ਪਾਖੰਡ ਕਰਦਾ Diljit Dosanjh ਤੇ Maxtern ਨੂੰ ਦੱਬਾ ਲਿਆ Elvish Yadav ਨੇ New Punjabi Podcast EP59

  Рет қаралды 173,426

MITTRAN DA PODCAST

MITTRAN DA PODCAST

5 ай бұрын

Пікірлер: 909
@Sirjanboutique
@Sirjanboutique 5 ай бұрын
ਅਸੀਂ ਸਿੱਖ ਹਾਂ ਤੇ ਪਿੰਡਾਂ ਵਿੱਚ ਰਹਿੰਦੇ ਆਂ ਜੇ ਕੋਈ ਬੁਲਾਉਂਦਾ ਵਾ ਹੋਰ ਧਰਮ ਦਾ ਤੇ ਜਾਣਾ ਪੈਂਦਾ ਵਾ ਇਸ ਵਿੱਚ ਕੋਈ ਗਲਤ ਗੱਲ ਨਹੀਂ ਜੇ ਅਸੀਂ ਪਾਠ ਕਰਾਉਣੇ ਆ ਤਾਂ ਫਿਰ ਓ ਵੀ ਆਉਂਦੇ ਆ ਤੇ ਇਸ ਵਿੱਚ ਕੋਈ ਗਲਤ ਗੱਲ ਨਹੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ❤
@HarpreetSingh-go3rs
@HarpreetSingh-go3rs 5 ай бұрын
ਇਟਲੀ ਵਾਲਾ ਬਈ ਬਹੁਤ ਸੁਲਝਿਆ ਹੋਇਆ, ਸੱਚ ਕਹਿਣ ਤੋ ਕਦੇ ਗੁਰੇਜ਼ ਨਾ ਕਰੀ ਵੀਰ, ਸ਼ਿਵਜੀ ਵਾਲੇ ਟੋਪਿਕ ਤੇ ਬਿਲਕੁਲ ਸਹੀ , ਸਭਨਾ ਦਾ ਸਤਿਕਾਰ ਕਰੋ
@Ravidevil-rg1rz
@Ravidevil-rg1rz 2 ай бұрын
ਬਿਲਕੁੱਲ ਸਹੀ ਗੱਲ ਕਰਦਾ ਇਟਲੀ wala ਬਈ main ਇਸ਼ਦੇ krk video dekh da ਹਰ ਇਕ ਗੱਲ ਬਹੁਤ ਵਧੀਆ ਤਰੀਕੇ ਨਾਲ ਕਰਦਾ ❤❤
@gurpreetriar3790
@gurpreetriar3790 Ай бұрын
ਇਟਲੀ ਵਾਲਾ ਵੀਰ ਖੁੱਲ੍ਹੇ ਦਾਇਰੇ ਵਾਲੀ ਸੋਚ ਰੱਖਣ ਵਾਲਾ ਵਿਅਕਤੀ ਆ ....ਜੋ ਕਿ ਸੁਲਝੇ ਹੋਏ ਇਨਸਾਨ ਵਾਲੇ ਆਦਰ ਸਤਿਕਾਰ ਦਾ ਹੱਕਦਾਰ ਆ ...Respect bro ♥...ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਭਰਾ ਨੂੰ 👌👍
@user-hk2bk8xg3s
@user-hk2bk8xg3s 5 ай бұрын
ਧੰਨਵਾਦ ਪੁੱਤਰ ਜੀ ਸੈਣੀ ਭਰਾ ਦੀ ਗੱਲ ਕਰਨ ਲਈ 🙏🙏🙏🙏🙏❤️❤️
@Reckless5115Mohie
@Reckless5115Mohie 5 ай бұрын
12:41 12:41 12:41 ਆਹ ਕੱਢਿਆ ਨਿਚੋੜ ਇਟਲੀ ਆਲੇ ਵੀਰ ਨੇ ❤Grazie
@Cooltechnical0007
@Cooltechnical0007 5 ай бұрын
Sahi kiha
@rishavshukla-mr4dz
@rishavshukla-mr4dz 5 ай бұрын
ਦਲਜੀਤ ਦੋਸਾਂਝ ਤੇ ਇਟਲੀ ਵਾਲੇ ਵੀਰ ਨੇ ਬਹੁਤ ਸਹੀ ਓਪੀਨੀਅਨ ਦਿੱਤਾ ਕਿਉਂਕਿ ਦਰਬਾਰ ਸਾਹਿਬ ਵੀ ਲੱਖਾਂ ਸ਼ਰਧਾਲੂ ਹਿੰਦੂ ਧਰਮ ਦੇ ਜਾਂਦੇ ਨੇ ਤੇ ਉਹ ਉੱਥੇ ਜਾ ਕੇ ਕੀ ਹੁਣ ਮੱਥਾ ਨਾ ਟੇਕਣ ਬਹੁਤ ਸਹੀ ਓਪੀਨੀਅਨ ਦਿੱਤਾ ਇਟਲੀ ਵਾਲੇ ਭਾਜੀ ਨੇ ਬਾਕੀ ਮੈਂ ਤੁਹਾਡਾ ਦੋਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਤੁਹਾਡੀ ਵੀਡੀਓ ਦੀ ਉਡੀਕ ਤੇ ਰਹਿੰਦਾ ਹਾਂ
@KulwantSingh-fu4bg
@KulwantSingh-fu4bg 5 ай бұрын
ਦੂਸਰੇ ਧਰਮ ਨੂੰ ਮੰਨਣਾ ਤੇ ਕਿਸੇ ਧਰਮ ਦੇ ਸਤਿਕਾਰ ਵਜੋਂ ਸਿਰ ਝੁਕਾਉਣ ਵਿਚ ਫਰਕ ਹੁੰਦਾ ਹੈ।
@Smartgirl98735
@Smartgirl98735 5 ай бұрын
Kuch galat nhi kitta Diljeet ne bss oda hi vehli janta nuks kdn lgii aa agle ne vdya pyar t respect da message drop kitta c par dharam de thekedaar gussa krr lainde ne ....itally wala bhai ne bilkul sahi kaha ❤ public figure da t oda hi jeena haram krr dinde ne ..
@singga5679
@singga5679 5 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@sumansingh5647
@sumansingh5647 5 ай бұрын
ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏 ਕਿਸਾਨ ਮਜ਼ਦੂਰ ਏਕਤਾ ਜਿੰਦਬਾਦ 🚩
@SurinderSingh-hq8up
@SurinderSingh-hq8up 5 ай бұрын
Veer ji Diljit sache dilon punjab nu piyar krda or punjab nu har gal ch darsaunda hai ... mandir vich matha tek k bai ne eh ehsaas kraya bakian nu k asi har dharm di respect krde aa so es nal bakian nu v sabak milda hai ... baki tuhadi apni soch veere ... Sanu maan hai diljit bai te ... tuhade te maan aa kyok tuc dilon punjab de mude te gal krde ho love you tuhanu dovan nu
@bittujassi9916
@bittujassi9916 5 ай бұрын
ਅੱਜ ਵੀਡੀਓ ਰਾਜਸਥਾਨ ਦੇ ਵਿੱਚ ਬੈਠ ਕੇ ਦੇਖ ਰਿਹਾ ਪੰਜਾਬ ਨੂੰ ਵਾਪਸ ਜਾ ਰਹੇ ਆ ਇਟਲੀ ਆਲਾ 22 ਤੇ ਫਰੈਸ਼ੀ ਭਾਅ ਜੀ ❤❤ਲਵ ਯੂ 22
@mittrandapodcast208
@mittrandapodcast208 5 ай бұрын
Luv you too veere ❤
@vickyvickt1477
@vickyvickt1477 5 ай бұрын
Italy bale veer da opinion bhut genuine te bdia lga mainu 🙏🏻
@manitejay264
@manitejay264 5 ай бұрын
Aa gye y ji ❤❤❤❤ boht wait ਰਹਿੰਦੀ ਆ ਪੋਡਕਾਸਟ ਦੀ
@punjabiinuae2024
@punjabiinuae2024 5 ай бұрын
ਸਤਿ ਸ੍ਰੀ ਅਕਾਲ ਦੋਨੋਂ ਭਰਾਵਾਂ ਨੂੰ 🙏 ਜਿਹੜੇ ਭੌਂਕਦੇ , ਉਂਗਲੀਆਂ ਚੁੱਕਦੇ ਦਿਲਜੀਤ ਦੁਸਾਂਝ 'ਤੇ ਉਹਨੂੰ ਗੈਰ ਸਿੱਖ ਕਹਿੰਦੇ ਜਦੋਂ ਉਹਨੇ 1984 ਫ਼ਿਲਮ ਕੀਤੀ ਉਦੋਂ ਕਿੰਨੀ ਸ਼ਲਾਘਾ ਕੀਤੀ ਗਈ, ਜਦੋਂ ਹੁਣ ਜਸਵੰਤ ਸਿੰਘ ਖਾਲੜਾ ਉੱਤੇ ਰੋਕ ਲੱਗੀ ਉਦੋਂ ਕਿਹੜੇ ਸਿੱਖਾਂ ਨੇ ਉਹਦੇ ਹੱਕ ਵਿੱਚ ਬੋਲਿਆ, ਨਾਲੇ ਇੱਕ ਹੋਰ ਗੱਲ ਸਿੱਖ ਧਰਮ ਵਿੱਚ ਅੰਮ੍ਰਿਤਧਾਰੀ ਸਿੱਖ ਅਤੇ ਸਹਿਜਧਾਰੀ ਸਿੱਖ ਦਾ ਵਰਣਨ ਹੈ। ਇਟਲੀ ਵਾਲੇ ਭਾਜੀ ਵਧੀਆ ਤਰਕ ਦਿੱਤਾ। ਸਿਹਤਯਾਬ ਰਹੋ ਹਮੇਸ਼ਾ ਹੱਸਦੇ ਵੱਸਦੇ ❤❤❤❤
@navpahuwind
@navpahuwind 4 ай бұрын
ਉਸਦੀ ਅਦਾਕਾਰੀ ਤੋ ਤੋ ਵਿਅਕਤਤੀਤਵ ਜੱਦ ਨਾ ਕਰੋ, ਫਿਲਮਾ ਚ ਉਹ ਖਾੜਕੂ ਵੀ ਬਣਿਆ ਤੇ ਪੁਲਿਸ ਵਾਲਾ ਵੀ ਬਣਿਆ, ਜਸਵੰਤ ਸਿੰਘ ਵੀ ਬਣਿਆ ਤੇ ਚਮਕੀਲਾ ਵੀ ਬਣਿਆ.. ਇਹ ਉਸਦਾ ਕਿੱਤਾ ਆ
@BefikreRecords
@BefikreRecords 5 ай бұрын
ਸਿਰਾ ਗੱਲਬਾਤ ਹੁੰਦੀ ਐ ਬਾਬਾ ਜੀ ਤੁਹਾਡੇ podcast ਦੀ ਉਡੀਕ ਹੀ ਰਹਿੰਦੀ ਆ ਵੱਡਾ ਪਲੇਟਫਾਰਮ ਆ ਵਹਿਮ ਕੱਢਣ ਦਾ🙏🦅
@Panjabio_kida_badya
@Panjabio_kida_badya 5 ай бұрын
ਇੱਕ ਟੌਪਿਕ। :: ਪੰਜਾਬ ਦੇ ਜਮੀਨਾਂ ਤੇ ਉੱਪਰ ਕਬਜ਼ਾ ਬਈਆਂ ਦਾ , ਪੰਜਾਬੀ ਆਪਣੀ ਜਮੀਨ ਨਾ ਵੇਚਣ, ਇਹਨਾਂ ਨੇ ਕਬਜ਼ਾ ਕਰਕੇ ਪੰਜਾਬੀਆਂ ਦੇ ਸਿਰ ਉਤੇ ਸੁਆਹ ਪਾਉਣੀ ਆ 😢
@mohalistatus
@mohalistatus 5 ай бұрын
Bai mohali ch pind bhago majra ch adhe pind te bhahiya da kabja ho geya eh sale 4 paise layi vech rhe jamina ihna nu
@Cooltechnical0007
@Cooltechnical0007 5 ай бұрын
22 kiya baat a
@Panjabio_kida_badya
@Panjabio_kida_badya 5 ай бұрын
@@mohalistatus ਵੀਰੇ ਤੂੰ ਪਿੰਡ ਨੂੰ ਛੱਡ ਇੱਥੇ ਤਾਂ ਪੂਰਾ ਜ਼ਿਲਾ ਲੁਧਿਆਣਾ ਹੀ ਭਈਆ ਹੋ ਗਿਆ
@Panjabio_kida_badya
@Panjabio_kida_badya 5 ай бұрын
@@Cooltechnical0007 Punjab da ਮੁੱਦਾ ਹੈ
@sandy4518
@sandy4518 5 ай бұрын
​@@mohalistatusmohali de pind mein dsda bai ,,, belongi ,kumbra ,mature ,kambali ,maulibaidwan, te jhujar nagar area yh pind bhaia kol ne ,, sade loka nu pesa vadhu milya c pehla jameena vechan nal ,km krna koi aunda nhi , mohali ch ikle bhaie ni,nepali gujrati up ,bihar de vde lok v vdia society ch ghr le rhe ,,wave estate acme edn court , emar ,dream homes ,hero homes ,ithe ta mohali vik chuka a
@Panjabio_kida_badya
@Panjabio_kida_badya 5 ай бұрын
ਕੌਣ ਕੌਣ ਦੋਨਾਂ ਵੀਰਾਂ ਦੀ ਵੀਡੀਓ ਦੀ ਉਡੀਕ ਕਰਦਾ ਹੈ??
@Cooltechnical0007
@Cooltechnical0007 5 ай бұрын
Ajo ajo
@user-ej5jr8yy4u
@user-ej5jr8yy4u 5 ай бұрын
Mai v sunda❤❤❤
@mahalsimran
@mahalsimran 5 ай бұрын
Main
@shortvlogsmine55
@shortvlogsmine55 5 ай бұрын
Itlay ale di
@manindermaninderbajwa-zd4rj
@manindermaninderbajwa-zd4rj 5 ай бұрын
Maninder Bajwa veer ji🎉🎉🎉🎉
@gagankalsi2315
@gagankalsi2315 5 ай бұрын
Bhut vdia boleya itly ale bai ne diljit vare..sanu sare religion di respect krni chahidi a…❤
@Cute__kaur
@Cute__kaur 5 ай бұрын
Itli wale paji... Thde to bht kuch sikhn nu milda,,,, truth and point to point glbaat krde ho,,,,, love you veer ji.
@MPUBGVALE
@MPUBGVALE 5 ай бұрын
ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਣ ਦਾ ਮਤਲਬ ਕੇ ਅਸੀ ਗੁਰੂ ਤੋਂ ਬਿਨਾ ਹੋਰ ਕਿਸੇ ਅੱਗੇ ਨਹੀਂ ਝੁਕਦੇ ਪਰ ਅਸੀ ਇੱਜ਼ਤ ਸਭ ਦੀ ਕਰਦੇ ਹਾਂ ਅਸੀ ਜੁਲਮ ਅੱਗੇ ਨਹੀਂ ਝੁਕਦੇ ਅਸੀ ਇਨਸਾਨ ਅੱਗੇ ਨੀ ਝੁਕਦੇ
@1chargaming
@1chargaming 5 ай бұрын
Bhen g Kde manikaran gye o
@jaypee8818
@jaypee8818 5 ай бұрын
​@AkashVerma-hs1lx We only bow down to GGSJ Thats it Manikaran sahib ch sikh Only Guru ghar lyi jande ne As a sikh Phla soch ke Comment kreya kro 22 we respect all religions That's it
@gurjindersinghsandhu2701
@gurjindersinghsandhu2701 5 ай бұрын
ਜੇ ਤੁਸੀ ਕਹਿੰਦੇ ਓ ਸਿੱਖ ਹੋਰ ਕਿਤੇ ਸਿਰ ਨਾ ਝੁਕਾਵੇ ਇਹ ਕੱਟੜਤਾ ਸਹੀ ਏ ਜੇ ਅਸੀ ਹਿੰਦੂ ਕੱਟੜਤਾ ਦੇ ਖਿਲਾਫ ਹਾ ਫਿਰ ਕੱਟੜਤਾ ਹਰ ਤਰਾਂ ਦੀ ਮਾੜੀ ਗੋਲਡਨ ਟੈਂਪਲ ਚ ਹਿੰਦੂ ਸਿੱਖਾ ਦੇ ਬਰਾਬਰ ਗਿਣਤੀ ਹੁੰਦੀ ਓਦੋ ਅਸੀ ਖੁਸ਼ ਹੁੰਦੇ ਹਾ ਫਿਰ ਇਹ ਕਿਓ
@amanpreetsingh7391
@amanpreetsingh7391 4 ай бұрын
Dharam di respect krn wali gal krn te dil hi jitt lya veer ji❤🙏 Boht sohni soch 👍🏻
@ManmojiVlogger
@ManmojiVlogger 5 ай бұрын
ਬਿਲਕੁਲ ਸਹੀ ਕਿਹਾ ਇੱਜ਼ਤ ਸਭ ਦੀ ਕਰੋ, ਦਿਲਜੀਤ ਬਾਈ ਨੇ ਹੁਣ ਬੋਧੀ ਭਿਕਸ਼ੂਆਂ ਦੀ ਵੀ ਵੀਡੀੳ ਪਾਈ ਸੀ ਮੇਰੇ ਖਿਆਲ ਨਾਲ ਇਸਦਾ ਮਤਲਬ ਕੇ ਉਹ ਹੁਣ ਹਰ ਧਰਮ ਦੀ ਵੀਡੀੳ ਪਾਏਗਾ ਆਉਣ ਵਾਲੇ ਸਮੇਂ ਚ
@ultimate__bhangra
@ultimate__bhangra 5 ай бұрын
ਪੰਜਾਬ ਚ ਨਸ਼ੇ ਤੇ ਇਕ ਟੋਪਿਕ ਆਉਣਾ ਚਾਹੀਦਾ ਵੱਡੇ ਬਾਈ ਤੁਹਾਡੀ ਵੀਡਿਓ ਦੇਖ ਕੇ ਕੀ ਪਤਾ ਕੋਈ ਸੁਧਾਰ ਹੋਜੇ ਪੰਜਾਬ ਦਾ 🙏
@Punjabi.shorts73
@Punjabi.shorts73 5 ай бұрын
Shi gal a Italy wale veer di namskar ta Karna Banda a 🙏🏻 respect ta hath jood K E hundi a
@sukhsingh4386
@sukhsingh4386 5 ай бұрын
ਬਿਲਕੁਲ ਸਹੀ ਕਿਹਾ # ਟੈਗ ਪਾਓ...ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਓਹਨਾ ਤੇ ਹੋ ਰਹੇ ਤਸੱਦਦ ਦਾ ਵਰਲਡ ਲੇਬਲ ਤੇ ਹਲਚਲ ਚੱਲਣੀ ਚਾਹੀਦੀਆਂ
@rahulgrover3073
@rahulgrover3073 5 ай бұрын
ਬਿਲਕੁਲ ਸਹੀ ਕਹੀ ਆ ਇਟਲੀ ਵਾਲੇ ਬਾਈ ਆ ਗੱਲ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ🕉️🪯☪️✝️🙏❣️
@LOVEPREETSINGH-cu8rh
@LOVEPREETSINGH-cu8rh 5 ай бұрын
Italy wale veer da opinion bhut vadia lga
@noobarmy241
@noobarmy241 5 ай бұрын
19:30 ਇੱਕੋ ਹੀ ਰੱਬ ਵਾਅ ਕੋਈ ਕਹਿੰਦਾ ਦੋ ਨੇ ? ਤਾਂ ਫਿਰ ਕੀ ਆ je gya ਵੀ chala ਤਾਂ ❤ je ਉਥੇ jaa ke ਅਪਦੇ ਸਿੱਖ ਧਰਮ ਨੂੰ ਮਾੜਾ ਬੋਲਦਾ ਤਾਂ ਫ੍ਰੀ ਗਲਤ ਸੀ
@user-wq8ur5dd1r
@user-wq8ur5dd1r 5 ай бұрын
ਬਹੁਤ ਵਧੀਆ ਵੀਰ ਵਾਹਿਗੁਰੂ ਤੁਹਾਨੂੰ ਹਮੇਸਾ ਚੜਦੀਕਲਾ ਚ ਰੱਖੇ ਜਿਉਂਦੇਂ ਵੱਸਦੇ ਰਹੋ
@parmindersinghdhanoa5102
@parmindersinghdhanoa5102 5 ай бұрын
ਵੀਰ ਜੀ ਮੈਂ ਡੇਲੀ ਚੈਨਲ ਖੋਲ ਕੇ ਵੇਖਦਾ ਆ ਕਦੋਂ ਵੀਡਿਓ ਆਏਗੀ ਬਹੁਤ ਉਡੀਕ ਰਹਿੰਦੀ ਆ ❤❤❤❤❤
@mittrandapodcast208
@mittrandapodcast208 5 ай бұрын
❤❤❤❤❤
@mastmaula5911
@mastmaula5911 5 ай бұрын
ਕਿਦਾ ਵੀਰ ਯਾਰ ਮੈਨੂੰ ਦੱਸੋ ਮੈਂ ਵੀ ਵੀਡੀਓ ਬਣਾ ਕ ਪੰਜਾਬ ਦੇ ਮੁੱਦੇ ਤੇ ਗੱਲ ਕਰਨਾ ਚੋਣਾਂ
@BarinderSinghKamboj
@BarinderSinghKamboj 5 ай бұрын
ਬਾਈ ਜੀ ਮੈ ਫਰੈਸੀ ਬਾਈ ਦੀ ਗੱਲ ਨਾਲ ਬਿਲਕੁਲ ਸਹਿਮਤ ਹਾ ਸਿੱਖਾ ਨੂੰ ਗੁਰੂ ਨੇ ਹਰ ਧਰਮ ਦਾ ਸਤਿਕਾਰ ਕਰਨ ਨੂੰ ਕਹਿਆ ਹੈ ਪਰ ਸਿਰ ਹਮੇਸਾ ਆਪਣੇ ਗੁਰੂ ਅੱਗੇ ਹੀ ਝੁਕਣਾ ਚਾਹੀਦਾ ਹੈ। ਹਾ ਜੇ ਤੁਹਾਨੂੰ ਕਿਸੇ ਦੂਜੇ ਧਰਮ ਦੀ ਜਗਾ ਤੇ ਜਾਣਾ ਪੈ ਜਾਵੇ ਤਾ ਆਪਾ ਬਿਨਾ ਸਿਰ ਝੁਕਾਏ ਨਮਸਕਾਰ ਕਿਤਾ ਜਾ ਸਕਦਾ ਹੈ।
@inderdeepsingh8105
@inderdeepsingh8105 5 ай бұрын
ਸਾਗਰ ਦੀ ਵਹੁਟੀ ਗੀਤ 2006 ਵਿੱਚ ਆਇਆ ਸੀ ਹਿੱਟ ਹੁੱਣ ਹੋਇਆ ਹੈ
@Maniroyal635
@Maniroyal635 5 ай бұрын
Freshly paji aap bilkul mere Jaise sochte Ho🤍♠️
@romysandhu27
@romysandhu27 5 ай бұрын
ਇਜ਼ਤ ਕਰਨ ਚ ਤੇ ਪੂਜਾ ਕਰਨ ਚ ਬਹੁਤ ਫਰਕ ਆ ਭਾਊ
@amankamboj491
@amankamboj491 5 ай бұрын
ਇਟਲੀ ਆਲਾ ਵੀਰ ਵਾਹਿਗੁਰੂ ਤੈਨੂੰ ਹੋਰ ਤਰੱਕੀ ਬਖਸ਼ੇ । ਗੱਲਾ ਤਰਕ ਨਾਲ ਕਰਦਾ ਭਰਾ ਵਦੀਆ ਲੱਗਿਆ❤❤
@Pawansodhi33
@Pawansodhi33 5 ай бұрын
Italy vale veer g bhut sulje hoye bnde ne ..❤️god bless you both of you
@jxttlife
@jxttlife 5 ай бұрын
Best channel a bai apna
@JarnailSingh-kz5hw
@JarnailSingh-kz5hw 5 ай бұрын
ਸਤਿ ਸ੍ਰੀ ਆਕਾਲ ਵੀਰੋ ਜਿਓਂਦੇ ਵਸਦੇ ਰਹੋ ਦੋਵੇ ਭਰਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@JATTeuropean
@JATTeuropean 5 ай бұрын
Sikhism is best in the world 🌎...proud to be a sikh ❤
@sanjeevsandhu7788
@sanjeevsandhu7788 4 ай бұрын
Vadia Jodi aa veer ji tadii Kya jugalbandi yar waheguru Tanu hmesha ave hi loka di kuttekhani krn di takat bkshe
@Kaysaab0786
@Kaysaab0786 5 ай бұрын
OH BALLE CAPO CHACHA BOHUT GHAINT PODCAST 😂❤ TI AMO TANTISSIMO CHACHA YAAR 😂❤ DIO VI BENEDICA ❤ (BOHUT SARA PYAR RICKY AUSTRIA 🇦🇹 FRESHY NU TE CAPO NU)❤❤
@NavneetSingh-zu2zb
@NavneetSingh-zu2zb 5 ай бұрын
Bhaji bhout vadia video aa❤
@Reckless5115Mohie
@Reckless5115Mohie 5 ай бұрын
ਇੱਕ ਪਾਸੇ ਹੋ ਕੇ ਚੱਲਣਾ ਚਾਹੀਦਾ 👍ਲਾਇਨ ਖਿੱਚ ਕੇ ਸਹੀ 20:59
@SurprisedBambooForest-qb8lk
@SurprisedBambooForest-qb8lk 5 ай бұрын
ਪਹਿਲੀ ਗੱਲ ਬਾਣੀ ਤੇ ਬਾਣੇ ਤੋਂ ਬਿਨਾਂ ਕੋਈ ਸਿੱਖ ਹੈ ਈ ਨਹੀਂ ਦੂੱਜੇ ਗੱਲ ਬਿਨਾਂ ਬਾਣੇ ਤੇ ਬਾਣੀ ਤੋਂ ਬਿਨਾਂ ਬੰਦਾ ਰਹਿਤੀਆ ਹੋ ਸਕਦਾ ਇਆ ਮੁੱਕਦੀ ਗੱਲ ਬਾਣੀ ਤੇ ਬਾਣੇ ਵਾਲੇ ਨੂੰ ਜੇ ਕੋਈ ਬੁਲਾਉਂਦਾ ਵੀ ਹੈ ਮੰਦਰ ਚ ਤਾਂ ਉਹ ਕਦੇ ਜ਼ਿੰਦਗੀ ਚ ਸਿਰ ਨਹੀਂ ਝੁਕਾਉ ਗਾ ਕਦੇ ਵੀ ਨਹੀਂ ਇਹ ਕੋਈ disrecpect ਨਹੀਂ ਆ ਬਾਣੀ ਤੇ ਬਾਣੇ ਵਾਲੇ ਈ ਅਕਾਲ ਪੁਰਖ ਤੋਂ ਅਲਾਵਾ ਕਿਸੇ ਹੋਰ ਅੱਗੇ ਕਦੇ ਸਿਰ ਝੁਕਾ ਹੀ ਨਹੀਂ ਸਕਦੇ ਓਹਨਾ ਦੀ ਆਪਣੀ ਗੱਲ ਐਨੀ ਜਾਦਾ ਹੁੰਦੀ ਆ ਸਾਰੀਆਂ ਸ਼ਕਤੀਆਂ ਖੇਡਾਂ ਸਬ ਹੁੰਦਾ ਓਹਨਾ ਕੋਲ ਥਾਂ ਥਾਂ ਤੇ ਮੱਥੇ ਉਹ ਟੇਕਤੇ ਜਿਹਨਾਂ ਨੂੰ ਗੁਰੂ ਦੀ ਸ਼ਕਤੀ ਤੇ ਯਕੀਨ ਨਹੀਂ ਹੁੰਦਾ. ਜਿਹਨਾਂ ਨੂੰ ਕਦੇ ਗੁਰੂ ਜਾ ਸਿੱਖੀ feel ਨਹੀਂ ਹੋਈ ਹੁੰਦੀ ਜਿਹਨੂੰ, feel ਹੋਜਾਂਦੀ ਆ ਉਹ ਨੀ ਕਦੇ ਝੁਕਦਾ ਕਿਸੇ ਅੱਗੇ ਤੇ ਕਿਸੇ ਦੀ ਨਿੰਦਿਆ ਵੀ ਨਹੀਂ ਕਰਦਾ ਕਰੜੇ ਪੀਰ ਅੱਗੇ ਵੀ ਇੱਕ ਸਿੱਖ ਸਿਰਫ respect ਦੇਣ ਲਈ ਹੀ ਝੁਕਿਆ ਸੀ
@MRSINGH-vm9ge
@MRSINGH-vm9ge 5 ай бұрын
ਬਾਈ ਜਿਹੜੀ ਵਿਚਾਰੀ ਕੁੜੀ ਦਾ ਰੇਪ ਹੋਇਆ ਨੰਗੀ ਫੋਟੋ ਲਾ ਦਿੰਦੇ ਸਾਇਦ ਵਿਊ ਜ਼ਿਆਦਾ ਆ ਜਾਂਦੇ ਤੁਹਾਡੀ ਹਰ ਵੀਡੀਓ ਦੇਖਦਾ ਕੋਜ ਸਿੱਖਣ ਨੂੰ ਮਿਲਦਾ ਪਰ ਇਹ ਗਲਤ ਆ...
@harmandeepkaur-qd4tp
@harmandeepkaur-qd4tp 5 ай бұрын
Agree with you veer
@mittrandapodcast208
@mittrandapodcast208 5 ай бұрын
🤦🏻🤦🏻 Astaad view Laine hunde te SiDhU di mummy da thumbnail lagaunde jehra topic tranding vich Chal reha …. Ohdiaa fotos hai he eda diya nale video vich jehriaa photos use kitiaa hon thumbnail vich ve ohi lagauni paindi… nhi te KZbin audience nu misguide karde ho kehke video delete kar dindi… nale mera veer podcast tusi dekhiya pura ???? Teri ve lagda soch mera pra ohna rapist wargi …. Podcast vich keh ve reha k Loki sadde kapdeya ton judge kar lainde……Ek podcast asi khalra ji ute kita c ohda thumbnail dekh mera veer …. Os vich Ek bujarag di foto layi … phir ek rape Hoya c bilkis banno da oh wala podcast dekhiya c tusi Sadda ??? Ohde vich bilkis banno jis Kudi nal rape Hoya .. oh burka paundi c … udon asi ohdi burke wali photo thumbnail te Lagai c ….. udon tusi nhi comment krke keha veer k ek rape hoyi kudi di tusi photo kyu lagai ??????
@MRSINGH-vm9ge
@MRSINGH-vm9ge 5 ай бұрын
@@mittrandapodcast208 repist vrgi soch a meri kya baat a je such bolta ki takleef hogi bai mtlb kudi di har photo nangi a ??
@MRSINGH-vm9ge
@MRSINGH-vm9ge 5 ай бұрын
@@harmandeepkaur-qd4tp thx sis
@MRSINGH-vm9ge
@MRSINGH-vm9ge 5 ай бұрын
@@mittrandapodcast208 bai apna WhatsApp ya insta id die os kudi diya full kapdeya walia photos pej niya rply jarur kri
@HarjinderArora-ul1ni
@HarjinderArora-ul1ni 5 ай бұрын
Blackia 2 sirra movie kal vekhi
@samenpreetsingh5232
@samenpreetsingh5232 5 ай бұрын
Yes
@soniapalyal
@soniapalyal 5 ай бұрын
veere, tuhade poadcast toh bhut knowledge mildi aa.👍❤️✅ #blessyoubrothers.
@JaskaranSingh-kr8tl
@JaskaranSingh-kr8tl 4 ай бұрын
Italy wale bai salute a tenu jeonda reh veere khushia maan
@user-vz6yj2fe2e
@user-vz6yj2fe2e 5 ай бұрын
ਇਟਲੀ ਵਾਲੇ ਵੀਰ ਐਨਾ ਟਾਈਮ ਕਿਉਂ ਲਾਉਦੇ ਪੌਡਕਾਸਟ ਕਰਨ ਵਾਸਤੇ ਜਲਦੀ ਕਿਉ ਨਹੀ ਕਰਦੇ ਐਨੀ ਵੈਟ ਨਾ ਕਰਾਇਆ ਕਰੋ ❤
@user-ff7py2jg8x
@user-ff7py2jg8x 5 ай бұрын
Ma app wait krda pya c veer
@Its-c1d
@Its-c1d 5 ай бұрын
Italy wala bhai is such a mature guy while freshy is like now a days wanna be cool guy
@ranalalabal
@ranalalabal 5 ай бұрын
Jeonde rho vir mere sach boln vale bhaut ghat lok ne love you brothers
@user-mv6yx4dy1b
@user-mv6yx4dy1b 5 ай бұрын
saarea nu piyar pari sat sri akal 🤭
@mankaransaini1789
@mankaransaini1789 3 ай бұрын
Bohot vadiya podcast c veer 🔥👌
@armanbedi6393
@armanbedi6393 4 ай бұрын
22 g paper work fight is very long race … but paper work fight nll sb kuj ho skda je kr asi patients rkhiye ❤
@Rajasran1313
@Rajasran1313 5 ай бұрын
ਵੀਡੀਓ ਜਲਦੀ ਪਾਇਆ ਕਰੋ ਯਾਰੋ ਤੁਹਾਡੀ ਵੀਡੀਓ ਦੇਖੀ ਬਿਨਾ ਹੁਣ ਨਹੀਂ ਰਹਿ ਜਾਂਦਾ ਸਾਨੂੰ ਨਸ਼ੇ ਵਾਂਗੂੰ ਦੀ ਵੀਡੀਓ ਲੱਗੀ ਹੋਈ ਹੈ ਸਾਡੇ ਸਰੀਰ ਨੂੰ
@GurpreetSingh-rz4kw
@GurpreetSingh-rz4kw 5 ай бұрын
ਭਰਾਵਾ ਇਨਸਾਨ ਨੂੰ ਹੋਰ ਵੀ ਬਹੁਤ ਕੰਮ ਹੁੰਦੇ ਨੇ ਨਿੱਜੀ ਜਿੰਦਗੀ ਚ ਟਾਇਮ ਲੱਗ ਜਾਂਦਾ
@Rajasran1313
@Rajasran1313 5 ай бұрын
@@GurpreetSingh-rz4kw ਓਹਨਾ ਦਾ ਕੰਮ ਇਹੀ ਆ ਮੈਂ ਤਾਂ ਕਯਾ ਓਹਨਾ ਨੂ ਮੈ ਤੈਨੂੰ ਨੀ ਕਯਾ ਕੇ ਤੁ ਵੀਡਿਓ ਪਾ 😅
@GurpreetSingh-rz4kw
@GurpreetSingh-rz4kw 5 ай бұрын
@@Rajasran1313 ਮੈ ਵੀ ਇਹੋ ਦੱਸਿਆ ਬਾਈ ਤੇਰੇ ਸਵਾਦ ਲਈ ਅਗਲੇ ਵਿਹਲੇ ਨੀ ਬੈਠੇ 😂😂😂
@Rajasran1313
@Rajasran1313 5 ай бұрын
@@GurpreetSingh-rz4kw ਤੈਨੂੰ ਸਾਰਾ ਪਤਾ ਤੈਨੂੰ ਕੰਮ ਤੇ ਰੱਖਿਆ ਓਹਨਾਂ ਨੇ ਨਾਲੇ ਸਵਾਦ ਬੰਦਿਆ ਕੋਲੋ ਨੀ ਬੁੱਢਿਆ ਕੋਲੋ ਲਈ ਦਾ ਸ਼ੇਮ ਊਨ ਯੂ
@Rajasran1313
@Rajasran1313 5 ай бұрын
@@GurpreetSingh-rz4kw ਤੁ ਆਪਣਾ ਕੰਮ ਕਰ ਓਹਨਾਂ ਦੀ ਟੈਂਸ਼ਨ ਲੈਣੀ ਚਢ ਕੌਣ ਵਹੇਲਾ ਕੌਣ ਕੰਮ ਲਗਾ ਮੈਂ ਸਬ ਜਾਣਦਾ
@HarmandeepSingh-we2ot
@HarmandeepSingh-we2ot 5 ай бұрын
Yes I sportive Diljit dojsh freshy Panji
@pawangakhar3307
@pawangakhar3307 5 ай бұрын
ਭਾਈ ਯਾਰ ❤❤❤ ਤੁਸੀ ਲੋਕਾਂ ਦੀ ਬੇਜ਼ਤੀ ਤਾਂ ਬਹੁਤ ਕਰਦੇ ਉ ਪਰ ਲੋਕ ਹੱਟਦੇ ਫੇਰ v ਨੀ 😂😂😂😂😅😅😅😅
@littlebirdi
@littlebirdi 5 ай бұрын
ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥
@vikramsandhu4826
@vikramsandhu4826 5 ай бұрын
Ghaint movie blackia 2
@karankumar-bx3oj
@karankumar-bx3oj 5 ай бұрын
Ptaka Chlaa taa patandra ne fir ❤
@DYLON007USA
@DYLON007USA 5 ай бұрын
Good job done by both brothers... nazara aa geya.. who want to see both in punjabi movies❤
@deepakSHARMA-nh3bh
@deepakSHARMA-nh3bh 5 ай бұрын
Bhut vdia lga sun k 22 ji but twitter chalna nhi anda
@jdsingh7918
@jdsingh7918 5 ай бұрын
Ssa freshly bro
@kamalyadav7725
@kamalyadav7725 5 ай бұрын
Bahut badiya kam kar raha ho dono vir
@LaddiSingh-nv5rh
@LaddiSingh-nv5rh 5 ай бұрын
ਖਾਲਿਸਤਾਨ ਜਿੰਦਾਬਦ
@jugrajsinghsandhu502
@jugrajsinghsandhu502 4 ай бұрын
Zindawad
@jugrajsinghsandhu502
@jugrajsinghsandhu502 4 ай бұрын
Zindabaad hunda k zindawad hunda bhala
@shivampatran108
@shivampatran108 4 ай бұрын
Kiwe a
@ShivKumar-um6rj
@ShivKumar-um6rj 10 күн бұрын
Punjab vich Hindu muslim sikh pyar nal rehde ne.punjab nu Punjab he rehan do.plz gussa na karo.
@sandeepkaur6463
@sandeepkaur6463 5 ай бұрын
❤ ਇਟਲੀ ਵਾਲੇ ਵੀਰੇ ਕੋਈ ਰੋਮੀ ਨਾਮ ਦਾ ਮੁੰਡਾ ਜਿਹੜਾ ਕੀ ਇਟਲੀ ਤੋਂ ਆ ਬਹੁਤ ਗ਼ਲਤ ਬੋਲਦਾ ਸੀ ਤੁਹਾਡੇ ਬਾਰੇ❤
@jatindergill7257
@jatindergill7257 5 ай бұрын
Veer last vich bhout vadhia message ditta...kon kon sehmat hai ..bai bura too🎉🎉🎉🎉
@user-ko7lv2sr2r
@user-ko7lv2sr2r 5 ай бұрын
Sadk hi mili nmaaz pdhn nu hrek cheez di jgah hundia
@Baljitnancy
@Baljitnancy 5 ай бұрын
Italy vala bhaaji boht suljhiyaan gallan kitia tuc kafi dharam bare explain vdia kita✅... Te freshy bhaaji tuc v boht knowledgeable gallan karde o ✅
@Splendarloverz
@Splendarloverz 5 ай бұрын
ਬਹੁਤ ਹੀ ਸੋਨਾ Message ਦੀਤਾ ਸਾਰਿਆਂ ਨੂੰ
@rajvinderaujla5191
@rajvinderaujla5191 5 ай бұрын
ਦੂਜੇ ਧਰਮ ਦਾ ਸਤਿਕਾਰ ਮਤਲਬ ਕੁਝ ਬੁਰਾ ਨਹੀਂ ਕਰਨਾ ਨਾ ਕੇ ਜਾ ਕਿ ਪੂਜਾ ਕਰਨੀ, ਨਮਾਜ਼ ਪੜ੍ਹਨੀ ਸਿੱਖ ਮੰਦਰ ਮਸੀਤ ਵੀ ਨਹੀਂ ਜਾ ਸਕਦਾ ਹਾਂ ਮੰਦਰ ਮਸੀਤ ਨੂੰ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਉਹ ਕਰ ਸਕਦਾ ਲੋੜ ਪੈਣ ਤੇ ਦਾਨ ਪੁੰਨ ਕਰ ਸਕਦਾ ਨਾ ਅੱਜ ਵਾਂਗ ਕਮਲਿਆਂ ਵਾਂਗ ਐਵੇਂ ਛਕਾਉ ਸਿੱਖ ਨੂੰ ਨੱਚਣਾ ਗਾਉਂਣਾ ਦੂਜੇ ਤੋਂ ਪ੍ਰਸ਼ਾਦ ਤੱਕ ਲੈਣਾ ਵੀ ਮਨਾ ਹੈ ਕਿਉਂਕਿ ਗੱਲ ਗੱਲ ਸਿਧਾਂਤ ਦੀ ਹੈ ਸਾਡੇ ਸਿਧਾਂਤ ਹੀ ਅਲੱਗ ਹਨ ਰਹਿਣਾ ਜੀਣਾ ਖਾਣਾ ਕਾਰ ਵਿਹਾਰ ਕਰਨੇ ਬੋਲੀ ਪਹਿਰਾਵਾ ਉੱਠਣ ਬੈਠਣ ੧ ਤੋਂ ੧੦੦ ਸਿੱਖੀ ਦੇ ਸਿਧਾਂਤ ਹੀ ਸੰਸਾਰ ਤੋਂ ਅਲੱਗ ਹਨ ਨੱਚਣ ਗਾਉਂਣ ਨਾਲ ਸਾਡਾ ਦੂਰ-ਦੂਰ ਤੱਕ ਕੋਈ ਵਾਹ ਨਹੀਂ ਇਹ ਗੁਲਾਮ ਕੌਮ ਦੀ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ। ਇਸੇ ਕਾਰਨ ਕਿਹਾ ਜਾਂਦਾ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਕੱਲੀ ਸਿੱਖ ਇਕ ਵੱਖਰੀ ਨਸਲ ਹੈ। ਜਿਹਨਾਂ ਨੂੰ ਟਕੇ ਟਕੇ ਤੇ ਚੱਕ ਕੇ ਲਿਜਾ ਕੇ ਨਚਾਉਂਦੇ ਸਨ ਉਨ੍ਹਾਂ ਤੋਂ ਨਾਚ ਕਰਵਾਇਆ ਜਾਂਦਾ ਸੀ ਤੇ ਜਿਹੜੀ ਸੋਹਣੀ ਲੱਗਦੀ ਉਸ ਤੇ ਨਿਸ਼ਾਨ ਲਗਾ ਦੇਣਾ ਨੱਥ ਕੋਕਾ ਆਦਿ ਪਾ ਦੇਣਾ ਕਿ ਸਾਡੀ ਹੈ ਜਿਸ ਨੂੰ ਅੱਜ ਫੈਸ਼ਨ ਦਾ ਨਾਮ ਦਿੰਦੇ ਤੇ ਸਾਡੀਆਂ ਵੀ ਕਰਨ ਲੱਗ ਗਈਆਂ ਦਲਜੀਤ ਵਰਕੇ ਸਿੱਖ ਨਹੀਂ ਹਨ ਪੈਸਾ ਸੁੱਟ ਤਮਾਸ਼ਾ ਦੇਖ ਖ਼ੁਸਰੇ ਹਨ ਵਧਾਈ ਦਿੳੇ ਅਤੇ ਨਚਾਉ ਬਸ। ਸੰਸਾਰ ਦਾ ਹਰ ਇੱਕ ਧਰਮ ਸ਼ਿਵਲਿੰਗ ਵਿੱਚੋਂ ਪੈਦਾ ਹੋਏ ਹਨ ਸਿਵਾਏ ਇੱਕੋ ਇੱਕ ਸਿੱਖ ਧਰਮ ਦੇ। ਕੋਈ ਮੰਨੇ ਨਾ ਮੰਨੇ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਦੂਜਿਆਂ ਦੇ ਧਰਮਾਂ ਦਾ ਉਨ੍ਹਾਂ ਵੱਧ ਪਤਾ ਹੈ ਏਨਾ ਉਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਧਰਮਾਂ ਦੀ ਅਸਲੀਅਤ ਕੀ ਹੈ ਦਸਵੇਂ ਪਾਤਸ਼ਾਹ ਜੀ ਨੂੰ ਕਿਉਂ ਦੂਜੇ ਗੁਰੂ ਸਾਹਿਬ ਤੋਂ ਅਲੱਗ ਕਰਨ ਦੀ ਕੋਸ਼ਿਸ਼ ਜਾਰੀ ਹੈ ਕਿਉਂਕਿ ਉਨ੍ਹਾਂ ਸੰਸਾਰ ਨੂੰ ਇਹ ਸਭ ਸਾਫ ਸਪੱਸ਼ਟ ਦੱਸਿਆ ਇਹੋ ਜਿਹੇ ਜਾਣ ਬੁੱਝ ਕੇ ਸਿੱਖ ਕੌਮ ਨੂੰ ਨੀਚਾ ਦਿਖਾਉਣ ਲਈ ਖਰੀਦੇ ਜਾਂਦੇ ਹਨ
@Kirandeepkaur-g6k
@Kirandeepkaur-g6k 5 ай бұрын
No hate for diljit ❤ . Boht sohna podcast 👏🏻
@user-ko7lv2sr2r
@user-ko7lv2sr2r 5 ай бұрын
Chndigrh mere naal kudia Himachal haryana dia oh mainu khud kehndia c gurdware ja k auna boht respect krdia c kl nu j mainu oh keh den v mandir chliye mai eh keh deva v mai ni jandi ?
@rajinderkaur2402
@rajinderkaur2402 2 ай бұрын
bade sarcastic way ch Sat shiri akal bulande o , khad ohna lai jinha lai "Chittar" rakhiya hunda😅😅
@roughboy94
@roughboy94 5 ай бұрын
Aa gall bilkul sahi aa yaar Italy wale 22 Teri v aap nu sare dharma da satkaar Krna chahida te mai eh gall v mannda v Diljit Dosanjh ne bilkul galat nahi kitta mai Diljit 22 de naal aa....🙏🏻
@DeepakKumar-gh6hk
@DeepakKumar-gh6hk 5 ай бұрын
ਰੋਜ਼ ਗੋਲੀ ਮਾਰਦੇ ਕਿਸੇ ਨਾ ਕਿਸੇ ਨੂੰ ਹਜ਼ਾਰਾਂ ਫੋਨ ਫਰੋਤੀਆਂ ਦੇ ਆਉਂਦੇ ਪੰਜਾਬ ਚ ਕ੍ਰਰਿਮਨਲ ਕੇਸ ਬਹੁਤ ਵੱਧ ਗਿਆ ਹੈ। ਪੰਜਾਬ ਚ ਲਾ ਐਡ ਆਡਰ ਫੇਲ ਹੋ ਗਿਆ ਹੈ।
@ARSH_SARAO2920
@ARSH_SARAO2920 5 ай бұрын
PUNJAB DE HARR MUDDE TE GLL KRDA VEER JEONDA REH ITALY WALE BAI RABB TENU HRIK KHUSHI DEVE TE TANDRUSTI BAKSHE TAAN KE TUC EDA E LOKA AGGE SACH PAROOSDE RAHON ❤
@amardharmgarh5869
@amardharmgarh5869 5 ай бұрын
ਬਹੁਤ ਜ਼ਿਆਦਾ ਠਰੰਮੇ ਨਾਲ ਗੱਲ ਕਰਦਾ ਇਟਲੀ ਆਲਾ ਬਾਈ ❤
@satwindersingh3353
@satwindersingh3353 5 ай бұрын
Bai bhut jyada udeek hundi a thodi vedio di Dil khush ho janda thodi vedio dekh k love you dona bhrava nu
@simi9999
@simi9999 5 ай бұрын
ਪੰਜਾਬ ਦੀ ਇੱਕ ਗੱਲ ਹੈ ਇਥੇ ਲੋਕ ਇੰਡੀਆ ਦੇ ਹੋਰ ਸਟੇਟਾਂ ਵਾਂਗ ਬੇਕਿਰਕ ਨਹੀਂ ਹਨ ।
@Loponwala
@Loponwala 5 ай бұрын
Bai bhot vadia ji sikh kom nu ਕੱਠੇ hon de lod a
@akalipalsingh4912
@akalipalsingh4912 5 ай бұрын
ਲੁਧਿਆਣੇ ਚ ਬਾਈਆ ਬਹੁਤ ਆ ਰੇਪ ਤੇ ਹੋਣੇ ਹੀ ਆ
@gurlalsingh-vp2su
@gurlalsingh-vp2su 5 ай бұрын
ਵੀਰੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ,ਵੀਰ ਰਤੇਸ਼ ਲੱਖੀ ਨੇ ਜੋ ਅੱਜ ਵੀਡੀਓ ਪਾਈ ਰਾਮ ਰਹੀਮ ਦੀ ਵੀਡੀਓ ਸ਼ੇਅਰ ਵੀ ਕਰਿਓ ਤੇ ਉਹਦੇ ਬਾਰੇ ਨੈਕਸਟ ਵੀਡੀਓ ਵਿਚ ਜਰੂਰ ਗੱਲ ਕਰਿਓ ਤਾ ਜੋ ਸਬ ਨੂੰ ਪਤਾ ਲੱਗ ਸਕੇ ਕੇ ਗੰਦੀਆਂ ਸਰਕਾਰਾ ਕੀ ਕਰ ਰਹੀਆਂ ਜਿਹੜੇ ਚੰਗੇ ਕੰਮ ਕਰ ਰਹੇ ਉਹਨਾ ਨੂੰ ਅੰਦਰ ਬੰਦ ਰਹੇ ਆ ਤੇ ਜੋ ਗੰਦੇ ਕੰਮ ਕਰਦੇ ਉਹਨਾਂ ਬਾਹਰ ਕੱਢ ਰਹੇ ਵੋਟਾਂ ਲਈ,ਪ੍ਰਮਾਤਮਾ ਤੁਹਾਨੂੰ ਹਮੇਸਾ ਚੜਦੀ ਕਲਾ ਵਿਚ ਰੱਖੇ 🙏
@HRVLOGS1608
@HRVLOGS1608 5 ай бұрын
bhia jaan please thode history study kr lo apne religion bare tusi bhote vadiya points ta gall krde ho but jo tusi diljit da bare gall oo galte ha i am totally agree with freshy paji
@Streetrai194
@Streetrai194 5 ай бұрын
ਤੁਸੀਂ ਬਹੁਤ ਵਧੀਆ ਢੰਗ ਨਾਲ ਖਾਲਸਤਾਨ ਦਾ ਮੁੱਦਾ ਤੇ ਉਸਦੇ ਕਾਰਨਾਂ ਬਾਰੇ ਚਾਨਣਾਂ ਪਾਇਆ ਧੰਨਵਾਦ ❤
@JATTeuropean
@JATTeuropean 5 ай бұрын
Love you Jatto ❤... yes we must give respect to all religions
@noorcooking923
@noorcooking923 5 ай бұрын
Koi word ni hai veer bht sohne te kuj sikhn wale podcast hunde thuhade but late kr dinde o jldi le k aya kro veer podcast🙏🏻👌🏻👍🏻
@tinderchouhan5229
@tinderchouhan5229 5 ай бұрын
ਬਹੁਤ ਸੋਹਣਾ ਪੋਡਕਾਸਟ ਬਾਈ ਜੀ ❤❤
@user-wu2yn4oc5u
@user-wu2yn4oc5u 5 ай бұрын
Report ch jehre case darz hoye ne ohh das rahe ne jad ki eve da hei nahi ❤❤❤
@Satali47
@Satali47 5 ай бұрын
Freshly ♥️♥️♥️ ਗੁਰੂ ਮਾਨੇ ਏਓ ਗ੍ਰੰਥ #wmk Italy❤️❤️u
@sainlibra6478
@sainlibra6478 5 ай бұрын
Druv rathi ne video bnayi aa ji kisana de huk ch next episode ch oh vi dso ji ohdi honsla bjayi kro ji 😊
@KamalSingh-dl6yc
@KamalSingh-dl6yc 5 ай бұрын
ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ JI
@ajaysarhali8156
@ajaysarhali8156 5 ай бұрын
ਇੱਕ ਗੱਲ ਮੈਂ ਵੇਖੀ ਆ ਕੇ ਜੇ ਤੇ ਕੋਈ ਹਿੰਦੂ ਮੁਸਲਿਮ ਗੋਰਾ ਕਾਲਾ ਜਾਂ ਕੋਈ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ ਉਹਨਾਂ ਅੱਗੇ ਸਿਰ ਝੁਕਾਵੇ ਫੇਰ ਤੋਂ ਸਿੱਖ ਬੜੇ ਖੁਸ਼ ਹੁੰਦੇ ਆ,ਪਰ ਜੇ ਕੋਈ ਸਿੱਖ ਕੋਈ ਦੂਜੇ ਧਰਮ ਦਾ ਉਦਾ ਵੀ ਸਤਿਕਾਰ ਵਜੋਂ ਮੱਥਾ ਟੇਕ ਦਵੇ ਤਾਂ ਸਿੱਖ ਬਵਾਲ ਖੜ੍ਹਾ ਕਰ ਦਿੰਦੇ ਆ, ਇਹਨੂੰ ਕਹਿੰਦੇ ਆ ਦੋਹਰਾ ਮਾਪ ਦੰਡ,ਕਈ ਵਾਰ ਕੋਈ ਸਿੱਖ ਕਿਸੇ ਪਖੰਡੀ ਬਾਬੇ ਦੇ ਜ਼ਿਆਦਾ ਉਮਰ ਵਜੋਂ ਵੀ ਪੈਰੀ ਹੱਥ ਲਗਾ ਦਿੰਦਾ ਆ,ਜਿਵੇ ਆਪਾਂ ਆਮ ਕਿਸੇ ਬਜ਼ੁਰਗ ਦੇ ਲਗਾ ਦਿੰਦੇ ਹਾਂ,ਤੇ ਕਹਿਣਗੇ,ਲੈ ਏ ਤੇ ਪਖੰਡੀਆਂ ਅੱਗੇ ਸਿਰ ਝੁਕਾਉਣ ਲੱਗ ਗਿਆ,ਜਹਿਰ ਜੀ ਗੱਲ ਆ ਕੇ ਇੱਕ ਬੰਦਾ ਕਿਸੇ ਦੂਜੇ ਧਰਮ ਦੇ ਬੰਦੇ ਨਾਲ ਉਸ ਦੇ ਧਾਰਮਿਕ ਸਥਾਨ ਤੇ ਜਾਵੇ ਤਾ ਅਗਲੇ ਦਾ ਮਾਣ ਤਾਣ ਰੱਖਣ ਲਈ ਵੀ ਬੰਦੇ ਨੂੰ ਉਸ ਧਰਮ ਦੀ ਇੱਜ਼ਤ ਕਰਨੀ ਪੈਂਦੀ ਆ,ਇਸ ਨਾਲ ਬੰਦਾ ਦੂਜੇ ਧਰਮ ਦਾ ਨਹੀਂ ਹੋ ਜਾਂਦਾ,ਇੱਜ਼ਤ ਕਰਨੀ ਤੇ ਕਿਸੇ ਅੱਗੇ ਸਿਰ ਝੁਕਾਉਣਾ ਦੋਵੇ ਅਲੱਗ ਅਲੱਗ ਗੱਲਾਂ ਆ,ਬਾਕੀ ਦਿਲਜੀਤ ਦੁਸਾਂਝ ਇੱਕ ਕਲਾਕਾਰ ਨਾ ਕੇ ਕਿਸੇ ਧਰਮ ਦਾ ਪ੍ਰਚਾਰਕ ਕੇ ਬਸ ਧਰਮ ਦੀ ਅਤੇ ਇੱਕੋ ਹੀ ਧਰਮ ਦੀ ਹੀ ਗੱਲ ਕਰੂਗਾ,
@Kaurjs1717
@Kaurjs1717 5 ай бұрын
Guru granth sahib ji agge veera sir jhukon nu koi force ni krda. J koi saanu keh dwe asi nhi tekna matha asi onu desh dhrohi ya khalistani ya rashtarwaadi vrge tag ni dinde. Baaki rahi gal sikha di ta SIKH gurua ne jedi cheez kahi aa sikh li o jaada important honi chahidi aa. Te ona ne keha ki sir ni jhukona but izzat sab di krni aa. Ose izzat sadka gurudware vaddan to pehla thodi jaat ya dharam ni pucchde. Hun asi dukh thodi mnava ge ki koi matha tek gya doosre dharam da but asi dukhi udo v ni hunde jdo koi nhi tekda.
@AmarSingh-ey3hv
@AmarSingh-ey3hv 5 ай бұрын
Love from Punjab 🕊️💓⚔️
@mittrandapodcast208
@mittrandapodcast208 5 ай бұрын
Love from Canada and Italy
@kuljitsandhu1503
@kuljitsandhu1503 5 ай бұрын
Dhekn toh pehla hi cmnt krta veer kyo k bhut kaintt message hundy tadiea gllan ch ❤
@Singh-Food8888
@Singh-Food8888 5 ай бұрын
Pajji ik request hai tusi Dona Veera nu agle podcast tuhi dono pagg ban ke banao 🙏🙏
@BaljitSingh-oq5gy
@BaljitSingh-oq5gy 5 ай бұрын
Paji Jaldi video paa dya kro wait krde rehne god bless both of you
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН
Это реально работает?!
00:33
БРУНО
Рет қаралды 4,3 МЛН
Lehanga 🤣 #comedy #funny
00:31
Micky Makeover
Рет қаралды 26 МЛН
ਇੱਕ ਹੋਰ ਲਵ ਸਟੋਰੀ ਸੁਣਾਈ punjabi new couple ਨੇ
12:15
Punjabi prank Roasted vlogger
Рет қаралды 748 М.
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН