ਪ੍ਰਮਾਤਮਾ ਨੂੰ ਮਜ਼ਾਕ ਦਾ ਵਿਸ਼ਾ ਨਾ ਬਣਾਉ

  Рет қаралды 13,510

Dhakki Sahib

Dhakki Sahib

4 жыл бұрын

ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ | SANT BABA DARSHAN SINGH JI KHALSA
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
GURDWARA TAPOBAN DHAKKI SAHIB MAKSUDRA (LUDHIANA)
For all latest updates, please visit the following page:
DhakkiSahib
Website Link:
www.dhakkisahib.tv
Facebook Information Updates: / dhakkisahib
KZbin Media Clips: / dhakkisahibtv
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#DhakkiSahib #SantkhalsaJi #Ludhiana

Пікірлер: 89
@hardeepsingh5734
@hardeepsingh5734 4 жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਰੱਬ ਨਾਲ ਇਕ ਮਿੱਕ ਹਨ ਜੀ ਮਹਾਪੁਰਸ਼ਾਂ ਨੂੰ ਮੇਰਾ ਕੋਟ ਕੋਟ ਪ੍ਰਣਾਮ ਹੈ ਜੀ ਬਾਬਾ ਜੀ ਦੁਨੀਆ ਦਾ ਭਲਾ ਕਰਨ ਆਏ ਸੰਸਾਰ ਤੇ
@khalsa.tejbirr5223
@khalsa.tejbirr5223 4 жыл бұрын
ਧੰਨ ਹਨ ਰੱਬ ਦੇ ਪਿਅਾਰੇ ਸੰਤ ਖਾਲਸਾ ਜੀ ਜੋ ਸਮੁੱਚੀ ਕਾੲਨਿਾਤ ਦਾ ਦਰਦ ਦਿਲੋਂ ਮਹਿਸੂਸ ਕਰਦੇ ਹਨ ਅਤੇ ਹਮਦਰਦੀ ਵੀ ਜਤਾਉਂਦੇ ਹਨ।ਸੰਤ ਖਾਲਸਾ ਜੀ ਪੰਥ ਦੇ,ਕੌਮ ਦੇ,ਦੀਨ ਦੁਖੀਆਂ ਦੇ ਸੱਚੇ ਦਰਦੀ ਹਨ।ਅਜਿਹੇ ਮਹਾਂਪੁਰਸ਼ਾਂ ਦੀ ਸਾਡੀ ਕੌਮ ਨੂੰ ਅੱਜ ਬਹੁਤ ਲੋੜ ਹੈ। ਸਾਨੂੰ ੲਿਹਨਾਂ ਬੇਸ਼ਕੀਮਤੀ ਵਚਨਾਂ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ। ਮਹਾਂਪੁਰਸ਼ਾਂ ਨੇ ਸਾਨੂੰ ਬਹੁਤ ਵਧੀਅਾ ਸੰਦੇਸ਼ ਦਿੱਤਾ ਹੈ,ਸਾਨੂੰ ਘਰ ਬੈਠਿਅਾਂ ਵੱਧ ਤੋਂ ਵੱਧ ਸਮਾਂ ਵਾਹਿਗੁਰੂ ਪਿਅਾਰੇ ਦੀ ਯਾਦ ਚ ਬਾਣੀ ਪੜਕੇ ਨਾਮ ਜੱਪਕੇ,ਮੂਲਮੰਤਰ ਦਾ ਜਾਪ ਕਰਕੇ ਬਿਤਾੳੁਣਾ ਚਾਹੀਦਾ ਹੈ ਕਿੳੁਂਕਿ ੲਿੱਕ ਗੁਰੂ ਹੀ ਹੈ ਜੋ ਸਾਡੇ ਹਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਛਿਨਾ ਚ ਟਾਲ ਸਕਦਾ ਹੈ।ਬਹੁਤ ਬਹੁਤ ਧੰਨਵਾਦ ਹੈ ਖਾਲਸਾ ਜੀ ਦਾ, ਖਾਲਸਾ ਜੀ ਦੇ ੲਿਹਨਾਂ ਕੀਮਤੀ ਵਚਨਾਂ ਨੂੰ ਸੁਣਕੇ ੲਿਸ ਡੋਲਦੇ ਮਨ ਦਾ ਹੌਂਸਲਾ ਵਧ ਜਾਂਦਾ ਹੈ। ਅੈਸੇ ਰੱਬ ਦੇ ਪਿਅਾਰੇ ਤਾਂ ਸਮੁੱਚੇ ਸੰਸਾਰ ਦਾ, ਜੀਵ ਜੰਤੂਅਾਂ ਦਾ ਵੀ ਭਲਾ ਲੋਚਦੇ ਹਨ। ਤਪੋਬਣ ਤੋਂ ਸਦਾ ਹੀ ਵਿਸ਼ਵ ਭਰ ਦੀ ਸੁੱਖ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈ...ਅਾੳੁ ਅਾਪਾਂ ਸਾਰੇ ਮਹਾਂਪੁਰਸ਼ਾਂ ਦੇ ੲਿਹਨਾਂ ਵਚਨਾਂ ਤੇ ਗੌਰ ਕਰੀੲੇ ਅਤੇ ਸੰਸਾਰ ਦੇ ਕੋਨੇ ਕੋਨੇ ਵਿੱਚ ਬੈਠੇ ਅਾਪਾਂ ਜੀਵ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਕਰੀੲੇ,ਅਾਪਣੀਅਾਂ ਭੁੱਲਾਂ ਬਖਸ਼ਾੲੀੲੇ ਅਤੇ ਸਰਬੱਤ ਦਾ ਭਲਾ ਮੰਗੀੲੇ ..🙏🏻🙏🏻
@gurtejsinghkhalsa6428
@gurtejsinghkhalsa6428 4 жыл бұрын
ਧੰਨ ਨੇ ਸੰਤ ਖਾਲਸਾ ਜੀ ਅਤੇ ਧੰਨ ਹੈ ੲਿਹ ਤਪੋਬਣ ਢੱਕੀ ਸਾਹਿਬ ਦੀ ਪਵਿੱਤਰ ਧਰਤੀ ਜਿੱਥੋਂ ਹਮੇਸ਼ਾਂ ਦੁਨੀਅਾਂ ਦੇ ਭਲੇ ਲੲੀ ਹੀ ਸੰਦੇਸ਼ ਦਿੱਤੇ ਜਾਂਦੇ ਹਨ ਜੀ। ਕਿੰਨੇ ਦਿਅਾਲੂ ਕਿ੍ਪਾਲੂ ਹਨ ਬਾਬਾ ਜੀ ਜੋ ਕੁਲ ਦੁਨੀਅਾਂ ਦਾ ਭਲਾ ਲੋਚਦੇ ਹਨ ਜੀ। ਮੇਰੀ ਰੋਮ ਰੋਮ ਕਰਕੇ ਕੋਟਿਨ ਕੋਟਿ ਨਮਸਕਾਰ ਹੈ ਅੈਸੇ ਸਤਿਪੁਰਸ਼ਾਂ ਨੂੰ
@FatehjeetSingh282
@FatehjeetSingh282 2 ай бұрын
ਸਾਨੂੰ ਸੁਮੱਤ ਬਖਸ਼ੋ ਪਿਆਰੇ ਸੰਤ ਜੀ ਮਹਾਰਾਜ
@ManpreetKaur-cq7po
@ManpreetKaur-cq7po 4 жыл бұрын
ਮੈਂ ਬਾਬਾ ਜੀ ਦੀ ਵਿਚਾਰਧਾਰਾ ਨਾਲ100% ਸਹਿਮਤ ਆ।ਨਾਸਤਿਕਤਾ ਐਨੀ ਵਧ ਚੁਕੀ ਆ ਕੇ ਪ੍ਰਮਾਤਮਾ ਦੀ ਹੋਂਦ ਨੂੰ ਹੀ ਭੁਲ ਬੈਠੀ ਦੁਨੀਆਂ।ਅੱਜ ਉਸ ਪ੍ਰਮਾਤਮਾ ਨੇ ਇਹੋ ਸੋਚ ਰੱਖਣ ਵਾਲੇ ਲੋਕਾਂ ਨੂੰ ਇਹ ਦਿਖਾ ਦਿੱਤਾ।ਅਗਰ ਉਹ ਚਾਹੇ ਇਕ ਪਲ ਵਿਚ ਸਾਰੀ ਸ੍ਰਿਸ਼ਟੀ ਨੂੰ ਮਿਟਾ ਸਕਦਾ ਇਕ ਪਲ ਵਿਚ ਸਾਰੀ ਸ੍ਰਿਸ਼ਟੀ ਨੂੰ ਬਚਾ ਸਕਦਾ।ਉਸਤੋਂ ਵੱਡਾ ਕੋਈ ਨੀ।
@gurnambhullar5520
@gurnambhullar5520 4 жыл бұрын
ਬਹੁਤ ਵਧੀਆ ਵੀਚਾਰ ਬਾਬਾ ਜੀ ਦੇ
@rajkaur1886
@rajkaur1886 4 жыл бұрын
ਬਾਬਾ ਜੀ ਨੂ ਤਹ ਦਿਲੋ ਨਮਸਕਾਰ ੲਿਹ ਰਬੀ ਰੂਹ ਹਨ
@khalsa.tejbirr5223
@khalsa.tejbirr5223 4 жыл бұрын
ਸਤਿਪੁਰਸ਼ ਸਾਨੂੰ ਸਦਾ ਸਮਝਾੳੁਂਦੇ ਹਨ ਕਿ ਗੁਰੂ ਨਾਨਕ ਮਹਾਰਾਜ ਤੋਂ ਵੱਡਾ ਕੋੲੀ ਨਹੀਂ ਹੈ,ਕੋੲੀ ਗਿਅਾਨ ਨਹੀਂ ਹੈ,ਨਾਹੀ ਕੋੲੀ ਸਾੲਿੰਸ ਹੈ ਤੇ ਨਾਹੀ ਕੋੲੀ ਸ਼ਕਤੀ ਹੈ।ਗੁਰਬਾਣੀ ਹੀ ੲਿਸ ਜੱਗ ਲੲੀ ਚਾਨਣ ਹੈ ਕਿੳੁਂਕਿ ਕਿੰਨੇ ਮਰਜ਼ੀ ਸੂਰਜ ਚੰਦਰਮਾ ਹੀ ਕਿੳੁਂ ਨਾ ਹੋਣ ਪਰ ਗੁਰੂ ਤੋਂ ਬਿਨ੍ਹਾਂ ਅੰਧੇਰਾ ਹੀ ਅੰਧੇਰਾ ਹੈ।ਗੁਰੂ ਤੋਂ ਵੱਡੀ ਕੋੲੀ ਸ਼ਕਤੀ ਨਹੀਂ ਹੈ।ਧੰਨ ਧੰਨ ਗੁਰੂ ਨਾਨਕ ਦੇਵ ਜੀੳੁ ਮਹਾਰਾਜ,ਅਾਪ ਜੀਅਾਂ ਦੀ ਮਹਿਮਾ ਅਪਰਮ ਅਪਾਰ ਹੈ। ੲਿੱਥੋਂ ਤੱਕ ਕਿ ਦੁਨੀਆਂ ਦੇ ੲਿੰਨੇ popular scientist Einstein ਤੋਂ ਵੀ ੳੁਹਨਾਂ ਦੀ ਅੰਤਿਮ ੲਿੱਛਾ ਪੁੱਛੀ ਗੲੀ ਤਾਂ ੲਿਹ ਸੁਣਕੇ ਸਭਨੂੰ ਹੈਰਾਨੀ ਹੋਵੇਗੀ ਕਿ ੳੁਹਨਾਂ ਕਿਹਾ ਕਿ ਜੇ ਮੈਨੂੰ ਮੁੜ ਜਨਮ ਮਿਲੇ ਤਾਂ ਮੈਂ ਅਗਲੇ ਜਨਮ ਚ ਸੰਤ ਬਣਨਾ ਚਾਹੁੰਦਾ ਹਾਂ। Einstein ਨੇ ੲਿੱਥੋਂ ਤੱਕ ਵੀ ਕਿਹਾ ਕਿ ਮੈਂ ਅਾਪਣਾ ਸਾਰਾ ਜੀਵਨ ੲਿੰਨੇ ਸਾਰੇ ਵਿਗਿਅਾਨਕ ਤੱਥਾਂ ਅਤੇ ਅਸਲੀਅਤਾਂ ਖੋਜਦਿਅਾਂ ਹੀ ਵਿਅਰਥ ਗਵਾ ਦਿੱਤਾ ਅਤੇ ਜੋ ੲਿਹਨਾਂ ਸਾਰੇ ਵਿਗਿਅਾਨਕ ਤੱਥਾਂ ਅਤੇ ਸ਼ਕਤੀਅਾਂ ਨੂੰ ਬਣਾੳੁਣ ਵਾਲਾ ਹੈ,ੳੁਸਨੂੰ ਤਾਂ ਕਦੇ ਖੋਜਿਅਾ ਹੀ ਨਹੀਂ,ਅਾਤਮਿਕ ਜੀਵਨ ਜਿੳੁਣ ਦੀ ਤਾਂ ਕਦੇ ਕੋਸ਼ਿਸ਼ ਹੀ ਨਹੀਂ ਕੀਤੀ..ਤਾਂ ਹੁਣ ਅਸੀਂ ਵੀ ਥੋੜਾ ਸੋਚੀੲੇ ਕਿ ਅਸੀਂ ਕਿਹੜੇ ਗੁਮਰਾਹਕੁੰਨ ਪਰਚਾਰਕਾਂ ਦੇ ਮਗਰ ਲੱਗਕੇ ਪਰਮਾਤਮਾ ਦੇ ਕੀਤੇ ਤੇ ਤਰਕਾਂ ਕਰ ਰਹੇ ਹਾਂ ?
@Sukhwindersingh-wk6ox
@Sukhwindersingh-wk6ox 4 жыл бұрын
ਧੰਨ.ਧੰਨ.ਬਾਬਾ.ਜੀ.ਅਾਪ.ਜੀ.ਦੇ.ਅਮੋਲਕ..ਬਚਨ
@manjinderdhillon8305
@manjinderdhillon8305 3 жыл бұрын
🙏🙏🙏🙏🙏🙏🙏🙏🙏🙏🙏🙏
@ripansingh2153
@ripansingh2153 4 жыл бұрын
ਬਹੁਤ ਵਧੀਆ ਬਾਬਾ ਜੀ 🙏🏻🙏🏻👍
@ramansidhu2092
@ramansidhu2092 4 жыл бұрын
ਅੱਜ ਦੇ ਸਮੇ ਵਿੱਚ ਨਾਸਤਿਕਤਾ ਦਾ ਪ੍ਰਚਾਰ ਵੱਧ ਰਿਹਾ ਹੈ। ਮਹਾਪੁਰਸ਼ਾਂ ਦੇ ਸਤਿਬਚਨ ਹਨ ਗੁਰੂ ਤੋਂ ਵੱਡਾ ਕੋਈ ਨਹੀਂ ਪਰ ਅੱਜ ਦਾ ਜੋ ਇਨਸਾਨ ਪ੍ਰਮਾਤਮਾ ਨੂੰ ਨਹੀਂ ਮੰਨਦਾ ਉਸਦਾ ਸਭ ਤੋਂ ਵੱਡਾ ਗੁਨਾਹ ਹੈ। ਮਹਾਪੁਰਸ਼ਾਂ ਦੇ ਬਚਨ ਮਨ ਕੇ ਅਸੀਂ ਸੰਸਾਰ ਵਿਚ ਸੁਖੀ ਤੇ ਸ਼ਾਂਤੀ ਨਾਲ ਰਹਿ ਸਕਦੇ ਹਾਂ।
@user-hr1ub2eh2c
@user-hr1ub2eh2c 4 жыл бұрын
ਧੰਨ ਵਾਹਿਗੁਰੂ ਜੀ
@user-fp2dm3wt2w
@user-fp2dm3wt2w 4 жыл бұрын
Dhan Guru Nanak Dev Ji Maharaj
@hemantrana5088
@hemantrana5088 3 жыл бұрын
ਬਹੁਤ ਚੰਗੇ ਵਿਚਾਰ ਹਨ ਤੁਹਾਡੇ ਬਾਬਾ ਜੀ
@davindersinghsikh3436
@davindersinghsikh3436 3 жыл бұрын
Waheguru🌹🙏 Waheguru🌹🙏 Waheguru🌹🙏 Waheguru🌹🙏 Waheguru🌹🙏
@darshansidhu8563
@darshansidhu8563 4 жыл бұрын
Sachi rooh han baba ji🙏
@tuhituhitu
@tuhituhitu 4 жыл бұрын
Dhan ho tusi baba Ji, tuhde varge sadhua karekeh eh sristi hale vi karhi hai 🙏🏼💐
@anandkhattra7442
@anandkhattra7442 4 жыл бұрын
ਬਹੁਤ ੳੁਤਮ ਵੀਚਾਰ ਹਨ ਜੀ ਅਸਲ ਵਿਚ ਅਸੀ ਪ੍ਰਭੂ ਦੀ ੳੁਸਦੇ ਭਗਤਾ ਦੀ ੳੁਸਦੇ ਜੀਵਾ ਦੀ ਨਿੰਦਿਅਾ ਕਰਦੇ ਹਾ ਹੱਤਿਅਾ ਕਰਦੇ ਹਾ ਬੇਦੋਸਿਅਾ ਦੀ..ਫਿਰ ਡਨ ਤਾ ਮਿਲੇਗਾ ਹੀ
@Gurpreetsingh-wh6ub
@Gurpreetsingh-wh6ub 4 жыл бұрын
ਵਾਹ ਜੀ ਵਾਹ ਬਹੁਤ ਹੀ ਵਡਮੁੱਲੇ ਵੀਚਾਰ ਮਹਾਪੁਰਸ਼ਾਂ ਦੇ ਸੱਚ ਕਿਹਾ ਮਹਾਪੁਰਸ਼ਾਂ ਨੇ ਅੱਜ ਸਾਡੇ ਅੰਦਰੋਂ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਧਰਮ ਤੋ ਦੂਰ ਹੋ ਕੇ ਮਨੁੱਖ ਹੈਵਾਨ ਹੁੰਦਾ ਜਾ ਰਿਹਾ ਹੈ ਤਾ ਹੀ ਅੱਜ ਦੁਨੀਆਂ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਰਹੀ ਹੈ ਐਸੇ ਰੱਬੀ ਮਹਾਪੁਰਸ਼ ਧਰਤੀ ਦਾ ਸੰਤੁਲਨ ਕਾਇਮ ਕਰਨ ਵਾਸਤੇ ਹੀ ਆਉਂਦੇ ਹਨ ਪਰ ਸਾਨੂੰ ਬੇਸਮਝੇ ਲੋਕਾਂ ਨੂੰ ਸਮਝ ਨਹੀਂ ਆਉਂਦੀ
@harindersingharaich3325
@harindersingharaich3325 4 жыл бұрын
ਵਾਹਿਗੁਰੂ ਜੀ
@dollymanu9244
@dollymanu9244 4 жыл бұрын
Waheguru ji dhan maharaj
@lovesingh8730
@lovesingh8730 3 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ 🙏🙏🐊🐤🐦🐎🐎🐘🐎🐘🐎🐘🐎🐘🐎🐘
@ajit2227
@ajit2227 Жыл бұрын
Waheguru Waheguru Waheguru Waheguru Waheguru ji 💐👏👏👏👏👏💐👍🪴🌵🌴🌳🌲🪴
@surinderpalkaur3608
@surinderpalkaur3608 4 жыл бұрын
ਧੰਨ ਧੰਨ ਬਾਬਾ ਜੀ ਬਹੁਤ ਹੀ ਅਮੋਲਕ ਬਚਨਾ ਦੀ ਵਰਖਾ ਕਰ ਰਹੇ ਹਨ
@Gurpreetsingh-wh6ub
@Gurpreetsingh-wh6ub 4 жыл бұрын
ਸਰਬ ਧਰਮ ਸਾਂਝਾ ਪਚਾਰ ਪ੍ਰਚਾਰ ਹੈ ਮਹਾਪੁਰਸ਼ਾਂ ਦਾ
@rajghuman3837
@rajghuman3837 4 жыл бұрын
Satnaam Vaheguru Ji....
@lakhvirsingh8305
@lakhvirsingh8305 4 жыл бұрын
waheguru g
@user-jr1jh8cg5b
@user-jr1jh8cg5b 4 жыл бұрын
ਵਾਹਿਗੁਰੂ ਜੀ 🙏😇
@balkarsingh4781
@balkarsingh4781 4 жыл бұрын
Simran wali rooh sant darshan singh ji
@prabhjotkaur6553
@prabhjotkaur6553 4 жыл бұрын
🙏🙏
@hardeepsingh1225
@hardeepsingh1225 4 жыл бұрын
Waheguru ji
@pardeepkhattra1563
@pardeepkhattra1563 4 жыл бұрын
ਸਤਿਵਚਨ ਜੀ ਮਹਾਂਪੁਰਸ਼ਾਂ ਦੇ... ਸਾਨੂੰ ਪ੍ਰਮਾਤਮਾ ਦੇ ਬਣਾੲੇ ਹੋੲੇ ਜੀਵਾਂ ਨੂੰ ਦੁੱਖ ਨਹੀ ਦੇਣਾ ਚਾਹੀਦਾ ਸਗੋਂ ੳੁਹਨਾਂ ਨਾਲ ਪਿਅਾਰ ਕਰਨਾ ਚਾਹੀਦਾ ਹੈ। ਪਰ ਅਸੀ ਅਾਪਣੇ ਜੀਭ ਦੇ ਸਵਾਦ ਵਾਸਤੇ ੳੁਹਨਾਂ ਨੂੰ ਜਿੳੁਦਿਅਾਂ ਨੂੰ ਹੀ ਵੱਢ ਕੇ ਖਾ ਰਹੇ ਹਾਂ। ਅਗਰ ਅੱਜ ਅਸੀ ੲਿਸ ਮਹਾਮਾਰੀ ਦਾ ਸ਼ਿਕਾਰ ਹੋੲੇ ਹਾਂ ੳੁਹ ੲਿਸ ਕਰਕੇ ਕਿੳੁਕਿ ਅਸੀ ਪ੍ਰਮਾਤਮਾ ਦੀ ਬਣਾੲੀ ਹੋੲੀ ਕੁਦਰਤ ਨਾਲ ਸ਼ੇੜ ਸ਼ਾੜ ਕਰ ਰਹੇ ਹਾਂ ਅਤੇ ਭੋਲੇ ਭਾਲੇ ਜੀਵਾਂ ਨੂੰ ਤੜਫਾ ਰਹੇ ਹਾਂ। ਸਾਨੂੰ ਸਭ ਨੂੰ ਮਹਾਂਪੁਰਸ਼ਾਂ ਦੇ ਕਹੇ ਵਚਨਾਂ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਅਸੀ ਅਜਿਹੇ ਦੁੱਖਾਂ ਤੋ ਬਚ ਸਕੀੲੇ।
@kamaldeepkaur9750
@kamaldeepkaur9750 4 жыл бұрын
waheguru waheguru waheguru waheguru waheguru waheguru
@balwinderkaur4881
@balwinderkaur4881 4 жыл бұрын
ਮਹਾਂਪੁਰਸ਼ਾਂ ਦੇ ਬਹੁਤ ਹੀ ਵਡਮੁਲੇ ਵੀਚਾਰ ਹਨ ਅੱਜ ਦੇ ਸਮੇਂ ਵਿੱਚ ਨਾਸਤਿਕ ਬਹੁਤ ਵੱਧ ਰਹੀ ਹੈ ਇਨਸਾਨੀਅਤ ਤਾਂ ਬਹੁਤ ਘੱਟ ਹੈ ਨਾਸਤਿਕਤਾ ਨੂੰ ਠੱਲ੍ਹ ਪਾਉਣ ਲਈ ਬਾਬਾ ਜੀਆਂ ਦੇ ਬਚਨਾਂ ਤੇ ਖਰ੍ਹੇ ਉਤਰ ਕੇ ਸੱਚ ਦਾ ਪ੍ਰਚਾਰ ਵੱਧ ਤੋਂ ਵੱਧ ਕਰਨਾਂ ਚਾਹੀਦਾ ਹੈ ਬਾਬਾ ਜੀ ਤਾਂ ਸਭ ਦਾ ਭਲਾ ਚਾਹੁੰਦੇ ਹਨ ਕਿ ਭਾਈ ਜਾਨਵਰਾਂ ਨੂੰ ਵੱਢ ਕੇ ਨਹੀਂ ਖਾਣਾ ਚਾਹੀਦਾ ਸਗੋਂ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਇਹ ਸਾਡੇ ਮਿੱਤਰ ਹਨ। ਬਾਬਾ ਜੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇੰਨੇ ਵਧੀਆ ਸੰਦੇਸ਼ ਦਿੰਦੇ ਹਨ ਸਾਨੂੰ ਮਹਾਂਪੁਰਸ਼ਾਂ ਦੇ ਬਚਨਾਂ ਦੀ ਕਦਰ ਕਰਨੀ ਚਾਹੀਦੀ ਹੈ।
@sohnasingh1820
@sohnasingh1820 4 жыл бұрын
Waheguru ji
@ranjitsingh4061
@ranjitsingh4061 4 жыл бұрын
Baba je Sat Sari Akal
@RavinderSingh-lr2ej
@RavinderSingh-lr2ej 4 жыл бұрын
Bahothi WADHIYA SOCH BABAJI DI, CORONA BARE BILKL SAHI KEHA. 👌🙏...... ARDAS KARO JI IS TO SANSAR NU JALDHI MUKTI MILE JI. WAHEGURUJI MEHER KARE. 🙏
@prabhjotkaur6553
@prabhjotkaur6553 4 жыл бұрын
wahaguru
@AmrikSingh-zg3ed
@AmrikSingh-zg3ed 4 жыл бұрын
Waheguru ji baba ji rbi roop
@MandeepKaur-zr1cm
@MandeepKaur-zr1cm 3 жыл бұрын
Waheguru ji 🙏🙏🙏 waheguru ji 🙏 🙏🙏🏼
@yodhbenipal
@yodhbenipal 4 жыл бұрын
Waheguru g
@jagjitsanghara9788
@jagjitsanghara9788 4 жыл бұрын
Baba ji when you talk always use relaxing word🙏🙏
@singhjaspal8875
@singhjaspal8875 3 жыл бұрын
🙏🙏🙏 waheguru ji mehar Karo Ji 🙏🙏🙏
@gurkamalbenipal1633
@gurkamalbenipal1633 4 жыл бұрын
🙏🙏🙇🙇
@prabhjotkaur6553
@prabhjotkaur6553 4 жыл бұрын
ਚਾਹੇ ਕਿਸੀ ਵੀ ਚੀਜ ਬਾਰੇ ਹੋਵੇ ਜਿਵੇ ਆਹ virus ਜਾ ਫਿਰ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਬਾਬਾ ਜੀ ਹਮੇਸ਼ਾ ਅੱਗੇ ਆਉਂਦੇ ਹਨ ਤੇ ਆਪਣੇ ਅਮੋਲਕ ਵਿਚਾਰ ਸਾਂਝੇ ਕਰਦੇ ਹਨ ਤੇ ਸਾਨੂੰ ਸਹੀ ਰਾਸਤੇ ਪਾਉਂਦੇ ਹਨ।
@baljinderkaur735
@baljinderkaur735 2 жыл бұрын
Very nice 🙏❣️🙏🌹🌹
@sarpreetsinghgrewal7019
@sarpreetsinghgrewal7019 4 жыл бұрын
🙏🚩🔥🚩🙏 APPJI HI APP APP BINA NA DUJAH KOI 🙏JAGAT JALNDA RAKH LEH APPNI KIRPA DHAAR 🙏
@gurcharansingh9570
@gurcharansingh9570 4 жыл бұрын
Waheguru ji 🙏🙏
@MohanSingh-gs3be
@MohanSingh-gs3be 2 жыл бұрын
Waheguru ji🌹🌹🌹🌹
@harjaskaur6192
@harjaskaur6192 4 жыл бұрын
ਜੀ ਸੰਤ ਖਾਲਸਾ ਜੀ ਤੁਹਾਨੂੰ ਏਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਕਿ ਤੁਸੀਂ ਆਪਣੇ ਮੁਖਾਰਬਿੰਦ ਤੋਂ ਸਦਾ ਅਨਮੋਲ ਵਿਚਾਰ ਕਰਦੇ ਰਹੋ ਜੀ
@khalsa.tejbirr5223
@khalsa.tejbirr5223 4 жыл бұрын
ਸਤਿ ਵਚਨ ਜੀ..ਅਸੀਂ ਜੀਵ ੲਿਸ modernisation ਦੇ ੲਿੰਨਾ ਵਸ ਹੋ ਚੁੱਕੇ ਹਾਂ ਕਿ ਪਰਮਾਤਮਾ ਨੂੰ ਤਾਂ ਬਿਲਕੁਲ ਹੀ ਭੁੱਲ ਚੁੱਕੇ ਹਾਂ।ਅਸੀਂ ਵਿਗਿਅਾਨ ਦੇ ਮਗਰ ੲਿੰਨਾ ਲੱਗ ਰਹੇ ਹਾਂ ਕਿ ਗੁਰੂ ਦੇ ਕੀਤੇ ਤੇ ਵੀ ਤਰਕਾਂ ਕਰਨ ਲੱਗ ਪੲੇ ਹਾਂ, ੲਿਹ ਕਦੇ ਅਸੀਂ ਸੋਚਿਅਾ ਵੀ ੳੁਹਨਾਂ ਵਿਗਿਅਾਨੀਅਾਂ ਨੂੰ ਬਣਾੳੁਣ ਵਾਲਾ ਕੌਣ ਹੈ,ੳੁਹਨਾਂ ਨੂੰ ਦਿਮਾਗ ਕਿਸਨੇ ਦਿੱਤਾ ਹੈ ??? ਸਤਿਪੁਰਸ਼ਾਂ ਸਾਨੂੰ ਸਦਾ ਹੀ ਬੇਜ਼ੁਬਾਨ ਜੀਵਾਂ ਤੇ ਦੲਿਅਾ ਕਰਨੀ ਸਿਖਾੳੁਂਦੇ ਹਨ ਕਿੳੁਂਕਿ ਅਸੀਂ ੳੁਹਨਾਂ ਜੀਵਾਂ ਦੇ ਗਲ ਵੱਢ ਵੱਢ ਖਾਂਦੇ ਹਾਂ ਤਾਂ ੳੁਹਨਾਂ ਵਿੱਚ ਵੀ ਤਾਂ ਪਰਮਾਤਮਾ ਦੀ ਹੀ ਅੰਸ਼ ਵਸਦੀ ਹੈ,ੳੁਹਨਾਂ ਨੂੰ ਵੀ ਜਿੳੁਣ ਦਾ ਹੱਕ ਹੈ, ਹੁਣ ਸਾਨੂੰ ਜੋ ੲਿਸ ਮਹਾਂਮਾਰੀ ਦੇ ਰੂਪ ਵਿੱਚ ੲਿਹ ਭਿਅਾਨਕ ਸਿੱਟੇ ਭੁਗਤਣੇ ਪੈ ਰਹੇ ਹਨ,ੲਿਹ ਸਭ ਸਾਡੇ ਹੀ ਪਾਪਾਂ ਦਾ ਨਤੀਜ਼ਾ ਹੈ.....
@user-jg5no1wp3f
@user-jg5no1wp3f 4 жыл бұрын
Baba ji bilkul right han.
@kushvantsingh6772
@kushvantsingh6772 3 жыл бұрын
Waheguru ji waheguru ji waheguru ji waheguru ji waheguru ji h m k gill
@loverai8971
@loverai8971 4 жыл бұрын
🙏🏼
@paramjitparamjit3808
@paramjitparamjit3808 4 жыл бұрын
Waheguru ji waheguru
@amarjitkaurkaur3004
@amarjitkaurkaur3004 4 жыл бұрын
WAHEGURUJI
@jagdevsinghkhattra4621
@jagdevsinghkhattra4621 3 жыл бұрын
D Very good
@hemantrana5088
@hemantrana5088 3 жыл бұрын
Tappe hue Man nu Shanti milti hai
@RamSingh-bh6dq
@RamSingh-bh6dq 3 жыл бұрын
👏👏👏👏👏
@vandanaseth9662
@vandanaseth9662 3 жыл бұрын
D ❣️ g ❣️ m ❣️ aa ❣️ 🤗 🤗
@onkarbhandal7680
@onkarbhandal7680 4 жыл бұрын
Wheagure ji
@giansingh8909
@giansingh8909 4 жыл бұрын
Han ji babà ji theek a ji
@ranjitkaur2642
@ranjitkaur2642 4 жыл бұрын
🙏
@gurtejsinghkhalsa6428
@gurtejsinghkhalsa6428 4 жыл бұрын
ਸਤਿਵਚਨ ਜੀ ਸਤਿਪੁਰਸ਼ਾਂ ਦੇ…। ਗੁਰਬਾਣੀ ਦਾ ਫੁਰਮਾਨ ਹੈ: ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥ ਦੲਿਅਾ ਦੇ ਸਮੁੰਦਰ ਪਿਅਾਰੇ ਬਾਬਾ ਜੀਅਾਂ ਨੇ ਸਾਡੇ ਭਲੇ ਲੲੀ ਦਿਨ ਰਾਤ ੲਿੱਕ ਕੀਤਾ ਹੋੲਿਅਾ ਹੈ ਜੀ ਕਿੰਨੇ ਦਿਅਾਲੂ ਅਤੇ ਕਿ੍ਪਾਲੂ ਹਨ ਅਾਪ ਜੀ ਜੋ ਸਾਰੀ ਲੋਕਾੲੀ'ਤੇ ਦੲਿਅਾ ਕਰਕੇ ੲਿਹ ਸੰਦੇਸ਼ ਸਾਨੂੰ ਦੇ ਰਹੇ ਹਨ ਜੀ ਪਰ ਸਾਡੇ ਦਿਲ ਕਿੰਨੇ ਪਥਰ ਬਣੇ ਹੋੲੇ ਹਨ ਕਿ ਜਿਵੇਂ ਗੁਰਬਾਣੀ ਦਾ ਫੁਰਮਾਨ ਹੈ: ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਕੂਕਾਂ ਮਾਰਦੇ ਨੇ ਸ਼ਾਸਤਰ ਚੰਗਰਾਂ ਮਾਰਦੇ ਨੇ ਵੇਦ ਮੱਤ ਦਿੰਦੇ ਨੇ ਰੱਬ ਦੇ ਪਿਅਾਰੇ ਨਿਤ ਪਰ ਸਾਡੇ ਦਿਲ ੲਿੰਨੇ ਪਥਰ ਹਨ ਕਿ ਸਾਡੇ ਕੰਨਾਂ'ਤੇ ਜੂੰ ਨਹੀਂ ਸਰਕਦੀ ਤਾਹੀਂਓ ਤਾਂ ਅਸੀਂ ਦੁੱਖ ਭੋਗਦੇ ਹਾਂ ਜੀ। ਕਿੰਨਾਂ ਪਿਅਾਰਾ ਸੰਦੇਸ਼ ਦਿੱਤਾ ਹੈ ਬਾਬਾ ਜੀਅਾਂ ਨੇ ਜੇ ੲਿਸਨੂੰ ਮੰਨ ਲੲੀੲੇ ਤਾਂ ਕਿੰਨਾਂ ਭਲਾ ਹੋਵੇਗਾ ਸਾਡਾ। ੲਿਸ ਸੰਦੇਸ਼ ਨੂੰ ਤਾਂ ੲਿੰਨਾਂ ਸੇਅਰ ਕਰੋ ਕਿ ਦੁਨੀਅਾਂ ਦੇ ਕੋਨੇ ਕੋਨੇ ਤੱਕ ਪਹੁੰਚ ਜਾਵੇ ਜੀ।
@Sukhwindersingh-wk6ox
@Sukhwindersingh-wk6ox 4 жыл бұрын
ੳੁਤਮ.ਸਲੋਕ.ਸਾਧ.ਕੇ.ਬਚਨ...
@dimpykaur5994
@dimpykaur5994 4 жыл бұрын
Sant na hote jagt me jal balta sansar:
@ramansidhu2092
@ramansidhu2092 4 жыл бұрын
ਅੱਜ ਦੇ ਸਮੇ ਵਿੱਚ ਨਾਸਤਿਕਤਾ ਦਾ ਪ੍ਰਚਾਰ ਵੱਧ ਰਿਹਾ ਹੈ। ਮਹਾਪੁਰਸ਼ਾਂ ਦੇ ਸਤਿਬਚਨ ਹਨ ਗੁਰੂ ਤੋਂ ਵੱਡਾ ਕੋਈ ਨਹੀਂ ਪਰ ਅੱਜ ਦਾ ਜੋ ਇਨਸਾਨ ਪ੍ਰਮਾਤਮਾ ਨੂੰ ਨਹੀਂ ਮੰਨਦਾ ਉਸਦਾ ਸਭ ਤੋਂ ਵੱਡਾ ਗੁਨਾਹ ਹੈ। ਮਹਾਪੁਰਸ਼ਾਂ ਦੇ ਬਚਨ ਮਨ ਕੇ ਅਸੀਂ ਸੰਸਾਰ ਵਿਚ ਸੁਖੀ ਤੇ ਸ਼ਾਂਤੀ ਨਾਲ ਰਹਿ ਸਕਦੇ ਹਾਂ।
@movies_lover13
@movies_lover13 4 жыл бұрын
Waheguru ji
@kamaldeepkaur9750
@kamaldeepkaur9750 4 жыл бұрын
waheguru waheguru waheguru waheguru waheguru waheguru
@Gurpreetsingh-wh6ub
@Gurpreetsingh-wh6ub 4 жыл бұрын
wahaguru
@Gurpreetsingh-wh6ub
@Gurpreetsingh-wh6ub 4 жыл бұрын
🙏🙏
@kamaldeepkaur9750
@kamaldeepkaur9750 4 жыл бұрын
waheguru g
@kirpalsidhu7401
@kirpalsidhu7401 3 жыл бұрын
Waheguru ji 🌹🌹
@cheemwheguruacheema3295
@cheemwheguruacheema3295 4 жыл бұрын
Waheguru g
@jharonsingh820
@jharonsingh820 4 жыл бұрын
Waheguru ji
@navisidhu6329
@navisidhu6329 4 жыл бұрын
Waheguru ji
@user-im8lq9kb1e
@user-im8lq9kb1e 4 жыл бұрын
Waheguru ji
@dimpykaur5994
@dimpykaur5994 4 жыл бұрын
Waheguru ji
@LovelySingh-vy6kc
@LovelySingh-vy6kc 4 жыл бұрын
Waheguru ji
@LovelySingh-vy6kc
@LovelySingh-vy6kc 4 жыл бұрын
Waheguru ji
@Dharmiksewa
@Dharmiksewa 4 жыл бұрын
Waheguru ji
@AmandeepSingh-kn8jc
@AmandeepSingh-kn8jc 4 жыл бұрын
Waheguru ji
@friendsforever7341
@friendsforever7341 4 жыл бұрын
Waheguru ji🙏🙏
@jaswindergrewal6946
@jaswindergrewal6946 4 жыл бұрын
Waheguru ji
@cosmicboros
@cosmicboros 3 жыл бұрын
Waheguru ji
@theworldofeverything7010
@theworldofeverything7010 4 жыл бұрын
Waheguru ji 🙏🙏
@HarjinderSingh-yu7si
@HarjinderSingh-yu7si 4 жыл бұрын
Waheguru ji🙏
@tapobandhakkisahibaus1240
@tapobandhakkisahibaus1240 4 жыл бұрын
Waheguru jio
Mama vs Son vs Daddy 😭🤣
00:13
DADDYSON SHOW
Рет қаралды 49 МЛН
Опасность фирменной зарядки Apple
00:57
SuperCrastan
Рет қаралды 12 МЛН
MISS CIRCLE STUDENTS BULLY ME!
00:12
Andreas Eskander
Рет қаралды 20 МЛН