Prime Discussion (2781) || ਗੁਜਰਾਤ 'ਚ ਲੋਕਤੰਤਰ ਨੂੰ ਸ਼ਰਮਸ਼ਾਰ ਕਰਦੀ ਘਟਨਾ 'ਤੇ ਚੁੱਪ ਕਿਉਂ?

  Рет қаралды 27,907

Prime Asia TV

Prime Asia TV

Күн бұрын

Пікірлер: 127
@Surjitsingh-t5i7f
@Surjitsingh-t5i7f 5 сағат бұрын
ਗੁਜਰਾਤ ਦੀ ਘਟਨਾ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਹੈ
@Naresh_tailor
@Naresh_tailor 5 сағат бұрын
ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ (( ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ )) ਗੁਜਰਾਤ ਦੀ ਘਟਨਾ ਸੁਣ ਕੇ ਭਾਰਤੀ ਹੋਣ ਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ😢😢
@NirmalSingh-vl1bs
@NirmalSingh-vl1bs 3 сағат бұрын
..ਪੰਨੂੰ ਸਾਹਿਬ ਰਾਜਨੀਤੀ ਬੇਸ਼ਰਮ ਹੱਥਾਂ ਵਿੱਚ ਹੈ
@AvtarSingh-bj2vm
@AvtarSingh-bj2vm 4 сағат бұрын
ਪੰਨੂ ਸਾਹਿਬ ਭਾਰਤ ਵਿਸ਼ਵ ਗੁਰੂ ਤਾਂ ਦੂਰ ਦੀ ਗੱਲ ਹੈ ਭਾਰਤ ਤਾਂ ਕਿਸੇ ਦੇਸ਼ ਦੇ ਬਰਾਬਰ ਖੜ੍ਹੇ ਹੋਣ ਦੇ ਲਾਇਕ ਨਹੀਂ ਸਾਡੇ ਦੇਸ਼ ਰਾਜ ਬਹੁਤ ਗਲਤ ਹੱਥਾਂ ਵਿੱਚ ਹੈ ਇੱਥੇ ਇਹ ਕੰਮ ਤਾਂ ਹੋਣੇ ਹੀ ਹਨ।
@vajindersingh88268
@vajindersingh88268 4 сағат бұрын
ਪੰਨੂ ਸਾਹਿਬ ਦੇਸ ਵਿੱਚ ਲੋਕ ਤੰਤਰ ਨਹੀ ਮਨੂ ਵਾਦੀ ਸਿਧਾਂਤ ਲਾਗੂ ਹੈ ਜਿਸ ਵਿਚ ਔਰਤ ਦਾ ਸਤਿਕਾਰ ਨਹੀ ਕੀਤਾ ਗਿਆ।
@manjitdosanjh1457
@manjitdosanjh1457 Сағат бұрын
ਪੰਨੂੰ ਜੀ ਸਹੀ ਕਿਹਾ ਪੀ ਐਮ ਭਾਰਤ ਕੋ ਵਿਸ਼ਵ ਗੁਰੂ ਬਣਾਉਣ ਦੇ ਦਾਵੇ ਕਰ ਰਿਹਾ ਹੈ ਜੋ ਕੁੱਝ ਹਰ ਰੋਜ਼ ਹੋ ਰਿਹਾ ਹੈ ਇਹਨਾਂ ਕਾਰਨਾਮਿਆਂ ਨਾਲ ਹੀ ਵਿਸ਼ਵ ਗੁਰੂ ਬਣਾਉਣਾ ਹੈ ਗਰੀਬੀ ਬੇਰੁਜ਼ਗਾਰੀ (ਜਨਮ ਦੇਣ ਵਾਲੀ ਜਨਨੀ ਨੂੰ ਇਸ ਤਰ੍ਹਾਂ ਬੇਇੱਜ਼ਤ ਕੀਤਾ ਜਾਂਦਾ ਹੈ ਪੰਨੂੰ ਜੀ ਤੁਸੀਂ ਲਾਹਨਤਾਂ ਪਾਈਆਂ ਔਰ ਆਖਿਰ ਵਿੱਚ ਹਰਪਾਲ ਚੀਮਾ ਜੀ ਨੇ ਜੋ ਕਰ ਦਿਖਾਇਆ ਸ਼ਲਾਘਾਯੋਗ ਹੈ ਵਕੀਲ ਹੋਣ ਦਾ ਫਰਜ਼ ਨਿਭਾਇਆ ਉੱਧਰ ਚਾਹ ਵੇਚਣ ਵਾਲਾ ਪੀ ਐਮ ਬਣ ਕੇ ਦੇਸ਼ ਦਾ ਭੱਠਾ ਬਿਠਾਈ ਜਾ ਰਿਹਾ ਹੈ ਇਹੀ ਲੋਕਤੰਤਰ ਆ) ਪੰਨੂੰ ਜੀ ਬਹੁਤ ਬਹੁਤ ਸ਼ੁਕਰੀਆ ਆਪ ਕੱਲ ਪ੍ਰੋਗਰਾਮ ਨਹੀਂ ਕੀਤਾ ਅਸੀਂ ਲੱਭਦੇ ਰਹੇ ਤੁਹਾਡਾ ਪ੍ਰੋਗਰਾਮ ਬਹੁਤ ਮਿਸ ਕੀਤਾ 🌹🙏
@kulwantKalra-u6r
@kulwantKalra-u6r 5 сағат бұрын
ਸ਼ਰਮ ਆਉਂਦੀ ਹੈ ਵਿਸ਼ਵ ਗੁਰੁ ਬਣਨ ਦੇ ਬਿਆਨਾਂ ਤੋਂ । ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੇ ਇਸ ਦੇਸ਼ ਵਿੱਚ ਖ਼ਾਸ ਕਰਕੇ ਇਨ੍ਹਾਂ ਦੇ ਰਾਜ ਵਿੱਚ ਔਰਤ ਦਾ ਇਹ ਹਾਲ ਕੀਤਾ ਗਿਆ ਹੈ
@RavinderKumar-bf8hv
@RavinderKumar-bf8hv 3 сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆਂ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@nvirk3631
@nvirk3631 5 сағат бұрын
ਬਹੁਤ ਗਲਤ ਹੋ ਗਿਆ ਹੈ ਭਾਰਤ ਚ 😢
@JaswinderSingh-xj5rz
@JaswinderSingh-xj5rz 5 сағат бұрын
ਸਦਕੇ ਜਾਵਾਂ ਪੰਨੂੰ ਸਾਹਿਬ ਤੁਹਾਡੇ
@manjitdosanjh1457
@manjitdosanjh1457 Сағат бұрын
❤ ਸਤਿਕਾਰ ਸਾਰੀ ਟੀਮ ਦਾ ਜੀ 🌹🙏
@User.YouTube_creaters
@User.YouTube_creaters 5 сағат бұрын
*ਸਾਡੇ* ਮਨ ਦਾ ਝੁਕਣਾ ਵੀ ਬਹੁਤ ਜ਼ਰੂਰੀ ਹੈ, *ਇਕੱਲਾ ਸਿਰ ਨਿਵਾਉਣ ਨਾਲ ਹੀ ਪਰਮਾਤਮਾ ਨਹੀਂ ਮਿਲਦਾ*
@User.YouTube_creaters
@User.YouTube_creaters 5 сағат бұрын
ਮੁਰਦੇ ਉਹ ਨਹੀਂ ਜਿਹੜੇ ਮਰ ਚੁੱਕੇ ਹਨ ਬਲਕਿ ਅਨਿਆਂ ਹੁੰਦਾ *ਦੇਖ ਕੇ ਜਿਹੜੇ ਚੁੱਪ ਰਹਿੰਦੇ ਹਨ ਉਹ ਨੇ ਮੁਰਦੇ*
@satnamsinghsatnamsingh5217
@satnamsinghsatnamsingh5217 5 сағат бұрын
ਅੱਜ ਪਤਾ ਲੱਗਾ ਅਸਲੀ ਗੁਜਰਾਤ ਮਾਡਲ ਕੀ ਹੈ
@User.YouTube_creaters
@User.YouTube_creaters 5 сағат бұрын
ਦਿਖਾਉਣੀ ਪੈਂਦੀ ਹੈ ਨਾਸਮਝੀ, ਸਮਝ ਜਦ ਸਾਰੀ ਹੁੰਦੀ ਹੈ; *ਕਦੇ-ਕਦੇ ਬੇਵਕੂਫ਼ ਬਣ ਜਾਣਾ ਹੀ ਸਮਝਦਾਰੀ ਹੁੰਦੀ ਹੈ*
@User.YouTube_creaters
@User.YouTube_creaters 5 сағат бұрын
ਵਕ਼ਤ ਦਾ ਪਾਸਾ ਕਦੀ ਵੀ ਪਲਟ ਸਕਦਾ ਹੈ *ਇਸ ਲਈ ਸਿਤਮ ਉਹੀ ਕਰਨਾ ਜੋ ਸਹਿ ਸਕੋ*
@manvirsingh5741
@manvirsingh5741 3 сағат бұрын
Sat Sri akaal to all
@bhagwantsinghbrar7469
@bhagwantsinghbrar7469 5 сағат бұрын
ਜੀ ਐਸ ਟੀ ਵਾਲਾ ਘੁਟਾਲਾ ਲੱਗਦਾ ਜਿਵੇ ਕ੍ਰਿਸ਼ਨ ਕੁਮਾਰ ਪ੍ਰਿਸੀਪਲ ਸੈਕਟਰੀ ਵੱਲੋ ਕੁੀਤੀ ਸਖਤੀ ਤੋ ਬਾਅਦ ਫੜਿਆ ਗਿਆ ।
@Naresh_tailor
@Naresh_tailor 6 сағат бұрын
ਪੰਨੂ ਬਾਪੂ ਜੀ ਪ੍ਰੋਗਰਾਮ ਦਾ ਸਮਾਂ ਵਧਾਓ ਜੀ ਮੈਨੂੰ ਆਸ ਹੈ ਤੁਸੀਂ ਇਸ ਗੱਲ ਤੇ ਜਰੂਰ ਧਿਆਨ ਦੇਵੋਗੇ
@kulwantKalra-u6r
@kulwantKalra-u6r 5 сағат бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ।❤❤
@PalSingh-t4e
@PalSingh-t4e 4 сағат бұрын
ਨਵਦੀਪ ਜੀਅਤੇ ਪੰਨੂ ਸਾਹਿਬ ਜੀ ਸਤਿ ਸੀ,ਅਕਾਲ ਪੰਨੂ ਸਾਹਿਬ ਤੁਸੀਂ ਇਨਾਂ ਲੀਡਰ ਦੀ ਚੰਗੀ ਮੁਰੰਮਤ ਕਰਦੇ ਹੋ ਫਿਰ ਞੀ ਸਰਮ ਨਹੀਂ ਕਰਦੇ
@rajinderparshad614
@rajinderparshad614 5 сағат бұрын
भारत का मीडिया एक जैसा है कोई किसी का कोई किसी का
@harjindersinghThind4507
@harjindersinghThind4507 4 сағат бұрын
ਦਿੱਲੀ ਚੋਣਾਂ ਵਿੱਚ ਜੇਕਰ ਕੇਜਰੀਵਾਲ ਹਾਰ ਵੀ ਜਾਂਦਾ ਹੈ। ਪਰ ਆਪ ਪਾਰਟੀ ਨੂੰ ਬਹੁਮਤ ਪ੍ਰਾਪਤ ਹੋ ਜਾਂਦਾ ਹੈ ਤਾਂ ਵੀ ਕੇਜਰੀਵਾਲ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇਗਾ 👍👍❓❓
@tejpalpannu2293
@tejpalpannu2293 Сағат бұрын
Waheguru ji 🙏 🙏 🙏 🙏 🙏
@JoginderkaurSandhu-ov7bs
@JoginderkaurSandhu-ov7bs 4 сағат бұрын
ਪੰਨੂ ਸਰ ਜੀ ਬਹੁਤ ਸਰਮਨਾਕ ਕਾਰਾ ਲਾਹਨਤ ਤਾ ਬਣਦੀ ਸੀ😭😭
@RangitSinghHarike-uy7md
@RangitSinghHarike-uy7md 5 сағат бұрын
ਪੁੰਨੂੰ ਸਾਹਿਬ ਧੰਨਵਾਦ ਧੰਨਵਾਦ ਧੰਨਵਾਦ ਕਰਦੇਂ ਹਾਂ ਹਰ ਯੁੱਗ ਦੇ ਅੰਤ ਵਿਚ ਇਤਨਾਂ ਹੀ ਜ਼ੁਲਮ ਧੱਕਾ ਅਨਿਆਏ ਪਾਪ ਬੇਸ਼ਰਮੀ ਝੂਠ ਠੱਗ ਡਕੈਤ ਲੁਟੇਰੇ ਬਹੁਰੂਪੀਏ ਧੋਖੇਬਾਜ਼ ਪੈਂਤਰੇਬਾਜ਼ ਕਾਤਲ ਫ਼ਿਰੌਤੀਆਂ ਮੰਗਣ ਵਾਲੇ ਅਰਬਾਂ ਖਰਬਾਂ ਰੁਪਏ ਲੁਟਣ ਵਾਲਿਆਂ ਦਾ ਸਤਿਕਾਰ। ਕਾਮੀਆਂ ਦਾ ਸਤਿਕਾਰ ਹੋਵੇ । ਕਾਤਲਾਂ ਦਾ ਸਤਿਕਾਰ। ਗਰੀਬਾਂ ਬੇਆਸਰੇਆਂ ਨਾਲ ਧੱਕਾ। ਨਿੰਰਕਾਰ ਕਰਤਾਰ ਗੌਂਡ ਰਾਮ ਰਹੀਮ ਜੀ ਨੂੰ ਗੁੱਸਾ ਆ ਜਾਂਦਾ ਹੈ ਕ੍ਰੋਧਤ ਹੋ ਕੇ ਕੁਝ ਕਰਦਾ ਹੈ।। ਰੱਬ ਹੀ ਰਾਖਾ ਹੈ।।
@HardevSingh-ol9ru
@HardevSingh-ol9ru 5 сағат бұрын
ਪਂਨੂਸਾਹਿਬਇਹਨਾ।ਨੇ।ਤਾਸ਼ਰਮਲਾਹਿ।ਦਿਤੀ।ਪਰ।ਸ਼ਰਮ।ਹੈ।ਹੀਨਹੀ।ਹਰਦੇਵਸਿਘ ।ਛੀਨਾ।ਝਬਾਲ।
@SatishKumar-nb8yd
@SatishKumar-nb8yd 5 сағат бұрын
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਪ੍ਰੋਗਰਾਮ ਮੈਂ ਹਰ ਰੋਜ਼ ਦੇਖਦਾ ਹਾਂ ਪਰ ਪ੍ਰੋਗਰਾਮ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਤੁਸੀਂ ਇੰਨੀ ਉਮਰ ਹੋ ਗਈ ਹੈ ਤੁਸੀਂ ਇਸ ਦੇਸ਼ ਦੀ ਇਹ ਹਾਲਤ ਦੇਖ ਰਹੇ ਹੋ ਕਿ ਆਜ਼ਾਦੀ ਤੋਂ ਬਾਅਦ ਵੀ ਸਾਡੇ ਦੇਸ਼ ਵਿੱਚ ਆਮ ਬੰਦੇ ਦੀ ਗਰੀਬ ਬੰਦੇ ਦੀ ਕੋਈ ਪੁੱਛ ਨਹੀਂ ਹੈ ਨਾ ਕੋਈ ਕਾਨੂੰਨ ਹੈ ਨਾ ਮੰਤਰੀ ਸੁਣਦੇ ਹਨ ਨਾ ਸਰਕਾਰਾਂ ਸੁਣਦੇ ਹਨ ਸਾਡਾ ਦੇਸ਼ ਸਾਨੂੰ ਅਫਸੋਸ ਹੁੰਦਾ ਹੈ ਕਿ ਅਸੀਂ ਆਜ਼ਾਦ ਦੇਸ਼ ਹਾਂ ਕਿ ਨਹੀਂ ਹਾਂ ਸਾਨੂੰ ਲੱਗਦਾ ਹੈ ਕਿ ਅਸੀਂ ਹਲੇ ਵੀ ਉਹ ਗੁਲਾਮੀ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਆਮ ਬੰਦੇ ਨੂੰ ਜੀਣ ਦਾ ਕੋਈ ਹੱਕ ਨਹੀਂ ਭਾਵੇਂ ਉਹਦੇ ਵਿੱਚ ਗਰੀਬ ਬੰਦਾ ਹੋਵੇ ਨੀਵੀਂ ਜਾਤੀ ਦਾ ਹੋਵੇ ਜਾਂ ਆਮ ਲੋਕ ਹੋਣ ਉਹਨਾਂ ਦੀ ਕੋਈ ਵੀ ਪੁੱਛ ਨਹੀਂ ਕਰਦਾ ਉਹਨਾਂ ਦੀ ਕੋਈ ਵੀ ਬਾਂਹ ਨਹੀਂ ਫੜਦਾ ਇਹ ਸਾਰਾ ਦੇਸ਼ ਸਿਰਫ ਰੱਬ ਆਸਰੇ ਹੀ ਚੱਲ ਰਿਹਾ ਹੈ ਕੋਈ ਵੀ ਲੀਡਰ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਕਿ ਗਰੀਬਾਂ ਦਾ ਦੁੱਖ ਸਮਝ ਸਕੇ ਤੇ ਅੱਗੇ ਵਧ ਕੇ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕਰ ਸਕੇ ਤੁਹਾਡੇ ਦੁਖੀ ਹਿਰਦੇ ਦੇ ਨਾਲ ਸਾਡਾ ਵੀ ਦਿਲ ਦੁਖਦਾ ਹੈ ਤੇ ਸਾਨੂੰ ਬਹੁਤ ਅਫਸੋਸ ਹੁੰਦਾ ਹੈ ਜੋ ਕੁਝ ਵੀ ਦੇਸ਼ ਦੇ ਵਿੱਚ ਹੋ ਰਿਹਾ ਹੈ ਭਾਵੇਂ ਉਹ ਰਾਜਨੀਤਿਕ ਤੌਰ ਤੇ ਹੈ ਭਾਵੇਂ ਉਹ ਸਮਾਜਿਕ ਤੌਰ ਤੇ ਹੈ ਪਰਮਾਤਮਾ ਸੁੱਖ ਰੱਖੇ
@ParmjeetKaur-o1e
@ParmjeetKaur-o1e 3 сағат бұрын
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤ 10:58
@lsone5166
@lsone5166 43 минут бұрын
Pannu veer ji tuhanu ❤
@charanjitsingh4437
@charanjitsingh4437 5 сағат бұрын
❤❤❤❤ਸਰਬੱਤ ਦਾ ਭਲਾ ਵਾਹਿਗੁਰੂ ਜੀ❤❤❤❤
@AmarjeetChatha-nz5qd
@AmarjeetChatha-nz5qd 5 сағат бұрын
ਪੰਨੂ.ਸਾਹਿਬ.ਵਿਸਵ.ਗੁਰੂ.ਨਹੀ.ਮੁਗਲ.ਗੁਰੂ.ਬਣ.ਚੁਕਾ.,ਹੈ.ਨਾ..ਦਾ.ਸਵਿਧਾਨ.ਤਾਲੁਕਦਾਰ.ਹੈ.ਗੁਣਾ.ਕਾਤਿਲਬਲਾਤਕਾਰੂ.ਮਾਫੀਅਆ.ਤੰਤਰ.ਹੈ.ਲੋਕ.ਤੰਤਰ.ਨਹੀ.ਗੁਣਾ.ਤੰਤਰ.ਸੇਮ.ਮੂਗਲਾ
@BhupinderSingh-yg8cg
@BhupinderSingh-yg8cg 5 сағат бұрын
ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@HariSingh-sx3vq
@HariSingh-sx3vq 3 сағат бұрын
👍
@boharsingh7725
@boharsingh7725 5 сағат бұрын
ਸਤਿ ਸ਼੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@rajeshkumar-lc3vp
@rajeshkumar-lc3vp 2 сағат бұрын
All respect to Shri Jatinder Pannu sahib ji for his comments on current news.
@kuldeepsingh-xh6jv
@kuldeepsingh-xh6jv 5 сағат бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@billurai4717
@billurai4717 3 сағат бұрын
VERY GOOD PANNU SAHEB JI
@rajinderparshad614
@rajinderparshad614 5 сағат бұрын
पन्नू साहब हरपाल सिंह चीमा अगर इतना काबिल है तो पंजाब सरकार का खजाना कैसे खिली है 35000 पैंशनर मर चुके हैं जिनको 6ठे पे कामीशन का एरियल नहीं मिला है मंहगाई भत्ते की तीन किस्तें बकाया है एक लाख के करीब पैंशनर 75 सालों से उपर उम्र के हैं जिनका दस साल का बकाया नहीं दिया कोई कालय मालय लगदा तरीफां ऐंमे नहीं होती।
@gurdevsingh7348
@gurdevsingh7348 3 сағат бұрын
ਚੀਮਾ ਸਾਬ ਵਧੀਆ ਮੰਤਰੀ
@nachhattarsingh4890
@nachhattarsingh4890 3 сағат бұрын
Sat shri akal ji pannu shaib and navjeet ji good work good news
@devhero4207
@devhero4207 5 сағат бұрын
17:13 ਮਰਨ ਬਰਤ 😂 ਚਾਰ ਦਿਨ ਭੁੱਖਾ ਰਿਆ ਟੁੱਟ ਜਾਣਾ 😂
@gurjaipalsingh2463
@gurjaipalsingh2463 39 минут бұрын
Ssa pannu sab both of you ji
@ProfessorSKVirk
@ProfessorSKVirk 3 сағат бұрын
Is Tarah Banungy vishv Guru . Very Very Shameful Thing.
@yadwindermaan1103
@yadwindermaan1103 Сағат бұрын
Good aaa pannu sahib jee
@balboora8092
@balboora8092 4 сағат бұрын
Dharam karam doye’ ship khloye’, Kood phire’ pardhan ve Lalo!
@harmeetsinghghumaan8601
@harmeetsinghghumaan8601 5 сағат бұрын
Shameful for country
@jagdeepSingh-oz1wg
@jagdeepSingh-oz1wg Сағат бұрын
Very shameful insaniyat sharamsar ho gayi hai
@princesidhu740
@princesidhu740 5 сағат бұрын
Very good news
@devindersingh3631
@devindersingh3631 5 сағат бұрын
ਲੋਕਤੰਤਰ ਨਹੀਂ ਪੰਨੂ ਸਾਬ ਜੀ ਇਹ ਤਾਂ ਡੰਡਾ ਤੰਤਰ ਹੈ
@kanwarjeetsingh7425
@kanwarjeetsingh7425 5 сағат бұрын
Bhaaji issi karkey hi vishvaguru hai te eh hi kutch vishwaguru di majority janta di pasand hai
@ajaibsinghpanesarCanada
@ajaibsinghpanesarCanada 4 сағат бұрын
S S A 🙏🙏🙏🙏🙏🙏🙏🙏 to all members present in program
@SomDuttSahota
@SomDuttSahota 4 сағат бұрын
Salute Pannu Saab ji
@gurmailsingh994
@gurmailsingh994 4 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@shafimohammad7859
@shafimohammad7859 4 сағат бұрын
Excellent
@gurcharnsingh-n2p
@gurcharnsingh-n2p 5 сағат бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@jagdeepSingh-oz1wg
@jagdeepSingh-oz1wg Сағат бұрын
That sheeshmahal is not his personal property that is residence of a CM Even PM renovated the PM house No one questions
@ParmjitSingh-pi5sh
@ParmjitSingh-pi5sh 4 сағат бұрын
Shi hai ji
@narinderjeetsingh3994
@narinderjeetsingh3994 4 сағат бұрын
Sat Sri akaal to all 🙏🎈
@ajaibsinghpanesarCanada
@ajaibsinghpanesarCanada 4 сағат бұрын
S S A 🙏🙏 Navjit ji and Pannu Sahib ji
@balwindersinghpawar5024
@balwindersinghpawar5024 5 сағат бұрын
ਸਤਿ ਸ਼੍ਰੀ ਆਕਾਲ ਜੀ
@ravindersingh9627
@ravindersingh9627 Сағат бұрын
Pannu Sahib DGGI( Directorate of GST Intelligence) is Centre’s department and it is not working under Cheema Sahib🙏
@LakhasinghSingh-r7y
@LakhasinghSingh-r7y 3 сағат бұрын
Very good news bro Waheguru Waheguru Waheguru Waheguru Waheguru🙏🙏🙏🙏🙏🙏🙏for 2 sar
@tkkergaming7021
@tkkergaming7021 4 сағат бұрын
❤❤panu sahib ssa ji tunsi tekh keh rahe o ki laina is 😢
@manjitSingh-x9r
@manjitSingh-x9r 5 сағат бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@tarsemsingh-fw2nh
@tarsemsingh-fw2nh 4 сағат бұрын
Love you Pannu sahib God bless you ❤❤❤❤❤
@aviroopbrar7356
@aviroopbrar7356 4 сағат бұрын
Sir you have rightly challanged the authority.
@balboora8092
@balboora8092 4 сағат бұрын
Bhart di Smajik halat itni sharamsar ho chukki hai??? Ih mulk kidher ja riha hai? Shame!
@inderjitsingh6303
@inderjitsingh6303 Сағат бұрын
Pannu Sahib & Navjeet ji Sat Sri Akal
@manmohansingh5340
@manmohansingh5340 4 сағат бұрын
SAT SRI AKAL JI TO ALL 🙏
@devindersingh3631
@devindersingh3631 5 сағат бұрын
ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਜੀ
@BittuChambal-vl4hr
@BittuChambal-vl4hr 3 сағат бұрын
Good job sir ji 👍👍👍👍
@narinderjeetsingh3994
@narinderjeetsingh3994 4 сағат бұрын
Very very shameful system 😭
@jasvirsingh3098
@jasvirsingh3098 4 сағат бұрын
Satsiriakal ji aap sb nu ji 🙏
@SukhdevSingh-bp6yf
@SukhdevSingh-bp6yf Сағат бұрын
Pannu ji SSA 🎉
@GurpreetSehgal-o7v
@GurpreetSehgal-o7v 6 сағат бұрын
Namaste sir ji ❤❤
@Surjeet_singh.
@Surjeet_singh. 5 сағат бұрын
Welcome pannu sir 🎉
@SurjitDhanda
@SurjitDhanda 5 сағат бұрын
🙏🏼🙏🏼🙏🏼
@GurmeetsinghGill-h2l
@GurmeetsinghGill-h2l 4 сағат бұрын
Pannu saab es kanjrival di party ne punjab vic ki chand cahre hn varkran noo najarandaj krke 25/25 lac le k dujia partian de ਸਰਪੰਚ bnaa dite hn 27 dia chonna vich ehna de purane varker ehna de candidatea de sir vich juttian na marnge jadon vota mangan ge pinda vich dhanvad ji
@Naseemahmed619
@Naseemahmed619 5 сағат бұрын
Khta huon when bat smjh ta huon jse hq ke me zhre hilail ko khbhe qnd the set jnab muhtrm jtendr pnno sahb pr Sadiq at he hq goi jrnlezm ka shnsah agr Apne program ko bdah de de aehsan Hogan Hogan ❤❤❤❤
@MandeepKaur-zb3co
@MandeepKaur-zb3co 5 сағат бұрын
Pnnu sr g tohada gussa vajv g *aj di khbr soun k mn ro riha
@HardeepSingh-m9g2t
@HardeepSingh-m9g2t 4 сағат бұрын
❤❤❤🎉
@gurpreetsingh6563
@gurpreetsingh6563 4 сағат бұрын
Manusimrati ch lady nu ke sajde hai patta Nhi
@tajindersohal890
@tajindersohal890 5 сағат бұрын
Good pannu sab
@Tinda-k1v
@Tinda-k1v 5 сағат бұрын
❤❤
@jagjitsingh627
@jagjitsingh627 5 сағат бұрын
Pannu sahib g navjeet g,sat shri akal g,jagjit randhawa mimsa dhuri
@gurpalsingh4989
@gurpalsingh4989 4 сағат бұрын
Shame on such a so called vishav guru.
@shahidraja9625
@shahidraja9625 3 сағат бұрын
😮😮😮😮
@ajaipalgill4199
@ajaipalgill4199 4 сағат бұрын
Sechwal baba di ki position
@JasvirSingh-ed5yz
@JasvirSingh-ed5yz 4 сағат бұрын
Nice
@surjeetsingh6279
@surjeetsingh6279 5 сағат бұрын
Kil thhokviaa kabhra.
@noobgamingarmy7406
@noobgamingarmy7406 5 сағат бұрын
Pannu babu ji ,ehi hai ji Vishavguru??
@mohinderjhajj3315
@mohinderjhajj3315 5 сағат бұрын
@harbhajangill993
@harbhajangill993 5 сағат бұрын
Vijay sahab ji gruhmantri Ne bijali mantri the transport mantri Haryana ka
@manjeetkamal2613
@manjeetkamal2613 5 сағат бұрын
Plg prime discussion da time dasna ke kado suru kade ho🙏🙏
@gurdishsingh8013
@gurdishsingh8013 5 сағат бұрын
Phelan devi na thakur nu Maria thike kita si
@jeetasingh9510
@jeetasingh9510 3 сағат бұрын
Very shameful but not new.
@davindersingh5871
@davindersingh5871 6 сағат бұрын
🙏🙏🙏
@tarsemlal7035
@tarsemlal7035 5 сағат бұрын
I doubt if he is home minister these days. He has another portfolio.
@paramjitrandhawa7682
@paramjitrandhawa7682 Сағат бұрын
Anil Vij is not having Home Portfolio
Try this prank with your friends 😂 @karina-kola
00:18
Andrey Grechka
Рет қаралды 9 МЛН
My scorpion was taken away from me 😢
00:55
TyphoonFast 5
Рет қаралды 2,7 МЛН
Try this prank with your friends 😂 @karina-kola
00:18
Andrey Grechka
Рет қаралды 9 МЛН