Prime Focus (2512) || Donald Trump ਦੀ ਨਜ਼ਰ ਭਾਰਤ ‘ਤੇ , ਡਿਪੋਰਟ ਕਰਨੇ ਹਜ਼ਾਰਾਂ !

  Рет қаралды 86,093

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #arvindkejriwal #amritpalsingh #aap #congress #bjp #aappunjab #shiromaniakalidal #canadavsusa
Subscribe To Prime Asia TV Canada :- goo.gl/TYnf9u
Prime Focus (2512) || Donald Trump ਦੀ ਨਜ਼ਰ ਭਾਰਤ ‘ਤੇ , ਡਿਪੋਰਟ ਕਰਨੇ ਹਜ਼ਾਰਾਂ ! , ਵੀਜ਼ਾ ਮਿਲੇਗਾ ਇਹਨਾਂ ਨੂੰ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 158
@Sukhpalgill-gw9md
@Sukhpalgill-gw9md 7 күн бұрын
ਬਾਈ ਜੀ ਤੁਹਾਡੀ ਗੱਲਬਾਤ / ਦਿਤੀ ਗਈ ਜਾਣਕਾਰੀ / ਤੁਹਾਡੀ ਬੋਲੀ ਬਹੁਤ ਵਧੀਆ ਹੈ, ਮੈ ਨਿਮਰਤਾ ਸਹਿਤ ਬੇਨਤੀ ਕਰਦਾ ਹੋਇਆ ਆਪ ਜੀ ਤੋ ਇਹ ਜਾਨਣਾ ਚਹੁੰਦਾ ਹਾ ਪੰਜਾਬ ਦੀਆ ਨਹਿਰਾ / ਸੁਏ ਕੰਕਰੀਟ ਨਾਲ ਪੱਕੇ ਕੀਤੇ ਜਾ ਰਹੇ ਨੇ, ਉਹਨਾ ਦੇ ਆਲੇ ਦੁਆਲੇ ਖੜੇ ਦਰਖਤ ਸਾਨੂੰ ਆਕਸੀਜਨ ਦੇ ਰਹੇ ਨੇ, ਜੇਕਰ ਉਹਨਾ (ਸਾਨੂੰ ਆਕਸੀਜਨ ਦੇਣ ਵਾਲੇ ਦਰਖਤਾ ਨੂੰ ਉਹਨਾ ਦੀ ਖੁਰਾਕ ਪਾਣੀ ਹੀ ਨਾ ਮਿਲਿਆ, ਤਾ ਤਹਾਨੂੰ ਮੈਨੂੰ ਆਕਸੀਜਨ ਕਿੱਥੋ ਮਿਲੇਗੀ, ਹੈ ਨਾ ਇਹ ਗਭੀਰ ਮਸਲਾ, ਸੋ ਮੁਕਦੀ ਗੱਲ ਦੋਵੇ ਵੀਰਾ ਨੂੰ, ਜੇਕਰ ਤੁਸੀ ਪੰਜਾਬ ਦੇ ਹਤੈਸੀ ਓ, ਪੰਜਾਬ ਨਾਲ ਹਮਦਰਦੀ ਰੱਖਦੇ ਓ, ਤਾ ਨਹਿਰਾ ਨਾਲਿਆ ਨੂੰ ਪੱਕੇ ਨਾ ਕਰਨ ਸਬੰਧੀ ਅਵਾਜ ਉਠਾਉ। ਅਤਿ ਜਰੂਰੀ
@daljitsingh7980
@daljitsingh7980 8 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@User.YouTube_creaters
@User.YouTube_creaters 8 күн бұрын
ਸੀਨੇ ਵਿੱਚ ਜਲਣ ਅੱਖਾਂ ਚ ਤੂਫ਼ਾਨ ਜਿਹਾ ਕਿਉਂ ਹੈ *ਇਸ ਸ਼ਹਿਰ ਵਿੱਚ ਹਰ ਇਨਸਾਨ ਪ੍ਰੇਸ਼ਾਨ ਜਿਹਾ ਕਿਉਂ ਹੈ*
@karamsingh3463
@karamsingh3463 8 күн бұрын
Oooyyy😅😅😅😅😅😅😅 19:38 19:38 19:38 19:38 19:38 19:38 19:38 19:39 19:39 19:39 19:39 19:39
@supersingh8443
@supersingh8443 7 күн бұрын
ਕਿਉਂਕਿ ਸਾਰਿਆ ਨੂੰ ਡਰ ਹੈ ਡਿਪੋਰਟ ਹੋਣ ਦਾ 😂😂😂
@User.YouTube_creaters
@User.YouTube_creaters 7 күн бұрын
@ ਹਾਂ ਜੀ 😍🙏
@User.YouTube_creaters
@User.YouTube_creaters 8 күн бұрын
ਸੰਘਰਸ਼ ਤੋਂ ਬਿਨਾਂ ਜ਼ਿੰਦਗੀ ਵਿੱਚ ਸਫਲਤਾ ਦੇ ਸੁਆਦ ਅਤੇ ਮੁੱਲ ਦਾ ਪਤਾ ਨਹੀਂ ਲੱਗਦਾ, ਜਦੋਂ ਕੋਈ ਠੋਕਰ ਖਾ ਕੇ ਸਫਲਤਾ ਪ੍ਰਾਪਤ ਕਰਦਾ ਹੈ ਤਾਂ *ਵਿਅਕਤੀ ਨੂੰ ਆਪਣੀ ਮਿਹਨਤ ਅਤੇ ਆਪਣੇ ਆਪ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ*
@daljitsingh7980
@daljitsingh7980 8 күн бұрын
ਦੀਪ ਬਰਾੜ 👌👌👍
@User.YouTube_creaters
@User.YouTube_creaters 7 күн бұрын
@@daljitsingh7980 😍😍 ਸੰਧੂ ਵੀਰੇ
@surjitkhosasajjanwalia9796
@surjitkhosasajjanwalia9796 8 күн бұрын
ਵੋਟਾਂ ਤਾਂ ਆਮ ਲੋਕਾਂ ਨੇ ਪਾਉਣੀਆਂ,, ਭਰਤੀਆਂ ਜਿਹੜਾ ਮਰਜੀ ਕਰੀ ਜਾਵੇ
@RanjitSingh-qe4ny
@RanjitSingh-qe4ny 8 күн бұрын
ਸੰਧੇਵਾਲੀਆ ਸਾਹਿਬ ਸਤਿ ਸ੍ਰੀ ਅਕਾਲ ਭਾਈ ਜੀ ਜਿਹੜੀ ਤੁਸੀਂ ਤੋਤੇ ਵਾਲੀ ਉਧਾਰਨ ਦਿੱਤੀ ਹੈ ਉਹਦੇ ਨਾਲ ਮੈਂ ਲੱਖ ਫੀਸਦੀ ਸਹਿਮਤ ਹਾਂ ਬਹੁਤ ਵਧੀਆ ਉਦਾਹਰਣ ਹੈ ਸੱਚ ਪੁੱਛੋ ਜੇ ਕਰ ,,,,,,,,,,,,,
@User.YouTube_creaters
@User.YouTube_creaters 8 күн бұрын
ਕੜੀ ਕੜੀ ਜੋੜਦੇ ਜਾਓ ਤਾਂ ਜੰਜ਼ੀਰ ਬਣ ਜਾਂਦੀ ਹੈ *ਮੇਹਨਤ ਤੇ ਮੇਹਨਤ ਕਰਦੇ ਜਾਓ ਤਕਦੀਰ ਬਣ ਜਾਂਦੀ ਹੈ*
@daljitsingh7980
@daljitsingh7980 8 күн бұрын
ਦੀਪ ਬਰਾੜ 👌👌
@kuljeetkaur8171
@kuljeetkaur8171 8 күн бұрын
fan hogi tuhadi kalm di main❤️
@ParmjeetKaur-o1e
@ParmjeetKaur-o1e 7 күн бұрын
ਬਹੁਤ ਵਧੀਆ ਬੇਟਾ
@User.YouTube_creaters
@User.YouTube_creaters 7 күн бұрын
@@daljitsingh7980 😍😍 ਸੰਧੂ ਵੀਰੇ
@User.YouTube_creaters
@User.YouTube_creaters 7 күн бұрын
@@kuljeetkaur8171 ਧੰਨਵਾਦ ਦੀਦੀ 😍🙏 ਜੀ
@SukhwinderSingh-wq5ip
@SukhwinderSingh-wq5ip 8 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@Surjitsingh-t5i7f
@Surjitsingh-t5i7f 8 күн бұрын
ਬਹੁਤ ਵਧੀਆ ਗੱਲਬਾਤ ਜੀ
@navdeeprandhawa7689
@navdeeprandhawa7689 8 күн бұрын
ਕਦੇ ਕਦੇ ਤੁਹਾਡਾ ਪ੍ਰੋਗਰਾਮ ਵੇਖਦੇ ਹਾਂ, ਸੱਤ ਸ੍ਰੀ ਅਕਾਲ ਜੀ ਗੁਰਪ੍ਰੀਤ ਸੰਧਾਵਾਲੀਆ ਤੇ ਪਰਮਵੀਰ ਬਾਂਠ ਸਾਬ ...ਚੰਗਾ ਲੱਗਦਾ
@gurtejsinghsidhu9161
@gurtejsinghsidhu9161 8 күн бұрын
ਰੋਜਾਨਾ ਦੇਖਿਆ ਕਰੋ ਕਿਰਪਾ ਬਣੀ ਰਹੇਗੀ ❤
@ChananSingh-p3w
@ChananSingh-p3w 8 күн бұрын
ਜਿਸ ਤਰਾਂ ਮੈਂ ਹੇਠਾਂ ਕਮਿੰਟ, ਵਿਚ ਸੇਬ ਖਹਿੜਾ ਨਹੀਂ ਸ਼ਡਿਆ, ਉਸੇ ਤਰਾਂ ਸ਼ੋਟਾ ਬਾਦਲ ਪਾਰਟੀ ਦਾ ਖਹਿੜਾ ਨਹੀਂ ਸ਼ੜਣਾ ਚਾਹੁੰਦਾ,,,,,,,,
@SarabjeetSingh-r6o
@SarabjeetSingh-r6o 8 күн бұрын
ਸਰਬਜੀਤ ਸਿੰਘ ਪਿੰਡ ਕੁਠਾਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@NachhatardeolDeol
@NachhatardeolDeol 8 күн бұрын
ਪਹਿਲੀ ਵਾਰ ਤਹਾਨੂੰ ਸੁਣਿਆ ਬਹੁਤ ਵਧੀਆ ਲੱਗਾ।
@Naresh_tailor
@Naresh_tailor 8 күн бұрын
ਰਾਮਰਹੀਮ ਬਾਬਾ ਜੇਲੋ ਬਾਹਰ ਆਇਆ ਇਸ ਵਿੱਚ ਹੈਰਾਨ ਹੋਣ ਵਾਲੀ ਕੀ ਗੱਲ ਹੈ ਸਗੋਂ ਸੋਚਣ ਵਾਲੀ ਗੱਲ ਹੈ ਇਸ ਵਾਰ ਥੋੜਾ ਜਿਹਾ ਲੇਟ ਆਇਆ ਵੋਟਾਂ ਨੇੜੇ ਆ ਗਈਆਂ
@SpeakigSoldierISShahi
@SpeakigSoldierISShahi 8 күн бұрын
ਦਿੱਲੀ ਵਿੱਚ ਵੋਟਾਂ 😂😂😂
@Naresh_tailor
@Naresh_tailor 8 күн бұрын
@SpeakigSoldierISShahi ਸਹੀ ਕਿਹਾ ਜੀ
@hellman1350
@hellman1350 8 күн бұрын
Bro apna indea ki swah kamyab hona … vota lai ahha sb krna pensa bc America china technology kd rhe ne apne alle rapist babe bahr kd rhe ne
@BalramDhaliwal-rb7no
@BalramDhaliwal-rb7no 8 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Naresh_tailor
@Naresh_tailor 8 күн бұрын
ਜੇ ਕਰ ਦਿੱਲੀ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਬਾਬਾ ਗੇਮ ਚੇਂਜਰ ਹੈ
@manpreetkaurkaur6117
@manpreetkaurkaur6117 7 күн бұрын
Sat shri.akal g ਸੰਧਾਵਾਲ਼ੀਅਾ ਜੀ ਤੇ ਬਾਠ ਸਾिਹਬ ਵੀਰ ਜੀ ਬਹੁਤ ਸੋਹਣੀ ਜਾਣਕਾਰੀ ਏ ਸਾਰੇ ਸਰੋिਤਅਾ ਨੂੰ ਸिਤ ਸਰੀ ਅਕਾਲ ਜੀ
@ParmjeetKaur-o1e
@ParmjeetKaur-o1e 8 күн бұрын
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@Naresh_tailor
@Naresh_tailor 8 күн бұрын
ਮੈਂ ਪਿਛਲੇ ਕੁਝ ਦਿਨਾਂ ਤੋਂ ਸੋਚ ਹੀ ਰਿਹਾ ਸੀ ਕਿ ਵੋਟਾਂ ਨੇੜੇ ਆ ਗਈਆਂ ਦਿੱਲੀ ਦੀਆਂ ਤੇ ਬਾਬਾ ਜੇਲੋਂ ਬਾਹਰ ਕਿਉਂ ਨਹੀਂ ਆਇਆ ਤੇ ਕੱਲ ਉਹ ਬਾਹਰ ਆ ਗਿਆ
@surinderkaur2100
@surinderkaur2100 6 күн бұрын
ਬਹੁਤ ਵਧੀਆ ਜੀ
@User.YouTube_creaters
@User.YouTube_creaters 8 күн бұрын
ਜਦੋਂ ਗੰਗਾ ਜੀ ਦਾ ਜਲ਼ ਇੰਨਾ ਪਵਿੱਤਰ ਹੈ ਤਾਂ ਕੁੰਭ ਚ ਲੋਕ *ਬਿਸਲੇਰੀ ਦਾ ਪਾਣੀ ਕਿਉਂ ਖਰੀਦ ਕੇ ਪੀਂਦੇ ਹਨ*
@deepak-fg3dk
@deepak-fg3dk 8 күн бұрын
Te je gurdwara vich pani pawiter a te loke pani kared ke kyu pende
@deepak-fg3dk
@deepak-fg3dk 8 күн бұрын
Tahuda kam hi ho gya bas hindu nu target Karo je koi bol da ni ta ma gurudawara nu v one respect Dena jene ke mandir nu
@ChananSingh-p3w
@ChananSingh-p3w 8 күн бұрын
ਤੂੰ ਸੁਣਿਆ ਵੇਖਿਆ ਨਹੀਂ, ਕਰੋਨਾ ਵਿੱਚ ਹਜਾਰਾਂ ਲਾਸ਼ਾ ਰੁੜ੍ਹ ਦਿਤੀਆਂ ਸਨ ਗੰਗਾ ਵਿਚ ,,, ਗਲ ਤਾਂ ਕੌੜੀ ਪਰ ਅਸਲ ਜਾਤ ਪਾਤ ਰਹਿਤ ਕੁੰਭ ਓਹੀ ਸੀ,,, ਰਾਮ ਤੇਰੀ ਗੰਗਾ ਮੈਲੀ ਜਾਂ ਜੋ ਮਰਜੀ ਸਮਜਾ ਲਾ ਵੀਰ,ਵਾਕਿਆ ਜਾਦ ਕਰਕੇ ਦੁੱਖ ਲਗਾ!
@ChananSingh-p3w
@ChananSingh-p3w 8 күн бұрын
​,,Insan lai koai dharam marha nhi,, sab ik ne, hm nhi chnge bura nhi koai,,,
@User.YouTube_creaters
@User.YouTube_creaters 7 күн бұрын
@@deepak-fg3dk ਵੀਰ ਜੀ ਮੈਂ ਤਾਂ ਸੱਚ ਬਿਆਨ ਕੀਤਾ ਹੈ ਮੈਨੂੰ ਅਫ਼ਸੋਸ ਹੈ ਤੁਸੀਂ ਮਾਈਂਡ ਕੀਤਾ
@SatnamSinghSivia
@SatnamSinghSivia 8 күн бұрын
❤ ਅਕਾਲੀ ਦਲ ਬੋਰਡ ਸੀ ਹੁਣ ਨਹੀਂ ਹੁਣ ਇਹ ਉਹ ਸਫੈਦੇ ਦਾ ਦਰਖਤ ਬਣ ਚੁੱਕਿਆ ਜਾ ਸੜਕ ਕੰਢੇ ਲੱਗਿਆ ਬਹੁਤ ਪੁਰਾਣਾ ਹੋ ਗਿਆ ਬੜਾ ਮੋਟਾ ਹੋ ਗਿਆ ਲੇਕਿਨ ਹੁਣ ਨਵੀਂ ਸੜਕ ਬਣਨ ਵੇਲੇ ਇਹਨੂੰ ਵੱਢਤਾ ਤੇ ਨਾ ਉਹਦਾ ਮੁੱਢ ਹਰਾ ਹੋ ਰਿਹਾ ਤੇ ਜਿਹੜਾ ਵੱਢਿਆ ਸੀ ਉਹ ਮੀਹ ਚ ਪਿਆ ਗਲੀ ਜਾਂਦਾ ਨਾ ਕੋਈ ਉਹਦੀ ਲੱਕੜ ਕਿਸੇ ਕੰਮ ਆ ਰਹੀ ਹੈ ਇਹ ਡੱਡੂਆਂ ਦੀ ਪੰਸੇਰੀ ਇਕੱਠੀ ਹੋਣੀ ਮੁਸ਼ਕਲ ਹੋ ਗਿਆ
@ParamjitSingh-f6c
@ParamjitSingh-f6c 8 күн бұрын
ਪੰਜਾਬ ਨੂੰ ਬਦਲਾਅ ਦੇ ਨਜਾਰੇ ਲੈਣ ਦਿਉ ਪੰਜਾਬਿਆਂ ਨੂੰ ਦਿੱਲੀ ਤਾ ਬੀ ਜੇ ਪੀ ਹੀ ਸਰਕਾਰ ਬਣਾਏਗੀ ਬਾਕੀ ਵੀਰ ਜੀ ਗੱਲ 8 ਫਰਵਰੀ ਨੂੰ ਹੀ ਕਰਨ ਦਾ ਫਾਇਦਾ ਹੋ ਸਕਦਾ ਮਾਫੀ ਮੰਗਣ ਨੂੰ ਨੇਤਾ ਮਸ਼ਹੂਰ ਨੇ ਝੂਠ ਬੋਲ ਦਿੰਦੇ ਨੇ ਕੋਟ ਜਾਣ ਤੋ ਬਾਦ ਮਾਫੀ ਮੰਗਦੇ ਨੇ ❤❤❤❤❤🙏🙏🙏🙏🙏
@BoharDhillon-hw3uc
@BoharDhillon-hw3uc 8 күн бұрын
Very Very good jop Sar ji 🙏🙏🙏🙏🙏
@MuhammadAfzal-ud5dk
@MuhammadAfzal-ud5dk 8 күн бұрын
❤ سدا جی یہ سکھوں کے ڈیرے بنا کر سکوں کو تقسیم دار تقسیم اور جتھے بندیاں تقسیم کی جارہی ہیں
@sawindersinghsandhu-zn2hy
@sawindersinghsandhu-zn2hy 7 күн бұрын
ਇਸ ਬੋਹੜ ਨੂੰ ਸਿਓਂਕ ਲੱਗ ਗਈ ਹੈ, ਜੋ ਇਸ ਨੂੰ ਦਿਨ ਬਦਿਨ ਘੁਣ ਵਾਂਗ ਖਾ ਰਹੀ ਹੈ ਅਤੇ ਜਿਸਦਾ ਇਲਾਜ ਜ਼ਰੂਰੀ ਹੈ
@balrajsinghgill2412
@balrajsinghgill2412 8 күн бұрын
ਬਾਈ ਜੀ ਉਸ ਟਾਈਮ ਬਹੁਤ ਘੱਟ ਕੋਈ ਡਿਪੋਰਟ ਹੋਏ ਹੋਣਗੇ ਟਰੰਪ ਜਿਹੜੇ ਆਪਣੇ ਦੇਸ਼ਾਂ ਵਿੱਚ ਕਰਾਇਮ ਕਰਕੇ ਗਏ ਨੇ ਬੰਦੇ ਮਾਰ ਕੇ ਅਮਰੀਕਾ ਵਿੱਚ ਲੁਕੇ ਨੇ ਰਿਫਿਊਜੀ ਕੇਸ ਲਾ ਕੇ ਬੈਠੇ ਨੇ ਉਹਨਾਂ ਨੂੰ ਜਰੂਰ ਡਿਪੋਟ ਕਰਨਾ ਚਾਹੀਦਾ
@AmarjeetChatha-nz5qd
@AmarjeetChatha-nz5qd 7 күн бұрын
ਜਿਹੜੇ.ਕਾਬਿਲ.ਇੰਡੀਅਨ.ਵਿਚ.ਬੈਠੈ.ਹੈ.ਪਾਰਲੀਮੈਂਟ.ਵਿਚ.ਵੀਥਕਰੀਭਨ.ਇਕ.ਸੌ.ਅਸੀ.ਹੈ.ਤੇਪੰਜਾਬ.ਦੇਹਾਤੀ.ਪੁਲੀਸ.ਵਾਲੇਅਆ.ਦੀਵਾਰਾਂ.ਨੂੰ.ਜਮਾਨਤੀ.ਹੁਰੀਅਤ.ਸੀਖਾ.ਦੇ.ਕਾਤਿਲ.ਦਨ.ਦਨਾਦਨ.ਫਿਰਦੇ..ਇਹ.ਦੇਸ.ਵਿਚ.ਹੁਸੇਵਾਲ.ਕਰੋ.ਫੜੇ.ਜਾਣਗੇ.ਮਿਲੇਗੀ.ਵੀ ਕਿ.ਨਹੀਪੇ,ਲਾ.ਇੰਡੀਅਨ.ਵਾਲੇ.ਕਾਤਲ.ਫੜੋ
@HarinderDaksh
@HarinderDaksh 7 күн бұрын
Very healthy discussion 👌
@gumitgill6406
@gumitgill6406 7 күн бұрын
Sat sri aakal brother
@ArshdeepSingh-oh4qk
@ArshdeepSingh-oh4qk 8 күн бұрын
Sgpc ਦੀਆਂ ਨਲਾਇਕੀਆਂ ਕਰਕੇ ਤਾਂ ਡੇਰੇ ਬਣੇ ਨੇ
@AmarjeetChatha-nz5qd
@AmarjeetChatha-nz5qd 7 күн бұрын
ਬਾਦਲ.ਗਦਾਰ.ਜਿਮੇਵਾਰ.ਸੀ.ਤੇ.ਹੈ
@harwindersinghsekhon3257
@harwindersinghsekhon3257 8 күн бұрын
ਸਤਿ ਸ਼੍ਰੀ ਅਕਾਲ ਜੀ 🙏
@navdeeprandhawa7689
@navdeeprandhawa7689 8 күн бұрын
ਚਪੜਾਸੀ ਦੀ ਨੋਕਰੀ ਲਈ ਇਹ ਪਹਿਲੀ ਵਾਰ ਨਹੀਂ ਹੋਇਆ, ਇਕ ਵਾਰ ਉੱਤਰ ਪ੍ਰਦੇਸ਼ ਵਿੱਚ ਵੀ peon ਦੀ 200 ਅਸਾਮੀਆਂ ਵਾਸਤੇ 7500 ਲੋਕਾਂ ਨੇ apply ਕੀਤਾ ਸੀ ਜਿਸ ਵਿਚ ਬਹੁਤ ਵਁਡੀਆਂ ਵਁਡੀਆਂ ਡਿਗਰੀਆਂ ਵੀ ਸੀ
@jagtarsingh3961
@jagtarsingh3961 8 күн бұрын
Deep barar than to you for good vicar
@JagtarGill-u1z
@JagtarGill-u1z 8 күн бұрын
Very good ji bath shiab and sindawela Shihab ji thanks v rano the payal disaster ludhiana Punjab good morning
@gurbindersingh8610
@gurbindersingh8610 8 күн бұрын
9 ਵਾਰ ਨਹੀਂ 12 ਵੀ ਵਾਰ ਪ੍ਰੈੱਸ+ ਫਰਲੌ
@paramjitdhamrait5185
@paramjitdhamrait5185 7 күн бұрын
Waheguru ji bless you both.
@sidhudhurkotia9919
@sidhudhurkotia9919 8 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@darbarasingh6553
@darbarasingh6553 7 күн бұрын
Sat shri Akaal Firozpur 2
@akalroopsingh2053
@akalroopsingh2053 8 күн бұрын
Every country has right o secure his country and border
@jagsirsinghsidhu
@jagsirsinghsidhu 8 күн бұрын
ਸੱਤ ਸ੍ੀ ਆਕਾਲ ਜੀ🙏🙏🙏
@ChananSingh-p3w
@ChananSingh-p3w 8 күн бұрын
ਵੀਰ 104ਸਾਲ ਦੇ ਲੰਮੇ ਸਫ਼ਰ ਵਿਚ ਅਕਾਲੀ ਦਲ ਦੇ ਵਰਕਰਾਂ ਨੇ ਬੜੀਆਂ ਕੁਰਬਾਨੀਆਂ , ਬਾਦਲ ਸਾਹਿਬ ਦੀ ਰਹਿਨੁਮਾਈ ਵਿਚ ਕੀਤੀਆਂ,, ਪਰ ਕਿਸੇ ਵਰਕਰ ਨੂੰ ਉਂਗਣ ਨਹੀਂ ਦਿਤਾ,, ਜੇ ਕੋਈ ਵਰਕਰ ਹਿੰਮਤ ਕਰਕੇ ਉਗ ਪਿਆ,, ਓਹਦੀ ਕਿਸਮਤ, ਇਹ ਸੇਬ ਵਰਗੀ ਸੋਹਣੀ,, ਸੀ,, ਬਾਦਲ ਸਾਹਿਬ ਨੇ ,, ਜੋ 1978 ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਦਾ ਸਾਥ ਦੇਣ ਕਾਰਨ ਜੋ ਕੁਝ ਹੋਇਆ ਬਿਆਨ ਕਰਨ ਤੋਂ ਬਾਹਰ ਹੈ,, ਗਲ ਕੀ ਸੇਬ ਦਾਗੀ ਹੋ ਗਿਆ,! ਦਾਗੀ ਹਿਸਾ ਸੇਬ ਨਾਲੋਂ ਅੱਜ ਤਕ ਕੋਈ,, ਜਾਂ,ਕਿਸੇ ਦੀ ਹਿੰਮਤ ਨਹੀਂ ਕਰ ਸਕਿਆ ਦਾਗੀ ਹਿਸਾ ਸੇਬ ਨਾਲੋਂ ਅਡ ਕਰਕੇ ਬਾਕੀ ਸੇਬ ਬਚਾਇਆ ਜਾ ਸਕੇ ,,ਪਰ ਸੇਬ ਦਾ ਗਲਿਆ ਹਿਸਾ ਸੇਬ ਨਹੀਂ ਅਡ ਹੋਇਆ,,,,, ਕਈ ਹੱਥ ਖੜ੍ਹੇ ਕਰਗੇ ਕਈਆਂ ਗਲਿਆ ਸੇਬ ਕਈਆਂ ਦੇ ਸੰਗ ਚਾ ਫਸ ਗਿਆ,, 104ਸਾਲ ਪੁਰਾਣੀ ਪਾਰਟੀ ਨੇ ਖਰੀਦਿਆ ਸੁੱਟ ਵੀ ਨਹੀਂ ਸਕਦੇ ਰੂੜੀ ਤੇ,, ਇਕ ਸੇਬ ਨੇ ਸਾਰਿਆਂ ਨੂੰ ਵਿਚੇ ਮੀਡੀਆ ਨੂੰ ਵੀ ਵਖਤ ਪਾਇਆ,,,,,,,, ਅਕਾਲੀ ਦਲ ਪਾਰਟੀ ਸਤਿਕਾਰ ਜੋਗ ਹੈ,, ਵਿਚਲੇ ਸੇਬ ਕੁਝ ਨੂੰ ਸ਼ੱਡ ਕੇ ਨਹੀਂ ?
@rajinderkaur-lx2io
@rajinderkaur-lx2io 7 күн бұрын
ਅੰਨਿਆਂ ਨੂੰ ਪਤਾ ਨਹੀਂ ਸੀ ਐਨੀ ਉਚੀ ਸਟੇਜ ਕਿਉਂ ਬਣਾਈ ਫਿਰ ਪੱਕੀ ਪੌੜੀ ਬਣਾ ਦਿੰਦੇ। ਨਾ ਸਾਰੇ ਈ ਮੂਰਖ ਸੀ। ਭਲਾ ਕੀ ਮੋਦੀ ਨੂੰ ਨਹੀਂ ਸੀ ਪੁਛ ਸਕਦੇ ਸੀ ਕਿਉਂਕਿ ਉਹ ••••••? ਸਭ ਜਾਣਦੇ ਨੇ
@kabalsingh8560
@kabalsingh8560 7 күн бұрын
ਨਾ ਤੇ ਕਿਸੇ ਸਿਖਾ ਦੇ ਕੇਸ ਵਿਚ ਬਾਬਾ ਅੰਦਰ ਹੋਆ ਹੈ,ਨਾ ਹੀ ਏਸ ਦੇਸ਼ ਵਿਚ ਕੱਟ ਗਿਣਤੀ ਨੁ ਏਨਸਾਫ ਮਿਲਦਾ ਹੈ ਨਾ ਮਿਲੁ ਰਾਜ ਵੋਟ ਦਾ ਹੈ ਜਿਸ ਕੋਲ ਵੋਟ, ੳਸ ਦਾਆਲ
@harinderpalsingh4536
@harinderpalsingh4536 8 күн бұрын
ਬਾਠ ਜੀ ਤੇ ਸੰਧਾਵਾਲੀਆ ਜੀ ਸਤਿ ਸ੍ਰੀ ਅਕਾਲ ਜੀ👍👍
@batthchannel4612
@batthchannel4612 8 күн бұрын
ਗੁਰਪ੍ਰੀਤ ਸਿੰਘ ਸੰਧਾਵਾਲੀਆ ਦਾ ਯਾਰ ਟਰੰਪ ਅੰਕਲ
@Tejabhodi
@Tejabhodi 8 күн бұрын
ਬਾਠਾਂ ਤੇਰੀਆਂ ਗੱਲਾਂ ਵਿਚ ਆ ਕੇ ਝਾੜੂ ਨੂੰ ਵੋਟ ਪਾਈ ਸੀ , ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਆ ਕੋਈ ਹਾਲ ਨਹੀਂ ਪਿੰਡ ਦਾ ਨਸ਼ਾ ਬਹੁਤ ਵੱਧ ਗਿਆ ਕਈ ਮੁੰਡੇ ਮਰ ਗੇ ਵਿਚਾਰੇ, ਤੁਸੀਂ ਮੂਰਖਾਂ ਵਾਂਗੂ ਦੰਦ ਕੱਢ ਦੇ ਰਹਿੰਦੇ ਹੋ ਇੱਥੇ,ਲਾਓ ਹੁਣ ਖ਼ਬਰਾਂ ਕੇ ਡਰ ਲਗਦਾ ਚੈਨਲ ਨਾ ਬੰਦ ਕਰ ਦੇਣ
@jarriaUk
@jarriaUk 4 күн бұрын
@baldevsingh8255
@baldevsingh8255 8 күн бұрын
ਲੋਕ ਅੰਨ੍ਹੇ ਭਗਤ ਹਨ ਅੰਨ੍ਹੇ ਭਗਤ ਕਿਸੇ ਨੂੰ ਨਹੀਂ ਪੁੱਛਦੇ ਕਿ ਤੁਸੀਂ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਦੇ ਅਸੀਂ ਤੁਹਾਡੇ ਮੈਂਬਰ ਨਹੀਂ ਬਣਦੇ। ਬੱਸ ਚੁੱਪ ਚਾਪ ਮੈਂਬਰ ਬਣ ਜਾਣਗੇ।
@luckysaini6219
@luckysaini6219 8 күн бұрын
Bath saab power 💪🏻 is most 💥 powerful weapon 💀☠️😵‍💫
@pargatsingh6705
@pargatsingh6705 7 күн бұрын
ਸਭ ਖਰੀਦੇ ਹੋਏ ਨੇ ਜੱਜ ਮੱਤਰੀ ਡਿਕਟੇਟਰਸ਼ਿਪ ਹੈ ਲੋਕ ਰਾਜ ਨਹੀ ਸਰਮ ਕਿਸੇ ਦੇ ਨੇੜੇ ਤੇੜੇ‌ ਨਹੀ ਹੋ
@MalkitSingh-nl1sg
@MalkitSingh-nl1sg 7 күн бұрын
ਭਾਰਤ ਦੇ ਵਿੱਚ ਕਨੂੰਨ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਜੀ
@bhupendersingh5524
@bhupendersingh5524 8 күн бұрын
Sat shri akal ❤ janab dono Veera nu.
@Harman_singh564
@Harman_singh564 8 күн бұрын
Santokh Singh. Good job
@SandeepSingh-wv7hx
@SandeepSingh-wv7hx 8 күн бұрын
ਬਾਠ ਸਾਹਿਬ ਰਾਮ ਰਹੀਮ ਨੂੰ ਬਾਬਾ ਨਾ ਕਿਆ ਕਰੋ
@ManpreetSandhu-ic8ms
@ManpreetSandhu-ic8ms 8 күн бұрын
Sat shree akal ji
@manjeetkaurgill3925
@manjeetkaurgill3925 8 күн бұрын
Sade koi v sarkar aa jaya. Kise ne Sade youth bare nahi sochna. Es ly eh Maa Baap nu chayida ke apne bacha bare theek rasta dakhan. Aj kal de bacha v bahar bhajan nu hi tyar hun. Es ly Kush ni hona. Rab hi rakha
@Harjinder-z3q
@Harjinder-z3q 8 күн бұрын
Good veer g
@HarjeetSinghGill1
@HarjeetSinghGill1 7 күн бұрын
🙏🏻👍🌾🚜♥️🙏🏻
@darshansidhu7026
@darshansidhu7026 8 күн бұрын
Good news
@DesRaj-jf5ek
@DesRaj-jf5ek 8 күн бұрын
Good job 🙏🙏
@PremPal-rg7jx
@PremPal-rg7jx 8 күн бұрын
Sandhawaliea and parmjeet ji sat shri akal ji
@jagjeetsinghrajputpawar8678
@jagjeetsinghrajputpawar8678 7 күн бұрын
Good trump good
@Prince-bu3ir
@Prince-bu3ir 8 күн бұрын
Good info
@TarsemSingh-f8d
@TarsemSingh-f8d 8 күн бұрын
ਬਹੂਤ ਬਧਿਆ ਵਿਚਾਰ ਹੈ
@GautamKumar-bk3vq
@GautamKumar-bk3vq 8 күн бұрын
Good
@jogindermann522
@jogindermann522 8 күн бұрын
🙏🙏
@karamjitsingh1588
@karamjitsingh1588 8 күн бұрын
ਐਨੀ ਬੇਅਦਬੀ ਕਰਨ ਕਰਾਉਣ ਦੇ ਬਾਵਜੂਦ ਜੇ ਸਿੱਖ ਹਾਲੇ ਵੀ ਬਾਦਲ ਪਰਿਵਾਰ ਦੇ ਸੋਹਲੇ ਗਾ ਸਕਦੇ ਹਨ ਤਾਂ ਸੌਦਾ ਸਾਧ ਦੇ ਪਰੇਮੀ ਕਿਉਂ ਨਾ ਨਾਲ ਖੜਨ, ਗੱਲ ਤਾਂ ਨੈਤਿਕਤਾ ਖਤਮ ਹੋਣ ਕਰਕੇ ਹੈ
@jagdipsingh2829
@jagdipsingh2829 8 күн бұрын
Good program
@jagjeetsinghrajputpawar8678
@jagjeetsinghrajputpawar8678 7 күн бұрын
Good trump o lok dikhi San ana loka teo
@gurcharankulana
@gurcharankulana 8 күн бұрын
ਮਾੜੇ ਆਚਰਨ ਕਰਕੇ ਅੰਦਰ ਗਿਆ ਚੰਗੇ ਆਚਰਨ ਕਰਕੇ ਵਾਹਰ ਆਉਦਾ ਹੈ
@jatendersingh3596
@jatendersingh3596 8 күн бұрын
Sat Shri akal 22 ji
@KulwinderSingh-zv1tx
@KulwinderSingh-zv1tx 8 күн бұрын
Good morning g 🙏🌹🌹😊 Banga
@bsmaan5247
@bsmaan5247 8 күн бұрын
🙏🙏🙏🙏🙏
@ManjitSingh-ey5gv
@ManjitSingh-ey5gv 8 күн бұрын
Good morning ji ❤❤❤
@lakhbirsinghkhatra917
@lakhbirsinghkhatra917 7 күн бұрын
Bhat, ji u know, how many appeared in UP😢
@gurmukhsingh708
@gurmukhsingh708 8 күн бұрын
ਵੀਰ ਜੀ ਪੰਜਾਬ ਵਿੱਚ ਜਿੰਨਾ ਚਿਰ ਫ਼ਰੀ ਦੀਆਂ ਚਿਜਾ ਬੰਦ ਨਹੀਂ ਹੁੰਦੀਆਂ ਉਣਾ ਚਿਰ ਸਰਕਾਰਾਂ ਨੌਕਰੀ ਨਹੀਂ ਦੇ ਸਕਦੀਆਂ
@harbhajansingh4281
@harbhajansingh4281 7 күн бұрын
Naukriya te AAP bahut de rahi hai hor ki chahunde ho.
@harbhajansingh4281
@harbhajansingh4281 7 күн бұрын
Sukhe amli ne kehdiya free chieza dittiya c te kam v koi nahi keeta siwaye luttan de.
@MuhammadAfzal-ud5dk
@MuhammadAfzal-ud5dk 8 күн бұрын
❤ سردار جی پہلے میں نے میسج کیا تھا رام رحیم کو سکھوں کے مذہب میں اضافہ سکھوں کو تقسیم کرنے کے لئے مذہب کی اڑ میں اسے پیدا کیا گیا ہے اور وہ گروپ بندی پیدا کرے گا جے سب حکومت کے کارنامے ہیں
@jasrajsahi7033
@jasrajsahi7033 8 күн бұрын
12 ਵਾਰੀ ਬਾਹਰ ਆ ਗਿਐ ਪੈਰੋਲ ਤੇ
@HarjeetSinghGill1
@HarjeetSinghGill1 7 күн бұрын
❤😂
@tejinderhayer8325
@tejinderhayer8325 8 күн бұрын
Bath Sahib v Sandhawalia walea Patkea banana nu tiyaar.
@KaramjitSingh-tl6td
@KaramjitSingh-tl6td 8 күн бұрын
Hanji gal krni c
@lakhbirsinghkhatra917
@lakhbirsinghkhatra917 7 күн бұрын
Sadhawalia ji, work complete jobs sign by government employees and officers 😂
@SatinderPal-g3s
@SatinderPal-g3s 8 күн бұрын
SANDHA Walia Exchange coat with Bath
@KaramjitSingh-tl6td
@KaramjitSingh-tl6td 8 күн бұрын
Indian 10/june/1972 Indian and American business executive
@KaramjitSingh-tl6td
@KaramjitSingh-tl6td 8 күн бұрын
ਕਰਾਓ ਮੇਰੀ ਕਾਲ
@narinderpalsingh8487
@narinderpalsingh8487 8 күн бұрын
ਪੰਜਾਬੀਓ ਸੁਧਰੋ
@amarnathsinghal1660
@amarnathsinghal1660 8 күн бұрын
Is anybody listening.The doers are ignoring.
@LakhwinderSingh-he3vh
@LakhwinderSingh-he3vh 7 күн бұрын
12 var ae gea bar
@blessedsoul8734
@blessedsoul8734 8 күн бұрын
There is no rule or regulations
@robertdass7760
@robertdass7760 7 күн бұрын
I saw your movie snowman
@Karmjitkaur-gk1xq
@Karmjitkaur-gk1xq 8 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@KaramjitSingh-tl6td
@KaramjitSingh-tl6td 8 күн бұрын
Ssa ਭੇਨ ਮੇਰੀ ਗੱਲ ਸੁਣੋ
@KaramjitSingh-tl6td
@KaramjitSingh-tl6td 8 күн бұрын
Tusi AI google dekho kina galaat bolda ohh hindi bich sade shaheed singha te guru's de shebjazzade te
@KaramjitSingh-tl6td
@KaramjitSingh-tl6td 8 күн бұрын
Google de CEO sundar pichai nu 2 mail kitiya ta ohne 1705 7 December sikh history main page toh gayab kr dita
@Karmjitkaur-gk1xq
@Karmjitkaur-gk1xq 8 күн бұрын
@KaramjitSingh-tl6td 🤔🤔
@KaramjitSingh-tl6td
@KaramjitSingh-tl6td 8 күн бұрын
ਮੇਰੇ ਨਾਲ ਗੱਲ ਕਰੋ
@Surjeetsingh-f3p
@Surjeetsingh-f3p 8 күн бұрын
Punjab.de.loka.di.mansikta.free.mang.k.khan.wali.hai.nit.dharne.mujahre.koi.akl.nahi.trakki.kitho.
@sandujatt
@sandujatt 8 күн бұрын
Beabdi Tusi khud kite nirankaria nall panga Tusi Radha suwami nal panga ab isai hit list
@jagdishpuri5366
@jagdishpuri5366 8 күн бұрын
Bharat America to bande len to na kar he nai c sakda kyu k hun bharat ne v Bangladeshis kadne ne karvai chal v rahi hai thodi slow hai par hun shayad tezi aave gee
@KaramjitSingh-tl6td
@KaramjitSingh-tl6td 8 күн бұрын
Main ceo sundar pichai nu mail kitit
@babybajwa1419
@babybajwa1419 8 күн бұрын
Kachai many Duck if don't seting. Don't waerybut people punjab Government Cannot proud
@KaramjitSingh-tl6td
@KaramjitSingh-tl6td 8 күн бұрын
Sade sikh dharam nu kaun kaun support krda
@KaramjitSingh-tl6td
@KaramjitSingh-tl6td 8 күн бұрын
Maharaaj google te sikha da itihaas galat bolde ne 😊
@DineshSharma-zo6ou
@DineshSharma-zo6ou 7 күн бұрын
Baba te beadbe bare gaal karo ji......beadbe kis ne karbaye se daso ta jara...
Ful Video ☝🏻☝🏻☝🏻
1:01
Arkeolog
Рет қаралды 14 МЛН
Their Boat Engine Fell Off
0:13
Newsflare
Рет қаралды 15 МЛН