Prime Focus (1876)

  Рет қаралды 122,008

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #parkashbadal #parkashsinghbadal #parkashsinghbadaldeath
Subscribe To Prime Asia TV Canada :- goo.gl/TYnf9u
#parkashsinghbadaltodaynews #parkashsinghbadalinterview #parkashsinghbadaloldvideo #parkashsinghbadalspeech #parkashsinghbadaltodaynewsrip #parkashsinghbadalbiography #parkashsinghbadallatestnews
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Prime Focus (1876) || Parkash Singh Badal ਸਫ਼ਾਰੀ ਸੂਟ ਤੋਂ ਕੁੜਤੇ ਪਜਾਮੇ ਤੱਕ || 25-April-2023
Content Copyright @ Prime Asia TV Canada

Пікірлер: 204
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurdeepmand9302
@gurdeepmand9302 Жыл бұрын
ਆਮ ਕਿਸਾਨ ਤੋਂ ਰੈਡੀਸਨ ਹੋਟਲ , ਵੋਲਵੋ ਬੱਸਾਂ,ਪੀਟੀਸੀ , ਅਤੇ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਕਿਵੇਂ ਬਣਿਆ ਇਸ ਵਾਰੇ ਵੀ ਜ਼ਰੂਰ ਦੱਸਿਓ
@1sukhman
@1sukhman Жыл бұрын
ਇਹ ਨੇ ਇਹ ਨੀ ਦਸਣਾ।
@harjotkaur4879
@harjotkaur4879 Жыл бұрын
💯 true
@GurpreetSingh-ei6tl
@GurpreetSingh-ei6tl Жыл бұрын
ਇਹਦੀ ਆਤਮਾ ਨੂੰ ਸਾਂਤੀ ਨਹੀ ਮਿਲਣੀ ਲੋਕੋ,,,ਕਿਉ ਕਿ ਤੁਸੀ ਇਹਨੂੰ "ਇਕ ਮੋਕਾ ਹੋਰ" ਨਹੀ ਦਿੱਤਾ ਸੀ:face-purple-smiling-fangs:
@ranjitsokhal6236
@ranjitsokhal6236 Жыл бұрын
ਦੋਨਾਂ ਵੀਰਾਂ ਨੂੰ ਬਹੁਤ ਸਤਿਕਾਰ ਸਾਹਿਤ ਸਤਿ ਸਿਰੀ ਅਕਾਲ !!! ਇਹ ਗੱਲ ਤੁਹਾਡੀ ਦਰੁੱਸਤ ਹੈ ਵੀਰ ਜੀਓ , ਕਿ ਇਨਸਾਨ ਨੇ ਇਕ ਦਿਨ ਜਹਾਨੋਂ ਕੂਚ ਕਰ ਜਾਣਾ ਹੈ !! ਪਰੰਤੂ ਆਪਾਂ ਸਾਰੇ ਇਕ ਗੱਲ ਜਾਣਦੇ ਹਾਂ ਕਿ ਜ਼ਿੰਦਗੀ ਸਾਨੂੰ ਦੁਬਾਰਾ ਨਹੀਂ ਜੇ ਮਿਲਣੀ ,,, ਅਗਰ ਮਿਲ ਵੀ ਗਈ ,,,,,, ਤਾਂ ਕੰਮ ਸੇ ਕੰਮ ਇਹਨਾਂ ਮਹੱਲਾਂ ਵਿੱਚ ਅਸੀਂ ਆ ਕੇ ਨਹੀਂ ਬੈਠਾਂਗੇ , ਜਿੰਨਾ ਵਿੱਚ ਬੈਠੇ ਹਾਂ !! ਇਹ ਗੱਲ ਤਾਂ ਪੱਕੀ ਐ !!! ਮੇਰਾ ਵਿਚਾਰ ਇਹ ਹੈ ਕਿ ਦੁਨੀਆਂ ਤਾਂ ਹਰੇਕ ਇਨਸਾਨ ਨੂੰ ਯਾਦ ਕਰੂਗੀ, ਉਸਦੇ ਜਹਾਨੋਂ ਤੁਰ ਜਾਣ ਤੋਂ ਬਾਅਦ!! ਜਾਂ ਸਤਿਕਾਰ ਨਾਲ ਅਤੇ ਜਾਂ ਫਿਰ ਦੂਸਰੇ ਤਰੀਕੇ ਨਾਲ !! ਅਗਰ ਦੁਨੀਆਂ ਸਾਡੇ ਮਰਣ ਤੋਂ ਬਾਅਦ ਵੀ ਸਾਨੂੰ ਗਾਲੀ ਗਲੋਚ ਕਰਦੀ ਰਹੀ ,,,,,,ਤਾਂ ਫਿਰ ਲੱਖ ਲਾਹਨਤ ਹੈ ਸਾਡੀ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ !!! ਬੇਸ਼ੱਕ ਅਸੀਂ ਕਿੰਨੇ ਅਤੇ ਕਿੱਡੇ ਵੱਡੇ ਬਾਦਸ਼ਾਹ ਕਿਉਂ ਨਾ ਹੋਈਏ !!! ਰਹੀ ਗੱਲ ਸਤਿਕਾਰ ਯੋਗ ਵੱਡੇ ਬਾਦਲ ਸਾਹਿਬ ਜੀ ਦੀ ,,,,, ਬੇਸ਼ੱਕ ਉਹਨਾਂ ਨੇ ਏਨਾ ਲੰਬਾ ਅਰਸਾ ਰਾਜ ਸੱਤਾ ਦਾ ਅਨੰਦ ਮਾਣਿਆ ,, ,,,ਸਾਨੂੰ ਗ਼ਰੀਬਾਂ ਨੂੰ ਉਸਦਾ ਕੀ ਭਾਅ ਭਾੜਾ !! ਲੇਕਿਨ ਆਖਰੀ ਵਕਤ "ਅਗਰ" ਉਹਨਾਂ ਦਾ ਨਾਂਅ ਧੰਨ ਧੰਨ ਸਾਹਿਬ ਸਿਰੀ ਗੁਰੂ ਗਰੰਥ ਜੀ ਦੀ ਬੇਅਦਬੀ ਵਿੱਚ ਆਉਂਦਾ ਹੈ ਤਾਂ ਬਹੁਤ ਲਾਹਨਤ ਵਾਲੀ ਗੱਲ ਹੋਊਗੀ !!! ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਿਸਾਹ,ਦੀਨ ਦੂਨੀਆ ਦੇ ਮਾਲਿਕ ਨਾਲ ਏਹੋ ਜਿਹੀ ਬਦਸਲੂਕੀ ਲਈ ਕੋਈ ਵੀ ਸਹਿਮਤ ਨਹੀਂ ਹੋਊਗਾ ,,, !!! ਫਿਰ ਤਾਂ ਓਹੋ ਗੱਲ ਹੋਣੀ ਏ ,,,,"" ਤਪੋਂ ਰਾਜ,,ਰਾਜੋਂ ਨਰਕ !! ਇਹ ਇਕ ਵਿਚਾਰ ਐ ,, ਸਹਿਮਤੀ ਅਸਹਿਮਤੀ ਹੋ ਸਕਦੀ ਹੈ !!!!! ਪਰ ਸਤਿਗੁਰੂ ਦੀ ਨਿਰਾਦਰੀ ,,,,,,,,ਬਿਲਕੁਲ ਵੀ ਮੰਨਜ਼ੂਰ ਨਹੀਂ ਜੀ !!!!! ਉਹਨਾਂ ਦੀ ਸਿਆਸਤ ਉਹਨਾਂ ਨੂੰ ਮੁਬਾਰਕ !! 🙏🌹🌷❤️🌹🙏
@ravithind5005
@ravithind5005 Жыл бұрын
ਬਾਈ ਜੀ ,ਮਣ ਦੁੱਧ ਦਾ ਕੱਟੇ ਨੂੰ ਕੀ ਫ਼ੈਇਦਾ। ਸੀ ਤਕੜਾ ਸਿਆਸਤਦਾਨ ਪਰ ਆਪਣਾ ਕੀ ਲੋਟ ਹੋਇਆ। ਚਲੋ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਸਕੂਨ ਦੇਣ, ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।।
@harjindersinghThind4507
@harjindersinghThind4507 Жыл бұрын
ਦੋਸਤੋ ਜੋ ਵੀ ਦੁਨੀਆਂ ਤੇ ਆਇਆ ਹੈ ਉਸ ਨੇ ਜਾਣਾ ਜ਼ਰੂਰ ਹੈ ‌। ਪਰ ਪ੍ਰਮਾਤਮਾ ਅੱਗੇ🙏🙏 ਅਰਦਾਸ ਕਰੋ ਕਿ 95 ਸਾਲਾਂ ਦੀ ਉਮਰ ਤੱਕ ਵੱਡੇ ਬਾਦਲ ਦੀ ਤਰ੍ਹਾਂ ਆਪਣੇ ਪੈਰਾਂ ਤੇ ਤੁਰਦੇ ਫਿਰਦੇ, ਖਾਂਦੇ ਪੀਂਦੇ ਮੌਤ ਆਵੇ।
@ratwindersingh5692
@ratwindersingh5692 Жыл бұрын
No commeny
@HarjitSingh-iv2ez
@HarjitSingh-iv2ez Жыл бұрын
Right
@simma1328
@simma1328 Жыл бұрын
ਚਾਹੇ ਕੁਸ ਵੀ ਅਾ ਪਰ ਆਪਣੇ ਆਪ 'ਚ ਇੱਕ ਜਾਣਕਾਰੀ ਸੰਗ੍ਰਹਿ ਤੁਰਗਿਆ 🙏🙏🙏 7 ਦਹਾਕਿਆਂ ਦਾ ਰਾਜਨੀਤਿਕ ਦੌਰ ਚਲਗਿਆ
@sandhujatt1362
@sandhujatt1362 Жыл бұрын
ਚਾਰ ਦਿਨ ਪਹਿਲਾਂ ਪੰਜਾਬ ਦੇ 4 ਫੌਜੀ ਜਵਾਨ ਚੜਦੀ ਜਵਾਨੀ ਵਿੱਚ ਦੇਸ਼ ਦੀ ਖਾਤਿਰ ਸ਼ਹੀਦ ਹੌਗੇ ੳੁਹਨੂੰ ਲੲੀ ਕੌੲੀ ਸੌਗ ਨਹੀ ਪਰ 95 ਸਾਲ ਦੇ ਬੁੱਢੇ ਲੲੀ 2 ਦਿਨ ਦਾ ਸੌਗ ਨਾਲ ਸਰਕਾਰੀ ਛੁੱਟੀ?
@ManjeetKaur-dz4us
@ManjeetKaur-dz4us Жыл бұрын
ਵਾਹਿਗੁਰੂ ਜੀ। 🙏🙏
@products03
@products03 Жыл бұрын
Salute hai bapu nu ji
@harpreetaulakh9713
@harpreetaulakh9713 Жыл бұрын
ਸਾਰੇ ਪ੍ਰੀਵਾਰ ਦੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ❤❤
@KaranSandhu-ez3jc
@KaranSandhu-ez3jc Жыл бұрын
ਮੇਰੇ ਪਿੰਡ ਦੇ ਚੇਅਰਮੈਨ ਨੂੰ ਲੋਕ ਬਹੁਤ ਮਾੜਾ ਬੋਲਦੇ ਹੁੰਦੇ ਸੀ ਇਹਥੋ ਤੱਕ ਕਹਿਦੇ ਸੀ ਕੀੜੇ ਪੈਕੇ ਮਰਨਾਂ ਪਰ ਨਹੀਂ ਉਹ ਜਦੋਂ ਮਰਿਆ ਗੁਰਦੁਆਰਾ ਸਾਹਿਬ ਵਿਖੇ ਮੇਲਾ ਸੀ ਮੱਥਾਂ ਟੇਕਣ ਗਿਆ ਉਹਥੇ ਮੱਥਾਂ ਟੇਕਦਿਆ ਮੌਤ ਹੋਈ ਸੀ
@harjindersinghThind4507
@harjindersinghThind4507 Жыл бұрын
ਵੀਰ ਮੇਰੇ ਤਾਇਆ ਜੀ ਨੂੰ ਸਾਰਾਂ ਪਿੰਡ ਗਾਲ਼ਾਂ ਕੱਢਦਾ ਸੀ। ਕਿਉਂਕਿ ਉਹ ਚੁਗਲੀਆਂ ਕਰਕੇ ਲੋਕਾਂ ਨੂੰ ਆਪਸ ਵਿੱਚ ਫੁੱਟ ਪਾਉਣ ਦਾ ਕੰਮ ਕਰਦਾ ਸੀ। ਪਰ 1995 ਵਿੱਚ ਜਦੋ ਮਰਿਆ ਹੇਮਕੁੰਟ ਸਾਹਿਬ ਮੱਥਾ ਟੇਕਣ ਲਈ ਗਏ ਸੀ । ਗੋਬਿੰਦ ਘਾਟ ਤੋਂ ਅੱਗੇ ਜਾਣ ਲਈ ਮੈਂ ਖੁਦ ਉਹ ਬਿਰਦ ਹੋਣ ਕਾਰਨ ਉਹਨਾਂ ਨੂੰ ਘੋੜੇ ਤੇ ਬਿਠਾ ਰਿਹਾ ਸੀ । ਤਾਂ ਉਸ ਨੇ ਸੁਆਸ ਤਿਆਗ ਦਿੱਤੇ। ਮੈਨੂੰ ਯਾਤਰਾ ਵਿੱਚ ਛੱਡ ਕੇ ਮ੍ਰਿਤਕ ਦੇਹ ਘਰ ਤੱਕ ਲੈ ਕੇ ਆਉਣਾ ਪਿਆ ਸੀ। ਬਹੁਤ ਵਾਰ ਵੇਖਿਆ ਹੈ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਬੁਰੇ ਲੋਕਾਂ ਦੀ ਆਸਾਨੀ ਨਾਲ ਮੌਤ ਹੋ ਜਾਂਦੀ ਹੈ। ਅਤੇ ਚੰਗੇ ਲੋਕਾਂ ਦੀ ਕਈ ਕਈ ਮਹੀਨੇ ਮੰਜ਼ੇ ਤੇ ਤੜਫ਼ ਤੜਫ਼ ਕੇ ਮੌਤ ਹੁੰਦੀ ਹੈ।💯💯💯
@BaldevSingh-eb7by
@BaldevSingh-eb7by Жыл бұрын
ਵਾਹਿਗੁਰੂ ਬਾਪੂ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਪਿਛੋਕੜ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ
@narinderbrah4409
@narinderbrah4409 Жыл бұрын
ਬਾਠ ਸਾਬ ਪੰਜਾਬ ਨਸੇਆ ਚ ਜਾਦਾ ਵੀ ਦੇਖੇਆ ਪੰਜਾਬ ਸਿਰ ਕਰਜਾ ਚੜਦਾ ਵੀ ਦੇਖੇਆ ਬੇਰੋਜਗਾਰ ਪੰਜਾਬ ਵੀ ਦੇਖੇਆ ਤੇ ਆਪਣੇ ਪਰਵਾਰ ਚ ਪੇਸੈ ਦਾ ਵਾਧਾ ਵੀ ਦੇਖੇਆ
@gurmeetsinghbhoma5068
@gurmeetsinghbhoma5068 Жыл бұрын
ਸਰਦਾਰ ਪਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਧੁਰਾ ਸਨ
@jogasingh2145
@jogasingh2145 Жыл бұрын
ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਹੀ ਪੰਜਾਬ ਵਿਚ ਤਰੱਕੀ, ਤਬਦੀਲੀ ਕੀਤੀ ਜਿਸਦਾ ਅਨੰਦ ਪੰਜਾਬ ਦੇ ਲੋਕ ਮਾਣਦੇ ਹਨ, ਗਰੀਬ, ਕਿਸਾਨ, ਮਜ਼ਦੂਰ, ਮੁਲਾਜ਼ਮ ਆਦਿ ਸਕੀਮਾਂ ਬਾਦਲ ਪਰਿਵਾਰ ਵਿਚ ਸ਼ੁਰੂ ਕਰੀਆਂ, ਬੱਚੀਆਂ ਲਈ, ਕੁੜੀਆ ਲਈ ਸਗਨ, ਸਾਇਕਲ, ਪੜ੍ਹਾਈ ਸਕੀਮਾਂ, ਗਰੀਬ ਲੋਕ ਆਟਾ ਦਾਲ ਸਕੀਮ ਤਹਿਤ ਗਰੀਬ ਲੋੜਵੰਦ ਘਰਾਂ ਦੇ ਚੁਲੇ ਚੱਲਦੇ। ਪਿੰਡਾਂ ਨਾਲ ਜੁੜੇ, ਲੋਕਾਂ ਨਾਲ ਜੁੜੇ, ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਨਵੀਂ ਸ਼ੁਰੂਆਤ ਬਾਦਲ ਸਾਹਿਬ ਨੇ ਕਰੀ। ।
@1sukhman
@1sukhman Жыл бұрын
ਅਕਾਲ ਤਖਤ ਸਾਹਿਬ ਤੇ ਹਮਲੇ ਦਾ ਜਿਮੇਦਾਰ
@balbirsingh8172
@balbirsingh8172 Жыл бұрын
1984 de sikh dange
@mukhtiarsingh8683
@mukhtiarsingh8683 Жыл бұрын
ਐਵੇਂ ਨਾ ਸਿਫਤ ਕਰੀ ਜਾਉ, ਸਿੱਖ ਕੌਮ ਨੂੰ ਜ੍ਹਿਨਾਂ ਨੁਕਸਾਨ ਇਸ ਟੱਬਰ ਨੇ ਕੀਤਾ, ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ. ਸਿਰੇ ਦਾ ਘਟੀਆ ਟੱਬਰ ਹੈ.84 ਕਰਾਉਣ ਵਾਲਾ ਵੀ ਇਹੋ ਬੰਦਾ ਸੀ. ਪਰ ਤੁਹਾਡੀ ਰੋਟੀ ਪਾਣੀ ਹੈ, ਕਰੀ ਜਾਉ. ਸੱਚ ਬੋਲੋ.
@harjindersinghThind4507
@harjindersinghThind4507 Жыл бұрын
ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਦਰਸ਼ਕਾਂ ਨੂੰ ਹਰਜਿੰਦਰ ਸਿੰਘ ਥਿੰਦ ਪਟਿਆਲਾ ਵੱਲੋਂ ਪਿਆਰ ਭਰੀ ਸਤਿਸ੍ਰੀਅਕਾਲ ਜੀ 🙏🙏🙏♥️♥️🌹🌹
@ਗੁਰਪ੍ਰਤਾਪਸਿੰਘ-ਵ9ਤ
@ਗੁਰਪ੍ਰਤਾਪਸਿੰਘ-ਵ9ਤ Жыл бұрын
ਮੈ ਉਮਰ ਭਰ ਉਸਦੇ ਖਿਲਾਫ਼ ਸੋਚਿਆ ਤੇ ਲਿਖਿਆ ਹੈ ਜੇ ਉਸਦੇ ਸੋਗ਼ ਵਿੱਚ ਸਾਰਾ ਦੇਸ਼ ਸਾਮਿਲ ਹੈ ਤਾਂ ਮੇਰਾ ਇਸ ਦੇਸ਼ ਚੋ ਨਾਂ ਕੱਟ ਦਿਓ। ਅਵਤਾਰ ਸਿੰਘ ਪਾਸ਼
@legitajay7640
@legitajay7640 Жыл бұрын
living legend sann badal saab.
@gurbuxsinghsidhu8486
@gurbuxsinghsidhu8486 Жыл бұрын
ਸੰਧਾਂਵਾਲੀਆਂ ਅਤੇ ਬਾਠ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਦਾ ਪ੍ਰੋਗਰਾਮ ਪੇਸ਼ ਕਰਨ ਦਾ ਢੰਗ ਹੀ ਵਖਰਾ ਹੈ ਇਸ ਕਰਕੇ ਹਮੇਸ਼ਾ ਹੀ ਪ੍ਰੋਗਰਾਮ ਸੁਨਣ ਲਈ ਤਤਪਰ ਰਹਿੰਦੇ ਹਾਂ ਧੰਨਵਾਦ
@harjindersinghThind4507
@harjindersinghThind4507 Жыл бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਹਨ ਵਿਅਕਤੀ ਨੂੰ ਪਾਗ਼ਲ ਕਿਉਂ ਸ਼ਾਬਤ ਕਰ ਦਿੱਤਾ ਜਾਂਦਾ ਹੈ। ਕਿਉਂ ਇਹਨਾਂ ਨੂੰ ਗੁਰੂ ਘਰ ਤੋਂ ਇਲਾਵਾ ਹੋਰ ਕੋਈ ਧਾਰਮਿਕ ਸਥਾਨ ਨਹੀਂ ਦਿਸਦਾ। ਕੀ ਇਹ ਰਾਜਨੀਤੀ ਹੈ, ਸਿੱਖ ਕੌਮ ਦੀ ਤ੍ਰਾਸਦੀ ਜਾਂ ਸ਼੍ਰੋਮਣੀ ਕਮੇਟੀ ਦੀ ਬੁਜ਼ਦਿਲੀ ? ਸੋਚਣ ਵਾਲੀ ਗੱਲ ਹੈ। 💯💯💯😭😭😭
@rajinderbhatti2382
@rajinderbhatti2382 Жыл бұрын
ਬਹੁਤ ਅਫਸੋਸ ਦੀ ਗੱਲ ਐ ਸਿਆਸਤ ਦੇ ਬੋਹੜ ਸਨ ਮਿਲਾਪੜੇ ਸੁ਼ਭਾਅ ਦੇ ਮਾਲਕ ਸਨ
@baldevjassar8059
@baldevjassar8059 Жыл бұрын
*🙏🌱ਅੱਜ ਦਾ ਵਿਚਾਰ🌱🙏* *ਪੂਰਨ ਜੀਵਨ ਸ਼ਕਤੀ ਪ੍ਰਾਪਤ ਕਰਨ ਲਈ ਹਰ ਕੰਮ ਸੁਚੇਤ ਹੋ ਕੇ ਕਰਨਾ ਜ਼ਰੂਰੀ ਹੈ।ਕੋਈ ਵੀ ਕੰਮ ਕਰੋ, ਸ਼ਿਦਤ ਨਾਲ ਕਰੋ। ਕਿਉਂਕਿ ਤੁਸੀਂ ਨਹੀਂ, ਤੁਹਾਡਾ ਕੰਮ ਬੋਲੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@happysheron7163
@happysheron7163 Жыл бұрын
op
@PalwinderSingh-zf4gz
@PalwinderSingh-zf4gz Жыл бұрын
Pp
@gurbhejrandhawa9257
@gurbhejrandhawa9257 Жыл бұрын
P
@gurbhejrandhawa9257
@gurbhejrandhawa9257 Жыл бұрын
⁰0⁰. X191
@saroa.news2432
@saroa.news2432 Жыл бұрын
😢ਬਾਬਾ ਬੋਹੜ ਦੇ ਚਲੇ ਜਾਣ ਨਾਲ ਅਕਾਲੀ ਦਲ ਨੂੰ ਬਹੁਤ ਘੱਟਾ ਪਿਆ ਹੈ ਤੇ ਪੰਜਾਬ ਹਮੇਸ਼ਾ ਕੀਤੇ ਕੰਮ ੍ਾਦ ਕਰਦੇ ਰਹਿਣਗੇ
@sarabmann
@sarabmann Жыл бұрын
The chance that a real Akali Dal may emerge now. He has hijacked the Akali Dal
@KamalSingh-dl6yc
@KamalSingh-dl6yc Жыл бұрын
ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਵੀਰ ਜੀ ਅਤੇ ਪਰਮਵੀਰ ਵੀਰ ਜੀ 🙏
@gurcharansinghsandhu8427
@gurcharansinghsandhu8427 Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@BabuChandigarhiaPunjabFans
@BabuChandigarhiaPunjabFans Жыл бұрын
Waheguru Waheguru Waheguru Waheguru
@jatindersingh-fj7vl
@jatindersingh-fj7vl Жыл бұрын
ਪੰਜ ਵਾਰ ਦੇ ਮੁੱਖ ਮੰਤਰੀ ਨੂੰ ਕੀ ਕਰੀਏ ਨਾ ਪੰਜਾਬ ਦਾ ਭਲਾ ਕੀਤਾ ਨਾ ਕੌਮ ਦਾ ਪਰ ਮੌਤ ਤੇ ਅਫਸੋਸ ਹੈ ਜਾਇਦਾਦ ਇੰਨੀ ਇਕੱਠੀ ਕਰ ਗਿਆ ਕਿ 7ਪੀੜੀਆ ਬਹਿ ਕੇ ਖਾ ਸਕਦੀਆਂ
@bharbhurkang1755
@bharbhurkang1755 Жыл бұрын
ਬਹੁਤ ਵਧੀਆ ਪ੍ਰੋਗਰਾਮ
@sidhudhurkotia9919
@sidhudhurkotia9919 Жыл бұрын
ਹਾਜਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਏ ਜੀ ਤੇ ਆਲ ਟੀਮ,,,,,ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@HariSingh-sx3vq
@HariSingh-sx3vq Жыл бұрын
🙏🙏
@sukhwindersidhu9105
@sukhwindersidhu9105 Жыл бұрын
ਵੀਰ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 1928-29 ਸੰਨ ਦਾ ਹੋਵੇਗਾ ਅਤੇ 2023 ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਅਤੇ 95 ਸਾਲ ਦੀ ਉਮਰ ਭੋਗ ਗਏ ਹਨ। ਵਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਅਤੇ ਅਕਾਲੀ ਦਲ ਬਾਦਲ ਪਾਰਟੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@baljinderkumar3721
@baljinderkumar3721 Жыл бұрын
Waheguru.ji 🙏🙏🙏🙏🙏
@manjitbedi5836
@manjitbedi5836 Жыл бұрын
Parkash 'Chand ' Badal was a Destroyer of Punjab, Punjabi and Sikhi.
@ParamjeetKaur-wd4qc
@ParamjeetKaur-wd4qc Жыл бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@judgedhillon8800
@judgedhillon8800 Жыл бұрын
ਬਹੁਤ ਵਧੀਆ ਜੀ 🙏🙏🙏🙏🙏
@paramjitrajoana3377
@paramjitrajoana3377 Жыл бұрын
Good advice ji👍
@Khalis_Times
@Khalis_Times Жыл бұрын
I am not a Akali or Badal family supporter but every politician in India should learn speaking manners from Badal Saab. I have never seen him speaking dirty or bad words for anyone or any party, he was sarcastic or could be taunting but never abused anyone publicly or angry on stage like every politician doing. RIP
@harjeetdhillon9869
@harjeetdhillon9869 Жыл бұрын
Badal sahib was a good person
@jamasbond1328
@jamasbond1328 Жыл бұрын
ਜਿਹਨੇ ਅਕਾਲ ਤਖਤ ਦੇ ਜਥੇਦਾਰ ਨੂੰ ਪਿੰਜਰੇ ਵਾਲਾ ਤੋਤਾ ਬਣਾ ਦਿੱਤਾ ਅਫ਼ਗ਼ਾਨਿਸਤਾਨ ਤੋਂ ਮੁਲੇ ਸੱਦ ਅੰਮ੍ਰਿਤਸਰ ਵਿਖੇ ਨਸ਼ੇ ਦਾ ਕਾਰਖਾਨੇ ਲਾਵਿਆ ਸਿਰਸੇ ਵਾਲੇ ਨੂੰ ਮਾਫ਼ੀ SYL ਬਣਾਈ ਰੱਬ ਇਸੇ ਗੰਦ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਦੇਵੇਂ
@sarabmann
@sarabmann Жыл бұрын
@@harjeetdhillon9869 no sir, he destroyed our institutions such as Akal Thakat and SGPC.
@sarabmann
@sarabmann Жыл бұрын
Cunning
@bantysingh4551
@bantysingh4551 Жыл бұрын
Ajj da taan pta ni…prr 2007-08 …takk punjab haryana te rajsathan ton hmesha agge c….
@AmanpreetSinghlamba-pn4eo
@AmanpreetSinghlamba-pn4eo Жыл бұрын
Love for modi ji from Jalandhar
@deindersingh2336
@deindersingh2336 Жыл бұрын
ਬਹੁਤ ਦੁੱਖ ਹੋਇਆ ਜੀ ਬਾਦਲ ਸਹਿਬ ਦੀ ਮੌਤ ਹੋਣ ਦਾ
@kewalkamboj7339
@kewalkamboj7339 Жыл бұрын
ਗੁਰਪ੍ਰੀਤ ਸੰਧਾਵਾਲੀਆਂ॥ਬਾਠ ਸਾਹਿਬ ਸਤਿ ਸੀ੍ ਅਕਾਲ॥
@rajadhillon1513
@rajadhillon1513 Жыл бұрын
Waheguru ji
@mvl1982
@mvl1982 Жыл бұрын
Sat shri akal Gurpreet Sandhawalia Veer ji te Parmvir Baath Veer ji
@BaljitSingh-bj4vm
@BaljitSingh-bj4vm Жыл бұрын
ਆਰ ਅੈਸ ਅਐਸ‌‌ ਦਾ ਦਲਾ
@rabjidhillon9413
@rabjidhillon9413 Жыл бұрын
ਸਕੂਲਾਂ ਵਿਚ ਛੁੱਟੀ ਨਹੀਂ ਹੋਣੀ ਚਾਹੀਦੀ,
@majorcheema4004
@majorcheema4004 Жыл бұрын
ਬਾਠ ਸਾਬ ਆ ਅਮ੍ਰਿਤਪਾਲ ਵਾਲਾ ਮਸਲਾ ਵੀ ਸੁਡਾਨ ਵਾਲਾ ਹੈ, ਪੰਜਾਬੀਆਂ ਨੂੰ ਖੁਦ ਸਮਝਣਾ ਪੈਣਾ
@jashandeepsinghjashan735
@jashandeepsinghjashan735 Жыл бұрын
🙏
@gurmeetsingh4186
@gurmeetsingh4186 Жыл бұрын
ਬਾਠ੍ਹ ਸਾਹਬ ਜੀ ਸੰਧਾਵਾਲੀਆ ਸਾਹਬ ਜੀ ਸਤਿਸ਼੍ਰੀਆਕਾਲ ਜੀ ਰਿਟਾਇਰਡ ਇੰਸਪੈਕਟਰ ਪੀ ਪੀ ਬਠਿੰਡਾ
@MsWorldPunjaban
@MsWorldPunjaban Жыл бұрын
Sardar Badal ਅਕਾਲ ਪੁਰਖ ਅਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ 🙏
@GurpreetSingh-ei6tl
@GurpreetSingh-ei6tl Жыл бұрын
ਇਹਦੀ ਆਤਮਾ ਨੂੰ ਸਾਂਤੀ ਨਹੀ ਮਿਲਣੀ ਲੋਕੋ,,,ਕਿਉ ਕਿ ਤੁਸੀ ਇਹਨੂੰ "ਇਕ ਮੋਕਾ ਹੋਰ" ਨਹੀ ਦਿੱਤਾ ਸੀ:face-purple-smiling-fangs:
@ManjitSingh-nk8yl
@ManjitSingh-nk8yl Жыл бұрын
ਸਤਿ ਸੀ੍ ਅਕਾਲ ਜੀ
@KaranSandhu-ez3jc
@KaranSandhu-ez3jc Жыл бұрын
ਜ਼ੋ ਮਰਜ਼ੀ ਕਹਿਣ ਲੋਕ ਜਾਂ ਲੀਡਰ ਬਾਦਲ ਸਰਕਾਰ ਇਕ ਬਹੁਤ ਵਧੀਆ ਸਰਕਾਰ ਸੀ
@paramjitrajoana3377
@paramjitrajoana3377 Жыл бұрын
Good Jodi
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਜੀ
@harpreetaulakh9713
@harpreetaulakh9713 Жыл бұрын
ਜੀ ਸਤਿ ਸ਼੍ਰੀ ਆਕਾਲ
@HusanlalHusanlalsohpal-gw1wp
@HusanlalHusanlalsohpal-gw1wp Жыл бұрын
Baath Sahib and ber Gurpreet Singh sandhawala g good morning g 🙏🙏🙏🙏🌹🌷🙏🏼🌹🌹🌹🌹🌹🌹
@harryromana383
@harryromana383 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@sandhuphotographybababakal1028
@sandhuphotographybababakal1028 Жыл бұрын
sat Sri akal ji
@ravinderravi1849
@ravinderravi1849 Жыл бұрын
ਵਧਿਆ ਗੱਲਬਾਤ ਕੀਤੀ ਹੈ.
@kulwindergill7483
@kulwindergill7483 Жыл бұрын
ਪ੍ਰਕਾਸ਼ ਸਿੰਘ ਬਾਦਲ ਨੂੰ ਪਰਮਾਤਮਾ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਸਿਆਸਤ ਵਿੱਚ ਸਭ ਨੂੰ ਪਿੱਛੇ ਛੱਡ ਜਾਂਦੇ ਸਨ। ਕਿਸਾਨੀ ਲਈ ਬੜੇ ਕੰਮ ਕੀਤੇ , ਗਲਤੀਆਂ ਹਰ ਇਨਸਾਨ ਤੋਂ ਹੋ ਜਾਂਦੀਆਂ ਹਨ
@karannagra4104
@karannagra4104 Жыл бұрын
ਰੱਬ ਮੇਹਰ ਕਰੇ।
@sarvjeetjosan1018
@sarvjeetjosan1018 Жыл бұрын
95,नहीं100
@surjeetsinghsurjeetsingh5307
@surjeetsinghsurjeetsingh5307 Жыл бұрын
ਦੁਨੀਆਂ ਤੇ ਇੱਕ ਵਾਰੀ ਆਉਣਾ ਬਹੁਤ ਮਾੜਾ ਹੋਇਆ ਪ੍ਰਕਾਸ਼ ਸਿੰਘ ਬਾਦਲ
@Luv4all864
@Luv4all864 Жыл бұрын
RAM RAHIM v phunche ga shardanzli den lyi ji
@yadvindersinghparmar7787
@yadvindersinghparmar7787 Жыл бұрын
Sardar parkash Singh badal is the best politician ever he had done great work for Punjab 1984 te dor to Punjab nu mud wapas Leona koi sokha Kam ni salute to him waheguru ji unha nu apne charana vich niwas den waheguru ji da khalsha waheguru ji di fateh
@sarabmann
@sarabmann Жыл бұрын
.. and also sold Sikh institutions.
@gurcharansinghmann1814
@gurcharansinghmann1814 Жыл бұрын
ਦੁਸ਼ਮਣ ਮਰੇ ਤੋਂ ਖੁਸ਼ੀ ਨਾਂ ਕਰੀਏ ਸਜਣਾਂ ਵੀ ਮਰ ਜਾਣਾਂ
@singhsaab8664
@singhsaab8664 Жыл бұрын
ਬਾਦਲ ਸਾਹਿਬ ਦੇ ਸਵਰਗਵਾਸ ਹੋਣ ਦਾ ਦੁੱਖ ਪ੍ਰਗਟ ਕਰਦੇ ਹਾਂ ਤੇ ਅਕਾਲ ਪੁਰਖ ਪ੍ਰੀਵਾਰ ਭਾਣਾ ਮੰਨਣ ਦਾ ਬਲ ਬਖਸ਼ੇ।ਬਾਦਲ ਸਾਹਿਬ ਦੇ ਪਰਲੋਕ ਸੁਧਾਰ ਨਾਲ RSS ਨੂੰ ਕਦੇ ਨਾਂ ਪੂਰਾ ਹੋਣ ਵਾਲਾ ਪਿਆ ਘਾਟਾ। ਸਾਇਦ ਹੁਣ ਨਸ਼ੇ ਦਾ ਲੱਕ ਟੁੱਟ ਸਕੇ ਜੋ RSS ਦਾ ਪੰਜਾਬ ਨੂੰ ਨਸ਼ੇ ਚ ਬਰਬਾਦ ਕਰਨ ਦਾ ਇੱਕ ਜ਼ਰੀਏ ਸੀ ਤੇ ਐਸ ਜੀ ਪੀ ਸੀ ਤੇ ਵੀ RSS ਦੀ ਪਕੜ ਢਿੱਲੀ ਹੋ ਜਾਵੇ ।
@sukhwinderdhillon7407
@sukhwinderdhillon7407 Жыл бұрын
R.I.P. Badal Sahib 🌟👏👏🌹🌹
@jamasbond1328
@jamasbond1328 Жыл бұрын
ਰੱਬ ਇਸ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਦੇਵੇਂ
@cskulana4077
@cskulana4077 Жыл бұрын
ਬਾਦਲ ਸਾਬ ਦਾ ਕੋਈ ਵੀ ਤੋਟ ਨਹੀਂ ਹੈ ਜੀ,
@sukhwindersidhu9105
@sukhwindersidhu9105 Жыл бұрын
ਵੀਰ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 1928--29‌ਦਾ ਹੋਵੇਗਾ। ਇਸ ਹਿਸਾਬ ਨਾਲ ਵਧੀਆ ਉਮਰ ਭੋਗ ਗਏ ਹਨ।
@lakhbirsingh4351
@lakhbirsingh4351 Жыл бұрын
ਇਕ ਸਦੀ ਦਾ ਇਤਿਹਾਸ ਆਪਣੇ ਨਾਲ ਹੀ ਲੈ ਗਏ ਹਨ। ਤਬਦੀਲੀ ਦੇ ਚਸ਼ਮਦੀਨ ਗਵਾਹ ਸਨ।
@gurdevsingh92
@gurdevsingh92 Жыл бұрын
ਬੜਾ ਦੁੱਖ ਹੋਇਆ ਹੈ ਬਾਦਲ ਸਾਹਿਬ ਦੇ ਸੁਰਗਵਾਸ ਦਾ।ਪੰਜਾਬ ਨੇ ਬਾਦਲਾਂ ਨੂੰ ਬਹੁਤ ਕੁਝ ਦਿੱਤਾ ਜਿਵੇਂ ਵੀ ਹੋਵੇ।ਪਰ ਵੱਡੇ ਬਾਦਲ ਜੀ ਕੋਲ ਕਈ ਅਜਿਹੇ ਮੌਕੇ ਆਏ ਜਦੋਂ ਪੰਜਾਬ ਦੇ ਮਸਲੇ ਅਸਾਨੀ ਨਾਲ ਹਾਲ ਕਰ ਸਕਦੇ ਸੀ ਆਪਸੀ ਖਿੱਚੋ ਤਾਣ ਕਰਕੇ ਸਿਰੇ ਨਾ ਲਗਾ ਸਕੇ।
@gurimangat2636
@gurimangat2636 Жыл бұрын
VERY VERY NICE PROGRAM 👌 SANDHAWALIA SAAB AND BAATH SAAB
@KuldeepSingh-ug2di
@KuldeepSingh-ug2di Жыл бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@SandeepSingh-jt4si
@SandeepSingh-jt4si Жыл бұрын
Baath sir bohot sayani gal kiti 👏
@ajaibsinghpanesarCanada
@ajaibsinghpanesarCanada Жыл бұрын
S S A 🙏🙏🙏🙏🙏🙏🙏🙏🙏🙏🙏to all viewers of this program
@ShivamKumar-uu4gj
@ShivamKumar-uu4gj Жыл бұрын
Rip s. Parkash singh badal 😭😭😭😭😭🙏🙏🙏🙏🙏🙏
@IluIlu-n6w
@IluIlu-n6w Жыл бұрын
ਸਰ ਇਕ ਇਕ ਘੰਟੇ ਦੇ ਕਈ ਐਪੀਸੋਡ ਬਣਾਓ, ਜਿਸ 'ਚ ਬਾਦਲ ਸਾਬ ਦੇ ਸਰਪੰਚ ਤੋਂ ਲੈਕੇ ਆਖਰੀ ਚੋਣ ਹਾਰਨ ਤਕ ਦਾ ਵਿਸ਼ਲੇਸ਼ਣ ਕੀਤਾ ਜਾਵੇ, ਇਹ ਐਪੀਸੋਡ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਹੋਣਗੇ
@puransingh4163
@puransingh4163 Жыл бұрын
Na dukh na Khushi manaie
@GurmukhSinghToor
@GurmukhSinghToor Жыл бұрын
ਬਾਠ ਬਾਈ ਜੀ ਹਾਸੇ ਗੱਲ ਪਾ ਚੱਲੇ ਸੀ, ਸੰਧਾਵਾਲੀਆ ਜੀ ਨੇ ਮੰਝੇ ਹੋਏ ਪੱਤਰਕਾਰ ਦਾ ਸਬੂਤ ਪੇਸ਼ ਕਰਤਾ
@harrykhakh9398
@harrykhakh9398 Жыл бұрын
Waheguru ji apne charni laon
@rajwindersingh8511
@rajwindersingh8511 Жыл бұрын
Rab eho. Jeha neta kise. Kom. Nu na deve
@luckyrajput114
@luckyrajput114 Жыл бұрын
Bhut badia ji 🙏
@JaspalSingh-om7ko
@JaspalSingh-om7ko Жыл бұрын
RIP so sad waheguru ji
@aninderpalsingh284
@aninderpalsingh284 Жыл бұрын
Badal Sahib❤
@tejindersinghvicky2549
@tejindersinghvicky2549 Жыл бұрын
ਬਾਈ ਜੀ ਨਾ ਕੁਫ਼ਰ ਬੋਲੋ ਸਟੂਡਿਓ ਵਿੱਚ ਬੈਹ ਕੇ ਇਕ ਆਪ ਜੀ ਦਾ ਪਲੇਟਫ਼ਾਰਮ ਹੀ ਤਾਂ ਹੈ ਜੋ ਕਿ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ ਜੀ ਤੇ ਅਸੀ ਸ਼ੋਕ ਨਾਲ ਸੁਣਦੇ ਹਾਂ ਪ੍ਰਾਇਮਰੀ ਏਸ਼ਾਯਾ ਚੈਨਲ 🙏ਆਪ ਸਬ ਨੂੰ ਪਤਾ ਹੈ ਕੇ ਬਾਦਲ ਨੇ ਪੰਜਾਬ ਨੂੰ ਰੱਜ ਰੱਜ ਕੇ ਲੂਟੇਆ ਹੈ ਪੰਜਾਬ ਦੇ ਨੋਜਵਾਨਾ ਨੂੰ ਕਿੱਦਾਂ ਮਰਵਾਯਾ 80 ਦੇ ਦਹਾਕੇ ਵਿੱਚ ਇਹ ਪੂਰਾਨਾ ਪਾਪੀ ਮਰੇਆ ਪਰ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਰਜੋਈ ਬਣਾ ਗਯਾ ਪਾਪੀ ਬਾਦਲ , 🩸 *ਇਕ ਲੋਕ ਵਿਰੋਧੀ ਸ਼ਾਸ਼ਕ ਦੀ ਮੌਤ* *ਪੰਜਾਬ, ਪੰਜਾਬ ਦੀਆਂ ਲੋਕ ਲਹਿਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਲੁੱਟ,ਕੁੱਟ ਤੇ ਮਾਰਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲਾ, ਕੁਰਪਸ਼ਨ ਰਾਹੀਂ ਅਰਬਾਂ ਦੀ ਜਾਇਦਾਦ ਬਣਾਉਣ ਵਾਲਾ ਸਿਆਸੀ ਤੌਰ ਤੇ ਖਤਮ ਇੱਕ ਸ਼ਾਸ਼ਕ ਐਸ਼ੋ-ਅਰਾਮ ਦੀ ਜ਼ਿੰਦਗੀ ਭੋਗਕੇ ਸਰੀਰਕ ਤੌਰ ਤੇ ਜਹਾਨੋ ਚਲਾ ਗਿਆ। ਝੂਠੇ ਪੁਲਿਸ ਮੁਕਾਬਲਿਆਂ ‘ਚ ਪੰਜਾਬ ਦੇ ਚੋਟੀ ਦੇ ਸੈਂਕੜੇ ਲੋਕ ਆਗੂਆਂ ਨੂੰ ਮਾਰਨ ਵਾਲੇ ਦੇ ਮਰਨ ਦੇ ਦੁੱਖ ਵਿੱਚ ਅਸੀਂ ਸ਼ਰੀਕ ਨਹੀਂ ਹਾਂ* । *ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ-ਮੁਲਾਜ਼ਮ-ਨੌਜਵਾਨ-ਵਿਦਿਆਰਥੀ ਸਦਾ ਉਸਦੇ ਰਾਜ ‘ਚ ਆਪਣੇ ਪਿੰਡਿਆਂ ਤੇ ਡਾਂਗਾਂ ਦਾ ਸੇਕ ਤੇ ਝੂਠੇ ਪੁਲਿਸ ਕੇਸ ਝੱਲਦੇ ਰਹੇ। ਝੂਠੇ ਪਰਚੇ, ਨਸ਼ਾ, ਭ੍ਰਿਸ਼ਟਾਚਾਰ, ਕਰਜ਼ਾ, ਬੇਅਦਬੀਆਂ , ਬਲਾਤਕਾਰ (ਕਿਰਨਜੀਤ ਮਹਿਲਕਲਾਂ ਸਮੇਤ ਅਨੇਕਾਂ), ਗੁੰਡਾਗਰਦੀ, ਅਗਵਾ (ਫਰੀਦਕੋਟ ਸ਼ਰਬਤਾਂ ਕਾਂਡ ਸਮੇਤ ਅਨੇਕਾਂ ) ਗੈਂਗਵਾਦ ਆਦਿ ਉਸਦੇ ਰਾਜ ਵਿੱਚ ਸਿਖਰਾਂ ਤੇ ਰਿਹਾ। ਧਰਮ ਨੂੰ ਸਿਆਸਤ ਲਈ ਵਰਤ ਕੇ ਉਹ ਸਿਆਸੀ ਰੋਟੀਆਂ ਸੇਕਦਾ ਰਿਹਾ । ਉਹ ਪੰਜਾਬ ਦੇ ਲੋਕਾਂ ਦੀ ਕਿਰਤ ਤੇ ਪੰਜਾਬ ਦੇ ਸ੍ਰੋਤ ਲੁੱਟਣ ਵਾਲਿਆਂ ਦੀ ਜਮਾਤ ਦਾ ਨੁਮਾਇੰਦਾ ਸੀ*।
@bahaduesaini3188
@bahaduesaini3188 Жыл бұрын
KOTAKPURA GOALI KAND DE RIGHT TRUTH REALITY BADAL NU LY BEATHI
@balwantsran7423
@balwantsran7423 Жыл бұрын
ਬਾਦਲ ਸਾਹਿਬ ਨੂੰ ਰੋਣਾ ਤਾਂ ਬਣਦਾ ਪਰ ਦਿੱਲੀ ਵਿਚ ਧਰਨੇ ਤੇ ਬੈਠੀਆਂ ਪਹਿਲਵਾਨ ਧੀਆਂ ਦੀ ਇੱਜਤ ਨਾਲ ਜੋ ਖਿਲਵਾੜ ਹੋਇਆ ਉਹਨਾਂ ਵਾਰੇ ਗੱਲ ਕਰਨ ਦੀ ਹਿੰਮਤ ਤੁਹਾਡੀ ਥਾਂ ਤੇ ਕੋਈ ਹੋਰ ਕਰੇਗਾ?
@karamjeetsingh9918
@karamjeetsingh9918 Жыл бұрын
ਹੁਣ ਵਾਲੀ ਲੀਡਰਸ਼ਿਪ ਸਿਰਫ਼ ਪੈਸੇ ਕਮਾਉਣ ਲਈ ਆਂਉਂਦੀ ਹੈ ।
@kuldeepsinghjagpal9219
@kuldeepsinghjagpal9219 Жыл бұрын
❤ Message from the UK I would like say A very thank you to PRIME T V Though I have not much interest in India or Punjab politics or policies I appreciate the way you report the news and finely you cover any news Once again thank you everyone 💙💐💐🙏🏽🙏🏽🙏🏽🙏🏽
@jaswinderkaur6041
@jaswinderkaur6041 Жыл бұрын
Good morning ji 🙏🙏
@harpreetaulakh9713
@harpreetaulakh9713 Жыл бұрын
ਜੀ ਸਤਿ ਸ਼੍ਰੀ ਆਕਾਲ
@jaswantsingh-gy4xo
@jaswantsingh-gy4xo Жыл бұрын
Badals and Sumedh Saini.........
@ramandeepsingh4310
@ramandeepsingh4310 Жыл бұрын
Good
@winingpb31vale31
@winingpb31vale31 Жыл бұрын
Dr dr k q bol rhe ho yrr 😂😂😂😂 ਸੁੱਖਾਂ ਸੁਖਦੀ ਨੂੰ ਇਹ ਦਿਨ ਆਏ ਆ 😂😂😂😂😂😂😂😂😂😂😂❤
@amarbhullar6188
@amarbhullar6188 Жыл бұрын
HewasAGreatManofHumanityWehelplessbeforeGod
@majorbajwa7575
@majorbajwa7575 Жыл бұрын
ਬਾਦਲ ਬਹੁਤ ਵਧੀਆ ਇਨਸਾਨ ਸਨ
@gill_avi
@gill_avi Жыл бұрын
ਬਹੁਤ ਮਾੜਾ ਹੋਇਆ ! 40:15 ਮੁਕਦੀ ਗੱਲ ਤਾਂ ਇਹ ਹੈ ਕਿ ਜਾਂਦੇ ਸਮੇ ਬਾਦਲ ਸਾਬ ਦੇ ਹੱਥ ਬਾਹਰ ਕੱਡੇ ਜਾਣ ਤੇ ਮੂਠੀਆਂ ਖੋਲੀਆਂ ਜਾਣ ,
@sarabmann
@sarabmann Жыл бұрын
Badal, average farmer to billionaire. Should also discuss how he and his family accumulated billions
@narinderkathgharia8944
@narinderkathgharia8944 Жыл бұрын
ਜਲਾਲਾਬਾਦ ਵਿੱਚ ਬਹੁਤ ਕੰਮ ਕੀਤੇ ਬਾਦਲ ਦੀ ਸਰਕਾਰ ਨੇ ਨਾਲ ਦੇ ਲਗਦੇ ਪਿੰਡਾ ਚੋ ਬਹੁਤ ਵਿਕਾਸ ਹੋਇਆ
@KulwinderSingh-zv1tx
@KulwinderSingh-zv1tx Жыл бұрын
Good morning g 🙏🌹🌹😊 Banga
Running With Bigger And Bigger Lunchlys
00:18
MrBeast
Рет қаралды 122 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 45 МЛН
哈哈大家为了进去也是想尽办法!#火影忍者 #佐助 #家庭
00:33
Khabar Di Khabar (2066) || Kangana Ranaut Targets Punjab Again!
20:56
Prime Asia TV
Рет қаралды 53 М.
Running With Bigger And Bigger Lunchlys
00:18
MrBeast
Рет қаралды 122 МЛН