ਫਿਰ ਹੋਇਆ ਧੋਖਾ ,ਬੇਗਾਨਾ ਪੁੱਤ ਕੈਨੇਡਾ ਵਾਲੀ ਪਤਨੀ ਨੇ ਰੋਲਿਆ, IELTS WALI KUDI MARRIAGE , BASSI SHOW TORONTO

  Рет қаралды 715,957

BASSI SHOW TORONTO

BASSI SHOW TORONTO

Күн бұрын

ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
YOURGURBHEJ@GMAIL.COM ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto 1610AM most popular Radio & TV in Canada
GAUNDA PUNJAB
Bassi Show Toronto Gaunda Punjab serving community since 13 april 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680 or E-mail us at YOURGURBHEJ@GMAIL.COM
Advertise any kind of business with us and feel the difference.

Пікірлер: 2 600
@jessiahuja1487
@jessiahuja1487 3 жыл бұрын
ਕੁੜੀ ਨੂੰ ਡਿਪੋਰਟ ਕਰਵਾਉ ਜਿਸ ਤਰਾਂ ਮੁੰਡੇ ਦੀ ਜ਼ਿੰਦਗੀ ਖ਼ਰਾਬ ਕੀਤੀ ਇਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ
@JaswinderSingh-kf4wf
@JaswinderSingh-kf4wf 3 жыл бұрын
Ur ryt basi sab
@MandeepKaur-zk9rj
@MandeepKaur-zk9rj 3 жыл бұрын
Veere jad tak pura sach nhi pta ta apne vichaar apne kol hi rkho
@jessiahuja1487
@jessiahuja1487 3 жыл бұрын
@@MandeepKaur-zk9rj ਸੱਚ ਤਾਂ ਸਾਫ਼ ਦਿਖਾਈ ਦੇ ਰਿਹਾ ਹੈ ਚੰਗੀ ਤਰਾਂ ਨਿਉਜ ਸੁਣੋ ਜੀ
@bhavleenkaursidhu5735
@bhavleenkaursidhu5735 3 жыл бұрын
@@jessiahuja1487 nhi kuri nu bolan hi nhi ditta gya... eh sch nhi a...
@shallurana9508
@shallurana9508 3 жыл бұрын
@@jessiahuja1487 waah sade judge saheb tah edr hi ne ehna da faisla hi akhirla faisla ae😂😂😂
@amarjitSingh-tz3lx
@amarjitSingh-tz3lx 3 жыл бұрын
ਗੱਲਾਂ ਤੋਂ ਸਪੱਸ਼ਟ ਹੈ ਕੁੜੀ ਵਾਲਿਆਂ ਨੇ ਧੋਖਾ ਕੀਤਾ ।
@DaljitSingh-rv1rd
@DaljitSingh-rv1rd 3 жыл бұрын
ਪਹਿਲਾਂ ਮੁੰਡੇ ਠੱਗੀਆ ਮਾਰਦੇ ਸੀ ਹੁਣ ਕੁੜੀਆਂ ਠੱਗਆ ਮਾਰਨ ਲੱਗ ਗਈ ਆ
@gursimaranjitkaur9095
@gursimaranjitkaur9095 3 жыл бұрын
Veer ji mundea nu v kuch ni dikhda bs ielts vali kudi chaidi simple kudia tn ehna nu v ni chngia lgdia tnhi hunda ehna nl eh sb vdia bhuttt vdia hona v chaida jine paise kudi nu bahr pejn nu lgonde one edr lga k apna vdia business kr leen pr nhi ielts vali kudi chaidi hun khaao pronthe ielts vali kudi bna bna dndi a paneer de
@gursimaranjitkaur9095
@gursimaranjitkaur9095 3 жыл бұрын
@@varinderjitsingh9272 kisi ne ki goli maarni ji waheguru sb dekhda or oh time nl appe goli maarda jis de maarni hundi loka nu v bahr jane da ena bhoot chrrea hoea othe ja k v tn bhnde hi dhone hunde aa edr hi koi chjj da km kr leen pr nhi ethe maa baap nu roti mille ja na mille pr viah lyi kudi ielts vali chaidi aa lodd pyen te bnda hi km aunda jd bude hoye maa baap nu sahare di lodd hundi a odi sirf paisa hi ni chaida koi nl baah fddn vala v hona chaida pr pta ni loka ch ki foreign da bhoot vrrea hoea fr jd koi ehna nu ehna da baap takr jnda fr KZbin te vdo paunde sade nl eda hogya g kudi ne eme krta hona hi aa jd loka ne v tn apna sb kuch paisa hi bna leya
@gursimaranjitkaur9095
@gursimaranjitkaur9095 3 жыл бұрын
@@varinderjitsingh9272 eh dunia hi eme di gndi a 😔
@gursimaranjitkaur9095
@gursimaranjitkaur9095 3 жыл бұрын
@@varinderjitsingh9272 bilkul sahi kea tusi eh dunia bhutt gndi a 😒
@gursimaranjitkaur9095
@gursimaranjitkaur9095 3 жыл бұрын
@@varinderjitsingh9272 hmm apna dukh dsse v kis nu husband hi ni chjj da
@sajanbajaj11
@sajanbajaj11 3 жыл бұрын
ਬੇੜਾ ਹੀ ਗ਼ਰਕ ਹੋਇਆ ਪਿਆ ਕੁੜੀਆ ਦਾ।ਮੇਰੇ ਰਿਸ਼ਤਦਾਰ ਨਾਲ ਵੀ ਇਸੇ ਤਰ੍ਹਾਂ ਹੀ ਰਿਹਾ।ਪੰਜਾਬ ਚ ਮੁੰਡਿਆ ਦੇ ਤਰਲੇ ਕੱਢਿਆ ਹੁੰਦੀਆ।ਕੈਨੇਡਾ ਜਾ ਕੇ ਆਪਣੀ ਔਕਾਤ ਦਿਖਾ ਦਿੱਤੀ।ਬਹੁਤ ਹੀ ਮਾੜੀ ਗੱਲ ਆ।ਇਨ੍ਹਾਂ ਦੇ ਟਾ ਯਾਰ ਪਹਿਲਾ ਹੀ ਪਹੁੰਚੇ ਹੁੰਦੇ ਨੇ।ਸੰਭਲ ਕੇ ਰਹੋ। ਪੰਜਾਬੀਓ
@GumNaam-pt4sw
@GumNaam-pt4sw 3 жыл бұрын
Very good bhaaji ਇਹੋ ਜਿਹੀਆ ਦਾ ਏਦਾਂ ਹੀ ਜਲੂਸ ਨਿਕਲ ਨਾ ਚਾਹੀਦਾ ਵਾ....keep it up
@baljitsingh5686
@baljitsingh5686 3 жыл бұрын
ਸਾਡੇ ਪੰਜਾਬੀ ਭਰਾ ਸੱਬ ਕੁਙ ਜਾਣਦੇ ਹੋੲੇ ਵੀ ਅੰਨੇ ਵਾਹ ਗਲਤ ਫੈਸਲੇ ਲੲੀ ਜਾਦੇ ੲੇਦਾ ਜਹਾਜ ਦੀ ਬਾਰੀ ਨੂੰ ਹੱਥ ਨਹੀ ਪੈਣਾ ਸੁਪਨੇ ਪੁਰੇ ਕਰਨ ਲੲੀ ਖੁਦ ਅਾਪ ਮਹੇਨਤ ਕਰੋ ਭਰਾਵੋ
@sukhpreetnambardar5810
@sukhpreetnambardar5810 3 жыл бұрын
ਮੱਕੀ ਦੀਆਂ ਰੋਟੀਆਂ ਤੇ ਅੰਬ ਦੀਆਂ ਫਾੜੀਆਂ 👈👉ਉਹਨਾ ਸਹੁਰੇ ਕੀ ਵੱਸਣਾ ਜਿਹਨਾ ਪੇਕੇ ਲਾਈਆ ਯਾਰੀਆਂ 👯‍♂️💑🤷‍♂🏃‍♀️🚶‍♀️🚶🏃
@saritamurgai3826
@saritamurgai3826 3 жыл бұрын
Bilkul shee ji
@sanzumaan8637
@sanzumaan8637 3 жыл бұрын
Sahi keha veer mere. Haha 😂😂😂😂😂😂
@FreshFashion02
@FreshFashion02 3 жыл бұрын
Wahhh
@kamarsodhi9915
@kamarsodhi9915 3 жыл бұрын
25 lakh di gal aa👍
@sukhpreetnambardar5810
@sukhpreetnambardar5810 3 жыл бұрын
@@kamarsodhi9915 sachi 😉🙃
@PrinceSingh-yy9ih
@PrinceSingh-yy9ih 3 жыл бұрын
ਬਾਸੀ ਸਾਹਿਬ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ ਵਾਹਿਗੁਰੂ ਭਲਾ ਕਰੇਂ ਜੀ ਵਹਿਗੁਰੂ ਚੜਦੀ ਕਲਾ ਕਰੇ ਜੀ ।
@satnamsingh2162
@satnamsingh2162 3 жыл бұрын
ਰੱਬ ਆਪੇ ਸਜ਼ਾ ਦਉ ਇੱਦਾਂ ਦਿਆਂ ਕੁੜੀਆਂ ਨੂੰ
@narinderkaur468
@narinderkaur468 3 жыл бұрын
Kaljug e paji kudiyaa bhut chalak ne aaj kal
@kuldeepsinghkuldeepsingh2153
@kuldeepsinghkuldeepsingh2153 3 жыл бұрын
Galtea lok karde aa,thaggea lok maarde aa. Rab ke kare.
@bidhichand6254
@bidhichand6254 11 ай бұрын
Girl s brother dheeraj met with accident .Leg & Arm is broken .Punished by god
@mannsingh8823
@mannsingh8823 3 жыл бұрын
ਕੁੜੀ ਕਹਿੰਦੀ ਸਾਨੂੰ ਲੋੜ ਸੀ ਤਾਂ ਫੀਸ ਲਈ ਸੀ ਮਤਲਬ ਵਿਆਹ ਐਸੇ ਕਰਕੇ ਕੀਤਾ ਗਿਆ ਸੀ
@gillb5888
@gillb5888 3 жыл бұрын
ਅਜੀਬ ਸਟੋਰੀ ਹੈ ਇਹ ਕੁੜੀ ਬਾਸੀ ਸਾਬ ਨੂੰ ਬੋਲਣ ਨਹੀ ਦੇ ਰਹੀ ਮੁੰਡੇ ਦੀ ਕੀ ਚਲਦੀ ਹੋਣੀ ਕੁੜੀ ਨੂੰ ਬੋਲਣ ਦੀ ਅਕਲ ਘਟ ਹੈ ਮੁੰਡਾ ਸਹੀ ਹੈBoy is Right ਕੁੜੀ ਨੂੰ ਪੰਜਾਬ ਭੇਜੋ ਬਾਸੀ ਸਾਬ
@buntysafri5441
@buntysafri5441 3 жыл бұрын
Bilkul sahi keha
@congratulationsjeet6938
@congratulationsjeet6938 3 жыл бұрын
Right g
@meenakaur5772
@meenakaur5772 3 жыл бұрын
Bilkul yrr kudi nu jma sence nhi ennu viza kine de ditaa kde kamyaab nhi ho skde edha de bchhe
@surjitgill2617
@surjitgill2617 3 жыл бұрын
Right
@bhavleenkaursidhu5735
@bhavleenkaursidhu5735 3 жыл бұрын
@@meenakaur5772 sence nhi sense hunda pehli gal.... legal process hai visa file krn lyi and len lyi... ohna nu question kro ... and eddan de bachean ton ki mtlb .... poora bolan takk v nhi ditta gya ohnu.. and thode lyi oh edaa di ho gyi... kuj taan sochke bolya kro ... dheeyan bhena sab dian hundian ne... te kisse nu v ame treat krna shobha nhi dinda... punjabian nu poori video ch please kehn aali oh c gi v menu bolan da mauka ditta jave ... proofs , interactions sab share krn nu ohne keha v jo jo hoya oh sab dikhana chahundi... hje v bassi sahb ho gye te kuri di glti kddi gyi...akhan kholo avdian ..thora tn dimaag laoo
@sarabjitkaur4424
@sarabjitkaur4424 3 жыл бұрын
ਪੈਸੇ ਦੇ,ਭੁੱਖੇ ਕੁੜੀ ਲੋੜ ਤੋਂ ਜਿਆਦਾ ਚਲਾਕ
@geetabhalla5768
@geetabhalla5768 3 жыл бұрын
Girl is really clever sir, Bassi Sahib please help this family 🙏 boy is very innocent 🙄🙄
@RajveerSingh-vs5ov
@RajveerSingh-vs5ov 3 жыл бұрын
By
@uniqueminds9408
@uniqueminds9408 3 жыл бұрын
100%
@sukhsidhu1818
@sukhsidhu1818 2 жыл бұрын
Hlo
@jasmindersingh8917
@jasmindersingh8917 3 жыл бұрын
ਵਿਅਾਹ ਤੋ ਪਿਹਲਾ ਕਹਿਣਗੇ ਗੁਅਾਢੀ ਨੂੰ ਨਾ ਪਤਾ ਲੱਗਜੇ ਜਦੋ ਪੰਗਾ ਪੈ ਜਾਦਾ ਫੇਰ ਟੀ.ਵੀ ਤੇ ਅਾ ਕੇ ਸਾਰੇ ਜੱਗ ਵਿੱਚ ਰੋਲਾ ਪਾ ਕੇ ਦੱਸਦੇ ਕਿ ਸਾਡੀ ੲਿੰਞ ਵੱਜੀ.
@jitt2137
@jitt2137 3 жыл бұрын
Fer ta ih vi das dinde k ihdi lyi kinni baar , ihnu ditti kyu ni haha
@daljeetsingh4325
@daljeetsingh4325 3 жыл бұрын
Bdiyaaaa tej handiya ne.... Munda rool taaaa... Punjab daa mhool khraab kita ihoo jihaa kudiya ne... Kudi daa bro kehda 10th kiti...
@sonustar1979
@sonustar1979 3 жыл бұрын
Hahahahahahah
@HardeepKaur-wf1jx
@HardeepKaur-wf1jx 3 жыл бұрын
Right...fer ronde aa..ensaf mangde aa..tv te vekha vekha k..pehla koi kuz loka ch veaah krna c......pr apa krna nhi cc..kekoki loka nu pta lag janda.....😠
@Allroundergirl-t9j
@Allroundergirl-t9j 3 жыл бұрын
Sai gl
@Surjitkaur-wj2by
@Surjitkaur-wj2by 3 жыл бұрын
ਮੰਡੇ ਵੀ ਪੈਸੇ ਦੇ ਕੇ ਆਪਣੀ ਬਰਬਾਦੀ ਆਪ ਖਰੀਦੇ ਆ ਇਨ੍ਹਾਂ ਲੜਕੀਆ ਨੂੰ ਬਿਨਾਂ ਕਿਸੇ ਕਾਰਵਾਈ ਪੰਜਾਬ ਭੇਜ ਦਿੱਤਾ ਜਾਵੇ ਮੰਡਾ ਬਾਹਲਾ ਈ ਸਾਉ ਆ
@grewal2439
@grewal2439 3 жыл бұрын
@@Gagandeep-ce6pw what you mean by thodian wargian?? Ohna ne ki glt keha munde di hi support kr rahe aa. Punjabi tan padhni sikhla bhra
@sukhsidhu1818
@sukhsidhu1818 2 жыл бұрын
Hloji
@neetukalotia9261
@neetukalotia9261 3 жыл бұрын
ਅਜੇ ਵੀ ਸਮਝ ਜਾਉ , ਭਰਾਵੋ ਵਿਆਹ ਨਾ ਕਰਾਉ , ਜੇ ਕੀਤਾ ਹੈ ਤਾਂ ਤਿੰਨ ਚਾਰ ਸਾਲ ਕਿਸੇ ਵੀ ਦੇਸ਼ ਦਾ ਕੰਮ ਨਾ ਬਣਾਉ , ਖ਼ੁਦ ਅੰਕਲ ਆ ਜਾਣੀ ਬੱਚਿਆ ਨੂੰ ਵੀ ਤੇ ਮਾਂ ਬਾਪ ਨੂੰ ਵੀ ।
@Rajput_bistdoaba
@Rajput_bistdoaba 3 жыл бұрын
Lok ta uda firda 😜😜 Baad che jado seep lagdi fir hath laga ke dekhda 🤧🤧
@singhvarinderrajpoot852
@singhvarinderrajpoot852 3 жыл бұрын
Ya eh keh lwo k ik 2 shlaroo peda krk fer he bhejo😜
@guriparam2675
@guriparam2675 3 жыл бұрын
100% sahi
@kewalbanga1051
@kewalbanga1051 3 жыл бұрын
ਮੁੰਡਾ ਬਹੁਤ ਸਰੀਫ਼ ਆ ਲੜਕੀ ਬਹੁਤ ਚਲਾਕ ਆ ਬਾਸੀ sab ਮੁੰਡੇ ਨੂੰ ਇਨਸਾਫ਼ ਦਵਾ ਦਿਓ ji ਮੁੰਡਿਆਂ ਦੀ ਜਿੰਗਦੀ ਬਰਬਾਦ ਹੋ ਗਈ ਹੈ
@samdjodrell2429
@samdjodrell2429 3 жыл бұрын
ਮਾਫ ਕਰਨਾ, ਜਿਸ ਹਿਸਾਬ ਇਹ ਬਾਸੀ ਸਾਬ ਨਾਲ ਗੱਲ ਕਰਦੀ ਪਈ ਹੈ, ਇਹਨੂੰ ਛਿੱਤਰ ਦੀ ਘਾਟ ਹੈ।
@HarpreetKaur-ij3si
@HarpreetKaur-ij3si 3 жыл бұрын
Sahi gl a
@kritisharma6629
@kritisharma6629 3 жыл бұрын
Basi saab nu khud pta hai k kiwe gal kridi hai kise nal????..... Jwa manners nhi h is bnde nu.. Bilkul bhi nhi
@Behonest405
@Behonest405 3 жыл бұрын
Veere bilkul sahi gal aa yaar Ik gal Hor aa agar ida thokha munde nal kise thokha enu vi milna yaad rakhe kyoki banda maaf kar dinda veere rab nai maaf marda gunaha nu
@jogasingh8711
@jogasingh8711 3 жыл бұрын
@@kritisharma6629 l
@RajKumar-yr9ph
@RajKumar-yr9ph 3 жыл бұрын
In
@davindersidhu1150
@davindersidhu1150 3 жыл бұрын
ਇੱਕ ਗੱਲ ਤਾਂ ਹੈ ਕਿ ਮੁੰਡੇ ਕੋਲ knowledge ਘੱਟ ਆ ਤੇ ਕੁੜੀ ਤੇਜ ਆ...ਮੁੰਡੇ ਵਾਲਿਆਂ ਨੇ ਅੱਖਾਂ ਹੀ ਬੰਦ ਕਰਕੇ ਪੈਸੇ ਲਾ ਦਿੱਤੇ
@dhindsa3785
@dhindsa3785 3 жыл бұрын
Bassi saab di angreji bolan da style 👌🤣🤣🤣siraa
@ਦੁਨੀਆਰੰਗਤਮਾਸ਼ਾ
@ਦੁਨੀਆਰੰਗਤਮਾਸ਼ਾ 3 жыл бұрын
ਕਮਲਜੀਤ ਕੌਰ ਦਾ ਟਿਕ - ਟੋਕ ਤੇ ਅਕਾਉਟ ਜਰੂਰ ਹੋਣਾ
@goatever3974
@goatever3974 3 жыл бұрын
😂
@neetukalotia9261
@neetukalotia9261 3 жыл бұрын
ਮੁੰਡੇ ਨਾਲ ਤੂੰ ਵਿਆਹੀ ਹੈ , ਉਹਨਾ ਨੇ ਅਪਣੀ ਪਤਨੀ ਉਤੇ ਪੈਸੇ ਲਾਏ ਹਨ । ਤੇਰਾ ਫਰਜ ਬਣਦਾ ਬੀਬਾ ਅਪਣੇ ਪਤੀ ਨੂੰ ਸਪੋਸਰ ਕਰਨ ਦਾ ।
@shallurana9508
@shallurana9508 3 жыл бұрын
Acha g fr tah tuc apna frz nibhao , dujeya nu salahan na dwo
@ramankaur4044
@ramankaur4044 3 жыл бұрын
@neetu ji support tn krna chahida na je agla v oho jiya responce deve.... hath nu hath hunda ji ....
@bhavleenkaursidhu5735
@bhavleenkaursidhu5735 3 жыл бұрын
te husband da frz bnda hai oh avdi wife dian photos share kre ... balle oo thode sirra hi laya tussj taan.... poori video ch munde nu ethe lyaan baare koi gal hi nhi kitti gyi... kuri ne kde jwab nhi ditta munde nu lyaan vaaste... pr ksoor kuri da... oh please please kr rhi c v menu bolan dao mera pakh suno... pr nhi so called host taan jime prepared hi baitha c ga sab planned v kuri nu hi ksoorvar thehraana hai .... shame on them its such a shameful act...
@GurdevSingh-hi1qv
@GurdevSingh-hi1qv 3 жыл бұрын
@@bhavleenkaursidhu5735 tusi kudi di wakalt Kari jande o kudi ne pehla Munde te case kita a oh fir show wich aea na k pehla
@bhavleenkaursidhu5735
@bhavleenkaursidhu5735 3 жыл бұрын
@@GurdevSingh-hi1qv ohnu aun di ki lod hai ??? jo actual procedure hai oh kr rhi hai oh.. ame lokan sahmne tamasha bnaa k ki mill jana ??? mere khyaal naal taan kuri syaanj hoi jihne naa avde ghrdean di izzat te naa hi munde de ghrdean di izzat ame nilaaam kitti... kisse ne ki lena personal life ch ki ho reha kisse di ??
@rajdeepkaur2044
@rajdeepkaur2044 3 жыл бұрын
Hello, my message is for sidhu ji. I never saw you I just listen to the show always. I don’t know why but dilo veer kehn nu dil krda
@premnathjoshi735
@premnathjoshi735 3 жыл бұрын
ਸਹੀ ਕਿਹਾ ਬੀਬਾ, ਬੜਾ ਸਾਊ ਜਿਹਾ ਲਗਦਾ ਏ ਸਿੱਧੂ ਵੀਰ ।
@sukhsidhu1818
@sukhsidhu1818 2 жыл бұрын
Hloji
@harmankang5491
@harmankang5491 3 жыл бұрын
Love ਸਿੱਧੂ ਸਾਬ voice🔥❤️
@gorasabdhu5854
@gorasabdhu5854 3 жыл бұрын
ਇਹਨਾਂ ਆਈਲੈਟਸ ਵਾਲੀਆਂ ਨੇ ਆਂਮ ਲੋਕਾਂ ਦਾ ਬੇੜਾ ਗਰਕ ਕਰ ਦਿਤਾ ਹੁਣ ਮੁੰਡੇ ਵਾਲੇ ਕੁੜੀ ਦੇ ਮਾਪਿਆਂ ਦੀ 2ਕਿਲੇ ਜਮੀਨ ਪਹਿਲਾਂ ਹੀ ਲਿਖਵਾ ਲੈਣੀ ਚਾਹੀਦੀ ਆ
@Rinkukhurdvlogs
@Rinkukhurdvlogs 3 жыл бұрын
ਇੱਸ ਠੱਗਣੀ ਨੂੰ ਬੋਲਣ ਦੀ ਅੱਕਲ ਨਹੀ ਮੋਮੋ ਠੱਗਣੀ
@deepdeep-pq5xj
@deepdeep-pq5xj 3 жыл бұрын
ਇਹ ਸਹੀ ਕੁੜੀਆਂ ਦੀ ਵੀ ਜਿੰਦਗੀ ਖਰਾਬ ਕਰਦੀਆਂ ਨੇ ਮੇਰੀ ਕੁੜੀਆਂ ਨੂੰ ਹੀ ਬੇਨਤੀ ਆ ਕੇ ਭੈਣੋ ਇਹੋ ਜਿਹੇ ਧੋਖੇ ਨਾ ਕਰੋ ਪਤਾ ਨੀ ਅਗਲਾ ਕਿਥੋਂ ਪੈਸੇ ਪੂਰੇ ਕਰਕੇ ਥੋਡੇ ਤੇ ਲਾਉਂਦੇ ਆ ਪਰ ਤੁਸੀਂ ਓਥੇ ਜਾ ਕੇ ਬਦਲੋ ਨਾ ਮਜਬੂਰੀ ਨੂੰ ਸਮਝੋ
@jessiahuja1487
@jessiahuja1487 3 жыл бұрын
ਮੇਰੀ ਬੇਨਤੀ ਹੈ ਕੇ ਮੁੰਡੇ ਵਾਲੇ ਕੋਈ ਵੀ ਪੈਸੇ ਦੇ ਕੇ ਵਿਆਹ ਨਾ ਕਰਨ ਉਹੀ ਪੈਸੇ ਨਾਲ ਇੰਡੀਆ ਵਿੱਚ ਕੋਈ ਕੰਮ ਕਰ ਲਵੋ
@deepdeep-pq5xj
@deepdeep-pq5xj 3 жыл бұрын
@@jessiahuja1487 ਮੁੰਡੇ ਵੀ ਕੀ ਕਰਨ ਵੀਰ ਇਥੇ ਸਰਕਾਰ ਮਾਰ ਰਹੀ ਆ ਏਨਾ ਨੂੰ ਤੇ ਬਾਹਰ ਕੁੜੀਆਂ ਧੋਖੇ ਦੇ ਰਹੀਆਂ ਨੇ
@jessiahuja1487
@jessiahuja1487 3 жыл бұрын
@@deepdeep-pq5xj ਵੀਰ ਮੁੰਡੇ ਆਪ ਆਈਲੈਟ ਕਿਉਂ ਨਹੀਂ ਕਰਦੇ ਜਦੋਂ ਕੈਨੇਡਾ ਦਾ ਸ਼ੋਕ ਹੈਤਾਂ ਪੜਾਈ ਵੱਲ ਧਿਆਨ ਦਿਉ ਇਹੋ ਜਿਹੀ ਗੇਮ ਨਾ ਖੇਡੋ ਮਾਂ ਬਾਪ ਇੰਨਾਂ ਪੈਸਾ ਲਾ ਕੇ ਹੱਥ ਧੋ ਬੈਠਦੇ ਹਨ ਮਾਬਾਪ ਦਾ ਵੀ ਖਿਆਲ ਰੱਖੋ ਜੀ
@manpreetghuman1378
@manpreetghuman1378 3 жыл бұрын
ਸਹੀ ਗੱਲ ਐ ਜੀ 50 % ਕੁੜੀਆ ਹਜੇ ਵੀ ਏਦਾ ਦੀਆ ਨੇ ਜਿਹਨਾ ਨੇ ਅਪਦੇ husband foreign ਬਲਾ ਲਏ ਹਨ ਪਰ ਏਹ ਬੇਵਕੂਫ girls ਚੰਗੀਆ ਦਾ ਵੀ ਨਾਮ ਬਦਨਾਮ ਕਰਦੀਆ ਨੇ ਰੱਬ ਕਰਕੇ ਏਦਾ ਦੀਆ ਨੂੰ ਜਿਹਨਾ ਕਰਕੇ ਏਹ husband ਨਾਲ ਧੋਖਾ ਕਰਦੀਆ ਨੇ ਉਹੀ ਛੱਡਣ ਏਨਾ ਨੂੰ
@Rajwinderkaur-us6dj
@Rajwinderkaur-us6dj 3 жыл бұрын
@@deepdeep-pq5xj àlà
@gkrecords7556
@gkrecords7556 3 жыл бұрын
ਲੋਕਾਂ ਨੂੰ ਅਕਲ ਫਿਰ ਵੀ ਨੀ ਆਉਣੀ,,,ਬਸ ਕਨੇਡਾ ਦਿਖਾਈ ਦਿੰਦਾ,,,ਬਾਹਰ ਦਾ ਨਾਂ ਸੁਣਕੇ ਹੀ ਅੰਨੇ ਹੋ ਜਾਂਦੇ ਆ
@rosebhatti9642
@rosebhatti9642 3 жыл бұрын
Right
@satnamshama2793
@satnamshama2793 3 жыл бұрын
loki set v eda he ano aa ji hattde v nhi kol paise lan to
@kulveersamra3520
@kulveersamra3520 3 жыл бұрын
Udu te keh dinde aa bs ilets wali e kurri chahedi aa baki kurrian d tu daaj mngde aa
@gkaur9200
@gkaur9200 3 жыл бұрын
Ryt
@Qwertyuiopasdfg4424
@Qwertyuiopasdfg4424 3 жыл бұрын
Hmm sahi aa
@gurpalsinghbrar4283
@gurpalsinghbrar4283 3 жыл бұрын
ਕੁੜੀ ਬਿਲਕੁਲ ਹੀ ਪਾਗਲ ਆ ਬੈਡ ਪਤਾ ਨਹੀ ਕਿਵੇ ਆ ਗਏ ਤੀਰ ਤੁਕਾ ਲਗਿਆ ਬੋਲਣ ਦੀ ਵੀ ਅਕਲ ਹੈਣੀ
@tejtejsangha6570
@tejtejsangha6570 3 жыл бұрын
Best of luck 🎬 Bassi ji 📽️♥️♥️ 🇮🇳
@jatinderssingh3042
@jatinderssingh3042 3 жыл бұрын
ਬਾਸੀ ਹੋਰ ਗੱਲ ਦੀ ਫਿਕਰ ਘੱਟ ਏ ਇਸ ਗੱਲ ਤੇ ਵਧ ਜ਼ੋਰ ਏ ਕੀ ਹਸਬੈਂਡ wife ਵਾਲੇ ਰੇਲਾਸ਼ਨ ਕਿਉਂ ਨਹੀਂ ਬਣਨੇ
@dharmindergill9823
@dharmindergill9823 3 жыл бұрын
Hahaha sahi gl
@purepunjabisong7311
@purepunjabisong7311 3 жыл бұрын
Hmm right 😂😂
@sonymara817
@sonymara817 3 жыл бұрын
Hahahahahaha Haye rabbaa you r so funny
@harvindersingh7848
@harvindersingh7848 3 жыл бұрын
ਜੋਗਿੰਦਰ ਸਿੰਘ ਬਾਸੀ ਤੁਸੀਂ ਧੰਨਤਾ ਦੇ ਯੋਗ ਹੋ ਤੁਸੀਂ ਇਸ ਲੜਕੇ ਨੂੰ ਇਨਸਾਫ ਦਿਵਾਉਣ ਲਈ ਪਲੀਜ਼ ਟੈਸ਼ਨ ਲਿਉ ਜੀ
@jasrai2536
@jasrai2536 3 жыл бұрын
Kuri bohot khrab hae bechare munde di madat karo 😭😭😭kuti kuri kuta pariwar 😡😡😡😡😡
@kirandeep2037
@kirandeep2037 3 жыл бұрын
Sidhu sahib ji bhauht badhia te sianya glla krde hn thanks sir. ,,,,,,,Ballu ratainda,,,,,,
@sandeepxbajwa
@sandeepxbajwa 3 жыл бұрын
ਕੁੜੀ ਤੇਜ ਆ ਪੂਰੀ ਬਾਸੀ ਨੂੰ ਨੀ ਖੰਘਣ ਦਿੰਦੀ ਉਹ ਤਾ ਵਿਚਾਰਾ ਮੁੰਡਾ ਕਿਥੋ ਹੈਡਲ ਕਰਲੂ
@dhaliwalbrar1990
@dhaliwalbrar1990 3 жыл бұрын
ਮੁੰਡੇ ਵਾਲਿਆਂ ਦੀ ਭਲਮਾਣਸੀ ਦਾ ਫਾਇਦਾ ਉਠਾਇਆ ਕੁੜੀ ਵਾਲਿਆਂ ਨੇ, ਫੇਰ ਉਹੀ ਗੱਲ ਆਉਂਦੀ ਹੈ ਕਿ ਚੰਗੀਆਂ ਕੁੜੀਆਂ ਨੂੰ ਗੰਦਾ ਪਰਿਵਾਰ ਮਿਲਦਾ ਹੈ ਸਹੁਰੇ ਘਰ ਤੇ ਜੋ ਗੰਦੀਆਂ ਜਨਾਨੀਆਂ ਹਨ ਉਹਨਾਂ ਨੂੰ ਭਲੇਮਾਣਸ ਲੋਕ ਟੱਕਰਦੇ ਹਨ।।
@jaspalkaur1552
@jaspalkaur1552 3 жыл бұрын
ਬਿਲਕੁਲ ਸਹੀ ਗੱਲ ਹੈ।
@trending_media45
@trending_media45 3 жыл бұрын
Bilkul sahi gal
@baljitkaur9444
@baljitkaur9444 3 жыл бұрын
Bilkul sahi z
@manjitkahlo5828
@manjitkahlo5828 3 жыл бұрын
Sahi gal a veere
@gupreetkaur9884
@gupreetkaur9884 3 жыл бұрын
ਬਹੁਤ ਘੱਟ ਮੇਲ ਸਹੀ ਹੁੰਦੇ ਨੇ ,ਮੇਰਾ ਸਹੁਰਾ ਪਰਿਵਾਰ ਬਹੁਤ ਸੋਹਣਾ, ਬਹੁਤ ਪਿਆਰ ਕਰਦੇ ਨੇ ਸਾਰੇ ਜੀਅ, ਕੁੜੀਆਂ ਦੀ ਬੋਲ ਬਾਣੀ, ਰਹਿਣੀ ਸਹਿਣੀ ਬਹੁਤ ਮਾਅਨੇ ਰੱਖਦੀ ਹੈ, ਸਹਿਜ ਨਾਲ ਰਹਿਣਾ, ਸਭ ਦਾ ਮਾਣ ਆਦਰ ਕਰਨਾ ਚਾਹੀਦਾ। ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ।
@reenzification
@reenzification 3 жыл бұрын
If bassi ji has not opened people's eyes then I dont know what will
@sukhsidhu1818
@sukhsidhu1818 2 жыл бұрын
Hi
@Manjeetkaur-ml3fo
@Manjeetkaur-ml3fo 3 жыл бұрын
Thank you bassi sahib thusi boys the side LA raho ho eaho jahia Kurian nu sakhat saja milni chaidi
@sukhsidhu1818
@sukhsidhu1818 2 жыл бұрын
Hloji
@kamaldhillon97
@kamaldhillon97 3 жыл бұрын
ਮੈਨੂੰ ਨਹੀਂ ਲਗਦਾ ਕਿ ਹੁਣ ਇਨ੍ਹਾਂ ਦਾ ਕੋਈ ਰਿਸ਼ਤਾ ਰਹੇਗਾ।
@gurpreetsinghgill458
@gurpreetsinghgill458 3 жыл бұрын
Polese...da...chuar...chuar
@gandhisharma1387
@gandhisharma1387 3 жыл бұрын
ਬਾਸੀ ਸਾਹਿਬ ਜੀ ਕੁੜੀ ਅਤੇ ਕੁੜੀ ਦਾ ਪਰਿਵਾਰ ਫਰੌਡ ਐ ਕੁੜੀ ਨੂੰ ਬੋਲਣ ਦੀ ਤਮੀਜ ਹੀ ਨਹੀ ਹੈਗੀ।
@pawansharma4136
@pawansharma4136 3 жыл бұрын
ਕੁੜੀਆ ਨੂੰ ਖ਼ਾਸ ਹੱਕ ਇੰਡੀਆ ਵਿੱਚ ਮਿਲੇ ਨੇ , ਇਸ ਕਰਕੇ ਇਹ ਮੁੰਡਿਆ ਅਤੇ ਚੋਰਾ ਤੌ ਵੀ ਅੱਗੇ ਨਿਕਲ ਗਈਆਂ ਹਨ।
@balveersing7534
@balveersing7534 3 жыл бұрын
ਵੀਰੇ ਇਹ ਗੱਲ ਨਾ ਕਿਹਾ ਕਰੋ ਕਿ ਮੁੰਡਾ ਆਪ ਆਈ ਲੈਟ ਕਰਕੇ ਕੈਨੇਡਾ ਜਾਣ ਵੀਰੇ ਮੁੰਡੇ ਨੇ ਕੈਨੇਡਾ ਜਾਣ ਲਈ ਹੀ ਤਾਂ ਲੱਖਾਂ ਰੁਪਏ ਲਾ ਕੇ ਭੇਜਿਆ
@mansimar43
@mansimar43 3 жыл бұрын
ਭਰਾਵਾ 30 ਲੱਖ ਰੁਪਏ ਲਾ ਕੇ ਇੰਡੀਆ ਵਿੱਚ ਕੰਮ ਕਰ ਲੈਂਦਾ
@mehsoala
@mehsoala 3 жыл бұрын
Hnji pr mjburi a ji Manu pta va ji kyoki eh MERI sakhi bhua da hi Munda va
@jaspreetsinghcheemacheema8617
@jaspreetsinghcheemacheema8617 3 жыл бұрын
Veer eh kehde area di news aa
@mehsoala
@mehsoala 3 жыл бұрын
@@jaspreetsinghcheemacheema8617 eh pra Munda ta Jalandhar de santnagar pind da va
@lovepreetdhaliwal6435
@lovepreetdhaliwal6435 3 жыл бұрын
Ghar de v j phela hi ehne paise la Munde nu koi business open kr dinde apne Munde te Vishwas ni krna doojia dia kudiea te ehne paise v la dende ne. Jo ehna kudi alia ne kita baut galt kita koi kise di lyf nal Kinj eh da kr sakda
@prabhjotmaan5237
@prabhjotmaan5237 3 жыл бұрын
Ohi tn 6 tn aap v le lenda eh
@x-rays8800
@x-rays8800 3 жыл бұрын
The law of Karma, you cheated someone, someone will cheat you..
@navreetcheema5218
@navreetcheema5218 3 жыл бұрын
Good job Sir 👍 you did the best Job 👍 thank you for supporting truth
@Itz_dhillon369
@Itz_dhillon369 3 жыл бұрын
18:54 ਸ਼ਰੇਆਮ ਚੂਠ ਬੋਲ ਰਹੀ ਕੁੜੀ ਯਾਰ ਇਹੋ ਜਹੀਆਂ ਨੂੰ ਕੋਈ ਮੂੰਹ ਨਾ ਲਾਵੇ ਚਵਲ ਕਿਸੇ ਥਾ ਦੀ ਜਿਸ ਧਨ ਲਾਗੇ ਸੋ ਹੀ ਜਾਣੇ ਕੀ ਬੀਤ ਦੀ ਓਸ ਟਾਈਮ ਓਹਨਾ ਉੱਤੇ, ਪੈਸੇ ਲੱਗੇ ਓਹ ਤਾ ਵਖਰੀ ਗੱਲ ਪਰ ਜੋ ਦਾਗ ਲਗਾ ਰਹਿ ਜਾਦਾ ਓਹ ਬੋਹਤ ਮਾੜਾ
@Truefacts2961
@Truefacts2961 3 жыл бұрын
Sidhu sahib love your voice Very nice way of talking Keep it up
@avtarbath1745
@avtarbath1745 3 жыл бұрын
He should be the host
@Truefacts2961
@Truefacts2961 3 жыл бұрын
@@avtarbath1745 I don't think so because the role of having lot of patience with sense of humour of Bassi sahib like saying the things o com mon baby and kukdu khudu🤣🤣🤣 is suitable to only Bassi sahib
@avtarbath1745
@avtarbath1745 3 жыл бұрын
He is much more professional and can hold a conversation with the callers
@malkeitkaur3046
@malkeitkaur3046 3 жыл бұрын
Bassi ji is funny Sidhu ji is professional Come on baby
@ranjeetsanghera9927
@ranjeetsanghera9927 3 жыл бұрын
ਕਿੰਨੇ ਘਟੀਆ ਕੰਮ ਸਿਰਫ ਬਾਹਰ ਜਾਣ ਲਈ। ਲੱਖ ਲਾਹਨਤਾਂ, ਕੁੜੀ ਦੇ ਮਾਂ ਪਿਓ ਕਸੂਰਵਾਰ ਨੇ। Breach of trust.
@roshanroshi81
@roshanroshi81 3 жыл бұрын
Good job thanks veer ji
@raviheer1984
@raviheer1984 3 жыл бұрын
BASSI SAHIB GOOD PERSON. HE IS REAL JUDGE.
@rupindersinghgill2299
@rupindersinghgill2299 3 жыл бұрын
Bassi vir ji Dhanwad for helping punjab.Sir help this guy bc.his parents has given everything.Baki Bassi ji marriage is done in front of Guru Granth sahib not by just SEX
@veerpalsandhu397
@veerpalsandhu397 3 жыл бұрын
ਕੁੜੀ ਬਹੁਤ ਜ਼ਿਆਦਾ ਸ਼ੈਤਾਨ ਹੈ ਉਦਾ ਤਾ ਕਹਿੰਦੇ ਕੁੜੀ ਦੀ ਉਮਰ ਦੀ ਉਮਰ ਛੋਟੀ ਆ ਗੱਲਾਂ ਤੋਂ ਤਾ ਸਭ ਦੀ ਮਾਂ ਲੱਗਦੀ ਆ ਏਦਾਂ ਦੀਆ ਕੁੜੀਆਂ ਨੂੰ ਡੀਬੋਟ ਕਰਨਾ ਚਾਹੀਦਾ ਜੋ ਕੁੜੀਆਂ ਪੈਸੇ ਖਾ ਕੇ ਚਲੀਆਂ ਜਾਂਦੀਆਂ ਜੇਕਰ ਮੁੰਡੇ ਦੀ ਜ਼ਿੰਦਗੀ ਬਰਬਾਦ ਕੀਤੀ ਆ ਕੁੜੀ ਵੀ ਇਡੀਆ ਆ ਕੇ ਦੁਬਾਰਾ ਜ਼ਿੰਦਗੀ ਸ਼ੁਰੂ ਕਰੇ ਫਿਰ ਪਤਾ ਲੱਗੇ ਇਕ ਤਾ ਪੈਸੇ ਖਾ ਗਈ ਦੂਜਾ ਮੁੰਡੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਫੇਰ ਪਤਾ ਲੱਗੇ ਕਿਸੇ ਦੀ ਜ਼ਿੰਦਗੀ ਬਰਬਾਦ ਕਿਵੇਂ ਕਰੀਦੀ ਆ ਜਦੋਂ ਆਪ ਤੇ ਬੀਤੇ ਫੇਰ ਪਤਾ ਲੱਗੇ
@trending_media45
@trending_media45 3 жыл бұрын
Boht ne eho jehia hramdia ty dallia
@saritamurgai3826
@saritamurgai3826 3 жыл бұрын
Bilkul shee
@vattanbrar2255
@vattanbrar2255 3 жыл бұрын
ਜੀ ਬਿਲਕੁਲ ਸਹੀ ਆ depot karni chahidi a
@kaurpawi6853
@kaurpawi6853 3 жыл бұрын
Ryt eda diyan nu sbh nu deport krn fr aau akal
@bindersingh5877
@bindersingh5877 3 жыл бұрын
Shai kha veer
@LyricsLakhibrargaziana
@LyricsLakhibrargaziana 3 жыл бұрын
ਮੁੰਡਾ ਪਾਗਲ ਆ ਜਦੋ ਕੁੜੀ ਰਾਤ ਤੇਰੇ ਨਾਲ ਨੀ ਰਹਿ ਰਹੀ ਤਾ ਕੈਨੇਡਾ ਜਾ ਕੇ ਕਿਥੋਂ ਤੈਨੂੰ ਬੁਲਾ ਲਉ,
@freefiregarena6197
@freefiregarena6197 3 жыл бұрын
Yr Kai kuria pehla hi paise lwa dindia and fr merig krondia
@jasjitkaur3925
@jasjitkaur3925 3 жыл бұрын
Ajj de time vich marriage to baad v patni vala haal nahi Dita munde saaf pta lagda kuri vale de Dil vich bemaani se
@sandeepxbajwa
@sandeepxbajwa 3 жыл бұрын
Physical realtion v Ristedara di slah naal kmaal aa duniaa khtm aa bss
@amritdharni2694
@amritdharni2694 3 жыл бұрын
Munde nu insaaf dwao sir kudi deport honi chaede aw
@sunnyanand9789
@sunnyanand9789 3 жыл бұрын
Sachi gal aa veera
@AmandeepKaur-gi9re
@AmandeepKaur-gi9re 3 жыл бұрын
Eda ni krde deport veere....ethe pta ni kiniya k kudi roj krdiya eda ...jo aundya hi eda kar dindiya...ethe te pakke viha vliya kudiya v eda krdiya aa ke...kyu ke edhr aa ke next installment fees di bharni aukhi hundi a ...kam kar ke v pooriya feesa nhi nikl diya some time...so eh ta pgl a jo kudiya eda krdiya..hal hor v bhut hunde a ..jrrori nhi ke Ameer munda dekhya te chlo viha krao..ya fer purane ashika nl krao ethe a ke viha..oh v glt a ..je past ch koi haiga v a ...ta viha hi na prao kise hor nl..hun oh Vichare munde di life v khrab hogi and money v
@mickykhatrisaab2466
@mickykhatrisaab2466 3 жыл бұрын
@@AmandeepKaur-gi9re same story hai hun kise nu ki keha skde han
@bathinda9323
@bathinda9323 3 жыл бұрын
ਨੀ ਤੂੰ ਵੇਲਾ ਵਾਂਗੂ ਚੜ ਗੲੀ ਰੂਹ ਦਿਆ ਰੁੱਖਾ ਤੇ 🤣 ਮੈ ਤੇਰੇ ਪੈਰੀ ਉੱਘ ਆਇਆ ਹਾ ਘਾਹ ਬਣ‌ ਕੇ
@9501701271mr
@9501701271mr 3 жыл бұрын
It’s all happening in Punjab due to lack of education and. Knowledge
@sukhchopra7153
@sukhchopra7153 3 жыл бұрын
No eh education d ghaat de kaarn ni eh chlàaki krn vaale log aa ..pta. Ni kudiya de dil kida de hye mai v kudi haa minu ta dekh k Hirani hundi ..kudi da boln da way dekhlo ..munda bichara bhola jiha .,.ma pio pta ni kida dinde paise kudiya nu smjna chihda
@lafzmusic7831
@lafzmusic7831 3 жыл бұрын
@@sukhchopra7153 right ji
@bathinda9323
@bathinda9323 3 жыл бұрын
@@sukhchopra7153 ਸਾਰੇ ਤੁਹਾਡੇ ਵਰਗੇ ਨਹੀ ਆ ਜੀ ਵਾਹਿਗੁਰੂ 💛 ਮਿਹਰ ਕਰਨ ਤੁਹਾਡੇ ਤੇ ਇੱਦਾ ਕਰਨ ਦੀ ਲੋੜ ਹੀ ਨਾ ਪਵੇ
@jashansingh5391
@jashansingh5391 3 жыл бұрын
@@sukhchopra7153 s
@sukhjitsingh4480
@sukhjitsingh4480 3 жыл бұрын
ਦਿਲ ਲੈ ਕੇ ਮੇਰਾ ਜੇ ਤੂੰ ਦਿਲ ਨਾ ਦੇਵੇ, ਕਾਹਦਾ ਸਾਲਾ ਪਿਆਰ ਏਹ ਵਪਾਰ ਹੋ ਗਿਆ Same ਚੀਜ਼ ਆ, ਏਹ ਕੋਈ ਵਿਆਹ ਤਾਂ ਲੱਗਦਾ ਨੀ ਇੱਕ ਤਰ੍ਹਾਂ ਦੀ ਡੀਲ ਈ ਸੀ, ਕਿੱਦਾਂ ਦਾ ਜ਼ਮਾਨਾ ਆ ਗਿਆ, ਲਾਵਾਂ ਗੁਰੂ ਦੀ ਹਜ਼ੂਰੀ ਚ ਹੁੰਦੀਆਂ ਲੋਕਾਂ ਨੂੰ ਉਹਦੀ ਵੀ ਪ੍ਰਵਾਹ ਨੀ ਹੈਗੀ
@batthmodifiedpoint7815
@batthmodifiedpoint7815 3 жыл бұрын
Good veer
@RANJITSingh-nv9fq
@RANJITSingh-nv9fq 3 жыл бұрын
BASSI LION 🦁 JINDABAD JINDABAD BASSI TO MUCH INTELLIGENT 🤓 LION OF CANADIAN
@manmindersinghthakur8386
@manmindersinghthakur8386 2 жыл бұрын
Bassi Sir you are gem, thank you for Protecting Punjab from such womens. This is the trend in which basically the family is involved, I would ask to put their families behind the bar under Sec 420 against the Groom and family.
@jessiahuja1487
@jessiahuja1487 3 жыл бұрын
ਗੱਲਾਂ ਤੋਂ ਪਤਾ ਲੱਗ ਰਿਹਾ ਕੋਨੇਟੇਕਟ ਮੈਰਿਜ ਹੈ ਕੁੜੀ ਵਾਲੇ ਬਹੁਤ ਚਤਰ ਨਿਕਲੇ ਕੁੜੀ ਨੂੰ ਆਈਲੈਟ ਕਰਕੇ ਪੜਾਈ ਲਈ ਭੇਜੋ ਨਾ ਕੇ ਵਿਆਹ ਕਰਕੇ
@PardeepSingh-zn3gp
@PardeepSingh-zn3gp 3 жыл бұрын
Sahi keha
@kindersidhu6581
@kindersidhu6581 3 жыл бұрын
y eho je lokan de palle kuch hunda ni aavde .. krva k 20000 ch ilts .. kise de paise te aavda saara tabbar bahar jaan nu skeema launde aa baad ch
@sardarni_ammy
@sardarni_ammy 3 жыл бұрын
Lo ji munde wale lalch sab ton wde lalchi hunde ne canada de chaker khud de life barbad kar lende ne
@MrSingh-hq5zd
@MrSingh-hq5zd 3 жыл бұрын
@@sardarni_ammy lokan nehin javan he sharm lahi hoi aa Jisda da lagda loot k gahn hunda aa
@ravinder119
@ravinder119 3 жыл бұрын
Bassi saab right ne, ehh fraud di v gll krde ne te relation di v... O munde paise v diwauna chahunde ne te.......insaaf v👍
@anchalrani1474
@anchalrani1474 3 жыл бұрын
ਇਹਨਾ ਫਰੋਡ ਕਰਨ ਵਾਲਿਆਂ ਨੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਮਜ਼ਾਕ ਸਮਝ ਰੱਖਿਆ। ਇਹੋ ਜਿਹੇ ਲੋਕਾਂ ਨੂੰ ਸ਼ਖਤ ਸ਼ਜਾ ਮਿਲਣੀ ਚਾਹੀਦੀ ਹੈ।
@gurukirpaneurotherapyadvan5662
@gurukirpaneurotherapyadvan5662 3 жыл бұрын
ਮੁੰਡਾ ਸਰੀਫ਼ ਹੈ ਕੁੜੀ ਜ਼ਿਆਦਾ ਚਲਾਕ ਹੈ..
@ManpreetKaur-yv3rp
@ManpreetKaur-yv3rp 3 жыл бұрын
Eh munda mera classmate cc very nice boy aaa bhut heart hoea jado pta laga es bare
@Mental_tabbar
@Mental_tabbar 3 жыл бұрын
I sleute u bassi saab🙏
@hardeepcheema691
@hardeepcheema691 3 жыл бұрын
Please boys make yourself this capable so you don’t need to depend on others pity to fulfill your dreams.and girls pls don’t defame yourself and destroy others life.
@raa8504
@raa8504 3 жыл бұрын
You are right
@jarnailsingh-ol6bo
@jarnailsingh-ol6bo 3 жыл бұрын
ਕੁੜੀ ਵਾਪਸ ਪੰਜਾਬ ਭੇਜ ਦੇਣੀ ਚਾਹੀਦੀ ਹੈ
@SatnamSingh-ih6dr
@SatnamSingh-ih6dr 3 жыл бұрын
Love u channel bassi saab tusi right a
@kgill1365
@kgill1365 3 жыл бұрын
Good morin g good saw kas said story
@yogitakangotra4905
@yogitakangotra4905 3 жыл бұрын
Anchor v kehnda.. kmaal ae etye personl relation de faisle v sara tabbar rall ke lenda🤣🤣🤣
@Gagandeep-ce6pw
@Gagandeep-ce6pw 3 жыл бұрын
Eh punjab aw jiii
@lakhveerchahal23
@lakhveerchahal23 3 жыл бұрын
ਵਿਆਹ ਤੋ ਬਾਅਦ ਚੰਗੀ ਤਰਾ ਰਿਲੇਸਨ ਚ ਰਗੜੀਆ ਹੁਦਾ ਤਾ ਮੁਡੇ ਨੂੰ ਆਹ ਦਿਨ ਨਾ ਦੇਖਣੇ ਪੈਦੇ। ਵਿਆਹ ਤੋ ਬਾਅਦ ਰਿਲੇਸਨ ਇਕ ਜਰੂਰੀ ਹਿਸਾ ਵਿਆਹ ਦਾ। ਉਮਰ ਦਾ ਕੋਈ ਚੱਕਰ ਨੀ ਹੁਦਾ ਹੁਣ ਕਨੇਡਾ ਵਿਚ ਵੀ ਦਾਰੂ ਪੀ ਕੇ cow style ਕਰਦੀ ਹੋਣੀ ਹੈ
@rajivpandit4891
@rajivpandit4891 3 жыл бұрын
Hahahaha
@dharmindergill9823
@dharmindergill9823 3 жыл бұрын
@@lakhveerchahal23 hahaha sahi gl
@gurlalsingh1529
@gurlalsingh1529 3 жыл бұрын
Munde ch haini lgda kuj ,, ek vari ta fad lainda ohnu aape mann jndi
@kalervlog
@kalervlog 3 жыл бұрын
Mai v ahi sochi baitha c awi jawa viah krwa k bahr bat dar lgda roz news sun sun k hun app ikala try kru koi country🙇‍♂️🙇‍♂️ #wmk
@018tanyasharma8
@018tanyasharma8 3 жыл бұрын
Good. Beta. Jaldi. Samajh. Gaye.
@karanjitkaur3551
@karanjitkaur3551 3 жыл бұрын
Absolutely true there are other girls like her also in Canada. Such type of girls looting innocent Punjabis . These girls are very smart.
@mannysingh4191
@mannysingh4191 3 жыл бұрын
True that
@trending_media45
@trending_media45 3 жыл бұрын
Right many girls in Australia .fake avo misuse is at high rate misused by punjabans.
@sukhsidhu1818
@sukhsidhu1818 2 жыл бұрын
Hi
@sunny4068
@sunny4068 3 жыл бұрын
Good job sir.. very true
@raghavmahajan5803
@raghavmahajan5803 3 жыл бұрын
Sidhu saab bhut vdia gal krda yr bassi saab naalo vdia gal krda..
@bkaul8066
@bkaul8066 3 жыл бұрын
ਇਹ ਧੋਖਾ ਤਾਂ ਆਮ ਲੋਕਾ ਨਾਲ ਬਹੁਤ ਹੋ ਰਿਹਾ ਹੈ। ਕਿਸੇ ਤੇ ਵਿਸ਼ਵਾਸ ਨਾ ਕਰੋ।
@mohangahir3997
@mohangahir3997 3 жыл бұрын
The boys and the girls of punjab have spoiled this beautiful country canada,they are all cheating each other .shame ,shame
@amansalhotra8329
@amansalhotra8329 3 жыл бұрын
Canada is a vast country with popluation of 38 millions .boys and girls of punjab dont even make 0.000001 percent of popluation to spoil it .you are full of hate thats it .
@altafhussein7419
@altafhussein7419 3 жыл бұрын
kudi nu kro deport... munde hamesha e bholey innocent hunde
@InCircle
@InCircle 3 жыл бұрын
ਲੋਲ
@sardarni_ammy
@sardarni_ammy 3 жыл бұрын
Veere merya munde v bhot kute diya pusha hunde ne kde kde ande kite te kur kur kite krde ne mere nal v hoi h eda de he glt kam
@altafhussein7419
@altafhussein7419 3 жыл бұрын
hundey aa pr.. kudiya zaadey hondiyan
@harinderbrar9804
@harinderbrar9804 3 жыл бұрын
ਇਹੋ ਜਿਹੀਆ ਗੰਦੀਆਂ ਕੁੜੀਆਂ ਅਤੇ ਇਹਨਾਂ ਦੇ ਮਾਂ ਬਾਪ ਤੋਂ ਬਚ ਕੇ ਰਹੋ ਇਹੋ ਜਿਹੇ ਇਸਦੀ ਮਾਂ ਹੋਉ
@lksero4310
@lksero4310 3 жыл бұрын
ਜੇ ਤੇ ਕੋਈ ਪਿਓ ਅਪਣੀ ਇੱਜਤ ਬਣਾਈ ਰੱਖਣਾ ਚਾਹੁੰਦੇ ਤਾਂ ਆਪਣੀ ਕੁੜੀ ਨੂੰ ilts ਤਾਂ ਹੀ ਕਰਾਏ ਜੇ ਪੈਸੇ ਹੈ... ਕਿਉ ਕੀ ਕੁੜੀਆਂ ਸੈੱਟ ਕਿਸੇ ਹੋਰ ਨਾਲ ਹੁੰਦੀਆ ਨੇ.... ਤੇ ਪੈਸੇ ਕਿਸੇ ਹੋਰ ਦੇ ਲਵਾ ਦਿੰਦੀਆਂ ਹਨ...ਕੋਈ ਕੁੜੀ ਪਿਓ ਦਾ ਨਹੀ ਸੋਚਦੀ... ਕਿਉ ਕੀ ਕੁੜੀਆਂ ਨੂੰ ਅੱਗ ਹੀ ਬਹੁਤ ਆ...
@satnamsingh3828
@satnamsingh3828 3 жыл бұрын
Another business deal went wrong
@lovepreetkaursekhon3287
@lovepreetkaursekhon3287 3 жыл бұрын
Bilkul sahi gal... lokan ne viah nu business deal bna rakheya
@ghumanfamily1
@ghumanfamily1 3 жыл бұрын
Mr Bassi you need your ears treatment because one question repeating 20 time . You wasting more time than callers .
@a.p.ssingh4080
@a.p.ssingh4080 3 жыл бұрын
Kudi di jubaan kenchi vangu chaldiaa
@trending_media45
@trending_media45 3 жыл бұрын
Tej aa tabbar e ..thag v ne pta lgda
@moiline1
@moiline1 3 жыл бұрын
Aho vechara munda
@bhavleenkaursidhu5735
@bhavleenkaursidhu5735 3 жыл бұрын
Jad kisse te character ohdi life and ohdi family te gal auoogi taan kisse di v kenchi vangu hi chaloogi... bolan ton pehln hi ohda phone cut kr ditta jnda c ... jdon kuj kehn lgdi odon hi disturbance a ...canada ch hai oh show v canada c chalda but kuri di call kat kat k aa rhi c and munde di call clear hon de bawajood oh kuj bolan joga nhi c ... bss ehi keh reha c jhooth a jhooth a.. kuri nu call laya gya ik dm jad k munda call te hi c ... kuri and kuri de bhai ne dohan ne proofs share krn di gal kitti pr host ne ik naa suni ... bss eh keh ditta gya bolan di akal nhi .. main puchdi haan ehoja keha ki aa kuri ne... avde vaaste har koi khdaa hunda... hakk hai sab da... and ohdi sehmati ton bina oh life ohdian photos sba kuj share kitta gya .. utton ohnu pakh rkhan da mauka nhi ditta gya ... 'please' kuri ne keha bolan lyi ... host ne nhi suni .... gaur kroo ehna gallan te v dheeyan bhenaan sab dian hundian ne tussi avde aap nu imagine krke dekho thodi kisse jaan pehchaan di kuri di photo ame ik video te laake youtube te paayi hundi yaa show chlaya jnda.. khoon nhi kholda ??? ome ohda v reaction a eh
@jattgill8757
@jattgill8757 3 жыл бұрын
Bassi sir good job, we watch ur every video from new Zealand
@AmanDeep-yr7nk
@AmanDeep-yr7nk 3 жыл бұрын
@@bhavleenkaursidhu5735 sahi keha bhen khoon kise da v kholega apne nal ada hundi dekh ke...
@nirmaldhindsa3550
@nirmaldhindsa3550 3 жыл бұрын
ਰੱਬ ਹਿਸਾਬ ਕਿਤਾਬ ਸਾਰਾ ਪੂਰਾ ਕਰ ਦਿਦਾ ਬੰਦਾ ਕੁਝ ਨੀ ਕਰ ਸਕਦਾ ਲੇਖਾਂ ਇਥੇ ਹੀ ਦੇਣਾ ਪੇਂਦਾ ਫੇਰ ਬੰਦਾ ਪਛਤਾਉਦਾ ਤੇ ਬਣ ਦਾ ਕੁਝ ਨੀ ਸਿਰਫ ਨਰਕ ਹੀ ਮਿਲਦਾ ਸਾਰੇ ਪਰਵਾਰ ਨੂੰ
@HarjinderBhullar6076
@HarjinderBhullar6076 6 ай бұрын
ਜਿਹੜੀ ਤੀਵੀਂ ਆਪਣੇ ਖ਼ਸਮ ਨੂੰ ਰਾਤ ਰਹਿ ਕੇ ਫੁੱਦੀ ਨੀ ਦਿੰਦੀ ਉਹ ਲੁੱਚੀ ਰੰਨ ਘਰਵਾਲੀ ਕਿਵੇਂ ਹੋਈ ਜਿਹੜੀ ਆਪਣੇ ਖ਼ਸਮ ਨੂੰ ਜੱਫੀ ਪਾ ਕੇ ਸੁਆਦ ਪੂਰਾ ਨੀ ਦਿੰਦੀ ਉਹ ਆਪਣਾ ਖ਼ਸਮ ਨੀ ਸਮਝਦੀ, ਗੁਰਪ੍ਰੀਤ ਤੇਰੇ ਪਿਉ ਨੂੰ ਕਹਿਣਾ ਸੀ ਕਮਲਜੀਤ ਕੌਰ ਦੀ ਮਾਂ ਦੀਆਂ ਲੱਤਾਂ ਮੋਢੇ ਤੇ ਰੱਖ ਫੁੱਦੀ ਲੈਂਦਾ,ਆਪ ਆਖਦੀ ਕੁੜੀਏ ਕਮਲਜੀਤ ਕੌਰ ਤੂੰ ਗੁਰਪ੍ਰੀਤ ਨੂੰ ਅੱਜ ਰਾਤ ਨੂੰ ਲੱਤਾਂ ਮੋਢੇ ਤੇ ਰੱਖ ਕੇ ਫੁੱਦੀ ਦੇ,ਮੈ ਤੇਰੇ ਸਹੁਰੇ ਨੂੰ ਅੱਜ ਰਾਤ ਨੂੰ ਫੁੱਦੀ ਦਿਉ, ਮਾਵਾਂ ਧੀਆਂ ਸੁਆਦ ਲਵਾਂਗੀਆ
@punjabiludhiana332
@punjabiludhiana332 22 күн бұрын
ਜਦੋ ਮੋਟਾ ਟੋਪੇ ਵਾਲਾ ਘੋਟਨੇ ਵਰਗਾ ਸੰਦ ਅੰਦਰ ਜਾਂਦਾ ਬਹੁਤ ਮਜ਼ਾ ਆਉਂਦਾ । ਪਹਿਲਾਂ ਅੱਧਾ ਘੰਟਾ ਚੁੰਗਣ ਦਾ ਮਜ਼ਾ ਹੀ ਹੋਰ ਆ ।ਦੂਜਾ ਬੰਦਾ ਜਦੋ ਲੱਤਾਂ ਚੱਕ ਕੇ ਧੱਕਦਾ ਬਹੁਤ ਨਜ਼ਾਰਾ ਆਉਂਦਾ ❤
@gurpalsinghbrar4283
@gurpalsinghbrar4283 3 жыл бұрын
ਬਾਸੀ ਜੀ ਤੁਸੀ ਇੰਗਲਿਸ਼ ਨਾ ਬੋਲੋ ਕੁੜੀ ਨੂੰ ਸਮਝ ਨਹੀ ਆਉਦੀ ਤੀਰ ਤੁਕਾ ਲਗਿਆ ਬਸ
@micksingh792
@micksingh792 3 жыл бұрын
It was definitely a contract marriage. The results was restless night for boys family.
@Beant99sandhu
@Beant99sandhu 3 жыл бұрын
ਮੁੰਡਾ ਮਿਣ ਮਿਣ ਕਰੀ ਜਾਂਦਾ ਆ , ਸਾਹਮਣੇ ਵਾਲੇ ਬਹੁਤ ਤੇਜ ਨੇ
@HarwinderSingh-sh2fj
@HarwinderSingh-sh2fj 3 жыл бұрын
Kuaraa bhuat mudeaa nal fort kardeaa ji avi kuari jhutti lagdi aa ji
@sukhjitsingh6402
@sukhjitsingh6402 3 жыл бұрын
Bassi Saab ਜਿੰਦਾਬਾਦ ,,,, Bassi Saab ਜਿੰਦਾਬਾਦ,,,,
@PawanSharma00001
@PawanSharma00001 3 жыл бұрын
BASSII ON TOP 👌🏻
@gurnamsingh5820
@gurnamsingh5820 3 жыл бұрын
ਕੁੜੀ ਵਾਲਿਆਂ ਨੇ ਅੱਜਕਲ bussiness ਬਣਾਂ ਲਿਆ ਬਾ ਪੈਸੇ ਖਾਣ ਦਾ।
@aesha-chitkara
@aesha-chitkara 3 жыл бұрын
sachi vishhvas ni hunda esa vi kar sakdi kudiya
@gurigill9671
@gurigill9671 3 жыл бұрын
@Manjeet Kaur oh es waqt faida ki a jatt te jawani sun-n ch busy a
@sukhmanpreetkaur7798
@sukhmanpreetkaur7798 3 жыл бұрын
Munde wale v ehda ee krde
@gurigill9671
@gurigill9671 3 жыл бұрын
@@sukhmanpreetkaur7798 munde pela krde c hun kudia revenge lendia😁
@navdeepduggal1600
@navdeepduggal1600 3 жыл бұрын
ਕੁੜੀਆਂ ਬਾਹਰਲੇ ਮੁਲਕਾਂ ਦੀ ਭੁੱਖੀਆਂ।
@sainiamarjeet
@sainiamarjeet 3 жыл бұрын
mundde ve peeche nahi hege NRI/PR banana laye
@kaur_jatti-sardarni
@kaur_jatti-sardarni 3 жыл бұрын
Har kudi galt ne hundi vere
@ManjitKaur-fb8vb
@ManjitKaur-fb8vb 3 жыл бұрын
Kudiya hi nhi munde v bhukhe ne...jinna mundiya kolo IELTS clear nhi hundi phir kudiya labde ne ohna te paise lande ne....so both r wrong
@sainiamarjeet
@sainiamarjeet 3 жыл бұрын
@@kaur_jatti-sardarni majority hege haan kiuke dekha dekhe bimari sariya vich fael rahe hege hae chitte vaang
@sainiamarjeet
@sainiamarjeet 3 жыл бұрын
@@ManjitKaur-fb8vb sahi kiha ghodiya vaang race vich ya lottery jitan laye par Dona vich risk hega jede nahi vekhna chande asliyat de bawvjoodh
@justwow9445
@justwow9445 3 жыл бұрын
Bach gye oeee Rabbaa 🙏🙏🙏🙏🙏🙏
@HarjinderBhullar6076
@HarjinderBhullar6076 Жыл бұрын
ਧੀਰਜ ਆਪਣੇ ਆਪ ਨੂੰ ਪਤਾ ਨੀ ਕੀ ਸਮਝਦਾ, ਕਮਲਜੀਤ ਦੀ ਸੀਲ ਤਾਂ ਪੱਟਣ ਨੀ ਦਿੱਤੀ ਰਾਤ ਨੂੰ ਜਦੋਂ ਠੋਕਣਾ ਹੁੰਦਾ ਉਹਦੋਂ ਪੇਕੇ ਘਰ ਲੈ ਜਾਦੇ
@george3836
@george3836 3 жыл бұрын
ਜੋ ਮਰਜੀ ਹੋਵੇ ਕੈਨੇਡਾ ਤੇ ਜਾਣਾ ਹੀ ਆ ਦੁਰਘਟਨਾਵਾਂ ਹੁੰਦੀਆਂ ਨੇ ਪਰ ਇਸ ਦਾ ਮਤਲਬ ਇਹ ਨਹੀਂ ਕੀ ਸੜਕ ਤੇ ਜਾਣਾ ਬੰਦ ਕਰ ਦੀਏ ਜੇ ਤੇਰੀ ਤੇ ਇਹ ਸੋਚ ਆ ਬੀ ਹੋਰ ਲੋਕ ਪੰਜਾਬ ਤੋਂ ਕੈਨੇਡਾ ਨਾ ਆਉਣ ਤੇ ਭੁੱਲ ਜਾ
@harbanskaur4126
@harbanskaur4126 3 жыл бұрын
Sidhu sir you are absolutely right, es situation nu solve karo ji, yes bassi sir eho jehya ne canada badnam kar dita
@immortalguriplays
@immortalguriplays 3 жыл бұрын
Why the hell this guy is keep talking about physical relations, is it really important on the next day of marriage!!
@______-ij9cp
@______-ij9cp 3 жыл бұрын
😅😅
@aesha-chitkara
@aesha-chitkara 3 жыл бұрын
its not about relationship. its about the intentions behind why it did not happen or happen
@damansidhusidhu238
@damansidhusidhu238 3 жыл бұрын
Uhm yes
@immortalguriplays
@immortalguriplays 3 жыл бұрын
@@damansidhusidhu238 bro what the fuck!
@lakhvirsinghsinghlakhvir4382
@lakhvirsinghsinghlakhvir4382 3 жыл бұрын
Waheguru. Waheguru. How. My. God
@reshidhaliwal1628
@reshidhaliwal1628 3 жыл бұрын
ਵਿਆਹ ਸਮਝੋਤਾ ਦੇ ਤਹਿਤ ਹੋਇਆ ਹੁਣ ਕੁੜੀ ਮੁੱਕਰ ਰਹੀ ਹੈ ਕੁੜੀ ਦੇ ਪਰਿਵਾਰ ਨੇ ਆਪਣੀ ਕੁੜੀ ਦੀ ਵਰਤੋ ਕਰੀ ਐ ਦਲਾਲੀ ਲਈ ਬਹੁਤ ਸਰਮਨਾਕ ਗੱਲ ਐ
@bhavleenkaursidhu5735
@bhavleenkaursidhu5735 3 жыл бұрын
kithe mukkri kuri ?? bolan v ditta ohnu ??? kithe kuri ne keha v main nhi bulana ohnu bahar ??? bs fraud fraud krke chup krata ohnu.. ohdi life ohdian photos sab tbahh kitta gya... sochoo zraa bolan ton pehlan
@reshidhaliwal1628
@reshidhaliwal1628 3 жыл бұрын
@@bhavleenkaursidhu5735 ਬੀਬਾ ਜੀ ਕੁੜੀ ਨੂੰ ਤਾ ਪਹਿਲਾ ਬੋਲਣ ਦਾ ਨਹੀ ਪਤਾ ਕੀ ਬੋਲਣਾਂ ਵਿਆਹ ਕਰਾਓਣ ਦਾ ਪਤਾ ਰਿਲੇਸਨ ਕਿਓ ਨਹੀ ਬਣਾਏ ਕਿਓਕਿ ਵਿਆਹ ਸੌਦਾ ਸੀ ਜਿਸਦਾ ਘਰ ਵੀ ਲੱਗ ਜਾਵੇ ਅੱਗੋ ਕੰਮ ਵੀ ਨਾ ਬਣੇ ਅਗਲਾ ਤਾ ਬੋਲੂਗਾ ਕੁੜੀ ਨੂੰ ਕੋਈ ਮੁੱਦੇ ਤੇ ਅਧਾਰਿਤ ਗੱਲ ਨੀ ਔੜ ਰਹੀ ਰਿਪਲਾਈ ਜਰੂਰ ਕਰਿਓ
@bhavleenkaursidhu5735
@bhavleenkaursidhu5735 3 жыл бұрын
@@reshidhaliwal1628 reply taan main jroor kroongi...tuhada kehna eh hai ve je viah kraya hai taan raat bitana bhut jroori hai ... thonu eh pta hona chahida eh ohda right hai still that she want to consumate the marriage or not... ehde naal.je tussi eh prove kr rhe hon v kuri de dil ch khoth hai taan same munde aali side ton v ho skda .... ki proof hai is gal da v munde aalean ne nhi khi eh gal... jo badnami hun kuri di kitti gyi hai eh sab oh kyu face krdi je jhoothi hi hundi ...jdon ohne yess keha naa odon hi eh gal saaf c gi v kuri de dil ch koi khot nhi ... main eh gallan te bahas hi nhi krna chahundi gal tussi eh kahi v kuri mukkr rhi hai zra ess gal da proof deo biba g menu v kuri mukkri kithe a... ??? video ch ik v vaari kuri ne ame di gal kitti hove... and gal audan di gal kitti tussi... sochke dekho kisse dhee behan naal ame hove v ohdi photo ame dikhayi jaa rhi hove te ik dm ohnh call kitta jave ... ki audooga oos vele .... ??? stiilll please menu bolan do mera pakh sunoo eh shabd kuri de ne .... proof dikhana shabd kuri and ohde bhai de ne munde de nhi ..... and gal tussi bolan di kitti aa gal taan munde de kehan mutabik tin mheenean ch bnd ho gyi c apas ch ...fr odon taan kithe c ga munda ??? ..... oh saaf keh rhi hai v kehri embassy ch files lg rhian ne ess covid de time ch menu dss do... eh nhi dikhda thonu yaa sunda ???
@reshidhaliwal1628
@reshidhaliwal1628 3 жыл бұрын
@@bhavleenkaursidhu5735 kde kudi da bra keh riha 10 lac kde kudi 12 lac kahi ja rhia thaggi marn vale v salah kr lynde ehna oh v nhi kri eh tohanu nhi sunda
@bhavleenkaursidhu5735
@bhavleenkaursidhu5735 3 жыл бұрын
@@reshidhaliwal1628 ki pta thagi maari hi naa hove taan saalah v naa hove ??? .... u never know the real truth...
@satnamkwtpb09pnj46
@satnamkwtpb09pnj46 2 жыл бұрын
Good Nice g
@PrincePrince-hu8yj
@PrincePrince-hu8yj 3 жыл бұрын
Kudi nu deport kraaayooo g
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 39 МЛН
Will A Guitar Boat Hold My Weight?
00:20
MrBeast
Рет қаралды 197 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН