ਅੱਜ ਨਵੇਂ ਚੁੱਲੇ ਵਿੱਚ ਅੱਗ🔥ਬਾਲੀ | ਲੱਤਾਂ ਖਿੱਚਣ ਵਾਲੇ ਯਾਦ ਰੱਖਿਓ ਅਸੀਂ ਹਾਰਨ ਵਾਲਿਆਂ ਵਿਚੋਂ ਨਹੀਂ Pind Punjab de

  Рет қаралды 68,348

Pind Punjab de

Pind Punjab de

Күн бұрын

Пікірлер: 257
@amandeepkaur3647
@amandeepkaur3647 16 күн бұрын
Wel done sis ਇਮਾਨਦਾਰੀ ਹੀ ਕਾਮਯਾਬੀ ਦਾ ਰਾਹ ਖੋਲਦੀ ਹੈ ਤੁਸੀਂ ਆਪਣਾ ਕੰਮ ਇਸੇ ਤਰਾ ਜਾਰੀ ਰੱਖੋ ਪਰਮਾਤਮਾ ਬਰਕਤ ਪਾਉਂਦਾ ਹੈ ਖੁਸ ਰਹੋ 😊😊😊
@sonysidhu7451
@sonysidhu7451 15 күн бұрын
ਇੱਥੇ ਚੁੱਲ੍ਹਾ ਤੁਸੀਂ ਗਲਤ ਬਣਾਇਆ ਅੰਟੀ ਜੀ। ਜੱਟ ਵੱਡੀ ਤੋਂ ਵੱਢੀ ਕੋਠੀ ਪਾ ਲੈਂਦਾ ਪਰ ਚੁੱਲ੍ਹੇ ਨੂੰ ਥਾਂ ਨਹੀਂ ਰੱਖਦਾ।ਇਹ ਹੁਣ ਦੇ ਸਮੇਂ ਦਾ ਰਿਵਾਜ਼ ਹੀ ਬਣ ਚੁੱਕਿਆ
@ParmjeetSingh-ts1of
@ParmjeetSingh-ts1of 16 күн бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@RupinderSingh-fg5bh
@RupinderSingh-fg5bh 16 күн бұрын
ਗੁਰਮੀਤ ਭੈਣ Waheguru ji chardi kla rakhe tuhadi ਪ੍ਰਵਾਹ ਨੀ ਕਰੀਦੀ ਲੋਕਾਂ ਦੀ ਗੁਰਮੀਤ ਭੈਣੇ
@Laddi_siona
@Laddi_siona 15 күн бұрын
Didi ਤੁਸੀ ਕੁਝ ਗੱਲਾ ਪ੍ਰਾਈਵੇਟ ਹੀ ਰਖਿਆ ਕਰੋ ਲੋਕ ਤੁਹਾਡੇ ਤੋਂ ਮੱਚਦੇ ਬੁਹਤ ਐ ❤ਬਾਕੀ ਮੇਹਨਤ ਜਾਰੀ ਰੱਖੋ ❤
@SukhwinderSingh-wq5ip
@SukhwinderSingh-wq5ip 16 күн бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@ArmanSingh-wm8ky
@ArmanSingh-wm8ky 15 күн бұрын
ਹਾਂਜੀ ਬੀਬੀ ਤੁਹਾਨੂੰ ਦੇਖ ਕੇ ਤਾਂ ਸਾਡੇ ਅੰਦਰ ਵੀ ਹੁਨਰ ਹੋਏ ਵੀ ਅਸੀਂ ਵੀ ਇੱਕ ਚੈਨਲ ਬਣਾਈਏ ਸੀ ਮਿਹਨਤ ਕਰੀਏ ਮੱਝਾਂ ਨਹੀਂ ਸੀ ਰੱਖੀਆਂ ਕਈ ਸਾਲ ਹੋ ਗਏ ਸੀ ਵਿੱਚ ਰੁਕ ਗਏ ਸੀ ਦੁਬਾਰਾ ਰੱਖੀ ਜਾਂਦੀ ਸੀ ਤੁਹਾਨੂੰ ਦੇਖ ਕੇ ਬਹੁਤ ਵਧੀਆ ਮੀਟੀ ਵੀ ਅਸੀਂ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਦੇ ਆ ਗਲਤ ਕਮੈਂਟ ਕਰਨ ਵਾਲਾ ਮਾੜੀ ਸੋਚ
@kirpalkaur6398
@kirpalkaur6398 16 күн бұрын
ਚੁੱਲ੍ਹੇ ਤੇ ਕੰਮ ਕਰ ਤਾਂ ਲਈਏ ਭਾਂਡੇ ਕਾਲੇ ਹੋ ਜਾਂਦੇ, ਸੋਹਣੇ ਨਹੁੰ ਹੱਥ ਭਾਂਡੇ ਮਾਂਜਦਿਆਂ ਖੁਰਦਰੇ ਹੋ ਜਾਂਦੇ਼ ਅਸੀਂ ਤਾਂ ਉਪਰ ਰਹਿੰਦੇ, ਤਸਲੇ ਵਿੱਚ ਚੁੱਲਾ ਬਣਾਇਆ ਹੋਇਆ। ਗਜਰੇਲਾ, ਖੋਇਆ, ਸਾਗ ਵਗੈਰਾ ਬਣਾਇਆ ਜਾਂਦਾ।
@gurmeetkaurpandher9057
@gurmeetkaurpandher9057 16 күн бұрын
ਸੂਟਾਂ ਦਾ ਕੱਪੜਾ ਬਹੁਤ ਵਧੀਆ ਹੁੰਦਾ ਸੱਭ ਨੂੰ ਪਤਾ ਅੱਜਕਲ ਕਢਾਈ ਬਹੁਤ ਮਹਿੰਗੀ ਹੋ ਗਈ ਤਾਂ ਸੂਟਾਂ ਦੇ ਰੇਟ ਮਹਿੰਗੇ ਲੱਗਦੇ ਹਨ 🙏
@ArmanSingh-wm8ky
@ArmanSingh-wm8ky 15 күн бұрын
❤❤❤❤❤ ਸਤਿ ਸ਼੍ਰੀ ਆਕਾਲ ਦੀਦੀ ਜੀ
@GurvinderSingh-jg4nn
@GurvinderSingh-jg4nn 16 күн бұрын
ਕਦੇ ਕਦੇ ਟਾਈਟਲ ਬੜੇ ਘੈਂਟ ਲਾਉਂਦੇ ਭੈਣੇ 👌👌🙏🙏
@kaur.sehajkaur179
@kaur.sehajkaur179 16 күн бұрын
Jis tra tusi fabric ware jankari dende o us tra koi nhi dasda didi menu ta tuhade te 101 %bhorasa a
@dilpreetsidhu7875
@dilpreetsidhu7875 10 күн бұрын
Keep it up Gurmeet ji god bless you lge reho loka di parwah nee kridi good job 👏
@rampreetkaur5376
@rampreetkaur5376 16 күн бұрын
ਸਤਿ ਸ਼੍ਰੀ ਅਕਾਲ ਗੁਰਮੀਤ ਭੈਣ 🙏🏼🙏🏼❤️
@Jasveerkaur-uk
@Jasveerkaur-uk 16 күн бұрын
Thode vlog dekh k dil nu sakoon milda didi❤,
@kirat155
@kirat155 15 күн бұрын
Very nice didi ji par thoda chontra pahla bala sona jade lagda c hun ta bchale je ho gia
@Navanghuman
@Navanghuman 15 күн бұрын
Sahi gal aa g di di g waheguru g thonu hamesha chardikala vich rakhan 🙏🙏
@padhelikhependu
@padhelikhependu 16 күн бұрын
Sat shri akal ਭੈਣ ਮੇਰੀਏ 🙏🙏🙏
@harjinderkaur5809
@harjinderkaur5809 16 күн бұрын
Gurmeet bhanji satsriakl ji grey suit or pink sweater Gurmeet bhanji God bless you ❤
@baljindergaidhu6319
@baljindergaidhu6319 16 күн бұрын
Mouse colour Didi very nice colour very nice vlogs I every day watching your’s videos god bless you and your’s family 🙏🙏❤️ I ‘m from uk ❤️
@ramchandersaini6362
@ramchandersaini6362 16 күн бұрын
Hard work kade Raho kise di gala di parwah na karo khus raho
@ranjitkaur6445
@ranjitkaur6445 16 күн бұрын
Ur very hard working God bless u all family❤❤❤❤❤❤
@MR.JASHAN.RAJPOOT
@MR.JASHAN.RAJPOOT 13 күн бұрын
ਸਤਿ ਸ੍ਰੀ ਆਕਾਲ ਜੀ 🙏❤️
@AmanjotKaur-s2h
@AmanjotKaur-s2h 16 күн бұрын
Hi Gurmeet di vlog always 👌👌👌👌👌👌👌👍🏻👍🏻👍🏻👍🏻🥰🥰
@parmviraujla3640
@parmviraujla3640 16 күн бұрын
ਸਦਾ ਖੁਸ਼ ਰਹੋ ਸਾਰੇ ❤ਬਹੁਤ ਸੋਹਣਾ ਬਲੌਗ ਜੀ।
@sukhdevsraun3554
@sukhdevsraun3554 16 күн бұрын
Please mouse color pak janaa main eh colour lana haa from U S A kuldeep
@manakbrar4156
@manakbrar4156 15 күн бұрын
ਦੀਦੀ ਜੀ ਮੈਂ ਤੁਹਾਡੇ ਛੈ ਸਾਲ ਤੋਂ ਵਲੋਗ ਦੇਖਦੀ ਆ ਤੁਸੀਂ ਬਹੁਤ ਮੇਹਨਤ ਕੀਤੀ ਆ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਮੈਂ ਤੁਹਾਡਾ ਕੋਈ ਵਲੋਗ ਸਕਿਪ ਨਹੀ ਕੀਤਾ
@JashanBawa-su4zr
@JashanBawa-su4zr 16 күн бұрын
ਮਾੳਸ ਕਲਰ ਦੀਦੀ ❤❤
@happymaan7717
@happymaan7717 16 күн бұрын
ਸਤਿ ਸ੍ਰੀ ਆਕਾਲ ਭੈਣੇ 🙏🙏
@satwantkaur7410
@satwantkaur7410 15 күн бұрын
Ssa gurmeet very nice video thudi shoping bahut sohne ha bate ji koi kse nu dekh k kush nei ha hamesha parmatma thanu charhdi kala rka g🙏🙏🙏🙏❤❤❤❤❤🎉🎉🎉🎉🎉
@RajveerkaurRaj-oo9ig
@RajveerkaurRaj-oo9ig 12 күн бұрын
Di ji please reply ji jehra tci hairstyle bnaunde ho oh video da link deo ji asi sikhna ji please reply please 🙏🙏🙏🙏
@Danveer_522
@Danveer_522 16 күн бұрын
Grey and yellow suit payo didi g 💛
@Itzz.puneetmahi
@Itzz.puneetmahi 15 күн бұрын
ਦੀਦੀ ਜੀ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇਓ ਪਰਮਾਤਮਾ ਕਰੇ ਚੜ੍ਹਦੀ ਕਲ੍ਹਾ ਚ ਰਹੋਂ।
@jaswindersembi3071
@jaswindersembi3071 16 күн бұрын
❤ਕੋਟੀ ਤੁਸੀਂ ਸੇਮ ਹੀ ਲੈਅ ਲੲਈ ਜਹਿੜੀ ਤੁਸੀਂ ਪਾੲਈ ਆ ਓਹਦੇ ਨਾਲ ਦੀ ਆ
@kaurjasbir2758
@kaurjasbir2758 15 күн бұрын
You are right dee tuci eh success apne hardwork nal hasil kiti aa but loka ch ajkal jealousy bhut aa kise di success dekh ni sakde… so ignore that kind of people.. keep it up my best wishes for you from heart ♥️
@MR.JASHAN.RAJPOOT
@MR.JASHAN.RAJPOOT 11 күн бұрын
ਛੱਡੋ ਜੀ ਪਰੇ ਢੱਠੇ ਖੂਹ ਚ ਪਾਓ ਏਨਾ ਨੂੰ ਨਾ ਆਪ ਕੁਝ ਕਰਨਾ ਨਾ ਕਿਸੇ ਨੂੰ ਕਰਨ ਦੇਣਾ।
@satveergrewal8119
@satveergrewal8119 16 күн бұрын
sahi gal a bhaine parson vlog nhi ayea dil jeha he nhi lagea
@ramanjitkaur2413
@ramanjitkaur2413 16 күн бұрын
Grey and yellow colour dupatta payeo ji
@jasneetkaur3604
@jasneetkaur3604 16 күн бұрын
ਸਤਿ ਸ੍ਰੀ ਆਕਾਲ ਦੀਦੀ ਜੀ 🙏🙏
@MandeepKaur-pi7sp
@MandeepKaur-pi7sp 16 күн бұрын
Gurmeet sis dee gall wich shch n ❤❤
@surindersharma9935
@surindersharma9935 16 күн бұрын
Sat shri akal sister ji didi ji tusi grey and yellow suit payao ji bahut sohna lage ga sister ji colour bahut acha hai ji good shopping ji tusi tension mat lo lo ka da kamm aa bakvas karna khush raho ji 🙏🙏👌👌👌👌👌💞💕💞💕💞💕🌷🌷🌷🌷🌷🌷
@amandeepkaurgill5475
@amandeepkaurgill5475 16 күн бұрын
Sat Shri akal ji all family ❤❤❤
@GurcharanSingh-kd3mp
@GurcharanSingh-kd3mp 16 күн бұрын
Mouse colour de nal Pink coty😊
@Virk-2022
@Virk-2022 16 күн бұрын
ਭੈਣੇ ਜਿਹੜੀ ਤੁਸ਼ੀ ਨਵੀ ਕੋਟੀ ਲੈ ਕੇ ਆਏ ੳ ਉਹ ਬਰਾਊਨ ਜਿਹੇ ਸੂਟ ਨਾਲ ਜਿਆਦਾ ਸੋਹਣੀ ਲਗੇ ਗੀ ❤
@rajbirkaur3768
@rajbirkaur3768 16 күн бұрын
ਭੈਣੇ ਸਤਿ ਸਿਰੀ ਅਕਾਲ ਬਹੁਤ ਵਧੀਆ ਲੱਗੀ ਤੁਹਾਡੀ ਸਾਪਿੰਗ ਕੀਤੀ ਹੋਈ
@KewaljeetKaurToor
@KewaljeetKaurToor 16 күн бұрын
ਗੁਰਮੀਤ ਮੇਰੇ ਬੱਚੇ ਵੀ ਬਰੈਡਡ ਹੀ ਲੈਦੇ ਹਨ
@BarinderKaur-q9g
@BarinderKaur-q9g 16 күн бұрын
Very nice 🙂👍❤😂🎉sister ji good 😊👍
@Manjeet-Kaur2806
@Manjeet-Kaur2806 15 күн бұрын
Gurmeet Ji.. asi last 6 years toh tuhanu daily watch krde aa.. sanu pta tuhada.. tusi eh sab Punjabi Corner te kehna si .. bcz oh loka nu tuhada jawab sunn na chahida si.. sanu te already pta tuhada.. I feel so attached with you .. Inna long association hai hun te tuhade nal.. Manjeet Kaur from Jalandhar ❤
@sumitrasihag1268
@sumitrasihag1268 16 күн бұрын
कोटियाँ भी दिखाओ जी 🙏🙏
@GurpreetSingh-dm4zg
@GurpreetSingh-dm4zg 14 күн бұрын
ਦੀਦੀ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਕਿਸੇ ਨੂੰ ਰੋਟੀ ਖਾਂਦੇ ਵੇਖ ਕੇ ਜਰਦਾ ਨਹੀ ਕੋਈ ਪਰਮਾਤਮਾ ਨੇ ਜੋ ਵੀ ਸਾਨੂੰ ਦੇਣਾ ਹੈ ਉਹ ਕੋਈ ਵੀ ਖੋਹ ਨਹੀ ਸਕਦਾ ਦੇਂਦਾ ਰੱਬ ਸੜਦਾ ਜੱਗ
@kulbirkaur1382
@kulbirkaur1382 15 күн бұрын
Gurleen di height eni hi brhi he. Meri beti di height 5"8he . Fir match sokhe nhi milde. Dr. Boys mostly5"7 5"8 hi jiada mildi
@HarpreetKaur-br1bm
@HarpreetKaur-br1bm 16 күн бұрын
Gray and yellow 🟡🤍
@tarlochanrai6339
@tarlochanrai6339 16 күн бұрын
ਸਤਿ ਸ੍ਰੀ ਆਕਾਲ ਜੀ 🙏👍❤️
@navjotsidhu1880
@navjotsidhu1880 15 күн бұрын
Fer ja ta paisa hi bnu g ja fer program ਰਿਸ਼ਤੇਦਾਰੀਆਂ hi jaya jau
@shaminderkaur4721
@shaminderkaur4721 16 күн бұрын
ਮੌਸਮ।ਕਲਰ।ਵਾਲ।ਸੂਟ।ਸੋਹਣਾ।ਹੈ
@ArmanSingh-wm8ky
@ArmanSingh-wm8ky 15 күн бұрын
ਕਰਦੀ ਤਿੰਨ ਚਾਰ ਸਾਲ ਮੱਝਾਂ ਨਹੀਂ ਰੱਖੀਆਂ ਫਿਰ ਰੱਖੀਆਂ ਦੀ ਵੀ ਦੁਬਾਰਾ ਹੁਣ ਹੈਗੀਆਂ ਦੀਦੀ ਆਪਣੇ ਕੋਈ ਗੱਲ ਨਹੀਂ ਦੀਦੀ ਚਲੀ ਜਾਣ ਦੇ ਲੋਕਾਂ ਨੂੰ
@jagtargill4283
@jagtargill4283 15 күн бұрын
GOOD 🎉JOP 🎉BHABI 🎉GI 🎉ILOVE 🎉YOU 🎉MERI 🎉LADO ❤❤❤❤❤
@KulwantSingh-bm4mw
@KulwantSingh-bm4mw 16 күн бұрын
God bless you sister🎉🎉🎉
@mandeep-Kaur-93
@mandeep-Kaur-93 16 күн бұрын
grey and yellow combination 👍🏻
@harjinderkaur5809
@harjinderkaur5809 16 күн бұрын
Gurmeet bhanji chinta mat Karo logo ka kaam ha kahna ❤
@RashmeenKaur-f6o
@RashmeenKaur-f6o 15 күн бұрын
Dee tuc oh grey ja peach long coat kiyo ni lah k aye Thuhade te bahut sohna laga c
@kulbirkaur1382
@kulbirkaur1382 15 күн бұрын
Suit jihrha marji pa lvo.rang saf hon karke ,sare hi hi sohne lagde han . Fikar na kria kro . Jdo kharcha hunda ,Dil nu kujh kujh ta hunda hi he par kujh kharcha jroori hunda he
@SimranjeetKaur-is5js
@SimranjeetKaur-is5js 10 күн бұрын
Light da sara pase ehi hall ae didi 2 2din ni andi
@PreetGujjer-dz2fg
@PreetGujjer-dz2fg 16 күн бұрын
Congratulations sister rab nal aa tohade loka da ki aa no tension ji ❤❤❤
@kamaljitdosanjh907
@kamaljitdosanjh907 16 күн бұрын
ਦਿੰਦਾ ਹੈ ਰੱਬ ਸੜਦਾਹੈ ਜੱਗ ਪਤਾ ਨਹੀਂ ਕਿਉਂ 🙏🙏
@sarbjitkaur7520
@sarbjitkaur7520 16 күн бұрын
Tusi baba g da nam la k mehant karo fall waheguru g n dena ❤ ehi dhek lao hun tusi KZbin te vlog banone schroo kite os to wad thodi Bahn bhra thodi rajwinder jathni thodi duji kurdi thodi bhan di jathni sab thode wal dhek k lage Konya da asrra tusi bano awe lok ta bhakyi marde a
@amanharpreet
@amanharpreet 15 күн бұрын
ਸਹੀ ਗੱਲ ਆ ਜੀ ਬੁਟੀਕ ਦਾ ਕੰਮ ਬਹੁਤ ਔਖਾ ਹੁੰਦਾ ਪੈਸਾ ਸੱਭ ਨੂੰ ਦਿਸਦਾ ਖੱਜਲ ਖਵਾਰੀ ਨੀ
@ManjuPassrija
@ManjuPassrija 16 күн бұрын
No tention gurmeet di 🙏🙏👍👍👍
@ramanrehmat5976
@ramanrehmat5976 13 күн бұрын
Tensn na lao loka di Bht wadia videos hundian ne bhene 5 6 saal ho gye thonu dekhde mainu
@JeetSingh-nu4vg
@JeetSingh-nu4vg 15 күн бұрын
Nise blog ji 🎉🎉🎉🎉🎉🎉
@kaneezbegum5529
@kaneezbegum5529 16 күн бұрын
Bada ney saray kapday👌👌
@ArmanVirk-v9w
@ArmanVirk-v9w 16 күн бұрын
🙏🙏🙏🙏🙏🙏🙏🙏👍👍👍👍🥰🥰 nice nice nice video
@DakashSran
@DakashSran 16 күн бұрын
Sat Shri akal ji so beautiful vlog didi ji 👌🏻
@AmandeepSivia28
@AmandeepSivia28 15 күн бұрын
Hunji Didi, Sonu Kapada pata a da right di
@kuljitsidhu1375
@kuljitsidhu1375 15 күн бұрын
Hello ji your vloge always very good 👍
@inaamhabib3664
@inaamhabib3664 16 күн бұрын
❤❤❤❤❤❤❤🎉🎉🎉🎉❤❤❤❤🎉🎉🎉❤❤❤❤🎉🎉🎉❤❤❤🎉🎉🎉❤❤❤❤🎉🎉
@jassbhullar5625
@jassbhullar5625 15 күн бұрын
❤❤❤❤❤🎉 nice
@GuranshSharmaSharma
@GuranshSharmaSharma 15 күн бұрын
Nice sis wel done❤❤❤❤❤❤🎉🎉🎉🎉🎉🎉
@harbanssingh1726
@harbanssingh1726 16 күн бұрын
ਸਤ ਸ੍ਰੀ ਅਕਾਲ ਦੀ ਜੀ
@JaswinderKaur-jq4lo
@JaswinderKaur-jq4lo 16 күн бұрын
The jacket of Gurleen matches with international color of year 2025
@VarinderKaur-v8z
@VarinderKaur-v8z 16 күн бұрын
Hanji grey da price dasyo
@SukhwinderKaur-g5d
@SukhwinderKaur-g5d 16 күн бұрын
Mara be stheng da kam a bana maraa be soda bala hal aa
@SatnamSingh-bi9in
@SatnamSingh-bi9in 16 күн бұрын
Di thode sare kapde da rate thik aw
@harshgill8936
@harshgill8936 16 күн бұрын
Sat shri akal sister Haji tusi blazer ni laia
@g_sgaming7834
@g_sgaming7834 15 күн бұрын
Kiti tuc same le lai pela v tuci rhi asa colour di pai a
@kuldipgrewal6736
@kuldipgrewal6736 15 күн бұрын
Love your blog ❤❤😊
@varinderkaur_bhullar
@varinderkaur_bhullar 16 күн бұрын
❤❤👍👍👍
@manpreetgill9738
@manpreetgill9738 15 күн бұрын
Didi your very hardwork nice vlog ❤
@RadhikaDaljeet
@RadhikaDaljeet 16 күн бұрын
sahi gal kahi diidi tuc boht mehnat kitti aa taa ethe takk pounche aa tuhade val dekh ke main v apna youtube channel bnayeya aa
@Manjot_kaur70
@Manjot_kaur70 14 күн бұрын
Very nice video gurmeet ❤❤
@baldeepsingh5420
@baldeepsingh5420 16 күн бұрын
ਗੁਰਮੀਤ ਭੈਣ ਜੀ ਮੈਂ ਇੱਕ ਸੂਟ ਬਣਾਇਆ ਬਰਨਾਲੇ ਬਟੀਕ ਆ ਉਹਨਾਂ ਦੋ ਵਾਰੀ ਪਾਇਆ ਤੇ ਸੀਜ ਵੀ ਗਿਆ ਕੱਛਾ ਤੇ ਛਾਤੀਆਂ ਤੋਂ ਤਬਾਹ ਆਇਆ ਹੈ ਹੀ ਨਹੀਂ ਤੇ ਕੜਾਈ ਕੜਾਈ ਦਾ ਉਹਨੇ ਇੰਨਾ ਮਜ਼ਾ ਲਾ ਲਿਆ 10,000 ਤੋਂ ਉੱਤੇ ਤੇ ਹੁਣ ਉਹਨੂੰ ਅਸੀਂ ਕੀ ਕਹੀਏ
@ManjeetKaur-pz2kx
@ManjeetKaur-pz2kx 15 күн бұрын
Sahi gal bhain age b ik video te kise ne galat comment kita c k paisa wadu chaye dovara dha k pala m ohdo b ehi comment kita c te hun b kr rai a k thonu b rab ne do hath dite kirat karan waste krlo kyu jealous krde duji di trakki to Rees kro macho na
@surjitkaur6404
@surjitkaur6404 16 күн бұрын
Grey and yellow suit g 😊
@davindersingh2313
@davindersingh2313 15 күн бұрын
Very good👍👍🙏🙏🙏🙏🙏
@jasdeepkaur3802
@jasdeepkaur3802 16 күн бұрын
Ssa di and veer ji 🙏 no tension di loka da kam hi bolna
@baljitgrewal8517
@baljitgrewal8517 16 күн бұрын
Don’t worry sister,your very nice 👌❤️
@dalbirkaur9577
@dalbirkaur9577 16 күн бұрын
don't worry sister your very hardworking lady ❤
@narinderkaur6060
@narinderkaur6060 16 күн бұрын
I am waiting nd watching everyday video nice suits collection 👌 but nice answer well done di
@gurmitdhaliwal4611
@gurmitdhaliwal4611 15 күн бұрын
Good job sis. Keep it up 👍
@RajinderKaur-b4b
@RajinderKaur-b4b 16 күн бұрын
Very nice video Mudki ❤
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Their Boat Engine Fell Off
0:13
Newsflare
Рет қаралды 15 МЛН
Family intro, te sandeep didi nal sada ki rista
12:21
Manjot Vlogs
Рет қаралды 104 М.
Crispy Bread Ball Recipe  😍 | Harman Khosa
24:33
Harman Khosa
Рет қаралды 117 М.
New Punjabi Movies 2024 | UJJRE KHOO DA PANI ( FULL MOVIE ) | Latest Punjabi Movies 2025
2:01:35