ਪ੍ਰਚਾਰ ਕਰਨ ਤੋਂ ਕਿਉਂ ਰੋਕੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ, ਵਲਟੋਹੇ ਨੂੰ ਹੋਏ ਸਿੱਧੇ | Interview | Parents

  Рет қаралды 68,678

Punjabi Lok Channel

Punjabi Lok Channel

24 күн бұрын

Bhai Amritpal Singh, Khadoor Sahib, Kulbir Zira, Laljit bhullar, Virsa Singh Valtoha, Sukhbir Badal, Parent, Lok Sabha Election, satnam Singh, Interview

Пікірлер: 332
@GurwinderSingh-ts1bk
@GurwinderSingh-ts1bk 23 күн бұрын
ਅਸੀਂ ਇਸ ਵਾਰ ਵੋਟ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਹੀ ਪਾਵਾਂਗੇ।
@kisankaur4459
@kisankaur4459 22 күн бұрын
thank you!!
@arorasaab8004
@arorasaab8004 20 күн бұрын
​@@kisankaur4459Hlo dear
@VrienderKashmirSingh-bj7kf
@VrienderKashmirSingh-bj7kf 23 күн бұрын
ਜੋ ਮਰਜ਼ੀ ਕਰਲੋ ਜਿੱਤਣ ਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@punjab8944
@punjab8944 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏🙏
@bikramgill5035
@bikramgill5035 23 күн бұрын
ਭਾਈ ਅੰਮ੍ਰਿਤ ਪਾਲ ਸਿੰਘ ਕੌਮ ਦਾ ਹੀਰਾ ਹੈ
@gaming_channel98
@gaming_channel98 23 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਜਿੱਤ ਸੱਚ ਦੀ ਜਿੱਤ
@JagjitSingh-uz4dv
@JagjitSingh-uz4dv 23 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ
@MOHIEWALA
@MOHIEWALA 23 күн бұрын
ਖੰਡੂਰ ਸਾਹਿਬ ਵਾਲਿ ਜ਼ਿਮੇਵਾਰੀ ਥੋਡੀ ਆ ਜਿਤਾਉਣ ਦੀ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ 💯🙏🙏🙏⛳⛳⛳✌️✌️✌️
@gurlalvirk3814
@gurlalvirk3814 23 күн бұрын
ਅਕਾਲੀ ਦਲ rss ਦੀ ਸਭ ਤੋਂ ਵੱਡੀ ਪਾਰਟੀ ਏ ਲੋਕਾਂ ਨੂੰ ਪਾਗਲ ਬਨਾਉਣ ਨੂੰ ਫ਼ਿਰ ਦੇ ਪੈਰ ਲੋਕ ਬਹੁਤ ਸਮਝਦਾਰ ਨੇ
@singhsingh4449
@singhsingh4449 23 күн бұрын
ਭਾਈ ਸਾਹਿਬ ਦੇ ਮਾਤਾ ਪਿਤਾ ਜੀ ਦੇ ਮਨ ਵਿੱਚ ਕੋਈ ਵੈਰ ਵਿਰੋਧ, ਕੋਈ ਮਨ ਅੰਦਰ ਕੋਈ ਗਲਤ ਵਿਚਾਰ ਨਹੀ ਬਿਲਕੁਲ ਸਾਫ ਸੁਥਰੇ ਢੰਗ ਨਾਲ ਗੱਲ ਕਰ ਰਹੇ ਨੇ ਵਾਹਿਗੁਰੂ ਜੀ ਦੇ ਸੱਚੇ ਸਿੱਖ ਨੇ
@ghumansaab4914
@ghumansaab4914 23 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ
@amitbrar2440
@amitbrar2440 23 күн бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੰਦਾਬਾਦ 🙏 ਵਾਹਿਗੁਰੂ ਜੀ ਮੇਹਰ ਰੱਖਿਓ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@johalhundalmusicofficial
@johalhundalmusicofficial 22 күн бұрын
ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ ਜੀ
@gurlalvirk3814
@gurlalvirk3814 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਅਕਾਲੀ ਦਲ ਆਮ ਆਦਮੀ ਪਾਰਟੀ ਮੁਰਦਾਬਾਦ ਕਾਂਗਰਸ ਮੁਰਦਾਬਾਦ
@sandhusaab7504
@sandhusaab7504 23 күн бұрын
ਜਿੱਤ 100% ਪੱਕੀ ਆ ਭਾਈ ਅਮ੍ਰਿਤਪਾਲ ਸਿੰਘ ਦੀ .
@MassaSingh-rd9ds
@MassaSingh-rd9ds 23 күн бұрын
ਭਾਈਅਮਿੰਰਤਪਾਲ ਸਿੰਘ ਜਿੰਦਾਬਾਦ
@baliharsingh7535
@baliharsingh7535 23 күн бұрын
ਅੰਮ੍ਰਿਤਪਾਲ jindabad
@sevaksingh9469
@sevaksingh9469 23 күн бұрын
ਖੰਡੂਰ ਸਾਹਿਬ ਵਾਲਿਓ ਹੱਥ ਬੰਨ੍ਹ ਕੇ ਬੇਨਤੀ ਹੈ ਬੁਜ਼ਰਗ ਮਾਤਾ ਪਿਤਾ ਦੀ ਪਿੱਠ ਨਾ ਲੱਗਣ ਦਿਓ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ, ਮੈ ਹਿੰਦੂ ਧਰਮ ਵਿੱਚ ਹੋ ਕੇ ਭਾਈ ਸਾਹਿਬ ਜੀ ਦੀ ਸਪੋਟ ਕਰਦਾ 👏👏👏👏
@pamajawadha5325
@pamajawadha5325 22 күн бұрын
Good veer
@lssandhu9263
@lssandhu9263 20 күн бұрын
ਧੰਨਵਾਦ ਵੀਰ
@ib1463
@ib1463 23 күн бұрын
ਜੇਕਰ ਸਰਕਾਰਾ ਪੰਜਾਬ ਦੀ ਸਿੱਖੀ ਨੂੰ ਡਿਬਰੂ ਗੜ ਦੀਆਂ ਜੇਲ੍ਹਾ ਵਿੱਚ ਬੰਦ ਕਰੇਗੀ ਤਾਂ ਪੰਜਾਬ ਦੀ ਹਰ ਵਰਗ ਦੀ ਜੁਵਾਨੀ ਸਿੱਖੀ ਨੂੰ ਅਜਾਦ ਕਰਵਾਉਣ ਲਈ ਸੜਕਾਂ ਤੇ ਉਤਰੇਗੀ।ਧੰਨਵਾਦ।
@MandeepKaur-vy7cb
@MandeepKaur-vy7cb 23 күн бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਨੂੰ ਵੋਟ
@apwander3470
@apwander3470 23 күн бұрын
ਨਾ ਕਰਨ ਦਿਓ ਪਰਚਾਰ ਵਾਹਿਗੁਰੂ ਕਿਰਪਾ ਕਰਨਗੇ ਭਾਈ ਸਾਬ ਘਰੇ ਬੈਠੇ ਹੀ ਜਿੱਤ ਜਾਣਗੇ ਜਿਸਦਾ ਪਰਚਾਰ ਆਪ ਵਾਹਿਗੁਰੂ ਕਰ ਰਿਹਾ ਹੋਵੇ ਓਨੂੰ ਜਿੱਤਣ ਤੋਂ ਕੌਣ ਰੋਕ ਸਕਦਾ❤❤
@jatindersingh5960
@jatindersingh5960 22 күн бұрын
ਖਡੂਰ ਸਾਹਿਬ ਦੇ ਲੋਕਾਂ ਦੇ ਹੱਥ ਵਿੱਚ ਇੱਕ ਮੋਕਾ ਹੈ ਭਾਈ ਸਾਹਿਬ ਨੂੰ ਜਿੱਤਾ ਕੇ ਆਪਣੀ ਅਣਖ ਬਰਕਰਾਰ ਰੱਖਣ ਲਈ।
@sapindersingh4083
@sapindersingh4083 23 күн бұрын
ਖੰਡੂਰ ਸਾਹਿਬ ਵਾਲਿਆਂ ਨੇ ਘਰ ਬੈਠੇ ਹੀ ਜਿੱਤਾ ਦੇਣਾ
@Mohanjit-Kaur
@Mohanjit-Kaur 22 күн бұрын
ਭਾਈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ
@lovepreet_benipal09
@lovepreet_benipal09 22 күн бұрын
ਪਹਿਲਾ ਅਸੀ ਦੀਪ ਸਿੱਧੂ ਵਰਗਾ ਹੀਰਾ ਗਵਾ ਲਿਆ ਫੇਰ ਮੂਸੇ ਵਾਲਾ ਗਵਾ ਲਿਆਂ ਹੁਣ ਲੋਕੋ ਮੌਕਾ ਏ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੇ ਦਿਊ।
@Doaba1313
@Doaba1313 22 күн бұрын
ਸਾਰੇ ਵਿਰੋਧੀਆ ਦਾ ਜੋਰ ਲੱਗਿਆ ਕੀ ਕਿਸੇ ਨਾ ਕਿਸੇ ਤਰਾ ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਪ੍ਰਚਾਰ ਰੋਕਿਆ ਜਾਵੇ ਇਹ ਹੁਣ ਖੰਡੂਰ ਸਾਹਿਬ ਦੇ ਲੋਕਾਂ ਨੂੰ ਚਾਹੀਦੀ ਕੀ ਉਹ ਸਾਰੇ ਇੱਕਠੇ ਹੋ ਕੇ ਆਪਣੇ ਆਪਣੇ ਪਿੰਡਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਲਈ ਆਪ ਖੁਦ ਪ੍ਰਚਾਰ ਕਰਨ ਤੇ ਵੱਧ ਤੋ ਵੱਧ ਵੋਟਾ ਪਵਾ ਕੇ ਜਿਤਾਉਣ 🙏
@satgurkotra2543
@satgurkotra2543 23 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@amandeepkaur7064
@amandeepkaur7064 22 күн бұрын
ਬਾਵਾਂ ਉੱਪਰ ਕਰਕੇ ਭੱਜਣ ਵਾਲਾ ਦੁਨੀਆਂ ਦਾ ਮਹਾਨ ਯੋਧਾ ਵਲਟੋਹਾ ਜੀ
@Sidhusaab4824
@Sidhusaab4824 22 күн бұрын
😅😅😅😅😅😅😅
@sukhvinderbrar5946
@sukhvinderbrar5946 19 күн бұрын
😂😂😂😅
@rajinderkaursarao7214
@rajinderkaursarao7214 23 күн бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ
@prmjeetkaurghumaan
@prmjeetkaurghumaan 22 күн бұрын
ਪਲੀਜ਼ ਖੰਡੂਰ ਸਾਹਿਬ ਇਲਾਕੇ ਵਾਲੀਓ ਹੁਣ ਮੌਕਾ ਵੱਧ ਤੋਂ ਵੱਧ ਵੋਟਾਂ ਪਾ ਕੇ ਬਹੁਮੱਤ ਗਿਣਤੀ ਨਾਲ ਜਿਤਾਇਆ ਪਲੀਜ਼ ਭਾਈ ਅਮ੍ਰਤੀਪਾਲ ਸਿੰਘ ਖ਼ਾਲਸਾ ਜੀ ਨੂੰ
@arvindersingh6712
@arvindersingh6712 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@barindersingh4495
@barindersingh4495 22 күн бұрын
ਬੱਬਰ ਸ਼ੇਰਾਂ ਦਾ ਆਗੂ ਭਾਈ ਅਮਰਤਪਾਲ ਸਿੰਘ ਜੀ
@harjinderbajak4930
@harjinderbajak4930 23 күн бұрын
ਜੋ ਮਰਜੀ ਕਰ ਲੈਣ ਸਰਕਾਰਾਂ ਜਿਤੂ ਅਮ੍ਰਿਤ ਪਾਲ
@sheenufaridkot7626
@sheenufaridkot7626 23 күн бұрын
ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ
@sukhdevsingh-dx4xe
@sukhdevsingh-dx4xe 23 күн бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜਿੱਤ ਪੱਕੀ
@kalabrar4933
@kalabrar4933 23 күн бұрын
ਭਾਈ ਅਮਿਤਪਾਲ ਸਿੰਘ ਜੀ ਦੀ ਜਿੱਤ ਪੱਕੀ ਹੈ
@h.s.dhaliwal1826
@h.s.dhaliwal1826 23 күн бұрын
ਜਿੱਤ ਪੱਕੀ ਐ
@jigardeep3590
@jigardeep3590 22 күн бұрын
ਇਹੋ ਜਿਹੇ ਸਵਾਲਾਂ ਦੀ ਜ਼ਰੂਰਤ ਨਹੀਂ ਹੁਣਉਨਾ ਨੂੰ ਪੁੱਛੋ ਤੁਸੀ ਸੰਵਿਧਾਨ ਦੀ ਸਹੁੰ ਖ਼ਾਕੇ ਬਹੁਤ ਲੁੱਟਿਆ ਕੀਸੰਵਿਧਾਨ ਇਸ ਗੱਲ ਦੀ ਇਜਾਜ਼ਤ ਦਿੰਦਾ। ਪ੍ਰਚਾਰ ਸੰਗਤਾਂਕਰ ਰਹੀਆਂ ਲੋਕਾਂ ਦਾ ਫੈਸਲਾ ਇਲੈਕਸਨ ਦਾ। ਸਵਾਲ ਸੰਗਤਾਂ ਨੂੰ ਕਰੋ ਕਿਉਂਕਿ ਉੱਨਾਂ ਨੂੰ ਇਹੋ ਜਿਹੇ ਲੀਡਰ ਦੀ ਜ਼ਰੂਰਤ ਹੈ
@GurnamSingh-hc6hx
@GurnamSingh-hc6hx 23 күн бұрын
Amritpal.singh.jindabad❤❤❤❤❤
@pritammanshahia3030
@pritammanshahia3030 23 күн бұрын
ਵਲਟੋਹੇ ਨੂੰ ਕੋਈ ਦੁਖ ਨਹੀਂ ਐਨ ਐਸ‌ ਏ‌ ਦਾ ਵਲਟੋਹਾ‌ ਫਿਰ ਵਗ ਜਾਵੇ ਜੇਲ ਚ ਐਨ ਐਸ ਏ‌ ਲਵਾਕੇ ਨਾਲੇ ਲੋਕਾਂ ਨੂੰ‌‌ ਪਤਾ‌ ਲੱਗ ਜਾਉ
@user-Rashpalsohi55
@user-Rashpalsohi55 23 күн бұрын
ਖਡੂਰ ਸਾਹਿਬ ਵਾਲਿਓ ਪੂਰੀ ਦੁਨੀਆ ਦੀ ਨਜ਼ਰ ਤੁਹਾਡੇ ਤੇ ਜੇ ਤੁਸੀਂ ਇੱਜਤ ਰੱਖਣੀ ਜੇ ਪੂਰੇ ਪੰਜਾਬ ਦੀ
@user-rc2wn6my3q
@user-rc2wn6my3q 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
@sabi-mansa
@sabi-mansa 23 күн бұрын
S Simrnjeet Singh maan ⛳ AMRITPAL KHALSA ⛳ lakha ⛳ S sarbjit Singh fridkot ⛳👈
@MehakdeepsinghSidhu-yi8ee
@MehakdeepsinghSidhu-yi8ee 23 күн бұрын
No.lakha
@user-en9qr3wk3m
@user-en9qr3wk3m 23 күн бұрын
Waheguru ji Bhai Amritpal Singh Zindawad ❤❤❤❤❤❤
@navparmar7274
@navparmar7274 23 күн бұрын
Dhan aa Mata te Bapu ji..... Kinne chardikla vich han..
@RanjeetAmirKhas
@RanjeetAmirKhas 22 күн бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@AvtarSingh-pw7fv
@AvtarSingh-pw7fv 23 күн бұрын
ਵਾਹਿਗੁਰੂ ਜੀ
@JagroopSingh-es1ok
@JagroopSingh-es1ok 22 күн бұрын
ਚੜਦੀਕਲਾ 🙏
@Dharmik_shabad_
@Dharmik_shabad_ 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ LOVE U BHAI SAAB ( ਦਿੱਲੋ ਸਤਿਕਾਰ ਬੇਬੇ ਬਾਪੂ ਨੂੰ ) ❤️🫶⛳️😘
@gurpejsingh5784
@gurpejsingh5784 23 күн бұрын
❤ਪ੍ਰਹਿਲਾਦ ਭਗਤ ਦੇ ਕੰਮ ਦੇਵਤਿਆਂ ਵਾਲੇ ਸਨ ।ਬਲੋਚਣ ਦੇ (ਪ੍ਰਹਿਲਾਦ ਦੇ ਪੁੱਤਰ)ਦੇ ਕੰਮ ਰਾਖਸ਼ਾ ਵਾਲੇ ਸਨ ।ਬਲੋਚਣ ਕਹਿੰਦਾ ਸੀ ਸਾਡੇ ਪੁਰਖਿਆਂ ਨੇ (ਪ੍ਰਹਿਲਾਦ ਨੇ)ਬੜੇ ਕਸ਼ਟ ਸਹਿ ਬੜੀਆਂ ਕਰਬਾਣੀਆ ਦਿਤੀਆਂ । ਉਸੇ ਤਰ੍ਹਾਂ ਹੀ ਅਜੋਕੇ ਸਮੇਂ ਦੇ ਅਕਾਲੀ (ਬਾਦਲ ਕੇ)ਕਹਿੰਦੇ ਹਨ ਕਿ ਸਾਡੇ ਪੁਰ(ਖਿਆਂ ਨੇ ਪੰਥ ਲਈ ਬੜੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਸਨ । ਅਜੋਕੇ ਅਕਾਲੀ
@amritpalsinghkhalsa3947
@amritpalsinghkhalsa3947 23 күн бұрын
ੲ ਅ ਸ ਖ ਨ ਪ ਨ ਮ ਪਰ ਘਰ ਘਰ ਅਮਰਿਤਪਾਲ ਸਿੰਘ ਪਰਚਾਰ ਕਰ ਰਹੇ ਆ ਵਾਹਿਗੁਰੂ ਮੇਹਰ ਕਰੇ ਜਿੱਤ ਪਕੀ ਆ
@dkkhalsa1551
@dkkhalsa1551 20 күн бұрын
ਸਹੀ ਕਿਹਾ ਬਾਪੂ ਜੀ ਨੇ ਮਾਤਾ ਸ਼ੇਰਨੀ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾਓ ਜੀ ਸਾਰੇ
@user-mq4qh8nw4n
@user-mq4qh8nw4n 23 күн бұрын
ਧੰਨਵਾਦ ਜੀ ਰੰਧਾਵਾ
@arashgill6399
@arashgill6399 23 күн бұрын
Bhai Amritpal ji khalsa jindabad ⚔️
@baldevsingh8619
@baldevsingh8619 22 күн бұрын
ਹੰਕਾਰੀ ਵਲਟੋਹੇ ਨੂੰ ਮਾਝੇ ਵਾਲੇ ਜੁਝਾਰੂ ਯੋਧਿਓ ਸਬਕ ਸਿਖਾ ਦਿਓ ਜਮਾਨਤ ਜਬਤ ਕਰਾ ਦਿਓ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਾ ਰਹੇ
@gurpejsingh5784
@gurpejsingh5784 23 күн бұрын
❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤
@gurjotsingh445
@gurjotsingh445 23 күн бұрын
Bhai Amritpal Singh ji zindabad wmk🙏
@JaswinderSingh-ie8xu
@JaswinderSingh-ie8xu 23 күн бұрын
ਅੰਮ੍ਰਿਤ ੍ਰਪਾਲ ਜ਼ਿੰਦਾਬਾਦ
@AvtarSingh-wp8bw
@AvtarSingh-wp8bw 23 күн бұрын
Waheguru ji ka Khalsa waheguru Ji ki fateh
@Ramanjit_Singh_khalsa
@Ramanjit_Singh_khalsa 23 күн бұрын
Waheguru ji da khalsa Waheguru ji di fateh
@sukhjitsingh6668
@sukhjitsingh6668 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@hithere5671
@hithere5671 22 күн бұрын
Bhai Sukha jinda zindabad ❤भाई अमृतपाल singh da साथ देवो ❤babbar hardeep singh nijjar zindabad ❤
@Rinkamadnipuria
@Rinkamadnipuria 23 күн бұрын
Good
@surjansingh3809
@surjansingh3809 22 күн бұрын
ਸਰਕਾਰਾਂ ਸੰਵਿਧਾਨ ਦੀ ਉਲੰਘਣਾ ਕਰ ਰਹੀਆਂ ਹਨ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@JaniJani-ub3rb
@JaniJani-ub3rb 23 күн бұрын
Vote for bhaiamritpalsingh
@user-wg7ix5dr5x
@user-wg7ix5dr5x 20 күн бұрын
ਹੇ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਜਿਤ ਵਖਸੋ਼
@palwinderkaur9842
@palwinderkaur9842 23 күн бұрын
Waheguru ji mehar bharya hath rakhan Bhai Amritpal Singh ji te 🙏🙏
@AmandeepSingh-bu4wn
@AmandeepSingh-bu4wn 23 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ਜੀ
@Moneypoweryoutube
@Moneypoweryoutube 23 күн бұрын
Waheguru ji
@Sada_panjab_
@Sada_panjab_ 23 күн бұрын
ਸੂਰਮਾ ਜੰਮਿਆ ਮਾ ਤੁਸੀ ਸਾਰੇ ਨਾਲ ਹੀ ਆ ਥੋਡੇ
@manjitkaurpelia3506
@manjitkaurpelia3506 23 күн бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@navparmar7274
@navparmar7274 23 күн бұрын
Bohut e sohni galbaat bhai sahib kiti a....
@balkarsingh2108
@balkarsingh2108 23 күн бұрын
Amrit pal Zindabad
@jaspreetkaur1097
@jaspreetkaur1097 22 күн бұрын
Sahi gall aa .We support Amritpal Singh ji Khalsa.
@user-fi3we6yc2u
@user-fi3we6yc2u 23 күн бұрын
Amritpal veer jindabad
@gurpejsingh5784
@gurpejsingh5784 23 күн бұрын
ਜਿਵੇਂ ਚੋਣ ਪਰਚਾਰ ਕਰਨ ਲਈ ਕੇਜਰੀਵਾਲ ਨੂੰ ਰਿਹਾ ਕਰ ਦਿੱਤਾ ਗਿਆ ਹੈ ।ਉਸੇ ਤਰ੍ਹਾਂ ਹੀ ਭਾਈ ਅਮਰਤ ਪਾਲ ਸਿੰਘ ਜੀ ਨੂੰ ਵੀ ਚੋਣ ਪਰਚਾਰ ਕਰਨ ਲਈ ਜੇਲ੍ਹ ਵਿਚੋ ਰਿਹਾ ਕਰ ਦੇਣਾ ਚਾਹੀਦਾ ਹੈ
@balkarchauhan
@balkarchauhan 22 күн бұрын
ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਹੈਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਖੰਡੂਰ ਸਾਹਿਬ ਤੋਂ ਜਿਤਾਉਣਾ ਹੈਂ ਖਾਲਸਾ ਰਾਜ ਲੈਕੇ ਆਉਣਾਂ ਹੈਂ ⛳🙏
@user-ei8rt6ux2n
@user-ei8rt6ux2n 22 күн бұрын
ਖਾਲਸਾ ਜੀ ਦੀ ਜਿੱਤ ਸੱਚ ਦੀ ਜਿੱਤ
@AmandeepSingh-eb6wp
@AmandeepSingh-eb6wp 22 күн бұрын
Sikh kaum da heera Bhai Amritpal Singh jindabaad
@taranjeetsingh4346
@taranjeetsingh4346 23 күн бұрын
Hath jod ke benti hai saare Khadoor sahib valea nu ya jis kise da v koi relative Khadoor sahib rehnda please Bhai Amritpal singh ji nu support krwao hun saadi Sikh kaum di izzat di gal hai 🙏🏻🙏🏻🙏🏻🙏🏻
@KartarSingh-es8mo
@KartarSingh-es8mo 23 күн бұрын
ਵਾਹਿਗੁਰੂ ਜੀ ਭਾਈ ਸਾਹਿਬ ਦੇ ਆਪ ਅੰਗ ਸੰਗ ਨੇ ਜਿੱਤ ਪੱਕੀ ਏ 🙏🙏
@mantabsinghmantab1074
@mantabsinghmantab1074 20 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜਿੱਤਣ ਤੇ ਰਿਹਾਅ ਹੋਣ
@lovejit4811
@lovejit4811 23 күн бұрын
Amrit pal Singh jindabaad
@jasveerkaur8155
@jasveerkaur8155 22 күн бұрын
ਭਾਈ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਇੰਟਰਵਿਊ ਵਿਚ ਕਿਸੇ ਨੂੰ ਵੀ ਕੋਈ ਗ਼ਲਤ ਲਫ਼ਜ਼ ਨਹੀਂ ਬੋਲੇ। very nice
@GurmeetSingh-ud1dv
@GurmeetSingh-ud1dv 22 күн бұрын
ਬਾਪੂ ਜੀ ਸਰਕਾਰ ਹਰ ਹੱਥ ਕੰਢੇ ਅਪਣਾੳ। ਵਾਹਿਗੁਰੂ ਜੀ ਸਦਾ ਅੰਗ ਸੰਗੇ ਹੈ।।ਭਰਾਵਾ ਨਾਹੀਂ ਕਿਸੇ ਦੀ ਚਿੰਤਾ ਨਾ ਕਰੋ
@JaswinderSingh-lc4vv
@JaswinderSingh-lc4vv 22 күн бұрын
ਸੱਚੇ ਪਾਤਸ਼ਾਹ ਜੀ ਨੇ , ਤੂਹਾਡੇ ਤੇ ਮਿਹਰ ਆਪੇ ਕਰ ਦੇਣੀ ਹੈ। ਫ਼ਿਕਰ ਨਾ ਕਰਨਾ ।🙏🙏🙏🙏🙏🙏🙏🙏🙏🙏
@garakhan9961
@garakhan9961 23 күн бұрын
ਅੱਲਾ ਤੇਰੇ ਵੱਲੋਂ ਧਰਤੀ ਤੇ ਇੱਕ ਕੋਮ ਹੈ ਜਿਸ ਕੋਲ ਤੇਰੇ ਆਮਲ ਦੀ ਖੇਤੀ ਕਰਦੀ ਹੈ ਉਸ ਖੇਤੀ ਦੀ ਪੈਦਾਵਾਰ ਨੂੰ ਤੇਰੀ ਦੂਖੀ ਆਦਮ ਜ਼ਾਤ ਉਪਰ ਖਰਚ ਕਰਦੀ ਹੈ ਉਸ ਨੂੰ ਕਹਿੰਦੇ ਹਨ ਸਿੱਖ ਕੌਮ ਤੇਰੀ ਇਸ ਸਿੱਖ ਕੌਮ ਨੂੰ ਕੁੱਝ ਦੋਜ਼ਖ਼ ਦੀ ਖੇਤੀ ਕਰਨ ਵਾਲੇ ਲੋਕਾਂ ਨੇ ਡਿਬਰੂਗੜ੍ਹ ਜੇਲ ਵਿੱਚ ਬੰਦ ਕਰ ਦਿੱਤੇ ਹੈ ਮੈਂ ਗ਼ਰੀਬ ਡਿਬਰੂਗੜ੍ਹ ਤੋਂ ਆਜ਼ਾਦ ਨਹੀਂ ਕਰਵਾ ਸਕਦੇ ਤੁਸੀਂ ਆਪਣੇ ਆਦਮੀਆਂ ਭੈਣ ਭਰਾ ਦੇ ਰੂਪ ਵਿੱਚ ਫ਼ਰਿਸ਼ਤੇ ਦੀ ਸਪੈਸ਼ਲ ਡਿਉਟੀਆਂ ਲਈਆਂ ਜਾਣ ਜੀ ਤਾਂ ਕਿ ਜਿੱਤ ਨਸੀਬ ਕਰਵਾ ਕੇ ਜੇਲ੍ਹ ਦੀਆਂ ਕੋਠੜੀਆਂ ਖਤਮ ਕਰੋ ਜੀ ਬੁਜ਼ਰਗ ਮਾਤਾ ਪਿਤਾ ਜੀ ਦੇ ਨਾਲ ਹਾਂ ਜੀ
@bharatindia8956
@bharatindia8956 21 күн бұрын
Ba kamaal🌹💐
@gurjantgill1508
@gurjantgill1508 22 күн бұрын
ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ❤️🙏✌️
@rajwinder1968
@rajwinder1968 22 күн бұрын
ਜੋ ਮਰਜੀ ਸਰਕਾਰ ਪਬੰਦੀਆ ਲਾ ਲੈ ਵੋਟਾ ਅਮਿ੍ਤਪਾਲ ਸਿੰਘ ਨੂੰ ਹੀ ਪੈਣੀਅ
@gurpejsingh5784
@gurpejsingh5784 23 күн бұрын
ਸ਼ੀਰੀ ਬਰਾੜ ਦੇ ਇਹ ਦੋ ਗਾਣੇ ਬੇੜੀਆਂ ਅਤੇ ਪੰਜਾਬ ਲਾਪਤਾ ਪਰਚਾਰ ਜਲੂਸ ਰੋਡ ਸ਼ੋ ਕਾਫਲੇ ਸਟੇਜ ਪੰਡਾਲ ਵਿੱਚ ਹਰ ਸਮੇਂ ਲਗਾ ਕੇ ਰਖੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਉਂ ਘਰਾਂ ਵਿਚੋਂ ਬਾਹਰ ਨਿਕਲ ਕੇ ਬੰਦੀ ਸਿੰਘਾਂ ਨੂੰ ਵੋਟਾਂ ਪਾਣੀਆਂ ਹਨ
@gurpejsingh5784
@gurpejsingh5784 23 күн бұрын
ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤ Apna Punjab News
@Mac-nm5bb
@Mac-nm5bb 22 күн бұрын
Tatte chunng lai bai mootpal khotta g de 🤡
@gurpejsingh5784
@gurpejsingh5784 22 күн бұрын
@@Mac-nm5bb lagda hia too Chong ke dekhya hia Ta hee photo vich tere bula da rang lal hsi
@jaggisidhu6065
@jaggisidhu6065 20 күн бұрын
ਵਹਿਗੁਰੂ ਜੀ ਮੇਹਰ ਰੱਖੇ ਭਾਈ ਸਾਹਿਬ ਤੇ
@AmarSingh-gp2hd
@AmarSingh-gp2hd 23 күн бұрын
ਇਹੋ ਜਿਹੇ ਪੱਤਰਕਾਰ ਨੂੰ ਹੀ ਪਹਿਲਾਂ ਤੇ ਡਿਬੇਟ ਚ ਲੈਣਾ ਚਾਹੀਦਾ ਵਾਰ ਵਾਰ ਇਕ ਸਵਾਲ ਕਰੀ ਜਾਣੇ
@KabalSingh-mi3et
@KabalSingh-mi3et 23 күн бұрын
BHAI AMRITPAL SINGH JI KHALSA JINDABAD JI 🙏🙏
@kaursidhusardarni2304
@kaursidhusardarni2304 23 күн бұрын
ਪੱਤਰਕਾਰ ਸਾਬ ਜੀ ਥੋਨੂੰ ਵੀ ਪਤਾ ਹੈ ਕਿ ਪ੍ਰਵਾਰ ਨੂੰ ਜਾਂ ਜਨਤਾ ਨੂੰ ਚੋਣ ਪ੍ਰਚਾਰ ਕਰਨ ਤੋ ਕੋਈ ਵੀ ਕਨੂੰਨ ਰੋਕਦਾ ਨਹੀ ਹੈ, ਪੁਲੀਸ ਪ੍ਰਸ਼ਾਸ਼ਨ ਤਾਂ ਪਹਿਲੇ ਵੀ ਗਲਤ ਪਾਵਰ ਦੀ ਵਰਤੋਂ ਕਰਦੇ ਸਨ ਸੱਚ ਹੱਕ ਦੀ ਅਵਾਜ ਕੋਈ ਵੀ ਕਨੂੰਨ ਨੀ ਬੰਦ ਕਰਦਾ ਜੀ ਪੁਲੀਸ ਪ੍ਰਸ਼ਾਸ਼ਨ ਕਿਸੇ ਦੇ ਦਬਾਅ ਹੇਠ ਆ ਕੇ ਪ੍ਰਵਾਰ ਨੂੰ ਡਰਾ ਰਹੇ ਅਵਾਜ ਬੰਦ ਕਰ ਰਹੇ ਜੋ ਗਲਤ ਹੈ
@BalwinderSingh-vi8pb
@BalwinderSingh-vi8pb 23 күн бұрын
Bhai amritpal Singh jindabad
@JaswinderSingh-os1or
@JaswinderSingh-os1or 22 күн бұрын
Sadi Mata jindabad
@user-ob5fi5ze8j
@user-ob5fi5ze8j 23 күн бұрын
Good 22❤
@NavjotSingh-bh3ol
@NavjotSingh-bh3ol 22 күн бұрын
ਇਸ ਵਾਰੀ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾਂ ਨੂੰ ਹੀ ਵੋਟਾਂ ਪਾਵਾਂਗੇ
@harjotkaurgill619
@harjotkaurgill619 22 күн бұрын
Bhai Amritpal Singh khalsa jindabad jindabad jindabad jindabad jindabad jindabad jindabad
@simranjitkaurbajwa3265
@simranjitkaurbajwa3265 22 күн бұрын
Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Amritpal ਲਈ ਗਾਇਆ ਨਵਾਂ ਗਾਣਾ Aman Rozi #amritpalsingh #amanrozi
9:39
Malwa Punjabi Cultural LIVE Frames
Рет қаралды 7 М.
格斗裁判暴力执法!#fighting #shorts
00:15
武林之巅
Рет қаралды 94 МЛН
He tried to save his parking spot, instant karma
00:28
Zach King
Рет қаралды 15 МЛН
Omega Boy Past 3 #funny #viral #comedy
00:22
CRAZY GREAPA
Рет қаралды 34 МЛН
КАРМАНЧИК 2 СЕЗОН 5 СЕРИЯ
27:21
Inter Production
Рет қаралды 595 М.
格斗裁判暴力执法!#fighting #shorts
00:15
武林之巅
Рет қаралды 94 МЛН