Prime Discussion (2256) || ਸਿਰਸਾ ਡੇਰੇ ਦਾ ਬੰਗਲਾ ਚਰਚਾ 'ਚ ਕਿਉਂ, ਪੰਜਾਬ 'ਚ ਦਵਾਈਆਂ ਦਾ ਨਵਾਂ ਸਕੈਂਡਲ ਉੱਭਰਿਆ

  Рет қаралды 86,283

Prime Asia TV

Prime Asia TV

11 ай бұрын

#PrimeAsiaTv #PrimeDiscussion #JatinderPannu
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 117
@gurus1213
@gurus1213 11 ай бұрын
ਧੰਨਵਾਦ ਜੀ।ਸਰਕਾਰਾ ਨੇ ਦੇਸ਼ ਦਾ/ ਪੰਜਾਬ ਦਾ ਢਾਂਚਾ ਬਿਲਕੁਲ ਖਰਾਬ ਕਰ ਦਿਤਾ ਹੈ।ਲੀਡਰਾਂ ਨੂੰ ਆਪਣੀਆਂ ਜੇਬਾਂ ਭਰਨ ਦਾ ਫਿਕਰ ਹੈ, ਚਿਟਾ ਵੀ ਇੰਨਾਂ ਚਲਾਇਆਂ, ਇੰਨਾਂ ਦੀਆਂ ਨੀਤਾਂ ਬਦਨੀਤ ਹਨ।ਜਨਤਾ ਮਰਦੀ ਤਾ ਮਰੇ।
@SukhwinderSingh-wq5ip
@SukhwinderSingh-wq5ip 11 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@BhagwanSingh-mx9dx
@BhagwanSingh-mx9dx 11 ай бұрын
ਸਤਿਕਾਰਯੋਗ ਸਰਦਾਰ ਪੰਨੂੰ ਸਾਹਿਬ ਜੀ, ਸਤਿ ਸ੍ਰੀ ਆਕਾਲ। ਜਿਸ ਮੁਲਕ ਦਾ ਚੌਕੀਦਾਰ ਹੀ ਚੋਰ ਹੋਵੇ, ਸੌ ਚੋਂ ਨੜਿੰਨਵੇਂ ਬੇਈਮਾਨ ਹੋਣ, ਉਸ ਵਿਸ਼ਵ ਗੁਰੂ ਮੇਰੇ ਭਾਰਤ ਮਹਾਨ ਦਾ ਆਲਮ ਹੀ ਬੜਾ ਨਿਰਾਲਾ ਹੈ। ਇਥੇ ਸਿਹਤ, ਸਿਖਿਆ, ਖੇਤੀ, ਸੁਰੱਖਿਆ,ਦੇਸੀ ਵਿਦੇਸ਼ੀ,,,,, ਕਿਹੜਾ ਕਿਹੜਾ ਮਹਿਕਮਾ ਗਿਣੀਏ ਜਿਥੇ ਘੁਟਾਲਾ ਨਹੀਂ ਹੋਇਆ। ਹੁਣ ਤਾਂ CAG report ਨੇ ਮੋਦੀ ਅਤੇ ਉਹਦੀ ਸਰਕਾਰ ਦੇ ਉਹ ਪੋਤੜੇ ਫਰੋਲ ਦਿੱਤੇ ਹਨ ਜਿਸ ਵਿਚ ਅਰਬਾਂ ਨਹੀਂ ਖ਼ਰਬਾ ਦੇ ਘਪਲੇ ਦਸੀਂਦੇ ਹਨ।ਪਰ ਇਹ ਅਖੌਤੀ ਦੇਸ਼ਭਗਤ ਐਨੇ ਬੇਸ਼ਰਮ ਹਨ ਕਿ ਇਸ ਫਿੱਟੇ ਮੂੰਹ ਨੂੰ ਵੀ ਪ੍ਰਾਪਤੀ ਸਮਝਦੇ ਹਨ। ਦੇਸ਼ ਦੇ ਲੋਕਾਂ ਨੂੰ ਰੱਜ ਕੇ ਦੁਖੀ ਕਰ ਰਹੇ ਹਨ ਕਿ ਦੁਨੀਆਂ ਭਰ ਦੇ ਦੇਸ਼ ਵੀ ਲਾਹਨਤਾਂ ਪਾ ਰਹੇ ਹਨ ਇਹਨਾਂ ਅਖੌਤੀ ਦੇਸ਼ ਭਗਤਾਂ ਨੂੰ।ਪਰ ਇਹ ਬੇਸ਼ਰਮ ਹਨ, ਨਹੀਂ ਸੁਧਰਨ ਵਾਲੇ। ਇੱਕੋ ਹੱਲ ਹੈ,,,24 ਵਿੱਚ ਇਹਨਾਂ ਨੂੰ ਕਿਸੇ ਤਰੀਕੇ ਲੋਕ ਸਬਕ ਸਿਖਾ ਦੇਣ। ਵਰਨਾ ਇਹਨਾਂ ਰਹਿੰਦਾ ਮੁਲਕ ਵੀ ਵੇਚ ਦੇਣਾ, ਸੰਵਿਧਾਨ ਨੂੰ ਤੇ ਇਹ ਸਮਝਦੇ ਹੀ ਕੁਝ ਨਹੀਂ। ਅੱਲ੍ਹਾ ਹੀ ਬਚਾਵੇ ਇਹਨਾਂ ਵਿਸ਼ਵ ਗੁਰੂਆਂ ਤੋਂ!
@satishkumardevgan4881
@satishkumardevgan4881 11 ай бұрын
ਪੰਨੂੰ ਸਾਹਿਬ firozepur ਦੀ ਖ਼ਬਰ ਵੀ ਸੁਣਾਓ ਲੋਕ ਦਿਨ ਵੇਲੇ ਵੀ ਲੁੱਟਾਂ ਖੋਹਾਂ ਦਾ ਸ਼ਿਕਾਰ ਹੋ ਰਹੇ ਹਨ ਬਹੂਤ ਬੁਰਾ ਹਾਲ ਹੈ
@harbansbadesha
@harbansbadesha 11 ай бұрын
ਤੁਹਾਡੇ ਇਕੱਲੇ ਨਹੀਂ ਜਗਰਾਓ ਤਸੀਲ ਵਿੱਚ ਚੌਕੀ ਮਾਨ ਪਿੰਡ ਲੋਕਾਂ ਕਰ ਲੁਟੇਰੇ ਗਰੋਹ ਦੇ ਦੋ ਬੰਦੇ ਫੜ੍ਹ ਕੇ ਪੁਲਿਸ ਨੂੰ ਦੇਤੇਠਾਂ ਬਹੁਤ ਵੱਡਾ ਗਰੋਹ ਹੈ ਦੇਖੋ ਕਿ ਕਾਰਵਾਈ ਹੁੰਦੀ ਹੈ
@risingriders9675
@risingriders9675 11 ай бұрын
ਲੋਹ ਪੁਰਸ਼ ਸਤਿਕਾਰ ਯੋਗ ਜਤਿੰਦਰ ਸਿੰਘ ਪੰਨੂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@navjotsingh290
@navjotsingh290 11 ай бұрын
ਬਿਲਕੁਲ ਪੰਨੂ ਸਾਬ ਬਾਬਾ ਸੁੱਖਾ ਸਿੰਘ ਜੀ ਸਿਰਹਾਲੀ ਵਾਲੇ਼ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ l
@jassgill8053
@jassgill8053 11 ай бұрын
ਪੰਨ ਜੀ ਨਵੀਂ ਜੀ ਧੰਨ ਜੀ
@satnamjudge6874
@satnamjudge6874 11 ай бұрын
ਆਰ ਅੈਸ ਡੀ ਕਾਲਜ ਫਿਰੋਜ਼ਪੁਰ ਵਿੱਚੋਂ ਕੱਢੇ ਅਧਿਆਪਕਾਂ ਦਾ ਪੱਖ ਰੱਖਣ ਲਈ ਪੰਨੂ ਸਾਹਬ ਅਤੇ ਪ੍ਰਾਇਮ ਏਸ਼ੀਆ ਦਾ ਧੰਨਵਾਦ
@BhupinderSingh-yg8cg
@BhupinderSingh-yg8cg 11 ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਜੀ,,ਅਤੇ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਆਕਾਲ ਜੀ
@BalkarSingh-ko2qy
@BalkarSingh-ko2qy 11 ай бұрын
ਪੰਨੂ ਸਾਹਿਬ ਜੀ ਅਸੀ ਜੋਂ ਵੀ ਪਰਵਾਰ ਹੜ੍ਹਾਂ ਦੀ ਮਾਰ ਹੇਠ ਆਪਣਾ ਦੁੱਖ ਭਰਿਆ ਸਮਾਂ ਕੱਟ ਰਹੇ ਹਨ ਅਸੀ ਸੱਭ ਵਾਹਿ ਗੁਰੂ ਜੀ ਅੱਗੇ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਕਰਦੇ ਹਾਂ
@anandpreetsingh8573
@anandpreetsingh8573 11 ай бұрын
ਦਵਾਈਆਂ ਘੱਟ ਡਰੱਗ ਜਿਆਦਾ ਵਿਕਦਾ
@gurmeetkaur9188
@gurmeetkaur9188 11 ай бұрын
ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸੰਗਰੂਰ ਤੋਂ ਜੀ
@harneksingh1226
@harneksingh1226 11 ай бұрын
ਪ੍ਰਾਈਮ ਏਸ਼ੀਆ ਪਰਿਵਾਰ ਨੂੰ ਸਤ ਸ੍ਰੀ ਅਕਾਲ ਸ੍ਰੀਗਗਾੱਨਗਰ ਤੋਂ
@jaspalsingh4959
@jaspalsingh4959 11 ай бұрын
ਵਾਹਿਗੁਰੂ ਜੀ ਕਿਰਪਾ ਕਰਨ
@kuldipsingh8172
@kuldipsingh8172 11 ай бұрын
Pannu sahib ji te navjit ji te prime Asia the sari team nu SSA ਤੁਸੀ ਸਫਲਤਾ ਦੀਆ ਬੁਲੰਦੀਆਂ ਤਕ ਪੋਹੁਚੋ ਥਾਣੇਦਾਰ ਕੁਲਦੀਪ ਸਿੰਘ ਬਾਬਾ ਲੁਧਿਆਣਾ
@daljitsingh7980
@daljitsingh7980 11 ай бұрын
ਸਤਿ ਸ਼੍ਰੀ ਆਕਾਲ ਪੰਨੂ ਸਾਬ੍ਹ ਤੇ ਨਵਜੀਤ ਸਿੰਘ ਵੀਰ ਜੀ 🙏🙏
@ParamjeetKaur-wd4qc
@ParamjeetKaur-wd4qc 11 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@kulwantsingh5690
@kulwantsingh5690 11 ай бұрын
ਪੰਨੂੰ ਸਾਹਿਬ ਕੋਈ ਕਿਡਾ ਹੀ ਮਾੜਾ ਹੋਵੇ ਤੁਸੀਂ ਅਗਲੇ ਦਾ ਨਾਂਮ ਬਹੁਤ ਰਿਸਪੈਕਟ ਨਾਲ ਲੈਂਦੇ ਹੋ ਹਰ ਸਰੋਤੇ ਨੂੰ ਸਿਖਣਾ ਚਾਹੀਦਾ ਹੈ
@kuldeepsingh-xh6jv
@kuldeepsingh-xh6jv 11 ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ 🎉🎉🎉❤❤❤❤
@surinderchopra5565
@surinderchopra5565 11 ай бұрын
Pannu sahib sandawalia bhaat sahib tey navjeet ji sarey parivar nimlal salaam
@wsonisingho6946
@wsonisingho6946 11 ай бұрын
Pannu sab sant shabad na bolo eh shabad bahut mahan hai
@surinderchopra5565
@surinderchopra5565 11 ай бұрын
Pannu sahib or navjeet ji nu lal salaam
@jasveersarao1154
@jasveersarao1154 11 ай бұрын
Bhot dhnvad ji
@user-bu6hu8jh5y
@user-bu6hu8jh5y 11 ай бұрын
ਤੁਸੀਂ ਲੱਖ ਆਖੋ ਕਿ ਮਨੀ ਸ਼ੰਕਰ ਅਈਅਰ ਵੱਧ ਘੱਟ ਬੋਲ ਦਿੰਦਾ, ਬੋਲ ਦਿੰਦਾ ਹੋਊ ਪਰ ਨਰਸਿਮ੍ਹਾ ਰਾਓ ਬਾਰੇ ਜੋ ਵੀ ਉਸਨੇ ਕਿਹਾ ਉਹ ਅੱਖਰ ਅੱਖਰ, ਨੁੱਕਤਾ ਨੁੱਕਤਾ 100 ਫ਼ੀਸਦੀ ਸਹੀ ਹੈ।
@darshansidhu6944
@darshansidhu6944 11 ай бұрын
ਜੇਕਰ ਭਾਰਤ ਵਿਚ ਤਿਆਰ ਕੀਤੀਆ ਦਵਾਈਆ 100. ml. ਦੀ ਬਜਾਏ 87. ml. ਹੀ ਹੈ ਤਾ ਹੀ ਤਾ ਮੋਦੀ ਸਾਹਿਬ ਭਾਰਤ ਨੂੰ ਦੁਨੀਆ ਦਾ ਗੁਰੂ ਦੇਸ਼ ਯਾਨੀ ਵਿਸ਼ਵ ਗੁਰੂ ਕਹਿ ਰਹੇ ਹਨ।
@jarnailsinghjarnail119
@jarnailsinghjarnail119 11 ай бұрын
0:52
@jarnailsinghjarnail119
@jarnailsinghjarnail119 11 ай бұрын
😊
@ranjitsingh7034
@ranjitsingh7034 11 ай бұрын
Pannu the Great God Bless you. Maaza aa gea.
@BalkarSingh-ko2qy
@BalkarSingh-ko2qy 11 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@narinderjeetsingh3994
@narinderjeetsingh3994 11 ай бұрын
Sat Sri akaal to all 🙏❤️ like 2
@drkesarchahal5882
@drkesarchahal5882 11 ай бұрын
ਸਤਿਕਾਰ ਯੋਗ ਪੰਨੂ ਸਾਬ ਤੇ ਨਵਜੀਤ ਜੀ ਤੇ ਸਮੁੱਚੀ ਪ੍ਰਾਇਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ !
@gurimangat2636
@gurimangat2636 11 ай бұрын
VERY VERY NICE PROGRAM 👌 PANNU SAAB
@navdeepdhillon257
@navdeepdhillon257 11 ай бұрын
🙏🙏
@sewasinghsewasinghsandhu9328
@sewasinghsewasinghsandhu9328 11 ай бұрын
ਸਤਿ ਸ੍ਰੀ ਆਕਾਲ ਜੀ
@Jkelectricworksaddacholang
@Jkelectricworksaddacholang 11 ай бұрын
ਸਤਿ ਸਿਰੀ ਅਕਾਲ ਪੰਨੂ ਸਾਹਿਬ ਤੇ ਨਵਜੀਤ ਜੀ ਤੇ ਸਾਰੀ ਸਟੂਡੀਓ ਟੀਮ
@harpreetbrar4808
@harpreetbrar4808 11 ай бұрын
Ssa ji
@jasbirsingh4931
@jasbirsingh4931 11 ай бұрын
Panu Sahib Ji your my god ho jasbirsingh dera baba nanak gurdaspur pb
@suchasingh2663
@suchasingh2663 11 ай бұрын
Very good discussion Pannu Saab g and Navneet g
@sharmatenthouse1848
@sharmatenthouse1848 11 ай бұрын
Jatinder Pannu g sat shri akal
@kulwantsingh5690
@kulwantsingh5690 11 ай бұрын
ਧੰਨਵਾਦ ਸਤਿ ਸ੍ਰੀ ਆਕਾਲ ਜੀ
@MajidSayed-iz5jp
@MajidSayed-iz5jp 11 ай бұрын
Sat shri akal Pannu sihab and navjeet ji 🙏🙏
@jaswantsingh-gy4xo
@jaswantsingh-gy4xo 11 ай бұрын
BABA JI KA MAAFIAN Dene ko dil Tarpata Rehta hai.
@ajaibsinghpanesarCanada
@ajaibsinghpanesarCanada 11 ай бұрын
S S A 🙏🙏 Navjit ji and Pannu Sahib ji
@ramsehdev1733
@ramsehdev1733 11 ай бұрын
MODI JI SHAH JI APNE MITTER U S A KE EX PRESIDENT TRUMEP KO VISHAV GURU KO HELP KARNI CHAAHIS
@Karmjitkaur-gk1xq
@Karmjitkaur-gk1xq 11 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ,ਨਵਜੀਤ ਜੀ 🙏🙏 ਲਾਈਕ ਨੰ: 007 🎉🎉❤❤❤❤
@nachhattarsingh4890
@nachhattarsingh4890 11 ай бұрын
Sat shri akal ji pannu shaib and navjeet ji good work good news
@balramdhaliwal6389
@balramdhaliwal6389 11 ай бұрын
ਪੰਨੂ ਜੀ ਨਵਜੀਤ ਜੀ ਪ੍ਰਾਈਮ asia ਟੀਮ ਅਤੇ ਸਮੂੰਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ❤❤❤❤❤❤❤❤❤❤❤
@balramdhaliwal6389
@balramdhaliwal6389 11 ай бұрын
ਪੰਨੂ ਸਾਹਿਬ ਜੀ ਤੁਸੀ ਰਮਦੇਵ ਲਈ ਬਹੁਤ ਸਚਾ ਤੇ ਸੁਚਾ ਸ਼ਬਦ ਸੰਤ ਨਾ ਇਸਤੇਮਾਲ ਨਾ ਕਰਿਓ ਕਰੋ ਬਹੁਤ ਦੁਖ ਹੁੰਦਾ ਕਿਰਪਾ ਕਰਕੇ ਗੁੱਸਾ ਨਾ ਕਰਿਓ ਕਿ ਸਾਨੂੰ ਅਕਲਾਂ ਦਿਦੇ ਹਨ❤❤❤❤❤❤❤
@bittuchambal3008
@bittuchambal3008 11 ай бұрын
Good job Sir ji👍👍👍👍👍👍
@darshangoyal7423
@darshangoyal7423 11 ай бұрын
Thanks
@BaljitSingh-tt6jz
@BaljitSingh-tt6jz 11 ай бұрын
ਪੰਨੂ ਸਾਹਿਬ ਜੀ ਅਤੇ ਨਵਜੀਤ ਜੀ ਸਤਿ ਸ੍ਰੀ ਆਕਾਲ
@palasingh5151
@palasingh5151 11 ай бұрын
ਵਧੀਆ ਪ੍ਰੋਗਰਾਮ ਹੈ
@surinderpabla6343
@surinderpabla6343 11 ай бұрын
Very good dhanbad ji 🙏
@gurwantsingh1141
@gurwantsingh1141 11 ай бұрын
ਪੰਨੂੰ ਸਾਬ ਜੀ ਸਤਿ ਸ੍ਰੀ ਆਕਾਲ ਜੀ
@KuldeepSingh-ug2di
@KuldeepSingh-ug2di 11 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@ravinderkaur2640
@ravinderkaur2640 11 ай бұрын
SSA Pannu saab ji nd Navjit ji waheguru ji mehar karan 🙏
@sukhwindersinghsukhi7146
@sukhwindersinghsukhi7146 11 ай бұрын
Pannu Saab sat shree Akal ji Pannu Saab private school holiday bahut karde ne Education da bahut bura hall aa
@SimranSingh-kj7kd
@SimranSingh-kj7kd 11 ай бұрын
Sat Sri akaal ji
@jasbirsingh4931
@jasbirsingh4931 11 ай бұрын
Panu Sahib Ji and navjeet ji ssakaal ji Jasbir Singh dera baba nanak
@GURDEEPSINGH-fw4gl
@GURDEEPSINGH-fw4gl 11 ай бұрын
Sat Sri kal g ❤
@harrygill3982
@harrygill3982 11 ай бұрын
Sat Sri akaala ji
@racpalsinghsamra778
@racpalsinghsamra778 11 ай бұрын
Sat shri akaal ji
@baldevSingh-pd1ez
@baldevSingh-pd1ez 11 ай бұрын
Ji SSA BATHINDA 🙏🌹🙏
@AmitKumar-le9ch
@AmitKumar-le9ch 11 ай бұрын
Thnk u, respect 🌿
@parmjitsinghsidhu0016
@parmjitsinghsidhu0016 11 ай бұрын
Sat Shiri Akal Ji Sare prime Asia Parivar te sroteyan nu 🙏🙏
@SukhdevSingh-bp6yf
@SukhdevSingh-bp6yf 11 ай бұрын
Pannu ji 🙏
@mewasinghjhajj6262
@mewasinghjhajj6262 11 ай бұрын
ਸਤਿ ਸ੍ਰੀ ਅਕਾਲ ਪੰਨੂ ਜੀ ਨਵਜੀਤ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਅਤੇ ਪ੍ਰਾਇਮ ਏਸ਼ੀਆ ਟੀਮ ਦੇ ਮੇਂਬਰ ਨੂੰ ਸਫਲਤਾ ਦੀਆਂ ਪੌੜੀਆਂ ਚੜੇ 🙏🙏🌹🌹
@AmandeepSingh-bv6de
@AmandeepSingh-bv6de 11 ай бұрын
😮😅 4:46 😊 M 😅😅vccc p
@subhashpoonia5608
@subhashpoonia5608 11 ай бұрын
Good 👍👍👌 paterkaro
@manjitsinghkandholavpobadh3753
@manjitsinghkandholavpobadh3753 11 ай бұрын
ਸਤਿ ਸ੍ਰੀ ਅਕਾਲ ਜੀ
@harpreetbains8035
@harpreetbains8035 11 ай бұрын
Chardikala ch Raho Pannu Sahib
@PremPal-rg7jx
@PremPal-rg7jx 11 ай бұрын
. Panuu ji and navjeet ji sat shri akal
@ajaibsinghpanesarCanada
@ajaibsinghpanesarCanada 11 ай бұрын
S S A 🙏🙏🙏🙏🙏🙏🙏🙏🙏 to all Viewers of this Program
@jeetasingh9510
@jeetasingh9510 11 ай бұрын
Most confused and mismanaged state is Punjab where everyone and every institution be it Govt or private doesn’t bother for rules and regulations. Law and order is seen no where. Fear of law is thus missing. Govt should stick to their decisions come what may:
@gurvindersinghmangat7461
@gurvindersinghmangat7461 11 ай бұрын
Idk from you get such information (might be some whatsapp group) Try to update yourself with the authentic government stats, you would be happy to know that Punjab is amongst the lowest crimes states in India. Punjab is no where close to the highest crime rate states like UP, Assam, Delhi etc. I can only agree on the mismanagement part, and it’s the responsibility of the elected officials and bureaucrats not the common man. STOP DEFAMING PUNJAB!!
@akashsran9847
@akashsran9847 11 ай бұрын
😅😅❤
@jeetasingh9510
@jeetasingh9510 11 ай бұрын
@@gurvindersinghmangat7461 u may be right but my concern is about the everyday petty crimes like thefts, snatching, loots which r mostly not registered by police but affect the lives of common and old people like me. Second when the state is under huge debt what is the logic in giving free power to all who r well off. This big saving could be used to create infrastructure providing employment. By spending few crores Govt can give free medicines to patients coming to Govt hospitals who r mostly from middle or lower middle classes. People like me voted for some change after having seen the bad regimes for over 20 years but now it seems this govt is also going their way. We pray for Punjab not for parties.
@satwindersingh3216
@satwindersingh3216 11 ай бұрын
Bhaoo sidha kaho k salvar vala Baba ya poni 2 aukh vala Lala Ramdev
@satwindersingh3216
@satwindersingh3216 11 ай бұрын
Bhaoo ithe te tuci khud dasde o k kire maar dawai vich keere pai Gaye is to vadh hor sabboot d lor nahi
@HusanlalHusanlalsohpal-gw1wp
@HusanlalHusanlalsohpal-gw1wp 11 ай бұрын
Sade bahut bahut bahut bahut satkar jog pannu Sahib g and ber navjit g sat sre akal g like no 4 🙏🏼🙏🏻🙏🏻 husan lal masani near apra prime Asia TV ✍️✍️✍️✍️✍️✍️✍️🌹🙏🏻 husan lal masani
@gurmeetsingh7215
@gurmeetsingh7215 11 ай бұрын
Sat shri akal ji
@gurwantsingh1141
@gurwantsingh1141 11 ай бұрын
ਪੰਨੂੰ ਸਾਬ ਕਦੇ jandila ਗੁਰੂ ਹਲਕੇ ਬਾਰੇ ਵੀ ਕੁਝ ਦਸੋ ਜੀ
@ramandeepsingh4310
@ramandeepsingh4310 11 ай бұрын
Good
@navdeepdhillon257
@navdeepdhillon257 11 ай бұрын
ਨਸ਼ਾ ਏਨਾ ਵਦ ਗਿਆ ਸਰਕਾਰ ਕੁਝ ਨਹੀ ਕਰ ਰਹੀ
@PargatSingh-nw9qc
@PargatSingh-nw9qc 11 ай бұрын
🙏👌👍👏
@devinderpal7112
@devinderpal7112 11 ай бұрын
11 phase Mohali wich Dr ta hai aam admi clinic wich par dwayan kahde bahron layo
@boharsingh7725
@boharsingh7725 11 ай бұрын
✅✅✅🙏🙏🙏🙏🙏
@punjabipunjabpunjabiat
@punjabipunjabpunjabiat 11 ай бұрын
Dallean Da Tori Fulka Hi Sarse Dere de Naam Te Chalda
@davindersingh5871
@davindersingh5871 11 ай бұрын
🙏🙏🙏🇵🇭
@gurbhagatsinghsingh8453
@gurbhagatsinghsingh8453 11 ай бұрын
Ssa pannu sir
@GurpreetKaur-lx9tp
@GurpreetKaur-lx9tp 11 ай бұрын
🙏🇩🇪
@harbanssingh4500
@harbanssingh4500 11 ай бұрын
Pannu ji Rajasthan wali canal vich paani kio nahi chhadde.
@tejasingh1061
@tejasingh1061 11 ай бұрын
J sarkaaran ne 95 % kharcha karde ne tan 5 % qion nahi karde?
@amarjitsinghbajak-if3ps
@amarjitsinghbajak-if3ps 11 ай бұрын
Panu ji dera Sacha Sauda Rab hea Jo Dere nal takrae ehna da nam nesan mit gia Phila jaj da mit gia Panu ji tusy khabra dine o eh seva eh seva kiti Thanu eh ni disda ke Dere de seva dar vi seva karde ne Uhna vaste tuhade muh vicho koi khaber ni nikldi Jad rakhi ant bhut marha vite ga
@singhsukhwinderbajwa9684
@singhsukhwinderbajwa9684 11 ай бұрын
Mony Bajwa
@surinderchopra5565
@surinderchopra5565 11 ай бұрын
Pannu sahib ji lal salaam sir tusi hindu ta nahi per bachpan vich kadey da Pani ta.peendey sa
@vishalsran5050
@vishalsran5050 11 ай бұрын
😅
@jeetasingh9510
@jeetasingh9510 11 ай бұрын
This could be possible in our country only where voters blindly vote for such leaders with dubious past.
@World-ky7bz
@World-ky7bz 11 ай бұрын
Does AAP not have leaders with dubious past Why did Punjab vote for them?
@Urban.Penduu
@Urban.Penduu 5 ай бұрын
@@World-ky7bz punjab voted for AAP because they have done tremendous work in Delhi and Punjab. NOT LIKE MODI, bas jhuth hi jhuth
@amarjitsinghbajak-if3ps
@amarjitsinghbajak-if3ps 11 ай бұрын
Mea ek foji admi ha Sade dekh de dekh Jo dere nal takrae ouh khatm ho gae
@user-cn1yk3gp8d
@user-cn1yk3gp8d 11 ай бұрын
Bs bak yr tusi aaj v ram rahem nu kuch mande oh ohde vich kahk v nhi behdchal aa
@rohangarg4180
@rohangarg4180 11 ай бұрын
Bharat lyi negative hona taan Pannu saab nu sun lo.
@user-ye7jx9wh9f
@user-ye7jx9wh9f 11 ай бұрын
Pannu ji je tusi hindu nahi tan tusi musalman ho
@balgeetsing9534
@balgeetsing9534 11 ай бұрын
Kps ਗਿਲ ਦਾ ਯਾਰ ਕਾਮਰੇਟ ਕੁੱਤਾ ਪਨੂੰ
@HariSingh-sx3vq
@HariSingh-sx3vq 11 ай бұрын
🙏🙏
@user-ye7jx9wh9f
@user-ye7jx9wh9f 11 ай бұрын
Pannu ji je tusi hindu nahi tan tusi musalman ho
@narinderjeetkaur2918
@narinderjeetkaur2918 11 ай бұрын
🙏🙏
@sukhabhangu1077
@sukhabhangu1077 11 ай бұрын
🙏🙏
🤔Какой Орган самый длинный ? #shorts
00:42
Looks realistic #tiktok
00:22
Анастасия Тарасова
Рет қаралды 105 МЛН
Does size matter? BEACH EDITION
00:32
Mini Katana
Рет қаралды 20 МЛН