ਠੱਗਾਂ ਦੇ ਦੇਸ਼ ਮਿਸਰ ਵਿੱਚ ਸਵਾਗਤ ਹੈ Egypt Welcome | Punjabi Travel Couple | Ripan Khushi

  Рет қаралды 279,517

Punjabi Travel Couple

Punjabi Travel Couple

2 ай бұрын

Пікірлер: 519
@richhpalsra9823
@richhpalsra9823 2 ай бұрын
ਜਿਉਦਾ ਰਹਿ ਭਰਾਵਾ ਜਿਹਨੇ ਦੁਨੀਆ ਦਿਖਾਤੀ ਨਹੀ ਅਸੀ ਤੇ ਪਿੰਡ ਚ ਗੇਡ਼ਏ ਖਾ ਕਿ ਦੁਨੀਆ ਤੋਂ ਰੁੱਖਸਤ ਹੋ ਜਾਣਾ ਸੀ Thanks ਰਿਪਨ ਤੇ ਭੈਣ ਖੁਸ਼ੀ
@surjeetkaur6590
@surjeetkaur6590 2 ай бұрын
100%ryt mere wala haal🙁
@richhpalsra9823
@richhpalsra9823 2 ай бұрын
@@surjeetkaur6590 ਸੱਚ ਹੀ ਲਿਖੀਆ ਹੈ ਭੈਣੇ
@luckykamboj2069
@luckykamboj2069 2 ай бұрын
ਸ਼ੁਕਰ ਹੈ ਤੁਹਾਡਾ ਬਲੋਗ ਆਇਆ ਬੜੇ ਦਿਨ ਹੋ ਗਏ ਸੀ ਰਿਪਨ ਖੁਸ਼ੀ ਨੂੰ ਦੇਖਿਆ ਨਵੇਂ ਬਲੋਗ ਵਿੱਚ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ
@sunnysunny3337
@sunnysunny3337 2 ай бұрын
😂😂😂😂😂 gurudwarey jaya kr j jee nahi lagda
@harinderjitsingh404
@harinderjitsingh404 2 ай бұрын
Sachi
@sunnysunny3337
@sunnysunny3337 2 ай бұрын
@@harinderjitsingh404 babey bullet di soh🤣😂🤣😂🤣😂😂
@jaggasinghtailor2413
@jaggasinghtailor2413 2 ай бұрын
ਰੋਟੀ ਟਾਈਮ ਨਾਲ ਖਾ ਲਿਆ ਕਰ ਟੈਨਸ਼ਨ ਨਾ ਲੈ ਵਾਲੀ ਇਹ ਤਾਂ ਵੇਹਲੜ ਐ ਦੋਵੇਂ
@harinderjitsingh404
@harinderjitsingh404 2 ай бұрын
@@sunnysunny3337 main ta usnu keha se, jisne starting comment kita. Unj hi na bullat nu kuch hoje
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਸਾਨੂੰ ਸਾਡੇ ਨਸ਼ੇ ਦੀ ਡੋਜ ਦੇ ਕੇ ਬਹੁਤ ਵਧੀਆ ਕੀਤਾ ਹੈ ਜੀ ਹੁਣ ਬਹੁਤ ਦਿਨਾਂ ਤੱਕ ਪੂਰਾ ਨਜ਼ਾਰਾ ਮਿਲੇਗਾ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਰਹਿਣ ਜੀ
@Avinoorsinghmaan
@Avinoorsinghmaan 2 ай бұрын
ਬਹੁਤ ਧੰਨਵਾਦ 22 ਜੀ 🎉🎉🎉🎉ਕਈ ਦਿਨਾਂ ਤੋਂ ਉਡੀਕ ਕਰ ਰਹੇ ਸੀ ਜੀ 🙏🙏🙏🙏🙏🙏🙏 ਪਰਮਾਤਮਾ ਤੁਹਾਡੇ ਸਿਰ ਤੇ ਹੱਥ ਰੱਖੇ🎉🎉🎉 ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉🎉🎉
@ManiKumar-pc2rs
@ManiKumar-pc2rs 2 ай бұрын
ਰਿਪੰਨ ਬਾਈ ਜੀ ਮਿਸਰ ਦੇ ਪਿਰਾਮਿਡ ਜਰੂਰ ਦੇਖ ਕੇ ਆਇਯੋ ਜੀ
@gurvindersinghbawasran3336
@gurvindersinghbawasran3336 2 ай бұрын
ਕਰੰਸੀ ਸਾਫ ਆ ਵੀਰ ਰਿਪਣ ਇਹ ਦੇਸ਼ ਦੀ। ਹੋਰ ਸੁਣਾਓ ਵੀਰ ਕਿਦਾ। ਕਾਫੀ ਦਿਨਾਂ ਬਾਦ ਵਿਲੋਗ ਆਇਆ ਤੁਹਾਡਾ ❤❤❤
@manjeetkaurwaraich1059
@manjeetkaurwaraich1059 2 ай бұрын
ਬਹੁਤ ਬਹੁਤ ਵਧੀਆ ਸਾਰੇ ਦੇ ਸ਼ ਤੋਂ ਸ਼ਹਿਰ ਸਾਨੂੰ ਘਰ ਬੈਠਿਆਂ ਨੂੰ ਦਿਖਾ ਦਿੱਤੇ ਧੰਨਵਾਦ ਜੀ ੍ਰਤੁਹਾਡਾ 27:28
@bhindajand3960
@bhindajand3960 2 ай бұрын
Welcome back ਨਵੇਂ ਸਫ਼ਰਾਂ ਦੀਆਂ ਮੁਬਾਰਕਾਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@rajinderrohi3847
@rajinderrohi3847 2 ай бұрын
ਧੰਨਵਾਦ ਬੱਚਿਓ ਇਹ ਸਭ ਦਿਖਾਉਣ ਲਈ
@davinderpal987
@davinderpal987 2 ай бұрын
ਰਿਪਨ ਖੁਸ਼ੀ ਜੀ ਲੰਡਨ ਤੋਂ ਬਾਅਦ ਹੁਣ ਤੁਸੀਂ ਇਜ਼ਿਪਟ ਆਏ ਹੋ, ਮੈਂ ਵੀ ਪਿਛਲੇ ਪੰਜ ਦਿਨਾਂ ਤੋਂ ਬੈਂਕਾਕ (ਥਾਈਲੈਂਡ) ਟੂਰ ਤੇ ਸੀ, ਹੁਣੇ ਹੀ ਦਿੱਲੀ ਦੇ ਏਅਰਪੋਰਟ ਤੇ ਹੀ ਬਲੋਗ ਦੇਖਿਆ, ਨਜ਼ਾਰਾ ਆ ਗਿਆ ਬਹੁਤ ਹੀ ਕਮਾਲ ਕਰਦੇ ਹੋਏ ਪੰਜਾਬੀ ਤੇ ਕਮਾਂਡ ਹੈ, ਪਰਮਾਤਮਾ ਕਿਰਪਾ ਕਰੀ ਰੱਖੇ ਅਤੇ ਅਸੀਂ ਦੁਨੀਆਂ ਦੀ ਸੈਰ ਫ੍ਰੀ ਕਰੀ ਜਾਈਏ , ਦਵਿੰਦਰ ਪਾਲ ਸਿੰਘ ਅਮ੍ਰਿਤਸਰ
@harmanpreetsingh6701
@harmanpreetsingh6701 2 ай бұрын
Ripan ਵੀਰੇ ਤੁਹਾਡੇ vlog ਵੇਖ ਕੇ ਅਸੀ ਆਪਣੀ ਸਾਰੀ ਪ੍ਰੇਸ਼ਾਨੀਆਂ ਫਿਕਰਾਂ ਭੁੱਲ ਜਾਂਦੇ ਹਾਂ
@manjitkaur9666
@manjitkaur9666 2 ай бұрын
ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਖੁਸ਼ੀ ਤੇ ਰਿਪਨ
@jheetaramgarhia
@jheetaramgarhia 2 ай бұрын
ਤੁਹਾਦੀ ਹੀ ਵੇਟਕਰ ਰਹੇ ਸੀ ਤੁਹਾਡਾ ਧਨਵਾਦ❤❤❤
@Eastwestpunjabicooking
@Eastwestpunjabicooking 2 ай бұрын
ਓਹ ਮੌਜਾਂ ਲੱਭਣੀਆਂ ਨਹੀ ਜੋ ਮਾਮੇ ਦੇ ਪਿੰਡ ਜਾ ਕੇ ਕਰੀਆ।
@sadhusinghchhokar4836
@sadhusinghchhokar4836 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@hansaliwalapreet812
@hansaliwalapreet812 2 ай бұрын
WAHEGURU ji ♥️ bless 🙌 both of you ❤❤❤❤❤ji
@sardaragill344
@sardaragill344 2 ай бұрын
ਵੀਰ ਜੀ 1993 ਵਿੱਚ ਮੈ ਇਜਿਪਟ (ਮਿਸਰ) ਆਇਆ ਸੀ 2 ਮਹੀਨੇ ਰਿਹਾ ਸੀ ਵਧੀਆ ਦੇਸ ਹੈ ਪਰ ਭਾਸਾ ਦੀ ਬਹੁਤ ਪਰੋਬਲ ਹੈ ਮੈ ਬਹਰੀਨ ਤੋ ਕੰਮ ਲਈ ਆਇਆ ਸੀ ਮੈ ਸਰਦਾਰ ਹੋਣ ਕਰਕੇ ਸਭ ਮੈਨੂੰ ਖੜ ਖੜ ਕੇ ਦੇਖਦੇ ਸੀ ਪਰ ਹੁਣ ਬਹੁਤ ਫਰਕ ਹੈ ਕੈਰੋ ਵਧੀਆ ਸਿਟੀ ਹੈ ਪਰ ਜਰਾ ਬਚ ਜੀ
@sartajrai5060
@sartajrai5060 2 ай бұрын
ਰਿਪਨ ਵੀਰ ਕਿੱਥੇ ਚਲੇ ਗਿਆ ਸਾਂ ਬੜੇ ਦਿਨਾਂ ਪਿੱਛੋਂ ਬਲੋਗ ਆਇਆ ਮਹੇਰ ਕਰੇ ਰਿਪਨ ਤੇ ਖੁਸ਼ੀ ਤੇ ਰੱਬ
@Panjolapb12
@Panjolapb12 2 ай бұрын
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤ ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@DilbagSingh-xh8sd
@DilbagSingh-xh8sd 2 ай бұрын
ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ਸੋ ਦੁਬਾਰਾ ਨਵੇਂ ਦੇਸ਼ ਚ ਪਹੁੰਚਣ ਤੇ ਵਧਾਈਆਂ ਬਲੋਕ ਬਣਾਉਣ ਲਈ❤❤❤😂😂😂😂😢🎉🎉🎉😅😮😮😮
@ADDSGRDJ
@ADDSGRDJ 2 ай бұрын
ਰੰਗ ਕਾਲਾ ਹੋ ਗਿਆ ਧੁੱਪ ਨਾਲ । 😂
@Suju-salem
@Suju-salem 2 ай бұрын
Excellent but missing Queen of UK....... miss Sandeep
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book daily 😀 😄 ❤❤❤
@sonudhaliwal2577
@sonudhaliwal2577 2 ай бұрын
ਤੁਸੀਂ ਹੋਟਲ ਦਾ ਕਰਾਇਆ ਵੀ ਦੱਸ ਦਿਆ ਕਰੋ ਹੋਰ ਵੀਲੋਗਰ ਕੱਲੀ ਕੱਲੀ ਚੀਜ਼ ਦਸਦੇ ਆ
@user-yw2nu8nc4q
@user-yw2nu8nc4q 2 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਵੀਰ ਅਪਣੀ ਸਿਹਤ ਦਾ ਖਿਆਲ ਜ਼ਰੂਰ ਰੱਖਣਾ
@goldenconstruction9810
@goldenconstruction9810 2 ай бұрын
ਬਹੁਤ ਬਹੁਤ ਧੰਨਵਾਦ ਨਵੇਂ ਬਲੋਗ ਦਾ ਅੱਜ ਅਸੀ ਵੀ ਤੁਹਾਡੇ ਨਾਲ ਨਵੇਂ ਸ਼ਹਿਰ ਵਿੱਚ ਘੁੰਮੇ। ਬਹੁਤ ਵਧੀਆ ਲੱਗਿਆ। ਵਾਹਿਗੁਰੂ ਜੀ ਆਪ ਦੋਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿਚ ਰੱਖੇ। ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GurdeepSingh-su5ev
@GurdeepSingh-su5ev 2 ай бұрын
ਰਿੰਪਨ ਤੇ ਖੁਸ਼ੀ ਨੂੰ ਪਿਆਰ ਭਰੀ ਸਤਿਸ੍ਰੀ ਅਕਾਲ ਵਾਹਿਗੁਰੂ ਜੀ ਚੜਦੀਆ ਕਲਾ ਬਖਸ਼ਣ
@karamjitgill6787
@karamjitgill6787 2 ай бұрын
God bless you always dear Ripen and Khushi
@kaurkaur468
@kaurkaur468 2 ай бұрын
ਵੀਰ ਜੀ ਅਰਬ ਦੇਸ਼ ਵਿਚ ਥੋੜ੍ਹਾ ਧਿਆਨ ਨਾਲ,ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਗੇ 🙏
@Muzicly7
@Muzicly7 2 ай бұрын
koi nai khanda her walay dary e rya kro
@smile-qv8mz
@smile-qv8mz 2 ай бұрын
Jine arab desh safe aa ohne shayd hi koi hona. Rule regulations bhut strike aa
@mewasingh3980
@mewasingh3980 2 ай бұрын
ਰਿੰਪਨ ਵੀਰ ਬੁਹਤ ਦਿਨ ਬਲੌਗ ਦਾ ਇੰਤਜਾਰ ਕਰਨਾ ਪਿਆ
@himmatgill2090
@himmatgill2090 2 ай бұрын
bout vadia lgda ripan khusi tuhade volog dekh ke bhut maja anda kine din bad ajj dekhya dova nu bhut vadia lga waheguru ji chardicala ch rakhn
@RamandeepKaur-mb7rq
@RamandeepKaur-mb7rq 2 ай бұрын
ਧੰਨਵਾਦ ਵੀਰਜੀ , ਮੈਂ ਤੁਹਾਨੂੰ Egypt ਜਾਣ ਲਈ message ਵੀ ਕੀਤਾ ਸੀ। ਮੈਨੂੰ Egypt ਬਹੁਤ ਪਸੰਦ ਹੈ।
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@bharatsidhu1879
@bharatsidhu1879 2 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਨਵੇਂ ਮੁਲਕ ਘਰੇ ਬੈਠਿਆਂ ਨੂੰ ਦਖਾਉਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@rajindersingh8536
@rajindersingh8536 2 ай бұрын
ਸ਼ੁੱਕਰ ਪੁੱਤਰਾ ਤੁਸੀ ਆ ਗਏ ਯਾਰਾ ਹੁਣ ਤੁਹਾਡੇ ਵਿਗੇਰ ਦਿਲ ਨੀ ਲੱਗਦਾ🎉🎉🎉🎉 ਚੱਲੋ ਮੈਂ ਵੀ ਤੁਹਾਡੇ ਨਾਲ ਹੀ ਸੈਰ ਕਰਾਂ😅😅
@goodhealthsecrets3686
@goodhealthsecrets3686 2 ай бұрын
Pharaoh De museum ch jrur jayeo. Usdi Laash uthe sambhi payi aa
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru l
@AbdulQadeer-zd6tw
@AbdulQadeer-zd6tw 2 ай бұрын
Wellcom khushi ripan ❤❤❤❤sisrakar
@Samarveer5488
@Samarveer5488 2 ай бұрын
Ripan veerji Khushi didi asi sari family thode sare vlog dekhde aa asi hmesha hi thode vlog da wait karde aa ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@showmanwaraich
@showmanwaraich 2 ай бұрын
Your most most welcome 🤩💕💕💕
@JaswinderKaur-rw3te
@JaswinderKaur-rw3te Ай бұрын
ਰਿਪਨ ਤੇ ਖੁਸ਼ੀ ਬੇਟੇ ਕਿੰਨੀਆਂ ਕੰਨਟਰੀਆ ਦੇ ਦਰਸ਼ਨ ਹੋ ਗਏ ਬਹੁਤ ਬਹੁਤ ਸੁਕਰੀਆ❤❤
@pb43samrala
@pb43samrala 2 ай бұрын
ਵਾਹਿਗੁਰੂ ਜੀ ❤️🙏
@ParamjeetKour-wh1tx
@ParamjeetKour-wh1tx 2 ай бұрын
ਸਹੀ ਗੱਲ ਆ ਬੇਟਾ ਇਹ ਠੱਗਾਂ ਦਾ ਹੀ ਦੇਸ਼ ਹੈਂ ਮੇਰੇ ਬੇਟੇ ਦਾ ਫੋਨ ਚੋਰੀਂ ਹੋ ਗਿਆ ਸੀ ਧਿਆਨ ਨਾਲ ਰਹਿਣਾ ਧੋਖੇ ਨਾਲ ਲੈਗੇ ਸੀ ਗੱਲ ਕਰਨ ਦੇ ਬਹਾਨੇ
@Kabiirpurii.
@Kabiirpurii. 2 ай бұрын
ਵੀਰੇ ਪਿਰਾਮਿਡ ਜਰੂਰ ਦਿਖਾਇਓ।
@sarbjitsingh2221
@sarbjitsingh2221 2 ай бұрын
GURU da singh and kaur duniya dikha rahe ne
@sonudhaliwal2577
@sonudhaliwal2577 2 ай бұрын
ਅੱਜ ਸਿਧਾ ਹੀ ਦਿਖਾਤਾ ਦਿੱਲੀ ਤਾ ਦਿਖਾਈ ਨੀ
@user-ru9gx7bi3h
@user-ru9gx7bi3h 2 ай бұрын
Waheguruji 🙏🏻🙏🏻🙏🏻🙏🏻❤❤🎉🎉
@berserkprabh
@berserkprabh 2 ай бұрын
Caption "ਠੱਗਾਂ ਦਾ ਦੇਸ਼ " should be changed,,
@jasbirkaur8274
@jasbirkaur8274 2 ай бұрын
Welcome n all the best for enjoyful tour....stay blessed
@darshangill26
@darshangill26 2 ай бұрын
ਰਿਪਨ ਅਤੇ ਖੁਸ਼ੀ। ਬੇਟਾ। ਦੁਬਾਰਾ ਮਿਲਣ ਦਾ। ਬਹੁਤ ਬਹੁਤ ਪਿਆਰ। ਰਿਪਨ। ਪਿੰਡ। ਤੇਰੇ। ਮੰਮੀ। ਪਾਪਾ। ਠੀਕ ਠਾਕ। ਨੇ। ਕਿੰਨੇ। ਦਿਨ। ਪਿੰਡ। ਲਾ। ਆਏ। ਹੋਰ। ਤੁਹਾਡੇ। ਬੱਚਿਆਂ। ਬਾਰੇ। ਦਸੱਣਾ। ਕਿਨੇ ਬੱਚੇ। ਨੇ
@RajinderSingh-lg3cp
@RajinderSingh-lg3cp 2 ай бұрын
😂😂😂😂😂😂😂 hai nahi 🤣🤣
@user-tt7eo6df6p
@user-tt7eo6df6p 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rajwindersingh-gf8xb
@rajwindersingh-gf8xb 2 ай бұрын
Thank you❤ਪਰਮਾਤਮਾ ਚੜਦੀ ਕਲਾ ਰੱਖੇ 🎉🎉
@BalwinderKaur-dk4xl
@BalwinderKaur-dk4xl 2 ай бұрын
Waheguru ji maher kern God bless you guys stay safe and enjoy kero🙏🙏♥️♥️🌺🌺
@baljindersingh4504
@baljindersingh4504 2 ай бұрын
ਵਾिਹਗੁਰੂ ਜੀ
@baljitkaur691
@baljitkaur691 2 ай бұрын
ਵਾਹਿਗੁਰੂ ਜੀ ਮਿਹਰ ਕਰਨ
@sushilgarggarg1478
@sushilgarggarg1478 2 ай бұрын
Best wishes for New country Egypt 🇪🇬 ❤❤❤❤❤
@manikatron4278
@manikatron4278 2 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@SardarPunjabi
@SardarPunjabi 2 ай бұрын
Waheguru khush rakhe ❤
@vedparkash2919
@vedparkash2919 2 ай бұрын
ਅੱਜ ਖ਼ੁਸ਼ੀ ਨੂੰ ਜ਼ਿਆਦਾ ਬੋਲਦੇ ਦੇਖਦੇ ਹੋਏ ਬੋਹਤ ਖੁਸ਼ੀ ਹੋ ਰਹੀ ਹੈ ਪਿਛਲੇ ਬਲੋਗਾ ਵਿੱਚ ਘੱਟ ਬੋਲਦੇ ਸੀ
@sushilgarggarg1478
@sushilgarggarg1478 2 ай бұрын
Best of luck New country Cairo 👍downtown capital of Egypt 🇪🇬 👏 😀 👍 ❤❤❤❤
@KuldeepSingh-ug2di
@KuldeepSingh-ug2di 2 ай бұрын
ਨਵਾਂ ਸਫ਼ਰ, ਤੇ ਨਵੀ ਸ਼ੁਰੂਆਤ ਵਾਹਿਗੁਰੂ ਜੀ ਚੜ੍ਹਦੀਕਲਾ ਕਰਨ
@KuldeepSingh-ug2di
@KuldeepSingh-ug2di 2 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@deep_hardeep2800
@deep_hardeep2800 2 ай бұрын
ਵਾਹਿਗੁਰੂ ਚੜ੍ਦੀ ਕਲਾ ਵਿਚ ਰੱਖੇ ਵੀਰ ਜੀ
@DeepS555
@DeepS555 2 ай бұрын
Your videos are great. Whilst visiting pyramids, please try to share at least 10 interesting historical facts. Historical and demographic facts enrich the content
@saman2156
@saman2156 2 ай бұрын
Wahaguru ji 🙏🙏
@jagdeepgrewal4008
@jagdeepgrewal4008 2 ай бұрын
Miss you alots choti Sandeep ji 😅😂❤
@balwinderkaur3245
@balwinderkaur3245 2 ай бұрын
ਰਿਪਨ ਖਸ਼ੀ ਨਵੇਂ ਸਫਰਾਂ ਦੀਆਂ ਵਾਧਈਆਂ ਜੀ
@jeetramanvlogs
@jeetramanvlogs 2 ай бұрын
Sukar aa vlog agya tuhada ❤
@DaljeetSingh-jx3hc
@DaljeetSingh-jx3hc 2 ай бұрын
Sat Sri akal bahut vadia tuhadi vedio dekh ke ਬਹੁਤ ਵਧੀਆ ਲਗਦਾ ਹੈ
@Kaurkiduniya8874
@Kaurkiduniya8874 2 ай бұрын
ਨਵੇਂ ਸਫ਼ਰ ਦੀ ਸ਼ੁਭਕਾਮਨਾ💐💐
@sukhwindershelly1379
@sukhwindershelly1379 2 ай бұрын
ਵਾਹਿਗੁਰੂ ਜੀ ਤੁਹਾਡੀ ਜੋੜੀ ਬਣਾਈ ਰੱਖੇ।
@dawinderjagraon9591
@dawinderjagraon9591 2 ай бұрын
Welcome ਰਿਪਨ ਖੁਸ਼ੀ ਦੁਬਾਰਾ
@ManpreetKaur-hp2br
@ManpreetKaur-hp2br 2 ай бұрын
Bhot dhanbad ji 😊😊 lage raho ji waheguru ji trakiya bakshe ji 🙏🙏 Punjabi travel Cauple 👍👍🤗
@satnamsinghpurba9584
@satnamsinghpurba9584 2 ай бұрын
Satguru ji app noo chardi cala ch rakan
@karan.kunwar543
@karan.kunwar543 2 ай бұрын
India and Egypt have ancient connections that's why they look the same even in ancient times there were many temples
@MandeepSingh-ps5oo
@MandeepSingh-ps5oo 2 ай бұрын
ਵੀਰ ਮੈਨੂੰ ੧੩ ਸਾਲ ਹੋ ਗੇ ਮਿਸਰੀ ਲੋਕਾਂ ਨਾਲ ਬਹੁਤ ਚੰਗੇ ਲੋਕ ਨੇ🙏🏻🙏🏻🙏🏻🙏🏻🙏🏻🙏🏻🙏🏻
@ManpreetKaur-xy2mo
@ManpreetKaur-xy2mo 2 ай бұрын
Good to see you again
@goodhealthsecrets3686
@goodhealthsecrets3686 2 ай бұрын
ਰਿਪਨ ਖੁਸ਼ੀ ਜੀ ਬਹੁਤ ਵਧੀਆ ਮਿਸ਼ਰ ਦੇ ਬਲੋਗ ਦਿਖਾ ਰਹੇ ਹੋ ਆਪਣਾ ਧਿਆਨ ਰੱਖਣਾ ਬਾਈ
@dollarbawa5957
@dollarbawa5957 2 ай бұрын
God bless you both ❤
@harbanssingh6839
@harbanssingh6839 2 ай бұрын
Good 💯 Kushi and Ripan brother ♥️♥️
@komalpreetkaur575
@komalpreetkaur575 2 ай бұрын
ਬਹੁਤ ਵਧੀਆ ਵੀਰ ਜੀ ❤❤❤
@Aman_2233
@Aman_2233 2 ай бұрын
ਬੋਹਤ Vadia
@ninderkaur1080
@ninderkaur1080 2 ай бұрын
Welcome ji Ripan Nd Khushi
@lekhraj9035
@lekhraj9035 2 ай бұрын
Sada khush rho 👌👌👌👌👌🙏🙏🙏🙏🙏🙏
@user-vs5ru2gd7g
@user-vs5ru2gd7g 2 ай бұрын
Ripan veer ji and Khushi di SSA ji
@rajindersingh-so4hw
@rajindersingh-so4hw 2 ай бұрын
ਧੰਨਵਾਦ ਵੀਰ
@jorasingh329
@jorasingh329 2 ай бұрын
ਬਰਨਾਲਾ ਤੋਂ ਜੋਰਾ ਸਿੰਘ ਖਿਆਲੀ। ਤੁਹਾਨੂੰ ਸ਼ੁੱਭ ਕਾਮਨਾਵਾਂ।
@teachercouple36
@teachercouple36 2 ай бұрын
ਜਿਉਂਦੇ ਵੱਸਦੇ ਰਹੋ। ਹੁਣ ਤੁਹਾਡੇ ਨਾਲ ਆਪਾਂ ਵੀ ਮਿਸਰ ਦੇਖਾਂਗੇ। ਧੰਨਵਾਦ ਰਿਪਨ, ਖੁਸ਼ੀ
@saman2156
@saman2156 2 ай бұрын
God bless you ❤️🙏
@Save.Punjab
@Save.Punjab 2 ай бұрын
Shawarma ch chicken fries 🍟 extra white souse medium spicy souse onion and turnip pawa k Rapp ch kayo shawarma rap dekhyo firh sawad te khushi lai chicken di jagha falafel
@user-ws5uj2ht5h
@user-ws5uj2ht5h 2 ай бұрын
❤❤❤❤ਬਾਈ ਜੀ ਟੁਰ ਬਹੁਤ ਬੰਦੀਆ ਘੈਟ ਜੱਟ ਪੰਜਾਬੀ ❤❤❤❤
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@84manjit
@84manjit 2 ай бұрын
ਮੇਰਾ ਹੋਟਲ ਗਿਜ਼ਾ ਵਿੱਚ ਪਿਰਾਮਿਡਾਂ ਦੇ ਸਾਹਮਣੇਂ ਸੀ। ਛੱਤ ਤੋਂ ਲਾਈਟ ਐਂਡ ਸਾਊਂਡ ਸੋ਼ ਦੇਖੀਦਾ ਸੀ ਤੇ ਸੁਣੀਂਦਾ ਸੀ
@gurparwindersingh6511
@gurparwindersingh6511 2 ай бұрын
ਧੰਨਵਾਦ ਜੀ ਨਵੇਂ ਦੇਸ਼ ਦੀ ਸੈਰ ਕਰਵਾਉਣ ਲਈ
@Guru.ka.Darshan.Shorts
@Guru.ka.Darshan.Shorts 2 ай бұрын
Welcome come ji wait krde si vlog da nice j ithe de hill place vi dikao 🎉
@ShakeelHussainVlogs
@ShakeelHussainVlogs 2 ай бұрын
Love from Punjab Pakistan🥰🇵🇰🇵🇰
@user-ir2mw2pe3y
@user-ir2mw2pe3y 2 ай бұрын
love from india punjab
@ajaibsingh3283
@ajaibsingh3283 2 ай бұрын
ਰਿਪਨ ਖੁਸ਼ੀ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖੇ ਤੁਸੀਂ ਤਾਂ ਸਾਰੀ ਦੁਨੀਆਂ ਘੁਮਾ ਤੀ
@RANJITPALSINGHCHHINA
@RANJITPALSINGHCHHINA 2 ай бұрын
ਬਲੋਗ ਸ਼ੁਰੂ ਹੋਣ ਤੋਂ ਪਹਿਲਾਂ ਮਿਉਜ਼ਿਕ ਅਫਰੀਕਾ ਵਾਲਾ ਓਹੀ ਲਾਓ
@kaurjasbir2758
@kaurjasbir2758 2 ай бұрын
Very nice 👍 Have a safe trip guys Take care both.., Rab rakha 👏🏻
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Best Old Haveli in Punjab | Best Haveli | Heritage Haveli
32:59
Guri Gharangna
Рет қаралды 252 М.
Heera Mandi Ep 05: Tawaifs’ Homes & Their First Show at Chet Ram Road
17:38
Heritage Chronicles
Рет қаралды 1,6 М.
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН