ਪਿੰਡ Amupur ਸਿੱਖਾਂ ਦੇ ਘਰ ਢਾਉਣ ਵਾਲੇ ਸਰਪੰਚ ਨੇ ਖੁਦ 60 ਏਕੜ 'ਤੇ ਕੀਤਾ ਕਬਜ਼ਾ

  Рет қаралды 44,267

ABC Punjab

ABC Punjab

23 күн бұрын

ਪਿੰਡ Amupur ਸਿੱਖਾਂ ਦੇ ਘਰ ਢਾਉਣ ਵਾਲੇ ਸਰਪੰਚ ਨੇ ਖੁਦ 60 ਏਕੜ 'ਤੇ ਕੀਤਾ ਕਬਜ਼ਾ
ਪਿੰਡ ਦੇ ਹਿੰਦੂ ਵੀਰਾਂ ਨੇ ਵੀ ਸਰਪੰਚ ਦੀ ਖੋਲ੍ਹੀ ਪੋਲ
ਗਰੀਬਾਂ ਨਾਲ ਕਰਦਾ ਸ਼ਰੇਆਮ ਧੱਕਾ
#abcpunjab #haryana #Amupur #karnal #sikh #haryanagoverment

Пікірлер: 42
@NaunihalSinghBhullar
@NaunihalSinghBhullar 22 күн бұрын
ਜਿੰਦਾ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਸਰਪੰਚ ਦਾ ਹੰਕਾਰ ਦਿਸਦਾ
@rajvirsingh3008
@rajvirsingh3008 22 күн бұрын
ਸਰਪੰਚ ਕੂੱਤੇ ਨੂੰ ਪਿੰਡ ਵਾਲੇ ਈਕਠੇ ਹੋਕੇ ਸੱਬਕ ਸਿਖਾਯਾ ਜਾਏ
@bahadursingh9718
@bahadursingh9718 22 күн бұрын
ਵੀਰ ਜੀ ਇਸ ਤਰ੍ਹਾਂ ਦੇ ਸਰਪੰਚ ਨੂੰ ਹੰਕਾਰ ਪੈਦਾ ਹੋ ਗਿਆ ਵਾਹਿਗੁਰੂ ਇਸ ਹੰਕਾਰੀ ਸਰਪੰਚ ਦਾ ਹੰਕਾਰ ਤੋੜੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ
@cheemastudio4617
@cheemastudio4617 21 күн бұрын
ਮੇਰਾ ਭਾਰਤ ਮਹਾਨ 1% ਇਮਾਨਦਾਰ,99 %ਬਈਮਾਨ ਫਿਰ ਵੀ ਮੇਰਾ ਭਾਰਤ ਮਹਾਨ
@GurdevSingh-vd5ie
@GurdevSingh-vd5ie 18 күн бұрын
ਆ ਡਾਇਲਗ ਸੁਣਦੇ ਕੰਨ ਪੱਕ ਗਏ।। ਕੋਈ ਹੋਰ ਡਾਇਲਾਗ ਲਿਖੋ।।ਜੋ ਨਵਾਂ ਹੋਏ
@ajaibsingh3873
@ajaibsingh3873 22 күн бұрын
ਸਰਪੰਚ ਕਿਤੇ ਸਰਕਾਰ ਤੋਂ ਉੱਪਰ ਹੈ। ਸਰਕਾਰ ਦੀ ਮਰਜੀ ਤੋਂ ਬਿਨਾਂ ਕਿਵੇਂ ਹੋ ਸਕਦਾ ਹੈ?
@JagroopSingh-no7xy
@JagroopSingh-no7xy 21 күн бұрын
ਸਿੱਖ ਇਸ ਦੇਸ਼ ਵਿੱਚ ਗ਼ੁਲਾਮ ਹਨ ਕਦੋਂ ਸਿੱਖ ਇਹ ਸਮਝਣਗੇ
@RajwinderKaur-hb5ti
@RajwinderKaur-hb5ti 22 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@bhupinderkaur7373
@bhupinderkaur7373 Күн бұрын
Waheguru Ji Mehar karo Parivar Te
@shergill7696
@shergill7696 19 күн бұрын
Waheguru ji
@indersinghdhillon6318
@indersinghdhillon6318 17 күн бұрын
Haryana Hakumat Hamesha Sikhan de Dushman rehi hain
@bhupinderkaur7373
@bhupinderkaur7373 Күн бұрын
Waheguru ji waheguru ji
@NarinderSingh-ul5oq
@NarinderSingh-ul5oq 22 күн бұрын
Report veer good work
@Pioneer-zx5fx
@Pioneer-zx5fx 21 күн бұрын
ਨਜਾਇਜ ਕਬਜੇ ਹੱਕ ਹੈ minority ਤੇ ਦਲਿਤਾਂ ਦਾ
@enjoypanipatrefinerytownship
@enjoypanipatrefinerytownship 21 күн бұрын
Haryana me panchayat ki jameen bahut h ek sarpanch aur gaon ka h usne bhi 15 kille panchayat jameen bech di aur apne naam kar li ab stay lagi hui h
@surinderbrar4249
@surinderbrar4249 22 күн бұрын
Eh pind da rehan wala keh riha ade pind ne panchyat di jameen te kabja keeta hoya, kenhda sarpanch ne vi jameen te najiaj kabja keeta. Sab taun govt najiaj kabja hatave.
@Gurman872
@Gurman872 22 күн бұрын
A sarkara sikha nu hathtear chukan te mag bur kar rahea ne
@JOGINDERSINGH-on4zz
@JOGINDERSINGH-on4zz 22 күн бұрын
Kon service state ke hai.
@user-pk4yo6yc9c
@user-pk4yo6yc9c 22 күн бұрын
Singo sarpanch kida bag di muli hai katha hok ik din Baja do Baja singo jaikara bol k adi Fateh. Bula do govt kuch nhi kar sakte
@kksandhu1779
@kksandhu1779 22 күн бұрын
Bhupinder Rana Gunda hai kya .. isko jail honi chahiye
@Gurman872
@Gurman872 22 күн бұрын
Agundia sarkara ne kus nahe karna lockable nothing de lor ha
@GurmukhSingh-om3pt
@GurmukhSingh-om3pt 20 күн бұрын
ਗੁਰੂ ਦਬਾਰਾ ਕਮੇਟੀ ਦੀ ਨਾ ਆਸ ਕਰੋ ਜੇ ਇਹ ਕਮੇਟੀ ਵਾਲੇ ਚੱਜ ਦੇ ਹੁੰਦੇ ਤਾਂ ਸਿੱਖਾਂ ਦੇ ਉੱਪਰ ਜੋ ਸਾਰੇ ਦੇਸ਼ ਵਿੱਚ ਜੁਲਮ ਹੋ ਰਿਹਾ ਹੈ ਇਹ ਨੀ ਹੋਣਾ ਸੀ ਸੋ। ਸਾਰੇ ਲੋਕ ਕੱਠੇ ਹੋ ਜੋ ਚਾਹੇ ਕੋਈ ਵੀ ਹੋ ਤੁਸੀਂ। ਰਾਮਦਾਸੀਏ ਚਾਹੇ ਬਾਲਮੀਕੀਏ ਚਾਹੇ ਜੱਟ ਜੋ ਵੀ ਪਿੰਡ ਵਿੱਚ ਬਰਾਦਰੀ ਦੇ ਲੋਕ ਹਨ ਸਾਰੇ ਕੱਠੇ ਹੋ ਕੇ ਸਰਪੰਚ ਦੇ ਖਿਲਾਫ਼ ਮੱਤਾ ਪਾਓ। ਆਪਣਾ ਸਰਪੰਚ ਬਣਾਓ ਫ਼ੇਰ ਕੁਝ ਹੋਗਾ ਤੁਹਾਡਾ
@panchamlal8591
@panchamlal8591 22 күн бұрын
Rajniti ka khel hai yeh but punjab k kuchh log isko bhi hindu muslman ka mudda bna diya
@amardeepsingh8338
@amardeepsingh8338 18 күн бұрын
ਕਾਲੀ ਦਾਲ ਦਾ ਢਿੱਡਲ ਮੁਖੀ ਬਾਦਲ ਕਿਥੇ ਮਰ ਗਿਆ।ਅੱਜ ਉਹ ਹੁੰਦਾ ਜਿਸ ਨੂੰ ਇਹ ਕਤੀੜ ਅੱਤਵਾਦੀ ਆਖਦੇ ਸੀ। ਉਹ ਸਰਪੰਚ ਨੂੰ ਜਰੂਰ ਤਾੜਨਾ ਵੀ ਕਰਦਾ ਤੇ ਸਜ਼ਾ ਵੀ ਦਿੰਦਾ
@Gurman872
@Gurman872 22 күн бұрын
Sare pind de lock sarpanch da Bai Kat karo
@bhupendrasingh7639
@bhupendrasingh7639 22 күн бұрын
Bhai sahib ji pahele sarpanch di jamin da hissab karo.
@lajpaulsinghkinra5972
@lajpaulsinghkinra5972 19 күн бұрын
Kissan andolaan vaale veer naklee hi nikley ne..kithey gaayab ho gaye .yas sirf dihari daar hi ne...ek dharna ethey vee laga lende
@Gurman872
@Gurman872 22 күн бұрын
Sare pind de lock mar game 1 bande to dare jande o
@gulzarsingh3746
@gulzarsingh3746 21 күн бұрын
Bai ji ekathe ho jayega or luth utha lo baki bad dekhi jaegi jo dar gaya vo mar Chuka hai
@KaranSingh-bu2by
@KaranSingh-bu2by 21 күн бұрын
Zzub tak bjp hai to Hindu Muslim aub Hindu Sikh bjp hattao desh bachhao
@basantsingh7110
@basantsingh7110 22 күн бұрын
J dog to rto को k
@gurnamdhandhi4741
@gurnamdhandhi4741 21 күн бұрын
Greeb.admi kia.kre
@RajinderSingh-pz8dt
@RajinderSingh-pz8dt 21 күн бұрын
ਸਰਪੰਚ ਕਾਹਦਾ ਸਿਰੇ ਦਾ ਦੱਲਾ
@lakhvirgrewal
@lakhvirgrewal 16 күн бұрын
Waheguru. Waheguru. Veera. Ta. Mare. Krni
@user-se9gi7jz7e
@user-se9gi7jz7e 22 күн бұрын
पूत पूत रह गए अब भी ड्रामे कर रहे
@SavinderSingh-qu4xu
@SavinderSingh-qu4xu 22 күн бұрын
Gaw. Ke. Sbhi logo ko. Sch ka. Sath. Dena. Chahiye. Jish se. Shi. Ensaf. Ho
Amazing weight loss transformation !! 😱😱
00:24
Tibo InShape
Рет қаралды 64 МЛН
Show with Captain Chanan Singh | Political | EP 474 | Talk with Rattan
35:03