ਫਿਰੋਜ਼ਪੁਰ ਵਿੱਚ ਦਿਨ ਦਿਹਾੜੇ ਤਿੰਨ ਕ ਤ ਲ,ਪੰਜਾਬ ਵਿੱਚ ਗੁੰਡਾ ਰਾਜ, ਲੋਕਾਂ ਦਾ ਰੱਬ ਹੀ ਰਾਖਾ...

  Рет қаралды 82,987

LOK AWAZ TV

LOK AWAZ TV

Күн бұрын

Пікірлер: 437
@mehalsingh1229
@mehalsingh1229 2 ай бұрын
ਜੋ ਖੁਦ ਬੂਲਟ ਪਰੂਫ ਸੀਸਾ ਲਾ ਕੇ ਭਾਸ਼ਣ ਦੇ ਦਾ ਹੈ ,ਉਸ ਤੋ ਆਪਣੀ ਸੁਰੱਖਿਆ ਦੀ ਆਸ ਰੱਖਣਾ ਮੂਰਖਤਾ ਹੈ ਜੀ
@P11Tejinderbhangu
@P11Tejinderbhangu 2 ай бұрын
😂😂😂😂😂
@sehgalajaykumar339
@sehgalajaykumar339 2 ай бұрын
100% correct sir
@AmrikMika-mm8cn
@AmrikMika-mm8cn 2 ай бұрын
101% SAHI KIHA .PUNJAB DA RAB RAKHA.
@NarinderSingh-dn8dg
@NarinderSingh-dn8dg 2 ай бұрын
J koi chajj dee speech denda v ha...baad vich comedy bol denda sara roob khatam
@manmeetmehra29
@manmeetmehra29 2 ай бұрын
ਖੁੱਦ ਹਥਿਆਰ ਰੱਖੋ ਤੇ ਜੇਲ੍ਹ ਵਿੱਚ ਸੁੱਟ ਦਿੰਦੇ ਆ ਕੀ ਆ ਚੀਜ਼ allowed ਨਹੀਂ
@sukhdeepsinghsingh2188
@sukhdeepsinghsingh2188 2 ай бұрын
ਨਲੈਕ ਤੇ ਨਿਖਿਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ
@kirpaldhillon3874
@kirpaldhillon3874 2 ай бұрын
ਅੰਧ ਭਗਤ ਨਾ ਬਣੋ ਗੋਲੀ ਜਾ ਲੁਟੇਰੇ ਭਗਤ ਜਾ ਪਾਰਟੀ ਨਹੀ ਦੇਖਦੇ
@AvtarSingh-pw7fv
@AvtarSingh-pw7fv 2 ай бұрын
ਮਾਨ ਨੂੰ ਸਿਰਫ ਗੱਲਾਂ ਦਾ ਕੜਾਹ ਬਣਾਉਣਾ ਆਉਂਦਾ ਹੈ ਤੇ ਉਸ ਕੜਾਹ ਵਿੱਚ ਨਾ ਘੀ ਨਾ ਆਟਾ ਨਾ ਸੂਜੀ ਤੇ ਨਾ ਹੀ ਖੰਡ ਪਾਉਣ ਦੀ ਲੋੜ ਹੈ ਤੇ ਅਸੀਂ ਉਸ ਗੱਲਾਂ ਦੇ ਕੜਾਹ ਨੂੰ ਖਾਕੇ ਹੀ ਆਪਣਾ ਢਿੱਡ ਭਰਿਆ ਭਰਿਆ ਮਹਿਸੂਸ ਕਰ ਰਹੇ ਹਾਂ
@BalwinderKaur-py8jt
@BalwinderKaur-py8jt 2 ай бұрын
ਗੁੰਡਾ ਰਾਜ ਗੁੰਡਾਰਾਜ ਕਦੋਂ ਖਤਮ ਹੋਊ ਲੋਕ ਕਿਵੇਂ ਬਚਣਗੇ ਓਏ ਰੱਬਾ ਤੂੰ ਹੀ ਰਾਖਾ
@VirSingh-nj3dc
@VirSingh-nj3dc 2 ай бұрын
ਬਿਲਕੁੱਲ ਸਹੀ
@AmarjeetSingh-cz7vc
@AmarjeetSingh-cz7vc 2 ай бұрын
ਇਹ ਤਾਂ ਮਰਾਸੀ ਦਾ ਬੀ ਆ
@balkarsran6305
@balkarsran6305 2 ай бұрын
ਪੰਜਾਬ ਸਰਕਾਰ ਮੁਰਦਾਬਾਦ
@rocky-lt2ic
@rocky-lt2ic 2 ай бұрын
ਭੰਡ ਤੋਂ ਤਾਂ ਸਰਕਾਰ ਨਹੀਂ ,ਸ਼ਰਾਬ ਚੱਲਦੀ ਏ
@rocky-lt2ic
@rocky-lt2ic 2 ай бұрын
ਪੰਜਾਬ ਦਾ ਤਾਂ ਬੇੜਾ ਗਰਕ ਕੀਤਾ ਹੋਇਆ, ਏਸ ਭੰਡ ਨੇ
@narinderpalsingh5349
@narinderpalsingh5349 2 ай бұрын
ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਦਿਨੋਂ ਦਿਨ ਵਿਗੜ ਰਹੀ ਹੈ,,,,ਬਹੁਤ ਹੀ ਦੁੱਖਦਾਈ ਗੱਲ ਹੈ 😢😢😢😢😢
@paramjitsingh6295
@paramjitsingh6295 2 ай бұрын
ਜਮਾ ਬੇੜਾ ਗ਼ਰਕ ਹੌ ਗਿੰਆ ਪੰਜਾਬ ਦਾ
@ManjinderTatla
@ManjinderTatla 2 ай бұрын
ਮਨਿੰਦਰ ਵੀਰ ਜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਵਹਿਗੁਰੂ ਜੀ ਮੇਹਰ ਕਰਨ ਪੰਜਾਬ ਵਿੱਚ
@jitsingh8827
@jitsingh8827 2 ай бұрын
ਭਗਵੰਤ ਮਾਨ ਨੇ ਗੋਲੀਆਂ ਦਾ ਕੀ ਕਰਨਾ ਉਸ ਕੋਲ ਤਾਂ 16 ਲੱਖ ਦਾ ਬੁਲੇਟ ਪਰੂਫ ਹੈ
@sarupsingh1006
@sarupsingh1006 2 ай бұрын
ਪੰਜਾਬ ਸਰਕਾਰ ਹਰ ਫਰੰਟ ਤੇ ਫੇਰ । ਉਂਗਲਾਂ ਚੁਕ ਚੁਕ ਲੜਨ ਪੈਂਦੇ ਜਵਾਬ ਕੋਈ ਆਉਂਦਾ ਨਹੀਂ। ਬਹੁਤ ਸਾਰੇ ਲੋਕ ਦੁਖੀ ਹਨ ਇਨ੍ਹਾਂ ਤੋਂ।
@tsgkarn4284
@tsgkarn4284 2 ай бұрын
ਜਿਹੜਾ ਬੰਦਾ ਆਪ ਬੁਲਟ ਪਰੂਫ ਵਿਚ ਬੈਠ ਕੇ ਭਾਸ਼ਨ ਦੇ ਰਹਿ ਉਹ ਲੋਕਾਂ ਦੀ ਕੀ ਸੁਰੱਖਿਆ ਕਰ ਲੂ ਰੱਬ ਰਾਖਾ
@sukhjitsingh6668
@sukhjitsingh6668 2 ай бұрын
ਭੰਡ ਮੁੱਖ ਮੰਤਰੀ ਨੇ ਤਾਂ ਪਿਛਲਿਆਂ ਚੋਰਾਂ ਨੂੰ ਚੰਗੇ ਕਹਿਣ ਲਈ ਮਜ਼ਬੂਰ ਕਰਤਾ
@gurjeetkaur6635
@gurjeetkaur6635 2 ай бұрын
True
@sardarni5505
@sardarni5505 2 ай бұрын
Sahi keha
@KultarSingh-ji3qy
@KultarSingh-ji3qy 2 ай бұрын
ਬਿਲਕੁਲ ਸਹੀ ਗੱਲ ਆ ਵੀਰ ਜੀ ਘਰੋ ਬੰਦਾ ਨਿਕਲਦਾ ਉਹਨੂੰ ਇਹ ਨੀ ਪਤਾ ਸ਼ਾਮ ਨੂੰ ਘਰੇ ਆਉਣਾ ਕੇ ਨਹੀ
@JagjitSingh-vx9bz
@JagjitSingh-vx9bz 2 ай бұрын
ਇਹ ਪੱਤਰਕਾਰ ਬਹੁਤ ਹੀ ਵਧੀਆ ਕੰਮ ਕਰ ਰਿਹਾ । ਨਿਰਪੱਖ , ਨਿਧੱੜਕ ਅਤੇ ਪੰਜਾਬ ਦੀ ਸਹੀ ਤਸਵੀਰ ਪੇਸ਼ ਕਰਨ ਵਾਲੀ ਪੱਤਰਕਾਰੀ । ਵਾਹਿਗੁਰੂ ਜੀ ਇਸ ਨੂੰ ਇਸੇ ਤਰ੍ਹਾਂ ਪੱਤਰਕਾਰੀ ਦਾ ਬਲ ਬਖ਼ਸ਼ਣ 🙏
@IqbalSingh-ps1mg
@IqbalSingh-ps1mg 2 ай бұрын
ਮਨਿੰਦਰ ਸਿੰਘ ਜੀ ਬਿਲਕੁਲ ਸੱਚ ਵਾਈ ਜੀ ਭੰਡ ਸਰਕਾਰ ਫੇਲ
@JagjitSingh-vx9bz
@JagjitSingh-vx9bz 2 ай бұрын
ਮਨਿੰਦਰਜੀਤ ਸਿੱਧੂ ਵੀਰ ਤੇਰੀ ਪੱਤਰਕਾਰੀ ਤੇ ਸਾਨੂੰ ਪੂਰਾ ਮਾਣ ਹੈ । ਇਸੇ ਤਰ੍ਹਾਂ ਪੰਜਾਬ ਬਾਰੇ ਸੱਚਾਈ ਬਿਆਨ ਕਰਦਾ ਰਹਿ ।
@arsh_vlogger-l2r
@arsh_vlogger-l2r 2 ай бұрын
Aap ne pura punjab marba Dena es hehib nal😢😢😢
@rajbindersingh8237
@rajbindersingh8237 2 ай бұрын
ਬੇੜਾ ਗ਼ਰਕ ਹੋ ਗਿਆ ਪੰਜਾਬ ਦਾ ਕੋਈ ਸਰਕਾਰ ਨੀ ਇਥੇ
@jashpalsingh1875
@jashpalsingh1875 2 ай бұрын
ਝੰਡੇ ਨੇ ਪੰਜਾਬ ਦੇ ਲੋਕਾਂ ਦਾ ਬੇੜਾ ਗ਼ਰਕ ਦਿੱਤਾ।ਰੰਗਲਾ ਪੰਜਾਬ ਨਹੀਂ ਵਿਲਕਦਾ ਪੰਜਾਬ ਬਣਾ ਦਿੱਤਾ
@charanjeetsandhu1669
@charanjeetsandhu1669 2 ай бұрын
ਬਿਲਕੁਲ ਸਹੀ ਗੱਲਾਂ ਪੱਤਰਕਾਰ ਵੀਰ ਦੀਆਂ
@darasingh3026
@darasingh3026 2 ай бұрын
ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਉਗੇ ਤਾਂ ਇਹੀ ਹਾਲ ਹੋਣਾ ਹੈ
@ajayjatt1728
@ajayjatt1728 2 ай бұрын
ਸਾਡੇ ਸੋਹਣੇ ਪੰਜ਼ਾਬ ਨੂੰ ਰੋਲ਼ ਕੇ ਰੱਖ ਦਿੱਤਾ ਏਸ ਭੰਡ ਨੇ ਅਤੇ ਭੰਡ ਦੀ ਭੰਡ ਪਾਰਟੀ ਨੇ ਦੱਲੀ ਪਾਰਟੀ ਨੇ
@muridpursaab5692
@muridpursaab5692 2 ай бұрын
ਭਗਵੰਤ ਮਾਨ ਦੇ ਹਰ ਭਾਸ਼ਣ ਵਿਚ ਸੁਖਬੀਰ ਦਾ ਜੀਕਰ ਜ਼ਰੂਰ ਹੁੰਦਾ
@BalwinderSingh-u6r
@BalwinderSingh-u6r 2 ай бұрын
ਬਹੁਤ ਵਧੀਆ ਪਤਰਕਾਰ ਧਨਵਾਦ ਧਨਵਾਦ ਵੀਰ ਜੀ ਸੁਆਦ ਆ ਗਿਆ ਪਤਰਕਾਰ ਜੀ
@inderjeetsinghgrewal6979
@inderjeetsinghgrewal6979 2 ай бұрын
ਭੇਡਾਂ ਕਤੀੜਾਂ ਭੰਡ ਦੀਆਂ ਦੂਰ ਰਹਿਣ ਸੱਚ ਨਹੀਂ ਦਿਸਦਾ
@darasingh3026
@darasingh3026 2 ай бұрын
ਤੁਹਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ ਜਦੋ ਇੱਕ ਸ਼ਰਾਬੀ ਬੁਲਟ ਪਰੂਫ਼ ਵਿੱਚ ਭਾਸ਼ਨ ਦਿੰਦਾ ਹੋਵੇ
@manbeersingh3421
@manbeersingh3421 2 ай бұрын
ਸਾਡੇ ਟਰੱਕ ਦਾ ਡਰਾਈਵਰ ਸੀ, ਜਿਸ ਦੇ ਬੱਚਿਆਂ ਦੀ ਮੌਤ ਹੋ ਗਈ, ਬਹੁਤ ਹੀ ਮਾੜਾ ਹੋਇਆ 😥😥😥
@Arsh_not
@Arsh_not 2 ай бұрын
Ki gl hogi c y
@JeevanSharma-rq2vz
@JeevanSharma-rq2vz 2 ай бұрын
Waheguru ji
@kaurpawi6853
@kaurpawi6853 2 ай бұрын
Vichare
@amarjeetsingh-er4bq
@amarjeetsingh-er4bq 2 ай бұрын
ਪੰਜਾਬ ਦੇ ਲੋਕ ਆਪਣੇ ਕੀਤੇ ਬਦਲਾਅ ਕਾਰਨ ਰੋ ਰਹੇ ਹਨ ਸਰਕਾਰ ਫੇਲ੍ਹ ਹੈ
@manishkumarbansal-qc6wj
@manishkumarbansal-qc6wj 2 ай бұрын
ਮਨਿੰਦਰਜੀਤ ਵੀਰ ਜੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਫੁਕਰੀਆ ਮਾਰਨ ਵਾਲੇ ਆ ਇੱਕ ਇਹਨਾ ਦਾ ਛਲਾੜੂ ਐਮ ਐਲ ਏ ਉਹ ਸ਼ੈਰੀ ਕਲਸੀ ਸਾਡੀ ਸਰਕਾਰ ਸਾਡੀ ਸਰਕਾਰ ਹੀ ਕਰਦਾ ਰਹਿੰਦਾ
@butasingh4607
@butasingh4607 2 ай бұрын
ਬਹੁਤ ਵਧੀਆ ਵੀਰ ਸੱਚ ਬੋਲਣ ਹੋਸਲਾ ਰੱਖਦੇ ਹੋ ਧੰਨਵਾਦ ਜੀ
@HappySingh-ig9fe
@HappySingh-ig9fe 2 ай бұрын
ਅਸਲੀ ਪੱਤਰਕਾਰ ਜਿਉਦਾ ਰਹਿ ਵੀਰ🌹🌹🌹🌹🌹🌹🌹🌹🌹🌹🌹🌹
@JaswantSingh-fg3qs
@JaswantSingh-fg3qs 2 ай бұрын
ਸੱਚੀ ਗੱਲ ਹੈ ਪੱਤਰਕਾਰ ਜੀ। ਭਗਵੰਤ ਮਾਨ ਸਰਕਾਰ ਮੁਰਦਾਬਾਦ 0 ਸਰਕਾਰ
@jseditingstudio6708
@jseditingstudio6708 2 ай бұрын
ਬਿੱਲਕੁਲ ਸੱਚੀਆਂ ਗੱਲਾਂ ਤੁਹਾਡੀਆਂ ਸਰਕਾਰ ਕਨੁੰਨ ਵਿਵਸਥਾ ਵਿਚ ਪੂਰੀ ਤਰਾਂ ਫੇਲ ਏ
@russelwiper3112
@russelwiper3112 2 ай бұрын
ਇੰਡੀਆ ਆਉਣ ਤੋਂ ਡਰ ਲੱਗਦਾ 🤔
@DharminderSingh-j4j
@DharminderSingh-j4j 2 ай бұрын
ਬਹੁਤ ਵਧੀਆ ਪੱਤਰਕਾਰੀਤਾ ਜੀ
@KuldeepSingh-vv6dm
@KuldeepSingh-vv6dm 2 ай бұрын
ਮਨਿੰਦਰ ਸਿੰਘ ਸਿੱਧੂ ਵੀਰ ਪੰਜਾਬ ਪੁਲਿਸ ਤੋਂ ਤਾ ਭੰਡ ਜੀ ਦੀ ਮਾਤਾ ਜੀ ਭੈਣ ਜੀ ਦੀ ਸਕਿਉਰਟੀ ਕਰਨ ਦੀ ਹੀ ਜੁੰਮੇਵਾਰੀ ਹੈ ਲੋਕਾਂ ਦੀ ਨਹੀ ਇਸ ਨਚਾਰ ਨੂੰ ਚਾਹੀਦਾ ਹੈ ਕਿ ਅਸਤੀਫਾ ਦੇ ਕੇ ਮੁਰਗੀ ਖਾਨਾ ਖੋਲ੍ਹਣ ਦੀ ਲੋੜ ਹੁਣ ਇਸਨੂੰ ਹੈ ਨਾਕੇ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਸੁਖਬੀਰ ਸਿੰਘ ਬਾਦਲ ਨੂੰ ਵਰਗਿਆਂ ਨੂੰ ਨਹੀਂ
@kaurpawi6853
@kaurpawi6853 2 ай бұрын
Ehdi bhen te maa students to paise ikathe kr rhiyan ne nokri bdle
@RajinderkumarShiva-h6g
@RajinderkumarShiva-h6g 2 ай бұрын
Akalidal congress raaj ik v murder ni hunda c . Bhut bddi glti krrti jnta ney . Chitta propertya tey kbbze police custody chh gangster da murder jail break lok bhut khush hunde c sarra kujh dekh k hun miss krr rhe ney loki
@gorabhamma1250
@gorabhamma1250 2 ай бұрын
ਸਹੀ ਗੱਲ ਹੈ ਮਨਿੰਦਰ ਸਿੰਘ
@lallylallymachinetoolsludh733
@lallylallymachinetoolsludh733 2 ай бұрын
Maninderjeet Singh Sidhu Zindabaad banda bhut vadia ❤
@SurindersinghSurindersin-qh3gc
@SurindersinghSurindersin-qh3gc 2 ай бұрын
ਬਾਈ ਮਨਿੰਦਰਜੀਤ ਸਿੰਘ ਸਿੱਧੂ ਜੀ ਸੱਚ ਬੋਲਣ ਅਤੇ ਸੱਚ ਦਿਖਾਉਣ ਲਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹੱਕ ਸੱਚ ਲਈ ਬੋਲਣ ਲਈ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤❤❤❤
@JagsirSiddhu-ks5xb
@JagsirSiddhu-ks5xb 2 ай бұрын
Ryt bro
@Malkeetdhillon151
@Malkeetdhillon151 2 ай бұрын
ਪੱਤਰਕਾਰ ਭਰਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਜੋ ਲੋਕਾਂ ਦੇ ਮੁੱਦੇ ਚ ਆਉਂਦੇ ਹੋ ਬਹੁਤ ਦਲੇਰੀ ਨਾਲ ਤੁਹਾਡੀ ਪੱਤਰਕਾਰੀ ਨੂੰ ਦਿਲੋਂ ਸਲੂਟ
@hardeepsinghsandhu8321
@hardeepsinghsandhu8321 2 ай бұрын
ਚਪੜਾਸੀ ਬਨਣ ਦੇ ਲਾਇਕ ਨਹੀਂ ਭਗਵੰਤ ਮਾਨ ਜਿਨੂੰ ਚੱਕ ਕੇ cm ਬਣਾ ਤਾ 🤦
@amrindersingh8210
@amrindersingh8210 2 ай бұрын
ਪੰਜਾਬ ਸਰਕਾਰ ਮੁਰਦਾਬਾਦ ਬਹੁਤ ਮਾੜੇ ਹਲਾਤ ਬਣ ਗਏ ਪੰਜਾਬ ਦੇ
@palasinghdhillon9567
@palasinghdhillon9567 2 ай бұрын
ਜਿੰਮੇਵਾਰ ਪਤਰਕਾਰ ਸ਼ਾਬਾਸ਼।
@KultarSingh-ji3qy
@KultarSingh-ji3qy 2 ай бұрын
ਵਿਚਾਰੇ ਘਰੋ ਖੁਸ਼ ਖੁਸ਼ ਗਏ ਹੋਣ ਗੇ ਏਨਾ ਨਹੀ ਪਤਾ ਸੀ ਕੀ ਅਸੀ ਘਰ ਵਾਪਸ ਨਹੀ ਆਉਣਾ ਪੰਜਾਬ ਦਾ ਤਾ ਜਮਾ ਈ ਬੇੜਾ ਗਰਕ ਹੋਇਆ ਪਿਆ ਭਗਵੰਤ ਮਾਨ ਨੂੰ ਕੀ
@sapindersingh4083
@sapindersingh4083 2 ай бұрын
11 ਤਰੀਕ ਨੂੰ ਫਤਿਹਗੜ੍ਹ ਸਾਹਿਬ ਡੀਸੀ ਦਫਤਰ ਤੇ ਧਰਨਾ ਲਗਾਉਣਾ ਜਰੂਰ ਦਰਸਨ ਦੇਣੇ ਮਨਜਿੰਦਰ ਵੀਰ
@GurtejSingh-xo4zo
@GurtejSingh-xo4zo 2 ай бұрын
ਮਨਿੰਦਰ ਵੀਰ ਜੈਤੋ ਮੰਡੀ ਦਾ ਬਹੁਤ ਬੁਰਾ ਹਾਲ ਹੈ
@bhagwantsandhu3296
@bhagwantsandhu3296 2 ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸ ਹੀ ਦਿੱਤਾ ਕਿ ਮਾਫੀਆ ਰਾਜ ਆ। ਬੁਰਾ ਹਾਲ ਆ। ਕੋਈ ਸੇਫ ਨਹੀ।
@sukhdevsinghaulakh5346
@sukhdevsinghaulakh5346 2 ай бұрын
ਭਗਵੰਤ ਮਾਨ ਨੂੰ ਚਾਹੀਦਾ ਹੈ ਗ੍ਰਹਿ ਮਹਿਕਮਾਕੋਵਰਵਿਜੇ ਪਰਤਾਪ ਸਿੰਘ ਜੀ ਨੂੰ ਦੇ ਦੇਣਾ ਚਾਹੀਦਾ ਹੈ ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀ ਇਹ ਤੇ ਆਪ ਪਲੀਸ ਤੋ ਡਰਦਾ ਫਿਰਦਾ ਹੈ
@GurmeetSingh-vs4ct
@GurmeetSingh-vs4ct 2 ай бұрын
ਹੁਣ ਪੰਜਾਬ ਤਾਂ ਹੈਂ ਨਹੀਂ ਬਿਹਾਰ ਹੈ ਪੁਲਿਸ ਵਿਚ ਬੈਂਕ ਡੀ ਸੀ ਹੋਰ ਬਹੁਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਬਿਹਾਰ ਦੇ ਹਨ ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸਿਰਫ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਵਿਚ ਗਲਤਾਨ ਰੱਖਣ ਲਈ ਸਰਕਾਰ ਬਣੀਂ ਹੈ ਨਸ਼ਿਆਂ ਖੱਤਮ ਕਿਓਂ ਨਹੀਂ ਹੁੰਦਾ ਰੋਜ਼ ਚਿੱਟੇ ਨਾਲ਼ ਨੌਜਵਾਨਾਂ 3--4ਮਰ ਰਹੇ ਹਨ
@parwindersingh8057
@parwindersingh8057 2 ай бұрын
ਇਸ ਸਰਕਾਰ ਦਾ ਕੋਈ ਡਰ ਨਹੀ ਗਗੈਸਟਰ ਰਾਜ ਹੈ ਪੰਜਾਬ ਵਿੱਚ ਇਹ ਹਾਲ ਤਾ ਹੋਵੇਗਾ ਜੇ ਯੋਗੀ ਦਾ ਰਾਜ ਆਵੇ ਤਾ ਪੰਜਾਬ ਬਚੇਗਾ
@yadwindergill914
@yadwindergill914 2 ай бұрын
ਜਦੋ ਭੁੱਖੇ ਨੰਗੇ ਤੇ ਭੰਡ ਕਿਸਮ ਦੇ ਲੋਕ ਮੁੱਖ ਮੰਤਰੀ ਬਣਨਗੇ ਤਾਂ ਫੇਰ ਪੰਜਾਬ ਦਾ ਇਹੋ ਜਿਹਾ ਹਾਲ ਹੀ ਹੋਵੇਗਾ
@MalkitSingh-mb6hj
@MalkitSingh-mb6hj 2 ай бұрын
Very good Maninder ji 100%right
@GhumanSaab-f8r
@GhumanSaab-f8r 2 ай бұрын
ਮੁੱਖ ਮੰਤਰੀ ਭੰਡ ਜੀ ਜਨਤਾ ਨੇ ਪੰਜਾਬ ਦੀ ਵਾਗ ਡੋਰ ਤੁਹਾਡੇ ਹੱਥ ਦਿੱਤੀ ਸੀ ਤੁਸੀਂ ਸਾਰੇ ਪਾਸਿਓਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਗ੍ਰਹਿ ਵੀਭਾਗ ਕੰਵਰ ਵਿਜੇ ਪ੍ਰਤਾਪ ਨੂੰ ਦੇ ਦਿਓ ਸਾਇਦ ਪੰਜਾਬ ਬਚ ਜਾਵੇ ਅਸੀਂ ਮੂਰਖ ਹਾ ਜਿਹੜਾ ਆਦਮੀ ਆਪਣੇ ਜੀਵਾਨ ਧੀ ਪੁੱਤ ਪਤਨੀ ਨਹੀਂ ਸੰਭਾਲ ਸਕਿਆ ਓਹ ਪੰਜਾਬ ਕੀ ਸੰਭਾਲੇ ਗਾ
@Sukhpalsingh-c5q
@Sukhpalsingh-c5q 2 ай бұрын
ਬਾਈ ਦੀਪ ਸਿੱਧੂ ਸੱਚ ਬੋਲਦਾ ਹੁੰਦਾ ਸੀ ਉਹ ਕਹਿੰਦਾ ਸੀ ਭਗਵੰਤੁ ਭੰਡ ਦੂਸਰਾ ਬੇਅੰਤਾ ਬੁੱਚੜ ਨਿਕਲੇਗਾ ਪੰਜਾਬ ਦਾ। ਅੱਜ ਬਾਈ ਦੀਪ ਸਿੱਧੂ ਦੀ ਇੱਕ ਇੱਕ ਗੱਲ ਸੱਚ ਹੋ ਗਈ ਹੈ ਜੀ
@Malkeetdhillon151
@Malkeetdhillon151 2 ай бұрын
ਤੁਹਾਡੇ ਵਰਗੇ ਦੋ ਚਾਰ ਹੋਰ ਪੱਤਰਕਾਰ ਸਿਹਤ ਲੈ ਲੈਣ ਤਾਂ ਪੰਜਾਬ ਦੇ ਵਿੱਚ ਕਰਾਈਮ ਘੱਟ ਜਾਊਗਾ ਅਸੀਂ ਦਿਲੋਂ ਧੰਨਵਾਦ
@balwantsinghsidhu1650
@balwantsinghsidhu1650 2 ай бұрын
ਧੰਨਵਾਦ ਸਿੱਧੂ ਸਾਹਿਬ । ਤੁਹਾਡੀ ਬੇਬਾਕ ਸਚਾਈ ਕਹਿਣ ਲਈ । ਮੁੱਖ ਮੰਤਰੀ ਸਾਹਿਬ , ਸ਼ਾਇਦ ਇਸ ਅਹੁਦੇ ਦੇ ਲਾਇਕ ਨਹੀ । ਇਹ ਸਿਰਫ , ਸਟੇਜੀ ਮੁੱਖ ਮੰਤਰੀ ਹੈ । ਅਮਨ-ਕਾਨੂੰਨ ਦੀ ਹਾਲਤ ਬਹੁਤ ਮਾੜੀ ਹੈ । ਵਾਹਿਗੁਰੂ ਪੰਜਾਬੀਆਂ ਨੂੰ ਅਤੇ ਪੰਜਾਬ ਨੂੰ ਸੁਮਤ ਬਖਸ਼ਣ ਜੀ । ਆ
@BlaurSingh-r3o
@BlaurSingh-r3o 2 ай бұрын
ਕੀ ਗੱਲ ਸਰਕਾਰ ਨੂੰ ਲੋਕਾਂ ਦੇ ਟੈਕਸਾਂ ਨਾਲ ਪੂਰਾ ਨਹੀਂ ਪੈਂਦਾ, ਜਿਹੜਾ ਉਹ ਲੋਕਾਂ ਦੀ ਰਾਖੀ ਨਹੀਂ ਕਰ ਸਕਦੀ। ਅਸੀਂ ਸਰਕਾਰ ਤੋਂ ਕੋਈ ਵਿਕਾਸ ਨਹੀਂ ਮੰਗਦੇ,ਪਰ ਲੋਕਾਂ ਨੂੰ ਜਿਊਣ ਦਾ ਅਧਿਕਾਰ ਸਰਕਾਰ ਦੇਵੇ।
@JagsirSingh-b2c
@JagsirSingh-b2c 2 ай бұрын
ਬਹੁਤ ਦੁਖਦਾਈ ਗੱਲ
@SinghGill7878
@SinghGill7878 2 ай бұрын
ਜੰਗਲ ਰਾਜ ਆ ਪੰਜਾਬ ਚ ਪਤਾ ਨਹੀਂ ਕਿਸ ਨਾਲ ਕਿਸ ਜਗਾਹ ਕੀ ਹੋ ਜਾਣਾ ਘਟੀਆ ਮੁਖ ਮੰਤਰੀ ਤੋਂ ਨਹੀਂ ਪੰਜਾਬ ਸੰਭਲਦਾ ਤਾ ਅਸਤੀਫਾ ਦੇ ਕੇ ਪਾਸੇ ਹੋ ਜਾਵੇ
@SitaRam-bx6qs
@SitaRam-bx6qs 2 ай бұрын
ਜੰਗਲ ਰਾਜ ਪੰਜਾਬ
@VirSingh-nj3dc
@VirSingh-nj3dc 2 ай бұрын
ਭੰਡ ਭਜਾਓ ,ਪੰਜਾਬ ਬਚਾਓ ।
@harbhajansingh9967
@harbhajansingh9967 2 ай бұрын
ਪੰਜਾਬ ਨੂੰ ਬਚਾਉਣਾ ਤਾਂ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਪੰਜਾਬ ਦੇ ਲੋਕ।
@KulwantSingh-wh8nj
@KulwantSingh-wh8nj 2 ай бұрын
ਪੰਜਾਬ ਦੀ ਮੌਜੂਦਾ ਹਾਲਾਤ ਦੇਖਕੇ ਦਿਨੋਂ ਦਿਨ ਮੇਰੇ ਦਿਲ ਵਿੱਚ ਯੋਗੀ ਅਦਿੱਤਿਆਨਾਥ ਲਈ ਇੱਜ਼ਤ ਵੱਧ ਰਹੀ ਹੈ।
@JaspalSingh-kz9rn
@JaspalSingh-kz9rn 2 ай бұрын
ਪੱਤਰਕਾਰ ਬਾਈ ਸੱਚ ਬੋਲ ਰਿਹਾ ਭਗਵੰਤ ਮਾਨ ਸਰਕਾਰ ਮੁਰਦਾਬਾਦ
@davindersinghaulakh9501
@davindersinghaulakh9501 2 ай бұрын
Very brave speech
@Navdeep6027-pz9xf
@Navdeep6027-pz9xf 2 ай бұрын
ਮੰਨਿਦਰ ਵੀਰੇ ਸਤਿ ਸ੍ਰੀ ਆਕਾਲ ਜੀ ਮੈਂ ਪਹਿਲਾਂ ਵੀ ਕਿਹਾ ਵੀ ਵੀਰੇ ਆਪਾਂ ਤੌ ਵੋਟ ਪਾਉਣ ਚ ਗਲਤੀ ਹੋਈ ਐ
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 ай бұрын
ਪਾਕਿਸਤਾਨ ਨਾਲੋਂ ਵੀ ਬੁਰੇ ਹਾਲਾਤ ਹੋ ਗਏ ਨੇ ਪੰਜਾਬ ਦੇ। ਸਾਡੇ ਲੋਕ ਕਮੇਡੀ ਦੇ ਸ਼ਿਕਾਰ ਹੋ ਗਏ ਐਤਕੀਂ।
@Sukhpalsingh-c5q
@Sukhpalsingh-c5q 2 ай бұрын
ਭਗਵੰਤੁ ਭੰਡ ਦੇ ਕੋਲੋਂ ਚੁੱਟਕਲੇ ਸ਼ਾਇਰੀ ਕਮੇਡੀ ਜੋਂ ਮਰਜ਼ੀ ਸੁਣ ਲਓ ਪਰ ਪੰਜਾਬ ਅਤੇ ਪੰਜਾਬੀਅਤ ਦੀ ਅਤੇ ਪੰਜਾਬੀਆਂ ਦੀ ਸੁਰੱਖਿਆ ਦੀ ਉਮੀਦ ਮੁਸ਼ਕਿਲ ਆ ਜੀ ਭਗਵੰਤੁ ਭੰਡ ਦੇ ਕੋਲੋਂ
@JattSauda_Dxxx
@JattSauda_Dxxx 2 ай бұрын
ਸਵਾਦ ਆ ਰਿਹਾ ਭੋਲੇ ਪੰਜਾਬੀਓ ਦੇਖੋ ਬਦਲਾਅ 😢
@HardeepSingh-py6ve
@HardeepSingh-py6ve 2 ай бұрын
ਲੋਕਾਂ ਨੂੰ ਭਗਵੰਤ ਮਾਨ ਦੇ ਚੁੜਕਲੇ ਵਧੀਆ ਲੱਗਦੇ ਨੇ ਜਿਹੜੇ ਉਹ ਬਾਦਲਾਂ ਵਿਰੁੱਧ ਸੁਣਾਈ ਜਾਂਦਾ ਲੋਕਾਂ ਨੂੰ ਬਾਦਲਾ ਝੀਲਝਾਈ ਰੱਖਦਾ ਕੰਮ ਕਰਦਾ ਨਹੀਂ ਕੋਈ ਕਾਨੂੰਨ ਵਸਤਾ ਪੰਜਾਬ ਦੇ ਵਿਗੜੀ ਪਈ ਆ
@harmansinghharmansingh4350
@harmansinghharmansingh4350 2 ай бұрын
ਬਾਈ ਜੀ ਇਹਨਾਂ ਦੀ ਸਰਕਾਰ ਵਿੱਚ ਕੁਛ ਨਹੀਂ ਹੋ ਸਕਦਾ ਪੰਜਾਬ ਦਾ ਬਾਈ ਜੀ ਇੱਥੇ ਮਾਵਾਂ ਦੇ ਪੁੱਤ ਡੇਲੀ ਹੀ ਮਰਨਗੇ ਇਹਨਾਂ ਨੂੰ ਕੀ ਟੈਨਸ਼ਨ ਆ ਸਰਕਾਰਾਂ ਨੂੰ ਪੰਜਾਬ ਵਿੱਚ ਨਾ ਚਿੱਟਾ ਖਤਮ ਹੋਵੇ ਨਾ ਪੰਜਾਬ ਚ ਹੋਰ ਡਰੱਗ ਮਾਫੀਆ ਖਤਮ ਹੋਵੇ ਇਹ ਸਰਕਾਰ ਤਾਂ ਆਪ ਅੰਦਰ ਖਾਤੇ ਪੈਸੇ ਲੈ ਕੇ ਹੀ ਕੰਮ ਕਰਵਾਉਂਦੀ ਹੈ ਹਰ ਇੱਕ ਸ਼ਹਿਰ ਵਿੱਚ ਸੱਟਾਂ ਬਾਜ਼ਾਰ ਚੱਲ ਪਿਆ ਉੱਥੇ ਲਾਉਂਦੇ ਆ ਸੱਟੇ ਲੋਕ ਤੇ ਇਹਨਾਂ ਦੇ ਐਮਐਲਏ ਹੀ ਪੈਸੇ ਖਾਂਦੇ ਹ
@SukhveerBrar-hx8vw
@SukhveerBrar-hx8vw 2 ай бұрын
ਜੇ ਸਰਕਾਰ ਚੰਗੀ ਹੋਵੇ ਤਾਂ ਇਹ ਕੁਝ ਨਾ ਹੋਵੇ ਵੀਰ ਜੀ
@armaansidhu6842
@armaansidhu6842 2 ай бұрын
ਇਹ ਜੰਗਲ ਰਾਜ ਹੈ ਕਾਨੂੰਨ ਨਾਂ ਦਾ ਕੁਝ ਨਹੀ ਹੈ
@BaljinderSingh-pb7tp
@BaljinderSingh-pb7tp 2 ай бұрын
ਬਦਲਾਅ ਜੀ,ਸਿੱਧੂ ਸਹਿਬ ਨਿਰਪੱਖ ਪਤਰਕਾਰ ਸਹਿਬ
@VirSingh-nj3dc
@VirSingh-nj3dc 2 ай бұрын
ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਦੰਮ ਅਸਤੀਫਾ ਦੇ ਦੇਣਾ ਚਾਹੀਦਾ ਹੈ।
@ParmSidhu-nq4iv
@ParmSidhu-nq4iv 2 ай бұрын
ਲੋਕਾਂ ਨੇ ਬਹੁਤ ਗਲਤੀ ਕੀਤੀ ਆਮ ਪਾਰਟੀ ਨੂੰ ਵੋਟਾਂ ਪਾ ਕੇ
@BhinderSran-ky8ok
@BhinderSran-ky8ok 2 ай бұрын
ਪੰਜਾਬ ਨਹੀਂ ਬਾਈ ਜੀ ਬਿਹਾਰ ਕਹੋ ਭੰਡ ਪੰਜਾਬ ਬਿਹਾਰ ਤੋਂ ਵੀ ਮਾੜਾ ਬਣਾਤਾ ਹੈਂ
@karanveersharma-wd8vf
@karanveersharma-wd8vf 2 ай бұрын
ਸਹੀ ਗੱਲ ਆ ਬਾਈ ਜੀ
@BalwinderSingh-pb3kd
@BalwinderSingh-pb3kd 2 ай бұрын
ਭਾਈ ਸਾਹਿਬ ਜੀ ਪੰਜਾਬ ਦਾ ਕੋਈ ਵਾਰਿਸ ਨਹੀ ਰਿਹਾ
@charanjitrandhawa6067
@charanjitrandhawa6067 2 ай бұрын
ਜਦੋਂ ਦਾ ਭੰਡ cm ਬਣਿਆਂ, ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ. ਬਣਦੇ ਹੀ ਪਹਿਲਾਂ ਪੰਜਾਬ ਦਾ ਪੁੱਤ ਸਿੱਧੂ moosewala ਮਰਵਾ ਦਿੱਤਾ , ਓਸ ਦਿਨ ਬਾਅਦ ਅੱਜ ਤੱਕ ਹਰ ਦਿਨ ਗੋਲੀਆਂ ਚਲਾਈਆਂ ਜਾਂਦੀਆਂ ਹਨ, ਤੇ ਏਹ ਭੰਡ ਸਿਰਫ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਗਾਲਾਂ ਕੱਢਣ ਲੱਗਿਆ ਹੋਇਆ ਹੈ.
@gurmukhsingh9717
@gurmukhsingh9717 2 ай бұрын
ਪੱਤਰਕਾਰ ਵੀਰ ਜੀ ਭਗਵੰਤ ਮਾਨ ਮੁੱਖ ਮੰਤਰੀ ਜੀ ਨੇ ਪੁਲਿਸ ਵਾਲੇ ਤਾਂ ਆਪਣੇ ਨਾਲ ਆਪਣੀ ਭੈਣ ਤੇ ਘਰਵਾਲੀ ਤੇ ਮਾਤਾ ਨੂੰ ਦਿੱਤੇ ਠਾਣੇ ਵਿੱਚ ਜਿਹੜੇ ਪੁਲਿਸ ਵਾਲੇ ਉਹ ਮੰਤਰੀਆਂ ਨੇ ਆਪਣੇ ਨਾਲ ਗੱਨਮੈਨ ਰੱਖੇਂ ਪਰ ਜਿੰਨਾਂ ਲੋਕਾਂ ਨੇ ਬੋਟਾ ਪਾ ਕੇ ਮੁੱਖ ਮੰਤਰੀ ਬਣਾਂ ਦਿੱਤਾ ਉਨ੍ਹਾਂ ਲੋਕਾਂ ਨੂੰ ਸੜਕਾਂ ਤੇ ਗੈਂਗਸਟਰ ਗੋਲੀਆਂ ਮਾਰ ਜਾਂਦੇ ਘਰਾਂ ਵਿੱਚ ਚੋਰ ਚੋਰੀਆਂ ਕਰਦੇ ਹੁਣ ਤਾਂ ਇੰਦਾ ਲੱਗਦਾ ਪੰਜਾਬ ਵਿੱਚ ਕਿਸੇ ਨੇ ਆਪਣੇ ਘਰ ਤੋਂ ਬਾਹਰ ਜਾਣ ਤੋਂ ਡਰ ਲੱਗਦਾ ਪਤਾ ਨਹੀਂ ਕਿਥੇ ਗੋਲੀਆਂ ਮਾਰ ਦੇਣੀਆਂ ਅੱਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਗੋਲਗੱਪੇ ਵਾਲੇ ਨੂੰ ਰਾਤ ਚੋਰਾਂ ਨੇ ਮਾਰ ਦਿੱਤਾ ਪੈਸੇ ਖੋਹ ਕੇ ਲੇ ਗਏ ਸਿਰ ਵਿੱਚ ਸੱਟ ਮਾਰੀ
@manmeetmehra29
@manmeetmehra29 2 ай бұрын
ਰੰਗਲਾ ਯਾ ਗੰਦਲਾ ਪੰਜਾਬ 🤔
@sonukang1560
@sonukang1560 2 ай бұрын
Good
@GhumanSaab-f8r
@GhumanSaab-f8r 2 ай бұрын
ਜਲੰਧਰ ਦੇ ਵੀਰੋ ਤੇ ਭੈਣੋ ਕੀ b ਔਰਤਾਂ ਦੇ ਖਾਤੇ ਵਿਚ 1000 ਨਹੀਂ 1100 ਰੁਪਏ ਪਵਾਗਾ ਤੁਹਾਡੇ MLA ਨੂੰ ਮੰਤਰੀ ਬਣਾਵਾ ਗਾ ਕਰਤਾ ਸਭ ਕੁਸ਼ ਭੰਡ ਝੂਠਾ ਮੁੱਖ ਮੰਤਰੀ ਨੇ ਪੰਜਾਬ ਦੇ ਲੋਕੋ ਆਪਣਾ ਦਿਮਾਗ ਵਰਤੋ ਤੇ ਵੋਟ ਪਾਓ ਪੰਜਾਬ ਵਿੱਚ ਫੌਜੀ ਰਾਜ ਹੋਣਾ ਚਾਹੀਦਾ ਤਾਂ ਕੇ ਪੰਜਾਬ ਬਚ ਜਾਵੇ
@Multani22379ii
@Multani22379ii 2 ай бұрын
ਸਹੀ ਗੱਲ ਲੋਕਾਂ ਲਈ ਇਹ ਆਮ ਗੱਲ ਪਰ ਜਿਸ ਘਰ ਦੇ ਗਏ ਓਹ ਘਰ ਹੀ ਖਤਮ ਹੋ ਗਿਆ ਕੋਈ ਕਾਨੂੰਨ ਹੋਣਾ ਚਾਹੀਦਾ ਕੋਈ ਪੁਲਸ ਜਾ ਸਰਕਾਰ ਤੋਂ ਜਵਾਬਦੇਹੀ ਲਵੇ ਵਡੇ ਲੋਕ ਸੁੱਰਖਿਆ ਲੈ ਕੇ ਘੁੰਮਦੇ ਆਮ ਲੋਕਾਂ ਦੀ ਜਿੰਦਗੀ ਦਾ ਕੁਝ ਨਿ ਸਾਰਾ ਸਿਸਟਮ ਹੀ ਫੁਦੂ
@nishansidhu330
@nishansidhu330 2 ай бұрын
ਇਹ ਸਭ ਸਰਕਾਰ ਦੀ ਖੁੱਲ ਆ
@kuldipsinghmaluka
@kuldipsinghmaluka 2 ай бұрын
ਪੰਜਾਬ ਦਾ ਰੱਬ ਹੀ ਰਾਖਾ
@RaniKaur-g7j
@RaniKaur-g7j 2 ай бұрын
Bot vdiya gl kiti h bhai ji thanks
@arshdeep7181
@arshdeep7181 2 ай бұрын
Waheguru ji 🙏
@ਸੱਤਾਦਿਆਲਪੁਰਾ
@ਸੱਤਾਦਿਆਲਪੁਰਾ 2 ай бұрын
ਅਣਖੀ ਪੱਤਰਕਾਰ ਬਾਈ ਮਨਿੰਦਰਜੀਤ ਸਿੱਧੂ
@makhansidhu1693
@makhansidhu1693 2 ай бұрын
ਗੁੰਡਾ ਗਰਦੀ ਬਹੁਤ ਵਧ ਗਈ ਹੈ ਜੀ ਸੜਕਾਂ ਤੇ ਲੋਕਾਂ ਨੂੰ ਸਰੇਆਮ ਲੁਟਿਆ ਜਾ ਰਿਹਾ ਹੈ ਜੀ
@inderjeetsinghgrewal6979
@inderjeetsinghgrewal6979 2 ай бұрын
ਪੰਜਾਬ ਦੇ ਲੋਕ ਸਭ ਤੋਂ ਵੱਧ ਵੇ ਕੂਫ ਐ
@JoginderSingh-bj6qn
@JoginderSingh-bj6qn 2 ай бұрын
ਇਸ ਘਟਨਾ ਨੂੰ ਰੋਕਣ ਦੀ ਜਿੰਮੇਵਾਰੀ ਜਿਲਾ ਪੁਲਿਸ ਮੁੱਖੀ ਦੀ ਬਣਦੀ ਏ।ਤੁਰੰਤ ਪ੍ਭਾਵ ਨਾਲ ਐਸ ਐਸ ਪੀ ਦੀ ਬਦਲੀ ਕੀਤੀ ਜਾਵੇ।ਕਾਨੂੰਨ ਵਿਵਸਥਾ ਸੌ ਫੀਸਦੀ ਫੇਲ।
@rajwinder1968
@rajwinder1968 2 ай бұрын
ਸਭ ਤੋ ਮਾੜੀ ਸਰਕਾਰ ਆਮ ਆਦਮੀ ਦੀ
@sandeepsinghkhanoura4850
@sandeepsinghkhanoura4850 2 ай бұрын
ਬਿਲਕੁੱਲ ਸਹੀ ਕਹਿ ਰਿਹਾ ਹੈ ਪੱਤਰਕਾਰ ਵੀਰ
@AmandeepSingh-bu4wn
@AmandeepSingh-bu4wn 2 ай бұрын
ਫੇਲ ਸਰਕਾਰ ਏ
@arunpathanian2491
@arunpathanian2491 2 ай бұрын
Good👍
@Aman-ub9tw
@Aman-ub9tw 2 ай бұрын
ਕੌਈ ਨੀ ਭਾਈ ਵੋਟਾਂ ਚ ਜਬਾਬ ਦੇਵਾ ਗੇ ।
@sukhdhillonpb4671
@sukhdhillonpb4671 2 ай бұрын
ਸਹੀ ਗੱਲ ਪੱਤਰਕਾਰ ਵੀਰ ਦੀ ਸੜਕਾ ਤੇ ਦਿਨ ਦਿਹਾੜੇ ਲੁੱਟਿਆ ਤੇ ਕੁੱਟਿਆ ਜਾ ਰਿਹਾ
@iqbalsingh6245
@iqbalsingh6245 2 ай бұрын
ਵੀਰ ਜੀ ਸਾਡੇ ਗੱਦਾਰ ਹੀ ਬਹੁਤ ਨੇ ਹਰ ਬੰਦਾ ਤਕਰੀਬਨ ਗੱਦਾਰ ਹੈ ਐਵੇਂ ਹੀ ਨਹੀਂ ੩੩ ਕਰੋੜ ਦੀ ਆਬਾਦੀ ਤੇ ਚੰਦ ਗੋਰੇ ਰਾਜ ਕਰ ਗਏ ਸਾਨੂੰ ਅਪਣਾਇਆ ਨੇ ਹੀ ਗੁਲਾਮ ਕੀਤਾ ਸੀ ਬਾਕੀ ਪੰਜਾਬ ਦਾ ਰਬ ਰਾਖਾ
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,9 МЛН
Motorbike Smashes Into Porsche! 😱
00:15
Caters Clips
Рет қаралды 23 МЛН
Каха и лужа  #непосредственнокаха
00:15