Prime Discussion (2421)|| ਕਿਹਦਾ ਕਿਹਦਾ ਨਾਂਮ ਪੰਡੋਰਾ ਪੇਪਰਾਂ ਵਿੱਚ, ਸਿੱਧੂ ਵਲੋਂ ਭਾਜਪਾ ਦੇ ਸੋਹਲੇ ਦਾ ਅਰਥ ਕੀ

  Рет қаралды 81,557

Prime Asia TV

Prime Asia TV

Күн бұрын

Пікірлер: 106
@sukhchainsingh9449
@sukhchainsingh9449 8 ай бұрын
ਰੈਲੀਆਂ ਸ਼ੈਲੀਆਂ ਤਾਂ ਭਾਉ ਜੀ ਐਵੇਂ ਤਮਾਸ਼ੇ ਹੀ ਹਨ, ਅੱਜ ਕੱਲ੍ਹ, ਇਕੱਠ ਤਾਂ ਭਾਨੇ ਸਿੱਧੂ ਵਾਸਤੇ ਵੀ ਬਹੂਤ ਹੋ ਗਿਆ ਸੀ।ਵਿਹਲੜ ਲੋਕ ਇੰਨਾਂ ਕੰਮਾਂ ਵਾਸਤੇ ਹੀ ਹਨ।
@deepbrar.
@deepbrar. 8 ай бұрын
ਵਿਚਾਰਾਂ ਨੂੰ ਪੜ ਕੇ ਬਦਲਾਅ ਨਹੀਂ ਆਉਂਦਾ ‬ ‪ *ਵਿਚਾਰਾਂ ਤੇ ਚੱਲ ਕੇ ਹੀ ਬਦਲਾਅ ਆਉਂਦਾ ਹੈ*
@LakhwinderSingh-pe1pv
@LakhwinderSingh-pe1pv 8 ай бұрын
ਬਾਦਲ-ਬੀ ਜੇ ਪੀ ਨੇ 2017 ਚ ਆਮ ਆਦਮੀ ਦੀ ਲਹਿਰ ਦੇਖਦਿਆਂ ਨਵਜੋਤ ਸਿੰਘ ਸਿੱਧੂ ਤੇ ਪ੍ਗਟ ਸਿੰਘ ਨਾਂ ਦੇ ਆਪਣੇ ਬੂਟੇ ਕਾਂਗਰਸ ਦੇ ਵਿਹੜੇ ਧਰਨ ਦਾ ਦਾਅ ਖੇਡਿਆ ਗਿਆ ਤੇ ਬੈਂਸ ਭਰਾਵਾਂ ਨੂੰ ਵੀ ਇਸੇ ਰਾਹੇ ਪਾਉਣ ਦੇ ਯਤਨ ਕੀਤੇ ਗਏ ਤਾਂ ਜੋ ਕਾਂਗਰਸ ਦੇ ਹੱਕ ਵਿੱਚ ਹਵਾ ਬਣਾਈ ਜਾ ਸਕੇ,ਪਰ ਬੈਂਸ ਨਹੀਂ ਮੰਨੇ।ਜਦੋਂ ਮਰਜੀ ਗਮਲੇ ਚ ਲੱਗੇ ਬੂਟੇ ਉਹ ਵਾਪਸ ਆਪਣੇ ਵਿਹੜੇ ਧਰ ਲੈਣ ,ਲੋਕਾਂ ਦਾ ਇਸ ਨਾਲ ਕੁੱਝ ਨਹੀਂ ਸੰਵਰਦਾ।
@deepbrar.
@deepbrar. 8 ай бұрын
ਖੁਦ ਦੀ ਔਕਾਤ ਹੋਏਗੀ ਤਾਂ ਦੁਨੀਆ ਕਦਰ ਕਰੇਗੀ, ‬ ‪ *ਕਿਸੇ ਦੇ ਇਰਦ ਗਿਰਦ ਖੜੋਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ*
@deepbrar.
@deepbrar. 8 ай бұрын
ਜਿੰਨਾ ਨੂੰ ਵਾਪਾਰ ਕਰਨਾ ਆਉਦਾ ਹੋਵੇ *ਉਹ ਪਿੱਤਲ ਨੂੰ ਵੀ ਸੋਨੇ ਦੇ ਭਾਅ ਵੇਚ ਦਿੰਦੇ ਨੇ*
@GurpreetSingh-es5hp
@GurpreetSingh-es5hp 8 ай бұрын
ਸਿੱਧੂ ਸੱਚਾ ਬੰਦਾ , ਪਰ ਜਿੰਨਾ ਦੀ ਯਾਰੀ ਪ੍ਰਤਾਪ ਬਾਜਵੇ ਨਾਲ ਆ ਉਹਨਾਂ ਨੂੰ ਤਾਂ ਉਹਦੇ ਵਿੱਚ ਔਗੁਣ ਹੀ ਨਜ਼ਰ ਆਉਣਗੇ।
@sukhpalsingh9506
@sukhpalsingh9506 8 ай бұрын
ਨਵਜੋਤ ਸਿੰਘ ਸਿੱਧੂ ਕਿਸੇ ਪਤੀਲੇ ਦਾ ਢੱਕਣ ਨਹੀਂ ਐ
@SukhwinderSingh-wq5ip
@SukhwinderSingh-wq5ip 8 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@kulwindergill7483
@kulwindergill7483 8 ай бұрын
ਸਿੱਧੂ ਕੋਈ ਬੰਦਾ ਯਾਰ ਜਿਹੜੀ ਪਾਰਟੀ ਵਿਚ ਸ਼ਾਮਿਲ ਹੁੰਦਾ ਪਾਟੋ ਧਾਰ ਸ਼ੁਰੂ ਕਰਾ ਦਿੰਦਾ ਹੈ, ਇਸ ਦੀ ਕੋਈ ਜ਼ੁਬਾਨ ਨਹੀਂ ਬਰਸਾਤੀ ਡੱਡੂ ਹੈ
@jpsamra6308
@jpsamra6308 8 ай бұрын
Kapil show modi de kehe te shad k aia congress ch kion k bjp ne congress punjab cho khatam karni ah eh kam sidhu hi kar sakda ah te langa v khulwaia c ean pagg v banda ah bolda v ah mashoor ah es karke eh modi nu chahida ah eh Center ch mantri banu bjp da congress da kam saaf karke
@GurcharanSandhu-gf4yc
@GurcharanSandhu-gf4yc 8 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@ajmerdhillon3013
@ajmerdhillon3013 8 ай бұрын
ਸਿੱਧੂ ਦਾ ਹਾਲ ਦੋਜੀ ਦੇ ਸਾਈਕਲ ਵਾਲਾ ਹੈ ਇਸ ਦਾ ਕੋਈ ਸਟੈਂਡ ਨਹੀ।
@dukhbhanjancenter9751
@dukhbhanjancenter9751 8 ай бұрын
ਸਿਧੁੂ ਨਚਾਰ ਦਾ ਬੇਵਕੂਫ਼ ਹੀ ਭਰੋਸਾ ਕਰਦੇ ਹਨ
@Karmjitkaur-gk1xq
@Karmjitkaur-gk1xq 8 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🙏
@inderjitgill5049
@inderjitgill5049 8 ай бұрын
ਸਿੱਧੂ ਜਿਹੜੀ ਪਾਰਟੀ ਵਿਚ ਵੀ ਜਾਉ ਨੁਕਸਾਨ ਹੀ ਕਰੂ।
@BhupinderSingh-yg8cg
@BhupinderSingh-yg8cg 8 ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@kuldeepsingh-xh6jv
@kuldeepsingh-xh6jv 8 ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉
@davindersohal-mw9xg
@davindersohal-mw9xg 8 ай бұрын
ਸਿੱਧੂ ਫੇਰਨਾ ਚੁਲਾ
@dhaliwal5586
@dhaliwal5586 8 ай бұрын
Great and very simple informative Show.I wish Pannu Sahib ji very Healthy and Long Life.
@nirmalmann9347
@nirmalmann9347 8 ай бұрын
Salute Respected Jatinder Pannu Ji and PrimeAsia Tv Team for Brave, Bold, Courageous, Fair and Transparent Journalism.Jai Hind.
@rohiram8696
@rohiram8696 8 ай бұрын
ਸਿੱਧੂ ਇਕ ਹੀਰਾ ਹੈ ਪਰ ਰਾਜਨੀਤਕ ਪਾਰਟੀਆਂ ਨੇ ਕੋਲਾ ਬਣਾਤਾ ਓ ਪੰਜਾਬ ਦੀ ਗੱਲ ਕਰਦਾ ਹੈ
@DALJITSANDHU-z8y
@DALJITSANDHU-z8y 8 ай бұрын
ਧੰਨਵਾਦ ਨਵਜੀਤ ਜੀ ਅਤੇ ਪੰਨੂ ਸਾਹਿਬ ਜੀ
@BalkarSingh-ko2qy
@BalkarSingh-ko2qy 8 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@sharansandhu9697
@sharansandhu9697 8 ай бұрын
ਸਿੱਧੂ ਸਾਬ ਜਿੱਥੇ ਵੀ ਜਾਣ CM ਕਦੀ ਵੀ ਨਹੀਂ ਬਣ ਸਕਦੇ
@Navbrar-q6v
@Navbrar-q6v 8 ай бұрын
Sandhu g ਜੇ ਆਪਣੇ ਲੋਕ ਗਦਾਰਾਂ ਕਾਤਿਲਾਂ ਤੇ ਭੰਡਾ ਦੀ ਸਰਕਾਰ ਬਣਾ ਸਕਦੇ ਆ ਸਿੰਧੂ ਨੂੰ ਮੋਕਾ ਦੇਣ ਵਿੱਚ ਕੀ ਬੁਰਾਈ ਆ ਟਾਇਮ ਕਿਸ ਨੂੰ ਕੀ ਬਣਾ ਦਵੇ ਕੋਈ ਨਹੀਂ ਜਾਣ ਦਾ
@sharansandhu9697
@sharansandhu9697 8 ай бұрын
@@Navbrar-q6v ਫਿਰ ਤਾਂ bjp banu ਤੁਹਾਡੇ ਹਿਸਾਬ ਨਾਲ
@harindersingh6922
@harindersingh6922 8 ай бұрын
ਕਿਉਂ
@harjindersingh1270
@harjindersingh1270 8 ай бұрын
Right
@JarnailSingh-cs1dm
@JarnailSingh-cs1dm 8 ай бұрын
A
@gurvindersinghsingh6239
@gurvindersinghsingh6239 8 ай бұрын
ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ ਪ੍ਰਾਇਮ ਏਸ਼ੀਆ ਟੀਮ
@jasbirpalsingh8910
@jasbirpalsingh8910 8 ай бұрын
Waheguru ji sidhu saab zindabad
@satnamjudge6874
@satnamjudge6874 8 ай бұрын
ਕਹਿਣ ਦਾ ਭਾਵ ਸਿੱਧੂ ਜੀ ਹੁਣ ਰਾਹੁਲ ਜੀ ਪਿ੍ਯਕਾ ਜੀ ਕਹਿਣ ਦੀ ਥਾਂ ਤੇ ਮੋਦੀ ਜੀ ਅਮਿਤ ਜੀ ਕਹਿਣਗੇ
@boharsingh7725
@boharsingh7725 8 ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@BalkarSingh-ko2qy
@BalkarSingh-ko2qy 8 ай бұрын
ਪੰਨੂ ਸਾਹਿਬ ਪਟਾਕਾ ਫੈਕਟਰੀਆਂ ਆਪ ਜੀ ਦੱਸਦੇ ਹੋ ਕੇ ਏਹ ਨਜ਼ੈਜ਼ ਫੈਕਟਰੀਆਂ ਹਨ ਏਹ ਫੈਕਟਰੀਆਂ ਸ਼ਹਿਰੀ ਇਲਾਕਿਆਂ ਤੋਂ ਦੂਰ ਚਾਹੀਦੀਆਂ ਹਨ ਜੀ ਲਾਇਸੈਂਸ ਅੱਖਾਂ ਬੰਦ ਕਰਕੇ ਰੀ ਨਿਊ ਕਰੀ ਜਾਂਦੇ ਹਨ ਜੀ
@BalkarSingh-ko2qy
@BalkarSingh-ko2qy 8 ай бұрын
ਪੰਨੂ ਸਾਹਿਬ ਜੀ ਨਵਜੋਤ ਸਿੰਘ ਸਿੱਧੂ ਸਾਹਿਬ ਜੀ ਬੀਜੇਪੀ ਦੇ ਬਨੇਰੇ ਤੇ ਜਾ ਕੇ ਬੈਠਣਾ ਚਾਊਂਦਾ ਹੈ ਪਰ ਅਫਸੋਸ cm ਦੀ ਕੁਰਸੀ ਬੀਜੇਪੀ ਦੇ ਦੇਵੇਗੀ ਏਸ ਸਾਹਿਬ ਨੇ ਨੂੰ
@amarjitkaur990
@amarjitkaur990 8 ай бұрын
ਸਿੱਧੂ ਚੱਕਵਾ ਚੁੱਲ੍ਹਾ ਹੈ
@harneksingh1226
@harneksingh1226 8 ай бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਆਕਾਲ ਸ੍ਰੀਗਗਾੱਨਗਰ ਤੋਂ
@JagjitSingh-ox1zy
@JagjitSingh-ox1zy 8 ай бұрын
Navjeet g te pani sahib ur r discussing very nice topics of india.
@GURDEEPSINGH-fw4gl
@GURDEEPSINGH-fw4gl 8 ай бұрын
Sat Sri kal g ❤
@rasingh7891
@rasingh7891 8 ай бұрын
ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@BittuChambal-vl4hr
@BittuChambal-vl4hr 8 ай бұрын
Good job sir ji 👍👍👍👍
@dilbagpannu7799
@dilbagpannu7799 8 ай бұрын
ਬਹੁਤ ਸਾਰਥਿਕ ਗੱਲਬਾਤ ਹੈ ।
@bhatiaswar
@bhatiaswar 8 ай бұрын
ਸੀਨੀਅਰ ਪੱਤਰਕਾਰ ਸ: ਪੰਨੂੰ ਸਾਹਬ ਜੀ, ਨਵਜੀਤ ਜੀ, ਸਾਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ🙏🙏
@kanwarbirsingh1159
@kanwarbirsingh1159 8 ай бұрын
Excellent 👌
@PremPal-rg7jx
@PremPal-rg7jx 8 ай бұрын
Panuu ji and navjeet ji sat shri akal ji
@sharmatenthouse1848
@sharmatenthouse1848 8 ай бұрын
Jatinder Pannu g sat shri akal ji
@GurmeetKaur-zh6nk
@GurmeetKaur-zh6nk 8 ай бұрын
ਸਤਿ ਸ੍ਰੀ ਅਕਾਲ ਜੀ🙏🙏
@rajinderpaul5397
@rajinderpaul5397 8 ай бұрын
SatSriAkal
@ramgarhiaboy6519
@ramgarhiaboy6519 8 ай бұрын
ਸਿੱਧੂ cm ਬਣੇ ਨਾ ਬਣੇ ਇਨੇ ਇਹੋ ਜਿਹੇ ਕੰਮ ਕਰ ਦਿੱਤਾ ਜੂ ਕੋਈ cm ਨਹੀਂ ਕਰ ਸਕਦਾ
@karanbirsingh732
@karanbirsingh732 8 ай бұрын
Good job
@harpalsidhu9487
@harpalsidhu9487 8 ай бұрын
Sat sri Akal ji 🙏
@suchasingh2663
@suchasingh2663 8 ай бұрын
Sat Shri Akal Pannu Saab g and Navneet g
@JasbirKaur-bu3pm
@JasbirKaur-bu3pm 8 ай бұрын
🙏🏻🙏🏻God bless you 🌹🌹
@ravindersingh-ec9yc
@ravindersingh-ec9yc 8 ай бұрын
ਸਚਿਨ ਦਾ ਨਾਮ ਸੁਣ ਕੇ ਤਾ ਮੈਂ ਵੀ ਹੈਰਾਨ ਹੋ ਗਿਆ🙄
@balbirsingh8172
@balbirsingh8172 8 ай бұрын
Pannu sahib de eh gl 100 %shi aa sidhu de bare rikard putha te sidha pasa
@SwarnjeetSingh-cu3bn
@SwarnjeetSingh-cu3bn 8 ай бұрын
Pannu ji navjeet ki ji sat Shri akal ji ❤❤❤❤❤
@Aaj361
@Aaj361 8 ай бұрын
ਪੰਜਾਬ ਦੀ ਇੱਕ ਵਾਰੀ ਸਿੱਧੂ ਨੂੰ ਮਿਲਣੀ ਚਾਹੀਦੀ ਬਾਕੀ ਤਾਂ ਸਭ ਦੇਖਲੇ
@DeepSingh-dg2cx
@DeepSingh-dg2cx 8 ай бұрын
I am waiting pannu sahib
@gurjaipalsingh2463
@gurjaipalsingh2463 8 ай бұрын
Ssa sir ji
@ramandeepsingh4310
@ramandeepsingh4310 8 ай бұрын
Good
@SukhchainDhaliwal-e7q
@SukhchainDhaliwal-e7q 8 ай бұрын
pannu shab my role model. Bhut bhut peyar tuhade lai
@narinderjeetkaur2918
@narinderjeetkaur2918 8 ай бұрын
🙏🙏
@adarsh2148
@adarsh2148 8 ай бұрын
Very 2 good
@user-vr8nz2xx9n
@user-vr8nz2xx9n 8 ай бұрын
ਅੱਧੇ ਤੋਂ ਵੱਧ ਕਾਂਗਰਸ ਅਤੇ ਅੱਧੇ ਤੋਂ ਵੱਧ ਅਕਾਲੀ ਦਲ ਭਾਜਪਾ ਵਿੱਚ ਰਲੇਗਾ ਆਉਂਣ ਵਾਲੀ ਸਰਕਾਰ ਭਾਜਪਾ ਦੀ ਬਣੇਗੀ।
@JasvirSingh-ed5yz
@JasvirSingh-ed5yz 8 ай бұрын
Nice
@sumitsobti3621
@sumitsobti3621 8 ай бұрын
❤❤
@WarinderVirk
@WarinderVirk 8 ай бұрын
ਪੁਲਿਸ ਪੇਨੂ ।ਸ਼ਹਿਬ।ਸ਼ਤਿ।ਸੀਰੁ।ਔਕਾਲਜੁਈ
@amarjitdhillon4636
@amarjitdhillon4636 8 ай бұрын
ਵੱਡੇ ਵਕੀਲ ਦਾ ਨਾਂ ਵੀ ਦੱਸ ਦਿਓ ਸੀਨੀਅਰ ਜੀ!
@ManjitSingh-ey5gv
@ManjitSingh-ey5gv 8 ай бұрын
🙏🙏🙏🙏🙏🙏
@surinderchopra5565
@surinderchopra5565 8 ай бұрын
Pannu sahib ji kadey sadey hindustan vich ve kranti aye ge kadey nahi
@SukhdevSingh-bp6yf
@SukhdevSingh-bp6yf 8 ай бұрын
Pannu ji 🙏
@Naseemahmed619
@Naseemahmed619 8 ай бұрын
Adab arz he ❤❤❤❤❤❤❤❤❤❤
@Naseemahmed619
@Naseemahmed619 8 ай бұрын
Hm likhte hen ahtram ke sath ❤❤❤❤❤
@pawanbeersingh3457
@pawanbeersingh3457 8 ай бұрын
ਸਾਇਦ ਇੰਸਪੈਕਟਰ ਨੌਰੰਗ ਸਿੰਘ ਸੀ।
@sandeepjaidka4498
@sandeepjaidka4498 8 ай бұрын
SIDHU CM PUNJABI B J P ❤
@simranjeetsingh7482
@simranjeetsingh7482 8 ай бұрын
Prime aisa tv hlo
@ajaipalgill4199
@ajaipalgill4199 8 ай бұрын
Comrade Pannu tusi at last bohlai
@devhero4207
@devhero4207 8 ай бұрын
Sidhu was sent to destroy congress and he did the job and he’ll go back 😂
@PRITAMSINGH-vn2gh
@PRITAMSINGH-vn2gh 8 ай бұрын
🙏🙏🙏🙏🌹🌺🌸🌷
@simranjeetsingh7482
@simranjeetsingh7482 8 ай бұрын
Hlo sir 🙏
@Bajwasukhwindersingh84
@Bajwasukhwindersingh84 8 ай бұрын
Mony Bajwa
@rakabganj7738
@rakabganj7738 8 ай бұрын
Sidhu sahib darshni bhalwan hun.bjp vich jaakhar sahib v melange fer sidhu kidhar Janney.
@tejpalpannu2293
@tejpalpannu2293 8 ай бұрын
🙏🙏🙏🙏🙏🇮🇳🇨🇦🇮🇳🙏🙏🙏🙏🙏
@HappyBreakfast-wg7eh
@HappyBreakfast-wg7eh 8 ай бұрын
Khoti boharh thaley jawegi
@satgurudattsingh5003
@satgurudattsingh5003 8 ай бұрын
Sidhu da carrier khatam ho Gia hun
@SukhbirSingh-tt7dc
@SukhbirSingh-tt7dc 8 ай бұрын
'Paltu Ram ' Naam purana ho gya hai !! Koyi nawaa changa ja Punjabi Naam pehle hi tajveez krr do ji, Sidhu Saahb lyi !!😅😁😊😌👍👌🙏
@mformotivation1741
@mformotivation1741 8 ай бұрын
Sidhu bjp da agent bann ke aaya c congress ch, congress da beda gark karan
@mittiputtmajhail2960
@mittiputtmajhail2960 8 ай бұрын
Sidhu most unbalanced man. Jado party change karda ta fake poems te chamchagiri di intah kar dende. J ho sakke ta oho hi tape kadh k dikha dio. jado S. M Singh nu baap te Sonia ji nu maa dasda si. Iho same hi ihne BJP ch kitta si just naam hi badlda e. Fir usse hi party nu andro kattana shuru karda e. Ego bahut e k jo me kehnda oho sach e te party ch ta rahu j sari posta mere to permission le k puria karo.
@JPSINGH-ef8vz
@JPSINGH-ef8vz 8 ай бұрын
In connection with the SHRAAB scam, Kejriwal is skipping ED summons time and again yet he pretends to be “ Kattar Imaandar “ and “Aam Aadmi . Thanks .
@surindergarg8386
@surindergarg8386 8 ай бұрын
ਸਤਿ ਸ਼੍ਰੀ ਆਕਾਲ ਪੰਨੂ ਜੀ, ਨਵਜੀਤ ਜੀ ਅਤੇ ਸਮੂਹ ਸਾਥੀਆਂ ਨੂੰ ਜੀ
@sukhabhangu1077
@sukhabhangu1077 8 ай бұрын
🙏🙏
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,2 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,9 МЛН