Podcast with

  Рет қаралды 163,125

MITTRAN DA PODCAST

MITTRAN DA PODCAST

4 ай бұрын

Пікірлер: 791
@jaswindersingh-ov3bi
@jaswindersingh-ov3bi 4 ай бұрын
ਬਾਘੇ ਪੁਰਾਣੇ ਤੋ ਫਰੇਸ਼ੀ ਤੈ ਇਟਲੀ ਵਾਲੇ ਬਾਈ ਨੂ ਲਵ ਜ਼ੂ ਬੱਸ ਭਰ ਕੇ ❤ ਅੱਜ ਪਿੰਨ ਕਰਦੋ ਮਹੌਲ ਬਣਾ ਦੋ ਮਿਤਰੋ 👌
@ftdeeptv25
@ftdeeptv25 4 ай бұрын
Baghe purane to ? Freshy ?
@Punjabiroast169
@Punjabiroast169 4 ай бұрын
Edro mansa to v budhlade wale agye
@jpvlogs2315
@jpvlogs2315 4 ай бұрын
Ropar to v
@punjabivirsasahota1385
@punjabivirsasahota1385 4 ай бұрын
Sale raftar bai de
@jyotigrewal7321
@jyotigrewal7321 4 ай бұрын
M also from raikot 🎉❤
@inderdeepsingh8105
@inderdeepsingh8105 4 ай бұрын
ਇਟਲੀ ਵਾਲੇ ਵੀਰ ਰਫਤਾਰ ਬਹੁਤ ਹੀ ਵਧੀਆ ਇੰਨਸਾਨ ਹੈ ਰਫਤਾਰ ਵੀਰ ਦਾ ਇਕ ਭਰਾ ਕਨੇਡਾ ਵਿੱਚ ਹੈ ਮੈ ਇਸਨੂੰ 2020 ਵਿੱਚ ਜਦੋਂ ਕਿਸਾਨ ਯੂਨੀਅਨਾਂ ਨੇ ਰੇਲਵੇ ਟਰੈਕ ਰੁੱਕੇ ਹੋਏ ਸਨ ਉਸ ਵੱਖਤ ਰਫਤਾਰ ਵੀਰ ਦਾ ਮੈ ਜੋਸ਼ ਭਰਿਆ ਭਾਸ਼ਣ ਸੁਣਿਆ ਸੀ
@oyehimanshu_
@oyehimanshu_ 4 ай бұрын
ਪੰਜਾਬ ਦੇ ਸਾਰਿਆ ਵੀਰਾਂ ਤੇ ਭੈਣਾਂ ਨੂੰ ਪੰਜਾਬ ਦੇ ਹੱਕਾਂ ਲਈ ਮੁਰੇ ਆਉਣਾ ਚਾਹੀਦਾ ਹੈ। ਸਾਰੇ ਮੁੱਦਿਆ ਨੂੰ ਖਾਲਿਸਤਾਨ-ਹਿੰਦੁਸਤਾਨ ਹਿੰਦੂ-ਸਿੱਖ ਜਾਤ - ਪਾਤ ਤੋਂ ਉੱਠ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ। ਮੇਰੇ ਦਾਦਾ ਜੀ ਵੀ ਕਹਿੰਦੇ ਹੁੰਦੇ ਸੀ( ਓਹਨਾ ਨੇ ਵੀ ਕਿਸੇ ਸਿਆਣੇ ਤੋਂ ਸੁਣਿਆ ਸੀ) "ਇਹ ਧਰਤੀ ਪੰਜਾਬ ਦੀ ਇਸ ਤੇ ਵਾਰੇ ਨਿਆਰੇ ਜਾਈਏ ਐੱਸ ਤੇ ਰੱਖੀਏ ਗੀਤਾ ਇਸ ਨੂੰ ਸ਼ੀਸ਼ ਝੁਕਾਈਏ"
@mindushergill3876
@mindushergill3876 4 ай бұрын
Bhut vdia soch aw veer, parnaam tuhade dadaji nu sade bjurga ne hi punjab nu ina sohna bna ke rakhea
@SatnamSingh-gi9ds
@SatnamSingh-gi9ds 4 ай бұрын
Good 👍 sapot kro bai de❤❤
@Reckless5115Mohie
@Reckless5115Mohie 4 ай бұрын
**ਜਦੋਂ ਆਊਗੀ ਆਜ਼ਾਦੀ *"ਬਚਣ ਲਈ ਲਾਇਓ ਨਾਂ ਬਹਾਨਾਂ* *ਸੁਣੋ ਕੌਮ ਦੇ ਗ਼ਦਾਰੋ ਥੋਨੂੰ ਵੇਖਦਾ ਜ਼ਮਾਨਾ" 💯🚩
@AmanDeep-wv9to
@AmanDeep-wv9to 4 ай бұрын
Ok report vre
@sandhugujjran
@sandhugujjran 4 ай бұрын
ਭਾਮੇ ਬੰਦਾ 12 ਪੜ੍ਹਿਆ ਹੋਇਆ ਪਰ ਗੱਲ ਵਕੀਲਾਂ ਵਾਂਗੂੰ ਕਰਦਾ ❣️🙌
@sokhibanga3880
@sokhibanga3880 4 ай бұрын
Vakeel 😅 eh ta sire da fuddua aa😅
@amanthakur7777
@amanthakur7777 4 ай бұрын
Mircha ta ldi a 😂​@@sokhibanga3880
@BHULLAR1.5M
@BHULLAR1.5M 4 ай бұрын
​@@sokhibanga3880 chal koi na tu kehri bhen deni ohnu j ohh fuddu ta fuddu rehan de ohnu
@BaljitKaur-jk6ib
@BaljitKaur-jk6ib 2 ай бұрын
​@@sokhibanga3880veer kyu lattan khichde o fuddu gal to dasde odi es podcast vich
@Reckless5115Mohie
@Reckless5115Mohie 4 ай бұрын
ਆ ਗਏ ਪੰਜਾਬ ਦੇ ਜਾਏ ❤💯🚩⚔️
@Gurlove0751
@Gurlove0751 4 ай бұрын
ਰਫ਼ਤਾਰ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਤੇ ਵਾਹਿਗੁਰੂ ਕੀ ਫਤਹਿ ਬੋਲਿਆ 🙏🙏, ਸਾਡਾ ਆਹੀ ਸਭ ਕੁਝ ਆ। ਬੱਬੂ ਮਾਨ ਵੀ ਅਖਾੜੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਉਂਦਾ ਆ🙏🙏।
@user-vz6yj2fe2e
@user-vz6yj2fe2e 4 ай бұрын
ਇਟਲੀ ਵਾਲੇ ਵੀਰ ਦੁਬਾਰਾ ਇੱਕ ਵਾਰ ਫੇਰ ਰਫਤਾਰ ਵੀਰ ਦਾ ਪੌਡਕਾਸਟ ਕਰਨਾ
@jassekhon5696
@jassekhon5696 4 ай бұрын
Shabash veerji. Love your podcasts and may waheguru bless all those who stands for Punjab
@ManmojiVlogger
@ManmojiVlogger 4 ай бұрын
ਅੱਜ ਗੋਰਮਿੰਟ ਪੇਪਰ ਦੀ ਤਿਆਰੀ ਲਈ ਕੋਚਿੰਗ ਸੈਂਟਰ ਲੱਭਣ ਗਏ ਲੁਧਿਆਣਾ ਚੰਡੀਗੜ੍ਹ ਰੋਡ ਤੇ 6-7 ielts center ਤੇ ਇੱਕ ਕੋਚਿੰਗ ਸੈਂਟਰ ਉਹ ਵੀ ਬੰਦ ਆ ਹਾਲ ਸਾਡੇ ਪੰਜਾਬ ਦਾ ਕੀਤਾ ਪਿਆ
@harjinderkaur3254
@harjinderkaur3254 4 ай бұрын
Bilkul Sahi aw eh gal rhi haal aw
@user-wq8ur5dd1r
@user-wq8ur5dd1r 4 ай бұрын
ਬਹੁਤ ਵਧੀਆ ਗੱਲਾ ਬਾਤਾ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ
@user-is9pm9kq7s
@user-is9pm9kq7s 4 ай бұрын
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@jagpreetsingh2167
@jagpreetsingh2167 4 ай бұрын
Sat shri akaal ji ....love to see u ..great work by you guys 😊
@Europeanvideo
@Europeanvideo 4 ай бұрын
Theek aa bhaji es munde di umar ghat aa vichaare di aje...but chalo punjab lyi bolda ta sahi aa ..ehi boht vaddi gal aa...thanks to Freshy Raftaar & Maninder veer ...love you all ❤
@MANJINDERKAUR-hw9cr
@MANJINDERKAUR-hw9cr 4 ай бұрын
you are doing a great job of educating the people and explaining the true facts.
@indianshersingh7790
@indianshersingh7790 4 ай бұрын
Always great content!!!!!!!
@khattrakudrat1490
@khattrakudrat1490 4 ай бұрын
veere tuhadia videos bhut bhut bhut motivational hundia ne veere🥰 jdo v italy ya canada da geda lgu jrur milna mai veere tuhanu dowan nu🫶🫶 lots of love veere😄 waheguru thnu sb nu chardikala ch rakhe veere🙏🏻
@DhillonLakhvirSingh
@DhillonLakhvirSingh 4 ай бұрын
ਪੂਰਾ ਪੰਜਾਬ ਰਫਤਾਰ ਬਾਈ ਦੀ ਸਪੋਰਟ ਕਰੂਗਾ ਅਤੇ ਪੰਜਾਬ ਦੇ ਲੋਕ ਰਫਤਾਰ ਨੂੰ ਬਹੁਤ ਪਿਆਰ ਕਰਦੇ ਹਨ ਪਰਮਾਤਮਾ ਰਫਤਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡਾ ਬਾਈ ਰਫਤਾਰ ਜੋ ਵੀ ਵੀਡੀਓ ਬਣਾਉਣ ਦਾ ਹੈ ਸਾਡਾ ਬਾਈ ਰਫਤਾਰ ਉਹ ਵੀਡੀਓ ਸਾਨੂੰ ਮੋਟੀਵੇਟ ਕਰਦੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@DavinderSingh-cf5yh
@DavinderSingh-cf5yh 4 ай бұрын
Very nice podcast, meri aap ji nu benti aa ki eve hi meaningful bandea nu bulayea karo. Freshey bhai and Italy wala bhai , waheguru mehar rakhe
@veerpartapdhillon6264
@veerpartapdhillon6264 4 ай бұрын
Bahut vdiya chal rhe aaa all podcast ❤ All points upar khul k eve ee gal krde rho And Na kde kisi to dabna t rukna aa 🙏🙏❤️❤️🇺🇸🇺🇸
@hakamsingh9509
@hakamsingh9509 4 ай бұрын
Sat sheri akhal sare veera nu ji 🙏🙏very nice podcast brother's. Full sport brother💪💪
@amanaman-gv1zc
@amanaman-gv1zc 4 ай бұрын
God blessed always both
@kauraman2567
@kauraman2567 4 ай бұрын
Really appreciate, Bahut vdia podcast hunde ne kuch sikhn nu milda hai and tusi guest v choose krde ho ❤
@gurindersangha3764
@gurindersangha3764 4 ай бұрын
ਬਹੁਤ ਵਧੀਆ ਗੱਲਾਂ ਕਿੱਤੀਆਂ ਰਫਤਰ ਵੀਰ ਨੇ part 2ਭੀ ਲੈ ਕੇ ਆਇਓ ❤️👌👌👌
@Palvin2686
@Palvin2686 4 ай бұрын
Love your podcast..❤
@prabhleendhaliwal2133
@prabhleendhaliwal2133 4 ай бұрын
Rafftar’s real name is SANDEEP. He is my senior from Guru Nanak Public Senior Secondary School Bassian.
@harmansohi843
@harmansohi843 4 ай бұрын
Kede year ch ?
@prabhleendhaliwal2133
@prabhleendhaliwal2133 4 ай бұрын
@@harmansohi843 m March 2018 pass out aaa but mere parents same school ch teacher a
@harmansohi843
@harmansohi843 4 ай бұрын
Ok
@harmansohi843
@harmansohi843 4 ай бұрын
Mera v koi khas 2020 year pass out medical c is school ch
@palwindersingh3731
@palwindersingh3731 4 ай бұрын
RAFTAAR VEERE TE BAKI SARRE VEERO BHUT VADHIA SHOW CHALL RIHA AH TA ROJ VIDIO PAYA KARRO. APNI NAVI PARTY BANNAWO JARUR JSLDI PLSE 24 VICH HUNNE HI BANNAWO. JIONDE RAHO.
@Sahdeep-sn6di
@Sahdeep-sn6di 4 ай бұрын
Bhut vadia podcast brother ❤❤
@canadabrampton1001
@canadabrampton1001 4 ай бұрын
Very good and informative video
@pinderdhesi365
@pinderdhesi365 4 ай бұрын
Good brothers 👌 Always great work
@palwindersingh3731
@palwindersingh3731 4 ай бұрын
Veero ik gall bhut jaruuri hai Kush Hindu log u tube te Kissana nu bhut gallan kadd rehe ne unna nu ki kahange. Bhut gussa anda hai. Me unna nu vapis commentta kardi rwhndi ha ji.
@Samarshorts-dt1ei
@Samarshorts-dt1ei 4 ай бұрын
ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ
@soniapalyal
@soniapalyal 4 ай бұрын
Bhut Sohna podcast❤ Bless you Brothers. wmk🙏🏽
@harsimransinghbajwa7024
@harsimransinghbajwa7024 4 ай бұрын
v v gooood nd v v nice❤
@jatt_huddi_ala
@jatt_huddi_ala 4 ай бұрын
Veer bhut soch smj kr k phir jwab dinda veer g kaint bnde neh shukriya bhai eho jeha kaint podcast li part 2 v aaana chahida un❤️🙏💯 WMK 🙏❤️
@prabhjotkaur1979
@prabhjotkaur1979 4 ай бұрын
Bhut vadia podcast c 🙏
@streetfactory5887
@streetfactory5887 4 ай бұрын
Such an interesting podcast ❤
@trendsmusic7611
@trendsmusic7611 4 ай бұрын
Paji thumbnail dekh k hi pta lagdta podcast sirra aa, mai dekhn lga j ❤ .....
@mittrandapodcast208
@mittrandapodcast208 4 ай бұрын
😘😘❤️❤️
@Reckless5115Mohie
@Reckless5115Mohie 4 ай бұрын
ਘੈਂਟ ਸੀ ਪ੍ਰੋਗਰਾਮ ❤
@pardeepkaurpardeepkaur9131
@pardeepkaurpardeepkaur9131 4 ай бұрын
Bhut vdia podcast brothers ❤❤❤
@lakhwindersinghsukhala4535
@lakhwindersinghsukhala4535 4 ай бұрын
ਸਤਿ ਸ੍ਰੀ ਅਕਾਲ ਵੀਰੋ ਪਹਿਲੀ ਗੱਲ 36 ਤਾਂ ਜੱਥੇਬੰਦੀਆ ਨੇ ਆਪਣੇ ਇਹ ਇਕ ਹੋ ਜਾਣ ਤਾਂ ਪੁੰਛਾ ਚਕਾ ਦਿਆ ਗੇ ਆਪਾ ਸਾਰੇ ਰਲ ਕੇ ? ਏਹੀ ਇਕ ਨਹੀ ਹੁੰਦੇ 🙏🏻 ਪੰਜਾਬ ਪੰਜਾਬੀਅਤ ਜਿੰਦਾਬਾਦ Luv frm Patiala ❤ ਜਿਉਂਦੇ ਵਸਦੇ ਰਹੋ ❤
@Knowone6969
@Knowone6969 4 ай бұрын
bahut sohna podcast c bai❤
@deepdeep2435
@deepdeep2435 4 ай бұрын
V nice video bro ❤❤❤❤❤❤
@singga5679
@singga5679 4 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@tinderchouhan5229
@tinderchouhan5229 4 ай бұрын
ਬਹੁਤ ਸੋਹਣਾ ਪੋਡਕਾਸਟ ਬਾਈ ਸੱਚੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ ਸੁਣ ਕੇ ਪੌਡਕਾਸਟ ਖਿੱਚ ਕੇ ਰੱਖੋ ਕੰਮ
@nazneensidhu
@nazneensidhu 4 ай бұрын
Bhut vdia podcast c . Good job veero🙌🏻
@palwindersingh3731
@palwindersingh3731 4 ай бұрын
BHUT HI KNOWLEDGE VAALA PROGRAMME. KEEP IT UP.
@Preet29883
@Preet29883 4 ай бұрын
Nice podcast veer g ❤.....galan bhut vadia kitia tuc
@palwindersingh3731
@palwindersingh3731 4 ай бұрын
ITALY VALLE VEERE TUSSI SARRE BHUT HI ASHA PROGRMM DE RAHE HO.
@harsukhbrar4351
@harsukhbrar4351 4 ай бұрын
good work ਛੋਟੇ ਵੀਰੋ❤❤❤ keep ਇਟ up
@JASKARANPUNIA.1
@JASKARANPUNIA.1 4 ай бұрын
Ik part hor bai ❤
@FlopJat
@FlopJat 4 ай бұрын
Good talk
@malkeitkaur3046
@malkeitkaur3046 4 ай бұрын
Emotional and financial support very important for Punjab we are with you all Waheguru Ji mehar karo.
@ramanbrar3037
@ramanbrar3037 4 ай бұрын
Umeed a jaldi fr vr diya galllan suna ge 🙏
@Sargunkaur_171
@Sargunkaur_171 4 ай бұрын
Nice veere❤
@lovepreetkaur770
@lovepreetkaur770 4 ай бұрын
Buht badhiya well done 👍
@princeramgarhia6368
@princeramgarhia6368 4 ай бұрын
bahut hi vdiya Podcast reha 3 veera da ❤❤
@SubhdeepSingh-cr3ix
@SubhdeepSingh-cr3ix 4 ай бұрын
ਚੜ੍ਹਦੀ ਕਲਾ
@BaljitKaur-bw6fd
@BaljitKaur-bw6fd 4 ай бұрын
Nice vlog❤❤❤❤❤❤
@junng07
@junng07 4 ай бұрын
Best wishes
@moosetape2163
@moosetape2163 4 ай бұрын
Yes bro do 2nd part
@samsamyal1451
@samsamyal1451 4 ай бұрын
Bohat vdia virooo
@JohnsonSaroya1987
@JohnsonSaroya1987 4 ай бұрын
FRESHY BAI ITALY TE RAFTAAR NE SPEED ਪੂਰੀ ਫੜੀ . ਮੈ ਤੁਹਾਡੇ ਤੇ ਮਾਣ ਕਰਦਾ ਦੋਆਬੇ ਤੋਂ .
@J33TAA
@J33TAA 4 ай бұрын
Lol
@Shelly_1shorts
@Shelly_1shorts 4 ай бұрын
I'm so happy for Sidhu Bhai mom as a woman only woman can understand the feeling how children are so important lots of blessings for her bhagwaan tandrust jachaa bachaa Rahe hamesha ❤
@mdsatwinder1168
@mdsatwinder1168 4 ай бұрын
Aagya sade alye ❤️❤️🔥
@ACrepair683
@ACrepair683 4 ай бұрын
ਬਾਈ ਇਹ ਸਿਰੇ ਦੀ ਡਿਜੀਟਲ ਖੱਚ ਆ ਥੋਡਾ ਇਹ ਪੋਡਕਾਸਟ ਨਹੀਂ ਦੇਖਿਆ
@jagroop911
@jagroop911 4 ай бұрын
ਧਿਆਨ ਕਿੱਧਰ ਏ ਧਿਆਨ ਕਿੱਧਰ ਏ, ਮਿੱਤਰਾਂ ਦਾ ਪੋਡਕਾਸਟ ਇੱਧਰ ਏ।।❤❤
@mittrandapodcast208
@mittrandapodcast208 4 ай бұрын
❤❤❤❤
@beantsingh994
@beantsingh994 4 ай бұрын
Ssr akal chote veer bolzano tu​@@mittrandapodcast208
@kulkaur4092
@kulkaur4092 4 ай бұрын
Very nice podcast bro 🙏
@Jaatbrar
@Jaatbrar 4 ай бұрын
ਐਵੇਂ ਹੀ ਚੀਕਾਂ ਮਾਰੀ ਜਾਂਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਮੋਰਚੇ ਤੇ ਗੱਲ ਕਰਨੀ ਤਾਂ ਠੀਕ ਐ ਹਰ ਵੀਡੀਓ ਵਿੱਚ ਐਵੇਂ ਚੀਕਾ ਮਾਰਦਾ ਹੈ ਪਿਆਰ ਨਾਲ ਵੀ ਗੱਲ ਕਰ ਸਕਦਾ ਹੈ 😫📢🎺
@virk6592
@virk6592 4 ай бұрын
ਪਿਆਰ ਨਾਲ ਤੇ ਨਿਆਣਾ ਵੀ ਨਹੀਂ ਸੁਣ ਦਾ ਮੰਨਦਾ
@GurpreetSingh-xd6mv
@GurpreetSingh-xd6mv 3 ай бұрын
@@virk6592 Te hor tenu lagda ah jwak jye de cheeka marn naal loki sun lenge?
@muskanpreetkaur6048
@muskanpreetkaur6048 4 ай бұрын
Next part bro ❤ plz
@rajwinderkaur8172
@rajwinderkaur8172 4 ай бұрын
ਸਾਰੇਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
@aulakh9276
@aulakh9276 4 ай бұрын
ਬਹੁਤ ਹੀ ਵਧੀਆ ਪੋਡਕਾਸਟ ਕੀਤਾ ਬਾਈਆਂ ਨੇ ❤
@simranjotdhillon4682
@simranjotdhillon4682 4 ай бұрын
WMK🙏🏻
@jugrajrandhawa7183
@jugrajrandhawa7183 4 ай бұрын
Sirra postcast
@SukhdevSingh-ch1fy
@SukhdevSingh-ch1fy 4 ай бұрын
Very good veere love you
@kuldeepmatharu7583
@kuldeepmatharu7583 4 ай бұрын
Bahut badhiya gallan kitiyan Tina baiyan ne milke❤
@Jattboots
@Jattboots 4 ай бұрын
Pta nhi kyu gallan ta serious a prr @freshycanadian bai da face dekh k hassa ai jnda😂😂
@Kirnadhillon
@Kirnadhillon 4 ай бұрын
Oh tait aa bro
@rakeshraswanta1312
@rakeshraswanta1312 4 ай бұрын
ਅੱਜ ਸਰਟੀਫਿਕੇਟ ਵੰਡੀ ਜਾਂਦਾ ਰੰਗਰੇਟਾ ਸ਼ਰੇਆਮ ਗਲਤ ਐ ਪਰ ਕਹਿ ਕੌਣ ਰਿਹਾ ਠੀਕ ਹੈ ਕਈ ਵਾਰੀ ਰਫਤਾਰ ਵੀ ਵਧੀਆ ਗਲ ਕਰਦਾ ਪਰ ਮੈਂ ਮੈਂ ਬਹੁਤ ਐ
@mittrandapodcast208
@mittrandapodcast208 4 ай бұрын
Haa bro mei tait c , Jdo bahar vaLi gaL hoi menu frame cho e kad tah 😂 ! Nhi nhi tait vala mazak krda yr , kde kde gallan kuj serious ho jndia ne app bolan naLo sun an ch jaada maza ounda , naLe jdo 3 jaane hunde a te upro apa hege v saare vakh vakh location te a , tah krke je vich boLie te gaL toki jndi ,
@user-Nonnu
@user-Nonnu 4 ай бұрын
Waheguru bless u❤
@idsfotowale
@idsfotowale 4 ай бұрын
1 part hor kreyo
@Kajalafitnessandvlogs
@Kajalafitnessandvlogs 4 ай бұрын
Very good bro❤❤
@davindercheema-ev3ke
@davindercheema-ev3ke 4 ай бұрын
bai italey ala tuse mukerian to ho main dasuya aaa oda melbourne rehna . vadea aa tada prodcaste
@Moose_x5911
@Moose_x5911 4 ай бұрын
Nice bro 👌🏻
@RaghvirSingh-eo1wz
@RaghvirSingh-eo1wz 4 ай бұрын
Waheguru g
@sidhumoosewaledafan6884
@sidhumoosewaledafan6884 4 ай бұрын
Aa gaye mere brother ❤❤❤
@pb65vibes
@pb65vibes 4 ай бұрын
Bhut sohniya n sikhan wali gala kri sab bhji,keep it up👍🕊️
@sukhvirchahal9368
@sukhvirchahal9368 4 ай бұрын
Bhut hi vadia lgeya ajj veer diyan gallan sun k👍👍👍
@deepdeep2435
@deepdeep2435 4 ай бұрын
ਸਤਿ ਸ੍ਰੀ ਆਕਾਲ ਤਿੰਨਾਂ ਵੀਰਾਂ ❤❤ ਨੂੰ ਆਪ ਜੀ ਨੂੰ ਵਹਿਗੁਰੂ ਚੜਦੀ ਕਲਾ ਵਿਚ ਰੱਖੇ
@sherrydhiman5407
@sherrydhiman5407 4 ай бұрын
Bhot badya bro
@kulwantSimar-zy1fv
@kulwantSimar-zy1fv 4 ай бұрын
Freshy vire diet daseyo weight loss karn lai tuhadi ki diet a????
@Deepgill1984
@Deepgill1984 4 ай бұрын
Bai ek podcast hor kreo raftaar veere nl bhot vdea gl krde ne vrr waheguru chardikla bakshe 🙏🏻💌
@S2R2srr
@S2R2srr 4 ай бұрын
👌👌👌
@karanpannu1122
@karanpannu1122 4 ай бұрын
ਬਹੁਤ ਵਧੀਆ ਛੋਆ ਖੁਸ਼ ਰਹੋ ਵੀਰੋਂ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ
@sukhvindersoora8646
@sukhvindersoora8646 4 ай бұрын
We love❤🙏 Raftar Rai and both of you Brothers.
@kuldeeprai8860
@kuldeeprai8860 4 ай бұрын
Love you bro ਬਹੁਤ ਵਧੀਆ
@kularbaljit8998
@kularbaljit8998 4 ай бұрын
Bahut vadia podcast c 👍👍
@sajansanjeevraikoti2209
@sajansanjeevraikoti2209 4 ай бұрын
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਵੀਰ ਨੂੰ
@user-sl1ep6wf1w
@user-sl1ep6wf1w 4 ай бұрын
bhut wait hunda bro video da
@mittrandapodcast208
@mittrandapodcast208 4 ай бұрын
❤❤
@Pb02walee.
@Pb02walee. 4 ай бұрын
Vadia gll krda raftar veer ❤
@charanjitsingh-tc4yr
@charanjitsingh-tc4yr 4 ай бұрын
Mittran da podcast is best god bless bro you are all amazing.......
@gurjantgrewal3291
@gurjantgrewal3291 4 ай бұрын
nice bro 👍
@apawandeepsingh4775
@apawandeepsingh4775 4 ай бұрын
Good ❤❤❤
@myselfrunam
@myselfrunam 4 ай бұрын
ਚਲੋ ਬਾਈ,,, ਆਜੋ 0 Subs ਤੋਂ ਕੰਮ ਚਾਲੂ ਕਰੀਏ,,,, ਕਰੋ ਚੈੱਕ✅ ❤❤❤
@BADMAN776
@BADMAN776 4 ай бұрын
Best of Luck bro🤞 I just watched your video. Bohat vadia c. Carry-on 🙋🙋🙋
@GurjitKaur-nm4ed
@GurjitKaur-nm4ed 4 ай бұрын
Thnk u freshy22,itali vale22 raftaar nl podcast krn da,gla bot vdia kitia raftar ne,soch vdia a raftaar di qk kise de opposite bolna v bot aokha a,ma khud raftaar nu fukra mndi c,qk hr reel ch mnu dhmki mildi meri gddi bhn diti eve dia c,wmk jive di soch aa malk ove da insaan bna k rkhe tuhanu punjab te punjabiat di khoob seea kro,pr koshish krio k jithe zor deke boln di jroort othe zor deke bolo jithe nimrta di jroort othe nimrta ch reh k gl kro,ek suljia hoya insan bno,bolda bhana sidhu22 v dtt k aa pr dilto bolda fukrpuna nhi jhlkda ohna da face body language dsdi k oh insan dil to bolda❤❤
@kualdharsingh6221
@kualdharsingh6221 4 ай бұрын
bhut vidya galla kaate veer nea
DEFINITELY NOT HAPPENING ON MY WATCH! 😒
00:12
Laro Benz
Рет қаралды 46 МЛН
1 or 2?🐄
00:12
Kan Andrey
Рет қаралды 54 МЛН
HOW DID HE WIN? 😱
00:33
Topper Guild
Рет қаралды 42 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН
Deep matharu nal after marriage ki hoya ?
18:56
Punjabi prank Roasted vlogger
Рет қаралды 250 М.
Podcast with Neetu about Dere jasbir jassi family and kulad pizza
45:00
MITTRAN DA PODCAST
Рет қаралды 242 М.
DEFINITELY NOT HAPPENING ON MY WATCH! 😒
00:12
Laro Benz
Рет қаралды 46 МЛН