Prime Discussion (2547) || RSS ਮੁਖੀ ਨੇ ਭਾਜਪਾ ਲੀਡਰਸ਼ਿਪ ਨੂੰ ਹਲੂਣਿਆ

  Рет қаралды 157,845

Prime Asia TV

Prime Asia TV

Күн бұрын

Пікірлер
@RavinderKumar-bf8hv
@RavinderKumar-bf8hv 5 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਦੇਣ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ
@AmarjeetChatha-nz5qd
@AmarjeetChatha-nz5qd 5 ай бұрын
Jhdebhdnucaalkroornewsoepravichkhbr. Lao. Nkodrrdimlanumilonobhutgpamardicnkodrbusdtop. Tereadkrkechoralutereamafia. Chitedeblrckiadisrksrhejhdebhd. Sembsdlceptn. D
@opindersingh-nc3uf
@opindersingh-nc3uf 5 ай бұрын
​@@AmarjeetChatha-nz5qd😮
@manrajaulakh5537
@manrajaulakh5537 5 ай бұрын
Jihna chir loki paise laike vote pauna nhi bnd krde ohna chir tak eda hi rehna es vaar vi 2,2000 rs vich vote kharidi bjp valeya
@BalbirChand-uc4vn
@BalbirChand-uc4vn 5 ай бұрын
ਮੇਰਾ ਬੇਟਾ ਹਾਕੀ ਦਾ ਪਲੇਅਰ ਸੀ ਉਸ ਦਾ ਲਿਗਾਮੈਂਟ ਟੁੱਟ ਗਿਆ ਮੈਂ ਆਪ ਦੇ ਪੈਸੇ ਨਾਲ ਉਸ ਦਾ ਆਪਰੇਸ਼ਨ ਕਰਵਾਇਆ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਆਪਰੇਸ਼ਨ ਤੋਂ ਬਾਅਦ ਅਕੈਡਮੀ ਵਾਲਿਆਂ ਨੇ ਉਸਨੂੰ ਲੈਣ ਤੋਂ ਮਨਾ ਕਰ ਦਿੱਤਾ ਕਿ ਇਹ ਇਨਸਾਫ ਹੈ ਮਿਡਲ ਵਰਗ ਲਈ
@jarnailsinghjarnail119
@jarnailsinghjarnail119 5 ай бұрын
Pppp
@BhupinderSingh-yg8cg
@BhupinderSingh-yg8cg 5 ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@JogindraSingh-zw1zk
@JogindraSingh-zw1zk 5 ай бұрын
RAVNEET. JI. NI. RAVNEET. SIKH. KAUM. DAGADAR. MODI. DA. DALLA
@SukhwinderSingh-wq5ip
@SukhwinderSingh-wq5ip 5 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@risingriders9675
@risingriders9675 5 ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@AujlaJagvir
@AujlaJagvir 5 ай бұрын
ਜੱਧੇ ਲੋਹ ਪੁਰਸ਼ ਦੇ ਤਾਡਾ ਤਾਇਆ ਸਾਰੀ ਜ਼ਿੰਦਗੀ ਟਾਊਟਪੁਣਾ ਕਰਦਾ ਰਿਹਾ
@balwinderchhawla5737
@balwinderchhawla5737 5 ай бұрын
ਪੰਨੂ ਸਾਹਿਬ ਜਲੰਧਰ ਤੋਂ ਜੇਜੋ ਟਰੇਨ ਦਾ ਰੂਟ ਘਟਾ ਕੇ ਨਵਾਂ ਸ਼ਹਿਰ ਤੱਕ ਕਰ ਦਿੱਤਾ ਗਿਆ ਹੈl ਆਮ ਜਨਤਾ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀl
@ਜਬਲੀਆਂਸੁਣੋ
@ਜਬਲੀਆਂਸੁਣੋ 5 ай бұрын
ਰਾਜ ਮੰਤਰੀ ਤੇ ਸੁਤੰਤਰ ਮੰਤਰੀ ਕੈਬਨਿਟ ਮੰਤਰੀ ਕੀ ਫਰਕ ਪੱਨੂ ਸਾਬ ਵਿਸਥਾਰ ਨਾਲ ਦੱਸਿਆ ਜਾਵੇ ਬਹੁਤ-ਬਹੁਤ ਧੰਨਵਾਦੀ ਹੋਵਾ ਗੇ
@gurjindersingh2726
@gurjindersingh2726 5 ай бұрын
ਬਹੁਤ ਵਧੀਆ ਪ੍ਰੋਗਰਾਮ
@karmsingh657
@karmsingh657 5 ай бұрын
ਪੰਨੂੰ ਸਾਹਿਬ ਤਰਨ ਤਾਰਨ ਵਿਚ ਪੰਜ ਫਾਟਕ ਹਨ ।ਕਿਸੇ ਤੇ Flyover ਨਹੀਂ। ਕਿਰਪਾ ਕਰਕੇ ਇਸ ਤੇ ਅਵਾਜ਼ ਉਠਾਉ ਜੀ।
@raghbirterkiana3183
@raghbirterkiana3183 5 ай бұрын
ਇਹ ਸਭ ਚੱਜ ਦੀਆਂ ਗੱਲਾਂ ਹਨ ਜਿੰਨਾਂ ਵੱਲ ਪਨੂੰ ਸਾਹਿਬ ਨੇ ਧਿਆਨ ਦੁਆਇਆ ਹੈ । ਮੁਲਕ ਦਾ ਪ੍ਰਬੰਧ ਚਲਾਉਣਾ ਬਹੁਤ ਵੱਡਾ ਕੰਮ ਹੈ । ਜੇ ਲੀਡਰਸ਼ਿਪ ਨਿਕੰਮੀ ਹੋਵੇ ਤਾਂ ਮੁਲਕ ਹੀ ਮੁਲਕਾਂ ਦਾ ਸੱਤਿਆਨਾਸ ਹੋ ਜਾਂਦਾ ਹੈ ।
@gurnamsinghgurnam-hd5ng
@gurnamsinghgurnam-hd5ng 5 ай бұрын
Faridkot to talwandi bhai ,zira ,makkhu ,taran taran via amritsar jhorna chyida bittu nu
@rajdevsingh2736
@rajdevsingh2736 5 ай бұрын
Tuhada matlab rail network duaraa jorhan da hai !​@@gurnamsinghgurnam-hd5ng
@kuljitsingh3749
@kuljitsingh3749 5 ай бұрын
ਪੰਨੂੰ ਸਾਹਿਬ ਵੀਟੋ ਪਾਵਰ ਦੇਸ਼ਾਂ ਨੂੰ ਵੀਟੋ ਪਾਵਰ ਕਿਵੇਂ ਮਿਲੀ ਹੋਈ ਹੈ ਅਤੇ ਇਹਨਾਂ ਦੀਆਂ ਸ਼ਕਤੀਆਂ ਕੀ ਕੀ ਹੁੰਦੀਆਂ ਹਨ , ਇਸਦੇ ਬਾਰੇ ਜਰੂਰ ਦੱਸਿਆ ਜਾਵੇ ਜੀ।
@thecountrydonair
@thecountrydonair 5 ай бұрын
The power of a president or governor to reject a bill proposed by a legislature by refusing to sign it into law. The president or governor actually writes the word veto ( Latin for “I forbid”) on the bill and sends it back to the legislature with a statement of his or her objections.
@gurtejbrar6308
@gurtejbrar6308 5 ай бұрын
ਪੰਨੂ ਸਾਬ ਕਦੇ ਨਵੇਂ ਮੁਲਜ਼ਮਾਂ ਦੇ ਪੇ ਸਕੇਲ ਤੇ ਵੀ ਕੋਈ ਖ਼ਬਰ ਕਰ ਦਿਓ, ਬਹੁਤ ਵੱਡਾ ਮੁੱਦਾ ਇਸ ਤੇ ਵੀ ਧਿਆਨ ਕਰ ਲਿਓ, ਧੰਨਵਾਦ
@Karmjitkaur-gk1xq
@Karmjitkaur-gk1xq 5 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼♥️🙏🏼
@kuldeepsingh-xh6jv
@kuldeepsingh-xh6jv 5 ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@ravinderkaur2640
@ravinderkaur2640 5 ай бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@daljitsingh7980
@daljitsingh7980 5 ай бұрын
ਸਤਿ ਸ੍ਰੀ ਅਕਾਲ ਨਵਜੀਤ ਜੀ ਜਤਿੰਦਰ ਪੰਨੂ ਸਾਹਿਬ ਜੀ 🙏
@bhaikulwindersingh8932
@bhaikulwindersingh8932 5 ай бұрын
ਪੰਨੂੰ ਸਾਹਿਬ ਜੀ ਬੜੀ ਅਫਸੋਸ ਦੀ ਗੱਲ ਹੈ ਕਿ ਜੰਮੂ ਕਸ਼ਮੀਰ ਵਿਚ ਅਤਵਾਦੀ ਹਮਲੇ ਬਾਰੇ ਅਤੇ ਮਾਰੇ ਗਏ ਲੋਕਾਂ ਬਾਰੇ ਕੋਈ ਗੱਲ ਨਹੀਂ ਕੀਤੀ ਜਦੋਂ ਕਿ ਸਾਰੇ ਟੀ ਵੀ ਚੈਨਲ ਦੋ ਦਿਨਾਂ ਲਗਾਤਾਰ ਵਿਖਾ ਰਹੇ ਹਨ
@AmarjeetChatha-nz5qd
@AmarjeetChatha-nz5qd 5 ай бұрын
Hlelaibolntimenhihesrkarakolkiosrkaralokanubhedabkriahismjhrhiahebsadaniabanivrgechoor. Luterehidesh. Heaampublicdesh. Nhihe
@Adam-xh3pq
@Adam-xh3pq 5 ай бұрын
Hindu mare hai punjab ko kya fark padd jaiga 😅hinduo ko to kuch alag hi batate hai ajkal punjab k sikh journalist aur youtubers
@balwindersingh9104
@balwindersingh9104 5 ай бұрын
ਪੰਨੂੰ ਜੀ ਬਿੱਟੂ ਤੋਂ ਕੁੱਝ ਨਹੀਂ ਹੋਣਾ ਸਿਰਫ਼ ਬਕਵਾਸ ਕਰ ਸਕਦਾ ਹੈ ਅਤੇ ਨਾ ਹੀ ਭਾਜਪਾ ਪੰਜਾਬ ਦਾ ਭਲਾ ਚਹੁੰਦੀ ਹੈ।
@jagdeepsandhu9659
@jagdeepsandhu9659 5 ай бұрын
ਨਾਟਕ ਕਰ ਰਹੇ rss ਵਾਲੇ । ਇਕ ਮਿਕ ਨੇ ਅਸਲ ਚੇ , rss ,bjp .
@boharsingh7725
@boharsingh7725 5 ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@JogindraSingh-zw1zk
@JogindraSingh-zw1zk 5 ай бұрын
BITTU. GADAR. PUNJAB. DA. GADAR
@harnamsingh4794
@harnamsingh4794 5 ай бұрын
ਬਹੁਤ ਹੀ ਵਧੀਆ ਜੀ
@DaljitSingh-jh7yu
@DaljitSingh-jh7yu 5 ай бұрын
ਰੇਲਵੇ ਵਿਭਾਗ ਮਿਲਿਆ ਤਾਂ ਰਾਹੋਂ ਤੋਂ ਮਾਛੀਵਾੜਾ ਸਾਹਿਬ ਅੱਗੇ ਦਿੱਲੀ ਜਾਂ ਚੰਡੀਗੜ੍ਹ ਨਾਲ ਜੋੜਿਆ ਜਾਵੇ
@veedaant_banga11134
@veedaant_banga11134 5 ай бұрын
ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਜਿਵੇਂ ਕਿ ਭਗਵੰਤ ਮਾਨ ਨੇ ਆਪਣੀ ਮੀਟਿੰਗ ਕੀਤੀ ਸੀ ਅਫਸਰਾਂ ਨੂੰ ਬੁਲਾ ਕੇ ਵੀ ਸਾਡੇ ਤੋਂ ਕਿੱਥੇ ਕਮੀ ਰਹਿ ਗਈ ਮੈਂ ਉਹਨਾਂ ਵਿੱਚੋਂ ਇੱਕ ਕਮੀ ਦੱਸਣਾ ਚਾਹੁੰਦਾ ਹਲਕਾ ਸਾਹਨੇਵਾਲ ਪਿੰਡ ਰਾਹੋਂ ਰੋਡ ਤੇ ਲੱਗਦੇ ਮੱਤੇਵਾੜੇ ਦੇ ਨਾਲ ਦੇ ਉੱਥੇ ਰੇਤ ਮਾਫੀਆ ਲਗਾਤਾਰ ਚੱਲ ਰਿਹਾ ਓਵਰਲੋਡ ਚੱਲ ਰਿਹਾ ਟਿੱਪਰ ਤੇ ਅਫਸਰਾਂ ਤੋਂ ਪੁੱਛਣ ਨਾਲੋਂ ਚੰਗਾ ਪ੍ਰਾਈਮ ਏਸ਼ੀਆ ਵਿੱਚ ਕਮੈਂਟ ਆ ਕੇ ਦੇਖ ਲਿਆ ਕਰੇ ਲੋਕੀ ਸਭ ਕੁਝ ਦੱਸ ਦਿੰਦੇ ਆ ਕਿੱਥੇ ਕੀ ਚੱਲਦਾ ਧਿਆਨ ਦਿੱਤਾ ਜਾਵੇ
@SPJ58
@SPJ58 5 ай бұрын
ਬਿੱਟੂ ਨੂੰ ਮੰਤਰੀ ਬਣਾ ਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ
@nirmalmahi1476
@nirmalmahi1476 5 ай бұрын
J ਬਾਦਲਾਂ ਦੀ transport ਤੋਂ ਹੀ ਖਹਿੜਾ ਛੜ੍ਹੋਨਾ railway nu develop ਕਰਨ ਦੀ ਜ਼ਰੂਰਤ ਹੈ
@micksingh792
@micksingh792 5 ай бұрын
. Need to link hoshiarpur with himachal and chandigarh and this is much needed investment for the development of this beautiful city .
@princejitsingh2634
@princejitsingh2634 5 ай бұрын
ਰਸਸ ਨੇ ਵੋਟਾਂ ਤੋ ਪਹਿਲਾਂ ਕਾਤ੍ਹੋ ਨ੍ਹੀ ਕੰਨ ਖਿੱਚੇ ? ਸੱਭ ਤਮਾਸ਼ਾ। ਲੋਕ ਟੁੱਟ ਰਹੇ ਤਾਂ ਬੋਲੀ ਹੁਣ। ਜੇ ਹੋਰ ਸੀਟਾਂ ਜਿੱਤੀਆਂ ਹੁੰਦੀਆਂ ਤਾਂ ਹੁਣ ਵੀ ਨ੍ਹੀ ਸੀ ਖਿੱਚਣੇ
@BintRai-o5p
@BintRai-o5p 5 ай бұрын
Thank you Pannu Sahib je 🙏 FROM Bint Rai. JODHPUR PAKHAR. ( Maur Mandi )
@satishkumar-cp9zn
@satishkumar-cp9zn 5 ай бұрын
ਜਤਿੰਦਰ ਸਿੰਘ ਪੱਨੂ ਜੀ ਜੇ ਹਾਰੇ ਹੋਏ ਬੰਦਿਆਂ ਨੂੰ ਮਨਿਸਟਰ ਬਣਾਉਣਾ ਤਾਂ ਜਿੱਤੇ ਹੋਏ ਬੰਦੇ ਕਿਥੇ ਭੇਜਣੇ।
@KuldeepSingh-gn7dt
@KuldeepSingh-gn7dt 5 ай бұрын
ਨਵਜੀਤ ਜੀ ਪੰਨੂੰ ਜੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ /ਸਲਾਹ ਨਾ ਮੰਨਣ ਕਰਕੇ ਅਕਾਲੀ ਦਲ ਜੋ ਹਾਲ ਸਾਹਮਣੇ ਹੈ, ਇਸ ਤਰ੍ਹਾਂ ਜੇਕਰ ਬੀ ਜੇ ਪੀ ਸਰਕਾਰ ਆਰ ਐਸ ਐਸ ਦਾ ਹੁਕਮ/ਸਲਾਹ ਨਹੀਂ ਮੰਨਦਾ ਤਾਂ ਰਿਜਲਟ ਕੀ ਹੋ ਸਕਦਾ ਬਾਰੇ ਚਰਚਾ ਕਰਨਾ।
@JaswantSingh-qi4ok
@JaswantSingh-qi4ok 4 ай бұрын
Good job prime Asia keep it up 👍
@surinderpabla6343
@surinderpabla6343 5 ай бұрын
Good dhanbad ji 🙏
@satwantkalkat209
@satwantkalkat209 5 ай бұрын
ਸਤਿਕਾਰਯੋਗ ਪੰਨੂ ਸਾਬ ਅਤੇ ਨਵਜੀਤ ਵੀਰ ਜੀ ਸਤ ਸ਼੍ਰੀ ਅਕਾਲ ਜੀ |
@kewalbatra2661
@kewalbatra2661 5 ай бұрын
Salute ha sir
@agyasingh4969
@agyasingh4969 5 ай бұрын
ਸਤਿ ਸ਼੍ਰੀ ਅਕਾਲ ਪੰਨੂ ਸਾਬ ਤੇ ਨਵਜੀਤ ਜੀ ।
@WarinderVirk
@WarinderVirk 5 ай бұрын
ਪੰਨੂ'ਸਹਿਬ'ਜੀ'ਗੂਰ'ਫਤਿ'ਪਰਵਾਨ'ਕਰਨੀ'ਜੀ'ਹਰਜਿੰਦਰ'ਸਿੰਘ'ਹਰਿਆਉ'ਖੂਰਦ''ਪਾਤੜਾ'ਪਟਿਆਲਾ
@Ghgfhffhkfsfghxxnkgssdcv
@Ghgfhffhkfsfghxxnkgssdcv 5 ай бұрын
ਸਤਿ ਸ਼੍ਰੀ ਅਕਾਲ ਜੀ ਪੰਨੂ ਸਾਬ ਤੇ ਬਾਠ ਜੀ
@harpalsandhu9242
@harpalsandhu9242 5 ай бұрын
ਪੰਨੂੰ ਸਾਬ ਚਾਰ ਨਈ ਪੰਜ ਕਹੋ e d ਵੀ ਸ਼ਾਮਲ ਕਰੋ
@akshbrar1074
@akshbrar1074 5 ай бұрын
ਉਹ ਤਾਂ ਗਰਿ ਵਿਭਾਗ ਦੇ ਵਿੱਚ ਹੀ ਆ
@nachhattarsingh4890
@nachhattarsingh4890 5 ай бұрын
Sat shri akal ji pannu shaib and navjeet ji good work good news
@simranjeetsingh7482
@simranjeetsingh7482 5 ай бұрын
Thanks Thanks prime asia team
@narinderjeetsingh3994
@narinderjeetsingh3994 5 ай бұрын
Sat Sri akaal to all 🙏❤️ Jai Jawan Jai Kisan 💕💕
@bahadursingh2006
@bahadursingh2006 5 ай бұрын
ਪੰਨੂ ਸਾਹਬ ਜੀ ਸਾਡੇ ਪੰਜਾਬ ਦਾ ਸਿਹਤ ਵਿਭਾਗ ਪੈਸਾ ਕਮਾਉਣ ਲੱਗਾ ਹੋਇਆ ਹੈ
@simranjeetsingh7482
@simranjeetsingh7482 5 ай бұрын
Thanks Prime discussion team
@gurdevgill7519
@gurdevgill7519 5 ай бұрын
ਪੰਨੂ ਸਹਿਬ ਅਤੇ ਨਵਜੀਤ ਜੀ ਵਧੀਆ ਪੱਤਰਕਾਰੀ ਲਈ ਧੰਨਵਾਦ
@SwarnjeetSingh-cu3bn
@SwarnjeetSingh-cu3bn 5 ай бұрын
Pannu ji navjeet ji sat Shri akal ji ❤❤❤❤❤
@HarinderSingh-ii1cp
@HarinderSingh-ii1cp 5 ай бұрын
Ssa pannu sahib ji wonderful information thanks
@simranjeetsingh7482
@simranjeetsingh7482 5 ай бұрын
Very good program
@KulwinderSingh-hk4xs
@KulwinderSingh-hk4xs 5 ай бұрын
ਮੋਦੀ ਦਾ ਚਮਚਾ ਨੰਬਰ 1ਜਤਿੰਦਰ ਪੰਨੂੰ
@amrindersingh8817
@amrindersingh8817 5 ай бұрын
ਤੈਨੂੰ ਕਿਵੇਂ ਲੱਗਾ ਜੇ ਤੈਨੂੰ ਐਨੀ ਡੱਗਆਈ ਨਾਲ ਮੋਦੀ ਬਾਰੇ ਗੱਲਾ ਦੀ ਸਮਝ ਨਹੀਂ ਲੱਗੀ ਫਿਰ ਇਸ ਤੇਰੀ ਕੋਈ ਗਲਤੀ ਨਹੀਂ
@DaljitSingh-jh7yu
@DaljitSingh-jh7yu 5 ай бұрын
ਧੂਰੀ ਤੋਂ ਸਿੱਧਾ ਸਿਰਸਾ ਏਲਨਾਬਾਦ ਹਨੂੰਮਾਨ ਗੜ੍ਹ ਨਾਲ ਜੋੜਿਆ ਜਾਵੇ
@surinderchopra5565
@surinderchopra5565 5 ай бұрын
Red salute pannu sahib ji bastar toh
@sharmatenthouse1848
@sharmatenthouse1848 5 ай бұрын
Jatinder Pannu g sat shri akal
@gurcharnsingh9541
@gurcharnsingh9541 5 ай бұрын
ਸਤਿ ਸ੍ਰੀ ਅਕਾਲ ਜੀ
@suchasingh2663
@suchasingh2663 5 ай бұрын
Sat Shri Akal Pannu Saab g and Navneet g
@AvtarSingh-bj2vm
@AvtarSingh-bj2vm 5 ай бұрын
ਪੰਨੂ ਸਾਹਿਬ ਚੋਣ ਤਾਂ ਕਹਿੰਦੇ ਮੋਦੀ ਸਾਹਿਬ ਵੀ ਹਾਰ ਗਏ ਸਨ ਫਿਰ ਵੀ ਚੋਣ ਕਮਿਸ਼ਨ ਨੇ ਜੇਤੂ ਕਰਾਰ ਦੇ ਕੇ ਪ੍ਰਧਾਨ ਮੰਤਰੀ ਬਣਾ ਦਿਤੇ?
@HariSingh-sx3vq
@HariSingh-sx3vq 5 ай бұрын
🙏🙏
@rajdevsingh2736
@rajdevsingh2736 5 ай бұрын
Tuhanu eddi waddi information kitthon mili ?
@simranjeetsingh7482
@simranjeetsingh7482 5 ай бұрын
Thanks sir
@simranjeetsingh7482
@simranjeetsingh7482 5 ай бұрын
Prime aisa team 👍
@ParamjeetKaur-wd4qc
@ParamjeetKaur-wd4qc 5 ай бұрын
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:07
@starxbgmi475.
@starxbgmi475. 5 ай бұрын
Nice
@HariSingh-sx3vq
@HariSingh-sx3vq 5 ай бұрын
🙏🙏
@karanbaraich2300
@karanbaraich2300 5 ай бұрын
👍
@KulwinderSingh-zv1tx
@KulwinderSingh-zv1tx 5 ай бұрын
Sat.shri.akal.g.🙏🌹🌹😊 Banga
@gurbachansingh2764
@gurbachansingh2764 5 ай бұрын
Very good 👍👍
@MaanK-cn2ks
@MaanK-cn2ks 5 ай бұрын
Satshriakal g prime asia tv di team nu
@jagtargill-rc4gy
@jagtargill-rc4gy 5 ай бұрын
Very good pannu shiab and navjeet ji thanks
@simranjeetsingh7482
@simranjeetsingh7482 5 ай бұрын
Good sir
@leviparrish2386
@leviparrish2386 5 ай бұрын
PANNU SIR G SAT SHRI AKAAL G
@GurlalSingh-or9bm
@GurlalSingh-or9bm 5 ай бұрын
Good 👍
@PRITAMSINGH-vn2gh
@PRITAMSINGH-vn2gh 5 ай бұрын
🙏🙏🙏🙏
@babamotor7084
@babamotor7084 5 ай бұрын
Sat.shri.akal.ji bapu g
@XOYzzzz
@XOYzzzz 5 ай бұрын
Being on a political seat how Ravneet Bittu going to work genuinely for Punjab . He was selected for a special mission which every Sikh knows about it . Don’t forget why he got this blessing from the BJP he is the one whose grandfather attacked on Golden temple !!!! He will not do anything good for Punjab and Sikhs !!
@simranjeetsingh7482
@simranjeetsingh7482 5 ай бұрын
Good work
@PardeepSingh-wh1nk
@PardeepSingh-wh1nk 5 ай бұрын
Vito power da ki kise country nu fyada aw dso ji
@sanjeevrajsood9285
@sanjeevrajsood9285 5 ай бұрын
Bahut badhiya Pannu sahab. Aap ji da koi jawab nahi. Tena sahab nu vi matt Daya kro ki khabra dya kran. Bachkaani galan na krya kran.
@NirmalSingh-om6vy
@NirmalSingh-om6vy 5 ай бұрын
Khanna to Nawa sahir railway line 1st preparation hai Sure
@SurinderKaur-tg2bc
@SurinderKaur-tg2bc 5 ай бұрын
🙏🙏🙏🙏🙏 👍👍👍👍👍
@MohanSingh-kb6kt
@MohanSingh-kb6kt 5 ай бұрын
🙏🙏🌷🌷
@simranjeetsingh7482
@simranjeetsingh7482 5 ай бұрын
Jatinder pannu g 👍
@simranjeetsingh7482
@simranjeetsingh7482 5 ай бұрын
Prime discussion very good
@SukhwinderSingh-d5c
@SukhwinderSingh-d5c 5 ай бұрын
Babaa very good 👍
@ramandeepsingh4310
@ramandeepsingh4310 5 ай бұрын
Good
@beersinghkhaira6035
@beersinghkhaira6035 5 ай бұрын
Khaira.sab..panu.sab.sat sri.akal
@HardeepSingh-hn8cz
@HardeepSingh-hn8cz 5 ай бұрын
🙏
@khalsavegetablefruitsphagg203
@khalsavegetablefruitsphagg203 5 ай бұрын
🎉
@NirmalSingh-ym3qu
@NirmalSingh-ym3qu 5 ай бұрын
No Strike bilkul Jhooth hai 🙏
@mohinderjhajj3315
@mohinderjhajj3315 5 ай бұрын
@BittuChambal-vl4hr
@BittuChambal-vl4hr 5 ай бұрын
Good job sir ji 👍👍👍👍
@SukhdevSingh-bp6yf
@SukhdevSingh-bp6yf 5 ай бұрын
Pannu ji SSA 🙏
@MandeepSingh-ky3vp
@MandeepSingh-ky3vp 5 ай бұрын
Good job
@simranjeetsingh7482
@simranjeetsingh7482 5 ай бұрын
Navjeet g 👍
@hukamsinghuppal9075
@hukamsinghuppal9075 5 ай бұрын
SSA g
@simranjeetsingh7482
@simranjeetsingh7482 5 ай бұрын
Would news
@r.p.singhpal4325
@r.p.singhpal4325 5 ай бұрын
Sat shree akal ji.
@MannuVirdi
@MannuVirdi 5 ай бұрын
🎉🎉🎉🎉
@GurdeepSingh-hd3qs
@GurdeepSingh-hd3qs 5 ай бұрын
Sat shri akal ji 🙏🙏 kolkata
@manmohansingh5340
@manmohansingh5340 5 ай бұрын
Sat sri akal ji to all ❤
@jagjitsingh627
@jagjitsingh627 5 ай бұрын
Prime Asia team zindabad, jagjit randhawa
@Kuldeep06sraw
@Kuldeep06sraw 5 ай бұрын
Good.news.ji
@gurbachandubli8740
@gurbachandubli8740 5 ай бұрын
🎉🎉🎉❤❤
@kharbanda1234
@kharbanda1234 5 ай бұрын
Shivraj Chauhan might become another power center. Backing from rss.
@joginderpauljinder7118
@joginderpauljinder7118 5 ай бұрын
सत् श्री अकाल
@avtarsandhu9638
@avtarsandhu9638 5 ай бұрын
Avtar sandhu
PRANK😂 rate Mark’s kick 1-10 🤕
00:14
Diana Belitskay
Рет қаралды 11 МЛН
За кого болели?😂
00:18
МЯТНАЯ ФАНТА
Рет қаралды 2,3 МЛН
小丑揭穿坏人的阴谋 #小丑 #天使 #shorts
00:35
好人小丑
Рет қаралды 53 МЛН
Prime USA  (19) || Who will be deported ? , Trump can't stop asylum cases
17:07