Punjabi Virsa 2004 (Wonderland) Part 2 - Manmohan Waris

  Рет қаралды 775,798

Plasma Records

Plasma Records

Күн бұрын

Пікірлер
@Parminder_jalota
@Parminder_jalota 8 ай бұрын
20 ਸਾਲ ਹੋ ਗਏ ਪਰ ਅੱਜ ਵੀ ਪੰਜਾਬੀ ਵਿਰਸਾ ਨਵਾ ਹੀ ਹੈ ਕਦੀ ਵੀ ਪੁਰਾਣਾ ਨਹੀਂ ਸਕਦਾ ਕੌਣ ਕੌਣ 2024 ਚ ਸੁਣ ਰਿਹਾ
@himmatsingh9626
@himmatsingh9626 5 ай бұрын
ਇਸ ਪ੍ਰੋਗਰਾਮ ਦਾ ਅਸਲੀ ਨਾਮ ਓਦੋਂ ਸ਼ੌਂਕੀ ਮੇਲਾ ਸੀ। ਯੂ ਟਿਊਬ ਤੇ ਪੰਜਾਬੀ ਵਿਰਸਾ ਦੇ ਨਾਮ ਨਾਲ ਰਿਲੀਜ਼ ਕੀਤਾ ਸੀ।ਇਹ ਮੇਰੇ ਕੋਲ ਸੀਡੀ ਹੁੰਦੀ ਸੀ। ਮੈਂ ਤੇ ਮੇਰੇ ਦੋਸਤ ਸਤਵੰਤ ਸਿੰਘ, ਰਵਿੰਦਰ ਸਿੰਘ ਦਾਤਾ ਤੇ ਮੇਰੇ ਭਰਾ ਮਨਦੀਪ ਸਿੰਘ ਤੇ ਮੇਰੇ ਸਵਰਗੀ ਬਾਪੂ ਅਸੀਂ ਪਹਿਲੀ ਵਾਰ ਤੇ ਕਈ ਵਾਰ ਇਕੱਠੇ ਬੈਠ ਕੇ ਦੇਖੀ ਸੀ। ਮੈਂ ਤੇ ਮੇਰੇ ਦੋਸਤ+੧ ਚ ਹੁੰਦੇ ਸੀ। ਕਮਾਲ ਹੈ ਸਾਰਾ ਪ੍ਰੋਗਰਾਮ। ਲਵ ਯੂ। ਮੇਰਾ ਭਾਣਜਾ ਗੁਰਸਹਿਜ ਸਿੰਘ ਬੜਾ ਛੋਟਾ ਹੁੰਦਾ ਸੀ ਓਹਨੂੰ ਕਮਾਲ ਹੀਰ ਬੜਾ ਵਧੀਆ ਲੱਗਦਾ ਹੁੰਦਾ ਸੀ।ਮੇਰੇ ਬਾਪੂ ਨੂੰ ਵਾਰਿਸ ਦਾ ਗਾਇਆ ਮਿਰਜ਼ਾ ਬੜਾ ਵਧੀਆ ਲੱਗਦਾ ਸੀ।
@Johal-PB07
@Johal-PB07 Жыл бұрын
ਲਵ ਯੂ ਵਾਰਿਸ ਵੀਰੋ ❤ ਜਿਉਦੇ ਵਸਦੇ ਰਹੋ ,,,, love from ਚੱਬੇਵਾਲ ਹੁਸ਼ਿਆਰਪੁਰ ਮਾਹਿਲਪੁਰ ❤❤❤❤❤
@devspain6231
@devspain6231 3 жыл бұрын
17 saal hogya chote is songs nu aya 10 saal da jido aya c odo ina pta nhi c hunda aj v vada dil khush hoya sunke ♥️♥️
@sabhikang
@sabhikang 11 жыл бұрын
ਨੀ ਕਿਹੜੇ ਆਸ਼ਕ ਦਾ ਦਿਲ ਨਿਚੜ੍ ਗਿਆ ਜੋ ਤਲੀਆਂ ਨੂੰ ਲਿਸ਼ਕਾਇਆ ਏ ਕਿਹਨੂੰ ਸੜ੍ ਕੇ ਕੋਲਾ ਹੋਣਾ ਪਿਆ ਜੋ ਨੈਣੀ ਸੁਰਮਾਂ ਪਾਇਆ ਏ ਕਿਹਨੇ ਨੱਗ ਬਣਵਾ ਤੇ ਅੱਖੀਆਂ ਦੇ ਜੋ ਹਿਕ ਤੇ ਹਾਰ ਸਜਾਇਆ ਏ ਅੱਜ ਦਿਲਾਂ ਚ' ਖੁੱਬਦੇ ਜਾਦੇਂ ਓ ਬੜਾ ਰੂਪ ਸਾਣ ਤੇ ਲਾਇਆ ਏ
@lakhwindercheema8561
@lakhwindercheema8561 6 жыл бұрын
Sarab Kang 👌
@HarpreetSingh-uq5ev
@HarpreetSingh-uq5ev 6 жыл бұрын
Sarab Kang HAPPY
@ajayKumar-zz1oc
@ajayKumar-zz1oc 5 жыл бұрын
A word Mere bahut like shabd
@deepaman4837
@deepaman4837 4 жыл бұрын
Hnji 2020 ch kaun sunn reha jo meri umer de bande ne jido ehh Punjabi virsa aaya c ohdo main 17 saal da c Hun v sunn reha kro comment fr mitro
@thewriteunitemusic
@thewriteunitemusic Жыл бұрын
19 ਸਾਲ ਹੋ ਗਏ (11 August, 2023), ਪਹਿਲੀ ਵਾਰ ਛੇਵੀਂ ਜਮਾਤ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬੀ ਵਿਰਸਾ ਗੀਤ ਗਾਇਆ ਸੀ ਤੇ ਜਿੱਤਿਆ ਵੀ ਸੀ । ਉਦੋਂ ਤੋਂ ਹੀ ਲਗਭਗ ਹਰ ਦੂਜੇ ਮਹੀਨੇ ਇਸਦੀ ਵਾਰੀ ਆਈ ਰਹਿੰਦੀ । ਉਹੀ ਊਰਜਾ ਉਹੀ ਫੀਲਿੰਗ ਉਹੀ ਵਾਈਬ .... ਸਵਾਦ ਈ ਸਵਾਦ ਭਰਿਆ ਪਿਆ। ਜਿਊਂਦੇ ਰਹੁ ਯਾਰ ❤️
@amarjeeetsingh5692
@amarjeeetsingh5692 9 ай бұрын
ਪੰਜਾਬੀ ਮਾਂ ਬੋਲੀ ਦਾ ਮਤਲਬ ਮਾਂ ਦੀ ਸਿਖਾਈ ਬੋਲੀ ਇਸ ਦੀ ਕਦਰ ਕਰੋ ਹਰ ਇਕ ਦੀ ਮਾਂ ਜਿੰਦਾਬਾਦ
@parveensaluja9777
@parveensaluja9777 10 жыл бұрын
Bahut badia 2004 me a apni car me suna tha aaj you tube par suna purani yard aa gaye
@sultanbirsingh4820
@sultanbirsingh4820 Жыл бұрын
19 saal baad fir sunia ajj vatt e kadte bhau ne evergreen waris Bhaji Lots of love and respect
@Sassyy_arrow
@Sassyy_arrow Жыл бұрын
Aj vi oh nzara aaya
@harmandeepdhillon1986
@harmandeepdhillon1986 Жыл бұрын
DVD Tey Dikhiya see Show 2004 da Punjabi Virsha
@KalaKala-oy6mp
@KalaKala-oy6mp 11 ай бұрын
​@@Sassyy_arrow9ooo
@Harmandhillonyt
@Harmandhillonyt 4 жыл бұрын
ਇਹਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਕਮਾਲ ❤️
@harnekgir9888
@harnekgir9888 3 жыл бұрын
ਵਾਰੀਸ ਵੀਰਾਂ ਦਾ ਵੀਰਸਾ ਚੜਦੀ ਕਲਾ ਚ ਰਹੇ ਮੇਰੇ ਵੀਰਾਂ ਦਾ ਮਾਲਕ ਖਿਆਲ ਰਖੀ
@ilovekabaddi9509
@ilovekabaddi9509 4 жыл бұрын
Manmohan waris Atttttttttttttttttttt Sirrrrrrrrrrrrrrrra Love you bai ♥️♥️♥️♥️♥️ ਕੋਈ ਕਿਸੇ ਦਾ ਵੀ ਫੈਨ ਹੋਵੇ ਪਰ ਅਸੀ ਬਾਈ ਵਾਰਿਸ ਦੇ ਫੈਨ ਆ
@gurcharansinghvirdee5559
@gurcharansinghvirdee5559 Жыл бұрын
ਉਹੀ ਆਨੰਦ ਹੈ ਅੱਜ ਵੀ ਮਨਮੋਹਣ ਦੇ ਗਾਣਿਆਂ ਵਿੱਚ।
@PuneetSharma-ro1zq
@PuneetSharma-ro1zq 2 жыл бұрын
Waris Paji tusi sachi Waris o Punjabi Maa Boli de. Mangal Hathoor Paji tuhadi lekhni layi No Words..
@manpreet2836
@manpreet2836 4 жыл бұрын
ਬਹੁਤ ਹੀ ਵਧੀਅਾ ਗਾੲਿਅਾ ਮਨਮੋਹਨ ਵਾਰਸ ਵੀਰ ਨੇ Very Nice 🙏🙏
@sukhchainmaan
@sukhchainmaan 5 жыл бұрын
ਜਿਉਂਦਾ ਰਿਹ ਵਾਰਿਸਾ ਅੱਜ ੧੫ ਸਾਲ ਵੀ ਵਿਰਸਾ ੨੦੦੪ ਸੁਣ ਰਿਹਾ...
@Mohd_subhan_04
@Mohd_subhan_04 10 ай бұрын
ਕਿਹੜਾ ਕਿਹੜਾ 2024 ਚ ਦੇਖ ਰਿਹਾ ❤️❤️
@chandermohan4764
@chandermohan4764 9 ай бұрын
Kyu aapko kya hum jb mrji dekh skte😅
@Mohd_subhan_04
@Mohd_subhan_04 9 ай бұрын
Ok ji 😂🙃
@manisarai9674
@manisarai9674 7 ай бұрын
2024 yes
@VijayKumar-ze3wc
@VijayKumar-ze3wc 7 ай бұрын
Yes. 11/05/2024
@romsandhu10
@romsandhu10 5 ай бұрын
06/07/2024
@jagatkamboj9975
@jagatkamboj9975 4 жыл бұрын
Love u all ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ ਪਕਾ ਹੋਇਆ ਏ ਤੇ ਖੋਲ ਕੇ ਪਲ੍ਹਾ ਮਿਤਰਾ ਬੂਰਰਰਰਾ
@rinkugarcha2156
@rinkugarcha2156 2 жыл бұрын
Eh aa super hit show but aaj kl dujea nu stage te glt bol k galan krke keh dendea show ho gya super hit love u waris bro
@ilovekabaddi9509
@ilovekabaddi9509 3 жыл бұрын
My favourite singer ਲੀਜੈਂਡ ਮਨਮੋਹਣ ਵਾਰਿਸ ਬਾਈ ਲਾਈਵ ਸ਼ੋਅ ਦਾ ਰਾਜਾ Love you bai... ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️
@GurpreetNoni-sx1nv
@GurpreetNoni-sx1nv 3 ай бұрын
Waris ta hai e vdiya pr sngtar bai da live music ba kmaal a ajj tk nhi sunya kde live ena vdiya .ik mint lai v bor ni hon dinde ajj v 20 saal hoge sunde nu
@chrannjilal722
@chrannjilal722 11 ай бұрын
Love you so much Waris brothers...God bless you....Ohi Awaj ohi mja.....saria cassettes sunia tuhadian....Sohnia de lare att c....kalli beh k Sochi ni.....🎉❤
@dhruvvlogs0023
@dhruvvlogs0023 3 жыл бұрын
Boht hi vadia ji -From ambala ,haryana
@Ki_13_ki_13
@Ki_13_ki_13 8 ай бұрын
Waah!! Kamal, Sangtar, Sang Manmohan Waaris Bhaaji.. Nahi Reeesaan Tuhaddiyaan.. 🙏🏻❤️ Jyunde Wasdey Te Hassdey, Gaundey Te Jhoom Jhoom Ehne Piyaarey Geetaan Di Masti Ch Nachdey Raho.. BABA SADAAH MEHAR KAREY 🙏🏻🧿❤️🧿🙏🏻
@jalandhar1232
@jalandhar1232 3 жыл бұрын
Only one great star singer in the world .
@Life_a_fun_adventure
@Life_a_fun_adventure 3 жыл бұрын
Waah waris sahab ji 🙏🙏
@ManpreetKaur-wd4ch
@ManpreetKaur-wd4ch 4 жыл бұрын
Listening after 15 years it memorized me, we bought cassette of this.. and listened it again and again.. but as the years passed, things replaced.. but the taste never changed
@humbarik295
@humbarik295 4 жыл бұрын
Bilkul Sahi kiha bhaji.. evergreen waris jiii...❤️❤️🥰🥰
@LakhwinderSingh-lb8fk
@LakhwinderSingh-lb8fk 4 жыл бұрын
@@humbarik295 b
@ishkaranbrar313
@ishkaranbrar313 4 жыл бұрын
I was like 7. Still remember this.
@Gopy_Pannu_Turh
@Gopy_Pannu_Turh 3 жыл бұрын
Assi 2005 to fine na
@Gopy_Pannu_Turh
@Gopy_Pannu_Turh 3 жыл бұрын
Ajj sadi umer 30 ho gyi par ajj v nai bhulde
@nabhewalanavjot5898
@nabhewalanavjot5898 3 жыл бұрын
Lai lo Punjab virsa 💕
@jagrajsingh189
@jagrajsingh189 2 жыл бұрын
Mai udo 2 saal da se aj 20 da 😂😂 jdo da show eh 2002 da birth mera ehna purana ehna sohni singing wah sar love you
@Pardeepkumar-bn8zr
@Pardeepkumar-bn8zr 3 жыл бұрын
ਹਜੇ ਵੀ ਸੁਣੀਦੇ,,,, ਇਹ ਨਗ ਨੇ ਮਾਂ ਬੋਲੀ ਦੇ,
@mandipsunam457
@mandipsunam457 Жыл бұрын
Best ever virsa 2004
@SukhS555
@SukhS555 Жыл бұрын
Listening for almost the 10th time today. (June 2023) Amazing voice 👏🏽👏🏽🙏🏽🙏🏽🔥🔥🔥
@preetsandhu949
@preetsandhu949 3 жыл бұрын
mera favrt virsa from 2004 ajj v sunida
@NishanSingh-vj4zk
@NishanSingh-vj4zk 6 ай бұрын
Jini waar marji sunlo man nhi bharda ❤❤❤❤❤
@rattanjeetsra3629
@rattanjeetsra3629 18 күн бұрын
2003 ਚ ਲੰਡਨ ਰਹਿੰਦੇ ਹੁੰਦੇ ਸੀ ਤੇ ਵੀ ਸੀ ਆਰ ਪੁਰਾਣੇ ਹੋ ਰਹੇ ਸੀ, ਡੀ ਵੀ ਡੀ ਥਾਂ ਮੱਲ ਰਹੀ ਸੀ. ਬਾਈ ਮਨਮੋਹਣ ਤੇ ਕਮਲ ਹੀਰ ਦੀ ਡੀਵੀਡੀ ਲੈਕੇ ਆਏ ਵਿਰਸੇ ਆਲੀ. ਹਰੇਕ ਸ਼ਨੀਵਾਰ ਤੇ ਐਤਵਾਰ ਨੇਮ ਬਣ ਗਿਆ ਸੀ, ਜਿਹੜਾ ਵੀ ਸਾਡੇ ਚੋਂ ਪਹਿਲਾਂ ਉੱਠਦਾ, ਓਸਨੇ ਲਾ ਦੇਣਾ ਵਿਰਸਾ ਸ਼ੁਰੂ ਤੋਂ. ਨਾਲ ਨਾਲ ਬਾਈ ਜਸਪਾਲ ਨੇ ਪਰੌਂਠੇ ਬਣਾਉਣੇ ਤੇ ਅਸੀਂ ਸਾਰਿਆਂ ਨੇ ਜਵਾਕਾਂ ਵਾਂਗੂੰ ਚਾਅ ਨਾਲ ਵਿਰਸਾ ਦੇਖਣਾ ਤੇ ਖਾਣੇ.... ਨਹੀਂ ਭੁੱਲਦੇ ਓਹੋ ਦਿਨ...ਇਹਨਾਂ ਡੀਵੀਡੀ ਨਾਲ ਇੱਕ ਹੋਰ ਵੀ ਆਈਂ ਸੀ, behind the scenes of ਵਿਰਸਾ.... ਓਹੋ ਵੀ ਬਹੁਤ ਸੋਹਣੀ ਚੀਜ਼ ਬਣਾਈ ਸੀ ਬਾਈ ਸੰਗਤਾਰ ਤੇ.... ਜੀਊਂਦੇ ਵੱਸਦੇ ਰਹਿਣ ਬਾਈ ਹੁਰੀਂ... ਅੱਜ ਦਸੰਬਰ 2024 ਓਹੀ ਯਾਦਾਂ
@JassSingh-vy1ej
@JassSingh-vy1ej Ай бұрын
ਕੀ ਹਾਲ ਨੇ ਜੀ
@shabadgurbani7197
@shabadgurbani7197 6 жыл бұрын
ajj v sunni de eh geet te nawe lagde a ...lots love you bro
@ankush2577
@ankush2577 12 жыл бұрын
Gud job Fanstastic I Have listen all the punjabi virsa .All are fabolus and awesome. It gives special contribution to punjabi culture.
@jstage4731
@jstage4731 3 ай бұрын
Balle Balle Aah 2004 Da virsa
@satishkumari-stillawake582
@satishkumari-stillawake582 Жыл бұрын
Thankfully just stumbled across this brief explanation of Virsa -Thank you - perfect. Loving your music because of my mum, who until this day enjoys it too :)
@sukhmanjotsingh1505
@sukhmanjotsingh1505 8 жыл бұрын
Manmohan waris is a part of my Heart❤beat . Lv U too much . keep it Up
@heenaok9070
@heenaok9070 5 жыл бұрын
Listening after 15 years ...it reminds me of my childhood days..so beautiful sung and after listening feeling rejoiced:)
@manjindersingh9604
@manjindersingh9604 4 жыл бұрын
Me too
@avinashchander4400
@avinashchander4400 4 жыл бұрын
Att
@jassgill8895
@jassgill8895 4 жыл бұрын
@@manjindersingh9604 1
@harmandeepdhillon1986
@harmandeepdhillon1986 Жыл бұрын
I watch this show 20 years ago DVD VIDEO
@SonuRamghdia
@SonuRamghdia Жыл бұрын
Purania yaada taza ho gayia
@gurpreetsinghnarwal9141
@gurpreetsinghnarwal9141 2 жыл бұрын
Ajj 2004 wala punjabi virsa hi chal riha ❤ . Repeat
@grwindersingh4237
@grwindersingh4237 Жыл бұрын
All time hit ❤
@manijot3237
@manijot3237 5 ай бұрын
Sira cheej ajjj v…..💥💥💥💥
@chotepandit6359
@chotepandit6359 2 ай бұрын
All time goated Punjabi Virsa
@karnailatwal3941
@karnailatwal3941 4 жыл бұрын
ਵਾਹ ਜੀ ਵਾਹ ਬਾਕਮਾਲ ਜੀ
@karnailatwal3941
@karnailatwal3941 4 жыл бұрын
ਬਾ ਕਮਾਲ ਵੀਰਿਓ
@jaggibirdi1
@jaggibirdi1 Жыл бұрын
ਮੇਰੇ ਪਸੰਦੀਦਾ ਗਾਇਕ ਵਾਰਿਸ ਭਰਾ __ਕਮਾਲ ਦੀ ਗਾਇਕੀ___ ਕੋਣ-ਕੋਣ ਸੁਣ ਰਿਹਾ 2023 ਵਿੱਚ ਕੰਮੇਟ ਨੂੰ ਲਾਇਕ ਕਰਕੇ ਦੱਸਿਉ____
@anmoltv450
@anmoltv450 3 жыл бұрын
ਮਨਮੋਹਨ ਵਾਰਿਸ, ਵਿਰਸੇ ਦਾ ਅਸਲੀ ਵਾਰਿਸ।
@harpreetsingh-nd9uv
@harpreetsingh-nd9uv 7 ай бұрын
ਮਈ ❤2024
@ਆਦਿਅੰਤਿਏਕੋਅਵਤਾਰਾਸੋਇਗੁਰੂਸਮਜੀਓਹ
@ਆਦਿਅੰਤਿਏਕੋਅਵਤਾਰਾਸੋਇਗੁਰੂਸਮਜੀਓਹ 6 күн бұрын
ਵਿਚ ਪੰਚਾਇਤ ਦੇ ਕਰੋ ਫੈਸਲਾ ਗੱਲ ਨਾਂ ਪੋਹਚੇ ਥਾਣੇ ❤❤❤❤❤❤❤❤❤❤
@rupinder178
@rupinder178 Жыл бұрын
Ajjj v sun ke sakoon milda gbu you
@ChetanSharma-mg8nw
@ChetanSharma-mg8nw 3 күн бұрын
Manmohan waris a great Punjabi culture singer.❤🎉
@Tiocad
@Tiocad 6 жыл бұрын
24:18 Oh banda hit ah jado fans gane naal es tra judd jann.
@RahulKumar-vu9ey
@RahulKumar-vu9ey 3 жыл бұрын
Shout out 2 who's still listening Punjabi virsa in 2021..
@jasminekaur7023
@jasminekaur7023 2 жыл бұрын
I listen today on 1st April 2022. but i remember every single word and every single song. after long time these are precious.
@kuldeepadoll531
@kuldeepadoll531 Жыл бұрын
19 Sal ho sunder nu man ni bharda
@balrajkumar9743
@balrajkumar9743 8 жыл бұрын
very nice songs, very nice music, very nice persons which are presents our Indian's state Punjab's culture and music, god bless you, best wishes from one "Pardesi" from Italy. satshri akaal to all
@jagga10
@jagga10 12 жыл бұрын
balle balle ehna sheera dei.. i remember going to their concert in Leeds (UK) enjoyed throughly and thanks for refreshing my memory.
@ManinderpalSingh-f7r
@ManinderpalSingh-f7r 2 ай бұрын
After 20 years still banging
@gurtejbrar2938
@gurtejbrar2938 10 ай бұрын
Warris ji ma 26 saal purana fan
@harpreetsingh-nd9uv
@harpreetsingh-nd9uv 5 ай бұрын
ਜੁਲਾਈ 2024 , ਅੱਜ ਵੀ ਨਵਾਂ ਨਕੋਰ ਜਾਪਦਾ ਪ੍ਰੋਗਰਾਮ
@thakurarunpalsingh9273
@thakurarunpalsingh9273 7 жыл бұрын
Awsome God bless you Manmohan, Sangtar, Kamal
@jalandhar1232
@jalandhar1232 3 жыл бұрын
Peg laun da maja ni aunda jina chir eh na suna .you are great baji
@KennethKhayyamVA
@KennethKhayyamVA 3 жыл бұрын
punjabi virsa song great this is the punjabi culture wow
@SatbirBaidwan-my1xw
@SatbirBaidwan-my1xw Жыл бұрын
❤👍🏻❤ ਗੋਲਡ
@MandeepSingh-iz2ek
@MandeepSingh-iz2ek 3 жыл бұрын
Your performance is out of planet Superb
@pb-ug7gv
@pb-ug7gv 3 жыл бұрын
Love u all
@xpjb1036
@xpjb1036 4 жыл бұрын
Honestly, No one can compete with This 💪🏻💪🏻
@princepuwar7865
@princepuwar7865 4 жыл бұрын
Hanji kon kon psand krda veer de koke nu te virse nu👇
@plasmarecords
@plasmarecords 12 жыл бұрын
Yes that is the plan. Thanks for your support.
@kbhupi83
@kbhupi83 3 жыл бұрын
Need new music.
@vickychumber4834
@vickychumber4834 4 жыл бұрын
Buhat disk viki c 2004 ch mainu aje v yaad ay sare pase a hi chaldi c dack ch v release kiti c 👍👌👏
@blissneverends
@blissneverends 3 жыл бұрын
har geet de naal ander jhun jhuni jehi hundi aa. tusi wasde rao malko.
@ravindersinghhunjan6979
@ravindersinghhunjan6979 Жыл бұрын
Waris Bhaji Sher rwa dinde aa yaar😢
@daddyji8422
@daddyji8422 2 жыл бұрын
purane kuj lamhe yaad aage
@ravindersinghhunjan6979
@ravindersinghhunjan6979 Жыл бұрын
Ajj v taza lgda sab kujh
@kamraindi7403
@kamraindi7403 3 жыл бұрын
All song very nice veer Ji 👌🏽👌🏽👌🏽
@jaipalsinghsvlog1230
@jaipalsinghsvlog1230 2 жыл бұрын
ਬਹੁਤ ਵਧੀਆ
@Amarjitsingh-b9m
@Amarjitsingh-b9m Жыл бұрын
All time hit he hit
@amarjit_dhaliwal
@amarjit_dhaliwal 5 ай бұрын
always ❤❤
@KuljeetSingh698
@KuljeetSingh698 12 жыл бұрын
awsmmm lines of khabre ki milda duniya nu....
@MandeepSingh-cw2od
@MandeepSingh-cw2od Жыл бұрын
Main roj sunda att ne bhaji
@babluram9543
@babluram9543 11 ай бұрын
listening 2024
@parveenkaurgrewal-e5p
@parveenkaurgrewal-e5p Жыл бұрын
I listen every day virsa 2011 I m a big fan of manmohan waris sagtar and kamal heer
@harpreetsohi6930
@harpreetsohi6930 6 жыл бұрын
GOOD ND HEART TOUCHING SONGS
@sansarsingh6234
@sansarsingh6234 6 жыл бұрын
Harpreet Sohi nice
@kulwinderkaur393
@kulwinderkaur393 4 жыл бұрын
Very nice punjabi virsa 🙏🙏🙏🙏
@kulbirsinghhira3028
@kulbirsinghhira3028 4 жыл бұрын
Forever my favourite show g
@SarpanchHazara
@SarpanchHazara 10 жыл бұрын
waris waris waris waris waris waris waris waris waris waris waris♥♥♥♥♥ love u ya paji
@rajwinderdhaliwal1367
@rajwinderdhaliwal1367 2 жыл бұрын
very nice performance
@riveroflife7240
@riveroflife7240 6 ай бұрын
God bless you Waris brother
@malkiatsingh8899
@malkiatsingh8899 2 жыл бұрын
Very nice👍
@AkhilAwasthiMusic
@AkhilAwasthiMusic 3 жыл бұрын
कोई शब्द नहीं निशब्द प्रस्तुति
@santokhsingh2193
@santokhsingh2193 4 жыл бұрын
Veere g aj v chata Honda ho Dan 1996 kina badia c
@VickySingh-hx8el
@VickySingh-hx8el 10 ай бұрын
❤❤❤❤ 2024 ch sun reha koi ❤❤❤❤
@ramancheema8024
@ramancheema8024 6 жыл бұрын
Majition v end hi aa ehna de
@sabbisabbikumar9621
@sabbisabbikumar9621 3 жыл бұрын
Sahi gal a bhaji
@Gopy_Pannu_Turh
@Gopy_Pannu_Turh 3 жыл бұрын
Sahi gall same base ajj kl geeta vargi
@JaspalSingh-fo9hh
@JaspalSingh-fo9hh Жыл бұрын
Love you wars brother❤❤🙏🙏🌹🌹🌹
Punjabi Virsa 2005 London Live - Part 2 - Manmohan Waris
1:01:53
Plasma Records
Рет қаралды 869 М.
Punjabi Virsa 2004 (Wonderland) Part 1 - Kamal Heer
59:02
Plasma Records
Рет қаралды 184 М.
진짜✅ 아님 가짜❌???
0:21
승비니 Seungbini
Рет қаралды 10 МЛН
Their Boat Engine Fell Off
0:13
Newsflare
Рет қаралды 15 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Punjabi Virsa 2004 Full Length
2:03:26
Manmohan Waris - Topic
Рет қаралды 83 М.
manmohan waris suti paee nu hichkian (kamal dhaliwal)
7:33
Kamal Dhaliwal
Рет қаралды 251 М.
Sangtar and Manmohan Waris 2 (EP41)  -  Punjabi Podcast
27:05
Sangtar
Рет қаралды 168 М.
Punjabi Virsa 2019 - Melbourne Live - Full Length
1:15:38
Plasma Records
Рет қаралды 1,3 МЛН
Waris - Ena Pyar Na Sanu Kar ADiye
7:32
Sarfraz Bhullar
Рет қаралды 3,9 МЛН
Punjabi Virsa 2011 -Melbourne Live - Part 2 (Full Length)
57:17
Plasma Records
Рет қаралды 373 М.
진짜✅ 아님 가짜❌???
0:21
승비니 Seungbini
Рет қаралды 10 МЛН