ਫਿਰ ਉੱਠਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਗਵਰਨਰ ਸੱਤਿਆਪਾਲ ਮਲਿਕ ਦੇ ਸਾਹਮਣੇ ਤਲਵਾੜਾ ਨੇ ਰੱਖੀ ਮੰਗ

  Рет қаралды 92,300

Akaal Channel

Akaal Channel

Күн бұрын

Пікірлер: 54
@manjeetsingh-wz7ld
@manjeetsingh-wz7ld Жыл бұрын
ਵਾਹਿਗੁਰ ਜੀ
@sahilpreetsingh343
@sahilpreetsingh343 2 жыл бұрын
ਸਤਿਆਪਾਲ ਗਵਰਨਰ ਸਾਹਿਬ ਜੀ ਬਹੁਤ ਚੰਗੇ ਵਿਚਾਰ ਵਾਲੇ ਹਨ ਜੀ ਗਵਰਨਰ ਸਾਹਿਬ ਸਾਡੀ ਆਪ ਅੱਗੇ ਇਹ ਹੀ ਬੇਨਤੀ ਹੈ ਕਿ ਆਪ ਸਾਰੇ ਹੀ ਬੰਦੀ ਸਿੱਖਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਵਾਓ ਜੀ
@JaswinderKaur-tg2jb
@JaswinderKaur-tg2jb Жыл бұрын
ਵਾਹਿਗੁਰੂ ਸਾਹਿਬ ਜੀ ਸਿੱਖ ਕੌਮ ਦੇ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣਾ
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@ManpreetSingh-ht3rr
@ManpreetSingh-ht3rr Жыл бұрын
ਵਾਹਿਗੁਰੂ ਜੀ ਮੇਹਰ ਕਰੀ ਬੰਦੀ ਸਿੰਘਾਂ ਤੇ
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ ਮਲਕ ਜਿੰਦਾ ਬਾਦ
@darshankaur4841
@darshankaur4841 2 жыл бұрын
ਵਹਿਗੁਰੂ ਜੀ 🙏🙏🙏
@kashmirsingh6991
@kashmirsingh6991 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kulwantsingh3183
@kulwantsingh3183 2 жыл бұрын
ਤਲਵਾੜਾ ਜੀ ਅਤੇ ਸਤਿਆਪਾਲ ਮਲਕ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ
@lakhwinderkaur3765
@lakhwinderkaur3765 Жыл бұрын
Waheguru ji Satnam Shri waheguru ji Satnam Shri waheguru ji Satnam Shri waheguru ji 🙏🙏🙏🙏🙏🙏🙏🙏🙏🙏🙏
@amarjitboparai3539
@amarjitboparai3539 Жыл бұрын
Waheguru ji
@hirasinghhirasingh6029
@hirasinghhirasingh6029 2 жыл бұрын
ਭਾਈ ਦਿਲਵਾਰ ਜਿੰਦਾਬਾਦ ਸਤਿਆਪਾਲ ਮਲਕ ਬਹੁਤ ਵਧੀਆ ਇਨਸਾਨ ਹਨ
@Daljeetchahal453
@Daljeetchahal453 Жыл бұрын
Waheguru ji waheguru ji waheguru ji waheguru ji waheguru ji
@beantkaur3981
@beantkaur3981 2 жыл бұрын
Good speech
@baljinderkaur1184
@baljinderkaur1184 2 жыл бұрын
ਬੰਦੀ ਸਿੰਘ ਰਿਹਾਅ ਕਰੋ
@parmindersandhusandhusab6757
@parmindersandhusandhusab6757 Жыл бұрын
ਸਿੱਖ ਕੌਮ ਜਿੱਤ ਪ੍ਰਾਪਤ ਹੋਵੇ
@stalemateplayz7339
@stalemateplayz7339 2 жыл бұрын
Waheguru ji khalsa Panth di Chaddikala karan 🙏🙏🙏🙏🙏🙏
@balvirkaur8172
@balvirkaur8172 Жыл бұрын
Wahiguru ji ka Khalsa wahiguru ji ki Fatih
@lakhvirsingh9941
@lakhvirsingh9941 2 жыл бұрын
🙏🙏🙏🌹🌹🌹
@jagsirsingh4209
@jagsirsingh4209 Жыл бұрын
🙏🏇🚵👌💞🚩⚔️🗡️🔫🏒🏑🛩️🦄💖💔✋🚵
@o.pgorakapoorpind6908
@o.pgorakapoorpind6908 2 жыл бұрын
ਬਾਬਾ ਤਲਵਾੜਾ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਮ ਆਦਮੀ ਪਾਰਟੀ ਵਾਰੇ ਬੋਲਿਆ ਜਾਵੇ ਜ਼ਰੂਰੀ ਹੈ ਕਿਉਂਕਿ ਇਸ ਆਮ ਆਦਮੀ ਪਾਰਟੀ ਨੇ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਅਤੇ ਗੱਪਾਂ ਹੀ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਅਤੇ ਪਾਗ਼ਲ ਬਣਾ ਕੇ ਵੋਟਾਂ ਲੲੀਆਂ ਹਨ ਤੇ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਕੀਤਾ ਹੈ ਅਤੇ ਗਰੀਬ ਮਜ਼ਦੂਰ ਦੇ ਸਿਰਾਂ ਤੋਂ ਛੱਤਾਂ ਵੀ ਖੋਹ ਲਈਆਂ ਹਨ ਤੇ ਗਰੀਬ ਮਜ਼ਦੂਰ ਅੈਸ ਸੀ ਸਮਾਜ ਦੇ ਲੋਕਾਂ ਲਈ ਮਾਰੂ ਸਰਕਾਰ ਹਾਨੀਕਾਰਕ ਸਾਬਤ ਹੋ ਰਹੀ ਹੈ ਅਤੇ ਗਰੀਬ ਮਜ਼ਦੂਰ ਨੂੰ ਨੋਕਰੀਆਂ ਨਹੀਂ ਦੀਤੀਆ ਜਾਣਗੀਆ ਭੰਗਵੰਤ ਮਾਂਨ ਨੇ ਕਿਹਾ ਹੈ ਅਤੇ ਬੀਬਾ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਇਹ ਲੋਕ ਨੋਕਰੀਆਂ ਦੇ ਕਾਬਲ ਨਹੀਂ ਹਨ ਤਾਂ ਬੀਬਾ ਜੀ ਤੁਹਾਨੂੰ ਵੋਟਾਂ ਪਾ ਕਿ ਕੁਰਸੀਆਂ ਤੇ ਬੈਠਾ ਓਣ ਦੇ ਕਾਬਲ ਤਾਂ ਹਨ ਸੋਚੋ ਤੇ ਵਿਚਾਰੋ ਅਤੇ ਹਰਦੁਲਾਹਨਤ ਹੈ ਅੈਸ ਸੀ ਸਮਾਜ ਦੇ ਲੋਕਾਂ ਨੇ ਜੇਕਰ ਇਸ ਸਰਕਾਰ ਨੂੰ ਵੋਟਾਂ ਪਾਈਆਂ ਤਾਂ ਅਗਲੀਆਂ ਚੋਣਾਂ ਵਿੱਚ ਇਕ ਸੀਟ ਵੀ ਨਹੀਂ ਮਿਲੇਗੀ ਜ਼ੀਰੋ ਸੀਟ ਵੀ ਨਹੀਂ ਮਿਲੇਗੀ ਜੇਕਰ ਗਰੀਬ ਮਜ਼ਦੂਰ ਦੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਗਈ ਤਾਂ ਕੁਰਸੀਆਂ ਖੋਹ ਲਈਆਂ ਜਾਣਗੀਆਂ ਸ਼ਹੀਦ ਦੀਪ ਸਿੱਧੂ ਜਿੰਦਾਬਾਦ
@balwindersandhusandhu4744
@balwindersandhusandhu4744 Жыл бұрын
💯💯💯💯💯💯💯💯💯💯💯💯
@paramveerparam7207
@paramveerparam7207 Жыл бұрын
Baba talwara Singh ji jindabad jindabad jindabad waheguru ji mehar karAn sari Sikh komm nu akta bakshan
@o.pgorakapoorpind6908
@o.pgorakapoorpind6908 2 жыл бұрын
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗੱਪਾਂ ਮਾਰ ਮਾਰ ਕੇ ਬੇਵਕੂਫ ਬਣਾ ਕੇ ਵੋਟਾਂ ਲੲੀਆਂ ਹਨ ਅਤੇ ਲਾਲੇ ਕੇਜਰੀਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੋ ਦਿਨ ਦੇ ਅੰਦਰ-ਅੰਦਰ ਰਿਹਾਈ ਹੋ ਜਾਵੇਗੀ ਬਿਆਨ ਦਿੱਤਾ ਸੀ ਤੇ ਹੁਣ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਅਤੇ ਗੱਪਾਂ ਹੀ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ਼ ਸਮਝਿਆ ਹੈ ਅਤੇ ਭੰਗਵੰਤ ਮਾਂਨ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਬਿਆਨ ਕੀਤਾ ਸੀ ਕਿ ਦੋ ਦਿਨ ਦੇ ਅੰਦਰ-ਅੰਦਰ ਨਸ਼ੇ ਖਤਮ ਹੋ ਜਾਵੇਗਾ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਜੈਲਾ ਵਿਚ ਧੱਕਿਆ ਜਾਵੇਗਾ ਬਿਆਨ ਦਿੱਤਾ ਸੀ ਤੇ ਹੁਣ ਨਸ਼ਾ ਬਹੁਤ ਵੱਡੀ ਮਾਤਰਾ ਵਿਚ ਵੱਧ ਗੲੇ ਹਨ ਤੇ ਹਰ ਰੋਜ਼ ਨੋਜਵਾਨ ਮਾਵਾਂ ਦੇ ਪੁੱਤ ਮਰ ਰਹੇ ਹਨ ਤਾਂ ਮਾਂਨ ਸਾਹਿਬ ਹਰ ਰੋਜ਼ ਨਵੇਂ ਨਵੇਂ ਲਾਲਚ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਅਤੇ ਗੱਪਾਂ ਹੀ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਮੈਨ ਮੂਦਿਆ ਤੋਂ ਭਟਕਾਇਆ ਜਾ ਰਿਹਾ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਸ਼ਹੀਦ ਦੀਪ ਸਿੱਧੂ ਜਿੰਦਾਬਾਦ
@sattibains4818
@sattibains4818 2 жыл бұрын
Malik sir jindabad jindabad jindabad jindabad jindabad 🙏
@kashmirsingh9002
@kashmirsingh9002 Жыл бұрын
❤Waheguru ji ❤
@Amarsingh-ol1hz
@Amarsingh-ol1hz 2 жыл бұрын
SATPAL MALK SACHA INSAN HE JEONDAA VASDA RHEN V GOOD JI
@officialvinod9393
@officialvinod9393 Жыл бұрын
Bandi sikh jindawad
@gurkiratgill277
@gurkiratgill277 Жыл бұрын
Good talwara ji
@ikodapasara8143
@ikodapasara8143 2 жыл бұрын
ਇਹ ਲੋਕ ਤਾਂ ਭੁੱਖੇ ਨੀ ਮਰ ਜਾਣਗੇ ਜੇ ਇੱਕ ਕਰੋਨਾ ਹੋਰ ਆ ਗਿਆ ? ਕਰੋਨਾ ਆਏ , ਇਹ ਦਲਿੱਦਰ ਜਾਏ ?
@davidlynn5594
@davidlynn5594 2 жыл бұрын
Wish Deep Betaji Was Here.
@lakhvirsinghsinghlakhvir4382
@lakhvirsinghsinghlakhvir4382 2 жыл бұрын
Waheguru. Bandi. Singh. Jindabad
@raghbirsinghchahal568
@raghbirsinghchahal568 2 жыл бұрын
Satpal malk jindabad
@davidlynn5594
@davidlynn5594 2 жыл бұрын
My Respect To You Talwara Veerji.
@punjabivlogger6131
@punjabivlogger6131 Жыл бұрын
Satypal Malik nu Prime minister bnao y 🎉
@bestone1364
@bestone1364 Жыл бұрын
PUNJAB UDO AZAAD HONA,JD ASI EK DUJJE DIA LTAA KHICHN TO HTGYE..
@MandeepSingh-rt6uf
@MandeepSingh-rt6uf Жыл бұрын
Malik very nice
@jajsinghgill1666
@jajsinghgill1666 Жыл бұрын
🚩🚩🚩🚩🚩🚩🙏🙏🙏🙏❤️❤️❤️❤️
@MK-et3gj
@MK-et3gj 2 жыл бұрын
Mangg mangg ke kuch nahi milna! Apna hak khoh ke laina painda! Koyee kissi ko raj na deh hai, Jo leh hai nijj bal se leh hai!
@ranranjit237
@ranranjit237 Жыл бұрын
Jo sahi madad kare. Os nu sanmam jarur Banda he
@o.pgorakapoorpind6908
@o.pgorakapoorpind6908 2 жыл бұрын
ਪੰਜਾਬ ਦੇ ਲੋਕਾਂ ਨੇ ਦੀਲੀ ਦੇ ਲੋਕਾਂ ਨੂੰ ਬੁਲਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਖ਼ਤਮ ਕਰਨ ਲਈ ਅਤੇ ਰਾਜ ਕਰਨ ਲਈ ਬੁਲਾਇਆ ਗਿਆ ਹੈ ਜ਼ੋ ਕਿ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਬਹੁਤ ਨੋਜਵਾਨ ਸੂਰਮੇ ਬਹਾਦਰ ਪੜੇ ਲਿਖੇ ਹਨ ਜੋਂ ਪੰਜਾਬ ਨੂੰ ਸਾਂਭ ਸਕਦੇ ਹਨ ਤਾਂ ਦੀਲੀ ਦੇ ਲੋਕਾਂ ਨੂੰ ਕਿਓਂ ਬੁਲਾਇਆ ਗਿਆ ਹੈ ਸੋਚੋ ਤੇ ਵਿਚਾਰੋ ਜ਼ਰੂਰੀ ਹੈ ਕਿਉਂਕਿ ਦੀਲੀ ਨੇ ਮੂਢ ਕਦੀਮ ਤੋਂ ਹੀ ਪੰਜਾਬ ਨੂੰ ਲੂਹਿਆ ਕੂਟਿਆ ਅਤੇ ਮਾਰਿਆ ਬਰਬਾਦ ਕਰ ਦਿਤਾ ਸੀ
@DeepSingh-mk6fz
@DeepSingh-mk6fz 2 жыл бұрын
Sai gll ohna nu rehab krna chaida Hun kaboom kitje gea es kr k Sikh goli Mar k aktnwad bnde ne jad srkara kuj ni krdea Hun ohna nu sdna chaida jd sza pori ho chuki aa Hun aap kanoon ton bar ne
@khushdeep7172
@khushdeep7172 2 жыл бұрын
ਪੰਜਾਬ ਦਾ ਭਲਾ ਕਰਨਾ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਲਿਆਉ ਬਾਦਲ ਸਾਹਿਬ ਦੇ ਕੀਤੇ ਕੰਮ ਮੂੰਹੋਂ ਬੋਲਦੇ ਆਂ
@JattBoss
@JattBoss 2 жыл бұрын
🤣🤣🤣
@jhajjsony5541
@jhajjsony5541 2 жыл бұрын
1984 v badla de dean guru te ateck hoeya fir indra da kasor c pehla eh badal jundli jumevaar a te badal ne keh da panth kam kita sarse wale nu mafi nava ja bragadi kaand goli chalvai jo saanti na dharna lai sangant bheti c te ohna de raj ch dharm li ki kita sadka naliya free da ata dala eh koi vade kam ni a chita dean v badal govt di a j bhara mereya tu akaali a fir tera kehna ban da nahi ta sab Punjab nu kah ge jine hun tak rahe ne viche ah Kejriwal di party.
@sattibains4818
@sattibains4818 2 жыл бұрын
Nashe ghat gy kya, Badal poore kradu
@manindergill112
@manindergill112 Жыл бұрын
Haahhhaaaa
@SunilKumar-xd9cc
@SunilKumar-xd9cc Жыл бұрын
Absolutely nonsense you are thinking.
@MandeepSingh-rt6uf
@MandeepSingh-rt6uf Жыл бұрын
Jahru nu bote na pau
@gurpreetsinghgill4837
@gurpreetsinghgill4837 Жыл бұрын
Bundi.singh.riha.kite.janh.nale.jihrha.singha.no.njaj.jel.kutnhi.pae.srkar.sare.singha.no.1.krhor.rapeia.denh.kio.ke.singha.mali.nuksan.bhut.hoa.he
@shardadevi3733
@shardadevi3733 Жыл бұрын
Waheguru ji
99.9% IMPOSSIBLE
00:24
STORROR
Рет қаралды 31 МЛН
Массированный удар РФ по Украине в Рождество
1:06
Euronews по-русски
Рет қаралды 154 М.
99.9% IMPOSSIBLE
00:24
STORROR
Рет қаралды 31 МЛН