Prime Discussion (2526) || ਚੋਣਾਂ ਮੌਕੇ ਰਾਮ ਰਹੀਮ ਨੇ ਫਿਰ ਮੰਗੀ ਪੈਰੋਲ, ਬਿਆਨ ਦੇ ਕੇ ਬੁਰਾ ਫਸਿਆ ਸੰਬਿਤ ਪਾਤਰਾ

  Рет қаралды 92,619

Prime Asia TV

Prime Asia TV

Ай бұрын

#primeasiatv #primediscussion #jatinderpannu #election2024news #breakingnews #loksabhaelection2024 #election2024news #bhagwantmaan #punjab #punjabnewstoday #bjp #pmmodi #ramrahim #gurmeetramrahim #gurmeetramrahimsingh #punjabnewstoday #punjabikhabra #bjp #pmmodi #narendramodi
Subscribe To Prime Asia TV Canada :- goo.gl/TYnf9u
Prime Discussion (2525) || ਦਲ-ਬਦਲਣ ‘ਚ ਲੀਡਰਾਂ ਨੇ ਕੱਢਿਆ ਆਪਣਾ ਜਲੂਸ, ਘਟਦੀ ਜਾ ਰਹੀ ਵੋਟ ਪ੍ਰਤੀਸ਼ਤ ਬਣੀ ਚਿੰਤਾ ਦਾ ਕਾਰਨ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 157
@risingriders9675
@risingriders9675 Ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@divineroofings4756
@divineroofings4756 Ай бұрын
Bilkul theek keha Ji tussi, S. Pannu ji nu Loh Pursh (Ironman) di upadhi Deni chahidi hai ji
@jogasingh6305
@jogasingh6305 26 күн бұрын
@deepbrar.
@deepbrar. Ай бұрын
ਸ਼ਰਤਾਂ ਤੇ ਸੁਲਤਾਨ ਬਣਨ ਨਾਲ਼ੋਂ ਕਈ ਗੁਣਾ ਬੇਹਤਰ ਹੈ ‬ ‪ *ਆਪਣੀ ਹੀ ਮੌਜ ਵਿੱਚ ਫ਼ਕੀਰ ਬਣੇ ਰਹਿਣਾ…*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@daljitsingh3631
@daljitsingh3631 Ай бұрын
❤❤
@gurjitkaur7
@gurjitkaur7 Ай бұрын
🌹❤️🙏🏻
@deepbrar.
@deepbrar. Ай бұрын
ਇਤਿਹਾਸ ਗਵਾਹ ਹੈ ਕਿ ਕਦੇ ਕਿਸੇ ਲੀਡਰ ਤੇ ਬਾਬੇ ਨੂੰ ਕਿਸੇ ਵਿਉਪਾਰ ਘਾਟਾ ਨਹੀਂ ਪਿਆ ‬ ‪ *ਤੇ ਕਿਸਾਨੀ ਨੂੰ ਕਦੇ ਮੁਨਾਫ਼ਾ ਨਹੀਂ ਹੋਇਆ…*
@daljitsingh7980
@daljitsingh7980 Ай бұрын
ਦੀਪ ਬਰਾੜ ✍️👌👌👍
@daljitsingh3631
@daljitsingh3631 Ай бұрын
ਜੀ ਬਿਲਕੁਲ✅✅
@gurjitkaur7
@gurjitkaur7 Ай бұрын
Right Deep veere 👌🏻👌🏻👌🏻
@KuldeepSingh-qq6zr
@KuldeepSingh-qq6zr 29 күн бұрын
​@@daljitsingh7980.😅
@deepbrar.
@deepbrar. Ай бұрын
ਪਹਿਲਾਂ ਅਸੀਂ ਲੋਕਾਂ ਨਾਲ ਪਿਆਰ ਕਰਦੇ ਸੀ ਤੇ ਚੀਜ਼ਾਂ ਵਰਤਦੇ ਸੀ ਹੁਣ ਇਹ ਉਲਟ ਹੋ ਗਿਆ ਹੈ *ਅਸੀਂ ਚੀਜ਼ਾਂ ਨਾਲ ਪਿਆਰ ਕਰਦੇ ਹਾਂ ਤੇ ਲੋਕਾਂ ਨੂੰ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਾਂ*
@daljitsingh7980
@daljitsingh7980 Ай бұрын
ਦੀਪ ਬਰਾੜ 👍👍
@daljitsingh3631
@daljitsingh3631 Ай бұрын
👌👌👌
@gurjitkaur7
@gurjitkaur7 Ай бұрын
👌🏻👍🏻
@user-wq5qw4rm4s
@user-wq5qw4rm4s Ай бұрын
ਰਹੀਮ ਹਰਿਆਣੇ ਦੀ ਬੀ ਜੇ ਪੀ ਦਾ ਜਵਾਈ ਲਗਦਾ
@deepbrar.
@deepbrar. Ай бұрын
ਹਮਾਰੀ ਬਰਬਾਦੀਓਂ ਪਰ ਮੁਸਕਰਾਓ ਨਾ ਚਮਨ ਵਾਲੋ *ਗੁਜ਼ਰਨੀ ਏਕ ਦਿਨ ਸਰ ਸੇ ਤੁਮਹਾਰੇ ਭੀ ਕਿਆਮਤ ਹੈ*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@sawinderghuman3039
@sawinderghuman3039 Ай бұрын
❤❤❤❤❤❤❤❤❤Bro
@gurjitkaur7
@gurjitkaur7 Ай бұрын
🙏🏻💎💎💎🙏🏻
@SukhwinderSingh-wq5ip
@SukhwinderSingh-wq5ip 29 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@pritpalsingh5392
@pritpalsingh5392 Ай бұрын
ਪਨੂੰ ਜੀ ਸਾਂਬਤ ਪਾਤਰਾ ਉਪਵਾਸ ਭਾਵੇਂ ਨ ਰੱਖੇ, ਪਰ ਬਕਵਾਸ ਕਰਨ ਕਰਨ ਤੋਂ ਗ਼ੁਰੇਜ਼ ਜ਼ਰੂਰ ਕਰੇ।
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@kkp1010
@kkp1010 Ай бұрын
ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਸ਼੍ਰੋਮਣੀ ਪੱਤਰਕਾਰ ਜਤਿੰਦਰ ਪਨੂੰ ਜੀ ਅਤੇ ਛੋਟੇ ਵੀਰ ਨੰਦ ਪ੍ਰੀਤ ਸਿੰਘ ਸਮੇਤ ਪਰਾਈਮ ਏਸ਼ੀਆ ਦੇ ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@JaspalSingh-qf1ty
@JaspalSingh-qf1ty Ай бұрын
ਜਸਪਾਲ ਸਿੰਘ💯💯💯💯🙏🙏🙏🙏🙏 👌👌🙏🏼🙏🏼🙏🏼🙏🏼💯👍✌👍✌👍✌💪💪💪💪💪💪💪👌👌🙏🏼🙏🏼🙏🏼🙏🏼🙏🏼
@gagandeep-id5kg
@gagandeep-id5kg 28 күн бұрын
ਯਰ ਆਹ ਨੰਦਪ੍ਰੀਤ ਨੂੰ ਬਦਲ ਦਿਉ ਕੋਈ ਚੱਜ ਦਾ ਹੋਸਟ ਲੈ ਆਉ। ਇਹਨੂੰ ਗੱਲ ਤਾਂ ਕਰਨੀ ਨੀ ਆਉਂਦੀ
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@tejpalsinghahluwalia6227
@tejpalsinghahluwalia6227 29 күн бұрын
ਚੜਾਈ ਚਾਰ ਦਿਨਾਂ ਦੀ ਹੂੰਦੀ ਆ ਜੀ ਕੈਪਟਨ ਅਤੇ ਬਾਦਲਾਂ ਨੂੰ ਵੇਖ ਲਵੋ
@RamSingh-nd5rl
@RamSingh-nd5rl 29 күн бұрын
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੈਂ ਭੱਠਾ ਮਜ਼ਦੂਰ
@RavinderKumar-bf8hv
@RavinderKumar-bf8hv 28 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਇਨ੍ਹਾਂ ਦੇ ਕਾਰਨ ਹੀ ਅਸੀਂ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਗਈਆਂ ਸਕਾਇਤਾਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਜੇ ਕੋਈ ਵੀਰ ਮੇਰਾ ਸਹਿਯੋਗ ਦੇਣ ਲਈ ਤਿਆਰ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ।
@gurjantsingh7964
@gurjantsingh7964 29 күн бұрын
ਪੰਨੂੰ ਸਾਹਿਬ ਇਹ ਸਾਰੇ ਆਪ ਆ ਕੇ ਉਹੀ ਕੜੀ ਘੋਲਣ ਗੇ ਜਿਵੇਂ ਇਹ ਦੂਸਰੀਆਂ ਪਾਰਟੀਆਂ ਘੋਲ ਕੇ ਆਏ ਹਨ।ਇਹ ਨਹੀਂ ਸ਼ਾਮਲ ਕਰਨੇ ਚਾਹੀਦੇ।
@surinderpalsingh3001
@surinderpalsingh3001 Ай бұрын
No principle of leaders . only one principle chair.
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@RangitSinghHarike-uy7md
@RangitSinghHarike-uy7md Ай бұрын
ਪੁੰਨੂੰ ਸਾਹਿਬ ਇਹ ਖੇਡ ਇਓਂ ਹੀ ਚਲੇਗੀ।ਮਤਲਵ ਲਖਾਂ ਤਰ੍ਹਾਂ ਦੇ ਹਨ ਗਿਣਤੀਆਂ ਕਰਨੀਆਂ ਔਖੀਆਂ ਹਨ ਜ਼ਿਆਦਾਤਰ ਵੋਟਾਂ ਘਟ ਵਧ ਰੇਟ ਤੇ ਖਰੀਦੀਆਂ ਜਾਂਦੀਆਂ ਹਨ। ਜਿਹੜਾਂ ਮੂੰਹ ਤੋਂ ਵੱਧ ਚਲਾਕ ਟੌਫੀਆਂ ਵੰਡ ਸਕਦਾਂ। ਜਫੀਆਂ ਵਧ ਪਾਉਂਦਾ। ਵਿਰੋਧੀਆਂ ਅਗੇ ਝੁੱਕਣਾ ਜਾਣਦਾਂ ਹੈ ਉਹ ਲਗਭਗ ਜਿੱਤ ਜਾਂਦਾ। ਇਖਲਾਕ ਵਿੱਚ ਵੱਡੀ ਗ਼ਲਤੀ ਫ਼ੜੀ ਨਾ ਗੲਈ ਹੋਵੇਂ।।
@SukhchainSingh-db3bm
@SukhchainSingh-db3bm Ай бұрын
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ
@GurmeetSingh-ms1hz
@GurmeetSingh-ms1hz Ай бұрын
ਪੰਨੂੰ ਸਾਹਿਬ ਬਹੁਤ ਵਧੀਆ ਜੀ ਪਰ ਜਿਹੜੇ ਕਿਸਾਨ ਯੂਨੀਅਨ ਦੇ ਫੁੱਫੜ ਉਮੀਦਵਾਰ ਨੇ ਇਹਨਾ ਜਿੱਤ ਕੇ ਵੀ ਭਾਜਪਾ ਚ ਜਾਣਾ ਇਹ ਸਾਰੇ ਚੋਗੇ ਦੇ ਭੁੱਖੇ ਨੇ
@harindergrewal5418
@harindergrewal5418 Ай бұрын
Pannu Ji Very Nice 22G Tks ❤🎉❤
@harpreetbrar4808
@harpreetbrar4808 Ай бұрын
SSA ji
@kushalveersingh200
@kushalveersingh200 Ай бұрын
Excellent and important talk
@aparsingh5343
@aparsingh5343 Ай бұрын
ਪੰਨੂੰ ਸਾਹਿਬ, ਸਿਆਸਤਦਾਨ ਇਖਲਾਕੀ ਵੀ ਹੁੰਦੇ ਨੇ? ਇਹ ਲੋਕ ਹੱਥ ਵਿਚ ਡੰਡਾ ਫੜਕੇ ਰੱਖਦੇ ਨੇ ਤਾਂ ਕਿ ਕਿਤੇ ਇਖਲਾਕ ਉਨਾਂ ਦੇ ਨੇੜੇ ਨਾ ਆ ਜਾਵੇ।
@simarjitkaur1893
@simarjitkaur1893 Ай бұрын
ਰੰਗਾ ਜੀ ਦਾ ਕਾਰਟੂਨ ਤਾਂ ਦਿਖਾਓ, ਲੀਡਰ ਦੂਜੀ ਪਾਰਟੀ ਵਿੱਚ ਦਲ ਬਦਲੂ ਕਰ ਗਿਆ । ਕੁੜਤਾ ਜੱਫੀ ਪਾਉਣ ਵਾਲੇ ਦੇ ਹੱਥ ਵਿੱਚ ਰਹਿ ਗਿਆ ।
@kushalveersingh200
@kushalveersingh200 Ай бұрын
Excellent talk
@Harman_singh564
@Harman_singh564 Ай бұрын
Santokh singh good job
@pki6511
@pki6511 29 күн бұрын
कुछ लोग अपने हित को देश हित का नाम देकर दल बदल को महत्वपूर्ण बताते हैं ऐसे लोग ना समाज के लिए हितकारी हैं और ना देश के लिए। ऐसे लोगों की हार ही समाज का भला कर सकती है 🙏
@AmitKumar-le9ch
@AmitKumar-le9ch 29 күн бұрын
Thnk u, respect 🌿
@rattanmanchanda6744
@rattanmanchanda6744 29 күн бұрын
जो लोग पार्टी बदलते हैं उनको टिकट नहीं मिलना चाहिए
@BalkarSingh-ko2qy
@BalkarSingh-ko2qy Ай бұрын
ਪੰਨੂ ਸਾਹਿਬ ਜੀ ਹੁਣ ਏਹਨਾ ਦੇ ਦਮ੍ਹ ਘੁੱਟਦੇ ਸੀ ਪਹਿਲੀ ਪਾਰਟੀਆ ਵਿੱਚ ਏਹ ਲੋਕਾ ਨੂੰ ਲੁੱਟਦੇ ਹਨ ਤੇ ਮੂਰਖ ਸਮਜ਼ਦੇ ਹਨ ਜੀ
@SwarnjeetSingh-cu3bn
@SwarnjeetSingh-cu3bn 29 күн бұрын
Pannu ji nandpreet ji sat Shri akal ji ❤❤❤❤❤
@user-xs7sj3uf5k
@user-xs7sj3uf5k 29 күн бұрын
ਪੰਨੂ ਸਾਬ ਕਈ ਹਾਲ ਜੀ
@JasveerSingh-xf1cj
@JasveerSingh-xf1cj Ай бұрын
Sir Good 👍 ji
@manjitsinghkandholavpobadh3753
@manjitsinghkandholavpobadh3753 Ай бұрын
ਸਤਿ ਸ੍ਰੀ ਅਕਾਲ ਜੀ
@BaljinderSingh-pk1bn
@BaljinderSingh-pk1bn Ай бұрын
ਫਸਲ ਵੱਢਣ ਵਾਸਤੇ ਤੇ ਆ ਗਿਆ ਤੇ ਫਸਲ ਲਾਈ ਕਿੰਨੇ ਆ ਇਹੀ ਪੰਨੂ ਸਾਹਿਬ ਤੁਸੀਂ ਦੱਸਿਆ ਹੀ ਨਹੀਂ
@PremPal-rg7jx
@PremPal-rg7jx 27 күн бұрын
Panuu ji and Nandpreet ji sat shri akal ji
@HariSingh-sx3vq
@HariSingh-sx3vq Ай бұрын
🙏🙏
@JagjeetSingh-bo1vx
@JagjeetSingh-bo1vx 29 күн бұрын
So gd
@sharmatenthouse1848
@sharmatenthouse1848 29 күн бұрын
Jatinder Pannu g sat shri akal
@ShamsherSingh-mm9rg
@ShamsherSingh-mm9rg Ай бұрын
Good ji
@gurus1213
@gurus1213 29 күн бұрын
Thanks
@KuldeepSingh-ug2di
@KuldeepSingh-ug2di Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@jangakainth3317
@jangakainth3317 Ай бұрын
Prime tv jindabad
@kulwindersinghpinder8607
@kulwindersinghpinder8607 Ай бұрын
Sat Sri akal ji
@msghumman6695
@msghumman6695 Ай бұрын
Good
@RanjitSingh-lq3zn
@RanjitSingh-lq3zn Ай бұрын
ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ, ਲੋਕਤੰਤਰ ਬਸ ਲੋਕਾਂ ਤੋ ਵੋਟ ਲੈਣ ਤੱਕ ਹੀ ਹੈ, ਵੋਟ ਲੈਣ ਤੋ ਬਾਅਦ ਜਿੱਤ ਕੇ ਲੀਡਰ ਕੁਝ ਵੀ ਕਰੇ ,ਪਾਰਟੀ ਬਦਲੇ,ਤੁਹਾਡੇ ਹੀ ਖਿਲਾਫ ਭਾਂਵੇ ਕਾਨੂੰਨ ਬਣਵਾਏ, ਭਰਿਸ਼ਟਾਚਾਰ ਕਰੇ ਜਾਂ ਬਲਾਤਕਾਰ, ਤੁਸੀ ਪਸ਼ਚਾਤਾਪ ਤੋ ਸਿਵਾ ਅਗਲੇ ਚੁਨਾਵ ਤੱਕ ਇਸ ਲੋਕਤੰਤਰ ਵਿੱਚ ਤੁਸੀ ਕੁਝ ਨਹੀ ਕਰ ਸਕਦੇ।
@surinderpabla6343
@surinderpabla6343 Ай бұрын
Very good dhanbad ji 🙏
@manmohansingh5340
@manmohansingh5340 Ай бұрын
Sat sri akal ji to all in prime Asia ❤✔️🙏
@bhullarmehtab1989
@bhullarmehtab1989 Ай бұрын
ਸਿੱਖਾਂ ਲਈ ਕੋਈ ਪਰੋਲ ਨਹੀਂ। ਪਰ ਸਿੱਖਾਂ ਦੇ ਵਿਰੋਧੀਆਂ ਲਈ ਪਰੋਲ ਖੁੱਲੀ।
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@SatnamSingh-nu5so
@SatnamSingh-nu5so Ай бұрын
Ssa pannu Sahib Ji
@SurinderKaur-tg2bc
@SurinderKaur-tg2bc Ай бұрын
👍👍👍👍👍👍
@jagtargill-rc4gy
@jagtargill-rc4gy Ай бұрын
Very good ji pannu shiab and nandpreet ji thanks
@GurpreetKaur-lx9tp
@GurpreetKaur-lx9tp Ай бұрын
Waheguru ji mehr rakhna sabna te 🙏 🇩🇪 ♥️
@user-nq5or5fx4q
@user-nq5or5fx4q Ай бұрын
Thank you Pannu Sahib je 🙏 I'm Bint Rai JODHPUR. PAKHAR ( Maur Mandi ) Bathinda
@jangakainth3317
@jangakainth3317 Ай бұрын
Pannu g tusi bohat soojhwan ho tuhadian sarian gallan takreeban sach hundian ne Ik bainti dai sir kade kade Pagg banea Karo ta k tuhadi sardari di Shan hor vadhe g waheguru lambi Umar bakhshe ..shubh ishawan
@jujharsingh1327
@jujharsingh1327 29 күн бұрын
good view
@Sameermonga
@Sameermonga Ай бұрын
BJP HETAO,DESH.BECHAO.
@jaspalsangha2643
@jaspalsangha2643 Ай бұрын
, ਸਤਿ ਸ਼੍ਰੀ ਆਕਾਲ ਤਾਇਆ ਜੀ ਅਤੇ ਨੰਦਪਰੀਤ ਜੀ
@ManjitSingh-ey5gv
@ManjitSingh-ey5gv 29 күн бұрын
❤❤❤❤
@JasvirSingh-ed5yz
@JasvirSingh-ed5yz Ай бұрын
Nice
@simranjeetsingh7482
@simranjeetsingh7482 Ай бұрын
Prime aisa team 👍
@gurdialsingh5396
@gurdialsingh5396 Ай бұрын
,,,दल बदलू तो 4,, तारीख के बाद देखना कैसे होती है,,,, अभी तो,,,,
@GulzarSingh-yt8ui
@GulzarSingh-yt8ui Ай бұрын
ਪੰਨੂੰ ਸਾਬ , ਕੀ ਪੰਜਾਬ ਵਾਲੇ ਏਨੇ ਅਨਪੜ ਨੇ ਕਿ ਏਨਾ ਨੂੰ ਉਪਵਾਸ ਦਾ ਪਤਾ ਹੀ ਨਾਂ ਚਲੇ ? ਤੁਸੀਂ ਏਹੀ ਕਿਹਾ ਹੈ ।
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:26
@user-vx3yb3th3z
@user-vx3yb3th3z Ай бұрын
ਸ੍ਰ ਅਕਾਲੀ ਦਲ ਵਿੱਚ ਸੀ ਦਰਸ਼ਨ ਕੋਟ ਫੱਤਾ
@racpalsinghsamra778
@racpalsinghsamra778 Ай бұрын
Sat shri akaal ji
@simranjeetsingh7482
@simranjeetsingh7482 Ай бұрын
Thanks prime aisa team
@gurbhagatsinghsingh8453
@gurbhagatsinghsingh8453 29 күн бұрын
Ssa pannu sir
@amargora5129
@amargora5129 29 күн бұрын
🙏🙏🙏
@nachhattarsingh4890
@nachhattarsingh4890 Ай бұрын
Sat shri akal ji pannu shaib and nandpreet ji good work good news
@parteekparteek9149
@parteekparteek9149 29 күн бұрын
पिछले साल हरियाणा मे केवल राम रहीम को ही पेरोल या फरलो नही मिली। ऐसे 89 केदी थे जिन्हे पेरोल और फरलो मिली थी। लेकिन 88 केदियों से आपको कोई दिक्कत नही आयी, अकेले राम रहीम की पेरोल का मुद्धा उठाकर आप TRP बटोरना चाहते है।
@simranjeetsingh7482
@simranjeetsingh7482 Ай бұрын
Good sir Good
@GurjeetSingh-hk8nu
@GurjeetSingh-hk8nu Ай бұрын
ਜਦੋਂ ਵੀ ਕਿਸੇ ਨਾਦਰਸ਼ਾਹ ਰਾਜੇ ਦਾ ਅੰਤ ਆਉਂਦਾ ਹੈ ਤਾਂ ਆਟੋਮੈਟਿਕ ਆਪ ਹੀ ਪ੍ਰਧਾਨ ਮੰਤਰੀ ਤੇ ਚੇਲੇ ਪੁੱਠਾ ਬੋਲਣ ਲੱਗ ਜਾਂਦੇ ਹਨ
@simarjitkaur1893
@simarjitkaur1893 Ай бұрын
ਦੂਰਬੀਨ ਲਾਕੇ ਦੇਖੋ, ਦਲ ਬਦਲੂਆਂ ਦੀ ਕਿੰਨੀ ਕੁ ਲੰਬੀ ਲਾਈਨ ਅਜੇ ਹੋਰ ਖੜੀ ਹੈ ? 😁😁😁😁😁
@simranjeetsingh7482
@simranjeetsingh7482 Ай бұрын
Prime aisa team good work
@kirpalsinghghuman1773
@kirpalsinghghuman1773 Ай бұрын
ਪਨੂੰ ਸਾਹਿਬ ਅਤੇ ਪ੍ਰਾਈਮ ਏਸ਼ੀਆ ਟੀਵੀ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@simranjeetsingh7482
@simranjeetsingh7482 Ай бұрын
Prime aisa team very good 👍
@simranjeetsingh7482
@simranjeetsingh7482 Ай бұрын
Nad g 👍
@simranjeetsingh7482
@simranjeetsingh7482 Ай бұрын
Good sir
@surinderchopra5565
@surinderchopra5565 Ай бұрын
Red salute Pannu ji
@mohinderjhajj3315
@mohinderjhajj3315 Ай бұрын
@BaldevSingh-ks1ts
@BaldevSingh-ks1ts Ай бұрын
Very nice
@Karmjitkaur-gk1xq
@Karmjitkaur-gk1xq 29 күн бұрын
🙏🏻♥️🙏🏻♥️🙏🏻♥️🙏🏻
@simranjeetsingh7482
@simranjeetsingh7482 Ай бұрын
Prime discussion 👍 👌
@BittuChambal-vl4hr
@BittuChambal-vl4hr Ай бұрын
Good job sir ji 👍👍👍👍
@simranjeetsingh7482
@simranjeetsingh7482 Ай бұрын
Very good program
@BalwinderKaur-qu9ls
@BalwinderKaur-qu9ls Ай бұрын
Leaders dee mental bankruptcy nei country nu bankrupt kar rahi hei
@RangitSinghHarike-uy7md
@RangitSinghHarike-uy7md 25 күн бұрын
ਭਾਜਪਾ ਦਾ ਮੋਦੀ ਕਹਿੰਦਾ ਕਾਂਗਰਸ ਰਾਜ ਨੇ ਪੰਜਾਬ ਨੂੰ ਲੁਟਿਆ । ਦਰਬਾਰ ਸਾਹਿਬ ਹਮਲਾ ਕੀਤਾ। ਅਮਿਤ ਸ਼ਾਹ ਕਹਿੰਦਾ ਬਿਟੂ ਮੇਰਾ ਦੋਸਤ ਬੇਅੰਤ ਵੀ ਬਹੁਤ ਚੰਗ਼ਾ ਸੀ ਉਹਨਾਂ ਦੇ ਕਾਤਲਾਂ ਮੈਂ ਛੱਡਾਂਗਾ। ਦੇਸ਼ ਦੇ ਵਿਚ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ 5/7ਸਾਲਾ ਵਿਚ ਛਡ ਦਿੱਤਾ। ਬੇਅੰਤ ਨੇ ਪੁਲਿਸੀਏ ਨੂੰ ਸਿੰਘਾਂ ਨੂੰ ਐਨੀ ਖੁੱਲ੍ਹ ਦਿੱਤੀ ਕੋਈ ਅਪੀਲ ਦਲੀਲ ਸੁਣਵਾਈ ਤੋਂ ਬਿਨਾਂ ਹੀ 10/15ਸਾਲਾ ਵਿਚ ਲਖ ਦੇ ਕਰੀਬ ਗਭਰੂ ਬੁੱਢੇ ਬੀਬੀਆਂ ਵੀ ਚੁੱਕ ਕੇ ਮਾਰ ਦਿੱਤਾ 50%ਲਾਸਾ ਵੀ ਨਹੀਂ ਦਿਤੀਆਂ।।ਵਕੀਲ ਜੱਜ ਅਧਿਆਪਕ ਪ੍ਰੋਫੈਸਰ ਨੂੰ ਮਾਰ ਦਿੱਤਾ।।
@SukhdevSingh-bp6yf
@SukhdevSingh-bp6yf Ай бұрын
Pannu ji 🙏
@simranjeetsingh7482
@simranjeetsingh7482 Ай бұрын
Would news
@RahulSetia-vz7be
@RahulSetia-vz7be 29 күн бұрын
Surprised to know how come baba’s appealing for temporary release can be point of discussion on national television… Country is struggling with national issues, such as lack of employment opportunities, medical facilities need your little focus here also Think wisely
@PRITAMSINGH-vn2gh
@PRITAMSINGH-vn2gh Ай бұрын
🙏🙏🙏🙏
@gurpairsingh48
@gurpairsingh48 Ай бұрын
Faridkot to sarbjeet singh Khalsa bare ve gal karo sir ji
@narinderjeetsingh3994
@narinderjeetsingh3994 Ай бұрын
Sat Sri akaal to all 🙏❤️💕
@kanwarbirsingh1159
@kanwarbirsingh1159 Ай бұрын
🌹
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 2,1 МЛН
La revancha 😱
00:55
Juan De Dios Pantoja 2
Рет қаралды 66 МЛН