ਵੱਡੇ ਅਹੁਦੇ ਤੋਂ ਰਿਟਾਇਰ ਅਫਸਰ ਜੋੜਾ ਕਿਸਾਨ ਕਿਉਂ ਬਣਿਆ

  Рет қаралды 19,564

Discovered By Lens

Discovered By Lens

Күн бұрын

Description:-Palwinder Singh Grewal has retired from senior position in Power Corporation Department of Punjab. After living the life of the big city for three decades, now he is living in a village with his wife. His wife's thyroid and diabetes have prompted him to stay close to nature. Nowadays they are doing natural farming. Organic farming has not only improved his wife's health but also made him a successful organic farmer. Their organic products are also becoming quite popular.
Subscribe 👆 / discoveredbylens
Follow Page👍 / discoveredbylens
Follow us 👉 / discoveredbylens
---------------
For More Stories Check Out Our Playlist
Inspiring Stories :-
• Inspiring Stories
ਯਾਦਾਂ 47 ਦੀਆਂ :-
• Partition Stories
#DiscoveredByLens #organicfarming #kisan #organic #food #pind #inspiringstory #punjab #sehna #barnala #kvm #khetivirasatmission #exofficer #pspcl #government #kudrtikheti #kudrat #nature #naturalfarming #ਕਿਸਾਨ #PalwinderSinghGrewal

Пікірлер: 57
@paramjitjodhpur8224
@paramjitjodhpur8224 2 жыл бұрын
ਸਾਡਾ ਸਭ ਤੋਂ ਅਮੀਰ ਵਿਰਸਾ ਕੁਦਰਤ ਨਾਲ ਮਿਲ ਕੇ ਰਹਿਣਾ ਤੇ ਕੁਦਰਤ ਨੂੰ ਪਿਆਰ ਕਰਨਾ। ਇਸ ਲਈ ਇਹ ਜੋੜੀ ਧੰਨਤਾ ਦੇ ਯੋਗ ਹੈ। ਸਲੂਟ ਹੈ ਇਸ ਖੁਸ਼ਹਾਲ ਜੋੜੀ ਨੂੰ। ਬਹੁਤ ਵਧੀਆ ਜਾਣਕਾਰੀ ਦੇਣ ਲਈ।
@sevenriversrummi5763
@sevenriversrummi5763 2 жыл бұрын
Kudrat di PUNJAB vich koi v gll nhi krda na MANTRI na singer na Babe na jathedaar na Gurdware wale na Mandir na masit wale bs iko gll Paisa Paisa paisa
@flyingsikhnikkabrar8990
@flyingsikhnikkabrar8990 2 жыл бұрын
ਬਹੁਤ ਵਧੀਆ ਕਾਰਜ ਪੰਜਾਬੀ ਆਪਣੇ ਪਿਛੋਕੜ ਵਿੱਚ ਮੁੜਨ ਸਬ ਠੀਕ ਹੋ ਜਾਵੇਗਾ ਕੁਦਰਤ ਬਹੁਤ ਬਲਵਾਨ ਹੈ
@dharampal3864
@dharampal3864 2 жыл бұрын
ਬਹੁਤ ਵਧੀਆ ਕੰਮ, ਕੁਦਰਤ ਨਾਲ ਪਿਆਰ ਕਰਨ ਵਾਲਿਆ ਨੂੰ ਸਲਾਮ ਹੈ।
@davindersingh1655
@davindersingh1655 4 ай бұрын
ਵਾਹਿਗੁਰੂ ਚੜਦੀਕਲਾ ਕਾਰਨ ਇਹ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
@darshansingh3924
@darshansingh3924 2 жыл бұрын
ਵਾਹ ਜੀ ਵਾਹ ਚੁੱਕ ਦਿਉ ਫੱਟੇ ਬਾਬਿਓ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖੇ Torch bearers of Punjab
@harbhajankang1065
@harbhajankang1065 2 жыл бұрын
ਉਤਮ ਖੇਤੀ ,ਮਧਮ ਵਪਾਰ ,ਨਖਿਧ ਚਾਕਰੀ (ਧਨ ਗੁਰੂ ਨਾਨਕ ਦੇਵ ਜੀ) ਬਲਿਹਾਰੀੰ ਕੁਦਰਤ ਵਸਿਆ ਤੇਰਾ ਅੰਤ ਜਾਈ ਲਖਿਆ
@gurnamvirk888
@gurnamvirk888 2 жыл бұрын
Yuck
@supneetsekhon940
@supneetsekhon940 2 жыл бұрын
Asi ehna ton samaan buy karde Aa, te waaqe ee es food di quality superior hundi Aa, Jad da asi aunty ton laina shuru keeta, asi baahron oh sabh laina avoid ee kareeda...it was so inspiring to see when they had started it... All the best!!
@13chacha
@13chacha Жыл бұрын
ਬਾਈ ਜੀ ਬੋਹਤ ਸੋਹਣੀ ਪੇਸ਼ਕਸ਼ ਪਰ background music ਦੀ ਆਵਾਜ਼ ਘੱਟ ਰੱਖਿਆ ਕਰੋ ਜੀ
@user-pn4yp6iy9i
@user-pn4yp6iy9i 2 жыл бұрын
ਮਿਹਨਤ ਕਰਨ ਨਾਲ ਜੋ ਨਜਾਰਾ ਆਉਦਾ ਦੱਸ ਨਹੀ ਸਕਦੇ
@americanandpunjabilifevlog3951
@americanandpunjabilifevlog3951 2 жыл бұрын
Very informative/interesting talk by uncle and aunti ji, thank you 🙏
@lalrajput896
@lalrajput896 2 жыл бұрын
Loving in nature Loving in God Waheguru tuhada Bhalla kare Be happy and healthy Satsri Akal G
@devindersingh6649
@devindersingh6649 2 жыл бұрын
ਇਹੋ ਤਾਂ ਸਹੀ ਤਰੀਕਾ ਜਿਉਣ ਦਾ ਸ਼ਹਿਰਾਂ ਵਿੱਚ ਤਾਂ ਮਸ਼ੀਨਾਂ ਬਣ ਗਏ ਲੋਕ ਪਤਾ ਨਹੀ ਕਿੱਥੇ ਪਹੁੰਚਣਾਂ ਚਾਹੁੰਦੀ ਐ ਦੁਨੀਆ
@surindergill9090
@surindergill9090 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਧੰਨਵਾਦ ਭਾਈ ਸਾਹਿਬ ਜੀ
@jattfarmergaming2480
@jattfarmergaming2480 2 жыл бұрын
Very nice ji 👍
@er.hsgill5895
@er.hsgill5895 2 жыл бұрын
Well done 👍 Grewal Sab.God bless you
@mehkhasur
@mehkhasur Жыл бұрын
So contentment, thanks for sharing
@prabhdyalsingh4722
@prabhdyalsingh4722 2 жыл бұрын
ਗੁਰੂ ਨਾਨਕ ਸਾਹਿਬ ਦੀ ਕਿਰਪਾ ਹੀ ਹੈ ਕਿ ਕਾਫੀ ਲੋਕ ਕੁਦਰਤੀ ਖੇਤੀ ਅਪਣਾ ਰਹੇ ਹਨ। ਮੈ ਵੀ ਆਸ ਰੱਖੀ ਹੈ ਕਿ ਲੋਕ ਸੇਵਾ ਤੋ ਬਾਅਦ ਕੁਦਰਤ ਨਾਲ ਇੱਕਮਿਕ ਹੋਣਾ ਹੈ।
@sevenriversrummi5763
@sevenriversrummi5763 2 жыл бұрын
100% right same thinking
@balwinderchhawla5737
@balwinderchhawla5737 Жыл бұрын
Right ji
@prabhdyalsingh4722
@prabhdyalsingh4722 2 жыл бұрын
ਜਿੱਥੇ ਕੁਦਰਤ ਦਾ ਸਾਈਕਲ ਸਿਸਟਮ ਨਹੀ, ਉਥੇ ਬਿਮਾਰੀਆ ਜਿਆਦਾ ਹੁੰਦੀਆਂ। ਪਿੰਡਾ/ਸ਼ਹਿਰਾਂ ਵਾਲਿਆਂ ਨੂੰ ਢੁੱਕਵੀਆਂ ਥਾਵਾਂ ਤੇ ਪੰਛੀਆਂ ਦੇ ਆਲਣੇ ਟੰਗਣੇ ਚਾਹੀਦੇ ਹਨ।
@jattfarmergaming2480
@jattfarmergaming2480 2 жыл бұрын
Good job 👏👏 well done 👍
@sevenriversrummi5763
@sevenriversrummi5763 2 жыл бұрын
1000% SURE Same thinking Asli karn bimaryin da ehi hai jo asi saprey , khaad , urea Dharti maa nu wadd to wadd nasha la rhe h . ☹️😓😔☹️😓😔
@sevenriversrummi5763
@sevenriversrummi5763 2 жыл бұрын
Pawan GURU Pani pita Mata Dhart mahat Dhan Dhan GURU Nanak dev ji Sanu kudrat naal judeya c ajj asi paise dr chkrr vich Dharm nu v Bussiness bna liya . 🙏🙏🙏🙏🙏🙏🙏🙏🙏🙏🙏🙏🙏
@jatindersinghjatinder4870
@jatindersinghjatinder4870 2 жыл бұрын
Bhut vadia sir. You are great
@bhupindersingh-lt9xg
@bhupindersingh-lt9xg 2 жыл бұрын
Very nice ji good job 👍👍
@surjitsinghsingh3210
@surjitsinghsingh3210 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jobanwantgrewal1284
@jobanwantgrewal1284 2 жыл бұрын
Inspirational. Keep it up.
@gurvinderkaur3696
@gurvinderkaur3696 2 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ
@Confused_gaming007
@Confused_gaming007 2 жыл бұрын
God bless you 🤲always stay happy stay safe 👍👍
@rajeshkochar5479
@rajeshkochar5479 2 жыл бұрын
Sir & Madam Excellent the way you are doing this activity Appreciat.Stay blessed.
@avtarcheema3253
@avtarcheema3253 2 жыл бұрын
ਬਹੁਤ ਵਧੀਆ 👍👍👍
@tarsemgoyal2773
@tarsemgoyal2773 2 жыл бұрын
ਚੰਗਾ ਉੱਦਮ, ਨਿਵੇਕਲੀ ਪਹਿਲ।
@karamjitchahal2002
@karamjitchahal2002 2 жыл бұрын
Very nice good job ji
@Confused_gaming007
@Confused_gaming007 2 жыл бұрын
good job 👏👏well done 🙏🙏
@AnilKumar-ts6jw
@AnilKumar-ts6jw 2 жыл бұрын
Very nice initiative sir.
@Confused_gaming007
@Confused_gaming007 2 жыл бұрын
very nice ji 👍👍
@satindersingh3079
@satindersingh3079 2 жыл бұрын
Vary good sir bahut vadea laga
@gillsharanveer9097
@gillsharanveer9097 2 жыл бұрын
Great uncle ji
@jasbirkaur7567
@jasbirkaur7567 2 жыл бұрын
bra vadhia lug riha.
@nachhtarsingh5546
@nachhtarsingh5546 2 жыл бұрын
Dilo salam
@RanjeetSingh-nb9kd
@RanjeetSingh-nb9kd 2 жыл бұрын
Beautiful Nature
@ParamjitSingh-jp8fz
@ParamjitSingh-jp8fz 2 жыл бұрын
ਅਸੀ ਵੀ ਇਕ ਕਿਲੇ ਵਿਚ ਬਿਨਾ ਸਪਰੇ ਤੋਂ ਸੱਬਜੀ ਲਾਉਂਦੇ ਸੀ ਮੰਡੀ ਵਿਚ ਦੋ ਰੁ ਵੱਧ ਰੇਟ ਰੱਖਦੇ ਸੀ ਕੋਈ ਪੈਸੇ ਵੱਧ ਨਹੀ ਸੀ ਭਰਦਾ ਫਿਰ ਅਸੀ ਉਸੇ ਰੇਟ ਵੇਚਣੀ ਗੁਡਾਈ ਦਾ ਖਰਚਾ ਜਾਅਦਾ ਸੀ ਫਿਰ ਅਸੀ ਛੱਡ ਦਿੱਤੀ
@khushdeep7172
@khushdeep7172 2 жыл бұрын
ਬਾਈ ਜੀ ਜਿਹੜੇ ਦੋ ਮੀਆਂ ਬੀਵੀ ਸਰਕਾਰੀ ਡਿਊਟੀ ਤੋਂ ਰਿਟਾਇਰ ਹੋਏ ਆਂ ਉਹਨਾਂ ਨੂੰ ਨਾ ਤਾਂ ਆੜਤੀਆਂ ਦੇ ਕਰਜ਼ੇ ਦੀ ਫਿਕਰ ਨਾ ਲਿਮਟਾ ਦੀ ਆਪਣੇ ਆਪ ਹੀ ਕਮਾਈ ਆ
@SunitaRani-tg4jq
@SunitaRani-tg4jq 2 жыл бұрын
Nice
@bschahal9453
@bschahal9453 2 жыл бұрын
WELL DONE👌👌
@diljeetdhaliwal5621
@diljeetdhaliwal5621 2 жыл бұрын
Ok
@bahadaursingh7435
@bahadaursingh7435 2 жыл бұрын
ਸਹਿਣੇ ਕੇਹੜੀ ਸੜਕ ਤੇ ਆ ਆਪਣਾ ਫੋਨ ਨੰਬਰ ਦੱਸੋ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@bahadursingh9718
@bahadursingh9718 2 жыл бұрын
Veer.ji.kine.kile.vich.kheti.karde.ho.kina.chir.ho.giaa.dhanbad..
@DiscoveredByLens
@DiscoveredByLens 2 жыл бұрын
ਅੱਠ ਕਿੱਲਿਆਂ ਵਿੱਚ ਤਿੰਨ ਸਾਲ ਤੋਂ
@americanandpunjabilifevlog3951
@americanandpunjabilifevlog3951 2 жыл бұрын
Glad you feel good and healthy in nature
@CSDchandigargh
@CSDchandigargh 21 күн бұрын
Location kya hai is farm house ki. I am also want to do this
@goldysahota8722
@goldysahota8722 Жыл бұрын
Bapu jalad sru kerni a mai v a khetti
@supneetsekhon940
@supneetsekhon940 2 жыл бұрын
Wow uncle aunty, waise eh coverage taan bandi si
@balwinderchhawla5737
@balwinderchhawla5737 Жыл бұрын
Plzz mobile number daso ji?
@SatnamSingh-fc5dk
@SatnamSingh-fc5dk 2 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 37 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 35 МЛН
Magic or …? 😱 reveal video on profile 🫢
00:14
Andrey Grechka
Рет қаралды 78 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 37 МЛН