ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।

  Рет қаралды 53,643

Patwari Saab KNOWLEDGE ABOUT PROPERTY

Patwari Saab KNOWLEDGE ABOUT PROPERTY

Күн бұрын

Пікірлер: 190
@HarjeetSingh-gc2gi
@HarjeetSingh-gc2gi 2 жыл бұрын
ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ
@davindersinghdhillon7332
@davindersinghdhillon7332 2 жыл бұрын
ਬਾਹੱਕ ਅਤੇ ਬਾਇਆ ਸਬੰਧੀ ਜਾਣਕਾਰੀ ਦਿਉ ਜੀ
@gurbinder
@gurbinder 5 жыл бұрын
ਪਟਵਾਰੀ ਇਹਨਾਂ ਸ਼ਬਦਾਂ ਨਾਲ ਹੀ ਲੋਕਾਂ ਨੂੰ ਲੁੱਟਦੇ ਆਂ, ਕਿਓਂ ਕੇ ਇਹ ਸ਼ਬਦ ਆਜ਼ਾਦੀ ਤੋਂ ਪਹਿਲਾਂ ਦੇ ਹੀ ਚੱਲੇ ਆ ਰਹੇ ਉਰਦੂ ਭਾਸ਼ਾ ਦੇ ਉਹ ਸ਼ਬਦ ਹਨ ਜੋ ਕੇ ਉਸ ਸਮੇੰ ਵਰਤੇ ਜਾਂਦੇ ਸਨ.. ਉਸ ਸਮੇੰ ਹਰ ਕੋਈ ਉਰਦੂ ਪੜਿਆ ਹੁੰਦਾ ਸੀ... ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ 1947 ਦੇ ਵੇਲੇ ਪੰਜਾਬ 2 ਹਿਸਿਆਂ ਵਿੱਚ ਵੰਡਿਆਂ ਗਿਆ ਤਾਂ ਉਰਦੂ ਬੋਲਣ ਵਾਲੇ ਕੁਝ ਪੰਜਾਬੀ ਲੋਕ ਪਾਕਿਸਤਾਨ ਦੇ ਪੰਜਾਬ ਵਿੱਚ ਚਲੇ ਗਏ ਤੇ ਕੁਝ ਪੰਜਾਬੀ ਲੋਕ ਭਾਰਤ ਦੇ ਪੰਜਾਬ ਵਿੱਚ ਹੀ ਰਹਿ ਗਏ... ਉਸ ਸਮੇਂ ਦੇ ਜੋ ਅਫਸਰ ਸਨ ਉਹ ਵੀ ਜਿਆਦਾ ਤਰ ਉਰਦੂ ਹੀ ਪੜ੍ਹੇ ਹੁੰਦੇ ਸਨ, ਤੇ ਇਸ ਲਈ ਮਾਲ ਵਿਭਾਗ ਦੇ ਰਿਕਾਰਡ ਵਿਚ ਜਮੀਨ ਨਾਲ ਸੰਬੰਧਿਤ ਤਕਰੀਬਨ ਸਾਰੇ ਹੀ ਸ਼ਬਦ ਉਰਦੂ ਭਾਸ਼ਾ ਦੇ ਹਨ.. ਇਸੇ ਲਈ ਹਰ ਕੋਈ ਇਨਸਾਨ ਇਹਨਾ ਸ਼ਬਦਾਂ ਦਾ ਮਤਲਬ ਨਹੀਂ ਸਮਝ ਪਾਉਂਦਾ... ਜਦੋਂ ਕੋਈ ਇਨਸਾਨ ਆਪਣੀ ਜਮੀਨ ਦੇ ਕਿਸੇ ਕੰਮ ਲਈ ਪਟਵਾਰੀ ਕੋਲ ਜਾਂਦਾ ਹੈ ਤਾਂ ਪਟਵਾਰੀ ਦੇ ਮੂੰਹ ਵਿੱਚੋਂ ਇਹੋ ਜਿਹੇ ਸ਼ਬਦ ਸੁਣ ਕੇ ਹੀ ਉਹ ਡਰ ਜਾਂਦਾ ਹੈ, ਤੇ ਫਿਰ ਪਟਵਾਰੀ ਉਸਦੇ ਡਰ ਨੂੰ ਸਮਝ ਜਾਂਦਾ ਹੈ ਤੇ ਕੰਮ ਕਰਨ ਲਈ ਉਸਦੇ ਕੋਲੋਂ ਪੈਸੇ ਮੰਗੇ ਜਾਂਦੇ ਆ... ਸਰਕਾਰ ਨੂੰ ਚਾਹੀਦਾ ਹੈ ਕੇ ਇਹਨਾਂ ਸ਼ਬਦਾਂ ਨੂੰ ਬਦਲ ਕੇ ਇਹਨਾਂ ਦੀ ਥਾਂ ਤੇ ਪੰਜਾਬੀ ਦੇ ਸ਼ਬਦ ਰੱਖੇ ਜਾਣ ਤਾਂ ਕੇ ਸਾਡੇ ਲੋਕਾਂ ਨੂੰ ਕੋਈ ਮੁਸ਼ਲਿਕ ਨਾ ਆਵੇ.. ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਇਹ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਹੈ..
@KNOWLEDGEABOUTPROPERTY
@KNOWLEDGEABOUTPROPERTY 5 жыл бұрын
Thanks
@KNOWLEDGEABOUTPROPERTY
@KNOWLEDGEABOUTPROPERTY 5 жыл бұрын
y g hor new words total 220 words te videos bnayia ne pure matlab samja k oh v dekh sakde o
@waheguru5007
@waheguru5007 4 жыл бұрын
ਬਹੁਤ ਵਧੀਆ ਵੀਚਾਰ 🙏🙏🙏👌👌
@abcdefgh9513
@abcdefgh9513 3 жыл бұрын
PATWARI TEHSEELDAR MATLAB CHOR DAAKU JANTA DAA KHOON CHUSAN WALE JEHDI POLITICAL PARTY EH CHORI ROKE US NU VOTE DO
@rajwantgillsandhu9594
@rajwantgillsandhu9594 5 жыл бұрын
ਤੁਹਾਡੀ ਵੀਡੀਓ ਦੇਖਕੇ ਲੱਗਦਾ ਨੀ ਕਿ ਕੋਈ ਪਟਵਾਰੀਆਂ ਤੋਂ ਹੁਣ ਧੋਖਾ ਖਾਏਗਾ ਅਧਿਆਂ ਦਾ ਤਾਂ ਮਤਲਬ ਵੀ ਨੀ ਸੀ ਪਤਾ ਬਹੁਤ ਬਹੁਤ ਧੰਨਵਾਦ ਵੀਡੀਓ ਪਾਉਣ ਲਈ
@KNOWLEDGEABOUTPROPERTY
@KNOWLEDGEABOUTPROPERTY 5 жыл бұрын
🙏
@harmandersinghcheema6102
@harmandersinghcheema6102 Жыл бұрын
ਬਹੁਤ ਵਧ੍ਹੀਆ ਜਾਣਕਾਰੀ ਧੰਨਵਾਦ ਬਾਈ ਜੀ
@amriktalwandi
@amriktalwandi 2 жыл бұрын
ਬਹੁਤ ਵਧੀਆ ਲੱਗੀ ਜਾਣਕਾਰੀ।
@Rohit-ke9jz
@Rohit-ke9jz Жыл бұрын
ਪਟਵਾਰੀ ਸਾਬ ਏਨਾ ਸਾਰਿਆ ਸਬਦਾ ਦੀ ਕੋਈ ਕਿਤਾਬ ਬਜਾਰ ਚੋ ਮਿਲ ਸਕਦੀ ਜੀ
@SatpalSingh-yi2jw
@SatpalSingh-yi2jw Жыл бұрын
Thank veer ji❤
@rajwantgillsandhu9594
@rajwantgillsandhu9594 5 жыл бұрын
ਬਹੁਤ ਬਹੁਤ ਧੰਨਵਾਦ sir ਬਹੁਤ ਵਧੀਆ ਜਾਣਕਾਰੀ ਦਿੱਤੀ ਕੁਝ ਕੁ ਖਾਨੇ ਪਹਿਲੀ ਵਾਰ ਸੁਣੇ ਨੇ ਪਰ ਸਮਝ ਗਏ
@KNOWLEDGEABOUTPROPERTY
@KNOWLEDGEABOUTPROPERTY 5 жыл бұрын
Thanks
@rjudge2426
@rjudge2426 Жыл бұрын
Bahut bahut dhanwaad.
@KNOWLEDGEABOUTPROPERTY
@KNOWLEDGEABOUTPROPERTY Жыл бұрын
🙏
@resham2870
@resham2870 2 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
@bhupinder..........1503
@bhupinder..........1503 2 жыл бұрын
ਮੁਸ਼ਤਰੀ ਸ਼ਬਦ ਨੂੰ ਹੋਰ ਵਿਸਥਾਰ ਨਾਲ ਦੱਸਿਆ ਜਾਵੇ ਜੀ 'ਫਲਾਨਾ ਸਿੰਘ ਮੁਸ਼ਤਰੀ ਫਲਾਨਾ ਸਿੰਘ ਗੈਰਮਰੂਸੀ ' ਇਹ ਦਾ ਮਤਲਬ ਕੀ ਐ
@HarisinghPurewal
@HarisinghPurewal Жыл бұрын
Very very good effort 👍
@KNOWLEDGEABOUTPROPERTY
@KNOWLEDGEABOUTPROPERTY Жыл бұрын
🙏 support plz
@GurjantSingh-wn1yf
@GurjantSingh-wn1yf 5 жыл бұрын
Bhut bhut bhut useful jaankari hai ji. ..bht bht bht dhanwad tuhada...
@KNOWLEDGEABOUTPROPERTY
@KNOWLEDGEABOUTPROPERTY 5 жыл бұрын
thanks
@KNOWLEDGEABOUTPROPERTY
@KNOWLEDGEABOUTPROPERTY 5 жыл бұрын
Gurjant singh ji es jankari nu like & share kr deo Ta jo asi tuhanu hor vadia jankari den ly active rahiye dhanwad ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
hor hukam kro y g
@sewasingh7864
@sewasingh7864 2 жыл бұрын
Very nice jankari Thanks 🙏
@bharpursingh4357
@bharpursingh4357 6 жыл бұрын
ਬਹੁਤ ਵਧੀਆ
@KNOWLEDGEABOUTPROPERTY
@KNOWLEDGEABOUTPROPERTY 6 жыл бұрын
thanks bharpur singh ji
@deeppandherdeeppandher3323
@deeppandherdeeppandher3323 2 жыл бұрын
ਇੰਤਕਾਲ ਪੜਤਾਲ ਲਈ ਪੇਸ਼ ਹੈ ਜੀ। ਇਸਦਾ ਮਤਲਬ ਕੀਆ ਵੀਰ
@apra2379
@apra2379 6 ай бұрын
ਬਹੁਤ ਵਧੀਆ ਜਾਣਕਾਰੀ। ਪਟਵਾਰੀ ਸਾਹਿਬ, ਦਹਿੰਦਗਾਨ ਅਤੇ ਗਰਿੰਦਗਾਨ ਦਾ ਕੀ ਮਤਲਬ ਹੁੰਦਾ ਹੈ?
@pawandass6160
@pawandass6160 5 жыл бұрын
ehi word loka nu chakra ch paunde c, tusi bahut vdia km kita
@kabalkachvi255
@kabalkachvi255 6 жыл бұрын
Very meaningful thanks for the video..
@KNOWLEDGEABOUTPROPERTY
@KNOWLEDGEABOUTPROPERTY 6 жыл бұрын
thanks for compliment
@mundersingh682
@mundersingh682 2 жыл бұрын
V good knowledge
@GurpreetSinghDhillon-v2u
@GurpreetSinghDhillon-v2u Жыл бұрын
ਵੀਰ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ
@JaspreetSingh-cr9ov
@JaspreetSingh-cr9ov 3 жыл бұрын
ਮੁਸ਼ਤਰਿਆਨ ਮਲਕੀਅਤ ਗਰਿੰਦਗਾਨ ਬਾਰੇ ਦਸੋ ਜੀ
@makhansinghranu132
@makhansinghranu132 2 жыл бұрын
ਵੀਰ ਜੀ ਕਨਾਲ, ਵਿਸਵੇ,ਮਰਲੇ, ਸਰਸਾਈ ਵਿੱਚ ਕਿੰਨਾ ਏਰੀਆ ਫੁੱਟ ਅਤੇ ਕਰਮਾਂ ਵਿੱਚ ਜਰੂਰ ਦਸਿਉ ਜੀ।
@sukhbrar6677
@sukhbrar6677 5 жыл бұрын
ਬਹੁਤ ਵਧੀਆ ਜੀ।
@KNOWLEDGEABOUTPROPERTY
@KNOWLEDGEABOUTPROPERTY 5 жыл бұрын
thanks
@udeychauhan1024
@udeychauhan1024 4 жыл бұрын
Bahut wdiya ji.
@redleaf3807
@redleaf3807 3 жыл бұрын
Very nice Very nice teaching
@ManuSingh-dc6nq
@ManuSingh-dc6nq 3 жыл бұрын
Sir plot vich front te back nu kive read kariye
@sunnyjazoriasmusic4851
@sunnyjazoriasmusic4851 6 жыл бұрын
Sir it is very helpful for new generation govt employees like us. U r doing very well job. Revenue words de meaning bare ena vadia aaj tk kise ne nahi dsya. Revenue bare hor videos v upload krde rho ji. Thanks you
@KNOWLEDGEABOUTPROPERTY
@KNOWLEDGEABOUTPROPERTY 6 жыл бұрын
hosla den ly bahut bahut dhanwad ji
@DuniyaGkDekh
@DuniyaGkDekh Жыл бұрын
ਬਾਈ ਨੰਬਰ ਚਾਹੀਦਾ ਸੀ ਸੋਡਾ
@Shivkumar-qp9wv
@Shivkumar-qp9wv 4 жыл бұрын
Sir very very thanks very useful information
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਧੰਨਵਾਦ ਜੀ
@semmihairdresser7735
@semmihairdresser7735 6 жыл бұрын
Special information like a gold
@KNOWLEDGEABOUTPROPERTY
@KNOWLEDGEABOUTPROPERTY 6 жыл бұрын
thanks bro
@drbsrandhawa
@drbsrandhawa 6 жыл бұрын
sir jumla mustarka malkan da ki mtlb hunda ae??
@ekamnabha7360
@ekamnabha7360 5 жыл бұрын
Valuable jankari
@jgarg359
@jgarg359 Жыл бұрын
ज्ञान वर्धक
@KNOWLEDGEABOUTPROPERTY
@KNOWLEDGEABOUTPROPERTY Жыл бұрын
🙏
@D.e.e.p.77
@D.e.e.p.77 2 жыл бұрын
Sir nakshe cho jmeen kiwe check hougi fard nal mila k ik video bnao
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਨਕਸ਼ਾ ਅਤੇ ਜਮ੍ਹਾਂਬੰਦੀ ਵਿੱਚੋਂ ਨੰਬਰ ਵਗੈਰਾ ਦੇਖਣ ਲਈ ਵੀਡੀਓ ਬਣਾਈ ਹੋਈ ਹੈ ਨਕਸ਼ੇ ਵਾਲੀ ਵੀਡੀਓ ਦੇਖੋ ਜੀ
@D.e.e.p.77
@D.e.e.p.77 2 жыл бұрын
@@KNOWLEDGEABOUTPROPERTY ok ver ji sukria main thode to bhut kuc sikhia main chd rhna jmeen theke te dina pind di knowlegde na hon krk bda lok bewkoof bnonde c 🙏
@desistylecooking86
@desistylecooking86 2 жыл бұрын
ਤਬਾਦਲਾ ਗਸਰੰਦਗਾਨ ਕਾਸਤ ਤਬਾਦਲਾ ਗਸਰਦਦਾ a ki huda h bro
@jaswindersingh-lm9ue
@jaswindersingh-lm9ue 6 жыл бұрын
v v important information i apriciate u
@KNOWLEDGEABOUTPROPERTY
@KNOWLEDGEABOUTPROPERTY 6 жыл бұрын
thank you very much
@RajeshSharma-fn9vv
@RajeshSharma-fn9vv Жыл бұрын
ਭੋਂਡੇਦਾਰ, ਬੁਟੇਮਾਰ, ਦੋਹਾਲੀਦਾਰ, ਇੰਸਾਰ ਮਿਆਦੀ, ਮੁਕਰਰਿਦਾਰ, ਮੁੰਧੀਮਾਰ, ਪਨਹੀ ਕਦੀਮ, ਸੌਂਜੀਦਾਰ, ਜਾਂ ਤਰਦਾਦਕਰ ਦੇ ਅਰਥਾਂ ਦੀ ਜਾਣਕਾਰੀ ਦਿਉ ਜੀ
@shamsheraujla6151
@shamsheraujla6151 6 жыл бұрын
thank you so much sir bhut bhut dhanbad
@gurindersingh6319
@gurindersingh6319 5 жыл бұрын
Very very thanks sir plz more infermation send karo g
@rajwantgillsandhu9594
@rajwantgillsandhu9594 5 жыл бұрын
Sir ਇਸ ਪੇਜ਼ ਦੀ ਕਾਪੀ ਮਿਲ ਸਕਦੀ ਆ??? ਤੇ ਕਿਥੋਂ???? ਬਹੁਤ ਜ਼ਰੂਰੀ ਆ 🙏🙏🙏🙏
@sumanbalarana9693
@sumanbalarana9693 3 жыл бұрын
Enlighten us on min and tateema of land
@majhewalejatt7831
@majhewalejatt7831 4 жыл бұрын
Sr stodiam zameen ki hunde te naam kive ho sakdi puri jankari dio plz
@KNOWLEDGEABOUTPROPERTY
@KNOWLEDGEABOUTPROPERTY 4 жыл бұрын
kzbin.info/www/bejne/oYqQm5R4mNKFhNk
@majhewalejatt7831
@majhewalejatt7831 4 жыл бұрын
Sr Sade thale 2kanal vagde aa pak to v nhi aye asi oh naam kinda ho sakdi..
@lovepritSinghAsr
@lovepritSinghAsr 5 жыл бұрын
Sir ਮਹਿਲ ਸੁਖਾਲੀ ਕੀ ਹੁੰਦਾ
@smilepanaich8191
@smilepanaich8191 4 жыл бұрын
ਹਿੱਸੇਦਾਰ ਬਾਏਅਾ ਕੀ ਹੁੰਦਾ ਹੈ ਜੀ
@gorakhan617
@gorakhan617 5 жыл бұрын
very good job
@KNOWLEDGEABOUTPROPERTY
@KNOWLEDGEABOUTPROPERTY 5 жыл бұрын
thnx
@MrSingh-tq6ws
@MrSingh-tq6ws 6 жыл бұрын
Awesome information
@KNOWLEDGEABOUTPROPERTY
@KNOWLEDGEABOUTPROPERTY 5 жыл бұрын
ur whats up no. sand kro ji
@LegendFF-jx6jb
@LegendFF-jx6jb 2 жыл бұрын
ਮੁੰਤਕਿਲਾ ਕੀ ਹੁੰਦਾ ਹੈ ਜੀ
@TarsemSingh-zz3wh
@TarsemSingh-zz3wh Жыл бұрын
1) ਬਿਲਾ ਰਹਿਣ ਅਤੇ 2) ਨੀਂਜ ਰਹਿਣ ਦੇ ਕੀ ਅਰਥ ਹਨ ਜੀ। ਕਿਰਪਾ ਕਰਕੇ ਦੱਸਣ ਦੀ ਕ੍ਰਿਪਾਲਤਾ ਕਰਨੀ। ਕਿਓਂਕਿ ਇੱਕ ਹੀ ਵਿਅਕਤੀ ਨਾਲ ਜ਼ਮੀਨ ਦੇ ਹਿੱਸੇ ਨੂੰ ਦੋ ਅਲੱਗ ਅਲੱਗ ਹਿਸਿਆਂ ਵਾਂਗ ਇਹਨਾਂ ਲਫ਼ਜ਼ਾਂ ਨਾਲ ਲਿਖਿਆ ਮਿਲਦਾ ਹੈ ਜੀ।
@KNOWLEDGEABOUTPROPERTY
@KNOWLEDGEABOUTPROPERTY Жыл бұрын
Bila means without & been rehab next by next
@sukhwindersidhu5592
@sukhwindersidhu5592 4 жыл бұрын
ਬਿਨਾਂ ਤਕਸੀਮ ਕੀਤੇ ਬਿਨਾਂ ਜਮਾਂਬੰਦੀ ਫਰਦ ਚੋਂ ਹਿੱਸਾ ਕਿਵੇਂ ਕੱਡੀਏ sir plzz des deo
@KNOWLEDGEABOUTPROPERTY
@KNOWLEDGEABOUTPROPERTY 4 жыл бұрын
jamabandi wali video dekho ji, sara kuj sikh jaoge
@jotinderbirsingh
@jotinderbirsingh Жыл бұрын
"ਗੈਰਮਰੁਸੀ" meaning ki hai ji plz reply
@KNOWLEDGEABOUTPROPERTY
@KNOWLEDGEABOUTPROPERTY 7 ай бұрын
Kasatkar
@yuvrajbhullar8164
@yuvrajbhullar8164 5 жыл бұрын
sir mustari rahin da ki arth hai ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
Y g sadi video dekho sare words de meaning dse hoye ne
@KNOWLEDGEABOUTPROPERTY
@KNOWLEDGEABOUTPROPERTY 5 жыл бұрын
hor dso y g
@pannufarmdiaries1605
@pannufarmdiaries1605 2 жыл бұрын
ਪਟਾ ਨਾਮਾ ਕੀ ਹੁੰਦਾ ਹੈ
@MsPreetsran
@MsPreetsran 3 жыл бұрын
ਰਾਹਿਨਾਨ,,, ਦਾ ਕੀ ਮਤਲਬ ਹੈ
@sandeepvlogs8739
@sandeepvlogs8739 6 жыл бұрын
ਕੀ ਤੁਸੀ ਪਟਵਾਰੀ ੳ..ਬਹੁਤ ਹੀ ੳਪਯੋਗੀ ਨਾਲੋਜ਼ ਹੈ ਜੀ..ਜੋ ਕਿਤੋ ਵੀ ਨਹੀ ਹਾਸਿਲ ਹੋ ਸਕਦੀ..
@KNOWLEDGEABOUTPROPERTY
@KNOWLEDGEABOUTPROPERTY 6 жыл бұрын
thanks
@HarpreetKaur-ye5jo
@HarpreetKaur-ye5jo 5 жыл бұрын
Buhat vadia sir
@KNOWLEDGEABOUTPROPERTY
@KNOWLEDGEABOUTPROPERTY 5 жыл бұрын
ur whats up no. ?
@KNOWLEDGEABOUTPROPERTY
@KNOWLEDGEABOUTPROPERTY 5 жыл бұрын
thnx ji sada saturday nu live propgrame jrur dekheya kro ji
@kalasingh3353
@kalasingh3353 6 жыл бұрын
Very good
@KNOWLEDGEABOUTPROPERTY
@KNOWLEDGEABOUTPROPERTY 6 жыл бұрын
thanks
@KNOWLEDGEABOUTPROPERTY
@KNOWLEDGEABOUTPROPERTY 6 жыл бұрын
thanks
@reservebankofquotes1820
@reservebankofquotes1820 Жыл бұрын
ਮਜੀਦ ਆੜ ਰਹਿਣ ki bala hai veere
@harjeetsran1670
@harjeetsran1670 4 жыл бұрын
ਬਿੱਲਾ ਰਾਹਿਨ ਤੇ ਨਿੱਜ ਰਾਹਿਨ ਵਿੱਚ ਕੀ ਫਰਕ ਹੈ?
@ManjitKaur-ls8fe
@ManjitKaur-ls8fe 4 жыл бұрын
Bro me gadavari bare information Lena chuada
@KNOWLEDGEABOUTPROPERTY
@KNOWLEDGEABOUTPROPERTY 4 жыл бұрын
kzbin.info/www/bejne/p6PEi4GJo8eGpaM
@ramsandhu806
@ramsandhu806 3 жыл бұрын
Bha ji a sare ek pdf banake bhejdo Screen sort lena aukha bahaut yaa pleas
@KNOWLEDGEABOUTPROPERTY
@KNOWLEDGEABOUTPROPERTY 3 жыл бұрын
course join kro ji
@rajwantgillsandhu9594
@rajwantgillsandhu9594 5 жыл бұрын
Sir ਤੁਸੀਂ ਕਿਹਾ ਕਿ ਮਿਨ ਖਸਰਾ ਨੰਬਰ ਦੇ ਕੁਝ ਹਿੱਸੇ ਨੂੰ ਕਿਹਾ ਜਾਂਦਾ ਦੱਸਿਓ ਖਸਰੇ ਵਿੱਚ ਕੁਲ ਕਿੰਨੇ ਮਿਨ ਹੁੰਦੇ ਨੇ
@KNOWLEDGEABOUTPROPERTY
@KNOWLEDGEABOUTPROPERTY 5 жыл бұрын
Jini lor howe khasra no. De part nu alag krke min kr skde aa ji
@MrSingh-tq6ws
@MrSingh-tq6ws 6 жыл бұрын
No words bro
@shiv3944
@shiv3944 3 жыл бұрын
ਸਰ ਮੁੰਨਾਤਕਿਲਾ ਦਾ ਮਤਲਬ
@NarenderSingh-c1b
@NarenderSingh-c1b 9 ай бұрын
ਨਰਿੰਦਰ ਸਿੰਘ
@karmjeetbrar460
@karmjeetbrar460 5 жыл бұрын
Panchayati jamin da paka tabadla ho sakda hai k nahi je panchayat sahamat Hove daso plz
@KNOWLEDGEABOUTPROPERTY
@KNOWLEDGEABOUTPROPERTY 5 жыл бұрын
hanji y ho sakda
@loveuall9511
@loveuall9511 6 жыл бұрын
veer ji( abadi deh ) da ki matlab hunda fard ch
@KNOWLEDGEABOUTPROPERTY
@KNOWLEDGEABOUTPROPERTY 6 жыл бұрын
residencial area hunda jo osnu abadi deha likheya janda hunda
@GurdevSingh-lv5dn
@GurdevSingh-lv5dn 5 жыл бұрын
ਮਿਜਾਨ ਅਤੇ ਮਰਜੂਆ ਦੀ ਕੀ ਮਤਲਬ ਆ ਜੀ ?
@manveermls
@manveermls 4 жыл бұрын
Sir Sehat indraj da ki matlab hai
@KNOWLEDGEABOUTPROPERTY
@KNOWLEDGEABOUTPROPERTY 4 жыл бұрын
intkal ch hoi galti thik karna hor jankari ly sehat intkal wali video dekho sara kuj clear ho javega
@Preet022
@Preet022 4 жыл бұрын
Veer g A.CII / A.C I ਇੰਤਕਾਲ ਮੁਤਨਾਜਾ ਕੀ ਮਤਲਬ ਹੁੰਦਾ ਹੈ ਜੀ
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਏ ਸੀ 1ਫਸਟ ਕਲਾਸ ਦਾ ਮਤਲਬ ਵੱਡਾ ਤਹਿਸੀਲਦਾਰ ਹੁੰਦਾ ਹੈ ਏ ਸੀ 2 ਸੈਕਿੰਡ ਕਲਾਸ ਦਾ ਮਤਲਬ ਆਉਂਦਾ ਹੈ ਨਾਇਬ ਤਹਿਸੀਲਦਾਰ
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਮੱਤ ਨਾਜਾ ਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਇੰਤਕਾਲ ਦੇ ਪ੍ਰਤੀ ਝਗੜਾ ਪੈਦਾ ਹੋ ਜਾਵੇ ਉਸ ਤੋਂ ਅਗਲੀ ਅਦਾਲਤ ਵਿੱਚ ਅਪੀਲ ਪੈ ਜਾਵੇ
@jattPunjabi-p2p
@jattPunjabi-p2p Жыл бұрын
(ਮੋਟਰ ਰਜਵਾਹਾ) ਦਾ ਕੀ ਮਤਲਬ ਹੁੰਦਾ ਹੈ
@KNOWLEDGEABOUTPROPERTY
@KNOWLEDGEABOUTPROPERTY Жыл бұрын
Rajwaha means Sua kasi
@jattPunjabi-p2p
@jattPunjabi-p2p Жыл бұрын
Nal moter v likhya Hoya g , ta oh numbera vich moter de connection na hove , fir v moter rajwaha likh hove ish de ki matlab
@jattPunjabi-p2p
@jattPunjabi-p2p Жыл бұрын
Three brother a ji ,two kol connection haige dokhe nal apne naam kera Gaya c ik ik connection, per ik kol nahi haige, koi hal haige ji
@jattPunjabi-p2p
@jattPunjabi-p2p Жыл бұрын
ਹਜੇ ਤਕਸੀਮ ਨਹੀਂ ਹੋਈ ਜੀ
@harinderbrar007
@harinderbrar007 3 жыл бұрын
ਮੁਸ਼ਤਰਿਆਨ ਕਾਸ਼ਤ ਮੁਸ਼ਤਰੀਆਨ ki hunda hai
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਖਰੀਦਦਾਰ ਨੂੰ ਕਹਿੰਦੇ ਹਨ
@jagdevsinghnamberdar9165
@jagdevsinghnamberdar9165 6 жыл бұрын
Y g all fee bare dso full details pls
@9251414591
@9251414591 5 жыл бұрын
Is page ki copy provide kar sakde ho, informational hai
@KNOWLEDGEABOUTPROPERTY
@KNOWLEDGEABOUTPROPERTY 5 жыл бұрын
sir iski PDF file paid hai
@studiogrewal3514
@studiogrewal3514 3 жыл бұрын
veera ਆਦਿ ਕੀ ਹੁੰਦਾ ਹੈ
@pawanpreetbaidwan9860
@pawanpreetbaidwan9860 6 жыл бұрын
Jankari li dhanwaad. Ki tusi es di pdf file send kar sakday o ?
@KNOWLEDGEABOUTPROPERTY
@KNOWLEDGEABOUTPROPERTY 6 жыл бұрын
thanks for comment
@harmeshbawa4548
@harmeshbawa4548 4 жыл бұрын
1/3, 1/8, 1/24 ਦੇ ਹਿੱਸੇ ਦਾ ਕੀ ਅਰਥ ਹੈ. ਕ੍ਰਿਪਾ ਕਰਕੇ ਦੱਸੋ
@KNOWLEDGEABOUTPROPERTY
@KNOWLEDGEABOUTPROPERTY 4 жыл бұрын
Total vicho share
@gurmukhsingh-es4jc
@gurmukhsingh-es4jc 2 жыл бұрын
Bai Ji ba haq kaun hunda
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਜਿਸ ਦੇ ਹੱਕ ਵਿੱਚ ਹੁੰਦਾ ਹੈ
@AvtarSingh-rh1zt
@AvtarSingh-rh1zt 3 жыл бұрын
ਹਸਬ ਹਿਸਾ ਕਿਸ ਨੂੰ ਕਹਿੰਦੇ ਹਨ
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਕਾਨੂੰਨ ਅਨੁਸਾਰ ਹਿੱਸਾ
@rajwantgillsandhu9594
@rajwantgillsandhu9594 5 жыл бұрын
Sir ਸਾਡੇ ਨਾ ਇੰਤਕਾਲ ਹੋਇਆ ਹੋਇਆ ਹੈ ਪਰ ਜਮਾਂਬੰਦੀ ਵਿੱਚ ਜ਼ਮੀਨ ਸਾਡੇ ਨਾ ਨਹੀਂ ਬੋਲਦੀ ਕਿਉਂ
@KNOWLEDGEABOUTPROPERTY
@KNOWLEDGEABOUTPROPERTY 5 жыл бұрын
Drusti krwauni paini ae ji
@SurinderSingh-ep5ue
@SurinderSingh-ep5ue 3 жыл бұрын
ਆਦਮ ਸਜਾ ਜਾਬਤਾ ਦਾ ਮਤਲਬ ਵੀ ਦਸਿਓ ਵੀਰ ਜੀ
@rajwantgillsandhu9594
@rajwantgillsandhu9594 5 жыл бұрын
98 ਮੁਰੱਬਿਆਂ ਚ ਮਿਣਤੀ ਦਾ ਫ਼ਰਕ ਕਿਉਂ??
@rajveerkaur9461
@rajveerkaur9461 3 жыл бұрын
ਮੁਸ਼ਤਰੀ ਕਾਸ਼ਤ ਮੁਸ਼ਤਰੀਆਨ ki hunda
@KNOWLEDGEABOUTPROPERTY
@KNOWLEDGEABOUTPROPERTY 3 жыл бұрын
purchager
@amanb5598
@amanb5598 2 жыл бұрын
ਮਤਲਬ ਮਾਲਕ ਦੇ ਨਾਮ ਹੀ ਗਿਰਦਾਵਰੀ ਹੈ
@arshsandhu9007
@arshsandhu9007 5 жыл бұрын
ਬਾਇਆਨ da mtlb ki w sir
@KNOWLEDGEABOUTPROPERTY
@KNOWLEDGEABOUTPROPERTY 5 жыл бұрын
ਬਾੲਿਅਾਨ ਦਾ ਮਤਲਬ ਵੇਚਣ ਵਾਲਾ
@KNOWLEDGEABOUTPROPERTY
@KNOWLEDGEABOUTPROPERTY 5 жыл бұрын
hor dso ji
@Pendu.comedy
@Pendu.comedy 3 жыл бұрын
ਮਾਰਫਤ ਕੀ ਹੁੰਦਾ ਹੈ ਜੀ?
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਰਾਹੀਂ
@Pendu.comedy
@Pendu.comedy 3 жыл бұрын
@@KNOWLEDGEABOUTPROPERTY ਧੰਨਵਾਦ ਜੀ
@KhuljaSimsim
@KhuljaSimsim 4 жыл бұрын
ਪੀਡੀਐਫ ਫਾਈਲ ਲਿੰਕ ਡੀਓ ਜੀ
@HARJITSINGH-sx1jv
@HARJITSINGH-sx1jv 4 жыл бұрын
Send me details for meaning
@vivektechnical4177
@vivektechnical4177 2 жыл бұрын
Sir Pdf mill skdi aa??
@KNOWLEDGEABOUTPROPERTY
@KNOWLEDGEABOUTPROPERTY 2 жыл бұрын
Nahi y ji
@rajwantgillsandhu9594
@rajwantgillsandhu9594 5 жыл бұрын
63 64 ਪਟਾ ਮਤਲਬ???
@kaurmdeep6703
@kaurmdeep6703 5 жыл бұрын
ਮੁਰਤਹਿਨ da mtlb
@KNOWLEDGEABOUTPROPERTY
@KNOWLEDGEABOUTPROPERTY 5 жыл бұрын
ਗਹਿਣੇ ਕਰਨਾ
@KNOWLEDGEABOUTPROPERTY
@KNOWLEDGEABOUTPROPERTY 5 жыл бұрын
dhanwad ji video dekhan ly
@yuvrajbhullar8164
@yuvrajbhullar8164 5 жыл бұрын
and murrthinan kashat murrathin da arth
@KNOWLEDGEABOUTPROPERTY
@KNOWLEDGEABOUTPROPERTY 5 жыл бұрын
Gehne lain wale da kabza
@rahulkumararora5505
@rahulkumararora5505 5 жыл бұрын
Aa pdf vich mil sakdi aa
@KNOWLEDGEABOUTPROPERTY
@KNOWLEDGEABOUTPROPERTY 5 жыл бұрын
PDF file paid hai
@gurjindersingh2374
@gurjindersingh2374 Жыл бұрын
ਗਰਿੰਦਰਾਨ ਮਤਲਬ?
@KNOWLEDGEABOUTPROPERTY
@KNOWLEDGEABOUTPROPERTY Жыл бұрын
ਤਬਾਦਲਾ ਕਰਨ ਵਾਲਾ
@punjabitranslator8641
@punjabitranslator8641 5 жыл бұрын
Please share the link of the list that you have used. I need to get a printout of that. I Shall be thankful to you for this.
@KNOWLEDGEABOUTPROPERTY
@KNOWLEDGEABOUTPROPERTY 5 жыл бұрын
y g hor video total 220 words upload kitia ne
@punjabitranslator8641
@punjabitranslator8641 5 жыл бұрын
@@KNOWLEDGEABOUTPROPERTY you are performing an excellent work.
@bgill3083
@bgill3083 5 жыл бұрын
ਇੱਕ ਹੈਕਟੇਅਰ 11.86 ਬਿੱਘੇ ਨਾ ਕਿ 12 ਬਿੱਘੇ
@KNOWLEDGEABOUTPROPERTY
@KNOWLEDGEABOUTPROPERTY 5 жыл бұрын
Ok ji
@kushpindertiwana7198
@kushpindertiwana7198 6 жыл бұрын
30 ਤੋ 60ਏਕੜ ਜ਼ਮੀਨ ਦੀ ਮਾਲਕੀ ਸੰਨ ਕਦੋਂ ਹੋਈ
@KNOWLEDGEABOUTPROPERTY
@KNOWLEDGEABOUTPROPERTY 6 жыл бұрын
sir mai tuhada question samjeya nahi
@Madara_AS08
@Madara_AS08 8 ай бұрын
ਬੈ ਬਕਾਇਮੀ
@ashishmarwaha4341
@ashishmarwaha4341 5 жыл бұрын
ਪੀ ਡੀ ਏਫ ਦਾ ਲਿੰਕ ਸ਼ਐਰ ਕਰੋ।
@KNOWLEDGEABOUTPROPERTY
@KNOWLEDGEABOUTPROPERTY 5 жыл бұрын
PDF file paid hai
@KNOWLEDGEABOUTPROPERTY
@KNOWLEDGEABOUTPROPERTY 5 жыл бұрын
Sir PDF file paid hai
@amnindersingh8789
@amnindersingh8789 5 жыл бұрын
Sir paid file kine ch buy kr skde aa
@advrajansood2990
@advrajansood2990 4 жыл бұрын
Words nu thoda detail vich elleborate krdeo
@KNOWLEDGEABOUTPROPERTY
@KNOWLEDGEABOUTPROPERTY 4 жыл бұрын
ok ji jrur next time special video bnawage
@rajwantgillsandhu9594
@rajwantgillsandhu9594 5 жыл бұрын
84 ਸੰਨਦ ਮਤਲਬ
@hardeepsidhu5591
@hardeepsidhu5591 4 жыл бұрын
Good y g
@rajwantgillsandhu9594
@rajwantgillsandhu9594 4 жыл бұрын
@@hardeepsidhu5591 ਮਤਲਬ ਦੱਸਿਓ
@pa-jdgriid2010
@pa-jdgriid2010 5 жыл бұрын
ਵੀਰ ਜੀ ਤੁਸੀ ਇਸਦੀ ਜੋ ਟਾਇਪ ਕੀਤੀ ਹੋਈ ਫ਼ਾਈਲ ਹੈ ਉਸਨੂੰ ਅੱਪਲੋੜ ਕਰ ਸਕਦੇ ਹੋ ਜੇ ਕਰ ਸਕਦੇ ਹੋ ਤਾਂ ਟਾਇਪ ਕੀਤੀ ਹੋਈ ਫ਼ਾਈਲ ਨੂੰ ਅੱਪਲੋੜ ਕਰ ਦਿਓ ਜੀ ਆਪਜੀ ਦੀ ਬੜੀ ਮਿਹਰਬਾਨੀ ਹੋਵੇਗੀ। ਜਾ ਫਿਰ ਮੈਨੂੰ ਇਸ ਈਮੇਲ ਤੇ ਹੀ ਭੇਜ ਦੇਣਾ ਜੀ ਜਿਸ ਤੋਂ ਮੈਂ ਤੁਹਾਨੂੰ comments ਕਰ ਰਿਹਾ ਹਾ ਜੀ। ਧੰਨਵਾਦ ਜੀ
@KNOWLEDGEABOUTPROPERTY
@KNOWLEDGEABOUTPROPERTY 5 жыл бұрын
Sory brother file save bahi kiti hoi
@pa-jdgriid2010
@pa-jdgriid2010 5 жыл бұрын
ਵੀਰ ਜੀ ਮੈਨੂੰ ਕੋਈ ਵੀ ਫ਼ਾਈਲ ਨਹੀਂ ਲੱਭੀ ਇਸ ਲਈ ਮੇਰੀ ਆਪਜੀ ਨੂੰ ਬੇਨਤੀ ਹੈ ਕਿ ਤੁਸੀਂ ਮੈਨੂੰ ਇਸਦੀ ਪੀ ਡੀ ਐਫ ਫ਼ਾਈਲ ਜਾ ਫਿਰ ਵਰਡ ਦੀ ਫਾਈਲ ਮੇਰੀ ਈਮੇਲ ਤੇ ਭੇਜ ਦਿਓ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਜੀ।
@KNOWLEDGEABOUTPROPERTY
@KNOWLEDGEABOUTPROPERTY 5 жыл бұрын
Y G Total 220 words di hor videos bnayia ne , oh tusi dekh sakde o
@KNOWLEDGEABOUTPROPERTY
@KNOWLEDGEABOUTPROPERTY 5 жыл бұрын
tuhada contact no. ????
@LovejotSingh_
@LovejotSingh_ 4 жыл бұрын
@@KNOWLEDGEABOUTPROPERTY y g meri gmail te sare words di pdf send krdo please benti he
Леон киллер и Оля Полякова 😹
00:42
Канал Смеха
Рет қаралды 4,7 МЛН
VIP ACCESS
00:47
Natan por Aí
Рет қаралды 30 МЛН
When you have a very capricious child 😂😘👍
00:16
Like Asiya
Рет қаралды 18 МЛН
Леон киллер и Оля Полякова 😹
00:42
Канал Смеха
Рет қаралды 4,7 МЛН