🎉😊😊
@MalkeetSingh-ep4yy
@MalkeetSingh-ep4yy 21 сағат бұрын
Very good video Jassa. bro GBU ❤🎉
@Akashdeep_bhattal
@Akashdeep_bhattal 17 сағат бұрын
ਕਿਸੇ ਦੀ ਜ਼ਮੀਨ ਖਰੀਦ ਕੇ ਲੱਡੂ ਨਹੀ ਬੱਡਣੇ ਚਾਦੀਦੇ। ਜੱਟ ਨੂੰ ਜ਼ਮੀਨ ਬੇਚਣੀ ਬਹੁਤ ਉਖੀ ਹੈ
@tejveersingh905
@tejveersingh905 22 сағат бұрын
ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤
@KulwindarSingh-sx9dh
@KulwindarSingh-sx9dh 22 сағат бұрын
❤❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਅੱਜ 10ਵਜ ਕੇ 4 ਮਿੰਟ ਤੇ ਕੁਮੈਟ ਕਰਤਾ ਸੀ ਉਡੀਕ ਕਰਦਾ ਸੀ ਵੀਡੀਓ ਦੀ ਦੇਖਣ ਤੋ ਪਹਿਲਾ ਹੀ ਕੁਮੈਟ ਕਰ ਦਿੰਦਾ ਹਾ। ਧੰਨਵਾਦ
@ParamjitkaurPummi
@ParamjitkaurPummi 20 сағат бұрын
@daljitjudge9963
@daljitjudge9963 22 сағат бұрын
Very nice video ❤
@kuldeepkaur8151
@kuldeepkaur8151 22 сағат бұрын
ਬਿੰਦਰ.ਭੇਣ.ਮਾਣੂਕੇ❤❤❤❤🎉🎉🎉🎉
@rovikunerrovi1788
@rovikunerrovi1788 22 сағат бұрын
ਨਾਮ ਜਤਿੰਦਰ ਪਿੰਡ ਮੰਡੀ ਪਲਸ
@GURJEETSINGH-ਜੈਲਦਾਰ
@GURJEETSINGH-ਜੈਲਦਾਰ 21 сағат бұрын
ਬਹੁਤ ਵਧੀਆ ❤️❤️❤️❤️
@sumanpreet2005
@sumanpreet2005 11 сағат бұрын
ਬਹੁਤ ਸੋਹਣੀ ਵੀਡਿਓ ਸੁਖਪਾਲ ਦੀਦੀ ਜੱਸੇ ਭਾਜੀ ਹਸਦੇ ਵਸਦੇ ਰਹੋ ਜੀ। ਮੇਰੀ ਸੋਹਣੀ ਜਿਹੀ ਭੈਣ ਸੁਖਪਾਲ ਮੈਨੂੰ ਵੀ ਆਪਣੇ ਕੋਲ ਰੱਖ ਲਓ ਮੇਰੀ ਰੂਹ ਦੀ ਖੁਰਾਕ ਤੁਹਾਡੀਆਂ ਵੀਡੀਓਜ ਕੋਈ ਲਫਜ਼ ਨਹੀਂ ਹੈ ਮੇਰੇ ਕੋਲ ਕਿ ਮੈਂ ਹੋਰ ਕੀ ਸ਼ਬਦ ਲਿਖਾ ਬਸ ਹਮੇਸ਼ਾ ਹੱਸਦੇ ਵਸਦੇ ਰਹੋ ਲਵ ਯੂ ਸੁਖਪਾਲ ਦੀਦੀ। ਸੁਮਨ ਪ੍ਰੀਤ ਗੜਸ਼ੰਕਰ।
@HarbansSingh-o6d
@HarbansSingh-o6d 22 сағат бұрын
Very nice sister and bro ji God bless you ❤❤❤
@inderjitkaur4820
@inderjitkaur4820 18 сағат бұрын
Bahut vadhia video hai ji 👌👌👌👌👌 sariya di ecting bahut vadhia hai ji 👍👍👍👍👍 inderjit kaur bathinda
@surindergill8714
@surindergill8714 22 сағат бұрын
ਬਹੁਤ ਵਧੀਆ ਵੀਡੀਊ ਹੁੰਦੀਆਂ ਅਸੀਂ ਕਦੇ ਮਿਸ ਨਹੀਂ ਕਰਦੇ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏❤️❤️❤️❤️🪯🪯🪯🪯
@premmittal7111
@premmittal7111 21 сағат бұрын
Vishvasghat movie double storey ho gayi part 1 Teja vs jassa, part 2 boota vs jassa 🎉🎉 very good story congratulations pendu virsa Mansa 🎉🎉 Prem Singh Mittal j j enterprises link road Mansa 🆕🆕🆕🆕🎉🎉😢😮
@Gurlal-o3o
@Gurlal-o3o 14 сағат бұрын
ਬਹੁਤ ਵਧੀਆ ਵੀਡੀਆ
@Pritpalsekhon2015
@Pritpalsekhon2015 22 сағат бұрын
Bahut sohni vedio aa ji sukhpal kaur Daftariwal to
@swaransinghbhatia3116
@swaransinghbhatia3116 22 сағат бұрын
Bahut hi soni vidio ji swaran singh bhatia chhattisgarh
@hommafan-rm6gx
@hommafan-rm6gx 20 сағат бұрын
Bhut vdia video jii simran mullanpur ludhiana to jii❤🌸😊
@BalwinderSinhh-z7j
@BalwinderSinhh-z7j 21 сағат бұрын
ਬਹੁਤ ਸੋਹਣੀ ਵੀਡੀਓ ਆ ਪਲੀਜ ਨਾਮ ਬੋਲ ਦਿਆਂ ਕਰੋ ❤❤❤❤ ਅਕਾਸ਼ਦੀਪ ਸਿੰਘ ਜੈਸਮੀਨ ਕੌਰ ਮਾਂਗੇਵਾਲ 🎉🎉🎉🎉🎉
@SukhwinderSingh-it1ih
@SukhwinderSingh-it1ih 22 сағат бұрын
Very nice video jassa vir ji Akashdeep singh Sukhwinder Singh Biroke Kalan
@Hs_vlogs42
@Hs_vlogs42 22 сағат бұрын
Sohan Singh jawandha bathinda bahut vdiya videos hundea ne g thodiyan ❤ rabb thunu tarkiyann bakhshe SSA JI 🙏
@palwinderkaur7270
@palwinderkaur7270 13 сағат бұрын
ਬਹਤੁਸੁਹਨੀਵਿਡਾਉਜੀਵੀਰਜੀ
@parveenkataria6283
@parveenkataria6283 22 сағат бұрын
God bless you all members from Australia
@a_s2801
@a_s2801 22 сағат бұрын
Bahut vadie sat sari aakal all team members
@PriyaSharma-ys8dv
@PriyaSharma-ys8dv 22 сағат бұрын
Bhot soni video waheguru sare khush rakhe ❤ Riya sharma garshanker toh
@NamanSaini-su7jt
@NamanSaini-su7jt 10 сағат бұрын
Naman saini Anandpur sahib ❤❤❤ very nice video
@SukhpalJosan-f1e
@SukhpalJosan-f1e 22 сағат бұрын
First comment
@Pali-x2z
@Pali-x2z 19 сағат бұрын
ਜਿਹੜਾ ਤੁਹਾਡੇ ਤੇਜਾ ਵਾਲੀ ਕੰਮ ਕਰਦਾ ਤੁਸੀਂ ਬੂਟੇ ਕੋਲੇ ਦਾ ਨਹੀਂ ਕਹਿਣਾ ਸੀ ਤੁਸੀਂ ਕਿਹਾ ਕਿ ਆਪਣੇ ਨੌਕਰ ਨੂੰ ਕਿਹਾ ਸੀ ਇਹ ਤਾਂ ਬਹੁਤ ਗਲਤ ਕੰਮ ਕਰਦਾ ਕਿ ਬੋਲਿਆ ਤੁਸੀਂ ਜਿਹੜਾ ਬੰਦਾ ਆਪਣੇ ਕੰਮ ਕਰਦਾ ਹੈਗਾ ਉਹ ਨੌਕਰ ਥੋੜੀ ਹੁੰਦਾ ਤੁਸੀਂ ਕਹਿਣਾ ਸੀ ਜਿਹੜਾ ਬੰਦਾ ਆਪਣੇ ਕੰਮ ਕਰਦਾ ਤੁਸੀਂ ਬਹੁਤ ਗਲਤ ਕਿਹਾ ਜੀ
@AmarjeetKaur-y1f
@AmarjeetKaur-y1f 22 сағат бұрын
ਵੀਰੇ ਤਹਾਡੀ ਵੀਡੀਓ ਬਹੁਤ ਵਧੀਆ ਲਗਦੀ ਆ ਅਮਰਜੀਤ ਕੌਰ ਚੂਹੜਚਕ ਨਵਾ
@khairacharanjeetkaur9335
@khairacharanjeetkaur9335 22 сағат бұрын
Nice video bai g 👍👍
@PrabhNoor-cm7hp
@PrabhNoor-cm7hp 7 сағат бұрын
ਬਹੁਤ ਵਦੀਆ ਸੈਰਿਰਾਲ ਹੁੰਦੇ ਹਨ ਸਾਨੂੰ ਬਹੁਤ ਖੁਸ਼ ਸਿਕਣ ਨੂੰ ਮਿਲਦਾ ਹੈ ਹਰਪ੍ਰੀਤ ਕੌਰ ਕਪੂਰਥਲਾ
@navrajbatthsaab3728
@navrajbatthsaab3728 12 сағат бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@salmanmughal1108
@salmanmughal1108 22 сағат бұрын
Jaise bhai aapka kam bahut jabardast hai aap donon ka kam bahut mujhe pasand hai sada culture hamara sada hamara dehat gaon ki asal haqeeqat
@RamanKaur-k9p
@RamanKaur-k9p 22 сағат бұрын
Very very very very very very very very very very very very very very very very very very very very very very very very very very very nice video veere 🎉 samraat and viraat pind deluana
@gurpiarsingh7692
@gurpiarsingh7692 21 сағат бұрын
Very nice video God bless you ❤❤❤jobanvansh singh
@baldeepsingh8651
@baldeepsingh8651 21 сағат бұрын
ਮੈ ਹਰਦੀਪ ਕੌਰ ਫਰਵਾਲੀ ਜਿਲ੍ਹਾ ਮਾਲੇਰਕੋਟਲਾ
@arshnoorsingh4873
@arshnoorsingh4873 22 сағат бұрын
❤❤
@Kaviguru1029
@Kaviguru1029 22 сағат бұрын
Kamal Jeet guru musa Pur very nice ❤❤❤❤🎉🎉
@MaheshKumar-yg6qm
@MaheshKumar-yg6qm 19 сағат бұрын
ਸੁਰੇਸ ਵਾਚ ਐਂਡ ਮੋਬਾਇਲ ਜੋਨ ਰਤੀਆ
@HarpreetMann-k3p
@HarpreetMann-k3p 19 сағат бұрын
Bhut vdiya video c 👌👍♥️😍
@Official_kaur_002
@Official_kaur_002 19 сағат бұрын
Very nice video veer ji bhain ji God bless you all everyone 👍👍👌👌❤️❤️
@MakhanSingh-c3d
@MakhanSingh-c3d 21 сағат бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@DITRACT470
@DITRACT470 22 сағат бұрын
❤❤❤very nice vedeou
@MalkeetSingh-rj1sr
@MalkeetSingh-rj1sr 15 сағат бұрын
Bohot bohot vadiya video all the best thonu ❤❤❤
@RamPal-vg2vv
@RamPal-vg2vv 12 сағат бұрын
ਰਾਮ ਪਾਲ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਬਾੲਈ ਜਜੀ
@paramjeetkor
@paramjeetkor 17 сағат бұрын
Bhut hi sohni video c ❤❤❤❤
@JassiKaur-w3d
@JassiKaur-w3d 13 сағат бұрын
Very very nice video God bless you Jassi kaur rangi bathinda ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@DeshRaj-oi8pg
@DeshRaj-oi8pg 10 сағат бұрын
Bhut hi bhadya video congratulations Rabrakha
@gurjitsingh7404
@gurjitsingh7404 19 сағат бұрын
ਇਹ ਵੀਡੀਉ ਬਹੁਤ ਵਧੀਆ ਗੁਰਜੀਤ ਸਿੰਘ ਪਿੰਡ ਰਾਜੋਆਣਾ ਜ਼ਿਲ੍ਹਾ ਲੁਧਿਆਣਾ
@RamSingh-mc3oi
@RamSingh-mc3oi 20 сағат бұрын
ਸਾਰੀ ਟੀਮ ਨੂੰ ਦਿਲੋਂ ਪਿਆਰ ਸਤਿਕਾਰ ਸਤਿ ਸ੍ਰੀ ਆਕਾਲ ਜੀ 🙏 ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ
@RaniVerma-x5c
@RaniVerma-x5c 13 сағат бұрын
Very nice video Teja bhai very good performance God bless you
@ASidhu_55554
@ASidhu_55554 22 сағат бұрын
Very nice
@HardeepkaurDhaliwal-n1w
@HardeepkaurDhaliwal-n1w 19 сағат бұрын
Very nice punduvrisa acting acting movies Punjabi short movie Punjabi natak Punjabi nice
@HardeepkaurDhaliwal-n1w
@HardeepkaurDhaliwal-n1w 19 сағат бұрын
Very nice sukhapldidi so very nice punduvrisa family members family members
@seemakhan-8843
@seemakhan-8843 18 сағат бұрын
Seelm। jatiwal। ਤੋ ❤❤❤❤❤❤❤❤🎉🎉
@InderpalSingh-l4n
@InderpalSingh-l4n 21 сағат бұрын
Very nice 🙂🎉
@GurpreetSidhu-n6l
@GurpreetSidhu-n6l 12 сағат бұрын
Nice video bro and sister 😎😎🎉🎉🎉❤❤❤❤❤❤❤❤😊😊😊😊😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kiransharma4598
@kiransharma4598 19 сағат бұрын
Sahada natak bahut Sona lag Gaya ji
@happyjoshi5426
@happyjoshi5426 21 сағат бұрын
Good video ❤❤
@gaganbrargaganbrar4087
@gaganbrargaganbrar4087 22 сағат бұрын
❤❤❤🎉🎉🎉Anmoldeep singh brar khote nihal singh wala moga ❤❤🎉🎉🎉🎉🎉🎉🎉
@Mr_alone_kalakar
@Mr_alone_kalakar 12 сағат бұрын
Bahut vdiya video paaji ❤ bahut bahut bahut pyaar saari team nu ❤❤❤
@jasmeetkaur2566
@jasmeetkaur2566 7 сағат бұрын
Menu te teze veer di acting e boht sohni lagdi a always.. Baki sare e characters boht wadiya ne te good story hundia tuhadia 🔥
Каха и лужа  #непосредственнокаха
00:15
Каха и лужа  #непосредственнокаха
00:15