Prime Focus (2262) || ਕਿਉਂ ਢਿੱਡੋਂ ਹੋਏ Simarjit Bains ਤੇ Ravneet Bittu ? , PM Modi ਦਾ ਪੰਜਾਬ ਪਲੈਨ

  Рет қаралды 61,148

Prime Asia TV

Prime Asia TV

27 күн бұрын

#primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2262) || ਕਿਉਂ ਢਿੱਡੋਂ ਹੋਏ ਬੈਂਸ ਤੇ ਬਿੱਟੂ ? , ਸਿਰਸੇ ਵਾਲਾ ਆਊ ਬਾਹਰ ! , PM ਮੋਦੀ ਦਾ ਪੰਜਾਬ ਪਲੈਨ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 117
@deepbrar.
@deepbrar. 25 күн бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਮੈਂ ਪੰਜਾਬੀ ਹਾਂ ਤੇ ਮੈਨੂੰ ਫ਼ਖਰ ਹੈ ਆਪਣੇ ਪੰਜਾਬੀ ਹੋਣ 'ਤੇ। *ਦੁਨੀਆਂ ਭਰ ਵਿੱਚ ਬੈਠੇ ਪੰਜਾਬੀਓ ਤੁਸੀਂ ਵੀ ਏਨੇ ਹੀ ਮਾਣ ਨਾਲ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜੋ*
@daljitsingh7980
@daljitsingh7980 25 күн бұрын
ਦੀਪ ਬਰਾੜ 👌👌👍👍
@deepbrar.
@deepbrar. 25 күн бұрын
​@@daljitsingh7980😍😍 ਸੰਧੂ ਵੀਰੇ
@deepbrar.
@deepbrar. 25 күн бұрын
ਬੰਦਾ ਓਦੋਂ ਕਮਲਾ ਹੋ ਜਾਂਦਾ ਹੈ ਜਦੋਂ ਉਹ ਆਪਣੇ ਆਪ ਨੂੰ ਸਿਆਣਾ *ਅਤੇ ਦੂਜਿਆਂ ਨੂੰ ਬੇਵਕੂਫ ਸਮਝਣ ਲੱਗ ਪੈਂਦਾ ਹੈ*
@daljitsingh7980
@daljitsingh7980 25 күн бұрын
ਦੀਪ ਬਰਾੜ 👌👌👍
@deepbrar.
@deepbrar. 25 күн бұрын
​@@daljitsingh7980😍🙏 ਸੰਧੂ ਵੀਰੇ
@SukhwinderSingh-wq5ip
@SukhwinderSingh-wq5ip 23 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@banarsidass3604
@banarsidass3604 25 күн бұрын
ਸਵਾਤੀ ਮਾਲੀਵਾਲ ਬੀਜੇਪੀ ਦੀ ਵਿਛਾਈ ਸ਼ਤਰੰਜ ਦੀ ਚਾਲ ਵਿਚ ਮੋਹਰਾ ਬਣ ਗਈ ਹੈ।ਕੁਝ ਦਿਨ ਪਹਿਲਾਂ ਮਹਿਲਾ ਅਯੋਗ ਵਿਚੋ 250 ਕਰਮਚਾਰੀ ਕੱਢੇ ਸੀ ਜਿੰਨਾ ਦੀ ਭਰਤੀ ਮਾਲੀਵਾਲ ਵੇਲੇ ਹੋਈ ਸੀ ਤੇ ਮਾਲੀਵਾਲ ਤੇ ਕੇਸ ਦਰਜ ਹੋ ਚੁਕਾ ਹੇ ਜੇ ਮਾਲੀਵਾਲ ਬੀਜੇਪੀ ਚ ਸ਼ਾਮਿਲ ਹੋ ਜਾੲੇ ਤਾ ਕੇਸ ਖਤਮ।ਮਾਲੀਵਾਲ ਨੇ ਬੀਜੇੀਪੀ ਚ ਜਾਣ ਲਈ ਇਕ ਡਰਾਮਾ ਕੀਤਾ ਹੈ ਪਰ ਲੋਕ ਸਭ ਜਾਣਦੇ ਹਨ ਸਵਾਤੀ ਬੀਜੇਪੀ ਦੇ ਵਿਛਾੲੇ ਜਾਲ ਚ ਫਸ ਗਈ ਹੈ
@gurjantsinghsandhu7902
@gurjantsinghsandhu7902 25 күн бұрын
ਵੋਟ ਸਿਰਾਂ ਨੂੰ ਪਾਉਣ ਨਾ ਕਿ ਕਿਸੇ ਪਾਰਟੀ ਨੂੰ
@kkp1010
@kkp1010 25 күн бұрын
ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਵੀਰ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਵੀਰ ਪਰਮਵੀਰ ਸਿੰਘ ਬਾਠ ਜੀ ਸਮੇਤ ਪਰਾਈਮ ਏਸ਼ੀਆ ਦੇ ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
@jasantoor5038
@jasantoor5038 25 күн бұрын
ਜਿੰਨੀ ਮਰਜ਼ੀ ਆਈ੍ਰਜਾਣ ਭਾਜਪਾ ਵਾਲੇ ਪਰ ਪੰਜਾਬ ਦੇ ਲੋਕਾਂ ਨੇ ਨਹੀਂ ਮੰਨਣਾ
@baldevjassar8059
@baldevjassar8059 25 күн бұрын
*🙏🌻ਅੱਜ ਦਾ ਵਿਚਾਰ🌻🙏* *ਇਹ ਨਾ ਲੱਭੋ ਕਿ ਦੁਨੀਆਂ ਵਿੱਚ ਸੋਹਣਾ ਕੌਣ ਹੈ,ਜੇ ਲੱਭਣਾ ਹੈ ਤਾਂ ਇਹ ਲੱਭੋ ਕਿਸਦੇ ਹੋਣ ਨਾਲ ਤੁਹਾਡੀ ਜ਼ਿੰਦਗੀ ਸੋਹਣੀ ਹੋਵੇਗੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩ਵਾਹਿਗੁਰੂ ਜੀ ਕੀ ਫ਼ਤਹਿ🚩*
@ParamjeetKaur-wd4qc
@ParamjeetKaur-wd4qc 25 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 10:02
@user-nq5or5fx4q
@user-nq5or5fx4q 25 күн бұрын
Very Nice Baath bai je 🙏 I'm Bint Rai JODHPUR PAKHAR ( Maur Mandi ) Bathinda
@RameshKumar-et2ld
@RameshKumar-et2ld 25 күн бұрын
ਭਾਜਪਾ ਦੇ ਸਾਰੇ ਵੱਡੇ ਲੀਡਰ ਪ,ਬੰਗਾਲ ਵਿੱਚ ਜਾ,ਕੇ ਵੀ ਅਸੈਂਬਲੀ ਚੋਨਾ ਵਿੱਚ ਬਹੁਤ ਰੌਲਾ ਪਾਇਆ,ਦੀਦੀ ਓ,ਦੀਦੀ ਵਰਗੇ ਖਿਤਾਬ ਦਿੱਤੇ । ਹੋਇਆ ਕੀ? ਸ਼ਾਇਦ ਪੰਜਾਬ ਵਿੱਚ ਉਸ ਤੋਂ ਵੀ ਭੈੜੀ ਨਾ ਹੋ ਜਾਵੇ। ਆ ਲੈਣ ਦਿਓ ਜਿੰਨੇ ਆ ਸਕਦੇ ਨੇ,ਸਿਰ ਆਪੋਆਪਨਾ ਵਰਤਨਾ ਐ,ਵੋਟਰਾਂ ਨੇ। ਧੰਨਵਾਦ ।
@deepbrar.
@deepbrar. 25 күн бұрын
ਸਮਾਂ ਜਦੋਂ ਆਪਣੀ ਆਈ ਤੇ ਆ ਜਾਵੇ ਤਾਂ ‬ ‪ *ਜੱਜ ਵੀ ਵਕੀਲ ਲਈ ਫਿਰਦਾ ਹੈ*
@daljitsingh7980
@daljitsingh7980 25 күн бұрын
ਦੀਪ ਬਰਾੜ 👌👌👍
@deepbrar.
@deepbrar. 25 күн бұрын
​@@daljitsingh7980ਸੰਧੂ ਵੀਰੇ 😍😍
@kewalbansal4507
@kewalbansal4507 25 күн бұрын
ਬਾਠ ਸਾਹਿਬ ਇਹੋ ਜਿਹੀਆ ਗਲਾ ਕਰਨ ਦਾ ਤਰੀਕਾ ਅਜੀਬ ਤਰਾ ਦਾ ਹੁੰਦਾ ਜਿਸ ਕਰਕੇ ਸਾਰਾ ਪ੍ਰੋਗਰਾਮ ਦੇਖਿਆ ਜਾਦਾ ਬੜਾ ਆਨੰਦ ਆਉਦਾ
@amandeepsingh-lm5xu
@amandeepsingh-lm5xu 25 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਨੇ ਪਤਾ ਨਹੀਂ ਬਿੱਟੂ ਦੀ ਕਿਹੜੀ ਰਗ ਫੜੀ ਹੋਈ ਏ ਨੀਂਦ ਚ ਵੀ ਭਾਈ ਸਾਬ੍ਹ ਦਿਖਦੇ.......
@freefireprogamer9795
@freefireprogamer9795 25 күн бұрын
😂😂😂ji
@SukhchainBatth-ct5bv
@SukhchainBatth-ct5bv 25 күн бұрын
Good bro ❤❤🎉🎉🎉🎉🎉
@sidhudhurkotia9919
@sidhudhurkotia9919 25 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@Gurpreetsingh-mu6jw
@Gurpreetsingh-mu6jw 25 күн бұрын
ਸਤਿ ਸ਼੍ਰੀ ਆਕਾਲ ਬਾਠ ਸਾਹਿਬ ਤੁਸੀਂ ਰਾਮ ਰਹੀਮ ਦੀ ਜਗ੍ਹਾ ਤੇ ਰਾਮਦੇਵ ਬੋਲ ਗਏ 2 ਬਾਰ
@daljitsingh7980
@daljitsingh7980 25 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 25 күн бұрын
😍🙏 ਸੰਧੂ ਵੀਰੇ
@jagtargill-rc4gy
@jagtargill-rc4gy 25 күн бұрын
Very good bath shiab and sindawala shiab ji thanks
@HARRYROMANA-on7vt
@HARRYROMANA-on7vt 25 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@devrajsalaria3333
@devrajsalaria3333 25 күн бұрын
BHURT WADHIA JEE SAT SHRI AKAAL JEE
@SukhchainBatth-ct5bv
@SukhchainBatth-ct5bv 25 күн бұрын
Ajo sunde aa❤❤🎉🎉🎉🎉
@ramandeol7854
@ramandeol7854 25 күн бұрын
ਜਹਿੜੇ ਹਿਸਾਬ ਨਾਲ ਬਾਠ ਸਾਬ ਆਹੁਦੇ ਬੱਦਲ ਦਿੰਦੇਂ ਆ ਸੰਧਾਵਾਲੀਆ ਸਾਬ ਦੇ ਇਹ ਜੱਲਦੀ ਰਾਸ਼ਟਰਪਤੀ ਬਣਾ ਦੇਣਗੇ 😂😂
@ravisapkota6935
@ravisapkota6935 25 күн бұрын
ਸਤਿ ਸ੍ਰੀ ਆਕਾਲ ਦੌਹਾ ਵੀਰਾਂ ਨੂੰ ਤੁਹਾਡਾ ਪ੍ਰੋਗਰਾਮ ਦੇਖਦੇ ਨਹੀਂ ਰਖਦੇ ਜੀ ਕਰਦਾ ਪ੍ਰੋਗਰਾਮ ਖਤਮ ਨਾ ਹੌਵੇ ਬਹੁਤ ਵਧੀਆ ਤਰੀਕਾ ਤੁਹਾਡਾ
@sethisingh1120
@sethisingh1120 25 күн бұрын
Both Nice Man...
@BalramDhaliwal-rb7no
@BalramDhaliwal-rb7no 25 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@manjitsinghkandholavpobadh3753
@manjitsinghkandholavpobadh3753 25 күн бұрын
ਸਤਿ ਸ੍ਰੀ ਅਕਾਲ ਜੀ
@sudhachopra6529
@sudhachopra6529 25 күн бұрын
USA. Sat shri akal ji
@raghubirsingh2039
@raghubirsingh2039 25 күн бұрын
ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖਣ ਦੀ ਤੂਸੀਂ ਬਹੁਤ ਕੋਸ਼ਿਸ਼ ਕਰਦੇ ਹੋ ਜੀ l 🙏
@lakhwindergill8153
@lakhwindergill8153 25 күн бұрын
ਪ੍ਰਾਈਮ ਏਸ਼ੀਆ ਦੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ।
@Karmjitkaur-gk1xq
@Karmjitkaur-gk1xq 25 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏻♥️🙏🏻
@gurimangat2636
@gurimangat2636 25 күн бұрын
SAT SHRI AKAL JI SARYAN NU 🙏 ❤❤
@BalkarSingh-ko2qy
@BalkarSingh-ko2qy 25 күн бұрын
ਸਤਿ ਕਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@sukhdevsinghbhatti3235
@sukhdevsinghbhatti3235 25 күн бұрын
ਬਾਠ ਸਾਹਿਬ ਬਾਦਲ ਨੂੰ ਛੱਡੋ ਕੋਈ ਵੀ ਲੀਡਰ ਥੁੱਕ ਕੇ ਦੁਆਰਾ ਚਟ ਲੈਣ ਤੇ ਮਾਣ ਮਹਿਸੂਸ ਕਰਦੇ ਆ ।ਕਹਿਣਾ ਭਾਈ ਚਾਰਕ ਸਾਂਝ ਵਾਸਤੇ ਦੁਆਰਾ ਸਮਝੌਤਾ ਕਰ ਲਿਆ ਕੇ ਕੇ ਗਲ ਖਤਮ ਕਰ ਦੇਣਗੇ
@asbhullar6418
@asbhullar6418 25 күн бұрын
ਭੁਲੇਖਾ ਦੂਰ ਕਰਨ ਲਈ ਬੇਨਤੀ ਹੈ ਕਿ ਤਰਬੂਜ਼ ਜਾਂ ਹਦਵਾਣਾ( watermelon) ਅਕਾਰ ਵਿੱਚ ਵੱਡਾ ਹੁੰਦਾ ਹੈ ਤੇ ਅੰਦਰੋਂ ਲਾਲ ਜਦਕਿ ਖਰਬੂਜਾ( melon) ਸਾਈਜ ਛੋਟਾ ਤੇ ਅੰਦਰੋਂ ਪੀਲਾ ਜਾਂ ਸੁਨਹਿਰੀ ਹੁੰਦਾ ਹੈ ।
@TajinderSingh-tb3cp
@TajinderSingh-tb3cp 25 күн бұрын
ਪਰਾਈਮ ਏਸ਼ੀਆ ਦੀ ਸਮੁੱਚੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@gurjantsinghgur9105
@gurjantsinghgur9105 25 күн бұрын
Sahib Very cheerful comment Dhido hoye Bains ate Ravneet bittu
@goyalmavi883
@goyalmavi883 25 күн бұрын
ਸਤਿ ਸ੍ਰੀ ਆਕਾਲ 🙏 ਸੰਧਾਵਾਲੀਆ ਸਾਬ ਤੇ ਬਾਠ ਸਾਬ ਇੱਕ ਟਿੱਪਣੀ ਇਹ ਆ ਕਿ ਸਰਕਾਰਾਂ ਨੂੰ ਪੈਕਿੰਗ ਨਾਲ ਸੰਬਧਿਤ ਜੋ ਸਮਾਨ ਆ ਉਸ ਤੇ ਵੀ ਥੋੜਾ ਧਿਆਨ ਦੇਣਾ ਚਾਹੀਦਾ ਆ ਜੀ ਸਮਾਨ 1 ਕਿਲੋ ਦਾ ਸੀ ohh 900gm 800 gm ਜਾਂ ਇਸ ਤੋਂ ਵੀ ਕੱਟ ਹੁੰਦਾ ਜਾ ਰਿਹਾ ਓਦੇ ਤੇ ਜਰੂਰ ਟਿੱਪਣੀ ਕਰਿਓ
@mvl1982
@mvl1982 25 күн бұрын
Sat shri akal Gurpreet Sandhawalia Veer ji te Parmvir Baath Veer ji
@RamSingh-nd5rl
@RamSingh-nd5rl 25 күн бұрын
ਸਤਿ ਸ਼੍ਰੀ ਅਕਾਲ ਜੀ ਮੈਂ ਭੱਠਾ ਮਜ਼ਦੂਰ
@amarjitsinghgrewal4155
@amarjitsinghgrewal4155 25 күн бұрын
Ssa ji
@sidhusidhu6811
@sidhusidhu6811 25 күн бұрын
❤❤❤❤❤❤🎉🎉🎉good job
@gurwinderjandoke7768
@gurwinderjandoke7768 25 күн бұрын
🙏🙏👌👌👌👌👌👌🙏🙏
@harleenkaur2155
@harleenkaur2155 25 күн бұрын
Bhut khoob🤣
@jhinger00016
@jhinger00016 25 күн бұрын
32:49. ram dev nu parole 😂
@RosaSharma
@RosaSharma 25 күн бұрын
Hari Chand rattan USA sat Shri Akal ji
@BalwantSingh-to7nu
@BalwantSingh-to7nu 25 күн бұрын
ਸਤਿ ਸ੍ਰੀ ਆਕਾਲ ਵੀਰ ਜੀ
@user-os2xr4ju1f
@user-os2xr4ju1f 25 күн бұрын
Sat Sri akal ji.....
@narinderjeetsingh3994
@narinderjeetsingh3994 25 күн бұрын
❤❤❤
@DHARMINDERSINGH-hb6vu
@DHARMINDERSINGH-hb6vu 25 күн бұрын
@sethikhehra
@sethikhehra 25 күн бұрын
ਕਦੇ ਮੁੱਦੇ ਦੀ ਗੱਲ ਸਿੱਧੀ ਵੀ ਕਰ ਲਿਆ ਕਰੋ , ਹਰ ਵਾਰ ਪਹਿਲਾਂ ਪੰਜ ਸੱਤ ਮਿੰਟ ਖੱਚਾਂ ਵੱਡਚੀਆਂ ਜਰੂਰੀ ਹੁੰਦੀਆਂ
@narinderjeetkaur2918
@narinderjeetkaur2918 25 күн бұрын
🙏🙏
@kulwinderjatana8745
@kulwinderjatana8745 24 күн бұрын
िਵਚੇ ਦੋ ਚਾਰ ਟੀਕੇ ਦੇਸੀ ਦੇ ਲਾ िਦਓ ਫੇਰ ਵੇਖੋ ਨਜਾਰਾ
@asbhullar6418
@asbhullar6418 24 күн бұрын
ਸੋਨ ਪਾਪੜੀ ਤੇ ਪਤੀਸਾ ਅਲੱਗ ਅਲੱਗ ਮਠਿਆਈ ਹਨ । ਸੋਨ ਪਾਪੜੀ ਮੈਦਾ ਤੇ ਅਧਾਰਿਤ ਹੈ ਜਦਕਿ ਪਤੀਸਾ ਤਿਆਰ ਕਰਨ ਵਿੱਚ ਵੇਸਨ ਵਰਤਿਆ ਜਾਂਦਾ ਹੈ । ਇਹਨਾ ਦੇ ਸੁਆਦ ਵੀ ਭਿੰਨ ਭਿੰਨ ਹਨ ।
@Lovedeepsingh01
@Lovedeepsingh01 25 күн бұрын
🙏🏻🙏🏻🙏🏻🙏🏻
@22jiiiiiiii
@22jiiiiiiii 24 күн бұрын
Bhai Sarabjeet Singh Ji Faridkot seat Fateh Karnge ji
@user-lz5qe2hz1n
@user-lz5qe2hz1n 25 күн бұрын
ਇਹ ਦੋਵੇਂ ਗੱਲਾਂ ਜ਼ਿਆਦਾ ਕਰਦੇ ਹਨ ਖ਼ਬਰਾਂ ਦਾ ਵਿਸ਼ਲੇਸ਼ਣ ਘੱਟ ਕਰਦੇ ਹਨ
@GurpreetKaur-lx9tp
@GurpreetKaur-lx9tp 24 күн бұрын
🙏🇩🇪
@gurbhejsingh8912
@gurbhejsingh8912 25 күн бұрын
ਪਰਮਵੀਰ ਜੀ ਤੁਸੀ ਦੋ ਵਾਰ ਰਾਮ ਰਹੀਮ ਨੂੰ ਰਾਮ ਦੇਵ ਕਿਹਾ
@user-bx3og7xu9h
@user-bx3og7xu9h 25 күн бұрын
Good message bains and bittu every party high command same ignored
@jarmangill4004
@jarmangill4004 25 күн бұрын
Prime Asia supports aap to huge extent
@DalvaraSingh-ww5rm
@DalvaraSingh-ww5rm 25 күн бұрын
ਕਬਰ। ਦੇ। ਦੇਓ
@gurmeetsingh-zb6vv
@gurmeetsingh-zb6vv 25 күн бұрын
ਵੀਰ ਸੰਧਾਵਾਲੀਆ ਅਤੇ ਮੇਰੇ ਵੱਡੇ ਵੀਰ ਬਾਠ ਸਾਹਿਬ ਜੀ ਤੁਸੀ ਸਾਨੁ ਖਬਰਾ ਸਨਾਉਨ ਆਉਦੇ ਹੋ ਜਾ ਤੁਸੀ ਆਪਸ ਵਿੱਚ ਹਦਵਾਨਾ ਜਿਆਦਾ ਖਾਦੇ ਹੌ ਤੇ ਖਬਰਾ ਘੱਟ ਸਨਾਉਦੇ ਹੋ ਅੱਗੇ ਤੌ ਹਦਵਾਨੇ ਘਂਟ ਖਾਉ ਕਿਤੇ ਹੇਜਾ ਨਾ ਹੋ ਜਾਵੇ
@chamanlal4263
@chamanlal4263 25 күн бұрын
Very Good work done by CM Maan, 600 unit electricity free, purchase thermal plant, update in Punjab police SSF, very good work done in sports, good work done in education and Hospital, 14+toll band, mohalla clinic ,day electricity supply to kisan, 43000+govt jobs just in 2year SO VOTE AND SUPPORT AAP.
@deepkaler-oz8lx
@deepkaler-oz8lx 25 күн бұрын
Ground te kujh ni hoeaa 43000 jobs kisnu mili sirf Channi aaliyaan jobs ne ohna d v kise d joining ni hoyee ,, 300 units Pehlaan e maaf c ehne 300 hor add keeti ai , bahut ghat lokaan nu fayeda ho riha ai os da v ,Thermal plant ch bahut vaddi corruption hoyee aj kyunki Oh thermal plant ghaate ch chal riha c , Australia d Adileade city ch IGA ban rahe aa CM de pichle 2 saal ch 11 war ohdi maa ne visit keeta ai on record ai fer imaandar kive ho gia veer
@HusanlalHusanlalsohpal-gw1wp
@HusanlalHusanlalsohpal-gw1wp 25 күн бұрын
(296) like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 🙏🙏🙏🙏 20,,,5,,2024❤🙏🙏🙏🙏🙏🙏🙏
@sukhmindersinghjohal7612
@sukhmindersinghjohal7612 25 күн бұрын
Ramdev ramdev ramdev ਬੋਲ ਰਹੇ ਹੋ ਬਾਠ ਜੀ ਰਾਮਰਹੀਮ ਦੀ ਗੱਲ ਹੈ
@sukhchainrandhawa3136
@sukhchainrandhawa3136 25 күн бұрын
3 towels ( tulyiaa) 😄😄😄very funny!!!! Ik tulyiaa paji horr hundda j. ???? 😄😄!!🤔🤦‍♂️
@satwantkalkat209
@satwantkalkat209 25 күн бұрын
ਵੀਰ ਸੰਦਵਾਲੀਆ ਅਤੇ ਬਾਠ ਸਾਬ ਸਤ ਸ਼੍ਰੀ ਅਕਾਲ ਜੀ ਸੰਦਵਾਲੀਆ ਸਾਬ ਬਾਠ ਨੂੰ ਕੋਈ ਐਸਾ ਟੌਨਿਕ ਪਿਲਾਓ ਸਿਹਤ ਤੁਹਾਡੇ ਹੋ ਜਾਵੇ ਕਲ ਮੇ ਪਰਾਇਮ ਹਾਸਿਆਂ ਦੇਖਦਾ ਸੀ ਉਨਾ ਨੇ ਵੀ ਪਤਲੇ ਸ੍ਰੀਰ ਦਾ ਮਜ਼ਾਕ ਦੇਖਿਆ ਇਸ ਵਾਸਤੇ ਘਟ ਤੋਂ ਘਟ ਆਪਣੇ ਵਰਗਾ ਤਾਂ ਬਣਾ ਲਵੋ ਜੀ |
@subhashchander8651
@subhashchander8651 25 күн бұрын
Sare Lok Samjhdar jaruart to Jayaram ne
@sciencehouse1
@sciencehouse1 24 күн бұрын
Railway track kholan te siraf 'Dhanwad Pattar' hi nahi dena chahida, charan dho ke peene chahide kisana de. Asi ghulam jo hoe. Exact Punjabi / Ji - - di mindset.
@BalbirSingh-ei6jf
@BalbirSingh-ei6jf 25 күн бұрын
PM sahib pehla keh ke Gaye c Mai punjab to Bach ke a Gaya hun PM sahib da dar Khatam ho Gaya hai
@sewaksinghshamiria4488
@sewaksinghshamiria4488 25 күн бұрын
ਸਾਡੇ ਤਾਂ ਤਰਬੂਜ਼ ਨਾ ਹਦਵਾਣਾ ਮਤੀਰਾ ਕਹਿੰਦੇ ਨੇ ਜੀ
@user-lz5qe2hz1n
@user-lz5qe2hz1n 25 күн бұрын
ਹਰ ਇਕ ਇਲਾਕੇ ਦੀ ਆਪਣੀ ਬੋਲੀ ਹੈ ਬੋਲੀ ਤੇ ਦੋ ਕੋਹਾਂ ਤੇ ਜਾ ਕੇ ਬਦਲ ਜਾਂਦੀ ਹੈ ਸਾਡੇ ਦੁਆਬੇ ਵਿੱਚ ਹਦਵਾਣਾ ਕਹਿੰਦੇ ਹਨ
@shaukeensingh9181
@shaukeensingh9181 25 күн бұрын
Tusi koi news wali gall v kr leya kro aa kuj ase bahut krde aa
@PrinceSingh-jw3kn
@PrinceSingh-jw3kn 25 күн бұрын
Ram dev nahi paji ram Raheem
@tejindersingh7055
@tejindersingh7055 25 күн бұрын
Kejriwal Swati Maliwal da Raj Sabha ton astifa mangda si pur us ne jawab de ditta. Kejriwal Advocate Mannu Singhwi nu Raj Sabha vich bhejna chunda hai
@naveengoel7482
@naveengoel7482 23 күн бұрын
Bath Sahab Ramdev nahi Ram Rahim hai
@kulwinderbrar9592
@kulwinderbrar9592 25 күн бұрын
Change name Prime Focus to Comedy with Bath and Sandhawalia because news are not in rhythm like Mr Pannu and Tehna
@GurmeetKaur-zh6nk
@GurmeetKaur-zh6nk 25 күн бұрын
ਸਤਿ ਸ੍ਰੀ ਅਕਾਲ🙏🙏
@user-kc5vg1ih5e
@user-kc5vg1ih5e 25 күн бұрын
ਹਦਵਾਣਾ ਕੀ ਹੁੰਦਾ
@gurpiarsingh3713
@gurpiarsingh3713 25 күн бұрын
ਭੁੱਲ ਜਾਓ ਬਾਠ ਸਾਹ ਕਿ ਸੁਖਬੀਰ ਬਾਦਲ ਬੀ ਜੇ ਪੀ ਤੋਂ ੱਡ ਹੋ ਜਾਵੇਗੀ।
@navdeepsingh2724
@navdeepsingh2724 25 күн бұрын
baath saab tuc 2 vr ram rahim nu ramdev keha g
@ManjinderSingh-kx5bd
@ManjinderSingh-kx5bd 24 күн бұрын
Mm😅
@lakhapannu296
@lakhapannu296 25 күн бұрын
Ramdev nai 22 ji sarse wala
@amarjitsinghgrewal4155
@amarjitsinghgrewal4155 25 күн бұрын
ਖਹਿਰੇ ਤੇ ਝੂਧਾ ਦਾ 4-5 ਨੰਬਰ ਬੱਟ ਤੇ ਹੈ। ਮੀਤ ਹੇਅਰ ਨੰਬਰ 1,ਖੰਨਾ ਤੇ ਸਿਮਰਜੀਤ ਮਾਨ 2-3 ਨੰਬਰ ਤੇ।
@tejindersingh7055
@tejindersingh7055 25 күн бұрын
Kejriwal aap tan lukda firda se jadon us de summon nikle si hun oh dabke marda hai.
@rasingh7891
@rasingh7891 25 күн бұрын
ਹਦਵਾਣਾ ਮਤੀਰੇ ਨੂੰ ਕੰਹਿਦੇ ਹਨ
@SidhuSahibSidhuSahib
@SidhuSahibSidhuSahib 25 күн бұрын
India alinance 8 aap 4 others 1
@garysohal1051
@garysohal1051 25 күн бұрын
When modi will come to Punjab bapu will say that modi has joined congress.
@KarpalSingh-xu1nj
@KarpalSingh-xu1nj 25 күн бұрын
L
@gamingbro7583
@gamingbro7583 25 күн бұрын
😂😂😂😂
@singhjagtar9788
@singhjagtar9788 25 күн бұрын
ਹਦਵਾਣਾ ਖਰਬੂਜ਼ੇ ਨੂੰ ਕਹਿੰਦੇ ਹਨ ਜਾਂ ਮਤੀਰੇ ਨੂੰ (watermelon )?
@SukhmanpreetSingh-gh3bm
@SukhmanpreetSingh-gh3bm 25 күн бұрын
❤❤❤❤❤❤❤
@novelubana4463
@novelubana4463 25 күн бұрын
mateera
@jagdishpuri5366
@jagdishpuri5366 25 күн бұрын
Tusi v vase neutral ho gal nai karde jado baba ramdev ne mafi mangi te court ne nai mani tusi poori detail naal do tin din ds de rahe par ose case vich jado P I L Pavan Vali IMA to mafi mangvai gai us da jikar nai kita
@tarlochanram5464
@tarlochanram5464 25 күн бұрын
Wrong comments for rally you speak pro b. J. P favour
@sciencehouse1
@sciencehouse1 24 күн бұрын
Kindle mention the reasons, in detail, for your pathological hatred for BJP. Is it you channel's policy, or is it on communal lines?
@DaljeetSingh-pf6pn
@DaljeetSingh-pf6pn 25 күн бұрын
ਬਿੱਟੂ ਲੁਧਿਆਣਾ ਸੀਟ ਜਿੱਤੇਗਾ
@kabulsingh3248
@kabulsingh3248 25 күн бұрын
ਲੋਕ dharo ਦੇਸ਼ dharo Nsa ਲਾਓ
@mrgill5886
@mrgill5886 24 күн бұрын
Bakwaas
@er.jsthind8198
@er.jsthind8198 25 күн бұрын
ਮੈਨੂੰ ਵੀ ਹੋਣ ਪਤਾ ਲੱਗਾ ਪਤੀਸੇ ਨੂੰ ਸੋਨ ਪਾਪੜੀ ਵੀ ਕਹਿੰਦੇ ਨੇ 😂😂😂😂😂😂😂😂😂😂
@user-ut8zl3tj6n
@user-ut8zl3tj6n 25 күн бұрын
ਜੋ ਮਰਜੀ ਕਰ ਲੋ ਸਰਕਾਰ ਤਾਂ ਮੋਦੀ ਦੀ ਆਉਣੀ ਆ
100❤️
00:20
Nonomen ノノメン
Рет қаралды 66 МЛН
Они убрались очень быстро!
00:40
Аришнев
Рет қаралды 2,8 МЛН
🍟Best French Fries Homemade #cooking #shorts
00:42
BANKII
Рет қаралды 57 МЛН
100❤️
00:20
Nonomen ノノメン
Рет қаралды 66 МЛН