Punjab Police ਦੇ ASI ਬਣ ਗਏ ਬ੍ਰਹਮਗਿਆਨੀ | ਪ੍ਰਮਾਤਮਾ ਨੇ ਦਿੱਤੀ ਸੀ ਸਿੱਧੀਆਂ ਦੀ Offer

  Рет қаралды 106,804

Tele Teshan

Tele Teshan

Күн бұрын

Пікірлер: 435
@h.r.v3905
@h.r.v3905 3 ай бұрын
ਬਹੁਤ ਸੁੰਦਰ ਢੰਗ ਨਾਲ ਸਮਝਾਇਆ ਗਿਆ ਅਤੇ ਪੁੱਛਣ ਵਾਲੇ ਵੀਰ ਨੇ ਵੀ ਬਹੁਤ ਸੁੰਦਰ ਢੰਗ ਨਾਲ ਪੁੱਛਿਆ ਅਨੰਦ ਆ ਗਿਆ
@manjitji4495
@manjitji4495 3 ай бұрын
ਲੋਕ ਬਹੁਤ ਕੁਝ ਬੋਲਣ ਗੇ ਜੀ ਜਿਨ੍ਹਾਂ ਨੂੰ ਸਮਜ ਨਹੀਂ ਆਹ ਗਲ੍ਹਾ ਦੀ ਜੀ ਪਰ ਤੁਸੀ ਇਸ ਤਰ੍ਹਾਂ ਦੇ ਪ੍ਰੋਗਾਰਮ ਕਰਦੇ ਰਹਿਣਾ ਜੀ ਬਹੁਤ ਮਨ ਨੂੰ ਸ਼ਾਂਤੀ ਮਿਲੀ ਜੀ ਏਨਾਂ ਦਿਆ ਗੱਲਾਂ ਸੁਣ ਕੇ
@sukhchainsingh-vl1zw
@sukhchainsingh-vl1zw 3 ай бұрын
ਬਹੁਤ ਵਧੀਆ ਵਿਚਾਰ ਪਰ ਇਹ ਗੱਲਾਂ ਉਹਨਾਂ ਦੇ ਸਮਝਣ ਵਿਚ ਨੇ‌ ਜਿਹਨਾਂ ਦਾ ਅਭਿਆਸ ਆ ਬਾਕੀਆਂ ਲਈ ਹਾਸੋਹੀਣੀਆ
@palwindersingh526
@palwindersingh526 3 ай бұрын
ਏਹ ਬੰਦਾ ਬਿਲਕੁੱਲ duffer ਆਦਮੀ ਹੈ. ਫੇਰ ਹਾਸਾ ਹੀ ਆਊ 😂
@surinderguraya5502
@surinderguraya5502 3 ай бұрын
😊
@Sardarnikaur1
@Sardarnikaur1 3 ай бұрын
Sahi ਗੱਲ ਖਾਲਸਾ ਜੀ ❤❤
@satnamsinghdhaliwal2513
@satnamsinghdhaliwal2513 3 ай бұрын
ਹਰ ਕੋਈ ਆਮ ਆਦਮੀ ਗੱਲ ਨਹੀ ਸਮਝ ਸਕਦਾ ਉਹੀ ਸਮਝ ਸਕਦਾ ਜਿਸ ਨੇ ਗੁਰੂ ਤੋ ਨਾਮ ਦੀ ਦਾਤ ਲੈਤੀ ਹੋਵੇ ਖਾਲਸਾ ਜੀ
@palwindersingh526
@palwindersingh526 3 ай бұрын
@@satnamsinghdhaliwal2513 ਤੂੰ ਦਾਹੜੀ ਨੂੰ ਕੱਟ ਵਧੀਆ ਲਾਇਆ 👍
@RandhirSingh-fs5jg
@RandhirSingh-fs5jg 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅਨੰਦ ਅਈਆ ਜੀ
@tirathsingh1056
@tirathsingh1056 3 ай бұрын
ਬਹੁਤ ਵਧੀਆ ਢੰਗ ਨਾਲ਼ ਸਵਾਲ ਪੁੱਛੇ ਅਤੇ ਬਹੁਤ ਹੀ ਵਧੀਆ ਢੰਗ ਨਾਲ਼ ਜਵਾਬ ਦਿੱਤੇ। ਲਫਜ਼ ਨਹੀਂ ਹਨ ਜਿਸ ਨਾਲ ਭਾਈ ਸਾਹਿਬ ਜੀ ਦੀ ਵਡਿਆਈ ਕਰਾਂ ਜੀ।
@SukhveerKaur-q1t
@SukhveerKaur-q1t 3 ай бұрын
ਬਹੁਤ ਸੋਹਣੇ ਵਿਚਾਰ ਨੇ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਨੂੰ ਸਮਝ ਪੈ ਜਾਵੇ ਅਸਲੀ ਸਿੱਖ ਤੁਸੀਂ ਹੋ ।
@Singhhh-z2y8k
@Singhhh-z2y8k Ай бұрын
ਬਹੁਹ ਸੋਹਣੀ interview . ❤❤❤❤. Veer is asking great simple yet beautiful in depth questions
@kanwaljitsingh3272
@kanwaljitsingh3272 2 ай бұрын
ਬਿਲਕੁਲ ਠੀਕ ਦਸ ਰਹੇ ਹਨ ਭਾਈ ਸਾਹਿਬ
@kashmirsinghbathbath4362
@kashmirsinghbathbath4362 2 ай бұрын
ਪਵਿੱਤਰ ਆਤਮਾ ਨੂੰ ਕੋਟਿ ਕੋਟਿ ਨਮਨ । ਵਾਹਿਗੁਰੂ ਜੀ, ਕਿਰਪਾ ਕਰਕੇ ਪੰਜਾਬ ਦੇ ਖ਼ਿੱਤੇ ਚ ਪਵਿੱਤਰ ਆਤਮਾਵਾਂ ਦਾ ਬੋਲਬਾਲਾ ਕਰਨਾ ਅਤੇ ਖ਼ੁਦਗ਼ਰਜ਼ੀ ਰੂਹਾਂ ਨੂੰ ਸੁਮੱਤਿ ਬਖਸ਼ਿਸ ਕਰਨੀ ।ਬਹੁਤ ਹੀ ਸਲਾਘਾਯੋਗ ਉਪਰਾਲਾ ।
@ParamjitKaur-kd8hi
@ParamjitKaur-kd8hi 3 ай бұрын
ਵੀਰ ਜੀ ਤੇਰਾ ਧੰਨ ਵਾਦ ਸੰਤਾਂ ਮਹਾਪੁਰਸ਼ਾਂ ਦੇ ਕਰਾਂਦਾ ਵਾਹਿਗੁਰੂ ਤੇਰੀ ਚੜਦੀ ਕਲਾ ਕਰੇ
@meharsingh8439
@meharsingh8439 3 ай бұрын
ਵੀਰ ਜੀ ਦੇ ਸਾਡੇ ਪੰਜਾਬ ਦੀ ਪੁਲਸ ਇਹੋ ਜਿਹੇ ਮਤ ਬਧ ਆ ਜਾਵੇ ਵਾਹਿਗੁਰੂ ਦੇ ਨਾਲ ਜੁੜ ਜਾਣ ਤਾਂ ਸਾਡੇ ਪੰਜਾਬ ਦਾ ਸੁਧਾਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurinderpalsingh-g2f
@gurinderpalsingh-g2f 2 ай бұрын
ਬਹੁਤ ਵਧੀਆ ਵਿਚਾਰ ਨੇਪਰਮਾਤਮਾ ਦੀ ਕਿਰਪਾ ਹੈ ਇਹਨਾ ਭਾਈ ਸਾਹਿਬ ਜੀਉਪਰ ਤੁਰਨ ਕੋਸ਼ਿਸ਼ ਕਰਦੇ ਹਾ ਫਿਰ ਰੁਕ ਜਾਂਦੇ ਹਾਂ ਬੇਨਤੀ ਕਰੋ ਭਾਈ ਸਾਹਿਬ ਮੰਨ ਜੁਡਣ ਲੱਗ ਜਾਵੇ
@Davindersinghpb04
@Davindersinghpb04 3 ай бұрын
ਅਸੀ ਭਾਈ ਸਾਹਿਬ ਦੀ ਇੱਕ ਸੰਗਤ ਹੀ ਕੀਤੀ ਹੈ ਸਾਨੂੰ ਅਨਹਦ ਸ਼ਬਦ ਸੁਣ ਲੱਗ ਪਏ ਹਨ ਜੀ❤
@KHALSA_KIDS1420
@KHALSA_KIDS1420 29 күн бұрын
Waheguru ji tusi Faridkot ja k sangat kiti ya KZbin te suneya kive anhad naad sune
@Davindersinghpb04
@Davindersinghpb04 29 күн бұрын
@KHALSA_KIDS1420 faridkot kot ja k ji
@Davindersinghpb04
@Davindersinghpb04 29 күн бұрын
Tusi v ajo hun machiwara farozpur 22december to 31 ta camp a ji
@KulwindermaanSingh-v3o
@KulwindermaanSingh-v3o 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@LovebeerSingh-b2n
@LovebeerSingh-b2n Ай бұрын
ਵਾਹਿਗੁਰੂ ਜੀ ਕਿਰਪਾ ਕਰ ਦਿਉ ਜੀ 🙏👏🌹
@pargatsingh6423
@pargatsingh6423 3 ай бұрын
ਵਾਹਿਗੁਰੂ ਪਿਤਾ ਦੇ ਘਰ ਦੇ ਪਾਂਧੀਆਂ ਨੂੰ ਚਰਨ ਬੰਦਨਾ ਕੋਟਿਨ ਕੋਟ ਨਮਸਕਾਰ 🙏🙏
@RaghvirSingh-k3s
@RaghvirSingh-k3s Ай бұрын
ਵਾਹਿਗੁਰੂ ਜੀ ਵਾਹਿਗੁਰੂਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤❤❤❤❤❤
@jaggabrar6319
@jaggabrar6319 3 ай бұрын
ਵਾਹਿਗੁਰੂ ਵਾਹਿਗੁਰੂ 🎉🎉🎉
@SmilingBambooForest-qu8ys
@SmilingBambooForest-qu8ys Ай бұрын
ਸਤਿਨਾਮੁ ਵਾਹਿਗੁਰੂ
@satinderkalirao3627
@satinderkalirao3627 3 ай бұрын
ਵਾਹਿਗੁਰੂ je ka khalsa ਵਾਹਿਗੁਰੂ je ki feteh 🙏
@KashmirSingh-t3t
@KashmirSingh-t3t 3 ай бұрын
ਵਾਹਿਗੁਰੂ ਜੀ
@Singhhh-z2y8k
@Singhhh-z2y8k Ай бұрын
Very genuine questions asked by veer❤❤😊
@hnycam6951
@hnycam6951 2 ай бұрын
Waheguru ji
@hargun_singh208
@hargun_singh208 Ай бұрын
🎉ਵਾਹਿਗੂਰੁ।ਜੀਬਹੁਤ।ਵਧੀਆ।ਪਰਿਕਟੀਕਲ।ਵਿਚਾਰ।।ਸੀ
@rimpyKaur-w1y
@rimpyKaur-w1y 3 ай бұрын
✨💚🙏 SHUKRANA ਵਾਹਿਗੁਰੂ ਜੀਓ....
@jassaman8951
@jassaman8951 3 ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਰਥ ਪੁੱਤਰ ਰਾਮ ਨੂੰ ਮੰਨਣ ਲਈ ਨਹੀਂ ਕਿਹਾ ਗਿਆ ਬਲਕਿ ਜਿਹੜਾ ਰੋਮ ਰੋਮ ਵਿੱਚ (ਰਾਮ) ਵੱਸਿਆ ਹੋਇਆ ਹੈ ਉਸ ਦੀ ਉਸਤੱਤ ਦੀ ਗੱਲ ਕਿੱਤੀ ਗਈ ਹੈ!
@lakheeaulakh2475
@lakheeaulakh2475 21 күн бұрын
Bilkul theek kiha , Parmatama Janam vich NAHI aunda. Dasrath de putter Ram daa Janam hoyia si, oss Dee gall Guru bani vich NAHI.
@jashangill9219
@jashangill9219 2 ай бұрын
Waheguru ji waheguru ji waheguru ji waheguru ji waheguru ji waheguru ji waheguru ji 🙏🏻 🙏🏻 🎉🎉🎉🎉🎉🎉❤❤❤❤
@GurmeetSinghKhalsa-q6r
@GurmeetSinghKhalsa-q6r 3 ай бұрын
ਸਾਰੇ ਨਾਂਮ ਇੱਕ ਪ੍ਰਕਾਸ਼ ਰੂਪ ਵਾਲੇ ਦੇ ਹਨ ਵਾਹਿਗੁਰੂ ਜੀ
@s.kaurchowdhury9415
@s.kaurchowdhury9415 3 ай бұрын
Thank you for this valuable knowledge. 🙏🙏
@GopiMool-t3i
@GopiMool-t3i 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurpreetSingh-ko4lz
@GurpreetSingh-ko4lz 3 ай бұрын
ਧੰਨ ਨੇ ਭਾਈ ਲਖਬੀਰ ਜੀ ਭਾਈ ਸੇਵਾ ਸਿੰਘ ਜੀ ਵੱਲੋਂ ਵਰੋਸਾੲਏ ਹੋਏ ਗੁਰਮੁਖ ਜੀ
@lakhbirsingh9235
@lakhbirsingh9235 2 ай бұрын
ਭਾਈ ਸੇਵਾ ਸਿੰਘ ਤਰਮਾਲਾ ਵੱਲੋਂ ਵਰਸਾਏ ਗੁਰਮੁਖਾ ਨੇ ਆਪਣੇ ਆਪਣੇ ਤਰੀਕੇ ਨਾਲ ਮਾਰਗ ਦਰਸ਼ਨ ਕੀਤਾ।ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾ ਸਾਰੇ ਭਗਤ ਨੇ।ਜਿਵੇਂ ਬਾਬਾ ਫਰੀਦ ਜੀ ਭਗਤ ਕਬੀਰ। ।ਪ੍ਰਹਿਲਾਦ ਰਵਿਦਾਸ ਜੀ ਹੋਰ v kyi
@bains5217
@bains5217 2 ай бұрын
Bilkul sahi gal aa 101 %
@nanakji5936
@nanakji5936 3 ай бұрын
ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਬਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 🌹 13 ਨੰਬਰ ਕਿਤਾਬ ਪੇਜ ਨੰ:353-354 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ 🌹ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@simmikaur3040
@simmikaur3040 3 ай бұрын
ਭਾਈ ਸਾਹਿਬ ਜੀ ਇਹ ਵਿਆਖਿਆ ਕੀਤੀ ਜੋ ਸਾਨੂੰ ਆਮ ਲੋਕਾਂ ਨੁੰ ਵੀ ਕੋਈ ਮਾਰਗ ਦਰਸ਼ਨ ਕਰੋ. ਮੇਰੇ ਪਤੀ ਤੇ ਮੈਂ ਬਸ ਉੱਠ k ਜਪੁ ਜੀ ਸਾਹਿਬ ਚੌਪਈ ਸਾਹਿਬ ਦੀ ਬਾਣੀ ਦੀ ਸੇਵਾ krde bs ਸਾਨੂੰ ਹੋਰ ਕੁਝ ਪਤਾ ਨਹੀ ਜਾਦਾ ਅਰਥ ਵੀ ਜਾਦਾ ਨੀ ਪਤਾ ਅਸੀਂ ਅੰਮ੍ਰਿਤਧਾਰੀ v ਨਹੀਂ . ਅਸੀਂ ਹੋਰ ਮਿਹਨਤ ਕਿੰਜ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਏਸ ਅਨਮੋਲ ਜੀਵਨ ਵਿੱਚ. ਦਸੋ ਜੀ
@nanakji5936
@nanakji5936 3 ай бұрын
@@simmikaur3040 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ
@BOTGAMER610
@BOTGAMER610 Ай бұрын
Waheguru ji waheguru ji waheguru ji waheguru ji waheguru ji
@sarbjeetkaur2816
@sarbjeetkaur2816 3 ай бұрын
ਬਹੁਤ ਬਹੁਤ ਧੰਨਵਾਦ ਇੰਟਰਵਿਊ ਲਈ ਜੀ
@GurdeepSingh-kn2uy
@GurdeepSingh-kn2uy 3 ай бұрын
ਬਾਬਾ ਜੀ ਸਤਿ ਸ੍ਰੀ ਆਕਾਲ ਜੀ ਼
@lakhvirsunner
@lakhvirsunner 2 ай бұрын
Waheguru ji kirpa karni
@BhupinderNagra-bb3mg
@BhupinderNagra-bb3mg 3 ай бұрын
BhaiSahib Lakhvir Singh ji best of the best, he is such a humble person. Best podcast on spirituality WaheGuru ji 🙏🏻 thanks to Host brother also ❤
@ManavjitSingh-my8ig
@ManavjitSingh-my8ig 3 ай бұрын
Waheguru ji bahut sohna explain Kita bhai sahib ji ne Anand ji prmatama tuhanu vi atmik atte Dunyavi traki bhkshe🌺💐 Dhan Guru Dhan Guru pyare
@diljeetkaur5858
@diljeetkaur5858 3 ай бұрын
ਧੰਨ ਧੰਨ ਗੁਰੂ ਸਿੱਖੀ❤️🙏🙏😊
@kuljinderkaur8
@kuljinderkaur8 2 ай бұрын
Waheguru ji ka khalsa Waheguru ji ki fateh ji🙏
@kanwarbirsingh9500
@kanwarbirsingh9500 3 ай бұрын
Thanks for having the courage of listening to just few virtues mentioned in the Sahib Guru Granth Sahib ji. Very honest questions asked by the host, and the answers very well explained by Bhai Lakhvir Singh ji. I hope Arun Ahuja concludes from the discussion that Sikhi is the modern and progressive religion which encompasses all human beings as equal and gives clear direction for the human beings to receive salvation and merge in Waheguru (The ultimate source of the whole universe). 🙏
@JodhasinghBassi
@JodhasinghBassi Ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@gurdevkaur784
@gurdevkaur784 3 ай бұрын
ਬਹੁਤ ਚੰਗਾ ਲੱਗਾ ਬੁਹਤ ਧੰਨਵਾਦ 😊
@Deep_singh10
@Deep_singh10 3 ай бұрын
ਵਾਹਿਗੁਰੂ ਜੀ ਆਪ ਜੀ ਦੀ ਸੰਗਤ ਜ਼ਲਦੀ ਹੀ ਬਖਸ਼ੇ ਜੀ 😊🙏🏻
@DrHarbirSingh
@DrHarbirSingh Ай бұрын
Good work, keep it up
@MartinRiggsNSS
@MartinRiggsNSS 2 ай бұрын
Excellent KHALSA RAAJ ON COMMAND KEEP IT UP Veer ji WELL DONE
@mohinderpalsharma7575
@mohinderpalsharma7575 2 ай бұрын
🙏🌹I Have no words 🌹🙏
@naamnishan6485
@naamnishan6485 3 ай бұрын
ਵਾਹਿਗੁਰੂ ਜੀ 🙏🏽🙏🏽
@manroopturna8301
@manroopturna8301 3 ай бұрын
ਗੁਰੂ ਫਤਿਹ ਭਾਈ ਸਾਹਿਬ ਜੀ
@hansaliwalapreet812
@hansaliwalapreet812 3 ай бұрын
WAHEGURU ji ka Khalsa WAHEGURU ji ki fateh ji 🙏🏻 ❤❤
@ManjeetAulakh-kc6xf
@ManjeetAulakh-kc6xf 3 ай бұрын
Waheguru waheguru waheguru waheguru waheguru waheguru ji 🙏🌹🌹🌹🙏
@HarjitSingh-g4n
@HarjitSingh-g4n 3 ай бұрын
ਬਹੁਤ ਵਧੀਆ ਵਿਚਾਰ ਚਰਚਾ
@debrasg5339
@debrasg5339 3 ай бұрын
Respect for Lakhbir singh Bramgaini. Very deep thoughts. Thankyou waheguru waheguru
@KashmirsinghRandhawa-z6y
@KashmirsinghRandhawa-z6y 3 ай бұрын
ਬਹੁਤ ਵਧੀਆ ਵਿਚਾਰ ਜੀ
@gurpreetsingh-eq9yt
@gurpreetsingh-eq9yt 3 ай бұрын
ਵਾਹਿਗੁਰੂ ਜੀ
@iqbalsinghsingh7997
@iqbalsinghsingh7997 3 ай бұрын
Wah guru wah guru wah guru ji sat Sri akal
@princesandhu7
@princesandhu7 3 ай бұрын
ਵਾਹਿਗੁਰੂ ਜੀ 🙏 ਧੰਨਵਾਦ ਏਸੇ ਗੁਰਮੁੱਖ ਦੀ ਇੰਟਰਵਿਊ ਸਾਡੇ ਸਾਹਮਣੇ ਲੈਕੇ ਆਂਦਾ. PART 2 ਵੀ ਲੈਕੇ ahao?
@mohanjitkaur3035
@mohanjitkaur3035 3 ай бұрын
Hanji plz 🙏
@HiteshGupta-u3x
@HiteshGupta-u3x 3 ай бұрын
Baiji shaandar gursikh hai..bahut pyare insaan hai dono..interviewer aur interviee .waheguruji mehar karee dono parm.
@vir84
@vir84 3 ай бұрын
ਬਹੁਤ ਵਦੀਆ ਯਤਨ ‘ਤੇ ਗਿਆਨਕਾਰੀ ਇੰਟਰਵਿਊ, ਇੰਟਰਵਿਊ ਲੈਣ ਵਾਲਾ ਬਹੁਤ ਚੰਦਰਾ ਲੱਗਿਆ, ਕੋਈ ਚੰਗਾ ਪੜ੍ਹਿਆ ਲਿਖਿਆ ਇੰਟਰਵਿਊਅਰ ਚਾਈਦਾ ਜੋ ਇਹਨੇ ਪੇਚੀਦਾ ਵਿਸ਼ਿਆਂ ‘ਤੇ ਮੂਰਖ ਸਵਾਲ ਨਾ ਪੁੱਛੇ।
@soupoflife4722
@soupoflife4722 3 ай бұрын
Bilkul sahi . Veer ne jere matt nall pehla sawaal pushea akhri sawaal v usse matt nall khatam kitta . Sikhan di jagah apna giyan jada bahar a riha .
@safarhealer
@safarhealer 3 ай бұрын
🎉🎉
@safarhealer
@safarhealer 3 ай бұрын
Waheguru Sahib ji
@nasreenabegum3156
@nasreenabegum3156 3 ай бұрын
nhi ji ona de swal lajwab si, j sikhn di ichha c tan hi eh swal pushe 👍
@vir84
@vir84 3 ай бұрын
@@nasreenabegum3156 i totally agree bai, but eh koi personal conversation nhi c, eh interview h bro, ehnu hzara ne dekhna te kuj sikhan layi dekhna na k kise de silly questions de answers sunan, te oh vi koi aam bande nahi jina di interview ho rahi h, ohna kol jo brahmgyan da bhandar hai kyo na us vicho crucial chiza haasal kitiya jaan.
@SukhjinderSingh-i4x
@SukhjinderSingh-i4x 2 ай бұрын
🙏 waheguru
@baljindersingh9030
@baljindersingh9030 3 ай бұрын
ਵੀਰ ਜੀ ਬੋਹਤ ਵਦੀਆਂ. ਪਰ ਮਾਫ ਕਰਨਾ ਭਾਈ ਸਾਬ ਨੂੰ ਆਪਣੀ ਗਲ ਪੂਰੀ ਕਰਨ ਦੀਆਂ ਕਰੋ ਵਿਚੇ ਅਗਲਾ ਸਵਾਲ ਨਾ ਕਰਿਆ ਕਰੋ 🙏🙏🙏
@sarwansingh622
@sarwansingh622 3 ай бұрын
ਭਾਈ ਲਖਬੀਰ ਸਿੰਘ ਜੀ ਸਿੱਖ ਪੰਥ ਵਿੱਚ ਇੱਕ ਬਹੁਤ ਵੱਡੀ ਦੁਬਿਧਾ ਹੈ ਰਾਗ ਮਾਲਾ ਬਾਰੇ ਕਿਰਪਾ ਕਰਕੇ ਇਸ ਦੇ ਬਾਰੇ ਜਰੂਰ ਚਾਨਣਾ ਪਾਉਣ ਦੀ ਖੇਚਲ ਕਰਨੀ ਜੀ
@jindijvsahnewal1040
@jindijvsahnewal1040 3 ай бұрын
ਤੁਸੀਂ ਰਾਗਮਾਲਾ ਤੱਕ ਸਾਰੇ ਅੰਗਾਂ ਦੀ ਵਿਆਖਿਆ ਪੜੋ ਫੇਰ ਰਾਗਮਾਲਾ ਦੀ ਦੁਵਿਧਾ ਦੂਰ ਹੋ ਜਾਵੇਂ ਗ਼ੀ, ਧਨਬਾਦ
@kanwaljitsingh3272
@kanwaljitsingh3272 2 ай бұрын
ਦੁਬਿਧਾ ਖਤਮ ਹੋਣ ਨਾਲ ਹੀ ਗਤੀ ਹੁੰਦੀ ਹੈ ਇਸ ਲਈ ਦੁਬਿਧਾ ਵਿਚ ਨਾ ਪਉ ਨਾ ਪਾਓ 23:13 ਓ​@@jindijvsahnewal1040
@Prathamveersingh01
@Prathamveersingh01 3 ай бұрын
Waheguruji ii🙏🙏🙏🙏🙏ਮਿਹਰ ਕਰਿਓ..
@balwindersingh-jv3nn
@balwindersingh-jv3nn 3 ай бұрын
Satnam waheguru ji satnam waheguru ji satnam waheguru ji satnam waheguru ji satnam waheguru ji
@BaljinderSingh-po2ns
@BaljinderSingh-po2ns 3 ай бұрын
Excellent video Waheguru ji
@RanbirSingh-sl7qs
@RanbirSingh-sl7qs 2 ай бұрын
ਚਲੋ ਆਹ ਨਾਮ ਬਾਰੇ ਵੀ ਪਤਾ ਲੱਗ ਗਿਆ ਧੰਨਵਾਦ ਜੀ
@bhupindersinghkhaira4133
@bhupindersinghkhaira4133 Ай бұрын
ਭਾਈ ਸਾਹਿਬ ਨੂੰ ਕੋਟਿ ਕੋਟਿ ਵਾਰ ਆਦਿ ਗੁਰ ਨਮਹ
@GurbinderSingh-g4g
@GurbinderSingh-g4g 3 ай бұрын
ਬਹੁਤ ਵਧੀਆ ਉਪਰਾਲਾ ਵੀਰ 😊
@lakhveersingh5085
@lakhveersingh5085 3 ай бұрын
Waheguru. Bahut sohni explanation bhai sahib valo ❤
@amarjitrandhawa3268
@amarjitrandhawa3268 3 ай бұрын
Waheguru ji mehar karo ji ❤❤❤❤❤
@technicalexpertdr.dewinder8283
@technicalexpertdr.dewinder8283 3 ай бұрын
Excellent explanation Thank You
@prabhdialsingh3157
@prabhdialsingh3157 3 ай бұрын
ਪੱਤਰਕਾਰ ਵੀਰ ਦਾ ਇਹ ਪ੍ਰਸ਼ਨ ਕਿ ਮਨ ਨਹੀ ਟਿਕਦਾ ਕਿਨੇ ਵੈਰਾਗ ਨਾਲ ਕੀਤਾ ਕੀ ਕਰੀਏਸਾਰਿਆਂ ਦਾ ਇਹ ਹੀ ਹਾਲ ਹੈ ਕੋਈ ਨਹੀਂ ਧੀਰ ਬੰਨ ਦਾ😢😢
@BaljinderSingh-po2ns
@BaljinderSingh-po2ns 3 ай бұрын
Waheguru ji Naam japann da ball bakhso ji
@BaljinderSingh-po2ns
@BaljinderSingh-po2ns 3 ай бұрын
Waheguru ji waheguru ji
@LakhvirkaurGabbi
@LakhvirkaurGabbi 3 ай бұрын
ਵਾਹਿਗੁਰੂ ਜੀ 🙏🙏
@randhawa9219
@randhawa9219 3 ай бұрын
Waheguru waheguru waheguru ji 🙏🙏🙏🙏🙏 very very very thanks baba ji 🙏🙏🙏🙏🙏
@HiteshGupta-u3x
@HiteshGupta-u3x 3 ай бұрын
Baiji aapko bi bahut gyaan hai satye ka , interviewer ji ko..really rare and lucky u r.
@baljeetsingh6528
@baljeetsingh6528 3 ай бұрын
ਸ਼ੁਕਰ ਹੈ ਵੀਰ ਜੀ
@gurdevkaur9723
@gurdevkaur9723 3 ай бұрын
Waheguru ji waheguru ji waheguru ji tandrusti chardikala ch rakhna pervar nu ji waheguru ji waheguru ji waheguru ji ❤❤❤
@amolpreetsingh1180
@amolpreetsingh1180 3 ай бұрын
ਵਾਹਿਗੁਰੂ
@Gurbanistatus55
@Gurbanistatus55 3 ай бұрын
Waheguru ji🙏🙏
@balpreetkaurkang837
@balpreetkaurkang837 2 ай бұрын
Satnam Shri Waheguru sahib ji 🙏🌺 Dhan dhan satguru tera hee asra 🙏🙏 Waheguru ji mehar kreo daata ji 🙏🌺🙏🌺🙏
@jsingh9981
@jsingh9981 3 ай бұрын
Thanks Baba ji waheguru ji
@satinderkaur2823
@satinderkaur2823 3 ай бұрын
Waheguruji❤❤❤❤❤❤
@gurikang2464
@gurikang2464 3 ай бұрын
Waheguru Waheguru Waheguru g
@randhirsingh4752
@randhirsingh4752 3 ай бұрын
Waheguru ji 🙏 Waheguru ji 🙏 Waheguru ji 🙏 Waheguru ji 🙏
@feetnessboy786
@feetnessboy786 3 ай бұрын
Bhut ਖੂਬ ਜੀ ਵਾਹਿਗੁਰੂ ਜੀ🙏🙏 ਮਹਿਰਾ ਕਰਨ ਇਹ ਚੈਨਲ ਜਲਦੀ ਤੋ ਜਲਦੀ 1 ਮਿਲੀਅਨ suscribe ਹੋ ਜਾਏ 🙏🙏🙏🙏❤️
@surjitsingsing9378
@surjitsingsing9378 3 ай бұрын
Baheguru ji bhut achche bichar hai ji 🙏
@debrasg5339
@debrasg5339 3 ай бұрын
Thankyou sardar Lakhbir singh Ji, very good explanation. Thankyou
@RajwantKaur-nx6su
@RajwantKaur-nx6su 3 ай бұрын
Bhut dhanwad veer ji.🙏
@safarhealer
@safarhealer 3 ай бұрын
Bohat hee khoob Gyan . Bohat hee basic questions. Ik anjaan insaan vaaste.par oh je eh sune taan zaroor badal jaave
@upinderkaur3820
@upinderkaur3820 3 ай бұрын
Questions are good.... Dhan Bhai sahib...
@HarwinderSingh-py6it
@HarwinderSingh-py6it 3 ай бұрын
Bahut vadhia veer ji
@baljeetsingh5740
@baljeetsingh5740 3 ай бұрын
Waheguru ji 🙏🙏
@debrasg5339
@debrasg5339 3 ай бұрын
DHAN guru nanak dhan guru nsnak waheguru waheguru waheguru waheguru
@PrabhJot-hq1mj
@PrabhJot-hq1mj 3 ай бұрын
Waah
@communitysciencewithdr.kam6797
@communitysciencewithdr.kam6797 3 ай бұрын
Waheguru waheguru waheguru waheguru waheguru
@rupinderkaur9983
@rupinderkaur9983 3 ай бұрын
Bhut Vadaiya ji 🙏
@ravtejj
@ravtejj 3 ай бұрын
Brhmakumari ishvariy vishvavidyalay me mnn vachan karam di pavitrta te zor diya jandai Te vekhan ch aaya k Ona di practical life other lyee Baal brhamchari ne Gur ani bahut khoob Surat ai je shrimtt te chal leya laye ta jiwan v khoobsoorat ho jaye Danda jama da sade apne dukh ne Kehte bhogne pained ne
@gurpreetsingh-wl9kn
@gurpreetsingh-wl9kn 3 ай бұрын
Waheguru ji dhan bhi sahb
@ParamjeetKaur-xe7bq
@ParamjeetKaur-xe7bq 3 ай бұрын
Vichaar uss khalkat de maalak di Bina ruke suni. Mann shant ho geya. Dhanwaad. Eda he pavitar ruha de jiwan Diya jhalkiya sunade rho. Sarbat Da bhla he
Почему Катар богатый? #shorts
0:45
Послезавтра
Рет қаралды 2 МЛН
ਬ੍ਰਹਮ ਦੀ ਖ਼ੋਜ ਪੂਰਨ ਹੋਈ |
1:43:49