Chajj Da Vichar (2160) || Diljit ਨਾਲ ਸਾਧਵੀ ਦਾ ਕਿਉਂ ਪਿਆ ਵੈਰ

  Рет қаралды 13,706

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #punjabikhabra #punjabnewstoday #punjabisinger #delhinews #diljitdosanjh #delhi #punjabisinger #diljitconcert
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 74
@jarmalsandhu5570
@jarmalsandhu5570 3 сағат бұрын
ਟਹਿਣਾ ਸਾਬ ਹਰਮਨ ਜੀ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਵਾਹਿਗੁਰੂ ਜੀ
@palasingh5151
@palasingh5151 3 сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@SukhwinderSingh-wq5ip
@SukhwinderSingh-wq5ip Сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@nirmalsinghnarain1952
@nirmalsinghnarain1952 2 сағат бұрын
ਬਹੁਤ ਵਧੀਆ ਗਿਆਨ ਧੰਨਵਾਦ ਟਹਿਣਾ ਸਾਹਿਬ ਤੇ ਬੀਬਾ ਥਿੰਦ ਜੀ ਕਿਓ ਕਿ ਸਿਂਗਰਾਂ ਦਾ ਕੋਈ ਧਰਮ ਨਹੀ ਹੂੰਦਾ
@ParminderGhuman-j1q
@ParminderGhuman-j1q 3 сағат бұрын
ਬਚਪਨ ਚ ਪਟਾਕੇ ਚਲਾਉਣ ਦਾ ਬਹੁਤ ਸ਼ੌਕ ਸੀ ਪਰ ਪੈਸੇ ਨਹੀਂ ਹੁੰਦੇ ਸਨ *ਹੁਣ ਪੈਸੇ ਬਹੁਤ ਹਨ ਪਰ ਪਟਾਕੇ ਚਲਾਉਣ ਦਾ ਚਾਅ ਨਹੀਂ ਹੈ*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌
@ParminderGhuman-j1q
@ParminderGhuman-j1q 2 сағат бұрын
@@daljitsingh7980 ਸ਼ੁਕਰੀਆ ਸੰਧੂ ਵੀਰੇ 😍😍
@ParminderGhuman-j1q
@ParminderGhuman-j1q 3 сағат бұрын
ਪਤਾ ਨਹੀਂ ਉਹ ਬੱਚਾ ਕਿੰਝ ਦੀਵਾਲੀ ਮਨਾ ਰਿਹਾ ਹੋਵੇਗਾ *ਜਿਹੜਾ ਸਾਰਾ ਦਿਨ ਸੜਕ ਤੇ ਗੁਬਾਰੇ ਵੇਚਦਾ ਹੈ* ਵਾਹਿਗੁਰੂ ਜੀ ਮਿਹਰ ਕਰਨਾ ਸਾਰੇ ਮਿਹਨਤਕਸ਼ਾਂ ਤੇ 🙏
@daljitsingh7980
@daljitsingh7980 3 сағат бұрын
ਦੀਪ ਬਰਾੜ 👌👌
@ParminderGhuman-j1q
@ParminderGhuman-j1q 2 сағат бұрын
@ ਧੰਨਵਾਦ ਸੰਧੂ ਵੀਰੇ 😍😍
@ParminderGhuman-j1q
@ParminderGhuman-j1q 3 сағат бұрын
ਲਫ਼ਜ਼ ਥੋੜ੍ਹੇ ਹੀ ਸਹੀ, ਬੇਮਿਸਾਲ ਰੱਖਣੇ ਚਾਹੀਦੇ ਨੇ *ਲਫ਼ਜ਼ ਅੱਛੇ ਨਾ ਮਿਲਣ ਤਾਂ ਮੂੰਹ ਬੰਦ ਰੱਖਣਾ ਚਾਹੀਦਾ ਹੈ* ਦੀਵਾਲੀ ਮੁਬਾਰਕ ਮੇਰੇ ਵੀਰੋ ਦੋਸਤੋ ਤੇ ਸੱਭ ਅੰਕਲਜ਼ ਆਂਟੀਜ਼ 🙏
@daljitsingh7980
@daljitsingh7980 3 сағат бұрын
ਦੀਪ ਬਰਾੜ 🙏❤️👌👌
@ParminderGhuman-j1q
@ParminderGhuman-j1q 3 сағат бұрын
@@daljitsingh7980 😍🙏 ਜੀ ਸੰਧੂ ਵੀਰੇ
@ParminderGhuman-j1q
@ParminderGhuman-j1q 3 сағат бұрын
ਖੁਦ ਉਹ ਬਦਲਾਅ ਬਣੋ ਜੀ *ਜਿਹੜਾ ਤੁਸੀਂ ਦੁਨੀਆਂ ਚ ਦੇਖਣਾ ਚਾਹੁੰਦੇ ਹੋ*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌
@ParminderGhuman-j1q
@ParminderGhuman-j1q 2 сағат бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@amriksingh1813
@amriksingh1813 3 сағат бұрын
ਦਿਲਜੀਤ ਦੀ ਚੜਾਈ ਦਾ ਸਬੂਤ ਹੈ ਇਹ ਟਹਿਣਾ ਸਾਬ। ਸੜਦਿਆਂ ਨੂੰ ਸੜ ਜਾਣ ਦਿਓ।
@baldeepsingh3960
@baldeepsingh3960 46 минут бұрын
ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ !
@BalwinderSingh-mq6xq
@BalwinderSingh-mq6xq Сағат бұрын
ਅੱਜ ਦੀਵਾਲੀ ਨਹੀਂ ਹੈ ਇਤਿਹਾਸ ਤੋ ਤਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਧੰਨਵਾਦ
@ParminderGhuman-j1q
@ParminderGhuman-j1q 3 сағат бұрын
ਫਿਤਰਤ ਨਹੀਂ ਬਦਲਦੀ ਕੱਪੜੇ ਬਦਲਣ ਨਾਲ *ਕਿਰਦਾਰ ਹੋਵੇ ਬੁਲੰਦ ਤਾਂ ਮਹਿਕਦੀ ਹੈ ਸ਼ਖ਼ਸੀਅਤ* ਲੱਕ ਟਵੰਟੀ ਏਟ ……. ਬਾਰੇ ਵੀ ਚਾਨਣਾ ਪਾ ਦਿਓ ਜੀ
@daljitsingh7980
@daljitsingh7980 3 сағат бұрын
ਦੀਪ ਬਰਾੜ।
@ParminderGhuman-j1q
@ParminderGhuman-j1q 2 сағат бұрын
@@daljitsingh7980 ਸੰਧੂ ਵੀਰੇ 😍😍
@lovecooper6
@lovecooper6 2 сағат бұрын
70-80 ਦੇ ਕਰੀਬ ਧਾਰਮਿਕ ਗੀਤ ਗਾਏ ਆ ਉਹ ਸੁਣਲਾ ਤੂੰ ..ਲੱਕ ੨੦ ਲਈ ਉਹਨੇ ੧੦ ਸਾਲ ਪਹਿਲਾਂ ਮਾਫ਼ੀ ਮੰਗ ਲੀ ਸੀ .. ਆਜਤਕ ਕਿਸੇ ਸਟੇਜ ਤੇ ਉਹ ਗੀਤ ਨੀ ਗਾਇਆ . ਆਰ ਨਾਨਕ ਪਾਰ ਨਾਨਕ ਸੁਨਲੋ ਤੁਸੀ🙏
@BalwinderSingh-ms4by
@BalwinderSingh-ms4by Сағат бұрын
ਜੇ ਦੀਵਾਲੀ ਅਜ ਹੈ ਤਾਂ ਕੀ ਵਿਸਵਕਰਮਾ ਡੇ ਕਲ ਹੈ?
@amarjitsinghmavi5084
@amarjitsinghmavi5084 2 сағат бұрын
ਬਹੁਤ ਵਧੀਆ ਜੀ
@inderjitsinghpb06wale86
@inderjitsinghpb06wale86 38 минут бұрын
Very good ji ❤❤❤❤👏👏👏👏
@jasbirsingh215
@jasbirsingh215 Сағат бұрын
Mza aa giaa ਵੀਡੀਓ sunn ke .sat sri akal my brother. Sister.
@SatnamSingh-bc5zm
@SatnamSingh-bc5zm 3 сағат бұрын
ਇਕਨਾਂ ਦੇ ਘਰ ਲੱਗਣ ਲੜੀਆਂ ਇਕਨਾਂ ਦੇ ਘਰ ਚੱਲਣ ਫੁੱਲਝੜੀਆਂ ਇਕਨਾਂ ਦੇ ਘਰ ਸਦਾ ਰਹੀ ਗ਼ਰੀਬੀ ਦੀਵਾਲ਼ੀ ਵਾਲ਼ੇ ਦਿਨ ਵੀ ਲਾਉਣ ਫੜੀਆਂ
@BalwinderSingh-ms4by
@BalwinderSingh-ms4by Сағат бұрын
ਟਹਿਣਾ ਸਾਹਿਬ ਦਿਵਾਲੀ ਅਜ ਨਹੀਂ,ਦਿਵਾਲੀ ਕਲ ਹੈ।ਸਾਡੇ ਇਲਾਕੇ ਵਿੱਚ ਕਿਸੇ ਨੇ ਦੀਵੇ ਨਹੀਂ ਜਲਾਕੇ ਦਿਵਾਲੀ ਮਨਾਈ ਕੋਈ ਪਟਾਕੇ ਨਹੀਂ ਚਲਾਏ। ਤੁਗਲਵਾਲ ਗੁਰਦਾਸਪੁਰ।
@SuchasinghSandhu-y3z
@SuchasinghSandhu-y3z 2 сағат бұрын
My favorite program g
@SatnamSingh-f9x
@SatnamSingh-f9x 15 минут бұрын
Very good nice ji
@rajasidhu9069
@rajasidhu9069 Сағат бұрын
Harman kaur sister and tehna sahib sada group ta 1.2.3 Nov wale din sikha da qtleaam hoea C,
@ShindaSingh-ey3xk
@ShindaSingh-ey3xk 3 сағат бұрын
Very very nice program
@MalkitsinghCheema
@MalkitsinghCheema 2 сағат бұрын
ਵੀਰ ਜੀ ਕਿਸਾਨਾਂ ਦੀ ਦੀਵਾਲੀ ਮੰਡੀਆਂ ਵਿਚ ਹੈ ਜੀ ਦੀਵਾਲੀ ਮਨਾਉਣ ਘਰ ਰੁਪਏ ਨਹੀਂ ਹਨ ਜੀ ਪਟਾਕੇ ਕੀਸ ਨੇ ਵਜਓਣੇ ਹਨ ਜੀ ਦੀਵਾਲੀ ਮੁਬਾਰਕ ਜੀ
@BalwinderKaur-dy4se
@BalwinderKaur-dy4se 3 сағат бұрын
ਚਾਹੀਦਾ ਤਾਂ ਇਹ ਹੈ ਕਿ ਜਿੱਥੇ ਸਵਿਧਾਨ ਚ ਬੇਲੋੜੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ ਓਥੇ ਇਹ ਵੀ ਤਬਦੀਲੀ ਕੀਤੀ ਜਾਵੇ ਕਿ ਜਿਹੜਾ ਕਿਸੇ ਵੀ ਵੋਟਾਂ ਚ ਉਮੀਦਵਾਰ ਜਿੱਤਦਾ ਉਹ ਪੰਜ ਸਾਲ ਕੋਈ ਹੋਰ ਚੋਣ ਨਹੀਂ ਲੜ ਸਕਦਾ. ਨਹੀਂ ਤਾਂ ਸਾਡੇ ਮੁਲਕ ਚ ਵੋਟਾਂ ਦਾ ਸਿਲਸਿਲਾ ਐਵੇਂ ਹੀ ਚੱਲੂਗਾ.
@joginderSingh-t2x
@joginderSingh-t2x 2 сағат бұрын
ਗੁਰਦਾਸ ਮਾਨ ਹੁਣ ਕੋਈ ਮਾਣ ਨਹੀਂ ਰਿਹਾ ਜੋ ਕੇ ਪੰਜਾਬੀਆਂ ਨੂੰ ਪੂਣੀਆਂ ਬਣਾ ਕੇ ਦਿੰਦਾ ਹੈ ਅਤੇ ਹਿੰਦੀ ਮਾਸੀ ਕਹਿੰਦਾ
@MangalSingh-m7f7n
@MangalSingh-m7f7n Сағат бұрын
You very Rong Oy
@harvinderSingh-ey7mx
@harvinderSingh-ey7mx 3 сағат бұрын
Very good very nice ❤❤❤❤❤❤❤❤🎉
@HimmatSingh-zb9yd
@HimmatSingh-zb9yd Сағат бұрын
Congratulations🎉g
@NarinderSingh-ti4sq
@NarinderSingh-ti4sq 2 сағат бұрын
ਗੁਰਦਾਸ ਮਾਨ ਸਾਬ ਅੱਤੇ ਸਾਡਾ ਪੁੱਤਰ ਦਿਲਜੀਤ ਦੋਸਾਂਝ ਦੋਵੇਂ ਪੰਜਾਬ ਦੇ ਹੀਰੇ ਹਨ। ਸਾਨੰੰ ਇਹਨਾਂ ਤੇ ਮਾਣ ਹੈ। ਪੰਜਾਬ ਨੂੰ ਇਹਨਾਂ ਨੇ ਓਸ ਉਚਾਈਆਂ ਤੇ ਪੁੰਹਚਾਇਆ ਜਿੱਥੇ ਅਜ ਤਕ ਕਿਸੇ ਨੇ ਨਹੀਂ ਪੁੰਹਚਾਇਆ।👍👍👍👍👍
@daljitsingh7980
@daljitsingh7980 3 сағат бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@ParminderGhuman-j1q
@ParminderGhuman-j1q 2 сағат бұрын
@@daljitsingh7980 😍🙏 ਜੀ ਸੰਧੂ ਵੀਰੇ
@daljitsingh7980
@daljitsingh7980 2 сағат бұрын
​@@ParminderGhuman-j1q🙏❤️
@gurlalvirk9900
@gurlalvirk9900 4 сағат бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@bhagwantsingh2037
@bhagwantsingh2037 Сағат бұрын
ਪੰਜਾਬ ਪੰਜਾਬੀ ਪੰਜਾਬੀਅਤ ਦੀ ਚੜਦੀ ਕਲਾ ਫਿਰਕੂਆਂ ਨੂੰ ਬਰਦਾਸ਼ਤ ਨਹੀਂ ਹੁੰਦੀ
@manjitsinghaujla2551
@manjitsinghaujla2551 3 сағат бұрын
SAT SRI AKAL JI
@RashpalsinghRashpalsingh-pr6jl
@RashpalsinghRashpalsingh-pr6jl 2 сағат бұрын
ਪ੍ਰਾਈਮੇਸੀਆ ਦੀ ਸਾਰੀ ਟੀਮ ਤੇ ਖ਼ਾਸ ਤੌਰਤੇ ਸਵਰਨ ਸਿੰਘ ਟਹਿਣਾ ਤੇ।ਹਰਮਨ ਕੋਰ ਥਿੰਦ ਨੂੰ ਦੀਵਾਲੀ ਦੀ ਸਭ ਤੋਂ ਮਗਰੋਂ ਵਧਾਈ ਹੋਵੇ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਕਿਉਂਕਿ ਦੀਵਾਲੀ ਨੇ ਚੱਕਰਾਂ ਵਿਚ ਪਾਇਆ ਹੋਇਆ ਹੈ। ਕੋਈ 31 ਦੀ ਕਹੀ ਜਾਂਦੈ ਤੇ ਕੋਈ 1 ਦੀਖੈਰ ਕੋਈ ਗੱਲ ਨਹੀਂ ਸਾਡਾ ਵਿਰਸਾ ਜ਼ਿੰਦਾਬਾਦ ਰਹੇ। ਰਛਪਾਲ ਸਿੰਘ ਸਮਾਲਸਰ।
@surjeetshokar517
@surjeetshokar517 40 минут бұрын
☀️Good Evening ji from Phillaur 🇮🇳❤️👍
@boharsingh7725
@boharsingh7725 Сағат бұрын
🙏🙏🙏🙏🙏
@sanjogtarani2079
@sanjogtarani2079 Сағат бұрын
ਮੁਹਾਲੀ ਸੈਕਟਰ 71ਵਿਖੇ ਅੱਠ ਵਜੇ ਤੋਂ ਪਹਿਲਾਂ ਹੀ ਪਟਾਖੇ ਚਲਾਉਣੇ ਸ਼ੁਰੂ ਹੋ ਗਏ ਸੀ।
@kulwinderbharta5971
@kulwinderbharta5971 4 сағат бұрын
Hanji tehna saab te harman ji ki haal hai tuhada diwali diyan bahut bahut mubarka 🎉❤❤❤❤
@amanbrar273
@amanbrar273 2 сағат бұрын
🙏🏻
@jagsirdhaliwal790
@jagsirdhaliwal790 2 сағат бұрын
ਸਵਰਨੇ ਵਾਈ ਕੱਲ ਨੂੰ ਜੇਕਰ ਲਫ਼ਜ ਇਧਰ-ਉਧਰ ਹੋ ਗਿਆ ਤਾਂ ਬੋਲ ਦੇਣਾ ਕਿ ਕੱਲ੍ਹ ਦੀਵਾਲੀ ਸੀ 😂
@JasbirSingh-is5rl
@JasbirSingh-is5rl Сағат бұрын
ਮੈਂ, ਪੁਲਿਸ, ਚੋ, ਰੀਟਾਇਰ, ਹੋੋ ਕੇ, ਹੀ, ਘਰ, ਦੀਵਾਲੀ, ਮਨਾਂ, ਰਿਹਾ ਹਾਂ, ਨਹੀਂ, ਤਾਂ, ਸਾਰੀਆਂ, ਦਿਵਾਲੀਆ, ਬਾਹਰ
@AmrikSingh-wy2jd
@AmrikSingh-wy2jd Сағат бұрын
Diwali mubark
@Rana19754
@Rana19754 Сағат бұрын
ਟਹਿਣਾ ਸਾਬ੍ਹ ਹਾਥੀ ਨੇ ਅਪਣੀ ਚਾਲੇ ਲੰਘ ਜਾਣਾ ਅੱਗੇ ਤੁਸੀ ਆਪ ਸਮਝਦਾਰ ਹੋ ।
@joginderSingh-t2x
@joginderSingh-t2x 2 сағат бұрын
ਅਜ ਹੱਸਦਾ ਵਿਚਾਰ ਅਜੇ ਤੀਕ ਨਹੀਂ ਆਇਆ
@SurinderpalKaur-t1z
@SurinderpalKaur-t1z 3 сағат бұрын
Tehna....is...my..son .
@gurdialsinghinsan8629
@gurdialsinghinsan8629 2 сағат бұрын
ਬਾਂਦਰ ਵੀ ਰਖਦੇ ਹਨ ਅਜਕਲ ਲੋਕ
@joginderSingh-t2x
@joginderSingh-t2x 2 сағат бұрын
ਕਰੋੜਨਾ ਦੇ ਘਪਲੇ ਘੜੀ ਦੇਖ ਕੇ ਨਹੀਂ ਹੋ ਰਹੇ
@CharanAhluwalia-rq5vh
@CharanAhluwalia-rq5vh 3 сағат бұрын
Kene innocent bande ne. Pollution jini U S A karda asi ik century wich nahi kar sakte.
@KuldeepSingh-ij4wv
@KuldeepSingh-ij4wv Сағат бұрын
Sir ji amir banana lae Badal majithia bangun greeba nun loot ke amir ban sakda .
@ManishKumar-fq5rp
@ManishKumar-fq5rp Сағат бұрын
Tena do char dina te pagal ho gya 😅😅😅
@BhagSingh-k2d
@BhagSingh-k2d 3 сағат бұрын
ਕਹਿਣਾ ਸਾਹਿਬ ਦਲਜੀਤ ਦਸਾਂਜ ਦੀ ਪੰਜਾਬ ਨੂੰ ਕਿਆ ਦੇਣਾ ਜਾਂ ਕਿਸੇ ਗਰੀਬਾਂ ਵਾਸਤੇ ਕੋਈ ਦੇਣ ਹੈ
@wahegurusatnam-u1b
@wahegurusatnam-u1b 3 сағат бұрын
jo bollywood vch clean shave sardar bna k joker dikhayea jnda c , is issue nu solve krn wala diljit hi aa jithe tak menu pta
@preetkochhar8227
@preetkochhar8227 3 сағат бұрын
Tuhadi ki den hai Punjab Noo ? Kisse Punjabi noo tarakki karde vekh nahi sakde Punjabi.
@gurcharankaur4182
@gurcharankaur4182 3 сағат бұрын
Sadhwi sirf nfrat khandi hai te ugldi v nfrt hi hai​@@preetkochhar8227
@kamaljitkaur8742
@kamaljitkaur8742 3 сағат бұрын
Mota income tex pay krde ne klaakaar govt nu,jo desh de vikas ch km aunda
@HarpreetSingh-qm6yq
@HarpreetSingh-qm6yq 2 сағат бұрын
​@@preetkochhar8227 ਬਹੁਤ ਵਧੀਆ ਜਵਾਬ
When mom gets home, but you're in rollerblades.
00:40
Daniel LaBelle
Рет қаралды 109 МЛН
CAN YOU DO THIS ?
00:23
STORROR
Рет қаралды 44 МЛН
бабл ти гель для душа // Eva mash
01:00
EVA mash
Рет қаралды 4,7 МЛН
Who’s the Real Dad Doll Squid? Can You Guess in 60 Seconds? | Roblox 3D
00:34
What did we lose after Khan ? | Third Umpire with Habib Akram
38:31
Show with Malwinder Singh Mali | Political | EP 527 | Talk with Rattan
43:18
When mom gets home, but you're in rollerblades.
00:40
Daniel LaBelle
Рет қаралды 109 МЛН