Prime Discussion (2558) ਕਿਉਂ ਫਿਰਿਆ ਜਗਨ ਦੇ ਦਫਤਰ ਉੱਤੇ ਬੁਲਡੋਜ਼ਰ, ਰਵਾਨੀ ਫੜਨ ਲੱਗੀ ਜਲੰਧਰ ਪੱਛਮੀ ਹਲਕੇ ਦੀ ਚੋਣ

  Рет қаралды 98,991

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #jalandhar #election2024 #jalandharelections
Prime Discussion (2558) || ਕਿਉਂ ਫਿਰਿਆ ਜਗਨ ਦੇ ਦਫਤਰ ਉੱਤੇ ਬੁਲਡੋਜ਼ਰ, ਰਵਾਨੀ ਫੜਨ ਲੱਗੀ ਜਲੰਧਰ ਪੱਛਮੀ ਹਲਕੇ ਦੀ ਚੋਣ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 153
@BalkarSingh-ko2qy
@BalkarSingh-ko2qy 3 ай бұрын
ਪੰਨੂ ਸਾਹਿਬ ਜੀ ਸਿਆਸੀ ਖੇਹ ਬਾਜ਼ੀ ਏਕ ਦੂਜੇ ਤੇ ਹਮਲਾ ਸਾਰੀਆਂ ਪਾਰਟੀਆਂ ਏਕ ਦੂਜੇ ਤੋ ਅੱਗੇ ਹਨ ਜੀ
@risingriders9675
@risingriders9675 3 ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@BalkarSingh-ko2qy
@BalkarSingh-ko2qy 3 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤
@ravinderkaur2640
@ravinderkaur2640 3 ай бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@satnamsekhon9202
@satnamsekhon9202 3 ай бұрын
ਨਵਜੀਤ ਜੀ ਪੰਨੂ ਸਹਿਬ ਜੀ ਸਤਿ ਸਿਰੀ ਅਕਾਲ ਜੀ
@rajasidhu9069
@rajasidhu9069 3 ай бұрын
ਉਹ ਨੀਂਹ ਪੱਥਰ ਓਸ ਵੇਲੇ ਦੇ cm ਗਿਆਨੀ ਜ਼ੈਲ ਸਿੰਘ ਨੇ ਸਾਡੇ ਨਾਲ਼ ਦੇ ਪਿੰਡ ਅਬਲੂ ਵਿੱਚ ਰੱਖਿਆ ਮੈਂ ਵੇਖਿਆ ਆਪ
@RajinderSingh-th9xz
@RajinderSingh-th9xz 3 ай бұрын
ਮੈ ਵੀਂ ਵੇਖਿਆ ਉਹ ਨੀਂਹ ਪੱਥਰ
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Karmjitkaur-gk1xq
@Karmjitkaur-gk1xq 3 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਨਵਜੀਤ ਜੀ 🙏🏼♥️🙏🏼♥️🙏🏼♥️🙏🏼🌷🌷🌷
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 3 ай бұрын
😍🙏 ਜੀ ਸੰਧੂ ਵੀਰੇ
@daljitsingh7980
@daljitsingh7980 3 ай бұрын
​@@deepbrar.🙏🙏❤️
@malkiatsingh5143
@malkiatsingh5143 3 ай бұрын
ਦੇਸ਼ ਦੀ ਤ੍ਰਾਸਦੀ ਲਈ ਪ੍ਰਸ਼ਾਸਨਿਕ ਹਲਕੇ ਜ਼ਿਮੇਂਦਾਰ ਹਨ , ਜੁਵਾਬ ਦੇਈ ਜ਼ਰੂਰੀ ਹੈ।
@surinderpabla6343
@surinderpabla6343 3 ай бұрын
Good dhanbad ji 🙏
@gurjitkaur7
@gurjitkaur7 3 ай бұрын
💖👏🏻👏🏻👏🏻👏🏻👏🏻💖 Deep Barar 🙏🏻
@simranjeetsingh7482
@simranjeetsingh7482 3 ай бұрын
Thanks navjeet g
@pritammanshahia3030
@pritammanshahia3030 3 ай бұрын
ਪੰਨੂੰ ਸਾਬ ਜਦੋਂ ਲੱਖਾਂ ਮੁਰਦੇ ਪੈਨਸ਼ਨ ਲੈ ਸਕਦੇ ਹੈ ਫਿਰ ਪੁਲਿਸ ਵਾਲੇ ਕਿਉਂ ਨੀ ਕਹਾ ਸਕਦੇ ਕਤਲ ਅਸੀਂ ਕੀਤਾ
@gursewakbrar8004
@gursewakbrar8004 3 ай бұрын
Best. Ji
@lakhasingh3859
@lakhasingh3859 3 ай бұрын
ਪਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@HariSingh-sx3vq
@HariSingh-sx3vq 3 ай бұрын
🙏🙏
@BhupinderSingh-yg8cg
@BhupinderSingh-yg8cg 3 ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@BittuChambal-vl4hr
@BittuChambal-vl4hr 3 ай бұрын
Good job sir ji 👍👍👍👍
@simranjeetsingh7482
@simranjeetsingh7482 3 ай бұрын
Thanks prime discussion g
@simranjeetsingh7482
@simranjeetsingh7482 3 ай бұрын
Thanks prime aisa team
@HardeepSingh-hn8cz
@HardeepSingh-hn8cz 3 ай бұрын
🙏
@gurmailsingh994
@gurmailsingh994 3 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@sikhwarrior7283
@sikhwarrior7283 3 ай бұрын
Bhari adalts 😂😂😂😂😂😂😂😂😅😮😅😮😅😅😊😮😢😅😮😊😊😊😊😊😊😊😊😊😊😊😊😊😊
@subhashpoonia5608
@subhashpoonia5608 3 ай бұрын
Good 👍👍👍 Pannu sahab
@ajaibsinghpanesarCanada
@ajaibsinghpanesarCanada 3 ай бұрын
S S A 🙏🙏 Navjit ji and Pannu Sahib ji
@SwarnjeetSingh-cu3bn
@SwarnjeetSingh-cu3bn 3 ай бұрын
Pannu ji navjeet ji sat Shri akal ji ❤❤❤❤❤
@simranjeetsingh7482
@simranjeetsingh7482 3 ай бұрын
Prime discussion 👍
@BintRai-o5p
@BintRai-o5p 3 ай бұрын
Thank you Pannu Sahib je 🙏 FROM Bint Rai JODHPUR PAKHAR ( Maur Mandi ) Bathinda
@suchasingh2663
@suchasingh2663 3 ай бұрын
Sat Shri Akal Pannu Saab g and Navneet g
@GGG-xo9ec
@GGG-xo9ec 3 ай бұрын
ਪੰਨੂ ਸਾਹਿਬ 1948 ਚ ਲੱਗੇ ਨੀਂਹ ਪੱਥਰ ਰੱਖੇ ਨੂੰ 76 ਸਾਲ ਹੋ ਗਏ ਪਰ ਤੁਸੀਂ ਗਲਤੀ ਨਾਲ 48ਸਾਲ ਕਹਿ ਗਏ
@narindersandhu8298
@narindersandhu8298 3 ай бұрын
ਪੰਨੂ ਜੀ ਇਥੇ ਅੰਦਾ ਕਾਨੂੰਨ ਹੈ
@mohinderjhajj3315
@mohinderjhajj3315 3 ай бұрын
@VarinderSingh-he7wo
@VarinderSingh-he7wo 3 ай бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨਵਜੀਤ ਜੀ। ਪੰਜਾਬ ਪੁਲੀਸ ਨੂੰ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਉਪਰ ਵਾਲੇ ਤੋਂ ਡਰੋ।
@buttarpreet7979
@buttarpreet7979 3 ай бұрын
ਪੰਨੂੰ ਸਾਹਿਬ ਰਾਏਕੋਟ ਨੇੜੇ ਝੋਰੜਾ ਪਿੰਡ ਵਿਚ (ਠਾਠ ਨਾਨਕਸਰ ) ਕੋਲ ਵੀ ਕਾਲਜ ਦਾ ਇੱਕਲਾ ਗੇਟ ਖੜ੍ਹਾ ਸੀ ਲਗਭਗ 50 ਸਾਲ ਪਹਿਲਾ
@aviroopbrar7356
@aviroopbrar7356 3 ай бұрын
Action must be taken against the office incharge responsible for this delay.
@SohbatNarula786
@SohbatNarula786 3 ай бұрын
Nice 👍👍👍👍👍👍
@BakilChand-iv7oc
@BakilChand-iv7oc 3 ай бұрын
Dhanyvad Jitendra pandit navjeet ka donon
@harjitsran4661
@harjitsran4661 3 ай бұрын
Pannu sir Please please have meeting with cm Mann 🙏🇺🇸
@manmohansingh5340
@manmohansingh5340 3 ай бұрын
Good luck ❤
@kamaljaswal8341
@kamaljaswal8341 3 ай бұрын
Sat sri akal ji pannu saab g and Navjit veer ji and all prime Asia family nu Slough England pannu saab g tuci 2 baar 48 saal keh gye g
@simranjeetsingh7482
@simranjeetsingh7482 3 ай бұрын
Jatinder pannu g 👍
@PRITAMSINGH-vn2gh
@PRITAMSINGH-vn2gh 3 ай бұрын
🙏🙏🙏🙏
@narindersharma8310
@narindersharma8310 3 ай бұрын
Election commission and supreme court should take notice of false promises made by political parties No promise should be made that can’t be fulfilled
@Sewasingh.sandhu
@Sewasingh.sandhu 3 ай бұрын
ਸਤ ਸ੍ਰੀ ਅਕਾਲ ਜੀ ।
@karansandhu7071
@karansandhu7071 3 ай бұрын
Pannu sahib very good
@simranjeetsingh7482
@simranjeetsingh7482 3 ай бұрын
Prime aisa team hlo g
@harbhajansingh7805
@harbhajansingh7805 3 ай бұрын
Unfortunately people of Punjab doesn't vote on the basis of party policies.
@Jaskaran114
@Jaskaran114 3 ай бұрын
ਹਮੇਸ਼ਾ ਤੋਂ ਹੀ ਪੰਜਾਬ ਦੇ ਪੱਲੇ ਘਟੀਆ ਲੀਡਰ,ਘਟੀਆ ਬਿਜਨਸਮੈਨ,ਘਟੀਆ ਪੱਤਰਕਾਰ ਰਹੇ ਨੇ ਇਸੇ ਕਰਕੇ ਪੰਜਾਬ ਦੇ ਅੱਜ ਇਹ ਹਾਲਾਤ ਨੇ.
@BoharDhillon-hw3uc
@BoharDhillon-hw3uc 3 ай бұрын
🙏🙏🙏🙏🙏 🙏🙏🙏🙏🙏
@SidhuSahibSidhuSahib
@SidhuSahibSidhuSahib 3 ай бұрын
ਜਗਮੌਹਨ ਸਿੰਘ ਨੂੰ ਬੀਜੇਪੀ ਦਾ ਸਾਥ ਮਹਿਗਾ ਪੇ ਰਿਹਾ ਹੈ
@simranjeetsingh7482
@simranjeetsingh7482 3 ай бұрын
Navjeet g 👍
@sukhwantsingh1999
@sukhwantsingh1999 3 ай бұрын
ਕੇਜਰੀਵਾਲ ਦੇ ਵਿਰੁੱਧ ਕਾਰਵਾਈ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰੇ ਤੇ ਹੋ ਰਹੀ ਹੈ।
@GurdeepSingh-hd3qs
@GurdeepSingh-hd3qs 3 ай бұрын
Sat shri akal ji 🙏🙏 kolkata
@AmandepSingh-t9e
@AmandepSingh-t9e 3 ай бұрын
S. S. A. JI
@SansarSingh-ou8sr
@SansarSingh-ou8sr 3 ай бұрын
ਭਾਊ ਜੀ। ਰਕੰਙਣਾ ਬਾਰੇ ਭੀਗਲਲ ਕੰਰ ਲਵੋ
@rajdes9524
@rajdes9524 3 ай бұрын
ਮਾਨ ਸਾਬ ਕੀ ਸੁਧਾਰ ਹੋਇਆ ? 1 ਮਹਿੰਗਾਈ ਘੱਟ ਗਈ ? 2 ਪ੍ਰਾਈਵੇਟ ਸਕੂਲ ਮਾਫੀਆ ਖਤਮ ਹੋਇਆ ? 3 ਸ਼ਰਾਬ ਮਾਫੀਆ ਖਤਮ ਹੋਇਆ,,ਸ਼ਰਾਬ ਸਸਤੀ ਹੋਈ ? 4 ਰੇਤ ਮਾਫੀਆ ਖਤਮ ਹੋਇਆ ? 8 ਤੋੰ 10 ਹਜਾਰ ਦੀ ਟਰਾਲੀ ਮਿਲਦੀ।
@gurkiratsingh8471
@gurkiratsingh8471 3 ай бұрын
Please turn up the volume of Mr. Pannu's mike
@parwinderdhot5445
@parwinderdhot5445 3 ай бұрын
I think 1978 ਦਾ ਹੈ ਪੰਨੂੰ ਸਾਹਿਬ ਜੀ
@singhsatnam7313
@singhsatnam7313 3 ай бұрын
Thanks g pannu sab g 🙏
@sukhwantsingh1999
@sukhwantsingh1999 3 ай бұрын
ਅਜਿਹੇ ਝੂਠੇ ਪੁਲਿਸ ਮੁਲਾਜ਼ਮਾਂ ਤੇ ਤੁਰੰਤ ਕੇਸ ਨਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਅਜਿਹੇ ਮੁਲਾਜ਼ਮਾਂ ਅੱਗੇ ਤੋਂ ਕੰਨ ਹੋਣ ਜਾਣ ।
@gulzarsingh7954
@gulzarsingh7954 3 ай бұрын
564 ਚੈਨਲ ਕਿਓਂ ਨਹੀ ਚਲ ਰਿਹਾ?
@HarpreetSingh-nu7yn
@HarpreetSingh-nu7yn 3 ай бұрын
Pannu sahb cctv cemre technical hi ae, baki jo kuj smaj vich ho reha uh tuhanu nai pta,,,, k ajj lok ki jhuth tufan tol rhe aa,
@vippankumar
@vippankumar 3 ай бұрын
I m very disappointed with the view of dharmveer gandhi, he is the supporter of opium, it is not good for our society that by denied one intoxicant,we recommend other intoxicant. Why we not speak against all types of intoxicants.
@GurpreetKaur-lx9tp
@GurpreetKaur-lx9tp 3 ай бұрын
🙏🇩🇪♥️
@surinderpalsingh448
@surinderpalsingh448 3 ай бұрын
ਪੰਨੂੰ ਸਾਹਿਬ 1948 ਵਾਲੇ ਨੀਂਹ ਪੱਥਰ ਨੂੰ 46 ਜਾਂ 48 ਸਾਲ ਨਹੀਂ ਹੋਏ ਹਨ 76 ਸਾਲ ਹੋ ਗਏ। ਕੋਈ ਗੱਲ ਨਹੀਂ ਆਪਣੀਂ ਉਮਰ ਦਾ ਤਕਾਜ਼ਾ ਹੈ ਹੁਣ । ਥੋੜ੍ਹਾ ਸਿਹਤ ਵੱਲ ਧਿਆਨ ਦੇਵੋ ਜੀ । ਨਵਜੀਤ ਜੀ ਦਾ ਭੀ ਧਿਆਨ ਨਹੀਂ ਗਿਆ ਏਧਰ । ਪੰਨੂੰ ਸਾਹਿਬ ਥੋੜ੍ਹਾ ਸਟ੍ਰੈੱਸ ਘਟਾਓ ਦਿਮਾਗ ਤੋਂ । ਕਿਸੇ ਸਹਾਇਕ ਦੀ ਸੇਵਾ ਲੈਂਣੀਂ ਸ਼ੁਰੂ ਕਰ ਦਿਓ । ਮੇਰੀ ਮੁਰਾਦ ਹੋਈ ਗ਼ਲਤੀ ਤੋਂ ਨਹੀਂ ਤੁਹਾਡੀ ਨਰੋਈ ਸਿਹਤ ਅਤੇ ਲੰਬੀ ਉਮਰ ਤੋਂ ਹੈ ਜੀ। ਤੰਦਰੁਸਤ ਰਹੋਂ ਗਿਆਨ ਦੀਆਂ ਪੁੜੀਆਂ ਹਾਲੇ ਚਾਲੀ ਸਾਲ ਹੋਰ ਵੰਡਦੇ ਰਹੋਂ ਜੀ । ਬਹੁਤ ਬਹੁਤ ਸ਼ੁੱਭ ਕਾਮਨਾਵਾਂ ਜੀ 🙏 ।
@tejpalpannu2293
@tejpalpannu2293 3 ай бұрын
🙏🙏🙏🇮🇳🇨🇦🇮🇳🙏🙏🙏
@ranranjitsingh5637
@ranranjitsingh5637 3 ай бұрын
ਪੰਨੂੰ ਸਾਹਿਬ ਕੀ ਬਣੂ ਪੰਜਾਬ ਦਾ ਇਹੋ ਕੁਝ ਬਹੁਤ ਵਾਰ ਹੋ ਚੁੱਕਾਂ ਇਥੇ ਕੋਈ ਸੁਣਵਾਈ ਨਹੀਂ
@pritpalsingh2303
@pritpalsingh2303 3 ай бұрын
Pannu sahib just news came few minutes before that again attack on Punjabi turest one arm broke and head enjury by datt please tell to us is this true news ?
@narinderjeetsingh3994
@narinderjeetsingh3994 3 ай бұрын
College da neh pathar Giani Zail Singh ne rakhya c
@gurtejsingh-dx5pb
@gurtejsingh-dx5pb 3 ай бұрын
Kanoon da mzaak bne ditta ED ne te high court ne v.
@sukhi3077
@sukhi3077 3 ай бұрын
ਲੁਧਿਆਣੇ ਚ ਬਹੁਤੀਆਂ ਵੋਟਾਂ . ਚੰਨੀ ਦੇ ਕਹਿਣ ਤੇ ਰਾਜੇ ਦੇ ਖ਼ਿਲਾਫ਼ ਭੁਗਤੀਆਂ ਨੇ.. ਬਿੱਟੂ ਨੂੰ ਚੰਨੀ ਕਹਿ ਕੇ ਪਵਾਈਆਂ ਨੇ ਜੀ..
@leviparrish2386
@leviparrish2386 3 ай бұрын
BSS KRO G APNA MAIN MOTIVE RAHUL NU JITONA TAAN JOH BJP WALE DA RAAJ KHATAM KITA JA SKE PUNJAB DI CONGRESS 2FAAR HOYI PYI AA KYUK MUKH MANTRI DA RAULA MANO JA NA MANO CAPTAIN TOH SARE CHALDE C PRR HUN TAA HAR KOI MUKH MANTRI DE SUPNE DEKDA TE EK DUJE DIYAN LATTAN KHICHDA MAI ESS KRKE BSS KRO G KEHA TAAN JO RAHUL GANDHI DA NUKSAAN NA HOWE KYU K BJP BAHUT KHATARNAAK PARTY HAI BHAJI.
@TarsemSingh-sp3vz
@TarsemSingh-sp3vz 3 ай бұрын
Pannu sahib I m your fan . The way you present the news is excellent. But you are partisan in favour of Kejriwal and his so called Am Admi Party. If Modi Government is doing vendetta politics what about Sukhpal khehra case when he was falsely implicated in a case after he got bail from Punjab and Haryana High court
@dhannaram2661
@dhannaram2661 3 ай бұрын
1948 nahi 1978 howega j 46 Sall hoy han
@mandeepsandhu7811
@mandeepsandhu7811 3 ай бұрын
ਜਦੋਂ khaire ਨੇ ਰਾਘਵ chadda ਦੇ ਵਿਆਹ ਦਾ ਖ਼ਰਚਾ ਦੱਸਿਆ ਸੀ ਉਦੋਂ ਪੰਜਾਬ ਪੁਲਸ ਨੇ ਕਿਸ ਦੇ esare ਤੇ ਪਰਚਾ ਕੀਤਾ ਸੀ
@harbjansingh9136
@harbjansingh9136 3 ай бұрын
Turncoat should not win
@satwinderpalsingh948
@satwinderpalsingh948 3 ай бұрын
Police official have had a habit of minting huge money from the innocent.
@PrabhjotSingh-ku5nv
@PrabhjotSingh-ku5nv 3 ай бұрын
india vich kanoon da danda sirf gareeb lokaan upar hi hai.. Ameer lokaan lai koi kanoon nhi .. Paise de zor agge koi police nhi... Par Gareeb insaan harr jagah te maariaa jaanda
@deepbrar.
@deepbrar. 3 ай бұрын
ਮਨ ਖਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਬਾਦ ਚ *ਮਨ ਅੱਛਾ ਹੋ ਸਕਦਾ ਹੈ ਮਗਰ ਸ਼ਬਦ ਨਹੀਂ ਮੁਰਸ਼ਦ*
@daljitsingh3631
@daljitsingh3631 3 ай бұрын
❤❤❤
@deepbrar.
@deepbrar. 3 ай бұрын
@@daljitsingh3631 😍😍 ਸੰਧੂ ਵੀਰੇ
@gurjitkaur7
@gurjitkaur7 3 ай бұрын
🤫♥️♥️♥️🤫
@sukhabhangu1077
@sukhabhangu1077 3 ай бұрын
🙏🙏
@palasingh5151
@palasingh5151 3 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@kuldeepsingh-xh6jv
@kuldeepsingh-xh6jv 3 ай бұрын
ਪੰਨੂੰ ਸਾਹਿਬ ਜੀ ਨਵਜੀ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@baggasingh7848
@baggasingh7848 3 ай бұрын
ਸਮਾਂ ਵਧਾਓ ਜੀ ਪ੍ਰੋਗਰਾਮ ਦਾ, ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਜੀ।
@kewaldhillondhillon6672
@kewaldhillondhillon6672 3 ай бұрын
ਬਹੁਤ ਵਦੀਆਂ ਪ੍ਰੋਗਰਾਮ ❤
@deepbrar.
@deepbrar. 3 ай бұрын
ਵਿਰਾਸਤ ਚ ਜਿਨਾਂ ਨੂੰ ਮਿਲੀ ਹੋਵੇ ਪੁਰਖਾਂ ਦੀ ਦੌਲਤ *ਉਹਨਾ ਨੂੰ ਮੇਹਨਤ ਦੇ ਤਜ਼ਰਬੇ ਨਹੀਂ ਆਇਆ ਕਰਦੇ*
@daljitsingh3631
@daljitsingh3631 3 ай бұрын
ਜੀ ਬਿਲਕੁਲ✅
@deepbrar.
@deepbrar. 3 ай бұрын
@@daljitsingh3631 ਧੰਨਵਾਦ ਸੰਧੂ ਵੀਰੇ 😍😍
@gurjitkaur7
@gurjitkaur7 3 ай бұрын
Bilkul sahi ✍🏻✍🏻✍🏻 Deep Barar Veere
@deepbrar.
@deepbrar. 3 ай бұрын
ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ॥ *ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥*
@daljitsingh3631
@daljitsingh3631 3 ай бұрын
ਵਾਹਿਗੁਰੂ🙏🙏
@deepbrar.
@deepbrar. 3 ай бұрын
@@daljitsingh3631 ਵਾਹਿਗੁਰੂ ਜੀ ❤️🙏
@kulbirsingh770
@kulbirsingh770 3 ай бұрын
5⁵⁵​@@daljitsingh3631
@gurjitkaur7
@gurjitkaur7 3 ай бұрын
♥️👏🏻👏🏻👏🏻👏🏻👏🏻♥️ Deep Barar Veere 🙏🏻
@deepbrar.
@deepbrar. 3 ай бұрын
ਅੱਗ ਦੀਆਂ ਲਪਟਾਂ ਕਿਤਾਬਾਂ ਜਲ਼ਾ ਸਕਦੀਆਂ ਹਨ *ਲੇਕਿਨ ਗਿਆਨ ਨਹੀਂ ਜਲ਼ਾ ਸਕਦੀਆਂ*
@gurjitkaur7
@gurjitkaur7 3 ай бұрын
Ji Right Veere 👌🏻👍🏻🙏🏻
@BalvirSingh-ss3pd
@BalvirSingh-ss3pd 3 ай бұрын
ਪਾਰਟੀਆਂ ਨੂ ਲਾਰੇ ਲਾਉਣ ਤੋਂ ਪਹਿਲਾਂ ਆਪਣੇ ਕੋਲ ਖਜ਼ਾਨਾ ਹੋਣਾ ਜ਼ਰੂਰੀ ਹੈ।
@vinodkathuria9106
@vinodkathuria9106 3 ай бұрын
राजनीति न्यायपालिका को प्रभावित करती दिखाई दे रही है।
@rajinderpaul5397
@rajinderpaul5397 3 ай бұрын
SatSriAkal
@harjinderdhillon6088
@harjinderdhillon6088 3 ай бұрын
Nice analysis
@JPSINGH-ef8vz
@JPSINGH-ef8vz 3 ай бұрын
In the Jalandhar (west)bye -election, the competition seems to take place between the Congress Party and the BJP and the AAP seems to be no where in the competition . Thanks .
@aviroopbrar7356
@aviroopbrar7356 3 ай бұрын
All political parties must work jointly for development of Punjab State.
@harpindersingh8131
@harpindersingh8131 3 ай бұрын
Harpinder Sooch❤Pannu sab ji sat sri akal❤
@gulabsidhu9637
@gulabsidhu9637 3 ай бұрын
1948 ਦੇ ਹਿਸਾਬ ਨਾਲ ਤਾਂ 76 ਸਾਲ ਬਣਦੇ ਹਨ ਜੀ ਸ਼ਾਇਦ ਇਹ ਨੀਂਹ ਪੱਥਰ ਪੈਪਸੂ ਦੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲ ਜਾਂ ਪੰਜਾਬ ਦੇ ਗੋਪੀ ਚੰਦ ਭਾਰਗਵ ਨੇ ਰੱਖਿਆ ਹੋਵੇਗਾ,
@gurmelsingh8801
@gurmelsingh8801 3 ай бұрын
Ni
@rajdevsingh2736
@rajdevsingh2736 3 ай бұрын
1976 ch Zail Singh ne rakkhea c, 48 saal hoe ne !
@mvl1982
@mvl1982 3 ай бұрын
Sat shri akal Pannu Sir ji te Navjeet Veer ji
@PremPal-rg7jx
@PremPal-rg7jx 3 ай бұрын
Panuu ji and navjeet ji sat shri akal ji
@sharmatenthouse1848
@sharmatenthouse1848 3 ай бұрын
Jatinder Pannu g sat shri akal
@simranjeetsingh7482
@simranjeetsingh7482 3 ай бұрын
Thanks jatinder pannu g
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏🙏🙏🙏🙏🙏🙏 to all members present at this time
Bike Vs Tricycle Fast Challenge
00:43
Russo
Рет қаралды 98 МЛН
Остановили аттракцион из-за дочки!
00:42
Victoria Portfolio
Рет қаралды 3,7 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 9 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 7 МЛН
Bike Vs Tricycle Fast Challenge
00:43
Russo
Рет қаралды 98 МЛН