#Pindi

  Рет қаралды 25,576

Jarawar Maan farming

Jarawar Maan farming

Күн бұрын

Пікірлер: 40
@SukhiSingh-b1u
@SukhiSingh-b1u 10 ай бұрын
ਵੀਰ ਜੀ ਜਿਹਦੇ ਕੋਲ ਤਾਂ ਜਮੀਨ ਹੈਗੀ ਉਹਦੇ ਵਾਸਤੇ ਤਾਂ ਠੀਕ ਆ ਜਿਹਦੇ ਕੋਲ ਜਮੀਨ ਹਨੀ ਉਸਨੇ ਤਾਂ ਬਾਹਰ ਨੂੰ ਜਾਣੇ ਆ ਜਮੀਨ ਹੈਗੀਆ ਤਾਂ ਤਾਂ ਖੇਤੀ ਬਾੜੀ ਵੀ ਕੋਈ ਮਾੜੀ ਨਹੀਂ ਹੈ
@sidhu4506
@sidhu4506 10 ай бұрын
ਜਿਸ ਕੋਲ ਜ਼ਮੀਨ ਨਹੀਂ ਓਨੂੰ 5 ਸਾਲ ਸਬਰ ਕਰਨਾ ਪੈਂਦਾ ਫੇਰ ਪਸ਼ੂਆਂ ਚ ਸਿਰਾ ਲੱਗ ਜੰਦਾ
@sonysandhey7135
@sonysandhey7135 10 ай бұрын
Sahi gal a y
@KulwinderSingh-hs4em
@KulwinderSingh-hs4em 10 ай бұрын
ਸਹੀ ਗੱਲ ਆ ਵੀਰ ਜਦੋਂ ਤੂੜੀ ਤੱਦ ਮੁੱਲ ਲੈਣਾ ਪੈਦਾ ਪਤਾ ੳਦੋ ਲੱਗਦਾ
@inderjitsinghjawanda6396
@inderjitsinghjawanda6396 10 ай бұрын
@@sidhu4506 ਭਰਾਵਾਂ ਫੇਰ ਵੀ ਕੁਛ ਨੀ ਪਤਾ ਕਈ ਵਾਰ ਪਸ਼ੂ ਮਾਰ ਜਾਂਦਾ ਜਾ ਜਾਦੇ ਬਿਮਾਰ ਹੋ ਜਾਂਦਾ, ਮੈਨੂੰ ਬਹੁਤ ਘਾਟਾ ਪਿਆ ਮੇਰੇ 2,3 ਪਸ਼ੂ ਐੱਦੇ ਮਰ ਕੇ ਹੁਣ ਦਿਲ ਨੀ ਕਰਦਾ ਰੱਖ ਨੂੰ ਸਿਰਫ ਇਕ ਗਾ ਰੱਖੀ ਆ, ਘਰੇ ਦੁੱਧ ਪੀਣ ਨੂੰ
@sidhu4506
@sidhu4506 10 ай бұрын
@@inderjitsinghjawanda6396 ਵੀਰ ਜੀ ਮੇਰੇ ਵੀ ਨੁਕਸਾਨੇ ਗਏ ਆ ਤਾਂ ਹੀ ਕਿਹਾ 5 ਸਾਲ ਸਬਰ ਵਾਲਾ ਬੰਦਾ ਕਰੇ ਕੰਮ ਫੇਰ ਵਾਰੇ ਨਿਆਰੇ ਆ 2016 ਚ ਸਟਾਰਟ ਕੀਤਾ ਕ 4 ਪਸ਼ੂਆਂ ਤੋਂ ਅੱਜ 12 ਪਸ਼ੂ ਆ ਤੇ ਵੇਚੇ ਵੀ ਆ ਖਰੀਦੇ ਵੀ ਆ ਇਕ ਵੇਹੜ ਲਿਆਂਦੀ ਸੀ abs ਦੀ ਸੂਨ ਸਾਰ ਨਾਈਟ੍ਰੇਟ ਪੁਆਇਜ਼ਨਿੰਗ ਕਰ ਕੇ ਬੈਠ ਗਈ ਤੇ 8 ਦਿਨ ਟ੍ਰੀਟਮੈਂਟ ਬਾਅਦ ਮਰ ਗਈ ਇਕ ਗਾਂ ਡਾਕਟਰ ਦੀ ਗਲਤੀ ਨਾਲ ਬੱਚੇਦਾਨੀ ਖਰਾਬ ਹੋ ਗਈ ਫਰੀ ਦੇਣੀ ਪਈ ਕਿਸੇ ਨੂੰ ਇਕ ਮੱਝ ਨੀਲੀ ਰਾਵੀ ਦੀ ਕਟਆਂ ਵਾਲਿਆਂ ਨੂੰ ਵੇਚਣੀ ਪਈ ਨੁਕਸਾਨ ਹਰੇਕ ਕੰਮ ਚ ਹੁੰਦਾ ਪਰ ਦਿਲ ਤਾਂ ਰਖਣਾ ਪੈਣਾ
@craftwithpreet2232
@craftwithpreet2232 10 ай бұрын
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@surjitraj699
@surjitraj699 5 ай бұрын
Congratulations veer ji God bless you 😇 veer ji
@tajindersingh4043
@tajindersingh4043 10 ай бұрын
ਬੱਬਲ ਬਾਈ ਪਹਿਲਾਂ ਪੱਗ ਸਰਦਾਰੀ ਵਿੱਚ ਬਹੁਤ ਟੌਹਰ ਸੀ ਬਾਈ
@SukhwinderSingh-zl6pb
@SukhwinderSingh-zl6pb 10 ай бұрын
ਸਿਰਾ ਬਿੰਦੀ ਵੀਰ ਐਦਾ ਹੀ ਪਰਮਾਤਮਾ ਚੜਦੀ ਕਲਾ ਰੱਖੇ❤❤❤
@rudrachoudharydairyfarm5523
@rudrachoudharydairyfarm5523 9 ай бұрын
Pindi sidhu aur bubble dono bhaiyo ko sat shri akal
@kulwinderkaurdhaliwal2542
@kulwinderkaurdhaliwal2542 8 ай бұрын
Nice Buffalo is very good
@shyamlaldairyfarm
@shyamlaldairyfarm 6 ай бұрын
🎉🎉🎉🎉🎉🎉🎉
@sidhubrarbrar2938
@sidhubrarbrar2938 10 ай бұрын
ਪ੍ਰਧਾਨ ਸਾਬ congratulations
@cheemadairyfarmsangatpura3724
@cheemadairyfarmsangatpura3724 10 ай бұрын
Good👍
@sukhwinderbhullar7535
@sukhwinderbhullar7535 10 ай бұрын
Congratulations pindi veer
@inderjit748
@inderjit748 10 ай бұрын
KAKA JI THODA OS TIME' CE JIS TIME BAI SHERBAAZ HUNA DA NAM CHAMKEA CE HAR IK DA TIME HUNDA SO AAJ TIME SIDHUS DA HAI OH TIME. MANNA DA CE WAHEGURU JI THONU SARE PUTTRA NU CHARDIKLA TANDRUSTI TE TRAKIA BAKSHAN H S SIDHU BHAI KA
@sukhkotli7413
@sukhkotli7413 10 ай бұрын
Veer ji very good
@pannufarm46
@pannufarm46 10 ай бұрын
Good job
@kamaldeepsingh-jx7ky
@kamaldeepsingh-jx7ky 10 ай бұрын
Sira interview Manpreet
@pawanmangat6939
@pawanmangat6939 10 ай бұрын
Congratulations Pindi veer
@gurpreetsandhu5753
@gurpreetsandhu5753 10 ай бұрын
ਸਿਰਾ ਕਰਾ ਦਿੱਤਾ ਪਿੰਦੀ ਬਾਈ ਨੇ
@jagseersingh964
@jagseersingh964 10 ай бұрын
👌🏾👌🏾👌🏾
@simranjeetsingh220
@simranjeetsingh220 10 ай бұрын
veer no 1
@manreetdairyfarm0067
@manreetdairyfarm0067 10 ай бұрын
Pindi veer you always champion
@samimann5466
@samimann5466 10 ай бұрын
Good y Pindi
@sabarali3423
@sabarali3423 9 ай бұрын
Hlo
@giiljagmohansinghgill2194
@giiljagmohansinghgill2194 10 ай бұрын
🎉🎉
@pardeeprana8433
@pardeeprana8433 10 ай бұрын
Good work 👍
@NirmalSingh-ld8zr
@NirmalSingh-ld8zr 10 ай бұрын
Pindi Very good
@aulakhdairyfarmshahbazpur
@aulakhdairyfarmshahbazpur 10 ай бұрын
🎉❤
@JaswinderSingh-ut4zx
@JaswinderSingh-ut4zx 10 ай бұрын
Bbl ji aj sust si
@HarjinderSingh-vr7zp
@HarjinderSingh-vr7zp 10 ай бұрын
Good job brother
@jugrajsingh5262
@jugrajsingh5262 10 ай бұрын
Nice bro
@tarsemlal9356
@tarsemlal9356 10 ай бұрын
Bhai tuhadiyan gllan theek hai but himmat rakhni pendi hai bahr jake bhut bande Derriyan vich kam karde ne aapne ghar vich Banda raja hunda show alag te hndi
@amarjitsingh4940
@amarjitsingh4940 10 ай бұрын
ਵੀਰ ਜਿਹਨੇ ਕੰਮ ਕਰਨਾ ਉਹਨੇ ਪੈਲੀ ਠੇਕੇ ਤੇ ਰੱਖ ਲੈਣੀ ਵੀਰ ਇਹ ਸਾਰੇ ਬਹਾਨੇ ਆ ਕੰਮ ਨਾ ਕਰਨ ਦੇ
@RanjitSingh-np7iu
@RanjitSingh-np7iu 10 ай бұрын
Y the no ha kisa kol ta send karo
@arjindersingh5785
@arjindersingh5785 10 ай бұрын
ਪੀਂਦੀ ਦਾ ਨੰਬਰ
@Dandiwal_farm_
@Dandiwal_farm_ 10 ай бұрын
Good
АЗАРТНИК 4 |СЕЗОН 2 Серия
31:45
Inter Production
Рет қаралды 1,1 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
АЗАРТНИК 4 |СЕЗОН 2 Серия
31:45
Inter Production
Рет қаралды 1,1 МЛН