ਵੱਡੀ ਖਬਰ ! ਭਾਈ ਨਿਰਮਲ ਸਿੰਘ ਨੂੰ ਨਹੀਂ ਸੀ ਕਰੋਨਾ, ਪੁੱਤਰ ਨੇ ਖੋਲੇ ਕਈ ਰਾਜ਼ ?

  Рет қаралды 813,609

Akaal Channel

Akaal Channel

4 жыл бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 1 300
@gurdeepnarru1631
@gurdeepnarru1631 4 жыл бұрын
ਮੈਨੂੰ ਤਾਂ ਇਹ ਡਰ ਸਤਾ ਰਿਹਾ ਹੈ ਕਿ ਆਪਣੀ ਰਿਪੋਰਟ ਸਹੀ ਕਰਨ ਵਾਸਤੇ ਕਿਤੇ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਜਾਣ ਬੁੱਝ ਕੇ ਕਰੋਨਾ ਨਾ ਕਰ ਦੇਣ
@paramjeetkaur3004
@paramjeetkaur3004 4 жыл бұрын
Ehna te koi jkeen ni..ehna lyee eda krna koi waddi gal ni ..
@gurmukhsingh2358
@gurmukhsingh2358 4 жыл бұрын
Mai vee ehi soch riha.Lagda taa esai tra hai.
@josansurinder5396
@josansurinder5396 4 жыл бұрын
C b i inquiry kiti jave doctor s the lapervahi sahmney kiti jave
@rajbhatia4634
@rajbhatia4634 4 жыл бұрын
It is in today’s news that Bhai jis daughter is admitted in hospital with carona.
@NirmalSingh-ti3em
@NirmalSingh-ti3em 4 жыл бұрын
ਹੁਣ ਯਕੀਨ ਨਹੀ ਕਰ ਸਕਦੇ
@Singh-ny2km
@Singh-ny2km 4 жыл бұрын
*ਜਾਣਬੂਜ ਕੇ ਭਾਈ ਸਾਬ ਜੀ ਨੂੰ, ਟਾਰਗੇਟ ਕਿਤਾ*
@namdharielectricamritsar270
@namdharielectricamritsar270 4 жыл бұрын
ਭਾਈ ਸਾਹਿਬ ਦੇ ਪਾਸਪੋਰਟ ਦੀ ਫੋਟੋ ਵਾਇਰਲ ਕਰੋ ਜਿਸ ਤੇ ਉਨ੍ਹਾਂ ਦੇ ਵੀਜੇ ਲੱਗੇ ਹੋਏ ਹਨ ਜਿਸ ਤੋ ਸਾਬਿਤ ਹੋ ਸਕੇ। ਕਿ ਉਹ ਕਿਸੇ ਦੇਸ਼ ਨਹੀ ਗਏ
@sunnydang9026
@sunnydang9026 4 жыл бұрын
ਧੰਨ ਗੁਰੂ ਰਾਮ ਦਾਸ ਸਾਹਿਬ ਜੀ ਓਹਨਾ ਨੂ ਅਪਨੇ ਚਰਨਾਂ ਚ ਰੱਖਣ। ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ।
@curtisjuelz2327
@curtisjuelz2327 2 жыл бұрын
I guess Im asking the wrong place but does anybody know a tool to get back into an Instagram account? I was stupid forgot the login password. I appreciate any tips you can give me!
@user-bu6hu8jh5y
@user-bu6hu8jh5y 4 жыл бұрын
1.ਅਸਲ ਚ ਕਰੋਨਾ ਦਾ ਕੋਈ ਇਲਾਜ਼ ਹੀ ਨਹੀਂ 2.ਆਕਸੀਜਨ ਜਾਂ ਵੈਂਟੀਲੇਟਰ ਨਾਲ ਮਾੜਾ ਮੋਟਾ ਮਰੀਜ਼ ਦਾ ਸਾਹ ਸੌਖਾ ਕੀਤਾ ਜਾ ਸਕਦਾ ਪਰ ਜੇ ਮਰੀਜ਼ ਨੇ ਬਚਣਾ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਆਪਣੀ ਐਮੇਉਨਿਟੀ ਦੇ ਸਿਰ ਤੇ ਬਚਣਾ ਏ 3. ਫਿਰ ਵੀ ਭਾਈ ਸਾਬ੍ਹ ਦੇ ਇਲਾਜ਼ ਅਤੇ ਚਲਾਣੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਏ ਜਦੋਂ ਕਰੋਨਾ ਦਾ ਮਰੀਜ਼ 4-5 ਘੰਟਿਆਂ ਦਾ ਮਹਿਮਾਨ ਹੋਵੇ ਤਾਂ ਸਾਹ ਬਹੁਤ ਔਖਾ ਹੁੰਦਾ ਅਤੇ ਮਰੀਜ਼ ਇਹੋ ਜਿਹੇ ਲਹਿਜ਼ੇ ਚ ਗੱਲ ਨਹੀ ਕਰ ਸਕਦਾ ਹੁੰਦਾ ਜਿੰਨੀ ਸਪਸ਼ਟਤਾ ਨਾਲ ਭਾਈ ਸਾਬ੍ਹ ਗੱਲ ਕਰ ਰਹੇ ਸਨ 4.ਇਥੋਂ ਇਹ ਵੀ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਆਮ ਮਰੀਜ਼ਾਂ ਨਾਲ ਕਿਹੋ ਜਿਹਾ ਸਲੂਕ ਤੇ ਇਲਾਜ਼ ਹੁੰਦਾ ਹੋਵੇਗਾ ਜਦੋਂ ਕਿ ਸੁਣਨ ਚ ਆਇਆ ਕਿ ਡਾਕਟਰ ਮਰੀਜ਼ ਨੂੰ ਹੱਥ ਲਾਉਣ ਦੀ ਥਾਂ ਨਰਸਾਂ ਨੂੰ ਅੱਗੇ ਕਰ ਰਹੇ ਜਿਵੇਂ ਉਹ ਰੋਬੋਟ ਹੋਣ ਤੇ LAST ਪੰਜਾਬੀਓ please ਆਪ ਹੀ ਆਪਣੇ ਆਪ ਨੂੰ ਬਚਾ ਲਓ ਨਾ ਨਿਕਲੋ ਘਰੋਂ ਬਾਹਰ
@Sohansingh-gu6se
@Sohansingh-gu6se 4 жыл бұрын
ਹੈਰਾਨੀ ਤਾਂ ਪੰਥਕ ਆਗੂਆਂ ਦੇ ਵਤੀਰੇ ਤੋਂ ਹੋ ਰਹੀ ਹੈ ਇਲਾਜ ਤੋ ਲੈ ਕੇ ਸਸਕਾਰ ਕਰਨ ਤੱਕ ਕੋਈ ਜਿਮੇਵਾਰੀ ਨਹੀ ਨਿਭਾਈ
@Sohansingh-gu6se
@Sohansingh-gu6se 4 жыл бұрын
ਹੁਣ ਕਿਤੇ ਪ੍ਰੀਵਾਰ ਦੇ ਜੀਆਂ ਨਾਲ ਕੋਈ ਸਾਜਿਸ਼ ਨਾ ਕਰਨ ਇਹਨਾਂ ਬੇਈਮਾਨਾਂ ਦਾ ਕੋਈ ਵਿਸ਼ਵਾਸ ਨਹੀਂ
@gurbanimusicproductions4425
@gurbanimusicproductions4425 4 жыл бұрын
ਖਾਸ਼ ਕਰਕੇ ਪੂਰੀ ਸ਼੍ਰੋਮਣੀ ਦੀ ਜਾਂਚ ਹੋਣੀ ਸੀ ਭਾਈ ਸਾਹਿਬ ਪੁਰੀ ਤਰਾਂ ਟ੍ਰੀਟ ਮਿੰਟ ਨੀ ਦਿਤੀ ਸ਼੍ਰੋਮਣੀ ਦਾ ਹੱਕ ਬਣਦਾ ਸੀ pm ਲੇਵਲ ਤੇ ਜਾਂਚ ਹੋਣੀ ਚਾਹੀਦੀ ਸੀ
@jagdeepsinghsekhon7811
@jagdeepsinghsekhon7811 4 жыл бұрын
Ooo veer ek req aa dukh aa tanu , sanu sab nu pr veer benti aa k awa tawa naa boliye Nale ohna di death vch docters di Lahparwahi aa Na ke sgpc avin apa kyu hr gal ch sgpc nu gareea lene aa... oh jithe galt aa galt aa pr es mttr nu duje passe na modho... veer
@shivamrathore6058
@shivamrathore6058 4 жыл бұрын
Right
@GurmeetSingh-ug6uj
@GurmeetSingh-ug6uj 4 жыл бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਮੌਤ ਸਾਜਿਸ਼ ਹੈ ਕਰੋਨਾ ਨਹੀਂ
@jaspalkaur2477
@jaspalkaur2477 4 жыл бұрын
ਏਹ ਸਚ ਕਿ ਉਨਾਂ ਨੂ ਕੋਈ ਦਵਾਈ ਨਹੀਂ ਦਿੱਤੀ
@nikasingh9090
@nikasingh9090 4 жыл бұрын
@@jaspalkaur2477 bilkul sahi szaa milni chehedi ohna nu....
@gurindersinghguri589
@gurindersinghguri589 4 жыл бұрын
Sarkar kutti di chaal aa.ehna aje hor v bht lookan nu aida he marna aa.bhole loko smj jao .sarkar krwa rahi aa sab kuj
@deepa12917
@deepa12917 4 жыл бұрын
ਕੋਈ ਦਵਾਈ ਨਹੀਂ ਜਿਹੜੇ ਠੀਕ ਹੋ ਜਾਂਦੇ ਹਨ ਉਹ ਕਿਵੇਂ
@browneye6914
@browneye6914 4 жыл бұрын
Osdi beti v positive aayi aa. Gurbani pad k mat ni aayi londia
@inderjitkhaira805
@inderjitkhaira805 Жыл бұрын
ਬਹੁਤ ਹੀ ਦੁੱਖ ਹੁੰਦਾ ਹੈ ਜਦੋਂ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਜੀ ਦੇ ਬਿਮਾਰ ਹੋਣ ਤੋਂ ਲੈ ਕੇ ਉੱਨਾਂ ਦੇ ਅੰਤਿਮ ਸੰਸਕਾਰ ਦਾੀ ਦਰਦਨਾਕ ਯਾਦ ਆਉਂਦੀ ਹੈ । ਪਦਮ ਸ੍ਰੀ ਅਵਾਰਡ ਨਾਲ ਸਨਮਾਨਿਤ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੇ ਦਰਬਾਰ ਦੇ ਕੀਰਤਨੀਏ ਦੀ ਦੀ ਕਿੰਨੀ ਬੇਪੱਤੀ ਕੀਤੀ । ਪਿੰਡ ਵਾਲਿਆਂ ਨੇ ਤਾਂ ਹੱਦ ਹੀ ਕਰ ਦਿੱਤੀ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਕਿ ਰਾਸ਼ਟਰੀ ਸਨਮਾਨ ਨਾਲ ਕੀਤਾ ਜਾਣਾ ਚਾਹੀਦਾ ਸੀ । ਪਿੰਡ ਦੀ ਪੰਚਾਇਤ ਨੇ ਜੋ ਇਹ ਕਲੰਕ ਖੱਟਿਆ , ਕਦੀ ਨਹੀਂ ਮਿਟ ਸਕਦਾ । ਪਰ ਸਮੂਹ ਸਿੱਖ ਸੰਗਤ ਭਾਈ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੀ ਹੈ ।ਤੇ ਕਰਦੀ ਰਹੇਗੀ 🙏🙏🙏🙏🙏 🌹🌹🌹🌹🌹🌹🌹🌹🌹🌹
@ssmultani
@ssmultani 4 жыл бұрын
ਇਹ ਗੱਲ ਬਿਲਕੁਲ ਠੀਕ ਹੈ ਕਿ ਇਸ hospital ਵਿੱਚ ਕੋਈ care ਨਹੀਂ ਹੈ, ਮੇਰਾ ਛੋਟਾ ਭਰਾ 5 ਅਪ੍ਰੈਲ ਨੂੰ heart attack ਨਾਲ ਇਸੇ ਹੀ hospital ਚ ਪੂਰਾ ਹੋਇਆ ਹੈ।
@karanjotsinghvirk7957
@karanjotsinghvirk7957 4 жыл бұрын
ਜੇ ਇੱਕ ਪਦਮਸ਼੍ਰੀ ਰਾਗੀ ਦਾ ਆਹ ਹਾਲ ਕੀਤਾ ਤਾਂ ਆਮ ਬੰਦੇ ਨੂੰ ਇਹ ਕੀ ਸਿਆਣਦੇ ਹੋਣਗੇ?
@jaspreet5045
@jaspreet5045 4 жыл бұрын
Shi kha veer
@Ranyodh_Aulakh
@Ranyodh_Aulakh 4 жыл бұрын
Corona ena khtrnaak nhi aa Jinna apna system danger aa tahi 99% log hospital nhi jaa rahe check kron
@bhaisatnamsinghji.1187
@bhaisatnamsinghji.1187 4 жыл бұрын
Bikul ji
@paramjeetkaur3004
@paramjeetkaur3004 4 жыл бұрын
@@Ranyodh_Aulakh 100%gal theek awww ..rabb bhli kre
@ranvirs.khanna2511
@ranvirs.khanna2511 4 жыл бұрын
Sahi ae sir😥
@EternalMelodies1
@EternalMelodies1 4 жыл бұрын
ਜਾਂਚ ਦਾ ਵਿਸ਼ਾ ਹੈ,ਵਾਹਿਗੁਰੂ ਜੀ ਪਰਿਵਾਰ ਨੂੰ ਬਲ ਬਖਸ਼ੋ!ਬੰਦੇ ਦੀ ਜਾਨ ਦੀ ਕੀਮਤ ਹੀ ਨਹੀਂ ਹੈ,ਪੰਜਾਬ ਚ
@sikandersinghsidhu83
@sikandersinghsidhu83 4 жыл бұрын
ਸਿਖਾਂ ਨੂੰ ਬਦਨਾਮ ਕਰਨ ਲਈ ਕਿਤਾ ਗਿਆ ਕਰਨਾਮਾਂ ਹੈ
@prabhjitsingh8640
@prabhjitsingh8640 4 жыл бұрын
ਵਾਹਿਗੁਰੂ ਭਾਈ ਨਿਰਮਲ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਾਡੀ ਵਾਹਿਗੁਰੂ ਜੀ ਅੱਗੇ ਇਹ ਵੀ ਅਰਦਾਸ ਹੈ ਕਿ ਵਾਹਿਗੁਰੂ ਭਾਈ ਸਾਹਿਬ ਜੀ ਦੇ ਪ੍ਰੀਵਾਰ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰਨ।
@dsarabsingh
@dsarabsingh 4 жыл бұрын
ਮੌਤਾਂ, ਗੁਰਦੇ ਖਰਾਬ ਡਾਕਟਰਾਂ ਦੀ ਅਣਗਹਿਲੀ ਕਾਰਨ ਅੱਗੇ ਵੀ ਬਹੁਤ ਹੁੰਦੀਆਂ ਪਰ ਸੁਣਵਾਈ ਕੋਈ ਨਹੀਂ।
@santokhsingh696
@santokhsingh696 4 жыл бұрын
Fateh saab Fateh saab f CT j
@surjansingh4737
@surjansingh4737 4 жыл бұрын
ਬੇੜਾ ਗ਼ਰਕ ਹੋ ਗਿਆ ਸਰਕਾਰਾਂ ਦਾ ਡਾਕਟਰਾ ਦਾ,ਨਰਸਾਂ ਨੂੰ(7000) ਵਾਲ਼ੀਆਂ ਨੂੰ ਅੱਗੇ ਲਾਇਆ
@gippysna108
@gippysna108 4 жыл бұрын
Tusi shi keha paji mada haal a punjab de doctra da...meri sis di death v ena doctra di glti nal hoyi...
@aman_s_96
@aman_s_96 4 жыл бұрын
@@gippysna108 ki hogia tuhadi sis nu? Corona?
@gippysna108
@gippysna108 4 жыл бұрын
@@aman_s_96 change bhle c oo.bus cold hogyaa c una te fever...bs una nu docotor kol lege..othe doctor te mediicine deke ghr pejta..jdo o theek nhi hoye ta hospital lege..bs otho o mudke nhi ayee..doctor ne kha leya meri bhen..kdi kehn nimonia hogya.kdi kehn chest vich infection..bs 40 din bad una di death hogyi...20 din ventilatr le pake rkhya una nu..pehla paise mngne fir injection lgan nu de 30 30 hjar de injection lgande c doctor pta nhi kithe jande cc..exprment krde rhe meri bhen de...te nursa kise km diya nhi ccc
@gippysna108
@gippysna108 4 жыл бұрын
@@aman_s_96 nhi nhi corona nhi una nu ta one year hogya pure hoye nu
@aman_s_96
@aman_s_96 4 жыл бұрын
@@gippysna108 🙏🙏🙏🙏
@SurinderSingh-ln3pv
@SurinderSingh-ln3pv 4 жыл бұрын
ਵਹਿਗੁਰੂ ਜੇਕਰ ਇਹ ਪੱਦਮ ਸ੍ਰੀ ਇਨਸਾਨ ਨੂੰ ਕਿਸੇ ਨੇ ਪੁੱਛੀਆ ਨਹੀ ਤਾਂ ਸਾਡੇ ਵੱਰਗੀਆਂ ਨੂੰ ਤਾਂ ਗੇਟ ਵਿੱਚ ਅੰਦਰ ਹੀ ਨਹੀ ਜਾਣ ਦੇਣਾ ਵੀਰੋ ਅਪਣੇ ਘਰਾ ਚੱ ਹੀ ਰੱਵੋ ਭੁੱਖੇ ਪਿਆਸੇ ਕੱਟਲੋ ਕਿਤੇ ਨਹੀ ਮਰਦੇ ਜੇ ਦੋ ਚਾਰ ਦਿਨ ਰੋਟੀ ਨਹੀ ਮਿਲੇਗੀ ਸਾਰੀਆਂ ਦੇ ਪਰੀਵਾਰਾਂ ਨੂੰ ਸੱਭ ਦੀ ਲੋੜ ਹੈ ਭਾਵੇ ਕਿਸੇ ਨੂੰ ਚੰਗਾਂ ਲੱਗਦਾ ਭਾਵੇ ਮਾੜਾ ਇਥੇ ਤਾਂ ਡਾਕਟਰ ਹੀ ਡੱਰ ਰਹੇ ਨੇ ਸਾਡਾ ਇਲਾਜ ਕੋਣ ਕਰੂਗਾ ਜੀ
@temmurai3240
@temmurai3240 4 жыл бұрын
ਖਾਲਸਾ ਜੀ ਬਹੁਤ ੳਚੇ ਤੇ ਸੁਚੇ ਇਨਸਾਨ ਸਨ
@punjabi1854
@punjabi1854 4 жыл бұрын
ਹੋ ਸੱਕਦਾ ਹੈ ਨਿੱਰਮੱਲ ਸਿੰਘ ਜੀ ਨੂੰ ਹਾਰਟ ਦੀ ਸੱਮਸਿੰਆ ਹੋਵੇ ਜਿੱਸ ਕੱਰਕੇ ਉਨਾ ਨੂੰ ਸਾਹ ਲੈਣ ਵਿੱਚ ਔਕੜ ਆਈ ਹੋਵੇ।
@AllinOne-nx1tb
@AllinOne-nx1tb 4 жыл бұрын
Yes bro
@harjinderdhillon7761
@harjinderdhillon7761 4 жыл бұрын
Kai vari kise allergy krke vi avie hunda hai veerji
@GurleenKaur-eu1vr
@GurleenKaur-eu1vr 4 жыл бұрын
Asthma problem c ona nu bss
@harryrai3792
@harryrai3792 4 жыл бұрын
ਡਾਕਟਰਾਂ ਤੇ ਕਤਲ ਕੇਸ ਹੋਣਾ ਚਾਹੀਦਾ ਬਲਵੀਰ ਸਿੰਘ ਸੀਚੇਵਾਲ ਨੂ ਵੀ ਸੁਚੇਤ ਰਹਿਣ ਦੀ ਲੋੜ
@paramjitkaur9737
@paramjitkaur9737 4 жыл бұрын
ਏਨੀ ਮਹਾਨ ਸ਼ਖਸ਼ੀਅਤ ਏਨਾ ਦੁੱਖ ਸੁਣਿਆ ਨਹੀਂ ਜਾਂਦਾ ।ਬਹੁਤ ਦੁੱਖ ਹੋਇਆ ।ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ।ਮਾੜੀਆਂ ਸਰਕਾਰਾਂ ਨੇ ਮਾੜੀ ਸੋਚ ਨੇ ਸਿੱਖ ਕੌਮ ਦਾ ਹੀਰਾ ਖੋ ਲਿਆ ਹੈ ।ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।🙏🙏🙏🙏🙏
@gavtarsinghkhalsa3891
@gavtarsinghkhalsa3891 4 жыл бұрын
ਵਾਹਿਗੁਰੂ ਜੀ ਕਿਰਪਾ ਕਰਕੇ ਭਾਈ ਸਾਹਿਬ ਨਿਰਮਲ ਸਿੰਘ ਜੀ ਖਾਲਸਾ ਨੂੰ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ ਗੱਦੀਆਂ ਸਰਕਾਰਾਂ ਨੂੰ ਸਮੱਤ ਬਖਸ਼ਣ
@prubhkhehra4316
@prubhkhehra4316 4 жыл бұрын
ਡਾਕਟਰਾਂ ਦੇ ਪੁੱਤ ਮਰ ਜਾਣ ਸਾਲਿਆਂ ਦੇ ਭਾਈ ਸਾਹਿਬ ਜੀ ਦੀ ਆਖਰੀ ਅਵਾਜ਼ ਸੁਣ ਕੇ ਦਿਲ ਰੋ ਪਿਆ
@nikasingh9090
@nikasingh9090 4 жыл бұрын
😭😭😭
@veerpalkaur8674
@veerpalkaur8674 4 жыл бұрын
😭😭😭😭
@TarsemSingh-cr3di
@TarsemSingh-cr3di 4 жыл бұрын
B9
@rajinderkaur1284
@rajinderkaur1284 4 жыл бұрын
sahi keha veere
@raazt.v.1620
@raazt.v.1620 4 жыл бұрын
ਡਾਕਟਰ ਕੁੱਤੇ ਨੇ, ਸਾਰੇ ਨਹੀਂ, ਪਰ ਬਹੁਤੇ
@aaq3847
@aaq3847 4 жыл бұрын
ਡਾਂ ਤੇ ਕਾਰਵਾਈ ਕਰੋ ਜਾਚ ਹੋਣੀ ਚਾਹਿਦੀ ਹੈ ਇਸ ਕੇਸ ਦੀ
@Kitty-qh8qj
@Kitty-qh8qj 4 жыл бұрын
ਸ਼੍ਵੋਮਣੀ ਕਮੇਟੀ ਨੂੰ ਸ਼ਰਮ ਆਉਣੀ ਚਾਹਿਦੀ ਹੈ
@simerjit99
@simerjit99 2 жыл бұрын
🙏🙏🙏🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹
@jassigurnam8642
@jassigurnam8642 4 жыл бұрын
ਜੇਕਰ VIP ਇਨਸਾਨ ਦੀ ਗੌਰ ਨਹੀਂ ਹੋ ਰਹੀ ਤਾ ਆਮ ਬੰਦੇ ਦਾ ਕੀ ਬਣੂ
@rdeep2423
@rdeep2423 4 жыл бұрын
sahi gall
@harpreet.kaurhundalgurfate9881
@harpreet.kaurhundalgurfate9881 4 жыл бұрын
@@rdeep2423 ਕੋਈ ਹਾਲ ਨਹੀਂ
@tarnsingh9914
@tarnsingh9914 4 жыл бұрын
ਹੱਲ ਇੱਕੋ ਖਾਲਸਾ ਰਾਜ
@rdeep2423
@rdeep2423 4 жыл бұрын
@@harpreet.kaurhundalgurfate9881 Ji hanji
@sukhdeepkaur9914
@sukhdeepkaur9914 4 жыл бұрын
Yeah . You are right
@balwinder3322
@balwinder3322 4 жыл бұрын
ਲਗਦਾ ਜਾਣ ਬੁੱਝ ਕੇ ਮਾਰਿਆ ਗਿਆ ਕਿਸੇ ਸਾਜਿਸ਼ ਤਹਿਤ
@babbuajitosho
@babbuajitosho 4 жыл бұрын
सरकारी गुण्डे जो सरकार चलाने वाले हैं ओर अन्याय वादी हैं । अस्पताल जिसमें दवा दी भाई निर्मल सिँह जी को । वहाँ क्या हुआ आज कुछ वीडीयो से जान सकते हैं । कि दोषी कैसे हुआ जाता है । दोष को किस किस तरह अनजाम दिया जा सकता है । बाकी सिखों को क्या कह रहे हो black eye सामने आ के बात करो पता चल जायेगा ।
@browneye6914
@browneye6914 4 жыл бұрын
Sikha di bund kaun maarda..... Govt.😂
@kulwantrai8640
@kulwantrai8640 4 жыл бұрын
ਸਾਡਾ ਵੀ ਰੋ ਰੋ ਕੇ ਬੁਰਾ ਹਾਲ ਹੈ ਵੀਰ ਜੀ ਅਸੀਂ ਵੀ ਤੁਹਾਡੇ ਨਾਲ ਹਾ
@Majhail116
@Majhail116 4 жыл бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਕਰੋਨਾ ਨਹੀਂ ਸਾਜਿਸ ਅਾ ਕੋਈ ਵੀ ਖੁਸ ਨਹੀਂ ਸੀ ਭਾਈ ਸਾਹਿਬ ਤੋ
@kgill5034
@kgill5034 4 жыл бұрын
Veerji my heart goes out to you and your family-have no words.Didnt know him personally but did listen to his kirtan.The way he was treated from sick to death just can’t stop crying.Doing Ardaas-May he RIP 🙏🏽🙏🏽
@iqbalsingh2302
@iqbalsingh2302 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@BhupinderSingh-de5jc
@BhupinderSingh-de5jc 4 жыл бұрын
ਲਾਹਨਤੀ ਬਾਦਲ ਕੈਪਟਨ
@Theparmar10
@Theparmar10 4 жыл бұрын
ਵਾਹਿਗੁਰੂ ਜੀ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਇਸ ਮਤਲਬੀ ਸੰਸਾਰ ਨੂੰ ਅਲਵਿਦਾ ਕਹਿ ਗਏ, ਜਿਸ ਦਾ ਬਹੁਤ ਹੀ ਦੁੱਖ ਹੈ। ਕੌਂਮ ਦੇ ਸਤਿਕਾਰਯੋਗ ਸਿਰਮੌਰ ਸ਼ਖਸੀਅਤ ਨਾਲ ਜੋ ਕੁੱਝ ਵੀ ਹੋਇਆ ਠੀਕ ਨਹੀਂ ਹੋਇਆ। ਅੱਜ ਭਾਈ ਸਾਹਿਬ ਜੀ ਦਾ ਪਰਿਵਾਰ ਅਤੇ ਸਿੱਖਕੌਂਮ ਲਾਚਾਰ ਤੇ ਬੇਵੱਸ ਆਪਣੇ ਸ਼ਰੋਮਣੀ ਕੀਰਤਨੀਏ ਨੂੰ ਬਚਾਉਣ ਵਿੱਚ ਨਾਕਾਮ ਰਹੇ ਹਨ। ਬਹੁਤ ਅਫਸੋਸ ਦੀ ਗੱਲ ਹੈ। ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ।
@cyberhub2019
@cyberhub2019 4 жыл бұрын
ਬਹੁਤ ਮਾੜਾ ਹੋਇਆ ਜੀ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।
@simarpreetsingh7654
@simarpreetsingh7654 4 жыл бұрын
ਸਾਰੀ ਸਾिਜਸ ਦਾ ਪਤਾ ਕਰੋ ਜੀ ਅਸੀ ਪिਰਵਾਰ ਦੇ ਦੁॅਖ िਵਚ ਅਸੀ ਨਾਲ ਹਾ ਸੋ੍ਮਨੀ ਕਮੇਟੀ ਇਹਨਾ ਦੇ ਪिਰਵਾਰ ਦੀ ਸਾਰ ਲਵੋ ਜੀ
@kamalkaur421
@kamalkaur421 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 1984 ਦਾ ਸੱਚ ਬੋਲਣਾ ਪਿਆ ਮਹਿੰਗਾ ਦੇਣੀ ਪਈ ਸ਼ਹੀਦੀ ਭਾਈ ਨਿਰਮਲ ਸਿੰਘ ਖਾਲਸਾ ਜੀ ਕਰੋਨਾ ਨਈ ਸੀ ਕਰੋਨਾ ਦਾ ਵਾਈਰਸ ਕਿਸੇ ਹੋਰ ਤਰੀਕੇ ਉਹਨਾ ਅੰਦਰ ਪਾਇਆ ਗਿਆ ਹੋਣਾ ਆ ਤਾ ਕਿ ਕੋਈ ਐਕਸ਼ਨ ਨਾ ਆਵੇ ਕਿਸੇ ਤੇ ਪਰ ਸਿੱਖ ਕੌਮ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ
@sidhuanoop
@sidhuanoop 4 жыл бұрын
ਡਾਕਟਰਾਂ ਦੀ ਲਾਪਰਵਾਹੀ ਨੇ ਸੰਗੀਤ ਦੇ ਸਮਰਾਟ,ਸਿੱਖ ਜਗਤ ਦੇ ਮਹਾਨ ਕੀਰਤਨੀਏ ਨੂੰ ਸਾਡੇ ਤੋਂ ਸਦਾ ਲਈ ਖੋਹ ਲਿਆ ।
@gurmitsingh7674
@gurmitsingh7674 4 жыл бұрын
ਸਾਰਾ ਦੇਸ਼ ਇਹਨਾਂ ਗੰਦੇ ਡਾਕਟਰਾਂ ਲਈ ਥਾਲੀਆਂ ਕੁੱਟ ਰਿਹਾ ਸੀ, ਤਾਲੀਆਂ ਵਜਾ ਰਿਹਾ ਸੀ, ਸ਼ਰਮ ਆਉਣੀ ਚਾਹੀਦੀ ਆ ਇਹਨਾਂ ਨੂੰ। ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ।
@giansingh3277
@giansingh3277 4 жыл бұрын
Gian Singh Sirhind punjab
@balwindersingh3182
@balwindersingh3182 4 жыл бұрын
Eh sare Gandu aa jehre Thalia vza rahe aa
@Sanjha_punjab_1313
@Sanjha_punjab_1313 4 жыл бұрын
Ehna nu sharm aaoni chahidi c,,,, bhai sahib di mout te deewe te mombatti jgaake eh saabit ki krna chonde ne
@dimpledewal1730
@dimpledewal1730 4 жыл бұрын
We went through from the similar situation in 2015 . Doctors killed our father and we were not able to do anything . It was clearly a case of negligence.We were so helpless . In India Doctors and nurses have attitude they don’t treat patient . They are worst than butchers . After listening to bhai Nirmal Singh Ji’s audio I remember were in the same condition . No body help you . Health system is so dirty in India . It’s getting worst and worst . As bhai Saab’s son said what you’re going through only you know . No one else can understand. I’m in tears. May waheguru ji bless his soul and have family the courage to face this hard time . I feel like we lost again 🥺
@bhaiamandeepsinghparvana3464
@bhaiamandeepsinghparvana3464 4 жыл бұрын
ਭਾਈ ਸਾਹਿਬ ਸਾਡੇ ਦਿਲ ਵਿੱਚ ਵੱਸਦੇ ਹਨ
@ManjeetSingh-vj5ox
@ManjeetSingh-vj5ox 4 жыл бұрын
ਜੋ ਵੀ ਹੋਇਆ ਬਹੁਤ ਮਾੜਾ ਹੋਇਆ ਸਾਡੀਆਂ ਸਰਕਾਰਾਂ ਬਿਲਕੁਲ ਫੇਲ੍ਹ ਹੋ ਚੁੱਕੀਆਂ ਨੇ ।
@warispunjab6392
@warispunjab6392 4 жыл бұрын
ਭਾਈ ਨਿਰਮਲ ਸਿੰਘ ਜੀ ਦਾ ਕਤਲ ਕੀਤਾ ਗਿਆ ਹੈ। ਅੰਦਾਜ਼ਾ ਲਗਾਉ ਸਿੱਖ ਧਰਮ ਦੇ ਵਾਰਿਸ ਕੋਈ ਵੀ ਨਹੀਂ ਬੋਲਿਆ ਸ਼ੋਮਣੀ ਕਮੇਟੀ। ਅਕਾਲੀ ਦਲ। ਪੰਜਾਬ ਸਰਕਾਰ। ਕੇਂਦਰ ਸਰਕਾਰ। ਕੋਈ ਨਹੀਂ ਬੋਲਿਆ। ਇਕ ਗੱਲ ਤੋਂ ਅੰਦਾਜ਼ਾ ਲਗਾਉ ਕਿ ਰਾਤ ਨੂੰ ਸੰਸਕਾਰ ਕਿਉ ਕੀਤਾ ਗਿਆ।
@simran1999ss
@simran1999ss 4 жыл бұрын
ਕਿਸੇ ਮੈਹਕਮੇ ਚੇ ਚਲੇ ਜਾਵੋ ਮਨੁੱਖ ਦੀ ਕੋੲੀ ਕਦਰ ਨਹੀ
@tejindernagi7465
@tejindernagi7465 4 жыл бұрын
ਕੋਈ ਵਿਰਲਾ ਹੀ ਆਫਿਸਰ ਜਿਸ ਦਾ ਜਮੀਰ ਜਿੰਦਾ ਹੈ ਨਹੀਂ ਤਾਂ ਪੈਸੇ ਦੀ ਭੁੱਖ ਇਨਸਾਨ ਨੂੰ ਹਵੇਣ ਬਣਾ ਦਿੱਤਾ
@samrisamri1259
@samrisamri1259 4 жыл бұрын
ਅਸਲ ਵਿੱਚ ਸਾਡੇ ਸਮਾਜ ਦਾ ਹਾਲ ਇੰਨਾ ਬੁਰਾ ਹੋ ਗਿਆ ਹੈ ਕੇ ਹੁਣ ਇਸ ਦਾ ਕੋਈ ਇਲਾਜ ਨਹੀਂ ਹੈ। ਕਿੱਥੇ ਨੇ ਬੈਂਸ, ਖੈਰਾ, ਸੁਖਬੀਰ ਅਤੇ ਹੋਰ। ਸਾਡੇ ਲੋਕ ਗਧੇ ਨੇ ਅਤੇ ਇਹਨਾ ਨੇ ਗਧੇ ਰਹਿਣਾ।
@bhaisatnamsinghji.1187
@bhaisatnamsinghji.1187 4 жыл бұрын
Shi gl bura haal veer ji
@anmolanm9692
@anmolanm9692 4 жыл бұрын
ਪੈਸੇ। ਦੀ। ਕਦਰ। ਏ।
@sansarsinghmiani9316
@sansarsinghmiani9316 4 жыл бұрын
@@anmolanm9692 m ...
@sukhjeetpalsingh7732
@sukhjeetpalsingh7732 4 жыл бұрын
ਜੇਕਰ ਪਦਮਸ਼ੀ੍ ਅਵਾਰਡ ਰਾਗੀ ਦੇ ਪੀ੍ਵਾਰ ਨਾਲ ਇਸ ਤਰਾਂ ਹੋ ਰਿਹਾ ਤਾਂ ਇਕ ਆਮ ਇਨਸਾਨ ਨਾਲ ਕੀ ਬਣੇਗਾ
@JasvirSingh-ol6ie
@JasvirSingh-ol6ie 4 жыл бұрын
ਵੀਰ ਜੀ ਤੁਹਾਡੇ ਪਿਤਾ ਜੀ ਦੀ ਮੌਤ ਦਾ ਕਾਰਨ ਉਹ ਕਿਤਾਬ ਹੋ ਸਕਦੀ ਹੈ ਜੋ 84 ਦੇ ਅਟੈਕ ਬਾਬਤ ਲਿਖ ਉਹ ਲਿਖਣ ਦੀ ਗੱਲ ਕਰ ਰਹੇ ਸੀ। ਸਾਜਿਸ਼ ਬਹੁਤ ਵੱਡੇ ਪੱਧਰ ਦੀ ਹੈ ਬਾਹਰਲੀ ਕਿਸੇ ਏਜੰਸੀ ਤੋ ਜਾਂਚ ਹੋਵੇ ਤਾ ਸੱਚ ਸਾਹਮਣੇ ਆ ਸਕਦਾ ਹੈ ਸਾਡੀ ਦਿਲੋ ਸ਼ਰਧਾਜਲੀ ਸਿੰਘ ਸਾਹਿਬ ਨੂੰ।
@bupinderkandhola8605
@bupinderkandhola8605 4 жыл бұрын
ਏ ਵੀਰ ਜੀ ਚੰਗੀ ਸੰਗਤ ਨਾਲ ਜੁੜੇ ਹੋਏ ਸੀ ਜੀ ਸਰ।
@robinrobin6957
@robinrobin6957 4 жыл бұрын
भाई साहब जी को परमात्मा स्वर्ग में स्थान दें मैं एक हिंदू हूं लेकिन मुझे आवाज में रूहानी ताकत सुनाई देती थी आवाज बहुत अच्छी थी भाई साहब के परिवार को परमात्मा स्वस्थ करें बहुत जल्दी अच्छा हो जाए यह मेरी परमात्मा की अरदास है
@tejveersingh3882
@tejveersingh3882 4 жыл бұрын
ਵੇਰਕਾ ਦਾ ਨਾਮ ਵੀ ਇਤਿਹਾਸ ਚ ਆ ਗਿਆ ਹੈ ਦੁਸ਼ਟ ਰੂਹਾਂ ਦਾ ਪਿੰਡ
@temmurai3240
@temmurai3240 4 жыл бұрын
ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਕੋਈ ਦੇਖ ਭਾਲ ਨਹੀਂ।। ਸਤਿਗੁਰ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।।।।।।।।। ਵਾਹਿਗੁਰੂ ਸਭ ਦਾ ਭਲਾ ਕਰਨ।।।ਆਪਣਾ ਖਿਆਲ ਆਪ ਰੱਖੋ।।।।ਸਰਕਾਰ ਦੇ ਆਸਰੇ ਨ ਰਹੋ।।।
@jagdevsingh7524
@jagdevsingh7524 4 жыл бұрын
ਵੀਰੋ ਖਾਲਸਾ ਜੀ ਦਾ ਸੁਨੇਹਾ ਹੈ ਸਿੱਖ ਪੰਥ ਨੂੰ ਕਿ ਇੱਕ ਹੋ ਜਾਓ, ਸੋ ਆਓ ਇਕੱਠੇ ਹੋਈਏ ਅਤੇ ਖਾਲਸਾ ਜੀ ਨਾਲ ਕੀ ਅਤੇ ਕਿਉਂ ਬੀਤੀ ਦਾ ਪਰਦਾਫਾਸ਼ ਕਰਨ ਲਈ ਆਪਣੇ ਵਿਤ ਮੁਤਾਬਿਕ ਹੰਭਲਾ ਮਾਰੀਏ। ਸੱਚਾ ਪਾਤਸ਼ਾਹ ਮਿਹਰ ਕਰੇ।
@amritpalsinghamritpal5621
@amritpalsinghamritpal5621 4 жыл бұрын
ਡਾ: ਬੋਪਾਰਾਏ ਤੇ ਕਾਰਵਾਈ ਕੀਤੀ ਜਾਵੇ । ਉਹ ਦੋਸੀ ਆ
@komaljitkaur5324
@komaljitkaur5324 4 жыл бұрын
,,ਸਹੀ ਗੱਲ ਵੀ ਰੇ ਡਾਕਟਰ ਬਿਲਕੁਲ ਟਰੀਟਮੈਂਟ ਨਹੀਂ ਕਰ ਰਹੇ ??
@rdeep2423
@rdeep2423 4 жыл бұрын
Yess..& ohne ne bhai sahab nl wishwasghat kita
@AjitSingh-zy6xh
@AjitSingh-zy6xh 4 жыл бұрын
Boparai nu sale gande nu sari sikh kom pushe sale nu ke kisne pese dite ohna di jan len nu 😭😭😭😭😭😭😭😭😭😭😭😭😭😭😭😭i miss u khalsa sahib ji 😭😭😭😔😔😔😔😔😔😔😔😔😔😔😔😔😔😔😭
@riverocean4380
@riverocean4380 4 жыл бұрын
ਇੰਡੀਆ ਵਿਚ ਸਵਰਗ ਉਨਾ ਚਿਰ ਹੀ ਹੈ ਜਿਨਾ ਚਿਰ ਬੰਦੇ ਦਾ ਵਾਹ doctors, ਅਦਾਲਤਾ ਜਾ police ਨਾਲ ਵਾਹ ਨਹੀ ਪੈਂਦਾ - ਉਥੇ ਸਿਰਫ politicians ਜਾ connected ਲੋਕਾ ਦੂ ਸੋਖੀ life ਹੈ
@raazt.v.1620
@raazt.v.1620 4 жыл бұрын
ਬੋਪੇ ਨੇ ਖੋਪਾ (ਸਿਰ ) ਨਹੀਂ ਵਰਤਿਆ
@RajinderSingh-cp5gg
@RajinderSingh-cp5gg 4 жыл бұрын
ਕਰੋਨਾ ਪੀੜਤ ਤਾਂ ਗੱਲ ਨਹੀਂ ਕਰ ਸਕਦਾ ਪਰ ਭਾਈ ਸਾਹਿਬ ਜੀ ਨੇ ਤਾਂ ਫੋਨ ਤੇ ਗੱਲਾਂ ਵੀ ਕੀਤੀਆਂ।
@rubabnoorsinghrandhawa207
@rubabnoorsinghrandhawa207 4 жыл бұрын
Bilkul sehmat ha tuhadi gal nal
@amninderjitsingh2006
@amninderjitsingh2006 4 жыл бұрын
ਕੋਈ ਕਿੰਨੀ ਵੀ ਸਜਿਸ ਕਰ ਲਏ ਸਿਖ ਕੋਮ ਨੂ ਖਤਮ ਨਹੀ ਕਰ ਸਕਦਾ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਏਅਾ ਗੁਰੁ ਰਮਦਾਸ ਕਿਰਪਾ ਕਰਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@hargunsingh120
@hargunsingh120 4 жыл бұрын
Sai gall a veere e ik sajish a bai sahib noo maran di
@-GurjotSingh-wp7fk
@-GurjotSingh-wp7fk 4 жыл бұрын
ਡਾਕਟਰਾਂ ਨੂੰ ਸਰਕਾਰ ਵੱਲੋਂ ਕਰੋਨਾ ਦੇ ਇਲਾਜ ਲਈ, ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾ ਰਹੀਆਂ, ਡਾਕਟਰਾਂ ਦੀ ਹਾਲਤ ਇਸ ਤਰਾਂ ਜਿਵੇਂ ਬਾਰਡਰ ਤੇ ਫੌਜੀ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਬਿਨਾਂ ਬੰਦੂਕ ਤੋਂ ਭੇਜ ਦਿੱਤਾ ਜਾਵੇ
@gurjitsingh2325
@gurjitsingh2325 4 жыл бұрын
ਮੈਨੂੰ ਵੀ ਲੱਗਦਾ ਕਿ ਭਾਈ ਸਾਹਿਬ ਨਿਰਮਲ ਸਿੰਘ ਖਾਲਸਾ ਜੀ ਨੂੰ ਕਰੋਨਾ ਵਾਇਰਸ ਨਹੀਂ ਸੀ ਇਹ ਕੋਈ ਡਾਕਟਰਾਂ ਦੀ ਚਾਲ ਸੀ
@harvindersingh845
@harvindersingh845 4 жыл бұрын
Sahi gal g
@gulshannagee5884
@gulshannagee5884 4 жыл бұрын
ਬਹਾਨਾ ਬਣ ਦਾ ਹੈ ਜਨਮ ਮੱਲਣ ਅਕਾਲ ਪੁਰਖ ਦੇ ਹੱਥ ਬਿਚ ਹੇ ਜਿਤਨੀ ਆਯੂ ਅਕਾਲ ਪੁਰਖ ਨੇ ਲੀਖੀ ਸੀ ਆਯੂ ਭੋਗ ਕੇ ਅਕਾਲ ਪੁਰਖ ਦੇ ਚਰਨਾ ਵਿੱਚ ਵੀਰਾਜ ਗਯੇ ਹਨ ਪਿੱਛੇ ਪਰਵਾਰ ਨੂੰ ਏ ਭਾਣਾ ਮਨਣਿ ਦਾ ਬਲ ਬਖ਼ਸ਼ੇ 🌺🌺🌺🌺🌺
@onkarsahota1677
@onkarsahota1677 4 жыл бұрын
ਡਾੱਕਟਰਾਂ ਤੇ ਕੇਸ ਦਰਜ ਕਰੋ ਜੀ , ਇਲਾਜ ਸੁਰੂ ਨਹੀ ਕਿਤਾ ,ਗੁਲੂਕੋਜ ਲਗਣਾ ਚਾਹਿਦਾ ਸੀ , ਡਾੱਕਟਰ ਤੇ ਨਰਸਾ ਬਦਮਾਸ ਬਣੇ ਹੋਏ ਨੇ ਇਹਨਾ ਨੂੰ ਛਡਣਾ ਨਹੀ !
@sarbjitkaurchakkarekha3405
@sarbjitkaurchakkarekha3405 4 жыл бұрын
ਜੋ ਵੀ ਸਿੱਖਾਂ ਦਾ ਫਿਕਰ ਕਰਦਾ ਓਸ ਨੂੰ ਮਾਰ ਦਿੱਤਾ ਜਾਦਾ
@sukhsidhu1541
@sukhsidhu1541 4 жыл бұрын
ਜਨਮ ਮੌਤ ਹॅਬ ਦੇ ਹॅਥ िਕਹ ੜੀ ਹੈ ਜੀ
@ieltsvocabtask3388
@ieltsvocabtask3388 4 жыл бұрын
ਭਾਰਤ ਵਿਚ ਡਾਕਟਰ ਨਹੀਂ ਹਨ ਜੱਲਾਦ ਨੇ ਪੰਜਾਬ ਵਿੱਚ ਇਹਨਾਂ ਤੋਂ ਸਿਰਫ ਇੱਕ ਬੰਦਾ ਠੀਕ ਹੋਇਆ
@daljitkaurdhillon3279
@daljitkaurdhillon3279 4 жыл бұрын
ਕੀ ਪਤਾ ਜੇਹੜਾ ਬੰਦਾ ਠੀਕ ਹੋਇਆ ਕਹਿੰਦੇ ਆ ਓਹਨੂੰ ਕਰੋਨਾ ਹੋਇਆ ਹੀ ਨਾ ਹੋਵੇ
@jaspalsinghsinghjaspal8645
@jaspalsinghsinghjaspal8645 4 жыл бұрын
@@daljitkaurdhillon3279 bilkul istar hua he
@mr.ranbirranbir9310
@mr.ranbirranbir9310 4 жыл бұрын
Live hoke jalus kaddo salea da
@sukhveersingh2124
@sukhveersingh2124 4 жыл бұрын
Tu bn k dakh la doctor
@ieltsvocabtask3388
@ieltsvocabtask3388 4 жыл бұрын
@@sukhveersingh2124 22g jo ho reha ohi kehna tu kade fir gya nhi hospital vich lagda Sanu v problem pyi c saale kehde pehlana pase devo phir hospital vich admitt karage nhi le javo Kade tenu v rabb kre eho jahe takr jan jad ter privaar da koi mar reha hove
@bhaijagjeetsinghnooriesrig3248
@bhaijagjeetsinghnooriesrig3248 4 жыл бұрын
ਵਾਹਿਗੁਰੂ ਪਰਿਵਾਰ ਦੀ ਸਦਾ ਚੜਦੀਕਲਾ ਰਖੇ ਜੀ
@amandeep4617
@amandeep4617 4 жыл бұрын
8
@jawandhazpb_1356
@jawandhazpb_1356 4 жыл бұрын
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖਣਾ ਵਾਹਿਗੁਰੂ ਜੀ ਇਹ ਅਰਦਾਸ ਕਰਦੇ ਹਾਂ ਵੀਰ ਜੀ ਬਹੁਤ ਦੁੱਖ ਹੈ ਵੀਰ ਹੈ
@DavinderSingh-sv7vp
@DavinderSingh-sv7vp 4 жыл бұрын
ਭਾੲੀ ਸਰਕਾਰਾ ਦੀ ਚਾਲ ਹੀ ੲਿਹੋ ਕੇ ਜਿਹੜੇ ਮੇਨ ਸਿਖ ਅਾਗੋ ਨੇ ੳੁਹਨਾ ਨੁੰ ਬਨਾਮ ਨਰਨ ਦੀ ੲਿਹ ਸਾਰਾ ਕੁਛ ਮੋਦੀ ਸਰਕਾਰ ਦੀ ਚਾਲ ਹੇ
@gurindersinghguri589
@gurindersinghguri589 4 жыл бұрын
Hnji veer ji sahi gal aa.lokk smjde nai aa.modi te amit saah te captan di eh chaal aa.wadde wadde sikh jathebandia nu maarna aa ehna ne.lokk veer ji smjde nai pye.
@anuroopsahitsamvaadmanch8248
@anuroopsahitsamvaadmanch8248 4 жыл бұрын
ਭਾਈ ਨਿਰਮਲ ਸਿੰਘ ਖਾਲਸਾ ਜੀ ਸਸਕਾਰ ਵਾਲੀ ਥਾਂ 'ਤੇ ਉਨ੍ਹਾਂ ਦੇ ਨਾਮ ਤੇ ਸੰਗੀਤ ਅਕੈਡਮੀ ਬਣਨੀ ਚਾਹੀਦੀ ਹੈ ਅਤੇ ਕਰੋਨਾ ਵਾਇਰਸ ਮੈਡੀਸਨ ਰਿਸਰਚ ਸੈਂਟਰ ਬਣਾਉਣ ਦੀ ਸਿੱਖ ਸੰਗਤ ਮੰਗ ਕਰਦੀ ਹੈ
@kamalkaur421
@kamalkaur421 4 жыл бұрын
ਵਾਹਿਗੁਰੂ ਜੀ
@GurpreetSingh-es7ve
@GurpreetSingh-es7ve 4 жыл бұрын
Eh ta maran wali hi gal hai
@satnamsingh4960
@satnamsingh4960 4 жыл бұрын
ਸਤਿਨਾਮ ਵਾਹਿਗੁਰੂ ਜੀ ਭਾਈ ਸਾਹਿਬ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ
@daljit-hw5ow
@daljit-hw5ow 4 жыл бұрын
ਵੀਰੇ ਹੌਸਲਾ ਰੱਖੋ ਤੇ ਦੂਜੇ bro sis ਤੇ ਜੇ ਕਿਸੇ ਹੋਰ ਰਿਸ਼ਤੇਦਾਰ ਨੂੰਂ ਕੋੲੀ ਪਰੌਬਲਮ ਆ ਓਹਨਾ ਦਾ ਇਲਾਜ vadia ਹੌਸਪੀਟਲ ਵਿਚੱ ਕਰਵਾਓ pls ਵੀਰੇ
@AJAYKUMAR-ix4ti
@AJAYKUMAR-ix4ti 4 жыл бұрын
Sahrm kro loko bai shab nirmal ji nu badnam kita dub ke mar jo
@daljit-hw5ow
@daljit-hw5ow 4 жыл бұрын
@@AJAYKUMAR-ix4ti ji ਜਿਨਾ ਲੋਕਾ ਨੇਂ ਓਹਨਾ ਨੇਂ ਗਲਤ ਕੀਤਾ ਓਹਨਾ ਨੂੰਂ kehan ਦੀ ਤੁਹਾਡੇ ਵਿਚੱ ਹਿੰਮਤ ਨਹੀ਼ ਤੁਸੀਂ ਮਨੂੰ ਕਿਓ ਗਲਤ ਬੋਲ ਰਹੋ ਹੋ
@KulwantSingh-ff4ju
@KulwantSingh-ff4ju 4 жыл бұрын
ਭਾਈ ਸਾਹਿਬ ਨੂੰ ਸ਼ਾਜਿਸ਼ ਤਹਿਤ ਕਤਲ ਕੀਤਾ ਹੈ ਇਹ ਭਾਈ ਸਾਹਿਬ ਕੌਮ ਗੱਦਾਰਾਂ ਦੇ ਖਿਲਾਫ ਡਟ ਕੇ ਬੋਲਦੇ ਸੀ
@SurinderSingh-wd4ni
@SurinderSingh-wd4ni 4 жыл бұрын
ਹੋਊਸਪੀਟਲਾਂ ਦੇ ਨਾਮ ਗੁਰੂਆਂ ਦੇ ਨਾਮ ਤੇ ਕੰਮ ਜਲਾਦਾਂ ਵਾਲੇ ਰੱਬ ਹੀ ਰਾਖਾ ਦੁਨੀਆਂ ਦਾ
@LuckySingh-xu6sk
@LuckySingh-xu6sk 4 жыл бұрын
Jaan buj k maryan gya bhai Singh nu weheguru
@js88.khalsa99
@js88.khalsa99 4 жыл бұрын
ਭਾਈ ਸਾਬ ਕਰੋਨਾ ਨਹੀ ਸੀ
@pspunjabitv3820
@pspunjabitv3820 4 жыл бұрын
ਵੀਰ ਜੀ ,ਭਾਈ ਸਾਬ systum ਦਿ ਦੀ ਭੇਂਟ ਚੜੇ ਨੇ, ਵੱਡੇ ਡਾਕਟਰ ਲਾਗੇ ਨੀ ਔਂਦੇ,ਨਰਸਾ ਨੇ ਇਲਾਜ ਨੀ ਕੀਤਾ,ਭਾਈ ਸਾਬ ਨੂ ਅੱਟੈਕ ਹੋ ਗਅ ਸਾਰੇ ਪਰਵਾਰ ਨੂ ਸ਼ਕ ਦੇ ਅਧਾਰ ਤੇ ਚੁਕਣ ਤੇ ਪ੍ਰਸ਼ਾਸ਼ਨ ਵਲੋ,ਸਾਰੇ ਸ਼ਕ ਦੇ ਘੇਰੇ ਚ ਨੇ ,ਜੋ ਏਸ ਗਲ ਦਾ ਭਾਈ ਸਾਬ ਤੇ ਬੋਜ ਪੈ ਗਯਾ,
@sandeepdhillon1352
@sandeepdhillon1352 4 жыл бұрын
ਲਾਹਨਤ ਹੈ ਅਜਿਹੇ ਪ੍ਰਬੰਧ ਤੇ
@gurmukhsidhu784
@gurmukhsidhu784 4 жыл бұрын
ਬਹੁਤ ਹੀ ਦੁਖ ਲੱਗਾ ਡਾਕਟਰ ਦੀ ਕਰਤੂਤ ਸੁਣਕੇ ਜੋ ਐਸੀ ਸਖਸੀਅਤ ਨੂੰ ਸਭਾਲ ਨਹੀਂ ਸਕੇ
@js88.khalsa99
@js88.khalsa99 4 жыл бұрын
ਵੀਰ ਜੀ ਇਹਨਾ ਕੰਜਰ ਲੋਕਾ ਨੇ ਸਾਜਿਸ ਹੈ ਰਚੀ ਹੈ
@pandatji5008
@pandatji5008 4 жыл бұрын
ਵੀਰ िਕਨਾ ਲੋਕਾ ਦੀ ਸਾਜੀਸ਼ ਹੈ ਉਨਾ ਦੀ ਕिਹੜਾ िਕਸੇ ਨਾਲ ਦੁਸ਼ਮਣੀ ਸੀ ਇਹ ਤਾ ਕੋਈ ਗਲ ਨੀ ਬਣੀ िਫਰ ਕਰੋਨਾ ਦਾ ਕੋਈ ਇਲਾਜ ਨੀ ਹਾਲੇ ਤॅਕ ਨਰਸਾ ਜਾ dr ਕੀ ਕਰਨ
@Sohansingh-gu6se
@Sohansingh-gu6se 4 жыл бұрын
ਜੋ ਵਤੀਰਾ ਪੰਥਕ ਆਗੂਆਂ ਦਾ ਪ੍ਰਸ਼ਾਸ਼ਨ ਦਾ ਡਾਕਟਰਾਂ ਦਾ ਪਿੰਡ ਦੇ ਲੋਕਾਂ ਦਾ ਸਾਹਮਣੇ ਆਇਆ ਸਸਕਾਰ ਨੂੰ ਲੈਕੇ ਇਹ ਕੋਈ ਵੱਡੀ ਸਾਜ਼ਿਸ਼ ਹੋਈ ਹੈ
@amarjeetsinghkhalsa7947
@amarjeetsinghkhalsa7947 4 жыл бұрын
ਵਾਹਿਗੁਰੂ ਜੀ ਮਿਹਰ ਕਰਣ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਿਸ਼ ਕਰਣ ਜੀ ਜਿਸਤਰਹ ਆਡੀਓ ਦੇ ਵਿਚ ਭਾਰੀ ਨਿਰਮਲ ਸਿੰਘ ਖਾਲਸਾ ਜੀ ਵੋਲ ਰਹੇ ਸੀ ਉਸ ਤੇ ਸਾਫ ਜਾਹਿਰ ਹੁੰਦਾ ਹੈ ਕਿ ਉਹਨਾ ਨੂੰ ਕਰੋਨਾ ਬਾਰਿਸ਼ ਨਹੀ ਸੀ ਉਹਨਾ ਨੂੰ ਸਕੀ ਤੌਰ ਤੇ ਹੀ ਮੌਤ ਦੇ ਮੂੰਹ ਵਿਚ ਪਾ ਦਿੱਤਾ ਹੈ ਏਹ ਪਦਮ ਸ੍ਰੀ ਅਨਮੋਲ ਹੀਰੇ ਦੀ ਮੌਤ ਨਹੀ ਅਲਫ ਮੌਤ ਹੈ ਜੀ ਸੰਗਤ ਸਾਰੀ ਉਹਨਾ ਦੀ ਦਰਦ ਭਰੀ ਆਡੀਓ ਸੁਣ ਕੇ ਅਨੁਮਾਨ ਲਗਾ ਸਕਦੇ ਹੋ ਕਿ ਉਹਨਾ ਨਾਲ ਕਿਸ ਤਰਹ ਤਸਦਤ ਹੋਈ ਹੋਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@kabalsinghdhillon286
@kabalsinghdhillon286 4 жыл бұрын
ਹਸਪਤਾਲ ਦੇ ਅੰਦਰ ਕੈਮਰੇ ਲੱਗੇ ਹੋਣੇ ਚਾਹੀਦੇ ਹਨ ਤਾਂ ਕਿ ਬਾਹਰ ਪਤਾ ਲੱਗ ਸਕੇ
@suggarcontrolatta4962
@suggarcontrolatta4962 4 жыл бұрын
Right y ji hospital ch jithe treatment hunda Caimre lage hone Chahide han ta k Bahar pta lage privar nu
@bikramjitgill5400
@bikramjitgill5400 4 жыл бұрын
Jrur kro ji check camera sach samne aw skda
@komaljitkaur5324
@komaljitkaur5324 4 жыл бұрын
, ,ਸਹੀ ਗੱਲ ਹੈ ਵੀਰ ਜੀ ਕੈਮਰੇ ਜ਼ਰੂਰੀ ਹੋਣੇ ਚਾਹੀਦੇ ਸਨ ਸੋ ਅਸੀਂ ਬਾਹਰ ਬੈਠੇ ਵੇਖ ਸਕੀੲੇ ਸਾਨੂੰ ਪਤਾ ਚਲੇ ਕੇ ਅੰਦਰ ਕੀ ਰਿਹਾ ਹੈ ???
@bikramjitgill5400
@bikramjitgill5400 4 жыл бұрын
Komaljit ਹਾਂਜੀ ਜਦੋਂ ਭਾਈ ਸਾਹਿਬ ਜੀ ਦਾ ਇਲਾਜ ਚੱਲ ਰਿਹਾ ਜੀ ਉਦੋਂ ਦੀਆਂ ਵੀਡੀਓ ਕਲਿੱਪ ਚੈੱਕ ਕੀਤੀਆਂ ਜਾਣ ਜੋ ਇਹ ਹਸਪਤਾਲ ਦੇ ਅਧਿਕਾਰੀ ਡਾਕਟਰ ਤੇ ਨਰਸ ਕਹਿ ਰਹੇ ਸੀ ਕਿ ਇਨ੍ਹਾਂ ਦੇ ਇਲਾਜ ਲਈ ਡਾਕਟਰਾਂ ਦੀ ਨਵੀਂ ਟੀਮ ਆਈ ਹੈ।ਉਸ ਟਾਈਮ ਦੀ ਕੈਮਰਾ ਦੀ ਵੀਡੀਉ ਚੈੱਕ ਕੀਤੀ ਜਾਵੇ। ਨਾਲੇ ਉਸ ਕਮਰੇ ਦੀ ਜਿਸ ਵਿੱਚ ਭਾਈ ਸਾਹਿਬ ਦਾ ਇਲਾਜ ਚੱਲ ਰਿਹਾ ਸੀ।ਇੱਥੋ ਤੱਕ ਕਿ ਉਸ ਪੂਰੇ ਏਰਿਏ ਦੀ ਕੈਮਰਾਂ ਚੈਕਿੰਗ ਹੋਣੀ ਚਾਹੀਦੀ ਹੈ ਤਾਂ ਕੇ ਸੱਚ ਸਾਹਮਣੇ ਆ ਸਕੇ। ਵਾਹਿਗੁਰੂ ਜੀ ਇਨਾਂ ਦਾ ਭਲਾ ਕਰੇਂ ਜਿੰਨਾਂ ਨੇ ਕੋਈ ਵੀ ਗਲਤ ਕੰਮ ਕੀਤਾ ਹੋਵੇ।
@jatindersingh1809
@jatindersingh1809 4 жыл бұрын
ਵੀਰ ਜੀ ਦੁੱਖ ਦੀ ਘੜੀ ਵਿੱਚ ਕੋਈ ਸਾਮਲ ਨਹੀਂ ਹੁੰਦਾ
@OmkarSingh-ps7rt
@OmkarSingh-ps7rt 4 жыл бұрын
ਵਾਹਿਗੁਰੂ ਜੀ
@lovepreetbhullarbhullar6024
@lovepreetbhullarbhullar6024 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ । ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਨਿਵਾਸ ਵਖਸੇ ਅਤੇ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@educationedu6259
@educationedu6259 4 жыл бұрын
Bhai sahib nirmal singh ji khalsa we love you, You are not died, you forever live in our hearts, this shiromini dhadi nu waheguruji ne apne charna wich sthan dita wa.
@gurdhian2840
@gurdhian2840 4 жыл бұрын
ਜੇ ਭਾਈ ਸਾਹਿਬ ਨੂੰ ਕਾਰੋਨਾ ਨਹੀਂ ਸੀ ਤਾਂ ਓਹਨਾ ਦੇ ਡਰਾਈਵਰ ਦੀ ਰਿਪੋਰਟ ਪੋਜਟੀਵ ਕਿਵੇਂ ਆ ਗਈ ਨਾਲ ਹੋਰ ਪਰਿਵਾਰ ਦੇ ਮੈਂਬਰ ਦੀ ਓਹਨਾ ਦੀ ਵੀ ਜਾਂਚ ਸਹੀ ਹੋਣੀ ਚਾਹੀਦੀ ਹੈ
@reshamsinghsingh7115
@reshamsinghsingh7115 4 жыл бұрын
ਇਹ doctor ਨਹੀਂ ਜਲਾਦ ਹਨ
@satnamsingh4960
@satnamsingh4960 4 жыл бұрын
ਵੀਰ ਜੀ ਹੋਸਲਾ ਰੱਖ ਸਤਿਨਾਮ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@farmingconcept702
@farmingconcept702 4 жыл бұрын
ਭਾਈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਜੀ ਦੇ ਅਤਿੰਮ ਸਸਕਾਰ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ ਉਹ ਵੀ ਉਸ ਸਮੇਂ ਜਦੋਂ ਮੁਗਲ ਸਾਮਰਾਜ ਦੀ ਤਲਵਾਰ ਗੁਰੂ ਘਰ ਦੀ ਮਦਦ ਕਰਨ ਵਾਲਿਆਂ ਦੇ ਸਿਰ ਹਰ ਵੇਲੇ ਲਟਕੀ ਸੀ ! ਅਜ ਕੋਮ ਦਾ ਹੀਰਾ (ਸਤਿਕਾਰ ਯੋਗ ਭਾਈ ਨਿਰਮਲ ਸਿੰਘ ਜੀ ) ਜਿਸਨੇ ਸੰਗੀਤ ਰਾਹੀਂ ਸ਼ਰੋਮਣੀ ਕਮੇਟੀ ਅਤੇ ਸਮੂਹ ਸਿੱਖ ਜਗਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਜਿਸਨੂੰ ਦੋ ਗੱਜ ਜਮੀਨ ਸਸਕਾਰ ਲਈ ਉਹ ਵੀ ਪੰਜਾਬ ਵਿੱਚ ਨਸੀਬ ਨਹੀਂ ਹੋਈ, ਦਿਲ ਕਰਦਾ ਕੰਧਾਂ ਚ' ਸਿਰ ਮਾਰ-ਮਾਰ ਰੋਇਏ ! ਕਾਸ਼ ਇਸ ਗਰੀਬ ਨਿਮਾਣੇ ਨੂੰ ਮੋਕੇ ਤੇ ਪਤਾ ਚਲਦਾ ਤਾਂ ਭਾਈ ਵਣਜਾਰੇ ਵਾਂਗ ਆਪਣੇ ਘਰ ਨੂੰ ਅੱਗ ਹਵਾਲੇ ਕਰਕੇ ਭਾਈ ਨਿਰਮਲ ਸਿੰਘ ਜੀ ਦੀ ਅਤਿੰਮ ਵਿਦਾਇਗੀ ਕਰਦਾ ! ਸਾਰੀ ਉਮਰ ਇਹ ਪਛਤਾਵਾ ਰਹੇਗਾ ਇਹ ਸੇਵਾ ਨਿਮਾਣੇ ਦੇ ਹੱਥੋ ਨਿੱਕਲ ਗਈ !
@BalwinderSingh-ve6ry
@BalwinderSingh-ve6ry 4 жыл бұрын
ਲੋਕਾਂ ਨੂੰ ਬੇਨਤੀ ਹੈ ਸੁਧਰੋ।ਇਥੇ ਪਦਮ ਸ੍ਰੀ ਇਨਸਾਨ ਦੀ ਕੇਅਰ ਨਹੀਂ ਹੋ ਰਹੀ ਤੇ ਆਮ ਇਨਸਾਨ ਦੀ ਕੀ ਬੁਕਤ ਹੈ
@singhgian4173
@singhgian4173 4 жыл бұрын
Weheguru ji mehar kar
@shivamrathore6058
@shivamrathore6058 4 жыл бұрын
Right bro
@kundanmaansingh9327
@kundanmaansingh9327 4 жыл бұрын
Waheguru ji kirpa Karo ji
@harafangle9473
@harafangle9473 4 жыл бұрын
ਵਾਹਿਗੁਰੂ ਜੀ ਮਿਹਰ ਕਰਨੀਂ ਜੀ
@sahibsingh5022
@sahibsingh5022 4 жыл бұрын
ਬਹੁਤ ਹੀ ਮਾੜਾ ਹਾਲ ਸਾਢੇ िਸਸਟਮ ਦਾ ਰਬ ਹੀ ਬਚਾਵੇ ਇਨਾ ਤੋ
@dashmeshtv7096
@dashmeshtv7096 4 жыл бұрын
ਇੱਕ ਮਹਾਨ ਗੁਰਸਿੱਖ ਦੇ ਇਸ ਤਰਾਂ ਸਾਥੋਂ ਵਿੱਛੜ ਗਿਆ। ਸੋਚ ਤੋਂ ਪਰੇ ਦੀ ਗੱਲ ਹੈ। ਇਸ ਦੀ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ।
@sardarzro666
@sardarzro666 4 жыл бұрын
ਚੈਨਲ ਦੀ ਐਂਕਰ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਥੋੜ੍ਹੀ ਗੱਲ ਘੱਟ ਰੱਖੋ ਵੀਰ ਜੀ ਦੀ ਗੱਲ ਵੱਧ ਸੁਣੋ
@sukhwindersukhi8301
@sukhwindersukhi8301 4 жыл бұрын
ਪੰਜਾਬ ਵਿੱਚ ਜੇ ਪਦਮਸ਼੍ਰੀ ਨਾਲ ਇਹ ਕੁੱਝ ਕੀਤਾ ਹੈ। ਤਾਂ ਆਮ ਆਦਮੀ ਨਾਲ ਡਾਕਟਰ ਕੀ ਕਰਦੇ ਹੋਣ ਗੇ 😭😭😭
@bikramjitgill5400
@bikramjitgill5400 4 жыл бұрын
ਸਭ ਤੋਂ ਪਹਿਲਾਂ ਕਲਾਸ ਵਿੱਚ ਪਿਛਲੇ ਟੇਬਲ ਤੇ ਬੈਠ ਕੇ ਪੜੇ ਹੋਏ ਵੇਰਕਾਂ ਪਿੰਡ ਦੇ ਵਿਗਿਆਨੀਉ ਤੁਹਾਡੇ ਤੇ ਲੱਖਾਂ ਦੀ ਲਾਹਨਤ ਕੀ ਗੱਲ ਤੁਹਾਨੂੰ ਇਹ ਨਹੀਂ ਪਤਾ ਕਿ ਸੜਨ ਨਾਲ ਜਰਮ ਕੀਟਾਣੂ ਖ਼ਤਮ ਹੋ ਜਾਦੇ ਹਨ ਦੁਰ - ਫਿੱਟੇ-ਮੂੰਹ ਤੁਹਾਡੇ | ਤੁਸੀਂ ਪੂਰੀ ਦੁਨੀਆਂ ਕੋਲੋਂ ਮੂੰਹ ਕਾਲਾ ਕਰਵਾ ਲਿਆਂ।ਦੁਨੀਆਂ ਦੇ ਪੰਜਾਬੀ ਥੋਡੇ ਮੂੰਹ ਤੋਂ ਥੁੱਕ ਰਹੇ ਨੇ ਨਾਲੇ ਸ੍ਰੀਅ੍ਰਮ੍ਰਿੰਤਸਰ ਸਾਹਿਬ ਦੇ ਪ੍ਰਸਾਸੰਨ ਨੂੰ ਕੋਸ ਰਹੇ ਹਨ ਤੇ ਕੋਸਦੇ ਰਹਿਣਗੇ ਰਹਿੰਦੀ ਦੁਨੀਆਂ ਤੱਕ l ਜਮੀਰ ਮਰਗੀ ਤੁਹਾਡੀ ਨਾਲੇ ਭਾਈ ਸਾਹਿਬ ਨੂੰ ਕੋਰੋਨਾ ਦੀ ਬਿਮਾਰੀ ਨਹੀਂ ਸੀ।ਪੰਜਾਬ ਡਾਕਟਰਾਂ ਨੂੰ ਮਰਨ ਤੋਂ ਬਹੁਤ ਡਰ ਲੱਗਦਾ ਸੱਚ ਇਹ ਹੈ | ਇਲਾਜ ਕਰਦੇ ਨਾਂ ਮਰ ਜਾਈਏ। ਇਸ ਕਰਕੇ ਭਾਈ ਸਾਹਿਬ ਨੂੰ ਕਤਲ ਕਰਤਾ ਇਹਨਾਂ ਡਾਕਟਰਾਂ ਬਲਕਿ ਉਹਨਾਂ ਕੋਰੋਨਾ ਹੈ ਨਈਂ ਸੀ | ਗਲਤ ਫਹਿਮੀ ਗਲਤ ਫੈਸਲੇ ਗਲਤ ਸੀ।ਟੈਸਟ ਹਾਂਜੀ ਜਦੋਂ ਭਾਈ ਸਾਹਿਬ ਜੀ ਦਾ ਇਲਾਜ ਚੱਲ ਰਿਹਾ ਜੀ ਉਦੋਂ ਦੀਆਂ ਵੀਡੀਓ ਕਲਿੱਪ ਚੈੱਕ ਕੀਤੀਆਂ ਜਾਣ ਜੋ ਇਹ ਹਸਪਤਾਲ ਦੇ ਅਧਿਕਾਰੀ ਡਾਕਟਰ ਤੇ ਨਰਸ ਕਹਿ ਰਹੇ ਸੀ ਕਿ ਇਨ੍ਹਾਂ ਦੇ ਇਲਾਜ ਲਈ ਡਾਕਟਰਾਂ ਦੀ ਨਵੀਂ ਟੀਮ ਆਈ ਹੈ।ਉਸ ਟਾਈਮ ਦੀ ਕੈਮਰਾ ਦੀ ਵੀਡੀਉ ਚੈੱਕ ਕੀਤੀ ਜਾਵੇ। ਨਾਲੇ ਉਸ ਕਮਰੇ ਦੀ ਜਿਸ ਵਿੱਚ ਭਾਈ ਸਾਹਿਬ ਦਾ ਇਲਾਜ ਚੱਲ ਰਿਹਾ ਸੀ।ਇੱਥੋ ਤੱਕ ਕਿ ਉਸ ਪੂਰੇ ਏਰਿਏ ਦੀ ਕੈਮਰਾਂ ਚੈਕਿੰਗ ਹੋਣੀ ਚਾਹੀਦੀ ਹੈ ਤਾਂ ਕੇ ਸੱਚ ਸਾਹਮਣੇ ਆ ਸਕੇ। ਵਾਹਿਗੁਰੂ ਜੀ ਇਨਾਂ ਦਾ ਭਲਾ ਕਰੇਂ ਜਿੰਨਾਂ ਨੇ ਕੋਈ ਵੀ ਗਲਤ ਕੰਮ ਕੀਤਾ ਹੋਵੇ। ਰਿਪੋਰਟਾਂ ਵੀ ਗਲਤ ਸੀ।ਸ਼ੱਕ ਦੇ ਤੌਰ ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।'
@luckytanda
@luckytanda 4 жыл бұрын
❤🙏❤🙏❤🙏 ਬਾਦਲਾਂ ਦਾ ਚਮਚਾ ਅਵਤਾਰ ਸਿੰਘ ਮੱਕੜ ਦਾ ਗੁੜਗਾਓ ਦੇ ਫੌਰਟੀਸ ਹਸਪਤਾਲ ਵਿੱਚ ਇਲਾਜ ਹੋ ਰਿਹਾ ਸੀ, ਅਤੇ ਅੈਸ ਜੀ ਪੀ ਦੇ ਪ੍ਰਧਾਨ ਨੇ ਕਿਉ ਨੀ ਇਲਾਜ ਕਰਵਾਇਆ ਭਾਈ ਨਿਰਮਲ ਸਿੰਘ ਜੀ ਦਾ
@profitnessworld
@profitnessworld 4 жыл бұрын
ਬਹੁਤ ਦੁੱਖ ਦੀ ਗੱਲ। ਕੋਈ ਲਫਜ ਨੀ ਅਾ ਸਾਡੇ ਕੋਲ ਬੋਲਣ ਲਈ
@narwinderkaur8050
@narwinderkaur8050 4 жыл бұрын
ਹਸਪਤਾਲ ਚ ਇੰਤਜਾਮ ਪੂਰੇ ਨਹੀ
@Ravikumar-in5eh
@Ravikumar-in5eh 4 жыл бұрын
Hlo jiii Narwinder jii
@Bhai.ShivkaranSingh
@Bhai.ShivkaranSingh 4 жыл бұрын
ਭਾਈ ਸਾਹਿਬ ਜੀ ਦੀ ਮੌਤ ਹੋਈ ਨਹੀਂ ਕੀਤੀ ਗਈ ਹੈ ਜੀ ਇਹ ਬਹੁਤ ਵੱਡੀ ਗੇਂਮ ਚਲ ਰਹੀ ਹੈ
@user-kk6ui2it4z
@user-kk6ui2it4z 4 жыл бұрын
ਸੱਭ ਤੋਂ ਵੱਡੀ ਸਾਜਿਸ਼ ਸਿੱਖ ਪੰਥ ਨਾਲ ਹੋ ਰਿਹਾ।ਭਾਈ ਸਾਹਿਬ ਜੀ ਦੀ ਮੌਤ ਇਕੱਲੇ ਭਾਈ ਸਾਹਿਬ ਜੀ ਦੀ ਮੌਤ ਨਹੀਂ ਪੂਰੇ ਸਿੱਖ ਕੌਮ ਦੀ ਮੌਤ ਹੋ ਗਈ ।ਸਿੱਖ ਵੀਰੋ ਅੱਗੇ ਆਵੋ।ਆਪਣਾ ਪੂਰਾ ਪੰਜਾਬ ਖਤਮ ਕੀਤਾ ਜਾਵੇਗਾ ਸਿੱਖਾਂ ਨੂੰ ਐਦਾਂ ਹੀ ਖਤਮ ਕਰਕੇ।ਫਿਰ 9 ਤਰੀਖ ਵਾਂਗ ਮੋਮਬੱਤੀਆਂ ਹੱਥਾਂ ਚ ਲੈ ਕੇ ਹਿੰਦੂਵਾਦੀ ਬਣ ਨਾ ਜਾਣਾ ਕਿਤੇ।।ਪੰਜਾਬ ਨੂੰਬਚਾਈਏ ਸਿੱਖ ਕੌਮ ਨੂੰ ਬਚਾਈਏ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mukandsinghsingh6581
@mukandsinghsingh6581 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐ। ਅਨਗੇਲੀ। ਹੈ। ਡਾਕਟਰ। ਦੀ
@khalsakhoj8274
@khalsakhoj8274 4 жыл бұрын
Very rough language by BIHARI DOCTOR SAHIB .Har Sikh Ik Sikh nu Best Doctor bnaave
@ManjeetKaur-xe1fk
@ManjeetKaur-xe1fk 4 жыл бұрын
Wahegur ji wahegur 🙏❤️😭😭🌺😭😭😭😭😭😭😭
@gurmatsedhan3852
@gurmatsedhan3852 4 жыл бұрын
ਐਂਕਰ ਸਾਬ ਅੱਗੇ ਲਈ ਪਲੀਜ਼ ਧਿਆਨ ਰਖਣਾ, ਤੁਸੀਂ ਆਪ ਜਿਆਦਾ ਬੋਲ ਰਹੇ ਹੋ ਅਤੇ ਸਬੰਧਤ ਬੰਦੇ ਨੂੰ ਮੌਕਾ ਘੱਟ ਦੇ ਰਹੇ ਓ।ਹਾਲੇ ਬਹੁਤ ਜਿਆਦਾ ਸਵਾਲ ਰਹਿ ਗਏ
Survival skills: A great idea with duct tape #survival #lifehacks #camping
00:27
孩子多的烦恼?#火影忍者 #家庭 #佐助
00:31
火影忍者一家
Рет қаралды 51 МЛН
Best father #shorts by Secret Vlog
00:18
Secret Vlog
Рет қаралды 22 МЛН
Raag Malhar | Bhai Nirmal Singh Khalsa | Principal Sukhwant Singh | Fateh TV
19:34
Fateh TV - 24 Hrs Gurbani Channel
Рет қаралды 409 М.
The FAST and FURIOUS Table Hack 😱
0:29
LosWagners ENG
Рет қаралды 3,9 МЛН
THE RIGHT WAY TO EAT CARDBOARD SOFT ICE CREAM!#asmr
0:34
HAYATAKU はやたく
Рет қаралды 18 МЛН