Prime Discussion (2689) || ਕਿਹੜੀ ਪਾਰਟੀ ਮਾਰ ਸਕਦੀ ਹੈ ਉੱਪ ਚੋਣ ਵਿੱਚ ਬਾਜ਼ੀ

  Рет қаралды 26,384

Prime Asia TV

Prime Asia TV

Күн бұрын

Пікірлер: 83
@ParminderGhuman-j1q
@ParminderGhuman-j1q 3 сағат бұрын
ਜ਼ਿੰਦਗੀ ਦਾ ਤਮਾਸ਼ਾ ਬਣਾਉਣ ਵਿਚ ਸਭਤੋਂ *ਬੇਹਤਰੀਨ ਕਿਰਦਾਰ ਆਪਣਿਆਂ ਦੇ ਹੁੰਦੇ ਹਨ*
@AmandeepSingh-zu6kw
@AmandeepSingh-zu6kw 3 сағат бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਸਾਰੇ ਦਰਸ਼ਕਾਂ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ❤
@kulwantKalra-u6r
@kulwantKalra-u6r Сағат бұрын
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@ParminderGhuman-j1q
@ParminderGhuman-j1q 3 сағат бұрын
ਪਤਾ ਨਹੀਂ ਉਹ ਬੱਚਾ ਕਿਸ ਤਰਾਂ ਦੀਵਾਲੀ ਮਨਾ ਰਿਹਾ ਹੋਵੇਗਾ *ਜਿਹੜਾ ਸਾਰਾ ਦਿਨ ਸੜਕ ਤੇ ਗੁਬਾਰੇ ਵੇਚਦਾ ਹੈ*
@Kulvirwaraich
@Kulvirwaraich 3 сағат бұрын
ਪੰਨੂ ਸਾਹਿਬ ਨਵਜੀਤ ਜੀ ਬੰਦੀ ਛੋੜ ਦਿਵਸ ਦੀਆਂ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ !
@ParmjeetKaur-o1e
@ParmjeetKaur-o1e Сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@satwinderkaur7393
@satwinderkaur7393 Сағат бұрын
Bahut bahut badhai Pannu sab
@ParminderGhuman-j1q
@ParminderGhuman-j1q 3 сағат бұрын
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ *ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਹਨ*
@surinderpabla6343
@surinderpabla6343 Сағат бұрын
Very good dhanbad ji 🙏
@RangitSinghHarike-uy7md
@RangitSinghHarike-uy7md 3 сағат бұрын
ਸੰਗਤ ਜੀਓ ਕੀਤੇ ਪਾਪ ਜ਼ੁਲਮ ਲੁਟ ਗਰੀਬ ਮਾਰ ਰਬ ਜੀ ਨਰਾਜ਼ ਹੋ ਜਾਂਦੇ ਓਹ ਡਾਂਗ ਤਾਂ ਕਦੇ ਕਦੇ ਚਲਾਉਂਦੇ ਬੁਧ ਅਕਲ ਗਿਆਨ ਵਿਗਾੜ ਦਿੰਦੇ ਹਨ ਕਾਮਯਾਬੀ ਖੋ ਲੈਂਦੇ ਹਨ।।
@HariSingh-sx3vq
@HariSingh-sx3vq Сағат бұрын
🙏🙏
@HarjitSingh-fq3oc
@HarjitSingh-fq3oc 3 сағат бұрын
ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਡੇ ਬੰਦੀ ਸਿੰਘਾਂ ਤੇ ਵੀ ਮਿਹਰ ਕਰੋ ਉਨਾਂ ਦੀਆਂ ਜਮਾਨਤਾਂ ਹੋ ਜਾਣ ਅਤੇ ਸੱਚਾਈ ਦੀ ਜਿੱਤ ਹੋਵੇ
@AmarjeetChatha-nz5qd
@AmarjeetChatha-nz5qd 3 сағат бұрын
Jmanta.nhi.veer.jibaizt.shdne.chahide.he.nulm.srkara.krdi.cor.kr.rhiahe.sem.2muglraaz
@rampalsingh4635
@rampalsingh4635 Сағат бұрын
Veer ji Guru Hargobind Sahib a Guru Gobind Singh ji a
@gurmindergondara4485
@gurmindergondara4485 2 сағат бұрын
ਬੰਦੀ ਛੋੜ ਦਿਵਸ ਤੇ ਦੀਵਾਲੀ ਦੀਅ ਸਾਰਿਅ ਨੂੰ ਬਹੁਤ ਬਹੁਤ ਵਧਾੲਈ ਅ
@AmarjitSingh-ed2ds
@AmarjitSingh-ed2ds 2 сағат бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਸਾਰੇ ਦਰਸ਼ਕਾ ਨੂੰ ਦਿਵਾਲੀ ਦੀਆ ਲੱਖ ਲੱਖ ਵਧੀਆ
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 2 сағат бұрын
ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕਰਦੇ ਹੋ ਜੀ ਬਹੁਤ ਚੰਗਾ ਲੱਗਦਾ ਹੈ ਜੀ,ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@avtarsinghhundal7830
@avtarsinghhundal7830 Сағат бұрын
VERY GOOD performance PANU.JI
@surindersingh8539
@surindersingh8539 3 сағат бұрын
ਸਤਿ ਸ੍ਰੀ ਆਕਾਲ ਜੀ ਪੰਨੂ ਸਾਹਿਬ ਤੇ ਨਵਜੀਤ ਜੀ। ਹੁਣ ਸਰਦੀ ਦਾ ਸਮਾਂ ਆ ਗਿਆ ਜੀ ਹੁਣ ਇਸਦਾ ਸਮਾਂ ਜਲਦੀ ਕਰ ਦੇਵੋ ਜੀ।
@kuldeepsingh-xh6jv
@kuldeepsingh-xh6jv 3 сағат бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉
@gurcharnsingh-n2p
@gurcharnsingh-n2p 3 сағат бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@simranjeetsingh7482
@simranjeetsingh7482 2 сағат бұрын
Jatinder pannu g very good
@NarinderSingh-ti4sq
@NarinderSingh-ti4sq 3 сағат бұрын
ਪੰਨੂ ਸਾਬ ਆਪ ਜੀ ਨੂੰ ਵੀ ਦਿਵਾਲੀ ਮੁਬਾਰਕ ਹੋਵੇ । ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਕਸ਼ਨ ਜੀ।
@BoharDhillon-hw3uc
@BoharDhillon-hw3uc 3 сағат бұрын
Very Very good jop Sar ji 🙏🙏🙏🙏🙏
@santokhsingh8797
@santokhsingh8797 Сағат бұрын
Sat sri akal J. Pannu saheb n Navjeet ji🙏🏻🌸💐🌺
@JasveerSingh-xf1cj
@JasveerSingh-xf1cj Сағат бұрын
Good Sir ji
@Karmjitkaur-gk1xq
@Karmjitkaur-gk1xq 3 сағат бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🕯🕯👌
@BhupinderSingh-yg8cg
@BhupinderSingh-yg8cg 3 сағат бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ ❤🎉❤🎉❤🎉❤🎉❤🎉
@Karmjitkaur-gk1xq
@Karmjitkaur-gk1xq 3 сағат бұрын
@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼🙏🏼🕯🕯🕯🕯🌷🌷🌷🌷
@charanjitsingh4437
@charanjitsingh4437 Сағат бұрын
❤❤❤❤❤
@nirmalsinghnarain1952
@nirmalsinghnarain1952 Сағат бұрын
ਪੰਨੂ ਸਾਹਿਬ ਕਾਂਗਰਸ ਹਰਿਆਣਾ ਵਿੱਚ ਹਾਰ ਤੌ ਸਬਕ ਲੈ ਲਵੇ ਮਹਾਰਾਸ਼ਟਰ ਵਿਚ ਗਲਤੀ ਨਾ ਕਰੇ ਧੰਨਵਾਦ
@BhupinderSingh-yg8cg
@BhupinderSingh-yg8cg 3 сағат бұрын
ਪੰਨੂੰ ਸਾਬ੍ਹ ਜੀ,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@simranjeetsingh7482
@simranjeetsingh7482 2 сағат бұрын
Navjeet g very good
@NirmalSingh-vl1bs
@NirmalSingh-vl1bs Сағат бұрын
ਰਾਮ ਨੇ ਕੋਈ ਲੜਾਈ ਨਹੀਂ ਲੜੀ ਸਿਰਫ਼ ਰਾਵਣ ਦੇ ਭਰਾ ਦਾ ਸਹਾਰਾ ਲੈਕੇ ਇੱਕ ਦੁਨੀਆਂ ਦੇ ਵਿਦਵਾਨ ਸਾਇੰਸਦਾਨ ਦਾ ਧੋਖੇ ਨਾਲ ਕਤਲ ਕੀਤਾ। ਜੋ ਸੋਗ ਦਿਵਸ ਦਾ ਦਿਨ ਹੈ
@simranjeetsingh7482
@simranjeetsingh7482 2 сағат бұрын
Prime aisa tv good
@bhupindergill6629
@bhupindergill6629 3 сағат бұрын
ਸਤਿ ਸ੍ਰੀ ਆਕਾਲ ਜੀ
@suchasingh2663
@suchasingh2663 2 сағат бұрын
Sat Shri Akal Pannu Saab g and Navneet g
@tejpalpannu2293
@tejpalpannu2293 2 сағат бұрын
Waheguru ji 🙏🙏🙏🇮🇳🇨🇦🇮🇳🙏🙏🙏
@palasingh5151
@palasingh5151 3 сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@vajindersingh88268
@vajindersingh88268 3 сағат бұрын
ਪੰਨੂੰ ਸਾਹਿਬ ਸ਼੍ਰੋਮਣੀ ਕਮੇਟੀ ਨੇ ਬੰਦੀਛੋੜ ਦਿਵਸ ਵਾਰੇ ਸਪੱਸ਼ਟ ਨਹੀਂ ਕੀਤਾ ਮੈਂ ਅੱਜ ਪੰਜਾਬੀ ਦਾ ਇੱਕ ਅਖਬਾਰ ਜਿਸ ਨੂੰ ਪ੍ਰਮੁੱਖ ਕਿਹਾ ਜਾਂਦਾ ਉਸ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ।
@nachhattarsingh4890
@nachhattarsingh4890 2 сағат бұрын
Sat shri akal ji pannu shaib and all priam asias TV workers good work good news
@chamanlal4263
@chamanlal4263 2 сағат бұрын
Diwali Mubarak Pannu Saab and Prime Asia team
@jaskarnsingh8009
@jaskarnsingh8009 3 сағат бұрын
Sa sri akal g sab nu
@GurpreetKaur-lx9tp
@GurpreetKaur-lx9tp Сағат бұрын
🙏🇩🇪♥️
@reshamlalbittu3948
@reshamlalbittu3948 Сағат бұрын
Happy diwali jee to all prime Asia team members
@AvtarSingh-bj2vm
@AvtarSingh-bj2vm 10 минут бұрын
ਪੰਨੂ ਸਾਹਿਬ ਜੀ ਪੰਜਾਬ ਦੀਆਂ 4 ਸੀਟਾਂ ਵੀ ਦੇਖ ਲੈਣਾ ਜਿਹੜੀ ਸੀਟ ਹਾਰਦੇ ਹਨ ਤਾਂ ਕਾਂਗਰਸ ਦੇ ਅਪਣੇ ਲੀਡਰ ਨੇ ਹੀ ਹਰਾਉਣਾ ਹੈ ਕੋਈ ਹੋਰ ਨਹੀਂ ਹਰਾ ਸਕਦਾ।?
@sarpanchkhalsa735
@sarpanchkhalsa735 2 сағат бұрын
ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਅੰਮ੍ਰਿਤਸਰ ਨਹੀਂ ਆਏ ਬਲਕਿ ਕੀਰਤਪੁਰ ਸਾਹਿਬ ਪਹੁੰਚੇ ਸੀ।
@narinderjeetsingh3994
@narinderjeetsingh3994 2 сағат бұрын
Sat Sri akaal to all 🙏💕❤️
@bootasingh1733
@bootasingh1733 3 сағат бұрын
Bahout Dhanvad Pannu Sabh ji Da
@kanwarbirsingh1159
@kanwarbirsingh1159 2 сағат бұрын
🌹
@Hardeepsingh-ow3ix
@Hardeepsingh-ow3ix 3 сағат бұрын
🙏🙏 22 ji
@RamsinghKoonar
@RamsinghKoonar 2 сағат бұрын
Sat shri akal pannu sahib and team prime asia
@ramandeepsingh4310
@ramandeepsingh4310 3 сағат бұрын
Good
@PalsinghGill-ex3le
@PalsinghGill-ex3le 3 сағат бұрын
👍👍👍👍👍👍
@BittuChambal-vl4hr
@BittuChambal-vl4hr 3 сағат бұрын
Good job sir ji 👍👍👍👍
@jagtarsinghdhillon5742
@jagtarsinghdhillon5742 3 сағат бұрын
@simranjeetsingh7482
@simranjeetsingh7482 2 сағат бұрын
Prime aisa team hlo g
@PritpalSandhu-n8s
@PritpalSandhu-n8s 3 сағат бұрын
🎉🎉🎉🎉🎉🎉
@lakhwinder2833
@lakhwinder2833 2 сағат бұрын
Happy diwali 🪔 sir ji
@lakhwinder2833
@lakhwinder2833 2 сағат бұрын
All members
@manmohansingh5340
@manmohansingh5340 3 сағат бұрын
SAT SRI AKAL JI SATINDER PANU JI & TO ALL PRIME ASIA ✔️💐
@Bajwasukhwindersingh84
@Bajwasukhwindersingh84 53 минут бұрын
Mony Bajwa
@gillsingh258
@gillsingh258 2 сағат бұрын
Manpreet nu manj deo pl
@jagjitsingh627
@jagjitsingh627 3 сағат бұрын
Pannu sahib g navjeet g,sat shri akal g,jagjit randhawa mimsa dhuri
@sukhwindersinghsingh8442
@sukhwindersinghsingh8442 Сағат бұрын
Pannu sahib ji hare party da camca gire bera gark karde hae
@manjitbedi5836
@manjitbedi5836 3 сағат бұрын
It's not clear that 6th Guru was released from Gwalior Fort or Reached at Darbar Sahib on Diwali?
@buttasuman4987
@buttasuman4987 3 сағат бұрын
Deepdan internet par sarch karo
@buttasuman4987
@buttasuman4987 3 сағат бұрын
Bush dharm wich deep dan Honda hai
@GurdeepsinghDhillon-kn3ol
@GurdeepsinghDhillon-kn3ol 3 сағат бұрын
Shelja nu vota jo bahut paia ne be sharam kinve chli gai
@Yo-yo-uu3wl
@Yo-yo-uu3wl Сағат бұрын
Beshrmi walli kehdi gll hai?
@Yo-yo-uu3wl
@Yo-yo-uu3wl Сағат бұрын
Rajniti ch beshrm kon nehi tuhanu ki lagda ikk kejriwal hi beshrm hai jaa kisaan leader CHURNI (1100vote) wala… sbb beshrm nae
@sabbyparmar7113
@sabbyparmar7113 3 сағат бұрын
Ene sache te punjab de hateshi tuc . Kadi nahi dekhe..
@ujjagarsinghrai5038
@ujjagarsinghrai5038 Сағат бұрын
❤❤❤
@jaskarnsingh8009
@jaskarnsingh8009 3 сағат бұрын
❤❤❤❤❤❤
@PritpalSandhu-n8s
@PritpalSandhu-n8s 3 сағат бұрын
❤❤❤❤❤❤
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 12 МЛН
小丑揭穿坏人的阴谋 #小丑 #天使 #shorts
00:35
好人小丑
Рет қаралды 31 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН