ਫੈਸਲਾ ਘਾਤਕ ! ਕਰੇਗਾ ਬਾਊਂਸ ਬੈਕ ! ਸਜ਼ਾ ਤੋਂ ਪਹਿਲਾਂ ਸਜ਼ਾ ਸੁਖਬੀਰ ਨੂੰ...Punjab Television

  Рет қаралды 12,800

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 154
@KamaljitSinghMalhi
@KamaljitSinghMalhi Сағат бұрын
ਭਾਊ ਹਰਮੀਰ ਸਿੰਘ ਜੀ ਬਹੁਤ ਪਾਏਦਾਨ ਤੇ ਦੁਰ ਅਦੇਸ਼ਦੀ ਗੱਲ ਕਰਦੇ ਹਨ
@harjinderkaur3978
@harjinderkaur3978 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@kewalsinghgill1691
@kewalsinghgill1691 3 сағат бұрын
ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ
@Kiranpal-Singh
@Kiranpal-Singh 3 сағат бұрын
ਲੋਕ ਪਿੰਡ ਦੀ ਪੰਚਾਇਤ ਚੁਣਨ ਵੇਲੇ *ਇਮਾਨਦਾਰ-ਲੋਕਾਂ ਦੇ ਲਈ ਕੰਮ ਕਰਨ ਵਾਲੇ, ਸਰਪੰਚ-ਮੈਂਬਰਾਂ ਦੀ ਚੋਣ ਕਰਨ* ਪੈਸੇ-ਸ਼ਰਾਬ ਦੇ ਲਾਲਚ ਨੂੰ ਤਿਆਗ ਕੇ ਵੋਟ ਦੀ ਸਹੀ ਵਰਤੋਂ ਕਰੀਏ !
@jassbir1363
@jassbir1363 2 сағат бұрын
ਕੀ ਸਾਡਾ ਸਮਾਜ ਵੀ ਇਮਾਨਦਾਰ ਹੈ ਜੀ , ਜੇ ਸਮਾਜ ਇਮਾਨਦਾਰ ਹੋਵੇ ਤਾਂ ਸਾਰਾ ਕੁਝ ਠੀਕ ਹੋ ਜਾਵੇਗਾ ਜੀ , ਕਿਉਂ ਕਿ ਰਾਜਸੀ ਨੇਤਾ ਅਤੇ ਅਫਸਰ ਸਾਹੀ , ਮੁਲਾਜਮ ਸਾਰੇ ਹੀ ਸਾਡੇ ਸਮਾਜ ਦੀ ਉਪਜ ਜਾਂ ਦੇਣ ਹੈ , ਹਰੇਕ ਇਨਸਾਨ 24-25 ਸਾਲ ਦੀ ਉਮਰ ਤੱਕ ਸਮਾਜ ਦਾ ਹਿੱਸਾ ਰਹਿੰਦਾ ਹੈ । please reply ji
@BSBrar-by2bz
@BSBrar-by2bz Сағат бұрын
ਇਹੀ ਤਾਂ ਸਭ ਤੋਂ ਮੁਸ਼ਕਿਲ ਕੰਮ ਹੈ
@BSBrar-by2bz
@BSBrar-by2bz Сағат бұрын
ਇਹੀ ਤਾਂ ਸਭ ਤੋਂ ਮੁਸ਼ਕਿਲ ਕੰਮ ਹੈ
@deepbrar.
@deepbrar. 2 сағат бұрын
ਚੱਕਰਵਿਉ ਰਚਣ ਵਾਲੇ ਸਾਰੇ ਆਪਣੇ ਹੀ ਹੁੰਦੇ ਹਨ *ਕੱਲ ਵੀ ਇਹੀ ਸੱਚ ਸੀ ਅਤੇ ਅੱਜ ਵੀ ਇਹੀ ਸੱਚ ਹੈ* ਰੁੱਤ ਚੋਣਾਂ ਦੀ ਆਈ ਏ 😯
@deepbrar.
@deepbrar. 2 сағат бұрын
ਵਿਧਾਤਾ ਦੀ ਅਦਾਲਤ ਚ ਵਕਾਲਤ ਬੜੀ ਨਿਆਰੀ ਹੈ *ਖਾਮੋਸ਼ੀ ਨਾਲ ਕਰਮ ਕਰੋ ਸੱਭਦਾ ਮੁਕੱਦਮਾ ਜਾਰੀ ਹੈ*
@meghsinghdhindsa3195
@meghsinghdhindsa3195 3 сағат бұрын
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ
@balwindersidhusidhu6932
@balwindersidhusidhu6932 2 сағат бұрын
ਰੰਧਾਵਾ ਜੀ ਤੁਹਾਨੂੰ ਵਹਿਮ ਆ ਵੋਟਾਂ ਵਾਲੈ ਜ਼ਮੀਂਦਾਰ ਤੇ ਵਿਹਲੇ ਹੋਣਗੇ
@sahibsinghcheema4151
@sahibsinghcheema4151 2 сағат бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@Ranjeetdaliwal-kz2nc
@Ranjeetdaliwal-kz2nc Сағат бұрын
ਅਕਾਲੀ ਦੱਲ ਨੂੰ ਕਦੇ ਵੀ ਪੰਜ ਸਾਲ ਰਾਜ ਨਹੀ ਕਰਣ ਦਿੱਤਾ।1996-97 ਵਿੱਚ ਅਕਾਲੀ ਮੁਕੰਬਲ ਬਹੁਮਤ ਨਾਲ ਆਏ। ਕਾਂਗਰਸੀ ਵਡੇ ਪ੍ਰੀਵਾਰ ਆਪੋ ਆਪਣੇ ਰਾਜ ਵਿੱਚ ਅਮੀਰ ਬਣ ਗਏ। ਅਕਲੀਆ ਦਾ ਬਹੁਤੇ ਹਲਕਿਆ ਵਿੱਚ ਇੱਕਾ ਦੁੱਕਾ ਗੱਡੀ ਹੁੰਦੀ ਤੇ ਕਾਂਗਰਸ ਕੋਲ ਰਾਜਸਥਾਨ ਦੀਆ ਅਨੇਕਾਂ ਲੰਡੀਆ ਗੱਡੀਆ ਹੁੰਦੀਆ। ਬਾਦਲ ਸਰਕਾਰ ਵਲੋਂ ਜੋਂ ਐਮ ਐਲ ਏ ਤੇ ਵਜ਼ੀਰ ਬਣੇ ਉਹਨਾਂ ਨੂੰ ਕਾਂਗਰਸੀ ਹਲਕੇ ਦੇ ਮੁਤਬਿਕ ਕਾਂਗਰਸੀ ਨੇਤਾਵਾਂ ਦੇ ਬਰਬਰ ਦਾ ਅਮੀਰ ਕੀਤਾ। ਰੱਜ ਕੇ ਖਾਦਾ ਅਮੀਰ ਬਣ ਗਏ। ਮਜੂਦਾ ਹਕੂਮਤ ਨੇ ਲੱਗਦਾ ਕੇਵਲ 2.5 ਸਾਲ ਹੀ ਦਿੱਤੇ ਹਨ। ਲੱਗਦਾ ਹਾਕਮ ਜਮਾਤ ਨੂੰ ਨਿਜੀ ਜਾਇਦਾਦ ਦੇ ਵਾਧੇ ਦੇ ਅਧਾਰ ਤੇ ਰਾਜਨੀਤੀ ਕਰ ਰਹੇ ਹਰ ਵਿਧਾਇਕ ਪਾਰਟੀ ਦੇ ਅਸੂਲਾਂ ਚਲ ਸੱਕਦੇ ਹਨ ਜਾ ਨਹੀ। ਪੰਚਾਇਤੀ ਚੋਣਾਂ ਹੋ ਜਾਣ, ਚੰਗੀ ਗੱਲ ਹੈ। ਕੀਂ ਕੋਈ ਪਿਛਲੀ ਸਾਰਕਾਰ ਦੀ ਪੰਚਾਇਤ ਅਜਾਦ ਤੋਰ ਤੇ ਕੰਮ ਕਰ ਰਹੀਆਂ ਹਨ। ਬਿਲਕੁੱਲ ਨਹੀ, ਪੰਚਾਇਤਾ ਇੱਕ ਓਹੁ ਲੋਕਤੰਤਰ ਮੁੱਢਲਾ ਅਦਾਰਾ ਹੈ। ਬਲਕਿ ਪਾਰਲੀਮੈਂਟਰੀ ਸਿਸਟਮ ਦੀ ਮੁੱਢਲੀ ਇਕਾਈ ਹੈ। ਬਦਕਿਸਮਤੀ ਇਹ ਹੈ ਕਿ ਜਿਸ ਦਿਨ ਕੋਈ ਸਾਰਕਾਰ ਜਿੱਤ ਜਾਂਦੀ ਹੈ ਤਾਂ ਜਿੱਤ ਦੇ ਦੂਸਰੇ ਦਿਨ ਚੁਣੀ ਹੋਈ ਪੰਚਾਇਤ ਖ਼ਤਮ ਹੋ ਜਾਂਦੀ ਹੈ। ਪਿੰਡ ਦਾ ਸਰਪੰਚ ਵਿਚਾਰਾ ਬਣ ਕੇ ਰਹਿ ਜਾਂਦਾ ਹੈ। ਸਰਕਾਰੀ ਅਧਿਕਾਰੀ ਜੇਤੂ ਪਾਰਟੀ ਦੇ ਘਰ ਸਾਹਮਨੇ ਜੀ ਹਜੂਰੀ ਸ਼ੁਰੂ ਕਰ ਦਿੰਦੇ ਹਨ। ਜੈ ਸਾਰਕਾਰ ਦੁਬਾਰਾ ਆ ਗਈ ਤਾਂ ਇਹ ਪੰਚਾਇਤਾ ਪੰਜ ਸਾਲ ਚਲਣਗੀਆ। ਜੇਕਰ ਸਾਰਕਾਰ ਬੱਦਲ ਜਾਂਦੀ ਹੈ ਤਾਂ ਹੁਣ ਚੁਣੀ ਜਾ ਰਹੀਆ ਪੰਚਾਇਤਾ ਕੇਵਲ 2.5 ਸਾਲ ਤਕ ਕੰਮ ਕਰ ਸਕਣਗੀਆਂ। ਇਹ ਸੋਚ ਕੇ ਚੋਣ ਲਾਰੋ। ਪਾਰਲੀਮੈਂਟਰੀ ਸਿਸਟਮ ਵਿੱਚ ਜੇਕਰ ਸੱਭ ਤੋਂ ਵੱਧ ਜਲੀਲ ਹੁੰਦੀਆ ਹਨ ਉਹ ਗ੍ਰਾਮ ਪੰਚਾਇਤਾ ਹਨ। ਸੱਭ ਦੇ ਸਹਮਣੇ ਬਹੁਗਿਣਤੀ ਵਿੱਚ ਮਜੂਦਾ ਹਕੂਮਤ ਦੇ ਵਰਕਰ ਕੰਮ ਕਰ ਰਹੇ ਹਨ। ਤੇ ਮਜੂਦਾ ਸਰਪੰਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਹਾਕਮ ਜਮਾਤ ਦੇ ਦਬਾਅ ਹੇਠ ਹਨ, ਹਮੀਰ ਸਿੰਘ ਜੀ ਪੰਚਾਇਤੀ ਰਾਜ ਐਕਟ ਉੱਪਰ ਜਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ। ਹਵਾਈ ਜਪਲਾ ਲਹਿਰਾਕੇ ਲਹਿਰ ਨਹੀ ਬੰਨਣੀ। ਪਾਰਲੀਮੈਂਟਰੀ ਸਿਸਟਮ ਵਿੱਚ ਹਾਕਮ ਪਹਿਲਾ ਸਰਪੰਚਾ ਆਦਿ ਨੂੰ ਮਜੂਦਾ ਅਧਿਕਾਰੀਆਂ ਰਹੀਂ, ਬਚੋ ਜਾ ਮਰ ਜਾਵੋ। ਸਰਦਾਰ ਹਮੀਰ ਸਿੰਘ ਪੰਚਾਇਤੀ ਐਕਟ ਦੀ ਗਲ ਤਾਂ ਕਰਦਾ ਪਰ ਲਹਿਰ ਕੋਣ ਉਸਾਰੇ ਉਹ ਕੋਣ ਹਨ? ਲੋਕਤੰਤਰ ਦੀ ਮੁੱਢਲੀ ਲੜਾਈ ਪੰਚਾਇਤੀ ਰਾਜ ਸੰਸਥਾਵਾਂ ਹੋ ਸਕਦੀਆਂ ਹਨ। ਬਦਲਾਵ ਲਈ ਕਿਸੇ ਵਿਆਖਿਆਕਾਰ ਨੂੰ ਸਾਹਮਣੇ ਆਉਣਾ ਪਵੇਗਾ। ਹੋ ਸੱਕਦਾ ਸ ਹਮੀਰ ਸਿੰਘ ਜੀ ਵੀ ਹੋਵੈ। ਚਲੋ ਇੱਕ ਛੋਟੇ ਜਿਹੇ ਪੰਚਾਇਤੀ ਰਾਜ ਦੀਆ ਘਾਟਾ ਵਿਰੁੱਧ ਸੰਘਰਸ ਕਰੀਏ।
@ArvinderSingh-wr8ot
@ArvinderSingh-wr8ot Сағат бұрын
ਸਿੰਬਲ ਨਾਲ ਪਾਰਟੀ ਦੀ ਪ੍ਰਮੋਸ਼ਨ ਹੋਵੇਗੀ, ਫੋਟੋ ਲਗਾਉਣ ਨਾਲ ਮੁੱਖਮੰਤਰੀ and ਪਾਰਟੀ ਪਰਧਾਨ ਦੀ ਮਸ਼ਹੂਰੀ ਹੋਵੇਗੀ। ਮੁੱਖਮੰਤਰੀ ਸਾਹਿਬ ਨੂੰ ਫ਼ੋਟੋ ਲਗਾਉਣ ਦਾ ਸ਼ੌਕ ਵੀ ਹੈ।
@baljitsingh6957
@baljitsingh6957 2 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।❤❤❤
@deepbrar.
@deepbrar. 2 сағат бұрын
ਐਵੇਂ ਤੂੰ ਖੁਦ ਦੀ ਕਾਬਲੀਅਤ ਤੇ ਸ਼ੱਕ ਨਾ ਕਰਿਆ *ਮਿੱਟੀ ਨੂੰ ਵੀ ਕਿਹੜਾ ਪਤਾ ਸੀ ਉਸਨੇ ਘੜਾ ਬਣ ਜਾਣੈ*
@paramjitdhamrait5185
@paramjitdhamrait5185 2 сағат бұрын
Waheguru ji bless you all. Love from Holland.
@sukhwinderbling1330
@sukhwinderbling1330 2 сағат бұрын
😊good ਸ੍ਰ ਹਮੀਰ ਸਿੰਘ ਜੀ
@kewalsinghmamber4948
@kewalsinghmamber4948 2 сағат бұрын
ਹਮੀਰ ਸਿੰਘ ਜੀ ਚੋਣਾ ਬਾਬਤ ਜੋ ਤੁਸੀ ਕਿਹਾ ਸੀ ਸਭ ਕੁਝ ਉਲਟ ਹੋਇਆ ਹੈ ਦਾਸ ਸਰਤ ਹਾਰ ਗਿਆ
@RamKumar-ce8xy
@RamKumar-ce8xy 2 сағат бұрын
ਝੋਨਾ ਹੀ ਨਹੀਂ ਨਰਮਾ ਕਪਾਹ ਦੀ ਫਸਲ ਵੀ ਸਿਰ ਤੇ ਹੈ, ਸ੍ਰੀ ਸਾਲਾਸਰ ਧਾਮ ਰਾਜਸਥਾਨ, ਪੱਲੂ ਮਾਤਾ ਜੀ ਦੇ, ਮੇਲਾ ਲੱਗਣਾ ਹੈ ਲੰਗਰ ਪੈਦਲ ਯਾਤਰਾ ਸਾਈਕਲ ਯਾਤਰਾ ਵੀ ਹੀ ਹੈ ਜਿੱਥੇ ਪੰਜਾਬ ਖਾਲੀ ਹੋਣਾ ਹੈ ਨੌਰਾਤੇ ਵੀ ਹਨ ਪੋਲਿੰਗ ਘੱਟ ਏ।
@amardeepsingh3302
@amardeepsingh3302 Сағат бұрын
ਜਗਤਾਰ ਸਿੰਘ ਜੀ ਬਾਬਾ ਨਾਨਕ ਜੀ ਪਹਿਲਾ ਹੀ ਫੂਡ ਸਕਿਉਰਿਟੀ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹੱਤ
@KuldeepSingh-gn7dt
@KuldeepSingh-gn7dt 2 сағат бұрын
ਰੰਧਾਵਾ ਜੀ ਸ ਜਗਤਾਰ ਸਿੰਘ ਸੱਚ ਬੋਲਣ ਤੋਂ ਝਿਜਕ ਰਹੇ ਹਨ। ਜੇ ਬਾਦਲ ਪਰਿਵਾਰ ਲਿਫਾਫੇ ਵਿੱਚੋਂ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਦਾ ਹੈਂ ਤੇ ਸ੍ਰੋਮਣੀ ਕਮੇਟੀ ਟੌਹੜਾ ਦਾ 100 ਸਾਲਾ ਮਨਾਂ ਰਹੇ ਸੀ ਤਾਂ ਇਕੱਠ ਨਹੀਂ ਹੋਇਆ ਤਾਂ ?
@baljitsingh6957
@baljitsingh6957 2 сағат бұрын
ਇੱਕ ਪਾਸੇ ਤਾਂ ਸਰਕਾਰ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰਨ ਨੂੰ ਕਹਿ ਰਹੀ ਹੈ ਦੂਜੇ ਪਾਸੇ ਸਰਪੰਚ ਤੇ ਪੰਚ ਲਈ ਖਰਚ ਕਰਨ ਦੀ ਸੀਮਾ ਤੈਅ ਕਰ ਰਹੀ ਹੈ, ਇਹਨਾਂ ਦੀ ਕਾਬਲੀਅਤ ਤੇ ਹਾਸੀ ਆਉਂਦੀ ਹੈ।😮😮😮😮😮
@ginderkaur6274
@ginderkaur6274 Сағат бұрын
ਬਹੁਤ ਵਧੀਆ ਵਾਰਤਾਲਾਪ ਸੁਲਝੀਆਂ ਸਖਸ਼ੀਤਾਂ ਵੱਲੋਂ
@SatinderSingh-d9l
@SatinderSingh-d9l 2 сағат бұрын
ਰੰਧਾਵਾ ਸਾਹਿਬ ਇਹ ਤੇ ਖਬਰਾਂ ਤੱਕ ਹੀ ਸੀਮਤ ਹੁੰਦਾ ਸਾਰੀਆਂ ਸਿਆਸੀ ਪਾਰਟੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਹੀ ਹੁੰਦੀਆਂ
@HardialSandhu-si7gq
@HardialSandhu-si7gq 2 сағат бұрын
ਵਹਿਮ ਦੀ ਗੱਲ ਕੀ ਕਰੀਏ ਜਗਤਾਰ ਸਿੰਘ ਜੀ ਸਾਰਿਆਂ ਨੂੰ ਹੀ ਵਹਿਮ ਹੋ ਜਾਂਦਾ ਵੀ ਸਾਡੇ ਤੋਂ ਵੱਡਾ ਕੋਈ ਸਾਈਕੋਲੋਜਿਸਟ ਹੈ ਹੀ ਨਹੀਂ
@jagsirchahal7538
@jagsirchahal7538 36 минут бұрын
ਹਰੇਕ ਚੈਨਲ ਵੋਟਾਂ ਵਿੱਚ ਸ਼ਰਾਬ ਵੰਡਣ ਦੀ ਗੱਲ ਕਰਦੇ ਹਨ ਪਰ ਸਰਕਾਰ ਕਿਓਂ ਸਖ਼ਤੀ ਨਹੀਂ ਕਰਦੀ
@sarabgill1116
@sarabgill1116 2 сағат бұрын
ਬਾਦਲ ਟੋਲੇ ਦੀ ਮੱਤ ਮਾਰਤੀ ਵਾਹਿਗੁਰੂ ਨੇ
@BalwinderSingh-lb7fs
@BalwinderSingh-lb7fs 2 сағат бұрын
ਸਤਿ ਸ੍ਰੀ ਅਕਾਲ ਜੀ ਸਰਕਾਰ ਅਫਸਰਸਾਹੀ ਦੀਆਂ ਬਦਲੀਆਂ ਤਾਂ ਬਹੁਤ ਕਰਦੀ ਹੈ ਪਰ ਅਫਸਰਾਂ ਅਤੇ ਸਰਕਾਰ ਦੇ ਕੰਮ ਕਰਨ ਦੇ ਢੰਗ ਪਹਿਲਾਂ ਵਾਲੇ ਹੀ ਰਹਿੰਦੇ ਹਨ , ਜਿਨ੍ਹਾਂ ਨੂੰ ਬਦਲਣਾ ਬਹੁਤ ਜ਼ਰੂਰਤ ਹੈ ।
@kamaldhindsa7528
@kamaldhindsa7528 2 сағат бұрын
Excellent program 👌full of great discussion with very intelligent respected Personalities 🙏
@bikkarsingh2957
@bikkarsingh2957 Сағат бұрын
ਮੈਨੂੰ ਲੱਗਦਾ,ਸ੍ਰ ਜਗਤਾਰ ਸਿੰਘ ਜੀ ਦੁਸ਼ਟ ਗੁਰਬਚਨੇ ਦਾ ਵੀ ਭੋਗ ਪੁਆ ਕੇ ਹਟਣਗੇ 🙏🏾🙏
@baljindersingh7802
@baljindersingh7802 2 сағат бұрын
Waheguru ji
@sukhwinderbling1330
@sukhwinderbling1330 2 сағат бұрын
ਗੁਰਦਵਾਰਾ ਦੁਖ ਨਿਵਾਰਨ ਪਟਿਆਲਾ ਵਿੱਚ ਜਿੰਨਾ ਇਕੱਠ ਦਿਖਾਇਆ ਗਿਆ ਓਨਾਂ ਤਾਂ ਹਰ ਰੋਜ ਆਮ ਹੀ ਹੁੰਦਾ ਹੈ
@KuldeepSingh-gn7dt
@KuldeepSingh-gn7dt 2 сағат бұрын
ਰੰਧਾਵਾ ਜੀ ਸ ਜਗਤਾਰ ਸਿੰਘ ਨਾਲ ਇਸ ਗਲ ਤੇ ਮੇਰੀ ਸੋਚ ਸਹਿਮਤ ਨਹੀਂ। ਸਰਪੰਚ ਤੇ ਪੰਚਾਇਤ ਨੂੰ ਸਭ ਤੋਂ ਨੇੜੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਹੈ ਇਸ ਕਰਕੇ ਸਰਕਾਰ ਜਾਣਦੀ ਕਿ ਇਹ ਦੋਵੇਂ ਮਹਿਕਮੇ ਜਿੱਤ ਦਿਵਾਉਣ ਵਿੱਚ ਮੱਦਦ ਕਰਦੇ ਹਨ।
@harjitsinghkalra6780
@harjitsinghkalra6780 Сағат бұрын
ਲੋਕਾਂ ਨੂੰ ਕਦ ਤਕ ਮੂਰਖ ਸਮਝਦੇ ਰਹਿਣਗੇ - SGPC ਦਾ ਗੁਰਬਾਣੀ ਪ੍ਰਸਾਰਨ ਦੇ ਚੈਨਲ ਦਾ ਕੀ ਬਣਿਆ ? ਪਰਨਾਲਾ ਉੱਥੇ ਦਾ ਉੱਥੇ ਹੀ ਹੈ ।
@HarbansSingh-zs7vz
@HarbansSingh-zs7vz Сағат бұрын
Good ji All
@GurdevSingh-kx1hf
@GurdevSingh-kx1hf 2 сағат бұрын
ਸਤਿ ਸ੍ਰੀ ਆਕਾਲ ਜੀ ਹਰਿਆਣਾ ਦੀਆਂ ਵੋਟਾਂ ਕਰਕੇ ਐਮ ਐਸ ਪੀ ਯਾਦ ਆਈ ਸੈਂਟਰ ਨੂੰ
@BalwinderDhindsa-d2e
@BalwinderDhindsa-d2e 36 минут бұрын
ਹਮੀਰ ਜੀ ਸ਼ਾਇਦ ਚੋਣਾਂ ਹਾਈਕੋਰਟ ਨੇ ਸਰਕਾਰ ਦੇ ਗੱਲ ਵਿੱਚ ਅੰਗੂਠਾ ਦੇ ਕੇ ਕਰਵਾਈਆਂ ਨੇ
@Nanak-rc1go
@Nanak-rc1go 8 минут бұрын
Ssa ji,
@rattandevsharma4576
@rattandevsharma4576 33 минут бұрын
ਚੋਣ ਲੜਨ ਵਾਲੇ ਫੋਟੋ ਕੇਜਰੀਵਾਲ ਦੀ ਲਾਉਣਗੇ ਜਾ ਭਗਵੰਤ ਮਾਨ ਦੀ ਇਹ ਵੀ ਰੌਲਾ ਪੈਣਾ
@HardialSandhu-si7gq
@HardialSandhu-si7gq 2 сағат бұрын
ਪਾਵਰ ਭਰਿਸ਼ਟ ਬਣਾਉਂਦੀ ਹੈ
@jagjitsingh5212
@jagjitsingh5212 Минут бұрын
Good news and views thanks Randhawa saab Hamir saab and jagtar saab ❤🙏🙏🙏
@mykitchengarden58
@mykitchengarden58 2 сағат бұрын
Valuable discussion
@kulwantsingh7799
@kulwantsingh7799 2 сағат бұрын
Good information ji
@Takdir-Singh_Gill
@Takdir-Singh_Gill 2 сағат бұрын
Nice discussion.
@SukhwinderThiara
@SukhwinderThiara Сағат бұрын
❤.good
@jasvirsinghjasvirsingh8414
@jasvirsinghjasvirsingh8414 Сағат бұрын
ਸ: ਸਾਬ ਤੁਸੀਂ ਲੋਕ। ਕੱਲ ਤੋਂ ਟੌਹੜਾ ਟੌਹੜਾ ਕਰੀ ਜਾ ਰਹੇ ਹੋ ਇਹ ਤਾਂ ਦੱਸ ਦੋ ਕਿ ਤੁਹਾਡੇ ਟੌਹੜਾ ਸਾਬ ਨੇ ਕਿੰਨੇ ਕੂ ਸਿੱਖ ਨੌਜਞਾਨਾ ਨੂੰ ਆਈ ਪੀ ਐਸ ਜਾਂ ਆਈ ਏ ਐਸ ਬਣਾਇਆ ਏ ਜਾਂ ਆਈ ਪੀ ਐਸ ਜਾਂ ਆਈ ਏ ਐਸ ਬਣਨ ਲਈ ਕੋਈ ਫਰੀ ਇਂਸਚੀਟਿਉਟ ਬਣਾਇਆ ਏ। ਸਿਞਾਏ ਞੱਡੇ ਞੱਡੇ ਸਕੂਲ ਕਾਲਜ ਅਕੈਡਮੀਆਂ ਖੋਲੀਆਂ ਏ ਜਿੱਥੇ ਸਿੱਖਾਂ ਦੇ ਬੱਚਿਆਂ ਤੋਂ ਮੋਟੀਆਂ ਮੋਟੀਆਂ ਫੀਸਾਂ ਲਈਆਂ ਜਾਂਦੀਆਂ ਹਨ । ਇਹਨਾਂ ਜਥੇਦਾਰਾਂ ਦੇ ਕੀਤੇ ਹੋਏ ਕੰਮਾ ਕਰ ਕੇ ਹੀ ਅੱਜ ਬਹੁਤ ਸਾਰੇ ਸਿੱਖ ਪਰਞਾਰ ਇਸਾਈ ਬਣਨ ਲਈ ਮਜਬੂਰ ਹਨ ਜਿੱਥੇ ਇਸਾਈਆਂ ਦੇ ਸਕੂਲਾਂ ਞਿੱਚ ਇਸਾਈਆਂ ਦੇ ਬੱਚਿਆਂ ਨੂੰ ਫਰੀ ਪੜਾਈ ਦੇ ਨਾਲ। ਨਾਲ ਹੋਰ ਞੀ ਬਹੁਤ ਸਹੂਲਤਾਂ ਹਨ ।
@Ranjeetdaliwal-kz2nc
@Ranjeetdaliwal-kz2nc 2 сағат бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@sukhjeetkot2770
@sukhjeetkot2770 2 сағат бұрын
❤❤❤
@AmarjitSingh-po5mg
@AmarjitSingh-po5mg 2 сағат бұрын
Good job 👏
@gurmeetgill1898
@gurmeetgill1898 Сағат бұрын
ਸਾਡੇ ਪਿੰਡ ਦੇ ਸਰਪੰਚ ਨੇ ਤਾਂ ਚਾਰ ਪੰਜ ਲੱਖ ਰੁਪਏ ਖ਼ਰਚ ਵੀ ਦਿੱਤੇ ਹਨ। ਅਜੇ ਅਸਲੀ ਗੇਮ ਹੁਣ ਤੋਂ ਸ਼ੁਰੂ ਹੋਣ ਵਾਲੀ ਹੈ ਜੀ।।
@balrajsandhu6161
@balrajsandhu6161 2 сағат бұрын
ਜਥੇਦਾਰ ਸਹਿਬਾਨ ਪਹਿਲਾ ਇਹ ਤਾਂ ਫੈਸਲਾ ਕਰਨ , ਕੇ ਜਥੇਦਾਰ ਐਕਟਿੰਗ ਕਿਉਂ ਲਾਏ ਜਾਂਦੇ ਹਨ ਜਥੇਦਾਰ ਮੁਕਮਲ ਤੌਰ ਤੇ ਹੀ ਲਗਣੇ ਚਾਹੀਦੇ ਹਨ ਇਸ ਰੁਤਬੇ ਨੂੰ ਸਿਰਮੌਰ ਰਖਣਾ ਚਾਹੀਦਾ ਨਾ ਕੇ ਦਰਜਾ ਘਟਾਕੇ
@jarnailsingh4310
@jarnailsingh4310 Сағат бұрын
ਜਿਤ ਕੇ ਹਰਨ ਨਾਲੋਂ ਹਰ ਕੇ ਜਿੱਤਣਾ ਠੀਕ ਲਗਦਾ ਪਰ ਬਾਦਲ ਪਰਿਵਾਰ ਜਿਤ ਕੇ ਹਾਰ ਦੇ ਖੂਹ ਵਿਚ ਡਿੱਗ ਪਿਆ
@LakhwinderSingh-tp8oy
@LakhwinderSingh-tp8oy 3 сағат бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@surjeetsingh8809
@surjeetsingh8809 2 сағат бұрын
👍👍👍👌👌
@bhagwantsingh1641
@bhagwantsingh1641 2 сағат бұрын
SAD ਦਾ crisis ਚ ਹੋਣਾ ਵੀ ਕੱਤੇ ਮਹੀਨੇ ਇਲੈਕਸਨ ਦਾ। ਕਾਰਨ ਹੋ ਸਕਦਾ ਹੈ ।
@Gurmat-motivater
@Gurmat-motivater Сағат бұрын
ਤਨਖਾਹੀਆ ਕਰਾਰ ਦੇਣ ਦਾ ਫੈਸਲਾ ਹੀ ਗਲਤ ਹੈ। ਕੌਮੀ ਧ੍ਰੋਹ ਕਮਾਉਣ ਵਾਲੇ ਨੂੰ ਤਨਖਾਹੀਆ ਕਰਾਰ ਨਹੀਂ ਦਿੱਤਾ ਜਾ ਸਕਦਾ। ਤਨਖ਼ਾਹੀਏ ਦੀ ਪਰਿਭਾਸ਼ਾ ਵੱਖ ਹੈ।
@manjitsinghmatharu
@manjitsinghmatharu 2 сағат бұрын
🙏🙏🙏
@indeejeet4974
@indeejeet4974 2 сағат бұрын
ਹਮੀਰ ਸਿੰਘ ਜੀ ਪੂਰਨ ਜਾਣਕਾਰੀ ਰਖਦੇ ਆ ।
@harpalthikriwal8379
@harpalthikriwal8379 2 сағат бұрын
Great great Jagtar singh ji
@parmindermangat5641
@parmindermangat5641 Сағат бұрын
ਯਾਰ ਕਹਾਉਂਣੇ ਤੁਸੀਂ ਸੀਨੀਅਰ ਪੱਤਰਕਾਰ ਓ,ਫਿਰ ਬੱਚਿਆਂ ਆਲ਼ੀਆਂ ਗੱਲਾਂ ਗੱਲਾਂ ਕਰੀ ਜਾਨੇਂ ਓਂ।ਪੰਜਾਬ ਦੇ ਕਿਸੇ ਬੱਚੇ ਨੂੰ ਵੀ ਪੁੱਛਲ਼ੋ,ਉਹਨੂੰ ਵੀ ਪਤਾ ਕੇ ਜਿੰਨੇ ਇਹ ਜੱਥੇਦਾਰ ਸਾਬਕਾ ਨੇ ਜਾਂ ਹੁਣ ਦਾ ਮੌਜੂਦਾ ਹੋਵੇ।ਇਹ ਸਭ ਬਾਦਲਾਂ ਦੇ ਪਾਲਤੂ ਨੇ।ਸਭ ਨੂੰ ਪਤਾ ਸੁੱਖੇ ਨੇ ਫ਼ੈਸਲਾ ਸੁਣਾਇਆ ਗੁਰਬਚਨੇ ਹੁਣਾਂ ਨੂੰ,ਗੁਰਬਚਨੇ ਨੇ ਅੱਗੇ ਬੋਲ਼ ਕੇ ਦੱਸਤਾ।ਹੁਣ ਵੀ ਜੋ ਵੀ ਫੈਸਲਾ ਆਉਂਣਾ,ਉਹ ਆਪ ਖ਼ੁਦ ਜਿਥੇਦਾਰ ਨੂੰ ਦੱਸੂੰ ਕਿ ਤੂੰ ਫਲਾਣੀ ਸਜ਼ਾ ਸੁਣਾ ਦਈ ਮੈਨੂੰ।ਕਿੱਥੇ ਫਿਰਦੇ ਓਂ ਯਾਰ ਤੁਸੀਂ!
@HakamSing-cq7gx
@HakamSing-cq7gx Сағат бұрын
Nice spesh
@ajaibsinghpanesarCanada
@ajaibsinghpanesarCanada 46 минут бұрын
S S A 🙏🙏🙏🙏🙏🙏🙏🙏🙏 to all members present at this time in program
@kulwantsingh9415
@kulwantsingh9415 57 минут бұрын
ਸਾਡੇ ਪਿਆਰੇ ਦੋਸਤ ਪਤਰਕਾਰ ਜੀ ਸਤਿ ਸ੍ਰੀ ਆਕਾਲ
@narindersandhu8298
@narindersandhu8298 Сағат бұрын
ਤਿੰਨਾਂ ਸਰਦਾਰਾਂ ਨੂੰ ਸਤਿ ਸ੍ਰੀ ਅਕਾਲ
@gurmailsingh994
@gurmailsingh994 3 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@HarminderSingh-yg5ib
@HarminderSingh-yg5ib 39 минут бұрын
Randhawa sahib jagtar Singh Hamir singh Ji Sat S Akal Thanks
@kuldipsinghgrover1306
@kuldipsinghgrover1306 2 сағат бұрын
Sat siri akal ji
@ajaibsinghpanesarCanada
@ajaibsinghpanesarCanada 46 минут бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@KulwantSingh-fu4bg
@KulwantSingh-fu4bg 32 минут бұрын
ਬਾਦਲਾਂ ਦੇ ਹੁਕਮ ਤੋਂ ਬਿਨਾ ਤਾਂ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਇਕੱਠ ਨਹੀਂ ਕਰ ਸਕਦਾ ਸੀ ਤੇ ਇਕੱਠ ਵੀ ਬਾਦਲ ਪਰਿਵਾਰ ਲਈ ਹੀ ਕੀਤਾ ਗਿਆ ਸੀ।
@parmindergadri1566
@parmindergadri1566 2 минут бұрын
ਦਿਨ ਬ ਦਿਨ ਧਰਤੀ ਹੇਠਲੇ ਪਾਣੀ ਦੀ ਘਾਟ ਹੋ ਰਹੀ ਹੈ ਸੋ ਜਿੰਨੀ ਕਿਸੇ ਦੀ ਜ਼ਮੀਨ ਹੈ ਉਸਦੀ ਮਾਣਯੋਗ ਸੁਪਰੀਮ ਕੋਰਟ ਜਾਂ ਸਰਕਾਰ ਨੂੰ ਵੰਡ ਕਰ ਦੇਣੀ ਚਾਹੀਦੀ ਕਿ ਆਪਣੀਂ ਜ਼ਮੀਨ ਦੇ ਇਤਨੇ ਹਿੱਸੇ ਵਿੱਚ ਹੀ ਝੋਨਾਂ ਦੀ ਕਾਸ਼ਤ ਕੀਤੀ ਜਾਵੇ ਅਗਰ ਕੋਈ ਨਾ ਮੰਨੇ ਤਾਂ ਭਾਰੀ ਜ਼ੁਰਮਾਨਾ ਜਾਂ ਸਜ਼ਾ ਦਾ ਪ੍ਰਾਵਧਾਨ ਹੋਣਾਂ ਚਾਹੀਦਾ ਹੈ
@jaswantrauke5149
@jaswantrauke5149 2 сағат бұрын
ਹਮੀਰ ਸਿੰਘ ਜੀ ਇਕ ਕਹਿਦੈ ਪੂਰਾ ਤੋਲੀਂ ਦੂਜਾ ਕਹਿੰਦਾ ਥੜੇ ਤੇ ਨਾ ਚੜ੍ਹੀ । ਜੇ ਕੱਠੇ ਹੋਕੇ ਹੀ ਕੰਮ ਕਰਨਾ ਹੈ ਫਿਰ ਰੌਲ਼ਾ ਕਿਸ ਗੱਲ ਦਾ। ਇਹ ਤਾਂ ਪਾਰਟੀ ਪ੍ਰਧਾਨ ਹੀ ਅਪੀਲ ਕਰ ਸਕਦਾ ਸੀ । ਉਹ ਨੇੜੇ ਨਹੀਂ ਲੱਗਣ ਦਿੰਦਾ ।
@AmarjeetSingh-fv6er
@AmarjeetSingh-fv6er Сағат бұрын
ਆਲੂ ਬੀਜਣ ਲਈ 1ਬੋਰਾ D A P ਨਹੀ ਮਿਲਿਆ ।D A P ਮੁੱਦਾ ਚੁੱਕੋ ਜੀ। ਆਲੂ ਕਿਸਾਨਾਂ ਦੀ ਹਿਲਪ ਕਰੋ ਜੀ😢
@Sutanter509
@Sutanter509 2 сағат бұрын
5000000 ਤੋੰ 10000000 ਦਾ ਖਰਚ ਹੈ ਜੀ ਇੱਕ ਸਰਪੰਚੀ ਚੋਣ ਲਈ ।
@HardialSandhu-si7gq
@HardialSandhu-si7gq 2 сағат бұрын
ਜੇ ਕੌਣ ਕਹਿਣ ਦੀ ਜਰੂਰਤ ਹੀ ਕਿਉਂ ਪਵੇ
@gurpyarmaan9204
@gurpyarmaan9204 Сағат бұрын
ਸ਼ਤਿਕਾਰ ਸਮੁੱਚੀ ਟੀਮ ਨੂੰ ਜੀ,, ਝੋਨਾ ਕਦੇ ਵੀ ਕਵਰਡ ਚ ਨਹੀਂ ਲਗਦਾ, ਝੋਨਾ ਪੀੜਣ ਤੋਂ ਬਾਅਦ ਚਾਵਲ ਕਵਰਡ ਚ ਲਗਦਾ ਹੈ ਝੋਨੇ ਦੀ ਪਿੜਾੲੀ ਨਵੰਬਰ ਦੇ ਅਖੀਰ ਤੇ ਦਸੰਬਰ ਦੇ ਸੁਰੂ ਚ ਹੰਦੀ ਹੈ, ੲਿਸ ਦੀ ਸਹੀ ਜਾਣਕਾਰੀ ਸਾਂਝੀ ਕਰਨੀ ਬਣਦੀ ਹੈ ਜੀ!!
@bhupindergill203
@bhupindergill203 Сағат бұрын
ਝੋਨਾ ਸ਼ੇਲਿਗ ਹੁੰਦਾ ਹੈ
@sukhlalsinghbaserke5099
@sukhlalsinghbaserke5099 2 сағат бұрын
Jagtar Singh really great
@baghelsinghsohi9606
@baghelsinghsohi9606 2 сағат бұрын
Good program
@jagdevmankoo7089
@jagdevmankoo7089 2 сағат бұрын
ਜਿਥੋ ਤੱਕ ਸੁਖਬੀਰ ਸਿੰਘ ਬਾਦਲ ਜਾ ਹੋਰ ਜਿੰਨੇ ਵੀ ਅਕਾਲੀ ਲੀਡਰ ਨੇ ਪਹਿਲੀ ਗੱਲ ਤਾਂ ਓਹਨਾ ਨੇ ਗੁਨਾਹ ਕੀਤੇ ਓਹਨਾ ਨੁੰ ਮਾਫੀ ਤਾ ਬਿਲਕੁਲ ਨਹੀਂ ਮਿਲਣੀ ਚਾਹੀਦੀ , ਬਾਕੀ ਸਜ਼ਾ ਦੀ ਗੱਲ ਹੈ ਮੇਰੇ ਦਿਲ ਦਿਮਾਗ ਚ ਇਹ ਆ ਰਹੀ ਏ ਓਹਨਾ ਗੱਲ ਚ ਇਕ ਪਟੀ"ਮੇ ਗੁਰੂ ਪੰਥ ਦਾ ਦੋਖੀ" ਲਿਖ ਕੇ ਘਟੋ ਘਟ 5 ਸਾਲ ਵਾਸਤੇ ਪਾਇਆ ਜਾਏ.5 ਸਾਲ ਤੋਂ ਬਾਅਦ ਫੇਰ ਰੀਵਿਊ ਕੀਤਾ ਜਾ ਸਕਦਾ
@Parmjitsingh-t3w4k
@Parmjitsingh-t3w4k Сағат бұрын
ਕਿਰਪਾ ਕਰਕੇ ਕੰਗਨਾ ਦਾ ਨਾਂ ਲੈ ਕੇ ਤੁਸੀਂ ਸਮਾਂ ਨਾ ਖਰਾਬ ਕਰਿਆਂ ਕਰੋ।
@darshansinghchauhan4181
@darshansinghchauhan4181 Сағат бұрын
ਰੰਧਾਵਾ ਜੀ ਪੰਚਾਇਤ ਚੋਣਾਂ ਵਿੱਚ ਰਾਖਵਾਂਕਰਨ ਸਪੱਸ਼ਟ ਨਹੀਂ, ਲੋਕਾਂ ਚ ਵੱਡੇ ਪੱਧਰ ਤੇ ਚਰਚਾ ਛਿੜੀ ਹੋਈ ਹੈ
@BhajanSingh-co8ot
@BhajanSingh-co8ot 2 сағат бұрын
ਸਿਖਾਂ ਦੇ ਮਸਲੇ ਬਹੁਤ ਵਿਸਥਾਰਤ ਤੇ ਵੱਡੇ ਹਨ। ਪਰ ਲੀਡਰਸ਼ਿਪ ਬਹੁਤ ਬੌਣੀ ਹੈ। ਬੌਣੀ ਲੀਡਰਸ਼ਿਪ ਕਦੇ ਵੀ ਮਾਮਲਿਆਂ ਨੂੰ ਸਹੀ ਢੰਗ ਨਾਲ ਨਹੀਂ ਨਿਪਟਾ ਸਕਦੀ।ਸਿਰਫ ਗੁੱਟਬੰਦੀ ਹੀ ਪੈਦਾ ਕਰ ਸਕਦੀ ਹੈ।
@HardialSandhu-si7gq
@HardialSandhu-si7gq 2 сағат бұрын
Hamir Singh Ji you are always speak the truth. Veri nice comment when we are working in the field we will forget the death of major operation..... Photo karnatak sport.
@tarsemkumar4530
@tarsemkumar4530 3 сағат бұрын
ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਜੀ, ਮੈਂ Chantilly Virginia ਵਿਚ ਰਹਿ ਰਿਹਾ ਹਾਂ, I am green card holder, please help me for job in USA, I am an electrical engineer retired PSPCL officer from Punjab
@balrajsandhu6161
@balrajsandhu6161 2 сағат бұрын
🌷💟🌷🙏🌷🌷
@BalbirSingh-uz5ng
@BalbirSingh-uz5ng 2 сағат бұрын
ਰੰਧਾਵਾ ਸਾਹਿਬ ,ਸ. ਜਗਤਾਰ ਸਿੰਘ ਜੀ ਅਤੇ ਸ.ਹਮੀਰ ਸਿੰਘ ਜੀ ਮੈੰ ਆਪਜੀ ਦਾ ਪ੍ਰੋਗਰਾਮ ਹਰ ਰੋਜ ਪਿਛਲੇ ਇਕ ਸਾਲ ਤੋਂ ਦੇਖਸੁਣ ਰਿਹਾ ਹਾਂ ਪਰ ਕਲ ਭਗੋੜੇ ਸਾਮਲ ਕਰਕੇ ਤੁਸੀਂ ਭਰੋਸੇਯੋਗ ਤਾ ਘਟਾ ਲਈ ਹੈਂ ।
@HakamSing-cq7gx
@HakamSing-cq7gx 2 сағат бұрын
,🙏🙏🙏
@satpalsingh7298
@satpalsingh7298 2 сағат бұрын
ਰੰਧਾਵਾ ਜੀ ! ਮੋਦੀ ਜੀ ਨੇ ਕਿਸਾਨਾ ਵਿਰੁੱਧ ਜਿਵੇਂ ਬਣਾਏ ਓਵੇਂ ਹੀ ਰੱਦ ਕਰਾਏ, ਇਹ ਦੋ ਤਿੰਨ BJP ਦੇ ਬੁਲਾਰੇ ਕੰਗਨਾ ਰਣੌਤ,MP ਬਿੱਟੂ ਤੇ 1-2 ਹੋਰ, ਕੰਗਣਾ ਤਾਂ ਅੱਜ ਠੰਢੀ ਜਿਹੀ ਹੋ ਬੈਠ ਗਏ, ਹੁਣ ਬਿੱਟੂ ਰਵਨੀਤ ' ਬੋਲ ' ਕੇ ਆਪੋਜੀਸ਼ਨ ਵਿਰੁੱਧ ਦਿਖਾਵੇ ਕਿ ਉਹ ਕਿੰਨੇ ਕੁ ਪਾਣੀ ਚ' ਹੈਨ, ਕੀ ਖਿਆਲ ਹੈ ?
@vinodbagifaridkot158
@vinodbagifaridkot158 15 минут бұрын
No change in Aap party
@HardialSandhu-si7gq
@HardialSandhu-si7gq 2 сағат бұрын
ਜਗਤਾਰ ਸਿੰਘ ਜੀ ਜਾਣਕਾਰੀ ਬਾਰੇ ਵੀ ਗੱਲ ਨਹੀਂ ਕਰਦਾ ਕਈ ਵਾਰੀ ਆਪਦੀਆਂ ਮਰਨ ਦੀਆਂ ਗੱਲਾਂ ਵੀ ਕਰ ਜਾਂਦਾ ਸਾਡੀ ਤਰਾਸਦੀ ਹੈ
@gurmitsingh3286
@gurmitsingh3286 Сағат бұрын
ਆਪੇ ਸਮਝ ਲੋ ਰੰਧਾਵਾ ਸਾਹਿਬ ਕਿਥੋਂ ਬੋਲ ਰਹੇ ਨੇ। ਕਹਿੰਦੇ ਨੇ ਸਜ਼ਾ ਤਾਂ ਲੱਗ ਚੁੱਕੀ ਐ। ਆਪ ਈ ਫੈਸਲਾ ਕਰਕੇ ਮੁਆਫੀ ਦੇ ਰਹੇ ਨੇ। ਚਲੋ , ਸਾਰੇ ਪਾਸੇ ਪੈਰ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਤਾਂ ਕਈ ਬੇੜੀਆਂ ਚ ਪੈਰ ਰੱਖ ਰਹੇ ਨੇ। ਅਮਰੀਕਾ ਵਿਚ ਛੱਤਵਾਲ , ਧਾਲੀਵਾਲ ਸਾਹਿਬ ,ਨਾਲ ਵੀ ਸੁਲਾ ਮਾਰ ਆਏ। ਬਾਕੀ ਫੈਸਲਾ ਤਾਂ , ਜਥੇਦਾਰ ਸਾਹਿਬ , ਤੇ ਸਿੱਖ ਸੰਗਤ ਕਰੇਗੀ।
@ArvinderSingh-wr8ot
@ArvinderSingh-wr8ot Сағат бұрын
ਅੱਜ ਸ ਜਗਤਾਰ ਸਿੰਘ ਜੀ ਦੀ ਸਿਹਤ ਠੀਕ ਨਹੀਂ ਲੱਗ ਰਹੀ।
@kulwindersingh-on6mw
@kulwindersingh-on6mw 2 сағат бұрын
ਸਤਿ ਸ੍ਰੀ ਅਕਾਲ 🙏🙏
@BhupinderWaraich-g5d
@BhupinderWaraich-g5d Сағат бұрын
ਸਤਿ ਸ੍ਰੀ ਅਕਾਲ,
@rashmindersinghsohi1875
@rashmindersinghsohi1875 11 минут бұрын
Hamir singh is an asset of Punjab…mark my words
@JoginderpalGandhi
@JoginderpalGandhi Сағат бұрын
A lot of difference is between state and union election commission commison
@Parmjitsingh-t3w4k
@Parmjitsingh-t3w4k Сағат бұрын
ਤਨਖਾਹੀਆ=ਦੋਸ਼ ਕੀ ਠੀਕ ਹੈ ਜਾ ਗਲਤ
@bikkarsingh2957
@bikkarsingh2957 2 сағат бұрын
ਸ੍ਰ ਹਮੀਰ ਸਿੰਘ ਜੀ ਇੱਕ ਤਾਂ ਬਾਕੀ ਹੈ ਨਾ,ਐਸ ਐਸ ਪੀ ਸਤਵੀਰ ਸਿੰਘ।🙏🙏🏾
@kamaljitsingh8901
@kamaljitsingh8901 2 сағат бұрын
ਖਾਮੋਸ਼ੀ ਨਾਲ ਸਭ ਕੁੱਝ ਠੀਕ ਨਹੀ ਹੋਣਾ
@PSBadh
@PSBadh Сағат бұрын
Randhawa sahib can you or your senior journalist can quote if since 1954 Any Panchayat election was fought on Party symbol Iam 80 year old I never seen in my village
@sarabpalboparai2431
@sarabpalboparai2431 20 минут бұрын
Gyani Gurmukh Singh and Gurbachan Singh decision maker and wittenesses should also summoned before taking decision.
@AvtarSinghBaidwan-mq2vs
@AvtarSinghBaidwan-mq2vs Сағат бұрын
ਸ੍ਰੀ ਮਾਨ ਜੀ ਹਮੇ ਮੌਹਾਲੀ ਤੌ ਸੁਣ ਰਹੇ ਹਾੰ
@kulwantsinghbiring1554
@kulwantsinghbiring1554 Сағат бұрын
Noc notification kine date nu avege g.
Haryana Election- Prime Minister’s second disappointing rally, BJP in deep trouble | ASHUTOSH
39:27
Satya Hindi सत्य हिन्दी
Рет қаралды 11 М.
POV: Your kids ask to play the claw machine
00:20
Hungry FAM
Рет қаралды 19 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
🍉😋 #shorts
00:24
Денис Кукояка
Рет қаралды 3,2 МЛН
हरियाणा में किसकी लहर?
31:30
Ravish Kumar Official
Рет қаралды 447 М.