ਫੈਕਟਰੀਆਂ ਦੇ ਮਾਲਕ ਮਿਸਰ ਦੇਸ਼ ਦੇ ਪੰਜਾਬੀ Punjabi in Egypt | Ripan Khushi | Punjabi Travel Couple

  Рет қаралды 138,577

Punjabi Travel Couple

Punjabi Travel Couple

Ай бұрын

Пікірлер: 326
@avtargrewal3723
@avtargrewal3723 Ай бұрын
ਰਿਪਨ ਜੀ ਤੇ ਖੁਸੀ ਪੁੱਤਰ ਮਿਸਰ ਵਾਲੇ ਪੰਜਾਬੀ ਵੀਰਾ ਦੀ ਤਰੱਕੀ ਦੇ ਵਲੋਗ ਦੇਖ ਕੇ ਮਿਸਰ ਇਸ ਤਰਾਂ ਲਗ ਪਿਆ ਜਿਵੇ ਪੰਜਾਬ ਹੀ ਹੋਵੇ ਸਾਡੇ ਪੰਜਾਬੀਂਆ ਨੇ ਬਹੁਤ ਮਿਹਨਤ ਤਰੱਕੀਆਂ ਕੀਤੀਆ ਵਾਹਿਗੁਰੂ ਕਮਾਂਈਆ ਚ ਬਰਕਤ ਪਾਵੇ ਅਸੀ ਲੁਧਿਂਆਣੇ ਤੋ ਚੰਡੀਗੜ੍ਹ ਰੋਡ ਗਡ ਦੋ ਝੰਡੇ ਵੀਰੋ
@Rajamrit549
@Rajamrit549 Ай бұрын
ਵੀਰੇ Egipt ਵਾਲਾ ਪੰਜਾਬੀ ਵੀਰ ਨਰਮ ਦਿਲ ਦਾ ਲੱਗ ਰਿਹਾ ਜਰਾ ਵੀ ਘੁਮੰਡ ਨਹੀਂ ਇਥੇ ਸਾਡੇ ਵਾਲਿਆਂ ਕੋਲ 500 ਆ ਜਾਇ- ਰਬ ਨੂੰ ਭੁੱਲ ਜਾਂਦੇ ਨੇ
@avtarcheema3253
@avtarcheema3253 Ай бұрын
ਕੱਪੜੇ ਦੀ ਬਹੁਤ ਵੱਡੀ ਫੈਕਟਰੀ ਲਗਾਈ ਹੋਈ ਹੈ ਪੰਜਾਬੀ ਪਰਿਵਾਰ ਨੇ । ਬਹੁਤ ਵਧੀਆ ਲੱਗਿਆ ਦੇਖ ਕੇ , ਧੰਨਵਾਦ ਜੀ ਦਿਖਾਉਣ ਲਈ । 👍👍🙏🙏
@InderjitSingh-hl6qk
@InderjitSingh-hl6qk Ай бұрын
ਸਭ ਤੋਂ ਚੰਗੀ ਗੱਲ ਇਹ ਫੈਕਟਰੀ ਮਾਲਕ ਜੀ ਦੇ ਪ੍ਰੀਵਾਰ ਦੀ ਬੋਲਣੀ ਬਹੁਤ ਮਿੱਠੀ ਪੰਜਾਬੀ ਹੈ, ਮਿਲਣਸਾਰ, ਤੁਹਾਡੇ ਸਫ਼ਰਨਾਮੇ ਨੂੰ ਚਾਰ ਚੰਨ, ਚੜ੍ਹਦੀ ਕਲਾ ਵਿਚ ਰਹੋ,, ਕੀਨੀਆਂ
@rajwindersingh-gf8xb
@rajwindersingh-gf8xb Ай бұрын
ਧੰਨਵਾਦ ਢਿੱਲੋ ਪਰਿਵਾਰ ਦਾ❤ ਜਿੰਨਾ ਨੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਰੱਬ ਚੜਦੀ ਕਲਾ ਰੱਖੇ। 🎉🎉
@pardars.dhaliwal
@pardars.dhaliwal Ай бұрын
Wah ji wah. Salute to great punjabi entrepreneur:- 1) 5000 lokan de parivar ehna de asre chalde 2) 3 wari punjab da gerha 3) export to big store chains to europe like puma 4) humbleness 5) inspiration for all of us as a community 6) ਮੂਲ ਨਾਲੋਂ ਨਹੀ ਤੁਟੇ 7) ਖਜੂਰਾਂ ਥੱਲੇ ਜਿਮ ਤੈਹ ਦਿਲੋਂ ਧੰਨਵਾਦ ਰਿੱਪਨ ਵੀਰ ਅਤੇ ਖੁਸ਼ੀ ਭੈਣ ਦਾ।
@harbhajansingh8872
@harbhajansingh8872 Ай бұрын
ਪੰਜਾਬੀ ਜਿੱਥੇ ਜਿੱਥੇ ਵੀ ਰਹਿੰਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
@avtarveryniceg7746
@avtarveryniceg7746 Ай бұрын
ਢਿੱਲੋਂ ਬੀਬਾ ਤੇ ਬਾਈ ਬਹੁਤ ਚੰਗਾ ਸੁਭਾਅ ਐ ਤੇ ਬਿਲਕੁਲ ਠੇਠ ਪੰਜਾਬੀ ਨੇ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰੇ
@drjaspalramana8875
@drjaspalramana8875 Ай бұрын
Paramjit meri student a Mukandpur college ton.....eh 1994-95 batch de sare students alag alag countries ch ne parmatma ena sarian nu khush rakhe........
@amreekkaur4136
@amreekkaur4136 Ай бұрын
ਵਾਹਿਗੁਰੂ ਹਰ ਦੇਸ਼ ਵਿੱਚ ਚੜਦੀ ਕਲਾ ਰੱਖੇ ॥ ਰੱਬ ਖੂਬ ਤਰੱਕੀ ਰੱਖੇ ਪੰਜਾਬੀਆ ਦੀ ॥
@akpalsingh
@akpalsingh Ай бұрын
ਇਹ ਕੁੜੀ ਮੈਨੂੰ ਬਹੁਤ ਪਿਆਰੀ ਹੈ ਆਪਣੇ ਪੰਜਾਬ ਦੀ
@teachercouple36
@teachercouple36 Ай бұрын
ਬੜੀ ਖੁਸ਼ੀ ਹੋਈ ਇਹ ਵਲੌਗ ਦੇਖ ਕੇ।ਧੰਨਵਾਦ ਰਿਪਨ, ਖੁਸ਼ੀ ਇਹਨਾਂ ਨਾਲ ਮਿਲਾਉਣ ਲਈ।
@user-vm5yk9wp9n
@user-vm5yk9wp9n Ай бұрын
ਮੇਰੇ ਵੀਰ ਨੇ ਇੰਨੀ ਤਰੱਕੀ ਕੀਤੀ ਕੋਟਿ ਕੋਟਿ ਪ੍ਰਣਾਮ ਹੈ ਮੇਰੀ ਭੈਣ ਵੀ ਪੂਰੀ ਸਪੋਟ ਕਰ ਰਹੀ ਹੈ
@Harpreet14159
@Harpreet14159 Ай бұрын
ਬਹੁਤ ਵਧੀਆ ਬਲੌਗ ਅਤੇ ਢਿੱਲੋ ਪਰਿਵਾਰ ਦੀ ਤਰੱਕੀ, ਪੰਜਾਬੀ ਭਾਸ਼ਾ ਦੇਖ ਕੇ ਮਨ ਬਹੁਤ ਖੁਸ਼ ਹੋਇਆ 🎉🎉🎉
@chuharsinghgill7615
@chuharsinghgill7615 Ай бұрын
ਰਿਪਨ ਅਤੇ ਖੁਸ਼ੀ ਮਿਸਰ ਵਿੱਚ ਇੱਕ ਪੰਜਾਬੀ ਭਰਾ ਦਾ ਕਾਰੋਬਾਰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ🎉🎉🎉🎉🎉 ਸਾਬਕਾ ਸਰਪੰਚ ਬਰੇਹ ਬੁਢਲਾਡਾ
@amarjitkaur1995
@amarjitkaur1995 29 күн бұрын
ਢਿੱਲੋਂ ਪਰਿਵਾਰ ਦਾ ਮਿਲਾਪੜਾ, ਮਿੱਠੀ ਪੰਜਾਬੀ ਬੋਲੀ ਤੇ ਕੰਮਕਾਰ ਦੀਆਂ ਤਰੱਕੀਆਂ ਸਭ ਕੁਝ ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਬਲੌਗ। ਰੱਬ ਹੋਰ ਤਰੱਕੀਆਂ ਬਖ਼ਸ਼ੇ ❤❤
@gamdoorbrar3417
@gamdoorbrar3417 Ай бұрын
ਬਹੁਤ ਵਧੀਆ ਲੱਗਿਆ ਜੀ,, ਅੱਜ ਦਾ ਵਲਾਗ,, ਢਿੱਲੋਂ ਫੈਮਿਲੀ,, ਏਡੇ ਵੱਡੇ ਕਾਰੋਬਾਰੀ ਹੋਣ ਦੇ ਬਾਵਜੂਦ ਵੀ ਬਹੁਤ ਮਿਲਾਪੜੇ ਸੁਭਾਅ ਦੇ ਮਾਲਕ ਹਨ,, ਬਿਲਕੁਲ ਧਰਤੀ ਨਾਲ ਜੁੜਿਆ ਹੋਇਆ ਪਰਿਵਾਰ ਹੈ,,
@travelwithnagyal
@travelwithnagyal Ай бұрын
ਬਹੁਤ ਵਧੀਆ ਛੋਟੇ ਵੀਰੇ! ਤੁਹਾਨੂੰ ਦੋਹਾਂ ਨੂੰ ਗੁਰੂ ਸਾਹਿਬ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ l
@bharatsidhu1879
@bharatsidhu1879 29 күн бұрын
ਬਹੁਤ ਵੱਧੀਆ ਲੱਗਿਆ Egypt ਦੇ ਪੰਜਾਬੀ ਪਰਵਾਰ ਨੂੰ ਦੇਖਕੇ , ਬੜਾ ਮਜ਼ਾ ਆਇਆ ਅੱਜ ਦਾ ਵਲੌਗ ਦੇਖਕੇ ਤੁਹਾਡਾ ਬਹੁਤ - ਬਹੁਤ ਧੰਨਵਾਦ Egypt ਦੇ ਪੰਜਾਬੀਆਂ ਨੂੰ ਦਖਾਉਣ ਲਈ ।
@nachhattarkaur3115
@nachhattarkaur3115 Ай бұрын
ਬਹੁਤ ਖੁਸ਼ੀ ਹੁੰਦੀ ਹੈ ਪੰਜਾਬੀਆਂ ਦੀ ਤਰੱਕੀ ਦੇਖ ਕੇ
@naibsingh3021
@naibsingh3021 Ай бұрын
ਢਿੱਲੋਂ ਪਰਿਵਾਰ ਦੀ ਤਰੱਕੀ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਵਹਿਗੁਰੂ ਜੀ ਇੰਨਾ ਨੂੰ ਖ਼ੂਬ ਤਰਕੀਆਂ ਬਖਸ਼ਿਸ਼ ਕਰਦੇ ਰਹਿਣਾ ਜੀ ਦੂਸਰੇ ਦੇਸ਼ਾਂ ਵਿੱਚ ਕੰਮ ਕਾਰ ਦਾ ਸੈਂਟਲ ਹੋਂਣ ਬਹੁਤ ਹੀ ਮਹੱਤਵ ਰੱਖਦਾ
@user-yx1mi3rj5v
@user-yx1mi3rj5v Ай бұрын
ਸਲੁਟ ਭਰਾ ਨੂੰ ਮੇਰੇ ਇਲਾਕੇ ਦਾ ਹੈਂ ਵੀਰ ਬਹੁਤ ਹੀ ਚੰਗਾ ਲੱਗਾ ਏਸ ਏਹ ਕਾਰੋਬਾਰ ਵੇਖਕੇ ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@SukhwinderSingh-wq5ip
@SukhwinderSingh-wq5ip 29 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@sukhwindersingh2162
@sukhwindersingh2162 Ай бұрын
ਜਿੱਥੇ ਵੀ ਜਾਣ ਪੰਜਾਬੀ ਨਵਾਂ ਪੰਜਾਬ ਵਸਾਊਦੇ ਨੇਂ ❤❤🎉
@manjindersinghbhullar8221
@manjindersinghbhullar8221 Ай бұрын
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਕੱਲ ਤੁਹਾਡੇ ਬਲੌਗ ਦਾ ਇੰਤਜ਼ਾਰ ਕਰਦੇ ਰਹੇ ਪਰ ਨਹੀਂ ਆਇਆ ਅੱਜ ਸਮੇਂ ਸਿਰ ਪ੍ਰੋਗਰਾਮ ਪਹੁੰਚ ਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@ranbirsinghjogich197
@ranbirsinghjogich197 Ай бұрын
ਮਿਸਰ ਵਿੱਚ ਵੀ ਆ ਕੇ ਤਰੱਕੀ ਕਰਕੇ ਪੰਜਾਬੀਆਂ ਆਪਣੇ ਝੰਡੇ ਗੱਡੇ ਹੋਏ ਹਨ
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਢਿੱਲੋਂ ਫੈਮਿਲੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਬਹੁਤ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@narinderpalsingh8013
@narinderpalsingh8013 Ай бұрын
ਵੀਰ ਜੀ ਸਤਿ ਸ੍ਰੀ ਅਕਾਲ ਪਰ ਤੁਸੀਂ ਮਹਾਰਾਜਾ ਦਲੀਪ ਸਿੰਘ ਬਾਰੇ ਨਹੀਂ ਦੱਸਿਆ ਉਹ ਮਿਸ਼ਰ ਬਹੁਤ ਚਿਰ ਰਹੇ ਅੰਗਰੇਜ਼ਾਂ ਨੇ ਉਹਨਾਂ ਨੂੰ ਇੰਡੀਆ ਨਹੀਂ ਜਾਣ ਦਿੱਤਾ ਤੇ ਉਹਨਾਂ ਦੀ ਮਹਾਰਾਣੀ ਬੰਬਾ ਵੀ ਇਥੋਂ ਦੀ ਸੀ ਤੇ ਉਹਨਾਂ ਦਾ ਪਿਓ ਜਰਮਨ ਤੋਂ ਸੀ❤🙏
@sushilgarggarg1478
@sushilgarggarg1478 Ай бұрын
Thanks for see punjabi life of ❤Egypt 🇪🇬 🙏 💙 😂❤❤❤❤❤❤
@user-vm5yk9wp9n
@user-vm5yk9wp9n Ай бұрын
ਸਿਰ ਝੁਕਦਾ ਹੈ ਮੇਰੇ ਵੀਰ ਅੱਗੇ ਇੰਨੀ ਤਰੱਕੀ ਕੀਤੀ ਮੇਰੇ ਵੀਰ ਪੰਜਾਬ ਲਈ ਵੀ ਕੁਝ ਕਰੋ ਵੀਰ ਸਸਤੀਆ ਕੰਪਨੀ ਲਾਉ
@DsV-gf3df
@DsV-gf3df Ай бұрын
Ethe punjab ch ta bhayian ne e job krni a g
@Lal_singh1
@Lal_singh1 Ай бұрын
ਵਿਦੇਸ਼ਾਂ ਵਿੱਚ ਵਸਦੇ ਅਮੀਰ ਪੰਜਾਬੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨਾਲ ਜੁੜੇ ਰਹਿਣ ਲਈ ਪੰਜਾਬ ਵਿੱਚ ਜਾਇਦਾਦ ਜਰੂਰ ਖਰੀਦ ਕੇ ਰੱਖਣ, ਸ਼ਹਿਰੀ ਹੋਵੇ ਜਾਂ ਖੇਤੀ ਯੋਗ ਜ਼ਮੀਨ ਹੋਵੇ ਤਾਂ ਹੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਿਹਾ ਜਾ ਸਕਦਾ ਹੈ।
@chahal-pbmte
@chahal-pbmte 29 күн бұрын
ਢਿੱਲੋਂ ਪ੍ਰੀਵਾਰ ਦੇ ਜੀਅ ਬਹੁਤ ਖੁੱਲ੍ਹੇ ਸੁਭਾਅ ਦੇ ਮਾਲਕ ਹਨ। ਮਿਸਰ ਦੇ ਪਿਛਲੇ ਸਾਰੇ ਬਲੌਗਾਂ ਤੋਂ ਵਧੀਆ ਬਲੌਗ ਹੈ। ਮਿਸਰ ਦੇ ਸਾਰੇ ਮਾਰੂਥਲਾਂ ਵਾਲੇ ਬਲੌਗਾਂ ਨੂੰ ਢਿਲੋਂ ਸਾਹਿਬ ਦੇ ਇਕੱਲੇ ਬਲੌਗ ਨੇ ਹੀ ਢੱਕ ਲਿਆ।
@abnashbhullar3715
@abnashbhullar3715 28 күн бұрын
Thanks Khushi and Ripan bete to show factory of clothes in Miser owner people are v down to earth God bless you all
@sartajrai5060
@sartajrai5060 Ай бұрын
ਬਹੁਤ ਵਧੀਆ ਸਿਫਰ ਤੇਰਾ ਮਿਸਰ ਦੇਸਦਾ ਜੋਰਡਨ ਦੀ ਤਿਆਰੀ ਕਰ ਬਲੋਗ ਆਉਣਗੇ ਵੇਖਾਂਗੇ ਖਡੂਰ ਸਾਹਿਬ ਜਾਮਾਰਾਏ 🎉
@gurwinderkaur9760
@gurwinderkaur9760 Ай бұрын
ਵਾਹਿਗੁਰੂ ਜੀ ਢਿੱਲੋਂ ਪਰਿਵਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ 🙏🙏🙏🙏🙏
@manjeetkaurwaraich1059
@manjeetkaurwaraich1059 Ай бұрын
ਮਿਸਰ ਵਿਚ ਪੰਜਾਬੀਆਂ ਨੂੰ ਕੰਮ ਕਰਨ ਦਾ ਤਰੀਕਾ ਵੇਖਕੇ ਜਿਹੜੇ ਪੰਜਾਬੀ ਇਥੇ ਪੰਜਾਬ ਵਿੱਚ ਵੇਹਲੇ ਰਹਿੰਦੇ ਹਨ ਉਨ੍ਹਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ ਧੰਨਵਾਦ ਜੀ ੍ਰਤੁਹਾਡਾ
@punjabap139
@punjabap139 28 күн бұрын
Apne punjabi sachi bht hard working aa jithe v rehnde aa apni alag pehchaan banunde aa, jinde vasde reho paunjabiyo ❤
@balbirkaur6014
@balbirkaur6014 Ай бұрын
Punjabiyan di kamyabi dekh ke rooh khush ho gayi Waheguru chaddi kala ch rakhe ji❤❤
@gurwinderkaur9760
@gurwinderkaur9760 Ай бұрын
ਸਾਡੇ ਕੋਟ ਈਸੇ ਖਾਂ ਦੇ ਨਾਲ ਧਰਮਕੋਟ ਪੈਂਦਾ ਹੈ ਜੀ ਖੁਸ਼ੀ ਹੋਈ ਜੀ ਵੀਰ ਜੀ ਨੂੰ ਵੇਖ ਕੇ 🙏🙏🙏🙏🙏
@jaswindersingh2928
@jaswindersingh2928 Ай бұрын
ਬਾਈ ਤੀਰਥ ਸਿੰਘ ਢਿੱਲੋਂ ਬਹੁਤ ਨਿੱਘੇ ❤❤ਸੁਭਾਅ ਦੇ ਹਨ। ਬਾਈ ਨੂੰ ਮੁਬਾਰਕਾਂ ਕਿ ਉਹਨਾਂ ਨੇ ਇਨ੍ਹਾਂ ਸੋਹਣਾ ਕੰਮ ਸੈੱਟ ਕੀਤਾ ਹੋਇਆ ਹੈ।
@davinderpal987
@davinderpal987 Ай бұрын
ਰਿਪਨ ਖੁਸ਼ੀ ਜੀ ਸਤਿ ਸ੍ਰੀ ਆਕਾਲ,ਕਰ ਕਿਥੇ ਰਹਿ ਗਏ, ਸਾਨੂੰ ਬਿਨਾਂ ਦੱਸੇ ਹੀ ਬਕ੍ ਮਾਰ ਲਿਆ,ਇਸ ਤਰ੍ਹਾਂ ਨਾਂ ਕਰੋ, ਅਸੀਂ ਰਾਤ ਦੇ 8ਵਜੇ ਦੀ ੳਡੀਕ ਕਰਦੇ ਰਹਿੰਦੇ ਹਾਂ, ਬਲੋਗ ਦੇਖਣ ਤੋਂ ਬਾਅਦ ਨੀਂਦ ਵਧੀਆਂ ਆੳਦੀ ਹੈ, ਢਿਲੋਂ ਪਰਿਵਾਰ ਨੂੰ ਬਹੁਤ ਸਾਰੀਆਂ ਵਧਾਈਆਂ ਮਿਸਰ ਵਿਚ ਬਲ਼ੇ ਬਲੇ, ਦਵਿੰਦਰ ਪਾਲ ਸਿੰਘ ਅਮ੍ਰਿਤਸਰ
@surjitgrewal
@surjitgrewal 28 күн бұрын
Waheguru keep them in Chardikalla. Very happy to see their humbleness in this richness style.
@Sonofsikh
@Sonofsikh Ай бұрын
Punjab couple very interesting Misar . Gurudwara sahib in Misar . Khushi ❤Ripan ji
@JaswantSingh-ur2um
@JaswantSingh-ur2um Ай бұрын
Ripn ji very good Punjabi jindabad
@ramjoshi771
@ramjoshi771 Ай бұрын
Beautiful place. Very rich. Nice people, very down to earth. God bless.
@sukhmohansingh7260
@sukhmohansingh7260 Ай бұрын
No.1 punjabi brother in Egypt
@bittusinghmiana5576
@bittusinghmiana5576 Ай бұрын
ਵਾੱਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਪੰਜਾਬੀਓ❤
@harseeratkaur1089
@harseeratkaur1089 Ай бұрын
Vase ajkal je koi Punjab to out of country chal jande ohna da punjabi boln da tarika hi badal janda oh v 6 month vich. But ehna nu dekh ke lgda hi nahi ke uk de born ne... Bhut vadiya lgaya..
@nirpalsingh8761
@nirpalsingh8761 29 күн бұрын
Waheguru bless you ripan and Khushi
@GurjitSingh-tb1lm
@GurjitSingh-tb1lm Ай бұрын
ਬਹੁਤ ਵਧੀਆ ❤ ਬਾਈ ਜੀ ਇੰਨੀ ਜ਼ਿਆਦਾ ਤਰੱਕੀ ਕੀਤੀ
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@bikramjitsingh4720
@bikramjitsingh4720 Ай бұрын
ਢਿਲੋਂ ਪ੍ਰੀਵਾਰ ਨੇ ਤਾਂ ਤਲੜੇ ਝੰਡੇ ਗੱਡੇ ਆ ਵਾਹਿਗੁਰੂ ਚੜਦੀਕਲਾ ਚ ਰੱਖੇ
@hsgill4083
@hsgill4083 Ай бұрын
ਬਹੁਤ ਹੀ ਵਧੀਆ ਮਿਸਰ ਦੇ ਪੰਜਾਬੀਆਂ ਦੀਆਂ ਫੈਕ੍ਟਰੀਆਂ ਅਤੇ ਵਧੀਆ ਵਿਲੇ ਧੰਨਵਾਦ ਜੀ
@suchasingh2663
@suchasingh2663 Ай бұрын
I feel very happy to Punjabi progress
@amarjitkaur1484
@amarjitkaur1484 Ай бұрын
Very nice to see our people in Egypt So proud of them They very good heart people Doesnot lol like they are thst big businessman Rippen and kushi you are lucky they reach to you to come over Some people they donot care they who care but i really like them We are proud of them they are very close to my home towm from India. If someone in india they donot even will do that So keep up like that God always expand uour business
@shawindersingh6931
@shawindersingh6931 Ай бұрын
🌹ਰਿਪਨ ਖੁਸ਼ੀ ਅਤੇ ਢਿੱਲੋਂ ਪਰਿਵਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ🌹ਪੰਜਾਬੀ ਜਿੰਦਾਬਾਦ🌹
@ParkashSingh-nh6op
@ParkashSingh-nh6op Ай бұрын
Dhanwad je punjabi parvar nal Milan da Waheguru je chardikala vich rakhan
@SureshKumar-oh4jr
@SureshKumar-oh4jr Ай бұрын
Bahut achhe parivar punjab de Egypt mein rehte he Ripan ji apka. Bahut bahut danyabad
@SatnamSingh-yl1rr
@SatnamSingh-yl1rr Ай бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@user-uq8vs5cp3m
@user-uq8vs5cp3m Ай бұрын
Great Punjabi
@maninderpalbajwa2934
@maninderpalbajwa2934 Ай бұрын
waheguru g paji dil kush karta tusi proud on be punjabi.. dhan dhan karaia hoya punjabnia ne waheguru
@Bhindervlog465
@Bhindervlog465 Ай бұрын
ਰਿਪਨ ਖੁਸੀ ਅਤੇ ਪੰਜਾਬੀ ਜਿੰਦਾਬਾਦ
@harkiratbolina5688
@harkiratbolina5688 Ай бұрын
V must be proud of Dhillon Family. The God may live long Dhillon Family. Pray for bright future for the family. Thanks so much of P T C.
@user-qe1tb6pr7t
@user-qe1tb6pr7t Ай бұрын
Ajj da vlog bhoot vadia se punjabi ne bhoot taraki kete bharle mulka ch jake🎉 Parmatma charde kla ch rakhe sarea nu
@darasran556
@darasran556 Ай бұрын
ਸਤਿ।ਸ਼ਰੀ। ਅਕਾਲ। ਰਿਪਨ। ਤੇ।ਖੁਸੀ।ਜੀ
@navjotsingh3202
@navjotsingh3202 Ай бұрын
God bless u good health ,Nice traveling ,Dhillon family met nicely,God bless
@ManjitKaur-cl7su
@ManjitKaur-cl7su Ай бұрын
ਵਾਹਿਗੁਰੂ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ 😊
@jagjitsingh816
@jagjitsingh816 Ай бұрын
Guru sahib ji sab te mehar karan ❤❤❤🎉🎉
@JaswinderSingh-tw6hr
@JaswinderSingh-tw6hr 29 күн бұрын
719 ਹੋ ਗਏ ਬਸ ਜਲਦੀ ਹੀ 1M ਹੋ ਜਾਣੇ ਆ ਮੈਨੂੰ ਬਹੁਤ ਖੁਸ਼ੀ ਹੋਵੇਗੀ
@kanwarjeetsingh3495
@kanwarjeetsingh3495 Ай бұрын
ਸਤਿ ਸ੍ਰੀ ਅਕਾਲ ਬਲੋਗ ਬਹੁਤ ਹੀ ਵਧੀਆ ਲੱਗਿਆ ।
@KuldeepSingh-xe5mr
@KuldeepSingh-xe5mr Ай бұрын
ਬਹੁਤ ਵਧੀਆ👍💯👍💯👍💯
@satnamsinghpurba9584
@satnamsinghpurba9584 Ай бұрын
Bhut vadia jankari god bless both of you take care 🌺🌺
@gurtejkaur6431
@gurtejkaur6431 Ай бұрын
Wow salute to punjabi
@nirpalsingh8761
@nirpalsingh8761 29 күн бұрын
Waheguru bless Dhillon. Family
@jogabining4759
@jogabining4759 Ай бұрын
Beautiful country and blog great punjabi family
@surjitkaur4501
@surjitkaur4501 Ай бұрын
Punjabi boht mehnti h
@KulwantSingh-in5sg
@KulwantSingh-in5sg Ай бұрын
ਧੰਨਵਾਦ ਜੀ
@jimmysandhu5018
@jimmysandhu5018 29 күн бұрын
Beautiful ❤
@gurimaan9814
@gurimaan9814 Ай бұрын
Waheguru ji🙏
@TourismPromoterMrSinghIndia
@TourismPromoterMrSinghIndia Ай бұрын
ਬਹੁਤ ਵਧੀਆ ਜੀ ❤❤
@Preet45266
@Preet45266 26 күн бұрын
Waheguru ji 🎉🎉🎉🎉🎉🎉🎉🎉🎉🎉
@user-ro2fq4lh6v
@user-ro2fq4lh6v Ай бұрын
Dhilon.sahib.di.sadgi.bahut.vadhia.lagi
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
@himmatgill2090
@himmatgill2090 Ай бұрын
bhut vadia lgda bai ripan khusi tuhade volog dekh ke bhut maja anda God bless you bai ripan khusi sat shiri akal ji
@HardeepSingh-ie3wz
@HardeepSingh-ie3wz Ай бұрын
Very nice ji.thanks ji
@reshamsingh7609
@reshamsingh7609 Ай бұрын
Nice.... bahut badhiya....
@DaljitsinghSingh-mp1uw
@DaljitsinghSingh-mp1uw Ай бұрын
Punjabi very good
@sarjitsinghgill3649
@sarjitsinghgill3649 Ай бұрын
Thanks from vill bukanwala Moga Punjab India
@ManpreetKaur-hp2br
@ManpreetKaur-hp2br Ай бұрын
Bhot vadiya lagiya ji Waheguru ji bless u ❤❤
@user-vs5ru2gd7g
@user-vs5ru2gd7g Ай бұрын
Ripan veer ji and Khushi di SSA ji
@amarjitpuggal9242
@amarjitpuggal9242 Ай бұрын
Rab Rakha, Waheguru ji ka khalsa, waheguru ji ki Fateh.
@SatinderKaur-vp1zk
@SatinderKaur-vp1zk Ай бұрын
Wow very amazing vlog waheguru ji mehar kran ji all familys te
@renusarwan9966
@renusarwan9966 Ай бұрын
Congrats dhillon family 🎉🎉🎉🎉🎉 Ripan khushi always ❤❤❤
@techguruadcc246
@techguruadcc246 Ай бұрын
Very nice paji I prod to im indian punjabi
@harmeshkhattra4063
@harmeshkhattra4063 Ай бұрын
Proud to Punjabi
@Kulwinderthamangarh
@Kulwinderthamangarh Ай бұрын
Wah ji wah man khus ho gya❤
@sushilgarggarg1478
@sushilgarggarg1478 Ай бұрын
Best of luck New country Jordan 🇯🇴 ❤❤❤❤❤
@SukhrajsinghSandhu-vk2oc
@SukhrajsinghSandhu-vk2oc 29 күн бұрын
Long week ke bahut badhiya Laga Veerta
@Searchboy77
@Searchboy77 Ай бұрын
Waheguru ji 🙏 kirpa kare
Why? 😭 #shorts by Leisi Crazy
00:16
Leisi Crazy
Рет қаралды 46 МЛН
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН
Why? 😭 #shorts by Leisi Crazy
00:16
Leisi Crazy
Рет қаралды 46 МЛН