ਅੰਨ ਦਾਤੇ ਦੀ ਕਦਰ ਕਰੋ (ਉੱਤਮ ਖੇਤੀ) - Sant Baba Darshan Singh Ji Tapoban Dhakki Sahib

  Рет қаралды 37,516

Dhakki Sahib

Dhakki Sahib

Күн бұрын

Ann Daate di Kadr Karo -Uttam Kheti
ਅੰਨ ਦਾਤੇ ਦੀ ਕਦਰ ਕਰੋ (ਉੱਤਮ ਖੇਤੀ)
Sant Baba Darshan Singh Ji
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
Tapoban Dhakki Sahib Maksudra (Ludhiana)
For all latest updates, please visit the following page:
DhakkiSahib
Website Link:
www.dhakkisahib.tv
KZbin Media Clips: / dhakkisahibtv
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
Copyright © 2019 tapoban dhakki sahib All Rights Reserved
#TapobanDarshan #TapobanDhakkiSahib #SantBabaDarshanSinghJi #DhakkiWale #Tapoban #organicFarming #nature #beautiful #Peace

Пікірлер: 209
@manjinderkaur7208
@manjinderkaur7208 2 жыл бұрын
ਅੱਜ ਦੇ ਸਮੇ ਵਿੱਚ ਢੱਕੀ ਵਾਲੇ ਮਹਾਪੁਰਸ਼ ਦੁਨੀਆ ਤੋਂ ਵਿਲੱਖਣ ਹਨ ਪ੍ਰਤੱਖ ਨਿਰੰਕਾਰ ਰੂਪ ਹਨ।ਇਹਨਾਂ ਵਰਗਾ ਅੱਜ ਨਾ ਕੋਈ ਹੈ ਤੇ ਨਾ ਕੋਈ ਹੋਣਾ ਤੇ ਇਹਨਾਂ ਦਵਾਰਾ ਕੀਤੇ ਹਰ ਕਾਰਜ ਵੀ ਵਿਲੱਖਣ ਹਨ।
@1RabbPyara
@1RabbPyara 2 жыл бұрын
ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ {ਅੰਗ 595}
@pinkybhatti878
@pinkybhatti878 2 жыл бұрын
ਧੰਨ ਏ ਪੰਜਾਬ ਦੀ ਧਰਤੀ ਜਿੱਥੇ ਮਹਾਪੁਰਸ ਜਨਮਦੇ ਨੇ 🙏🙏
@candyrose3971
@candyrose3971 2 жыл бұрын
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
@preetlail9123
@preetlail9123 2 жыл бұрын
ਬਾਬਾ ਜੀ ਨਾਮ ਬਾਣੀ ਨਾਲ ਤਾਂ ਜੋੜਦੇ ਹੀ ਹਨ ਨਾਲ ਹੀ ਸੱਚੀ ਸੁੱਚੀ ਕਿਰਤ ਵੀ ਕਰਵਾਉਦੇ ਹਨ। ਧੰਨ ਕਮਾਈ ਮਹਾਪੁਰਸ਼ਾਂ ਦੀ
@sumandeepkaur940
@sumandeepkaur940 2 жыл бұрын
ਆਓਂਦੇ ਦੁਨੀਆਂ ਤੇ ਪਰਉਪਕਾਰ ਦੇ ਲਈ ਸੱਚੇ ਨਾਮ ਦਾ ਕਰਨ ਵਪਾਰ ਸਾਧੂ ਚੰਗੀ ਸੋਚ ਦੀ ਲੋਕਾਂ ਨੂੰ ਸੇਧ ਦੇ ਕੇ ਲੱਖਾਂ ਜੀਵਾਂ ਦਾ ਕਰਨ ਉਧਾਰ ਸਾਧੂ 🙏🙏
@Harpreetkaur-he3hj
@Harpreetkaur-he3hj 2 жыл бұрын
ਸਾਨੂੰ ਸੇਧ ਲੈਣੀ ਚਾਹੀਦੀ ਹੈ ਤੇ ਅੰਨ ਦਾਤੇ ਦੀ ਕਦਰ ਕਰਨੀ ਚਾਹੀਦੀ ਹੈ I ਧੰਨ ਹਨ ਮਹਾਂਪੁਰਖ ਜੋ ਸਮੇਂ-ਸਮੇਂ ਤੇ ਸਾਨੂੰ ਸਿੱਧੇ ਰਸਤੇ ਪਾਉਂਦੇ ਰਹਿੰਦੇ ਹਨ I
@indugill1480
@indugill1480 2 жыл бұрын
ਸਹੀ ਕਿਹਾ ਆਪ ਜੀ ਨੇ, ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਰ ਵਧੇ। ਕਿਰਸਾਨੀ ਕਿੱਤਾ ਹੀ ਨਹੀਂ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਵੀ ਹੈ।
@pardeepkhattra1563
@pardeepkhattra1563 2 жыл бұрын
ਸਤਿ ਬਚਨ ਹਨ ਬਾਬਾ ਜੀਆਂ ਦੇ। ਸਾਰਿਆਂ ਨੂੰ ਹੀ ਅੰਨਦਾਤੇ ਕਿਸਾਨ ਦੀ ਕਦਰ ਕਰਨੀ ਬਹੁਤ ਜਰੂਰੀ ਹੈ। ਕਿਸਾਨਾਂ ਖਿਲਾਫ ਹੋ ਰਹੇ ਅਨਿਆ ਨੂੰ ਰੋਕਣਾ ਚਾਹੀਦਾ ਹੈ। ਨਾਲ ਹੀ ਆਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਨਾਮ ਜੱਪਣ ਵੰਡ ਛਕਣ ਹੱਥੀਂ ਕਿਰਤ ਕਰਨ ਦੇ ਉਪਦੇਸ਼ ਤੇ ਜਿੱਥੇ ਬਾਬਾ ਜੀ ਨੇ ਖੁਦ ਚੱਲਕੇ ਦਿਖਾਇਆ ਹੈ ਉੱਥੇ ਕਿਸਾਨਾਂ ਸਮੇਤ ਪੂਰੀ ਲੁਕਾਈ ਨੂੰ ਵੀ ਉਸ ਉਪਦੇਸ਼ ਤੇ ਚੱਲਣ ਦੀ ਪਰੇਰਨਾ ਕਰ ਰਹੇ ਹਨ। ਬਾਬਾ ਜੀ ਕਿੰਨੇ ਵਿਸ਼ੇਸ਼ ਵਿਸ਼ਿਆਂ ਤੇ ਵਿਚਾਰ ਕਰਕੇ ਸਾਨੂੰ ਬੇਪਰਵਾਹ ਹੋਏ ਜੀਵਾਂ ਨੂੰ ਉਹਨਾਂ ਜਰੂਰੀ ਗੱਲਾਂ ਤੇ ਧਿਆਨ ਦੇਣ ਲਈ ਜਾਗਰੂਕ ਕਰ ਰਹੇ ਹਨ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ ਫੇਰ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ।
@manpreetdhaliwal9337
@manpreetdhaliwal9337 2 жыл бұрын
ਧੰਨ ਨੇ ਮਹਾਂਪੁਰਸ਼ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਵੰਡ ਛਕੋ ਦੇ ਸਿਧਾਂਤ ਨੂੰ ਬਾਖੁਬੀ ਨਿਭਾਇਆ ਹੈ।
@gurmeetkhalsa6336
@gurmeetkhalsa6336 2 жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਰਾਜ ਜੀ ਆਪ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿੱਚ ਮੰਗਲ ਲਾ ਦਿੱਤੇ ਹਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼
@gurwantsingh5068
@gurwantsingh5068 2 жыл бұрын
Salute hai Baba Darshan Singh jee nu, WaheGuru hamesha Chardikla ch rakhan
@manjitsinghsekhon9161
@manjitsinghsekhon9161 2 жыл бұрын
ਮਸ਼ੀਨ ਵੀ ਤੇ ਦਾਤੀ ਵੀ ਤੇ ਗੱਲਾ ਵੀ ਨਾਲ ਗੁਰਮਤਿ ਵਿਚਾਰਾਂ ਵੀ ਗੁਰਬਾਣੀ ਦੇ ਨਾਲ ਜੰਗੀ
@user-im8lq9kb1e
@user-im8lq9kb1e 2 жыл бұрын
ਤਪੋਬਣ ਵਾਲਿਆਂ ਦੀ ਸੰਗਤ ਚ ਰਹਿਣ ਵਾਲੇ ਜੀਵ ਬਡਭਾਗੇ ਹਨ ਜਿਹਨਾਂ ਦੇ ਹਿੱਸੇ ਅਸਲ ਮਿਹਨਤ ਆਈ ਹੈ ਜਿਸਦਾ ਫਲ ਅਥਾਹ ਹੈ।ਸੰਸਾਰ ਦੇ ਕੰਮਾਂ ਲਈ ਕੀਤੀ ਮਿਹਨਤ ਵਿਅਰਥ ਹੈ ਪ੍ਰੰਤੂ ਧੰਨ ਇਹ ਬਡਭਾਗੀਆਂ ਰੂਹਾਂ ਜੋ ਸੱਚੀ ਕਿਰਤ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ
@user-im8lq9kb1e
@user-im8lq9kb1e 2 жыл бұрын
ਤਪੋਬਣ ਵਾਲੇ ਸੰਤ ਜੀ ਪੂਰਨ ਸਾਧੂ ਹਨ ਜਿਹਨਾਂ ਦਾ ਜੀਵਨ ਗੁਰੂ ਜੀ ਦੇ ਬਚਨ ਹਨ।ਐਸੇ ਪੂਰਨ ਸਾਧੂਆਂ ਦੇ ਦਰਸ਼ਨ ਕਰਕੇ ਜੀਵਨ ਧੰਨ ਹੋ ਜਾਂਦਾ ਹੈ।ਧੰਨ ਐਸੀਆਂ ਰੂਹਾਂ ਜਿਹਨਾਂ ਚੋਂ ਰੱਬ ਨਜ਼ਰੀ ਪੈਦਾ ਹੈ
@prabhjotkaur6553
@prabhjotkaur6553 2 жыл бұрын
ਬਾਬਾ ਜੀ ਹਮੇਸ਼ਾ ਜਿੰਦਗੀ ਨੂੰ ਗੁਰਬਾਣੀ ਅਨੁਸਾਰ ਜਿਉਣਾ ਸਿਖਾਉਦੇ ਹਨ । ਚਾਹੇ ਭਾਵੇ ਉਹ ਜਾਨਵਰਾ ਦੇ ਪ੍ਰਤੀ ਪਿਆਰ ਹੋਵੇ ਸੇਵਾ ਭਾਵਨਾ ਹੋਵੇ ਜਾ ਫਿਰ ਅੰਨ ਦੇ ਪ੍ਰਤੀ ਸਤਿਕਾਰ । ਬਾਬਾ ਜੀ ਹਮੇਸ਼ਾ ਹੀ ਸਹੀ ਰਸਤਾ ਦਿਖਾਉਂਦੇ ਹਨ ਆਪਣੇ ਨਾਲ ਨੀ ਉਸ ਪਰਮਾਤਮਾ ਦੇ ਨਾਲ ਜੋੜਦੇ ਹਨ।
@candyrose3971
@candyrose3971 2 жыл бұрын
ਤਪੋਬਨ ਪੁਰਾਤਨਤਾ ਨਾਲ ਜੁੜਿਆ ਹੈ ਇਹ ਇਸ ਵੀਡੀਓ ਨੂੰ ਦੇਖ ਕੇ ਪਤਾ ਲਗ ਜਾਂਦਾ ਹੈ।ਮਹਾਪੁਰਸ਼ਾ ਨੇ ਇਹ ਅਸਥਾਨ ਪੁਰਾਤਨ ਬਣਾ ਕੇ ਬਹੁਤ ਵੱਡਾ ਉਪਕਾਰ ਕੀਤਾ ਹੈ ਆਉਣ ਵਾਲੀ ਪੀੜੀ ਲਈ ਜਿਥੇ ਅਸੀਂ ਸਭ ਕੁਝ ਪ੍ਰੈਕਟੀਕਲੀ ਇਸ ਅਸਥਾਨ ਵਿਖੇ ਦੇਖ ਸਕਦੇ ਹਾਂ ਜੀ।
@pardeepkhattra1563
@pardeepkhattra1563 2 жыл бұрын
ਬਾਬਾ ਜੀਆਂ ਨੇ ਸਾਨੂੰ ਬਹੁਤ ਹੀ ਕੀਮਤੀ ਸੰਦੇਸ਼ ਦਿੱਤੇ ਹਨ। ਸਾਨੂੰ ਸਾਰਿਆਂ ਨੂੰ ਜਰੂਰ ਇਹਨਾਂ ਬਚਨਾਂ ਤੇ ਆਪ ਵੀ ਅਮਲ ਕਰਨਾ ਚਾਹੀਦਾ ਹੈ ਅਤੇ ਅੱਗੇ ਸ਼ੇਅਰ ਕਰਕੇ ਦੂਸਰਿਆਂ ਨੂੰ ਵੀ ਪਰੇਰਿਤ ਕਰਨਾ ਚਾਹੀਦਾ ਹੈ।
@harfruitplantspunjab1RabbPyara
@harfruitplantspunjab1RabbPyara 2 жыл бұрын
ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ| ਸਾਹਿਬਾ ਨੇ ਉੱਤਮ ਖੇਤੀ ਦੱਸ ਕੇ ਸੁਕਿਰਤ ਬਖਸ਼ੀ | ਸਾਨੂੰ ਵਾਹਿਗੁਰੂ ਬਖਸ਼ੀ ਆਤਮਕ ਹੋਂਦ ਦੀ ਨੇੜਤਾ ਤੋਂ ਇਕਮਿਕਤਾ ਅਭੇਦਤਾਈ ਵਾਸਤੇ ਖੇਤੀ ਵਿੱਚ ਨਾਮ ਦੇ ਬੀਜ ਬੀਜਣੇ ਚਾਹੀਦੇ ਨੇ ਫੇਰ ਸਦਾ ਬਸੰਤ ਹੀ ਰਹੇਗੀ| ਸਵਾਸ ਸਵਾਸ ਗਿਰਾਸ ਵਾਹਿਗੁਰੂ ਜਪੋ ਜੀ ਫੇਰ ਵੇਖੋ ਫੁੱਲ ਕਿਵੇਂ ਫਲਦੇ ਆ ਸੰਤਾਂ ਨੂੰ ਵੇਖ ਕੇ ਨਾਮ ਚਲਦਾ ਚਲਦਾ ਵਸਣ ਲੱਗ ਜਾਂਦਾ ਨਾਲੇ ਸੱਤਵੇਂ ਪਾਤਸ਼ਾਹ ਦੀ ਫੁੱਲਾਂ ਵਾਲੀ ਵੀ ਯਾਦ ਆ ਜਾਂਦਾ। ਸੰਤ ਅਨੰਤੈ ਅੰਤਰ ਨਾਹੀਂ
@jaspreetkaur7572
@jaspreetkaur7572 2 жыл бұрын
संत बाबा दर्शन सिंह जी खालसा हर वह काम करते हैं जो इंसानों को हाथों से काम करने के लिए प्रेरित करता है, लेकिन हमारे समाज में कुछ लोग ऐसे हैं जो खुद तो कोई भी काम काज करते नहीं हैं लेकिन ऐसे लोग साधु संतो को बुरा बोलते हैं जो हमारे समाज को इक नई दिशा देने की कोशिश कर रहे हैं।
@satwindersingh7138
@satwindersingh7138 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kamaldeepkaur9750
@kamaldeepkaur9750 2 жыл бұрын
ਬਹੁਤ ਹੀ ਸੋਹਣੀ ਵੀਡੀਓ ਹੈ ਜੀ ਇਸ ਵੀਡੀਓ ਤੋ ਪਤਾ ਲੱਗਦਾ ਕੀ ਬਾਬਾ ਜੀ ਪਹਿਲਾਂ ਹਰ ਸੇਵਾ ਆਪ ਕਰਦੇ ਹਨ ਫਿਰ ਸਾਨੂੰ ਕਰਨ ਲਈ ਕਹਿਦੇ ਹਨ ਧੰਨ ਬਾਬਾ ਜੀ
@pardeepkhattra1563
@pardeepkhattra1563 2 жыл бұрын
ਕਿੰਨੀ ਨਿਮਰਤਾ ਵਿੱਚ ਭਿੱਜ ਕੇ ਬਾਬਾ ਜੀ ਅਪਣੇ ਹੱਥੀਂ ਸੱਚੀ ਕਿਰਤ ਕਮਾ ਰਹੇ ਹਨ ਅਤੇ ਨਾਲ ਹੋਰਨਾਂ ਨੂੰ ਉਪਦੇਸ਼ ਦੇ ਰਹੇ ਹਨ। ਵੇਖਕੇ ਮਨ ਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ। ਐਸੀ ਨਿਮਰਤਾ ਰੱਬ ਦੇ ਪਿਆਰਿਆਂ ਪਾਸ ਹੀ ਹੋ ਸਕਦੀ ਹੈ।
@DavinderSingh-mn9jk
@DavinderSingh-mn9jk 2 жыл бұрын
ਧੰਨ ਧੰਨ ਬਾਬਾ ਜੀ, ਤੁਹਾਡੀ ਸਦਾ ਚੜ੍ਹਦੀ ਕਲਾ ਰਹੇ, ਅਤੇ ਜਥਾ ਵੀ ਚੜ੍ਹਦੀ ਕਲਾ ਵਿਚ ਰਹੇ
@harwinderkaur5295
@harwinderkaur5295 Жыл бұрын
Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻
@iqbalbenipal199
@iqbalbenipal199 2 жыл бұрын
ਚੜ੍ਹਦੀ ਕਲਾ ਬਾਬਾ ਜੀ ਦੀ ਦਿਨੋਂ ਦਿਨ ਚੜਦੀ ਕਲਾ
@BalwinderSingh-zq1uy
@BalwinderSingh-zq1uy 2 жыл бұрын
Baba ji,Uttam Kheti,Madh Beopar,Bheekh Chakri,Nikhid deewar.🙏🙏🌹🌹🙏🙏
@karanvirkullar110
@karanvirkullar110 2 жыл бұрын
💐💐🙏🏻🙏🏻ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਉ🙏🏻🙏🏻💐💐
@JAspalSingh-lu1hf
@JAspalSingh-lu1hf 2 жыл бұрын
ਸੰਦੌੜ ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਨ ਢੱਕੀ ਸਾਹਿਬ ਵਾਲੇ🙏🙏
@hardeepsingh-dc2zw
@hardeepsingh-dc2zw 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagminderbassi1056
@jagminderbassi1056 2 жыл бұрын
We (Sikhs) love each other Ji
@khalsa.tejbirr5223
@khalsa.tejbirr5223 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਨਾਮ ਜੱਪਣਾ, ਕਿਰਤ ਕਰਨੀ,ਵੰਡ ਛਕਣਾ, ਦੇ ਸੰਦੇਸ਼ ਉੱਪਰ ਅਸਲ ਪਹਿਰਾ ਦੇ ਕੇ ਮਹਾਪੁਰਸ਼ ਸਾਨੂੰ ਵੀ ਸਮਝਾ ਰਹੇ ਹਨ । ਨਾ ਤਾਂ ਦੁਨੀਆਂ ਤੇ ਕੋਈ ਢੱਕੀ ਸਾਹਿਬ ਵਰਗਾ ਅਸਥਾਨ ਵੇਖਿਆ ਹੈ ਨਾ ਹੀ ਕੋਈ ਇਹੋ ਜਿਹੇ ਸੰਤ ਵੇਖੇ ਨੇ ਉਹ ਕਿਹੜਾ ਕਾਰਜ ਹੈ ਜੋ ਸੰਤ ਖਾਲਸਾ ਜੀ ਵੱਲੋਂ ਨਹੀਂ ਕੀਤਾ ਗਿਆ ਉਹ ਵੀ ਪੂਰਨ ਗੁਰਮਤਿ ਅਨੁਸਾਰ ਸਾਨੂੰ ਮਾਣ ਹੈ ਸੰਤ ਖਾਲਸਾ ਜੀ ਤੇ…
@ajit2227
@ajit2227 2 жыл бұрын
Satnam Waheguru satnam Waheguru satnam Waheguru 👍👍👍👍👍💐🙏🙏🙏🙏🙏💐
@JatinderSingh-xh6io
@JatinderSingh-xh6io 9 күн бұрын
ਵਾਹਿਗੁਰੂ ਜੀਓ 🙏
@sukhminderkaur1658
@sukhminderkaur1658 2 жыл бұрын
ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਸ਼ਦੇਸ਼ ਦੇ ਰਹੇ ਹਨ ਮਹਾਂਪੁਰਸ਼ 🙏🙏
@khalsa.tejbirr5223
@khalsa.tejbirr5223 2 жыл бұрын
ਬਹੁਤ ਹੀ ਸੁੰਦਰ ਵੀਡੀਉ ਕਲਿੱਪ ਹੈ। ਕਿੰਨੀ ਨਿਮਰਤਾ ਨਾਲ ਹੱਥੀਂ ਸੇਵਾ ਕਰ ਰਹੇ ਹਨ ਮਹਾਂਪੁਰਸ਼। ਇਹ ਕੋਈ ਇੱਕ example ਨਹੀਂ ਅਸੀਂ ਤਪੋਬਣ ਵਿਖੇ ਜਾਕੇ ਅੱਖੀਂ ਵੇਖ ਸਕਦੇ ਹਾਂ ਸੰਗਤਾਂ ਤੋਂ ਸੁਣ ਸਕਦੇ ਹਾਂ ਕਿ ਮਹਾਂਪੁਰਸ਼ ਕਿੱਦਾਂ ਸੇਵਾ ਕਰਦੇ ਸੇਵਾ ਦਾ ਹੀ ਰੂਪ ਹੋ ਜਾਂਦੇ ਨੇ। ਧੰਨ ਧੰਨ ਮਹਾਂਪੁਰਸ਼ਾਂ ਨੇ ਕਿੰਨੇ ਸੋਹਣੇ ਢੰਗ ਨਾਲ ਸਾਨੂੰ ਦੁਨਿਆਵੀ ਖੇਤੀ ਦੁਨਿਆਵੀ ਕਿਰਸਾਨੀ ਦੇ ਨਾਲ ਨਾਲ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ ਆਤਮ ਖੇਤੀ ਦਾ ਵੀ ਉਪਦੇਸ਼ ਦਿ੍ੜ ਕਰਵਾਇਆ ਹੈ।
@tejinderboparai1131
@tejinderboparai1131 2 жыл бұрын
Dhan Han Baba Ji Jo aap hard work kar k, naam jap k, green loka de help kardy Han. Eh hy ek sachi and uachi kamaai dy malk and Baba Ji life is presenting the real example of Naam japo, kirt Karo and vandd chakko
@tejinderboparai1131
@tejinderboparai1131 2 жыл бұрын
Greeb loka de
@HarpreetKaur-tv5hc
@HarpreetKaur-tv5hc 2 жыл бұрын
ਧੰਨ ਸੰਤ ਖਾਲਸਾ ਜੀ, ਪਿਅਾਰੇ ਬਾਬਾ ਜੀਅਾਂ ਨੇ ਹਰ ਪੱਖ ਤੋਂ ਗੁਰੂ ਸਹਿਬਾਨ ਜੀਅਾਂ ਦੇ ਪਾੲੇ ਹੋੲੇ ਪੂਰਨਿਅਾਂ ਨੂੰ ਬਹੁਤ ਸਰਲ ਢੰਗ ਨਾਲ ਸਾਨੂੰ ਸਮਝਾੲਿਅਾ ਹੈ ਜੀ। ਗੁਰੂ ਮਹਾਰਾਜ ਜੀਅਾਂ ਨੇ ਖੇਤੀ ਨੂੰ ਕਿੰਨੀ ਮਹਾਨਤਾ ਦਿੱਤੀ। ਬਾਬਾ ਜੀਅਾਂ ਨੇ ਢੱਕੀ ਸਾਹਿਬ ਪੁਰਾਤਨਤਾ ਨੂੰ ਹੂ ਬਹੂ ਸੰਂਭਾਲਿਅਾ ਹੋੲਿਅਾ ਹੈ ਜੀ ਅਾਪ ਜੀ ਵੀ ਸਿੰਘਾਂ ਨਾਲ ਮਿਲ ਕੇ ਖੇਤੀ ਕਰਦੇ ਹਨ ਅਤੇ ੲਿਹੀ ਸੰਦੇਸ਼ ਸੰਗਤਾਂ ਨੂੰ ਵੀ ਬਖਸਿਸ਼ ਕਰਦੇ ਹਨ ਕਿ ਦਸਾਂ ਨੌਹਾਂ ਦੀ ਕਿਰਤ ਕਰੋ ਨਾਮ ਜਪੋ ਸਤਿਸੰਗਤ ਕਰਕੇ ਅਾਪਣਾ ਜੀਵਨ ਸਫਲਾ ਕਰੋ ਜੀ।
@KKBenipal
@KKBenipal 2 жыл бұрын
Sant khalsa ji dhan Sri Guru Nanak dev maharaj ji de updesh kirt karo nam japo vand shako nu drirh karva rahe Han. Sanu sub nu ann data di respect karni chahidi ha jo din raat mehnat kar k laka crora loka da dhidh bhrda hai.
@user-wz5ty6jp2i
@user-wz5ty6jp2i 2 жыл бұрын
ਕਿਰਤ ਕਰੋ ਨਾਮ ਜਪੋ ਵੰਡ ਸਕੋ🙏🙏🙏🙏
@khalsa.tejbirr5223
@khalsa.tejbirr5223 2 жыл бұрын
ਬਹੁਤ ਹੀ ਪਿਆਰੀ video ਹੈ। ਰੂਹ ਖੁਸ਼ ਹੋ ਗਈ ਵੇਖਕੇ। ਇਸ ਇੱਕ ਹੀ video ਵਿੱਚ ਮਹਾਂਪੁਰਸ਼ਾਂ ਨੇ ਸਾਨੂੰ ਹਰ ਪੱਖ ਤੋਂ ਹੀ ਬੜੇ ਬੇਸ਼ਕੀਮਤੀ ਸੰਦੇਸ਼ ਦਿੱਤੇ ਹਨ। ਮਹਾਂਪੁਰਸ਼ਾਂ ਦਾ ਇੱਕ ਇੱਕ ਬਚਨ ਤਿੰਨ ਕਾਲ ਸਤਿ ਹੈ। ਮਹਾਂਪੁਰਸ਼ਾਂ ਦਾ ਇੱਕ ਇੱਕ ਬਚਨ ਗੁਰਬਾਣੀ ਉਪਦੇਸ਼ ਤੇ ਅਧਾਰਿਤ ਹੈ। ਮਹਾਂਪੁਰਸ਼ਾਂ ਨੇ ਪਹਿਲਾਂ ਖੁਦ ਗੁਰਬਾਣੀ ਨੂੰ ਅਪਣੇ ਜੀਵਨ ਚ ਕਮਾਇਆ ਹੈ ਤੇ ਹੁਣ ਸਾਨੂੰ ਵੀ ਇਹੋ ਉਪਦੇਸ਼ ਦੇ ਰਹੇ ਹਨ।
@Tom-ds5uk
@Tom-ds5uk 2 жыл бұрын
Waheguru ji samat bakhsheyo🙏
@user-wz5ty6jp2i
@user-wz5ty6jp2i 2 жыл бұрын
ਤਪੋਬਣ ਢੱਕੀ ਸਾਹਿਬ ਦੀ ਧਰਤੀ ਧੰਨ ਆ ਜਿਥੇ ਮਹਾਪੁਰਸ਼ਾਂ ਦੇ ਚਰਨ ਪੲਏ 🙏🙏🙏🙏🙇‍♂️🙇‍♂️🙇‍♂️ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਕੋਟਿ ਪਰਨਾਮ 🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️🙇‍♂️
@gurcharansingh9570
@gurcharansingh9570 2 жыл бұрын
Dhan dhan baba ji aap ji de vilakhan sandesh han
@kamaljeetmann2182
@kamaljeetmann2182 2 жыл бұрын
ਨਾਲੇ ਕਿਰਤ ਕੀਤੀ ਨਾਲੇ ਕੀਰਤੀ।
@pardeepkhattra1563
@pardeepkhattra1563 2 жыл бұрын
ਵਾਹਿਗੁਰੂ ਜੀ ਸਦਾ ਚੜਦੀਕਲਾ ਬਖਸ਼ਣ ਅਪਣੇ ਪਿਆਰਿਆਂ ਨੂੰ🙏🏻🙏🏻
@jaspreetkaur7572
@jaspreetkaur7572 2 жыл бұрын
sant baba darshan singh ji set an example in front of us by doing work himself that people should have to participate in every work and give importane to our heritage work and should never forget our culture .
@jagtarsinghbrar6377
@jagtarsinghbrar6377 2 жыл бұрын
Satnam Shri waheguru ji
@gurbindersingh9021
@gurbindersingh9021 2 жыл бұрын
Dhan a malka tu waheguru ji
@user-py3sz3sh2e
@user-py3sz3sh2e 2 жыл бұрын
ਬਾਬਾ ਜੀ ਬਹੁਤ ਵਧੀਆ ਇਨਸਾਨ ਹਨ
@khalsa.tejbirr5223
@khalsa.tejbirr5223 2 жыл бұрын
ਸੱਚਮੁੱਚ ਗੁਰੂ ਘਰ ਦੇ ਸੇਵਕ ਤਾਂ ਸਾਡੇ ਤੋਂ ਕਿਤੇ ਕਿਤੇ ਜਿਆਦਾ ਹੱਥੀਂ ਕਿਰਤ ਕਰਦੇ ਹਨ ਸੇਵਾ ਕਰਦੇ ਹਨ ਦਿਨ ਰਾਤ ਪਰਮਾਤਮਾ ਦਾ ਨਾਮ ਜੱਪਦੇ ਹਨ ਹੋਰਨਾਂ ਨੂੰ ਜਪਾਉਂਦੇ ਹਨ। ਗੁਰੂ ਦੇ ਸੱਚੇ ਸੇਵਕਾਂ ਦੀ ਮਹਿਮਾ ਸ਼ਬਦਾਂ ਚ ਨਹੀਂ ਕੀਤੀ ਜਾ ਸਕਦੀ ਜੋ ਗੁਰੂ ਦੇ ਪਰੇਮ ਚ ਨਿਰ ਇਛੁੱਕ ਹੋ ਕੇ ਸੇਵਾ ਕਰਦੇ ਹਨ ਬਸ ਉਹਨਾਂ ਦੇ ਮਨ ਚ ਕੇਵਲ ਗੁਰੂ ਦੇ ਪਰੇਮ ਦੀ ਭੁੱਖ ਹੁੰਦੀ ਹੈ। ਅਸੀਂ ਖੋਟੀ ਮੱਤ ਵਾਲੇ ਕਲਿਯੁਗੀ ਜੀਵ ਜੋ ਜੀਅ ਚ ਆਇਆ ਬੋਲ ਦਿੰਦੇ ਹਾਂ ਕਿ ਗੁਰੂ ਘਰ ਵਿੱਚ ਰਹਿਣ ਵਾਲੇ ਤਾਂ ਵਿਹਲੇ ਨੇ ਇਹਨਾਂ ਨੂੰ ਕੀ ਕੰਮ ਹੈ ਜਦੋਂਕਿ ਉਹ ਤਾਂ ਦਿਨ ਰਾਤ ਸੱਚੀ ਕਾਰ ਕਮਾਉਂਦੇ ਹਨ ਤੇ ਅਸੀਂ ਕਲਿਯੁਗ ਦੀ ਮੋਹ ਮਾਇਆ ਦੀ ਲਪੇਟ ਚ ਆਏ ਜੀਵ ਦਿਨ ਰਾਤ ਪਾਪ ਬੀਜ਼ਦੇ ਹਾਂ, ਗੁਰੂ ਦੇ ਪਿਆਰਿਆਂ ਦੀ ਨਿੰਦਿਆ ਕਰਕੇ ਪਾਪ ਕਮਾਉਂਦੇ ਹਾਂ, ਬੁਰੇ ਕੰਮ ਕਰਦੇ ਹਾਂ।
@candyrose3971
@candyrose3971 2 жыл бұрын
ਤਪੋਬਣ ਵਿਖੇ ਅੱਜ ਵੀ ਜਿਆਦਾ ਤਰ ਕੰਮਾਂ ਨੂੰ ਪੁਰਾਤਨ ਤਰੀਕੇ ਨਾਲ ਹੀ ਕੀਤਾ ਜਾਂਦਾ ਹੈ। ਹਾਥੀ ਘੋੜੇ ਊਠ ਬਲਦ ਰੇਹੜ੍ਹੀ ਵਗੈਰਾ ਅੱਜ ਵੀ ਵਰਤੇ ਜਾਂਦੇ ਹਨ। ਸਿਰਫ ਕਹਿਣ ਮਾਤਰ ਹੀ ਨਹੀ ਢੱਕੀ ਸਾਹਿਬ ਬਾਬਾ ਜੀ ਪੁਰਾਤਨ ਸੰਦਾਂ ਨਾਲ ਆਪ ਬਿਨਾਂ ਦਵਾਈਆਂ ਤੋਂ ਪੁਰਾਣੇ ਤਰੀਕੇ ਨਾਲ ਖੇਤੀ ਕਰਦੇ ਹਨ।
@gurmeetsarwara2689
@gurmeetsarwara2689 2 жыл бұрын
ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ 🙏🙏
@Gurbani_Topic1
@Gurbani_Topic1 2 жыл бұрын
ਸਤਿਨਾਮ ਵਾਹਿਗੁਰੂ ਜੀ
@satanmsinghsingh6149
@satanmsinghsingh6149 2 жыл бұрын
Wahaguru wahaguru wahaguru wahaguru ji
@harvinderkaur8807
@harvinderkaur8807 2 жыл бұрын
Baba ji has always been giving the message of closeness to nature. As Gurbani says God resides in nature and this is the message preached by Baba Ji.That is why Baba Ji has also preserved the natural beauty of Dhaki Sahib.
@harvinderkaur8807
@harvinderkaur8807 2 жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ
@paramjotsingh579
@paramjotsingh579 2 жыл бұрын
ਵਾਹਿਗੁਰੂ ਜੀ 🙏🙏🙏🙏
@gurwantsingh5068
@gurwantsingh5068 2 жыл бұрын
Good Massage from Paytym Babe...........
@paramjitkaur1028
@paramjitkaur1028 2 жыл бұрын
ਮਹਾਂਪੁਰਸ਼ ਇੱਕ ਵੱਖਰੇ ਢੰਗ ਦੇ ਨਾਲ ਸ਼ੰਦੇਸ਼ ਦੇ ਰਹੇ ਹਨ,ਕਿ ਦਸਾਂ ਨੌਹਾਂ ਦੀ ਕੀਤੀ ਹੋਈ ਕਿਰਤ ਕਮਾਈ ਨਸ਼ਿਆਂ ਵਿੱਚ ਨੀ ਲਾਉਣੀ ਚਾਹੀਦੀ ।ਚੰਗੇ ਕੰਮਾਂ ਚ ਲਗਾੲੀ ਜਾਵੇ ।
@buntyphotoartgallery1903
@buntyphotoartgallery1903 2 жыл бұрын
Waheguru ji waheguru ji waheguru ji waheguru ji waheguru ji 🙏🏻🙏🏻❤️❤️
@kamaljeetmann2182
@kamaljeetmann2182 2 жыл бұрын
Very great massage
@theworldofeverything7010
@theworldofeverything7010 2 жыл бұрын
Great message to the world.waheguru ji 🙏🙏
@suchasingh5202
@suchasingh5202 2 жыл бұрын
Beahut vadhia jee
@sukhjitsingh7810
@sukhjitsingh7810 2 жыл бұрын
ਬਾਬਾ ਦਰਸ਼ਨ ਸਿੰਘ ਜੀ ਮੇਰੇ ਇਤਿਹਾਸਕ ਪਿੰਡ ਘੜੂੰਆਂ ਦੇ ਜੰਮਪਲ ਹਨ ਜੀ
@mdsk6273
@mdsk6273 2 жыл бұрын
ਵਾਹਿਗੁਰੂ ਜੀ ਵਾਕਿਆ ਹੀ ਧੰਨ ਹੈ ਗੁਰੂ ਪਿਆਰੇ ਕਿਰਤ ਵੀ ਕਰ ਰਹੇ ਨੇ ਔਰ ਕੀਰਤਨ, ਨਾਮ ਸਿਮਰਨ ਦੀਵਾਨ ਵੀ ਸਜਦੇ ਰਹਿੰਦੇ ਹਨ। 🙏🙏🙏🙏🙏
@amritpalkaur5561
@amritpalkaur5561 2 жыл бұрын
ਵਾਹਿਗੁਰੂ ਵਾਹਿਗੁਰੂ
@dalbirsinghkhalsa4723
@dalbirsinghkhalsa4723 2 жыл бұрын
ਵਧੀਆ ਸਿੱਖਿਆ ਦਿੰਦੇ ਹਨ । ਬਾਬਾ ਜੀ
@kamaldeepkaur9750
@kamaldeepkaur9750 2 жыл бұрын
ਸੋਨੇ ਰੰਗੀ ਧਰਤੀ ਨੇ ਸੋਨਾ ਹੀ ਉਗਣਾ ਏ ਕਦੋ ਕਿਰਤ ਦੇ ਸੂਰਜ ਨੇ ਡੋਬਿਆ ਡੁੱਬਣਾ ਏ ਕੋਈ ਸਿਆਸਤ ਵੱਟਾ ਉੱਤੇ ਅੱਕ ਨਹੀ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋ ਵਰਕਤ ਨਹੀ ਜਾ ਸਕਦੀ
@hsingh322
@hsingh322 2 жыл бұрын
🙏
@gurdeepkaur3051
@gurdeepkaur3051 2 жыл бұрын
waheguru ji
@harvinderkaur8807
@harvinderkaur8807 2 жыл бұрын
ਧੰਨ ਹਨ ਸੰਤ ਖਾਲਸਾ ਜੀ 🙏🙏🙏
@devinderkaur9618
@devinderkaur9618 2 жыл бұрын
Dhan baba t tusi dhan ho waheguru tuhadhi bhut vadi life hove 🙏🙏
@ranjitkaur7223
@ranjitkaur7223 2 жыл бұрын
Waheguru ji
@SatnamSingh-ys6sv
@SatnamSingh-ys6sv 2 жыл бұрын
Wahegur ji
@manjitkaur8871
@manjitkaur8871 2 жыл бұрын
Dhan dhan guru nanak dev ji 👏🙏🏽🌹👏🙏🏽
@prabhjotkaur6553
@prabhjotkaur6553 2 жыл бұрын
Wahaguru Wahaguru Wahaguru
@gurcharandass1197
@gurcharandass1197 2 жыл бұрын
ਧੰਨ ਧੰਨ ਬਾਬਾ ਦਰਸਨ ਸਿੰਘ ਜੀ
@user-im8lq9kb1e
@user-im8lq9kb1e 2 жыл бұрын
ਬਹੁਤ ਹੀ ਸੁੰਦਰ ਵੀਡੀਓ ਹੈ ਜੀ
@navtejsinghkhosa8705
@navtejsinghkhosa8705 2 жыл бұрын
ਵਾਹਿਗੁਰੁ ਜ
@khalsa.tejbirr5223
@khalsa.tejbirr5223 2 жыл бұрын
ਮਹਾਂਪੁਰਸ਼ਾਂ ਵੱਲੋਂ ਤਕਰੀਬਨ ਹਰ ਪੱਖ cover ਕੀਤਾ ਗਿਆ ਹੈ ਇਸ ਵੀਡੀਉ ਚ ਜਿਵੇਂ ਕਿ ਗੁਰਬਾਣੀ ਉਪਦੇਸ਼ ਅਨੁਸਾਰ ਨਾਮ ਜੱਪਣਾ ਕਿਰਤ ਕਰਨੀ ਵੰਡ ਛਕਣਾ, ਗੁਰੂ ਘਰ ਦੇ ਸੇਵਕਾਂ ਦੀ ਸੇਵਾ, ਕਿਸਾਨੀ ਦੀ ਮਹਾਨਤਾ, ਕਿਸਾਨ ਦੇ ਅੱਜ ਦੇ ਸਮੇਂ ਚ ਹਾਲਾਤ, ਸਰਕਾਰਾਂ ਵੱਲੋਂ ਕਿਸਾਨਾਂ ਤੇ ਅੱਤਿਆਚਾਰ, ਭਰੂਣ ਹੱਤਿਆਂ ਤੋਂ ਬਚਣਾ, ਕੁੜੀ ਮੁੰਡੇ ਵਿੱਚ ਫਰਕ ਨਾ ਕਰਨਾ, ਵਾਤਾਵਰਣ ਨੂੰ ਪਰਦੂਸ਼ਿਤ ਹੋਣ ਤੋਂ ਬਚਾਉਣਾ,ਪਾਣੀ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਆਦਿ। ਇੰਨੇ ਬੇਸ਼ਕੀਮਤੀ ਸੰਦੇਸ਼ ਜੋ ਮਹਾਂਪੁਰਸ਼ਾਂ ਵੱਲੋਂ ਦਿੱਤੇ ਗਏ ਹਨ ਉਹ ਸ਼ਬਦਾਂ ਚ ਲਿਖੇ ਨਹੀਂ ਜਾ ਸਕਦੇ ਕਿਉਂਕਿ ਉਹ ਬਹੁਤ ਹੀ vast ਹਨ, ਦੁਨਿਆਵੀ ਕਲਮ ਉਹਨਾਂ ਨੂੰ ਲਿਖ ਨਹੀਂ ਸਕਦੀ। ਸਾਨੂੰ ਸਾਰਿਆਂ ਨੂੰ ਇਸ video ਨੂੰ ਵੱਧ ਤੋਂ ਵੱਧ share ਕਰਕੇ awareness ਲਿਆਉਣੀ ਚਾਹੀਦੀ ਹੈ।
@pinkybhatti878
@pinkybhatti878 2 жыл бұрын
wehaguru ji🙏🙏
@manpreetdhillon1384
@manpreetdhillon1384 2 жыл бұрын
Waheguru
@jasleenkauraraich8236
@jasleenkauraraich8236 2 жыл бұрын
Great message 🙏💐
@devinderrandhawa9248
@devinderrandhawa9248 2 жыл бұрын
dhan dhan sant baba darshan singh ji khalsa tapoban dhakki sahib wale mahapursh ji🙏🙏
@amandeepkaurmangat5442
@amandeepkaurmangat5442 2 жыл бұрын
ਵਾਹਿਗੁਰੂ ਜੀ 🙏🏻🙏🏻🌾🌾🌾
@khalsaforever531
@khalsaforever531 2 жыл бұрын
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏💘❤💘
@RanveerSingh-bx3ht
@RanveerSingh-bx3ht 2 жыл бұрын
Waheguru ji Mehar krna ji 🙏🏻🙏🏻🙏🏻 sant ji Apna Mehar Bhareya hath rakhna g 🙏🏻🙏🏻Mere mata g nu deh arogta di daat bakshna ji 🙏🏻🙏🏻
@punjabmotivation_
@punjabmotivation_ 2 жыл бұрын
❣️❣️❣️
@tejinderboparai1131
@tejinderboparai1131 2 жыл бұрын
Waheguru Ji Baba Ji nu lambi umar tandrusti bakshy ta k Sade wargay greeb and annatha dy sirr ty hamesha ma baap da saya bannee rehay Sanu samat bakshi baba ji
@khalsa.tejbirr5223
@khalsa.tejbirr5223 2 жыл бұрын
ਹਮੇਸ਼ਾਂ ਹੱਕ ਸੱਚ ਦਾ ਸਾਥ ਦੇਣ ਵਾਲੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ ਗੁਰੂ ਸਾਹਿਬ ਦੇ ਪਰਮ ਪਿਆਰੇ ਸੰਤ ਸਿਪਾਹੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਢੱਕੀ ਸਾਹਿਬ ਵਾਲੇ ਜਿਨ੍ਹਾਂ ਨੇ ਮੁੱਢ ਤੋਂ ਹੀ ਕਿਸਾਨਾਂ ਦੇ ਭਲੇ ਹਿੱਤ ਸੰਦੇਸ਼ ਦਿੱਤੇ ਹਨ ਅਤੇ ਕਿਸਾਨਾਂ ਤੇ ਹੁੰਦੇ ਜੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
@gurcharansingh9570
@gurcharansingh9570 2 жыл бұрын
Dhan dhan Baba ji maharaj ji dhakki sahib ji🌷🌷🌷💖💖💝💝🌻🌻🏵🏵😍😍🙏🙏🙏🙏🙏
@gurdarshansingh2094
@gurdarshansingh2094 2 жыл бұрын
Dhan baba ji🙏🙏🇬🇷🇬🇷🇬🇷🌺⚘🌹♥️♥️
@kaurcharanjeet3167
@kaurcharanjeet3167 2 жыл бұрын
Waheguru ji ka khalsa waheguru ji ki Fateh waheguru ji
@jugrajbenipal3279
@jugrajbenipal3279 2 жыл бұрын
Waheguru ji🙏
@SarbjeetKaur-gs8eu
@SarbjeetKaur-gs8eu 2 жыл бұрын
Very good baba ji🙏🙏🙏
@bkssultanpurlodhi
@bkssultanpurlodhi 2 жыл бұрын
ਵਾਹਿਗੁਰੂ
@devinderrandhawa9248
@devinderrandhawa9248 2 жыл бұрын
waheguru waheguru waheguru waheguru waheguru waheguru waheguru ji
@prabhjotkaur6553
@prabhjotkaur6553 2 жыл бұрын
🙇🏻‍♀️🙇🏻‍♀️🙇🏻‍♀️
@pavitarkaur3775
@pavitarkaur3775 2 жыл бұрын
ਨਾਲੇ ਕੀਰਤ ਕੀਤੀ ਨਾਲੇ ਕੀਰਤਨ ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻🙏🏻🙏🏻🙏🏻🙏🏻
@gurcharansingh9570
@gurcharansingh9570 2 жыл бұрын
Waheguru ji 🙏 bahut hi wadia ji 🙏 🍁🍁🍁🌷🌷
@rahultandon8224
@rahultandon8224 2 жыл бұрын
🙏❤️ WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI ❤️🙏🙏🙏
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
WILL IT BURST?
00:31
Natan por Aí
Рет қаралды 43 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 34 МЛН
Bhai Raghbir Singh Ji Bir - Bandagi Karke Dekho.
29:54
Khalsa Sangat
Рет қаралды 215 М.