DGP S S Virk On Fake Encounter ਪੰਜਾਬ ‘ਚ ਹੋਏ ਮੁਕਾਬਲੇ ਸੱਚੇ ਜਾਂ ਝੂਠੇ Devinder Pal | Arbide World|

  Рет қаралды 13,950

Arbide World

Arbide World

Күн бұрын

Пікірлер: 123
@surjitgill6411
@surjitgill6411 2 күн бұрын
ਸਰਦਾਰ ਸਾਹਿਬ ਪੁਲਿਸ ਨੂੰ ਬਿਲਕੁਲ ਲੜਨ ਦਾ ਹੱਕ ਹੈ ਪਰ ਇਹ ਨਹੀਂ ਕਿ ਲੋਕਾਂ ਦੇ ਬੇਗੁਨਾਹ ਨੌਜਵਾਨ ਪੁੱਤਾਂ ਨੂੰ ਘਰਾਂ ਤੋਂ ਚੁੱਕ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤਾ ਜਾਵੇ ਨੌਜਵਾਨ ਧੀਆਂ ਨੂੰ ਥਾਣਿਆਂ ਵਿੱਚ ਲਿਜਾ ਕੇ ਬੇਪਤ ਕੀਤਾ ਜਾਵੇ ਬੁੱਢੇ ਬਾਪੂਆਂ ਦੇ ਹੱਢ ਭੰਨੇ ਜਾਣ ਪਿਉ ਧੀ ਦਾ ਸੰਗ ਕਰਾਇਆ ਜਾਵੇ ਇਹ ਕਿਥੋਂ ਦਾ ਕਨੂੰਨ ਹੈ ਇਸ ਲਈ ਸਰਦਾਰ ਜੀ ਤੁਸੀਂ ਕਿਹੜੇ ਕਨੂੰਨ ਦੀ ਗੱਲ ਕਰਦੇ ਹੋ ਉਸ ਕਨੂੰਨ ਦੀ ਜਿਸ ਦੀਆਂ ਤੁਸੀਂ ਰੱਜ ਕੇ ਧੱਜੀਆਂ ਉਡਾਈਆਂ ? ।
@KalaSerron
@KalaSerron 2 күн бұрын
ਸਰਮ ਕਰ 25ਹਜਾਰ ਤਾ ਜਸਵੰਤ ਸਿੰਘ ਖਾਲੜਾ ਜੀ ਨੇ ਡਾਟਾ ਕੱਠਾ ਕਰ ਲਿਆ ਸੀ ਮਰੇ ਨੋਜਵਾਨਾ ਦਾ ਪੁਲਿਸ ਨੇ
@GurmeetSingh-yg5hp
@GurmeetSingh-yg5hp 2 күн бұрын
Kithe hai oh data ?
@PritpalKahlon
@PritpalKahlon 2 күн бұрын
Jaswant Singh khalra di site te ja ke dekho kalle kalle da name pind sara data kehra kithe mareya nai miliya dass dyo mi personal send kara ga ji​@@GurmeetSingh-yg5hp
@malkitsingh3748
@malkitsingh3748 Күн бұрын
Thik aa ....j. jakeen nahi ...khalra sahib kol
@KalaSerron
@KalaSerron Күн бұрын
@@malkitsingh3748 ਪਹਿਲਾਂ ਤਾ ਪੰਜਾਬੀ ਲਿਖ ਗ਼ਦਾਰ ਨਾਂ ਬਣੋਂ
@punjabwalejatt3750
@punjabwalejatt3750 2 күн бұрын
ਇਹ ਹਰਾਮਦਾ ਜਮਾ ਝੂਠ ਬੋਲ ਰਿਹਾ ਸ਼ਰਮ ਕਰ ਬਾਈ ਤੂੰ ਇਹਨੂੰ ਕਿਉਂ ਬੁਲਾਇਆ😢😢
@Nirbhai-x2o
@Nirbhai-x2o 2 күн бұрын
ਕਤਲੇਆਮ,ਕਿਸੇ ਵੀ ਵਿਅਕਤੀ ਜਾ ਧਰਮ ਦਾ ਹੋਵੇ,ਗਲਤ ਹੈ
@rajwantkaur5031
@rajwantkaur5031 2 күн бұрын
ਬਹੁਤ ਬੇਗੁਨਾਹ ਮਾਰੇ ਪੁਲਿਸ ਨੇ ਬਹੁਤ ਧੱਕਾ ਕੀਤਾ
@GillGill-fy8kv
@GillGill-fy8kv 2 күн бұрын
ਅਕਾਲ ਪੁਰਖ ਇਨਸਾਨ ਕਰੋ ਤੁਸੀਂ ਜੋ ਮਰਜੀ ਕਹੋ ਪੰਜਾਬ ਦੀ ਜਵਾਨੀ ਦਾ ਬਹੁਤ ਨੁਕਸਾਨ ਹੋਇਆ ਹੈ ਜ਼ੁਲਮ ਵੀ ਬਹੁਤ ਭਿਆਨਕ ਸੀ ਪੁਲਿਸ ਬਹੁਤ ਮਨਮਾਨੀਆਂ ਕੀਤੀਆ
@raghvirsingh6866
@raghvirsingh6866 2 күн бұрын
ਇੰਨਾਂ ਝੂਠ ਕਿਸ ਤਰ੍ਹਾਂ ਹਾਜ਼ਮਾ ਹੁੰਦਾ ਪੁਲਿਸ ਨੂੰ
@NarinderSingh-od9kr
@NarinderSingh-od9kr 2 күн бұрын
ਕਮੈਟਾਂ ਚ ਜੁੱਤੀ ਬਹੁਤ ਫੇਰੀ ਲੋਕਾਂ ਨੇ ਇਹਦੇ... ਬੜਾ ਅਫ਼ਸੋਸ ਹੈ
@sukhjindersingh8246
@sukhjindersingh8246 2 күн бұрын
ਸਚਾਈ ਤੇ ਪਰਦਾ ਪਾ ਰਿਹਾ ਹੈ
@KalaSerron
@KalaSerron 2 күн бұрын
ਪੱਤਰਕਾਰ ਜੀ ਲਵ ਯੂ ਪਰ ਇਹੇ ਝੁਠ ਬੋਲ ਰਿਹਾ ਹੈ ਮੁਰਦਾਬਾਦ
@daljitkumar8685
@daljitkumar8685 2 күн бұрын
ਪੰਜਾਬ ਪੁਲਿਸ ਆਵਦੇ ਮੂੰਹੋਂ ਸੱਚ ਬੋਲੇਗੀ 😂 ਰੱਬ ਇਨਸਾਫ ਕਰੂ ਥੋਡੀਆਂ ਰਹਿੰਦੀਆਂ ਨਸਲਾਂ ਨਾਲ
@KalaSerron
@KalaSerron 2 күн бұрын
ਝੁਠ ਬੋਲ ਰਿਹਾ ਲੋਕੋ ਜਾਗੋ ਜਾਗੋ
@jassbir1363
@jassbir1363 2 күн бұрын
ਕਪੂਰੀ ਮੋਰਚਾ ਸਿਰਫ ਪਾਣੀਆਂ ਦਾ ਹੀ ਮਸਲਾ ਬਣ ਕੇ ਰਹਿਣਾ ਚਾਹੀਦਾ ਸੀ , ਇਸ ਦਾ ਧਰਮ ਯੁੱਧ ਮੋਰਚਾ ਬਣਨਾ ਕੁਝ ਨਿੱਜੀ ਹਿੱਤਾ ਤੋ ਪ੍ਰੇਰਿਤ ਸੀ , ਕਿਉਂ ਕਿ ਪਾਣੀਆਂ ਦਾ ਮਸਲਾ , ਪੰਜਾਬ ਦੀ ਰਾਜਸੀ ਮੰਗ ਸੀ , ਨਾ ਕਿ ਧਾਰਮਿਕ ਮੰਗ ਸੀ । ਜੋ ਨੋਜੁਆਨੀ ਦਾ ਨੁਕਸਾਨ ਹੋਇਆਂ ਉਹ ਪੰਜਾਬ ਦੀ ਸੀ , ਜੋ ਪੁਲਿਸ ਮੁਲਾਜਮਾਂ ਦਾ ਨੁਕਸਾਨ ਹੋਇਆਂ ਉਹ ਵੀ ਪੰਜਾਬ ਦੇ ਸਨ । ਦੌਰ ਬਹੁਤ ਮਾੜਾ ਸੀ , ਜਿਸ ਦਾ ਖਮਿਆਜਾ ਪੰਜਾਬ ਨੂੰ ਭੁਗਤਣਾ ਪਿਆਂ । ਪਰ ਝੂੰਠਾ ਮੁਕਾਬਲਾ ਬਣਾਉਣਾ ਗਲਤ ਸੀ , ਪਰ 24 -25 ਸਾਲ ਦੇ ਨੋਜੁਆਨਾ ਨੂੰ ਸਮਝਾਇਆਂ ਜਾ ਸਕਦਾ ਸੀ ।
@pardeepsofat1979
@pardeepsofat1979 Күн бұрын
sukhwinder singh kaka dyal singh punjab पुलिस cat v rekha see marn layi pooch lioo virk saab nu
@pardeepsofat1979
@pardeepsofat1979 Күн бұрын
Is vara v pooch liyo ki eh koina see jutha mukabla v karya see is cat dai keha ta virk saab na
@RaviDhanesar
@RaviDhanesar 2 күн бұрын
17000 ta das ta jina da koe record he nhi mare ta oh ne police ne ohna ware nhi dase ga eh
@amarbirsinghchugh3798
@amarbirsinghchugh3798 2 күн бұрын
What happened to Jaswant Singh Khalra?
@MrAmrit66666
@MrAmrit66666 2 күн бұрын
show the "list" of khalra
@Nirbhai-x2o
@Nirbhai-x2o 2 күн бұрын
ਇਹ ਉਹ ਸਰਬਜੀਤ,ਸਿੰਘ ਵਿਰਕ ਹੈ ਜਿਸਨੂ,ਸੁਖਵਿੰਦਰ ਸਿਘ ਕਾਕਾ ਕਪੂਰਥਲਾ ਕਹਿਦਾ,ਵਿਰਕ ਬਹੁਤ ਵਧੀਆ ਇਨਸਾਨ ਸੀ ਇਹ ਉਹੀ ਇਨਸਾਨ ਹੋ ਸਕਦਾ
@karmjitsingh2081
@karmjitsingh2081 2 күн бұрын
ਬੇਬਾਕ ਖੁੱਲ ਕੇ ਗੱਲਾ ਕਰ ਰਿਹੈ ਵਿਰਕ ਸਾਹਿਬ ।ਬਰਨਾਲਾ ਸਰਕਾਰ ਨੂੰ ਡੇਗਣ ਲਈ ਬਾਦਲਾ ਨੇ 26 MLA ਬਾਗੀ ਕਰਕੇ ਬਾਲਾਸਰ ਫਾਰਮ ਤੇ ਲੈ ਗਏ।ਪਰ ਲੋਕਾ ਦੀਆ ਤਕਲੀਫਾ ਬਾਰੇ ਨਹੀ ਸੋਚਿਆ ਅਤੇ ਇਜੰਸੀਆ ਨੇ ਨੌਜਵਾਨਾ ਦਾ ਘਾਣ ਕਰਤਾ
@sarbjitsran5914
@sarbjitsran5914 2 күн бұрын
ਵਿਰਕ ਸਾਹਿਬ ਤੁਸੀ ਵੀ ਝੂਠ ਬੋਲ ਰਹੇ ਹੋ ਰਹੇ ਹੋ ਜੀ ਪਰ ਜਿਹੜੀਆਂ ਮਾਵਾ ਅਜੇ ਵੀ ਪੁੱਤਾਂ ਨੂੰ ਉਡੀਕ ਰਹਿਆਂ ਹਨ ਉਹਨਾਂ ਨੂੰ ਦੱਸ ਦਿਉ ਕਿ ਤੁਸੀ ਉਹਨਾਂ ਨੂੰ ਝੂਠੇ ਪੁਲੀਸ ਮੁਕਵਲੇ ਵਿਚ ਮਾਰ ਦਿੱਤੇ ਲਾਹਨਤ ਹੈ ਪੰਜਾਬ ਪੁਲੀਸ ਦੇ
@jasveersingh9413
@jasveersingh9413 Күн бұрын
ਕਾਲਾ ਦੋਰ ਮਸਾ ਖਤਮ ਹੋਇਆ ਜੀ
@vickyraj6276
@vickyraj6276 2 күн бұрын
ਇਸ ਤਰਾ ਦੀਆ ਹੋਰ ਵਿਡੀਉਜ ਲਿਆਉ ,KPS GILL ਹੋਣਾ ਬਾਰੇ ਵੀ ਜਾਣਕਾਰੀ ਵਾਲੀਆ ਵਿਡੀਉਜ ਬਣਾਉ
@davindersinghbatth8026
@davindersinghbatth8026 Күн бұрын
ਵੀਰ ਜੀ ਮੈਨੂੰ ਸਮਝ ਨਹੀ ਆਉਦੀ ਆਪਣੇ ਆਪ ਨੂੰ ਬਹੁਤ ਹੀ ਪੜੇ ਲਿਖੇ ਸਮਝਣ ਵਾਲੇ ਲੋਕ ਜੋ ਆਉਣ ਵਾਲਾ ਚੰਗਾ ਦੋਰ ਸੀ ਜਿਸ ਨੂੰ ਰੋਕ ਕੇ ਇਹਨਾ ਪੜੇ ਲਿਖੇ ਲੋਕਾ ਨੇ ਕਾਲ ਦੋਰ ਬਣਾ ਦਿਤਾ । ਜਿਹੜਾ ਕਾਲ ਦੋਰ ਹੁਣ ਹੈ ਨਸਾ ਹੈ ਡਕੈਤੀ ਨੇ ਕੋਈ ਭੈਣ ਧੀ ਸੇਫ ਨਹੀ ਹੈ ਗੈਗਟਰ ਨੇ ਰਿਸਵਤ ਹੈ ਹੋਰ ਪਤਾ ਨਹੀ ਕਿੰਨਾ ਕੁਝ ਉਸ ਨੂੰ ਤੁਸੀ ਬਹੁਤ ਹੀ ਪੜੇ ਲਿਖੇ ਲੋਕ ਇਸ ਨੂੰ ਬਹੁਤ ਹੀ ਵਧੀਆ ਦੋਰ ਕਹੀ ਜਾਦੇ ਹੋ
@SamsherSingh-j6h
@SamsherSingh-j6h 2 күн бұрын
ਬੰਦੇ ਮਾਰਨ ਦੇ ਨਾ ਤੋਂ ਹੱਸਣ ਵਾਲਾ ਪੰਜਾਬੀ ਨਹੀ ਹੋ ਸੱਕਦਾ ਏ ਗੱਲ ਹੱਸ ਕਰਨ ਵਾਲੀ ਨਹੀਂ ਬਹੁਤ ਦੁੱਖ ਹੁੰਦਾ 1984 ਦੀ ਗੱਲ ਸੁਣਕੇ
@gurmitsaini4254
@gurmitsaini4254 2 күн бұрын
ਬਹੁਤ ਹੀ ਮਾੜਾ ਸ਼ਮਾ ਸੀ ਉਹ ਪੰਜਾਬ ਦਾ ਜਿਸ ਵਿੱਚ ਬਹੁਤ ਹੀ ਬੇਕਸੂਰ ਲੋਕ ਵੀ ਮਾਰੇ ਗਏ। ਪ੍ਰੰਤੂ ਇਸ ਮਾੜੇ ਸਮੇ ਨੂੰ ਪੰਜਾਬ ਤੇ ਕਿਸ ਨੇ ਲਿਆਦਾ, ਉਸ ਲਈ ਕੌਣ ਕੌਣ ਜਿੰਮੇਵਾਰ ਸਨ, ਉਹਨਾ ਵਿਅਕਤੀਆ ਬਾਰੇ ਕੋਈ ਨਹੀ ਦੱਸਦਾ ਕਿ ਉਹ ਕੌਣ ਕੌਣ ਸਨ ਤੇ ਉਹਨਾ ਨੂੰ ਕੀ ਸਜਾ ਮਿਲੀ?
@ravneetkaurbhullar9254
@ravneetkaurbhullar9254 Күн бұрын
❤❤❤❤❤
@karamsingh1479
@karamsingh1479 2 күн бұрын
Verry good veerji
@ManvirSingh-ur4yt
@ManvirSingh-ur4yt Күн бұрын
25000 ਤਾਂ ਖਾਲੜਾ ਸਾਹਿਬ ਨੇ ਪਰੂਫਾ ਸਮੇਤ ਦੱਸ ਤਾਂ ਇਹ ਝੂਠ ਬੋਲਦਾ
@GdhdGdgd-y4t
@GdhdGdgd-y4t 2 күн бұрын
Very good discussion and information and massage very good work ex DGP S.S virak sab thanks 🙏🙏👍.
@arbide_world
@arbide_world 2 күн бұрын
So nice of you
@ButtaKang-b7b
@ButtaKang-b7b 2 күн бұрын
Kudrat. De. Kchre. Ch. insaf. Dana. Pauga
@Gill.-466
@Gill.-466 Минут бұрын
ਬਹੁਤ। ਘਾਣ। ਕੀਤਾ। ਬਾਚੜਾ। ਨੇ
@buntydhaliwal7488
@buntydhaliwal7488 2 күн бұрын
Pag banan da haq hani eda kol
@jagdeepnatt9425
@jagdeepnatt9425 2 күн бұрын
ਅਫਸੋਸ ਪੁਲਿਸ ਨੇ ਉਹ ਲੀਡਰ ਨਹੀਂ ਮਾਰੇ ਜਿੰਨਾਂ ਨੇ ਨੋਜਵਾਨਾਂ ਗੁੰਮਰਾਹ ਭਾਸ਼ਨ ਦੇਕੇ ਹਥਿਆਰ ਚੁੱਕਾਏ ਗੁੰਮਰਾਹ ਹੋ ਚੁੱਕੇ ਨੌਜਵਾਨ ਮਾਰ ਦਿੱਤੇ
@insaaniyat1313
@insaaniyat1313 2 күн бұрын
rss de agent hai virk sahb
@balwindersandhu1457
@balwindersandhu1457 2 күн бұрын
Virk ji speak the truth
@narinderlehal7852
@narinderlehal7852 2 күн бұрын
Jhooth nirra waste of time interview
@baljitsandhu4594
@baljitsandhu4594 2 күн бұрын
ਵੀਡੀਓ ਐਡੀਟਿੰਗ ਸਹੀ ਨਹੀ ਹੋਈ
@insaaniyat1313
@insaaniyat1313 2 күн бұрын
Involved in drug business 100%
@PreetKaur-et8np
@PreetKaur-et8np 2 күн бұрын
Ppਮੁਰਦਾਬਾਦ ਤੁਸੀਂ ਕਦੇ ਨਹੀਂ ਸੁਧਰ ਸਕਦੇ ਬੋਲਣਾ ਤੁਹਾਡੇ ਕਿਸੇ ਮੁਲਾਜਮ ਨੂੰ ਨੀ ਔਦਾ ਨਫ਼ਰਤ ਕਰਦੇ ਹਾਂ all ਸਰਕਾਰੀ ਮਹਿਕਮਾ ਅਅਅਅਅਅਥੂ
@sharmatenthouse1848
@sharmatenthouse1848 Күн бұрын
S s virk devinder pal g sat shri akal
@insaaniyat1313
@insaaniyat1313 2 күн бұрын
Virk sahb de bete to sach puch lo o vr kadi ena de naal ni kharya
@gurnandsingh945
@gurnandsingh945 Күн бұрын
How cleverly he is defending
@Tangovlog_CHD
@Tangovlog_CHD 2 күн бұрын
Koi ve Banda ek war galth Kam kar Jay Tey ush nu ajanseya Dey pure support Hove oh police officer marde dam Tak aapne galthi nahi man Day Ney Jay aapne galthi man laye fair ush police officer Da jina muskil hunda hai koi faida nahi ehna Da Sikh rup vich asey police Wale Jo Sikh com nu barbadh kar rahey sey ohh police officer ush time sone Dey murgir sey Jo roj sone Da anda deynde sey Hun Jay eh muh kholde Ney fair asey police officer Bali da Bakra ban Jan ghe loka day ser Tey loka Deya juteyah Loka day tax Da Paisa Loka Tey Hee estemal kar rahey Ney Jay Katar log Na hone fair kade ve India vich nafrathe Na hunde fair kade ve log Na marde par koi IPS officer IAS officer jajh politeshan aapney samjh naal nahi Kam karda dar day Saai vich rahande hoi Jo ajanseya Da hukam Hove ohe karde Ney 😮
@BKK1521
@BKK1521 2 күн бұрын
Very well explained
@arbide_world
@arbide_world 2 күн бұрын
Thanks for liking Kalia ji
@pardeepdhaliwal614
@pardeepdhaliwal614 2 күн бұрын
Je conviction hoyian ,then sumedh saini te kuj ni hoya aje tak!
@harcharansingh8732
@harcharansingh8732 Күн бұрын
ਬਾਈ ਇਹ ਘਟੀਆ ਇਨਸਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਹਿਬ ਕਿਉਂ ਨਹੀ ਸਬੋਧਨ ਕਰ ਰਿਹਾ ਕਿਉਕਿ ਇਹ ਸਿੱਖ ਹੈ ਈ ਨਹੀ
@ਅਵਾਜ਼ਏਇੰਨਸਾਫ
@ਅਵਾਜ਼ਏਇੰਨਸਾਫ 2 күн бұрын
ਝੂਠ ਬੋਲ ਰਿਹੈ, ਅੱਜ ਵੀ ਜੇਲਾ ਚ ਇੰਨੋਸੈਂਟ ਲੋਕ ਹਜਾਰਾਂ ਬੰਦ ਹਨ,, ਪੁਲਿਸ ਸਹੀ ਜਾਂਚ ਨਹੀ ਕਰ ਰਹੀ.
@AmritCheema-m3d
@AmritCheema-m3d 2 күн бұрын
Virk jhooth bolda
@tajindergholia2652
@tajindergholia2652 2 күн бұрын
Good Virk sahib
@harcharansingh8732
@harcharansingh8732 Күн бұрын
ਐਕਰ ਸਹਿਬ ਜੀ ਤੁਸੀ ਇਸ ਘਟੀਆ ਹਰਕਤਾਂ ਕਰਨ ਵਾਲੇ ਘਟੀਆ ਇਨਸਾਨ ਦੀ ਵਕਾਲਤ ਕਿਉਂ ਕਰ ਰਹੇ ਹੋ ਤੁਸੀ ਰਿਪੋਰਟ ਕਰਨੀ ਹੈ ਸਿਧਰੀ ਪੁਧਰੀ ਕਰੋ ਤੁਸੀ ਇਸ ਜੀ ਸਾਈਡ ਈ ਲੈਣ ਲੱਗ ਪਏ ਹੋ ਜੀ
@gvsingh8785
@gvsingh8785 2 күн бұрын
You should have more such interviews with Ex bureaucrats.
@insaaniyat1313
@insaaniyat1313 2 күн бұрын
Pinky cat de byan ne ki cancer d treatment vele pese da hisab puch re si dgp saini to
@insaaniyat1313
@insaaniyat1313 2 күн бұрын
Only jhooth jhooth jhooth te jhooth
@satinderhanjra6344
@satinderhanjra6344 2 күн бұрын
Dekho koi insan apney aap nu mara ni khuga
@aannkay2014
@aannkay2014 2 күн бұрын
Virk sahib is not answering truthfully
@sukhbirsinghdhillon3702
@sukhbirsinghdhillon3702 2 күн бұрын
Kya nehru ram aapjee de kothi b block vich nahi rehta c
@sukhbirsinghdhillon3702
@sukhbirsinghdhillon3702 2 күн бұрын
Virk saab yeh बताओ नेहरू ram kon c
@bkaul8066
@bkaul8066 2 күн бұрын
DGP virk ❤❤
@bholasingh3904
@bholasingh3904 Күн бұрын
Aas na sukha nirmal no torchar kita ce
@jowangill2794
@jowangill2794 2 күн бұрын
Please interview ks brar and balwant ramuwalia he was in side darbara sahib at blue star
@Tangovlog_CHD
@Tangovlog_CHD 2 күн бұрын
Gud morning uncle Ji 🙏🏻😊
@sidhukuljit8901
@sidhukuljit8901 2 күн бұрын
He is lying to you sir...
@lakasingh7370
@lakasingh7370 2 күн бұрын
Wow you trater hope you live long so one day you have to face internals justice of law6
@sukhbirsinghdhillon3702
@sukhbirsinghdhillon3702 2 күн бұрын
Nehru ram aap je da cat c, Aap ji ney us nu head constable say sida इंस्पेक्टर kyon bna diya,
@malkitsingh3748
@malkitsingh3748 Күн бұрын
J nojuana nu nahi mary
@jassbir1363
@jassbir1363 2 күн бұрын
Virk ਸਾਹਿਬ ਦਾ KCI ਦੇ ਜੱਜ ਸ: ਜੱਗਤੇਸਵਰ ਸਿੰਘ ਜੀ ਨਾਲ ਵਧੀਆਂ ਪਿਆਰ ਸੀ । Davinder pal ਜੀ ਦੀ ਪੱਤਰਕਾਰੀ ਬਕਮਾਲ ਹੈ ਜੀ । 👍🏻👍🏻 Js usa
@arbide_world
@arbide_world 2 күн бұрын
ਸ਼ੁਕਰੀਆ ਜਸਵੀਰ ਸਿੰਘ ਜੀ
@apsdhillon4773
@apsdhillon4773 23 сағат бұрын
While he is right that any murder in any Gurdwara should be investigated and culprits punished I don’t buy his justification that Police has to be tough and mean . He is just covering up for the PP actions of those days which had people like Gill and Saini who were mad and sadistic . He says hundreds of police officers were punished which is wrong. Worst action of his was that he tortured the assailants of Gen Vaidya . I heard an interview of the person who was a friend of Sukha and Jinda and was arrested with them . When they saw Virk they felt a bit of relief but he tortured them more than the Hindu officers. Shame on him!!!!
@sajjan645
@sajjan645 2 күн бұрын
He is the worst,friend of modoke,chase padh of vydia killer
@Daddyji829
@Daddyji829 2 күн бұрын
Big lier
@ramandeepsekhon-nn6ps
@ramandeepsekhon-nn6ps 2 күн бұрын
Sumedh Saini da Yaar aa Eh
@PritpalKahlon
@PritpalKahlon 2 күн бұрын
Mere daddy ji sahmne 3 munde gharo chak ke mare mere cc mundeya de peo ne tarke kite cc ik ta shad dyi 6 lakh di demand kitti cc mundeya nu mar v ditta baad ch 6 lakh le ke kehnde mundeya di jmanat kra laa munde v maar 6 lakh v le lya cc
@ManjitSingh-wz7hr
@ManjitSingh-wz7hr 2 күн бұрын
Akhvaran diyan khabran ajj vi yaad ne do bhaina apne peke ghar aiyan c oh pregnant c police ne ohna de ghar Rade kiti ohna de bhai taan ghar vich nahi mile par ohna de dhid vich latan maar maar ke maar ditiyan c.
@parammixes1228
@parammixes1228 2 күн бұрын
Virk too much lying
@narinderbanwait6311
@narinderbanwait6311 2 күн бұрын
Like 007 James bond
@sukhbirsinghdhillon3702
@sukhbirsinghdhillon3702 2 күн бұрын
Nehru ram aap je da cat c
@Preetvlog-w5o
@Preetvlog-w5o 2 күн бұрын
Ex DGP Saab S. Virk Saab Bahut hi Vdia Officer han te Punjab cho Uggarwad khatam karan ch inna da Bahut vdda yogdan hai te Bahut vddia kurbania vi han Virk saab diya Punjab de Hallat theek karan ch te sanu s. Virk saab di kurbani nu kdi vi bhulna ni chahida He is very Good Person and Being officer very great officer . Bahut asha lgga S. Virk saab de vichar sun ke ..
@RajvirSidhu-c9q
@RajvirSidhu-c9q 2 күн бұрын
Tnu lun da pta
@Tangovlog_CHD
@Tangovlog_CHD 15 сағат бұрын
Bas Thora jeha eljam hai Sikh com nu marnda Da politeshan Dey esarey Tey Tey ajanseya Dey esarey Tey baki bande vadiya Ney kuch khaas nuksaan nahi kar Kay Gaye sukar Karo parmanu momb nahi mareya sey waheguru ji Dey aapne kirpa Rahey 😮
@parammixes1228
@parammixes1228 2 күн бұрын
Virk and other police officers , were involved killing thousands innocent sikh youth Why and how virk will say he killed sikhs All say we r honest But punjab police r always cruel like mugal I seen that in 1992 dehshat by police People were scare from police not kharku
@jagbaidwan5048
@jagbaidwan5048 2 күн бұрын
They killed just for their own rivalry and badges
@NarinderjitKailay
@NarinderjitKailay 2 күн бұрын
Very bad police
@dharamsinghji35
@dharamsinghji35 2 күн бұрын
Police did their duties very well that's why goonda raj finished but something went wrong too which is possible in some circumstances
@narinderbanwait6311
@narinderbanwait6311 2 күн бұрын
Do you think terrorist having a licence to kill?
@satvindersingh6037
@satvindersingh6037 2 күн бұрын
Who maid terrorists??? The police itself is responsible for
@insaaniyat1313
@insaaniyat1313 2 күн бұрын
Ajit dhobal te arun nehru de best chele ne
@pammibub2021
@pammibub2021 2 күн бұрын
Nice to see DGP Virk 🙏
@insaaniyat1313
@insaaniyat1313 2 күн бұрын
Tan tan tan tan tan
@GsPanchi
@GsPanchi 2 күн бұрын
Barking dog
@GurjinderDeol
@GurjinderDeol 2 күн бұрын
Suka janda ta tashda ta kata
@Prabh71
@Prabh71 Күн бұрын
ਕਾਤਲ ਕਾਤਲ ਕਾਤਲ
@HK-zh8ul
@HK-zh8ul 2 күн бұрын
comment parhke vekh la k ki kamaya tu te aapa sare ki sochde ha tere bare.
За кого болели?😂
00:18
МЯТНАЯ ФАНТА
Рет қаралды 3,1 МЛН
World’s strongest WOMAN vs regular GIRLS
00:56
A4
Рет қаралды 53 МЛН
А я думаю что за звук такой знакомый? 😂😂😂
00:15
Денис Кукояка
Рет қаралды 3,9 МЛН
За кого болели?😂
00:18
МЯТНАЯ ФАНТА
Рет қаралды 3,1 МЛН