ਪ੍ਰੇਮ ਅਸਲ ਵਿੱਚ ਕੀ ਹੈ | Dhadrianwale

  Рет қаралды 25,741

Emm Pee

Emm Pee

Күн бұрын

Пікірлер: 85
@Paramjitsingh-on5eo
@Paramjitsingh-on5eo 14 күн бұрын
Waheguru ji ka Khalsa waheguru ji ki Fateh Bhai sahib ji 🙏🙏🌹♥️🙏🙏
@Gursharanbenipal
@Gursharanbenipal Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਿਆਰ ਵਰਗੀ ਕੋਈ ਚੀਜ ਨਹੀ ਬਾਬਾ ਜੀ
@JaspalSingh-qj5cc
@JaspalSingh-qj5cc Ай бұрын
Bhai saab jio 🎉
@NirmalGill-v2h
@NirmalGill-v2h 26 күн бұрын
Bhut vadya gla krde a bhai sab ji
@parmjeetdha3681
@parmjeetdha3681 Ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@PremjeetKaur-bs1bc
@PremjeetKaur-bs1bc Ай бұрын
ਜੀ। ਵਾਹਿਗੁਰੂ ਜੀ। ਜੀ। ਸਭ ਸੇ। ਪ੍ਰੇਮ ।ਕਰਨੈ।ਮੈ। ਆਨੰਦ ਹੈ ਜੀ।।।
@ZindgiDiyanBaatan
@ZindgiDiyanBaatan Ай бұрын
ਮੇਰੇ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ ਜੀ🙏❤❤🙏
@SimranjeetKaur-vi2uj
@SimranjeetKaur-vi2uj Ай бұрын
Wahrguru g satnam g🙏🙏🙏🙏🙏🙏🙏🙏🙏🙏🙏🙏🙏🙏🌸🌹🌼🌻🌷🌺💐🌸🌹🌼🌻🌷🌺💐🌸🌹🌼🌻🌷🌺💐🌸🌹🌼🌻🌷🌺💐🌸
@Ramdomthoughts125
@Ramdomthoughts125 Ай бұрын
ਬਹੁਤ ਵਧੀਆ ਜੀ
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤❤❤❤❤
@gurjeetkaur9238
@gurjeetkaur9238 Ай бұрын
ਸਭ ਤੋਂ ਸੱਚਾ ਮਿੱਤਰ ਸਖਾ,ਪਿਤਾ ,ਮਾਤਾ ਗੁਰਬਾਣੀ ਹੈ 🙏ਜਿਸ ਦਿਨ ਇਸ ਨਾਲ ਪਿਆਰ ਪੈ ਗਿਆ ਜਿੰਦਗੀ ਆਨੰਦ ਵਾਲੀ ਹੋ ਜਾਵੇਗੀ ਕੋਸ਼ਿਸ਼ ਕਰ ਰਹੇ ਆਂਜੀ ਕਰਦੇ ਰਹਾਂਗੇ 🙏ਮਾਰਗ ਦਰਸ਼ਨ ਬਣਨ ਲਈ ਸ਼ੁਕਰੀਆ ਭਾਈ ਸਾਹਿਬ ਜੀ ਦਿਲੋਂ ਜੀ😃❤️❤️🙏
@tavneetkaur15
@tavneetkaur15 Ай бұрын
Same veer je ❤🙏
@parmjeetdha3681
@parmjeetdha3681 Ай бұрын
ਬੇਟਾ ਮਨਜੀਤ ਕੌਰ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@Gurpinder_kaur_999
@Gurpinder_kaur_999 Ай бұрын
Thnxlot g waheguru g 🙏🙏🙏
@ManjitKaur-lu7oy
@ManjitKaur-lu7oy Ай бұрын
ਮੇਰੇ ਬਹੂਤ ਈ ਸਚਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ਹੋਰ ਦਸੋ ਆਟੀ ਜੀ ਘਰ ਪਰਿਵਾਰ ਠੀਕ ਐ ਜੀ❤❤❤❤❤❤❤❤❤
@rajveerkandakanda4262
@rajveerkandakanda4262 Ай бұрын
🙏 waheguru ji 🙏❤️🎉
@PremjeetKaur-bs1bc
@PremjeetKaur-bs1bc Ай бұрын
ਜੀ ਵਾਹਿਗੁਰੂ ਜੀ। ਆਜ।ਦੈ।ਦਿਨ ਦਾ ਸ਼ੁਕਰਾਨਾ ਜੀ
@AmarjitKaur-gj3sh
@AmarjitKaur-gj3sh Ай бұрын
ਅੱਤ ਸਿਰਾ ਵਿਚਾਰ ਨੇ ਭਾਈ ਸਾਹਿਬ
@gurbaazkhaira
@gurbaazkhaira Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤
@Bollywood_Movie_No._1
@Bollywood_Movie_No._1 Ай бұрын
Waheguru waheguru ji ❤️🌹🌹🌹🌹🌹❤️
@manpreetsidhu1552
@manpreetsidhu1552 Ай бұрын
Waheguru ji
@PremjeetKaur-bs1bc
@PremjeetKaur-bs1bc Ай бұрын
ਜੀ।ਧਂਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ । ਆਪ ਜੀ ਦੇ ਚਰਨੋ ਮੇ। ਦੋਈ।ਹਥ। ਮੱਥਾ ਟੇਕਾਂ ਜੀ।।ਆਜ।ਸਵੇਰ।ਦੀ। ਭਾਈ ਸਾਹਿਬ ਜੀ ਨੂੰ। ਦਿਲੋਂ।ਪਿਆਰ।ਭਰੀ। ਗੁਰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। । ਵਾਹਿਗੁਰੂ ਜੀ ਕੀ ਫਤਿਹ 🎉ਜੀ। ਸਤਿ ਸ੍ਰੀ ਅਕਾਲ ਜੀ।।।। 🎉।।।
@Baljit7136billa
@Baljit7136billa Ай бұрын
Waheguru Ji Waheguru Ji ❤❤
@jaspreetbhullar8398
@jaspreetbhullar8398 Ай бұрын
ਵਾਹ ਜੀ ਵਾਹ 😍ਅਸਲੀਅਤ ਵਿੱਚ ਆਪ ਜੀ ਦਾ ਪਿਆਰ ਸਮੁੱਚੇ ਸਮਾਜ ਲਈ ਸੂਰਜ, ਹਵਾ, ਪਾਣੀ ਵਾਂਗ਼ ਅੰਮ੍ਰਿਤ ਵਰਸਾ ਰਿਹਾ ਹੈ ਜੀ🙏🏻🙏🏻 ਧੰਨ ਧੰਨ ਸਤਿਕਾਰਯੋਗ ਭਾਈ ਸਾਹਿਬ ਜੀ ਸਾਡੇ ਤਪਦੇ ਹਿਰਦਿਆਂ ਨੂੰ ਠਾਰਦੇ ਇਹਨਾਂ ਅਨਮੋਲ,ਪਿਆਰੇ ਤੇ ਸਿੱਖਿਆਦਾਇਕ ਬਚਨਾਂ ਲਈ ਕੋਟਿਨ ਕੋਟਿ ਸ਼ੁਕਰਾਨਾ ਜੀ 💗🙏🏻 ਆਪ ਜੀ ਦੇ ਹਰ ਬਚਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਦੇ ਰਹਾਂਗੇ ਜੀ ਤੇ ਬਖਸ਼ੀਆਂ ਹੋਈਆਂ ਆਨੰਦ ਦੀਆਂ ਦਾਤਾਂ ਪ੍ਰਾਪਤ ਕਰਦੇ ਰਹਾਂਗੇ ਜੀ 🙏🏻🙏🏻🙏🏻🙏🏻
@gurcharansingh-sf4jg
@gurcharansingh-sf4jg Ай бұрын
Waheguru Satnam Waheguru Ji❤😂🎉❤❤.
@allvideos-wq2pp
@allvideos-wq2pp Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhpalchahal4327
@sukhpalchahal4327 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurjeetkaur9238
@gurjeetkaur9238 Ай бұрын
ਓ ਵਾਹਿਗੁਰੂ ਪਿਆਰ ,ਪਰੇਮ ਉਹੀ ਇਨਸਾਨ ਸਮਝ ਸਕਦਾ ਜੋ ਅੰਦਰੋ ਭੁੱਖਾ ,ਪਿਆਸਾ ਹੋਵੇ ਜਿੱਥੇ ਸਵਾਰਥ ਲੁਕਿਆ ਹੋਵ 🙏 ਉੱਥੇ ਇਸਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ
@jaspreetbhullar8398
@jaspreetbhullar8398 Ай бұрын
ਬਹੁਤ ਸੋਹਣੇ ਵਿਚਾਰ ਭੈਣ ਜੀ 🙏🏻🙏🏻 ਪਿਆਰ ਤੇ ਸਤਿਕਾਰ ਭਰੀ ਗੁਰ ਫ਼ਤਹਿ ਜੀ 🙏🏻🙏🏻
@ManjitKaur-wl9hr
@ManjitKaur-wl9hr Ай бұрын
ਬਿਲਕੁਲ ਸਹੀ ਕਿਹਾ ਕਿ ਮੋਹ ਵਿੱਚ ਹਮੇਸ਼ਾਂ ਸਵਾਰਥ ਮੁੱਖ ਹੁੰਦਾ ਹੈ ਜਦ ਕਿ ਪ੍ਰੇਮ ਵਿੱਚ ਸਵਾਰਥ ਦੀ ਕੋਈ ਜਗ੍ਹਾ ਨਹੀਂ ਹੁੰਦੀ l ਮੋਹ ਅਤੇ ਪ੍ਰੇਮ ਵਿਚਲੇ ਫ਼ਰਕ ਨੂੰ ਸੋਹਣੇ ਸ਼ਬਦਾਂ ਵਿੱਚ ਸਮਝਾਉਣ ਲਈ ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀਓ 🙏ਜੁਗ -ਜੁਗ ਜੀਓ 🙏
@somnath3386
@somnath3386 Ай бұрын
ਵਾਹਿਗੁਰੂ ਜੀ
@HarvinderSingh-or1kf
@HarvinderSingh-or1kf Ай бұрын
वाहेगुरु जी ❤
@SurjeetSingh-uk2gx
@SurjeetSingh-uk2gx Ай бұрын
Waheguru ji ka khalsa waheguru ji ki fathe🙏🙏🙏🙏🙏🙏
@ManjitKaur-lu7oy
@ManjitKaur-lu7oy Ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@vpvp4130
@vpvp4130 Ай бұрын
वाहेगुरु जी
@KamaljitKaur-fy3uu
@KamaljitKaur-fy3uu Ай бұрын
ਕੁਦਰਤ ਦਾ ਪਿਆਰ ਲਿਮਿਟਲੈੱਸ ਹੈ ਤੇ ਜਦੋਂ ਸਾਡਾ ਪਿਆਰ ਵੀ ਮੇਰ ਤੇਰ ਤੋਂ ਬਾਹਰ ਆ ਕੇ ਸਰਬੱਤ ਨਾਲ ਹੋਏਗਾ ਤਾਂ ਅਸੀਂ ਵੀ ਹਰ ਸੈ਼ਅ ਵਿੱਚ ਰੱਬ ਨੂੰ ਫੀਲ ਕਰ ਸਕਾਂਗੇ 🙏ਕੋਟਨਿ ਕੋਟਿ ਧੰਨਵਾਦ ਇੰਨੇ ਪਿਆਰੇ ਬਚਨਾਂ ਲਈ ਜੀ 🙏
@jaspreetbhullar8398
@jaspreetbhullar8398 Ай бұрын
ਵਾਅਉ 😭💓 ਬਹੁਤ ਪਿਆਰੇ ਵਿਚਾਰ ਭੈਣ ਜੀ 🙏🏻🙏🏻 ਪਿਆਰ ਤੇ ਸਤਿਕਾਰ ਭਰੀ ਗੁਰ ਫ਼ਤਹਿ ਜੀ 🙏🏻🙏🏻
@KamaljitKaur-fy3uu
@KamaljitKaur-fy3uu Ай бұрын
@@jaspreetbhullar8398 🙏🙏
@GurnamsinghSingh-n2t
@GurnamsinghSingh-n2t Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@GurpreetSingh-zi1hx
@GurpreetSingh-zi1hx Ай бұрын
ਵਾਹਿਗੁਰੂ ਜੀ 🌸🙏 ਵਾਹਿਗੁਰੂ ਜੀ 🌸🙏
@gurtejsingh8241
@gurtejsingh8241 Ай бұрын
Waheguru ji ka Khalsa waheguru ji ki fateh
@sehajgaming7410
@sehajgaming7410 Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਸਹੀ ਗੱਲਾਂ ਭਾਈ ਸਾਹਿਬ ਜੀ ਦੀਆਂ ਫਤਿਹ ਕਰਿਆ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਰਮਿੰਦਰ ਸਿੰਘ ਪਿੰਡ ਸਿੰਘ ਭਗਵੰਤਪੁਰ ਜਿਲਾ ਦਾ ਰੋਪੜ
@SukhwinderKaur-co7fs
@SukhwinderKaur-co7fs Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,🙏🏻🙏🏻🙏🙏🙏🙏❤️🌻👍🏻
@NirmalGill-v2h
@NirmalGill-v2h 26 күн бұрын
Waheguru ji waheguru ji
@tavneetkaur15
@tavneetkaur15 Ай бұрын
Veer je dill to sokrany 🙏❤🙏🙏
@JaswinderKaur-kq4gv
@JaswinderKaur-kq4gv Ай бұрын
🙏🙏🙏🙏🙏❤❤❤❤❤❤
@harbanskhattra584
@harbanskhattra584 Ай бұрын
Waheguru ji mehar kre
@gurcharansingh-sf4jg
@gurcharansingh-sf4jg Ай бұрын
❤❤❤❤❤.
@BalveerSingh-jf6si
@BalveerSingh-jf6si Ай бұрын
❤❤❤
@manreetsinghpopli2587
@manreetsinghpopli2587 Ай бұрын
🙏🙏🙏🙏
@parminderkaur6955
@parminderkaur6955 Ай бұрын
🎉🎉❤
@jagtar.singh.abheypur.w
@jagtar.singh.abheypur.w Ай бұрын
🙏🏻
@ManjitKaur-ni8lj
@ManjitKaur-ni8lj Ай бұрын
🙏🏼🙏🏼🙏🏼🙏🏼🤗🤗🙏🏼🙏🏼🙏🏼
@lordbirras
@lordbirras Ай бұрын
💯❤️🙇
@jagtar.singh.abheypur.w
@jagtar.singh.abheypur.w Ай бұрын
👍🏼
@buntys2992
@buntys2992 Ай бұрын
ਹਾਰ ਉਹ ਨਹੀਂ ਜੋ ਸਰੀਰ ਸਹਿੰਦਾ ਹੈ, ਹਾਰ ਉਹ ਹੈ ਜਿਸਨੂੰ ਮਨ ਮੰਨਦਾ ਹੈ। 'ਅਸਲੀ ਇਨਸਾਨ ਦੀ ਕਹਾਣੀ ' ਨਾਵਲ ਪੜ੍ਹਦਿਆਂ। •ਕੀ ਸਾਡੇ ਹਲਾਤ ਸਾਨੂੰ ਪ੍ਰੀਭਾਸ਼ਿਤ ਕਰਦੇ ਹਨ? ਜੇਕਰ ਹਾਂ ਤਾਂ ਕੀ ਇਹੀ ਹੋਣਾ ਚਾਹੀਦਾ ਹੈ ? • ਮਨੁੱਖੀ ਮਨ ਦੀ ਹੱਦ ਕਿੱਥੋਂ ਕ ਤੱਕ ਹੈ ? • ਕੀ ਤਕਲੀਫ਼ ਇੱਕ ਸਜ਼ਾ ਹੈ ਜਾਂ ਮੌਕਾ ਹੈ ਆਪਣੇ ਅਸਲੀ ਮੈਂ ਨੂੰ ਜਾਣਨ ਦਾ ? • ਅਸਲੀ ਇਨਸਾਨ ਕੌਣ ਹੈ ? ਇਹਨਾ ਸਭ ਸਵਾਲਾਂ ਦਾ ਜਵਾਬ ਦਿੰਦੀ 'ਅਸਲੀ ਇਨਸਾਨ ਦੀ ਕਹਾਣੀ' ਇੱਕ ਰੂਸੀ ਲੜਾਕਾ ਜਹਾਜ਼ ਪਾਇਲਟ ਦੀ ਅਸਲੀ ਕਹਾਣੀ ਹੈ । ਜਰਮਨ ਫੌਜਾਂ ਨਾਲ ਲੜਦੇ ਉਹਨਾਂ ਦੇ ਇਲਾਕੇ ਵਿੱਚ ਆਪਣੇ ਦੇਸ਼ ਦੀ ਸਰਹੱਦ ਤੋਂ ਕਈ ਕਿਲੋਮੀਟਰ ਦੂਰ ਉਸਦਾ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ। ਜੀਵਨ ਦੀਆਂ ਆਸਾਂ ਨੂੰ ਜਮਾਉਂਦੀ ਅੱਤ ਦੀ ਠੰਡ ਵਿੱਚ ਉਸਦੀ ਜਾਨ ਤਾਂ ਬਚ ਜਾਂਦੀ ਹੈ ਪਰ ਉਸਦੇ ਪੈਰ ਬੁਰੀ ਤਰਾਂ ਪੀੜੇ ਜਾਂਦੇ ਹਨ। ਘਾਤਕ ਜੰਗਲੀ ਭਾਲੂਆਂ ਅਤੇ ਦੁਸ਼ਮਣ ਤੋਂ ਬਚਦਿਆਂ ਬਚਾਉਂਦਿਆਂ ਲਗਭਗ 18 ਦਿਨ ਮਗਰੋਂ ਅਲੈਕਸੇਈ ਰਿੜ ਰਿੜ ਕੇ ਆਵਦੇ ਦੇਸ਼ ਪਹੁੰਚ ਜਾਂਦਾ ਹੈ। ਉਸਦਾ ਇਹ 18 ਦਿਨਾਂ ਦਾ ਸਫ਼ਰ ਤੁਹਾਨੂੰ ਉਸਦੇ ਦਰਦ ਦਾ ਅਹਿਸਾਸ ਦਵਾਉਂਦਾ ਰਹੇਗਾ। ਲਿਖਣ ਸ਼ੈਲੀ ਐਨੀ ਕਮਾਲ ਦੀ ਹੈ ਕਿ ਤੁਹਾਨੂੰ ਹਰ ਪਲ ਇੰਝ ਲਗਦਾ ਰਹੇਗਾ ਕਿ ਕਿ ਤੁਸੀਂ ਹੀ ' ਐਲੈਕਸੇਈ ' ਹੋ। ਉਸਦੇ ਦਰਦ ਦੀ ਗੂੰਜ ਤੁਹਾਨੂੰ ਆਪਣੀਆਂ ਰਗਾਂ ਵਿੱਚ ਮਹਿਸੂਸ ਹੁੰਦੀ ਸੁਣੇਗੀ। ਹਸਪਤਾਲ ਪਹੁੰਚਣ ਤੇ ਉਹ ਖੁਸ਼ੀ ਨਾਲ ਸੋਚਦਾ ਹੈ ਕਿ ਕਦੋਂ ਉਸਨੂੰ ਇਥੋਂ ਛੁੱਟੀ ਮਿਲੇ ਤੇ ਕਦੋਂ ਉਹ ਫਿਰ ਤੋਂ ਜਹਾਜ ਉਡਾਵੇ ਪਰ ਅਚਾਨਕ ਉਸਨੂੰ ਪਤਾ ਚਲਦਾ ਹੈ ਕਿ ਉਸਦੇ ਜਿਉਂਦੇ ਰਹਿਣ ਲਈ ਉਸਦੇ ਸੁੱਜੇ ਹੋਏ ਪੈਰਾਂ ਨੂੰ ਕੱਟਣਾ ਪਵੇਗਾ ਤਾਂ ਉਸਦਾ ਸੰਸਾਰ ਇੱਕ ਭਿਆਨਕ ਸੁਪਨੇ ਵਾਂਗ ਢਹਿ ਜਾਂਦਾ ਹੈ। ਪਰ ਉਹ ਹੌਸਲਾ ਨਹੀਂ ਛੱਡਦਾ। ਉਸਦਾ ਜਹਾਜ਼ ਉਡਾਉਣ ਦਾ ਜਨੂੰਨ ਉਸ ਦੇ ਅੰਦਰ ਵਿੱਚ ਅੱਗ ਲਾਈ ਰੱਖਦਾ ਹੈ। ਉਸਨੂੰ ਖ਼ਬਰ ਮਿਲਦੀ ਹੈ ਕਿ ਦੁਨੀਆ ਵਿਚ ਕਿਤੇ ਇਕ ਲੱਤ ਕੱਟੀ ਵਾਲਾ ਪਾਇਲਟ ਵੀ ਹੈ। ਇਹ ਖ਼ਬਰ ਉਸਨੂੰ ਨੂੰ ਮੁੜ ਸੁਰਜੀਤ ਕਰਦੀ ਹੈ ਤੇ ਅੱਖਾਂ ਵਿੱਚ ਚਮਕ ਲੈਕੇ ਉਹ ਤਰੀਕੇ ਘੜਨ ਲਗਦਾ ਹੈ ਕਿ ਉਹ ਫ਼ਿਰ ਤੋਂ ਲੜਾਕਾ ਜਹਾਜ ਕਿਵੇਂ ਉੜਾ ਸਕਦਾ ਹੈ। ਆਪਣੀ ਕੱਟੀ ਹੋਈ ਜ਼ਿੰਦਗੀ ਨੂੰ ਚਲਦਾ ਰੱਖਣ ਲਈ ਉਹ ਨਕਲੀ ਪੈਰ ਬਣਵਾਉਂਦਾ ਹੈ। ਉਹਨਾਂ ਤੇ ਚੱਲਣਾ ਸਿੱਖਦਾ ਹੈ। ਦਰਦ ਦੀਆਂ ਹੱਦਾਂ ਨੂੰ ਤੋੜਦਾ ਹੈ। ਪਾਇਲਟ ਟ੍ਰੇਨਿੰਗ ਲੈਂਦਾ ਹੈ ਤੇ ਕੁਛ ਮਹੀਨਿਆਂ ਮਗਰੋਂ ਆਖਿਰ ਉਹ ਆਪਣੇ ਲੜਾਕੇ ਜਹਾਜ 'ਤੇ ਲੜਾਈ ਵਿੱਚ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਹੀ ਲੈਂਦਾ ਹੈ। ਇਸ ਨਾਵਲ ਦੀ ਖਾਸ ਗੱਲ ਇਹ ਹੈ ਕਿ ਇਹ ਨਾਵਲ ਪਾਠਕ ਨੂੰ ਉੱਠਣ ਲਈ ਮਜਬੂਰ ਕਰ ਦਿੰਦਾ ਹੈ। ਇੰਝ ਮਹਿਸੂਸ ਹੁੰਦਾ ਹੈ ਕਿ ਨਵੇਂ ਪੈਰ ਐਲਿਕਸੇਈ ਨੂੰ ਨਹੀਂ ਤੁਹਾਨੂੰ ਮਿਲੇ ਹਨ। ਹਰ ਇੱਕ ਪਾਠਕ ਨੂੰ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ। ਯਕੀਨਨ ਇਹ ਨਾਵਲ ਤੁਹਾਡੇ ਵਿੱਚ ਨਵੀਂ ਊਰਜਾ ਭਰੇਗਾ। 😊😊😊
@SukhwinderKaur-lv8gm
@SukhwinderKaur-lv8gm Ай бұрын
Bahut vdia bhai sahib ji 🙏 main har video sundi Hann hamsha udeek raindi a vidio di Ottawa ch rainde aan asi ...kadi moka milia te ParmesharDuwaar avangi ..Ottawa v aao kdy bhai sahib ji 🙏
@latachetwani8351
@latachetwani8351 Ай бұрын
🪯🙏W A H E G U R U J I 🙏🪯
@manjitkaur7399
@manjitkaur7399 Ай бұрын
🙏🙏🙏🙏🙏
@JagdevSinghPannu-zx9dm
@JagdevSinghPannu-zx9dm Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@seerasingh4698
@seerasingh4698 Ай бұрын
Waheguru ji 🙏
@KaranBir77
@KaranBir77 Ай бұрын
Waheguru ji ❤
@rajdivindersinghmanki6550
@rajdivindersinghmanki6550 Ай бұрын
Waheguru ji 🙏❤️🙏❤
@Lalliandkirtan
@Lalliandkirtan Ай бұрын
Waheguru ji
@jagtar.singh.abheypur.w
@jagtar.singh.abheypur.w Ай бұрын
@asgrewal5930
@asgrewal5930 Ай бұрын
🌹🌹🙏🙏🙏🙏🙏🌹🌹
@jitendersingh1990
@jitendersingh1990 Ай бұрын
🙏❤️
@davinderkaur469
@davinderkaur469 Ай бұрын
Waheguru ji
@VivekSharma-wq5hl
@VivekSharma-wq5hl Ай бұрын
Waheguru ji 🙏
@khaimoga
@khaimoga Ай бұрын
🙏🙏🙏
@manvirsingh6512
@manvirsingh6512 Ай бұрын
Waheguru ji waheguru ji waheguru ji waheguru ji waheguru ji 🙏
@harpreetharry193
@harpreetharry193 Ай бұрын
Waheguru g
@LaiLoPRNAWABGANJD
@LaiLoPRNAWABGANJD Ай бұрын
Waheguru Ji
@mandeep19897
@mandeep19897 Ай бұрын
Waheguru ji🙏🙏🙏🙏🙏
@indianrailwayinformationSunny
@indianrailwayinformationSunny Ай бұрын
Waheguru ji
@manjitkaursandhu4785
@manjitkaursandhu4785 Ай бұрын
Waheguru ji 🙏🙏♥️♥️🙏🙏
@harjitkaur3753
@harjitkaur3753 Ай бұрын
Waheguru ji 🙏🙏🙏🙏
@RajRajwinder-i5o
@RajRajwinder-i5o Ай бұрын
Waheguru ji🙏🙏
@entertainmentpetsanimal
@entertainmentpetsanimal Ай бұрын
Waheguru ji
@jitendermahla9057
@jitendermahla9057 Ай бұрын
Waheguru ji
@pardeepbadhgujer9855
@pardeepbadhgujer9855 Ай бұрын
Waheguru ji🙏
@dishakour13
@dishakour13 Ай бұрын
🙏 Waheguru g 🙏
@Harvinder88
@Harvinder88 Ай бұрын
Waheguru ji ❤
@Fitness-deep-q5z
@Fitness-deep-q5z Ай бұрын
Waheguru ji🙏
@sharanbenipal4876
@sharanbenipal4876 Ай бұрын
Waheguru ji 🙏🏻🙏🏻🙏🏻🙏🏻🙏🏻
99.9% IMPOSSIBLE
00:24
STORROR
Рет қаралды 31 МЛН