PodCast ਵਿੱਚ ਹੀ ਦੱਸਤਾ ਪ੍ਰਮਾਤਮਾ ਦਾ ਪ੍ਰਕਾਸ਼ ਦੇਖਣ ਦਾ ਤਰੀਕਾ

  Рет қаралды 9,515

Tele Teshan

Күн бұрын

ਕਰਵਾਚੌਥ ਦੇ ਵਰਤ ਨਾਲ ਨਹੀਂ ਲੰਬੀ ਹੁੰਦੀ ਪਤੀ ਦੀ ਉਮਰ
Tele Teshan l Bhai Sukhwinder Singh l Paak Dehlizan l Ep - 21
#teleteshan #Gurbani #Sikhism #religious #GurbaniVichar #god #Brahmgiani #history #information #punjab #podcast #rakhispecial #birthday #family #paakdehliza #desitalk #karwachauth
ABOUT US :
Welcome to Our KZbin Channel Dedicated to Our Aim to Update You With Every News of the Country, World and Punjab, do Real Journalism as well as Introduce you to the true Historical events related to the lives of our God, Gurus, Warriors. Stay tuned for insightful analysis, Breaking news, Historical & Political discussions, and entertaining content. Subscribe now to stay up to date on all the latest happenings. Join our growing community of viewers who are passionate about staying informed and entertained. Don't miss out on our exclusive interviews, behind-the-scenes access, and engaging content that will keep you coming back for more. Thank you for joining us on this exciting journey. If you like our Work then Please give your Feedback by Liking, Sharing and Commenting. You can also Avail our other Services by Visiting the link Given Below.
FB : profile.php?id=61555466918388
Insta : teleteshan?igsh=MWd0dzBpNHYzbGZpaA%3D%3D
X : x.com/i/flow/login?redirect_after_login=%2Fteleteshan
Website : teleteshan.com/
Email : teleteshan@gmail.com

Пікірлер: 144
@kashmirsinghbathbath4362
@kashmirsinghbathbath4362 9 сағат бұрын
ਪਵਿੱਤਰ ਆਤਮਾ ਨੂੰ ਕੋਟਿ ਕੋਟਿ ਨਮਨ ,ਅਤੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ ।
@PinderSandhu-d8w
@PinderSandhu-d8w 20 сағат бұрын
Ek ek gal aa 101 ‘/‘ sahi haji 🙏🏻 aj de time te aina sach te saff saff dsn wale bht ght hn ji 🙏🏻🙏🏻🙏🏻Dhanwad Bhai Sukhwinder Singh Ji🙏🏻🙏🏻
@SABGOBINDHAI1313
@SABGOBINDHAI1313 Күн бұрын
ਕਾਕੇ ਸਿਰ ਤੇ ਟਕ ਲਿਆ ਕਰੂ ਪ੍ਰਮਾਤਮਾ ਵਾਹਿਗੁਰੂ ਜੀ ਦੀ ਵਿਚਾਰ ਕਰਦੇ ਸਮੇਂ. 🙏ਕਿੰਨੇ ਪੋਡ ਕਾਸਟ ਕੀਤੇ ਆ ਤੁਸੀਂ ਸਤਪੁਰਸ਼ਾਂ ਨਾਲ. 🙏
@rajinderkaur9095
@rajinderkaur9095 Күн бұрын
@@SABGOBINDHAI1313 ਇਹ ਕਾਕਾ ਦੂਜੇ ਸੰਤਾ ਦੇ ਸਾਮਣੇ ਹੀ ਸਿਰ ਤੇ ਰੁਮਾਲ ਬੰਨ ਦਾ ਆ
@BalwinderSingh-k7h
@BalwinderSingh-k7h 23 сағат бұрын
ਵਾਹਿਗੁਰੂ ਜੀ ਭਾਈ ਸਾਹਿਬ ਇੱਕ ਬਿਰਲੇ ਗੁਰਮੁਖ ਹਨ ਜੋ ਸੱਚ ਦੀ ਵਿਚਾਰ ਕਰਦੇ ਹਨ ਵਾਹਿਗੁਰੂ ਜੀ ਜੋ ਸੱਚ ਦਾ ਰਾਸਤਾ ਦੱਸਦੇ ਹਨ ਜੀ ਕਿਸੇ ਸਥਾਨ ਨਾਲ ਕਿਸੇ ਆਕਾਰ ਨਾਲ ਨਹੀਂ ਜੋੜਦੇ ਸਿੱਧਾ ਪਰਮਾਤਮਾ ਪ੍ਰਕਾਸ਼ ਰੂਪ ਨਾਲ ਜੋੜਦੇ ਹਨ ਜੋ ਆਦਿ ਤੋਂ ਸੱਚ ਹੈ ਸ਼ੁਕਰ ਕਰਦਿਆਂ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਸਾਨੂੰ ਸੱਚ ਦੇ ਨਾਲ ਜੋੜਿਆ ਕਿਉਂਕਿ ਉਹ ਬਿਰਲਾ ਸਾਧੂ ਹੀ ਜੋੜ ਸਕਦਾ ਹੈ ਜੋ ਕੋਈ ਮਾਇਆ ਨਹੀਂ ਲੈਂਦਾ ਸਿਰਫ ਗਿਆਨ ਦਾ ਕੋਈ ਪੈਸਾ ਵੀ ਨਹੀਂ ਲੈਂਦੇ ਤੇ ਆਪਣੇ ਸੱਚੀ ਕਿਰਤ ਕਰਦੇ ਹਨ ਕਿਸੇ ਭਰਮ ਵਿੱਚ ਨਹੀਂ ਪਾਉਂਦੇ ਸਿੱਧਾ ਪਰਮੇਸ਼ਰ ਨਾਲ ਹੀ ਜੋੜਦੇ ਹਨ ਅਸਲੀ ਸਾਧੂ ਉਹ ਹੈ ਜੋ ਸੱਚ ਵਿੱਚ ਸਮਾਇਆ ਹੁੰਦਾ ਹੈ ਉਹ ਕਿਸੇ ਸਰੀਰ ਨਾਲ ਜਾਂ ਕਿਸੇ ਜਗ੍ਹਾ ਨਾਲ ਕਿਸੇ ਆਕਾਰਾਂ ਨਾਲ ਨਹੀਂ ਜੋੜਦਾ ਸਿੱਧਾ ਪ੍ਰਕਾਸ਼ ਰੂਪ ਨਾਲ ਜੋੜਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਦਾ ਉਪਦੇਸ਼ ਦਿੰਦੇ ਹਨ 🙏🙏🙏🙏🙏
@parambharj9202
@parambharj9202 Күн бұрын
ਸ਼ੁਕਰਾਨਾ ਵਾਹਿਗੁਰੂ ਜੀ ਸੱਚਾ ਗਿਆਨ ਦੇ ਕੇ ਸੱਚ ਨਾਲ ਜੋੜ ਤਾ ਸ਼ੁਕਰਾਨਾ ਵਾਹਿਗੁਰੂ ਜੀ ਸ਼ੁਕਰਾਨਾ 🙏🙏🙏💙
@Simran13tv
@Simran13tv Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏🌹🌹
@Simran13tv
@Simran13tv Күн бұрын
ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਜੀ 🙏🏻🙏🏻
@jeetludhianvi
@jeetludhianvi Күн бұрын
ਇੱਕ ਸਹੀ ਪ੍ਰਭੂ ਮਿਲਾਪ ਦਾ ਰਾਸਤਾ 🙏🙏
@BalwinderSingh-k7h
@BalwinderSingh-k7h 9 сағат бұрын
🙏🙏🙏🙏
@KanchanJasall
@KanchanJasall 16 сағат бұрын
Ha ji krke dekhya ji or hand bi krke dekhya o bi shesha bn gya ji waheguru ji waheguru ji waheguru ji waheguru ji waheguru ji waheguru ji waheguru ji bole so nihal sat Sri akal ji
@SurinderKaur-mn6qo
@SurinderKaur-mn6qo 2 сағат бұрын
🙏🙏🙏🙏🙏
@rajinderkaur9095
@rajinderkaur9095 Күн бұрын
ਸ਼ੁਕਰ ਮਾਲਕਾ ਤੇਰਾ ਗੁਰਮੁਖਿ ਦਾ ਸੰਗ ਬਖਸ਼ਿਆ 🙏🙏🙏🙏🙏
@nanakji5936
@nanakji5936 Күн бұрын
ਗੁਰ ਸਾਧੂ ਸੰਗਿਤ ਮਿਲੈ ਹੀਰੇ ਰਤਨ ਲਭੰਨਿ 🙏🙏 No 1 ਪੋਡਕਾਸਟ
@KanchanJasall
@KanchanJasall 16 сағат бұрын
Waheguru ji waheguru ji waheguru ji waheguru ji ❤❤❤❤sahi gall a baba ji de bilkul mirar bn gya
@ArshPD
@ArshPD Күн бұрын
🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉 ਵਾਹਿਗੁਰੂ ਜੀ
@surinderkaurkaur7446
@surinderkaurkaur7446 19 сағат бұрын
Waheguru ji tusi baut vdyia gyian de rhe ho baut baut dhanwad ji
@SimranKaur-zw5ln
@SimranKaur-zw5ln 23 сағат бұрын
Waheguru ji ka khalsa Waheguru ji ke Fateh Waheguru ji 🙏🏻 shukrana Waheguru ji shukrana
@nanakji5936
@nanakji5936 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@meetkaur2591
@meetkaur2591 18 сағат бұрын
Waheguru upar number alag hai, tuhada kehra hai ji 🙏
@nanakji5936
@nanakji5936 Күн бұрын
ਵਾਹਿਗੁਰੂ ਜੀ ਦਾਸ ਨੇ ਲਗਭਗ 3 ਸਾਲ ਪਹਿਲਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਸੀ। ਦਾਸ ਪ੍ਰਮਾਤਮਾ ਨੂੰ ਲੱਭਣ ਲਈ ਥਾਂ-ਥਾਂ ਭਟਕਦਾ ਰਿਹਾ, ਉਸ ਪਰਮ ਮਾਤਾ ਪਿਤਾ ਨੂੰ ਲੱਭਣ ਲਈ ਕੀ-੨ ਨਹੀਂ ਕੀਤਾ ਕਿਉਂਕਿ ਦਾਸ ਦਾ ਕੋਈ ਦੁਨਿਆਵੀ ਪਿਤਾ ਨਹੀਂ ਸੀ, ਇਸ ਲਈ ਦਾਸ ਨੇ ਇਕ ਪਾਰਲੌਕਿਕ ਪਿਤਾ ਮਾਤਾ ਨੂੰ ਲੱਭਣ ਦਾ ਫੈਸਲਾ ਕੀਤਾ, ਅਤੇ ਇਸ ਸਭ ਵਿੱਚ ਦਾਸ ਬਦਨਾਮ ਵੀ ਬਹੁਤ ਹੋ ਗਿਆ ਅਤੇ ਸਿੱਖੀ ਤੋਂ ਦੂਰ ਵੀ ਹੋ ਗਿਆ ਯਾਨੀ ਆਫ ਦਾ ਟਰੈਕ ਵੀ ਗਿਆ, ਅੰਤ ਦਾਸ ਭਾਈ ਸੁਖਵਿੰਦਰ ਸਿੰਘ ਜੀ ਨੂੰ ਸੱਲੂ ਮਾਜਰਾ ਚਮਕੌਰ ਸਾਹਿਬ ਦੇ ਮਹਾਂਪੁਰਖਾਂ ਨਾਲ ਭਾਈ ਜੋਧਕਾ ਜੀ ਦੇ ਅਸਥਾਨ 'ਤੇ ਪਹਿਲੀ ਵਾਰ ਮਿਲਿਆ ਅਤੇ ਦਾਸ ਨੇ ਗੁਰੂ ਪ੍ਰਕਾਸ਼ ਦੇ ਪਹਿਲੀ ਵਾਰ ਦਰਸ਼ਨ ਕੀਤੇ ਹਜ਼ੇ ਦਾਸ ਨੇ ਜੁਗਤਿ ਨਹੀਂ ਲਈ ਸੀ ਪਰ ਦਰਸ਼ਨ ਹੋਣ ਨਾਲ ਮੇਰਾ ਵਿਸ਼ਵਾਸ ਪੱਕਾ ਹੋਰ ਹੋ ਗਿਆ ਕਿ ਗੁਰੂ ਜੀ ਅਜੇ ਵੀ ਹਨ। ਫਿਰ ਦਾਸ ਨੇ ਕਈ ਵਾਰ ਗੁਰੂ ਤੱਤ ਦੇ ਦਰਸ਼ਨ ਕੀਤੇ ਗੁਰਜੁਗਤਿ ਲੈਕੇ। ਅੱਜ ਦਾਸ ਦੇ ਸਾਰੇ ਭੁਲੇਖੇ ਨਾਸ ਹੋ ਗਏ ਹਨ ਕਿ ਅਸੀਂ ਸਾਰੇ ਗੁਰੂ ਤੱਤ ਵਿੱਚ ਹੀ ਰਹਿ ਰਹੇ ਹਾਂ। ਅਸੀਂ ਇਸ ਤੋਂ ਬਾਹਰ ਨਹੀਂ ਹਾਂ। ਦਾਸ ਬਿਕਰਮਜੀਤ ਸਿੰਘ ਲੁਧਿਆਣਾ।8195994496
@user67125
@user67125 7 сағат бұрын
Nanakji veer sanu v guide karo pls request hai ji raah dikhao pls pls
@PreetKaur-gc1in
@PreetKaur-gc1in Күн бұрын
ਵਾਹਿਗੁਰੂ ਜੀਓ 🙏 ਅਸੀਂ ਵੀ ਮਨ ਕਰਕੇ ਫੋਨ ਤੇ ਹੀ ਭਾਈ ਸਾਹਿਬ ਜੀ ਦੀ ਸੰਗਤ ਕੀਤੀ I ਮਾਲਿਕ ਜੀ ਦੀ ਕ੍ਰਿਪਾ ਨਾਲ 3 ਸਾਲ ਤੋਂ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਕਰ ਰਹੇ ਹਾਂ I ਮਨ ਆਨੰਦ ਚ ਆ ਹੁਣ,ਸਾਰੇ ਬੰਦਨ ਖ਼ਤਮ ਹੋ ਗਏ I
@pardeepkaur4300
@pardeepkaur4300 Күн бұрын
Can u put here contact no of veerji….
@PreetKaur-gc1in
@PreetKaur-gc1in Күн бұрын
ਅਸੀ ਅੱਠ ਪੱਚੀ ਅਥਾਹਅੱਠ ਦੂ ਪੰਤਾਲੀ
@LakhaButtar-kz9gb
@LakhaButtar-kz9gb Күн бұрын
Plz contact number snd kar dyeo ji
@sukhpreetsidhu3217
@sukhpreetsidhu3217 Күн бұрын
@@PreetKaur-gc1in😂😂 what a way
@simranjeet1063
@simranjeet1063 23 сағат бұрын
Waheguru ji
@BhupinderNagra-bb3mg
@BhupinderNagra-bb3mg 14 сағат бұрын
WaheGuru bless everyone 🙏🏻🪯
@nanakji5936
@nanakji5936 Күн бұрын
Shukrana Waheguru jio Shukrana ਤੇਰਾ 👆 🙏 ਨਿਰੋਲ ਸੱਚ!!ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਭਾਈ ਸਾਹਿਬ ਜੀ ਮਨ ਕਰਕੇ ਸੰਗਤ ਬਖਸੀਸ਼ ਕੀਤੀ I ਘਰ ਬੈਠੇ ਹੀ ਅਸੀਂ ਮਾਲਿਕ ਨੂੰ ਦੇਖ ਦੇਖ ਕੇ ਭਗਤੀ ਕਰ ਰਹੇ ਹਾਂ I ਕਿਸੇ ਖਾਸ ਜਗ੍ਹਾ ਤੇ ਜਾਣ ਦੀ ਲੋੜ ਨੀ ਪਏ I
@jasssingh2314
@jasssingh2314 20 сағат бұрын
Waheguru g 🙏
@SohansinghKhalsa-g7z
@SohansinghKhalsa-g7z Күн бұрын
ਗੁਰ ਦਾ ਗਿਆਨ ਜੁਗਾਂ ਤੋਂ ਚਲਦਾ ਆ ਰਿਹਾ ਹੈ ਪ੍ਰਮਾਤਮਾ ਕਿਸੇ ਜੀਵ ਗਿਆਨ ਕਰਾ ਕੇ ਗੁਰਮੁੱਖ ਸਾਜ ਦਾ ਹੈ ਉਸ ਰਾਹੀ ਉਹਨਾਂ ਦੀ ਰਸਨਾ ਤੇ ਬੈਠ ਸੰਸਾਰ ਨੂੰ ਗਿਆਨ ਬਖਸਿਸ ਕਰਦਾ ਰਹਿੰਦਾ ਹੈ ਉਸ ਮਾਲਕ ਦੀ ਅਪਣੀ ਮੌਜ ਹੈ ਪ੍ਰਮਾਤਮਾ ਇਕ ਗਿਆਨ ਵੀ ਇਕ ਹੈ ਸਾਰੇ ਸੰਸਾਰ ਵਾਸਤੇ ਜੀ ਸੁਣ ਕੇ ਲਹਾ ਲਵੋ ਜੀ ਵਿਸਵਾਸ ਦਾ ਖੇਲ ਹੈ ਜੀ
@deepaliahuja7619
@deepaliahuja7619 17 сағат бұрын
Waheguru Waheguru Waheguru Waheguru Waheguru Waheguru Waheguru Waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@rajbeersingh8749
@rajbeersingh8749 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@JaspreetKaur-yz2hr
@JaspreetKaur-yz2hr 20 сағат бұрын
🙏🙏😇😇💐💐shukriya
@gurdagyan3459
@gurdagyan3459 Күн бұрын
Shukrana waheguru jio
@nanakji5936
@nanakji5936 Күн бұрын
ਵਾਹਿਗੁਰੂ ਜੀ 🙏 🙏 ਮਾਲਕ ਨੇ ਕਿਰਪਾ ਕੀਤੀ ਕਿ ਦਾਸ ਦੇ ਮਨ ਵਿਚ ਵਾਹਿਗੁਰੂ ਜੀ ਦੇ ਮਿਲਾਪ ਲਈ ਤੜਫ਼ ਪੈਦਾ ਹੋਈ ਤੇ ਫਿਰ ਦਾਸ ਨੇ ਗੁਰਬਾਣੀ ਪੜਨੀ ਨਿੱਤਨੇਮ ਕਰਨਾ ਸ਼ੁਰੂ ਕੀਤਾ ਤੇ ਫਿਰ ਹੋਰ ਜੀਵਾਂ ਦੇ ਨਾਲ ਵਿਚਾਰਾਂ ਨੂੰ ਸੁਣ ਕੇ ਪਤਾ ਚੱਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਬਹੁਤ ਜ਼ਰੂਰੀ ਹੈ ਫਿਰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਵੀ ਇਨ੍ਹਾਂ ਜ਼ਿਆਦਾ ਕਿ ਹਰ ਵਕਤ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਤੇ ਫਿਰ ਅਜਿਹੇ ਪਰੈਕਟੀਕਲ ਹੋਣੇ ਸ਼ੁਰੂ ਹੋ ਗਏ ਜਿਵੇਂ ਕਿ ਕੰਨਾਂ ਦੇ ਵਿਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੋਰ ਵੀ ਬਹੁਤ ਕੁਝ ਹੋਣ ਲੱਗ ਪਿਆ ਜਿਸ ਬਾਰੇ ਦੱਸਣਾ ਮੁਸ਼ਕਿਲ ਲਗਦਾ ਹੈ ਤੇ ਜਿਸ ਨਾਲ ਮਨ ਨੇ ਡਰਨ ਸ਼ੁਰੂ ਕਰ ਦਿੱਤਾ ਤੇ ਰਾਤ ਨੂੰ ਨੀਂਦ ਆਉਣੀ ਵੀ ਘੱਟ ਗਈ ਤੇ ਸ਼ਰੀਰ ਦਾ ਸੰਤੁਲਨ ਖਰਾਬ ਹੋਣ ਲੱਗ ਪਿਆ ਤੇ ਜੇ ਕਿਸੇ ਨੂੰ ਆਪਣਾ ਪਰੈਕਟੀਕਲ ਦੱਸਣਾ ਤਾਂ ਉਹਨਾਂ ਕਹਿਣਾ ਕਿ ਤੁਹਾਡੇ ਤੇ ਕਿਰਪਾ ਬਹੁਤ ਹੈ ਜਦੋਂ ਇਹ ਵਰਤਾਰੇ ਨੂੰ ਗੁਰਬਾਣੀ ਗੁਰੂ ਜੀ ਦੀ ਰੋਸ਼ਨੀ ਵਿੱਚ ਵਾਚਿਆ ਤਾਂ ਪਤਾ ਲੱਗਿਆ ਕਿ ਇਹ ਮਾਰਗ ਗੁਰਮਤਿ ਦਾ ਨਹੀਂ ਹੈ ਫਿਰ ਮਨ ਵਿਚ ਬੜਾ ਪਛਤਾਵਾ ਹੋਇਆ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੇਰੀ ਖੋਜ਼ ਵਿਚ ਚੱਲਿਆ ਸੀ ਮੈ ਤਾਂ ਮਾਰਗ ਤੋ ਹੀ ਭੜਕ ਗਿਆ । ਫਿਰ ਇਕ ਦਿਨ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੁਰਮੁਖ ਪਿਆਰੇ ਭਾਈ ਸੁਖਵਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਨਾਲ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਚਰਚਾ ਹੋਈ ਤੇ ਉਹਨਾਂ ਦੇ ਕੋਲੋਂ ਅਸਲੀ ਮਾਰਗ ਗੁਰ (ਜੁਗਤ) ਦੀ ਸਿਖ ਸੁਣੀ ਤੇ ਆਪ ਮਾਲਕ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਕਮਾਈ ਕਰਵਾਈ ਤੇ ਉਸ ਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਜਿਸ ਨੂੰ ਗੁਰਬਾਣੀ ਗੁਰੂ ਜੀ ਦੇ ਵਿਚ ਆਦਿ ਸਚੁ ਕਿਹਾ ਗਿਆ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਹੋ ਰਹੇ ਹਨ ਅਤੇ ਜਿਸ ਦੇ ਦਰਸ਼ਨ ਕਰਨ ਨਾਲ ਸਾਡਾ ਮੁੱਖ ਵੀ ਉਜਲਾ ਹੁੰਦਾ ਹੈ ਜਿਥੇ ਫਿਰ ਜੀਵ ਦੀ ਚੁਰਾਸੀ ਤੋਂ ਛੁੱਟੀ ਹੁੰਦੀ ਹੈ ਇਹ ਜੋ ਗੁਰਮੁਖ ਅੱਜ ਕਲਯੁਗ ਦੇ ਸਮੇਂ ਦੇ ਵਿਚ ਗਿਆਨ ਕਰਵਾ ਰਹੇ ਹਨ ਇਹ ਸਾਰਾ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਹੀ ਹੈ ਪਰ ਕਮਾਈ ਕਰਕੇ ਹੀ ਪਤਾ ਚਲਦਾ ਹੈ ਜੀ। ਜ਼ਿਆਦਾ ਜਾਣਕਾਰੀ ਲਈ: ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ ਤੇ ਵਿਚਾਰ ਕਰ ਸਕਦੇ ਹੋ ਜੀ 🙏 ਭੁੱਲ ਚੁੱਕ ਦੀ ਖਿਮਾ ਕਰਨੀ ਜੀ 🙏
@meetkaur2591
@meetkaur2591 18 сағат бұрын
Waheguru har comment ch alag alag number likh rhe o??
@nanakji5936
@nanakji5936 18 сағат бұрын
@@meetkaur2591 ਪ੍ਰੈਕਟੀਕਲ ਵਾਲੇ ਗੁਰਮੁਖਾਂ ਦੇ ਨੰਬਰ ਹਨ
@rajnirani4186
@rajnirani4186 Күн бұрын
ਸੱਚਾ ਗਿਆਨ 🙏🙏
@SurjitkaurGhuman-y3z
@SurjitkaurGhuman-y3z 21 сағат бұрын
Waheguru jiapni kirpa eakheo
@SaniBhunder-pq6ng
@SaniBhunder-pq6ng 22 сағат бұрын
ਬਿਲਕੁਲ ਹੁੰਦਾ ਵਾਹਿਗੁਰੂ ਜੀ
@talwinderkaur4955
@talwinderkaur4955 15 сағат бұрын
🙏🙏🙏🙏🙏👍
@manindergill7809
@manindergill7809 17 сағат бұрын
Waheguru
@sehajdhaliwal9359
@sehajdhaliwal9359 19 сағат бұрын
Brother thanku so much,ine mahapursa de darshan karwan lyi🎉🎉🎉
@gurdagyan3459
@gurdagyan3459 18 сағат бұрын
ਇਹ ਗੁਰਮੁਖ ਜੀ ਦਾ ਨਾਮ ਭਾਈ ਸੁਖਵਿੰਦਰ ਸਿੰਘ ਜੀ ਹੈ... ਚਮਕੌਰ ਸਾਹਿਬ ਰਹਿੰਦੇ ਹਨ ਜੀ ।। ਇਹ ਮਾਲਕ ਨੂੰ ਦੇਖਣ ਦਾ ਅਭਿਆਸ ਕਰਾਓਂਦੇ ਹਨ ਜੀ ਹਜਾਰਾਂ ਜੀਵ ਰੋਜ ਅਭਿਆਸ ਕਰਕੇ ਮਾਲਕ ਨੂੰ ਦੇਖ ਰਹੇ ਹਨ ।। ਜੇ ਕਿਸੇ ਦਾ ਕੋਈ ਸਵਾਲ ਹੈ ਜੋ ਵੀ ਨਵੇ ਜੀਵ ਪਰਮਾਤਮਾ ਨੂੰ ਦੇਖਣਾ ਚਾਹੁੰਦੇ ਹਨ ਸਾਨੂੰ ਵੀ ਨਿਮਾਣਿਆਂ ਨੂੰ ਮਾਲਕ ਨੇ ਇਹਨਾਂ ਕੋਲੋਂ ਗਿਆਨ ਕਰਾਇਆ ਹੈ ਬਾਠ ਅੱਠ ਸੌ ਇਕਤੀ ਨੌਂ ਜੀਰੋ ਜੀਰੋ ਬੱਤੀ ਤੇ ਵਿਚਾਰ ਕਰ ਸਕਦੇ ਹੋ ਰੋਜ ਅਭਿਆਸ ਦਾ ਲਾਹਾ ਲਵੋ ਜੀ
@SUKHDEVSINGH-zv6wp
@SUKHDEVSINGH-zv6wp 19 минут бұрын
Phn number please veer ji
@nanakji5936
@nanakji5936 Күн бұрын
🙏ਵਾਹਿਗੁਰੂ ਜੀ 🙏 ਇਕ ਦਿਨ ਮਨ ਦੇ ਵਿਚ ਚਾਅ ਪੈਦਾ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕੀਤਾ ਜਾਵੇ ਉਸ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਮਨ ਇਥੇ ਇਕ ਗਲਤੀ ਕਰ ਗਿਆ ਕਿ ਗੁਰਬਾਣੀ ਗੁਰੂ ਤੋਂ ਸੇਧ ਲੈਣ ਦੀ ਥਾਂ ਤੇ ਅਖੋਤੀ ਅਸੰਤ (ਜਿਹੜੇ ਮਾਇਆ ਲਈ ਪ੍ਰਭੂ ਦੀਆਂ ਗੱਲਾਂ ਕਰਦੇ ਹਨ)ਲੋਕਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਜਿਨ੍ਹਾਂ ਨੇ ਅੱਖਾਂ ਬੰਦ ਕਰਵਾ ਦਿਤੀਆਂ ਤੇ ਬੈਠ ਕੇ ਆਪਣੇ ਬਕਣ(ਬੋਲਣ) ਦੇ ਵਿਚ ਧਿਆਨ ਲਗਵਾ ਦਿੱਤਾ (ਭਾਵ ਬਗਲ ਸਮਾਧੀ)ਅਤੇ ਹੋਰ ਦਾਨ ਪੁੰਨ, ਦਸਵੰਦ, ਤੀਰਥਾਂ ਤੇ ਇਸ਼ਨਾਨ ਕਰਨ ਲਈ ਕਹਿ ਦਿੱਤਾ। ਜਿਸ ਨਾਲ ਕੀ ਹੋਇਆ ਸਰੀਰ ਦਾ ਸੰਤੁਲਨ ਵਿਗੜਨ ਗਿਆ ਨੀਂਦ ਆਉਣੀ ਬੰਦ ਹੋ ਗਈ ਸਰੀਰ ਕੰਬਣ ਲਗ ਪਿਆ ਮਨ ਡਰਨ ਲੱਗ ਪਿਆ ਕੰਨਾਂ ਵਿਚ ਟੀ ਟੀ ਦੀ ਅਵਾਜ਼ ਚੱਲ ਪਈ ਖੜਕਾ ਸੁਣਨਾ ਸ਼ੁਰੂ ਹੋ ਗਿਆ ਸਰੀਰ ਬੈਠਾ ਰਹਿ ਗਿਆ ਤੇ ਧਿਆਨ ਸੰਸਾਰੀ ਕੰਮਾਂ ਕਾਰਾਂ ਵਿਚ ਫਸ ਗਿਆ ਤੇ ਇਸ ਤਰਾਂ ਹਾਲਤ ਮਾੜੀ ਹੋ ਗਈ ਪਰਲੋਕ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ ਲੋਕ ਵੀ ਖਰਾਬ ਹੋ ਗਿਆ ਪਰ ਜਦੋਂ ਗੁਰਬਾਣੀ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੂੰ ਕੀ ਕੀਤਾ ਕਿਸਨੇ ਕਿਹਾ ਕਿ ਅੱਖਾਂ ਬੰਦ ਕਰਕੇ ਆਪਣੇ ਬੋਲਣ ਦੇ ਵਿਚ ਧਿਆਨ ਲਗਾਉਣਾ ਹੈ ਅਜਿਹਾ ਕਰਨ ਦਾ ਨਾਲ ਤੁਹਾਡਾ ਲੋਕ ਪਰਲੋਕ ਖਤਮ ਹੋ ਜਾਂਦਾ ਹੈ:-ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥ ਇਸ ਤਰ੍ਹਾਂ ਜਦੋਂ ਗੁਰਬਾਣੀ ਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਅਸੀਂ ਤਾਂ ਬਿਲਕੁਲ ਗੁਰਬਾਣੀ ਜੀ ਦੇ ਉਲਟ ਮਾਰਗ ਤੇ ਚਲ ਪਏ ਹਾਂ , ਤੇ ਫਿਰ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਹੁਣ ਕਿਵੇਂ ਮਾਲਕ ਵਾਹਿਗੁਰੂ ਜੀ ਦਾ ਮਿਲਾਪ ਕਰੀਏ ਗੁਰਬਾਣੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕੇਵਲ ਪ੍ਰੇਮ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸਮਝਾਇਆ ਹੈ :-ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਮਾਲਕ ਵਾਹਿਗੁਰੂ ਜੀ ਦੇ ਨਾਲ ਕਿਵੇਂ ਪ੍ਰੇਮ ਪਾਉਣਾ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਪੈਂਦਾ ਹੈ ਮੇਰੀ ਹਾਲਤ ਮੂਰਖਾਂ ਵਾਲੀ ਹੈ ਮੇਰਾ ਮਨ ਤਾਂ ਉਹ ਰਸਤਾ ਹੀ ਭੁੱਲ ਗਿਆ :-ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਦੇਖ ਦੇਖ ਕੇ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਜੋ ਸਾਡੇ ਸਾਰਿਆਂ ਦੇ ਮਨ ਦਾ ਪਤੀ ਹੈ ਨੂੰ ਦੇਖ ਦੇਖ ਕੇ ਪ੍ਰੇਮ ਕਰ ਸਕਦੇ ਹੋ ਤੇ ਵਚਨ ਕੀਤਾ :-ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥ ਫਿਰ ਗੁਰਬਾਣੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤਾਂ ਅੰਧੇ ਹਾਂ ਸਾਨੂੰ ਕੇਵਲ ਸੰਸਾਰ ਹੀ ਨਜ਼ਰ ਆਉਂਦਾ ਹੈ ਨਿਰੰਕਾਰ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ। ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਅਜਿਹੇ ਗੁਰਮੁਖ ਜਨ ਦੀ ਖੋਜ ਕਰੋ ਜਿਸ ਦੇ ਹਿਰਦੇ (ਨੇਤਰਾਂ) ਵਿਚ ਮਾਲਕ ਵਾਹਿਗੁਰੂ ਜੀ ਨੇ ਆਪਣਾ ਪ੍ਰਕਾਸ਼ ਕਰ ਦਿੱਤਾ ਹੈ ਸਮਝਾਇਆ ਹੈ:- ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥ ਉਹ ਸਦਾ ਹੀ ਮਾਲਕ ਵਾਹਿਗੁਰੂ ਜੀ ਨੂੰ ਦੇਖ ਰਹੇ ਹਨ ਉਹ ਤੁਹਾਨੂੰ ਦੇਖਣ ਦਾ ਇੱਕ ਤਰੀਕਾ (ਗੁਰ, ਜੁਗਤ) ਦੇ ਦੇਣਗੇ ਸਮਝਾਇਆ ਹੈ:- ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥ ਫਿਰ ਗੁਰਬਾਣੀ ਗੁਰੂ ਨੇ ਗੁਰਮੁਖ ਜਨ ਦੀ ਨਿਸ਼ਾਨੀ ਦੱਸੀ ਕਿ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਆਜ਼ਾਦ ਹਨ ਤੇ ਉਹ ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਮੁਕਤ ਹੋਣਗੇ ਤੇ ਉਹ ਗਿਆਨ ਦੇ ਬਦਲੇ ਕੋਈ ਸੰਸਾਰੀ ਮਾਇਆ ਨਹੀਂ ਮੰਗਣਗੇ। ਉਨ੍ਹਾਂ ਦਾ ਸੰਗ ਕਰਕੇ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ । ਮਨ ਦੇ ਵਿਚ ਫਿਰ ਵਿਚਾਰ ਆਇਆ ਤੇ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਗੁਰਮੁਖ ਜਨ ਸਾਨੂੰ ਕਿਵੇਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣਗੇ, ਤਾਂ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜੋ ਮਨ ਹੈ ਇਸਨੂੰ ਜੋਤ ਕਿਹਾ ਗਿਆ ਹੈ:-ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਇਹ ਜੋਤ ਸਰੀਰ ਨੇਤਰਾਂ ਵਿਚ ਰੱਖੀ ਹੋਈ ਹੈ :- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ਪਰ ਨੇਤਰਾਂ ਦੇ ਵਿਚ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ ਇਸ ਲਈ ਸਾਡੇ ਨੇਤਰਾਂ ਨੂੰ ਗੁਰੂ ਸਾਹਿਬ ਜੀ ਨੇ ਅੰਧੇ ਕਹਿ ਦਿੱਤਾ ਹੈ ਜਦੋਂ ਮਾਲਕ ਵਾਹਿਗੁਰੂ ਜੀ ਕਿਰਪਾ ਕਰਦਾ ਹੈਤਾਂ ਉਹ ਆਪਣੇ ਸੰਤ ਦਾ ਸੰਗ ਬਖਸ਼ਦਾ ਹੈ ਹਰੀ ਦਾ ਸੰਤ ਨੇਤਰਾਂ ਦੇ ਵਿਚ ਗਿਆਨ ਦਾ ਸੁਰਮਾ (ਗੁਰ,ਜੁਗਤ ਦਾ ਗਿਆਨ) ਪਾਉਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਨੇਤਰਾਂ ਦੇ ਵਿਚ ਰੱਖੀ ਮਨ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਤੇ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਸਮਝਾਇਆ ਹੈ:-ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥ ਗੁਰਬਾਣੀ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਹਰੀ ਵਾਹਿਗੁਰੂ ਜੀ ਜੀਵ ਦੇ ਧਿਆਨ (ਦੇਖਣ) ਦੇ ਵਿਚ ਆ ਜਾਂਦਾ ਹੈ ਜਿਸ ਨੂੰ ਦੇਖ ਦੇਖ ਕੇ ਜੀਵ ਦਾ ਮੁੱਖ ਉਜਲਾ ਹੋ ਜਾਂਦਾ ਹੈ ਤੇ ਇਸ ਚੋਰਾਸੀ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਸਮਝਾਇਆ ਹੈ:-ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ਸੋ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹੋ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ।🙏 ਵਾਹਿਗੁਰੂ 🙏(ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ)
@sharanjeetkaurwahegurujisa8797
@sharanjeetkaurwahegurujisa8797 Күн бұрын
ਸ਼ੁਕਰਾਨਾ ਵਾਹਿਗੁਰੂ ਜੀ 🙏
@simransangha7690
@simransangha7690 Күн бұрын
Shukrana Waheguru ji
@SurjitkaurGhuman-y3z
@SurjitkaurGhuman-y3z 21 сағат бұрын
Waheguru ji waheguru ji
@DharampreetSingh-mo7dm
@DharampreetSingh-mo7dm Күн бұрын
Waheguru waheguru waheguru waheguru waheguru ji
@Motivationalyouth1215
@Motivationalyouth1215 17 сағат бұрын
ਵਾਹਿਗੁਰੂ ਜੀ ਜਦੋਂ ਧਿਆਨ ਲਾਉਦੇ ਆ ਤਾਂ ਸਿਰ ਬਹੁਤ ਜਿਆਦਾ ਦਰਦ ਕਰਦਾ ਤੇ ਸਿਰ ਭਾਰੀ ਭਾਰੀ ਵੀ ਰਹਿੰਦਾ ਹੈ ਇਸ ਦਾ ਕਾਰਨ ਦੱਸੋ ਪਲੀਜ,
@nanakji5936
@nanakji5936 16 сағат бұрын
ਵੀਰ ਥੋੜਾ ਥੋੜ੍ਹਾ ਸਮਾਂ ਲਾਓ ਜੀ ਅੱਖਾਂ ਢਿੱਲੀਆਂ ਰੱਖ ਕੇ ਕਰੋ
@PreetKaur-gc1in
@PreetKaur-gc1in Күн бұрын
ਭਾਈ ਸਾਹਿਬ ਜੀ ਕਰਮ ਖੰਡ ਦੀ ਅਵੱਸਥਾ ਵਿੱਚ ਵਾਹਿਗੁਰੂ ਜੀ ਦੇ ਹੁਕਮ ਵਿੱਚ 🙏 ਧਿਆਨ ਦੁਆਰਾ ਦੇਖ ਦੇਖ ਕੇ ਭਗਤੀ ਕਰਨ ਦਾ ਗਿਆਨ ਵੰਡ ਰਹੇ ਹਨ I ਕਿਸੇ ਜੀਵ ਵਿੱਚ ਮਾਲਿਕ ਜੀ ਨੂੰ ਮਿਲਣ ਦੀ ਤਰਫ਼ ਰੱਖਦਾ ਹੋਵੈ ਤਾਂ ਪੂਰਣ ਪ੍ਰੇਮ ਅਤੇ ਵਿਸ਼ਵਾਸ ਨਾਲ ਭਾਈ ਸਾਹਿਬ ਜੀ ਨਾਲ ਅਭਿਆਸ ਕਰਨ ਤਾਂ ਪ੍ਰਕਾਸ਼ ਪ੍ਰਤੱਖ ਸਾਮਨੇ ਪ੍ਰਗਟ ਹੋ ਜਾਂਦਾ ਹੈ I peyareo
@Ravikaur1963
@Ravikaur1963 Күн бұрын
Waheguru ji assi vi abhiyas karna chauandi ha pls contact no de do 🙏🙏
@nanakji5936
@nanakji5936 Күн бұрын
ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ
@Ravikaur1963
@Ravikaur1963 Күн бұрын
@@nanakji5936 what’s up no ha waheguru ji number vich likh do pls 🙏🙏
@Ravikaur1963
@Ravikaur1963 Күн бұрын
@@nanakji5936 waheguru ji eh no whatsup te show nahi ho riha ji
@nanakji5936
@nanakji5936 Күн бұрын
[11/09, 5:38 am] ਨਾਨਕ ਜੀ ਤੇਰਾ ਤੇਰਾ: ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥ ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥ ** ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥ : ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ!! ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥ ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥
@sukhsingh1187
@sukhsingh1187 Күн бұрын
Sukrana waheguru ji
@TejasVeer-u4l
@TejasVeer-u4l Күн бұрын
Tnx ji, waheguru ji, waheguru ji❤
@rajnirani4186
@rajnirani4186 Күн бұрын
Waheguru Ji
@gurdagyan3459
@gurdagyan3459 Күн бұрын
ਵਾਹਿਗੁਰੂ ਜੀ ਇਹ ਗੁਰਮੁੱਖ ਪਿਆਰੇ ਪਰਮਾਤਮਾ ਨੂੰ ਮਿਲੇ ਹੋਏ ਹਨ । ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਸੀ ਸਾਡਾ ਉਹ ਮਨੋਰਥ ਇਹਨਾਂ ਗੁਰਮੁੱਖ ਪਿਆਰਿਆਂ ਨੇ ਪੂਰਾ ਕੀਤਾ ਸਾਨੂੰ ਹੁਣ ਖੁਲੀਆਂ ਅੱਖਾਂ ਨਾਲ ਹਰ ਵਕਤ ਪ੍ਰਕਾਸ਼ ਰੂਪ ਮਾਲਕ ਦੇ ਦਰਸ਼ਨ ਹੁੰਦੇ ਹਨ । ਐਵੇਂ ਭਰਮਾਂ ਵਿਚ ਨਾਂ ਫਸੋ ਗੁਰਮੁੱਖ ਰੋਜ ਰਾਤ ਨੂੰ ਅਠ ਵਜੇ ਤੋਂ ਲੈਕੇ ਨੌਂ ਵਜੇ ਤਕ ਅਭਿਆਸ ਕਰਾਉਂਦੇ ਹਨ ਜੋ ਵੀ ਕਿਸੇ ਦਾ ਸਵਾਲ ਹੈ ਬਾਠ ਅੱਠ ਸੌ ਇਕਤੀ ਨੌ ਜੀਰੋ ਜੀਰੋ ਬਤੀ ਤੇ ਵਿਚਾਰ ਕਰ ਸਕਦੇ ਹੋ ।।
@Ravikaur1963
@Ravikaur1963 Күн бұрын
@@gurdagyan3459 waheguru ji kithe abhiyas karvaya janda hai pls link das do🙏🙏
@gurdagyan3459
@gurdagyan3459 Күн бұрын
@@Ravikaur1963 ਨੰਬਰ ਲਿਖਿਆ ਹੈ ਇਸ ਕਮੈਂਟ ਵਿਚ ਉਸ ਤੇ ਵਟਸ ਐਪ ਮੈਸੇਜ ਕਰੋ ਜੀ
@PreetKaur-gc1in
@PreetKaur-gc1in 19 сағат бұрын
ਫੇਸਬੁੱਕ ਦੇ page "ਹਮ ਚਾਕਰ ਗੋਬਿੰਦ ਕੇ " ਉੱਪਰ ਰੋਜ ਸ਼ਾਮ ਅੱਠ ਵਜੇ ਤੋਂ ਲੈ ਕੇ ਸ਼ਾਮ ਨੂ ਵਾਜੇ ਤੱਕ
@gurdagyan3459
@gurdagyan3459 18 сағат бұрын
What's app kro g jo number dita hai
@vishavdeepsingh3918
@vishavdeepsingh3918 Күн бұрын
Waheguru ji🙏🙏🙏🙏🙏🙏🙏🙏🌹🌹🌷🌷🌷
@yoggurvidhichannel9603
@yoggurvidhichannel9603 14 сағат бұрын
@HappySingh-is2pw
@HappySingh-is2pw Күн бұрын
Wahaguru Wahaguru Wahaguru Wahaguru Wahaguru j 🙏Kirpa 🙏Karo j Wahaguru 🙏 j 🌹🌹🌹🌹🌹🌹🌹🌹🙏
@manuspall2051
@manuspall2051 20 сағат бұрын
🙏🏻🙏🏻🙏🏻🙏🏻
@gurjeetsinghsandhu15
@gurjeetsinghsandhu15 9 сағат бұрын
Ashi te gurmukh nal milke malak nu mila leya 🙏🙏
@malkeetsingh9969
@malkeetsingh9969 Күн бұрын
🙏🏽🙏🏽 Waheguru Waheguru 🙏🏽🙏🏽
@soniasonia-pc4mo
@soniasonia-pc4mo Күн бұрын
bhai sukhwinder singh chamkaur nou char she char ath she do nau do sat
@kulwant1233
@kulwant1233 Күн бұрын
🙏🙏
@MegaIbadat
@MegaIbadat Күн бұрын
🙏🏼🙏🏼
@satnamsanju.1
@satnamsanju.1 Күн бұрын
Sach da gayan
@nanakji5936
@nanakji5936 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 👍ਵਾਹ ! ਜੀ ਵਾਹ ! , ਪੁਸਤਕ ਜੋ 🌹ਜਾਗਤ-ਜੋਤ 🌹ਸਿਰਲੇਖ਼ ਹੇਠ ਛਾਪ ਕੇ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਧੀਆ ਹੈ ਜੀ ! ਜਿਸ ਵਿਚ ਨਿਰੋਲ਼ ਗੁਰਬਾਣੀ ਅਨੁਸਾਰ ਅਦਿ੍ਸ਼ਟ-ਅਗੋਚਰ ਪ੍ਰਭੂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਉਸਦਾ ਮਿਲਾਪ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ,ਪ੍ਰਭੂ-ਬੰਦਗੀ ਕਿਵੇਂ ਕਰਨੀ ਹੈ ( ਹੁਣ ਤੱਕ ਸਾਨੂੰ ਇਸਦਾ ਕਿਸੇ ਨੇ ਵੀ ਭੇਦ ਨਹੀਂ ਦਿੱਤਾ ਜੇਕਰ ਕਿਸੇ ਨੇ ਦੱਸਿਆ ਵੀ ਤਾਂ ਸਾਨੂੰ ਗੁਮਰਾਹ ਹੀ ਕੀਤਾ ਗਿਆ, ਅੰਧੇਰੇ ਵਿਚ ਹੀ ਰੱਖਿਆ ਗਿਆ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਆਪਣੀ ਮੱਤ ਅਨੁਸਾਰ ਦੱਸਦੇ ਰਹੇ )”ਅਤੇ ਹੋਰ ਬਹੁਤ ਸਾਰੇ ਪਰਮਾਰਥੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ ਇਹ ਪੁਸਤਕ ਨਿਵੇਕਲ਼ੀ ਤੇ ਨਿਰਾਲ਼ੀ ਹੈ ਕਿਉਂਕਿ ਇਸ ਅੰਦਰ ਕਿਸੇ ਲੇਖ਼ਕ ਦਾ ਨਾਮ ਨਹੀਂ ਲਿਖ਼ਿਆ ਗਿਆ, ਇਸਦੀ ਕੋਈ ਕੀਮਤ ਨਹੀਂ ਰੱਖੀ ਗਈ (ਭਾਵ ਅਮੋਲਕ) ਅਤੇ ਇਸ ਦੇ ਅੰਦਰ ਜਿੰਨੇ ਵੀ ਵਿਸ਼ੇ ਹਨ ਉਹ ਬਹੁਤੇ ਲੰਬੇ ਨਹੀਂ ਕੀਤੇ ਗਏੇ , ਸੋ ਗੁਰੂ ਪਿਆਰਿਓ ! ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਓ ਹੈ, ਤੜਫ਼ ਹੈ , ਵੈਰਾਗ ਹੈ ਉਹਨਾਂ ਵਾਸਤੇ ਇਹ ਪੁਸਤਕ ਬਹੁਤ ਹੀ ਲਾਹੇਵੰਦ ਹੋਵੇਗੀ ਉਹ ਗੁਰਮੁਖ਼ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣ ਜੀ । 🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ ਫੋਨ.6005279634 ਕਿਰਪਾ ਕਰਕੇ ਸਾਰੇ ਪੜ੍ਹੋ ਤੇ ਹੋਰਾਂ ਜੀਵਾਂ ਨਾਲ ਵੀ ਸਾਂਝੀ ਕਰੋ । ਹੇਠਲੇ ਲਿੰਕ ਨੂੰ ਕਲਿੱਕ ਕਰਕੇ ਸਾਧਸੰਗਤ ਜੀ ਤੁਸੀਂ ਜਾਗਤ ਜੋਤ ਕਿਤਾਬ ਨੂੰ ਆਪਣੇ ਮੋਬਾਇਲ ਫੋਨ ਉੱਪਰ ਪੜ੍ਹ ਸਕਦੇ ਹੋ। drive.google.com/file/d/1fhHCMX7AN2OsTc8CfnvXpF5EcSMq-mVd/view?usp
@Sikhiseeker
@Sikhiseeker Күн бұрын
Satguru de dhari ho sakda ??
@nanakji5936
@nanakji5936 Күн бұрын
No ​@@Sikhiseeker
@Sikhiseeker
@Sikhiseeker Күн бұрын
@@nanakji5936 Bin satguru kine na pahio Bin satguru kina na pahiya Ki akhri arth bhav arth Han ji
@nanakji5936
@nanakji5936 Күн бұрын
​@@Sikhiseeker ਸਤਿਗੁਰੂ ਆਪਣੇ ਜਨ ਦੀ ਰਸਨਾ ਤੇ ਬੋਲ ਇੱਕ ਬਚਨ ਭਾਵ ਗੁਰ ਦਿੰਦਾ ਉਹ ਬਚਨ ਵੀ ਸਤਿਗੁਰ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥
@Sikhiseeker
@Sikhiseeker 8 сағат бұрын
@@nanakji5936 Online classes dinde tusi??
@sandeepgautam8015
@sandeepgautam8015 Күн бұрын
❤❤
@manpreetkuar5052
@manpreetkuar5052 Күн бұрын
❤❤❤🎉
@rajinderkaur9095
@rajinderkaur9095 Күн бұрын
🙏🙏🙏🙏🙏🙏🙏🙏🙏🙏🙏
@humchakargobindkay5189
@humchakargobindkay5189 Күн бұрын
🙏❤🙏❤🙏
@SukhveerKaur-q1t
@SukhveerKaur-q1t Күн бұрын
ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬਹੁਤ ਵਧੀਆ ਗਿਆਨ ਦਿੱਤਾ।ਪਰ ਮੇਰਾ ਇੱਕ ਸਵਾਲ ਹੈ ਕਿ ਦੇਹਧਾਰੀ ਗੁਰੂ ਦਾ ਹੋਣਾ ਜਿਵੇਂ ਕਿ ਪੂਰਨ ਗੁਰੂ ਦਾ ਹੋਣਾ ਜ਼ਰੂਰੀ ਹੈ।
@nanakji5936
@nanakji5936 Күн бұрын
ਗਿਆਨ ਗੁਰੂ
@nanakji5936
@nanakji5936 Күн бұрын
ਗਿਆਨ ਗੁਰੂ
@SukhveerKaur-q1t
@SukhveerKaur-q1t Күн бұрын
@@nanakji5936 🙏
@1BritishEmpire
@1BritishEmpire 10 сағат бұрын
ਜੇ ਕਿਸੇ ਨੂੰ ਅੱਖਾਂ ਤੋਂ ਦਿਖਦਾ ਹੀ ਨਾ ਹੋਏ ਉਹ ਕੀ ਕਰੇ। ਗੁਰੂ ਸਾਹਿਬ ਕਹਿੰਦੇ ਹਨ ਕੂਰ ਕਿਰਿਆ ਉਰਝੳ ਸਭ ਜਗ ਸਿਰੀ ਭਗਵਾਨ ਕੋ ਭੇਦ ਨਾ ਪਾਇੳ।
@nanakji5936
@nanakji5936 5 сағат бұрын
ਗੁਰਬਾਣੀ ਗੁਰੂ ਆਪਾਂ ਨੂੰ ਅੰਨ੍ਹੇ ਕਹਿ ਰਹੀ ਹੈ ਜੀ ਸੱਚ ਪ੍ਰਕਾਸ਼ ਹੈ ਕੂੜ ਨਹੀਂ
@JatinderSingh-cu1oq
@JatinderSingh-cu1oq 13 сағат бұрын
Veer g sir te Rumaal tan bann lia karo pls
@ManjitGrewal-rl6tk
@ManjitGrewal-rl6tk Күн бұрын
Hanji babba ji jehre devta dristi hindi aa gyean nhi ke ohna di parmatma aap aarekam karda zruar daseo plz
@galaxy7948
@galaxy7948 Күн бұрын
Bhai sahib Ji da no mil sakda waheguru g
@nanakji5936
@nanakji5936 Күн бұрын
ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ
@japneetkaur7747
@japneetkaur7747 Күн бұрын
Aisi eh gurmukha nu kithe contact kar sakde aa..really helpful if somebdy can answer🙏
@nanakji5936
@nanakji5936 Күн бұрын
ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ
@Tumi12369
@Tumi12369 18 сағат бұрын
right side to nazar a reha.eda ki mtlb ha ke aje bhgti bhut thori a?
@nanakji5936
@nanakji5936 18 сағат бұрын
ਅਭਿਆਸ ਕਰੋ ਜੀ
@dctitanunique2782
@dctitanunique2782 Күн бұрын
pH ke a bhai ji da
@nanakji5936
@nanakji5936 18 сағат бұрын
ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ
@RajwantKaur-nx6su
@RajwantKaur-nx6su Күн бұрын
Nale kehde naam japna a.waheguru mantre da abhiaas karna pena.kush samaj ni lagi.
@nanakji5936
@nanakji5936 Күн бұрын
ਗੁਰ ਜੁਗਤੀ ਹੀ ਗੁਰਮੰਤ੍ਰ ਹੈ ਜੀ
@1BritishEmpire
@1BritishEmpire 10 сағат бұрын
ਕਰਵਾ ਚੌਥ ਦਾ ਰਿਵਾਜ ਸਿਰਫ ਉੱਤਰੀ ਭਾਰਤ ਵਿਚ ਹਿੰਦੂ ਧਰਮ ਦੀਆਂ ਔਰਤਾਂ ਹੀ ਰਖਦੀਆਂ। ਸਿਖ ਧਰਮ ਵਾਲੇ ਕਿੳਂ ਦੂਜਿਆਂ ਦੇ ਰਹੁ ਰੀਤਾਂ ਤੇ ਟਿਪਣੀਆਂ ਕਰਦੇ ਨੇ । ਗੁਰੂ ਦੀ ਮਤ ਮੰਨਣ ਵਾਲੇ ਤਾਂ ਅਜਕਲ ਜਿਹੜਾ ਰੌਸ਼ਨੀ ਦੇਖਣ ਅਤੇ ਸੁੰਨ ਸਮਾਧੀਆਂ ਲਾੳਣ ਦੇ ਪ੍ਰੰਪੰਚਾਂ ਵਿਚ ਵੀ ਨਹੀਂ ੳਲਝਦੇ। ਗੁਰਬਾਣੀ ਦਾ ਉਪਦੇਸ਼ ਹੈ ਸਚਹੁ ਉਰੈ ਸਭ ਕੋ ਉਪਰਿ ਸਚੁ ਆਚਾਰ। ਜਿਸ ਦਾ ਕੋਈ ਬਾਬਾ ਉਪਦੇਸ਼ ਨਹੀਂ ਦਿੰਦਾ ।
@nanakji5936
@nanakji5936 5 сағат бұрын
ਆਪ ਜੀ ਦਾ ਕੀ ਪ੍ਰੈਕਟੀਕਲ ਹੈ ਜੀ ਸਾਂਝਾ ਕਰੋ ਜੀ ਨਹੀਂ ਉਪਦੇਸ਼ ਕਾਹਦਾ ਜੀ
@nk-kw3fy
@nk-kw3fy Күн бұрын
Ki blinds nu nahi houga eh gyan?
@jattkabba
@jattkabba Күн бұрын
Hanji
@nanakji5936
@nanakji5936 Күн бұрын
ਗੁਰਬਾਣੀ ਤਾਂ ਆਪਾਂ ਨੂੰ ਅੱਨੇ ਕਹਿ ਰਹੀ g
@gagandeep1458
@gagandeep1458 17 сағат бұрын
ਭਾਈ ਸਾਹਿਬ ਜੀ ਦਾ contact ਨੰ ਮਿਲ ਸਕਦਾ ਜੀ ਤਾਂ ਬੜੀ ਕਿਰਪਾ ਹੋਵੇਗੀ ਆਪ ਦੀ
@shappydaddi7665
@shappydaddi7665 Күн бұрын
Could you provide his contact or some link ?
@darshankaur6616
@darshankaur6616 7 сағат бұрын
Bhai sahib ji da number mil skda please 🙏🏻 😊
@sarvjitmakkar2619
@sarvjitmakkar2619 Күн бұрын
please give address and contact no of bhai sukhwinder singh ji
@nanakji5936
@nanakji5936 Күн бұрын
ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ
@Amrik1699
@Amrik1699 Күн бұрын
ਵਾਹਿਗੁਰੂ ਜੀ
@ramchauhan9979
@ramchauhan9979 Күн бұрын
Waheguru ji ❤
@nanakji5936
@nanakji5936 Күн бұрын
🌹🙏🌹
@jotitatla9219
@jotitatla9219 22 сағат бұрын
Waheguru ji
@kulvirsingh6322
@kulvirsingh6322 22 сағат бұрын
Waheguru ji
@sukhbirkaur7570
@sukhbirkaur7570 Күн бұрын
Waheguru ji
@Jaistar.4871
@Jaistar.4871 Күн бұрын
Waheguru ji
@inderjeetkaur5212
@inderjeetkaur5212 Күн бұрын
🙏🙏
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 58 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 23 МЛН
Don't look down on anyone#devil  #lilith  #funny  #shorts
00:12
Devil Lilith
Рет қаралды 42 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 58 МЛН