Kamal Heer | Mera Dil Nahin Mannda

  Рет қаралды 2,791,162

Plasma Records

Plasma Records

Күн бұрын

Пікірлер: 1 100
@money.sharma
@money.sharma 11 ай бұрын
ਹੈ ਕੋਈ ਜਿਹੜਾ 2024 ਚ ਵੀ ਆਹ ਗਾਣਾ ਸੁਣ ਰਿਹਾ ❤ ਮੈਨੂੰ ਇੰਜ ਲਗਦਾ ਇਸ ਤੋਂ ਵਧੀਆ ਗਾਣਾ ਅਜੇ ਤੱਕ ਨਹੀਂ ਆਇਆ। ਅੱਜ ਫੇਰ ਤੋਂ ਸੁਣਿਆ। ❤❤ Emotion aa eh gana nhi.
@Paramgoraya-lg9rj
@Paramgoraya-lg9rj 11 ай бұрын
Mee
@kaurrahania563
@kaurrahania563 8 ай бұрын
Hnji
@singhgurpreet1482
@singhgurpreet1482 6 ай бұрын
🙋‍♂️
@pirthijattana86
@pirthijattana86 4 ай бұрын
Har roj
@paramjitrandhawa1635
@paramjitrandhawa1635 Ай бұрын
@@money.sharma I listen this week 4-5 times very nice song 🎧
@gurjanttakipur6559
@gurjanttakipur6559 10 ай бұрын
ਕਿਸੇ ਮਿੱਤਰ ਦੇ ਫੋਨ ਚ ਗਾਣਾ ਸੁਣਿਆ ਸੀ ਅੱਜ ਘਰ ਆ ਕੇ ਪਹਿਲਾਂ ਇਹ ਹੀ ਲੱਭਿਆ। ਜਿਹੜਾ ਸਕੂਨ ਪਹਿਲੀ ਵਾਰ ਗੀਤ ਨੇ ਦਿੱਤਾ ਉਹਦੇ ਮੁੱਲ ਵਰਗੀ ਕੋਈ ਚੀਜ ਨੀ ਲੱਗਦੀ।❤✍
@technicalbanger5098
@technicalbanger5098 7 жыл бұрын
ਕਮਲ ਹੀਰ ਤਾ ਕਮਾਲ ਆ ਕਮਾਲ ਬਹੁਤ ਵਧੀਆ ਗੀਤ ਜਿੰਨੀ ਟਾਇਮ ਉਡੀਕ ਕੀਤੀ ਉਸ ਤੋ ਵੀ ਵਧੀਆ ਗੀਤ ਵਿਡੀਉ ਮੁਜਿਕ ਸਭ ਵਧੀਆ ਸਾਰੀ ਟੀਮ ਨੂੰ ਮੁਬਾਰਕਾ ਜੀ ਗੀਤਕਾਰ ਸੁਖਪਾਲ ਵੀਰ ਵੀ ਵਧੀਆ!
@rinkumattran
@rinkumattran 4 жыл бұрын
ਜਿਵੇਂ ਕਿਸੇ ਨੇ ਜਖ਼ਮਾ ਤੇ ਮਲਮ ਲਾ ਦਿੱਤੀ ਹੋਵੇ ਬਿਲਕੁੱਲ ਐਦਾ ਦਾ ਅਹਿਸਾਸ ਹੋਇਆ ਇਹ ਗੀਤ ਸੁਣਕੇ 😘😍 Dilo respect bai g🙏❤
@Waris1303
@Waris1303 7 жыл бұрын
ਕਿਆਂ ਬਾਤਾਂ , ਕਿੰਨੀਆਂ ਕ ਸਿਫਤਾਂ ਕਰੀ ਜਾਈ ਏ ਜਨਾਬ ਹੁਣ , ਹੈ ਅਫਸੋਸ ਕੇ ਇਸ਼ਕ ਨੂੰ ਸਿਰੇ ਚੜਾ ਨਾ ਸਕਿਆਂ ਮੈਂ ਲਵ ਲੈਂਟਰ ਲਿਖਿਆ ਰਹਿ ਗਿਆ ਪਰ ਫੜਾ ਨਾ ਸਕਿਆ ਮੈਂ |
@lovejeetsingh3361
@lovejeetsingh3361 5 жыл бұрын
Veer mera v ehi he hall a 5 sall ho gyea aj tak usnu keh ni skeya ke mein usnu like krda te pyar v karda kash meinu is bar oh hamm kar dewe 😖😖
@JaspreetSingh-ge8sm
@JaspreetSingh-ge8sm 4 жыл бұрын
@@lovejeetsingh3361 sareya da ehi haal yaar sanu haan nahn ni kiti ik chawal lyi zindagi kharaab kar gyi
@GPSingh-wj6kj
@GPSingh-wj6kj 10 ай бұрын
bai ji kine sall purani gal hai
@Waris1303
@Waris1303 10 ай бұрын
mobile odo kisekise kol hunda c @@GPSingh-wj6kj
@vishalmh2655
@vishalmh2655 7 жыл бұрын
Chalo fake like nii haige...niii te nave nave landu singer 50m chakki phirde...only the real punjabi music lover...listen waris brothers..❤
@Sagarkumar-uy2mi
@Sagarkumar-uy2mi 6 жыл бұрын
Vishal Mh hnji bro ehna nu kehnde a singer ajjj.kl di.youth landu singers di katteda bni payi a
@jatindersony2033
@jatindersony2033 3 жыл бұрын
Vishal ji asi ta always waris bro nal ii aa👍👍
@p.sparmaar7718
@p.sparmaar7718 3 жыл бұрын
Bilkul sach keha tusi
@tejmohansingh269
@tejmohansingh269 3 жыл бұрын
ਸੱਚ ਆਖਿਆ ਜੇ
@vanitheer9208
@vanitheer9208 2 жыл бұрын
Right ✌️🔥
@punjabinewsdiscussionpunja2572
@punjabinewsdiscussionpunja2572 3 жыл бұрын
ਇਹ ਆ ਪੰਜਾਬੀ ਗੀਤ , ਵੀਡੀਓ ਬਹੁਤ ਸੋਹਣਾ ,ਸੁਖਪਾਲ ਵੀਰ ਨੇ ਲਿਖਣ ਚ ਅੰਤ ਕਰਾ ਦਿੱਤਾ ਤੇ ਕਮਲ ਹੀਰ ਨੇ ਗਾ ਕੇ ਸਿਰਾ ਲਾ ਦਿੱਤਾ ! Music ਵੀ ਬਹੁਤ ਰਸੀਲਾ ਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਰਹਿੰਦਾ ਆ !!ਬਹੁਤ ਬਹੁਤ thanks ਵਾਰਿਸ ਵੀਰੋ ਮੁਫ਼ਤ ਚ ਸਾਡੇ ਤੱਕ ਇਨ੍ਹਾਂ ਸਾਫ ਸੁਥਰਾ ਸੰਗੀਤ ਪਹੁਚਾਉਣ ਲਈ !! ਸਲਾਮ ਆ ਤਹਾਨੂੰ !! ਬਿਲਗੇ ਦੀ ਬਣੀ ਟਰਾਲੀ ਚੋਂ ਵਜਦੇ ਸੀ ਸਲੂਟ ,, my favourite line ❤️❤️
@rajapawar682
@rajapawar682 7 жыл бұрын
ਯਾਰੋ ਆਹੀ ਆ ਦੋ ਚਾਰ ਗਵੱਈਏ ਜਿਹੜੇ ਵਿਰਸਾ ਸਾਂਭੀ ਬੈਠੇ ਆ ਨਹੀ ਤਾ ਅੱਜਕੱਲ ਦੇ ਟੱਟੂਆ ਨੇ ਭੈਣ ਦੀ ਛਿੱਕੀ ਗੰਦ ਪਾਇਆ ਹੋਇਆ ਆ ਥੈਕਸ ਕਮਲ ਭਾਜੀ ❤️👍🏻🙏🏻😘
@gurcharndassjassal806
@gurcharndassjassal806 7 жыл бұрын
Bilkul veee
@gurcharndassjassal806
@gurcharndassjassal806 7 жыл бұрын
Bilkul veeer
@Sagarkumar-uy2mi
@Sagarkumar-uy2mi 6 жыл бұрын
bilkul sahi raja vr Sasrikal Tuhanu
@redheartredheart7619
@redheartredheart7619 6 жыл бұрын
U r right
@yudhveercheema3031
@yudhveercheema3031 6 жыл бұрын
Raja Pawar virsa ki hunda brother ??
@gurcharanshayer7523
@gurcharanshayer7523 5 жыл бұрын
ਇਹ ਤੇ ਇਸ ਤਰਾ ਲਗਦਾ ਜਿਵੇ ਮੇਰੇ ਤੇ ਹੀ ਗੀਤ ਲਿਖਅਾ ਹੋਵੇ।ਪੁੱਰੀ ਓਹੀ ਕਹਾਣੀ ਹਰ ਲਾਈਨ ਉਸੇਤਰਾ ਹੀ।ਹੈ ਅਫਸੋਸ ਕੇ ਇਸਕ ਸਿਰੇ ਚੜਅ ਨਹੀ ਸਕੈਅ ।miss you mandeep😭😭😔😔😔😔😔
@AamAdmi100
@AamAdmi100 Жыл бұрын
Sadi vi ehi khani aa. Miss you Rano
@daktorSingh
@daktorSingh Жыл бұрын
Miss you daljeet
@Gursewaksingh-bw3ne
@Gursewaksingh-bw3ne Жыл бұрын
Meri v ehi kahani hai I LOVE YOU RUBY
@nawabmalerkotla4796
@nawabmalerkotla4796 Жыл бұрын
Sare nal he hunda bhra ehda
@sukhasingh1548
@sukhasingh1548 Жыл бұрын
😮😮😢
@bikramsingh3124
@bikramsingh3124 7 жыл бұрын
ਬਹੁਤ ਵਧੀਆ ਗੀਤ। ਦਿਲ ਤੇ ਲੱਗ ਗਿਆ। ਅੱਜਕਲ ਦੇ ਚਿੱਕੜ ਵਰਗੇ ਗਾਣਿਆਂ ਵਿੱਚ ਖਿੜੇ ਕਮਲ ਵਰਗਾ ਗੀਤ। ਮੁਬਾਰਕਾਂ ਕਮਲ ਹੀਰ ਜੀ।
@Kalirana_00
@Kalirana_00 Жыл бұрын
ਹਾਏ ਰੱਬਾ ਜਾਨ ਈ ਕੱਢ ਦਿੱਤੀ ਐਸ ਗਾਣੇ ਨੇ 😭😭
@GaganSingh-bb2hn
@GaganSingh-bb2hn 6 ай бұрын
🎉sachi yaar 🎉
@Gaggu9211
@Gaggu9211 Жыл бұрын
ਬਹੁਤ ਸੋਹਣਾ ਗਾਣਾ ਵੀਰੇ ਸੱਚੀ ਬਹੁਤ ਵਾਰ ਸੁਣਿਆ ਪਰ ਦਿਲ ਨੀ ਭਰਦਾ ਪੁਰਾਣਾ ਟਾਈਮ ਯਾਦ ਆ ਜਾਂਦਾ ਸੁਣ ਕੇ ਲਵ ਯੂ ਬਾਬੇ❤❤🎉🎉
@manuworld6879
@manuworld6879 3 жыл бұрын
ਇਹ ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ 22❤🌹
@romeenful
@romeenful 7 жыл бұрын
Music wali te sira hi lati SANGTAR veer ne,,,, unbelivble,,,,,,, music directrs nu veer to sikhna chahida h........ baki KAMAL veer te hai hi END
@sukhwindersingh1522
@sukhwindersingh1522 7 жыл бұрын
ਇਹ ਗਾਣਾ ਸੁਣ ਕੇ ਮੇਨੂੰ ਇਂਝ ਲਗਦਾ ਜਿਵੇਂ ਮੇਰੇ ਤੇ ਬਣਿਅਾ ਹੈ! ਮੇਰਾ ਦਿਲ ਨਈ ਮੰਨਦਾ , ਉਹ ਕੁੜੀ ਮੈਨੂੰ ਪਿਆਰ ਨਈ ਕਰਦੀ ਸੀ
@soodsonu3784
@soodsonu3784 4 жыл бұрын
Same baba
@GurpreetSingh-cn8zy
@GurpreetSingh-cn8zy 4 жыл бұрын
Shai
@jassshergill7410
@jassshergill7410 4 жыл бұрын
same
@AmanKaur-xn2zb
@AmanKaur-xn2zb 4 жыл бұрын
Me also😝
@shadow_1512
@shadow_1512 3 жыл бұрын
Hello guys instagram par meri bua ka ladka hindi and Punjabi shayari likhta hai yrr thodi c spot kar dete please ye I'd hai a_s_mahi_22 please spot 🙏🏻
@gagansandhu6521
@gagansandhu6521 7 жыл бұрын
Rooh Te Target keeta Song ne ehnu kehnde ne Gayaki Salute sir 😍😍😍😍 Great job
@harmindersingh7786
@harmindersingh7786 5 жыл бұрын
Good song
@gurisidhu9213
@gurisidhu9213 4 жыл бұрын
ਸੱਚੀਓ ਕਮਲ ਹੀਰ ਦਿਲ ਤੋ ਫੀਲ ਨਾਲ ਗਾਉਦਾ👌♥️
@jattozzy7938
@jattozzy7938 7 жыл бұрын
Kaim song ..jihne laayi ohi jaane ..still miss her sometimes ..rabb kare har asshiqq di kahani sire lgge ✌🏻🙏🏻🙏🏻🙏🏻🙏🏻
@gurpreetsaini2379
@gurpreetsaini2379 6 жыл бұрын
Bluu Mann oh ishq hi Ki Jo judayi na sahe
@ekamarman5807
@ekamarman5807 3 жыл бұрын
ਸੁੱਖਪਾਲ ਵੀਰਾ ਬਹੁਤ ਸੋਹਣਾ ਲਿਖਦਾ, ਕੱਲਾ-ਕੱਲਾ ਬੋਲ ਧੁਰ ਅੰਦਰ ਤੱਕ ਲਾਹ ਦਿੰਦਾ ❤
@tegbirbhullar3583
@tegbirbhullar3583 7 жыл бұрын
Quality speaks itself 👏🏻👏🏻👏🏻👏🏻👏🏻👏🏻 He's a professional singer 👨‍🎤 well done kamal heer saab
@newnessatvogue3579
@newnessatvogue3579 5 жыл бұрын
ਮੇਰਾ ਸਭ ਤੋਂ ਪਸੰਦੀਦਾ ਗਾਣਾ ❤️ਅਵਾਜ਼ ਤੇ ਲਿਖਤ ਬਾ-ਕਮਾਲ 👌 ਬੱਸ ਅਫ਼ਸੋਸ ਵੀਡਿਉ ਤੋਂ ਆ ਜਿੰਨਾ ਦਿਲ ਨਾਲ ਗਾਣਾ ਲਿਖਿਆਂ ਤੇ ਗਾਇਆ ਵੀਡਿਉ concept ਬਹੁਤ ਸੋਹਣਾ ਹੋਣਾ ਚਾਹੀਦਾ ਸੀ director ਨੇ ਇਨਸਾਫ਼ ਨਹੀਂ ਕੀਤਾ ਬਹੁਤ ਕੁਛ ਐਡ ਹੋ ਸਕਦਾ ਸੀ 😔
@GPSingh-wj6kj
@GPSingh-wj6kj 10 ай бұрын
Chlo shdo veer smj ta gye ne sab par sab rab de jee ne
@pirthijattana86
@pirthijattana86 5 ай бұрын
ਏਨਾ ਦਰਦ ਅੋਖਾ ਮੇਰੇ ਲਈ ਵੀ,, ਬਾਈ ਜਾਨ ਤਾ ਤੁਸੀ ਕੱਡ ਲਈ ,, ਜਾਨ ਲਈ ਤਾਂ ਕੁਸ਼ ਰਿਹਾ ਨੀ❤❤❤
@hr04waleg98
@hr04waleg98 7 жыл бұрын
Song Sunke Maja ahh gaya.. Apna old time yaad ahh gaya.. Nice Singing and lyrics..
@arvindersinghhaveli9713
@arvindersinghhaveli9713 7 жыл бұрын
ਪਿੰਡ ਹਵੇਲੀ ਵਲੋਂ ਬਹੁਤ ਬਹੁਤ ਮੁਬਾਰਕਾਂ ਇੱਕ ਹੋਰ ਵਧੀਆ ਗੀਤ ਲਈ ।
@Rajveer-gt9xv
@Rajveer-gt9xv 5 жыл бұрын
Vaar Aa apna sndeep hveliya Wala bro
@deepindersidhu2435
@deepindersidhu2435 7 жыл бұрын
kamal bai g u r always my favorite..... u have a mesmerizing voice .....👍👍👍👍👍💖💖
@ManpreetSingh-cj7uu
@ManpreetSingh-cj7uu 5 жыл бұрын
ਬਾਕਮਾਲ ਪੇਸ਼ਕਾਰੀ, ਰੂਹਦਾਰੀ, ਉਮਦਾ ਲੈਅਕਾਰੀ ਨਾਲ ਤਾਸੀਰਦਾਰ ਸੰਗੀਤ ਅਤੇ ਖ਼ੂਬਸੂਰਤ ਕਲਮਕਾਰੀ ਨੇ ਚਾਰ ਚੰਨ ਲਗਾ ਦਿੱਤੇ।❤️🙏
@parneetpari8905
@parneetpari8905 7 жыл бұрын
On repeat😍.. thodi singing boht alag te khoobsurt hundi hai sir.. kuj harkat hai thodi awaz ch jo dil nu lgdia
@DEEPAK-pt4hl
@DEEPAK-pt4hl 5 жыл бұрын
धन्यवाद आदरणीय आपका आभार व्यक्त करता हूँ बहुत अच्छा लगा आपके बोल और पंजाबीयत्त जिन्दा रखने के लिए,,,,गाँव दिखाया है साफ म्यूज़िक और संस्कृति
@sukwindersingh4449
@sukwindersingh4449 4 жыл бұрын
2020 vich jo Saun reha na like kro🖖👌👌😎❤✌
@gurdeepsidhu85
@gurdeepsidhu85 5 жыл бұрын
Kamal heer bhaji bahut sohna gana... Aj v eh gana sun k eve lgda k bs aj hi aya hove jini var sunoge oni hi jyada agg lagdi k hor suno... Thnkx bhaji rab meri v umr lga deve tuhanu.. Love you so much
@SukhJattizmlive
@SukhJattizmlive 7 жыл бұрын
ਮੇਰੀ ਪਸੰਦ ਦਾ ਗੀਤ
@Baljindersingh-nb9jy
@Baljindersingh-nb9jy 6 жыл бұрын
Bahut sohne lyrics, music, composition, video.......mahraaj mehar bnai rakhe tino bhrava te.
@nareshrattu7405
@nareshrattu7405 6 жыл бұрын
ਜੇਕਰ ਤੁਸੀ ਕਿਸੇ ਨੂੰ ਸਚੇ ਦਿਲੋ ਪਿਅਾਰ ਕਿਤਾ.ਫਿਰ ੳੁਸ ਨੂੰ ਬਦਨਾਮ ਨਾ ਕਰੋ.ਚਾਹੇ ੳੁਹ ਕੁਝ ਵੀ ਕਰਕੇ ਗਿਅਾ ਹੋਵੇ.ਬਸ ਖੁਸ਼ ਰਹਿ ਜਿਥੇ ਵੀ ੲੇ
@gurwinderdhillon2084
@gurwinderdhillon2084 6 жыл бұрын
Siirra song Kamal veer..... bss teinu sunn k lgda v punjab ch hze 2.4 singer aa jina Punjabi Lok Sangeet nu sambh rakhiya ...jiounde rho waris.veero
@PrinceMann
@PrinceMann 3 жыл бұрын
Wah ji wah Always Fresh Whenever Listen 🎧
@PrinceMann
@PrinceMann 3 жыл бұрын
👌👌
@inderjeetsingh9874
@inderjeetsingh9874 5 ай бұрын
ਕੋਈ ਸ਼ਬਦ ਨੀ ਬਾਈ ਆਹ ਗਾਣੇ ਲਈ ਖੈਰ ਹੁਣ ਤਾ ਸਿਰਫ ਅਰਜਨ ਢਿੱਲੋਂ ਦੇ ਗਾਣਾ ਆ ਜੋ ਅੱਜ ਜਮਾਨੇ ਵਿੱਚ ਸਕੁਨ ਜਾ ਪਹਚਾਉਜੇ ਆ
@babbubaljeet9145
@babbubaljeet9145 3 жыл бұрын
ਜੂਨ 2021ਵਿਚ ਸੁਣ ਕੇ ਦਿਲ ਸਕੂਨ ਮਿਲਦਾ,,,ਕਮਲ ਹੀਰ ਜ਼ਿੰਦਾਬਾਦ
@rinkumattran
@rinkumattran 4 жыл бұрын
ਕਿਆ ਬਾਤਾਂ ਜੀ ਸਟੋਰੀ ਟਾਈਪ ਗਾਣੇ ਦਿਲੋ ਪਸੰਦ ਨੇ ❤❤❤👌👌
@kamaldeepsingh6965
@kamaldeepsingh6965 4 жыл бұрын
2020ਵਿੱਚ ਕੌਣ ਕੌਣ ਸੁਣ ਰਿਹਾ ਲਾਵਾਓ ਹਾਜ਼ਰੀ
@kuljitkaurkujit8616
@kuljitkaurkujit8616 2 жыл бұрын
Hnji
@ragveersingh6622
@ragveersingh6622 2 жыл бұрын
@@kuljitkaurkujit8616 hnji
@jaihind2252
@jaihind2252 7 жыл бұрын
v nice kamal heer..... soul touching voice...... punjab needs this kind of pure singing
@theheartshakers336
@theheartshakers336 7 жыл бұрын
ਹਰ ਵਾਰੀ ਪਰਪੋਜ ਆਪਣੀ ਕਿਉਂ ਅਗਾਂਹ ਕਰਤੀਸੁਖਪਾਲ ਡਰ ਗਿਆ ਮਰ ਨਾ ਜਾਵਾਂ ਜੇ ਉਸ ਨਾਂਹ ਕਰਤੀ ...Hyee oye 😧😧
@baljitgill1111
@baljitgill1111 5 жыл бұрын
l would be grateful to for your whole life ,smile always stays on your face
@GPSingh-wj6kj
@GPSingh-wj6kj 10 ай бұрын
jio yr jio
@vickySingh-xs8ds
@vickySingh-xs8ds 6 жыл бұрын
ਮੇਰਾ ਦਿਲ ਨਹੀਂ ਮੰਨਦਾ ਓ ਕੁੜੀ ਮੈਨੂੰ ਪਿਆਰ ਨੀ ਕਰਦੀ ਸੀ।ਬਹੁਤ ਵਧੀਆ ਸੌਂਗ ਆ।ਮੇਰੇ ਨਾਲ ਵੀ ਐਦਾਂ ਦੀ ਹੀ ਕਹਾਣੀ ਹੋਈ ਆ।
@GPSingh-wj6kj
@GPSingh-wj6kj 10 ай бұрын
veere likh de aj jigra kar k naam na dsi us da par das de yr je us nu ina peyar krda c ta us te kitab likh de
@pavvan5ingh
@pavvan5ingh 7 жыл бұрын
Love it man 🙏🏽
@urbannation1108
@urbannation1108 6 жыл бұрын
ਧੋਖੇ ਦੇ ਵਿੱਚ ਰਖਿਅਾ ਜਾਂ ਦੁਨੀਅਾ ਤੋਂ ਡਰਦੀ ਸੀ ....😍😍
@NJ_Musafir
@NJ_Musafir 7 жыл бұрын
O pind wala pyaar yaad aaa gaya 😕😕😕 #ninder
@AkashSharma-sb4hx
@AkashSharma-sb4hx 7 жыл бұрын
hatt ja nindi
@Parmkotla7
@Parmkotla7 6 жыл бұрын
kamal heer te manmohan waris di voice loka nu punjabi culture naal jod di a ik alagh tarah di e feeling aundi a sun k
@jeetsurjeet1209
@jeetsurjeet1209 7 жыл бұрын
Kamal Veera Apne aap ch Sbb Kujh saambh skda model koi v hove... kmaal krna Hunda kamal veere ne.. nice voice music n lyrics... great man SANGTAAR BHA G.... Lv it lot
@nikchahal3392
@nikchahal3392 7 жыл бұрын
Landu singers ki Rees kar lau
@happie7973
@happie7973 7 жыл бұрын
back to back bomb songs Ki pata c waaris paji t hun aa song.saali dhup chik dhup chik sun sun k kann pakk gye c.kaafi tym baad vdia music te lyrics waale gaane aaye
@ecstaticmystic9944
@ecstaticmystic9944 7 жыл бұрын
NOSTALGIC KAMAL HEER ..BEAUTIFUL SONG.. LOVE FROM NEW ZEALAND..
@desiboys8212
@desiboys8212 7 жыл бұрын
Thankyou kamal heer Bhaji.. For this song.. Akah bhar gayi kafi time baad... Love you
@sukhdeep8208
@sukhdeep8208 7 жыл бұрын
100000 likes to Lyrics,Vocals,Music ... lots love n respect
@nateshpandit1220
@nateshpandit1220 7 жыл бұрын
kaafi time vaad milea kuch punjabi music ch vdiya.att singing att music .jiyo waris bhravo
@Manpreetc
@Manpreetc 7 жыл бұрын
Original, Sweet, Simple 👌🏻 Pakka Fan 👳🏻 No fake views No rappers No western dance
@yudhveercheema3031
@yudhveercheema3031 7 жыл бұрын
Kamal heer da hun tk da sb to sohna gaana.var vaar sun rehaan main eh gaane nu.
@sohail_mobile_store
@sohail_mobile_store 7 жыл бұрын
imran veer nic work...insallah u will rise on ur profession.....
@ImranSheikh-zt6pt
@ImranSheikh-zt6pt 7 жыл бұрын
SOHAIL MALIK thanks brother
@jagga7541
@jagga7541 7 жыл бұрын
boht sona baad aaya Kamal Heer Paji ..nyc apna koi eh panga naii par fer v song sona lag reha
@saurabh9871000
@saurabh9871000 7 жыл бұрын
bahut touching gaana' sukhpall paji awesome lyrics and kamal paji always touching voice..already missed my old time..
@sandeepthabal9922
@sandeepthabal9922 5 жыл бұрын
Yrr boht hi khoob song bhaji
@yjuuiug
@yjuuiug 7 жыл бұрын
Beautiful Song, would love to listen & watch Again & Again.
@babbumaandafan6014
@babbumaandafan6014 5 жыл бұрын
ਮੇਰਾ ਦਿਲ ਨਾਈ ਮੰਨਦਾ ਓ ਕੁੜੀ ਮੈਨੂੰ ਪਿਆਰ ਨੀ ਕਰਦੀ. ਬਹੁਤ ਸਕੂਨ ਮਿਲਦਾ ਬਾਈ ਦੇ ਗੀਤ ਸੁਣ ਕੇ
@harminderkd1
@harminderkd1 4 жыл бұрын
Superb lyrics ..wonderful soulful singing 🎵🎶❤❤👌👌🙏
@Pehlwan1313
@Pehlwan1313 2 жыл бұрын
ਜਿੰਨੇ ਵਾਰ song ਸੁਣ ਦਾ ਪੂਰਨਾ ਦਿਨ ਯਾਦ ਆਉਂਦਾ
@sabhikang
@sabhikang 7 жыл бұрын
ਵਾਹ ! ਕਿੰਨਾ ਸੋਹਣਾ ਗਾਣਾ
@satnam0341
@satnam0341 13 күн бұрын
ਪੂਰੀ ਪੂਰੀ timing ਦੇ ਨਾਲ ਆਕੇ ਖੜਦੀ ਸੀ❤
@warisenglandia4665
@warisenglandia4665 7 жыл бұрын
Koi jbab ni speechless krta song ne boht kuj yad aaya sun ke #lyrics#music#kamalheer🎼
@varinderkumar5120
@varinderkumar5120 7 жыл бұрын
22ji bahut vadia lagea eh oh sab dikhaya tusi k mere khyal k eho jiha pehla pyar sab ahura hi reh gia jina da poora hoya bade karma vaale ne
@lucky2987
@lucky2987 7 жыл бұрын
its awesome song, welcome back
@sandeeprawal4925
@sandeeprawal4925 4 жыл бұрын
किसी की याद आ गई। बहुत अच्छा लगा ये song।
@EmptyShayar
@EmptyShayar 7 жыл бұрын
I listen this song everyday..for me one of the best song of 2017.😘😘
@gejurai8614
@gejurai8614 2 жыл бұрын
ਸਾਰੀ ਵੀਡੀਓ ਫਿਰੋਜ਼ਪੁਰ ਬਣਾਈ ਏ 🤘🏻🤘🏻
@priyabhatia6203
@priyabhatia6203 3 жыл бұрын
Very nyc song....❤️😘😊😊
@attpunjabistatus4400
@attpunjabistatus4400 7 жыл бұрын
Bhu hatt ke aajjj de songss tooooo ...thanksss for this song..kamal Bhaji...
@ਜਸਪਾਲ-ਸਿੰਘ-ਮਿਆਣੀ
@ਜਸਪਾਲ-ਸਿੰਘ-ਮਿਆਣੀ 7 жыл бұрын
ਕਈ ਵਾਰ ਏਦਾਂ ਲੱਗਦਾ ਵੀ ਏਨੂੰ ਕਿਵੇਂ ਪਤਾ ਮੇਰੀ ਸਟੋਰੀ ❤❤
@inderjitsingh6496
@inderjitsingh6496 6 жыл бұрын
Sad song v rooh nu ek hulara dinde ne varis bhravan de.....te AJ kal d navi Janta de beat songs vich v rajj k kuratan Bhari hundi aa.....jeonde raho mitro........
@gurmindersingh7116
@gurmindersingh7116 7 жыл бұрын
sukhpal aujla hamesha hi vadhiya likhda pura stori wang hunda 👍👍👍
@manjinder515
@manjinder515 7 жыл бұрын
wah ji wah...bhot sohna song aa..rhu nu sakoon dain wala song...maza aa gya veer ji..jionde raho...👌mera dil nahi manda oh kudi menu peyar ni krdi c...
@p.sparmaar7718
@p.sparmaar7718 4 жыл бұрын
Great legend of punjabi singing industry Kamal heer
@preetkamboj2846
@preetkamboj2846 3 жыл бұрын
🌸duniya te bhawe jine marji song auhn but ah hamesha fav rahega♥️
@reetaujla7757
@reetaujla7757 5 жыл бұрын
ਮੇਰੀ ਕਹਾਣੀ 💝❤💟👍
@agampictures3771
@agampictures3771 3 жыл бұрын
Best Comment
@shumishumi5992
@shumishumi5992 6 жыл бұрын
voice taa aatt hai hi.... lyrics vi bohot ghaint ne... bohot vadiya. 22 g
@mandeepsingh-pk3of
@mandeepsingh-pk3of 7 жыл бұрын
jeonda reh 22, 2017 da best song aa, music di koi rees ni jo tuc ditta, lyrics lggda sirf kamal heer ly hi bne ne ,eh hundi asl punjabi singing
@harindersingh9826
@harindersingh9826 6 жыл бұрын
sffsfte
@SukhwinderSingh81548
@SukhwinderSingh81548 3 жыл бұрын
😢😢😢ਇਕ ਕੁੜੀ ਸਾਇਦ ਜਿੰਦਗੀ ਚ ਹਮੇਸਾ ਯਾਦ ਰਹੇਗੀ ਉਹ ਬਾਕੀ ਕੁੜੀਆ ਵਰਗੀ ਨੀ ਸੀ ਸਾਇਦ ਇਹ ਸਬਦ ਵਰਤ ਲਵਾ ਜਾ ਨਾ ਵਰਤਾ ਕਿਉਕਿ ਕਿਤੇ ਬਾਕੀ ਕੁੜੀਆ ਦੀ ਤਹੋਹੀਨ ਨਾ ਹੋ ਜਾਵੇ ਪਰ ਉਹਦੇ ਦਿਲ ਦੇ ਵਿੱਚ ਛੁੱਪੇ ਹੋਏ ਪਿਆਰ ਨੂੰ ਦਰਦ ਨੂੰ ਮਹਸੂਮੀਅਤ ਨੂੰ ਸ਼ਰਾਰਤ ਨੂੰ ਕਿਵੇ ਬਿਆਨ ਕਰਾ ਰੱਬਾ ਉਹ ਜਿੱਥੇ ਹੀ ਹੋਵੇ ਹਮੇਸਾ ਖੁਸ ਰੱਖੀ ਉਹ ਆਪਣੇ ਘਰ ਵਿੱਚ ਕਦੇ ਵੀ ਦੁੱਖੀ ਨਾ ਹੋਵੇ ਕੋਈ ਵੀ ਦੁੱਖ ਤੇ ਮੇਰੀ ਯਾਦ ਉਹਦੇ ਕਦੇ ਸੁਪਨੇ ਚ ਵੀ ਨਾ ਆਵੇ 😢😢😢 26-3-2021
@Zizsports09
@Zizsports09 7 жыл бұрын
Heart touching 😍😍
@deepindersidhu2435
@deepindersidhu2435 7 жыл бұрын
Sahi gal aa jagroop Singh g..... eh kamal bai g ne.... always Best
@HarjinderSingh-nl8om
@HarjinderSingh-nl8om 7 жыл бұрын
ਲਜਵਾਬ ਗੀਤ ਬਹੁਤ ਸਾਰਾ ਪਿਆਰ
@mr.arshdeepsingh9818
@mr.arshdeepsingh9818 4 жыл бұрын
Apni story yaad a gai menu a sweet jeha song sun k .. rona a gya aj ta..❤️❤️ . Ma aj v onu bhot miss krda..🙏 Specially thanks for this video and song .. 🙏🙏
@thakurji30
@thakurji30 7 жыл бұрын
Legends are always legends
@gaganbrar6452
@gaganbrar6452 6 жыл бұрын
Bahut sohna song aaa....har var purpose kyun apni agahhh krtii..really touching song😘😘😘
@ramandeepjha1478
@ramandeepjha1478 7 жыл бұрын
soul voice awesome lyrics nice music 👌👌👌👌
@danishdanishdanishdanish9590
@danishdanishdanishdanish9590 7 жыл бұрын
hi mera dil lutia kamal
@ranjit7840
@ranjit7840 5 жыл бұрын
Geet ibaadat warga, video v ibaadat, Te awaaaaaj Uffff .....,,,, subhan alllha ibaaaadat.....................👌👌👌👌👌👌👌👌👌
@sukhpalsinghkhaira7207
@sukhpalsinghkhaira7207 7 жыл бұрын
wah bai. 👌👌👌
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 9 ай бұрын
ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ
@anushkaanu4973
@anushkaanu4973 7 жыл бұрын
Haye mainu mera pyr yaad aa gya miss u manni love u
@pranjeets
@pranjeets 7 жыл бұрын
Anushka Anu love you tooo baby ❤😘
@goldyjaku9495
@goldyjaku9495 7 жыл бұрын
Anushka Anu ji song oh he best jo sanu kise di ja apna past yaad kerva deve ....
@harmangill6611
@harmangill6611 7 жыл бұрын
Anushka Anu mera naa b mani aa 😂😂
@AkashSharma-sb4hx
@AkashSharma-sb4hx 7 жыл бұрын
Anushka Aaja tenu mani di yaad dvava
@ellygrewal4469
@ellygrewal4469 7 жыл бұрын
no word bro bs endddddddd a sab ehda lga jive real life samne ah gyi
@nps3252
@nps3252 7 жыл бұрын
asi mahilpur to kamal heer de guandi
@guribaidvaan8362
@guribaidvaan8362 7 жыл бұрын
ਬਾਠ 47 bai kehda pind aena da te dist kedi a
@Mandeepkumar-tu5jl
@Mandeepkumar-tu5jl 7 жыл бұрын
Guri Baidvaan halluwana Mahilpur Hoshiarpur
@harindersaini4120
@harindersaini4120 7 жыл бұрын
Me also form mahilpur
@Sagarkumar-uy2mi
@Sagarkumar-uy2mi 6 жыл бұрын
ਬਾਠ 47 sadda v pind Hsp ch va Bajwara Una road te
@redheartredheart7619
@redheartredheart7619 6 жыл бұрын
Asi v ha ha ha
@Amarjits826
@Amarjits826 5 жыл бұрын
ਮੇਰੀ ਗਰੀਬੀ ਹੀ ਮੇਰੀ ਕਮਜੌਰੀ ਸੀ, ਊਸ ਨੇ ਤਾਂ ਸਭ ਸਮਲ ਲਿਆ ਸੀ, ਵਿਚ ਵਿਛੌਲਣ ਨੇ ਸਭ ਸੂਹਾਅ ਕਰਤਾ, ਪਰ ਅੱਜ ਵੀ ਯਾਦ ਮੇਰੇ ਕੋਲ ਆ,??????????? ਮਿਸ ਜਸਬੀਰ ਜੀ
@azizahemambocus3867
@azizahemambocus3867 6 жыл бұрын
I love this song 😘❤👍👌✌
@bagibhangu1
@bagibhangu1 7 жыл бұрын
Wah ji wah Kinna khoobsoorat compose aa..on repeat..specially antrey..jio y g..sangtar is on top for creating this !! ❤️👏👏
@DilWalaMusic
@DilWalaMusic 7 жыл бұрын
dsso yaar edda de songs te v dislike maarde aa lok, kalyug aa 22. lol
@mandeepsingh1293
@mandeepsingh1293 5 жыл бұрын
Dil nu shu gya eh geet, kamal heer te manmohn waris de geet sdabahar ne 💘💘💘💘
Aje Sach Nahin Dasdi - Manmohan Waris - Punjabi Virsa 2015 Auckland
5:09
Plasma Records
Рет қаралды 4,6 МЛН
Tuttda Gia - Kamal Heer
3:34
Plasma Records
Рет қаралды 1,3 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Kamal Heer - Gaaia Na Kar Ni (Charkha )
3:33
Plasma Records
Рет қаралды 2,1 МЛН
Tikana Koee Na - Kamal Heer (4K)
4:00
Plasma Records
Рет қаралды 1 МЛН
Jinday Ni Jinday
5:00
Kamal Heer - Topic
Рет қаралды 2,1 МЛН
Chan Meria
5:34
Kamal Heer - Topic
Рет қаралды 70 М.
MAHINA BHERHA MAY DA [OFFICIAL VIDEO] - KAMAL HEER - FULL HD 1080P
6:03
Moviebox Record Label
Рет қаралды 1,4 МЛН
Amrinder Gill Top 5 Sad Song 2024
23:27
Ginni MauR
Рет қаралды 596 М.
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН