ਪਿਆ ਪੰਗਾ | Diljit Dosanjh X Trudeau !! Exclusive Manjinder Sirsa

  Рет қаралды 21,380

Channel Sattrang

Channel Sattrang

Күн бұрын

Пікірлер: 109
@jassdhiman7337
@jassdhiman7337 3 ай бұрын
ਸਾਡਾ ਪੰਜਾਬ ਸਾਡੀ ਪੰਜਾਬੀਅਤ ਜ਼ਿੰਦਾਬਾਦ
@makhansidhu5608
@makhansidhu5608 3 ай бұрын
ਇਹ ਮਨਜਿੰਦਰ ਸਿਰਸਾ ਕਦੋਂ ਦਾ ਵੱਡਾ ਲੀਡਰ ਹੋ ਗਿਆ ਕੱਲ੍ਹ ਤਾਂ ਇਹ ਆਪਣਾ ਕਾਰੋਬਾਰ ਬਚਾਉਣ ਲਈ ਭਾਜਪਾ ਦੀ ਝੋਲੀ ਵਿੱਚ ਪਿਆ ਹੈ, ਇਹਨੂੰ ਸ਼ਰਮ ਆਉਣੀ ਚਾਹੀਦੀ ਹੈ।
@MUKHTIARSINGH-b2l
@MUKHTIARSINGH-b2l 3 ай бұрын
ਖਾਕੀ ਨਿੱਕਰਾਂ ਵਾਲਿਆਂ ਤੋਂ ਐਨਾ ਵੀ ਨਹੀਂ ਜਰਿਆ ਜਾਂਦਾ
@gurinderjitnagra7199
@gurinderjitnagra7199 3 ай бұрын
ਇਹਨੂੰ ਬਾਂਦਰ ਨੂੰ ਪੁੱਛੋਂ ਉਹ ਪੰਜਾਬੀ ਸਿੰਗਰ ਹੈ ਕੇ ਹਿੰਦੋਸਤਾਨੀ
@rajbindersingh8237
@rajbindersingh8237 3 ай бұрын
ਇਹ ਵੀ ਫੋਕਾ ਵਿਦਵਾਨ ਬਣਿਆ ਫਿਰਦਾ ਪਲੇ ਇਹਦੇ ਕੁਛ ਨੀ
@jindsingh5817
@jindsingh5817 3 ай бұрын
😂😂😂😂
@Sidhumoosewala-wp2ux
@Sidhumoosewala-wp2ux 3 ай бұрын
ਹਿੰਦੂਸਤਾਨ ਸਾਡਾ ਨਹੀਂ ਸਾਡਾ ਪੰਜਾਬ ਆ ਪੰਜਾਬ ਇਤਿਹਾਸ ਪੜੋ ਪਹਿਲਾ ਪੰਜਾਬ ਕੀ ਸੀ ਏ ਹਿੰਦੂ ਨੇ ਕੀ ਬਣਾ ਤਾਂ ਮਹਾਂ ਰਾਜਾ ਰਣਜੀਤ ਸਿੰਘ ਦਾ ਰਾਜ ਪੜੋ ਕਿੰਨਾ ਅੱਗੇ ਸੀ ਅੰਗਰੇਜ਼ ਸਰਕਾਰ ਹੇਰਾਨ ਸੀ ਰਾਜ ਭਾਗ ਦੇਖ ਕੇ 🙌🙌🙌 ਗੱਲਾਂ ਮਾਰਦੇ ਸਭ ਕੁੱਛ ਬਰਬਾਦ ਕਰ ਕੇ ਅਜੇ ਇਨ੍ਹਾਂ ਨਫਰਤੀ ਦਾ ਢਿੱਡ ਨਹੀਂ ਭਰੇ ਨਹੀਂ ਭਰੇ a🥺
@i_nehatiwari
@i_nehatiwari 3 ай бұрын
Shame on you
@sattibains4818
@sattibains4818 3 ай бұрын
​@@i_nehatiwarisame to you 😂
@i_nehatiwari
@i_nehatiwari 3 ай бұрын
@@sattibains4818 why. M not khalistani gaddar kaum. I should proud of myself.
@jasbirkaur9899
@jasbirkaur9899 3 ай бұрын
ਪੰਜਾਬ ਪੰਜਾਬੀ ਬੱਲੇ ਬੱਲੇ
@BhupinderSingh-bq4lp
@BhupinderSingh-bq4lp 3 ай бұрын
ਜਦੋਂ ਪੰਜਾਬ ਦਾ ਤਾਂ ਪੰਜਾਬੀ ਕਹਿਣ ਨਾਲ ਕਿਸੇ ਨੂੰ ਕੀ ਤਕਲੀਫ਼ sarsa ਜਿਆਦਾ ਦੁੱਧ ਧੋਤੇ ਏਹ ਦਰਬਾਰ ਸਾਹਿਬ ਨੂੰ ਮੰਦਰ ਹੀ ਦੱਸਦੇ ਏਹ ਹਿੰਦੂ ਸਿੱਖਾਂ ਵਿੱਚ ਫਰਕ ਪਾਉਣ ਵਾਲੀ ਗੱਲ ਨਹੀਂ
@raghvirmann1375
@raghvirmann1375 3 ай бұрын
ਜੇਹੜੇ ਆਪਣੇ ਮਰੇ ਨੇ ਏਹਨੂੰ ਉਹ ਨੀ ਜਾਦ
@raghvirmann1375
@raghvirmann1375 3 ай бұрын
ਏਹ ਬਾਈ ਕੱਟੜ ਕਾਮਰੇਡ ਆ
@jattlife7451
@jattlife7451 3 ай бұрын
ਅਸੀਂ ਪਹਿਲਾਂ ਪੰਜਾਬੀ ਹਾਂ ਬਾਅਦ ਵਿੱਚ ਇੰਡੀਅਨ ਹਾਂ, ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 😮😮😮😮😮❤
@Lakhbir_sohal0013
@Lakhbir_sohal0013 3 ай бұрын
ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਪੰਜਾਬ ਹੀ ਦੇਸ਼ ਹੁੰਦਾ ਸੀ ਬਾਕੀ ਸਾਰੇ ਰਾਜ ਹੁੰਦੇ ਸੀ
@MohinderSingh-kj4vo
@MohinderSingh-kj4vo 3 ай бұрын
ਪੰਜਾਬੀਆਂ ਨੂੰ ਭਾਰਤ ਦੇਸ਼ ਦੇ ਵਸਨੀਕ ਨਹੀਂ ਸਮਝਦੇ ਹਨ ਸਿਰਸਾ ਸਾਹਿਬ।
@jagdishlal5791
@jagdishlal5791 3 ай бұрын
Canada Vich Punjab De Lok Jiyaada Rahande Ne Jo Uthe Diyan Political Parties Nu Votan Paunde Ne, Political Parties Ohnan Da Fayada Laindiyan Ne, Jis Tarah Saade Desh Diyan Parties Kardiyan Ne.
@sadhugill8592
@sadhugill8592 3 ай бұрын
ਅਸੀਂ ਪਹਿਲਾਂ ਪੰਜਾਬੀ ਹਾ ਤੇ ਬਾਅਦ ਚ ਭਾਰਤੀ ਹਾਂ ਇਹ ਵੀ ਜੱਬਲੀਆ ਮਾਰੀ ਜਾਦਾ
@i_nehatiwari
@i_nehatiwari 3 ай бұрын
?????
@sattibains4818
@sattibains4818 3 ай бұрын
​@@i_nehatiwaritu kon pushan wala
@i_nehatiwari
@i_nehatiwari 3 ай бұрын
@@sattibains4818 speak in english or Hindi. I don't understand your language
@sattibains4818
@sattibains4818 3 ай бұрын
@@i_nehatiwari I don't like Hindi, I'm Panjabi.
@Lakhbir_sohal0013
@Lakhbir_sohal0013 3 ай бұрын
ਤੂੰ ਵੀ ਸਿਰਸੇ ਵਾਲੀ ਕਰਤੀ
@SajjanSingh-j6v
@SajjanSingh-j6v 3 ай бұрын
Fuddu banda Jamai
@harpreetwahi3066
@harpreetwahi3066 3 ай бұрын
Punjab is part of India... Sirsa should shy away his dirty politics of appeasing his political masters for his pretty intrests.
@kuldipsingh7083
@kuldipsingh7083 3 ай бұрын
Punjabi hai Punjabi hi rahega
@sitalsingh6753
@sitalsingh6753 3 ай бұрын
Canada ch Programme Punjabian da, Punjabi Culture hi si fir Canada PM ki galat kita , os nu program asha laga Khushi jahar kiti. PM Canada ne Manipur ta nahin dohraya. Sirsa di kion Fatti , is nu Doctor di jarurat hai. Professor Sahib lagda Sirsa nalon tuhanu jiada Peed hoi hai.
@Jaspalsingh-ur7xl
@Jaspalsingh-ur7xl 3 ай бұрын
ਇਹ ਬੂੜਾ ਤਾਂ ਦੋਗਲਾ ਲੱਗਦਾ ਮੈਨੂੰ
@SohanSingh-cj1fz
@SohanSingh-cj1fz 3 ай бұрын
Jdho 15 August nu Punjab di jhaki nu nahi dikhea udo ta Sirsa bolia nahi
@PunjabiyatPride
@PunjabiyatPride 3 ай бұрын
Punjab❤️❤️❤️❤️❤️❤️❤️❤️
@sukhnirmalsingh6364
@sukhnirmalsingh6364 3 ай бұрын
We are punjabi sikh. Why we can not say that we are punjabi .
@Avtar-t5m
@Avtar-t5m 3 ай бұрын
ਏ ਕੋਣ ਆ ਏ ਦੀ ਕੋਈ ਗੱਲ ਸਮਜ ਨੀ ਆਉਂਦੀ ਕਾਮਰੇਡ ਦੋਗਲੀ ਗੱਲ ਕਰ ਗਿਆ
@sukhdevkaur7705
@sukhdevkaur7705 3 ай бұрын
Punjab thi enha ne jhanki v nahi mikhail 26 Janvoury nu phyr Sarse nu eh Kyun nahi dikhia
@NSingh-of7jw
@NSingh-of7jw 3 ай бұрын
People hard work money get Adani and Adani politics
@JasveerSingh-cd1mf
@JasveerSingh-cd1mf 3 ай бұрын
V good baba g ❤❤❤❤❤❤❤
@MissionPolarHarmony
@MissionPolarHarmony 3 ай бұрын
16 July 2024 ਦੇ Tribune newspaper ਵਿੱਚ ਸਫਾ ਨੰਬਰ 9 ਤੇ ਖਬਰ ਛਪੀ ਹੈ ਕਿ Russian Army ਦੇ ਜਵਾਨ Bihar made boots ਦੀ ਵਰਤੋਂ ਕਰ ਰਹੀ ਹੈ । ਬੂਟਾਂ ਤੇ Made in Bihar ਲਿਖਿਆ ਹੋਇਆ ਹੈ । ਸਿਰਸਾ ਨੂੰ ਕਹੋ ਕਿ ਓਹ ਬਿਹਾਰ ਸਰਕਾਰ ਤੋਂ ਪੁਛਣ ਕਿ ਓਹਨਾਂ ਬੂਟਾਂ ਤੇ Made in India ਕਿਉਂ ਨਹੀ ਲਿਖਿਆ । ਖਬਰ ਦਾ Heading ਏਹ ਹੈ : RUSSIAN ARMY MARCHES IN BIHAR MADE BOOTS.
@balasingh7918
@balasingh7918 3 ай бұрын
ਇਡੀਆ ਦੇ ਲੀਡਰਾਂ ਦੇ ਮੂੰਹ ਤੇ ਚਪੇੜਾਂ ਹਨ
@TarlochanGarwal-it1wg
@TarlochanGarwal-it1wg 3 ай бұрын
ਤੂੰ,ਸਿਰਸਾ ਦਾ ਸਿਰ ਸੁਲਾਹ ਨਿਕਲਿਆ
@tpsinghbhullar6254
@tpsinghbhullar6254 3 ай бұрын
ਭਾਈ ਸਾਹਿਬ ਸਿਰਸਾ ਵੀ ਦਲਾ ਹੋਣ ਦਾ ਫਰਜ ਅਦਾ ਕਰ ਰਿਹਾ ਹੈ
@birbalsingh8119
@birbalsingh8119 3 ай бұрын
ਪੰਜਾਬੀ ਹੀ ਪੰਜਾਬੀ ਦੀ ਚੜਾਈ ਤੋਂ ਸੜਦੇ ਨੇ ਪੱਗਾਂ ਬੰਨਣ ਨਾਲ ਕੋਈ ਸਰਦਾਰ ਜਾ ਪੰਜਾਬੀ ਨਹੀਂ ਹੁੰਦਾ ਜਿਹੜੇ ਦਲਜੀਤ ਦੁਸਾਂਝ ਦੇ ਨਾਂ ਤੋਂ ਸੜਦੇ ਨੇ ਉਹ ਅਸਲ ਵਿਚ ਦੱਲੇ ਨੇ ਖਾਕੀ ਨਿੱਕਰਾਂ ਵਾਲਿਆਂ ਦੀ ਜੂਠ ਮਨਜਿੰਦਰ ਸਿਰਸਾ ਦੱਲਾ ਬੰਦਾ ਬਾਈ ਦਲਜੀਤ ਦੁਸਾਂਝ ਲਈ ਅਰਦਾਸ ਕਰਦਾ ਵਾਹਿਗੁਰੂ ਦਲਜੀਤ ਦੁਸਾਂਝ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਸੜੋ ਸੜੋ ਤੁਸੀਂ ਸੜਨ ਜੋਗੇ ਹੋ ਬਿਨਾਂ ਤੇਲ ਤੋਂ ਸੜਨ ਵਾਲੇ ਹੋ
@GurdipKaur-hf1dy
@GurdipKaur-hf1dy 3 ай бұрын
Eh babe di gal to is di mansikta samj aa rhi aa. Sanu maan panjabi hon da
@SohanSingh-cj1fz
@SohanSingh-cj1fz 3 ай бұрын
Punjab v India da hisa h jalan kio
@tpsinghbhullar6254
@tpsinghbhullar6254 3 ай бұрын
ਪਰ ਸਾਡੀ ਪਿਹਚਾਨ ਹੀ ਪਗ ਨਾਲ ਹੂੰਦੀ ਹੈ ਤੇ ਪੰਜਾਬ ਨਾਲ ਹੂੰਦੀ ਹੈ
@HardeepSingh-qi7ox
@HardeepSingh-qi7ox 3 ай бұрын
RANJEET Singh maharaja Raj Kion nhi deke gae
@tavindersingh-fu5gd
@tavindersingh-fu5gd 3 ай бұрын
It is dirty politics of Sirsa
@lovepreet.singh.dhillon
@lovepreet.singh.dhillon 3 ай бұрын
ਮਨਜਿੰਦਰ ਤਾ ਸਰਸੇ ਵਾਲੇ ਸਾਧ ਦਾ ਚੇਲਾ ਆਪਾ ਪੰਜਾਬੀ ਮਸਤਾਨੇ ਖਾਲਿਸਤਾਨੀ ਜਿੰਦਾਬਾਦ ਭਾੲੀ ਜਿੰਦਾਬਾਦ
@sukhwantsohal-x5g
@sukhwantsohal-x5g 3 ай бұрын
😂Manjit kamal an mar
@keharsahota3846
@keharsahota3846 3 ай бұрын
Manjinder Sirsa joined BJP because of curreption afraid of ED raid
@i_nehatiwari
@i_nehatiwari 3 ай бұрын
Pehle mera bharat. Phir kuch hor ❤❤
@TarsemSingh-yq9lt
@TarsemSingh-yq9lt 3 ай бұрын
I visited Canada some times back,there I learnt ther is Marathi association,Bengali association, no one object to it, why criticism of Punjabi.
@daljitsingh9233
@daljitsingh9233 3 ай бұрын
Jab England mein pm rishi sunik pm Banta hai to bola jata hain ki hindhu pm hai to kio nahi bola jata
@daljitkaur2043
@daljitkaur2043 3 ай бұрын
Tu v sirsa de boly bolda hai
@sukhnirmalsingh6364
@sukhnirmalsingh6364 3 ай бұрын
These reporters are speaking government language
@gurunamsaggi3873
@gurunamsaggi3873 3 ай бұрын
Punjab ek desh hai aur desi Hi Rahega Punjab Ke Logon Ne India ko Azad karane ke liye sabse Jyada kurbaniyan kari aur Badle Mein Hindustan Mein unko khatm Kara Azadi ke bad matlab nikala aur Batwara bhi Punjab ka hi Kar Diya Nahin to lahaur India ke Punjab mein hua tha Nehru Ne London jakar is per rok lagvayi ki agar Lahore India ke Punjab Mein a Gaya to Sikh Logon Ko Maharaja Ranjeet ke Kile per Indian tiranga manjur Nahin Hota unko tang karega Maharaja ke Kile aur bagavat Hogi o angrejo ne Nehru ko bola kar tu to hamare Se Bhi Jyada kamina hai Jin Logon Ne sabse Jyada is desh ko Azad karane ke liye Jaane De Di Aaj Azadi ke time unko hi khatm kar kar Desh chalana Chahte Ho
@rameshmanhas4092
@rameshmanhas4092 3 ай бұрын
paa ji bera garak kar Dita punjab
@ManjitKaur-to2iz
@ManjitKaur-to2iz 3 ай бұрын
Panjap panjapi zindabad
@gurbuxsingh7397
@gurbuxsingh7397 3 ай бұрын
Excellent analysis by Professor Manjit Singh.
@jagjitshergill101
@jagjitshergill101 3 ай бұрын
Professor ji why you against Punjabi what prime minister did wrong
@ssktrucking4791
@ssktrucking4791 3 ай бұрын
😂 punjabi agey aye ❤
@DaljitSingh96241
@DaljitSingh96241 3 ай бұрын
Eh banda ralli mili gal kari janda 😂😂
@Jogindersingh-ei4iw
@Jogindersingh-ei4iw 3 ай бұрын
ਬੀਜੇਪੀ ਦੇ ਸਿੱਖ ਸਿਰਸਾ ਦੀ ਗੱਲ ਨਾ ਕਟੋ ਯੇਹ ਅਸਲੀ ਸਿੱਖ ਨਹੀਂ ਹੈ ਬੀਜੇਪੀ ਵਿਚ ਗਏ ਸਿੱਖ l ਬੋਲੀ ਬਦਲ ਜਾਂਦੀ ਹੈ
@alexgill5611
@alexgill5611 3 ай бұрын
Manjinder sirsa. Sikhan de zamat chad ke BJP qion join keetee. Koi puchoge
@jogindersaini7200
@jogindersaini7200 3 ай бұрын
It seems Sirsa is trying to appease BJP to achieve some hidden motive.
@i_nehatiwari
@i_nehatiwari 3 ай бұрын
Pehle bharat hai. Phir tumhari regional identity
@sattibains4818
@sattibains4818 3 ай бұрын
Hamari Indentity Panjabi hi hai, Us ke baad Bharati
@karanjitsingh9925
@karanjitsingh9925 3 ай бұрын
Dosanjh is a KALAKAR what is the harm when some one appreciate him . Sarsa is a politician and when leader visits other country he enjoyed by saying his personal NAME. PUNJAB is a well known state in the WORLD. PUNJAB a very popular state for so many other reasòns in the world
@RanjitSingh-ic2oj
@RanjitSingh-ic2oj 3 ай бұрын
Je koi Punjab nu recognise kar raha hai ta koi mari gal ni.
@TejinderSingh-ml2sq
@TejinderSingh-ml2sq 3 ай бұрын
Professor jeenu Poochho Jodha Ek Hindu thappad Maar Aaya Si bhai Jagtar Singh hawara de vah theek Si
@GURVINDERSINGH-gd8pv
@GURVINDERSINGH-gd8pv 3 ай бұрын
Manjinder Sirsa dusri kangna ranult hai😂😂
@makhansingh1791
@makhansingh1791 3 ай бұрын
ਸਿਰਸਾ ਪੰਜਾਬੀ ਨਹੀ ਹੈਪੱਗ ਦੇਖ ਕੇ ਪੰਜਾਬੀ ਨਾ ਕਹਿਆ ਕਰੋ ਸਿਰਸਾ ਪੰਜਾਬੀਆ ਵਿੱਚੋ ਕਾਗਿੰਆਰੀ ਬਿਮਾਰੀ ਸੁੱਟੀ ਹੈ
@HardeepSingh-qi7ox
@HardeepSingh-qi7ox 3 ай бұрын
Phalan Bhatti fer panjabi
@balwinderpannu2765
@balwinderpannu2765 3 ай бұрын
Manjit lakh lant
@sehnakhera
@sehnakhera 3 ай бұрын
Hum ah kon
@NSRSingh-qt7fu
@NSRSingh-qt7fu 3 ай бұрын
Manjinder sirsa nu Singh nahin kahna chahida qioun ki sirsa nu kaneda de .PM. waloun Diljit Dushangh nu Punjabi kahan te buraa qioun lagiaa hai qioun ki manjinder sirsa nu main u.tube te dekhiaa hi ki baahaan Mar.mar kaih rihaa si ki ih punjab da Petar Kade v .bjp.di sarkar de Aage Apna sir nahin ghukaie ga magar hun sirsa taan modi da chamcha. Chhadou unhaa da karchhaa ban gai hun Aur modi de jholichuk ban baithe hun Waheguru ji ka khalsa Waheguru ji ki Fateh
@ssktrucking4791
@ssktrucking4791 3 ай бұрын
Hindustan Pakistan Khalistan ❤
@ozzozz3529
@ozzozz3529 3 ай бұрын
Eho jhe pe akle loka da interview krke eh channel saabit ki krna chahunda. Unsubscribe this channel.
@daljitkaur2043
@daljitkaur2043 3 ай бұрын
Punjabi kahan nal Tuhanu kee takleef hai
@ArinderChauhan
@ArinderChauhan 3 ай бұрын
Sirsa is only BJP's full bad chapter
@GurbachanSingh-fl2wt
@GurbachanSingh-fl2wt 3 ай бұрын
Sirsa gadar Sikh h hi nhi Punjabi
@SharanjitKaur-w9g
@SharanjitKaur-w9g 3 ай бұрын
Dilli de dlle samne aa rhe ne pshano ehna nu
@RajinderSingh-lu7ru
@RajinderSingh-lu7ru 3 ай бұрын
Manjinder sirsa bjp da dla hai
@balwinderpannu2765
@balwinderpannu2765 3 ай бұрын
Agent
@JatinderSingh-d9e
@JatinderSingh-d9e 3 ай бұрын
Dala
@sehnakhera
@sehnakhera 3 ай бұрын
Jine mooh ohnia gallla 😂
@soulofgod1721
@soulofgod1721 3 ай бұрын
Eh falto da muda aa
@NirmalSingh-jp8le
@NirmalSingh-jp8le 3 ай бұрын
Sirsa pagal ha jisnu eh pta hi nhi k panjab bharat vich hi ha
@bharatindia8956
@bharatindia8956 3 ай бұрын
Ahh bhi lumbarr aaa
@BalwinderNikka-un5rg
@BalwinderNikka-un5rg 3 ай бұрын
A v pagl
@gurcharnsingh9291
@gurcharnsingh9291 3 ай бұрын
ਮਨਿੰਦਰ ਸਿਵਸ ਭਾਜਪਾ ਦਾ ਚਮਚਾ ਹੈ ਸਿੱਖਾਂ ਦੇ ਵਿਰੁੱਧ ਬੋਲਦਾ ਹੈ ਇਸ ਰੂਪ ਸਿੱਖ ਕੋਈ ਚੰਗਾ ਨਹੀਂ ਲੱਗਦਾ ਸਿਰਫ ਭਾਜਪਾ ਦੇ ਗੁਣ ਹੀ ਗਾਉਂਦਾ ਹੈ ਹੁੰਦਾ ਹੈ ਬੇਸ਼ਰਮ ਸਿੱਖ
@lovecooper6
@lovecooper6 3 ай бұрын
eh sirre da ghoosa professor .... Sirse da bhraa niklya
НИКИТА ПОДСТАВИЛ ДЖОНИ 😡
01:00
HOOOTDOGS
Рет қаралды 3 МЛН
버블티로 부자 구별하는법4
00:11
진영민yeongmin
Рет қаралды 27 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 3 МЛН