Tikana Koee Na - Kamal Heer (4K)

  Рет қаралды 1,033,143

Plasma Records

Plasma Records

Күн бұрын

Tikana Koee Na
Kamal Heer
Music: Sangtar
Lyrics: Mangal Hathur
Video: Director Jot
Photography and Design: VideoDoctorz
Feat. Kusum Verma
Dop: Preet Bhatti
Line producer: Sanju Dhir
Makeup: Kashish Verma
Edit and Di : Jeet Rowdy
Artist: Rohit, Naresh
Guest : Fluffy
A new song by Kamal Heer. Lyrics are by Mangal Hathur and Music by Sangtar.
#ManmohanWaris #KamalHeer #PunjabiVirsa
Watch and Share. Thanks for your inspirations.
/ plasmarecords
Visit us :
www.PlasmaReco...
Facebook:
Plasma Records: PlasmaRec
Manmohan Wars: iamManm...
Kamal Heer: iamKama...
Sangtar: Sangtar
Twitter:
Plasma Records @plasmarecords (bit.ly/PlasmaT)
Manmohan Waris @ManmohanWaris (bit.ly/WarisT)
Kamal Heer @iamKamalHeer (bit.ly/iamKamal...)
Sangtar @sangtar (bit.ly/SangtarT)
Instagram
Plasma Records : / plasmarec
Manmohan Waris: / manmohanwaris
Kamal Heer: / iamkamalheer
Sangtar: Instagram: / sangtar
© Copyright 2024 Plasma Records. All rights reserved.

Пікірлер: 670
@surindersohal1506
@surindersohal1506 7 ай бұрын
ਹਮੇਸ਼ਾ ਦੀ ਤਰ੍ਹਾਂ ਮੰਗਲ ਹਠੂਰ ਦੀ ਬਾਕਾਮਾਲ ਕਲਮੑ ਤੇ ਰੂਹ ਤੋਂ ਗਾਇਆ ਕਮਲ ਹੀਰ ਬਾਈ ਨੇ ਹਰ ਬਾਰ ਵਾਰਿਸ ਭਰਾ ਅਪਣੀ ਕਲਾਕਾਰੀ ਦਾ ਲੋਹਾ ਮਨਾਉਂਦੇ ਨੇ ਬਹੁਤ ਪਿਆਰ ਤੇ ਸਤਿਕਾਰ 🙏🙏
@sukhwinderbath5265
@sukhwinderbath5265 7 ай бұрын
Magal hathor ne khtam krta ena nu Writer chag krna chida
@DaljitSingh-bj5rm
@DaljitSingh-bj5rm 7 ай бұрын
@@sukhwinderbath5265 bathere writer change krde pr gll nhi bndi
@Sahil_gaming_873
@Sahil_gaming_873 7 ай бұрын
😊
@Harshralh-hf8uo
@Harshralh-hf8uo 7 ай бұрын
Wah kamaal singing line waris brothers
@Harshralh-hf8uo
@Harshralh-hf8uo 7 ай бұрын
​@@DaljitSingh-bj5rmacha Bai gal nai ban di ah geet kina vdia tusi kehndy gal nai bndi hor dso tusi ki labhdey... Full sayeri bharya song
@balwinderbhukal6995
@balwinderbhukal6995 3 ай бұрын
ਤਿੰਨ ਜਾਦੂਗਰ.... ਕਮਲ ਹੀਰ ਆਵਾਜ਼ ਦਾ, ਮੰਗਲ ਹਠੂਰ ਕਲਮ ਦਾ, ਸੰਗਤਾਰ ਸੰਗੀਤ ਦਾ ❤️❤️❤️❤️❤️❤️❤️
@Pilotsidhu5
@Pilotsidhu5 7 ай бұрын
2 ਦਿਨ ਤੋਂ ਲਗਾਤਾਰ "ਟਿਕਾਣਾ ਕੋਈ ਨਾ" ਗਾਣਾ ਸੁਣ ਰਿਹਾ ਐਨਾ ਸੋਹਣਾ ਗੀਤ ❤ ਬਕਮਾਲ ਕੰਮ ਲਿਖਤ,ਧੁਨ,ਆਵਾਜ਼,ਸੰਗੀਤ❤️👌🏻 ਐਨਾ ਸੁਣ ਲਿਆ ਕੇ ਬੋਲ ਤਾਂ ਯਾਦ ਹੋਣੇ ਹੀ ਸੀ ਨਾਲ ਸੰਗੀਤ ਵੀ ਰਟ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਗੀਤ ਉਸਤਾਦ ਜੀ ਸਵੇਰੇ ਸਵੇਰੇ ਉੱਠਦੇ ਸਾਰ ਹੀ ਮੇਰੀ KZbin ਫੀਡ ਤੇ ਆਇਆ ਹੋਇਆ ਸੀ ਗੀਤ ਮੈਂ ਚਲਾ ਲਿਆ ਬੱਸ ਇੱਕ ਵਾਰੀ ਸੁਣਿਆ ਦੋ ਵਾਰੀ ਪੰਜ ਵਾਰੀ ਦੱਸ ਵਾਰੀ ਤੇ ਹੁਣ ਤੱਕ ਲਗਾਤਾਰ ਚੱਲੀ ਜੀ ਜਾ ਰਿਹਾ "ਰਬਾਬ ਸ਼ੁਰੂ ਤੇ ਮਿੱਠਾ ਜਾ ਦਰਦ ਛੇੜ ਕੇ ਉਸਤਾਦ ਕਮਲ ਹੀਰ ਦੀ ਆਵਾਜ਼ ਨੂੰ ਆਵਾਜ਼ ਦਿੰਦੀ ਐ, ਤੇ ਜਦੋਂ ਸ਼ੇਅਰ ਆਉਂਦਾ ਹਰਮੋਨੀਅਮ ਤੇ ਵਾਹ ਵਾਹ ਦੇ ਸਾਥ ਨਾਲ ਤੇ ਤੌਬਾ ਕੰਮ ਹੋ ਜਾਂਦਾ "ਜਿੱਥੇ ਤੇਰੀ ਮੇਰੀ ਗੱਲ ਤੁਰੇ ਨਾ ਐਹੋ ਜਿਹਾ ਠੇਕਾ,ਠਾਣਾ ਕੋਈ ਨਾ ਤੂੰ ਤੇ ਦੁਨੀਆਂ ਵਸਾ ਲਈ ਆਪਣੀ ਸਾਡਾ ਅਜੇ ਵੀ ਟਿਕਾਣਾ ਕੋਈ ਨਾ " ਫਿਰ ਇਕ ਛਣਕਾਰ ਨਾਲ ਸ਼ੁਰੂ ਹੁੰਦਾ ਉਸਤਾਦ ਸੰਗਤਾਰ ਜੀ ਦੇ ਸੰਗੀਤ ਦਾ ਜਾਦੂ ਕਮਾਲ ਦੀ ਰਿਦਮ ਨਾਲ ਬਹੁਤ ਹੀ ਜ਼ਿਆਦਾ ਪਿਆਰੀ ਰਿਦਮ ਐ ਗੌਰ ਕਰਦੇ ਆ ਤਾਂ ਅਲੱਗ ਈ ਦਰਦ ਮਹਿਸੂਸ ਹੁੰਦਾ ਰਿਦਮ ਵਿਚ "ਦਿਲ ਦੀ ਧੜਕਣ ਜਿਹੀ" ਢੋਲਕ ਨੇ ਜਾਦੂ ਕੀਤਾ ❤️👌🏻 ਨਾਲ ਸੰਤੂਰ ਦੇ ਛੋਟੇ ਛੋਟੇ ਟੋਟੇ ਤੌਬਾ ਜਮਾ ਤੌਬਾ ਕੰਮ ਬਹੁਤ ਹੀ ਜ਼ਿਆਦਾ ਖੂਬਸੂਰਤ ਰਿਦਮ 👌🏻 ਫਿਰ ਆਲਾਪ ❤❤ ਫਿਰ ਗਿਟਾਰ 🎸ਨਾਲ ਅੰਤਰਾ ਤੇ ਨਾਲ ਸਟ੍ਰਿੰਗਸ🎻 ਤੇ ਸਾਰੰਗੀ ਦਿਲ ਚ ਵੱਜਦੀ ਆ ਆਕੇ ਲਿਖਤ ਨਾਲ ਧੁਨ ਜਮਾ ਕਮਾਲ ਹੀ ਕਰਦੀ ਜਾਂਦੀ ਆ "ਜੇਹੋ ਜੇਹਾ ਹੋਜੇ ਸ਼ੀਸ਼ਾ ਹੋਕੇ ਚੂਰ ਨੀ ਓਹੋ ਜਿਹਾ ਹੁਣ ਮੰਗਲ ਹਠੂਰ ਨੀ ਕਿੱਥੇ ਖੁਸ਼ੀਆਂ ਦੀ ਪੀਂਘ ਪਾ ਲੀਏ ਜਦੋਂ ਆਸਾਂ ਵਾਲਾ ਟਾਹਣਾ ਕੋਈ ਨਾ" ਬਹੁਤ ਹੀ ਪਿਆਰਾ ਕੰਮ ਸਾਰੀ ਟੀਮ ਦਾ ਮੈਥੋਂ ਰਹਿ ਹੀ ਨੀ ਹੋਇਆ ਸੁਣ ਕੇ ਗਾਣਾ ਐਡਾ ਵੱਡਾ ਕਮੈਂਟ ਕਰੇ ਬਿਨਾਂ ਲਗਾਤਾਰ ਸੁਣ ਰਿਹਾ ❤❤❤❤ ਲਿਖਤ❤ ਆਵਾਜ਼❤ ਸੰਗੀਤ❤
@plasmarecords
@plasmarecords 7 ай бұрын
ਧੰਨਵਾਦ ਤੁਹਾਡੇ ਦਿਆਲਤਾ ਭਰੇ ਲਫ਼ਜ਼ਾਂ ਲਈ।
@zedt123
@zedt123 7 ай бұрын
ਜਿਵੇਂ ਉਨ੍ਹਾਂ ਨੇ ਪਰੋਇਆ ਓਵੇਂ ਤੁਸੀਂ ਵੀ ਸਰਾਹਿਆ, ਬਹੁਤ ਖੂਬ ❤
@Pilotsidhu5
@Pilotsidhu5 7 ай бұрын
ਮੈਥੋਂ ਰਹਿ ਹੀ ਨਹੀਂ ਹੋਇਆ ਗੀਤ ਸੁਣ ਕੇ 🙏🏻🙏🏻❤️❤️ਬਾ ਕਮਾਲ
@jasusandeep
@jasusandeep 3 ай бұрын
Tuc v buit vdia lakhiri o ji God bless you
@sukhninderdhillon5241
@sukhninderdhillon5241 7 ай бұрын
ਦੁਨੀਆ ਕਿਸਮਤ ਹਾਲਾਤਾਂ ਤੇ ਰੱਜ ਕੇ ਰੋ ਚੁੱਕਿਆ ਓਹ ਕਿਸੇ ਦੀ ਹੋ ਚੁੱਕੀ ਮੈ ਕਿਸੇ ਦਾ ਹੋ ਚੁੱਕਿਆ। ਨਿੱਕੇ ਨਿੱਕੇ ਹੁੰਦੇ ਸੁਣਦੇ ਆਏ ਹਾਂ ਵਾਰਿਸ ਭਰਾਵਾਂ ਨੂੰ ਬਾਕੀ ਮੰਗਲ ਹਠੂਰ ਦੀ ਕਲਮ ਦਾ ਵੀ ਕਲਮ ਦਾ ਕੋਈ ਤੋੜ ਨੀ।
@Pilotsidhu5
@Pilotsidhu5 7 ай бұрын
ਕਿੱਥੇ ਖੁਸ਼ੀਆਂ ਦੀ ਪੀਂਘ ਪਾ ਲੀਏ ਜਦੋਂ ਆਸਾਂ ਵਾਲਾ ਟਾਹਣਾ ਕੋਈ ਨਾ ...................❤
@kb805262
@kb805262 7 ай бұрын
@jajavlogger
@jajavlogger 7 ай бұрын
ਬਹੁਤ ਖ਼ੂਬ ਵੱਡੇ ਵੀਰ ਜੀ, ਇਸ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ | ਜਦੋਂ ਵੀ ਕੋਈ ਸਾਫ਼ ਸੁਥਰਾ ਗਾਉਣ ਵਾਲੇ ਗਾਇਕ ਦਾ ਗਾਣਾ ਆਉਂਦਾ ਹੈ ਤਾਂ ਓਸ ਨੂੰ ਜ਼ਰੂਰ ਸੁਣਿਆ ਕਰੋ ਤੇ ਸਭ ਨਾਲ਼ ਸ਼ੇਅਰ ਵੀ ਕਰਿਆ ਕਰੋ । ਧੰਨਵਾਦ ਜੀ 🙏🙏
@MasterCadreUnion
@MasterCadreUnion 7 ай бұрын
ਬਾਈ ਬਣਕੇ ਦੋ ਚਾਰ ਪਹਿਰੇ ਹੋਰ ਕਰ ਦਿੰਦੇ ਗਾਣੇ ਦੇ, ਕਿੰਨੇ ਵਾਰ ਸੁਣ ਲਿਆਂ ਹਾਲੇ ਵੀ ਦਿਲ ਨਈ ਭਰਦਾ…😊
@Mycatmyjaan
@Mycatmyjaan 2 ай бұрын
Jma sahi gal aa bai
@sandeepthabal9922
@sandeepthabal9922 7 ай бұрын
ਭਾਜੀ ਨਹੀਂ ਰੀਸਾਂ ਤੁਹਾਡੀਆਂ ਜੀ ਬੁਹਤ ਸੋਹਣਾ ਗਾਣਾ ❤❤❤
@lakhvirsinghaulakh4000
@lakhvirsinghaulakh4000 7 ай бұрын
ਜਿਹੋ ਜਿਹਾ ਹੋਜੇ ਸ਼ੀਸਾ ਹੋ ਕੇ ਚੂਰ ਨੀ ਓਹੋ ਜਿਹਾ ਹੁਣ ਮੰਗਲ ਹਠੂਰ ਨੀ ✍️🔥 ਤਬਲਾ end aa ਸੰਗਤਾਰ 🙏🙏🎶🎶 ਹੀਰ ਕਮਲ 🙏🙏🔥🔥🔥🎶🎶🎶
@jajbatikhiyal275
@jajbatikhiyal275 7 ай бұрын
ਐਵੇਂ ਲਗਦਾ ਜਿਵੇਂ ਮੰਗਲ ਵੀਰ ਨੇ ਮੇਰੇ ਤੇ ਲਿਖਿਆ ਹੋਵੇ ਏਹ ਗੀਤ 😢😢😢😢😢
@chamkaursingh1721
@chamkaursingh1721 7 ай бұрын
ਕਿੰਨਾ ਸਕੂਨ ਮਿਲਦਾ ਯਰ ਗੀਤ ਸੁਣਕੇ ❤❤
@Happywaris630
@Happywaris630 7 ай бұрын
ਕਮਲ ਹੀਰ ਭਾਜੀ ਨੂੰ ਕੌਣ ਕੌਣ ਪਿਆਰ ਕਰਦਾ ❤️❤️
@amarindersingh4659
@amarindersingh4659 7 ай бұрын
ਕਦੇ ਕਿਸੇ ਗੀਤ ਤੇ ਛੇਤੀ ਛੇਤੀ ਕਮੈਂਟ ਨੀਂ ਕਰੀਦਾ ਪਰ ਇਸ ਚੀਜ ਦੀ ਘਾਟ ਰੜਕ ਰਹੀ ਸੀ ਕਮਲ ਬਾਈ ਤੇ ਮਨਮੋਹਨ ਬਾਈ ਵਰਗੀ ਗਾਇਕੀ ਹੋਵੇ ਤੇ ਗੀਤ ਚੁੱਕਿਆ ਹੋਵੇ ਖਰਾ ਜਿਹਾ ਲਿਖਿਆਂ ਕਿਸੇ ਦਾ ਫਿਰ ਸੰਗੀਤ ਅਲੱਗ ਜਿਹਾ ਹੋਵੇ ਤੇ ਬਿਹਜਾ ਬਹਿਜਾ ਹੁੰਦੀ ਫਿਰ ਕਮਲ ਬਾਈ ਤੁਸੀਂ ਯਾਰ ਏਦਾਂ ਦੇ ਵਧੀਆ ਲਿਖੇ ਗੀਤ ਚੁਣ ਕੇ ਗਾਇਆ ਕਰੋ ਗੀਤਕਾਰ ਜਲਦੀ ਬਦਲਦੇ ਰਿਹਾ ਕਰੋ
@GPSingh-wj6kj
@GPSingh-wj6kj 7 ай бұрын
Bai ji tusi srote ta nhi lgde kuj na kuj ta hai sanj bai Kamal nal tuhadi
@arjunsidhu7669
@arjunsidhu7669 7 ай бұрын
ਜਿੱਥੇ ਤੇਰੀ ਮੇਰੀ ਗੱਲ ਤੁਰੇ ਨਾ ❤️❤️❤️🔥🔥🔥🔥
@AmanDeep-bs8hf
@AmanDeep-bs8hf 7 ай бұрын
ਹਰ ਵਾਰ ਦੀ ਤਰ੍ਹਾਂ ਹੀ ਬਹੁਤ ਸੋਹਣਾ ਗੀਤ ਰਿਲੀਜ਼ ਹੋ ਗਿਆ ਹੈ ਵੀਰ ਜੀ
@ksproduction7345
@ksproduction7345 7 ай бұрын
ਵਾਹ ਜੀ ਵਾਹ ਬਹੁਤ ਖੂਬ,,,, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਭਰਾਵਾਂ ਨੂੰ
@sammanmasih409
@sammanmasih409 7 ай бұрын
ਤੈਨੂੰ, ਤੇਰੇ ਟਿਕਾਣੇਂ ਨੂੰ ਸਾਰੀ ਦੁਨੀਆਂ ਜਾਣ ਦੀ, ਜਿੱਥੇ ਲੱਭੇ ਤੂੰ, ਸਾਡਾ ਉੱਥੇ ਟਿਕਾਣਾ ਕੋਈ ਨਾ
@jagatkamboj9975
@jagatkamboj9975 7 ай бұрын
ਲਵ ਯੂ ਵਾਰਿਸ ਭਰਾਵਾਂ ਨੂੰ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@baldevmastana1939
@baldevmastana1939 7 ай бұрын
Very nicely written by Mangal Hathoor, plus smoothly sung by Kamal Heer 👌🏻 I feel this song will definitely hit the hearts and remain there for many years. Well done 👏
@deepsandhiYT
@deepsandhiYT 7 ай бұрын
ਐਨੀ complicated composition ਤਾਂ 22 ਕਮਲ ਹੀਰ ਹੀ ਗਾ ਸਕਦਾ ❤
@harkiratmachaki2942
@harkiratmachaki2942 7 ай бұрын
ਮਸਤੀ 1 ਤੋਂ ਲੈ K ਅੱਜ ਤੱਕ ਬਹੁਤ ਖੂਬ ਕਮਲ ਵੀਰੇ। ❤❤❤❤
@dr.inderpalsingh5193
@dr.inderpalsingh5193 29 күн бұрын
Mangal hathoor di kalam da koi jawab nhi .... hamesha di tra a one.... Kamal Heer sang it very beautifully...
@gunomajrapreet
@gunomajrapreet 7 ай бұрын
ਕਿਆ ਈ ਬਾਤ ਕਰਤੀ❤❤
@Buntyvirk798
@Buntyvirk798 7 ай бұрын
ਗੀਤ ਸੁਣ ਕੇ ਰੂਹ ਖੁਸ਼ ਹੋ ਗਈ ਜਿਉਂਦਾ ਰਹਿ ਕਮਲ ਹੀਰ ❤❤❤❤❤
@GurwinderSingh-g1s
@GurwinderSingh-g1s 7 ай бұрын
ਇਹ ਬਾਣੇ ਦਰਦਾਂ ਦੇ ਸਾਨੂੰ ਆਉਦੇਂ ਨਈਂ ਹੰਢਾਉਣੇ,ਨਈਂ ਪਤਾ ਸੀ ਪਿਆਰ ਤੇਰੇ ਇੱਕ ਦਿਨ ਜਿਊਂਦਿਆਂ ਮਾਰ ਮੁਕੌਣੇ
@sandeepthabal9922
@sandeepthabal9922 7 ай бұрын
ਭਾਜੀ ਕਿਆ ਬਾਤਾਂ ਭਾਜੀ ਬੁਹਤ ਹੀ ਸੋਹਣਾ ਗਾਣਾ ਵੀਡਿਓ ਵੀ ਜਿਵੇਂ ਕਿਆ ਬਾਤਾਂ ❤
@luckypaul202
@luckypaul202 7 ай бұрын
Sada aaje v tikona koi nai ❤❤❤❤❤❤❤❤❤❤❤❤❤❤❤❤❤❤❤❤❤❤very nice bhaji dil vich sidi lagdi awaj rooh khush kar ditti ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@PIPEBAND_FAUJIBAND
@PIPEBAND_FAUJIBAND 7 ай бұрын
ਪਤਾ ਨੀ ਕਿੰਨੀਂ ਵਾਰ ਸੁਣ ਲਿਆ ਇਹ ਗਾਣਾ "ਕਮਾਲ ਕਰਤੀ ਕਮਲ ਨੇ 👌
@rattifatehgarhguri1506
@rattifatehgarhguri1506 7 ай бұрын
ਬਹੁਤ ਹੀ ਖੂਬਸੂਰਤ ਪਿਆਰੀ ਅਵਾਜ ਕਮਲ ਵੀਰ ਜੁਗ ਜੁਗ ਜੀਓ ਗੀਤ ਹੋਰ ਵੀ ਬਥੇਰੇ ਸੁਣੀਦੇ ਪਰ ਐਸਾ ,ਸੋਹਣਾ ਗਾਣਾ ਕੋਈ ਨਾ,,
@JobanSingh-g1j
@JobanSingh-g1j 7 ай бұрын
ਬਹੁਤ ਟਾਈਮ ਤੋਂ ਲਗਾਤਾਰ ਯਾਦ ਕਰਦਾ ਸੀ ਕਮਲ ਹੀਰ ਜੀ ਦੇ ਗੀਤਾਂ ਵਿਚ ਸਕੂਨ ਮਿਲਦਾ i love you ❤guru ji
@GURPREETSINGH-kr1hn
@GURPREETSINGH-kr1hn 7 ай бұрын
ਵਾਹ ਜੀ ਜਨਾਬ ,,ਬਹੁਤ ਦੇਰ ਮਗਰੋਂ ਆਇਆ ਗੀਤ ਤੁਹਾਡਾ,,ਬਹੁਤ ਖੂਬ,,ਟੁੱਟੇ ਦਿਲ ਵਾਲਿਆ ਲਈ
@veerpalkaur6853
@veerpalkaur6853 7 ай бұрын
ਦਿਲ ਟੁੰਬਦੇ ਬੋਲ।।।ਆਵਾਜ਼ ਦਾ ਜ਼ਾਦੁ।।ਵਾ ਕਮਾਲ ਬਾਈ ਜੀ।।।
@gaganphotography4170
@gaganphotography4170 7 ай бұрын
ਕਿਆ ਬਾਤ ਆ ਬਾਬੇ Starting ਏਨੀ ਘੈਂਟ ਕੀਤੀ ਭਾਜੀ ਤੁਸੀਂ, ਰੂਹ ਖੁਸ਼ ਹੋ ਗਈ ਸੁਣ ਕੇ ❤❤
@sikky21
@sikky21 7 ай бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਗੀਤਕਾਰੀ ਚ ਪ੍ਰਪੱਕ ਕਲਮ ਗੀਤਕਾਰ ਮੰਗਲ ਹਠੂਰ ਭਾਜੀ ਨੇ ਲਿਖਿਆ ਬਹੁਤ ਖੂਬ। ਕਮਲ ਹੀਰ ਭਾਜੀ ਨੇ ਗਾਇਆ ਵੀ ਬਹੁਤ ਸੋਹਣਾ। ਜਿਉਂਦੇ ਵਸਦੇ ਰਹੋ I
@malikmattu8800
@malikmattu8800 7 ай бұрын
ਬਹੁਤ ਦੇਰ ਬਾਅਦ ਸੁਣਿਆ ਕਮਲ ਹੀਰ ਵੀਰੇ ਨੂੰ❤️ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@dadhahoorians1
@dadhahoorians1 7 ай бұрын
ਬਹੁਤ ਵਧੀਆ ਕਮਲ ਹੀਰ ਬਾਈ 👍👍👍 ਕਮਾਲ ਦੀ ਤਰਜ਼ ਕਮਾਲ ਦੀ ਆਵਾਜ਼ ਕਮਾਲ ਦੀ ਗੀਤਕਾਰੀ ਕਮਾਲ ਦਾ ਸੰਗੀਤ ❤❤❤
@kirpalsingh793
@kirpalsingh793 7 ай бұрын
New Generation dont knew how they are talented in singing.. Why their views of songs are not went in millions like other singer.. Once they were King of music in 2000 Luv You Kamal Bhaji
@sandeepsharda4277
@sandeepsharda4277 7 ай бұрын
bhra waris borther de live shows aaj de bahut singers to jayada capacity wch book hunde ne special punjabi virsa….
@jagatkamboj9975
@jagatkamboj9975 7 ай бұрын
ਲਾਇਕ ਵਿਉਜ ਨੂੰ ਕੋਣ ਪੁੱਛਦਾ ਵਾਰਿਸ ਭਰਾਵਾਂ ਨੂੰ ਦੁਨੀਆਂ ਪਿਆਰ ਕਰਦੀ ਹੈ ❤👏🫶
@srgtasia
@srgtasia 7 ай бұрын
change is the only constant, they must upgrade and take the due respect.
@surinder84
@surinder84 7 ай бұрын
ਪੁਰਾਣੀਆਂ ਯਾਦਾਂ ਨੂੰ ਨਵਾਂ ਕਰ ਗਿਆ ਤੁਹਾਡਾ ਗੀਤ ❤👌👌👌🎼🎼🎼🙏👏
@baljinder0056
@baljinder0056 7 ай бұрын
ਹਮੇਸ਼ਾ ਵਾਂਗ ਬਹੁਤ ਬੇਹਤਰੀਨ ,ਹੁਣ ਤੱਕ ਜਿੰਨਾ ਤੁਹਾਨੂੰ ਸੁਣਿਆ, ਇਹ ਗੀਤ ਤੁਸੀਂ ਬਹੁਤ ਹੀ ਜ਼ਯਾਦਾ ਰੂਹ ਨਾਲ ਗਾਇਆ, ਗਾਇਕੀ ਚ ਤੂਹਾਡੀ ਮਿਚੋਰਟੀ ਸਾਫ ਝਲਕ ਰਹੀ ਹੈ। ਬਕਮਾਲ , L u bha g
@babbysandhu9376
@babbysandhu9376 7 ай бұрын
Kithe khusiyan di peeng paa laiye, disse ashaan vala tahnaa koi naa.....❤
@gurwindersingh8605
@gurwindersingh8605 7 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ❤
@lovedeep3306
@lovedeep3306 7 ай бұрын
ਬਹੁਤਾ ਪਿਆਰਾ ਕਲਾਕਾਰ ਆ ਕਮਲ ਹੀਰ ❤
@BaljinderSingh-of6qj
@BaljinderSingh-of6qj 7 ай бұрын
ਕਮਲ ਹੀਰ ਵੀਰ ਦਿਲ ਗਿਆ ਚੀਰ ਸਾਹ ਮੁੱਕਣੇਂ ਅਖੀਰ,ਕਰ ਛੱਡਿਆ ਫ਼ਕੀਰ ❤❤
@jeevansharma2430
@jeevansharma2430 7 ай бұрын
very nice kamal paji rooh khush hogi sun ke gane eho jhe hi hunde ne na ki har gane vich kot mar hathyar jhi gal karde ne sare. sufi gana gao jisda koi arth v hove. kamal paji da gana bahut sona gaya khush raho paji 🤘🥰
@gursharansingh7851
@gursharansingh7851 7 ай бұрын
❤ਬਹੁਤ ਖੂਬਸੂਰਤ ਅਲਫਾਜ਼ ਤੇ ਅਵਾਜ ❤
@sarbjitsingh1603
@sarbjitsingh1603 7 ай бұрын
ਓਹੀ ਫੀਲ ਬਾਈ ਜੀ ਓਹੀ ਟੱਚ ❤❤❤❤
@parminder845
@parminder845 7 ай бұрын
Boht vdia song aa puranr din yaad aage waheguru Ji Tuhanu Hamesha Khush Rakhn te tarakiya Bakhshan..
@Raisingh-z3s
@Raisingh-z3s 7 ай бұрын
ਅੱਤ ਅੱਤ ਹੀ ਐਂਡ ਜਾਨ ਮੇਰੀਏ ਗਾਣਾ ਮੇਰੇ ਲਈ ਗਾਣੇ ਹੈ ਜਦਗੀ ਮੈਂ ਇਤਨਾ ਨਸ਼ਾ ਕਿਆ ਮਗਰ ਉਸਕੋ ਭੂਲ ਨਹੀਂ ਨਹੀਂ ਪਾਏ 🔥 ਲਵ ਯੂ ਮੇਰੀ ਜਾਨ
@vikramgill1462
@vikramgill1462 7 ай бұрын
Rooh di taazi khurakh kamal heer ❤❤
@DeepS-qo8xf
@DeepS-qo8xf 7 ай бұрын
Shudai dila merea wala time yaad aa gya jeonda reh kamal aaa
@Jasskirt_sangojla01622
@Jasskirt_sangojla01622 7 ай бұрын
ਤੂੰ ਛੱਡਿਆ ਏ ਮੈਨੂੰ ਮੇਰੀ ਜਿੰਦਗੀ ਉਜੜ ਗਈ, ਜੇ ਮੈਂ ਰਿਹਾ ਨਾ ਜੱਗ ਤੇ ਤੈਨੂੰ ਫਰਕ ਨਹੀਂ ਪੈਣਾ.....✍️ ਬਲਵਿੰਦਰ ਸ਼ੇਖਾਵਾਲਾ
@LovePreet-u9q
@LovePreet-u9q 7 ай бұрын
Kya baat a varis brothers da hemsa saf suthre singer ne Punjab da culture voice halye v bhut ghint a mangal di kalam niklye bol koi tod nhi rab tuhade te mehar kare god bless you paji ❤
@yudhvirsingh2482
@yudhvirsingh2482 7 ай бұрын
ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਮਿਊਜ਼ਿਕ ਵੀ ਬਹੁਤ ਜ਼ਿਆਦਾ ਸੋਹਣਾ ਜੀ ❤❤ ਸਾਰੀ ਟੀਮ ਨੂੰ ਵਧਾਈ ਜੀ 🙏🙏
@sukhpal7720
@sukhpal7720 7 ай бұрын
ਜਿਸ ਧਨ ਲੱਗਦੀ ਸੋ ਧਨ ਜਾਣੇ ਹੋਰ ਨਾ ਜਾਣੇ ਕੋਈ ਪਰਬਤ ਜਿੱਡੀ ਪੀੜ ਮੈ ਆਪਣੇ ਦਿਲ ਵਿਚ ਫਿਰਾ ਲਕੋਈ,,😢😢
@blackrosefilms2762
@blackrosefilms2762 7 ай бұрын
❤❤❤❤lajwab a song Waheguru ji chrdekala ch rekhe kamal ji
@MrDP-nw5rr
@MrDP-nw5rr 7 ай бұрын
Hamesha Salam tinna bharawa nu panjab de Waris hamesha saaf suthra Gaya..rabb di baksh naal awaaz v ove hi aa
@amritpalsidhu1215
@amritpalsidhu1215 7 ай бұрын
ohhhh oyeeeer kamal bhai meri b umar lgg jawe tuhanu ❤❤❤❤❤❤❤❤❤❤❤❤❤ kiya gaaaa dita
@dadhahoorians1
@dadhahoorians1 7 ай бұрын
ਪੁਰਾਣੇ ਦਿਨ ਯਾਦ ਕਰਵਾ ਦਿੱਤੇ ਏਸ ਗੀਤ ਨੇ 😢😢😢😢😢😢
@garrygillgarry3592
@garrygillgarry3592 7 ай бұрын
ਬਹੁਤ ਵਧੀਆ ਗਾਣਾ ❤
@sonieghuman4844
@sonieghuman4844 7 ай бұрын
ਹੋਰ ਆਉਣ ਦਿਓ ਜੀ ਏਦਾਂ ਦੇ❤
@GurmeetSingh-om3fl
@GurmeetSingh-om3fl 7 ай бұрын
ਬਾ ਕਮਾਲ ਉਸਤਾਦ ਜੀ❤❤❤
@MandeepSingh-qr6wl
@MandeepSingh-qr6wl 7 ай бұрын
ਦੇਬੀ ਮਖਸੂਸਪੁਰੀ ਦੇ ਗੀਤਾਂ ਨਾਲ ਮੇਲ ਖਾਂਦਾ ਗੀਤ। ਬਹੁਤ ਸਕੂਨ ਦਿੱਤਾ ਇਹਨਾਂ ਲਫਜ਼ਾਂ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਹ ਗੀਤ ਲਿਖਣ ਲਈ
@ThePunjabTube
@ThePunjabTube 7 ай бұрын
ਮੰਗਲ ਤੇ ਕੰਮਲ ਵੀਰ ਨੂੰ ਵਾਹਿਗਰੂ ਚੜਦੀਕਲਾ ਚ ਰੱਖੇ
@BarinderSinghKamboj
@BarinderSinghKamboj 7 ай бұрын
ਸੋਹਣਾ ਗੀਤ ਬਾਈ ਜੀ। ਇਸ ਵਾਰ sad song ਹੈ। ਰੂਹ ਖੁਸ ਹੋ ਗਈ
@dharmindersingh6795
@dharmindersingh6795 7 ай бұрын
ਬਹੁਤ ਹੀ ਵਧੀਆ 🎉 ਗਾਣਾਂ ਜੀ ਮਸਤੀ 3 ਦੇ ਪੋਸਟਰ ਵੀ ਹਾਲੇ ਤੱਕ ਲੱਗੇ ਆ ਸਾਡੀ ਦੁਕਾਂਨ ਤੇ
@kismatcollection2146
@kismatcollection2146 6 ай бұрын
Ainna sohna geet ... Kamal heer veere aiven de gaane hi lai k aaye a kro ji.... Pta ni kinni k vaar din ch chall da eh geet..
@Neelu_kasampuriya
@Neelu_kasampuriya 7 ай бұрын
Very nice song paji 🙏🙏
@JungleePunjabi
@JungleePunjabi 7 ай бұрын
Perfect! Te sarangi di kia baat
@nngunit6
@nngunit6 7 ай бұрын
After long time Kamal is back in his original colour. Keep it up. Masti four… dil maange more.
@harkiratmachaki2942
@harkiratmachaki2942 7 ай бұрын
ਜਿਓੰਦੇ ਰਹੋ ਵੱਸਦੇ ਰਹੋ ਸਾਫ ਸੁਥਰੀ ਗਾਇਕੀ ਕਰਦੇ ਰਹੋ❤❤😊
@SONUBrar-f5f
@SONUBrar-f5f 7 ай бұрын
ਕੀ ਲਿਖਾਂ ਮੈਂ ਗੀਤ ਲਈ ਕੋਈ ਸਬਦ ਹੀ ਨਹੀ ਬਹੁਤ ਖੂਬ
@biggboss5863
@biggboss5863 7 ай бұрын
Wahwah whwah kmal heer jio....!really miss rajvir💔😢
@samnicolasamnicola3747
@samnicolasamnicola3747 7 ай бұрын
KAMAL VEER KMALL AA PER JINGDI MUKK JANDI AA PER ULAMBE NI MUKDE. TUSI MIL JUL KE RAHHO❤❤❤❤❤3NO VEER
@srgtasia
@srgtasia 7 ай бұрын
nothing can beat "Jinde ni jinde tere waade dukh dinde tere" & "kinu yaad kar kar hasi" Nostalgia
@ChuspinderChahal
@ChuspinderChahal 7 ай бұрын
ਭਾਜੀ ਇਸ ਤੋ ਉਪਰ ਕੀ ਹੋ ਸਕਦਾ।।ਰੱਬ ਤੁਹਨੂ ਚੜਦੀਕਲਾ ਵਿੱਚ ਰੱਖੇ। ਬਾਕਮਾਲ ਗਾਣਾ
@ss786vlog5
@ss786vlog5 7 ай бұрын
Wah ji wah virse de warso ❤❤❤❤ love from panchkula
@amritpalsidhu1215
@amritpalsidhu1215 7 ай бұрын
koi tod ni waris bharawa da jionde rehan sda❤❤❤❤❤❤❤❤❤❤❤❤
@JovanjotSingh
@JovanjotSingh 7 ай бұрын
ਬਹੁਤ ਸਮੇਂ ਬਾਅਦ ਸੁਣਿਆ ਬਾਈ ਨੂੰ ❤ ਬਚਪਨ ਯਾਦ ਕਰਾਤਾ ਬਾਈ ਨੇ ਕਿਉਂਕਿ ਬਾਈ ਨੂੰ ਬਚਪਨ ਚ ਬਹੁਤ ਸੁਣਿਆ❤
@AvirajSingh-l4v
@AvirajSingh-l4v 7 ай бұрын
Gurdas Maan Saab tu baad aap ji di singing sun ke skoon milea❤❤
@Dr.Namansingh
@Dr.Namansingh 7 ай бұрын
Melodious voice Kamal heer❤❤ love you bro❤❤
@amritsukhdev495
@amritsukhdev495 6 ай бұрын
ਗੁਲਦਸਤੇ ਨਾਲ ਭਰਿਆ ਸੁਰਾਂ ਦਾ ਸਮਰਾਟ ਕਮਲਹੀਰ ਇੱਕ ਵਾਰ ਵਧੀਆ ਤੇ ਸਾਫ ਸੁਥਰਾ ਗੀਤ ਬਾ ਕਮਾਲ ਸੰਗੀਤ ਬਹੁਤ ਹੀ ਵਧੀਆ ਲਿਖਿਆ ਮੰਗਲ ਹਠੂਰ ,ਜੀ ਨੇ
@goldysandhu4630
@goldysandhu4630 7 ай бұрын
Dil karda song khatam hi na hove sachi a 3 bro ajj vi raaj kar rhe ne na koi conterversy na koi jhagda a hunde ne singer te ajj vi super hitt jionde vasde raho warish punjab dio
@gurjapsingh8942
@gurjapsingh8942 7 ай бұрын
ਇਸ ਗਾਣੇ ਨੇ ਕ ਈਆ ਦੀਆਂ ਯਾਦਾਂ ਤਾਜ਼ਾ ਕੀਤੀਆਂ
@MandeepSingh-qr6wl
@MandeepSingh-qr6wl 7 ай бұрын
ਦੇਬੀ ਮਖਸੂਸਪੁਰੀ ਦੇ ਗੀਤਾਂ ਨਾਲ ਮੇਲ ਖਾਂਦਾ ਗੀਤ। ਬਹੁਤ ਕਮਾਲ ਦਾ ਲਿਖਿਆ ਬਹੁਤ ਵਧੀਆ ਬਹੁਤ ਸਿਰਾ ਲਫਜ ਨੈ । ਦਿਲ ਨੂੰ ਸਕੂਨ ਦੇਣ ਵਾਲੇ ਅਲਫਾਜ ਕਿਤੇ ਸਾਈਡ ਤੇ ਸਭ ਤੋ ਉਹਲੇ ਬੈਠ ਕੇ ਅੱਖਾਂ ਬੰਦ ਕਰਕੇ ਮਹਿਸੂਸ ਕਰਨ ਵਾਲਾ ਗੀਤ
@sidhugymboy662
@sidhugymboy662 7 ай бұрын
Rooh nu sakoon mil janda ehna de geet sun ke .. ❤❤❤❤
@devensaar8463
@devensaar8463 7 ай бұрын
ਮੰਗਲ ਹਠੂਰ ਘੈਂਟ lyricist aa❤
@inderdhillon9141
@inderdhillon9141 7 ай бұрын
Bahut vadhiya song Kamal Heer bhai ji hamesha sohna gaunde aa
@ParamBeat
@ParamBeat 7 ай бұрын
ਭਾਜੀ ਸਤਿ ਸ੍ਰੀ ਆਕਾਲ ਜੀ ਨਿੱਕੇ ਹੁੰਦੇ ਤੋਂ ਤੁਹਾਡੇ ਗਾਣੇ ਸੁਣਦੇ ਆ ਤਿਨਾ ਭਰਾਵਾ ਦੇ ਪਰਮਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
@BikramjitSinghHealthWealthAdvi
@BikramjitSinghHealthWealthAdvi 7 ай бұрын
Bahut sohna song veere jinday ne jinday song Wang love you Kamal veere
@sukhpal7720
@sukhpal7720 7 ай бұрын
ਮੇਰਾ ਦਿਲ ਕਰੇ ਇਸ ਗਾਣੇ ਦਾ ਨਾਮ ਸਕੂਨ ਰੱਖ ਦੇਮਾ ❤️❤️❤️🥰
@JaspalSingh-hx7lt
@JaspalSingh-hx7lt 7 ай бұрын
ਬਹੁਤ ਵਧੀਆ ਗੀਤ ਹੈ ❤❤❤
@RinkuKumar-parajapti
@RinkuKumar-parajapti 7 ай бұрын
Bahut sona geet so sweet voice ❤❤❤❤
@harkiratmachaki2942
@harkiratmachaki2942 7 ай бұрын
ਵੱਡੇ ਬਾਈ ਮੰਗਲ ਹਠੂਰ ਜੀ 🅱️ ਕਮਾਲ
@jagmeetbrar3742
@jagmeetbrar3742 7 ай бұрын
Wah g Wah keya baat hai ba kmaal ✍️ba kmaal 🎵
@NY-nu8ni
@NY-nu8ni 7 ай бұрын
ਉਂਝ ਗਾਉਣ ਵਾਲੇ ਬਹੁਤ ਸੁਣੇ ਮੈਂ ਵਾਰਿਸ ਭਰਾਵਾ ਜਿਹਾ ਗਾਣਾ ਕੋਈ ਨਾ ✍🎤🎶📽👌👌✌️✌️
@manjotkahlon2011
@manjotkahlon2011 7 ай бұрын
Waah kmaal no words kamal heer is awesome
@SonySukhanand-w5u
@SonySukhanand-w5u 7 ай бұрын
ਮੈਨੂ ਲੱਗਦਾ ਹੈ ਇਹ ਗੀਤ ਬਾਈ ਨੇ ਮੇਰੇ ਤੇ ਹੀ ਗਾ ਦਿਤਾ ਕੋਈ ਸਬਦ ਨਹੀ ਤਰੀਫ ਲਈ ਏਨਾ ਸੋਹਣਾ ਗੀਤ ਹੈ
@jaggasingh3427
@jaggasingh3427 7 ай бұрын
dhanwaaad waade 22 . mangal hathor waaa 22 . kamal heeeraa nazaaaraaa leytaaaa yaaaar .
@BhupinderSingh-me7yg
@BhupinderSingh-me7yg 7 ай бұрын
ਹਰਿ ਬਾਰ ਸਚੀ ਜਈ ਗੱਲ ਕਰ ਦਿੰਦਾ☁💟💟☁💟💟☁
@mandeeppadda7228
@mandeeppadda7228 7 ай бұрын
La-jawaab paji, Koi rees nai
Vaat - Kamal Heer
4:40
Plasma Records
Рет қаралды 639 М.
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 18 МЛН
отомстил?
00:56
История одного вокалиста
Рет қаралды 6 МЛН
The joker favorite#joker  #shorts
00:15
Untitled Joker
Рет қаралды 10 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
He bought this so I can drive too🥹😭 #tiktok #elsarca
00:22
Elsa Arca
Рет қаралды 63 МЛН
Punjabi Virsa 22 Manmohan Waris (Full Length)
55:08
Plasma Records
Рет қаралды 807 М.
Kamal Heer | Mera Dil Nahin Mannda
4:15
Plasma Records
Рет қаралды 2,7 МЛН
Ehsaan
5:13
Release - Topic
Рет қаралды 1,2 МЛН
Purana Punjab | All Chapter | Virasat Sandhu | Jukebox | Latest Punjabi Song 2023
25:01
Jinday Ni Jinday
5:00
Kamal Heer - Topic
Рет қаралды 1,7 МЛН
Purani Tasveer by Kamal Heer 4K
4:10
Plasma Records
Рет қаралды 348 М.
Punjabi Virsa 2019 - Melbourne Live - Full Length
1:15:38
Plasma Records
Рет қаралды 1,2 МЛН
отомстил?
00:56
История одного вокалиста
Рет қаралды 6 МЛН