Prime Discussion (2769) || ਕੇਂਦਰ ਨਾਲ ਗੱਲਬਾਤ, ਡੱਲੇਵਾਲ ਦਾ ਇਲਾਜ ਸ਼ੁਰੂ

  Рет қаралды 107,804

Prime Asia TV

Prime Asia TV

Күн бұрын

Пікірлер: 157
@User.YouTube_creaters
@User.YouTube_creaters 12 күн бұрын
ਮੈਂ ਜਾਣਦਾ ਹਾਂ ਚੱਕ੍ਰਵਿਉ ਵਿਛਾਇਆ ਜਾ ਚੁੱਕਾ ਹੈ ... ਹਰ ਵਾਰ *ਅਭਿਮਨਿਊ ਹਾਰ ਜਾਵੇ ਉਹ ਸਮਾਂ ਜਾ ਚੁੱਕਿਆ ਹੈ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@BalwindersinghBajwa-c5u
@BalwindersinghBajwa-c5u 11 күн бұрын
16:38
@ramlubhaya2032
@ramlubhaya2032 11 күн бұрын
ਜਤਿੰਦਰ ਪੱਨੂ ਜੀ ਜੁੱਗ ਜੁੱੱਗ ਜੀਉ ਜੀ 🙏ਸਤਿ ਸ੍ਰੀ ਅਕਾਲ ਜੀ🙏 ਤੁਹਾਡੀਆਂ ਟਿੱਪਣੀਆਂ ਔਰ ਖਬਰਾਂ ਬਿਲਕੁਲ ਸਹੀ ਤੇ ਸੱਚੀਆ ਦਾ ਕਇਲ ਆਂਹ ਜੀ
@User.YouTube_creaters
@User.YouTube_creaters 12 күн бұрын
ਮੈਂ ਬਹੁਤ ਗਰੀਬ ਲੋਕ ਇਸ ਤਰ੍ਹਾਂ ਦੇ ਵੀ ਦੇਖੇ ਹਨ *ਜਿਨ੍ਹਾਂ ਕੋਲ ਪੈਸੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ*
@sukhchainsingh9449
@sukhchainsingh9449 12 күн бұрын
ਭਾਊ ਜੀ ਤੁਸੀਂ ਸਾਡੀ ਜਨਤਾ ਦੀ ਆਵਾਜ਼ ਬਣ ਕੇ,ਜਿੱਥੇ ਸਰਕਾਰ ਗ਼ਲਤ ਹੁੰਦੀ ਹੈ ਉਥੇ ਠੋਕ ਗਲ ਕਰਦੇ ਹੋ,ਅਸੀਂ ਤੁਹਾਡੇ ਮਸ਼ਕੂਰ ਹਾਂ।ਤੁਹਾਡੀ ਚੰਗੀ ਸਿਹਤ ਲਈ ਮਾਲਕ ਤੋਂ ਸਦਾ ਦੁਆ ਕਰਦੇ ਹਾਂ।
@BhagSingh-r8c
@BhagSingh-r8c 12 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਹੋਰ ਕੋਈ ਰਾਹ ਨਹੀਂ ਰਹੇਗੀ
@User.YouTube_creaters
@User.YouTube_creaters 12 күн бұрын
ਭਰੋਸੇ ਟੁੱਟਦੇ ਹਨ ਲੇਕਿਨ *ਭਰੋਸੇ ਦੀ ਆਦਤ ਕਦੀ ਨਹੀਂ ਛੁੱਟਦੀ*
@BalwinderSingh-hw3zw
@BalwinderSingh-hw3zw 11 күн бұрын
ਦਿਲੋਂ ਸਲੂਟ ਭਾਈ ਬਲਬੀਰ ਸਿੰਘ ਸੀਚੇਵਾਲ ਜੀ ਨੂੰ, ਲੱਖੇ ਸਿਧਾਣੇ ਬਾਈ ਨੂੰ , ਅਮਤੋਜ ਮਾਨ ਜੀ ਨੂੰ । ਸਰਕਾਰਾਂ ਸਿਰਫ਼ ਆਪਣੇ ਘਰ ਭਰਨ ਲਈ ਹੀ ਬਣਦੀਆਂ ਨੇ ? 6 ਮਹੀਨੇ ਵਾਲਾ ਕੰਮ 11 ਦਿਨਾਂ ਵਿੱਚ ਕਰਕੇ ਵਿਖਾ ਦਿੱਤਾ। ਹੈਰਾਨ ਕਰ ਦਿੱਤਾ ਸਰਕਾਰਾਂ ਨੂੰ ਵੀ ਇਹਨਾਂ ਤਿੰਨਾਂ ਨੇ ਅਤੇ ਵਰਕਰਾਂ ਨੇ 👍👍🙏🙏🙏
@majorsarpanch5546
@majorsarpanch5546 11 күн бұрын
ਭਰਾ ਅੱਖਾਂ ਚ ਘੱਟਾ ਹੈ, ਕੈਮੀਕਲ ਕਿਵੇਂ ਨਿਕਲ ਗਿਆ ਖੂਹ ਚ ਜਾ ਕੇ ਹੇਠਲਾ ਪਾਣੀ ਵੀ ਖਰਾਬ ਹੋ ਜਾਣਾ, ਹਾਂ ਦਿਸੇਗਾ ਸਾਫ
@User.YouTube_creaters
@User.YouTube_creaters 12 күн бұрын
ਰਿਸ਼ਤਾ ਬਹੁਤਾ ਗਹਿਰਾ ਹੋਵੇ ਜਾਂ ਨਾ ਪਰ *ਭਰੋਸਾ ਬਹੁਤ ਗਹਿਰਾ ਹੋਣਾ ਚਾਹੀਦਾ ਹੈ*
@gurcharnsingh-n2p
@gurcharnsingh-n2p 12 күн бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@pritpalsingh5392
@pritpalsingh5392 12 күн бұрын
ਪਨੂੰ ਜੀ ੨੦੧੩ ਵਿਚ ਪਾਰਲੀਮੈਂਟ ਵਿੱਚ ਬਾਇਓਲਾਜਿਕਲ ਬੰਦਿਆਂ ਦੀ ਸਰਕਾਰ ਸੀ। ਅੱਜ ਸਰਕਾਰ ਨਾਨ ਬਾਇਓਲਾਜੀਕਲ ਮੁਖੀ ਦੀ ਹੈ।
@amandeep-sq7og
@amandeep-sq7og 11 күн бұрын
ਪੰਨੂ ਸਾਬ ਬੁੱਢੇ ਦਰਿਆ ਦਾ ਮਾਮਲਾ ਲੱਖੇ ਸਿਧਾਣੇ ਤੇ ਅਮਿਤੋਜ ਮਾਨ ਨੇ ਉਠਾਇਆ ਸੀ। ਫੇਰ ਹੀ ਇਹਨਾਂ ਨੂੰ ਜਾਗ ਆਈ ਸੀ।ਅਫ਼ਸੋਸ ਤੁਸੀਂ ਉਹਨਾਂ ਦਾ ਨਾਮ ਵੀ ਨਹੀਂ ਲਿਆ।ਸੰਤ ਸੀਚੇਵਾਲ ਨੂੰ ਹੀਰੋ ਬਣਾ ਦਿੱਤਾ ।
@sukhwindersingh._
@sukhwindersingh._ 11 күн бұрын
ਇਹ ਵੀ ਬਾਬੇ ਹੋਰਾਂ ਦਾ ਬੇਲੀ ਹੈ
@surinderpal2623
@surinderpal2623 12 күн бұрын
ਡੱਲੇਵਾਲ ਦੀ ਸਿਹਤ ਸ਼ਾਇਦ ਹੀ ਪਹਿਲਾਂ ਵਾਲੇ ਹਾਲਤ ਚ ਆਏ
@rasingh7891
@rasingh7891 12 күн бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ
@tarlochanbrar71
@tarlochanbrar71 12 күн бұрын
ਪੰਨੂੰ ਸਾਬ ਜਦੋਂ ਅੰਨਾ ਹਜ਼ਾਰੇ ਨੇ ਵਰਤ ਰੱਖਿਆ ਸੀ ਉਸ ਵੇਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀ ਜਿਨ੍ਹਾਂ ਨੂੰ ਇਨਸਾਨੀਅਤ ਕਦਰਾਂ ਕੀਮਤਾਂ ਦਾ ਪਤਾ ਸੀ ਨਰਿੰਦਰ ਮੋਦੀ ਨੂੰ ਇਨਸਾਨੀਅਤ ਦਾ ਪਤਾ ਹੀ ਨਹੀਂ ਪਤਾ ਨਹੀਂ ਭਾਰਤ ਦੇ ਲੋਕ ਇਸ ਤਰ੍ਹਾਂ ਦੇ ਡਰਾਮੇ ਬਾਜ਼ ਨੂੰ ਪ੍ਰਧਾਨਮੰਤਰੀ ਕਿਉਂ ਚੁਣਦੇ ਨੇ।
@harbhajansingh4281
@harbhajansingh4281 12 күн бұрын
Eh jmlebaz PM te loka nu dukh den wala PM hai.
@mohansinghwarval87
@mohansinghwarval87 12 күн бұрын
ਪੰਨੂ ਸਾਬ ਆਪ ਜੀ ਨੇ ਬਹੁਤ ਗੁੱਝੀਆਂ ਗੱਲਾਂ ਦੱਸ ਕੇ ਕਈਆਂ ਦੇ ਕੰਬਣੀ ਛਿੜ ਗਈ ਹੋਵੇਗੀ
@darshansinghsidhu1179
@darshansinghsidhu1179 12 күн бұрын
ਪੰਨੂੰ ਜੀ ਤੁਹਾਡੇ ਸਵਾਲ ਜਵਾਬ ਕਰਨ ਲਈ ਤੇ ਹਰ ਗੱਲ ਨੂੰ ਸਮਝਾਉਣ ਲਈ ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਜੀ।
@ProfessorSKVirk
@ProfessorSKVirk 12 күн бұрын
Salute to Dalaywaal Sahib Ji Sinchaywal Sahib Ji ✍️✍️✍️✍️✍️✍️✍️✍️✍️
@avtarsingh4870
@avtarsingh4870 11 күн бұрын
ਤਿਤਲੀਆਂ ਮੋਰਾਂ ਤੇ ਕਾਰੀਗਰੀ ਕੌਣ ਕਰਦਾ ਉਹ ਐਸਾ ਕੌਣ ਜੋ ਫੁੱਲ ਮਹਿਕਾਈ ਜਾਂਦਾ ਗੁਰਾਂ ਆਖਿਆ ਪਵਣ ਗੁਰੂ , ਐਸਾ ਕੌਣ ਜੋ ਹਵਾ ਚਲਾਈ ਜਾਂਦਾ ਸੱਤ ਰੰਗੀ ਪੀਂਘ ਅੰਬਰ ਤੇ ਕੌਣ ਪਾਉਂਦਾ ਐਸਾ ਕੌਣ ਜੋ ਚੰਨ ਚੜਾਈ ਜਾਦੈ ਦਿਲ ਅੰਦਰ ਧੜਕਦੀ ਧੜਕਣ ਨੂੰ ਧੜਕਾਏ ਕਿਹੜਾ ਐਸਾ ਕੌਣ ਜੋ ਨਬਜ਼ ਚਲਾਈ ਜਾਂਦੈ ਨਾ ਲੱਭੇ ਉਹ ਚਿੱਤਰਕਾਰ ਕਿਹੜਾ ਜਿਹੜਾ ਆਪੇ ਬੋਲਦਾ ਆਪੇ ਬੁਲਾਈ ਜਾਂਦਾ ਆਪ ਲਿਖਦਾ ਆਪ ਮਿਟਾਈ ਜਾਂਦਾ ….
@balwindersingh7463
@balwindersingh7463 11 күн бұрын
ਅਮਿਤੋਜ ਮਾਨ,ਬੱਬੂ ਮਾਨ,ਲੱਖਾ ਸਿਧਾਣਾ,ਅਤੇ ਹੋਰ, ਕਈ ਪੰਜਾਬ ਦੇ ਲੋਕਾਂ ਨੇ ਮੋਰਚਾ ਖੋਲ੍ਹ ਕੇ ਬੁੱਢਾ ਨਾਲਾ ਦਾ ਮਾਮਲਾ ਸਾਹਮਣੇ ਲੈ ਕੇ ਆਏ ,ਪਰ ਪੰਜਾਬ ਸਰਕਾਰ ਨੇ ਕੀ ਕੀਤਾ ਇੱਕਲੇ ਸੰਤ ਸੀਚੇਵਾਲ ਐਹੋ ਜਿਹਾ ਕੰਮ ਕਰ ਰਹੇ ਹਨ ਬਾਕੀ ਕਿੱਥੇ?
@NaviJohal532
@NaviJohal532 11 күн бұрын
O bhra o ap adami party da hi mp aa😂
@baldevjassar8059
@baldevjassar8059 12 күн бұрын
*🙏❣️ਅੱਜ ਦਾ ਵਿਚਾਰ❣️🙏* *ਸਭ ਨੂੰ ਸੁਖੀ ਰੱਖਣਾ ਬੇਸ਼ੱਕ ਸਾਡੇ ਹੱਥ ਵਿੱਚ ਨਹੀਂ,ਪਰ ਕੋਈ ਸਾਡੇ ਕੋਲੋਂ ਦੁਖੀ ਨਾ ਹੋਵੇ! ਇਹ ਜ਼ਰੂਰ ਸਾਡੇ ਹੱਥ ਵਿੱਚ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@Karmjitkaur-gk1xq
@Karmjitkaur-gk1xq 12 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@BhupinderSingh-yg8cg
@BhupinderSingh-yg8cg 12 күн бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@JaswinderKaur-gp1on
@JaswinderKaur-gp1on 11 күн бұрын
Thank you
@SurjitSingh-uj2bp
@SurjitSingh-uj2bp 12 күн бұрын
ਪੰਨੂੰ ਸਾਹਿਬ ਜੀ ਜਿਹੜੇ ਬਾਕੀ ਕਿਸਾਨ ਨੇਤਾ ਵੀ ਗੋਰਮਿੰਟ ਦੇ ਐਮਐਲਏ ਵਰਗੇ ਸਾਬਤ ਹੋ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਕਿਹੜਾ ਕੋਈ ਕਾਨੂੰਨ ਬਣਾਉਣ ਪੈਣਾ ਸੀ ਕਿ ਇਕੱਠਾ ਹੋਣਾ ਵਾਸਤੇ ਇਹ ਡੱਲੇਵਾਲ ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋਣਾ ਦੇਖਣਾ ਚਾਹੁੰਦੇ ਸੀ ਏਕੇ ਵਿਚ ਬਰਕਤ ਹੈ।
@ranjitbrar2449
@ranjitbrar2449 11 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸੰਤ ਸੀਚੇ ਵਾਲ ਬਹੁਤ ਹਿੰਮਤ ਰਖਦੇ ਹਨ ਪੰਜਾਬ ਦਾ ਸੁਧਾਰ ਕਰਨ ਵਾਸਤੇ ਪਰ ਅਸੀਂ ਉਹਨਾਂ ਲੋਕਾਂ ਨੂੰ ਪੂਜਦੇ ਹਾਂ ਜੋ ਚਿਟੇ ਚੋਲੇ ਪਾਏ ਹਨ ਹਥ ਮੈਲਾ ਨਹੀਂ ਹੋਣ ਦਿੰਦੇ ਮਿੱਟੀ ਲਗਣ ਤੋਂ ਡਰਦੇ ਹਨ ਪਨੂੰ ਸਾਹਿਬ ਬਹੁਤ ਸਮਝਦਾਰ ਹਨ ਬੇ ਝਿਜਕ ਹੋਕੇ ਸਚ ਬੋਲਦੇ ਹਨ ਧੰਨਵਾਦ
@balrajsingh488
@balrajsingh488 12 күн бұрын
ਕੇਂਦਰ ਨੇ ਚਾਲ ਚਲ ਕੇ ਕਿਸਾਨ ਯੂਨੀਅਨਾਂ ਦੀ ਏਕਤਾ ਦੇ ਰਾਹ ਚ ਰੋੜੇ ਵਿਛਾਏ ਹਨ ਕੇਂਦਰ ਪੰਜਾਬ ਸਮੇਤ ਸਾਰੇ ਦੇਸ਼ ਦੀਆ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਨਹੀਂ ਹੋਣ ਦੇਵੇਗਾ
@pawanjeetahir9315
@pawanjeetahir9315 7 күн бұрын
ਪੰਨੂ ਜੀ, ਹਰਿਆਣਾ ਚ ਜਾਤਾਂ ਲਿਖਣੀਆਂ ਆਮ ਗੱਲਾ ਨੇ, ਕਿਸੇ ਥਾਣੇ ਚ ਚੱਲੇ ਜਾਵੋ ਇਹ ਸੱਬ ਬੋਰਡ ਤੇ ਲਿਖਿਆ । ਮੈਂ ਪੰਜਾਬ ਦਾ ਵਸਨੀਕ ਆ ਤੇ ਮੈਂ ਇਹ ਵੇਖ ਕੇ ਹੈਰਾਨ ਸੀ । ਚੰਗਾ ਹੋਵੇ ਜੇ ਤੁਸੀ ਇਸ ਮੁੱਦੇ ਨੂੰ ਚੁੱਕੋ 🙏🙏
@kulwantKalra-u6r
@kulwantKalra-u6r 12 күн бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਮੋਦੀ ਸਰਕਾਰ ਕਿਸਾਨਾਂ ਨਾਲ਼ ਇੱਕ ਵਾਰ ਫਿਰ ਧੋਖਾ ਕਰੇਗੀ । ਭਰੋਸਾ ਬਿਲਕੁਲ ਨਹੀਂ ਕਰਨਾ ਚਾਹੀਦਾ ।❤❤
@kuldeepsingh-xh6jv
@kuldeepsingh-xh6jv 12 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@NirbhaiSingh-b8f
@NirbhaiSingh-b8f 11 күн бұрын
ਪੰਨੂ ਸਾਹਿਬ ਜੀ ਆਪ ਜੀ ਤੇ ਆਪ ਜੀ ਦੀ ਸਮੁੱਚੀ ਟੀਮ ਨੂੰ ਸੱਤ ਸ਼੍ਰੀ ਆਕਾਲ ਪ੍ਰਵਾਨ ਕਰਨੀ ਜੀ 🙏
@Jagirsinghpatwari
@Jagirsinghpatwari 12 күн бұрын
ਪੰਨੂ ਸਾਹਿਬ ਜੀ ਲੁਧਿਆਣੇ ਵਿਚ ਸੱਭ ਤੋਂ ਵੱਧ ਇਹ ਕੰਮ ਚੱਲਦਾ ਅੱਗੇ ਮਹੀਨਾ ਚੱਲਦਾ ਸੀ ਇਥੇ ਹਫਤਾ ਚੱਲਦਾ ਹੈ ਪੁਲਿਸ ਵਾਂਗ
@GianchandGianchand-fw8or
@GianchandGianchand-fw8or 12 күн бұрын
Very nice,analytical and logical presentation. Thanks.
@Naresh_tailor
@Naresh_tailor 12 күн бұрын
ਪੰਜਾਬ ਦੇ mla ਤੇ mp ਕਿਸਾਨਾਂ ਨੂੰ ਛੱਡ ਦਿੱਲੀ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਲੱਖ ਲਾਹਨਤਾਂ ਇਨਾ ਤੇ😢😢😢
@shivdevsingh3626
@shivdevsingh3626 12 күн бұрын
ਕਿਸਾਨਾਂ ਦਾ ਮਸਲਾ ਕੇਂਦਰ ਸਰਕਾਰ ਨਾਲ ਹੈ, ਪੰਜਾਬ ਸਰਕਾਰ ਨਾਲ ਨਹੀਂ | ਇਸ ਕਰਕੇ ਵਿਧਾਇਕਾਂ ਅਤੇ ਸੰਸਦਾਂ ਨੇ ਕੀ ਕਰਨਾ ਹੈ ?
@RavinderKumar-bf8hv
@RavinderKumar-bf8hv 12 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਵਿਭਾਗ ਦੇ ਵਿਜੀਲੈਂਸ ਸੈਲ/ ਸੀਵੀਓ ਦੇ ਵੀ ਕਰੱਪਟ ਅਧਿਕਾਰੀਆਂ ਨਾਲ ਗੂੜੇ ਸਬੰਧ ਹਨ ਪੰਜਾਬ ਵਿੱਚ ਕਰੱਪਸ਼ਨ ਦੀਆਂ ਸ਼ਕਾਇਤਾਂ ਦੀਆਂ ਇਨਕੁਆਰੀਆ ਵੀ ਕਰੱਪਟ ਅਧਿਕਾਰੀਆਂ ਹੀ ਕਰ ਰਹੇ ਹਨ ਤੇ ਇੱਥੇ ਕਿਸੇ ਤੋਂ ਕੀ ਉਮੀਦ ਰੱਖ ਸਕਦੇ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@harbhajansingh4281
@harbhajansingh4281 12 күн бұрын
Ohna da kissan morche ch ki kam hai.
@mkbskb1
@mkbskb1 11 күн бұрын
Veer ji simple gal mehnat karni nai. Har cheez te subsidy ya free. Khullay kharchay bachay videsh ch. Bapu dharnay te. Siri khetan ch. Aam lok pareshaan. Eh punjab da kisan hai. Aam banday baray v socho jo 500 ch din kad da u​@@harbhajansingh4281
@Naresh_tailor
@Naresh_tailor 11 күн бұрын
@@harbhajansingh4281 ਕਿਸਾਨ ਮੋਰਚੇ ਵਿੱਚ ਕੰਮ ਕਿਉਂ ਨਹੀਂ ਹੈ ਇਹਨਾਂ ਦਾ ਵੀਰ ਜਦ ਇਹ ਆਪਣੇ ਪੇਪਰ ਦਾਖਲ ਕਰਦੇ ਹਨ ਵੋਟਾਂ ਲਈ ਤਾਂ 99% ਸਾਡੇ ਲੀਡਰਾਂ ਨੇ ਆਪਣੇ ਆਪ ਨੂੰ ਕਿਸਾਨ ਲਿਖਿਆ ਹੁੰਦਾ ਹੈ ਤੇ ਹੁਣ ਫਿਰ ਇਹ ਕਿਸਾਨਾਂ ਕੋਲ ਕਿਉਂ ਨਹੀਂ ਜਾਂਦੇ ਲਾਣਤਾਂ ਤਾਂ ਬਣਦੀਆਂ
@SukhwinderSingh-wq5ip
@SukhwinderSingh-wq5ip 11 күн бұрын
ਲੱਖਾਂ ਸਿਧਾਣਾ, ਅਮਿਤੋਜ ਮਾਨ ਜ਼ਿੰਦਾਬਾਦ ❤
@rajinderparshad614
@rajinderparshad614 12 күн бұрын
न तो भारत सरकार पर भरोसा किया जा सकता है और न ही पंजाब सरकार पर भरोसा किया जा सकता है।
@harjindersinghThind4507
@harjindersinghThind4507 12 күн бұрын
8 ਫਰਵਰੀ ਨੂੰ ਦਿੱਲੀ ਚੋਣਾਂ ਦੇ ਨਤੀਜੇ ਆ ਜਾਣੇ ਹਨ। ਜੇਕਰ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਤਾਂ ਮੋਦੀ ਸਰਕਾਰ ਕਿਸਾਨਾਂ ਦੀ ਕੋਈ ਮੰਗ ਨਹੀਂ ਮੰਨੇਗੀ। ਜੇਕਰ ਆਪ ਪਾਰਟੀ 60 ਸੀਟਾਂ ਤੋਂ ਵੱਧ ਜਿੱਤ ਜਾਂਦੀ ਹੈ ਤਾਂ ਕੁੱਝ % ਮੰਗਾਂ ਮੰਨੀਆਂ ਜਾ ਸਕਦੀਆਂ ਹਨ।
@reshamlalbittu3948
@reshamlalbittu3948 12 күн бұрын
Sat shiri Aakal to all prime Asia team members
@BhupinderSingh-yg8cg
@BhupinderSingh-yg8cg 12 күн бұрын
ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@Karmjitkaur-gk1xq
@Karmjitkaur-gk1xq 12 күн бұрын
@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼🙏🏼🎉🎉
@RavinderKumar-bf8hv
@RavinderKumar-bf8hv 12 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਵਿਭਾਗ ਦੇ ਵਿਜੀਲੈਂਸ ਸੈਲ/ਸੀਵੀਓ ਦੇ ਵੀ ਕਰੱਪਟ ਅਧਿਕਾਰੀਆਂ ਨਾਲ ਗੂੜੇ ਸਬੰਧ ਹਨ ਤੇ ਕਰੱਪਸ਼ਨ ਦੀਆਂ ਸ਼ਕਾਇਤਾਂ ਤੇ ਇਨਕੁਆਇਰੀ ਵੀ ਕਰੱਪਟ ਅਧਿਕਾਰੀਆਂ ਵਲੋਂ ਹੀ ਕੀਤੀਆਂ ਜਾਂਦੀਆਂ ਹਨ ਇਥੇ ਕੀ ਉਮੀਦ ਰੱਖ ਸਕਦੇ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@RaniRani-d1m
@RaniRani-d1m 11 күн бұрын
ਵਾਹਿਗੁਰੂ ਜੀ ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਇਸ ਨਾਲੋਂ ਤਾਂ ਆਗੰਰਏਜ ਹੀ ਚੰਗੇ ਸੀ, ਅਪਣੇ ਆਂ ਨੂੰ ਰਾਜ ਖੋਹਣਾ ਤਾਂ ਆਉਂਦਾ ਪਰ ਚਲਾਓਣ ਨਹੀਂ ਆਉਂਦਾ, ਹੁਣ ਅਸੀਂ ਅੰਗਰੇਜ਼ਾਂ ਦੇ ਦੇਸ਼ਾਂ ਨੂੰ ਭਜਦੇ ਫਿਰਦੇ ਹਾਂ ਜੀ 🤔🤔🤔🤔🤔🤔🤔🤔🤔🤔
@surindersinghsandhu1957
@surindersinghsandhu1957 11 күн бұрын
ਜੇ ਇੰਡੀਆ ਸਰਕਾਰ ਤੋਂ ਕੁਝ ਲੈਣਾ ਹੈ ਤਾਂ ਸਿੱਖ ਫੌਜ ਰੇਜੀਮੇਂਟ ਨੂੰ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ
@HARSHDEEPHarshDeep-o4p
@HARSHDEEPHarshDeep-o4p 12 күн бұрын
ਜਤਿੰਦਰ ਪੰਨੂ ਜੀ ਸੱਤ ਸ੍ਰੀ ਅਕਾਲ ਜੀ
@bhupindergill6629
@bhupindergill6629 12 күн бұрын
ਸਤਿ ਸ੍ਰੀ ਆਕਾਲ ਜੀ
@devsinghdhaliwal1820
@devsinghdhaliwal1820 12 күн бұрын
ਡਾਕਟਰ ਸਵੈਮਾਨ ਜੀ ਕਹਿਣਾ 14ਫਰਵਰੀ ਦੀ ਮੀਟਿੰਗ ਤੱਕ ਡੱਲੇਵਾਲ ਜੀ ਦਾ ਜੀਵਤ ਰਹਿਣਾ ਮੁਸ਼ਕਲ ਹੈ ਇਸ ਵਿੱਚ ਕੋਈ ਚਾਲ ਹੈ,ਚਾਲ ਕੇਂਦਰ ਦੀ ਹੈ ਜਾ ਐਸ ਕੇ ਯੂਨੀਅਨ ਦੀ ਸਚਾਈ ਕੀ ਹੈ, ਰਾਜੇਵਾਲ ਦਾ ਦੋਸਤ ਬੋਲਦਾ ਹੈ।
@gianchamdal537
@gianchamdal537 12 күн бұрын
Punnu Sahib ji am fan of your constructive and positive views .I will come,to my country. I will pay my respect to you personally.
@AmitKumar-le9ch
@AmitKumar-le9ch 11 күн бұрын
Thnk u, respect 🌿
@talvindersingh1761
@talvindersingh1761 11 күн бұрын
ਅਮਿਤੋਜ ਮਾਨ, ਲੱਖ ਸਿਧਾਣਾ ਦਾ ਵੀ ਯੋਗਦਾਨ ਏ
@punjabihits2427
@punjabihits2427 11 күн бұрын
Please prime Discussion ਦਾ ਟਾਈਮ ਹੋਰ ਵਧਾਉ ਜੀ
@gianchamdal537
@gianchamdal537 12 күн бұрын
Thank you both of you Sir’S
@SatpalJohal-z4x
@SatpalJohal-z4x 11 күн бұрын
❤prime Asia very good
@darshansingh4602
@darshansingh4602 12 күн бұрын
ਪ੍ਰਣਾਮ ਪੰਨੂ ਸਾਬ ਜੀ
@JaswantSingh-qi4ok
@JaswantSingh-qi4ok 11 күн бұрын
Good job prime Asia keep it up 👍
@ParmjeetKaur-o1e
@ParmjeetKaur-o1e 12 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:24
@amarjitpaswalsinghfarm9895
@amarjitpaswalsinghfarm9895 9 күн бұрын
ਸੀਚੇਵਾਲ ਨੇ ਜੋ ਕੰਮ ਸਰਕਾਰ ਦੇ ਪੈਸੇ ਨਾਲ ਹੋਣਾ ਸੀ ਉਹ ਲੋਕਾਂ ਦੇ ਪੈਸੇ ਨਾਲ ਕਰਕੇ ਨਾਲੇ ਆਪ ਹੀਰੋ ਬਣ ਗਿਆ ਨਾਲੇ ਸਰਕਾਰੀ ਪੈਸਾ ਖਾਂਣ ਦਾ ਰਾਹ ਖੋਲ ਦਿੱਤਾ ਹਿੱਸਾ ਵੀ ਲਿਆ ਜਾ ਸੱਕਦੈ ਜਾਂ ਦਿਲੀ ਭੇਜੀਆਂ ਜਾ ਸੱਕਦੈ ਇਲੈਕਸਨ ਵਿੱਚ
@gurjeetsingh2072
@gurjeetsingh2072 11 күн бұрын
ਲੱਖ ਲਾਹਨਤ ਭੰਡ ਮਾਨ ਦੇ ਮਾਮਾ ਦਿੱਲੀ ਦਾ ਬਣਿਆ ਪੰਜਾਬ ਛੱਡ ਕੇ
@charanjitsingh4437
@charanjitsingh4437 12 күн бұрын
ਸਤਿ ਸ੍ਰੀ ਅਕਾਲ ਵੀਰ ਜੀ ਅਤੇ ਸਾਰੀ ਟੀਮ ਨੂੰ❤❤❤❤❤
@Toorcollectiongermany
@Toorcollectiongermany 12 күн бұрын
🙏🙏
@jatendersingh3596
@jatendersingh3596 11 күн бұрын
Sat Shri akal 22 ji
@sciencehouse1
@sciencehouse1 10 күн бұрын
ਭਾਵੇਂ ਤੁਸੀਂ ਇਸ ਨੂੰ ਸਵੀਕਾਰ ਕਰੋ ਜਾਂ ਨਾ ਕਰੋ ... ਜਾਣੇ-ਅਣਜਾਣੇ ਵਿੱਚ ਤੁਸੀਂ ਇੱਕ ਫਿਰਕੂ ਸ਼ਖਸੀਅਤ ਹੋ। ਅਤੇ ਤੁਸੀਂ ਜ਼ਿੰਦਗੀ ਦੇ ਇਸ ਪੜਾਅ 'ਤੇ ਆਪਣੀ ਵਿਚਾਰਧਾਰਾ ਨਹੀਂ ਬਦਲ ਸਕਦੇ।
@jagjitsingh627
@jagjitsingh627 12 күн бұрын
Pannu sahib g,navjeet g,sat shri akal g,jagjit randhawa mimsa dhuri
@sukhvindersingh5626
@sukhvindersingh5626 11 күн бұрын
70-75 ਸਾਲ ਲੋਕਾਂ ਨੂੰ ਲੜਾਉਂਦੇ ਰਹੇ ਹੁਣ ਲੋਕ ਪਾਸਾ ਵੱਟਣ ਲੱਗ ਪਏ ਹੁਣ ਆਪਸ ਵਿੱਚ ਲੜਨਗੇ ਪਾਪਾਂ ਦਾ ਘੜਾ ਭਰਨਾ ਸ਼ੁਰੂ ਹੋ ਗਿਆ ਐ ਪੰਜਾਬ ਚ ਤਾਂ ਭਰ ਗਿਆ ਲਗਦੈ
@TarsemSingh-oo6bv
@TarsemSingh-oo6bv 11 күн бұрын
Js.Dalewal.Jindabad.
@ManjitSingh-ey5gv
@ManjitSingh-ey5gv 12 күн бұрын
ਸਤਿ ਸ੍ਰੀ ਆਕਾਲ ਜੀ 🙏🙏🌹🙏🙏
@dilbagpannu7799
@dilbagpannu7799 11 күн бұрын
❤❤👏
@kamaldeepdhillon8487
@kamaldeepdhillon8487 11 күн бұрын
THE GREAT SAINT BABA BALVIR SINGH SEECHEWAL JI,, THE REAL SON OF PUNJAB
@gobindermatharoo9929
@gobindermatharoo9929 12 күн бұрын
Seechewaal saheb ne oh karta jo impossible c. Ooper vaala ohnnaan d umar lumbi karey 😊
@suchasingh2663
@suchasingh2663 11 күн бұрын
Sat Shri Akal Pannu Saab g and Navneet g
@tejpalpannu2293
@tejpalpannu2293 12 күн бұрын
Waheguru ji 🙏 🙏 🙏 🙏 🙏
@jasvirsingh3098
@jasvirsingh3098 12 күн бұрын
Satsiriakal ji aap sb nu ji 🙏
@jagirsingh1594
@jagirsingh1594 11 күн бұрын
dale wal jindabad
@sharmatenthouse1848
@sharmatenthouse1848 11 күн бұрын
Navjit Jatinder Pannu g sat shri akal
@Naresh_tailor
@Naresh_tailor 12 күн бұрын
ਕਿਸ ਕਿਸ ਨੂੰ ਲੱਗਦਾ ਕਿ ਡੱਲੇਵਾਲ ਦੀ ਇਸ ਹਾਲਤ ਲਈ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਜਿੰਮੇਵਾਰ ਹੈ😢😢😢
@shivdevsingh3626
@shivdevsingh3626 12 күн бұрын
ਤੁਹਾਡੇ ਤੋਂ ਸਿਵਾਏ ਕਿਸੇ ਨੂੰ ਵੀ ਨਹੀਂ ਲੱਗਦਾ |
@RajeshSharma-d6n
@RajeshSharma-d6n 12 күн бұрын
😢😢😢​@@shivdevsingh3626
@somagill6982
@somagill6982 12 күн бұрын
Eh center de hi han yad karo Pandher ne pehla bhi lal kile wal ja ke morcha khatam Kara Dena si je Rakesh ji na raunde us time 😢
@Naresh_tailor
@Naresh_tailor 11 күн бұрын
@@shivdevsingh3626 ਸਾਰੀ ਦੀ ਸਾਰੀ ਪੰਜਾਬ ਸਰਕਾਰ ਇਸ ਵੇਲੇ ਦਿੱਲੀ ਇਲੈਕਸ਼ਨ ਵਿੱਚ ਵਿਅਸਤ ਹੈ ਕੀ ਇਹਨਾਂ ਨੂੰ ਸੰਸਦ ਬਾਹਰ ਜਾ ਕੇ ਧਰਨੇ ਨਹੀਂ ਦੇਣੇ ਚਾਹੀਦੇ ਕਿਉਂਕਿ ਇਹਨਾਂ ਦੇ ਰਾਜ ਦਾ ਇੱਕ ਬੰਦਾ ਮਰਨ ਵਰਤ ਤੇ ਪਿਆ ਹੈ ਕਿ ਇਹਨਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੰਸਦ ਬਾਹਰ
@RajeshSharma-d6n
@RajeshSharma-d6n 11 күн бұрын
@@somagill6982 bhai sahiv ji eh sab potics hai ji aapa tusi ta eve hi ulge rehnde ji koi guss gussa nhi veer ji
@JagtarGill-u1z
@JagtarGill-u1z 12 күн бұрын
Very good punnu Shihab and navjeet ji thanks v rano the payal disaster ludhiana Punjab good evening
@gurmailsingh994
@gurmailsingh994 12 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@sukhdevsingh-h5f
@sukhdevsingh-h5f 11 күн бұрын
Bilkul shi hai ji Waheguru ji chrrdikla ch rekhann ji
@gianchamdal537
@gianchamdal537 12 күн бұрын
Very nice. Wonderful;
@Harry-744
@Harry-744 12 күн бұрын
Hello
@JasvirSingh-ed5yz
@JasvirSingh-ed5yz 12 күн бұрын
Nice
@ajaibsinghpanesarCanada
@ajaibsinghpanesarCanada 12 күн бұрын
S S A 🙏🙏 Navjit ji and Pannu Sahib ji
@HARJITSINGH-cz3zf
@HARJITSINGH-cz3zf 12 күн бұрын
Good news baba ji 🙏
@PremPal-rg7jx
@PremPal-rg7jx 12 күн бұрын
Panuu ji and navjeet ji sat shri akal ji
@nausherahousegillz37
@nausherahousegillz37 11 күн бұрын
ਸਰਵਣ ਸਿੰਘ ਪੰਧੇਰ ਕੌਮ ਦਾ ਅਤੇ ਕਿਸਾਨਾਂ ਦਾ ਗਦਾਰ ਹੈ ਜਿਸ ਵਲੋਂ ਸੱਚੇ ਸੁੱਚੇ ਬਾਬੇ ਡੱਲੇਵਾਲ ਦੀ ਕੁਰਬਾਨੀ ਦੇਣ ਦੀ ਤਿਆਰੀ ਕਰ ਲਈ ਗਈ ਸੀ। ਇਸ ਗਦਾਰ ਵਲੋਂ ਬਾਬੇ ਡੱਲੇਵਾਲ ਨੂੰ ਕੋਠੇ ਚਾੜ੍ਹ ਕੇ ਪੌੜੀ ਲਾਹ ਲਈ ਅਤੇ ਬਾਬੇ ਡੱਲੇਵਾਲ ਦੀ ਸ਼ਹੀਦੀ ਤੇ ਅਪਣੀ ਰਾਜਨੀਤੀ ਚਮਕਾਉਣ ਦੀ ਤਿਆਰੀ ਕਰ ਲਈ ਸੀ, ਉਹ ਤਾਂ ਰੱਬ ਨੇ ਸਾਡੀ ਅਰਦਾਸ ਸੁਣ ਕੇ ਉਨ੍ਹਾਂ ਨੂੰ ਬੱਚਾ ਲਿਆ। ਇਸ ਵਲੋ ਹੀ ਕਿਸਾਨ ਜਥੇਬੰਦੀਆਂ ਦਾ ਏਕਾ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਏਹ ਕਿਸਾਨਾਂ ਨੂੰ ਅਪਣੇ ਮੁਫਾਦਾਂ ਲਈ ਗੁੰਮਰਾਹ ਕਰ ਰਿਹਾ ਹੈ। ਇਸਦਾ ਹਾਲ ਵੀ ਸੁੱਖੇ ਅਮਲੀ ਦੇ ਅਕਾਲੀ ਦਲ ਵਾਲਾ ਹੋਣਾ ਹੈ, ਲੋਕਾਂ ਨੇ ਬੇਰਾ ਵਟਾਇਆ ਨਹੀਂ ਪੁੱਛਣਾ ।
@v.sgamer3066
@v.sgamer3066 11 күн бұрын
Veer g kisan ekta vich wate ni maride😊😊😊
@DeepakSharma-rp5fp
@DeepakSharma-rp5fp 12 күн бұрын
Pannu saab aap nu milan de isha hai aap nu kithe te kive milya ja sakda hai i like your views
@rajanbatta9996
@rajanbatta9996 11 күн бұрын
Where 's the Babu Mann, Amitoj Mann & Lakga Sidana ? They are now disappeared because they are opportunists and wanna just and just limelight...and only Sichewaal is cleaning Buddha Naala...
@HarjitSingh-xs8qt
@HarjitSingh-xs8qt 11 күн бұрын
na shukaria nu rab vee maf nahi karda
@boharsingh7725
@boharsingh7725 12 күн бұрын
✅✅✅ 🙏🙏🙏🙏🙏
@HardeepSingh-m9g2t
@HardeepSingh-m9g2t 12 күн бұрын
❤❤❤
@nachhattarsingh4890
@nachhattarsingh4890 12 күн бұрын
Sat shri akal ji pannu shaib and navjeet ji good work good news 😊
@jeetasingh9510
@jeetasingh9510 12 күн бұрын
Very good effort by Sant Seechewal ji. Punjab should support him wholeheartedly.
@SukhdevSingh-bp6yf
@SukhdevSingh-bp6yf 12 күн бұрын
Pannu ji SSA 🎉
@mohinderjhajj3315
@mohinderjhajj3315 12 күн бұрын
@sukhwantsingh2513
@sukhwantsingh2513 11 күн бұрын
Oh aap ikalla beh giac doosrian jathebandian nu bina nal lian,,,
@PRITAMSINGH-vn2gh
@PRITAMSINGH-vn2gh 12 күн бұрын
🙏🙏🙏🙏🙏
@JagdishKumar-h7w3z
@JagdishKumar-h7w3z 12 күн бұрын
Jaise Kisan hai vaise Sarkar hai Kisan kaun se acche Hain
@NavkaranDhillon420
@NavkaranDhillon420 12 күн бұрын
Bete Sarkar koi bhi achi nahi hoti..itihas dekhlo.. Kissan to kisaan hi hai acche kisaan shayad wo honge tunhari nazar mein jo sarkaron ke khilaaf awaaz nahi uthate..jo apne hakk ki ladai lade wo shayd apko pasand nahi..apni soch bdliye pahle poora kissano ko samjho or sarkar kissano ke bare main kya bolti hai wo samjho
@narinderjeetsingh3994
@narinderjeetsingh3994 12 күн бұрын
Sat Sri akaal to all 🙏🙏🌺
@JSM-u6b
@JSM-u6b 11 күн бұрын
ਭੇਡਾ ਮੁਨੀਆ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ
@nirmalsinghnarain1952
@nirmalsinghnarain1952 10 күн бұрын
ਪੰਨੂ ਸਾਹਿਬ ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਕਿਸੇ ਨੇ ਲੋਕਾ ਅਤੇ ਪੰਜਾਬ ਲਈ ਸੁਹਿਰਦ ਯਤਨ ਨਹੀ ਕੀਤੇ ਜੋਕਿ ਪੰਜਾਬ ਲਈ ਬਹੁਤ ਮਾੜਾ ਹੈ ਧੰਨਵਾਦ
@BittuChambal-vl4hr
@BittuChambal-vl4hr 12 күн бұрын
Good job sir ji 👍👍👍👍
@gurnoorkaur72
@gurnoorkaur72 11 күн бұрын
Eh dimaag, ehna vadda patarkaar par ehna nai pata ki shuruvaat Hamas ne nai keeti. Jo mann ave jablia maari jayo, kehra koi puchan vala.
@V.K.Luthra
@V.K.Luthra 12 күн бұрын
Sat shri akal Pannu Sir ji te Navjeet Veer ji
@bhupindersingh6164
@bhupindersingh6164 12 күн бұрын
Nice p sir ge ❤❤❤❤❤❤
Каха и дочка
00:28
К-Media
Рет қаралды 3,4 МЛН
coco在求救? #小丑 #天使 #shorts
00:29
好人小丑
Рет қаралды 120 МЛН