ਪਿੰਡ ਨੇ ਘੇਰੀ ਪੁਲਿਸ ਚੌਂਕੀ.. 2 ਲੱਖ ਲੈ ਕੇ ਨਸ਼ਾ ਵੇਚਣ ਵਾਲੇ ਨੂੰ ਛੱਡਣ ਦਾ ਦੋਸ਼.. Live Sach Tv

  Рет қаралды 240,905

Live Sach TV

Live Sach TV

2 жыл бұрын

#live #livesachtv
ਪਿੰਡ ਨੇ ਘੇਰੀ ਪੁਲਿਸ ਚੌਂਕੀ.. 2 ਲੱਖ ਲੈ ਕੇ ਨਸ਼ਾ ਵੇਚਣ ਵਾਲੇ ਨੂੰ ਛੱਡਣ ਦਾ ਦੋਸ਼.. ਲੋਕਾਂ ਨੇ ਮੀਡੀਆ ਨੂੰ ਸੁਣਾਈ ਕਾਲ ਰਿਕਾਰਡਿੰਗ.. SHO ਰਿਕਾਰਡਿੰਗ ਸੁਣਨ ਤੋਂ ਵੱਟਿਆ ਟਾਲਾ..
Live Sach TV
Live

Пікірлер: 357
@balwantsingh6251
@balwantsingh6251 2 жыл бұрын
ਪੁਲਸ ਨਹੀ ਨਸਾ ਬੰਦ ਹੋਣ ਦੇ ਰਹੀ
@mohanlalgaming7027
@mohanlalgaming7027 2 жыл бұрын
Police baleyanu naca bechan bala te sakt karby karne chahe diha
@chandansandhu5855
@chandansandhu5855 2 жыл бұрын
ਇਹਦੀ ਤਹਿ ਤੱਕ ਪੜਤਾਲ ਹੋਣੀ ਚਾਹੀਦੀ ਹੈ । ਇਹਦੇ ਹੱਥ ਬਹੁਤ ਦੂਰ ਤੱਕ ਜੁੜੇ ਹੋਣ ਦੀ ਪੂਰੀ ਸ਼ੱਕ ਪੈ ਰਹੀ ਹੈ ।
@NarinderSingh-mg4sw
@NarinderSingh-mg4sw Ай бұрын
ਮਾਨ ਸਾਹਿਬ ਨੂੰ ਬੇਨਤੀ ਹੈ ਕਿ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ ਕਿਰਪਾ ਕਰਕੇ ਬੀਅੈਸ ਆੈਫ ਜਾ ਆਰਮੀ ਨੂੰ ਏ ਕੰਮ ਦਿੱਤਾ ਜਾਵੇ ਜੀ ਫੇਰ ਕੋਈ ਮਸਲਾ ਹੱਲ ਹੋ ਸਕਦਾ ਹੈ
@jaswindersingh-cd8kz
@jaswindersingh-cd8kz 29 күн бұрын
Bharawa BSF di marzi bina nasha border par nhi ho sakda sarre ralle hoye hun Punjab da berra garak karan layi
@HarjinderSingh-tl5su
@HarjinderSingh-tl5su Ай бұрын
ਪੰਜਾਬ ਪੁਲਸ ਨਾਲ ਮਿਲੀ ਹੋਈ ਹੈ ਏ ਸੁਧਰ ਜਾਣ ਤਾ ਨਸ਼ਾ ਮੁਕਤ ਪੰਜਾਬ ਬਣਜੂ
@gamdoorsingh7039
@gamdoorsingh7039 2 жыл бұрын
ਮਾਨ ਸਾਹਿਬ ਨੂੰ ਕਰਪਟ ਪੁਲਸ ਮੁਲਾਜ਼ਮਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਏ
@RajinderSingh-ri3jc
@RajinderSingh-ri3jc Ай бұрын
ਭਗਵੰਤ ਮਾਨ ਜੀ ਇਸ ਇਸ ਪੁਲਿਸ ਮੁਲਾਜਿਮ ਤੇ ਨਸ਼ੇ ਤਸਕਰ ਦੀਆਂ 7 ਦਿਨਾਂ ਵਿਚ ਜਾਇਦਾਦਾਂ ਜ਼ਬਤ ਕਰੇ ਭਗਵੰਤ ਮਾਨ ਵਾਅਦੇ ਅਨੁਸਾਰ
@parmjeetg.m6168
@parmjeetg.m6168 Ай бұрын
ਮਾਨ ਸਾਹਿਬ ਇਹਨਾਂ ਦੱਲੇ ਮੁਲਾਜ਼ਮਾਂ ਨੂੰ ਸੰਸਪੈਟ ਕੀਤਾ ਜਾਵੇ ਜੀ,,,,ਆਮ ਆਦਮੀ ਪਾਰਟੀ ਜ਼ਿੰਦਾਬਾਦ
@swarnjeet8128
@swarnjeet8128 2 жыл бұрын
ਲੋਕ ਸੰਚ ਬੋਲਦੇ ਪੁਲਸ ਸੁਧਰ ਨਹੀ ਸਕਦੀ
@jasdeepsidhu7230
@jasdeepsidhu7230 2 жыл бұрын
ਬੱਲੇ ਸ਼ੇਰੋ ਵੀਰੋ ਤੁਸੀ ਬਚਾਓ ਪੰਜਾਬ ਨੂੰ ਇਹੋ ਤਾਂ ਸਾਡੇ ਬੱਚੇ ਖਾ ਗੇ
@sukhwindersukhwinder3632
@sukhwindersukhwinder3632 2 жыл бұрын
ਇਸ ਦੀ ਜਾਂਚ ਕਰੋ
@sukhdevsingh6078
@sukhdevsingh6078 Ай бұрын
ਇਹਨਾਂ ਮੁਲਾਜ਼ਮਾਂ ਨੂੰ ਸਸਪੇਂਡ ਨੀ ਡਿਸ਼ਮਿਸ਼ ਕਰੋ
@jatinderdhaliwal5946
@jatinderdhaliwal5946 Ай бұрын
ਡਿਸਮਿਸ ਫੋਰਮ ਸਰਵਿਸ ਕਰ ਦੇਣਾ ਚਾਹੀਦਾ ਹੈ
@manas9752
@manas9752 2 жыл бұрын
ਪੁਲਿਸ ਨੂੰ ਨਸ਼ੇ ਤੋਂ ਪੈਸੇ ਬਣਦੇ ਨੇ। ਪਰ ਐਨਾ ਨੂੰ ਏ ਨੀ ਪਤਾ ਵੀ ਐ ਪੈਸੇ ਸਾਡੇ ਬੱਚਿਆਂ ਲਈ ਜ਼ਹਿਰ ਐ
@sukhwindersukhwinder3632
@sukhwindersukhwinder3632 2 жыл бұрын
ਇਸ ਸਾਰੇ ਮੂਲਾਜਮ। ਸਂਸਪੈਡ ਕਰੋ ਪੜੇ ਲਿਖੇ ਮੁਡੇ ਭ੍ਹਰਤੀ ਕਰੋ ਮਾਨ ਸਾਹਿਬ
@vijaykumar-ys4vo
@vijaykumar-ys4vo 2 жыл бұрын
Sara thana with sho police mahikme cho bahar karo ta ke police di sabi kharab na howe
@satpalsinghsatpal8529
@satpalsinghsatpal8529 2 жыл бұрын
Sho nal ralea he
@darshansinghbajwabajwa7501
@darshansinghbajwabajwa7501 2 жыл бұрын
ਜਵਾਬ ਦੇਣ ਇਨਕਾਰ ਕਰਨ ਦਾ ਮਤਲਬ ਹੈ ਕਿ ਚੋਰ ਹੈ
@damanpreet223
@damanpreet223 2 жыл бұрын
ਤੁਹਾਡੀ ਸਰਕਾਰ ਹੈ ਤੁਹਾਨੂੰ ਕੋਈ ਨਹੀਂ ਪੁੱਛਦਾ ਤਾਂ ਫਿਰ ਤੁਸੀਂ ਛੁਨ ਛੁਣਾ ਫੜ ਰਹੇ ਹੋ. ਤੁਹਾਡੀ ਸਰਕਾਰ ਤੁਹਾਡੀ ਕੋਈ ਪੁੱਛ ਗਿੱਛ ਨਹੀਂ ਹੈ
@birsbhansingh9691
@birsbhansingh9691 2 жыл бұрын
ਪਿਂਡ ਵਾਲੇ ਸਁਚ ਬੋਲ ਰਹੇ ਨੇ ਇਹਨਾ ਨੂ ਇਨਸਾਫ ਦਵਾਇਆ ਜਾਵੇ ਤਾ ਕਿ ਪਿਂਡ ਵਾਲੀਆ ਦਾ ਵਿਸਵਾਸ ਨਾ ਟੁਟੇ ਕਨੂਨ ਤੋ
@sukhwindersinghshahzada8416
@sukhwindersinghshahzada8416 Ай бұрын
ਪੁਲਿਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਰਿਸ਼ਵਤ ਪੁਲਿਸ ਦੇ ਖੂਨ ਵਿੱਚ ਰਚ ਗਈ, ਬਹੁਤ ਮਾੜਾ ਹਾਲ ਹੈ ਪੁਲਿਸ ਦਾ
@bholabhola1611
@bholabhola1611 2 жыл бұрын
ਕਾਰਵਾਈ ਕਰੋ ਪੁਲਿਸ ਤੇ।
@bholabhola1611
@bholabhola1611 2 жыл бұрын
ਪੁਲਿਸ ਮਿਲ ਕੇ ਕੰਮ ਕਰਦੇ ਹਨ
@sultansingh7138
@sultansingh7138 Ай бұрын
ਪੁਲੀਸ ਨਹੀਂ ਮਿਲੀ ਸਰਕਾਰਾਂ ਨਾਲ ਆ
@dalervirkno7647
@dalervirkno7647 29 күн бұрын
ਬਾਈ ਜੀ ਕਿਸ ਕਿਸ ਨੂੰ ਰੋਂਦੇ ਹੋਏ ਇਥੇ ਤਾਂ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹਰ ਮੈਕਮੈ ਨੈ
@swaransingh6306
@swaransingh6306 2 жыл бұрын
ਮਾਨ ਸਾਹਿਬ ਕਾਰਵਾਈ ਕਰੋ
@ssomalsomal5045
@ssomalsomal5045 2 жыл бұрын
ਮਿਲਕੇ ਵਿਕਦਾ ਚਿੱਟਾ, ਦੇਖੋ ਕੀ ਨਿਕਲੂ ਸਿੱਟਾ, ਇਹ ਤਾ ਆਪ ਲੜਨਾ ਪੈਣਾ, ਤਾ ਹੀ ਸਾਨੂੰ ਕੁਝ ਪੱਲੇ ਪੈਣਾ ,
@pritpalsingh8273
@pritpalsingh8273 2 жыл бұрын
ਪੁਲਿਸ ਨਾਲ ਰਲੀ ਹੋਈ ਹੈ ਇਸ ਦੀ ਪੂਰੀ ਤਹਿ ਤੱਕ ਇੰਨਕੁਆਇਰੀ ਹੋਣੀ ਚਾਹੀਦੀ ਇਹਨਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਸੀ੍ ਭਗਵੰਤ ਸਿੰਘ ਮਾਨ ਜੀ ਇਸ ਦੀ ਉੱਚ ਪਧਰੀ ਜਾਂਚ ਹੋਣੀ ਚਾਹੀਦੀ ਹੈ।
@KulwantSingh-ge3cg
@KulwantSingh-ge3cg 2 жыл бұрын
ਇਹ ਸਾਰੀ ਜਾਣਕਾਰੀ ਛੇਤੀ ਤੋਂ ਛੇਤੀ ਮਾਨ ਸਾਹਿਬ ਤੱਕ ਪੋਚਣੀ ਚਾਹੀਦੀ ਹੈ ਚੈਨਲ ਵਾਲੇ ਵੀਰ ਨੂੰ ਮੇਰੀ ਬੇਨਤੀ ਹੈ
@kaurbalraj9899
@kaurbalraj9899 Ай бұрын
Osam da cita cada vakoda cita panjab vich 2 go v nal rala
@daljindersumra3473
@daljindersumra3473 Ай бұрын
Waheguru g
@daljindersumra3473
@daljindersumra3473 Ай бұрын
Waheguru g
@kulwantpunnisingh3433
@kulwantpunnisingh3433 Ай бұрын
ਭੰਡ ਤਾ ਆਪ ਚੋਰ ਆ
@gurisingh1309
@gurisingh1309 2 жыл бұрын
ਪੁਲੀਸ ਵਾਲੇ ਪੈਸੇ ਲੲਏ ਆ ਇਸ ਦੀ ਬੁਡੰ ਤੇ ਕਰੰਟ ਲਾਉ ਜਲਦੀ ਮਨੂੰਗਾ
@radhakrishankarwalkarwal3191
@radhakrishankarwalkarwal3191 2 жыл бұрын
ਮੇਰਾ ਸਜਾਵ ਹੈ ਨਸ਼ਾ ਕਰਨ ਵਾਲੇ ਨੂੰ ਹਸਪਤਾਲ ਲਿਜਾਇਆ ਜਾਵੇ ਬੇਚਨ ਨੂੰ ਜੇਲ੍ਹ
@mankiratsingh-mp1iq
@mankiratsingh-mp1iq Ай бұрын
ਹੁਣ ਇਸ ਪੁੱਲਸ ਨੂੰ ਭੇਜੌ ਡਿੱਬਰੂਗੜ ਜੇਲ੍ਹ ਇਹ ਹੈ ਗੁੰਡਾ ਰਾਜ
@realisbest3263
@realisbest3263 2 жыл бұрын
ਪੁਲਸ ਵਾਲਿਆ ਦੇ ਬੱਚੇ ਵੀ ਵੇਚਦੇ ਤੇ ਪੀਂਦੇ,
@Sukhwindersingh-wk6ox
@Sukhwindersingh-wk6ox 2 жыл бұрын
ਹੁਣ ਸੀ ਐਮ ਭਗਵੰਤ ਮਾਨ ਸਾਹਬ ਕਾਰਵਾਈ ਕੀਤੀ ਜਾਵੇਗੀ
@noorathwal9430
@noorathwal9430 2 жыл бұрын
ਜਿਹੜਾ ਮੁਲਾਜ਼ਮ ਰਿਸਵਤ ਲੈ ਮੁਜਰਮ ਨੂੰ ਛੱਡਦਾ ਉਹ ਮੁਲਾਜਮ ਮੋਕੇ ਤੇ ਸੈਸਪੈਡ ਹੋਣਾ ਚਾਹੀਦਾ ਹੈ
@jasdeepsidhu7230
@jasdeepsidhu7230 2 жыл бұрын
ਓਹਨੂੰ ਕਿ ਡਰ ਹੈ ਚੋਰ ਪੁਲਿਸ ਚੋਰ
@gurnamsingh2637
@gurnamsingh2637 2 жыл бұрын
ਸਿਸਟਮ ਗਦਲਾ ਹੋ ਗਿਆ ਹੈ।ਸਾਫ ਕਰਦਿਆ ਟੈਮ ਲੱਗੂ। ਇਸੇ ਤਰ੍ਹਾਂ ਪੰਜਾਬ ਦੇ ਲੋਕ ਸਰਕਾਰ ਨਾਲ ਮਿਲ ਕੇ ਕੰਮ ਕਰਨ। ਪਿੰਡ ਵਾਸੀਆਂ ਦਾ ਵਧੀਆ ਉਪਰਾਲਾ।
@SimarjitKaur-wm6vy
@SimarjitKaur-wm6vy Ай бұрын
ਹਰ ਮਹਿਕਮੇ ਵਿਚ ਰਿਸ਼ਵਤ ਖੋਰੀ ਜਿਸ ਮਰਜੀ ਸਰਕਾਰੀ ਦਫਤਰ ਵਿਚ ਚਲੇ ਜਾਓ
@JasbirSingh-cj7xc
@JasbirSingh-cj7xc Ай бұрын
ਮਾਨ ਸਾਬ ਜੇ ਵੋਟਾਂ ਅਗੋਂ ਲੈਣੀਆਂ ਤਾ ਕਾਰਵਾਈ ਕਰਨੀ ਪੈਣੀ
@kuldipsingh96
@kuldipsingh96 2 жыл бұрын
ਪੁਲਿਸ ਦੀ ਮਿਲੀ ਭੁਗਤ ਹੈ ਜੀ
@rajvirshergill1639
@rajvirshergill1639 2 жыл бұрын
ਪੁਲਿਸ ਬਾਈਮਾਨ ਹੈ ਇਹ ਪੈਸੇ ਖਾਧੀ‌ ਹੈ
@rajkumarikumari2997
@rajkumarikumari2997 2 жыл бұрын
Pind wala Right ha
@gurmukhsingh7428
@gurmukhsingh7428 2 жыл бұрын
ਮਾਨ ਸਾਹਿਬ ਜਲਦੀ ਕਾਰਵਾਈ ਕਰੋ
@user-shama88
@user-shama88 Ай бұрын
ਗਲਤ ਬਾਈ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ
@JagsirSingh-ve1kk
@JagsirSingh-ve1kk 2 жыл бұрын
Very good job sir 👍
@SukhdevSingh-eq8jc
@SukhdevSingh-eq8jc 2 жыл бұрын
ਮੁੱਖ ਮੰਤਰੀ ਭੰਗਵੰਤ ਮਾਂਨ ਸਾਹਿਬ ਜੀ ਪੁਲਿਸ ਨੂੰ ਸਖ਼ਤ ਕਾਰਵਾਈ ਕੀਤੀ ਜਾਵੇਗੀ
@SardarKS
@SardarKS Ай бұрын
ਮਾਨ ਸਾਹਿਬ ਕਿਓ ਨਹੀ ਕਾਰਵਾਈ ਕਰਦੇ? ਕੀ ਗੋਰਮਿੰਟ ਦਾ ਬੰਦਾ ਨਾਲ ਰਲਿਆ ਹੋਇਆ ਵੇਸ਼ਰਮੀ ਦੀ ਹਦ ਮੁਕ ਗਈ
@Sukhwindersingh-wk6ox
@Sukhwindersingh-wk6ox 2 жыл бұрын
ਆਮ ਪਾਰਟੀ ਸਰਕਾਰ ਕਿਥੋਂ ਗਈ
@bakhshishaatma-zn7sv
@bakhshishaatma-zn7sv Ай бұрын
ਪੁਲ਼ਸ ਅਫਸਰ ਦੀ ਗ਼ਲਤੀ ਹੈ ਨੰਸਾ ਤਾਂ ਫ਼ੇਰ ਬੰਦ ਹੋਣ ਤੇ ਤਾਂ ਬਹੁਤ ਵੱਧ ਜਾਵੇਗਾ ਅਤਾ ਕੋਈ ਗੱਲ਼ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@MalkitSingh-gq4uc
@MalkitSingh-gq4uc Ай бұрын
ਵੀਰ ਜੀ ਠੋਕ ਕੇ ਲੜਾਈ ਲੜੋ ਸੱਚ ਦੀ ਜਿੱਤ ਹੋਵੇਗੀ।
@jasbirsingh-wi9mx
@jasbirsingh-wi9mx Ай бұрын
ਪਿੰਡ ਵਾਸੀਆਂ ਨੂੰ ਸਲੂਟ ਆ, ਜਿਹੜੇ ਐਨੀ ਹਿੰਮਤ ਨਾਲ ਡਟੇ ਹਨ ਪਰਪੁਲਿਸ ਦਾ ਬੇੜਾ ਗ਼ਰਕ ਗਿਆ।
@sidhu8471
@sidhu8471 2 жыл бұрын
Maan Saab jaldi kro Ena police molajma nu medal deo ਜਲਦੀ ਕਰੋ ਜੇ ਕੁਝ ਨਹੀਂ ਕਰ ਸਕਦੇ
@arnsthans8850
@arnsthans8850 Ай бұрын
ਤੁਸੀਂ ਸਿਆਣੇ ਬਣੋਂ ਪੁਲਿਸ ਅਫਸਰ ਝੂਠੇ ਹਨ ਇਹਨਾਂ ਪੁਲਿਸ ਵਾਲਿਆ ਨੂੰ ਕਿਸੇ ਵੀ ਜ਼ਿੰਦਗੀ ਦੇ ਨਾਲ ਕੋਈ ਵੀ ਮਤਲਬ ਨਹੀਂ ਹੈ ਚਾਹੇ ਕੋਈ ਮਰੇ ਕੋਈ ਜੀਵੇ ਇਹ ਕਹਿੰਦੇ ਹਨ ਅਸੀਂ ਕੀ ਲੈਣਾ ਜਦੋਂ ਕੋਈ ਇਹਨਾਂ ਦਾਂ ਕੋਈ ਮਰਦਾ ਹੈ ਉਦੋਂ ਕੋਈ ਚੇਤੇ ਆਉਂਦਾ ਹੈ ਧਨਵਾਦ ਜੀ
@TarsemSingh-tv8sm
@TarsemSingh-tv8sm 2 жыл бұрын
Very nice veer ji
@user-km4qc7gh3n
@user-km4qc7gh3n Ай бұрын
ਜੇਲਾਂ 'ਚ ਵੇਚਦੇ ਨੇ ਬੱਚਿਆਂ ਨੂੰ ਜੇਲਾਂ ਚ ਦੇਈ ਜਾਂਦੇ ਹਨ ਮਹਿੰਗਾ ਮਹਿੰਗਾ ਪੁਲਿਸ ਵਾਲੇ ਕਿਹੜੇ ਘੱਟ ਨੇ ਬੁਝੇ ਫੋਲ ਨੇ ਲੋਕਾਂ ਦੇ
@mankiratsingh-mp1iq
@mankiratsingh-mp1iq Ай бұрын
ਭਗਵੰਤ ਮਾਨ ਨੇ ਤਾਂ ਰਿਸ਼ਵਤਖੋਰੀ ਬੰਦ ਕੀਤੀ ਹੌਈ ਹੈ ਭਗਵੰਤ ਮਾਨ ਜੀ ਇਨ੍ਹਾਂ ਪੁਲਸ ਵਾਲਿਆ ਨੂੰ ਭੇਜੌ ਜੇਲ੍ਹ
@user-jf1wx9xo5n
@user-jf1wx9xo5n Ай бұрын
ਜਦੋਂ ਹਾਰੇ ਹੋਏ ਮੰਤਰੀ ਬਣ ਕੇ ਪੰਜਾਬ ਵਿੱਚ ਲਾਏ ਜਾਣਗੇ ਇਸੇ ਤਰਾਂ ਹੀ ਹੋਣਾ
@user-yz6kx2ih4z
@user-yz6kx2ih4z Ай бұрын
ਪੁਲਿਸ, ਮੁਲਾਜਮਾਂ, ਨੂ ਸਸਪੈਂਡ, ਕਰੋ
@raghvirsinghkaler6780
@raghvirsinghkaler6780 2 жыл бұрын
ਮਾਂਨ ਸਰਕਾਰ ਨੂੰ ਚਾਹੀਦਾ ਹੈ ਸੋਣੇ ਪੋਲੀਸ ਦੀ ਬਹਾਦਰੀ ਦੇ ਕਿੱਸੇ ਕੀਢੇ ਕੀਢੇ ਬਹਾਦਰ ਨੇਂ ਸਾਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਏਨਾਂ ਨੂੰ ਮੈਡਲ ਨਾਲ ਨਵਾਝਾਣਾ ਚਾੰਹੀਦਾ ਹੈ
@ParmSidhu-nq4iv
@ParmSidhu-nq4iv Ай бұрын
ਸੋਡੀ ਕਿਹਨੇ ਸੁਣਨੀ ਆ ਆਮ ਪਾਰਟੀ ਲੀਡਰ ਬਣੇ ਫਿਰਦੇ ਨੇ ਜਿਹੜੇ
@RanjeetSingh-dx4fs
@RanjeetSingh-dx4fs Ай бұрын
ਪੁਲਿਸ ਚਿੱਟਾ ਨਹੀ ਬੰਦ ਕਰਵਾ ਸਕਦੀ ਕਿਊ ਕਿ ਮੋਟੀ ਕਮਾਈ ਹੁੰਦੀ ਹੈ
@lachhmansinghsingh2069
@lachhmansinghsingh2069 2 жыл бұрын
CM Bagwat Mann ji SHO Punjab Police Dad mash (Duty out)
@RAMSINGH-fh8kl
@RAMSINGH-fh8kl Ай бұрын
ਭਗਵੰਤ ਮਾਨ ਦੀਆਂ ਹੁਣ ਨਿਗ੍ਹਾ ਘੁੱਟ ਗੇ ਪੁਲਿਸ ਤੇ ਵਿਸ਼ਵਾਸ ਨਾ ਕਰੋ ਲੋਕਾ ਬੀੜਾ ਆਪ ਚੁੱਕਣਾ ਪਾਓ
@user-lz4dp9du4t
@user-lz4dp9du4t Ай бұрын
ਸੌ। ਪਰਸੈਂਟ। ਪੁਲਿਸ। ਵਿਗਾ ੜ। ਰਹੀ। ਹੈ। ਰਿਸ਼ਵਤ। ਖੋਰ। ਹਨ
@SukhchainSingh-ro5hu
@SukhchainSingh-ro5hu 2 жыл бұрын
Good
@SandhuSaab-uy3ci
@SandhuSaab-uy3ci Ай бұрын
ਇਸ ਪੁਲਿਸ ਚੋਂਕੀ ਦਾ ਇਕ ਵੀ ਮਲਾਜਿਮ ਨਾ ਬਖਸ਼ਿਆ ਜਾਵੇ ਸਾਰੇ ਦੇ ਸਾਰੇ ਡਿਸਮਿਸ ਹੋਨੇ ਚਾਹੀਦੇ
@manindersingh352
@manindersingh352 Ай бұрын
ਬੇੜਾ ਗਰਕ ਏਹੋ ਜੇਹੇ ਮਲਾਜਮਾ ਦਾ ਕਾਲੀਆ ਭੇਡਾ ਮਾਰੋ ਮਾਨ ਸਾਬ
@sukh.sardar12
@sukh.sardar12 Ай бұрын
SHO ਵੇਚਦਾ ਨਾਲ ਮਿਲ ਕੇ
@darshansidhu4810
@darshansidhu4810 2 жыл бұрын
Had ho gayi Punjab Police di
@kewalsekhon8206
@kewalsekhon8206 Ай бұрын
Good job
@SherSingh-ec7jr
@SherSingh-ec7jr Ай бұрын
ਸਾਰੇ ਮੁਲਾਜਮਾਂ ਨੂੰ ਡਿਸਮਿਸ ਕਰੋ ਜੋ ਇਸ ਚਿਟੇ ਵਾਲਿਆ ਨਾਲ ਮਿਲੇ ਹੋਏ ਨੇ
@user-hk8dk4wu5w
@user-hk8dk4wu5w Ай бұрын
ਪੁਲਿਸ ਵਾਲੇ ਦਾ ਪਤਾ ਮਾਨ ਸੀ ਐਮ ਨੂੰ ਭੇਜੋ ਜੀ
@BalwindersinghSandhu-jb4cv
@BalwindersinghSandhu-jb4cv Ай бұрын
ਪੁਲੀਸ ਦਾ ਸੁਧਾਰ ਕਰੋ ਜੀ ਮਾਨ ਸਾਹਿਬ ਜੀ ਇਨ੍ਹਾਂ ਨੂੰ ਸਿੱਧ ਘਰ ਭੇਜੋ ਨਹੀਂ ਤਾਂ ਲੋਕਾਂ ਦੇ ਪੁਤਰ ਐਵੇਂ ਮਰਦੇ ਰਹਿਣ ਗੇ ਧਨਵਾਦ
@RajwantKaur-ir8cu
@RajwantKaur-ir8cu 3 күн бұрын
ਬਾਈ ਜੀ ਮਰ ਚੁੱਕੀ ਹੈ ਪੁਲਿਸ ਦੀ ਜ਼ਮੀਰ ਹੁਣ ਤਾਂ ਬਾਈ ਜੀ ਸਾਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਨਸ਼ੇ ਨੂੰ ਡਾਂਗ ਨਾਲ ਚੁੱਕਣੀ ਪੈਣੀ ਹੈ ਤੇ ਫਿਰ ਵੇਖਿਉ ਨਸ਼ਾ ਕਿਵੇਂ ਖ਼ਤਮ ਹੁੰਦਾ ਬਾਈ
@ranakaler7604
@ranakaler7604 Ай бұрын
ਇਸ ਬੀਬੀ ਨੂੰ ਪੁਲਿਸ ਵਾਲੇ ਦਾ ਨਾਂ ਪੁੱਛੋ ਜਿੱਸ ਨੇ ਜੇਬ ਵਿਚੋਂ ਚਿੱਟਾ ਕੱਢਿਆ ਹੈ ਅਤੇ ਬਾਰਾਂ ਹਜਾਰ ਰੁਪਏ ਕੱਢੇ ਹਨ,
@SarwansinghSarwan-ik6og
@SarwansinghSarwan-ik6og Ай бұрын
Sister g very good job Punjab police be role ha g cm maan sab ji dak lo g
@BahadurSingh-bt4pr
@BahadurSingh-bt4pr Ай бұрын
Whaguru g Tara sukar ha g Thanks Janta g
@BalwinderSingh-ov6kt
@BalwinderSingh-ov6kt 2 жыл бұрын
99'/, police Gand aa
@devinderkaur3283
@devinderkaur3283 Ай бұрын
good work. Nasha band karwon walia nu salam. God bless you.
@JagtarSingh-y6x
@JagtarSingh-y6x Ай бұрын
ਪੰਜਾਬ ਪੁਲੀਸ ਕੁੱਝ ਨਹੀਂ ਕਰਦੀ ਇਹ ਸਭ ਰਲੇ ਹੋਏ ਹੈ ਪੰਜਗਰਾਈਂ ਖੁਰਦ ਦੇ ਸਾਰੇ ਮੁੰਡੇ ਵੀ ਇਥੋਂ ਲੈ ਕੇ ਜਾਂਦੇ ਨੇ😢😢😢😢😢 ਕੋਈ ਹਲ ਹੋਣਾ ਚਾਹੀਦਾ 😢😢🙏🙏
@santokhsinghbenipal8592
@santokhsinghbenipal8592 Ай бұрын
ਬਾਈ ਜੀ ਤਸਕਰਾਂ ਤੋਂ ਲੋਕਾਂ ਦੇ ਪੁੱਤਰ ਕਤਲ ਨਾ ਕਰਵਾਉ ਪੁਲਿਸ ਨੇ ਇਹਨਾਂ ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ
@user-yz6kx2ih4z
@user-yz6kx2ih4z Ай бұрын
ਪੁਲਿਸ ਨੂੰ ਚੜਾਵਾ ਚੜਦਾ,ਚਿੱਟਾ ਕਿਵੇਂ ਬੰਦ,ਹੋਜੂ
@Sukhwindersingh-wk6ox
@Sukhwindersingh-wk6ox 2 жыл бұрын
ਕਾਂਗਰਸ ਅਕਾਲੀ ਹੁਣ ਆਮ ਪਾਰਟੀ ਸਰਕਾਰ ਕੋਈ ਇਨਸਾਫ ਨਹੀਂ ਮਿਲਣਾ
@honeyyes
@honeyyes 21 күн бұрын
ਮੁਖ ਮੰਤਰੀ ਨੂੰ ਇਸ ਤਰ੍ਹਾਂ ਦੀ ਵੀਡੀਓ ਵੇਖਣੀ ਚਾਹੀਦੀ ਹੈ
@ajitsingh736
@ajitsingh736 Ай бұрын
ਪੁਲੀਸ ਦਾ ਸੁਧਾਰ ਔਖਾ ਹੈ ।
@KulwantSingh-fu4bg
@KulwantSingh-fu4bg 27 күн бұрын
ਜੇ ਪੁਲਿਸ ਸੁਧਰ ਜਾਏ ਤਾਂ ਨਸਾ ਬੰਦ ਹੋ ਸਕਦਾ ਨਹੀ ਤਾਂ ਮੁਸਕਲ ਹੈ
@tarlok2074
@tarlok2074 17 күн бұрын
ਇਸ ਤੋ ਵੱਧ ਹੋਰ ਕਿੰਨੇ ਸਬੂਤ ਚਾਹੀਦੇ
@raviraj6242
@raviraj6242 2 жыл бұрын
Punjab police chor hai
@manikhatri7214
@manikhatri7214 2 жыл бұрын
Very. Nice. Per police. Chittevaliam nal. Rali hoi. Hia
@manikhatri7214
@manikhatri7214 2 жыл бұрын
Chittey. Ne. Punjab. Khatam. Karke. Rakhta
@user-lf7pb5tj3g
@user-lf7pb5tj3g Ай бұрын
ਮੈਂ ਵਾਰ ਵਾਰ ਕਹਿੰਦਾ ਇਹਨਾ ਪੁਲਿਸ ਵਾਲਿਆਂ ਦੀ ਨੌਕਰੀ ਪੰਜ ਸਾਲ ਦੀ ਹੋਣੀ ਚਾਹੀਦੀ ਆ।
@arshbajwa3541
@arshbajwa3541 15 күн бұрын
ਇਹ ਸਰਕਾਰਾਂ ਦੇ ਬੱਚਿਆਂ ਅੱਗੇ ਆਉਣਾ ਸਭ ਕੁਝ
@santokhsinghbenipal8592
@santokhsinghbenipal8592 Ай бұрын
ਪਤਰਕਾਰ ਵੀਰ ਇਹ ਬੇਸ਼ਰਮ ਨੇ
@tonytony4429
@tonytony4429 Ай бұрын
Punjab police CM 💷💯💴💯💵💯💷💯💴💯💵💯💶💯💵💯💴💯💷💯
@RajeshKumar-yx4bf
@RajeshKumar-yx4bf 28 күн бұрын
ਪੰਜਾਬ ਸਰਕਾਰ ਮੁਰਦਾ ਬਾਦ
@deepchand6605
@deepchand6605 Ай бұрын
Very good ਇਹ ਖਬਰ ਭਗਵੰਤ ਮਾਨ ਜੀ ਤੱਕ ਭੇਜੋ। ਬੱਚੇ ਮਰ ਰਹੇ ਹਨ। ਪੁਲੀਸ ਜੇਬਾਂ ਭਰਨ ਵਿਚ ਲੱਗੀ ਹੈ।
@pardeeppassi8385
@pardeeppassi8385 Ай бұрын
ਇਹ ਗॅਲ ਭਗਵੰਤ ਮਾਨ ਤॅਕ ਪਹੁੰਚਾਓ.ਜੇ ਕੋਈ ਨਹੀ ਸੁਣਦਾ ਤਾਂ ਜਲੰਧਰ ਪਹੁੰਚੋ िਜਥੇ िਕਰਾਏ ਦੀ ਕੋਠੀ ਲੈ ਕੇ ਬੈਠਾ ਹੈ.
@mahipalsinghguladhi-7855
@mahipalsinghguladhi-7855 Ай бұрын
Asa police wala da jaluss kado। , ਡੀਜੀਪੀ Shaibe
@avtaarsingh9032
@avtaarsingh9032 Ай бұрын
ਪੁਲਿਸ ਵਿਕਾਉ ਮਿਲ ਕੇ ਕੰਮ ਕਰਦੇ
@BaljinderSingh-ig1zd
@BaljinderSingh-ig1zd 2 жыл бұрын
Hardly action and investigation karyo Maan sab ji
@sonusingh-tc7sd
@sonusingh-tc7sd 2 жыл бұрын
Good sir ji bhut khoob dab ke rakho ehna nu
@awmshootergamer1577
@awmshootergamer1577 2 жыл бұрын
Cm sab punjab pulice sari doosariya sateta ch tranfar karo ather State di pulice punjab ch tanat karo je punjab da bhala mahde o
@nachhatarsinghkajal894
@nachhatarsinghkajal894 2 жыл бұрын
Bakhsesh Singh ji, jo bhi galat kum hounde ne police di madad nal hunde ne. Agger police Imaandar hove ta koi bhi galat kum nehi ho sakta.
@manindersingh352
@manindersingh352 Ай бұрын
ਲੋਕੋ ਅਕਲਮੰਦ ਤੇ ਤਗੜੇ ਹੋ ਜਾਵੋ ਤਾ ਗਲ ਬਣੂ
@KuldeepSingh-vv7ov
@KuldeepSingh-vv7ov 2 жыл бұрын
Majdor ekta jindabad
@pawanbhangu0597
@pawanbhangu0597 2 жыл бұрын
public sachi hai ji inquary wale wade chor ehna de rang ude ne
@user-wi3rh8nl3t
@user-wi3rh8nl3t Ай бұрын
2 5 ਸਾਲ ਇਹ ਆ ਮਾਨ ਸਰਕਾਰ ਦੀ ਕਾਰਗੁਜਰੀ ਆਮ ਪਾਰਟੀ ਹਾਰਨ ਤੋ ਬਾਅਦ ਵੀ ਜੁਮਲੇ ਹੀ ਜੁਮਲੇ ਦੇਈ ਜਾ ਰਹੀ ਏ ਲੋਕਾਂ ਨੂੰ ਆਣ ਵਾਲੇ ਸਮੇਂ ਵਿੱਚ ਬੋਹਤ ਨੁਕਸਾਨ ਭੁਗਤਣਾ ਪਵੇਗਾ
@harwinderkaur9918
@harwinderkaur9918 Ай бұрын
ਇਹ ਵੀਡੀਉ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤੀ ਗਈ ਹੈ
@JagtarSingh-mx5yc
@JagtarSingh-mx5yc Ай бұрын
ਜਿੰਨਾ ਚਿਰ ਪੰਜਾਬ ਪੁਲਿਸ ਨਹੀਂ ਸੁਧਰਦੀ ਉਹਨਾਂ ਚਿਰ ਚਿੱਟਾ ਇੰਝ ਹੀ ਵਿਕਦਾ ਰਵੇਗਾ। ਔਰ ਪੰਜਾਬ ਦੀ ਜਵਾਨੀ ਇੰਜ ਹੀ ਮਰਦੀ ਰਵੇਗੀ।
DEFINITELY NOT HAPPENING ON MY WATCH! 😒
00:12
Laro Benz
Рет қаралды 62 МЛН
Now THIS is entertainment! 🤣
00:59
America's Got Talent
Рет қаралды 40 МЛН
НЫСАНА КОНЦЕРТ 2024
2:26:34
Нысана театры
Рет қаралды 791 М.
A clash of kindness and indifference #shorts
00:17
Fabiosa Best Lifehacks
Рет қаралды 125 МЛН
DEFINITELY NOT HAPPENING ON MY WATCH! 😒
00:12
Laro Benz
Рет қаралды 62 МЛН