Prime Hassian (196) || ਸਰਪੰਚ ਤੇ MLA ਹੋਏ ਛਿੱਤਰੋ-ਛਿੱਤਰੀ !

  Рет қаралды 111,509

Prime Asia TV

Prime Asia TV

Күн бұрын

Пікірлер: 134
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@EkamdjlinksGharuan
@EkamdjlinksGharuan 2 ай бұрын
ਏਦਾਂ ਹੀ ਖਿੱਚੀ ਰੱਖੋ ਕੰਮ ਜੀ 🙏🏻🙏🏻
@sarabsingh5487
@sarabsingh5487 Ай бұрын
ਡੇਢ ਕਰੋੜ ਚਿੱਟੇ ਚੋਂ ਭਾਵੇਂ ਪੂਰਾ ਹੋ ਜਾਏ,, ਇਹ ਸਲਾਹ ਵੀ MLA ਜ਼ਰੂਰ ਦਿਊਂ,,ਪਰ ਕੈਮਰੇ ਸਾਹਮਣੇ ਨਹੀਂ,, ਬਾਕੀ ਬਹੁਤ ਹੀ ਵਧੀਆ ਮੈਸੇਜ ਦਿੱਤਾ, ਜੀਊਂਦੇ ਵੱਸਦੇ ਰਹੋ,
@lovindeepsingh
@lovindeepsingh Ай бұрын
Verry..good..progrm
@SukhwinderSingh-fm7xh
@SukhwinderSingh-fm7xh 2 ай бұрын
ਸਰਪੰਚ ਸਾਹਿਬ ਪਿੰਡ ਵਿੱਚ ਲੋਕਾਂ ਨੂੰ ਲੜਾਉ ਜਾਅਲੀ 26ਆਂ ਬਣਾਉ ਫਿਰ ਰਾਜ਼ੀਨਾਮਾ ਕਰਵਾਉ ਦੋਵਾਂ ਪਾਸਿਆਂ ਤੋਂ ਪੈਸਾ ਖਾਉ ਨਸ਼ਾ ਵਿਕਾਉ ਫਿਰ ਫੜਾਉ ਫਿਰ ਪੈਸਾ ਖਾਉ ਮਨਰੇਗਾ ਦਾ ਪੈਸਾ ਖਾਉ 🤣🤣🤣
@KanhaiyaLal-jc9fc
@KanhaiyaLal-jc9fc 4 күн бұрын
Bilkul sahi baat kahi yojna se to milega hi logon me Ladayi laga ke bhi paise kama lete hai
@GurdeepSingh-vh7sp
@GurdeepSingh-vh7sp 2 ай бұрын
ਨੀਲਮ ਰਾਣੀ ਤੇ ਸਾਰੀ ਪ੍ਰਾਈਮ ਏਸ਼ੀਆ ਟੀਮ ਨੂੰ ਗੁਰ ਫਤਿਹ ਪ੍ਰਵਾਨ ਕਰਨੀ ਜੀ।। ਬਹੁਤ ਵਧੀਆ ਮੰਗਾ ਜੀ ਦਬੀ ਚਲੋ।। ਏਥੇ ਹਾਲ ਏਸੇ ਤਰ੍ਹਾਂ ਰਹਿਣਾਂ।।ਲੁਟੀ ਜਾ ਲੁਟੀ ਜਾ ਲੁਟੀ ਜਾ।।
@ParveenSharma-w3l
@ParveenSharma-w3l 28 күн бұрын
Awesomly Superb Episode😂😂😂😂😂😂.
@rattansingh3049
@rattansingh3049 2 ай бұрын
Thanks
@Vlog_pind_to
@Vlog_pind_to Ай бұрын
ਬਹੁਤ ਵਧੀਆ ਸਕ੍ਰਿਪਟ ਜੀ
@amarjeetdhillon4155
@amarjeetdhillon4155 2 ай бұрын
Bahut vadhia laga ji tuhda eh program lokan nu sahi jaankari diti lotu leadran bare. Shukriya ji🙏🙏🙏🙏
@judgedhillon8800
@judgedhillon8800 Ай бұрын
ਬਹੁਤ ਵਧੀਆ ਜੀ 🙏🙏🙏🙏🙏
@amanbrar273
@amanbrar273 2 ай бұрын
ਭਾਉ ਹੁਣ ਤਾ ਭਾਨ ਨਾਲੀਆ ਵਿਚ ਨੀ ਪੈਲਸਾ ਵਿਚ
@paramjeetsinghgill8841
@paramjeetsinghgill8841 Ай бұрын
ਬਹੁਤ ਵਧੀਆ ਲੱਗਿਆ ਧਨਵਾਦ ❤ 😮😅😅😊😊😊🎉😂
@mantukumar3222
@mantukumar3222 2 ай бұрын
So Nice sir 🎉🎉🎉MINTU Kumar ❤🙏🏻Congress party ✋️
@rajindersingh1387
@rajindersingh1387 2 ай бұрын
ਆਸ਼ੀ ਬੁੱਘੀਪੁਰਾ ਪਿੰਡ ਤੋਂ ਵੇਖ ਰਹੇ ਆ
@iqbalsinghshahi
@iqbalsinghshahi Ай бұрын
ਬਿਲਕੁਲ
@rajindersingh1387
@rajindersingh1387 2 ай бұрын
ਬਹੁਤ ਵਧੀਆ ਜੀ
@AvtarSingh-kr2xo
@AvtarSingh-kr2xo 2 ай бұрын
ਬਹੁਤ ਵਧੀਆ
@harpreetkaur5022
@harpreetkaur5022 2 ай бұрын
ਕੋਮੇਡੀ ਦੇ ਵਿੱਚ ਖੂਵ ਨੰਗਾ ਕੀਤਾ ਸਿਸਟਮ ਨੂੰ 👌👌👌👌❤❤❤❤😂😂
@satwindersingh5657
@satwindersingh5657 2 ай бұрын
Very good lesson🎉❤
@AvtarBhatti206
@AvtarBhatti206 2 ай бұрын
Bahut vadiya lagga program gal sochan te samjhan di aa 👍👍👌👌
@GurmeetSingh-ng5ji
@GurmeetSingh-ng5ji 2 ай бұрын
ਮਾਛੀਵਾੜਾ ਤੋਂ ਜੀ
@DjdjSingh-e8q
@DjdjSingh-e8q Ай бұрын
ਪਟਿਆਲੇ ਲਾਗੇ ਪਿੰਡ ਤਰੌੜਾ ਖੁਰਦ ਜਿਲਾ ਪਟਿਆਲਾ ਸਾਡੇ ਤਾਂ ਸਰਬ ਸੰਮਤੀ ਹੋ ਗਈ ਮੈਡਮ
@NaunihalSinghBhullar
@NaunihalSinghBhullar 2 ай бұрын
ਸਤਿ ਸ੍ਰੀ ਆਕਾਲ ਜੀ ਅਸੀਂ ਤਾਂ ਬਹਿਰੀਨ ਤੋਂ ਵੇਖ ਰਹੇ ਹਾਂ
@SohbatNarula786
@SohbatNarula786 2 ай бұрын
We Watch From Karandi Mansa Distak
@SukhwinderSingh-dq2xt
@SukhwinderSingh-dq2xt 18 сағат бұрын
ਹਰਿਆਣਾ ਤੋਂ ❤
@harwantsingh4749
@harwantsingh4749 2 ай бұрын
ਬਹੁਤ ਬਹੁਤ ਵਧੀਆ , ਬਹੁਤ ਕੁਝ ਕਹਿ ਦਿੱਤਾ , ਹੁਣ ਸਰਕਾਰ ,ਲੋਕਾਂ ਤੇ ਸਰਪੰਚੀ ਚ ਖੜੇ ਹੋਣ ਵਾਲੇ ਲੋਕ ਸੋਚਣ
@amanbrar273
@amanbrar273 2 ай бұрын
ਮੰਗੇ ਥੁਕ ਨਾਲ ਨੀ ਨੋਟ ਗਿਣਨੇ ਮਸ਼ੀਨ ਨਾਲ ਗਿਣੋ
@kamaljeet3751
@kamaljeet3751 2 ай бұрын
ਦੋਹਾਂ ਕੱਤਰ ਤੋਂ
@sudhachopra6529
@sudhachopra6529 2 ай бұрын
USA. Sat shri akal ji
@JaskaranSingh-wx9xd
@JaskaranSingh-wx9xd 2 ай бұрын
Very good ❤
@jarnailsingh4712
@jarnailsingh4712 2 ай бұрын
Very nice
@premlal4830
@premlal4830 2 ай бұрын
Good debate ❤
@kuljitsidhu6207
@kuljitsidhu6207 Ай бұрын
ਇੰਦਰਗੜ੍ਹ ਮੋਗਾ ਤੋਂ ।
@sukhwindersingh-fi5fb
@sukhwindersingh-fi5fb 2 ай бұрын
ਸਹੀ ਗੱਲ ਸਾਰੀ ਜੋ ਜੋ ਵੀ ਤੁਸੀਂ ਕਿਆ ਵੀਰ ਜੀ 🤣🤣🤣
@singhphotographers3848
@singhphotographers3848 2 ай бұрын
ਸਿੰਘ ਸਟੂਡੀਓ ਲੋਹੀਆਂ ਖ਼ਾਸ
@sarbjitdhaliwal5644
@sarbjitdhaliwal5644 2 ай бұрын
Sat shri akal ji 🙏
@gurjeetsingh-iz4wv
@gurjeetsingh-iz4wv 2 ай бұрын
❤good
@birsingh5388
@birsingh5388 2 ай бұрын
ਲੈ ਲਾ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ❎ ਮਿਲ ਗਈ ਜੇ ਸਰਪੰਚੀ ਸਰਕਾਰੀ ਪੈਸਾ ਪਿੰਡ ਦੇ ਵਿਕਾਸ 'ਤੇ ਲਗਾਵਾਂਗੇ ✅
@amarjeetdhillon4155
@amarjeetdhillon4155 2 ай бұрын
Sahi galan ne jo v Saranac ji bol rahe ne. Edan hi choona lagda janta nu🙏🙏🙏
@kiranjeetsidhu6901
@kiranjeetsidhu6901 2 ай бұрын
ਇਹ ਗੱਲਾਂ ਸੱਚੀਆਂ ਹਨ ਸਾਰੇ ਐਮਐਲਏ ਜਾਂ ਸਰਪੰਚ ਪਿੰਡਾਂ ਦੇ ਮੈਂਬਰ ਇਸ ਤਰ੍ਹਾਂ ਹੀ ਕਰਦੇ ਹਨ ਗਰੀਬ ਬੰਦੇ ਤੋਂ 10050 ਹਰੇਕ ਕੰਮ ਵਿੱਚ ਕੱਢ ਲੈਂਦੇ ਹਨ ਬਾਅਦ ਵਿੱਚ ਕਹਿ ਦਿੰਦੇ ਨੇ ਅਸੀਂ ਤੇ ਇੱਕ ਰੁਪਏ ਨਹੀਂ ਖਾਦਾ ਇਹਨਾਂ ਦੀਆਂ ਜਮੀਨਾਂ ਵੱਡੀਆਂ ਕੋਠੀਆਂ ਤੇ ਵੱਡੀਆਂ ਕਾਰਾਂ ਕਿੱਥੋਂ ਆ ਜਾਂਦੀਆਂ ਨੇ ਜੇਕਰ ਇਹ ਇੰਨਾ ਖਰਚਾ ਕਰਦੇ ਹਨ ਫਿਰ ਵੀ ਇਹਨਾਂ ਦੇ ਘਰੇ ਆਮਦਨ ਦੁਗਣੀ ਹੋ ਜਾਂਦੀ ਹੈ ਲੋਕਾਂ ਨੂੰ ਮੂਰਖ ਬਣਾ ਦਿੰਦੇ ਹਨ
@jasvirsidhu5027
@jasvirsidhu5027 2 ай бұрын
Very cool
@GurpreetSingh-ic9wl
@GurpreetSingh-ic9wl 2 ай бұрын
Ajj main bhut hassya. Tuhada bhut bhut dhanwad
@NavdeepSingh-s9o
@NavdeepSingh-s9o Ай бұрын
Right viedo
@GurmeetSingh-ng5ji
@GurmeetSingh-ng5ji 2 ай бұрын
ਨੀਲਾਮ ਜੀ ਸਤਿ ਸ੍ਰੀ ਆਕਾਲ ਜੀ
@JaspalSingh-ph5bl
@JaspalSingh-ph5bl 2 ай бұрын
Gharuan d mohali pb ❤😂
@GurpreetSingh-th4db
@GurpreetSingh-th4db 2 ай бұрын
Jay Mata Di Jay Mata Di Jay Mata Di Jay Mata Di
@manjitsinghaujla2551
@manjitsinghaujla2551 2 ай бұрын
SAT SRI AKAL JI BOMBAY
@amarjitpannu9357
@amarjitpannu9357 Ай бұрын
Good one ! Very entertaining and satirical program !
@dhanwantsingh9111
@dhanwantsingh9111 2 ай бұрын
Very nice mann usa 🇺🇸
@ParamjitSingh-i1h
@ParamjitSingh-i1h 2 ай бұрын
ਜੀ ਅਸੀਂ ਯੂਕੇ ਤੋਂ ਦੇਖਦੇ ਆ ਜੀ
@BalMerock
@BalMerock Ай бұрын
Very funny 😁
@HarmanSood-iz3xv
@HarmanSood-iz3xv 2 ай бұрын
Good SMS hai ji 🙏🙏🙏🙏🙏
@SukhwinderKaur-h2t
@SukhwinderKaur-h2t 2 ай бұрын
👍👍True
@jarnailsingh4712
@jarnailsingh4712 2 ай бұрын
Jarnail Singh Rahon from New Zealand
@SarojDevi-sl3de
@SarojDevi-sl3de Ай бұрын
Total Reality
@BalMerock
@BalMerock Ай бұрын
Reality
@sudhachopra6529
@sudhachopra6529 2 ай бұрын
USA. I m from USA
@SinghJeet-yp1jf
@SinghJeet-yp1jf 2 ай бұрын
Saudi arabia ❤
@jogindermasuch3375
@jogindermasuch3375 2 ай бұрын
Satsriakal ji mai Germany to dekh riya ha
@AshokKumar-d3q4e
@AshokKumar-d3q4e 2 ай бұрын
Attttttttttt bilkul right a g
@hardevsingh7531
@hardevsingh7531 2 ай бұрын
Hardev singh oman to very nice
@veenasharma1315
@veenasharma1315 2 ай бұрын
Ih schaye ha g Jo v kiha gya
@manreetdhillon7070
@manreetdhillon7070 Ай бұрын
New York ਨੀਲਮ ਜੀ ਆਪ ਹੱਸਦੇ ਬਹੁਤ ਸੌਹਣੈ ਲੱਗਦੇ ਹੌ
@amanbrar273
@amanbrar273 2 ай бұрын
🙏🏻🙏🏻
@JagtarSingh-vi4zi
@JagtarSingh-vi4zi Ай бұрын
ਖਿੱਚੀ ਰੱਖੋ ਬਾਈ ਕੰਮ ਸਿਰਾ ਲਾਤਾ ਸਿਰਾ ਜਗਤਾਰ ਸਿੰਘ ਵਾੜਾ ਦਰਾਕਾਫਰੀਦਕੋਟ
@birsingh9141
@birsingh9141 2 ай бұрын
Very good baee jee
@sukhwantsidhu9075
@sukhwantsidhu9075 2 ай бұрын
ਸਕਿੱਟਾ ਠੀਕ ਹੈ ਪਰ। ਵਾਰ ਵਾਰ ਛਿੱਕੂ ਬੋਲਣਾ ਠੀਕ ਨਹੀਂ ਹੈ
@SukhPannu-e5v
@SukhPannu-e5v 2 ай бұрын
VERY.NICE
@kuljeetbrar7043
@kuljeetbrar7043 2 ай бұрын
Rajasthan Ganganagar
@ParamjitSingh-i1h
@ParamjitSingh-i1h 2 ай бұрын
ਕਤੂਰਾ ਜੀ ਕਿੱਥੇ ਕਤੂਰਾ ਜੀ
@kuldepsingh3751
@kuldepsingh3751 2 ай бұрын
Kuldip Singh USA
@HarvinderKaur-pf6jg
@HarvinderKaur-pf6jg Ай бұрын
Buhat changa program
@dilbagdhaliwal1938
@dilbagdhaliwal1938 Ай бұрын
👌👌 dr dilbag
@FFlover-uu3xb
@FFlover-uu3xb Ай бұрын
V good
@kashmirsingh6562
@kashmirsingh6562 2 ай бұрын
This story is true.
@KulvirKaur-hd2hh
@KulvirKaur-hd2hh 2 ай бұрын
Australia
@HARRYROMANA-on7vt
@HARRYROMANA-on7vt 2 ай бұрын
ਫਰੀਦਕੋਟ
@satmindersinghgrewal2029
@satmindersinghgrewal2029 Ай бұрын
Satminder s Grewal Village rauwal teh jagraon
@amarkabba
@amarkabba 2 ай бұрын
ik te tusi gab bohat jaldi hunde aa har week aah jayea karo
@grewal472
@grewal472 Ай бұрын
😂😂😂😂
@satwindersatti4260
@satwindersatti4260 Ай бұрын
Watching from jhunir (mansa)
@jagrajgill4411
@jagrajgill4411 2 ай бұрын
Asi German 🇩🇪 dekh rahe ha 🙏🌹👍
@palwindarsingh6006
@palwindarsingh6006 2 ай бұрын
Sat shri akal ji m Bahrain tun ji dekh raha ji
@lifeofan18wheeler
@lifeofan18wheeler Ай бұрын
Vancouver Washington USA
@sitalgill7270
@sitalgill7270 2 ай бұрын
Very tragic for simple people
@gagantoor5382
@gagantoor5382 Ай бұрын
Gagan from London. Sat s akal ji.
@MandeepDhillon-x1e
@MandeepDhillon-x1e Ай бұрын
Mandeep dhillon fazilka
@Maannbaiman
@Maannbaiman 2 ай бұрын
Asi Talware pind ton wekh rhe a “ near Sirhindh
@GgHh-m1o
@GgHh-m1o Ай бұрын
I from Qatar good
@amanbrar273
@amanbrar273 2 ай бұрын
ਆਸਟ੍ਰੇਲੀਆ
@sukhchoudhary472
@sukhchoudhary472 Ай бұрын
manga paji good job
@didarsingh9055
@didarsingh9055 Ай бұрын
From Roper punjab now near indore MP
@AnitaBhatti-zg5jd
@AnitaBhatti-zg5jd Ай бұрын
Bot vdea 😊😊
@lakhbirsingh-om5sr
@lakhbirsingh-om5sr 2 ай бұрын
Sehina. Kheratodekhrahes
@LakhwinderSingh-vr6nk
@LakhwinderSingh-vr6nk Ай бұрын
Lakhwinder from mohali
@MandeepSingh-kf7rf
@MandeepSingh-kf7rf 2 ай бұрын
😂
@harmanjeetsingh8308
@harmanjeetsingh8308 Ай бұрын
ਯੂਪੀ ਤੋਂ
@sachdahoka2304
@sachdahoka2304 2 ай бұрын
Lakhan ke padda to dakh reh
@GurmakhSing
@GurmakhSing 2 ай бұрын
Chak DEO futty gurmakh Nairobi
@SunnySingh-d6g
@SunnySingh-d6g 2 ай бұрын
ਸਨੀ ਇਟਲੀ ਤੋਂ
@gillguri3464
@gillguri3464 Ай бұрын
Kuwait Tu
Khabar Di Khabar (2108) || Who is behind the attack on Sukhbir Badal ?
21:37
SIZE DOESN’T MATTER @benjaminjiujitsu
00:46
Natan por Aí
Рет қаралды 8 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 48 МЛН
If people acted like cats 🙀😹 LeoNata family #shorts
00:22
LeoNata Family
Рет қаралды 36 МЛН
ਪੰਜਾਬੀਓ ਤੁਸੀਂ ਖਤਮ ਹੋਗੇ
8:11
Vishavdeep Fazilka
Рет қаралды 18 М.
Prime Hassian (193) || ਆਟੋ ਹੋਣਗੇ ਬੰਦ !
20:23
Prime Asia TV
Рет қаралды 70 М.
Prime Hassian (203) || ਜੀਜਾ / ਸਾਲਾ
18:58
Prime Asia TV
Рет қаралды 36 М.
SIZE DOESN’T MATTER @benjaminjiujitsu
00:46
Natan por Aí
Рет қаралды 8 МЛН