Purani Tasveer by Kamal Heer 4K

  Рет қаралды 348,623

Plasma Records

Plasma Records

Күн бұрын

Purani Tasveer by Kamal Heer
Artist: Kamal Heer
Music: Sangtar
Lyrics: Sukhpal Aujla
Video: Director Jot
Label: Plasma Records
#ManmohanWaris #KamalHeer #PunjabiVirsa
Watch and Share. Thanks for your inspirations 🙏
/ plasmarecords
Visit us :
www.PlasmaReco...
Facebook:
Plasma Records: PlasmaRec
Manmohan Wars: iamManm...
Kamal Heer: iamKama...
Sangtar: Sangtar
Twitter:
Plasma Records @plasmarecords (bit.ly/PlasmaT)
Manmohan Waris @ManmohanWaris (bit.ly/WarisT)
Kamal Heer @iamKamalHeer (bit.ly/iamKamal...)
Sangtar @sangtar (bit.ly/SangtarT)
Instagram
Plasma Records : / plasmarec
Manmohan Waris: / manmohanwaris
Kamal Heer: / iamkamalheer
Sangtar: Instagram: / sangtar
© Copyright 2024 Plasma Records. All rights reserved.

Пікірлер: 236
@Buntyvirk798
@Buntyvirk798 3 ай бұрын
ਪੰਜਾਬ ਦੇ ਹਰਮਨ ਪਿਆਰੇ ਗਾਇਕ ਕਮਲ ਹੀਰ❤️❤️❤️ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ 🙏🙏🙏🙏
@DharamvirThandiOfficial
@DharamvirThandiOfficial 3 ай бұрын
ਕਮਲ ਹੀਰ ਭਾਜੀ ਛੋਟਾ ਵੀਰ ਸੁਖਪਾਲ ਔਜਲਾ ❤️❤️❤️❤️ਸੰਗਤਾਰ ਭਾਜੀ 🙏🙏
@balwinderbhukal6995
@balwinderbhukal6995 3 ай бұрын
ਦੁਆਵਾਂ ਕਮਲ ਹੀਰ, ਸੰਗਤਾਰ ਤੇ ਸੁਖਪਾਲ ਲਈ....... ਜੁਗ ਜੁਗ ਜੀਓ ❤️❤️❤️
@yadwinderchhoker2933
@yadwinderchhoker2933 3 ай бұрын
👌👌👌👌👌👌👌👌👌। ਜੇ ਘਰੇ ਸੁਖਪਾਲ ਦੇ ਖਡਾਉਦੀ ਬਾਲ ਹੁੰਦੀ ਕਿੰਨਾ ਚੰਗਾ ਹੁੰਦਾ ਜੇ ਤੂੰ ਸਾਡੇ ਨਾਲ ਹੁੰਦੀ ….👌👌💪🏻
@yadwinderchhoker2933
@yadwinderchhoker2933 3 ай бұрын
🙏🌷
@archanadhaliwal8690
@archanadhaliwal8690 3 ай бұрын
A VALI LINE TA BOLI NI KITE
@jaggibirdi1
@jaggibirdi1 3 ай бұрын
ਬਹੁਤ ਹੀ ਵਧੀਆ ਗੀਤ....👏👏 ਬਸ ਸ਼ਬਦ ਨਹੀ ਬਿਆਨ ਕਰਨ ਲਈ... ਕਮਾਲ......👏👏👏👏❤❤
@NinderGhugianvi
@NinderGhugianvi 3 ай бұрын
ਬਹੁਤ ਖੂਬਸੂਰਤ ਗਾਇਨ ਕੀਤਾ ਏ ਹਮੇਸ਼ਾ ਵਾਂਗ। ਮਿਸ਼ਰੀ ਵਰਗਾ ਲੋਕ ਗਾਇਕ ਕਮਲ ਹੀਰ ਤੇ ਔਜਲਾ ਜੀ ਦਾ ਸੰਗੀਤ ਕਮਾਲ❤
@karnailsivia4680
@karnailsivia4680 3 ай бұрын
🎉 ਕਮਲ ਹੀਰ ਦੀ ਮਾਖਿਉਂ ਮਿੱਠੀ ਅਵਾਜ਼ …. ਸੁਖਪਾਲ ਦੀ ਗੀਤਕਾਰੀ… ਪਲਾਜਮਾਂ ਦੀ ਪੇਸ਼ਕਾਰੀ … ਸੰਗਤਾਰ ਦਾ ਸੰਗੀਤ ਸੋਨੇ ਤੇ ਸੁਹਾਗਾ…. ਸਮੁੱਚੀ ਟੀਮ ਵਧਾਈ ਦੀ ਪਾਤਰ…🎉🎉🎉🎉🎉
@GurwinderSingh-kt1js
@GurwinderSingh-kt1js 3 ай бұрын
ਕਰੇ ਕਰਨੈਲ ਸਿਫ਼ਤਾਂ ਬਥੇਰੀਆਂ 😊
@karnailsivia4680
@karnailsivia4680 3 ай бұрын
@@GurwinderSingh-kt1js g ਧੰਨਵਾਦ…!
@goodhands2337
@goodhands2337 3 ай бұрын
Very nice song...Kamal heer sade time wala daur le aya wapis ❤......fer ton sochan lgaa dita
@ManpreetSingh-kl2lw
@ManpreetSingh-kl2lw 3 ай бұрын
ਜਿਸ ਦਿਨ ਦਾ ਗੀਤ ਆਇਆ ਗੱਡੀ ਵਿੱਚ ਰਪੀਟ ਤੇ ਚੱਲਦਾ ਵਾਰ ਵਾਰ ਸੁਣਨ ਨੂੰ ਜੀ ਕਰਦਾ
@AmarjitSingh-uw5dn
@AmarjitSingh-uw5dn 3 ай бұрын
ਅਰਮਾਨਾਂ ਦੀ ਕਾਤਲ ਫੈਨ ਅਰਮਾਨੀ ਦੀ 😢ਵਾਹ ਕਿਆ ਲਫ਼ਜ਼ ਨੇ
@gorasandhu4768
@gorasandhu4768 3 ай бұрын
@jaswindersohal3388
@jaswindersohal3388 3 ай бұрын
ਬਹੁਤ ਕਮਾਲ ਲਿਖਤ ਸੁਖਪਾਲ ਭਾਜੀ ਦੀ, ਤੇ ਕਮਲ ਹੀਰ ਦੀ ਆਵਾਜ਼, ਲਾਜਵਾਬ❤❤❤❤❤
@kuldipsingh6393
@kuldipsingh6393 3 ай бұрын
ਦਿਲ ਤੇ ਮਾਰੂਥਲ ਏ ਤੇ ਅੱਖੀਆਂ ਵਿੱਚ ਪਾਣੀ ਏ ਲਾਜਵਾਬ ਬੋਲ ❤
@Shkeenmunda-wd2rd
@Shkeenmunda-wd2rd 3 ай бұрын
ਮੈਂ ਫੈਨ। ਸ਼ੁੱਖਪਾਲ ਔਜਲਾ ਦਾ ❤ਕਮਾਲ ਦੀ ਲਿਖਤ ਤੇ ਲਾਜਵਾਬ ਅਵਾਜ਼ ਕਮਲ ਹੀਰ ਜੀ ਦੀ 👏👏👏👏😍😍😍
@JassaJatt-l5u
@JassaJatt-l5u 3 ай бұрын
ਪਰ ਦੱਸਿਓ ਨਾ ਕਮਲੀ ਨੂੰ ਇਹ ਤਸਵੀਰ ਪੁਰਾਣੀ ਏ,,ਸੱਚ ਕਿਹਾ ਹੁਣ ਤਾ ਹਾਸੇ ਗਵਾਚ ਹੀ ਗਏ ਉਸਦੇ ਜਾਣ ਤੋ ਬਾਅਦ
@LovePreet-u9q
@LovePreet-u9q 3 ай бұрын
Kya baat maa boli de varsh brava ne hemsha saf suthye song gye a koi tod nhi paji aujla likhat te tuhadi voice mithi mithi Ida rab hemsha slamat rakhe god bless you paji ❤❤❤
@sukhwindersinghsethi75
@sukhwindersinghsethi75 3 ай бұрын
kamalheer ji kmaal d awaaz ..mlai vrgi ..tuhanu yaad nhi hona tuhadi first Album ayi c .tusi aap shop teh ja k poster lga rhe c.sadi shop aya c..Ram Bagh Amritsar
@MandeepSingh-nr8kj
@MandeepSingh-nr8kj 3 ай бұрын
bade chira baad kamal paji da song,, sunya,, bhut khoob kya baat ae,, ❤
@sukhbhullarfzk3012
@sukhbhullarfzk3012 3 ай бұрын
ਕਮਲਹੀਰ ਵੀਰ ਵੀਰ ਜੀ ਤੁਹਾਨੂੰ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ
@KaramjitKaur-q8w
@KaramjitKaur-q8w Ай бұрын
Music 🙌🏻 ❤ Sangtar bhaji 👌🏻👌🏻👌🏻
@rsrinku791
@rsrinku791 3 ай бұрын
Bhaji kinni vaar gana sun lya end gaibaat aa bhut sohna gana tusi gaya v bhut ghaint aa
@Simransingh-bg8zo
@Simransingh-bg8zo 3 ай бұрын
ਇਹ ਹੁੰਦੇ ਆ ਸਿੰਗਰ ਸਦਾ ਹੀ ਹਿਟ ❤❤❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jagseersandhu9595
@jagseersandhu9595 3 ай бұрын
ਬੋਪਾਰਾਏ ਕਲਾਂ ਵਾਲਾ ਸੁਖਪਾਲ ਔਜਲਾ Wht a ਲ਼ਿਖਤ , ਬਾ ਕਮਾਲ ਸ਼ਬਦਾਂ ਦਾ ਜਾਦੂਗਰ ਆ ਬਾਈ 🙏👍
@JaspalSingh-hx7lt
@JaspalSingh-hx7lt 3 ай бұрын
ਬਹੁਤ ਹੀ ਪਿਆਰਾ ਗੀਤ ਅਤੇ ਵੀਡਿਉ ਭਾਜੀ ਲਵ ਯੂ❤
@vickysahota1417
@vickysahota1417 3 ай бұрын
ਸੂਹੇ ਸੂਹੇ ਬੁੱਲ੍ਹਾ ਚੋ ਆਵਾਜ ਮੈਨੂੰ ਮਰਦੀ ਸੀ ਇੰਜ ਲੱਗ ਦਾ ਦੀ ਜਿਵੇਂ ਕਨਾ ਮੇਰਿਆ ਵਿਚ ਮਿਸ਼ਰੀ ਦੀ ਡਲੀ ਜਹੀ ਖੁਰਦੀ ਕੋਇਲ ਦੀ ਕੂਕ ਤੋਂ ਵਦ ਆਵਾਜ਼ ਸੀ ਉਹਦੀ ਮਿੱਠੀ ਅਜ ਇਹ ਕਣ ਵੀ ਤਰਸ ਗਏ ਬਸ ਓਹਦੇ ਏਕ ਬੋਲ ਸੁੰਨ ਲਏ ❤
@chopra2058
@chopra2058 3 ай бұрын
Kamal bhaji great voice and aujla di likhat kamaal te sangtar da music ❤️❤️❤️👌👌👌👌👌
@gaggirai3743
@gaggirai3743 3 ай бұрын
ਬਹੁਤ ਵਧੀਆ ਉਸਤਾਦ ਜੀ ❤❤
@vishavdeepsingh1168
@vishavdeepsingh1168 3 күн бұрын
Wah ji wah... Another Gem😊
@SubhamDeepsingh
@SubhamDeepsingh 2 ай бұрын
Sukhpal ajula bhi ni dil to slam bhi bot vdy likhat a bhi di ❤
@mandeepsandhu3436
@mandeepsandhu3436 2 ай бұрын
ਨਿਰਾ ਇਸ਼ਕ ਬਾਈ ਕਮਲ ਹੀਰ ❤
@rohitsinghbadhan4982
@rohitsinghbadhan4982 3 ай бұрын
Bohut sohna kamal 22 ji 😢😢👌🙏👍
@mandeepkaurgilljharsahib3543
@mandeepkaurgilljharsahib3543 3 ай бұрын
ਬਹੁਤ ਸਮੇਂ ਬਾਅਦ ਕੋਈ ਗੀਤ ਵਧੀਆ ਲੱਗਿਆ ❤❤❤
@Oldstereopunjab
@Oldstereopunjab 3 ай бұрын
Bhut tym baad suni awaj. Rooh nu skoon mil gya
@SurjitSingh-w1p
@SurjitSingh-w1p Ай бұрын
ਸਨ 96 ਤੋ ਸੁਣ ਰਹੇ ਆਂ ,, ਸਨ 99 ਚ ਖੁਦ ਲਿਖਣਾ ਸ਼ੁਰੂ ਕੀਤਾ,, ਸਨ 24 ਚੱਲ ਰਿਹਾ , ਲੱਗਦਾ ਸੁਪਣਾ ਹੀ ਰਹਿ ਜਾਣਾ ਆਪਣਾ ਗੀਤ ਵਾਰਿਸ ਪਾਜੀ ਦੀ ਅਵਾਜ਼ ਵਿਚ,, ਦੁੱ ਇਸ ਗੱਲ ਦਾ ਇੰਨੇ ਸਾਲਾਂ ਵਿਚ ਪਾਜੀ ਨਾਲ ਕੋਂਟੇਕਟ ਨਹੀਂ ਹੋਇਆ
@jaspreetsinghsidhu648
@jaspreetsinghsidhu648 3 ай бұрын
ਪਹਿਲਾ ਦੀ ਤਰਾ ਹੀ ਬਹੁਤ ਵਧੀਆ ਆਵਾਜ਼ ਤੇ ਬਹੁਤ ਹੀ ਵਧੀਆ ਗਾਣਾ ਵਾਰ ਵਾਰ ਸੁਣਨ ਨੂੰ ਮਨ ਕਰ reha
@MangalSingh-px1dj
@MangalSingh-px1dj 3 ай бұрын
ਬਹੁਤ ਸੋਹਣਾ ਗੀਤ ਗਾਇਆ ਕਮਲ ਵੀਰ ਨੇ ਵਾਹ ਜੀ ਵਾਹ ਕਿਆ ਬਾਤ ਹੈ❤❤❤❤
@deepshergill6547
@deepshergill6547 3 ай бұрын
Kya baat kamal heer bhaji Swaad aa geya geet sun ke Waris brothrs da koi tod nhi
@Avdhesh1053
@Avdhesh1053 3 сағат бұрын
बहुत शानदार ❤
@amangill1165
@amangill1165 3 ай бұрын
Bht vdya kam kita mehraaj veer❤️
@bobdhillon2900
@bobdhillon2900 3 ай бұрын
Great brother sukhpal
@harpreetsingh-fg9no
@harpreetsingh-fg9no 3 ай бұрын
Kyaa Baat....Ustad Ji....waa kamal.. song.. Eh Tasver purani a...💔💔💯💯💯💫lyeres.....💘
@KaramjitKaur-q8w
@KaramjitKaur-q8w 3 ай бұрын
Beautiful lyrics ✍🏼and awesome voice ❤❤always no 1 @ sukhpal Aujla and kamal heer😍😍👏
@feelingsearth3295
@feelingsearth3295 3 ай бұрын
Swad a gia veer song sun k 👌
@JungleePunjabi
@JungleePunjabi 3 ай бұрын
Love it! ❤
@harpreetsingh-fg9no
@harpreetsingh-fg9no 3 ай бұрын
Love uuu.bai ❤️ Waheguru thanu.hmesha chrdikla bch rakhe...❤
@jogiraikoti
@jogiraikoti 3 ай бұрын
Bahut- bahut mubarkaan kamal heer bhaji & sukhpal aujla veer nu❤️
@baljinderrai4
@baljinderrai4 3 ай бұрын
ਰੂਹ ਦੀ ਖੁਰਾਕ ਨੇ ਗੀਤ ਕਮਲ ਹੀਰ ਦੇ ❤
@AjaySharma-t3s2c
@AjaySharma-t3s2c 3 ай бұрын
पुराना अक्स और पुराना सक्स दोनो ही बा कमाल थे एक तेरी नाराजगी ने दोनो को तस्वीर बना दिया
@Nitindeepsingh98
@Nitindeepsingh98 3 ай бұрын
Wah. Mza aya sun k. ❤❤❤❤ repeat te laun vala geet
@punjabandusa22
@punjabandusa22 3 ай бұрын
ਕਮਲ ਵੀਰ ਪਹਿਲਾਂ ਵਾਲੀਆਂ ਯਾਦਾਂ ਯਾਦ ਕਰਵਾ ਦਿੱਤੀਆ ਏ
@bhindamander1910
@bhindamander1910 3 ай бұрын
ਬਹੁਤ ਹੀ ਸੋਹਣਾਂ ਗੀਤ ਸੁਣ ਕੇ ਆਨੰਦ ਆਂ ਗਿਆ. 🙏🙏🙏🙏🙏
@gurmeetsran2192
@gurmeetsran2192 3 ай бұрын
Jeo bai kya baat❤
@deepkailey952
@deepkailey952 3 ай бұрын
ਬਹੁਤ ਦਰਦ ਭਰੀ ਆਵਾਜ
@AmarbirSingh-g1p
@AmarbirSingh-g1p 3 ай бұрын
Wah wah kya baat aa,,, Mazaa aa geya…Jionde raho
@jagdeepsimak5078
@jagdeepsimak5078 3 ай бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤❤
@chardikalawale0044
@chardikalawale0044 3 ай бұрын
Sirra karta kamal Heer 22🎉
@AmarjeetSuffi
@AmarjeetSuffi 2 ай бұрын
ਬਹੁਤ ਵਧੀਆ ਗੀਤ ਵੀਰ ਜੀ
@gagankaler3298
@gagankaler3298 3 ай бұрын
ਬਹੁਤ ਖੂਬ 🎉
@safaraurzaika5268
@safaraurzaika5268 3 ай бұрын
Bahut sohna as always
@GurwinderSingh-kt1js
@GurwinderSingh-kt1js 3 ай бұрын
A cheez di fan aa main sukhpal da
@mohitbains4933
@mohitbains4933 3 ай бұрын
Paji time yaad krata purana tusi😢
@AmanDeep-bs8hf
@AmanDeep-bs8hf 3 ай бұрын
ਬਹੁਤ ਸੋਹਣਾ ਗੀਤ ਹੈ ਵੀਰ ਜੀ
@nickjot
@nickjot 3 ай бұрын
Armani wala pehra tan end hi ji ❤❤
@nickjot
@nickjot 3 ай бұрын
🙏🙏
@ashishbali5352
@ashishbali5352 3 ай бұрын
Bohat pyaara geet ❤
@itsdeep4732
@itsdeep4732 3 ай бұрын
ਬਹੁਤ ਸੋਹਣਾ ਗੀਤ ਬਾਈ ਜੀ❤
@BabaPunjab44
@BabaPunjab44 3 ай бұрын
Aaha hundi Gayaki 🎉🎉🎉❤❤love you Bai ❤❤❤
@ravichandel5728
@ravichandel5728 3 ай бұрын
Very very nice song and video ji 👌🏻👌🏻👌🏻👌🏻
@sandeepsood5724
@sandeepsood5724 3 ай бұрын
Paji mere wali dekhdi hou ke nahi I'd meri 😂 Bahut Shona song ❤❤❤❤❤❤
@kamallakha3874
@kamallakha3874 3 ай бұрын
virsa sambh k rakhya paji tusi ❤❤❤❤🎉🎉🎉
@jasvirsingh-hl9co
@jasvirsingh-hl9co 3 ай бұрын
Waahkmal tune.. jioo veer
@monkeygamer5600
@monkeygamer5600 3 ай бұрын
ਕਮਾਲ ਦਾ ਗੀਤ 👍👍
@Ramniwasjassalbopur
@Ramniwasjassalbopur 3 ай бұрын
Bai g e lagda e geet Kamal bai ne mere lai gayaa ❤❤
@vickysahota1417
@vickysahota1417 3 ай бұрын
❤❤❤❤ kya baat
@ranjitbrar0910
@ranjitbrar0910 3 ай бұрын
ਦਿਲ ਦਾ ਦਰਦ ❤
@HarinderBhullar
@HarinderBhullar 3 ай бұрын
Kya baat hai 👌👌
@GurwinderSingh-kt1js
@GurwinderSingh-kt1js 3 ай бұрын
Mainu v milva do kamal bhaji nu, sari zindagi ehsaan manuga tuhada 😢
@KHUSHRAJBOUTIQUE
@KHUSHRAJBOUTIQUE 3 ай бұрын
Super se bhi uper ❤❤❤❤❤❤❤❤❤❤ bhut sohan song a bhaji❤
@JatinderSony-ny3pr
@JatinderSony-ny3pr 2 ай бұрын
ਕਈ ਵਾਰੀ ਤਾਂ ਇਹ ਵੀ ਸੋਚ ਕੇ ਮਰਨੇ ਨੂੰ ਦਿਲ ਨਹੀਂ ਕਰਦਾ ਕਿ ਦੁਜੀ ਦੁਨੀਆਂ ਇਹੋ ਜਿਹੇ ਫੰਕਾਰ ਨਹੀਂ ਸੁਣਨ ਨੂੰ ਮਿਲਣੇ😅😅
@navjotkaunke4322
@navjotkaunke4322 3 ай бұрын
God bless you Phaji
@MasterCadreUnion
@MasterCadreUnion 3 ай бұрын
ਸੁਖਪਾਲ ❤
@shadow_1512
@shadow_1512 3 ай бұрын
Kamal Heer Kamal Heer hi a 😎 old Kamal Heer hun vapas a reha ✌️
@kulvirsinghsingh6694
@kulvirsinghsingh6694 3 ай бұрын
Very nice heart touching song kamal veer jj
@krishangohal9637
@krishangohal9637 3 ай бұрын
Paji mil nhi sakdi warga song kro
@dineshtarar6704
@dineshtarar6704 3 ай бұрын
Bhut bdiya khafi same baad bdiya sunanu milya
@feelingsearth3295
@feelingsearth3295 3 ай бұрын
love you 22 g bahut vadhia song hai
@bhagatbrar9770
@bhagatbrar9770 3 ай бұрын
ਬਹੁਤ ਵਧੀਆ ਕਮਲ ਵੀਰ ਜੀ
@bhullaroye
@bhullaroye 3 ай бұрын
ਆਵਾਜ ਤੇ ਸੁਰ ❤❤
@palwindersaggu2795
@palwindersaggu2795 3 ай бұрын
Sangtar bai da music nice aa lbu virse waleo
@singhshokar8289
@singhshokar8289 3 ай бұрын
Very nice song Kamal Bhaji.
@MandeepSingh-pc7ow
@MandeepSingh-pc7ow 3 ай бұрын
Bahut vdiaaa song
@bhupinderjitsingh999
@bhupinderjitsingh999 3 ай бұрын
ਬਹੁਤ ਵਧੀਆ
@mrsunny807
@mrsunny807 3 ай бұрын
Sukhpal Aujla Da Fan Thokko Like ❤❤❤
@kindajhikka6798
@kindajhikka6798 3 ай бұрын
ਗੀਤ ਵਧੀਆ ਭਾਜ਼ੀ ਪਰ ਇਕ ‌ ਸ਼ੇਅਰ ਤੋਂ ਲਿਆਂ ਗਿਆ ਮੁਖੜਾ ਗੀਤ ਦਾ ਡੂੰਘੀਆਂ ਵੱਜੀਆਂ ਸੱਟਾਂ ਕੁਝ ਉਮਰ ਨਿਆਣੀ ਸੀ ਹੁਣ ਨੀ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ
@manikmalhotra7845
@manikmalhotra7845 3 ай бұрын
ਹਰ ਵਾਰ ਦੀ ਤਰ੍ਹਾਂ ਵਾਰਿਸ ਭਰਾਵਾ ਦੀ ਖ਼ਾਸ ਪੇਸ਼ਕਸ਼
@dhillonchakwala3014
@dhillonchakwala3014 3 ай бұрын
ਕਮਲ ਦਾ ਕਮਾਲ ਏ ❤❤️
@sonukaler4560
@sonukaler4560 3 ай бұрын
Wah wah ❤ kya baat siraa
@AjaySharma-t3s2c
@AjaySharma-t3s2c 3 ай бұрын
Wah wah sukoon
@AmanjeetkaurSharma
@AmanjeetkaurSharma 3 ай бұрын
ਕਮਾਲ ਕਮਾਲ!!
@harshsudama9652
@harshsudama9652 3 ай бұрын
Kya Baat kamal paaji.. 👌
@naazvir009
@naazvir009 3 ай бұрын
Sirra bai
@979davinder
@979davinder 3 ай бұрын
ਕਾਸ਼ ਕਮਲ ਵੀਰ ਨੂੰ ਮਿਲਣ ਦੀ ਰੀਝ ਪੂਰੀ ਹੋ ਜਾਵੇ,,,,,!
Vaat - Kamal Heer
4:40
Plasma Records
Рет қаралды 639 М.
Tikana Koee Na - Kamal Heer (4K)
4:00
Plasma Records
Рет қаралды 1 МЛН
escape in roblox in real life
00:13
Kan Andrey
Рет қаралды 78 МЛН
Will A Guitar Boat Hold My Weight?
00:20
MrBeast
Рет қаралды 216 МЛН
Jinday Ni Jinday
5:00
Kamal Heer - Topic
Рет қаралды 1,7 МЛН
Banera Chete Aa Gia - Manmohan Waris : Punjabi Virsa 2011, Melbourne
8:15
Appan Vichhre | Debi Makhsoospuri | KV Singh | R.Swami Punjabi Song 2024
3:55
Aje Sach Nahin Dasdi - Manmohan Waris - Punjabi Virsa 2015 Auckland
5:09
Plasma Records
Рет қаралды 4,4 МЛН