ਪਿੱਛੇ ਹਟੀ ਸਰਕਾਰ? ਛੇੜਤੀ ਨਵੀਂ ਬਹਿਸ ਸੁਖਬੀਰ ਨੇ... Punjab Television

  Рет қаралды 33,299

Punjab Television

Punjab Television

22 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 292
@gurmeetgill1898
@gurmeetgill1898 20 күн бұрын
ਜਗਤਾਰ ਸਿੰਘ ਜੀ ਭਾਈ ਅਮਿਤਪਾਲ ਸਿੰਘ ਨੇ ਥੋੜਾ ਕਿਹਾ ਕਿ ਮੈਨੂੰ ਛੁਡਾਓ ਇਹ ਤਾਂ ਲੋਕ ਆਖਦੇ ਹਨ ਛਡਾਉਣ ਵਾਸਤੇ ਬਾਕੀ ਬਾਦਲ ਹੋਣਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤਾਂ ਨਹੀਂ ਭੇਜੇ ਹੋਣੇ। ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਖਰਾਬ ਹੋਣ ਕਰਕੇ ਸੜ੍ਹ ਰਹੇ ਹਨ ਜੀ।।
@user-6132
@user-6132 20 күн бұрын
han ji bhai sab ne tan keha nai
@SurinderSingh-qi6qv
@SurinderSingh-qi6qv 20 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸੁਣਦੇ ਨੇ। ਇਹਨਾ ਤੇ ਹੱਸਦੇ ਨੇ।
@jimmykhehra7358
@jimmykhehra7358 20 күн бұрын
But bai ji on one thing he is right..when he need to stand and make a example out of it…that time he Run…so I don’t know…the who talk so big…and he run like a little boy…
@AvtarSingh-vx5pg
@AvtarSingh-vx5pg 20 күн бұрын
ਬਾਦਲ ਹੋਰਾਂ ਦੀ ਜੇਲ੍ਹ ਕੱਟਣ ਅਤੇ ਬੰਦੀ ਸਿੰਘਾਂ ਦੀ ਜੇਲ੍ਹ ਕੱਟਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਐ । ਕਿਸੇ ਵੇਲੇ ਅਖੌਤੀ ਅਕਾਲੀ ਜੇਲ੍ਹ ਵਿੱਚ ਬੰਦ ਹੋਣ ਨੂੰ ਆਪਣੇ ਆਪ ਲਈ ਸੁਰੱਖਿਅਤ ਮੰਨਦੇ ਸਨ। ਜਦੋਂ ਬਾਦਲਕੇ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇ ਰਹੇ ਸਨ ਕੀ ਉਦੋਂ ਬੰਦੀ ਸਿੰਘਾਂ ਦੇ ਜਾਂ ਪੰਜਾਬ ਦੇ ਹੱਕੀ ਮਸਲੇ ਹੱਲ ਨਹੀਂ ਸੀ ਕਰਵਾਏ ਜਾ ਸਕਦੇ ਪ😅
@JoyfulSandcastle-cf7gg
@JoyfulSandcastle-cf7gg 20 күн бұрын
ਜੋ ਮਰਜ਼ੀ ਬਹਿਸ ਕਰ ਲਵੋ ਪਰ ਇਕ ਗੱਲ ਸਪੱਸਟ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਲੜਨਾ ਬਿਲਕੁਲ ਦਰੁਸਤ ਫੈਸਲਾ ਹੈ ਅਤੇ ਇਸ ਫੈਸਲੇ ਕਾਰਨ ਪੰਜਾਬ ਵਿੱਚ ਬੜੇ ਚਿਰ ਬਾਅਦ ਪੰਥਕ ਭਾਵਨਾਵਾਂ ਦਾ ਉਭਾਰ ਹੋ ਰਿਹਾ ਹੈ। ਸੁਖਬੀਰ ਬਾਦਲ ਨੂੰ ਕੰਧ ਤੇ ਲਿਖਿਆ ਪੜ ਕੇ ਪੰਥਕ ਪਲੇਟਫ਼ਾਰਮ ਤੋਂ ਆਪ ਹੀ ਲਾਂਭੇ ਹੋ ਕੇ ਆਪਣੀਆਂ ਭੁੱਲਾਂ ਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ।
@user-ci6zp6ud9
@user-ci6zp6ud9 20 күн бұрын
ਗਲਤੀਆਂ ਸਭ ਤੋਂ ਹੁੰਦੀਆਂ ਹਨ ਪਰ ਜਿਹੜੇ ਆਪਣੀਆਂ ਗਲਤੀਆਂ ਪਛਾਣਦੇ ਨਹੀਂ ਉਹ ਵੀ ਬਾਦ ਵਿਚ ਪਛਤਾਉਂਦੇ ਹਨ *ਜਿਹੜੇ ਗ਼ਲਤੀ ਮੰਨਦੇ ਨਹੀਂ ਉਹ ਸਭਤੋਂ ਜਿਆਦਾ ਨੁਕਸਾਨ ਵਿਚ ਰਹਿੰਦੇ ਹਨ*
@user-jb5bs9oy9e
@user-jb5bs9oy9e 20 күн бұрын
ਬਾਦਲਾਂ ਨੇ ਜੇਲ੍ਹ ਨਹੀਂ ਕੱਟੀ, ਸਗੋਂ ਜੇਲ੍ਹਾ ਵਿਚ ਐਸ਼ ਕੀਤੀ। ਸਾਡੇ ਬਜ਼ੁਰਗਾਂ ਨੇ ਬਾ ਮੁਸ਼ੱਕਤ ਜੈਤੋ ਦੇ ਮੋਰਚੇ ਵਿਚ ਕੈਦ ਕੱਟੀ। ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ। ਕਿਸੇ ਪਾਸੋਂ ਕੁੱਝ ਨਹੀਂ ਮੰਗਿਆ ,ਅਤੇ ਨਾ ਹੀ ਕੁਝ ਚਾਹੀਦਾ ਹੈ।
@BaljeetSingh-lu2jz
@BaljeetSingh-lu2jz 20 күн бұрын
ਜੀ ਅਮ੍ਰਿਤਪਾਲ ਸਿੰਘ ਦੀ ਜੇਲ ਵੀ ਕੋਈ ਕਾਲਕੋਠੜੀ ਨਹੀਂ
@jagjitsingh7647
@jagjitsingh7647 20 күн бұрын
Badal te kharar di jail vich vi riea sukhbir vi nal hi c .Oh vi nal add kargiea sukhbir 🤣
@BaljitSingh-bj4vm
@BaljitSingh-bj4vm 20 күн бұрын
ਅਸੀ ਸਾਰੀਆਂ ਵੀਡੀਓ ਦੇਖਦੇ ਹਾਂ। ਜਗਤਾਰ ਸਿੰਘ ਹਮੇਸਾ ਕਾਲੀ ਦਲ ਬਾਦਲ ਦੀ ਹਮਾਇਤ ਕਰਦੇ ਹਨ ਹਮੀਰ ਸਿੰਘ ਕਾਫੀ ਸਿਖੀ ਤੇ ਪੰਥ ਦੀ ਗਲ ਕਰਦੇ ਹਨ ਜਗਤਾਰ ਸਿੰਘ ਜੀ ਤੋਂ ਪੁਛਦੇ ਹਾਂ ਬਾਦਲਾਂ ਨੇ ਪੰਥ ਵਾਸਤੇ ਕੀ ਕੀਤਾ ਲੁਟਣ ਤੇ ਬਗੈਰ ਅਸੀ ਬੀਟੇ ਜਿਹੇ ਸੁਖੇ ਮਗਰ ਨਹੀ ਜਾਵਾਂਗੇ
@hcfgjfgygby8306
@hcfgjfgygby8306 20 күн бұрын
ਅੰਮ੍ਰਿਤਪਾਲ ਸਿੰਘ ਤੇ ਵੀ ਔਖਾ ਰਹਿੰਦਾ
@sandhu3507
@sandhu3507 20 күн бұрын
ਇਹ ਪੱਤਰਕਾਰ ਜਗਤਾਰ ਹਮੇਸ਼ਾ ਦੱਲਪੁਣਾ ਕਰਦਾ
@baldevmankoo1049
@baldevmankoo1049 20 күн бұрын
ਸੁਖਬੀਰ ਬਾਦਲ ਨੂੰ ਪੁੱਛੋ ਕਿ ਕਾਕਾ ਜੀ ਤੁਸੀਂ ਇਕ ਦਿਨ ਵੀ ਜੇਲ੍ਹ ਵਿੱਚ ਰਹੇ? ਪਿਤਾ ਸਮਾਨ ਪ੍ਰਕਾਸ਼ ਬਾਦਲ ਨੇ ਸਟੇਟ ਦੇ ਗੇਟ ਹਾਉਸ ਵਿੱਚ ਮੋਜਾਂ ਕਰਦੇ ਰਹੇ। ਸੁਖਬੀਰ ਦਾ ਇੱਕ ਵੀ ਬਿਆਨ ਬੀ ਜੇ ਪੀ ਦੇ ਵਿਰੁੱਧ ਨਹੀਂ ਦਿੱਤਾ ਅਤੇ ਨਾ ਹੀ ਦੇਣ ਦੀ ਜੁਅਰਤ ਨਹੀਂ ਕਰ ਸਕਦਾ।ਸਾਰਾ ਬਾਦਲ ਲਾਣਾ ਭਾਰਤੀ ਸਟੇਟ ਦੇ ਪੱਕੇ ਤੇ ਭਰੋਸੇਯੋਗ ਸੰਦ ਨੇ ਹਮੇਸ਼ਾ ਉਨ੍ਹਾਂ ਦੇ ਹੱਕ ਵਿੱਚ ਹੀ ਭੁਗਤਣ ਗੇ।
@gurdeepdhaliwal8498
@gurdeepdhaliwal8498 20 күн бұрын
ਹਮੀਰ ਸਿੰਘ ਜੀ ਅੱਜ ਦੇ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਕੋਈ ਮਿਲਣ ਦਾ ਟਾਈਮ ਨੀ ਦਿੰਦਾ ਇਹ ਹਾਲਾਤ ਕੀਹਨੇ ਪੈਦਾ ਕੀਤੀ ।
@harjinderkaur3978
@harjinderkaur3978 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@bhagwantsingh611
@bhagwantsingh611 20 күн бұрын
ਸਾਡੇ ਸਾਰੇ ਪਿੰਡ ਦੀ ਜਮੀਨ ਨੂੰ ਨਹਿਰੀ ਪਾਣੀ ਲਗਾਉਣ ਲਈ ਨਹਿਰੀ ਪਟਵਾਰੀ ਤੋ ਸਰਵੇ ਕਰਵਾ ਕੇ ਸਰਕਾਰ ਮੁਕਰ ਗਈ ਏ
@Vikramjeet345
@Vikramjeet345 20 күн бұрын
ਪਾਣੀ ਕਾਗਜ਼ਾਂ ਚ ਈ ਆਉਂਦੀ ਅੱਧੀਆ ਕੁ ਨੇਹਰਾ ਚ ਤੇਰਾ ਪਟਵਾਰੀ ਵਿ ਕੀ ਕਰੇ ਬਾਈ
@rajdevindervander
@rajdevindervander 20 күн бұрын
ਬਿਲਕੁੱਲ ਸਹੀ ਮੁਲਾਂਕਣ ਕੀਤਾ ਪਟਵਾਰੀਆ ਬਾਰੇ ਸੱਚ ਪਤਾ ਕਰਨਾ ਹੋਵੇ ਤਾਂ ਕਿਸਾਨਾਂ ਨੂੰ ਪੁੱਛੋ ਕਿੰਨੀ ਖੱਜਲ ਖ਼ੁਆਰੀ ਅਤੇ ਕਿੰਨੀ ਰਿਸ਼ਵਤ ਲੈਂਦੇ ਹਨ। ਕੰਮਚੋਰ ਹਨ ਪਟਵਾਰੀ
@hcfgjfgygby8306
@hcfgjfgygby8306 20 күн бұрын
ਲੀਡਰ ਤਾ ਦੁਧ ਧੋਤੇ ਨਾਲੇ ਹੋਰ ਮਹਿਕਮੇ ਜਿਹਨਾ ਵਿਚ ਹਜਾਰ ਕਰੋੜ ਤਕ ਦੇ ਘਪਲੇ ਸਰਕਾਰ ਨੇ ਲਾਏ ਸੀ ਉਹ ਹੁਣ ਚੁਪ ਕਿਉ ਕਰ ਗ ਈ
@Deep99994
@Deep99994 20 күн бұрын
Tainu nehri patwari te jameen de Patwari da fark ni pta. Galla marda ithe. Puch kisana nu apni chair v kisana nu de dinde nehri patwari. Puchi kis ne rishwat lyi
@kiransinghgill1793
@kiransinghgill1793 20 күн бұрын
ਹਮੀਰ ਸਿੰਘ ਜੀ ਤੁਸੀਂ ਨਜਾਇਜ ਉਲਝਾ ਪਾਈ ਜਾ ਰਹੇ ਓ ਪੁਆਇੰਟ ਤੇ ਫੋਕਸ ਰਹੋ ਨਾਲੇ ਤੁਹਾਡੇ ਵਰਗਿਆਂ ਨੂੰ ਜੋ ਕਹਿ ਰਹੇ ਹੋ ਸਮਝ ਨਹੀਂ ਆਉਂਦੀ ਸਾਡੇ ਵਰਗਿਆਂ ਨੂੰ ਸਮਝ ਆ ਰਹੀ ਹੈ ਚਲੋ ਮੈਂ ਸਮਝਾ ਦਿੰਨਾ ਭਾਈ ਸਾਹਿਬ ਜਦੋਂ ਤੁਸੀਂ ਆਪ ਮੰਨ ਰਹੇ ਹੋ ਕਿ ਪਾਣੀ ਵਿੱਚ ਵਾਧਾ ਕੋਈ ਨਹੀਂ ਹੋਇਆ ਮੋਘੇ ਛੋਟੇ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆ ਗਿਆ ਪਟਵਾਰੀਆਂ ਤੇ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਅਖੀਰ ਤੱਕ 100 % ਪਾਣੀ ਦੀ ਆਮਦ ਤੇ ਵਰਤਿਆ ਗਿਆ ਦਿਖਾਓ ਅਤੇ ਦੂਜੇ ਪਾਸੇ ਜੋ ਪੰਜਾਬ ਦਾ ਪਹਿਲਾਂ ਦਾ ਰਾਈਪੇਰੀਅਨ ਸਿਧਾਂਤ ਦਾ ਸਟੈਂਡ ਸੀ ਉਸ ਤੋਂ ਬਦਲ ਕੇ ਹੁਣ ਮੌਜੂਦਾ ਪੰਜਾਬ ਸਰਕਾਰ ਨੇ ਇਸ ਸਟੈਂਡ ਲਿਆ ਹੈ ਕਿ ਪੰਜਾਬ ਵਿੱਚ ਪਾਣੀ ਚਿਕ ਕਰ ਲਿਆ ਜਾਵੇ ਜੇਕਰ ਪੰਜਾਬ ਕੋਲ ਪਾਣੀ ਪੂਰਾ ਪੈ ਰਿਹਾ ਤਾਂ ਸਾਨੂੰ ਕੋਈ ਚੱਕਰ ਨਹੀਂ ਜੇਕਰ ਦੂਜਿਆਂ ਨੂੰ ਪਾਣੀ ਦਿੱਤਾ ਜਾਂਦਾ ਹੈ ਹੁਣ ਜਦੋਂ ਪਟਵਾਰੀਆਂ ਰਾਹੀਂ ਕਾਗਜ਼ਾਂ ਵਿੱਚ ਅਸੀਂ ਪਾਣੀ ਪੂਰਾ ਦਿਖਾ ਰਹੇ ਹਾਂ ਤਾਂ ਕੇਸ ਕਮਜ਼ੋਰ ਹੀ ਪਵੇਗਾ ਤੇ ਹੋਰ ਇਸਦਾ ਕੀ ਚੰਗਾ ਅਸਰ ਹੋਵੇਗਾ ?? ਮੈਨੂੰ ਨਹੀਂ ਲੱਗਦਾ ਕਿ ਖਾਲ ਸਾਝੇ ਸਨ ਜਾਂ ਸਰਕਾਰੀ ਕਿਸੇ ਨੂੰ ਕਿਸੇ ਦਾ ਹਿੱਸਾ ਪਤਾ ਲੱਗ ਜਾਵੇਗਾ ਇਸ ਨਾਲ ਰੌਲਾ ਪੈਂਦਾ ਹੈ ਤੇ ਵਾਧੂ ਦਾ ਉਲਝਾ ਹੈ ਅਸਲੀ ਗੱਲ ਪਾਣੀਆਂ ਦਾ ਸਟੈਂਡ ਕਮਜ਼ੋਰ ਹੋਣ ਦੀ ਹੀ ਹੈ ਜੋ ਪਟਵਾਰੀ ਵੀ ਕਹਿ ਰਹੇ ਨੇ ਤੇ ਦਿਖ ਵੀ ਰਿਹਾ ਉਸੇ ਤੇ ਹੀ ਜ਼ੋਰ ਦੇਣਾ ਚਾਹੀਦਾ ਹੈ
@user-ci6zp6ud9
@user-ci6zp6ud9 20 күн бұрын
ਮੈਦਾਨ ਵਿੱਚ ਹਾਰਿਆ ਹੋਇਆ ਫਿਰ ਤੋਂ ਜਿੱਤ ਸਕਦਾ ਹੈ *ਮਨ ਤੋਂ ਹਾਰਿਆ ਹੋਇਆ ਕਦੀ ਵੀ ਜਿੱਤ ਨਹੀਂ ਸਕਦਾ*
@balrajsingh8247
@balrajsingh8247 20 күн бұрын
ਹੁਣ ਐਵੇਂ ਬਿਨਾਂ ਗੱਲ ਤੋਂ ਹੀ ਜੇਲ ਚ ਬੈਠਾ ਰਵੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਦੋਂ ਆਪਣੇ ਕੋਲ ਕੋਈ ਰਾਹ ਹੈਗਾ ਜੇਲ ਚ ਬਾਹਰ ਆਉਣ ਦਾ ਤਾਂ ਕੀ ਮਾੜੀ ਗੱਲ ਏ ਇਸ ਚ ਏ ਸੁਖਬੀਰ ਬਾਦਲ ਨੂੰ ਕਦੋਂ ਚਹਾਉਦੇ ਨੇ ਬਈ ਬੰਦੀ ਸਿੰਘਾਂ ਜਾ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣੀ ਬਾਹਰ ਆਉਣ
@ramandeepbrar7881
@ramandeepbrar7881 20 күн бұрын
ਰੰਧਾਵਾ ਜੀ ਸਰਵੇ ਹੋ ਤਾਂ ਰਿਹਾ ਜੀ ਕਰਵਾ ਵੀ ਪੰਜਾਬ ਸਰਕਾਰ ਰਹੀਂ ਹੈ ਧੱਕੇ ਨਾਲ
@sahibsinghcheema4151
@sahibsinghcheema4151 20 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@Deep99994
@Deep99994 20 күн бұрын
ਮਾਣਯੋਗ ਮੁੱਖ ਮੰਤਰੀ ਜੀ । ਅਸੀਂ ਪੰਜਾਬ ਦੇ ਜਲ ਸਰੋਤ ਵਿਭਾਗ ਨਾਲ ਸਬੰਧਿਤ ਨਹਿਰੀ ਪਟਵਾਰੀ ਆਪਣੀ ਸਮੱਸਿਆ ਆਪ ਜੀ ਸਾਹਮਣੇ ਰੱਖਣਾ ਚਾਹੁੰਦੇ ਹਾਂ। ਬੇਨਤੀ ਹੈ ਕੇ ਆਪ ਜੀ ਦੀ ਸਰਕਾਰ ਵੱਲੋਂ ਨਹਿਰੀ ਰਕਬੇ ਨੂੰ ਵਧਾਉਣ ਦੀ ਜੋ ਮੁਹਿੰਮ ਚਲਾਈ ਗਈ ਹੈ ਓਹ ਸ਼ਲਾਘਾਯੋਗ ਹੈ। ਨਹਿਰੀ ਪਟਵਾਰੀਆਂ ਨੇ ਛੁੱਟੀਆਂ ਵਾਲੇ ਦਿਨਾਂ ਵਿੱਚ ਵੀ ਇਸ ਲਈ ਤਨਦੇਹੀ ਨਾਲ ਕੰਮ ਕੀਤਾ।ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜੀ ਵੱਲੋਂ ਨਹਿਰੀ ਸਿੰਚਾਈ ਅਧੀਨ ਰਕਬਾ ਘੱਟ ਹੋਣ ਦਾ ਠੀਕਰਾ ਸਿਰਫ ਨਹਿਰੀ ਪਟਵਾਰੀਆਂ ਤੇ ਭੰਨਿਆਂ ਜਾ ਰਿਹਾ ਹੈ। ਪਟਵਾਰੀਆਂ ਨੂੰ ਤਬਾਦਲੇ , chargesheet, ਮੁਅੱਤਲ ਜਾਂ ਬਰਖਾਸਤ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਵਾਰ ਵਾਰ ਉਹਨਾਂ ਨੂੰ ਸਰਕਾਰ ਤੇ ਬੋਝ ਕਹਿਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਸ੍ਰੀ ਮਾਨ ਜੀ ਨਹਿਰੀ ਸਿੰਚਾਈ ਅਧੀਨ ਰਕਬਾ ਉਦੋਂ ਤੋਂ ਹੀ ਘਟ ਗਿਆ ਸੀ ਜਦੋਂ ਮੋਟਰਾਂ ਲੱਗੀਆਂ ਸਨ। ਜਦੋਂ ਕੇ ਬਹੁ ਗਿਣਤੀ ਨਹਿਰੀ ਪਟਵਾਰੀ ਵਿਭਾਗ ਵਿੱਚ 10 ਸਾਲਾਂ ਤੋਂ ਘੱਟ ਸਮੇਂ ਤੋਂ ਹੀ ਕੰਮ ਕਰ ਰਹੇ ਹਨ। ਪਟਵਾਰੀਆਂ ਨੂੰ ਕਿਹਾ ਜਾਂਦਾ ਹੈ ਕੇ ਓਹ ਲੋਕਾਂ ਦੀ ਨਿਜੀ ਜਮੀਨ ਵਿੱਚ ਖਾਲ ਪਵਾਕੇ ਉਸਨੂੰ ਸਰਕਾਰੀ ਪ੍ਰੋਪਰਟੀ ਘੋਸ਼ਿਤ ਕਰਨ। ਜਿਹਨਾਂ ਕਿਸਾਨਾਂ ਦੀ ਜਮੀਨ ਨੂੰ ਨਹਿਰੀ ਪਾਣੀ ਲਗਦਾ ਹੈ ਉਹ ਵਾਰ ਵਾਰ ਕਹਿਣ ਤੇ ਵੀ ਅੱਗੇ ਖਾਲ ਦੇਣ ਲਈ ਤਿਆਰ ਨਹੀਂ ਹੁੰਦੇ। ਤੇ ਅੱਗੇ ਵਾਲੇ ਕਿਸਾਨ ਵੀ ਮੋਟਰ ਦੇ ਪਾਣੀ ਨੂੰ ਤਰਜੀਹ ਦਿੰਦੇ ਹਨ। ਜਦੋਂ ਕਿਸਾਨ ਖੁਦ ਹੀ ਨਹਿਰੀ ਪਾਣੀ ਵਿੱਚ ਦਿਲਚਸਪੀ ਨਹੀਂ ਲੈਂਦੇ ਇਸ ਲਈ ਪਟਵਾਰੀਆਂ ਨੂੰ ਬਰਖਾਸਤ ਕਰਨ ਦੀਆਂ ਧਮਕੀਆਂ ਕਿੰਨੀਆਂ ਸਹੀ ਹਨ। ਬਹੁਤ ਸਾਰੇ ਕਿਸਾਨ ਕਹਿੰਦੇ ਹਨ ਕਿ ਜਿਆਦਾਤਰ ਮੋਘੇ ਝੋਨੇ ਦੇ ਸੀਜ਼ਨ ਵਿੱਚ 100 acre ਤੋਂ ਵੱਧ ਪਾਣੀ ਪੂਰਾ ਨਹੀਂ ਕਰ ਸਕਦੇ ਇਸ ਲਈ ਓਹ ਪਾਣੀ ਨੂੰ ਹੋਰ ਕਿਸਾਨਾਂ ਨਾਲ ਸ਼ੇਅਰ ਨਹੀਂ ਕਰ ਸਕਦੇ। ਇਸ ਲਈ ਇਸ ਗੱਲ ਤੇ ਪੁਨਰ ਖੋਜ ਕੀਤੀ ਜਾਵੇ ਕੇ ਮੋਘੇ ਸਹੀ ਮਾਅਨਿਆਂ ਵਿੱਚ engineer design mutabik 500-800 acre da ਪਾਣੀ ਪੂਰਾ ਕਰ ਸਕਦੇ ਹਨ ਜਾਂ ਇਹ engineers design ਵਿੱਚ ਖਾਮੀਆਂ ਹਨ। ਸ੍ਰੀ ਮਾਨ ਜੀ ਕਈ ਇਲਾਕਿਆਂ ਵਿੱਚ ਜਮੀਨ ਦੀ ਕੀਮਤ 2 crore ਤੱਕ ਵੀ ਜਾ ਚੁੱਕੀ ਹੈ। ਤਾਂ ਜੇਕਰ ਕਿਸੀ ਇੱਕ ਕਿਸਾਨ ਨੂੰ 5 acre di ਖਾਲ ਦੇਣੀ ਪੈਂਦੀ ਹੈ ਤਾਂ ਉਸ ਜਮੀਨ ਦੀ ਕੀਮਤ 20-25 ਲੱਖ ਦੀ ਬਣ ਜਾਂਦੀ ਹੈ ਕਿਸਾਨ ਇਸ ਲਈ ਤਿਆਰ ਨਹੀਂ ਹੁੰਦੇ ਤਾਂ ਇਸ ਦਾ ਦੋਸ਼ ਪਟਵਾਰੀਆਂ ਨੂੰ ਕਿਉਂ ਦਿੱਤਾ ਜਾਂਦਾ ਹੈ। ਸਕੱਤਰ ਸਾਹਿਬ ਵੱਲੋਂ Election duty ਕਰਨ ਵਾਲੇ ਪਟਵਾਰੀਆਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ ਤੇ ਮੁਅੱਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਵਲੋਂ ਕਿਹਾ ਜਾਂਦਾ ਹੈ ਕੇ ਤਨਖਾਹ ਅਸੀਂ ਦਿੰਦੇ ਹਾਂ ਤੇ ਕੰਮ election ਦਾ। ਕੀ ਸਕੱਤਰ ਸਾਹਿਬ ਦੱਸ ਸਕਦੇ ਹਨ ਕੇ ਕੀ ਤਨਖਾਹ ਸਰਕਾਰ ਨਹੀਂ ਦਿੰਦੀ ਤੇ ਕੀ ਇਲੈਕਸ਼ਨ ਸਰਕਾਰ ਦਾ ਕੰਮ ਨਹੀਂ ਹੈ। ਬਹੁਤ ਸਾਰੇ ਪਟਵਾਰੀ ਦਿਨ ਦੇ 10- 12 ਘੰਟੇ ਇਲੈਕਸ਼ਨ ਦੀ FST VST duty ਕਰ ਰਹੇ ਹਨ। ਉਹਨਾਂ ਤੋਂ ਵੀ ਕੰਮ ਦੀ daily report ਮੰਗੀ ਜਾ ਰਹੀ ਹੈ। ਸਕੱਤਰ ਸਾਹਿਬ ਵਾਰ ਵਾਰ ਕਹਿੰਦੇ ਹਨ ਕੇ ਕਿਸਾਨਾਂ ਦੇ ਪੈਰੀ ਹੱਥ ਲਗਾ ਕੇ ਮਿੰਨਤਾਂ ਕਰਕੇ ਜਾਂ ਉਹਨਾਂ ਦੇ ਘਰ ਸਾਹਮਣੇ ਧਰਨਾ ਲਗਾ ਕੇ ਉਹਨਾਂ ਤੋਂ ਖੇਤਾਂ ਵਿੱਚ ਖਾਲ ਲਓ। ਕੀ ਇਸ ਤਰਾਂ ਕਰਨ ਨਾਲ ਅਸੀਂ ਕਿਸਾਨਾਂ ਦੀ ਜਮੀਨ ਨੂੰ ਜਬਰਦਸਤੀ ਸਰਕਾਰ ਦੀ ਮਲਕੀਅਤ ਘੋਸ਼ਿਤ ਕਰ ਸਕਦੇ ਹਾਂ। ਕਿਉਂ ਕੇ ਇਹ ਜਮੀਨ ਮਾਲ ਰਿਕਾਰਡ ਦੇ ਅਨੁਸਾਰ ਕਿਸਾਨਾਂ ਦੀ ਨਿਜੀ ਹੁੰਦੀ ਹੈ ਇਸ ਲਈ ਪਟਵਾਰੀਆਂ ਨੂੰ ਕੋਰਟ ਕੇਸ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਵੀ ਕੋਰਟ ਮਾਲ ਰਿਕਾਰਡ ਦਾ ਪਰੂਫ ਮੰਗਦੀ ਹੈ। ਤੇ ਕਿਸਾਨਾਂ ਨਾਲ ਖਾਲ ਪਾਉਣ ਦੀ ਜਬਰਦਸਤੀ ਕਰਨ ਤੇ ਓਹ ਪਟਵਾਰੀਆਂ ਨੂੰ ਅਪਮਾਨਿਤ ਵੀ ਕਰਦੇ ਹਨ ਤੇ ਧਮਕੀਆਂ ਵੀ ਦਿੰਦੇ ਹੈ। ਜਦੋਂ ਸਰਕਾਰ ਖੁਦ ਮੋਟਰਾਂ ਨੂੰ ਪੂਰੀ ਬਿਜਲੀ ਦੇ ਰਹੀ ਹੈ ਕਿਸਾਨ ਮੋਟਰ ਦਾ ਪਾਣੀ ਵਰਤਦੇ ਹਨ ਇਸ ਲਈ ਪਟਵਾਰੀ ਦੋਸ਼ੀ ਕਿਉਂ ਹਨ। ਸ੍ਰੀ ਮਾਨ ਜੀ ਕਿਸੀ ਤੋਂ ਕੰਮ ਜਾਂ ਪਿਆਰ ਤੇ ਮਿੰਨਤਾਂ ਨਾਲ ਲਿਆ ਜਾ ਸਕਦਾ ਹੈ ਜਾਂ ਜਬਰਦਸਤੀ । ਇਹ ਦੋਵੇਂ ਇਕੱਠੇ ਨਹੀਂ ਚੱਲ ਸਕਦੇ। ਇਕ ਪਾਸੇ ਸਕੱਤਰ ਸਾਹਿਬ ਕਹਿੰਦੇ ਹਨ ਕਿ ਕਿਸਾਨਾਂ ਦੀਆਂ ਮਿੰਨਤਾਂ ਕਰੋ ਤੇ ਦੂਸਰੇ ਪਾਸੇ ਕਹਿੰਦੇ ਹਨ ਕੇ ਕਿਸਾਨਾਂ ਦੇ ਖੇਤਾਂ ਵਿੱਚ ਖਾਲ ਪਵਾਕੇ ਉਹਨਾਂ ਦੀ ਮਰਜ਼ੀ ਬਿਨਾਂ ਉਸ ਨੂੰ ਸਰਕਾਰੀ ਘੋਸ਼ਿਤ ਕਰੋ। ਜਿਸਨੂੰ dismantle ਕਰਨ ਦਾ ਹੱਕ ਕਿਸਾਨ ਕੋਲ ਨਹੀਂ ਹੋਵੇਗਾ। ਸ੍ਰੀਮਾਨ ਜੀ ਦੱਸਿਆ ਜਾਵੇ ਕੇ ਪਟਵਾਰੀਆਂ ਕੋਲ ਇਹੋ ਜਿਹੀ ਕਿਹੜੀ ਸੁਪਰ ਪਾਵਰ ਹੈ ਜਿਸ ਨਾਲ ਓਹ ਕਿਸਾਨਾਂ ਦੀ ਜਮੀਨ ਜਬਰਦਸਤੀ ਸਰਕਾਰੀ ਬਣਾ ਦੇਵੇ। ਜਦੋਂ ਕਿਸਾਨ ਖੁਦ ਖਾਲ ਬਾਰੇ ਕਹਿੰਦੇ ਹਨ ਕਿ ਇਹ ਤਾਂ ਅਸੀਂ ਆਪਣੇ ਪਰਸਨਲ ਯੂਜ ਲਈ ਪਾਇਆ ਹੈ। ਕੀ ਪਟਵਾਰੀ ਉਹਨਾਂ ਨਾਲ ਦੁਸ਼ਮਣੀ ਲੈਕੇ ਹਲਕੇ ਵਿੱਚ ਨਿਡਰ ਹੋਕੇ ਘੁੰਮ ਸਕਦਾ ਹੈ। ਬਹੁਤ ਸਾਰੇ ਮੋਘੇ ਸ਼ੀਹਰੀਕਰਣ ਕਰਨ ਪੱਕੇ ਬੰਦ ਹੋ ਗਏ ਹਨ। ਉਹਨਾਂ ਤੋਂ ਦੂਰ ਜੋ ਜਮੀਨ ਤੇ ਖੇਤੀ ਹੋ ਰਹੀ ਹੈ ਉਸ ਤੱਕ ਸ਼ਹਿਰ ਤੋਂ ਖਾਲ ਰਾਹੀਂ ਪਾਣੀ ਲੈਕੇ ਜਾਣਾ ਸੰਭਵ ਨਹੀਂ। ਇਸ ਦਾ ਦੋਸ਼ ਵੀ ਪਟਵਾਰੀਆਂ ਨੂੰ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਕਿਸਾਨਾਂ ਨੂੰ ਜਦੋਂ ਕਿਹਾ ਜਾਂਦਾ ਹੈ ਕੇ ਇਥੇ ਕਿਸੇ ਸਮੇਂ ਖਾਲ ਚਲਦਾ ਸੀ ਤਾਂ ਓਹ ਕਹਿੰਦੇ ਹਨ ਕੇ ਮਾਲ ਮਹਿਕਮੇ ਦੇ ਨਕਸ਼ੇ ਵਿੱਚ ਵਿਖਾਓ। ਤੇ ਇਹ ਦੱਸੋ ਸਾਡੀ ਨਿੱਜੀ ਜਮੀਨ ਨੂੰ ਤੁਹਾਡੇ ਵਿਭਾਗ ਦੇ ਨਾਮ ਕਿਵੇਂ ਕਰ ਦਈਏ। ਤੁਸੀਂ ਮੁਆਵਜ਼ਾ ਕਦੋਂ ਦਿੱਤਾ। ਕ੍ਰਿਸ਼ਨ ਕੁਮਾਰ ਜੀ ਨੇ ਪਟਵਾਰੀਆਂ ਤੇ ਇਹ ਦੋਸ਼ ਵੀ ਲਗਾਇਆ ਕੇ ਓਹ ਇਲੈਕਸ਼ਨ ਦਾ ਕੰਮ ਇਨੀ ਤਨਦੇਹੀ ਨਾਲ ਕਉ ਕਰਦੇ ਹਨ ਜਦੋਂ ਕੇ ਓਹ ਤੁਸਾਂ ਦਾ ਵਿਭਾਗ ਨਹੀਂ ਹੈ। ਉਹਨਾਂ ਨੂੰ ਇਹ ਦੱਸਣ ਯੋਗ ਹੈ ਕਿ ਪਟਵਾਰੀ ਮਿਹਨਤੀ ਹਨ ਤਾਂ ਹੀ ਓਹ ਕੰਮ ਕਰਦੇ ਹਨ
@lashkarram8417
@lashkarram8417 20 күн бұрын
Sir Very Very Right
@Navjot759
@Navjot759 20 күн бұрын
ਪੱਤਰਕਾਰ ਹਮੀਰ ਸਿੰਘ 100% utilisation ਦੀ ਗੱਲ ਕਰ ਰਿਹਾ ਤੇ ਪਟਵਾਰੀ 100% irrigation ਦੀ। ਪਾਤਰਕਰ ਗਲਤ ਹੈ। ਕਿਉਕਿ 100% utilisation ਤੋਂ ਬਾਅਦ ਵੀ irrigation 45% ਤੋਂ ਵੀ ਘੱਟ ਹੀ ਰਹੇਗੀ। Irrigation ਘੱਟ ਹੈ ਇਹ ਪਟਵਾਰੀਆਂ ਨੂੰ ਜ਼ਿਆਦਾ ਸ਼ੋ ਕਰਨ ਨੂੰ ਕਹਿ ਰਹੇ ਨੇ। ਮਸਲਾ irrigated area ਦਾ ਹੈ utilisation ਦਾ ਨਹੀਂ ਪੱਤਰਕਾਰ ਸਾਬ l ਕ੍ਰਿਸ਼ਨ ਕੁਮਾਰ irrigated area 100% ਦਿਖਾਉਣ ਲਈ ਕਹਿ ਰਿਹਾ ਹੈ ਤਾਂ ਕਿ ਦਿਖਾਇਆ ਜਾ ਸਕੇ ਕਿ ਜੀ ਪੰਜਾਬ ਵਿੱਚ ਤਾਂ ਸਾਰੇ ਰਕਬੇ ਨੂੰ ਨਹਿਰੀ ਪਾਣੀ ਲੱਗ ਰਿਹਾ ਹੈ extra ਪਾਣੀ ਦੀ ਲੋੜ ਨਹੀਂ ਹੈ l ਗੱਲ ਨੂੰ ਸਮਝੋ ਪੰਜਾਬੀਓ
@mehmasingh8126
@mehmasingh8126 20 күн бұрын
ਪਟਵਾਰੀਆਂ ਨੇ ਵਿਹਲੀਆਂ ਖਾਣ ਪੀਣ ਬੰਦ ਹੋ ਰਿਹਾ ਹੈ ਇਨ੍ਹਾਂ ਦਾ ਪ੍ਰੋਪਟੀ ਡੀਲਰਸ਼ਿਪ ਦਾ ਕੰਮ ਬੰਦ ਹੋ ਰਿਹਾ ਹੈ।
@tarinder
@tarinder 20 күн бұрын
Bhohat badhaa discussion, thanks Punjab Television
@baljitsingh6957
@baljitsingh6957 20 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ।
@BittuSingh-fk2je
@BittuSingh-fk2je 20 күн бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@user-ci6zp6ud9
@user-ci6zp6ud9 20 күн бұрын
ਲਫ਼ਜ਼, ਅਲਫਾਜ਼, ਕਾਗਜ਼ ਅਤੇ ਕਿਤਾਬ *ਕਿਥੇ ਕਿੱਥੇ ਨਹੀਂ ਰੱਖਦਾ ਮੈਂ ਉਸ ਝੂਠ ਦਾ ਹਿਸਾਬ* ਲੀਡਰ ਕਰਨ ਕਲੋਲਾਂ ਇੱਥੇ ਮੇਰਾ ਵੱਸਦਾ ਰਹੇ ਪੰਜਾਬ
@lakhbirsingh3346
@lakhbirsingh3346 20 күн бұрын
ਇਹ ਗੱਲ ਬਿਲਕੁੱਲ ਸੱਚ ਹੈ ਲੋਕਾਂ ਖਾਲੇ ਤਾਂ ਛੱਡੋ ਜਿੱਥੇ ਨਹਿਰ ਵਗਦੀ ਸੀ ਉਹ ਥਾਂ ਵੀ ਵਾਹ ਲਏ ਹਨ ਨਹਿਰ ਦਾ ਥਾਂਈਂ ਜ਼ਮੀਨ ਵਿਚ ਰਲਾਅ ਲਿਆ ਖਾਲੇ ਤਾਂ ਫਿਰ ਖਤਮ ਹੋਣੇ ਹੀ ਸਨ
@SurinderSingh-qi6qv
@SurinderSingh-qi6qv 20 күн бұрын
ਪੱਤਰਕਾਰ ਵੀਰ ਜੀ ਤੁਸੀਂ ਬਹੁਤ ਤਾਰੀਫ਼ ਕੀਤੀ ਸੀ ਕ੍ਰਿਸ਼ਨ ਕੁਮਾਰ ਪ੍ਰਮੁੱਖ ਸਕੱਤਰ ਦੀ। ਹੁਣ ਓਹ ਪੂਰਾ ਜ਼ੋਰ ਲਾ ਰਿਹਾ ਪੰਜਾਬ ਦੇ ਪਾਣੀ ਨੂੰ ਖੋਹਣ ਲਈ।
@Komalkomal65
@Komalkomal65 20 күн бұрын
ਦੋ ਧਰਾਵਾਂ ਭਿੜ ਰਹੀਆਂ ਨੇ ਇੱਕ ਕਮੀਨੀ ਜੋ ਲਗਾਤਾਰ ਪੰਥ ਦੀਆਂ ਰਿਵਾਇਤਾਂ ਨੂੰ ਟਿੱਚ ਸਮਝਦੇ ਨੇ ਤੇ ਦੂਜੀ ਧਾਰਾ ਪੰਥ ਦੀਆਂ ਰਿਵਾਇਤਾਂ ਦਾ ਮਾਣ ਕਾਇਮ ਰੱਖਣ ਲਈ ਯਤਨਸ਼ੀਲ।
@Ranjeetdaliwal-kz2nc
@Ranjeetdaliwal-kz2nc 20 күн бұрын
ਸਤਿ ਸ੍ਰੀ ਆਕਾਲ ਜੀ smuchi tim nu।
@dansinghmannmann3456
@dansinghmannmann3456 20 күн бұрын
ਜੋ ਆਪ ਕੋ ਭਲਾ ਕੁਹਾਵੇ ਤਾਂ ਕੇ ਭਲਾਈ ਨਿਕਟ ਨਾ ਆਵੈ
@gurmailsingh994
@gurmailsingh994 20 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@inderbirsingh6299
@inderbirsingh6299 20 күн бұрын
ਤਿੰਨਾ ਸਰਦਾਰਾ ਬਹੁਤ ਵਧੀਆ ਚਰਚਾ ਕੀਤੀ ਹੈ ਜੀ।
@KewalKrishan-le5us
@KewalKrishan-le5us 20 күн бұрын
SSA Randhawa ji
@gur9213
@gur9213 19 күн бұрын
Good analysis Punjab tv
@gurmeetgill1898
@gurmeetgill1898 20 күн бұрын
ਪੰਥਕ ਤੇ ਸਾਰਾ ਪੰਜਾਬ ਹੀ ਹੈ ਜੀ।।
@harmailsingh1308
@harmailsingh1308 20 күн бұрын
ਸਰਕਾਰ ਪੂਰੇ ਰਕਬੇ ਨੂੰ ਪਾਣੀ ਪਰੈਕਟੀਕਲੀ ਲਵਾਉਣਾ ਚਾਹੁੰਦੀ ਹੈ।
@ktsingh7206
@ktsingh7206 20 күн бұрын
S Hamir Singh appreciate your views about Sikhism that you express so eloquently.
@punjjaabdesh8659
@punjjaabdesh8659 19 күн бұрын
ਸਰਦਾਰ ਹਮੀਰ ਸਿੰਘ ਜੀ, ਬਿਨਾ ਸ਼ੱਕ ਤੁਸੀਂ ਬਹੁਤ ਤਜਰਬੇਕਾਰ, ਸਿਆਣੇ ਪੱਤਰਕਾਰ ਓ। ਪਰ, ਜੇ ਅੰਮ੍ਰਿਤਪਾਲ ਸਿੰਘ ਜਿੱਤਦਾ, ਜੇਲ ਤੋਂ ਬਾਹਰ ਆਉਂਦਾ, ਬਹੁਤ ਫਰਕ ਪੈਣੈ, ਬੜਾ ਕੁਝ ਬਦਲ ਜਾਣੈ। ਪੰਜਾਬ ਦੀ ਜਵਾਨੀ ਇਸ ਵੇਲੇ ਰਸਤਾ ਈ ਭਾਲ ਰਹੀ ਐ। ਇੱਕ ਵਾਰ ਤਾਂ ਉਹਨਾਂ ਨੂੰ ਲੱਗੂ ਕਿ ਰਸਤਾ ਮਿਲ ਗਿਆ। ਬਾਕੀ ਭਵਿੱਖ ਤੇ ਨਿਰਭਰ ਐ, ਕਿ ਉਹਦਾ ਨਤੀਜਾ ਕੀ ਨਿੱਕਲੂ।
@surjeetsingh8809
@surjeetsingh8809 20 күн бұрын
👍👍👍👍👌
@hiteshkarwal917
@hiteshkarwal917 20 күн бұрын
7700 ਨਹੀਂ , ਕਈ ਪਟਵਾਰੀਆਂ ਨੂੰ ਤਾਂ 14000 - 17000 ਏਕੜ ਤੱਕ ਰਕਬਾ ਦੇ ਰੱਖਿਆ
@sardarsingh7833
@sardarsingh7833 20 күн бұрын
ਸੁਖਬੀਰ ਸਿੰਘ ਬਾਦਲ ਪੁਛਣ ਵਾਲਾ ਹੋਵੇ ,ਕਿ ਤੂੰ ਕਿੰਨਾ ਚਿਰ ਜੇਲ ਰਿਹਾ ਹੈ,ਸਿਰਫ ਦੌ ਦਿਨ ਜੇਲ ਵਿੱਚ ਰਿਹਾ ਹੈ,ਜਦੇ ਕੈਪਟਨ ਨੇ ਅੰਦਰ ਕੀਤਾ ਸੀ ਦੂਜੇ ਦਿਨ ਜਮਾਨਤ ਕਰਾ ਲਈ ਸੀ,ਰਹਿੰਦਾ ਅੰਦਰ,ਬਾਦਲ ਦੇ ਕੰਮਾ ਹੀਰ ਸੁਨਾਉਣ ਬਹਿ ਜਾਦਾ,ਤੂੰ ਆਪਣੇ ਕੰਮ ਦਸੋ ਸੁਖਬੀਰ ਸਿਆ,
@mukhtarsingh3581
@mukhtarsingh3581 20 күн бұрын
ਹਨੇਰਾ ਸਿੰਘ ਬਾਦਲ ਦੇ ਕੰਮ ਪੰਜਾਬ ਦਾ ਪਾਣੀ ਲੁਟਾਇਆ, ਚੰਡੀਗੜ੍ਹ ਖੋਹਾਇਆ, ਪੜ੍ਹਾਈ ਖਤਮ ਕੀਤੀ ਪ੍ਰਾਈਵੇਟ ਸਕੂਲ ਕਾਲਜ ਖੁਲਵਾ ਕੇ ਰੋਡਵੇਜ ਖਤਮ ਕਰਕੇ ਔਰਬਿਟ ਬੱਸ ਚਲਾਈਆਂ ,ਸ਼੍ਰੋਮਣੀ ਅਕਾਲੀਦਲ ਖਤਮ ਕਰਕੇ ਬਾਦਲ ਕਾਲੀਦਲ ਗੰਦ ਬਣਾਇਆ ,ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ,ਸੰਤਾਂ ਸਮੇਤ ਲੱਖਾਂ ਨੌਜਵਾਨ ਸ਼ਹੀਦ ਕਰਵਾਏ, ਨਰਕਧਾਰੀ ਨੂੰ ਸ਼ਰੇਆਮ ਆਪ ਬਾਹਰ ਕੱਢਿਆ ਕੇਸ ਬਾਹਰ ਕੱਢਿਆ ਬਰੀ ਕਰਵਾਇਆ ਪੰਜਾਬੀਆਂ ਨੂੰ ਆਟਾ ਦਾਲ ਸਕੀਮ ਅਧੀਨ ਭਿਖਾਰੀ ਬਣਾਇਆ ਹੋਰ ਬਹੁਤ ਸ਼ਲਾਘਾਯੋਗ ਕੰਮ ਕੀਤੇ ਸੀ ਪਰ ਕੁਮੈਂਟ ਪਹਿਲਾਂ ਈ ਲੰਮਾ ਹੋ ਗਿਆ ਫਿਰ ਸਹੀ
@kapoorsingh7273
@kapoorsingh7273 20 күн бұрын
Very good presentation sir.
@LakhwinderSingh-tp8oy
@LakhwinderSingh-tp8oy 20 күн бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@Navjot759
@Navjot759 20 күн бұрын
ਮਸਲਾ irrigated area ਦਾ ਹੈ utilisation ਦਾ ਨਹੀਂ ਪੱਤਰਕਾਰ ਸਾਬ l ਕ੍ਰਿਸ਼ਨ ਕੁਮਾਰ ਪਟਵਾਰੀਆਂ ਨੂੰ irrigated area 100% ਦਿਖਾਉਣ ਲਈ ਕਹਿ ਰਿਹਾ ਹੈ ਤਾਂ ਕਿ ਦਿਖਾਇਆ ਜਾ ਸਕੇ ਕਿ ਜੀ ਪੰਜਾਬ ਵਿੱਚ ਤਾਂ 100% ਰਕਬੇ ਨੂੰ ਨਹਿਰੀ ਪਾਣੀ ਲੱਗ ਰਿਹਾ ਹੈ (ਜੋ ਕਿ ਅਸਲ ਵਿੱਚ 21% ਹੈ) ਅਤੇ extra ਪਾਣੀ ਦੀ ਲੋੜ ਨਹੀਂ ਹੈ l ਗੱਲ ਨੂੰ ਸਮਝੋ ਪੰਜਾਬੀਓ
@GuriSingh-rv1js
@GuriSingh-rv1js 20 күн бұрын
ਪੱਤਰਕਾਰ ਸਾਹਿਬਾਨੋ ਹੁਣ ਅਸੀਂ ਇਸ ਸੋਚ ਉਤੇ ਚੱਲੀਏ ਕਿ ਬੰਦੀ ਸਿੰਘ ਸਾਡੇ ਤੋਂ ਰਿਹਾ ਨਹੀਂ ਹੋਏ ਹੁਣ ਕਿਸੇ ਹੋਰ ਸਿੱਖ ਨੂੰ ਵੀ ਰਿਹਾ ਨਹੀਂ ਹੋਣ ਦੇਣਾ ਨਾ ਤੁਸੀਂ ਪਹਿਲਾਂ ਕੁਝ ਕੀਤਾ ਨਾ ਕਿਸੇ ਨੂੰ ਕੁਝ ਕਰਨ ਦੇਣਾ
@happysingla2856
@happysingla2856 20 күн бұрын
ਰੰਧਾਵਾਂ ਸਾਹਿਬ ਜੀ ਥੋੜਾ ਜਿਹੀ ਸੋਚ ਵਿਸ਼ਾਲ ਕਰੋ ਜੀ,
@kirpalsidhu44
@kirpalsidhu44 20 күн бұрын
ਨਹਿਰੀ ਪਟਵਾਰੀ ਬਰਖਾਸਤ ਕੀਤੇ ਜਾਣ
@jagroopsingh5592
@jagroopsingh5592 20 күн бұрын
V V Good Discussion
@Amarjeetsingh-lb9fn
@Amarjeetsingh-lb9fn 20 күн бұрын
ਮੇਰਾ ਪਿੰਡ ਅੰਮ੍ਰਿਤਸਰ ਜ਼ਿਲੇ ਵਿੱਚ ਤਰਸਿੱਕਾ ਹੈ ਜੀ। ਸਾਡੇ ਪਿੰਡ ਤੇ ਆਸੇਪਾਸੇ ਦਿਆਂ ਸਾਰਿਆਂ ਪਿੰਡਾਂ ਵਿੱਚ ਲੋਕਾਂ ਨੇ ਸਾਰੇ ਖਾਲ਼ੇ ਵਾਹ ਲਏ ਹਨ ਜੀ
@user-gd9pp9hy2r
@user-gd9pp9hy2r 20 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ🙏🙏🙏 From Advocate GS Khaira Ldh 👍👌👌☝️☝️☝️☝️✍️💯💚
@GuriSingh-rv1js
@GuriSingh-rv1js 20 күн бұрын
ਜਗਤਾਰ ਸਿੰਘ ਜੀ ਉਹਨਾਂ ਨੇ ਕਦੇ ਨਹੀਂ ਕਿਹਾ ਸਾਨੂੰ ਛਡਾਓ ਇਹ ਸੰਗਤ ਦਾ ਫੈਸਲਾ ਕਿ ਉਹਨਾਂ ਨੂੰ ਛਡਵਾਉਣਾ ਹੈ , ਇਸ ਲਈ ਤੁਸੀਂ ਸੁਖਬੀਰ ਨੂੰ ਦਰੁਸਤ ਕਰੋ
@pardesibheenia
@pardesibheenia 20 күн бұрын
Good informative debate.👍
@tejasingh8330
@tejasingh8330 20 күн бұрын
Good news gi 🎉
@amarjitsinghgrewal4155
@amarjitsinghgrewal4155 20 күн бұрын
Ssa ji
@goldydhap9373
@goldydhap9373 20 күн бұрын
ਆਹਾ ਜੋ respect ਬੁਲਾਰੇ ਬੋਲ ਰਹੇ ਆ ਵੀ ਸਾਨੂੰ ਸਮਝ ਨਹੀਂ ਆ ਰਹੀ ਵੀ ਇਸ ਰਿਪੋਰਟ ਦਾ ਪਾਣੀਆਂ ਨਾਲ ਕਿ ਸਬੰਧ ਆ. ਜਨਾਬ ਜੀ ਤੁਸੀ ਦਸੋ ਫਿਰ ਆਹਾ 100% ਰਿਪੋਰਟ ਕਿਉਂ ਮੰਗ ਰਹੇ ਆ.. ਜਦੋ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਲਗ ਹੀ ਨਹੀਂ ਰਿਹਾ ਤਾ ਅਸੀਂ ਕਿਮੇ ਲਿਖਕੇ ਦੇ ਸਕਦੇ ਆ....
@KewalKrishan-le5us
@KewalKrishan-le5us 20 күн бұрын
SSA Hamir Singh ji
@KewalKrishan-le5us
@KewalKrishan-le5us 20 күн бұрын
SSA Jagtar Singh ji
@hardeepkahlon8309
@hardeepkahlon8309 20 күн бұрын
ਪ੍ਰਕਾਸ਼ ਸਿੰਘ ਬਾਦਲ ਨੇ ਤਾ ਰੈਸਟ ਹਾਊਸ ਵਿੱਚ ਰਹਿ ਕੇ ਮੁਰਗੇ ਹੀ ਪਾੜੇ ਹਨ ਪਠਾਨਕੋਟ ਦੇ ਰੈਸਟ ਹਾਊਸ ਵਿੱਚ ਕੈਦ ਦੁਰਾਨ ਮੈ ਗਵਾਹ ਹਾਂ।
@hardevsinghsidhu4557
@hardevsinghsidhu4557 20 күн бұрын
ਆਪ ਹੀ ਲੋਕਾਂ ਨੇ ਬਹੁਤ ਸਾਰੇ ਮੋਗੇ ਧੱਕੇ ਨਾਲ ਨੀਵੇ ਕੀਤੇ ਸਨ ਉਹ ਹੁਣ ਸਾਇਦ ਸਹੀ ਕੀਤੇ ਹਨ ਜਿਸ ਨੂੰ ਪਟਵਾਰੀ ਕਹਿੰਦੇ ਹਨ ਉੱਚੇ ਕਰਤੇ ਬਾਕੀ ਪਟਵਾਰ ਯੂਨੀਅਨ ਤਾ ਹੈ ਹੀ ਸਰਕਾਰ ਦੇ ਉਲਟ
@goldydhap9373
@goldydhap9373 20 күн бұрын
ਮੈਂ ਸਾਰੀ ਗੱਲ ਦੱਸਦਾ. ਗੱਲ ਕਿਥੋਂ ਸ਼ੁਰੂ ਹੋਈ ਹੁਣ ਕਿਥੇ ਆ..ਸਾਨੂੰ ਕਿਹਾ ਗਿਆ ਵੀ ਤੁਸੀ ਰਿਪੋਰਟ ਕਰੋ ਵੀ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਲਗ ਗਿਆ. ਅਸੀਂ ਕਿਹਾ ਵੀ ਨਹੀਂ ਸਾਰਿਆਂ ਖੇਤਾਂ ਨੂੰ ਨਹੀਂ ਲਗਿਆ. ਬੋਲਦੇ ਨਾ ਆਹਾ ਗੱਲ ਤਾ ਅਸੀਂ ਸੁਣਨੀ ਨਹੀਂ. ਤੁਸੀ ਰਿਪੋਰਟ ਕਰੋ ਵੀ ਲਗ ਗਿਆ. ਅਸੀਂ ਕਿਹਾ ਨਹੀਂ ਲਗਿਆ. ਬਸ ਪਟਵਾਰੀ ਚਾਰਜਸ਼ੀਟ, ਪ੍ਰਧਾਨ suspend.. ਹੁਣ ਕੌਣ ਗਲਤ ਆ ਕੌਣ ਸਹੀ ਤੁਸੀ ਆਪ ਹੀ ਫ਼ੈਸਲਾ krlo.
@RajinderSingh-bp4br
@RajinderSingh-bp4br 20 күн бұрын
Welcome 🙏 😊
@Ranjeetdaliwal-kz2nc
@Ranjeetdaliwal-kz2nc 20 күн бұрын
ਖੜੂਰ ਸਾਹਿਬ ਸਮੇਤ ਕੋਈ ਪੰਥਿਕ ਸੀਟ ਨਹੀ ਹੈ। ਪੰਥਿਕ ਦੀ ਪ੍ਰੀਭਾਸ਼ਾ ਦਾ ਵਿਸ਼ਲੇਸ਼ਣ ਕਰੋ। ਪੰਜਾਬ ਦਾ ਸਿੱਖ ਪੰਥਿਕ ਹੁਣ ਜਮਹੂਰੀ ਅਤੇ ਨਿੱਜੀ ਲੋੜ ਨਾਲ ਜਿਆਦਾ ਬੱਝੇ ਹਨ। ਭੀੜ ਨੂੰ ਸਿਆਸੀ ਛੋਚ ਵਿੱਚ ਬਦਲਣ ਲਈ ਇਕ ਸਿਅਸੀ ਸਿਰ ਦੀ ਜਰੂਰਤ ਹੁੰਦੀ ਹੈ। ਜੌ ਮਨੁੱਖ ਚਾਰਚਾ ਵਿੱਚ ਹੈ। ਕੀ ਉਹਦੇ ਪਿਛੋਕੜ ਅਤੇ ਕੁਝ ਮਹੀਨੇ ਲੋਕਾ ਵਿੱਚ ਵਿਚਰਨ, ਪੁਲੀਸ ਨਾਲ ਲੁੱਕਣ ਮੀਟੀ ਖੇਡਣੀ। ਫਿਰ ਅਤਮ ਸਮਰਪਣ। ਓਹ ਵੀ ਇਕ ਅਜਿਹੇ ਮਨੁੱਖ.........ਨਾਲ..... ਜਿਸਨੂੰ.....? 1998 ਤੇ 2024 ਵਿੱਚ ਥੋੜਾ ਨਹੀਂ ਬਹੁਤ ਵਡਾ ਅੰਤਰ ਹੈ।
@gurcharnsingh8342
@gurcharnsingh8342 20 күн бұрын
This discussion is important discussion retain its 🙏
@nirmalsingh1284
@nirmalsingh1284 20 күн бұрын
ਪਹਿਲਾਂ ਵਰਗੇ ਲੀਡਰ ਤਾਂ ਰਹੇ ਨਹੀਂ ਹੁਣ ਲੀਡਰ ਸਾਰੇ ਚੋਰ ਹੈ ਜਿੱਤਣਾ ਤਾਂ ਚੋਰ ਨੇ ਹੀ ਹੈ ਜੇ ਅੰਮ੍ਰਿਤਪਾਲ ਜਿੱਤ ਜਾਵੇ ਤਾਂ ਕੀ ਹੋਇਆ ਉਹ ਜਿੱਤ ਕੇ ਕੀ ਕਰਦਾ ਲੋਕ ਦੇਖ ਲੈਣਗੇ ਝਾੜੂ ਨੂੰ ਵੀ ਵੋਟਾਂ ਪਾਇਆ ਹੀ ਹੈ
@ajaibsinghpanesarCanada
@ajaibsinghpanesarCanada 20 күн бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@honeybehrampur1629
@honeybehrampur1629 20 күн бұрын
👍🏼
@LuckyMundi
@LuckyMundi 20 күн бұрын
ਹੂਨ ਸਰ ਲਵੋ ਪੰਜਾਬ ਨੂੰ ਉਜਾੜਨ ਦੀ ਕੀ ਤੁਸੀਂ ਸਾਰੇ ਪਤਰਕਾਰ ਕੀ ਜਿੰਦਾ ਚਾਚਾ ਬਘੇਲਾ ਸੀ
@angrejsingh-zk5lj
@angrejsingh-zk5lj 20 күн бұрын
🙏🙏👍
@yuvi8010
@yuvi8010 20 күн бұрын
SAD👍
@sukhjeetkot2770
@sukhjeetkot2770 20 күн бұрын
❤❤❤
@kamaldhindsa7528
@kamaldhindsa7528 20 күн бұрын
Most awaited program 👏sat shri akal ji 🙏
@harpreetsinghthind2816
@harpreetsinghthind2816 20 күн бұрын
🙏🙏🙏
@gurjeetsinghdeogan
@gurjeetsinghdeogan 20 күн бұрын
ਅਕਾਲੀਆਂ ਨੇ ਤਾਂ ਜੇਲ ਨੂੰ safe ਜਗ੍ਹਾ ਦੀ ਤਰਾਂ ਵਰਤਿਆ ਹੈ
@GurdeepSingh-pg9rt
@GurdeepSingh-pg9rt 20 күн бұрын
ਸੀ ਮਾਨ ਜੀ, ਨਹਿਰੀ ਪਾਣੀਆਂ ਦੇ ਪਟਵਾਰੀ ਘਰਾਂ ਵਿੱਚ ਬੈਠੇ ਰਹਿੰਦੇ ਹਨ , ਉਹ ਘਰਾਂ ਵਿੱਚ ਬੈਠੇ ਤਨਖਾਹਾਂ ਲੈ ਰਹੇ ਹਨ। । ਲੋਕਾਂ ਨੇ ਖਾਲੇ ਵਾ ਲੲਏ ਹਨ। ਅਸੀਂ ਆਪਣੇ ਪਿੰਡ ਵਿੱਚ ਨਹਿਰੀ ਪਟਵਾਰੀ ਦੀ ਸ਼ਕਲ ਵੀ ਨਹੀਂ ਵੇਖੀ।।।
@sukhdevsinghsidhu6779
@sukhdevsinghsidhu6779 20 күн бұрын
ਜ਼ਮੀਨਾਂ ਲੋਕਾਂ ਨੇ ਨੀਵੀਂਆਂ ਕਰ ਦਿੱਤੀਆਂ ਹਨ ਅੱਗੇ ਪਾਣੀ ਜਾ ਨਹੀਂ ਰਿਹਾ 🎉🎉🎉🎉🎉🎉🎉🎉🎉🎉
@balwindersingh-em3wm
@balwindersingh-em3wm 20 күн бұрын
Very good sardar Hamir singh ji
@ibadat21
@ibadat21 19 күн бұрын
ਦੋਵੇਂ ਪੈਨਲਿਸਟ ਮਿਸਗਾਈਡਅਡ ਨੇ, ਪਟਵਾਰੀ ਸਿੰਚਾਈ ਹੋਏ ਰਕਬੇ ਦੇ 100% ਦੀ ਗੱਲ ਕਰ ਰਹੇ ਹਨ, ਪ੍ਰੰਤੂ ਪੈਨਲਿਸਟ ਨਹਿਰ ਦੀ 100% ਯੂਟੀਲਾਈਜੇਸ਼ਨ ਬਾਰੇ ਗੱਲ ਕਰ ਰਹੇ ਨੇ। ਪੈਨਲਿਸਟ ਨੂੰ ਮੁੱਦਾ ਸਮਝ ਨਹੀਂ ਆਇਆ
@bahadursingh504
@bahadursingh504 20 күн бұрын
ਮੈਨੂੰ ਤਾਂ ਲਗਦਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਦੇ ਚੋਣ ਲੜਨ ਦਾ ਅਸਰ ਸਾਰੀਆਂ 13 ਸੀਟਾਂ ਤੇ ਪਵੇਗਾ। ਪੰਥਕ ਲਹਿਰ ਸ਼ੁਰੂ ਹੋ ਚੁੱਕੀ ਹੈ ਜੀ।
@user-dp2eh4pv3d
@user-dp2eh4pv3d 20 күн бұрын
ਜੋ ਮਰਜੀ ਹੋਵੇ ਹੁਣ ਲੋਕਾਂ ਦਾ ਮਨ ਬਣ ਗਿਆ ਅਮ੍ਰਿਤਪਾਲ ਸਿੰਘ ਨੂੰ ਵੋਟ ਤੇ ਸਪੋਰਟ ਕਰਨ ਦਾ। ਇਹ ਤਾਂ ਹੁਣ ਬਾਅਦ ਵਿੱਚ ਹੀ ਵੇਖਣਗੇ ਕਿ ਸਹੀ ਸੀ ਜਾਂ ਗ਼ਲਤ।ਪਰ ਇੱਕ ਗੱਲ ਅਮ੍ਰਿਤਪਾਲ ਸਿੰਘ ਜ਼ਰੂਰ ਸੋਚ ਲਵੇ ਕਿ ਜੇ ਉਸਨੇ ਪਾਰਲੀਮੈਂਟ ਵਿੱਚ ਪੰਥਕ ਮਸਲਿਆਂ ਤੇ ਗੱਲ ਨਾ ਕੀਤੀ ਤਾਂ ਜਿੰਨਾ ਵੀ ਪੰਥ ਨੇ ਉਸਨੂੰ ਤੇ ਪਰਿਵਾਰ ਨੂੰ ਮਾਣ ਸਨਮਾਨ ਦਿੱਤਾ ਓਨਾਂ ਈ ਪੰਥ ਨੇ ਜ਼ਮੀਨ ਤੇ ਸੁੱਟਣਾ
@KulwantSingh-nr3xy
@KulwantSingh-nr3xy 20 күн бұрын
Right sir.g very Nice g
@JitenderSingh-ex7de
@JitenderSingh-ex7de 20 күн бұрын
Very good Hamir singh Hi
@HarbansSingh-zs7vz
@HarbansSingh-zs7vz 20 күн бұрын
Good ji
@kahlonharvinderjitsingh8038
@kahlonharvinderjitsingh8038 20 күн бұрын
18000km canal ਕਿਸਾਨਾਂ ਨੇ ਵਾਹ ਦਿੱਤੇ.. ਦੱਸਿਆ ਜਾਵੇ 18000km ਨਹਿਰਾ ਦਾ allot ਪਾਣੀ ਕੋਣ use ਕਰ ਰਿਹਾ ਹੈ ਉਹ ਕਿੱਥੇ ਹੈ plz govt ਨੂੰ ਇਹ ਪੁੱਛਇਆ ਜਾਵੇ ਜੀ
@jagjitsingh5212
@jagjitsingh5212 20 күн бұрын
Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍✌️💯
@ranapattu2707
@ranapattu2707 20 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੱਤ ਪ੍ਰਾਪਤ ਕਰਨਗੇ 🙏🙏
@ArvinderSingh-wr8ot
@ArvinderSingh-wr8ot 20 күн бұрын
ਕਿਸਾਨਾਂ ਨੇ ਬਰਬਾਦ ਕਰਨਾ ਪੰਜਾਬ ਨੂੰ। ਰੇਲ ਗੱਡੀਆਂ ਬੰਦ, ਬਿਜਨੈਸਮੈਨ ਖਤਮ ਹੋ ਰਿਹਾ, ਕਿਸਾਨਾਂ ਨਾਲ ਸਖ਼ਤੀ ਨਾਲ ਨਿਪਟਣਾ ਚਾਹੀਦਾ।
@jugsingh2006
@jugsingh2006 20 күн бұрын
Dhirg jeevna jadon izzat na rahe,Gur Nanak saheb.Tusin khao pio,tuhadi eh zindagi hai.Pashu vi khande peende ne.
@gknasr
@gknasr 20 күн бұрын
ਸ ਜਗਤਾਰ ਸਿੰਘ ਜੀ,ਮੇਰਾ ਪਿੰਡ ਅੰਬਰਸਰ ਜਿਲੇ ਵਿੱਚ ਹੈ,ਸਾਡੇ ਸਭ ਨਹਿਰੀ ਖਾਲ ਵਾਹ ਲੈ ਗਏ ਹਨ ।
@ajaibsinghpanesarCanada
@ajaibsinghpanesarCanada 20 күн бұрын
S S A 🙏🙏🙏🙏🙏🙏🙏🙏🙏 to all members present at this time in this program
@jaswinderpalsingh3622
@jaswinderpalsingh3622 20 күн бұрын
ਤਿੰਨਾਂ ਹੀ ਮਹਾਨ ਸ਼ਖ਼ਸੀਅਤਾਂ ਨੂੰ ਸਤਿ ਸ੍ਰੀ ਆਕਾਲ ਜੀ ਅਸੀਂ ਨਹਿਰੀ ਪਾਣੀ ਦੀ ਵਰਤੋਂ ਬਿਲਕੁਲ ਘੱਟ ਕਰਤੀ ਕਦਰ ਹੀ ਨਹੀਂ ਕਰਦੇ ਮੋਟਰਾਂ ਦੇ ਕੁਨੈਕਸ਼ਨ ਵਾਧੂ ਹਨ ਆਟੋਮੈਟਿਕ ਸਟਾਟਰ ਲਾ ਕੇ ਛੱਡ ਦਿੰਦੇ ਹਾਂ ਧਰਤੀ ਦੇ ਡੋਕੇ ਖਿੱਚ ਰਹੇ ਹਾਂ ਜਦੋਂ ਕਿ ਨਹਿਰੀ ਪਾਣੀ ਦੀ ਸੰਭਾਲ ਕਰਕੇ ਬੋਰਾ ਦਾ ਪਾਣੀਂ ਘੱਟ ਵਰਤਣਾ ਚਾਹੀਦਾ ਹੈ
@hcfgjfgygby8306
@hcfgjfgygby8306 20 күн бұрын
ਵੀਰ ਜਿਥੇ ਪਾਣੀ ਚੰਗਾ ਉਹ ਏਰੀਆ ਕਿੰਨਾ ਕੁ ਹੈ ਬਾਕੀ ਨਹਿਰੀ ਪਾਣੀ ਕੋਈ ਨਹੀ ਛਡਦਾ
@BalwantSingh-to7nu
@BalwantSingh-to7nu 20 күн бұрын
20:19 ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੀ ਗੱਲ ਪਾਣੀ ਅਤੇ ਖਾਲ ਦੀ ਹੈ। ਇਸ ਵਾਸਤੇ ਜ਼ਰੂਰੀ ਹੈ ਮੁਰੱਬੇ ਬੰਦੀ ਵੇਲੇ ਲਾਏ ਗਏ ਪੱਥਰ ਜਿਹੜੇ ਕਈ ਲੱਖ ਸੀ ਪਰ ਅੱਜ ਦੀ ਤਰੀਕ ਵਿੱਚ 10000 ਵੀ ਨਹੀਂ ਹੋਣੇ ਮਤਲਬ ਇਕ ਪਿੰਡ ਵਿਚ ਐਵਰੇਜ ਇਕ ਵੀ ਨਹੀਂ ਇਸ ਕਰਕੇ ਹੀ ਸਾਰਾ ਕੰਮ ਉਲਝਿਆ ਹੋਇਆ ਹੈ
@mukhtarsingh3581
@mukhtarsingh3581 20 күн бұрын
ਇਹ ਅਮਲੀ ਕਾਲੀਦਲ ਆਪਣੇ-ਆਪ ਨੂੰ ਈ ਪੰਥ ਸਮਝਦਾ ਗੁਰੂ ਘਰਾਂ ਦੀਆਂ ਗੋਲਕਾਂ ਲੁੱਟ ਰਹੇ ਆ ਇਹਨਾਂ ਪੰਜਾਬ ਦਾ ਖਾਸਕਰ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਸ਼ਾਇਦ ਅਬਦਾਲੀ ,ਔਰੰਗਜੇਬ, ਜਕਰੀਏ ਵੀ ਪਿੱਛੇ ਰਹਿ ਗਏ ਇਹਨਾਂ ਦੁਸ਼ਟਾਂ ਤੋਂ
@karamjeetsingh9918
@karamjeetsingh9918 20 күн бұрын
ਹਮੀਰ ਸਿੰਘ ਜੀ ਹੁਣ ਸਾਰੇ ਹੀ ਖਾਲੇ ਅੰਡਰਗਰਾਊਂਡ ਹੋ ਰਹੇ ਹਨ ਸਾਡੇ ਸੁਨਾਮ ਵਿੱਚ ਖਾਲਿਆਂ ਅੰਡਰਗਰਾਊਂਡ ਕਰਨ ਦਾ ਕੰਮ ਪੂਰੇ ਜ਼ੋਰਾਂ ਤੇ ਚਲ ਰਿਹਾ ਹੈ । ਜਦੋਂ ਖਾਲੇ ਅੰਡਰਗਰਾਊਂਡ ਹੋ ਗਏ ਤਾਂ ਜ਼ਮੀਨ ਛੱਡਣ ਦੀ ਸਮਸਿਆ ਆਪੇ ਹੀ ਖਤਮ ਹੋ ਜਾਂਦੀ ਹੈ
@KulwantSingh-nr3xy
@KulwantSingh-nr3xy 20 күн бұрын
Nice vir g very Nice g
@ShamsherSingh-zt1vo
@ShamsherSingh-zt1vo 20 күн бұрын
ਹਮੀਰ ਸਿੰਘ ਜੀ ਬਾਖੂਬੀ ਮਿਹਨਤ ਕਰਕੇ ਅੰਕੜੇ ਪੇਸ਼ ਕਰ ਰਹੇ ਹਨ ਪਰ ਇੱਕ ਗੱਲ ਉਹ ਵੀ ਗਲਤ ਕਹਿ ਰਹੇ ਹਨ ਕਿ ਲੋਕਾਂ ਨੂੰ ਆਪਣੀ ਆਪਣੀ ਪਾਣੀ ਦੀ ਵਾਰੀ ਅਤੇ ਸਮੇਂ ਬਾਰੇ ਪਤਾ ਨਹੀਂ ਹੈ ਜਦਕਿ ਹਰੇਕ ਕਿਸਾਨ ਜਾਂ ਜ਼ਮੀਨ ਮਾਲਿਕ ਆਪਣੀ ਨਹਿਰੀ ਪਾਣੀ ਦੀ ਵਾਰੀ ਅਤੇ ਸਮੇਂ ਬਾਰੇ ਪੂਰੀ ਜਾਣਕਾਰੀ ਹੈ।
@balwindersidhusidhu6932
@balwindersidhusidhu6932 20 күн бұрын
ਪਟਵਾਰੀ ਹਕਾਰੇ ਹੋਏ ਆ ਇਹਨਾਂ ਨੂੰ ਸਬਕ ਸਿਖਾਉਣ ਦੀ ਲੋੜ ਆ
@jarnailsingh9949
@jarnailsingh9949 20 күн бұрын
111th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@hardeepkahlon8309
@hardeepkahlon8309 20 күн бұрын
ਸੁਖਬੀਰ ਨੇ ਕਿੰਨੀ ਜੇਲ ਕਟੀ ਹੈ ਕੀ ਉਹ ਦਸ ਸਕਦਾ ਹੈ ਕੱਲ ਨੂੰ ਰਾਮ ਰਹੀਮ ਵੀ ਕਹਿ ਸਕਦਾ ਕਿ ਮੈ ਵੀ 20 ਸਾਲ ਜੇਲ੍ਹ ਕਟੀ ਹੈ ?😂😂😂
@BaljitSingh-bj4vm
@BaljitSingh-bj4vm 20 күн бұрын
ਰੰਧਾਵਾ ਸਾਹਿਬ ਅਜਨਾਲਾ ਵਿਚ ਚਮਿਆਰੀ ਤਕ ਪਾਣੀ ਆਇਆ ਪਿਛੇ 100ਮੋਗੇ। ਬੰਦ ਹਨ ਲੀਕੇ ਖਾਲ ਵਾਹੇ ਗੲਏ। ਹਨ। ਵਧੀਆ ਚਲਦੇ ਸਨ‌ਸਭ। ਸਰਕਾਰਾਂ ਗਲਤ ਹਨ ਪਾਣੀ ਨਾਲ ਪੰਜਾਬ ਨਾਲ‌ਜਵਾਨੀ। ਨਾਲ ਗ਼ਦਾਰੀ ਕੀਤੀ। ਘਾਣ ਕੀਤਾ। ਅਗਰ ਗ਼ਦਾਰੀ ਕੀਤੀ ਬਾਦਲ ਪਰਿਵਾਰ ਨੇ ਕੀਤੀ ਅੰਮਿਰਤਪਾਲ ਨਾਲ ਵੀ ਗਦਾਰੀ ਕਾਗਰਸ ਕਾਲੀ ਦਲ ਬਾਦਲਾਂ ਕੀਤੀ। ਦਰਬਾਰ ਸਾਹਿਬ ਤੇ ਅਟੈਕ ਵਿਚ। ਬਾਦਲਾ ਦਾਹਥ ਹੈ। ਅਤਿੰਦਰਪਾਲ ਸਿੰਘ ਖਾਲਿਸਤਾਨੀ ਨੂੰ ਵੀ ਸੁਣ ਲਿਆ ਕਰੋ
@kuldipsingh9004
@kuldipsingh9004 20 күн бұрын
SAT SHRI AKAL JI JIS DE PANI LAGA OH VI BAKI PANI DE PASHE DIDA MERE MAN DI GAL KITI VARY VARY GOOD DAILONG
@gur0092
@gur0092 20 күн бұрын
ਸੁਖ਼ਬੀਰ ਿੲਹ ਕਹਿ ਰਿਹਾ ਨਾ ਮੈਂ ਜਿੱਤਣਾ ਨਾ ਜਿੱਤਣ ਦੇਵਾਂਗਾ
$10,000 Every Day You Survive In The Wilderness
26:44
MrBeast
Рет қаралды 74 МЛН
🍟Best French Fries Homemade #cooking #shorts
00:42
BANKII
Рет қаралды 39 МЛН
$10,000 Every Day You Survive In The Wilderness
26:44
MrBeast
Рет қаралды 74 МЛН