ਪਿੰਡ ਵਾਲ਼ੇ ਕਹਿੰਦੇ ਆ ਇਹ ਕਾਲੇ ਕਾਰੋਬਾਰ ਕਰਦਾ Suraj Jhander Interview ll Bittu Chak Wala ll Ranjit Bawa

  Рет қаралды 73,656

Daily Awaz

Daily Awaz

Жыл бұрын

Host - Bittu Chak Wala
Editor- Harpreet Singh
Cameramen - Bhupinder Singh Dhaliwal, Rupindarpal Singh Dhaliwal & Harpreet Singh
Guest- Suraj jhander
Digital Producer- Bittu Chak Wala
Location- Punjab
Label - Daily Awaz

Пікірлер: 198
@vinnykapoorpoetry
@vinnykapoorpoetry Жыл бұрын
ਸੂਰਜ ਝੰਡੇਰ ਵੀਰ ਦੀ ਕਲਮ ਬਹੁਤ ਹੀ ਵਧੀਆ ਤੇ ਅਵਾਜ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦੀ ਹੈ ਸੱਭ ਤੋਂ ਵੱਡੀ ਸਿਫਤ ਵੀਰ ਦੀ ਇਹ ਹੈ ਕਿ ਹਰ ਇੱਕ ਨੂੰ ਬਹੁਤ ਰਿਸਪੈਕਟ ਦਿੰਦੇ ਨੇ ❣️👏🏻💐
@HardeepSingh-rg3ol
@HardeepSingh-rg3ol Жыл бұрын
ਬਹੁਤ ਹੀ ਵਧੀਆ ਲੱਗੀ ਇੰਟਰਵਿਊ ਵੀਰ ਧੰਨਵਾਦ ਸੂਰਜ ਵੀਰ ਨੂੰ ਵਾਹਿਗੁਰੂ ਤਰੱਕੀ ਬਖਸ਼ੇ
@pritpalsinghpirta9352
@pritpalsinghpirta9352 Жыл бұрын
ਸੂਰਜ ਵੀਰ ਦੀ ਆਵਾਜ ਬਹੁਤ ਵਧੀਆ ਏ, ਧੰਨਵਾਦ ਬਿੱਟੂ ਵੀਰ ਸੂਰਜ ਵੀਰ ਦੀ ਇੰਟਰਵਿਊ ਕਰਨ ਲਈ
@jatinderbhullar1239
@jatinderbhullar1239 Жыл бұрын
Hnji veere bahut sohni interview aa ta Suraj bhraa na bahut vadya gaaya ta likhya v bahut vadya aehvi hi rabbb ਤਰੱਕੀ ਦੇਵੇ sRiaa ਨੂੰ
@krishnasaddisaddikrishna2860
@krishnasaddisaddikrishna2860 Жыл бұрын
ਬਹੁਤ ਵਧੀਆ ਗਾਉਦਾ ਵੀਰ,,ਆਉਣ ਵਾਲੇ ਸਮੇ ਵਿਚ ਬਹੁਤ ਅੱਗੇ ਜਾਵੇਗਾ
@makhankalas660
@makhankalas660 Жыл бұрын
ਵੀਰ ਜੀ ਤੁਹਾਡੀ ਅਵਾਜ ਬਹੁਤ ਵਧੀਆ ਹੈ ਵੀਰ ਜੀ ਆਪਣੇ ਲਿਖੇ ਗਾਣੇ ਨੂੰ ਆਪਣੀ ਅਵਾਜ ਵਿੱਚ ਗਾਉਣ ਦੀ ਸੁਰਵਾਤ ਕਰੋ ਜੀ
@gururashianamusic4444
@gururashianamusic4444 Жыл бұрын
ਬਹੁਤ ਵਧੀਆ ਲਿਖਦਾ ਸਾਡਾ ਭਰਾ
@gurpeetsingh9642
@gurpeetsingh9642 Жыл бұрын
ਵਾਹ ਜੀ ਵਾਹ ਅੱਤ ਕਰਤੀ ਵੀਰ ਨੇ ਰੱਬ ਚੜਦੀ ਕਲਾ ਰੱਖੇ ਵੀਰ ਨੂੰ
@lovedeepsinghmaan4235
@lovedeepsinghmaan4235 Жыл бұрын
Sidhu Moose wala army jindawaad 💪💪💪💪💪💪👊👊👊👊💪💪miss you aa jatta miss you bai g
@Kuldeepjoga93
@Kuldeepjoga93 Жыл бұрын
ਬਹੁਤ ਵਧੀਆ ਬਿਟੂ ਬਾਈ ਜੀ
@harryubhi06
@harryubhi06 Жыл бұрын
ਵਧੀਆ ਬੰਦਾ ਲੱਗਦਾ ਰੱੜਿਆ ਹੋਇਆ ਬੰਦਾ.👍
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@dubai_life2023
@dubai_life2023 Жыл бұрын
ਦਮ ਪੂਰਾ ਆ ਕਲਮ ਚਾ ਬਾਈ, 🙏🏻👍🏻👍🏻👍🏻
@sukhdevsinghsohi1951
@sukhdevsinghsohi1951 Жыл бұрын
Bilkul theek veer ji
@sukhsaini9643
@sukhsaini9643 Жыл бұрын
ਅੱਤ ਕਰਵਾ ਦਿੱਤੀ
@RavinderSingh-oj1bn
@RavinderSingh-oj1bn Жыл бұрын
ਬਿੱਟੂ ਬਾਈ ਤੂੰ ਇੰਟਰਵਿਊ ਵਾਲਾ ਸਿਰਾ ਲਾ ਦਿੰਦਾ ਏਂ, ਆਪਾਂ ਤੈਨੂੰ ਵੇਖ ਕੇ ਇੰਟਰਵਿਊ ਸੁਣੀਦੀ ਹੈ ਨਾ ਕਿ ਸਾਹਮਣੇ ਵਾਲਾ ਬੰਦਾ ਵੇਖ ਕੇ, ਜਿਊਂਦਾ ਰਹਿ ਬਾਈ
@idhub6263
@idhub6263 Жыл бұрын
ਸੂਰਜ ਫੈਨ ਮੂਸੇਆਲੇ ਸਾਨ ਦਾ ਇਹ ਗੀਤ ਆਉਣਗੇ ਵੀਰ ਬਹੁਤ ਸਿਰਾ❤
@harpreetprince9132
@harpreetprince9132 Жыл бұрын
Suraj bai att a interview ki kaha ik second v skip nhi krn nu dil kita jieonda reh bai baba ji mehar lauga mehnta nu luv u 😘 💖 ❤️. Sehatmand rakhan
@makhankalas660
@makhankalas660 Жыл бұрын
ਵੀਰ ਜੀ ਤੁਹਾਡੇ ਗਾਣੇ ਕਰਕੇ ਰਣਜੀਤ ਬਾਵਾ ਅੱਜ ਇਸ ਮੁਕਾਮ ਤੱਕ ਪਹੁੰਚੀਆ ਹੈ ਜੀਨ ਗਾਣੇ ਨੇ ਰਣਜੀਤ ਬਾਵੇ ਨੂੰ ਪਹਿਚਾਣ ਦਿਵਾਈ ਸੀ
@pargatbal4108
@pargatbal4108 Жыл бұрын
🙏🙏🙏👍👍❤️❤️❤️gracious welcome 💤.ਰੁਤਬੇ ਜਗੀਰਾ ਦੇ ਨਹੀਂ . ਜ਼ਮੀਰਾ ਦੇ ਹੁੰਦੇ ਹਨ।
WHAT’S THAT?
00:27
Natan por Aí
Рет қаралды 14 МЛН
Clowns abuse children#Short #Officer Rabbit #angel
00:51
兔子警官
Рет қаралды 79 МЛН
EVOLUTION OF ICE CREAM 😱 #shorts
00:11
Savage Vlogs
Рет қаралды 8 МЛН
Llegó al techo 😱
00:37
Juan De Dios Pantoja
Рет қаралды 56 МЛН
WHAT’S THAT?
00:27
Natan por Aí
Рет қаралды 14 МЛН