ਕਿਸਾਨ ਖ਼ੁਦਕੁਸ਼ੀਆਂ ਦਾ ਹੱਲ ਇਸ ਨੌਜਵਾਨ ਕੋਲ ਹੈ। Akhar | Motivation | Navreet Sivia

  Рет қаралды 444,434

Mitti ਮਿੱਟੀ

Mitti ਮਿੱਟੀ

4 жыл бұрын

ਪਿਓ ਦੀ ਅਰਥੀ ਚੁੱਕਣੀ ਕਿਸੇ ਵੀ ਪੁੱਤ ਲਈ ਸਭ ਤੋਂ ਔਖਾ ਸਮਾਂ ਹੁੰਦਾ। ਪਰ ਇਸ ਪੁੱਤ ਨੇ ਆਪਣੇ ਪਿਓ ਦੀ ਸੋਚ ਨੂੰ ਨਹੀਂ ਮਰਨ ਦਿੱਤਾ। ਖੇਤੀ ਖੁਦ ਕਰਦਾ ਹੈ। ਕਿਸਾਨ ਕਿਉਂ ਕਰਜ਼ੇ ਤੇ ਖ਼ੁਦਕੁਸ਼ੀਆਂ ਦੀ ਭੇਟ ਚੜਦੇ ਨੇ, ਸਾਰੇ ਨੁਕਤੇ ਕੱਢੀ ਬੈਠਾ। ਇਸ ਦੈਂਤ ਤੋਂ ਕਿਸਾਨੀ ਨੂੰ ਬਚਾਉਣ ਦਾ ਰਾਹ ਕੱਢੀ ਬੈਠਾ ਐ 'ਪਰਦੀਪ ਨੱਤ'
--------
ਕਿਸਾਨ ਖ਼ੁਦਕੁਸ਼ੀਆਂ ਦਾ ਹੱਲ ਇਸ ਨੌਜਵਾਨ ਕੋਲ ਹੈ। Akhar | Motivation For Farmer's
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#Farmer #Motivation #Punjab #PositiveStory #Akhar
farmer motivational video
farmer motivational speech
farmer motivation status
motivational story of farmer
useful farming tools
motivational video

Пікірлер: 1 600
@gurbajmaan9605
@gurbajmaan9605 Жыл бұрын
ਬਾਪੂ ਵਾਲੀ ਕਵਿਤਾ ਸੁਣਾ ਕੇ ਰੋਣ ਲੲੀ ਮਜਬੂਰ ਕਰਤਾ ਯਰ! ਸਾਂਭਲੋ ਲੋਕੋ ਆਪੋ ਆਪਣੇ ਬਾਪੂ ਨੂੰ ਇਕ ਵਾਰੀ ਦੇ ਤੁਰਗੇ ਮੁੜਕੇ ਵੇਲਾ ਹੱਥ ਨ੍ਹੀਂ ਆਉਣਾ!
@surjitshoker2536
@surjitshoker2536 4 жыл бұрын
ਪ੍ਰਦੀਪ ਭਰਾ ਤੇਰੇ ਹੌਸਲੇ ਨੂੰ ਸਲਾਮ ਆਹ , ਜਿਉਦਾਂ ਵੱਸਦਾ ਰਹਿ ਰੱਬ ਤੈਨੂੰ ਤਰੱਕੀ ਬਖਸ਼ੇ 🙏
@pardeepnatt6567
@pardeepnatt6567 4 жыл бұрын
ਧੰਨਵਾਦ ਬਾਈ
@surjitshoker2536
@surjitshoker2536 4 жыл бұрын
@@pardeepnatt6567 ਕੋਈ ਨਾ ਭਰਾ ਤੂੰ ਤਾਂ ਛੋਟੀ ਉਮਰੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਦਾ ਮਾਲਕ ਆਹ , ਬਾਕੀ ਸਿਆਣੇ ਕਹਿੰਦੇ ਆਹ ਦਰ ਕੱਟ ਜ਼ਮਾਨਾ ਵੱਟ ਭਲੇ ਦਿਨ ਆਉਣਗੇ 🙏 ਭਰਾ ਮੇਰੀਆਂ ਦੁਆਵਾਂ ਤੇਰੇ ਨਾਲ ਆਹ ਰੱਬ ਤੈਨੂੰ ਚੜ੍ਹਦੀ ਕਲ੍ਹਾਂ ਚ ਰੱਖੇ
@vadhnaamfarishta6206
@vadhnaamfarishta6206 4 жыл бұрын
Ki ho gyea Pardeep jeh darru peena dae putt vajj dae , tu modha banyea bapu da aithe Sofia nu v gharo dhakke vajj dae, tu bapu dae alvida hon picho v rooh ch wasyi phir da , tarksheel da bacha hai teri har ik gal vicho tark sheetalta da ras ghir da.
@raionionfarmvilldhakkonmah8046
@raionionfarmvilldhakkonmah8046 4 жыл бұрын
@@pardeepnatt6567 navreet veer da no deo 9478202061
@mandishsingh1525
@mandishsingh1525 4 жыл бұрын
bilkul sai wa vr
@balkaransinghsran5424
@balkaransinghsran5424 4 жыл бұрын
ਸੇਮ ਸਾਡੇ ਵਾਲੇ ਹਲਾਤ ਆ ਵੀਰ ਦੇ , ਬੱਸ ਫਰਕ ਐਨਾ ਕੇ ਸਾਡਾ ਬਾਪੂ ਜਿਊਦਾ , ਤੇ ਸਰਾਬ ਛੱਡੀ ਤੇ ਨਹੀ ਪਰ 11 ਸਾਲ ਦੀ ਜੱਦੋ ਜਹਿਤ ਤੋ ਬਆਦ ਚੋਰੀ ਦਵਾਈ ਦੇਣ ਨਾਲ ਘੱਟ ਪੀਦਾਂ ਉਹ ਵੀ ਕਦੇ ਕਦੇ, ਪਰ ਬਾਈ ਦਾਸ਼ ਨੇ ਵੀ ਬੜੇ ਔਖੇ ਦਿਨ ਦੇਖੇ ਆ , ਸਾਡੇ ਕੋਲ 4 ਕਿਲੇ ਜਮੀਨ ਆ , ਪਰ 67 ਕਿਲੇ ਠੇਕੇ ਤੇ ਹੁੰਦੀ , ਤੇ ਪਿੰਡ ਵਾਲੇ ਸੰਤਾਂ ਦੀ ਕਿ੍ਪਾ ਨਾਲ ਦਾਸ ਦਾ ਵਿਆਹ ਕੋਠੀ ਤੇ ਸਾਰੇ ਸੰਦ ਬਣਗੇ , ਸੰਤਾਂ ਉਸ ਵੇਲੇ ਵੀ ਦਾਸ ਦੇ ਸਿਰ ਤੇ ਹੱਥ ਰੱਖਿਆ ਜਦੋ ਰਿਸ਼ਤੇਦਾਰ ਵੀ ਪਾਸਾ ਵੱਟਗੇ ਸੀ , ਤੇ ਪਿੰਡ ਵਾਲੇ ਵੀ ਹੱਸਦੇ ਹੁੰਦੇ ਸੀ , ਹੁਣ ਤਰੱਕੀ ਦੇਖ ਆਪ ਬਲਾਉਦੇ ਆ , ਪਰ ਦੋਸਤੋ ਮੈ ਤੇ ਵੇਖ ਲਿਆ ਦੁਨੀਆ ਜਿਉਣਾ ਤੇ ਨਰਮਾਈ ਵੀ ਤੇ ਗਰਮਾਈ ਵੀ ਵਰਤੋ , ਦਾਸ ਦਾ ਪਿੰਡ ਘੁਗਿਆਣਾ ਜਿਲਾ ਫਰੀਦਕੋਟ ਆ, ਨਾਮ ਬਲਕਰਨ ਸਿੰਘ $ਬਸੰਤ ਸਿੰਘ ਆ , ਫੋਨ 99158 28150 , । ਨੋਟ । ਕੋਈ ਵੀ ਪਰਿਵਾਰ ਦਾ ਮੈਬਰ ਸਰਾਬ ਪੀ ਕੇ ਖਰਾਬ ਕਰਦਾ ਤਾਂ ਉਹਦੇ ਨਾਲ ਕੁੱਟ ਮਾਰ ਘੱਟ ਕਰੋ , ਤੇ ਦਵਾਈ ਨਾਲ ਹਟਾਉ ਜੋ ਕੇ ਸਾਡੇ ਪਿੰਡੋ ਮਿਲਦੀ ਆਂ ਦਵਿੰਦਰ ਡਾਕਟਰ (ਅਨਮੋਲ ਮੈਡੀਕਲ਼) ਤੋ ਜਿਸਦਾ ਕੋਈ ਸਾਈਡਫੈਕਟ ਨਹੀ , ਜੇਕਰ ਕੋਈ ਵੀਰ ਦਵਾਈ ਦੇ ਪੈਸੇ ਦੇਣ ਤੰਗ ਆ ਹੋਵੇ ਤੇ ਦਾਸ ਆਵਦੇ ਵਲੋ ਸੇਵਾ ਕਰਦੂਗਾ , ਕਿਉਕੇ ਦਾਸ ਨੇ ਉਹ ਦਿਨ ਦੇਖੇ ਆ ਜੋ ਇਸ ਵੀਰ ਨੇ ਵੇਖੇ ਆ ਤੇ ਮੈਨੂੰ ਵੀਡਿਉ ਵੇਖ ਕੇ ਉਹ ਸਮਾਂ ਯਾਦ ਆ ਗਿਆ ਸੀ ਤਾਅ ਦਿਲ ਤੋ ਹੱਡ ਬੀਤੀ ਸਾਝੀ ਕਰਲੀ ਕੁਝ ਗੱਲਤ ਲਿਖੇਆ ਗਿਆ ਹੋਵੇ ਤੇ ਅਨਜਾਂਣ ਬੱਚਾ ਸਮਝ ਕੇ ਮਾਫ ਕਰ ਦੇਣਾ , (ਵਾਹਿਗੁਰ ਜੀ ਕਾ ਖ਼ਾਲਸਾ ਵਾਹਿਗੁਰ ਜੀ ਕੀ ਫ਼ਤਿਹ )
@mandeepkang1135
@mandeepkang1135 3 жыл бұрын
Plppĺö
@jeet-Seattle
@jeet-Seattle 3 жыл бұрын
ਰਿਸ਼ਤੇਦਾਰ ਵੀ ਮੂੰਹ ਫੇਰ ਜਾਂਦੇ ਆ।ਹਨੇਰੇ ਵਿਚ ਤੇ ਆਪਣਾ ਸਾਇਆ ਵੀ ਸਾਥ ਸ਼ੱਡ ਜਾਂਦਾ ਹੈ ।।
@JagtarSingh-fh1xz
@JagtarSingh-fh1xz 2 жыл бұрын
ਸਲੂਟ ਆ ਬਾਈ ਇਹੀ ਅਸਲ ਜ਼ਿੰਦਗੀ ਹੈ ਪਿਆਰ ਕਰੋਂ ਤਾਂ ਰੂਹਾਂ ਨਾਲ ਪੈਸੇ ਤਾਂ ਇਕ ਲਾਲਚ ਹੈਂ ਕੋਈ ਸਿਰਾ ਨੀ ਇਹਦਾ।ਖਾਲੀ ਆਏ ਖ਼ਾਲੀ ਜਾਣਾ ਮੰਨ ਮਾਲਕ ਦਾ ਭਾਣਾ 🙏
@kabelsingh713
@kabelsingh713 Жыл бұрын
WAHEGURU JI🙏🙏
@Singh-mj2eq
@Singh-mj2eq 3 жыл бұрын
ਬਹੁਤ ਸਿਆਣਾ ਵੀਰ ਤੇ ਬਹੁਤ ਵਧੀਆਂ ਗੱਲਾਂ ਕੀਤੀਆਂ 👍👍
@amritpaldhaliwal1701
@amritpaldhaliwal1701 4 жыл бұрын
ਦਿਲ ਖੁੱਸ਼ ਹੋ ਗਿਆ ਮੁੰਡੇ ਦੀ ਮਿਹਨਤ ਵੇਖਕੇ , ਕੋਈ ਸਬਦ ਨਹੀ ।ਧੰਨਵਾਦ ਪੱਤਰਕਾਰ ਵੀਰ ਦਾ ਜਿਸਨੇ ਗਾਉਣ ਵਾਲਿਆ ਦੀਆਂ ਲੜਾਈਆਂ ਨੂੰ ਛੱਡਕੇ ਕੋਈ ਚੰਂਗੀ ਗੱਲ਼ ਪੇਸ਼ ਕੀਤੀ । ਸਾਨੂੰ ਅੱਜ ਇੱਦਾ ਦੀਆਂ ਚੀਜ਼ਾ ਪ੍ਰਮੋਟ ਕਰਨ ਦੀ ਜਿਆਦਾ ਲੋੜ ਆ ।
@SanjeevKumar-uc6uh
@SanjeevKumar-uc6uh 3 жыл бұрын
Bilkul right bro
@charankaur4908
@charankaur4908 3 жыл бұрын
Real life heroes.ehna Loki bhul Bethe aa.fukre TV valeya de poster te kitia kahania TV te sun k ..ohda nu crore de kri jande aa..
@SatnamSingh-wy8qv
@SatnamSingh-wy8qv 3 жыл бұрын
Waheguru ji very nice
@vikramgrewal4518
@vikramgrewal4518 4 жыл бұрын
ਤੇਰੇ ਵਰਗਾ ਪੁੱਤ ਰੱਬ ਸਭ ਨੂੰ ਦੇਵੇ
@vickeyvickey7777
@vickeyvickey7777 3 жыл бұрын
22 g Salute to you
@dag3580
@dag3580 3 жыл бұрын
Ameen
@GurtejSingh-hf2df
@GurtejSingh-hf2df 4 жыл бұрын
ਜਿਉਂਦਾ ਰਹਿ ਪੁੱਤ, ਤੇਰੇ ਵਰਗੇ ਹੀਰੇ ਘਰ ਘਰ ਜੰਮਣ। ਵਾਹਿਗੁਰੂ ਮਾੜੀਆਂ ਨਜਰਾਂ ਤੋਂ ਬਚਾ ਕੇ ਰੱਖੇ।
@surendergorsi1507
@surendergorsi1507 Жыл бұрын
ਦਿਲ ਖੁਸ਼ ਹੋ ਗਿਆ ਪਰਦੀਪ ਵੀਰ ਤੇਰੀ ਮੇਹਨਤ ਵੇਖ ਕੇ ।ਤੇਰੀ ਕਵਿਤਾ ਨੇ ਅੱਖਾਂ ਵਿੱਚ ਹੰਜੂ ਲੀਆਤੇ
@balvirkaurkaur3878
@balvirkaurkaur3878 4 жыл бұрын
ਮੇਰਾ ਸੋਹਣਾ ਪੁੱਤ ਤੰਦਰੁਸਤ ਰਹੇ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਪਰਿਵਾਰ ਤੇ ਕਵਿਤਾ ਸੁਣਕੇ ਦਿਲ ਹਿਲ ਗਿਆ ਇੱਕ ਵਾਰੀ ਪੁੱਤ ਇਸ ਤਰ੍ਹਾਂ ਹੀ ਆਪਣੇ ਪਿਤਾ ਜੀ ਦਾ ਨਾਮ ਰੌਸ਼ਨ ਕਰਦੇ ਰਹੋ ਪੁੱਤਰ ਜੀ 👌👌👌👌👍👍👍👍💕💕💕💕🌹🌹🌹🌹🙏🙏🙏🙏😭😭
@amritgoraya9734
@amritgoraya9734 4 жыл бұрын
Hjjj aunty
@amritgoraya9734
@amritgoraya9734 4 жыл бұрын
Hlo
@vadhnaamfarishta6206
@vadhnaamfarishta6206 4 жыл бұрын
Ki ho gyea Pardeep jeh darru peena dae putt vajj dae , tu modha banyea bapu da aithe Sofia nu v gharo dhakke vajj dae, tu bapu dae alvida hon picho v rooh ch wasyi phir da , tarksheel da bacha hai teri har ik gal vicho tark sheetalta da ras ghir da.
@ManpreetSingh-el7cz
@ManpreetSingh-el7cz 4 жыл бұрын
Sher putt love you
@ramboxer5482
@ramboxer5482 4 жыл бұрын
Good bro
@daljeetkaur424
@daljeetkaur424 4 жыл бұрын
ਛੋਟੇਂ ਵੀਰ ਕੋਈ ਸ਼ਬਦ ਨੀ ਹੈ ਮੇਰੇ ਕੋਲ ਤੇਰੀ ਵਡਿਆਈ ਕਰਨ ਲਈ।ਸ਼ਬਾਸ਼
@baljitsingh8294
@baljitsingh8294 3 жыл бұрын
ਜਿਉਂਦੇ ਰਹੋ ਪੁਤ
@SandeepSingh-xk4xj
@SandeepSingh-xk4xj 3 жыл бұрын
ਬਾਈ ਬਾਪੂ ਤਾਂ ਬਾਪੂ ਹੀ ਆ ਭਾਵੇਂ ਦਾਰੂ ਪੀਂਦਾ ਹੋਵੇ ਬਹੁਤ ਸਤਿਕਾਰ ਬਾਈ ਤੇਰੇ ਲਈ 🙏🙏
@nishansingh5256
@nishansingh5256 4 жыл бұрын
ਪੰਜਾਬ ਦੇ ਸ਼ੇਰ ਪ੍ਰਦੀਪ,ਬੇਟਾ, ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਦਾ ਤੇਰੇ ਸਿਰ ਤੇ ਬਣਾਈ ਰੱਖਣ।
@schoolchildren6680
@schoolchildren6680 4 жыл бұрын
ਵਾਹ! ਸਾਨੂੰ ਮਾਣ ਹੈ ਸਾਡੇ ਸ਼ੇਰ ਪੁੱਤਰਾਂ ਤੇ। ਤੁਹਾਡੇ ਹੱਥਾਂ ਵਿੱਚ ਸਾਡੇ ਆਉਣ ਵਾਲੇ ਕੱਲ੍ਹ ਦਾ ਪੰਜਾਬ ਜਰੂਰ ਤਰੱਕੀਆਂ ਦੀਆਂ ਬੁਲੰਦੀਆਂ ਛੂਹਣ ਦੀ ਤਿਆਰੀ ਵਿਚ ਹੈ।
@ernsbrtp
@ernsbrtp 4 жыл бұрын
Very positive comments
@balveersidhu4768
@balveersidhu4768 3 жыл бұрын
ਬਹੁਤ ਵਧੀਆ ਸੋਚ ਆ ਵੀਰ ਤੇਰੀ। ਰੱਬ ਤੈਨੂੰ ਖੂਬ ਤਰੱਕੀ ਦੇਵੇ। ਬਠਿੰਡੇ ਵਾਲੇ ਜ਼ਿੰਦਾਬਾਦ।
@parwinderbrar8125
@parwinderbrar8125 3 жыл бұрын
ਜਿਉਂਦਾ ਵਸਦਾ ਰਹਿ ਨਿੱਕੇ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾਂ ਬਖਸ਼ਣ
@jagseersingh3046
@jagseersingh3046 4 жыл бұрын
ਵਾਹ ਓ ਵੀਰ ਮੇਰਿਆ ਰਵਾ ਕੇ ਰੱਖਤਾ ਤੂੰ। ਕੱਦ ਤੋਂ ਉੱਚੀਆਂ ਗੱਲਾਂ ਨੇ ਛੋਟੇ ਵੀਰ ਤੇਰੀਆਂ ਜਿਉਦਾ ਵਸਦਾ ਰਹਿ ਸੇਰਾ।
@sukhdeepsingh8882
@sukhdeepsingh8882 4 жыл бұрын
vir da phone no dsdo je hega ta kise kol
@sandhu5831
@sandhu5831 4 жыл бұрын
ਜਿਊਂਦਾ ਰਹਿ ਵੀਰ ਰਵਾਇਆ ਵੀ ਤੇ ਖੁਸ਼ ਵੀ ਕੀਤਾ ਕਿ ਮਿਹਨਤੀ ਬੰਦਾ ਕੀ ਨਹੀਂ ਕਰ ਸਕਦਾ
@parneetkaur2639
@parneetkaur2639 3 жыл бұрын
@@sandhu5831 l all L
@laddisandhu550
@laddisandhu550 4 жыл бұрын
ਸੱਚ ਕਿਹਾ ਬਾਈ ਨੇ ਬਹੁਤ ਹਿੰਮਤੀ ਬੰਦਾ ਬਾਈ ਤੂੰ ਮੈਨੂੰ ਵੀ ਅੱਜ ਇਕ ਸਿੱਖਿਆ ਮਿਲਗੀ ਧੰਨਵਾਦ ਬਾਈ ਤੇਰਾ ਤੇ ਅੱਖਰ ਚੈੱਨਲ ਵਾਲੇ ਬਾਈ ਬਹੁਤ ਬਹੁਤ ਧੰਨਵਾਦ ਥੋਡਾ ਆ ਵੀਡੀਓ ਬਨਾਉਣ ਲਇ ਬਾਈ👏👏
@balvindersinghbhikhi3028
@balvindersinghbhikhi3028 3 жыл бұрын
ਬਹੁਤ ਵਧੀਆ ਛੋਟੇ ਵੀਰ ਮਿਹਨਤ ਕਰਦਾ ਰਹਿ, ਸਫਲਤਾ ਤਾਂ ਆਪਣੇ ਆਪ ਆਉਣੀ ਹੈ ....
@prempalsinghsingh9311
@prempalsinghsingh9311 4 жыл бұрын
ਜਿਉਂਦਾ ਰਹਿ ਸੋਹਣਿਆ ਮਸਾਲ ਇਹੋ ਜਿਹੀ ਹੋਵੇ ਪੰਜਾਬੀ ਕਲਾਕਾਰੋ ਦੇਖੋਂ ਸੁਣੋ ਇਹ ਵੀ ਮੁੰਡਾ ਹੈ
@hr59modifiers93
@hr59modifiers93 4 жыл бұрын
ਅੱਖਰ ਚੈਨਲ ਦੀ ਅੱਜ ਦੀ ਨੋਜਵਾਨ ਪੀੜੀ ਨੂੰ ਸੇਧ ਦੇਣ ਵਾਲ਼ੀ ਵਿਡੀਉ ਆ, ਇਸ ਨੋਜਵਾਨ ਨੂੰ ਸਲਾਮ ਆ ਜਿਓਂਦਾ ਰਹਿ ਛੋਟੇ ਵੀਰ
@sandeepchawla3926
@sandeepchawla3926 4 жыл бұрын
ਜਿਉਂਦਾ ਰਹਿ ਵੀਰੇ ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ
@MajorSingh-hm7ut
@MajorSingh-hm7ut 4 жыл бұрын
Waheguru g trki bakhsan
@lakhijunglepunjabisath7814
@lakhijunglepunjabisath7814 3 жыл бұрын
ਅਸੀਂ ਚੜ੍ਹਦੀ ਕਲਾ ਵਿਚ ਰਹਿਣਾ, ਹਸ ਹਸ ਦੁੱਖ ਜਰਾਂਗੇ ਸਿਰ ਫੜ ਕੇ ਅਸੀਂ ਨਹੀਂ ਬਹਿਣਾ ਹਸ ਹਸ ਦੁੱਖ ਜਰਾਂਗੇ ।
@gursewaksinghbrar1894
@gursewaksinghbrar1894 4 жыл бұрын
ਬਹੁਤ ਵਧੀਆ ਸ਼ੇਰ ਪੁੱਤ ਦੀ ਸੋਚ ਨੂੰ ਸਲਾਮ ਪਰਮਾਤਮਾ ਚੜਦੀ ਕਲਾ ਰੱਖੇ ਜੀ
@deepdeepdeep8148
@deepdeepdeep8148 4 жыл бұрын
ਵਾਹਿਗੁਰੂ ਜੀ ਮੇਰੇ ਨਿੱਕੇ ਵੀਰ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਿਓ ਜੀ ਤੇ ਚੜ੍ਹਦੀ ਕਲਾ ਚ ਰੱਖਿਓ ਜੀ
@punjabitv1692
@punjabitv1692 4 жыл бұрын
ਬਾਈ ਜੀ ਹੌਸਲੇ ਬੁਲੰਦ ਰੱਖੀਏ ਜਿਸਨੂੰ ਕੰਮ ਦਾ ਤਰੀਕਾ ਉਸਦੀ ਇੱਥੇ ਅਮਰੀਕਾ ਮਹਿੰਗੇ ਟਰੈਕਟਰ ਨੇ ਮਹਿਗੇ ਵਿਆਹ ਤੇ ਵੱਡੀਆਂ ਕੋਠੀਆਂ ਨੇ ਹੀ ਕਿਸਾਨਾਂ ਨੂੰ ਕਰਜ਼ਾਈ ਕੀਤਾ 🙏🙏🙏🙏
@BalwinderSingh-vw3dz
@BalwinderSingh-vw3dz 4 жыл бұрын
ਪੰਜਾਬ ਦੇ ਯੋਧਿਅਾ ਜਿੳੁਦਾ ਰਿਹ ਪੰਜਾਬੀਅਾ ਨੂੰ ਮਾਣ ਅਾ ਤੇੇਰੇ ਤੇ
@amritasingh7101
@amritasingh7101 4 жыл бұрын
ਪਰਦੀਪ ਬੇਟੇ ਤੇਰੇ ਹੌਸਲੇ ਨੂੰ ਸਲਾਮ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਖੁਸ਼ਹਾਲੀ ਬਖਸ਼ੇ। ਫੁਕਰਪੰਥੀ ਵਿੱਚ ਪਏ ਪੰਜਾਬੀ ਨੌਜਵਾਨਾਂ ਨੂੰ ਆਪਣਾ ਰਾਹ ਪਛਾਨਣ ਦੀ ਲੋੜ ਹੈ।
@Jasvir-Singh8360
@Jasvir-Singh8360 4 жыл бұрын
ਬਹੁਤ ਹੀ ਘੱਟ ਇਨਸਾਨਾਂ ਦੀ ਅਜਿਹੀ ਸੋਚ ਹੈ ਜੀ ਪੱਤਰਕਾਰ ਵੀਰ ਨਸ਼ਿਆਂ ਵੱਲ ਰੁਝਾਨ ਵਾਲੇ ਜਿਆਦਾ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਰੂਰੀ ਹੈ ਜਿਆਦਾ ਧਿਆਨ ਨਸ਼ਿਆਂ ਵਾਲਿਆਂ ਵੱਲ ਦੇਣਾ ਚਾਹੀਦਾ ਹੈ ਜੀ। ਇਹੋ ਜਿਹੇ ਮਿਹਨਤਕਸ਼ ਅਤੇ ਸਮਝਦਾਰ ਵਿਅਕਤੀਆਂ ਨੂੰ ਵਾਹਿਗੁਰੂ ਹਮੇਸ਼ਾ ਤਰੱਕੀਆਂ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ
@harinderbrar307
@harinderbrar307 4 жыл бұрын
45 ਡਿਗਰੀ ਤੇ ਝੋਨੇ ਚੋ ਕੱਖ ਕੱਢਣਾ ਸਿਰੇ ਵਾਲੀ ਗੱਲ ਕਹੀ ਆ
@shivsingh7403
@shivsingh7403 4 жыл бұрын
ਨਵਰੀਤ ਵੀਰ ਧੰਨਵਾਦ ਪਰਦੀਪ ਵੀਰ ਨਾਲ ਰੂਬਰੂ ਕਰਾਉਣ ਲਈ. ਪਰਦੀਪ ਵੀਰ ਸਲਾਮ ਆ ਤੇਰੀ ਸੋਚ ਨੂੰ. ਪਰਮਾਤਮਾ ਮਿਹਰ ਕਰੇ
@ArshDeep-em4zt
@ArshDeep-em4zt 4 жыл бұрын
ਵਾਹ ਜੀ ਵਾਹ ਬਈ ਜੀ ਸਲਾਮ ਹੈ ਤੇਰੀ ਸੋਚ ਨੂੰ ਤੇਰੇ ਵਰਗੇ ਪੁਤ ਘਰ ਘਰ ਹੋਣ ਪ੍ਰਮਾਤਮਾ ਤੇਰੇ ਸਿਰ ਤੇ ਹੱਥ ਰੱਖੇ
@pargatsingh2613
@pargatsingh2613 4 жыл бұрын
ਵਾਹਿਗੁਰੂ ਤਰੱਕੀਅਾ ਬਖਸੇ ਭਰਾ
@mukhtiardhillon3822
@mukhtiardhillon3822 4 жыл бұрын
Good youngman. CONGRATULATIONS. Learn from him.
@amanjotsinghsidhu4183
@amanjotsinghsidhu4183 4 жыл бұрын
Hnji
@seepapunia5864
@seepapunia5864 4 жыл бұрын
ਬਹੁਤ ਵੱਦਿਆ ਵੀਰ ਰੱਬ ਤੈਨੂੰ ਤਰੱਕੀਆ ਬਖਸ਼ੇ ....✌✌✌👌👌
@mehakpreetkaur134
@mehakpreetkaur134 4 жыл бұрын
Love you veraa
@khushwantsinghkhushwant1351
@khushwantsinghkhushwant1351 3 жыл бұрын
ਸਲੂਟ ਆ ਛੋਟੇ ਵੀਰ ਤੈਨੂੰ ਤੂੰ ਪੰਜਾਬ ਲੀ ਬਹੁਤ ਵਧਿਆ ਮਿਸਾਲ ਏਂ ਜਿੰਓਦਾ ਵਸਦਾ ਰਿਹ
@lovelybadrukhan9542
@lovelybadrukhan9542 4 жыл бұрын
ਇਸ ਤਰ੍ਹਾਂ ਦੇ ਬੱਚਿਆਂ ਨੂੰ ਰੱਬ ਤੱਰਕੀ ਬਖਸ਼ੇ ਜੋ ਹੋਰਾ ਨੂੰ ਵੀ ਇਸ ਤੋਂ ਸਿੱਖਿਆ ਮਿਲੇ
@subhashyt1941
@subhashyt1941 Жыл бұрын
Love you veer Teri soch nu Salam
@Gopysandhu_PB51
@Gopysandhu_PB51 4 жыл бұрын
ਬਈ ਇਕ ਗੱਲ ਹੋਰ ਅਾ ਇਹ ਜ਼ਿੰਦਗੀ ਇੰਨੀ ਸੋਖੀ ਨਹੀਂ ਹੁੰਦੀ ਦੁੱਖ ਸਭ ਨੂੰ ਹੁੰਦੇ ਅਾ ਬੱਸ ਬਈ ਦਿਲ ਨੂੰ ਖੁਸ਼ ਰੱਖਿਆ ਕਰ past nu yaad karke mera vir kade sad na hoi ਭਵਿੱਖ ਵਾਲੇ ਸਮੇਂ ਦੀ planing bare soch kria kar
@Jasvir-Singh8360
@Jasvir-Singh8360 4 жыл бұрын
ਵਾਹ ਪ੍ਰਦੀਪ ਨੱਤ ਵੀਰ ਵਾਰ ਵਾਰ ਸਲਾਮ ਹੈ ਤੇਰੀ ਸੋਚ ਨੂੰ ਅਤੇ ਪੰਜਾਬੀ ਮਾਂ ਬੋਲੀ ਦੇ ਅੱਖਰਾਂ ਨਾਲ ਜੋੜਨ ਲਈ ਧੰਨਵਾਦ ਪੱਤਰਕਾਰ ਵੀਰ ਅਤੇ ਚੈਨਲ ਦਾ ਧੰਨਵਾਦ ਵਾਹਿਗੁਰੂ ਕ੍ਰਿਪਾ ਕਰਨ ਤੁਹਾਨੂੰ ਹਮੇਸ਼ਾ ਤਰੱਕੀਆਂ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ
@sahuputtmaada4233
@sahuputtmaada4233 4 жыл бұрын
ਕਵਿਤਾ ਬਹੁਤ ਵਧੀਆ ਸੀ ਅੱਖਾਂ ਵਿੱਚ ਹੰਜੂ ਆਉਂਦੇ ਨੇ ਗੱਲਾਂ ਸੁਣ ਕੇ ਰੂਹ ਕੰਬ ਉੱਠਦੀ ਹੈ।
@kulwantaulakh9987
@kulwantaulakh9987 Жыл бұрын
Very good ji 👍
@mannmanpreet991
@mannmanpreet991 4 жыл бұрын
ਜਿਉਂਦਾ ਵਸਦਾ ਰਹਿ ਭਰਾਵਾਂ ਰੱਬ ਤੰਦਰੁਸਤੀ ਬਖਸ਼ੇ
@harpreetsidhu5229
@harpreetsidhu5229 4 жыл бұрын
ਅੱਖਰ ਚੈਨਲ ਤੇ ਮੇਰੀ ਸਭ ਤੋਂ ਪਸੰਦੀਦਾ interview. “ਅਸੀਂ ਜਿੱਤਾਂ ਗੇ ਜਰੂਰ ਯਾਰੀ ਜੰਗ ਰੱਖਿਓ।” ਬਾਕੀ ਲੋਕਾਂ ਦਾ ਵੀ ਫਰਜ ਬਣਦਾ ਵੀ ਜਿੰਨਾ ਹੁੰਗਾਰਾ ਸਰਦਾਰਾਂ ਦੀਆਂ interviews ਨੂੰ ਦਿੰਦੇ ਨੇ ਉਨ੍ਹਾ ਹੀ ਇਕ ਆਮ ਸਧਾਰਨ ਪਰ ਸਿਰੜੀ ਨੌਜਵਾਨ ਦੀ interview ਨੂੰ ਦੇਣ। ਪੰਜਾਬ ਲਈ ਅੱਜ ਦੀ ਘੜੀ ਜਰੂਰੀ ਆ ਇਹੋ ਜੇ ਮੁੰਡੇ ਅੱਗੇ ਚੱਲ ਕੇ youth icon ਬਣਨ ਨਾਂ ਕਿ ਚਿੱਟੇ ਲੀੜੇ ਪਾ ਕੇ ,ਚਮਕ ਦੀਆਂ ਗੱਡੀਆਂ ਅੱਗੇ ਫੋਟੋ ਖਿਚਾ ਕੇ instagram ਤੇ youth ਨੂੰ ਫੋਕੀ ਫੀਲਿੰਗ ਦੇਣ ਵਾਲੇ।
@pardeepnatt6567
@pardeepnatt6567 4 жыл бұрын
ਧੰਨਵਾਦ ਬਾਈ
@Sra-sabb
@Sra-sabb 4 жыл бұрын
Pardeep Natt 👍🏻
@vadhnaamfarishta6206
@vadhnaamfarishta6206 4 жыл бұрын
Ki ho gyea Pardeep jeh darru peena dae putt vajj dae , tu modha banyea bapu da aithe Sofia nu v gharo dhakke vajj dae, tu bapu dae alvida hon picho v rooh ch wasyi phir da , tarksheel da bacha hai teri har ik gal vicho tark sheetalta da ras ghir da.
@balbirsingh7639
@balbirsingh7639 4 жыл бұрын
Veery nice beta
@jagjithsingh7532
@jagjithsingh7532 4 жыл бұрын
Good y ji parmatma Tahanu chardi kalan Baksa
@sukhdeepkiratbeersingh1575
@sukhdeepkiratbeersingh1575 4 жыл бұрын
ਬਹੁਤ ਵਧੀਆ ਸੋਚ ਏ ਪੰਜਾਬ ਦੇ ਇਸ ਗੱਭਰੂ ਦੀ । ਪ੍ਰਮਾਤਮਾ ਇਸ ਗੱਭਰੂ ਨੂੰ ਹੋਰ ਹਿੰਮਤੀ ਅਤੇ ਤਗੜਾ ਕਰੇ , ਅਸੀਸਾਂ ਨੇ ਇਸ ਗੱਭਰੂ ਨੂੰ, ਸਲਾਮ ਕਰਦੇ ਏਂ ਤੈਨੂੰ ਗੱਭਰੂ ਪੰਜਾਬ ਦੇ, ਇਸੇ ਤਰ੍ਹਾਂ ਹਰ ਰੋਜ਼ ਮਿਹਨਤ ਨਾਲ ਕੰਮ ਕਰਿਆ ਕਰੋ। ਪ੍ਰਮਾਤਮਾ ਤੈਨੂੰ ਤੰਦਰੁਸਤੀ ਬਖਸ਼ਿਸ਼ ਕਰੇ । 🤲🤲🤲🤲🤲🤲👍👍👍👍👍👍👍👍👍👍👍👍👍
@ManyotSidhu
@ManyotSidhu 3 жыл бұрын
ਨਵਰੀਤ ਸੀਵੀਆ ਬਾਈ respect❤️, ਬਾਈ ਦੀ ਮਿਹਨਤ ਨੂੰ ਸਲਾਮ
@talwindersinghdolike4286
@talwindersinghdolike4286 4 жыл бұрын
ਬਹੁਤ ਸੋਹਣੀ ਸੋਚ ਵੀਰ ਕੀ ਇਹ ਸੋਚ ਰੱਖੀ ਤੂੰ ਕਦੀ ਫੇਲ ਨਹੀਂ ਹੋ ਸਕਦਾ ਜੇ ਹਰੇਕ ਦੀ ਇਹ ਸੋਚ ਹੁੰਦੀ ਤਾਂ ਅੱਜ ਬੈਂਕ ਵਾਲੇ ਘਰ ਗੇੜਾ ਨਾ ਮਾਰਦੇ
@pritpalsingh9921
@pritpalsingh9921 4 жыл бұрын
ਬਾਈ ਬਾਪੂ ਤੇ ਬਾਪੂ ਹੀ ਹੁੰਦਾ ਬਾਪੂ ਦੇਹੁੰਦੇਆ ਕੋਈ ਫਿਕਰ ਨਹੀਂ ਹੁੰਦਾ ਜਿਉਂਦਾ ਰੈਹ ਵਾਹਿਗੁਰੂ ਮੇਹਰ ਕਰਨ ਜੀਂ
@AmandeepSingh-up5hb
@AmandeepSingh-up5hb 4 жыл бұрын
Right Veer
@karanmaankaransingh3167
@karanmaankaransingh3167 4 жыл бұрын
ਪਰਦੀਪ ਭਰਾ ਬਹੁਤ ਵਧੀਆ ਸੋਚ ਖੇਤੀ ਕਰਦਾ ਵੀਰ ਬਹੁਤ ਵਧੀਆ ਸੋਚ ਤਕੜਾ ਹੋਕੇ ਖੇਤੀ ਕਰ
@renukaahuja664
@renukaahuja664 Жыл бұрын
ਅਜਿਹੇ ਪੁੱਤ ਪੰਜਾਬੀਆਂ ਲਈ ਪ੍ਰੇਰਨਾ ਸਰੋਤ ਹਨ, ਬੇਟਾ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 💖💖
@chahalsingh4892
@chahalsingh4892 3 жыл бұрын
ਬਹੁਤ ਵਧੀਆ। ਨਵਰੀਤ ਸਿਵੀਆਂ ਵੀ ਕੂੜੇ ਕਬਾੜ ਵਿੱਚੋਂ ਹੀਰੇ ਮੋਤੀ ਭਾਲ ਭਾਲ ਕੇ ਲਿਆਉਂਦੈ। ਬਾਕੀ ਜਦੋਂ ਕਦੇ ਤਲਵੰਡੀ ਵੱਲ ਗੇੜਾ ਵੱਜਿਆ ਤਾਂ ਪਰਦੀਪ ਪੁੱਤਰਾ ਤੈਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ।
@paridhaliwal9297
@paridhaliwal9297 4 жыл бұрын
ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ 🙏🙏
@HarpreetSingh-pe7ee
@HarpreetSingh-pe7ee 4 жыл бұрын
Hlo pari
@bhwishable
@bhwishable 4 жыл бұрын
ਇਸ ਤਰ੍ਹਾਂ ਦੇ ਨੌਜਵਨਾਂ ਦੀ ਲੋੜ ਹੈ ਅੱਜ ਪੰਜਾਬ ਨੂੰ, ਜੋ ਪੰਜਾਬ ਨੂੰ ਮੁੜ ਖੁਸ਼ਾਲ ਬਣਾਉਣ। ਦੋਨੋ ਵੀਰ ਆਪਣਾ ਆਪਣਾ ਕੰਮ ਬਹੁਤ ਵਧੀਆ ਕਰ ਰਹੇ ਨੇ, ਲਗੇ ਰਹੋ ਇਸ ਤਰ੍ਹਾਂ...ਤੇ ਹੋਰਾਂ ਨੂੰ ਪਰੇਰਿਤ ਕਰਦੇ ਰਹੋ।
@flopyoutuber302
@flopyoutuber302 4 жыл бұрын
ਵੀਰ ਬੋਹਤ ਹੋਸਲੇ ਵਾਲਾ ਦਲੇਰ ਬੰਦਾ । ਵੀਰ ਮੈਂ ਵੀ ਅਪਣੇ ਬਾਪੂ ਤੋਂ ਬਾਅਦ ਰੁਲ਼ ਗਿਆ ਸੀ ਨਸ਼ੇ ਦੀ ਰਾਹ ਤੇ ਚਲ ਪਿਆਂ ਸੀ ਪਰ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਹੁਣ ਸ਼ੱਡ ਦਿੱਤਾ 3ਸਾਲ ਹੋ ਗਏ । ਪਰ ਵੀਰ ਵੱਲ ਦੇਖ ਹੋਸਲਾ ਬੁਲੰਦ ਹੋ ਗਿਆ ਹੋਰ ਵੀ।
@parshotamsingh8154
@parshotamsingh8154 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਪੁੱਤਰਾ
@jagsirsingh2813
@jagsirsingh2813 3 жыл бұрын
ਵਾਹ ਓਏ ਬਾਈ ਵਾਹਿਗੁਰੂ ਤਰੱਕੀਆਂ ਬਖਸ਼ੇ ਸਿਵੀਆਂ ਤੇ ਨੱਤ ਬਾਈ ਬਹੁਤ ਧੰਨਵਾਦ
@parmjotbarwali1413
@parmjotbarwali1413 4 жыл бұрын
✌Love u jatta ਸਿੱਧੇ ਰਾਹ ਪਾਤਾ ਤੁਸੀਂ
@Save_Soil2106
@Save_Soil2106 3 жыл бұрын
ਤੇਰੇ ਵਰਗਾ ਪੁੱਤ ਰੱਬ ਸਭ ਨੂੰ ਦੇਵੇ Pardeep
@baljitkaurdulai6935
@baljitkaurdulai6935 4 жыл бұрын
ਬਹੁਤ ਹੀ ਵਧੀਆ ਮੁਲਾਕਾਤ ਸੀ ਕਾਫੀ ਜਵਾਨੀ ਨੂੰ ਸੇਧ ਮਿਲੂਗੀ ਫੁਕਰਿਆ ਮਾਰਣ ਨਾਲ ਕੁਝ ਨਹੀਂ ਹੋਣਾ ਹੱਥੀ ਕੰਮ ਕਰਨ ਦੀ ਕੋਈ ਸੰਗ ਨਹੀਂ ਹੁੰਦੀ
@sukhmindersinghjohal7612
@sukhmindersinghjohal7612 4 жыл бұрын
ਬਾਹ ਬੇਟਾ ਹੋਣਹਾਰ ਪੁੱਤਰ ਹੈਂ Akhar channel reporter ਰਾਹੀਂ ਤੂੰ ਨੌਜਵਾਨ ਮੁੰਡਿਆਂ ਨੂੰ ਸੰਘਰਸ਼ ਦੇ ਰਾਹ ਚੱਲਣ ਦੀ ਜਾਚ ਸਿਖਾਈ ਹੈ ਜਿਊਂਦਾ ਵਸਦਾ ਰਹਿ ਜੁਆਨੀਆਂ ਮਾਣ। ਧੰਨਵਾਦ ਅੱਖਰ ਚੈਨਲ।
@gurbakshkandolagoodjobveer5799
@gurbakshkandolagoodjobveer5799 4 жыл бұрын
ਅੱਖਰ ਚੈਨਲ ਵੱਲੋਂ ਏਹੋ ਜਿਹੀ ਇੰਟਰਵਿਊ ਕਰਨ ਲਈ ਬਹੁਤ ਬਹੁਤ ਵਧਾਈ ਤੇ ਇਸ ਛੋਟੇ ਭਰਾ ਨੂੰ ਵੀ ਸਾਬਛ
@paramjitbrar4768
@paramjitbrar4768 4 жыл бұрын
Bete bhut bhadri dikhaee putr ji God bless you beta ji
@user-lq4le4tc6l
@user-lq4le4tc6l 4 жыл бұрын
ਪ੍ਰਦੀਪ ਭਰਾ ਤੈਨੂੰ ਦਿਲੋਂ ਸਲਾਮ ਆ ਤੇ ਸਲਾਮ ਤੇਰੇ ਜਜ਼ਬੇ ਨੂੰ । ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@JagdevSingh-ru2bt
@JagdevSingh-ru2bt 4 жыл бұрын
ਜਿਊਦਾਂ ਰਹਿ ਪ੍ਰਦੀਪ ਸਿਹਾਂ ਸਲਾਮ ਤੇਰੀ ਸੋਚ ਨੂੰ
@tejkaur6773
@tejkaur6773 4 жыл бұрын
ਨਵਰੀਤ ਸਿਵੀਆ ਦਾ ਇਹ ਉਪਰਾਲਾ ਚੰਗਾ ਏ,, ਉਹ ਉਨ੍ਹਾਂ ਪੱਖਾਂ ਨੂੰ ਸਾਹਮਣੇ ਲੈ ਕੇ ਆਉਂਦੇ ਨੇ,, ਜੋ ਲੱਗਦੇ ਸਾਧਾਰਨ ਨੇ,, ਪਰ ਹੁੰਦੇ ਬਹੁਤ ਮਹੱਤਵਪੂਰਨ ਨੇ,,, ਪਰਦੀਪ ਦੀ ਸਿਆਣਪ ਤੇ ਮਿਹਨਤ ਵੇਖ ਕੇ ਚੰਗਾ ਲੱਗਿਆ,,, ਪਰਦੀਪ ਨੇ ਸਾਬਿਤ ਕੀਤਾ ਏ ਕਿ ਖੇਤਾਂ ਦੇ ਪੁੱਤ ਹਾਲੇ ਜਿਉਂਦੇ ਨੇ,,,
@butabuta1168
@butabuta1168 3 жыл бұрын
Jiondi reh sister ji
@DarshanSingh-jz1qo
@DarshanSingh-jz1qo Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ
@sarbjeetgill1735
@sarbjeetgill1735 Жыл бұрын
ਜਿਓਦਾ ਰਿਹ ਪੁਤਰਾ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਬਕਸੇ
@naturehumanity9493
@naturehumanity9493 4 жыл бұрын
ਏਥੇ ਭਰਾਵਾ 55 ਪਾਵਰ ਦਾ,, ਹੁਣ ਹੋਰ ਲੈਣ ਲਈ ਜੀ ਕਰਦਾ,,, ਵੀਰ ਤੇਰੇ ਅੱਗੇ ਸਿਰ ਝੁਕਦਾ
@MajorSingh-hm7ut
@MajorSingh-hm7ut 4 жыл бұрын
Jai kissan
@JagtarSingh-fh1xz
@JagtarSingh-fh1xz 2 жыл бұрын
ਦੁਨੀਆਂ ਖੁਸ਼ ਸਾਡੇ ਮਰਨ ਨਾਲ ਹੀ ਹੁੰਦੀ ਹੈ ਸਾਨੂੰ ਵਸਦਾ ਦੇਖ਼ ਕੇ ਨਹੀਂ 🙏
@manimaan2984
@manimaan2984 3 жыл бұрын
ਬਹੁਤ ਵਧੀਆਂ ਸੋਚ ਏ ਬਾਈ ਦੀ ❤❤❤👌👌👌
@charandeepsinghdeol2024
@charandeepsinghdeol2024 10 ай бұрын
Veer is great hard working. Hes a living example for rural farm youth of punjab salute to his hard work
@gurbajmaan9605
@gurbajmaan9605 Жыл бұрын
ਬਾਈ ਤੇਰੇ ਵਰਗੀ ਸੋਚ ਹਰਇਕ ਨੌਜਵਾਨ ਦੀ ਹੋਵੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇਰੇ ਤੋਂ!
@sodhispace6379
@sodhispace6379 4 жыл бұрын
He is so honest and hard worker .. may god give him strength and health..
@ramneekghuman5830
@ramneekghuman5830 4 жыл бұрын
ਜਿਊਂਦੇ ਰਹੋ ਪੁੱਤਰ ਜੀ ਬਹੁਤ ਵਧੀਆ 💝💖
@Kvmmann
@Kvmmann Жыл бұрын
Waheguru Ji 🙏🏻❤️🙏🏻 Mehar Karna Sab te 🙏🏻🙏🏻❤️🙏🏻🙏🏻
@RajinderSingh-nr6wl
@RajinderSingh-nr6wl 4 жыл бұрын
Very Very Good O Veera ਅਜਿਹੇ ਹੀਰਿਆਂ ਨੂੰ ਲਿਆ ਕਰਕੇ ਕੱਢਕੇ ਲੋਕਾਂ ਅੱਗੇ ਸਾਰੇ ਪੱਤਰਕਾਰ ਚਿੱਟਾ ਚਿੱਟਾ ਕਰੀ ਜਾਂਦੇ ਐ।
@j1982lakh
@j1982lakh 4 жыл бұрын
ਵੀਰ ਬਹੁਤ ਵਧੀਆ ਸੋਚ ਆ ਤੇਰੀ ਕਾਸ਼ ਪੰਜਾਬ ਦੀ ਨੌਜਵਾਨੀ ਵੀ ਇਸ ਤਰ੍ਹਾਂ ਸੋਚਣ ਲੱਗੇ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾ ਸਕੀਏ ਸਾਡੀ ਧਰਤੀ ਵੀ ਸਵਰਗ ਬਣੇ ਦੁਬਾਰਾ 🙏🙏
@gaggukooner3886
@gaggukooner3886 4 жыл бұрын
ਵਾਹਿਗੁਰੂ ਜੀ ਵੀਰ ਨੂੰ ਤਰੱਕੀ ਦੇਣ, ਬਹੁਤ ਵਧੀਆ ਸੁਝਾਅ ਦਿੱਤੇ ਨੌਜਵਾਨ ਪੀੜ੍ਹੀ ਨੂੰ।
@user-ey1nx3pb9z
@user-ey1nx3pb9z 3 жыл бұрын
ਬਹੁਤ ਵਧੀਆ ਪ੍ਰਦੀਪ ਦੀ ਸੋਚ ਅਤੇ ਅੱਖਰ ਨਿਓਜ਼ ਬੂਹਤ ਧੰਨਵਾਦ ਜੀ
@hardeepsinghcheema429
@hardeepsinghcheema429 2 жыл бұрын
ਬਹੁਤ ਹੀ ਸਿਆਣੀਆਂ ਗੱਲਾਂ ਕੀਤੀਆਂ ਮੁੰਡੇ ਨੇ।
@ravneetkaur6032
@ravneetkaur6032 4 жыл бұрын
This is real punjab. Koi fukri ni, koi ego nyi, hardworking, down to earth.
@user-wv6tf7og5t
@user-wv6tf7og5t 4 жыл бұрын
ਅੱਖਰ ਚੈਨਲ -ਬਾਈ ਬਹੁਤ ਵਧਿਆ ਵੀਡੀਓ ਲੈ ਕੇ ਆਓਨੇ ਓ ਤੁਸੀਂ good job... and ਬਾਈ ਨੂੰ ਰੱਬ ਸਦਾ ਤੰਦਰੁਸਤ ਰੱਖੇ
@sukhmindersingh757
@sukhmindersingh757 3 жыл бұрын
ਬਹੁਤ ਸ਼ਾਨਦਾਰ ਅਤੇ ਸਿੱਖਿਆਦਾਇਕ ਗੱਲਾਂ ਨੇ ਇਸ ਨੋਜਵਾਨ ਦੀਆਂ ... ਹੌਸਲਾ ਕਮਾਲ ਹੈ 👌👍✌
@ManpreetSingh-ob9hk
@ManpreetSingh-ob9hk 3 жыл бұрын
ਵੀਰ ਮੇਰੇ ਡੈਡੀ ਨੂੰ ਵੀ ਇੱਕ ਸਾਲ ਹੋਣ ਆਲਾ 26 Aug ਨੂੰ ਉਹ ਵੀ ਦਾਰੂ ਪੀਂਦੇ ਸੀ ਅਸੀ ਵੀ ਤੇਰੇ ਵਾਂਗੂ ਓਹਨਾ ਨੂ ਮੋਢਿਆ ਤੇ ਚੁੱਕਿਆ 5-6 ਵਾਰ ਅਮਰ ਹਸਪਤਾਲ ਪਟਿਆਲਾ ਦਾਖਲ ਕਰਵਾ ਕੇ ਹਫਤਾ ਦਸ ਦਿਨ ਨਾਲ ਰਹਿੰਦੇ ਸੀ ਹੁਣ ਵੀਰ ਤੇਰੇ ਵਾਂਗੂ ਮੇਰੇ ਵੀ ਸਿਰ ਤੇ ਮਾਰ ਪੈਗੀ ਇਕ ਸਾਲ ਹੋ ਗਿਆ ਘਰ ਦੀਆਂ ਜ਼ਿੰਮੇਵਾਰੀ ਅਾਂ ਨੂੰ ਚੱਕੀ ਫਿਰਦਾ ਆਪ ਖੇਤੀ ਕਰਦਾ ਆ 735 ਟਰੈਕਟਰ ਆ ਡੈਡੀ ਦਾ ਲਿਆ ਹੋਇਆ ਹੀ ਭੈਣ ਦਾ ਵਿਆਹ ਕਰਨਾ ਤੇ ਮੈ ਪੜ੍ਹਿਆ ਲਿਖਿਆ ਆ BA LLB Final year ਆ ਬਸ ਤੇਰੀ ਮੇਰੀ ਕਹਾਣੀ ਜਮਾ ਸੇਮ ਆ ਤੈਨੂੰ ਦੇਖ ਕ ਵੀਰ ਹੌਂਸਲਾ ਹੋਇਆ ਤੇ ਤੇਰੀ ਆ ਲਾਈਨ ਆ ਸੁਣ ਕ ਰੋਣਾ ਵੀ ਆ ਗਿਆ ਮੇਰੇ ਹੀ ਜਜ਼ਬਾਤ ਨੇ ਜਿਵੇਂ ਵਾਹਿਗੁਰੂ 🙏🏻 ਜੀ ਤੈਨੂੰ ਖੁਸ਼ ਰੱਖਣ ਵੀਰ ਤਰਕੀਆਂ ਬਖਸਣ ❤️ ਘਰਦੇ ਹਮੇਸ਼ਾ ਖੁਸ਼ ਰਹਿਣ ਵੀਰ 🤗🙏🏻🙏🏻
@gurpreetbhullar9071
@gurpreetbhullar9071 3 жыл бұрын
ਸਲਾਮ ਅਾ ਬਾਈ ਤੈਨੂੰ ਬਹੁਤ ਔਂਖ ਹੁੰਦੇ ਅਾ ਵੀਰ ਦਾਰੁ ਪੀਣ ਵਾਲੇ ਪਿਓ ਦੇ ਪੁੱਤਾ ਨੂੰ👌👌
@JagtarSingh-fh1xz
@JagtarSingh-fh1xz 2 жыл бұрын
ਭਰਾਵਾਂ ਨੂੰ ਬਹੁਤ ਹੁੰਦੀ ਹੈ ਬਾਈ
@amnindergillgill5493
@amnindergillgill5493 4 жыл бұрын
ਬਹੁਤ ਵਧੀਆ ਵੀਰ ਰੱਬ ਤੈਨੂੰ ਹੋਰ ਹਿੰਮਤ ਤੇ ਤਰੱਕੀਆਂ ਬਖ਼ਸ਼ੇ
@satnamsingh5027
@satnamsingh5027 3 жыл бұрын
ਵੱਸਦਾ ਰਹੇ ਵੀਰੇ।
@sukhdeepbrar3080
@sukhdeepbrar3080 3 жыл бұрын
ਸਲਾਮ ਬਾਈ ਨੂੰ ਅਤੇ ਨਵਰੀਤ ਵੀਰ ਵੀ ਬਹੁਤ ਸੋਹਣਾ ਕੰਮ ਕਰਦੇ ਇਦਾ ਦੇ ਨੌਜਵਾਨਾਂ ਨੂੰ ਅੱਗੇ ਲਿਆ ਕੇ ਪਰਮਾਤਮਾ ਚੜਦੀ ਕਲਾ ਚ ਰੱਖੇ
@ramandeepsingh4867
@ramandeepsingh4867 4 жыл бұрын
ਬਹੁਤ ਹੀ ਵਧਿਆ ਇੰਟਰਵਿਊ, ਸਲਾਮ ਮੁੰਡੇ ਦੇ ਜਜ਼ਬੇ ਨੂੰ.. ਬੱਸ ਇਕ request ਹੈ ਕਿ ਜਿਸ ਦੀ ਵੀ ਇੰਟਰਵਿਊ ਲੈਂਦੇ ਹੋ ਉਸ ਦਾ ਪੂਰਾ ਐਡਰੈੱਸ ਤੇ ਫੋਨ ਨੰਬਰ ਜਰੂਰ ਦੱਸਿਆ ਕਰੋ..
@pardeepnatt6567
@pardeepnatt6567 4 жыл бұрын
ਪਿੰਡ ਨੱਤ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਨੰਬਰ9859538000
@ramandeepsingh4867
@ramandeepsingh4867 4 жыл бұрын
@@pardeepnatt6567 ਧੰਨਵਾਦ ਵੀਰ ਜੀ
@vadhnaamfarishta6206
@vadhnaamfarishta6206 4 жыл бұрын
@@pardeepnatt6567 Ki ho gyea Pardeep jeh darru peena dae putt vajj dae , tu modha banyea bapu da aithe Sofia nu v gharo dhakke vajj dae, tu bapu dae alvida hon picho v rooh ch wasyi phir da , tarksheel da bacha hai teri har ik gal vicho tark sheetalta da ras ghir da.
@SurinderSingh-wd4ni
@SurinderSingh-wd4ni 4 жыл бұрын
ਵਾਹਿਗੁਰੂ ਜੀ ਵੀਰ ਨੂੰ ਤਰੱਕੀ ਬਖਸ਼ਣਾ ਜੀ
@IronMan-cb3ll
@IronMan-cb3ll 3 жыл бұрын
ਆਪਣੇ ਤੇ ਵੀ ਇਹੀ ਹਾਲਾਤ ਰਹੇ ਆ ਪਰ ਮਾਂ ਦਾ ਹੌਸਲਾ ਤੇ ਸੇਧ ਹਮੇਸ਼ਾ ਤੁਹਾਡਾ ਹੌਂਸਲਾ ਵਧਾਉਦਾ ਰਹਿੰਦਾ, ਆਪਣੀ ਜਿੰਦਗੀ ਆਪ ਸਵਾਰੋ ਵੀਰੋ, ਨਿਰਾਸ਼ ਨਾ ਹੋਵੋ
@meetcanadawala2367
@meetcanadawala2367 3 жыл бұрын
ਵਾਹ ਉਏ ਵੀਰੀਆ ਕੀ ਕਹਾਂ ਮੈਂ ਕੋਈ ਲਫਜ਼ ਈ ਨੀ ਮੇਰੇ ਕੋਲ, ਰੱਬ ਇਹੋ ਜਿਹੀ ਅਕਲ ਸਭ ਨੂੰ ਦੇਵੇ
@surmukhsingh9000
@surmukhsingh9000 2 жыл бұрын
Very. Good to hear from you
@singhgurpreet616
@singhgurpreet616 4 жыл бұрын
ਬਹੁਤ ਵਧੀਆ ਸੋਚ , ਹਰੇਕ ਪੰਜਾਬੀ ਕਿਸਾਨ ਨੂੰ ਸਬਕ ਸਿੱਖਣਾ ਚਾਹੀਦਾ
@joginderkaur3654
@joginderkaur3654 4 жыл бұрын
ਬਹੁਤ ਵਧੀਆ ਦਿਲ ਨੂੰ ਛੂਹਣਵਾਲੀ ਕਹਾਣੀ ਹੈ
@amanjotsinghsidhu4183
@amanjotsinghsidhu4183 4 жыл бұрын
Sahi gal aa ji
@sarbjeetaulakh2980
@sarbjeetaulakh2980 4 жыл бұрын
ਵੀਰ ਜੀ ਤੇਰੀਆ ਗੱਲਾਂ ਸੁਣ ਕੇ ਰੋਣ ਆ ਗਿਆ
@sandeepsinghsaini3602
@sandeepsinghsaini3602 3 жыл бұрын
Wah ji wah dil khush ho gya gallan sun ke
@parminder_sarpanch89
@parminder_sarpanch89 4 жыл бұрын
ਦਿਲ ਖੁਸ਼ ਕਰਤਾ ਵੀਰ ਨੇ।👍👌🙏 ਪਰ ਆ ਡੀਸ ਲਾਇਕ ਕਰਨ ਵਾਲਿਆਂ ਨੂੰ ਪਤਾ ਨੀ ਕਿ ਚਾਹੀਦੇ 🤔
@charankaur4908
@charankaur4908 3 жыл бұрын
Jehnu smjha skda koi ohnu ki kehna.jehda dimaag e thada kehda kise mehnat krn Vale nu v dislike kre oh ta phr bilkul e moorkha da sardar hoya...Baki lohdi smjh ch ki aa ohnu e pta
@lovelykurar
@lovelykurar 4 жыл бұрын
ਵਾਹ ਜੀ ਵਾਹ..ਵਧੀਆ ਸੋਚ ਬਾਈ ਦੀ..Also Anchor bai great 👍
@rajkaransingh3536
@rajkaransingh3536 3 жыл бұрын
Very good brother wehagur mar kara
@satwantsingh5187
@satwantsingh5187 3 жыл бұрын
ਬਹੁਤ ਵਧੀਆ ਵਿਚਾਰ ਬੇਟਾ ਸੱਚ ਦਾ ਸਾਥ ਹਮੇਸ਼ਾਂ ਏਦਾਂ ਈ ਜਾਰੀ ਰੱਖੀ , ਵਿਚਾਰਾਂ ਦਾ ਮੇਲ ਖਾਣਾ ਹੀ ਅਸਲੀ ਸਾਥ ਆ
@DilpreetSingh-rh5zl
@DilpreetSingh-rh5zl 3 жыл бұрын
ਤੇਰੀ ਸੋਚ ਵਰਗਾ ਪੁੱਤ ਸਭ ਦੇ ਘਰ ਹੋਵੇ ਵੀਰ 🙏🙏
@harmailsingh37
@harmailsingh37 4 жыл бұрын
ਬਹੁਤ ਵਧੀਆ ਵੀਰ ਜੀ ਸਚਮੁੱਚ ਰੇਣਾ ਆ ਗਿਆ ਵਾਹਿਗੁਰੂ ਤੇਰੀ ਵੱਡੀ ਉਮਰ ਕਰੇ ਤਰੱਕੀ ਬਖਸੇ ਸਤਿ ਸ੍ਰੀ ਅਕਾਲ ਵੀਰ ਜੀ
@Bikram77
@Bikram77 4 жыл бұрын
ਵਾਹ ਯਾਰ! ਰੂਹ ਖੁਸ਼ ਹੋ ਗਈ ਇੰਟਰਵਿਊ ਦੇਖ ਕੇ।
@hackerrym3201
@hackerrym3201 4 жыл бұрын
ਬਹੁਤ ਵਧੀਆ ਵੀਰ ਰੱਬ ਤਰੱਕੀਆਂ ਬਖਸ਼ੇ
@sarbjeetgill1735
@sarbjeetgill1735 4 жыл бұрын
ਸਾਬਾਸ ਪੁਤਰਾ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
A teacher captured the cutest moment at the nursery #shorts
00:33
Fabiosa Stories
Рет қаралды 14 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Mama vs Son vs Daddy 😭🤣
00:13
DADDYSON SHOW
Рет қаралды 29 МЛН
REAL Maharani Ka Podcast - Indian Royalty Ke History Aur Secrets | TRSH 290
1:17:00
Ranveer Allahbadia
Рет қаралды 1,6 МЛН
A teacher captured the cutest moment at the nursery #shorts
00:33
Fabiosa Stories
Рет қаралды 14 МЛН