Prime Discussion (2459) ‘ਦਲ ਬਦਲੀਆਂ’ ਤੇ ‘ਘਰ ਵਾਪਸੀਆਂ’ ਦਾ ਦੌਰ, ਲੀਡਰਾਂ ਤੋਂ ਉੱਠਦਾ ਜਾ ਰਿਹਾ ਲੋਕਾਂ ਦਾ ਭਰੋਸਾ!

  Рет қаралды 90,933

Prime Asia TV

Prime Asia TV

Күн бұрын

Пікірлер: 174
@satnamjudge6874
@satnamjudge6874 7 ай бұрын
ਪੰਨੂ ਸਾਹਬ ਤੁਹਾਡੀਆਂ ਗੱਲਾਂ ਦਾ ਭਾਰਤ ਦੇ ਲੋਕਾਂ ਉੱਤੇ ਕੋਈ ਅਸਰ ਨਹੀਂ ਹੋਣਾ ਇਹਨਾਂ ਵੋਟਾਂ ਦਲ ਬਦਲੂਆਂ ਨੁੰ ਪਾਉਣੀਆ
@JARNAILSINGH-vc2mt
@JARNAILSINGH-vc2mt 7 ай бұрын
ਸਹੀ ਗੱਲ ਹੈ, ਪੰਨੂੰ ਸਾਹਿਬ, ਇਹਨਾਂ ਲੀਡਰਾਂ ਤੋ ਜੰਨਤਾ ਦਾ ਵਿਸ਼ਵਾਸ ਉਠ ਚੁੱਕਾ ਹੈ
@gurvindersinghsingh6239
@gurvindersinghsingh6239 7 ай бұрын
ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ ਪ੍ਰਾਇਮ ਏਸ਼ੀਆ ਟੀਮ
@rbrar3859
@rbrar3859 7 ай бұрын
ਪੰਨੂ ਸਾਹਬ ਤੁਹਾਡੀਆਂ ਗੱਲਾਂ ਸਹੀ ਹਨ।
@differentthinking7353
@differentthinking7353 7 ай бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਪੰਨੂੰ ਸਾਹਿਬ ਜੀ ਤੁਸੀਂ
@kewalkamboj7339
@kewalkamboj7339 7 ай бұрын
ਪੁੰਨੂ ਸਾਹਿਬ ਸਤਿ ਸ੍ਰੀ ਆਕਾਲ।ਦਿਨ ਰਾਤ ਨੀਂਦ ਨਹੀਂ ਆ ਰਹੀ ਹਮੇਸ਼ਾ ਸੋਚ ਰਿਹਾ ਮੇਰਾ ਸੋਨੇ ਵਰਗਾ ਪੰਜਾਬ ਦੇ ਕੀ ਹਾਲਾਤ ਬਣਾ ਦਿੱਤੇ ਇਹਨਾਂ ਭ੍ਰਿਸ਼ਟ ਲੀਡਰਾਂ ਨੇ। ਇਹਨਾਂ ਲੀਡਰਾਂ ਕਰਕੇ ਇੱਕ ਪੀੜ੍ਹੀ ਨਸ਼ਾ ਨਾਲ਼ ਬਰਬਾਦ ਕਰ ਦਿੱਤੀ।ਦੂਸਰੀ ਪੀੜ੍ਹੀ ਵਿਦੇਸ਼ਾਂ ਚੋਂ ਚਲੀ ਗਈ ਇਹਨਾਂ ਲੀਡਰਾਂ ਕਰਕੇ। ਪੰਜਾਬ ਦੇ ਪਿੰਡ ਖਾਲੀ ਹੋ ਗੲਏ । ਪਿੰਡਾ ਚੋਂ ਹਰ ਘਰ ਚੋਂ ਬਜ਼ੁਰਗ ਰਹਿ ਗਏ। ਇਹਨਾਂ ਭ੍ਰਿਸ਼ਟ ਲੀਡਰਾਂ ਨੂੰ ਅਜੇ ਵੀ ਸ਼ਰਮ ਨਹੀਂ ਆਉਂਦੀ ਇਹਨਾਂ ਪੰਜਾਬ ਨੂੰ ਬਰਬਾਦ ਕਰ ਦਿਤਾ।ਇਹ ਭ੍ਰਿਸ਼ਟ ਲੀਡਰ ਪਹਿਲਾਂ ਕਾਂਗਰਸ ਚੋਂ ਕੁਰਸੀਆਂ ਲੈਕੇ 10 ਸਾਲ ਪੰਜਾਬ ਨੂੰ ਲੁੱਟਕੇ ਜਦੋਂ ਅਗਲੇ ਪੰਜ ਸਾਲ ਕੁਰਸੀ ਨਹੀਂ ਮਿਲਦੀ ਤਾਂ ਉਸ ਵਕਤ ਦੂਸਰੀ ਪਾਰਟੀ ਚੋਂ ਚਲਾ ਜਾਂਦਾ ਅਤੇ ਉਸ ਪਾਰਟੀ ਤੋਂ ਟਿਕਟ ਮਿੱਲ ਜਾਂਦੀ। ਕਨੂੰਨ ਬਣਨਾਂ ਚਾਹੀਦਾ ਹੈ ਜੇ ਕੋਈ ਲੀਡਰ ਪਾਰਟੀ ਛੱਡ ਕੇ ਦੂਸਰੀ ਪਾਰਟੀ ਚੋਂ ਜਾਂਦਾ ਹੈ ਉਸ ਨੂੰ 6 ਸਾਲ ਟਿਕਟ ਨਹੀਂ ਮਿਲਨੀ ਚਾਹੀਦੀ ਹੈ। ਹੁਣ ਤੁਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਲਓ ਉਸ ਨੇ 40 ਸਾਲ ਤੂੰ ਉਹ ਆਪ ਅਤੇ ਉਸ ਦਾ ਪਰਿਵਾਰ ਪੰਜਾਬ ਤੇ ਰਾਜ ਕੀਤਾ ਅਤੇ ਹੁਣ 80 ਸਾਲ ਤੋਂ ਉੱਪਰ ਉਮਰ ਹੋ ਗਈ ਤਾਂ ਬੀਜੇਪੀ ਚੋਂ ਚਲਾ ਗਿਆ ਅਤੇ ਸਾਰੇ ਪਰਿਵਾਰ ਲਈ ਟਿਕਟਾਂ ਮੰਗ ਰਿਹਾ ਕੈਪਟਨ ਨੂੰ ਦੋ ਵਿਆਕਤੀ ਫੜਕੇ ਗੱਡੀ ਚੋਂ ਬਿਠਾਉਂਦੇ ਦੱਸੋ ਉਹ ਅਜੇ ਵੀ ਕੁਰਸੀ ਨਹੀਂ ਛੱਡ ਰਿਹਾ। ਨੋਟ :---ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ ਸਦਾ ਲਈ। ਹੁਣ ਕੈਪਟਨ ਅਮਰਿੰਦਰ ਪੰਜਾਬ ਚੋਂ ਕੌਂਸਲਰ ਦੀ ਸੀਟ ਵੀ ਨਹੀਂ ਜਿੱਤ ਸਕਦੇ। ਇਹਨਾਂ ਲੀਡਰਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਕੁਰਸੀ ਦੇ ਭੁੱਖ਼ੇ ਹਨ।
@amarjitkaur990
@amarjitkaur990 7 ай бұрын
ਕੌੜੀਆਂ ਪਰ ਸੱਚੀਆਂ ਗੱਲਾਂ ਦਾ ਧਿਆਨ ਕਰਵਾਇਆ ਬਹੁਤ ਬਹੁਤ ਧੰਨਵਾਦ ਜੀ
@BhupinderSingh-yg8cg
@BhupinderSingh-yg8cg 7 ай бұрын
ਪੰਨੂੰ ਸਾਹਿਬ ਜੀ,,,,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@gsingh8774
@gsingh8774 7 ай бұрын
ਸੁਆਦ ਲਿਆ ਤਾ ਯੋਧਿਆਂ ਠੋਕ ਕੇ ਕੋਕੋ ਲਾਈ ਜਾਵੇ ਮਾਲਕ ਆਪ ਨੂੰ ਬਲ ਬਕਸੇ ਅਤੇ ਚੜਦੀ ਕਲਾ ਬਖਸ਼ੇ
@BalkarSingh-ko2qy
@BalkarSingh-ko2qy 7 ай бұрын
ਪੰਨੂ ਸਾਹਿਬ ਏਹਨਾ ਦੀ ਗਿਣਤੀ ਬਹੁਤ ਹੀ ਜਿਆਦਾ ਹੈ ਜੀ ਕਦੀ ਏਸ ਬਨੇਰੇ ਤੇ ਕਦੀ ਓਸ ਬਨੇਰੇ ਉੱਤੇ
@sukhi3077
@sukhi3077 7 ай бұрын
ਜੀਓ 🙏ਬਾਪੂ ਜੀ ਪੰਨੂ ਸਾਬ੍ਹ 🙏🙏
@jagdishsingh3017
@jagdishsingh3017 7 ай бұрын
Excellent
@bhagwantsingh1641
@bhagwantsingh1641 7 ай бұрын
Good speech in favour of Democracy ।
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@msrayat6409
@msrayat6409 7 ай бұрын
ਇਹਨਾਂ ਪੰਜਾਬ ਨੂੰ ਬਰਬਾਦ ਕਰ ਦਿਤਾ।ਇਹ ਭ੍ਰਿਸ਼ਟ ਲੀਡਰ ਪਹਿਲਾਂ ਕਾਂਗਰਸ ਚੋਂ ਕੁਰਸੀਆਂ ਲੈਕੇ 10 ਸਾਲ ਪੰਜਾਬ ਨੂੰ ਲੁੱਟਕੇ ਜਦੋਂ ਅਗਲੇ ਪੰਜ ਸਾਲ ਕੁਰਸੀ ਨਹੀਂ ਮਿਲਦੀ ਤਾਂ ਉਸ ਵਕਤ ਦੂਸਰੀ ਪਾਰਟੀ ਚੋਂ ਚਲਾ ਜਾਂਦਾ ਅਤੇ ਉਸ ਪਾਰਟੀ ਤੋਂ ਟਿਕਟ ਮਿੱਲ ਜਾਂਦੀ। ਕਨੂੰਨ ਬਣਨਾਂ ਚਾਹੀਦਾ ਹੈ ਜੇ ਕੋਈ ਲੀਡਰ ਪਾਰਟੀ ਛੱਡ ਕੇ ਦੂਸਰੀ ਪਾਰਟੀ ਚੋਂ ਜਾਂਦਾ ਹੈ ਉਸ ਨੂੰ 10 ਸਾਲ ਟਿਕਟ ਨਹੀਂ ਮਿਲਨੀ ਚਾਹੀਦੀ ਹੈ👆👆👆👍🙏
@gurpalbehniwal5699
@gurpalbehniwal5699 7 ай бұрын
Rightg
@BahadurSinghBahadur_01
@BahadurSinghBahadur_01 7 ай бұрын
ਸਹੀ ਗੱਲ ਐ ਪੰਨੂ ਸਾਹਿਬ
@dssaroa8970
@dssaroa8970 7 ай бұрын
Wah g wah . Presented true picture.
@msrayat6409
@msrayat6409 7 ай бұрын
ਖੁਸ਼ਹਾਲ ਪੰਜਾਬ ਇੰਡੀਆ ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਮਕਾਨ ਪੈਨਸ਼ਨ ਸੁੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏
@kuldeepsingh-xh6jv
@kuldeepsingh-xh6jv 7 ай бұрын
ਪੰਨੂੰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ❤❤❤❤🎉🎉🎉
@lalitKumar-sk4bg
@lalitKumar-sk4bg 7 ай бұрын
Wonderful, excellent speech Pannu ji really u r great personality of India. I salute u
@msrayat6409
@msrayat6409 7 ай бұрын
AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ ਸੀ,ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਸੀ, ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨਾ ਸੀ।🙏🙏🙏👆
@PB65MOHALIpannu
@PB65MOHALIpannu 7 ай бұрын
ਪੰਨੂ ਸਾਹਿਬ ਘਰ ਵਾਪਸੀ ਨਹੀਂ ਭੁੱਖ ਦੀ ਵਾਪਸੀ ਹੈ ਜੀ ਕੀ ਕਰਨ ਇਹਨਾਂ ਦੇ ਵੱਸ ਦੀ ਗੱਲ ਨਹੀਂ
@harpreetbrar4808
@harpreetbrar4808 7 ай бұрын
SSA ji
@guribaidwan7875
@guribaidwan7875 7 ай бұрын
ਪੰਨੂ ਸਾਹਿਬ ਚਾਪਲੂਸੀ ਦੀ ਵੀ ਹੱਦ ਹੁੰਦੀ ਆ , ਤੁਸੀ ਵੱਡੀਆਂ ਤੇ ਸਭ ਬਾਰੇ ਗੱਲਾਂ ਕੀਤੀਆਂ ਪਰ ਕੇਜਰੀਵਾਲ ਬਾਰੇ ਵੀ ਦੱਸ ਦਿੰਦੇ ਕਿ ਜਿਹੜੀ ਕਾਂਗਰਸ , ਕਾਂਗਰਸੀਆਂ ਅਤੇ ਅਕਾਲੀਆਂ ਨੂੰ ਮਾੜਾ ਤੇ ਕਰਪੱਟ ਦੱਸਦਾ ਉਹਨਾ ਦੇ ਹੀ ਬੰਦੇ ਆਪਣੀ ਪਾਰਟੀ ਵਿੱਚ ਲੈ ਕੇ ਕਿਹੜੀ ਮਸ਼ੀਨ ਵਿੱਚ ਪਾ ਕੇ ਸਾਫ ਕਰਦਾ ? ਤੁਸੀ ਉਮਰ ਦੇ ਉਸ ਪੜਾਅ ਤੇ ਓ ਹੁਣ ਤਾਂ ਸੱਚ ਕਹਿਣ ਦੀ ਹਿੰਮਤ ਰੱਖੋ …. ਡਕਾਲਾ
@narindersharma8310
@narindersharma8310 7 ай бұрын
Well said about Kejriwal
@aryanminhas309
@aryanminhas309 7 ай бұрын
ਉਹ ਭਰਾਵਾ ਇਹਨਾ ਕਰਕੇ ਹੀ ਤਾ ਭਗਵੰਤ ਬਾਘੀਆ ਪਾਉਂਦਾ, ਬਾਕੀ ਸਭ ਮਾੜੇ ਇਕ ਭਗਵੰਤ ਹੀ ਚੰਗਾ। ਜਿਸ ਦਾ ਰਿਕਾਰਡ ਬੋਲ ਰਿਹਾ ਜੋ ਪਹਿਲੀਆ ਦੋਨਾ ਪਾਰਟੀਆ ਤੋ ਵੀ ਭੈੜੇ ਹਾਲ ਵਿਚ ਹੈ,ਸਿਵਾਏ ਇਸ਼ਤਿਹਾਰਬਾਜੀ ਦੇ।
@msrayat6409
@msrayat6409 7 ай бұрын
Honest leaders can do corruption free INDIA ਸੁੰਦਰ ਸੰਸਾਰ ,ਇਕ ਸੁੰਦਰ ਸੋਚ ਸ਼ਾਸਕ ਨਾਲ ਹੀ ਹੋ ਸਕਦਾ ਹੈ
@gurimangat2636
@gurimangat2636 7 ай бұрын
VERY VERY NICE PROGRAM PANNU SAAB ❤❤
@charanjitkaur6036
@charanjitkaur6036 7 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪਨੂੰ ਭਾਜੀ ਜੀ
@KaranSandhu-ez3jc
@KaranSandhu-ez3jc 7 ай бұрын
ਲੀਡਰ ਚ ਫੇਰਬਦਲ ਹੋਣ ਜਾ ਇਹ ਫਿਰ ਜਾਣ ਪਰ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਜਿਹਨਾਂ ਨੂੰ ਵੋਟਾਂ ਪਾਉਣੇ ਆਪਾਂ ਜਿਤਾਉਣਾ ਉਹ ਆਪਣੀ ਮਰਜ਼ੀ ਨਾਲ ਝੋਲਾ ਚੱਕਦਾ ਦੂਜੇ ਆ ਜਾ ਵੜਦਾ ਏਦਾਂ ਦੇ ਲੀਡਰਾ ਨੂੰ ਵੋਟਾਂ ਨਾ ਪਾਉ ਇਹ ਜਨਤਾ ਬਾਰੇ ਨਹੀ ਸੋਚਦੇ ਇਹ ਆਪਣੇ ਸੋਚਦੇ ਆ ਇਹਨਾਂ ਲੀਡਰਾਂ ਨੂੰ ਤਾਂ ਕੋਠੇ ਵਾਲੀ ਚੰਗੀ ਆ
@BalkarSingh-ko2qy
@BalkarSingh-ko2qy 7 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤ ਜੀ
@Karmjitkaur-gk1xq
@Karmjitkaur-gk1xq 7 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ 🙏🙏like no 66 ji ❤❤🎉🎉🌷🌷👌✌️
@DavinderKumar-kn9jw
@DavinderKumar-kn9jw 7 ай бұрын
❤good program ❤❤❤❤❤❤❤❤❤❤ Pannu sabab sat sare akal
@Karmjitkaur-gk1xq
@Karmjitkaur-gk1xq 7 ай бұрын
@@DavinderKumar-kn9jw 😮
@Amriksingh-cn5oh
@Amriksingh-cn5oh 7 ай бұрын
ਰਾਜ ਨੀਤੀ ਨਹੀਂ ਬਿਜਨਿਸ ਜਿਥੇ ਫਾਇਦਾ ਹੁੰਦਾ ਅਗਲੇ chla jande ਹੈ
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 7 ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ
@singhmaanshamsher6746
@singhmaanshamsher6746 7 ай бұрын
ਕਿਸੇ ਵੀ ਥਾਲੀ ਦੇ ਬੈਂਗਣ ਨੂੰ ਵੋਟ ਨਾਂ ਪਾਂਓ
@devindersingh3631
@devindersingh3631 7 ай бұрын
ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ajaibsinghpanesarCanada
@ajaibsinghpanesarCanada 7 ай бұрын
S S A 🙏🙏 Pannu Sahib ji
@HariSingh-sx3vq
@HariSingh-sx3vq 7 ай бұрын
🙏🙏
@msrayat6409
@msrayat6409 7 ай бұрын
vvvvvvvvvvvvvvvvvvvvvvvvvvvvvvvvvvvvvvvvvvvvvvvvvvvvv Right g
@kushalveersingh200
@kushalveersingh200 7 ай бұрын
Very very important talk
@bhatiaswar
@bhatiaswar 7 ай бұрын
ਸੀਨੀਅਰ ਪੱਤਰਕਾਰ ਸ: ਪੰਨੂ ਸਾਹਬ ਜੀ, ਸਾਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@mohansinghwarval87
@mohansinghwarval87 7 ай бұрын
ਪੰਨੂੰ ਸਾਬ ਲੀਡਰ ਇਹ ਕਹਿੰਦੇ ਹਨ ਮੈਂ ਘਰ ਵਾਪਸੀ ਕੀਤੀ ਹੈ। ਜਿਹੜੇ ਲੋਕਾਂ ਨੇ ਲੀਡਰੀ ਦਿੱਤੀ ਹੈ ਉਹਨਾਂ ਨੂੰ ਤੁਸੀ ਆਪਣੇ ਘਰ ਬੁਲਾ ਕੇ ਤਾਂ ਵੇਖੋ ਤੁਹਾਡੇ ਘਰ ਲੋਕਾਂ ਨੇ ਮੂੰਹ ਵੀ ਨਹੀ ਕਰਨਾਂ "ਵਾਪਸੀ" ਤਾਂ ਦੂਰ ਦੀ ਗੱਲ ਏ
@kewalkamboj7339
@kewalkamboj7339 7 ай бұрын
ਪੁੰਨੂ ਸਾਹਿਬ। ਪੰਜਾਬ ਦੇ ਲੋਕਾਂ ਨੂੰ ਜਾਗਣਾ ਹੋਵੇਗਾ ਨਹੀਂ ਤਾਂ ਰਹਿੰਦਾਂ ਪੰਜਾਬ ਵੀ ਇਹ ਭ੍ਰਿਸ਼ਟ ਲੀਡਰ ਬਰਬਾਦ ਕਰ ਦੇਣਗੇ। ਹੁਣ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾਂ ਵੜਿੰਗ ਨੂੰ ਦੇਖ ਲਓ ਸਿਆਸਤ ਤੋਂ ਪਹਿਲਾਂ ਇਸ ਕੋਲ਼ 20 ਏਕੜ ਜ਼ਮੀਨ ਸੀ ਜੋ ਰਾਜਾਂ ਵੜਿੰਗ ਨੇ ਖੁਦ ਸਾਰੇ ਚੈਨਲਾਂ ਤੇ ਦੱਸਿਆ। ਇੱਕ ਵੀਹ ਏਕੜ ਜ਼ਮੀਨ ਦਾ ਮਾਲਕ ਸਿਆਸਤ ਚੋਂ ਆਕੇ ਪਿੱਛਲੇ 12 ਸਾਲਾਂ ਚੋਂ ਅਰਬਾਂ ਰੁਪਏ ਦਾ ਮਾਲਕ ਬਣ ਗਿਆ ਅਤੇ ਸੈਂਕੜੇ ਏਕੜ ਜ਼ਮੀਨ ਬਣਾ ਲਈ। ਸ਼ੈਲਰ ਬਣਾ ਲੲੇ। ਵੱਡੇ ਵੱਡੇ ਸ਼ਹਿਰਾਂ ਚੋਂ ਬਿਜਨੈਸ ਖੋਲ ਲੲੇ।ਇਸ ਨੂੰ ਪੁੱਛੋ ਇਹਨਾਂ ਪੈਸਾ ਕਿੱਥੋਂ ਆਇਆ।ਇਹ ਪੰਜਾਬ ਨੂੰ ਲੁੱਟਕੇ ਬਣਾਇਆਂ ਗਿਆ। ਨੋਟ ਕਰੋ ----ਪੰਜਾਬ ਦੇ ਲੋਕੋ :-ਤਹਾਡੇ ਕੋਲ ਪੰਜਾਬ ਨੂੰ ਬਚਾਉਣ ਲਈ ਆਖਰੀ ਮੌਕ਼ਾ ਹੈ ਨਹੀਂ ਤਾਂ ਬਹੁਤ ਦੇਰੀ ਹੋ ਜਾਵੇਗੀ। ਪੰਜਾਬ ਨੂੰ ਇਕੋ ਲੀਡਰ ਬਚਾ ਸਕਦਾ ਹੈ ਉਹ ਲੀਡਰ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਅਤੇ ਉਸ ਦਾ ਸਾਥ ਦਿਉਂ। ਨਹੀਂ ਤਾਂ ਪੰਜਾਬ ਦਾ ਰੱਬ ਰਾਖਾ
@narindersharma8310
@narindersharma8310 7 ай бұрын
He is honest but can’t do anything What he did during his ministry in Punjab and why he fled away from becoming a Electricity minister, He should do whatever he want to do in this important ministry
@BalkarSingh-ko2qy
@BalkarSingh-ko2qy 7 ай бұрын
ਪੰਨੂ ਸਾਹਿਬ ਜੀ ਏਹਨਾ ਲਈ ਕਿਹੜਾ ਸ਼ਬਦ ਵਰਤੀਏ ਜੀ ਸਾਨੂੰ ਤੇ ਲਿਖਿਣ ਲੱਗਿਆ ਸ਼ਰਮ ਆਉਂਦੀ ਹੈ ਪਰ ਅਫਸੋਸ ਹੈ ਕਿ ਏਹਨਾ ਸ਼ਰਮ ਪੱਤਾ ਨਹੀਂ ਕਿੱਥੇ ਗੁਵਾਚ ਗਈ ਹੈ
@BalkarSingh-ko2qy
@BalkarSingh-ko2qy 7 ай бұрын
ਪੰਨੂ ਸਾਹਿਬ ਜੀ ਏਹ ਤਾਂ ਕਈ ਲੋਕ ਸਾਨੂੰ ਕਮਜੋਰ ਸਮਜ਼ਦੇ ਹਨ ਜੀ ਸਾਡੇ ਲੋਕ ਸ਼ਰਾਬ ਦੀਆਂ ਬੋਤਲਾਂ ਪਿੱਛੇ ਜਮੀਰ ਵੇਚ ਦਿੰਦੇ ਹਨ ਪਰ ਅਫਸੋਸ ਹੈ ਕਿ ਏਹ ਸਾਡੇ ਤੋ ਕਿੱਤੇ ਜਿਆਦਾ ਗਿਰੇ ਹੋਏ ਹਨ ਜੀ
@mohinderbasi8050
@mohinderbasi8050 7 ай бұрын
🙏🙏 Respect
@MichalMattu
@MichalMattu 7 ай бұрын
Salute to pannu sir ji GOD BLESS TO ALL Prime Asia team
@manmohansingh271
@manmohansingh271 7 ай бұрын
Panu sir best paterkar
@SuratSingh-k7m
@SuratSingh-k7m 7 ай бұрын
Very good sir
@bootasingh1733
@bootasingh1733 7 ай бұрын
Like No 201 Sab Nu SatshriAkal Ji ❤❤❤❤❤
@Sewasingh.sandhu
@Sewasingh.sandhu 7 ай бұрын
ਪਨੂੰ ਸਾਹਿਬ ਸਤਿ ਸ੍ਰੀ ਅਕਾਲ ਜੀ ।🎉
@BittuChambal-vl4hr
@BittuChambal-vl4hr 7 ай бұрын
Good job sir ji
@harbanslal7602
@harbanslal7602 7 ай бұрын
You are very good speaker sir
@gurpreetsinghteja4042
@gurpreetsinghteja4042 7 ай бұрын
❤❤❤💯
@samshervirk5101
@samshervirk5101 7 ай бұрын
❤❤❤
@kushalveersingh200
@kushalveersingh200 7 ай бұрын
Excellent talk
@mvl1982
@mvl1982 7 ай бұрын
Sat shri akal Jatinder Pannu Sir ji
@harkewalduggal9841
@harkewalduggal9841 7 ай бұрын
❤ Exzellent ji
@mandeepsandhu7811
@mandeepsandhu7811 7 ай бұрын
ਰਾਜ ਸਭਾ ਮੈਂਬਰ ਦਿੱਲੀ ਵਾਲੇ ਬਣ ਗਏ ਸੀ ਹੁਣ Mp ਦੀਆ ਟਿਕਟਾ ਵੀ ਦਿੱਲੀ ਵਾਲਿਆਂ ਨੂੰ ਦੇਣੀਆ ਚਾਹੀਦਿਆ ਨੇ ਫਿਰ ਪਤਾ ਲੱਗੂਗਾ
@gsingh8774
@gsingh8774 7 ай бұрын
ਇਕ ਸਾਇਕਲ ਦਾ ਸਟੈਂਡ ਹੁੰਦਾ ਹੈ ਅਕਾਲੀਆਂ ਦਾ ਰਬ ਹੀ ਰਾਖਾ ਹੈ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
@ParamjeetKaur-wd4qc
@ParamjeetKaur-wd4qc 7 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 3:13
@gurbachansingh7116
@gurbachansingh7116 7 ай бұрын
Guru.nanak PATSAH.MEHAR KARN AAP UTE WERY.GUD WORK PANU.SAHIB JI.WEARY GUD WORK ANAND PUR.SAHIB TON
@BhupinderSingh-gy7mt
@BhupinderSingh-gy7mt 7 ай бұрын
Waheguru Thode Chorron Te Mehar karan Waheguru ji Nu Badnam NA KRO
@suchasingh2663
@suchasingh2663 7 ай бұрын
Sat Shri Akal Pannu Saab g
@parbhurjhajj4952
@parbhurjhajj4952 7 ай бұрын
Very nice no vote for special return back home
@ManjitKaur-mm7kb
@ManjitKaur-mm7kb 7 ай бұрын
Pannu Sahib Salam hai aap dee bani nu. Sat sri akal..
@AmitKumar-le9ch
@AmitKumar-le9ch 7 ай бұрын
Thnk u, respect 🌿
@simranjeetsingh7482
@simranjeetsingh7482 7 ай бұрын
Prime aisa team thanks
@msrayat6409
@msrayat6409 7 ай бұрын
vvvvvvvvvvvvvvvvvvvvvvv Great coverage g👍👍🙏🙏🙏🙏🙏🙏🙏
@GoldyGrover-u4y
@GoldyGrover-u4y 7 ай бұрын
Good job Pannu Sahab। Thanks 🙏
@simranjeetsingh7482
@simranjeetsingh7482 7 ай бұрын
Jatinder pannu sir thanks
@sharmatenthouse1848
@sharmatenthouse1848 7 ай бұрын
Jatinder Pannu g sat shri akal ji
@manjitdosanjh1457
@manjitdosanjh1457 7 ай бұрын
❤ ਸਤਿਕਾਰ ਸੀਨੀਅਰ ਪੱਤਰਕਾਰ ਪੰਨੂੰ ਜੀ ਤੁਸੀਂ ਸ਼ੁਰੂ ਤੋਂ ਲੈਕੇ ਸਮਾਪਤੀ ਤੱਕ ਸੱਚ ਪੇਸ਼ ਕੀਤਾ ਸੱਚ ਕਹੂੰ ਸੁਣ ਲੈਹ ਸਭੲਏ ਸਾਰੇ ਕਰੱਪਟ ਲੀਡਰਾਂ ਨਾਲ ਤੁਸੀਂ ਜਾਣੀਂ ਕਿ ਸੰਧਾਵਾਲੀਆ+ਬਾਠ ਜੀ ਨੇ ਇੰਟਰਵਿਊ ਲੲਈਆ ਹਨ ਸਾਰੇ ਆਪਣੇ ਆਪ ਨੂੰ ਇੰਜ ਪੇਸ਼ ਕਰਦੇ ਹਨ ਕਿ ਸਾਡੇ ਜਿੰਨਾ ਇਮਾਨਦਾਰ ਕੋਈ ਵੀ ਨਹੀਂ ਸਹੀ ਕਿਹਾ ਪੰਨੂੰ ਜੀ ਇਹਨਾਂ ਨੇ ਤਾਂ ਆਪਣੀ ਨਵਜਨਮੀ ਪੀੜ੍ਹੀ ਦਾ ਹੀ ਸੋਚਣਾ ਹੈ ਲੋਕਾਂ ਨੂੰ ਹੀ ਸੋਚ ਵਿਚਾਰ ਕਰਕੇ ਆਪਣਾ ਬੇਸ਼ੁਮਾਰ ਕੀਮਤੀ ਵੋਟ ਦੇਣਾ ਚਾਹੀਦਾ ਹੈ ਪੰਨੂੰ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ 🌹🙏
@kanwaljitsingh5760
@kanwaljitsingh5760 7 ай бұрын
ਪੰਨੂ ਸਾਹਿਬ ਇਹਨਾਂ ਨੂੰ ਲੀਡਰ ਨਾ ਆਖਿਓ ਕਰੋ ਇਹ ਸਿਰਫ਼ ਸਿਆਸੀ ਲੋਕ ਨੇ ਅਮਰੀਕਾ ਦੇ ਮਾਰਟਿਨ ਲੂਥਰ ਨੇ ਲੀਡਰ ਦੀ ਵਿਆਖਿਆ ਬਹੁਤ ਡੂੰਗੀ ਕੀਤੀ ਆ ਤੇ ਇਹਨਾਂ ਸਿਆਸੀ ਲੋਕਾਂ ਨੂੰ ਬਹੁਤ ਭ੍ਰਿਸ਼ਟ ਤੇ ਨਿਕੰਮੇ ਦੱਸਿਆ ਸੀ
@NirbhaiSingh-b8f
@NirbhaiSingh-b8f 7 ай бұрын
ਪੰਨੂ ਸਾਹਿਬ ਜੀ ਆਪ ਦੀਆਂ ਕੋਰੀਆਂ ਤੇ ਲਾ ਜਵਾਬ ਗੱਲਾਂ ਬਾ ਕਮਾਲ ਹਨ। ਪਰ ਜਿਸ ਸਮਾਜ ਦੇ ਖੂਨ ਵਿੱਚ ਬਾਈਮਾਨੀ ਰਲ ਜਾਵੇ ਤਾਂ ਕੀ ਕਰ ਸਕਦੇ ਹੋ। ਰਾਜਨੀਤੀਕ ਲੋਕ ਬੇ ਸ਼ਰਮ ਤੇ ਜ਼ਮੀਰਾਂ ਤੇ ਗਿਰੇ ਹੋਏ ਹਨ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
@BalkarSingh-ko2qy
@BalkarSingh-ko2qy 7 ай бұрын
ਪੰਨੂ ਸਾਹਿਬ ਜੀ ਸਾਡੇ ਪੰਜਾਬ ਦੇ ਲੀਡਰ ਸਾਹਿਬ ਘਰ ਵਾਪਸੀ ਕਰਨ ਲੱਗੇ ਹਨ ਸਾਨੂੰ ਏਹ ਲੀਡਰ ਆਪਣੀਆ ਮਿੱਠੀ ਆ ਮਿੱਠੀ ਆ ਲਾਰੇ ਲਾਉਂਦੇ ਹਨ ਅਸੀ ਲਾਲਚ ਵਿੱਚ ਆ ਜਾਂਦੇ ਹਾਂ ਜੀ
@ParamjeetSingh-sg1mn
@ParamjeetSingh-sg1mn 7 ай бұрын
pap l😊❤q
@HarbansSingh-lv2kb
@HarbansSingh-lv2kb 7 ай бұрын
@Naseemahmed619
@Naseemahmed619 7 ай бұрын
Khus amded ap ka ana mubark ho ❤❤❤❤❤❤❤❤❤❤❤❤❤❤❤
@simranjeetsingh7482
@simranjeetsingh7482 7 ай бұрын
Good sir 👏
@hakamsingh4624
@hakamsingh4624 7 ай бұрын
ਕਿਸੇ ਤਰੀਕੇ ਹੋਇਆ ਰੜਕਾ ਪਾਲਟੀ ਦੀ ਸਪੋਟ ਕਰਨੀ ਆ ਨਿੱਧੜਕ ਪੱਤਰਕਾਰ ਪੰਨੂ ਸਾਬ੍ਹ ਜੀ ਨੇ।
@simranjeetsingh7482
@simranjeetsingh7482 7 ай бұрын
👍 prime asia team
@msrayat6409
@msrayat6409 7 ай бұрын
Honest and good people should unite against corrupt parties, Best of luck!👆🙏🙏
@gurjaipalsingh2463
@gurjaipalsingh2463 7 ай бұрын
Ssa pannu sab ji
@JatinderSingh-e4y
@JatinderSingh-e4y 7 ай бұрын
@JasvirSingh-ed5yz
@JasvirSingh-ed5yz 7 ай бұрын
Nice
@malkiatsingh3297
@malkiatsingh3297 7 ай бұрын
Thanks for the updates
@simranjeetsingh7482
@simranjeetsingh7482 7 ай бұрын
Prime aisa tv 🎉🎉
@ramandeepsingh4310
@ramandeepsingh4310 7 ай бұрын
Good
@avatarsinghavatar1934
@avatarsinghavatar1934 7 ай бұрын
ਪੰਨੂ ਸਾਹਿਬ ਤੁਹਾਨੂੰ ਸਿਰਫ ਅਕਾਲੀ ਦੇ ਕਾਂਗਰਸੀ ਦਿਸਦੇ ਆ ਰਾਜ ਕਰਦੀ ਪਾਰਟੀ ਕਿਉਂ ਉਹਨੂੰ ਦਿਖ ਰਹੀ ਉਹਦੀਆਂ ਨਕਾਮੀਆਂ ਕਿਉਂ ਨਹੀਂ ਗਿਣਾ ਰਹੇ
@VEE.KAY.M
@VEE.KAY.M 7 ай бұрын
Tuhade varge sacchai jaan ke V Punjabia nu hanere vich rakhde HANN, sarkaar te janta vachale pull banan di tha tussi centre te kissana vachale darar vaduan da kamm karde ho, sache patsha 🙏SRI Guru Nanak Dev Ji Maharaj Tuhanu Sumat bakhshan 🙏
@simranjeetsingh7482
@simranjeetsingh7482 7 ай бұрын
🌎 World news
@gurbachandubli8740
@gurbachandubli8740 7 ай бұрын
Vvvvv good
@Amriksingh-cn5oh
@Amriksingh-cn5oh 7 ай бұрын
ਬਾਕੀ ਲੋਕਾਂ ਆਟਾ ਫ੍ਰੀ ਚਾਹੀਦਾ ਮਿਲੀ ਜਾਂਦਾ
@balwinderkumar29
@balwinderkumar29 7 ай бұрын
Pannu saab...kade kade mai sochda.....ajj de time ch tuhade warge nidar journalist. ..tuhadi nidar journalism nu salaam Salute salute salute
@simranjeetsingh7482
@simranjeetsingh7482 7 ай бұрын
Prime aisa team good work
@ajaibsinghpanesarCanada
@ajaibsinghpanesarCanada 7 ай бұрын
S S.A 🙏🙏🙏🙏🙏🙏🙏🙏 to all members present in this program
@paramjitsingh4662
@paramjitsingh4662 7 ай бұрын
It is unfortunate that my country is no longer a democratic country.
@Naseemahmed619
@Naseemahmed619 7 ай бұрын
Apka tjrba ikhlas insanyt bhut khob sort andaz khten ke ke galib ka he andaze byan auor ❤sukrya ankl je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@simranjeetsingh7482
@simranjeetsingh7482 7 ай бұрын
Prime aisa tv 📺 👌
@SwarnjeetSingh-cu3bn
@SwarnjeetSingh-cu3bn 7 ай бұрын
Pannu ji sat Shri akal ji ❤❤❤❤❤
@msrayat6409
@msrayat6409 7 ай бұрын
ਪੰਜਾਬ ਦੀ ਆਪ ਪਾਰਟੀ ਭਗਵੰਤ ਸਿੰਘ ਮਾਨ ਸਰਕਾਰ ਨੇ ਪੰਜਾਬ ਦਾ ਮੌਸਮ ਹੀ ਬਦਲ ਦਿੱਤਾ ਹੈ 🙏🏽🚩 ਹੁਣ ਪੰਜਾਬ ਦਾ ਹਰ ਨਾਗਰਿਕ ਸਰਕਾਰ ਦੇ ਲਾਭ ਨਾਲ ਜੁੜਿਆ ਹੋਇਆ ਹੈ। ਭ੍ਰਿਸ਼ਟਾਚਾਰੀ ਲੀਡਰਸ਼ਿਪ ਤੇ ਅਫ਼ਸਰਸ਼ਾਹੀ ਹੀ ਸਰਕਾਰ ਮੋਹਰੇ ਔਕੜਾਂ ਖੜ੍ਹੀਆਂ ਕਰ ਰਹੇ ਹਨ 🚩🙏🏽 ਦੇਸ਼ ਬਚਾਉਣਾ ਹੈ ਤਾਂ ਆਪ ਉਤੇ ਭਰੋਸਾ ਕਰਨਾ ਚਾਹੀਦਾ ਹੈ 🙏🏽🚩☝
@bibabhullar7712
@bibabhullar7712 7 ай бұрын
Thanks for good opinion .
@simranjeetsingh7482
@simranjeetsingh7482 7 ай бұрын
Sat shri akal jatinder pannu g
@simranjeetsingh7482
@simranjeetsingh7482 7 ай бұрын
Prime aisa team hlo
This dad wins Halloween! 🎃💀
01:00
Justin Flom
Рет қаралды 66 МЛН
Disrespect or Respect 💔❤️
00:27
Thiago Productions
Рет қаралды 34 МЛН
CAN YOU DO THIS ?
00:23
STORROR
Рет қаралды 49 МЛН
When mom gets home, but you're in rollerblades.
00:40
Daniel LaBelle
Рет қаралды 139 МЛН
Prime USA  (18) || Will Trump deport 1 million people ?
12:03
Prime Asia TV
Рет қаралды 104 М.
This dad wins Halloween! 🎃💀
01:00
Justin Flom
Рет қаралды 66 МЛН