ਮੁੱਲ ਦਾ ਪੁੱਤ ep 283 | New Punjabi Short movie | Punjabi Natak | Sukhpal Video |

  Рет қаралды 181,295

Pendu Virsa

Pendu Virsa

Күн бұрын

Пікірлер: 413
@Maninder_brar
@Maninder_brar Ай бұрын
ਬਿੰਦਰ ਬਾਈ ਨੇ ਬਹੁਤ ਵਧੀਆ ਫ਼ੈਸਲਾ ਲਿਆ ਮਾਂ ਪੁੱਤ ਦੇ ਪਿਆਰ ਨੂੰ ਕਾਇਮ ਰੱਖਿਆ,,,,,,, heart touching video ❤❤❤❤❤❤❤❤
@SukhdevSinghDhaliwal-u3o
@SukhdevSinghDhaliwal-u3o Ай бұрын
ਰੱਬ ਲੰਬੀ ਉਮਰ ਕਰੇ ਸਭ ਦੀ 🙏🙏🙏🙏🙏
@Sukhdevsinghdhaliwal-jx3dr
@Sukhdevsinghdhaliwal-jx3dr Ай бұрын
ਵਾਹਿਗੁਰੂ ਜੀ ਲੰਬੀ ਉਮਰ ਕਰੇ ਸਭ ਦੀ 🙏🙏🙏
@SukhdevSinghDhaliwal-wr3dg
@SukhdevSinghDhaliwal-wr3dg Ай бұрын
ਬਹੁਤ ਵਧੀਆ ਵੀਡਿਓ ❤❤❤❤❤
@Gulabkaur-h2z
@Gulabkaur-h2z Ай бұрын
ਕੱਲਿਆਂ ਦੀ ਕਾਹਦੀ ਜ਼ਿਦਗੀ, ਪਰ ਮਰਿਆਂ ਨਾਲ ਮਰਿਆ ਨਹੀਂ ਜਾਂਦਾ ਪਰ ਜਿਹੜੇ ਪਿਛੇ ਰਹਿ ਜਾਂਦੇ ਨੇ ਉਹ ਤਾਂ ਜਿਊਂਦੇ ਮਰ ਜਾਂਦੇ ਨੇ 🙏
@SukhiDhaliwal-t5i
@SukhiDhaliwal-t5i Ай бұрын
Great video 👍👍👍👍👍
@manjeetsinghsukhanand2473
@manjeetsinghsukhanand2473 Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਵਾਹਿਗੁਰੂ ਜੀ ਕਿਸੇ ਮਾਂ ਨੂੰ ਇਦਾ ਦੇ ਦਿਨ ਨਾਂ ਦਿਖਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏🙏🙏🙏👍👌❤❤❤❤❤❤❤❤
@SukhjeetDhaliwal2-y1u
@SukhjeetDhaliwal2-y1u Ай бұрын
All team great work ❤❤❤❤❤
@SukhjeetDhaliwal-m7n
@SukhjeetDhaliwal-m7n Ай бұрын
Awesome 👍
@Sukhdevsinghdhaliwal-jx3dr
@Sukhdevsinghdhaliwal-jx3dr Ай бұрын
❣️❣️❣️❣️❣️
@SukhjeetkaurDhaliwal-n6g
@SukhjeetkaurDhaliwal-n6g Ай бұрын
❤❤❤❤❤
@SukhiKaur-y1t
@SukhiKaur-y1t Ай бұрын
Always on top ❣️❣️❣️❣️❣️❣️❣️❣️❣️❣️
@SukhjeetDhaliwal2-y1u
@SukhjeetDhaliwal2-y1u Ай бұрын
Always on top ❤❤❤❤❤
@SukhjeetkaurDhaliwal-n6g
@SukhjeetkaurDhaliwal-n6g Ай бұрын
Always on top ❣️❣️❣️❣️❣️
@userPali
@userPali Ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਪਾਲੀ,ਪੈਰੀ ਮਾਨਸਾ
@GURJEETSINGH-ਜੈਲਦਾਰ
@GURJEETSINGH-ਜੈਲਦਾਰ Ай бұрын
ਬਹੁਤ ਵਧੀਆ ❤️❤️
@Sukhdevsinghdhaliwal-jx3dr
@Sukhdevsinghdhaliwal-jx3dr Ай бұрын
Good video ji from sukhdev singh dhaliwal Ludhiana
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@harmilapnoob123
@harmilapnoob123 Ай бұрын
ਬਹੁਤ ਵਧੀਆ ਵੀਡਿਓ ਹੈ ਜੀ , ਚੜ੍ਹਦੀ ਕਲਾ ਵਿਚ ਰੱਖੇ ਪ੍ਰਮਾਤਮਾ ❤❤ ਹਰਮਿਲਾਪ ਸਿੱਧੂ ਰੁੜਕਾ ਡੇਹਲੋਂ ਲੁਧਿਆਣਾ ❤❤
@M___10____KING514
@M___10____KING514 Ай бұрын
ਬਹੁਤ ਵਧੀਆ। ਹਸਦਾ ਵਸਦਾ ਪਰਿਵਾਰ ਉਜੜਜੇ ਨਾਂ ਫਿਰ ਦੁਖ ਓਸੇ ਨੂੰ ਹੀ ਪਤਾ ਹੁੰਦਾ। ਫਿਰ ਬੰਦਾ ਸ਼ਰਾਬ ਦਾ ਹੀ ਸਹਾਰਾ ਲੈਂਦਾ। ❤❤❤❤ ਪਿੰਡ ਸਦੋਹਾ ਰਮਨਦੀਪ ਕੌਰ
@Mohdeepsinghgarcha-r2u
@Mohdeepsinghgarcha-r2u Ай бұрын
ਕਿਸੇ ਮਾਂ ਦੇ ਜਿਉਂਦੇ ਜੀ ਉਹਦਾ ਪੁੱਤ ਜਾਵੇ 😢 ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤❤❤❤❤❤❤
@MakhanSingh-c3d
@MakhanSingh-c3d Ай бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@VarinderjitGrewal
@VarinderjitGrewal Ай бұрын
ਬਹੁਤ ਵਧੀਆ ਜੀ ❤
@Jaspreet-qc6dc
@Jaspreet-qc6dc Ай бұрын
ਵਾਹਿਗੁਰੂ ਜੀ 🙏🏻🙏🏻
@Avneetjattjattjattjatt
@Avneetjattjattjattjatt Ай бұрын
🎉🎉👍👍👍
@SukhiDhaliwal-t5i
@SukhiDhaliwal-t5i Ай бұрын
💖💞💕❤️‍🔥⛳
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ ਜੀ 👍👍👍👍👍 🤙🤙🤙🤙🤙
@premmittal7111
@premmittal7111 Ай бұрын
🎉🎉 ਮੁੱਲ ਦਾ ਪੁੱਤ🎉🎉283ਮ ਮੂਵੀ 🎉🎉 ਵਧੀਆ directions 🎉 congratulations pendu virsa Mansa 🙏🙏 Prem Singh Mittal retire dc office Mansa 🙏💐💅🌹🌷👍🌺🎂👏🌴🌴🍀🍀
@manjitkaurfaridkot2888
@manjitkaurfaridkot2888 Ай бұрын
Bhuat shoni video aa ji waheguru ji chaddikla bakhshn sareya nu ❤❤❤❤
@KulwindarSingh-sx9dh
@KulwindarSingh-sx9dh Ай бұрын
❤❤❤❤❤ਤੋ ਸਲੂਟ ਆ ਬਾਈ ਸਾਰੀ ਟੀਮ ਦਾ ਵੀਡੀਓ ਲਾਜਵਾਬ ਏ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਧੰਨਵਾਦ 🎉🎉🎉🎉❤❤❤❤❤🎉
@JaswantSingh-w8m
@JaswantSingh-w8m Ай бұрын
31:28
@brawler466
@brawler466 Ай бұрын
🙏❤❤ਮੈਨੂੰ ਤੁਹਾਡੀ ਵੀਡੀਓ ਬਹੁਤ ਪਸੰਦ ਹੈ। ਤੁਹਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ! ਮੈਂ ਹਮੇਸ਼ਾ ਹਰ ਇੱਕ ਦਿਨ ਤੁਹਾਡੀ ਵੀਡੀਓ ਦੇਖਣ ਦੀ ਉਡੀਕ ਕਰਦਾ ਹਾਂ। ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਕਹਾਣੀ। ਅਮਰੀਕਾ ਫਰਿਜ਼ਨੋ ਤੋਂ ਹਰਜੋਤ ਅਤੇ ਅਮਨ ❤❤🙏🙏🙏🙏
@SukhjeetDhaliwal2-y1u
@SukhjeetDhaliwal2-y1u Ай бұрын
Very nice video veer ji 💖💖💖💖💖
@pavandeepdandiwal7323
@pavandeepdandiwal7323 Ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਹਰ ਬੰਦੇ ਦੀ ਜਿੰਦਗੀ ਨਾਲ ਜੁੜੀਆ ਹੁੰਦੀਆਂ ਹਨ ਰਾਜਾ ਸਿੰਘ ਥਰਾਜੀਆ ਲਾਲੇਆਣਾ ❤❤❤
@manjeetsinghsukhanand2473
@manjeetsinghsukhanand2473 Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਪੁੱਤ ਮਿਲ਼ਦੇ ਨਾਂ ਲੱਖੀ ਹਜ਼ਾਰੀ ਕਿਸੇ ਮਾਂ ਦਾ ਪੁੱਤ ਨਾਂ ਮਰੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏🙏🙏👍👌❤❤❤❤❤
@GurmeetKaur-q6k
@GurmeetKaur-q6k Ай бұрын
❤❤❤ਬਹੁਤ ਵਧਿਆ 🎉🎉
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤
@Ma.ndeepkaurchannel7580
@Ma.ndeepkaurchannel7580 Ай бұрын
ਨਾਨਕ ਦੁਖੀਆ ਸੱਬ ਸੰਸਾਰ ਵਾਹਿਗੁਰੂ ਕਿਰਪਾ ਕਾਰਨ ਸਬਤੇ ਜੀ ਮੇਰੀ ਮਾ ਬੋਲਦੀ ਸੀ ਕੀ ਗਰੀਬੀ ਕਟਿ ਜਾ ਸਕਦੀ ਹੈ ਬਸ ਰਬ ਜਿਯਾ ਚ ਸੁਖ ਰਾਖੇ ਜੀ ਵਾਹਿਗੁਰੂ ਜੀ
@nishamehta1358
@nishamehta1358 Ай бұрын
Video bohat sohni c do tin seen dekh k rona v aya end bada sohna c❤❤❤❤❤god bless you all bebe, jasse veer, sukhpal sis, binder bai, pammi sis, boota veer, gagan sis, raju bai, teja bai❤❤❤❤❤❤
@SukhdevSinghDhaliwal-u3o
@SukhdevSinghDhaliwal-u3o Ай бұрын
❤💞💖💝💕💟❤️‍🔥😘
@SukhdevSinghDhaliwal-wr3dg
@SukhdevSinghDhaliwal-wr3dg Ай бұрын
ਬਹੁਤ ਵਧੀਆ ਵੀਡਿਓ ਹੈ ਰੱਬ ਤਰੱਕੀ ਬਖਸੇ 🙏🙏
@ArshdeepSingh-oh4qk
@ArshdeepSingh-oh4qk Ай бұрын
ਵੀਡੀਓ ਸੋਹਣੀ ਐ ਜੱਸੇ ਬਾਈ ਇਹ ਕਹਾਣੀ ਬਿਲਕੁਲ ਮੇਰੇ ਤੇ ਐ ਰਜਿੰਦਰ ਸਿੰਘ ਬਹਾਦਰ ਪੁਰ ਜ਼ਿਲ੍ਹਾ ਮਾਨਸਾ
@karamjeetkaurguddi4284
@karamjeetkaurguddi4284 Ай бұрын
ਵਾਹਿਗੁਰੂ।ਜੀ❤❤❤❤❤🎉🎉😂😂
@RajanRajatRajanRajat
@RajanRajatRajanRajat Ай бұрын
ਵੀਡੀਓ ਬਹੁਤ ਵਧੀਆ ਹੈ ਜੀ ਬਲਵੀਰ ਕੌਰ ਪਿੰਡ ਖਮਾਚੋ 🎉🎉🎉🎉🎉🎉❤❤❤❤❤❤❤
@harjiramchoudhary7017
@harjiramchoudhary7017 Ай бұрын
Bhut hi emotional video ji❤❤❤🎉🎉🎉 man bhauk ho gya rab thode te mehar kre JI
@SimranSingh-zx4wj
@SimranSingh-zx4wj Ай бұрын
ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਪ੍ਰੀੜ ਪੁਰਾਈ 😢 ਮੇਰੇ ਬੇਟੇ ਨੂੰ ਪੰਜ ਸਾਲ ਹੋ ਗਏ 😭😭😭😭
@NavjotKaur-jy1sz
@NavjotKaur-jy1sz Ай бұрын
ਪਿੰਡ ਗੁੱਜਰਾਂ ਜਿਲ੍ਹਾ ਸੰਗਰੂਰ ਨਾਇਬ ਸਿੰਘ | ਵੀਰ ਜੀ ਥੋੜਿਆ ਵੀਡੀਓਜ਼ ਬੁਹਤ ਵਿਧੀਆਂ ਹੁੰਦੀਆ ਹਨ | ਅਸੀਂ ਥੋੜਿਆ ਵੀਡੀਓਜ਼ ਦਾ ਬਹੁਤ ਇੰਤਯਾਰ ਕਰਦੇ ਹਾਂ| ਅਸੀ ਹਰ ਰੋਜ਼ ਸਾਰਾ ਪਰਿਵਾਰ ਥੋੜਿਆ ਵੀਡਿਓ ਦੇਖਦੇ ਆ | ਥੋੜਿਆ ਵੀਡਿਓ ਬਹੁਤ ਚੰਗਿਆ ਹੁੰਦੀਆ ਹਨ |
@TejinderKaur-h1g
@TejinderKaur-h1g Ай бұрын
Bahut badhiya story me bahut emotional ho gai God bless u all
@SukhjeetDhaliwal-m7n
@SukhjeetDhaliwal-m7n Ай бұрын
Top video ⭐⭐⭐⭐⭐
@ShwetaSharma-fi1wy
@ShwetaSharma-fi1wy Ай бұрын
Very very emotional video sukhpal ji
@archanahdproductionmoga6377
@archanahdproductionmoga6377 Ай бұрын
GOD BLESS YOU
@artisingh3738
@artisingh3738 Ай бұрын
ਸਾਰੀਆਂ ਵੀਡੀਓ ਦੇਖਣ ਜੋਗ ਨੇ ਪਰਿਵਾਰਕ ਵੀਡਿਓ ਏਦਾ ਹੀ ਵੀਡਿਓ ਬਣਾਉਂਦੇ ਰਹੋ ਰੱਬ ਖੁਸ ਰਖੇ ਸੋਨੂੰ ਸਾਰਿਆ ਨੂੰ ਖੁਸ਼ ਰਖਦੇ ਊ ਤੁਸੀ ਸਾਨੂੰ
@BabyBaby-o2c
@BabyBaby-o2c Ай бұрын
ਬਹੁਤ ਸੋਹਣੀ ਵੀਡੀਓ ਹੈ ਜੀ ਅਸੀ ਹਰ ਰੋਜ ਤੁਹਾਡੀ ਵੀਡੀਓ ਦੇਖ ਦੇ ਹਾਂ ਗੁਰਦੀਪ ਕੌਰ ਪਿੰਡ ਖੁਰਾਣਾ ਸੰਗਰੂਰ👍👍👍
@kuldeepkaur8151
@kuldeepkaur8151 Ай бұрын
ਬਿੰਦਰ.ਭੇਣ.ਮਾਣੁਕੇ❤❤❤🎉🎉🎉🎉🎉ਵੀਰ.ਧੰਨਵਾਦ
@Surinder-kaur-s5k
@Surinder-kaur-s5k Ай бұрын
❤ਬਹੁਤ ਵਦੀਆ ਸਟੋਰੀ ਪਾਰਸ ਸਿੰਘ ਸੰਧੂ
@HarmasMann
@HarmasMann Ай бұрын
Bhot vadia video aa bai rab sodi sari team nu tarkiaa bakshyaa
@GurmukhBrar-c7q
@GurmukhBrar-c7q Ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਬਿੰਦਰ ਨੇ ਬਹੁਤ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ । ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@SantoshSingh-xp8cl
@SantoshSingh-xp8cl Ай бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@manjeetsinghsukhanand2473
@manjeetsinghsukhanand2473 Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਜੱਸੇ ਬਾਈ ਜੀ ਦਾ ਬਡਪਣ ਆ ਬਿੰਦਰ ਨੂੰ ਆਪਣੇ ਘਰ ਵਿਚ ਰਹਿਣ ਕਿਹਾ ਅੱਜ ਕੱਲ੍ਹ ਤਾਂ ਖੂਨ ਸਫੇਦ ਹੋ ਗਿਆ ਭਾਈ ਭਾਈ ਖੂਨ ਦੇ ਪਿਆਸੇ ਹੋਏ ਪਏ ਨੇ ਪਿਆਰ ਤਾਂ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏❤
@harpreetsharma4125
@harpreetsharma4125 Ай бұрын
ਬਹੁਤ ਵਧੀਆ ਵੀਡੀਓ ਹੈ ਮਾਂ ਜਿਉਂਦੇ ਤੋਂ ਪੁੱਤ ਮਰ ਜਾਵੇ ਮਾਵਾਂ ਤਾਂ ਮਰਿਆ ਬਰਾਬਰ ਹੁੰਦੀਆਂ ਹਨ ਬਾਕੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ❤❤ ਪਰਮਜੀਤ ਜਗਰਾਓਂ
@babaljeetkaurbrar255
@babaljeetkaurbrar255 Ай бұрын
ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ I ਰਣਧੀਰ ਸਿੰਘ ਬਰਾੜ ਤੇ ਬੱਬਲਜੀਤ ਕੌਰ ਬਰਾੜ ਕੋਟਕਪੂਰਾ i ਬੱਬਲਜੀਤ ਕੌਰ ਨੇ ਸੁਖਪਾਲ ਕੌਰ ਭੈਣ ਨੂੰ ਕਿਹਾ ਹੈ ਕਿ ਤੁਹਾਡਾ ਕੁੱਤਾ ਬਹੁਤ ਸੋਹਣਾ ਹੈ ਪਰ ਠੰਡ ਦੇ ਦਿੰਨ ਹਰ ਉਸਦੇ ਥੱਲੇ ਕੱਪੜਾ ਜਾਂ ਬੋਰੀ ਵਗੈਰਾ ਜਰੂਰ ਵਿਛਾਇਆ ਕਰੋ।
@inderjitkaur4820
@inderjitkaur4820 Ай бұрын
Bahut vadhia video hai ji very nice ecting 👌👌👌👌👍👍👍👍🌹🌹🌹🌹 inderjit kaur bathinda
@SukhdevSinghDhaliwal-wr3dg
@SukhdevSinghDhaliwal-wr3dg Ай бұрын
ਵਾਹਿਗੁਰੂ ਜੀ ਲੰਬੀ ਉਮਰ ਕਰੇ ਸਭ ਦੀ 🙏🙏🙏
@PenduVirsaMansa
@PenduVirsaMansa Ай бұрын
ਧੰਨਵਾਦ ਜੀ
@SukhwinderSingh-nk4wn
@SukhwinderSingh-nk4wn Ай бұрын
ਬਹੁਤ ਵਧੀਆ ਵੀਡੀਓ ਇਹੋ ਜਿਹਾ ਦੁੱਖ ਨਾ ਕਿਸੇ ਨੂੰ ਦੇਵੇ ਪ੍ਰਮਾਤਮਾ ਵੀਡੀਓ ਦੇਖ ਕੇ ਦਿਲ ਭਰ ਆਇਆ
@baghelsingh9735
@baghelsingh9735 Ай бұрын
Veryverygoodjassuji❤❤❤🎉🎉🎉🎉
@SimranSingh-zx4wj
@SimranSingh-zx4wj Ай бұрын
ਰੱਬ ਨਾ ਕਰੇ ਏਦਾਂ ਦਾ ਕੁਝ ਕਦੇ ਵੀ ਕਿਸੇ ਨਾਲ ਹੋਵੇ ਕਿਉਂਕਿ ਬਹੁਤ ਤਕਲੀਫ ਹੁੰਦੀ ਹੈ
@mastramchauhan2447
@mastramchauhan2447 Ай бұрын
दिल को छू लिया इस वीडियो ने सभी कलाकारों को शत शत नमन 🙏🙏🙏🙏
@HarpreetKaur-k5y
@HarpreetKaur-k5y Ай бұрын
Bhout shoni stori aa sira sira too good 🙏🙏🙏🙏
@gurindernandra6508
@gurindernandra6508 Ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ
@Sad-u4r
@Sad-u4r Ай бұрын
Nazia❤❤❤❤
@jantadhillon1304
@jantadhillon1304 Ай бұрын
ਵਧੀਆ ਵੀਡੀਉ ਵੀਰ. ਜੀ ਦੀਦੀ ਜੀ
@bbnnjjokhhjkchgcfh
@bbnnjjokhhjkchgcfh Ай бұрын
Jasse veer ji a story dil no tumban vali c Sari teem da dhan vad RubRakha HSP
@amritpalsingh-he4rq
@amritpalsingh-he4rq Ай бұрын
Baut badiya videos 😅😊😢🎉😂❤
@PoojaSharma-pv5gp
@PoojaSharma-pv5gp Ай бұрын
(ਮੰਡੀ ਬਰੀਵਾਲਾ) very nice video ( ਪੂਜਾ ਸ਼ਰਮਾ)
@gurcharnsingh3552
@gurcharnsingh3552 Ай бұрын
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@PenduVirsaMansa
@PenduVirsaMansa Ай бұрын
Thanks 🙏
@SukhwinderKaur-co7fs
@SukhwinderKaur-co7fs Ай бұрын
ਬਹੁਤ ਵਧੀਆ ਵੀਡੀਓ ਹੈ ਜੀ ਸੁਖਪਾਲ ਦੀਦੀ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ 🙏🏻👌🏻👌🏻👍🏻👌🏻❤️🌻🏵️🏵️🏵️🏵️🏵️🏵️🏵️🏵️🏵️🏵️🏵️🏵️🏵️🏵️🏵️🏵️
@palwinderkaur7270
@palwinderkaur7270 Ай бұрын
Verynic 🎉berg
@tejasandhu3109
@tejasandhu3109 26 күн бұрын
ਬਾਈ ਜੀ ਬਹੁਤ ਵਧੀਆ ਵੀਡੀਓ ਹੈ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਪਰਮਾਤਮਾ ਤੁਹਾਨੂੰ ਚੜਦੀਆਂ ਕਲਾਂ ਬਖਸ਼ੇ
@PenduVirsaMansa
@PenduVirsaMansa 25 күн бұрын
ਧੰਨਵਾਦ ਜੀ🙏
@MandeepDhillon-x1e
@MandeepDhillon-x1e Ай бұрын
ਬਹੁਤ ਵਧੀਆ ਵੀਡੀਓ ਮਨਦੀਪ ਢਿੱਲੋਂ ਨੂਰਪੁਰ ਫਾਜ਼ਿਲਕਾ
@paramjeetkor
@paramjeetkor Ай бұрын
Heart touching story ❤❤❤❤❤❤👌👌👌👌👌👌👌👌👌
@Bathinda1512
@Bathinda1512 Ай бұрын
ਪਿੰਡ ਘੁੰਮਣ ਖੁਰਦ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਾਨੂੰ ਚੰਗੇ ਰਾਸਤੇ ਪਾ ਰਹੇ ਹੋ ਜੀ ਧੰਨਵਾਦ ਜੀ
@amankullar2459
@amankullar2459 Ай бұрын
Always top on ❤❤❤❤
@harjantsingh8830
@harjantsingh8830 Ай бұрын
Maa maa hi hundi hai jo smjda hai Master Harjant singh labana Teku via Nabha
@PenduVirsaMansa
@PenduVirsaMansa Ай бұрын
ਮਿਹਰਬਾਨੀ ਮਾਸਟਰ ਜੀ
@Mr_alone_kalakar
@Mr_alone_kalakar Ай бұрын
Waheguru ji, bahut pyaar saari team nu 🌸😇
@TarsemSingh-f6e
@TarsemSingh-f6e Ай бұрын
❤❤❤ ਤਰਸੇਮ ਸਿੰਘ ਪਿੰਡ ਭੁੱਟਾ ❤❤🎉
@NeeruKaur-x8x
@NeeruKaur-x8x Ай бұрын
ਮੇਰੇ ਮੰਮੀ ਪਾਪਾ ਦਾ ਨਾਮ ਵੀ ਲਾਲੀ ਤੇ ਕੁਲਦੀਪ ਹੈ🥰🥰🥰
@ravindersingh-ug1gy
@ravindersingh-ug1gy Ай бұрын
ਮੈਨੂੰ ਪੇਂਡੂ ਵਿਰਸਾ ਦੀਆ ਵੀਡਿਓ ਬਹੁਤ ਵਧੀਆ ਲਗਦੀ ਹੈ ਤੁਹਾਡੀ ਟੀਮ ਬਹੁਤ ਸੋਹਣੀ ਹੈ ਰੱਬ। ਤੁਹਾਡੀ ਟੀਮ ਤੇ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਮਲੋਟ ਤੁਹ ਕਮਲ ਦੀਪ ਕੌਰ❤❤❤❤❤
@ArshAman_9896
@ArshAman_9896 Ай бұрын
Very very nice ji 💞💞💞 💞💞
@arshdeepkaur6895
@arshdeepkaur6895 Ай бұрын
Very emotional story👍👍❤❤
@GurpinderKaur-kx1vg
@GurpinderKaur-kx1vg Ай бұрын
Wahe guru ji🙏🙏
@zimmysandhu
@zimmysandhu Ай бұрын
Bahot bahot vdiya vedio ਜਿੰਮੀ ਬਾਬਰਪੁਰ ਨਾਭਾ।
@ranjeetsekhon765
@ranjeetsekhon765 Ай бұрын
Ranjit Kaur kaunke kalan very nice g sukhpal sister g❤❤❤❤
@rupinderkaaur3715
@rupinderkaaur3715 Ай бұрын
Touched by this video Rupinder from Delhi 🎉🎉🎉🎉
@salmanmughal1108
@salmanmughal1108 Ай бұрын
Hamen hamara masi aur hamare bade yad a jaate Hain jab bhi aapka serial dekhte hain bahut achcha kam aap log karte hain desi culture yah Badi baat hai
@gurpreetSingh-jy7fj
@gurpreetSingh-jy7fj Ай бұрын
ਜੱਸੇ ਵੀਰ ਵੀਡੀਓ ਦੇਖ ਕੇ ਰੋਣ ਗਿਆ ਮੇਰੇ ਭਰਾ ਦੀ ਮੌਤ ਹੋ ਗਈ ਸੀ
@PenduVirsaMansa
@PenduVirsaMansa Ай бұрын
ਅੱਛਾ ਜੀ ਹਾਂ ਹੋ ਜਾਂਦਾ ਜੀ
@x_kingra
@x_kingra Ай бұрын
Harjoban Singh kingra
@Avneetjattjattjattjatt
@Avneetjattjattjattjatt Ай бұрын
Babe baliawal
@RekhaMakkar-v7q
@RekhaMakkar-v7q Ай бұрын
Very Very nice video sukhpal didi an jassy brother g 👏 👌🏼 Bindr veer g ne Good stap liya maa bete de Rishtey nu kaym rakhiya....heart touching video 😢😢sukhpal didi an jassy brother g ne bahut vadiya message dita 🎉🎉❤God bless you and your team members😊❤🎉🎉🎉🎉
@AnsarKazmi-u5y
@AnsarKazmi-u5y Ай бұрын
❤ Nice ❤ very Nice ❤❤
@JaspalSandhu-dx7zb
@JaspalSandhu-dx7zb Ай бұрын
Very nyc video 👌👌 Jaspal singh sandhu Village pirkot
@ArshAman_9896
@ArshAman_9896 Ай бұрын
Bhut hi vadia video hai ji very nice❤❤❤❤❤❤❤❤❤
小丑教训坏蛋 #小丑 #天使 #shorts
00:49
好人小丑
Рет қаралды 54 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Cozy Winter Cooking | Turkish Lunch Over Open Flames
34:11
Kənd Həyatı
Рет қаралды 1,1 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН