ਜੇਕਰ ਕੋਈ ਠੱਡੇ ਪੁੱਟੇ ਤਾਂ ਕਰੋ ਇਹ ਕੰਮ| Nishandahi punjab land record| zameen di minti

  Рет қаралды 28,588

Punjab De Heere

Punjab De Heere

Күн бұрын

Пікірлер: 163
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist kzbin.info/aero/PLB_p17VNXntD2OJ4fiVqRQdf55OuSRM2U
@sukhdevsingh4137
@sukhdevsingh4137 7 ай бұрын
Sir ਜਰੀਬ ਬਾਰੇ ਜਾਣਕਾਰੀ ਦਿਓ ਸਾਰੀ,,,,
@karmjeetsingh7618
@karmjeetsingh7618 7 ай бұрын
ਫਰਦ ਵਿੱਚ ਨਾਮ ਕਿਸ ਤਰ੍ਹਾਂ ਠੀਕ ਕਰਵਾਇਆ ਜਾਂਦਾ ਹੈ ਜੀ
@subashkohli2686
@subashkohli2686 7 ай бұрын
R​@@karmjeetsingh7618
@MandeepSingh-gd8hx
@MandeepSingh-gd8hx 4 ай бұрын
ਸਰ ਸਾਡਾ ਸਾਂਝਾ ਖਾਤਾ 3ਦੇ ਨਾਮ ਜ਼ਮੀਨ 2ਮੇਰੇ ਚਾਚੇ ਤੇ 1ਮੇਰਾ ਪਾਪਾ ਮੇਰੇ ਪਾਪਾ ਦੀ ਮੌਤ ਗਈ c ਬਹੁਤ ਟਾਈਮ ਪਹਿਲਾ ਅਸੀਂ ਸਾਂਝੇ ਖਾਤੇ ਵਿੱਚੋਂ ਆਪਣੇ ਨਾਮ ਜ਼ਮੀਨ ਕਰੋਨੀ ਏ ਸਾਡਾ ਚਾਚਾ ਬੋਲਦਾ ਵੀ ਤੁਸੀ ਕੇਸ ਦਰਜ ਕਰ ਦਿਓ ਓਦਾ ਅਸੀਂ ਤੁਹਾਡੇ ਨਾਲ ਆਹ ਅਸੀਂ ਖਾਤਾ ਜਮੀਨ ਓਨਾ ਤੋਂ ਅੱਡ ਕਰਨੀ ਏ ਸਾਨੂੰ ਦਸੋ ਜਰੂਰ ਕੀ ਕੀਤਾ ਜਾਵੇ ਕਿਮੇ ਮਸਲਾ ਹਲ ਹੋਣਾ ਸਾਡੇ ਨਾਲ ਸਾਡੇ ਚਾਚਿਆ ਦੀ ਬੋਲ ਬਾਣੀ ਨਹੀਂ ਹੈ
@gurjantram5887
@gurjantram5887 2 ай бұрын
ਵਧੀਆ ਜਾਣਕਾਰੀ ਜੀ ❤
@Labhsingh4984
@Labhsingh4984 7 ай бұрын
ਬਹੁਤ ਧੰਨਵਾਦ ਜੀ ਵਹਿਗੁਰੂ ਮਹੇਰ ਕਰੇ‌ ਜਾਣਕਾਰੀ ਬਹੁਤ ਵਧੀਆ ਆਈਂ ਤੇ ਰਸਤਾ ਮਿਲ ਗਿਆ ਘਰੇ ਬੈਠੇ ਪਟਵਾਰੀ ਬਣਾ ਤੇ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@kulvinderhappy8671
@kulvinderhappy8671 7 ай бұрын
ਥੋਡੀਆ ਵਿਡੀਉ ਵਧੀਆ ਹੁੰਦੀਆਂ ਜੀ। ਸਰ ਜੀ ਬਾਪੂ ਹੋਰੀਂ ਲਾਲ ਲਕੀਰ ਵਿੱਚ ਦੀ ਆਪਣਾਂ ਕੁੱਝ ਹਿਸਾ ਵੇਚੀਆਂ ਹੈ ਹੁਣ ਬਾਕੀ ਚਾਚੇ ਤਾਏ ਆਪਣੇ ਹਿੱਸੇ ਵਾਹ ਰਹੇ ਨੇ ਬਾਪੂ ਦੀ ਬਾਕੀ ਬਚੀ ਜ਼ਮੀਨ ਨੂੰ ਦਰੀਆਂ ਤੇ ਲੋਕਾਂ ਦੇ ਮਕਾਨ ਥੱਲੇ ਆਈਂ ਦੱਸ ਰਹੇ। ਮੈ ਮਾੜੀ ਜ਼ਮੀਨ ਤੇ ਲੋਕਾਂ ਨਾਲ਼ ਲੜਾਈ ਲਵਾਂ ਕਿਰਪਾ ਕਰਕੇ ਦੱਸੋ ਅਪਣੀ ਬਚੀਂ ਜ਼ਮੀਨ ਕਿਵੇਂ ਲਵਾਂ
@sanchitkamboj4054
@sanchitkamboj4054 Ай бұрын
je kar kise ne nissan dehi di application diti hai but nishan dehi nahi hoe ta ki kita jave ji
@kirpalsingh779
@kirpalsingh779 4 ай бұрын
ਗੋਦਾਵਰੀ ਦੀ ਨਕਲ ਲੈਣ ਲਈ ਬੇਨਤੀ ਪੱਤਰ ਕਿਸ ਨੂੰ ਦੇਣਾ ਅਤੇ ਇਸ ਦੀ ਫ਼ੀਸ ਕਿੰਨੀ ਹੈ
@HarjitSingh-mb1ej
@HarjitSingh-mb1ej 7 ай бұрын
ਧੰਨਵਾਦ ਜੀ 🙏🙏
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@gurdevramgarhia7210
@gurdevramgarhia7210 7 ай бұрын
ਜੇਕਰ ਨਿਸ਼ਾਨ ਦੇਹੀ ਕਰਵਾਉਣ ਸਮੇਂ ਪਟਵਾਰੀ ਨਿਸ਼ਾਨ ਦੇਹੀ ਵਾਲੇ ਮਾਲਕ ਨਾਲ ਮਿਲ ਕੇ ਨਿਸ਼ਾਨ ਦੇਹੀ ਕਰ ਦੇਵੇ ਅਤੇ ਲੰਬੜਦਾਰ ਅਤੇ ਚੌਕੀਦਾਰ ਨੂੰ ਨਾ ਬੁਲਾਵੇ ਅਤੇ ਨਾਲ ਦੀ ਜਮੀਨ ਵਾਲਿਆਂ ਦੇ ਨਿਸ਼ਾਨਦੇਹੀ ਕਰਕੇ ਸੈਨ ਨਾ ਕਰਵਾਵੇ ਤਾਂ ਉਹ ਨਿਸ਼ਾਨਦੇਹੀ ਵੈਲਿਡ ਮੰਨੀ ਜਾਵੇਗੀ ਜਾਂ ਨਹੀਂ
@PunjabDeHeere1
@PunjabDeHeere1 6 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@dineshacandroservice8907
@dineshacandroservice8907 Ай бұрын
Rajistry donu ki teak hai jis ne pehle plat kharda hai kya usko jga puri mile ge ja sath eale ko jis ne baad mai khareda hai kuj jha kmm ho gae hor kaan aa gae
@BhupinderSingh-dj1em
@BhupinderSingh-dj1em 7 ай бұрын
ਬਹੁਤ ਬਹੁਤ ਧੰਨਵਾਦ
@Harjinderbrar-j2e
@Harjinderbrar-j2e 5 ай бұрын
ਬਾਈ ਜੀ।ਪਰ ਸਰਕਾਰੀ ਤੌਰ ਤੇ ਨਿਸ਼ਾਨਦੇਹੀ ਹੋ ਜਾਣ ਤੋਂ ਬਾਅਦ ਸਹੀ ਜਗਾਹ ਤੇ ਲਗਾਏ ਹੋਏ ਠੱਡੇ ਪੁੱਟਣ ਵਾਲੇ ਦੋਸ਼ੀ ਦੇ ਖਿਲਾਫ ਕਾਨੂੰਨ ਦੀ ਕਿਸ ਧਾਰਾ ਦੇ ਤਹਿਤ ਪਰਚਾ ਦਰਜ ਹੋਵੇਗਾ।ਪਰ ਕੀ ਕਾਨੂੰਨ ਅਨੁਸਾਰ ਜਮੀਨ ਦਾ ਮਾਲਕ ਖੁਦ ਆਪਣੀ ਜਮੀਨ ਉਤੇ ਪੁਲਸ ਪ੍ਰਸ਼ਾਸਨ ਖੇਤ ਵਿੱਚ ਪਹੁੰਚ ਕੇ ਕਬਜਾ ਕਰਵਾ ਸਕਦਾ ਹੈ। ਧੰਨਵਾਦ ਜੀ।
@ajjysony3306
@ajjysony3306 25 күн бұрын
Cities wich Jehhddiyaan new private Colonies Banndiyaan ne oohhnaa wich Guuwaache Guumme plots dee NishhaannDehhi kiwwein huunndde hai te Colonies wich Guumayaa Jaa firr BhhuuLyaa plots kiwwein Labhhyaa jaa sakkdaa hai Ji, please tell me.
@vinderpalsingh4821
@vinderpalsingh4821 7 ай бұрын
2 pra sehmti naal 18 kharsra number te 5 khasra numbera de minte kra skde ha?? Total jameen 95 wigee khewat hai.
@jasvirhans4845
@jasvirhans4845 7 ай бұрын
Bai ji banda janke kharab kr reha minti ta sign v krte c hun janke kabja ni chad reha. Sanje no ch main piche kabje ch a ki main muhro hissa mang sakda takseem kron lai. Fer lot ayu
@hss00270
@hss00270 7 ай бұрын
ਜਿੰਨਾ ਦੋ ਬੁਰਜੀਆਂ ਤੋਂ ਕੰਪਿਊਟਰ ਨਿਸ਼ਾਨ ਦੇਹੀ ਕੀਤੀ ਜਾਂਦੀ ਜੇਕਰ ਉਸ ਵਿੱਚ ਵੀ ਕੋਈ ਫ਼ਰਕ ਹੋਵੇ ਤਾਂ ਮਿਣਤੀ ਕਿਵੇਂ ਸਹੀ ਕੀਤੀ ਜਾ ਸਕਦੀ ਹੈ?
@PunjabDeHeere1
@PunjabDeHeere1 7 ай бұрын
ਫਿਰ ਅਗਲੇ ਪੱਥਰ ਚੈੱਕ ਕਰੋ ਜੀ
@mohanbhandal964
@mohanbhandal964 7 ай бұрын
Thank you very much for your information.
@akaltextiles2502
@akaltextiles2502 5 ай бұрын
GPS machine nal 2 bar Minti Karwai gai 2 pather west side to 1 pather 5 kile te missing see age 10 ve kile te pather see East side te 10 kile te missing hun.Minti vich angle pahle kile te 1 foot duje kile 2 foot fark check kita.Angle di sahi mintu kive kiti jave and missing pather Lawan waste ke kita jave.
@RajVerma-kk6un
@RajVerma-kk6un 7 ай бұрын
Sir Jado nishandehi/minti hoi ta padosi da pakka khal Jo ki sarkari Banya hoya hai ate sadi zameen de naal lagda hai, adha sadi zameen te Banya hoya hai. Hun asi apni zameen kis tarah Puri kariye Ki pakka khaal tut sakda hai ja koi hor tarika h Abohar, Fazilka🙏
@AvtarSingh-rh1zt
@AvtarSingh-rh1zt 6 ай бұрын
Very good ji
@Harjinderbrar-j2e
@Harjinderbrar-j2e 7 ай бұрын
ਆਪ ਜੀ ਹਰੇਕ ਪ੍ਰੋਗਰਾਮ ਦੌਰਾਨ ਬਹੁਤ ਵਧੀਆ ਢੰਗ ਨਾਲ ਹਰੇਕ ਗੱਲ ਨੂੰ ਸਮਝਾ ਕੇ ਜਾਣਕਾਰੀਆਂ ਨੂੰ ਹਾਸਲ ਕਰਵਾਉਂਦੇ ਹੋ।ਪਰ ਕਿਸੇ ਵੀ ਕਿਸਾਨ ਵੀਰ ਵੱਲੋ ਕੋਈ ਤੁਰੰਤ ਹੀ ਲੋੜ ਪੈ ਜਾਣ ਤੇ ਆਪ ਜੀ ਤੋੰ ਸਲਾਹ ਲੈਣ ਲਈ ਆਪਣੇ ਹਰੇਕ ਪ੍ਰੋਗਰਾਮ ਵਿੱਚ ਆਪਣੇ ਫੋਨ ਨੰਬਰ ਤਾਂ ਜ਼ਰੂਰ ਹੀ ਦੱਸਿਆ ਕਰੋ। ਧੰਨਵਾਦ ਜੀਉ।
@PunjabDeHeere1
@PunjabDeHeere1 7 ай бұрын
ਜਰੂਰ ਜੀ ਧੰਨਵਾਦ 🙏
@SidhuSaab-oi1nm
@SidhuSaab-oi1nm 7 ай бұрын
ਧੰਨਵਾਦ ਜੀ ਵੀਡੀਓ ਪਾਉਣ ਲਈ ਪਰ ਜੇਕਰ ਕੋਈ ਰਸਤੇ ਵਾਲੀ ਵੱਟ ਜ਼ਮੀਨ ਮਾਲਕਾਂ ਘਡਾ ਸਕਦਾ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@studyofsciencewithtarsemsi4627
@studyofsciencewithtarsemsi4627 2 ай бұрын
ਸਾਡੇ ਪਿੰਡ ਮਰੱਬਾ ਬੰਦੀ ਨਹੀਂ ਹੋਈ ਹੋਈ ਹੋਈ ਹੈ ਜਦਕਿ ਚੱਕਾ ਬੰਦੀ ਹੋਈ ਹੋਈ ਹੈ ਅਤੇ ਖੇਤਾਂ ਵਿੱਚ ਕਿਤੇ ਵੀ ਕੋਈ ਲਾਲ ਪੱਥਰ ਜਾਂ ਪੱਥਰ ਨਹੀਂ ਮਿਲ ਰਿਹਾ ਹੈ ਅਤੇ ਸਾਰੀਆਂ ਖੇਵਟ ਜਾਂ ਕਹਿ ਲਓ ਕਿ ਸਾਂਝੇ ਖਾਤੇ ਹਨ ਸਭ ਬੰਦਿਆਂ ਦੇ ਤਾਂ ਅਸੀਂ ਕਿਸ ਤਰਾਂ ਨਿਸ਼ਾਨਦੇਹੀ ਕਰਵਾ ਸਕਦੇ ਹਾਂ
@gurbhejsingh7649
@gurbhejsingh7649 7 ай бұрын
Sanjha khata di jamin kise sarkari bandh wich dab gayee oh naalwale hisedar di hundi ya sare hisedaran di sir
@PunjabDeHeere1
@PunjabDeHeere1 6 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@PankajSaini-kf1uw
@PankajSaini-kf1uw 7 ай бұрын
ਮੇਰਾ ਇਕ ਸਵਾਲ ਆ ਜੀ ਕਿਸੇ ਬੰਦੇ ਦੀ ਭੈਣ ਨੇ ਤੇ ਉਹਨਾਂ ਦਾ ਨਾਮ ਜ਼ਮੀਨ ਵਿੱਚ ਹੈ ਹੁਣ ਉਹਨਾਂ ਦਾ ਵਿਆਹ ਹੋ ਗਿਆ ਪਿੰਡ ਵਿੱਚ ਕੁੱਝ ਹੋਰ ਨਾਮ ਸੀ ਕੁੜੀ ਦਾ ਤੇ ਉਥੇ ਕੁੱਝ ਹੋਰ ਚਾਰਤਾ ਅਧਰਕਾਰਡ ਤੇ ਹੁਣ ਓਹਦੇ ਭਰਾ ਨੂੰ ਜਮੀਨ ਨਾਮ ਕਰਵਾਨੀ ਤੇ ਕਿਦਾ ਹੋਨੀ ਆ ਕਿੰਨਾ ਖਰਚਾ ਅਜੂ ਗਾ ਦਸੋ ਜੀ
@KNOWLEDGEABOUTPROPERTY
@KNOWLEDGEABOUTPROPERTY 7 ай бұрын
Affidavit
@PunjabDeHeere1
@PunjabDeHeere1 7 ай бұрын
ਆਧਾਰ ਕਾਰਡ ਠੀਕ ਕਰਵਾਓ
@9872399133
@9872399133 Ай бұрын
ਸਾਡੇ ਤਾ ਇਹ ਮੁਰਬੇਬੰਦੀ ਵਾਲੇ ਪਥਰਾਂ ਵਿੱਚ ਹੀ ਫਰਕ ਦਸੀ ਗਿਆ
@jasdeep_sangha_vlogs
@jasdeep_sangha_vlogs 7 ай бұрын
ਬਾਈ ਜੀ ਅਸੀਂ ਨਿਸ਼ਾਨ ਦੇਹੀ ਕਰਵਾਈ ਹੈ ਸਾਡੇ ਮੱਥੇ ਰਾਹ ਜਾਂਦਾ ਹੈ ਤੇ ਅਗੋਂ ਪਿਛੋਂ ਰਾਸਤੇ ਦੇ ਠੱਡੇ ਮਿਲਦੇ ਹਨ ਅਤੇ ਸਾਡੇ ਮੱਥੇ ਰਾਹ ਦੋ ਕਰਮਾਂ ਘੱਟਦਾ ਹੈ। ਦੂਜੀ ਧਿਰ ਦਾ ਰਕਬਾ ਪੂਰਾ ਹੈ। ਜੇਕਰ ਅਸੀਂ ਨਕਸ਼ੇ, ਮਸਾਵੀ ਤੇ ਫੀਲਡ ਬੁੱਕ ਮੁਤਾਬਕ ਕਰਮਾਂ ਪੂਰੀਆਂ ਕਰਦੇ ਹਾਂ ਤਾਂ ਸਾਡਾ ਰਕਬਾ ਜਮਾਂਬੰਦੀ ਨਾਲ ਮੇਲ ਕਰਦਾ ਹੈ। ਜਦੋਂ ਕਿ ਦੂਜੀ ਧਿਰ ਤੇ ਕਾਨੂੰਗਾ ਸਾਬ ਕਹਿ ਰਹੇ ਹੈ ਕਿ ਮੁਰਾਬਾਬੰਦੀ ਵੇਲੇ ਗਲਤੀ ਹੋਈ ਹੈ। ਜੇਕਰ ਅਗੋਂ ਪਿਛੋਂ ਰਾਹ ਦੇ ਠੱਡਿਆਂ ਮੁਤਾਬਿਕ ਰਾਹ ਠੀਕ ਕਰਦੇ ਹਾਂ ਤਾਂ ਸਾਡਾ ਰਕਬਾ ਘੱਟਦਾ ਹੈ। ਸਾਡਾ ਦੋ ਘਰਾਂ ਦਾ ਸਾਝਾਂ ਖਾਤਾ ਹੈ। ਜਿਹੜੇ ਕਿਲਾ ਨੰਬਰਾਂ ਦੀ ਨਿਸ਼ਾਨਦੇਹੀ ਹੋਈ ਹੈ ਉਹਨਾਂ ਨੰਬਰਾਂ ਦੀ ਗਰਦਾਵਰੀ ਸਾਡੇ ਨਾਮ ਹੈ। ਇਸਦਾ ਹੱਲ ਦੱਸੋ ਜੀ।
@PunjabDeHeere1
@PunjabDeHeere1 7 ай бұрын
Ok ji next video
@NajarSandhu-qt2ne
@NajarSandhu-qt2ne 6 ай бұрын
Ki deh panchayat makbuja addharmian gair mumkin abadi da kabja panchayat le dakdi h
@KulwinderSingh-ts1hg
@KulwinderSingh-ts1hg 7 ай бұрын
ਮੈਨੂੰ ਇੱਕ ਸਾਲ ਹੋ ਗਿਆ ਦਰਖਾਸਤ ਦਿੱਤੀ ਨੂੰ ਮਿਣਤੀ ਕਰਵਾਉਣ ਨੂੰ ਪਰ ਹਲੇ ਤੱਕ ਕੋਈ ਵੀ ਪੱਲਾ ਨਹੀਂ ਫੜਾ ਰਹੇ
@kuldeepsingh-fv7jh
@kuldeepsingh-fv7jh 7 ай бұрын
Private Walia ta karwa lao oh ik certificate denge veer oh valid hunda.
@surinderbrar4249
@surinderbrar4249 7 ай бұрын
@@kuldeepsingh-fv7jh Private minti karan vale da phone number comment vich likho
@Gurpreetsingh-yl5fx
@Gurpreetsingh-yl5fx 7 ай бұрын
ਫਿਰ ਰਿਸ਼ਵਤ ਦੇ ਭੁੱਖੇ ਹੋਣਗੇ ਬਾਈ।
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@JS50108
@JS50108 7 ай бұрын
@@kuldeepsingh-fv7jhprivate kaun kardaa ji? Koee contact number hai tan deo please. 🙏
@KuldeepSingh-tw7bd
@KuldeepSingh-tw7bd 7 ай бұрын
Veer g sanji khewat ch malki khane ch 2016 and 21 wali farad ch hisa ta same hai per kastkar khane ch 22 wali farad ch koi horbanda. Same name wala add kar dita te mera na cut dita ki farad badar karaungi jaruri haii
@PunjabDeHeere1
@PunjabDeHeere1 7 ай бұрын
ਬਹੁਤ ਜ਼ਰੂਰੀ ਹੈ
@gursevaksingh1632
@gursevaksingh1632 7 ай бұрын
2 ਪਿੰਡਾਂ ਦੀ ਹੱਦ ਵਿੱਚ ਫਾਲਤੂ ਵਚੀ ਜ਼ਮੀਨ ਵਾਰੇ ਦਸਿਓ ਕਿਸਦਾ ਹੱਕ ਬਣਦਾ ਹੈ ਜੀ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@GurmailSidhu-z3u
@GurmailSidhu-z3u 4 ай бұрын
Pake khal nal keni jga mnti vch nhi odi
@Jasveersingh-tn3sv
@Jasveersingh-tn3sv 5 ай бұрын
ਸਰ ਸਾਡੀ ਜਮੀਨ ਦਾ ਮਾਲਕੀ ਵਾਲਾ ਸਾਲਮ ਕਿੱਲਾ ਕਿਸੇ ਦੂਸਰੀ ਧਿਰ ਦੇ ਕਬਜੇ ਵਿੱਚ ਹੈ 30-35 ਸਾਲਾ ਤੋ ਅਤੇ ਉਹਨਾ ਦਾ ਕਿੱਲਾ ਸਾਡੇ 2 ਕਿੱਲਿਆ ਵਿੱਚ ਹੈ ਜਿਸਦੀ ਤਕਸੀਮ ਨਹੀ ਹੋਈ ਹੈ। ਉਹ ਧਿਰ ਨਾ ਤਾ ਤਕਸੀਮ ਕਰਵਾ ਕੇ ਆਪਦਾ ਕਿੱਲਾ ਲੈਦੀ ਹੈ ਨਾ ਹੀ ਤਾਬਦਲਾ ਕਰਦੀ ਹੈ ਅਤੇ ਨਾ ਹੀ ਸਾਡਾ ਕਿੱਲਾ ਸਾਨੂੰ ਦਿੰਦੀ ਹੈ।ਹੁਣ ਅਸੀ ਮਾਲਕੀ ਦਾ ਕੇਸ ਕਰੀ ਏ ਜਾ ਫਿਰ ਤਕਸੀਮ ਦਾ ਕਿ ਸਾਡਾ ਕੇਸ ਜਲਦੀ ਨਿਪਟ ਜਾਵੇ। ਨਾਲੇ ਕੇਸ SDM Sahib ਕੋਲ ਕਰੀ ਏ ਜਾ ਤਾਹਿਸੀਲਦਾਰ ਸਾਹਿਬ ਕੋਲ
@budhsingh1095
@budhsingh1095 7 ай бұрын
ਜੇ ਕਾਨੋਗੋ ਮਸ਼ੀਨ ਨਾਲ ਮਿਣਤੀ ਕਰਕੇ ਦੂਰੀ ਧਿਰ ਨਾਲ ਮਿਲਕੇ ਗਲਤ ਰਿਪੋਰਟ ਲਿਖ ਦੇਵੇ ਸਕਾਇਤ ਕਰਤਾ ਕਮੀਸਨ ਭਰਕੇ ਕਿਸੇ ਰਿਟਾਇਰਡ ਕਾਨੋਗੋ ਤੋਂ ਜਰੀਬ ਜਾ ਫੀਤੇ ਨਾਲ ਸਹੀ ਮਿਣਤੀ ਕਰੇ ਤਾ ਉਹ ਕੋਰਟ ਚ ਮੰਨੀ ਜਾਵੇਗੀ ਪਹਿਲਾਂ ਵਾਲੇ ਕਾਨੋਗੋ ਤੇ ਕਨੂੰਨੀ ਕਾਰਵਾਈ ਕੀ ਹੋ ਸਕਦੀ ਹੈ
@Gurpreetsingh-yl5fx
@Gurpreetsingh-yl5fx 7 ай бұрын
Yes
@sidhantshorts5976
@sidhantshorts5976 3 ай бұрын
ਆਪਣੀ ਜ਼ਮੀਨ ਦੇ ਪੁਰਾਣੇ ਰਿਕਾਰਡ ਕਿਵੇਂ ਦੇਖ ਸਕਦੇ ਹੈ
@PunjabDeHeere1
@PunjabDeHeere1 3 ай бұрын
Frad te
@JaswantSingh-kh6ih
@JaswantSingh-kh6ih 2 ай бұрын
the Harijan cooperative societies jameen member
@ManpreetSingh-df9ty
@ManpreetSingh-df9ty 7 ай бұрын
Good Information
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@jaswinderkahlon9636
@jaswinderkahlon9636 7 ай бұрын
ਜੇ ਕਰ ਫੀਲਡ ਬੁੱਕ ਵਿਚ ਕਰਮਾ ਦੀ ਕਟਿੰਗ ਕਰਕੇ ਕਰਮਾ ਵਧ ਘਟ ਕੀਤੀਆ ਹੋਣ ਤਾ ਕਰਮਾ ਠੀਕ ਕਰਵਾਉਣ ਲਈ ਕੀ ਕਰਨਾ ਚਾਹੀਦਾ।
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@ParmjeetKaur-on8jl
@ParmjeetKaur-on8jl 7 ай бұрын
1963 ਵਿੱਚ ਜਮੀਨ ਦਾ ਤਬਾਦਲਾ ਕੀਤਾ ਗਿਆ ਕਿਸੇ ਹੋਰ ਪਾਰਟੀ ਨੇ ਲੋਨ ਚੱਕ ਲਿਆ ਉਸ ਜਮੀਨ ਦਾ ਇੰਤਕਾਲ ਨਹੀਂ ਮਿਲ ਰਿਹਾ ਦੱਸੋ ਕੀ ਕਰੀਏ 🙏🙏🙏🙏🙏
@KNOWLEDGEABOUTPROPERTY
@KNOWLEDGEABOUTPROPERTY 7 ай бұрын
Record room ch AOK nu milo
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@sunilsingh7820
@sunilsingh7820 2 ай бұрын
Record do tarah ka hota h aap parat sarkar ke record room se le...
@singhsamra5820
@singhsamra5820 26 күн бұрын
ਜੇਕਰ ਕਾਨਗੋ ਨਿਸ਼ਾਨ ਦੇਹੀ ਨੂੰ ਟਾਲਦਾ ਹੋਵੇ ਫਿਰ ਕੀ ਕੀਤਾ ਜਾਇਆ ਜਾ ਸਕਦਾ ਹੈ
@yuvrajchopra3490
@yuvrajchopra3490 7 ай бұрын
ਸਾਡੇ ਘਰ ਦੇ ਖਾਸਰੇ ਨੰਬਰ ਕਾਮਰਸਿਆਲ ਬੋਲਦੇ ਹਨ. ਪਰ ਸਾਡਾ ਘਰ ਗਲੀ ਦੇ ਵਿਚ ਘਰਾਂ ਵਿਚ ਹੈ ਅੱਸੀ ਘਰ ਵੇਚ ਦਿੱਤਾ ਹੈ ਹੁਣ ਸਾਡੀ ਰੱਜਸਟਰੀ ਤਹਿਸੀਲਦਾਰ ਸਾਬ ਨੇ ਡੀ. ਸੀ ਸਾਬ ਕੋਲ 47/A ਐਕੇਟ ਵਿਚ ਪੇਜ ਦਿੱਤੀ ਹੈ ਹੁਣ ਰਜਿਸਟਰੀ ਕਿਦਾ ਮਿਲੁਗੀ ਜੀ ਤੀਨ ਮਹੀਨੇ ਹੋ ਗਏ ਨੇ ਡੀ. ਸੀ ਸਾਬ ਕੋਲ ਪਾਈ ਨੂ ਅਤੇ ਜੋ ਚੈੱਕ ਨੰ ਰਜਿਸਟਰੀ ਵਿਚ ਪਿਆ ਹੈ ਉਹ ਚੈੱਕ ਵੀ ਪਾਰਟੀ ਨੇ ਬੋਊਂਸ ਕਰਵਾ ਤਾ ਹੈ ਪੇਮੈਂਟ ਵੀ ਨਹੀ ਦੇ ਰਹੇ ਸਾਨੂੰ ਕੀ ਕਰਨਾ ਚਾਹੀਦਾ ਹੈ 🙏🏻
@PunjabDeHeere1
@PunjabDeHeere1 7 ай бұрын
ਜੁਆਬ ਅਗਲੀ ਵੀਡੀਓ ਵਿੱਚ ਮਿਲੇਗਾ ਜੀ
@yuvrajchopra3490
@yuvrajchopra3490 7 ай бұрын
@@PunjabDeHeere1 ਧੰਨਵਾਦ ਸਰ ਅੱਸੀ ਇੰਤਜ਼ਾਰ ਕਰਾਂਗੇ 🙏🏻
@yuvrajchopra3490
@yuvrajchopra3490 7 ай бұрын
@@PunjabDeHeere1 ਸਰ ਜੀ ਕਿੱਨੇ ਨੰਬਰ ਵੀਡੀਓ ਵਿਚ ਸਾਡਾ ਜਵਾਬ ਦਿੱਤਾ ਹੈ ਜੀ?
@parmeetirex4297
@parmeetirex4297 7 ай бұрын
ਸਾਡੇ ਹਰਿਆਣਾ ਦੇ ਬਾਡਰ ਨਾਲ ਪਿੰਡ ਲੱਗਦਾ ਹੈ , ਸਾਡੇ ਚਾਰ-ਪੰਜ ਪਿੰਡਾਂ ਵਿੱਚ ਇੱਕ ਵੀ ਪੱਕਾ ਪੱਥਰ ਨਹੀਂ ਹੈ , ਚਾਰ ਵਿੱਘੇ ਦਾ ਕਿੱਲਾ ਹੈ , ਕੋਈ ਮੁਰੱਬਾ ਨਹੀਂ ਹੈ , ਕੀ ਕਰੀਏ
@manjinderbrar3634
@manjinderbrar3634 4 ай бұрын
Eh ta 22 koi prapi shad de ta changa adalt rahi ta 5-10 saal lag jade hai
@balwinderram9306
@balwinderram9306 7 ай бұрын
ਸਰ ਪੰਜਾਬ ਸਰਕਾਰ ਮਹਿਕਮਾ ਸਰਪਲਸ ਵਾਲੀ ਜਮੀਨ ਕਿਹੜੀ ਹੁੰਦੀ ਅਤੇ ਇਸ ਜਮੀਨ ਵਿੱਚੋਂ ਖੇਤ ਲੇਈ ਰਸਤਾ ਜਾ ਖਾਲ ਲੇ ਸਕਦੇ ਹਾਂ ਕਿਉਕਿ ਸਾਡੀ ਜਮੀਨ ਨੂੰ ਰਾਹ ਅਤੇ ਖਾਲ ਨਹੀਂ ਲਗਦਾ ਸਾਡੀ ਜਮੀਨ ਦੇ ਇਕ ਪਾਸੇ ਸਰਪੱਲਸ ਵਾਲੀ ਜਮੀਨ ਲਗਦੀ ਹੈ ਪ੍ਰੰਤੂ ਇਸ ਜਮੀਨ ਤੇ ਗੇਰਮਰੂਸ਼ੀ ਦੂਸਰਾ ਵਿਅੱਕਤੀ ਕਾਬਜ ਕਾਰ ਹੈ (ਫਾਜ਼ਿਲਕਾ)
@balwinderram9306
@balwinderram9306 7 ай бұрын
sir ਵੀਡਿਓ ਜਾ reply ਨਹੀਂ ਕੀਤਾ ਸਰ
@baldevsinghsingh8679
@baldevsinghsingh8679 7 ай бұрын
ਜੇਕਰ ਫਰਦ ਵਿਚ ਨਾ ਵਾਲਾ sengnatur। ਨਾ ਕਰੇ ਤਾ ਫਿਰ ਕੀ ਕਰਨਾ ਚਾਹੀਦਾ
@PunjabDeHeere1
@PunjabDeHeere1 7 ай бұрын
ਸਵਾਲ ਪੂਰਾ ਕਰੋ
@garrywararh
@garrywararh 7 ай бұрын
Ki fees hundi minti di per nishan de hisaab nal
@hss00270
@hss00270 7 ай бұрын
ਕੀ ਕੰਪਿਊਟਰ ਨਾਲ ਆਪਣੀ ਜ਼ਮੀਨ ਦੀ ਮਿਣਤੀ ਪ੍ਰਾਈਵੇਟ ਵੀ ਕਰਾਈ ਜਾ ਸਕਦੀ ਹੈ ?
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@sukhisandhu4900
@sukhisandhu4900 3 ай бұрын
ਨਿਸ਼ਾਨਦੇਹੀ ਦੀ ਕਾਰਵਾਈ ਕੀ ਆ ਜੀ ਦੱਸਿਓ ਪਸੀਜ ❤
@chamkaurrai2621
@chamkaurrai2621 6 ай бұрын
ਵੀਰ ਜੀ 2012 ਦੀ ਜਮੀਨ ਤਕਸੀਮ ਹੋ ਚੁੱਕੀ ਹੈ ਮੋਟਰ ਤੇ ਬੋਰ ਮੇਰੀ ਮਾਲਕੀ ਦੀ ਜਮੀਨ ਵਿੱਚ ਹੈ ਮੋਟਰ ਕਨੈਕਸ਼ਨ ਮੇਰੇ ਨਾਮ ਹੈ ਜੀ ਜਮੀਨ ਵਿੱਚ ਕਿਸੇ ਨੂੰ ਕੋਈ ਖਾਲ ਪਹੀ ਨੀ ਛੱਡੀ ਕਿਉਂਕਿ ਤਕਸੀਮ ਹੋਏ ਸਾਰੇ ਨੂੰ ਸਰਕਾਰੀ ਪਹੀਆਂ ਲਗਦੀਆਂ ਹਨ ਫਰਦਾਂ ਆਪੋ ਆਪਣੀਆਂ ਨਿੱਕਲਦੀਆਂ ਹਨ ਪਰ ਮੇਰੇ ਭਰਾ ਨੇ ਜਮੀਨ ਵੇਚ ਤੀ ਤੇ ਜਮੀਨ ਖਰੀਦਦਾਰ ਨੇ ਮੇਰੀ ਵੀ ਜਮੀਨ ਠੇਕੇ ਤੇ ਲੈ ਲਈ ਸਈ ਮੇਰੇ ਕਨੇਡਾ ਆਉਣ ਤੋਂ ਬਾਅਦ ਉਹਨਾਂ ਨੇ ਮੇਰੀ ਮਾਲਕੀ ਦੀ ਜਮੀਨ ਵਿੱਚ ਦੀ ਮੇਰੀ ਮੋਟਰ ਤੱਕ ਅੰਡਰਗਰਾਊਂਡ ਪਾਈਪ ਪਾ ਲਏ ਇਸ ਦੀ ਸਿਕਾਇਤ ਕਰਨ ਦਾ ਕੋਈ ਸੁਝਾਓ ਦਿਓ ਜੀ
@bhagwantsaggu898
@bhagwantsaggu898 7 ай бұрын
ਇੰਤਕਾਲ ਕਰਾਉਣ ਸਮੇਂ ਕਲੈਰੀਕਲ ਮਿਸਟੇਕ ਜਾਣੀ ਸੁਖਮਿੰਦਰ ਦੀ ਥਾਂ ਸੁਖਵਿੰਦਰ ਲਿਖ ਦਿੱਤਾ ਇਹ ਕਿਸ ਤਰ੍ਹਾਂ ਠੀਕ ਕਰਾਉਣਾ ਹੋਵੇਗਾ
@PunjabDeHeere1
@PunjabDeHeere1 7 ай бұрын
ਸਾਰੇ ਸਹੀ ਨਾਮ ਦੇ ਪਰੂਫ ਲਾ ਕੇ ਅਰਜ਼ੀ ਦੇ ਦਿਉ ਠੀਕ ਹੋ ਜਾਵੇਗਾ
@FilmyEntertainment6
@FilmyEntertainment6 7 ай бұрын
ਸਤਿ ਸ੍ਰੀ ਅਕਾਲ ਭਾਜੀ ਮੇਰੇ ਦਾਦੇ ਹੋਣੀ ਤਿੰਨ ਭਰਾ ਉਹਨਾਂ ਦੇ 45 ਕਿੱਲੇ ਸਨ ਮੇਰੇ ਦਾਦੇ ਦੇ ਚਾਰ ਮੁੰਡੇ ਦੂਸਰੇ ਭਰਾ ਦੇ ਚਾਰ ਮੁੰਡੇ ਇੱਕ ਭਰਾ ਦੇ ਆ ਇੱਕ ਮੁੰਡਾ ਇਹਨਾਂ ਸਾਰਿਆਂ ਦਾ ਸਾਂਝਾ ਖਾਤਾ ਕੋਈ ਨੰਬਰੀ ਵੰਡ ਨਹੀਂ ਨਾ ਕੋਈ ਤਕਸੀਮ ਹੋਈ ਨਾ ਕੋਈ ਤਬਾਦਲੇ ਹੋਏ ਸਾਰਿਆਂ ਦਾ ਸਾਂਝਾ ਖਾਤਾ ਹ ਚੱਲ ਰਿਹਾ ਆ ਹੁਣ ਇਹਦੀ ਮਿਣਤੀ ਕਿਸ ਤਰੀਕੇ ਨਾਲ ਹੋ ਸਕਦੀ ਆ ਤੇ ਕਿਸ ਤਰੀਕੇ ਨਾਲ ਤਬਾਦਲੇ ਹੋ ਸਕਦੇ ਆ ਕਿਉਂਕਿ ਵਿੱਚੋਂ ਕਈਆਂ ਨੇ ਜਮੀਨ ਤੇ ਲਿਮਿਟ ਬਣਾਈ ਹੋਈ ਆਚਾਚਾ ਦੇ ਨਾਲ ਜਮੀਨ ਵੰਡੀ ਜਿਹਦੇ ਵਿੱਚ ਤਿੰਨ ਚਾਚਿਆਂ ਨੂੰ ਜਮੀਨ ਦੇ ਨਾਲ ਰਾਹ ਲੱਗਦਾ ਆ ਸਾਨੂੰ ਥੋੜਾ ਜਿਹਾ ਰਾਹ ਲੱਗਦਾ ਆ ਦੂਜਿਆਂ ਸਾਰਿਆਂ ਦੀ ਸੜਕ ਉੱਤੇ ਆਉਂਦੀ ਆ ਕਿ ਜਿਹੜਾ ਕਿ ਸਾਡੀ ਵੀ ਤਬਾਦਲੇ ਨਾਲ ਹੋ ਜਾਵੇ ਕਿ ਜਿਹੜੀ ਸੜਕ ਉੱਤੇ ਸਾਨੂੰ ਕਿੱਲਾ ਜਾਂ ਵੰਡੇ ਜੋ ਆਉਂਦਾ ਹਿੱਸਾ ਮਿਲੇ
@KNOWLEDGEABOUTPROPERTY
@KNOWLEDGEABOUTPROPERTY 7 ай бұрын
Takseem krwao
@ravideeprandhawa9037
@ravideeprandhawa9037 3 ай бұрын
ਜੇਕਰ ਨਿਸਾਨਦੇਹੀ ਬੰਦੇ ਦੀ ਗੈਰਹਾਜਰੀ ਚ ਹੋਵੇ ਤਾਂ ਉਹ ਕਿੱਲੇ ਪੁੱਟ ਕੇ ਪਰਾਂ ਮਾਰਦਾ ਤੇ ਇਸਤੇ ਕੋਈ ਕਾਰਵਾਈ ਨਹੀਂ ਬਣਦੀ
@manjinderbrar3634
@manjinderbrar3634 4 ай бұрын
Eh ta sare he das dinde han thoda ja deeply daso jive etlava te dusre thir sing nai kardi moke te oundi nai fer k hal hai
@manjeetsinghdeol9616
@manjeetsinghdeol9616 2 ай бұрын
🙏🙏
@Armansaab5208
@Armansaab5208 7 ай бұрын
ਸਰ ਅੰਨਡਰ ਗਰਾਉਡ ਪਾਇਪਾ ਬਾਰੇ ਜਾਣਕਾਰੀ ਦਿਊ ਮੇਰੇ 2 ਖੇਤ ਨੇ ਇਕ ਖੇਤ ਵਿੱਚ ਮੋਟਰ ਲੱਗੀ ਏ ਤੇ ਦੂਸਰੇ ਖੇਤ ਵਿੱਚ ਨਹੀਂ ਅਤੇ ਵਿਚਾਲੇ ਮੇਰੇ ਗਵਾਡੀ ਦਾ ਖੇਤ ਏ ਉਹ ਅਪਦੇ ਖੇਤ ਵਿੱਚੋਂ ਅੰਨਡਰ ਗਰਾਊਂਡ ਪਾਈਪ ਲਾਈਨ ਨਹੀਂ ਲਗਊਨ ਦਿੰਦਾ ਇਸ ਬਾਰੇ ਜਾਣਕਾਰੀ ਦਿਊ
@KulwinderSingh-ef8iy
@KulwinderSingh-ef8iy 7 ай бұрын
ਬਾਈ ਰਸਤੇ ਵਿੱਚ ਦੀ ਲਘਾ ਲਵੋ
@Armansaab5208
@Armansaab5208 7 ай бұрын
@@KulwinderSingh-ef8iy ਵੀਰ ਜੀ ਰਸਤੇ ਤੋਂ ਖੇਤ ਦੂਰ ਏ
@KulwinderSingh-ef8iy
@KulwinderSingh-ef8iy 7 ай бұрын
@@Armansaab5208 ਸਾਡੇ ਗਵਾਂਢੀ ਨੇ ਵੀ ਪਾਇਪ ਲਾਇਨ ਟੱਪਣ ਨੀ ਦਿੱਤੀ ਅਸੀਂ ਫਿਰ ਸੜਕ ਦੇ ਕਿਨਾਰੇ ਪਾਂ ਕੇ ਲੈ ਗਏ ਸੀ
@kishorsingh4635
@kishorsingh4635 7 ай бұрын
Total.station rshi nishan dehi.thik nahi pai jandi kiuki minti bitch 11 karman de 65.5 foot darshai gai jat kieh 61.5 bande han. Eh tan pese da nash hai machine nal nishan dehi kandi area bitch kamjab nahi hai
@dayasingh1899
@dayasingh1899 7 ай бұрын
ਜੇਕਰ ਕੋਈ ਸਾਝੇ ਖ਼ਾਤੇ ਵਾਲਾ ਦੂਜੇ ਦਾ ਹਿਸਾ ਜਬਦਸਤੀ ਵਾਹ ਲੇ ਕੇਸੈ ਕਬਜੇ ਲੇ ਵਾਹੇ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@satgurusingh0897
@satgurusingh0897 7 ай бұрын
ਸਾਡੇ ਪਿੰਡ ਵਿੱਚ ਪੱਥਰ ਨਹੀਂ ਨਿਸ਼ਾਨ ਦੇਹੀ ਕਿਵੇ ਕਰਵਾ ਸਕਦੇ ਆ ਜੀ ..... ##########🔴🔴🔴🔴✔️✔️✔️✔️✔️✔️✔️
@PunjabDeHeere1
@PunjabDeHeere1 7 ай бұрын
Video wich dasya hai
@Sabbi-hs5po
@Sabbi-hs5po 7 ай бұрын
ਸਰ ਪੱਥਰ ਕਿਨੇ ਫੁਟ ਤੇ ਹੁਦਾ ਆ ਜੀ
@PunjabDeHeere1
@PunjabDeHeere1 7 ай бұрын
ਜੁਆਬ ਅਗਲੀ ਵੀਡੀਓ ਵਿੱਚ ਮਿਲੇਗਾ ਜੀ
@sukhisandhu4900
@sukhisandhu4900 3 ай бұрын
ਫੀਸ ਕਿੰਨੀ ਲੱਗਦੀ ਆ ਜੀ
@KulwantSingh-fu4bg
@KulwantSingh-fu4bg 7 ай бұрын
ਬੰਨੇ ਦੇ ਨਿਸਾਨ ਤੋਂ ਵੀ ਨਿਸਾਨ ਦੇਈ ਕਰਵਾ ਸਕਦੇ ਹਾਂ।
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@sarmukhsingh7240
@sarmukhsingh7240 3 ай бұрын
Machine nal minti sarkari taur honi chahidi
@jagpalsharma3197
@jagpalsharma3197 7 ай бұрын
ਸਰ ਜੀ ਫ਼ਰਦ ਵਿਚ ਕੱਚੇ ਵਿੱਘੇ ਜਾਂ ਪੱਕੇ ਵਿੱਘੇ ਲਿਖੇ ਹਨ ਕਿਵੇਂ ਪਤਾ ਲਗਦਾ ਹੈ
@PunjabDeHeere1
@PunjabDeHeere1 7 ай бұрын
ਜੁਆਬ ਅਗਲੀ ਵੀਡੀਓ ਵਿੱਚ ਮਿਲੇਗਾ ਜੀ
@sonusonu932
@sonusonu932 4 ай бұрын
@JS50108
@JS50108 7 ай бұрын
ਕੱਚ ਘਰੜ ਜਾਣਕਾਰੀ ਦਿੱਤੀ ਹੈ, ਕੁੱਝ ਗੱਲਾਂ ਠੀਕ ਆ । ਜਿਵੇਂ ਪੱਥਰ ਨਾ ਹੋਣ ਬਾਰੇ । ਜੇ ਪੱਥਰ ਦੂਜੇ ਪਿਂਡ ਵੀ ਨਾ ਹੋਵੇ 😅😅
@jasvirhans4845
@jasvirhans4845 7 ай бұрын
3je pind te hunda bai
@gurjantsidhu5155
@gurjantsidhu5155 7 ай бұрын
ਸਾਡਾ ਖੇਤ ਹੱਦ ਕੋਲ ਹੈ ਕਾਗਜਾ ਚ ਮਾਲਕੀ 12.25ਕੀਲੇ ਦੀ ਹੈ ਪਰ ਅਸੀ ਜ਼ਮੀਨ ਦੀ ਮਿਣਤੀ ਕਰਵਾਈ ਹੈ ਫੀਤੇ ਨਾਲ ਜੋ 11.25ਬਣੀ ਜ਼ਮੀਨ ਅਸੀ ਇਹ ਸਾਰੀ ਬੈ ਲੈਤੀ ਹੈ ਇਸ ਵਾਰੇ ਜਰੂਰ ਦੱਸਿਓ ਜੀ ਇਕ ਹੋਰ ਕਿਸੇ ਨੇ ਮਿਣਤੀ ਕੀਤੀ ਸਾਨੂੰ ਬਿਨਾ ਇਤਲਾਹ ਤੋ ਬਿਨਾ ਰਿਪੋਟ ਤੋ ਕੰਨਗੋ ਮਿਣ ਕੇ ਗਿਆ ਉਹ ਬਿਨਾ ਸਾਡੀ ਹਾਜਰੀ ਤੋ ਸਾਡੀ ਜਮੀਨ ਚ ਪੱਥਰ ਗੱਡ ਗੇ ਠੱਠਾ ਕੀ ਕੀਤਾ ਜਾਵੇ
@KNOWLEDGEABOUTPROPERTY
@KNOWLEDGEABOUTPROPERTY 7 ай бұрын
Challenge kro
@PargatSingh-v2f
@PargatSingh-v2f 3 ай бұрын
ਮੇਰੇ ਨਾਲ ਫੋਨ ਤੇ ਗਲ ਕਰੋ ਮੇਰਾ ਫੋਨ ਨੰਬਰ ੯੫੩੦੯੭੩੪੪੩
@harminderpurewal3314
@harminderpurewal3314 7 ай бұрын
G p s nall nishandehi da kina kharcha
@PunjabDeHeere1
@PunjabDeHeere1 7 ай бұрын
Apna area according
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@gurbhejsingh9398
@gurbhejsingh9398 5 ай бұрын
ਦੋ ਘਰਾਂ ਨੇ ਮਿਨਤੀ ਕਰਾਈ ਇੱਕ ਘਰ ਦਾ ਮਿਨਤੀ ਦਾ ਪੱਦਰ ਦਾ ਦੁਜੇ ਘਰ ਦੇ ਪੱਧਰ ਨਾਲ ਨਹੀਂ ਰਲੲਇ ਚਾਰ ਫੁੱਟ ਦਾ ਫ਼ਰਕ ਰਹਿ ਗਿਆ ੳਉਸ ਦਾ ਕੀ ਹੋਣਾ ਚਾਹੀਦਾ ਹੈ
@PargatSingh-v2f
@PargatSingh-v2f 4 ай бұрын
ਚਾਰ ਫੁੱਟ ਪੰਜਾ ਕਿਲਿਆਂ ਨੂੰ ਵਡਿਆਂ ਜਾਵੇ
@kulwindersingh2450
@kulwindersingh2450 5 ай бұрын
Computer minti da kharcha mohali district vivh kina ha
@PunjabDeHeere1
@PunjabDeHeere1 5 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@FilmyEntertainment6
@FilmyEntertainment6 7 ай бұрын
ਦੋ ਭਰਾਵਾਂ ਦੀ ਪਿੰਡ ਦੇ ਇੱਕ ਪਾਸੇ ਇਕੱਠੀ ਜਮੀਨ ਆ ਇਕ ਭਰਾ ਦੀ ਪਿੰਡ ਦੇ ਦੂਜੇ ਪਾਸੇ ਜਮੀਨ ਹ
@PunjabDeHeere1
@PunjabDeHeere1 7 ай бұрын
ਸਵਾਲ ਪੂਰਾ ਕਰੋ
@ParmjeetKaur-on8jl
@ParmjeetKaur-on8jl 7 ай бұрын
1963 ਵਿੱਚ ਜਮੀਨ ਦਾ ਤਬਾਦਲਾ ਕੀਤਾ ਗਿਆ ਕਿਸੇ ਹੋਰ ਪਾਰਟੀ ਨੇ ਲੋਨ ਚੱਕ ਲਿਆ ਉਸ ਜਮੀਨ ਦਾ ਇੰਤਕਾਲ ਨਹੀਂ ਮਿਲ ਰਿਹਾ ਦੱਸੋ ਕੀ ਕਰੀਏ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@Artistmaninderdandiwal
@Artistmaninderdandiwal 4 ай бұрын
Thode area ch , GPS wali da ki kharcha lende ne comment karke daso ??
@AmandeepSingh-wt3yp
@AmandeepSingh-wt3yp 6 ай бұрын
ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਇਹ ਹੈ ਕਿ ਅਗਰ ਕੋਈ ਇੱਕ ਧਿਰ ਨਿਸ਼ਾਨਦੇਹੀ ਕਰਵਾਉਂਦੀ ਹੈ ਤੇ ਮੰਨ ਲਓ ਓਹਨਾ ਦੀ 5 ਫੁੱਟ ਜਗ੍ਹਾ ਦੂਸਰੀ ਧਿਰ ਵਲ ਨਿਕਲਦੀ ਹੈ। ਫਿਰ ਜਦ ਦੂਜੀ ਧਿਰ ਆਪਣੀ ਨਿਸ਼ਾਨਦੇਹੀ karwaundi ਹੈ ਤੇ ਫਿਰ ਉਸ ਵਲ ਜਗ੍ਹਾ 2 ਫੁੱਟ ਹੀ ਨਿਕਲਦੀ ਹੈ। ਇਸ ਹਾਲਤ ਵਿੱਚ ਕਿਹੜੀ ਨਿਸ਼ਾਨਦੇਹੀ ਮੰਨੀ ਜਾਵੇਗੀ ? ਪਹਿਲਾਂ ਵਾਲੀ ਜਾਂ ਬਾਅਦ ਵਾਲੀ?
@PunjabDeHeere1
@PunjabDeHeere1 6 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@gopigill2785
@gopigill2785 7 ай бұрын
ਵੀਰ 1942-43 ਤੋ A ਨੈ ਜਮੀਨ B nu ਗਹਿਣੇ ਕਰੀ ਤੇ A Bਤੋ apni jameen la nhi sakea ta us tu bad C na Amant rakh ti ta us bad D kool a Gi ta D na raseed ban ka E nu dati ta E na jameen Fakul kari 1959 ਚ ta jameen kis di hoi please daso ji
@AmrinderSingh-qb6dm
@AmrinderSingh-qb6dm 7 ай бұрын
ਜੇ ਕੋਈ ਨਿਸ਼ਾਨਦੇਹੀ ਵਾਲੇ ਪੱਥਰ ਪੱਟ ਦੇਵੇ ਤਾਂ ਕਾਰਵਾਈ ਕਿਵੇ ਕਰਵਾਈ ਜਾਵੇ ਜੀ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@PunjabDeHeere1
@PunjabDeHeere1 7 ай бұрын
ਵੀਡੀਓ ਵਿੱਚ ਜੁਆਬ ਦਿੱਤਾ ਹੈ
@AmrinderSingh-qb6dm
@AmrinderSingh-qb6dm 7 ай бұрын
@@PunjabDeHeere1 ਧੰਨਵਾਦ ਜੀ
@gurmitram1435
@gurmitram1435 7 ай бұрын
Should be lots of time and money in your pocket?
@cssidhu6884
@cssidhu6884 7 ай бұрын
ਨੰਬਰੀ ਰਜਿਸਟਰੀ ਦੀ ਤਕਸੀਮ ਕਰਵਾਉਣੀ ਜ਼ਰੂਰੀ ਹੈ ਜੇ ਹਾਂ, ਫਿਰ ਕੀ ਇੱਕ ਧਿਰ ਤਕਸੀਮ ਕਰਵਾ ਸਕਦੀ ਹੈ।
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@KuldeepSingh-tw7bd
@KuldeepSingh-tw7bd 7 ай бұрын
Y intcal no de piche - dash da ki matlab hunda jive 8245-
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@JagdeepSingh-pp1bs
@JagdeepSingh-pp1bs 6 ай бұрын
ਸਾਡੀ ਜਮੀਨ 5 ਫੁਟ ਗਵਾਂਢੀ ਕਿਨੀ ਨਿਕਲ ਗਈ ਗਵਾਂਢੀ ਵਿਦੇਸ਼ ਹਨ ਠੇਕੇ ਵਾਲਾ ਕਬਜਾ ਨੀ ਦਿੰਦਾ ਨਾ ਮਿਣਤੀ ਵੇਲੇ ਗਵਾਂਢੀ ਵਿਦੇਸ਼ੀਂ ਦੇ ਸੈਨ ਹਨ ਫਿਰ ਬਦੀ ਜਮੀਨ ਕਿਵੇਂ ਲਾਈਏ
@PunjabDeHeere1
@PunjabDeHeere1 6 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@thakarsandhu9792
@thakarsandhu9792 7 ай бұрын
ਜੇ ਕੋਈ ਪੱਥਰ ਪੁਟ ਕੇ ਪਾਸੇ ਕਰ ਦੇਵੇ ਕਾਰਵਾਈ ਕੀ ਹੋਵੇਗੀ ਜੀ
@PunjabDeHeere1
@PunjabDeHeere1 7 ай бұрын
Es video wich hai ji
@harrapacivilization2779
@harrapacivilization2779 7 ай бұрын
57.157 ਨਾਲ ਮਿਣਤੀ ਹੋਣੀ ਚਾਹੀਦੀ ਹੈ ਪਰ ਹਰ ਥਾਂ 57 ਇੰਚ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੋ ਕਿ ਗਲਤ ਹੈ ।
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@Bhawnarajput-j1i
@Bhawnarajput-j1i 4 ай бұрын
Nishandehi li sampark kro❤
@surindersaran9619
@surindersaran9619 7 ай бұрын
नहरी खाल दी जगह कोई ना छोड़ेपक्का खाल ना बनने दे तो क्या होगा सकता है
@jagpreetsidhu976
@jagpreetsidhu976 7 ай бұрын
ਜੇਕਰ ਤਤੀਮਾ ਗਲਤ ਕੱਟਿਆ ਹੋਵੇ ਤਾਂ ਉਸਨੂੰ ਕਿਵੇਂ ਠੀਕ ਕਰਵਾਇਆ ਜਾ ਸਕਦਾ?
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@JS50108
@JS50108 7 ай бұрын
Eh bc Tatimaa ki hunda? 😅😅
@Nirbhaysingh-p1m
@Nirbhaysingh-p1m 3 ай бұрын
Harripur goniona mandi
@randhawajaspalsingh5172
@randhawajaspalsingh5172 7 ай бұрын
ਜੇਕਰ ਕੋਈ ਆਦਮੀ ਪਥਰ ਨੂ ਪੁਟ ਕੇ ਸਜੇ ਖਬੇ ਕਰ ਦਵੇ ਕੀ ਉਸ ਤੇ ਕਾਰਵਾਈ ਹੋ ਸਕਦੀ ਹੈ
@PunjabDeHeere1
@PunjabDeHeere1 7 ай бұрын
Dasya ji video wich
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@SarbjeetChaudhary-cx6xl
@SarbjeetChaudhary-cx6xl 7 ай бұрын
ਸਰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@KuldeepSingh-tw7bd
@KuldeepSingh-tw7bd 7 ай бұрын
😮
@BhupinderSingh-ul8im
@BhupinderSingh-ul8im 3 ай бұрын
ਜਿਸ ਪਿੰਡ ਦੇ ਪੱਥਰ ਲੋਕਾਂ ਨੇ ਪੁੱਟ ਦਿਤੇ ਹਨ ਉਸ ਪਿੰਡ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਐ।
@PunjabDeHeere1
@PunjabDeHeere1 3 ай бұрын
ਅੱਗੇ ਪਿੱਛੇ ਕੋਈ ਨਿਸ਼ਾਨੀ ਦੇਖਣੀ ਤਾਂ ਪੈਣੀ ਫਿਰ ਸਹੀ ਨਿਸ਼ਾਨਦੇਹੀ ਹੋਵੇਗੀ
@APNA-TEHSILDAR
@APNA-TEHSILDAR 7 ай бұрын
ਰਾ
@PargatSingh-v2f
@PargatSingh-v2f 4 ай бұрын
ਮੇਰੇ ਕੋਲ ਸੌ ਮੀਟਰ ਦਾ ਫੀਤਾ ਹੈ ਜੇ ਕਿਸੇ ਭਰਾ ਨੇ ਨਿਸ਼ਾਨ ਦੇਹੀ ਕਰੋਣੀ ਹੋਵੇ ਤਾਂ ਮੈ ਕਰ ਸਕਦਾ ਹਾਂ ਪਰ ਸਮਿਤੀ ਹੋਵੇ ਮੇਰਾ ਫੋਨ ਨੰਬਰ ੯੫੩੦੯ ੭੩੪੪੩
번쩍번쩍 거리는 입
0:32
승비니 Seungbini
Рет қаралды 182 МЛН
Как Ходили родители в ШКОЛУ!
0:49
Family Box
Рет қаралды 2,3 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Хаги Ваги говорит разными голосами
0:22
Фани Хани
Рет қаралды 2,2 МЛН
번쩍번쩍 거리는 입
0:32
승비니 Seungbini
Рет қаралды 182 МЛН