Prime Focus (2264) | Khaira and Tiwari ਕਰਕੇ ਡੁੱਬ ਨਾ ਜਾਵੇ Congress !, CM Bhagwant Mann ਦੀ ਨਵੀਂ ਕਿੱਕਲੀ

  Рет қаралды 54,059

Prime Asia TV

Prime Asia TV

26 күн бұрын

#primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2264) || ਖਹਿਰਾ ਤੇ ਤਿਵਾੜੀ ਕਰਕੇ ਡੁੱਬ ਨਾ ਜਾਵੇ ਕਾਂਗਰਸ ! , CM ਮਾਨ ਦੀ ਨਵੀਂ ਕਿੱਕਲੀ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 158
@kkp1010
@kkp1010 24 күн бұрын
ਬਹੁਤ ਸੋਹਣਾ ਵਿਸ਼ਲੇਸ਼ਣ, ਹਰ ਵਿਸ਼ੇ ਉਪਰ ਸੋਹਣੀ ਪਕੜ ਰੱਖਣ ਵਾਲੇ ਦੋਵੇਂ ਵੀਰਾਂ ਪਰਮਵੀਰ ਸਿੰਘ ਬਾਠ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਦਾ ਬਹੁਤ ਬਹੁਤ ਧੰਨਵਾਦ।
@rajeshkumar-lc3vp
@rajeshkumar-lc3vp 24 күн бұрын
Janta bahut sujhwan hai oh ehna mausami leaders de jhanse vich nahi aaungey?
@chanjminghmaan8575
@chanjminghmaan8575 23 күн бұрын
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ❤❤❤❤
@SukhwinderSingh-wq5ip
@SukhwinderSingh-wq5ip 23 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@deepbrar.
@deepbrar. 24 күн бұрын
ਦੁਸ਼ਮਣ ਗਦਾਰੀ ਨਹੀਂ ਕਰਦੇ *ਇਨਸਾਨ ਹਮੇਸ਼ਾਂ ਦੋਸਤਾਂ ਕੋਲੋਂ ਧੋਖਾ ਖਾਂਦਾ ਹੈ*
@daljitsingh7980
@daljitsingh7980 24 күн бұрын
ਦੀਪ ਬਰਾੜ 👍👍
@deepbrar.
@deepbrar. 24 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@Gobinderkaurmaan
@Gobinderkaurmaan 24 күн бұрын
ਦੀਪ ਬਰਾੜ ਬੇਟਾ ਜੀ 👌👌😍🙏🙏😍
@deepbrar.
@deepbrar. 23 күн бұрын
@@Gobinderkaurmaan 😍🙏 ਭੂਆ ਜੀ miss you a lot 🙏
@JagmeetSingh-sk9kl
@JagmeetSingh-sk9kl 24 күн бұрын
ਇਹ ਪੰਜਾਬ ਸਿਉਂ ਲਈ ਸਹੀ ਗੱਲ ਨਹੀਂ ਜਾਪਦੀ ਕਿ ਇਸ ਵਾਰੀ ਲੋਕ ਚੰਗੇ ਕੰਮ ਜਾਂ ਚੰਗੇ ਬੰਦੇ ਨਹੀਂ ਸਗੋ ਘੱਟ ਮਾੜਾ ਲੱਭ ਰਹੇ ਹਨ।।
@baldevjassar8059
@baldevjassar8059 24 күн бұрын
*🙏❣️ਅੱਜ ਦਾ ਵਿਚਾਰ❣️🙏* *ਰੱਬ ਦੁਨੀਆ ਦਾ ਸਭ ਤੋ ਵੱਡਾ ਡਾਕਟਰ ਹੈ ਅਤੇ,ਅਰਦਾਸ ਦੁਨੀਆਂ ਦੀ ਸਭ ਤੋਂ ਵੱਡੀ ਦਵਾਈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@GurmitSingh-dn1gf
@GurmitSingh-dn1gf 24 күн бұрын
ਕਰੋ ਅਰਦਾਸ ਸਜਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ, ਨਸ਼ਿਆਂ ਬਾਰੇ ਵੀ ਕਰ, ਦੋ, ਸਭ ਪਾਰਟੀਆਂ ਜਿਤਣ ਲਈ ਅਰਦਾਸਾਂ ਵੀ ਕਰ ਰਹੀਆਂ ਡੇਰਿਆਂ ਤੇ ਵੀ ਜਾ ਰਹੀਆਂ ਕੀ ਸਭ ਜਿਤ ਜਾਣ ਗੇ, ਦਸੋ ਜੀ,।
@bakhtaursingh8245
@bakhtaursingh8245 24 күн бұрын
ਪਰਮਵੀਰ ਜੀ,, ਬਾਦਲ ਸਾਹਿਬ ਦੇ ਹਾਰਨ ਦਾ ਕਾਰਨ ਸਿਰਫ ਆਪ ਦੀ ਹਵਾ ਸੀ ,,,ਨਾ ਕਿ ਖੁਡੀਆਂ ਜੀ ਬਹੁਤ ਵਧੀਆ ਉਮੀਦਵਾਰ ਸੀ
@harcharansinghmaan2624
@harcharansinghmaan2624 24 күн бұрын
ਗੁਰਮੀਤ ਖੁਡੀਆਂ ਦੀ ਸਾਂਝ ਵੀ ਸੀ ਲੰਬੀ ਹਲਕੇ ਦੇ ਲੋਕਾਂ ਨਾਲ
@deepbrar.
@deepbrar. 24 күн бұрын
ਘਮੰਡ ਕਿਸੇ ਦਾ ਨਹੀਂ ਰਹਿੰਦਾ ਟੁੱਟਣ ਤੋਂ ਪਹਿਲਾਂ … ‬ ‪ *ਗੋਲਕ ਨੂੰ ਭੀ ਲੱਗਦਾ ਸੀ ਸਾਰੇ ਪੈਸੇ ਉਸਦੇ ਹਨ*
@daljitsingh7980
@daljitsingh7980 24 күн бұрын
ਦੀਪ ਬਰਾੜ 👌👌👍
@deepbrar.
@deepbrar. 24 күн бұрын
​@@daljitsingh7980ਸੰਧੂ ਵੀਰੇ 😍😍
@jagjitkumar2446
@jagjitkumar2446 22 күн бұрын
ਵਾਹ ਕਿਆ ਬਾਤ ਹੈ 👍
@deepbrar.
@deepbrar. 22 күн бұрын
@@jagjitkumar2446 ਧੰਨਵਾਦ ਜੀ 😍🙏
@jagjitkumar2446
@jagjitkumar2446 22 күн бұрын
ਕਾਂਗਰਸ ਪਾਰਟੀ ਕੋਲ ਇੱਕ ਖਹਿਰਾ ਘੱਟ ਸੀ ਜੋ ਉਨ੍ਹਾਂ ਦੂਜਾ ਖਹਿਰਾ ਮਨੀਸ਼ ਤਿਵਾੜੀ ਪੈਦਾ ਕਰ ਲਿਆ ਜਿਹੜਾ ਪਾਰਟੀ ਦਾ ਬੇੜਾ ਗ਼ਰਕ ਕਰਨ ਤੇ ਲੱਗਿਆ ਹੋਇਆ ਬਾਕੀ ਤੁਹਾਡੀ ਗੱਲਬਾਤ ਬੜੀ ਦਿਲਚਸਪ ਹੁੰਦੀ ਹੈ ਅੱਜ ਵੀ ਸੀ, ਬਹੁਤ ਬਹੁਤ ਸ਼ੁਕਰੀਆ 🙏
@jarnailsinghbrarbhagtabhai894
@jarnailsinghbrarbhagtabhai894 24 күн бұрын
ਦਲ ਬਦਲੂ ਤੋਂ ਬਚ ਜਾਵੋ ਜੀ ਸਤਿ ਸ੍ਰੀ ਆਕਾਲ ਸਾਰੇ ਪਰਵਾਰ ਨੂੰ ਜੀ 🙏🙏
@harpreetbrar4808
@harpreetbrar4808 24 күн бұрын
SSA ji
@jasvinderkaur5725
@jasvinderkaur5725 23 күн бұрын
सत श्री अकाल दोनों वीरा नू बहुत सोनी व्याख्या कीती मेरे वीरा ने धन्यवाद
@deepbrar.
@deepbrar. 24 күн бұрын
ਅਮੀਰ-ਏ-ਸ਼ਹਿਰ ਦੀ ਮੇਰੇ ਵਜੂਦ ਨਾਲ ਇੰਨੀ ਕੂ ਲੜਾਈ ਹੈ *ਮੈਂ ਉਹ ਜ਼ਮੀਰ ਜਗਾਉਂਦਾ ਹਾਂ ਜਿਸ ਨੂੰ ਵਿਕਣਾ ਨਹੀਂ ਆਉਂਦਾ*
@daljitsingh7980
@daljitsingh7980 24 күн бұрын
ਦੀਪ ਬਰਾੜ 🙏❤👍👍
@deepbrar.
@deepbrar. 24 күн бұрын
​@@daljitsingh7980😍🙏 ਸੰਧੂ ਵੀਰੇ
@RanjitSingh-rp6yq
@RanjitSingh-rp6yq 24 күн бұрын
😢😢😢😢😢😢😢😢😢🎉🎉😢😢🎉😢😢😢😢🎉😢😢🎉🎉🎉🎉🎉🎉🎉🎉🎉🎉🎉🎉🎉🎉😢🎉
@deepkaler-oz8lx
@deepkaler-oz8lx 24 күн бұрын
ਖਹਿਰੇ ਦਾ ਬਿਆਨ ਬਿਲਕੁਲ ਸਹੀ ਐ ਤੁਸੀਂ ਦੱਸੋ ਕਿ ਅਸੀਂ ਰਾਜਸਥਾਨ ਚ ਜ਼ਮੀਨ ਖਰੀਦ ਸਕਦੇ ਆ ? ਕੀ ਉਤਰਾਖੰਡ ਜਾਂ ਗੁਜਰਾਤ ਹਿਮਾਚਲ ਚ ਅਸੀਂ ਜ਼ਮੀਨ ਖਰੀਦ ਸਕਦੇ ਆ ਕੀ ਏਹਨਾਂ ਰਾਜਾਂ ਚ ਅਸੀਂ ਨੌਕਰੀ ਲੈ ਸਕਦੇ ਆ ,,ਸਾਰਾ ਭਈਏ ਲਿਆਕੇ ਝਾੜੂ ਆਲ਼ਿਆਂ ਨੇ ਚੰਡੀਗੜ ਬਿਠਾ ਰੱਖੇ ਨੇ ,
@daljitsingh7980
@daljitsingh7980 24 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 24 күн бұрын
😍🙏 ਸੰਧੂ ਵੀਰੇ
@user-oh5kq8wl1i
@user-oh5kq8wl1i 23 күн бұрын
ਬਹੁਤ ਸਿਆਣੀ ਤੇ ਡੁੰਘੀ ਗਲ ਕਰਦੇ ਨੇ ਦੋਵੇ ਬੰਦੇ🫡
@jeetabanger6084
@jeetabanger6084 24 күн бұрын
❤❤❤❤
@amritthabal6245
@amritthabal6245 22 күн бұрын
ਸ਼ੋਸ਼ਲ ਮੀਡੀਆ ਤੇ ਜਿਆਦਾ ਤਰ ਬੇਸ਼ੱਮਜ ਲੋਕ ਹੀ ਕੰਮੈਂਟ ਕਰਦੇ ਨੇ. ਸਮਾਜਦਾਰ ਇਨਸਾਨ ਬਹੁਤ ਘੱਟ ਕੰਮੈਂਟ ਕਰਦਾ ਏ ਇਹੀ ਅਸਲ ਪ੍ਰੋਬਲਮ ਐ
@jasbirjasbirsingh3272
@jasbirjasbirsingh3272 24 күн бұрын
ਕੁੱਝ ਨੀ ਹੁੰਦਾ ਖਹਿਰੇ ਨੇ ਸਹੀ ਕਿਹਾ
@harindergrewal5418
@harindergrewal5418 24 күн бұрын
Good Morning Sandhawalia Ji Baath Ji Very Nice Information 22g Tks ❤ ❤ ❤
@monasharma2612
@monasharma2612 23 күн бұрын
Thanks to these two reporters courage, rationality, honesty and liberal values for their concern for whole Punjabis.
@user-ib6ng7zn3l
@user-ib6ng7zn3l 23 күн бұрын
Bath saab tusi bahoot vadya gall kade ho salute ji
@HarjitSingh-xs8qt
@HarjitSingh-xs8qt 24 күн бұрын
Good luck democratic india people
@JaspreetSingh-xq2vr
@JaspreetSingh-xq2vr 24 күн бұрын
ਨੋਟਾ ਅਤੇ ਨੋਟਾਂ ਦਾ ਫਰਕ ਕਲੀਅਰ ਕਰਦੋ ਜੀ ਗੜਬੜ ਹੋ ਸੱਕਦੀ
@parmjitkaur7545
@parmjitkaur7545 24 күн бұрын
ਸੁਖਪਾਲ ਖੇਰਾ ਨੇ ਤਾ ਲੋਕਾ ਦਾ ਜੁਆਬ ਦਿੱਤਾ ਸੀ ਕਿਉਕਿ ਨੋਜਵਾਨਾ ਨੇ ਤੇਰੇ ਨੂੰ ਪੁਛਿਆ ਸੀ ਕੀ ਬਹਾਰ ਵਾਲੇ ਸੂਬੇ ਦੇ ਲੋਕਾਂ ਨੂੰ ਆਮ ਪਰਟੀ ਨੇ ਨੋਕਰੀ ਦਿੱਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਨਹੀਂ ਸਾਡਾ ਹੱਕ ਹੋ ਕਿਸੇ ਨੂੰ ਕਿਉ ਖੇਰੇ ਨੇ ਕਿਹਾ ਸੀ ਅਸੀਂ ਕਨੂੰਨ ਬਣਵਗੇ ਜਿਮੇ ਹੋਰ ਸੂਬਿਆਂ ਵਿੱਚ ਹੈ ਜਿਮੇ ਹਰਿਆਣਾ ਹਿਮਾਚਲ ਅਤੇ ਹੋਰ ਸੂਬੇ ਕਿ ਪੰਜਾਬ ਦਾ ਹਰ ਪੰਜਾਬ ਨੂੰ ਹੀ ਮਿਲੇ ਲੋਕਾਂ ਨੂੰ ਪਤਾ ਹੈ ਲੋਕ ਚਾਹੁੰਦੇ ੲਿਹ ਹੋਣਾ ਚਾਹੀਦਾ ਹੈ ਗੈਰ ਪੰਜਾਬੀ ਪਹਿਲਾਂ ਸਰਤਾ ਪੂਰੀਆਂ ਕਰਨ
@ParamjeetKaur-wd4qc
@ParamjeetKaur-wd4qc 24 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:33
@dasaundhasinghpannu6612
@dasaundhasinghpannu6612 24 күн бұрын
ਸੰਧਾਵਾਲੀਆ ਸਾਹਿਬ ਨੋਟਾ ਦੇ ਨਤੀਜਿਆ ਤੇ ਕੋਈ ਆਸਰ ਨਹੀਂ ਪੈਦਾ।ਇਸ ਲਈ ਲੇਕ ਸਿਰਫ਼ ਨੋਟਾ ਦਬਾਉਣ ਲਈ ਨਹੀਂ ਜਾਂਦੇ।
@KulwantSingh-nr3xy
@KulwantSingh-nr3xy 24 күн бұрын
Nice vir g very Nice g
@BalkarSingh-ko2qy
@BalkarSingh-ko2qy 24 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@harpreetbains8035
@harpreetbains8035 24 күн бұрын
Sat Sri Akal Sardarji Chardikala ch Raho Ji
@JaswinderKaur-tt7rs
@JaswinderKaur-tt7rs 24 күн бұрын
ਨਾ ਨਾ ਭਰਾ ਜੀ ਇਸ ਤਰ੍ਹਾਂ ਨਾ ਕਹੋ ਇਸ ਤਰ੍ਹਾਂ ਦੀ ਸਿੱਖਿਆ ਕੋਈ ਚੈਨਲ ਨੀ ਦਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@Gobinderkaurmaan
@Gobinderkaurmaan 24 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ
@deepbrar.
@deepbrar. 23 күн бұрын
ਭੂਆ ਜੀ 😍🙏
@sudhachopra6529
@sudhachopra6529 24 күн бұрын
USA. Sat shri akal ji
@desikalakaarvlogs3676
@desikalakaarvlogs3676 24 күн бұрын
👍👍👍
@hansrajmirock7000
@hansrajmirock7000 24 күн бұрын
ਕਿਸੇ ਦਾ ਫਾਇਦਾ ਹੋਵੇ ਨਾਂ ਹੋਵੇ ਲੀਡਰਾਂ ਦਾ ਫਾਇਦਾ ਜ਼ਰੂਰ ਹੈ ਜਾਂਦਾ
@gurdevsinghsandhu5410
@gurdevsinghsandhu5410 24 күн бұрын
Good
@sukhdevsinghbhatti3235
@sukhdevsinghbhatti3235 24 күн бұрын
ਏਸ ਸਮਾਜ ਵਿਚ ਵਿਓ ਲੈਣ ਵਾਲੇ ਦਲੇ ਆ ਦੀ ਕਮੀਂ ਨਹੀਂ।ਕਿਸੇ ਦੀ ਜਿੰਦਗੀ ਬਰਬਾਦ ਹੋ ਜਾਏ ਏਨਾ ਨੂੰ ਕੋਈ ਮਤਲਬ ਨਹੀਂ।
@amanbrar273
@amanbrar273 24 күн бұрын
ਇਨਾ ਲੀਡਰਾ ਤੇ ਬੈਠ ਕੇ ਭਰੋਸਾ ਕਿਥੇ ਭਜੇ ਜਾਦੇ ਵੀ ਕਰ ਸਕਦੀਆਂ ਭਾਉ ਜੀ🙏🏻🙏🏻
@SurjitPhalera
@SurjitPhalera 24 күн бұрын
ਸਤਿ ਸ੍ਰੀ ਆਕਾਲ ਜੀ ਸਭ ਪਰਿਵਾਰ ਨੂੰ
@balwindersinghpawar5024
@balwindersinghpawar5024 24 күн бұрын
ਸਤਿ ਸ੍ਰੀ ਆਕਾਲ ਜੀ
@kapoorsinghgill5741
@kapoorsinghgill5741 23 күн бұрын
🎉speach of manish tiwari
@Karmjitkaur-gk1xq
@Karmjitkaur-gk1xq 23 күн бұрын
🙏🏻♥️🙏🏻♥️🙏🏻♥️🙏🏻
@jagdevbrar6100
@jagdevbrar6100 24 күн бұрын
Bahut hi wdiya gal bat keeti hai
@user-uv1ss8ny8y
@user-uv1ss8ny8y 24 күн бұрын
❤🎉❤🎉
@narinderjeetkaur2918
@narinderjeetkaur2918 24 күн бұрын
🙏🙏
@user-os2xr4ju1f
@user-os2xr4ju1f 24 күн бұрын
Sat Sri akal ji...
@jassasivia1370
@jassasivia1370 23 күн бұрын
🙏🙏👌👌♥️♥️
@amandhillon7343
@amandhillon7343 24 күн бұрын
SSA ji 🙏🏻🙏🏻
@user-nq5or5fx4q
@user-nq5or5fx4q 24 күн бұрын
Thank you Baath bai je 🙏 I'm Bint Rai JODHPUR PAKHAR ( Maur mandi ) Bathinda
@blink2436
@blink2436 24 күн бұрын
Khaira is a great politician. ❤
@amanbrar273
@amanbrar273 24 күн бұрын
ਬਾਠ ਭਰਾ ਜੀ ਇਹ ਤਬਦੀਲੀਆ ਦਲ ਬਦਲੂ ਹਨ ਹੋਰ ਲੈ ਦੇ ਕੇ ਕੁਝ-ਕੁਝ ਨਹੀ
@JS_Gaming21522
@JS_Gaming21522 23 күн бұрын
Nice y ji
@reshamsingh5116
@reshamsingh5116 24 күн бұрын
ਖੈਰੇ ਨੇ ਅਗਲੀ ਚੋਣ ਬੀ ਜੇ ਪੀ ਵੱਲੋਂ ਲੜਣੀ ਹੈ। ਇਸ ਚੋਣ ਚ ਪੈਸੇ ਦੀ ਵੀ ਜਰੂਰਤ ਹੈ, ਈ ਡੀ ਵਾਲਾ ਵੀ ਚੱਕਰ ਚਲ ਰਿਹਾ
@gurimangat2636
@gurimangat2636 24 күн бұрын
SAT SHRI AKAL JI SARYAN NU 🙏 ❤❤
@RamSingh-nd5rl
@RamSingh-nd5rl 24 күн бұрын
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੈਂ ਭੱਠਾ ਮਜ਼ਦੂਰ
@BalkarSingh-ko2qy
@BalkarSingh-ko2qy 24 күн бұрын
ਬਾਠ ਸਾਹਿਬ ਜੀ ਵਾਕਿਆ ਹੀ ਹੁਣ ਪੱਤਾ ਨਹੀਂ ਕੀ ਗੱਲ ਹੈ ਵੋਟਰਾਂ ਨੂੰ ਏਨਾ ਇੰਟਰਸਟ ਨਹੀਂ ਹੈ ਦੂਜੀ ਗੱਲ ਏਹ mp ਦੀ ਚੋਣ ਹੈ ਜੀ
@ArunKumar-cv6go
@ArunKumar-cv6go 24 күн бұрын
Your programme is combinstion of news, social and enterrainment. 🙏🙏. I am punjabi( living in Austalia) from Haryana and like your programme regularly . Their is no programme on Haryana like your programme on Public Asia.
@GurdialSingh-vr1wd
@GurdialSingh-vr1wd 23 күн бұрын
Sandhawalia Saab SSA I M BIG FANOF BOTH OF YOU PLEASE TELL ME HAIR TRANSPLANT KITTHU KARAYA JI MAIN V KARANA A JI
@user-ib6ng7zn3l
@user-ib6ng7zn3l 23 күн бұрын
Gurpreet ji tuse vi vaidya Punjab vare sochya ji
@somal94
@somal94 24 күн бұрын
ਕਿਦਾਂ ਸੰਧਾਂਵਾਲੀਆਂ
@jagdeepsidhu880
@jagdeepsidhu880 23 күн бұрын
ਬਠਿੰਡੇ ਤੋਂ ਪੂਛਾਂ ਚਕਾ ਦਿਆਂ ਗੇ ਪੂਛਾਂ 😅
@gurjantsidhu1708
@gurjantsidhu1708 24 күн бұрын
ਪੰਜਾਬੀ ਰੈਲੀਆਂ ਵਿਚ ਇਕੱਠ ਨਾਮਾਤਰ ਕਰਨ ,ਕਿਸਾਨਾਂ ਨੂੰ ਵਿਰੋਧ ਕਰਨ ਦੀ ਲੋੜ ਹੀ ਨਹੀ ਰਹਿਣੀ ,ਪਿਛਲੇ ਹਲਾਤ ਤੋਂ ਦੂਰ ਰਹਿਣ, ਫਿਰ ਆਪੇ ਪਤਾ ਲੱਗਜੂ ਗਾ
@HARRYROMANA-on7vt
@HARRYROMANA-on7vt 24 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@roy1010
@roy1010 24 күн бұрын
Nice discussion
@kirpalsidhu44
@kirpalsidhu44 24 күн бұрын
ਲਾਇਕ ਕਰ ਤਾਂ
@Preetkamal-cm6xd
@Preetkamal-cm6xd 24 күн бұрын
Ssa bai ji
@GurmeetKaur-zh6nk
@GurmeetKaur-zh6nk 24 күн бұрын
ਸਤਿ ਸ੍ਰੀ ਅਕਾਲ ਜੀ🙏🙏
@BittuChambal-vl4hr
@BittuChambal-vl4hr 24 күн бұрын
Good job ❤❤
@sukhkhehra1627
@sukhkhehra1627 24 күн бұрын
KHEHRA ਲਿਖਿਆ ਸਹੀ ਕਰੋਂ ਜਨਾਬ ❤❤
@goyalmavi883
@goyalmavi883 24 күн бұрын
❤❤❤
@grewalmusicman
@grewalmusicman 23 күн бұрын
Bai ji we are not stopping them to come in Punjab it's about the land they won't be able to buy they can work all they want no problem
@pawankumarsharma9391
@pawankumarsharma9391 23 күн бұрын
It is wrong impression that lakhs of voter change their choice of political parties by following each turncoat.
@Dubai_to_europe
@Dubai_to_europe 24 күн бұрын
100ਵਿਚੋ 60 ਵੋਟਾਂ ਪੋਣ ਜਾਂਦੇ ਓਹਨਾ ਵਿੱਚੋ ਜਿਸ ਕੋਲ 21 ਓਹ ਜੇਤੂ ਤੇ ਓਹ ਓਹਨਾ 79 ਬੰਦਿਆਂ ਲਈ ਵੀ ਫੈਸਲਾ ਕਰੂ ਗਾ ਜਿਂਨਾਂ ਓਸ ਨੰੂ ਨਕਾਰਿਆ । ਜੇਕਰ ਕਿਸੇ ਟੱਬਰ ਚ 2 ਨੋਜਵਾਨ ਨਸ਼ੇੜੀ ਨੇ ਤੇ ਓਸ ਟੱਬਰ ਦੀਆਂ 8 ਵੋਟਾਂ ਖੂਹ ਚ ਹਾਸਾ ਹੀ ਓਦਾਂ ਇਹ ਡੈਮੋਕਰੇਸੀ ਤੇ waheguru bhali kre 🙏🏻
@sarbjitsinghriar596
@sarbjitsinghriar596 24 күн бұрын
🙏🙏❤️
@ranjitsokhal6236
@ranjitsokhal6236 24 күн бұрын
Khaira sahib ne parwasiayuan nu kanooni prikirya naal rehan di appeal kiti hai na ki koi nafrat di bhaawna naal keha kai . Veer jio zra bach ke PM sahib di bhawna nu samajh ke .
@HusanlalHusanlalsohpal-gw1wp
@HusanlalHusanlalsohpal-gw1wp 24 күн бұрын
Like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏 22,,,5,,2024,🙏🙏🙏🙏🙏🙏
@parkashthind5046
@parkashthind5046 24 күн бұрын
Sat Sri akal ji sabb nu...
@somal94
@somal94 24 күн бұрын
ਕਹਿੰਦੇ ਨੋਟਾ ਦਾ ਬਟਨ ਦਬਾ ਦਿਓ 😅😅 ਨੋਟਾ ਦੀ ਵੋਟ ਤਾਂ ਬੀ ਜੇ ਪੀ ਨੂੰ ਜਾਂਦੀ ਹੈ
@sidhudhurkotia9919
@sidhudhurkotia9919 24 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ,,,,ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@Sandip-eq4ei
@Sandip-eq4ei 23 күн бұрын
😮
@kewalbansal4507
@kewalbansal4507 24 күн бұрын
ਬਾਠ ਸਾਹਿਬ ਸਧਵਾਲੀਆ ਸਾਹਿਬ ਤੇ ਏਨਾ ਤਵਾ ਨਾ ਲਾਇਆ ਕਰੋ ਕਿਤੇ ਗੁਸਾ ਹੀ ਨਾ ਕਰ ਜਾਣ
@Lovedeepsingh01
@Lovedeepsingh01 24 күн бұрын
🙏🏻🙏🏻🙏🏻🙏🏻
@varindersingh2464
@varindersingh2464 24 күн бұрын
Bath sahib kio nahi sahi gal karde khaira saab ne ki galat keha himachal pardesh vale je patarkar vi punjab varge hunde ta fher othe vi eho hi galla honea ci
@rajindersingh1387
@rajindersingh1387 23 күн бұрын
ਕਿਸਾਨਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਨਾ ਬਸ ਸਾਰੇ ਕਿਸਾਨਾਂ ਦੇ ਜਵਾਕ ਬਾਰ ਆ
@abroldentalcare8638
@abroldentalcare8638 23 күн бұрын
People are going to west nise Ashok Abrol
@harpreetsingh-jx2cz
@harpreetsingh-jx2cz 24 күн бұрын
50% voting vich jis party nu 50% vote pave us nu total vote da 25% hi vote pave ga oh kahega sade sab to vadi party hai😂
@avneetavvy
@avneetavvy 23 күн бұрын
Bath sab TUC muktsar sahib kdo a rahe ho
@sahajsingh2515
@sahajsingh2515 24 күн бұрын
Sandhawaliya sahab तुसी पल पल कह गे ( कड़ी कड़ी ) कहना सी
@harinderpalsingh4536
@harinderpalsingh4536 24 күн бұрын
Good morning ji
@kulwindergill7483
@kulwindergill7483 24 күн бұрын
ਸਤਿ ਸ੍ਰੀ ਆਕਾਲ ਜੀ, ਕਾਂਗਰਸ 6,7 ਆਪ 4, ਅਕਾਲੀ 1,2 ਭਾਜਪਾ 0
@narrindersangar6731
@narrindersangar6731 24 күн бұрын
chalo koi taan congress da fikr karda, chaahe Punjab ch ee sahi, national media taan ghah nee paunda. vahla ee fikar karda Baath veer.😃
@bobminhas6749
@bobminhas6749 24 күн бұрын
SeaTac good morning Ji
@TarsemSingh-yu3mw
@TarsemSingh-yu3mw 23 күн бұрын
Khaira jehdi v party ch jnda oh party de nal chalan di koshish e ni krda
@monasharma2612
@monasharma2612 23 күн бұрын
Those two people/ reporters, unlike all youtubers, channels reporters, journalist of Punjab, talk about Punjabis instead of one cast of Sikh. Most of the journalists talk about one cast of Sikh, about one cast of Sikh interest, priorities, benefits, privileges.... It's must to survive in Punjab to talk in favor of most privileged group of Punjab.
@tejindersingh7055
@tejindersingh7055 23 күн бұрын
Manish Tiwari ne Anandpur Sahib lai daka nahi toria
@prabhjitsinghbal1090
@prabhjitsinghbal1090 24 күн бұрын
ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਸਾਰੇ ਜਿੱਤੇ ਹੋਏ ਹੀ ਸਮਝਦੇ ਪਰ ਸਾਡੀ ਖਡੂਰ ਸਾਹਿਬ ਵਾਲੀ ਸੀਟ ਸ: ਅਮ੍ਰਿਤਪਾਲ ਸਿੰਘ ਦੇ ਖਾਤੇ ਚ ਜਾਂਦੀ ਦਿਸ ਰਹੀ ਪਿਛਲੇ ਚਾਰ ਪੰਜ ਦਿਨਾਂ ਚ ਪਿੰਡਾਂ ਦੇ ਪਿੰਡ ਇਹਨਾਂ ਦੇ ਹੱਕ ਚ ਜਾ ਰਹੇ
@daljitsingh7980
@daljitsingh7980 24 күн бұрын
ਪ੍ਰਭਜੀਤ ਸਿੰਘ ਬੱਲ ਜੀ 🙏❤👍
@sukhmindersinghchehil5498
@sukhmindersinghchehil5498 24 күн бұрын
ਬਾਈ ਜੀ ਇਸ ਤਰਾਂ ਲੱਖੇ ਸਿਧਾਣੇ ਦੇ ਐਮ ਐਲ ਏ ਦੀ ਚੋਣ ਵੇਲੇ 15,15 ਕਿਲੋਮੀਟਰ ਦੇ ਲੰਬੇ ਰੋਡ ਸ਼ੋਅ ਹੋਏ ਸੀ ਪਰ ਨਤੀਜਾ ਕੀ ਸੀ,ਹੰਕਾਰ ਨਾ ਕਰਿਓ ਬੀਬੀ ਖਾਲੜਾ ਤੋਂ ਵੱਧ ਕੁਰਬਾਨੀ ਨਹੀਂ ਨਵੇਂ ਬਣੇ ਪਹਿਲਾਂ ਸੰਵਿਧਾਨ ਨਾ ਮੰਨਣਾ ਤੇ ਹੁਣ ਮੰਨਣਾ ਤੇ ਬਾਕੀ ਜੋ ਡਿਬਰੂਗੜ ਜੇਲ ਵਿੱਚ ਨੇ ਚੋਣ ਕਿਉਂ ਨਾ ਲੜ ਸਕੇ,ਕੀਉਹ ਬਾਹਰ ਨਹੀਂ ਆਉਣੇ ਚਾਹੀਦੇ 89 ਵਿੱਚ ਮਾਨ ਨਾਲ ਹੋਰ ਵੀ ਜੇਲਾਂ ਵਿੱਚੋਂ ਚੋਣ ਲੜੇ ਸੀ,
@kirpalsidhu44
@kirpalsidhu44 24 күн бұрын
ਬਰਾੜ ਸਾਹਿਬ ਨੂੰ ਬੁਰਕੀ ਨੀ ਥਿਆਈ ਚਬਨ ਵਾਸਤੇ ਤਾਂ ਹੀ ਪਾਰਟੀ ਬਦਲ ਗਏ
@shinderpaulatwal7696
@shinderpaulatwal7696 23 күн бұрын
Now Modi ji is prime minister of county but while advertising for votes they said if centre and state governments are of same party they receive more benefits, states which haven’t of the same government why there is discrimination. When a prime minister is elected he/she is prime minister of whole country.
@Punjzaabi_guy_
@Punjzaabi_guy_ 24 күн бұрын
Khaira, jakhar , sidhu and manpreet saare nehsh bnde aaa
@jagdishpuri5366
@jagdishpuri5366 24 күн бұрын
Sare channels jine eh trans chalaya sary te case te jurmana hona chahida hai
Эффект Карбонаро и бесконечное пиво
01:00
История одного вокалиста
Рет қаралды 6 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 3,7 МЛН
Заметили?
00:11
Double Bubble
Рет қаралды 3,6 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,8 МЛН
Эффект Карбонаро и бесконечное пиво
01:00
История одного вокалиста
Рет қаралды 6 МЛН