No video

ਪ੍ਰਵਾਸੀ ਮਜ਼ਦੂਰਾਂ ਨੂੰ ਛੱਡ ਖੁਦ ਖੇਤਾਂ 'ਚ ਝੋਨਾ ਲਗਾਉਂਦੀ ਹੈ ਮਹਿਲਾ ਕਿਸਾਨ, ਬੰਦਿਆ ਤੋਂ ਵਧ ਕੰਮ ਕਰਦੀ ਹੈ ਇਹ ਔਰਤ

  Рет қаралды 55,081

Great Punjab TV

Great Punjab TV

Күн бұрын

##lady #ladyfarmer #farmer #farming #hardworking #paddycultivation #Paddycrop #rice #greatpunjabtv

Пікірлер: 56
@SukhdevSingh-pz8ii
@SukhdevSingh-pz8ii 2 ай бұрын
ਬੀਬੀ ਜੀ ਆਪ ਜੀ ਦੀ ਵਿਡਿਉ ਵੇਖ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਬਚਿਉ ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾਂ ਬਖਸੇ ਜੇ ਸਾਰੇ ਪੰਜਾਬੀ ਇਹ ਹੌਸਲਾ ਕਰਨ ਤਾ ਇੰਕਲਾਬ ਆ ਸਕਦਾ ਹੈ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹੀ ਸਾਡੀ ਅਰਦਾਸ ਹੈ ਕਿ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਬਖਸ਼ਣ ਜੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹੀ ਸਾਡੀ ਅਰਦਾਸ ਹੈ ।।
@manpreet7788
@manpreet7788 2 ай бұрын
ਬਹੁਤ ਤਕੜੀ ਸੋਚ ਹੈ ਇਸ ਭੈਣ ਦੀ ਮਿਹਨਤ ਕਰ ਰਹੀ ਹੈ ਮਿਹਨਤ ਕਰਨ ਵਾਲਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਦਾ
@gurnamdhaliwalsingh6564
@gurnamdhaliwalsingh6564 2 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਂਚ ਰਂਖਣ ਜੀ
@rajmohindersingh2869
@rajmohindersingh2869 2 ай бұрын
ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕੰਮ ਕੀਤਾ ਹੈ।
@gurnamsingh8058
@gurnamsingh8058 2 ай бұрын
ਬਹੁਤ ਸਖਤ ਮੇਹਨਤ ਬੇਟੀ ਦੀ, ਵਾਹਿਗੁਰੂ ਚੜਦੀ ਕਲਾ ਬਖਸ਼ੇ। ਦੁਨੀਆਂਦਾਰੀ ਨੂੰ ਚਲਾਉਣ ਲਈ ਵਿਆਹ ਵੀ ਜਰੂਰੀ ਹੈ, ਚਲੋ ਇਹ ਵੈਸੇ ਨਿੱਜੀ ਮਰਜੀ ਹੈ।
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@JaswinderSingh-wd5co
@JaswinderSingh-wd5co 2 ай бұрын
ਬਹੁਤ ਬਹੁਤ ਵਧੀਆ ਲੱਗਾ ❤❤ ਇਸ ਪੰਜਾਬ ਦੀ ਧੀ ਤੋਂ ਹੋਰਾਂ ਲੋਕਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ।
@saadaafsar1279
@saadaafsar1279 2 ай бұрын
ਬਹੁਤ ਵਧੀਆ👍💯 ਸਹੀ ਗੱਲ
@sarbjeetkaur2816
@sarbjeetkaur2816 2 ай бұрын
ਬਹੁਤ ਵਧੀਆ 👍👍👍👍👍👍
@harbanssingh1329
@harbanssingh1329 2 ай бұрын
Asal vich 10 Aikerd wala te khud kaum karn wala hi asli kisan hai very good very nice ji
@user-lr5zm6vc7v
@user-lr5zm6vc7v 2 ай бұрын
ਵਾਹਿਗੁਰੂ ਜੀ ਭੈਣ ਨੂੰ ਚਾੜਦੀ ਕਾਲ ਵਿੱਚ ਰੱਖ ਵਾਹਿਗੁਰੂ ਜੀ
@amarjeetkaur4439
@amarjeetkaur4439 2 ай бұрын
ਇਹ ਸਾਡਾ ਪੰਜਾਬ ਆ❤❤ਇਸ ਦੀਦੀ ਨੂੰ ਬਹੁਤ ਬਹੁਤ ਪਿਆਰ
@surdipkaur5909
@surdipkaur5909 2 ай бұрын
Sat shri akal bhenji asi tuhadi respect karde hai tusi appne Punjab vich kam karde ho asi ethe kise hor agge kam karde ha God bless you❤
@gurmeetsingh-qy2oe
@gurmeetsingh-qy2oe 2 ай бұрын
ਹਰੇਕ।ਆਦਮੀ।ਔਰਤਾ।ਝੋਨਾ।ਜਮੀਨ।ਵਿਚ।ਸਾਰੇ।ਕੰਮ।ਕਰ।ਸਕਦੇ।ਜਾ।ਕਰ।ਸਕਦੀਆ।ਹਨ।ਪਰ।ਧੌਣ।ਵਿਚ।ਕਿਲਾ।ਹੈ।ਜੇਕਰ।ਸਾਰੇ।ਵੇਖ।ਇਕ।ਦੂਜੇ।ਨਹੀ।ਕਰਦੇ।।ਮਿਹਨਤ।ਕਰਨ।ਦੀ।ਰੀਸ।ਕਰਨੀ।ਚਾਹੀਦੀ।ਹੈ
@DavinderSingh-zn4ut
@DavinderSingh-zn4ut 2 ай бұрын
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਆਪ ਤੇ ਸਦਾ ਮਿਹਰ ਰੱਖੇ 👌👌👌🙏🙏🙏🙏
@mandeepgill5876
@mandeepgill5876 2 ай бұрын
ਅਸੀ ਏਦਾਂ ਮਿਹਨਤ ਕਰਨ ਜਾਈਏ ਤਾਂ ਵਿਦੇਸ਼ਾਂ ਜਾਣ ਲੋੜ ਨਾ ਪਵੇ ਨਾਲੇ ਆਪਣਾ ਕੰਮ ਕਿਸੇ ਦੇ ਨੌਕਰ ਨਹੀ
@BalbirSingh-jv8un
@BalbirSingh-jv8un 2 ай бұрын
SEYLUT HAI EHNA NU 👍🏿
@kulwindernatt7790
@kulwindernatt7790 2 ай бұрын
ਵਾਹਿਗੁਰੂ ਮੇਹਰ ਕਰੇ
@virsasingh6859
@virsasingh6859 2 ай бұрын
ਬਹੁਤ ਵਧੀਆ ਸਾਬਾਸ 🙏🙏
@gurpalgill9314
@gurpalgill9314 2 ай бұрын
20-30 ਸਾਲ ਪਹਿਲਾ ਸਾਰਾ ਟੱਬਰ ਹੀ ਆਪਣੇ ਖੇਤਾਂ ਵਿੱਚ ਕੰਮ ਕਰਦੇ ਸੀ। ਅੱਜ ਕੱਲ ਵਿਹਲੜੇ ਕੁਝ ਕਰਨਾ ਨਹੀਂ ਚਾਉਦੇ।ਸਾਰਿਆ ਨੂੰ ਇਸ ਬੀਬੀ ਤੋਂ ਸੇਧ ਲੈਣੀ ਚਾਹੀਦੀ ਆ।
@user-wr4ob5gk5f
@user-wr4ob5gk5f 2 ай бұрын
VEERY GOOD 👍 👌 👏 JOB RAJWINDER KAUR GJ
@gurbaajsingh-qo4rw
@gurbaajsingh-qo4rw 2 ай бұрын
Wahguruji❤❤❤good
@user-ub4yg3fc8e
@user-ub4yg3fc8e 2 ай бұрын
Aithe hi Canada ❤🎉❤
@preetmavi911
@preetmavi911 2 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਭੈਣ ਨੂੰ💖 🙏🙏
@SatnamSingh-zk4ce
@SatnamSingh-zk4ce 2 ай бұрын
Baut vadhiya ji weheguru ji 🙏
@manpreetsingh-io4qz
@manpreetsingh-io4qz 2 ай бұрын
Good
@HARDEEPSINGH-me6hl
@HARDEEPSINGH-me6hl 2 ай бұрын
Good job
@user-dd4xl3ed1g
@user-dd4xl3ed1g 2 ай бұрын
Jaikara rajwinder raji daaaa
@myyoutube8625
@myyoutube8625 2 ай бұрын
ਧੰਨਵਾਦ ਜੀ
@virsingh7346
@virsingh7346 2 ай бұрын
Sealut sister aapko guru mharaj ji aapke ang sng shay rhe
@ranbirkaur9705
@ranbirkaur9705 2 ай бұрын
Waheguru tahanu hamesha chardi kala c rakhe
@MandeepSingh-wn3rc
@MandeepSingh-wn3rc 2 ай бұрын
Waheguru ji waheguru ji
@harry3951
@harry3951 2 ай бұрын
Waheguru work is worship
@iqubalsinghsingh237
@iqubalsinghsingh237 2 ай бұрын
🙏👍❤
@user-kt4om7zf4y
@user-kt4om7zf4y 2 ай бұрын
❤🎉very nice👍👏👍👏
@user-bk3nr7fd3v
@user-bk3nr7fd3v 2 ай бұрын
Veri good women Punjab ke andar Aisa jajba❤ pravasiyon ko fail karo bhaichare ke sath Apna Ho
@RAMESHKUMAR-ek5fh
@RAMESHKUMAR-ek5fh 2 ай бұрын
Very good work my sister
@user-ub4yg3fc8e
@user-ub4yg3fc8e 2 ай бұрын
Very good 👍
@nathasingh116
@nathasingh116 2 ай бұрын
Very good very nice 👍👍
@manpreetsinghbajwa2033
@manpreetsinghbajwa2033 2 ай бұрын
Excellent 👌👍
@pammashah6361
@pammashah6361 2 ай бұрын
ਸ੍ ਰਾਜਵਿੰਦਰ ਕੌਰ ਸਿੰਘ ਰਾਜਾ
@SuchaSingh-zw9tm
@SuchaSingh-zw9tm 2 ай бұрын
Love you ❤very nice g
@BALWINDERSINGH-ti9wl
@BALWINDERSINGH-ti9wl 2 ай бұрын
🙏🙏
@sukhdevsinghwalia-gm8uv
@sukhdevsinghwalia-gm8uv 2 ай бұрын
👌👌👌
@NirmalSingh-xv7oe
@NirmalSingh-xv7oe 2 ай бұрын
Very nice g
@maan9331
@maan9331 2 ай бұрын
👍🙏💪🌧️
@sukhdevsinghwalia-gm8uv
@sukhdevsinghwalia-gm8uv 2 ай бұрын
Video nu vad to vad share kro
@anushpreetkaur4344
@anushpreetkaur4344 2 ай бұрын
🎉❤
@user-ub4yg3fc8e
@user-ub4yg3fc8e 2 ай бұрын
Very nice Wichar Bhain g apna Ph nu Reply me Please
@ratanlalarora7982
@ratanlalarora7982 2 ай бұрын
Madam no sat sri akal rattan lal
@user-pe1gn9pc4m
@user-pe1gn9pc4m 2 ай бұрын
Only for reels not realty
@babbarsher2065
@babbarsher2065 2 ай бұрын
Immigration kohl deo. Labour. Shortage in India. 😂😂🇮🇳😂👍🏿
@GurpreetSingh-jg8pw
@GurpreetSingh-jg8pw 2 ай бұрын
Eh lok Punjab da berra garak karan lagey Hoy hn
@gurpreetsingh-we1ss
@gurpreetsingh-we1ss 2 ай бұрын
ਓਹ ਕਿਵੇਂ ਬਾਈ?
What will he say ? 😱 #smarthome #cleaning #homecleaning #gadgets
01:00
Секрет фокусника! #shorts
00:15
Роман Magic
Рет қаралды 60 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН
Sukhbir Singh Badal ਦਾ Super Exclusive ਇੰਟਰਵਿਊ
58:03
Daily Post Punjabi
Рет қаралды 125 М.