Prime Discussion (2779) || ਮਹਾਂਕੁੰਭ ਮੌਕੇ ਭਗਦੜ ਵਿੱਚ 35 ਤੋਂ ਵੱਧ ਮੌ'ਤਾਂ

  Рет қаралды 83,873

Prime Asia TV

Prime Asia TV

Күн бұрын

#primeasiatv #primediscussion #jatinderpannu #punjabnewstoday #punjabikhabra #bjp #bignews #pmmodi #narendramodi #dallewal #supremecourt #delhielection2025 #ramrahim #gurmeetramrahim #derasachasauda #derasirsa #ramrahimparole #mahakumbh2025
Prime Discussion (2779) || ਮਹਾਂਕੁੰਭ ਮੌਕੇ ਭਗਦੜ ਵਿੱਚ 35 ਤੋਂ ਵੱਧ ਮੌ'ਤਾਂ, ਦਿੱਲੀ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 140
@User.YouTube_creaters
@User.YouTube_creaters 7 күн бұрын
ਮੁਰਦੇ ਉਹ ਨਹੀਂ ਜਿਹੜੇ ਮਰ ਚੁੱਕੇ ਹਨ ਬਲਕਿ ਅਨਿਆਂ ਹੁੰਦਾ *ਦੇਖ ਕੇ ਜਿਹੜੇ ਚੁੱਪ ਰਹਿੰਦੇ ਹਨ ਉਹ ਨੇ ਮੁਰਦੇ*
@User.YouTube_creaters
@User.YouTube_creaters 7 күн бұрын
ਸ਼ੀਸ਼ਾ ਕਮਜ਼ੋਰ ਬਹੁਤ ਹੁੰਦਾ ਹੈ ਪਰ *ਸੱਚ ਦਿਖਾਉਣ ਲੱਗੇ ਸ਼ਰਮਾਉਂਦਾ ਨਹੀਂ*
@NirmalSingh-vl1bs
@NirmalSingh-vl1bs 7 күн бұрын
ਸਾਰੇ ਨਾਂਗੇ ਵਿਹਲੇ ਗਰੀਬ ਜਨਤਾ ਦੇ ਟੈਕਸ ਦਾ ਪੈਸਾ ਖਾ ਰਹੇ ਹਨ। ਦੇਸ਼ ਵਾਸਤੇ ਇੰਨਾਂ ਨਾਂਗਿਆਂ ਦਾ ਕੀ ਯੋਗਦਾਨ ਹੈ। ਕੰਮ ਕਰਕੇ ਨਾ ਖਾਣ ਵਾਲੇ ਵਿਹਲੜ ਦੇਸ਼ ਵਾਸਤੇ ਬੋਝ ਹੈ
@sukhsidhu2980
@sukhsidhu2980 7 күн бұрын
ਕੁੰਬ ਮੇਲੇ ਵਿੱਚ ਜਿਹੜੇ ਸਾਧੂ ਗੈਸ ਸਿਲੈਂਡਰ ਬੰਨ ਕੇ ਜੂੜੇ ਵਿਚੋਂ ਅੱਗ ਕਡ੍ਹਦੇ ਫਿਰਦੇ ਉਹ ਵੀ ਕਿਸੇ ਦਿਨ ਦੁਰਘਟਨਾ ਦਾ ਕਾਰਣ ਬਣ ਸਕਦੇ ਆ
@vajindersingh88268
@vajindersingh88268 7 күн бұрын
ਜਿਨਾ ਚਿਰ ਧਾਰਮਿਕ ਅਸਥਾਨ ਤੇ ਜਾਣ ਵਾਲੇ ਲੋਕ ਸਿਰ ਤੋ ਕੰਮ ਨਹੀ ਲੈਣਗੇ ਅਜਿਹੀਆਂ ਘਟਨਾਵਾ ਵਾਪਰਨ ਤੋ ਰੁਕ ਨਹੀ ਸਕਣਗੀਆਂ। ਇਕ ਕਹਾਵਤ ਮੱਝ ਮੂਹਰੇ ਬੀਨ ਬਜਾੳਣ ਦਾ ਕੋਈ ਲਾਭ ਨਹੀ ।
@jasvirsingh1759
@jasvirsingh1759 7 күн бұрын
ਪੰਨੂੰ ਸਾਹਿਬ, ਹੁਣ ਕੋਰਟ ਸਰਸੇ ਨੂੰ ਬਲਾਤਕਾਰ ਦੀ ਪੱਕੀ ਮਨਜ਼ੂਰੀ ਦੇ ਦੇਵੇ।
@harbhajansingh4281
@harbhajansingh4281 7 күн бұрын
Usnu court blatkari No 1 declare kare.
@User.YouTube_creaters
@User.YouTube_creaters 7 күн бұрын
ਬੇਸ਼ੱਕ ਬੇਇੱਜਤੀ ਦਾ ਜਵਾਬ ਇੰਨੇ ਸਲੀਕੇ ਨਾਲ ਦਿਓ *ਕੇ ਸਾਹਮਣੇ ਵਾਲਾ ਖੁਦ ਜ਼ਲੀਲ ਹੋ ਜਾਵੇ*
@RavinderKumar-bf8hv
@RavinderKumar-bf8hv 7 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਕੀ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@SukhwinderSingh-wq5ip
@SukhwinderSingh-wq5ip 7 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
@kulwantKalra-u6r
@kulwantKalra-u6r 7 күн бұрын
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@User.YouTube_creaters
@User.YouTube_creaters 7 күн бұрын
ਕੜੀ ਕੜੀ ਜੋੜਦੇ ਜਾਓ ਤਾਂ ਜੰਜ਼ੀਰ ਬਣ ਜਾਂਦੀ ਹੈ *ਮੇਹਨਤ ਤੇ ਮੇਹਨਤ ਕਰਦੇ ਜਾਓ ਤਕਦੀਰ ਬਣ ਜਾਂਦੀ ਹੈ*
@mangalsingh6049
@mangalsingh6049 7 күн бұрын
👍
@User.YouTube_creaters
@User.YouTube_creaters 6 күн бұрын
@ 😍🙏
@BhupinderSingh-yg8cg
@BhupinderSingh-yg8cg 7 күн бұрын
ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@rajinderparshad614
@rajinderparshad614 7 күн бұрын
अदालत ही बार बार जाने अदालत ही गवाही नहीं लेती।
@rajinderparshad614
@rajinderparshad614 7 күн бұрын
बाबा राम रहीम पैरोल, मोदी है तो मुमकिन है।
@baldevjassar8059
@baldevjassar8059 7 күн бұрын
*🙏🌷ਅੱਜ ਦਾ ਵਿਚਾਰ🌷🙏* *ਧਨ ਮੂਰਖ਼ ਵਿਅਕਤੀ ਦਾ ਪਰਦਾ ਹੈ,ਜੋ ਉਸਦੀਆਂ ਕਮੀਆਂ ਨੂੰ ਸੰਸਾਰ ਦੀਆਂ ਨਜ਼ਰਾਂ ਤੋਂ ਛੁਪਾਈ ਰੱਖਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@bhupindersinghmann5096
@bhupindersinghmann5096 7 күн бұрын
ਇਹ ਲੀਡਰ ਖੁਦ ਜਾਕੇ ਪ੍ਰਮੋਟ ਕਰਦੇ ਹਨ ਫਿਰ ਮੀਡੀਆ ਉਨਾ ਨੂੰ ਪ੍ਰਮੋਟ ਕਰਦਾ ਹੈ
@Karmjitkaur-gk1xq
@Karmjitkaur-gk1xq 7 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@BhupinderSingh-yg8cg
@BhupinderSingh-yg8cg 7 күн бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@Karmjitkaur-gk1xq
@Karmjitkaur-gk1xq 7 күн бұрын
@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼🎉🎉
@rameshlal8307
@rameshlal8307 7 күн бұрын
Ram Rahim BJP DA JAWAI RAJA HAI
@boharsingh7725
@boharsingh7725 7 күн бұрын
ਸਤਿ ਸ਼੍ਰੀ ਅਕਾਲ਼ ਸਰ ਪੰਨੂੰ ਸਾਬ ਜੀ ✅ਤੇ ਨਵਜੀਤ ਜੀ 🙏🙏🙏🙏🙏
@avtarsinghhundal7830
@avtarsinghhundal7830 7 күн бұрын
Very GOOD performance PANU.JI
@BalbirSingh-yq3rg
@BalbirSingh-yq3rg 7 күн бұрын
Ih gallan da it has bne ga ate pher raj neeti hove gee. Pannu sahib g aap ate sare staff nu sat sri akal.
@SurinderSingh-mq6dt
@SurinderSingh-mq6dt 7 күн бұрын
पन्नू साहब जिंदाबाद निष्पक्ष चर्चा । धन्यवाद
@darshansingh4602
@darshansingh4602 7 күн бұрын
ਪ੍ਰਣਾਮ ਪੰਨੂ ਸਾਬ ਜੀ
@balboora8092
@balboora8092 7 күн бұрын
Ih kis kism da justice system hai ki ikk mahan apradhi noo khulle aam parole election mouke’ te ditti jandi hai???
@DaljitSingh-z6k
@DaljitSingh-z6k 7 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@MandeepKaur-zb3co
@MandeepKaur-zb3co 7 күн бұрын
Boht dhkh di gl jo jnm present hai os nu behter bnan lae koe koshish nai pr mrn tau baad jis di koe hond hi nai os lae eh dandpakhand bharti ch hi chlda *waah re bhart tu schmuch hi vishavguru hai😅😅😅😅😅😅😅😅
@kuldeepsingh-xh6jv
@kuldeepsingh-xh6jv 7 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤🎉🎉🎉
@Dhruvarts333
@Dhruvarts333 7 күн бұрын
Kumbh ke mele jo hai asha hai bahut dardnak hai
@pb02waale-jattmehkma
@pb02waale-jattmehkma 7 күн бұрын
Live band ho gi a ji bohot blvadia khbr dinde tuc ❤❤❤❤🙏🥺🥺❣️
@ParmjeetKaur-o1e
@ParmjeetKaur-o1e 7 күн бұрын
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@sharmatenthouse1848
@sharmatenthouse1848 7 күн бұрын
Navjit Jatinder Pannu g sat shri akal
@BittuChambal-vl4hr
@BittuChambal-vl4hr 7 күн бұрын
Good job sir ji 👍👍👍👍
@ravishersingh1296
@ravishersingh1296 7 күн бұрын
Sat Sri akal ji
@gurbanisanthaya8463
@gurbanisanthaya8463 7 күн бұрын
ਬਹੁਤ ਵਧੀਆ
@MewaSingh-gq4bp
@MewaSingh-gq4bp 7 күн бұрын
Sat sri akal pannu ji navjit ji waheguru chrdikkla ch rkhe
@MewaSingh-gq4bp
@MewaSingh-gq4bp 7 күн бұрын
Sat sri akal n
@SantokhSingh-o5r
@SantokhSingh-o5r 7 күн бұрын
blatkari nu fansi lge
@jeetasingh9510
@jeetasingh9510 7 күн бұрын
Pannu sahib when votes take precedence over everything such disasters are bound to happen. Police is forced to take care of VVIPs treating commoners as insects. This is my India.
@amandeepsinghmarahar6084
@amandeepsinghmarahar6084 7 күн бұрын
ਪੰਨੂ ਸਾਹਿਬ ਦੇ ਵਿਚਾਰ ਸੁਣਦੇ ਸਮੇਂ ਮਸ਼ਹੂਰੀ ਨਹੀਂ ਆਉਣੀ ਚਾਹੀਦੀ ਜੀ।
@jasvirsingh3098
@jasvirsingh3098 7 күн бұрын
Satsiriakal ji aap sb nu ji 🙏
@balboora8092
@balboora8092 7 күн бұрын
Itni bheed hone kion kiti jandi hai?
@surindersingh-hr1jl
@surindersingh-hr1jl 7 күн бұрын
Pannu Saab Hun Tak Ehnu Fansi Milh Janni Chahidi C k Nahi.
@MewaSingh-gq4bp
@MewaSingh-gq4bp 7 күн бұрын
Bhupinder Singh ji sat sri akal ji
@HariSingh-sx3vq
@HariSingh-sx3vq 7 күн бұрын
🙏🙏
@JagtarGill-u1z
@JagtarGill-u1z 7 күн бұрын
Very good punnu Shihab and navjeet ji thanks v rano the payal disaster ludhiana
@JaswantSingh-sw9qi
@JaswantSingh-sw9qi 7 күн бұрын
Rano pind wah bahut mashoor pind ho gia sirf ek bande karke
@suchasingh2663
@suchasingh2663 7 күн бұрын
Sat Shri Akal Pannu Saab g and Navneet g
@billurai4717
@billurai4717 7 күн бұрын
VERY GOOD PANNU SAHEB JI
@tejpalpannu2293
@tejpalpannu2293 7 күн бұрын
Waheguru ji 🙏 🙏 🙏 🙏 🙏
@AvtarSingh-qj3dr
@AvtarSingh-qj3dr 7 күн бұрын
ਗੁਰੂ ਫ਼ਤਹਿ ਜੀ
@amritlalgoyal6866
@amritlalgoyal6866 7 күн бұрын
Pannu sahib Lal slam
@palgill5041
@palgill5041 7 күн бұрын
ਯੋਗੀ ਨੇ ਕਿਹਾ ਬਟੋਗੇ ਤੋ ਕਟਾਗੇ ਕੁੰਭ ਤੇ ਸੇਫ ਰਹਾਗੇ
@devhero4207
@devhero4207 6 күн бұрын
22:00 so you know how to run America better then Trump ? 😂😂😂
@LakhbirDhaliwal
@LakhbirDhaliwal 7 күн бұрын
Pano up da mkh mantry m 8.9kroor. Midia motbk15kroor.mrn valilia di ghat nhi ds rhy
@ProfessorSKVirk
@ProfessorSKVirk 7 күн бұрын
Sadhu kahdy Egoistics de Bheedh hai
@ReshamDhillon-uh2uu
@ReshamDhillon-uh2uu 7 күн бұрын
Pannu sahib Indian people do as they do in India over here people keep 🐕 believe me they don’t leave the dog alone they pick up poty by hand they always fallow the laws but Indians are Indian
@kulwinderkaur3348
@kulwinderkaur3348 7 күн бұрын
Good jop ❤❤❤❤❤
@gxurdeepsingh9391
@gxurdeepsingh9391 7 күн бұрын
Panu sahib kissan bare khaber den de kirpa karo
@ਸ਼ੰਧੂਕਫੇਇਟਲੀ
@ਸ਼ੰਧੂਕਫੇਇਟਲੀ 7 күн бұрын
ਸਤਿ ਸ਼੍ਰੀ ਅਕਾਲ ਜੀ
@gurcharnsingh-n2p
@gurcharnsingh-n2p 7 күн бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@balboora8092
@balboora8092 7 күн бұрын
Sara Tana bana gark chukka hai! Ihnu theek kern vala Bhart vich hale paida naheen hoiya!
@gurdishsingh8013
@gurdishsingh8013 7 күн бұрын
Panu sahib ji army wale bhe wale bhe ghate nah hun
@gurmailsingh994
@gurmailsingh994 7 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@shminderkumar1735
@shminderkumar1735 7 күн бұрын
Baba Ram Rehim ,Sirsa wala is CEO,EVM for costing of votes in favour of bjp,Modi, Amit Shah,RSS company.
@babamotor7084
@babamotor7084 7 күн бұрын
Good night like no 1
@bindiavikas9057
@bindiavikas9057 7 күн бұрын
Mr pannu i respect ur opinion
@jagtarsinghdhillon5742
@jagtarsinghdhillon5742 7 күн бұрын
Waheguru g
@manjitSingh-x9r
@manjitSingh-x9r 7 күн бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@gurpinderkaur5342
@gurpinderkaur5342 7 күн бұрын
Sarkar ke kare Eh ishnam he discipline nal karn Gal tein parole de karia
@nvirk3631
@nvirk3631 7 күн бұрын
Sat Shri Akaal Pannu ji ❤
@narinderjeetsingh3994
@narinderjeetsingh3994 7 күн бұрын
Sat Sri akaal to all 🙏🎈🌺
@balharsingh2646
@balharsingh2646 6 күн бұрын
Beinsafi ho rahi Bandi Singha ne dohrian dohrian sajawan bhugat laian ne panu sahib es bare vi gal karo Nainaafi ho rahi hai
@mohinderjhajj3315
@mohinderjhajj3315 7 күн бұрын
@baljinderdhaiwal
@baljinderdhaiwal 7 күн бұрын
ਨਵਜੀਤ ਜੀ ਤੁਸੀਂ ਕਹਿੰਦੇ ਹੋ ਪ੍ਰੇਮ ਡਿਸਕਸਨ ਪ੍ਰੋਗਰਾਮ ਵੇਖ ਰਹੇ ਦਰਸ਼ਕ ਸੁਣ ਰਹੇ ਦਰਸ਼ਕ ਕਿਹਾ ਕਰੋਂ ਜੀ
@SukhdevSingh-bp6yf
@SukhdevSingh-bp6yf 7 күн бұрын
Pannu ji SSA 🎉
@darbarasingh6553
@darbarasingh6553 7 күн бұрын
🙏🙏👍👍
@HardeepSingh-m9g2t
@HardeepSingh-m9g2t 7 күн бұрын
❤❤❤🎉
@PremPal-rg7jx
@PremPal-rg7jx 7 күн бұрын
Panuu ji and navjeet ji sat shri akal ji
@balboora8092
@balboora8092 7 күн бұрын
Rajniti vich Dharam na ghasodo, loko!
@jassidhaliwal6391
@jassidhaliwal6391 7 күн бұрын
First
@Bajwasukhwindersingh84
@Bajwasukhwindersingh84 7 күн бұрын
Mony Bajwa
@MrSingh-ii6yl
@MrSingh-ii6yl 7 күн бұрын
ਅਸੀਂ ਬਹੁਤ ਇੱਜ਼ਤ ਕਰਦੇ ਸੀ ਪੰਨੂ ਸਾਹਿਬ ਪਰ ਤੁਹਾਡੀ ਅੱਖ ਦਾ ਟੀਰ ਕੁੱਝ ਸ਼ਰਾਬੀ ਮਾਹਟਰ ਦੇ ਮੁੰਡੇ ਵੱਲ ਵਧ ਹੈ ਇੱਕ ਪਾਕਿਸਤਾਨ ਦੀ ਖ਼ਬਰ ਬਿਨਾਂ ਤੁਹਾਨੂੰ ਪੱਦ ਵੀ ਨਹੀਂ ਆਉਂਦਾ
@NirmalSingh-vl1bs
@NirmalSingh-vl1bs 7 күн бұрын
ਤੁਸੀਂ ਪੈੱਗ ਪਾਕੇ ਦੇਂਦੇ ਰਹੇ?
@gxurdeepsingh9391
@gxurdeepsingh9391 7 күн бұрын
P 9:29 9:34 Ab
@RajinderSingh-iy7ph
@RajinderSingh-iy7ph 7 күн бұрын
Not any kumb only tamasha of Hinduism with govt
@bhupindergill6629
@bhupindergill6629 7 күн бұрын
ਸਤਿ ਸ੍ਰੀ ਆਕਾਲ ਜੀ
@kuljeetsingh967
@kuljeetsingh967 7 күн бұрын
राम रहीम भी तो हमारा गुरु भाई है इसको जेल में क्यों बैठा रहने दे राम रहीम की बदौलत तो हम कुर्सी पर बैठे है।
@RajinderSingh-iy7ph
@RajinderSingh-iy7ph 7 күн бұрын
Bhai othe koi devta nahi ik biili akh wali kudi jo mala vech di ohnu. Sadhu. Kende. Ajaa. Meri. Cheli. Banja. Kada kumb tamasha
@AmndeepAman-uu1qw
@AmndeepAman-uu1qw 7 күн бұрын
Most welcome ਬੱਬਰ ਸ਼ੇਰ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
@JujharSingh-te3sh
@JujharSingh-te3sh 7 күн бұрын
जपनाम 😂😂😂😂...
@RajinderSingh-iy7ph
@RajinderSingh-iy7ph 7 күн бұрын
Singh aam dunia vang Rehan deo blatkari nu patrkara de katil nu
@avtarrattol3995
@avtarrattol3995 7 күн бұрын
Bhej fer ashram vich 😂😂😂
@ranjeetSingh-hr4ko
@ranjeetSingh-hr4ko 7 күн бұрын
​@@RajinderSingh-iy7ph tu bhonken jogga hi hain babe di hawa vall vi nhi dekh skda tu na tere vrge chawal
@awamikalakendra860
@awamikalakendra860 7 күн бұрын
Lahnat hi
@jagdev5863
@jagdev5863 7 күн бұрын
🌹🌹❤️❤️🙏🏻🙏🏻
@RajinderSingh-iy7ph
@RajinderSingh-iy7ph 7 күн бұрын
Not kumb only a circuss only
@ranjeetSingh-hr4ko
@ranjeetSingh-hr4ko 7 күн бұрын
Janwar bnde sikh guru ghr ch vi circus hundi , tuhadi irrkha gandi soch krke,, isai,, bnge lok punjab ch
@navdeepgill3226
@navdeepgill3226 7 күн бұрын
Sukh ta hai. Pannu Saab. Ki gll Raat supne ch. Sukhbir. Ya Badal akali Dal nhi aaya
@amargora5129
@amargora5129 7 күн бұрын
ਗਲਤ ਨਾ ਕਹੋ,ਪੰਨੂੰ ਸਾਬ ਦੀ ਫਿਤਰਤ ਆ ਜਿਹਦੀ ਸਰਕਾਰ ਓਹਦੀ ਬੋਲੀ ਬੋਲਣੀ ਆ,
@jatendersingh3596
@jatendersingh3596 7 күн бұрын
Sat Shri akal 22 ji
@HarcharanSinghGiljewala
@HarcharanSinghGiljewala 7 күн бұрын
ਸਮਾਜ ਵਿੱਚ ਸਮਾਜ ਸੇਵਾ ਦੇ ਅਨੇਕਾਂ ਕੰਮ ਰਾਮ ਰਹੀਮ ਦੀ ਪ੍ਰੇਰਨਾ ਨਾਲ ਅੱਜ ਵੀ ਬਰਕਰਾਰ ਜਾਰੀ ਨੇ ਜਿਵੇਂ ਖੂਨਦਾਨ, ਮਰਨੋ ਉਪਰੰਤ ਨੇਤਰਦਾਨ,ਸਰੀਰ ਦਾਨ , ਮੰਦ ਬੁੱਧੀ ਲੋਕਾਂ ਦੀ ਸੰਭਾਲ, ਜਰੂਰਤ ਮੰਦਾ ਰਾਸ਼ਨ ਦੇਣਾ,ਘਰ ਬਣਾ ਕੇ ਦੇਣਾ ਅਤੇ ਹੋਰ ਵੀ ਅਨੇਕਾਂ ਕੰਮ ਹੋ ਰਹੇ ਹਨ ਓਹ ਬਿਨਾ ਕਿਸੇ ਪ੍ਰੇਰਨਾ ਦੇ ਨਹੀ ਕਦੇ ਉਨ੍ਹਾ ਦਾ ਜਿਕਰ ਵੀ ਕਰ ਲਿਆ ਕਰੋ ਜਨਾਬ ਹੁਣ ਤੁਸੀਂ ਕਹੋਗੇ ਓਹ ਤਾਂ ਸੰਗਤ ਕਰਦੀ ਹੈ। ਅੱਜ ਦੇ ਦੌਰ ਚ ਆਵਦੇ ਜੰਮੇ ਬੱਚੇ ਨੀ ਆਖੇ ਲਗਦੇ ਰਾਮ ਰਹੀਮ ਦੇ ਕਹਿਣ ਤੇ ਲੱਖਾਂ ਲੋਕ ਮਨੁੱਖਤਾ ਦੀ ਸੇਵਾ ਤੇ ਲਗੇ ਹੋਏ ਨੇ।
@RanjitSingh-k2c6j
@RanjitSingh-k2c6j 7 күн бұрын
Ik gall nu 50 war karde ho
@ManpreetKaur-ch7dk
@ManpreetKaur-ch7dk 7 күн бұрын
ਦੀਪ ਸਿੱਧੂ ਵੀਰ ਨੇ ਸੱਚ ਕਿਹਾ ਸੀ ਭਗਵੰਤ ਦਿੱਲੀ ਥੱਲੇ ਲੱਗ ਚੁੱਕਾ ਆ ਉਹਨੂੰ ਤਾਹੀਂ ਤਾਂ ਉਹਨੂੰ ਝੰਡੇ ਨੇ ਰਲ ਕੇ ਮਰਵਾ ਤਾਂ ਸਾਡਾ ਜ਼ੋਰਾਂ ਪਰ ਪੰਜਾਬ ਨੇ ਵੀ ਸਾਥ ਨਹੀਂ ਦਿੱਤਾ ਜ਼ੋਰੇ ਦਾ
@sandhudhurasandhu5281
@sandhudhurasandhu5281 7 күн бұрын
Ok❤❤❤❤❤❤❤❤❤❤
@SukhwinderSingh-wq5ip
@SukhwinderSingh-wq5ip 7 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@narinderpalmann2486
@narinderpalmann2486 7 күн бұрын
ਸਤਿ ਸ੍ਰੀ ਅਕਾਲ ਜੀ
@Naseemahmed619
@Naseemahmed619 7 күн бұрын
AP ka dhnwad ❤❤❤❤❤❤❤❤❤
@jagdev5863
@jagdev5863 7 күн бұрын
❤❤🙏🏻🙏🏻
@arjindersingh7288
@arjindersingh7288 7 күн бұрын
❤❤❤❤❤
How to treat Acne💉
00:31
ISSEI / いっせい
Рет қаралды 108 МЛН